ਓਦੋਂ ਅਗਲਾ ਓਸ ਘਰੇ ਕੁੜੀ ਦਾ ਸਾਕ ਕਰਦਾ ਸੀ ਜਿਹੜੇ ਘਰੇ ਚੂਹੇ ਹੁੰਦੇ l Ohna Veleyan Di Gal l EP- 04 l Harsi

  Рет қаралды 13,460

B Social

B Social

Күн бұрын

ਓਦੋਂ ਅਗਲਾ ਓਸ ਘਰੇ ਕੁੜੀ ਦਾ ਸਾਕ ਕਰਦਾ ਸੀ ਜਿਹੜੇ ਘਰੇ ਚੂਹੇ ਹੁੰਦੇ l Ohna Veleyan Di Gal l EP- 04 l Harsi l Raj Inder Singh l B Social
Program - Ohna Veleyan Di Gal
Episode - 04
Host - Harsi
Guest - Rajinder Singh
Edit By - Jaspal Singh Gill
Cameraman - Varinder Singh, Gagan Bharti
Graphics : Ranjeet Singh
Produced by B Social
#bsocial #ohnaveleyandigal #harsi
Instagram: @BSocialOfficial
Facebook: @BSocialOfficial

Пікірлер: 41
@sewakkhaira7111
@sewakkhaira7111 6 күн бұрын
ਹਰਸੀ ਭੈਣ ਦੀ ਅਵਾਜ਼ ਵਿੱਚ ਬਹੁਤ ਜ਼ਿਆਦਾ ਮਿਠਾਸ ਏ, ਬਹੁਤ ਵਧੀਆ ਲੱਗਿਆ ਜੀ
@deepkaur7030
@deepkaur7030 7 күн бұрын
ਕੀ ਇਹ ਪੁਰਾਣਾ ਸਮਾਂ ਦੁਬਾਰਾ ਆ ਸਕਦਾ 😒
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 7 күн бұрын
yes 2031 32
@kulwindersingh-id6xj
@kulwindersingh-id6xj 6 күн бұрын
ਨਹੀਂ ਜੀ ਇਹ ਸਮਾਂ ਵਾਪਸ ਨਹੀਂਂ ਆ ਸਕਦਾ ਜੀ ਕਿਉਂਕਿ ਜਦੋਂ ਇਹ ਸਮਾਂ ਚਰ ਰਿਹਾ ਸੀ ਉਦੋਂ ਸਬ ਇਸ ਸਮੇਂ ਨੂੰ ਪਸੰਦ ਨਹੀਂ ਕਰਦੇ ਜੀ
@kulwindersingh-id6xj
@kulwindersingh-id6xj 6 күн бұрын
​@@ਜਸਮੇਰਸਿੰਘਧਨੋਆ2031,32 ਵਿੱਚ ਕਿਵੇਂ ਆ ਆਵੇਗਾ
@harmandhaliwal3866
@harmandhaliwal3866 6 күн бұрын
ਮੇਰੇ ਦਾਦਾ ਜੀ ਆ ਇਹ ❤️
@Kirndeep-ui
@Kirndeep-ui 6 күн бұрын
🎉🎉🎉🎉nice
@manpreetsandhu9696
@manpreetsandhu9696 3 күн бұрын
@HappySingh-oj6yy
@HappySingh-oj6yy 7 күн бұрын
Very beautiful speech to bapu ji and i seen my life this is last parri very deep and good speak wow god bless you bapu ji me daughter jasbir from uk 👌 👍
@HarpreetSingh-ni7hh
@HarpreetSingh-ni7hh 7 күн бұрын
ਜਿਉਂਦੇ ਵਸਦੇ ਰਹੋ ਹਰਸੀ
@punjabipoetry2710
@punjabipoetry2710 7 күн бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਪੂ ਜੀ ਨੇ
@harmandhaliwal3866
@harmandhaliwal3866 6 күн бұрын
ਮੇਰੇ ਦਾਦਾ ਜੀ ਆ ਬਾਈ ਇਹ 😊
@harvindersingh4776
@harvindersingh4776 5 күн бұрын
​@@harmandhaliwal3866good
@jasvirkaur1326
@jasvirkaur1326 6 күн бұрын
ਰੂਹ ਨੂੰ ਸਕੂਨ ਦੇਣ ਵਾਲੀ ਗੱਲਬਾਤ
@HarpreetSingh-ni7hh
@HarpreetSingh-ni7hh 7 күн бұрын
ਬਹੁਤ ਸੋਹਣਾ ਉਪਰਾਲਾ ❤
@SwarnjitSingh-od2wz
@SwarnjitSingh-od2wz 5 күн бұрын
ਗੁਝੇ ਰਿਸ਼ਤੇ ਗੁਝਿਆ ਦੇ ਨਾਲ ਹੀ ਚਲੇ ਗਏ।
@HarpreetSingh-sq7xz
@HarpreetSingh-sq7xz 7 күн бұрын
Great program 👍
@davindergill2501
@davindergill2501 5 күн бұрын
ਅੱਜ ਕੱਲ ਤਾਂ ਕੋਠੀ ਦੇਖਦੇ ਆ
@SattiMaan-c4l
@SattiMaan-c4l 7 күн бұрын
ਭੂਤ ਪਿੰਨੇ 🤤❤
@ArmaanBhullar-l1v
@ArmaanBhullar-l1v 6 күн бұрын
ਮੈ ਵੀ ਧਾਲੀਵਾਲਾ ਦੀ ਧੀ❤
@BinduMavi-rq8zh
@BinduMavi-rq8zh 7 күн бұрын
ਸਮਾ ਦੁਬਾਰਾ ਵਾਪਸ ਆ ਸਕਦਾ ਹੈ ਪੜੇ ਲਿਖਿਆ ਨੇ ਖਤਮ ਕੀਤਾ ਪੜੇ ਲਿਖੇ ਲੋਕਾ ਤੋ ਬੱਚੋ
@harvindersingh4776
@harvindersingh4776 5 күн бұрын
Bilkul theek
@arshugill8001
@arshugill8001 5 күн бұрын
Padhe likhyea ne ta beda gark karta punjab da hun jehdyia kudyia anpad ne ohna nu bolan chalan da dar vi a bade chote di respect vi krde a anpad te jehdyia padhyia likhyia kudyia dekhyio kime salex jean pa k rakhdyia na sharm na hja kasam laghe ethe canada 🇨🇦 ch bhut jyada bura haal apnyia padhyia likhyia punjabi kudyia da
@pirtpalsingh3725
@pirtpalsingh3725 5 күн бұрын
Bahut sohnia gallan
@Flowerbloomings
@Flowerbloomings 7 күн бұрын
Gift 🎁 v dinde howoge bebe bapu nu pyar wjo ♥️🙏🏻
@RajwinderKaur-kk1db
@RajwinderKaur-kk1db 6 күн бұрын
Hari kranti point is correct 💯💯
@Libaas_E_Khaas
@Libaas_E_Khaas 7 күн бұрын
Old is gold ❤
@historyofpunjab2978
@historyofpunjab2978 4 күн бұрын
ਸਾਡੇ ਘਰਦੇ ਦੇਸੀ ਖੰਡ ਕੜਦੇ ਸੀ ਹਥਾ ਨਾਲ ਮੇਰੀ ਉਮਰ 59 ਸਾਲ ਮੈ ਦੇਖੇ ਹਥਾ ਨਾਲ ਖੰਡ ਕਡਦੇ
@parneetkaurkaur7438
@parneetkaurkaur7438 7 күн бұрын
❤❤❤❤
@bikkerjitsingh6494
@bikkerjitsingh6494 6 күн бұрын
Very nice ❤❤
@chanderboy4106
@chanderboy4106 5 күн бұрын
❤😊
@RajwinderKaur-kk1db
@RajwinderKaur-kk1db 6 күн бұрын
Kehda pind a bapu ji da . Bathinda district da lgde a.. poohla pind da name lya .
@harmandhaliwal3866
@harmandhaliwal3866 6 күн бұрын
ਪਿੰਡ- ਧੋਲਾ ਜ਼ਿਲਾ- ਬਰਨਾਲਾ ਬਰਨਾਲਾ ਤੋ ਮਾਨਸਾ ਰੋਡ
@harmandhaliwal3866
@harmandhaliwal3866 6 күн бұрын
ਮੇਰੇ ਦਾਦਾ ਜੀ ਆ
@RajwinderKaur-kk1db
@RajwinderKaur-kk1db 6 күн бұрын
@@harmandhaliwal3866 bhut vdiya... Mere grandfather v same c ewe de hi gall baat krde c..
@RajwinderKaur-kk1db
@RajwinderKaur-kk1db 6 күн бұрын
Hor videos bnao bapu ji diya.. sanu hor v sikha nu milu..
@amritpalsingh7054
@amritpalsingh7054 6 күн бұрын
Nice video
@mishaediting3690
@mishaediting3690 7 күн бұрын
❤‍🩹❤‍🩹❤‍🩹❤‍🩹❤‍🩹❤‍🩹
@guri14p
@guri14p 7 күн бұрын
❤️
@Sukhamanak319
@Sukhamanak319 3 күн бұрын
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Ful Video ☝🏻☝🏻☝🏻
1:01
Arkeolog
Рет қаралды 14 МЛН
요즘유행 찍는법
0:34
오마이비키 OMV
Рет қаралды 12 МЛН
Sukhmani Sahib | Kirtan Roopi | Punjabi English Hindi Read Along | Learn Path | Amritt Saagar
2:35:27
Gurbani Shabad Kirtan - Amritt Saagar
Рет қаралды 8 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН