Moga’s Regal Cinema Kaand | ਮੋਗੇ ਦਾ ਰੀਗਲ ਸਿਨੇਮਾ ਕਾਂ ਡ | Devinder Pal | Arbide World | AW Media |

  Рет қаралды 37,963

Arbide World

Arbide World

Күн бұрын

Moga’s Regal Cinema Kaand | ਮੋਗੇ ਦਾ ਰੀਗਲ ਸਿਨੇਮਾ ਕਾਂ ਡ | Devinder Pal | Arbide World | AW Media |
#ਮੋਗਾਗੋਲੀਕਾਂਡ #ਮੋਗਾਘਟਨਾ #ਪੰਜਾਬਖ਼ਬਰਾਂ #MogaIncident #MogaPunjab #arbideworld #latestnews #arbidepunjab #arbideclick #punjabi #news #moga #comrades #Punjab #newsnation #mogagolikhand #punjab #regalcinemas #regal #DcMoga #MogaCity #ticketissue #studentunionelection #studentunion
ਪੰਜਾਬ ਦੇ ਮੋਗਾ ਨੂੰ ਇਨਕਲਾਬੀ ਤਬਦੀਲੀਆਂ ਦਾ ਕੇਂਦਰ ਕਿਉਂ ਮੰਨਿਆ ਜਾਂਦਾ ਹੈ
ਮੋਗਾ ਦਾ ਰੀਗਲ ਸਿਨੇਮਾ ਗੋਲੀ ਕਾਂਡ ਕਦੋਂ ਤੇ ਕਿਵੇਂ ਵਾਪਿਰਆ ਸੀ
ਮੋਗਾ ਗੋਲੀ ਕਾਂਡ ਕਿਵੇਂ ਪੰਜਾਬ ’ਚ ਵਿਦਿਆਰਥੀ ਲਹਿਰ ਦਾ ਮੋਢੀ ਬਣਿਆ ਸੀ
ਮੋਗਾ ਗੋਲੀ ਕਾਂਡ ਨੇ ਪੰਜਾਬ ਦੀ ਸਿਆਸਤ ’ਤੇ ਕਿਵੇਂ ਪਾਇਆ ਸੀ ਪ੍ਰਭਾਵ
ਪੰਜਾਬ ਦੇ ਕਿਹੜੇ ਆਗੂਆਂ ਨੇ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਦੇ ਲਿਆਂਦਾ ਸੀ ਨਾਸੀਂ ਧੂਆਂ
ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੱਕ ਨੂੰ ਕਿਉਂ ਟੇਕਣੇ ਪਏ ਸੀ ਗੋਡੇ
ਮੋਗਾ ਗੋਲੀ ਕਾਂਡ ਨੂੰ ਆਜ਼ਾਦ ਭਾਰਤ ਦਾ ਜਲਿਆਂ ਵਾਲਾ ਬਾਗ ਕਾਂਡ ਕਿਉਂ ਕਿਹਾ ਸੀ
ਪੁਲੀਸ ਗੋਲੀ ਕਾਂਡ ’ਚ ਕਿਨੇ ਤੇ ਕਿਹੜੇ ਲੋਕਾਂ ਦੀ ਹੋਈ ਸੀ ਮੌਤ
ਵਿਦਿਆਰਥੀ ਜਥੇਬੰਦੀਆਂ ਨੇ ਸੰਘਰਸ਼ ਦੀ ਅਗਵਾਈ ਕਿਉਂ ਕੀਤੀ
ਰੀਗਲ ਸਿਨੇਮਾ ਦੇ ਮਾਲਕ ਕੌਣ ਸਨ
ਸਿਨੇਮਾ ਮਾਲਕਾਂ ਦੀ ਪ੍ਰਸ਼ਾਸਨ ਕਿਉਂ ਪਿੱਠ ਪੂਰਦਾ ਸੀ
Join this channel to get access to perks:
/ @arbide_world
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਤਿੰਨ ਬਜ਼ੁਰਗ ਗੱਡੀ ਚਾੜ੍ਹ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
Sukhbir Badal Resigns, Jagjit Dallewal, Bhagwant Mann, Ravneet Bittu, Punjab By-Election 2024, Gidderbaha, Amrita Warring, Sunil jakhar, Virsa singh Valtoha, Sukhbir Badal, Kuldeep Dhaliwal, Arvind Kejriwal, Sukhbir Badal, Raja Warring, Kulbir Zira, Rahul Gandhi, PM Modi, Sunil Jakhar, Harpal Cheema, Bikram Majithia, Navjot sidhu, Amit shah, Diljeet Cheema, Raghav Chadha, Harsimrat Badal, Farmer Protest, Kisan Andolan, Punjab Politics, Punjab News, Punjabi News, Punjabi Khabran, Daily Punjab News, Today Punjab News, Punjabi Podcast , Latest Punjabi News, Punjab News Update, #JagjitDallewal #BhagwantMann #SukhbirBadal #RajaWarring #RavneetBittu #HarjinderDhami #PunjabByPollElection #PunjabNews #arbideworld #arbidepunjab
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
Author/Host: Devinderpal ( x.com/devinder... )
Shot & Edited by: Akash Gill ( x.com/akashgill78 )
Guest: Jagroop Singh**
Follow Us on Social Media:
Instagram: [thearbideworld]( / thearbideworld )
Twitter: [@thearbideworld](x.com/thearbid...)
Facebook: [thearbideworld]( / thearbideworld )
Spotify: [Listen Here](open.spotify.c...)
Apple Podcast: [Listen Here](podcasts.apple...)

Пікірлер: 250
@surjitgill6411
@surjitgill6411 7 күн бұрын
ਐਂਕਰ ਸਾਹਿਬ ਮੈਂ ਪਹਿਲੀ ਬਾਰ ਵੇਖਿਆ ਕਿਸੇ ਮਸਲੇ ਚ ਕੋਈ ਸੱਚਾਈ ਪੇਸ਼ ਕਰਦਾ। ਪਰ ਇਸ ਵੀਰ ਨੇ ਲੱਗਭਗ ਸੱਚ ਹੀ ਦੱਸਿਆ। ਲੜ੍ਹਾਈ ਵਾਕਿਆ ਹੀ ਸਿਨਮੇ ਦੀਆਂ ਟਿਕਟਾਂ ਪਿਛੇ ਹੋਈ ਸੀ। ਉਦੋਂ ਬਾਕੀਆਂ ਦੇ ਨਾਲ ਮੇਰੇ ਗੁਆਂਢ ਪਿੰਡ ਚੜਿੱਕ ਦੇ ਦੋ ਨੌਜਵਾਨ ਸਵਰਨ ਸਿੰਘ ਅਤੇ ਹਰਜੀਤ ਸਿੰਘ ਸ਼ਹੀਦ ਹੋਏ ਜਿੰਨ੍ਹਾਂ ਦੀਆਂ ਬਰਸੀਆਂ ਵੀ ਅਸੀਂ ਮਨਾਉਂਦੇ ਰਹੇ ਹਾਂ ਜਦੋਂ ਪ੍ਰਿੰਥੀਪਲ ਰੰਧਾਵਾ ਵੀ ਆਉਂਦੇ ਹੁੰਦੇ ਸੀ ਮੋਗਾ ਘੋਲ ਤਾਂ 1980, ਤੱਕ ਚਲਦਾ ਰਿਹਾ ਪਰ ਅਫਸੋਸ 1979 ਚ ਵਿਦਿਆਰਥੀਆਂ ਦੇ ਆਗੂ ਪ੍ਰਿੰਸੀਪਲ ਸਿੰਘ ਰੰਧਾਵਾ ਸ਼ਹੀਦ ਹੋ ਗਏ। ਘੋਲੀਆ ਕਲਾਂ ਮੋਗਾ
@GianVichar
@GianVichar 7 күн бұрын
ਹਾਜੀ ਚੜਿੱਕ ਘੋਲੀਆ ਦੇ ਲੋਕਾਂ , ਵਿਦਿਆਰਥੀਆਂ ਅਤੇ ਮੋਗਾ ਦੇ ਇਲਾਕੇ ਦੇ ਲੋਕ ਇਸ ਘਟਨਾ ਨਾਲ ਬਹੁਤ ਪ੍ਰਭਾਵਿਤ ਹੋਏ ਸਨ । ਇਸ ਨਾਲ ਕਈ ਸਾਲ ਮੋਗੇ ਦੇ ਵਿਦਿਅਕ ਅਦਾਰੇ ਪੜਾਈ ਪੱਖੋ ਡਿਸਟਰਬਿਡ ਰਹੇ ।ਕਾਮਰੇਡੀ ਪ੍ਰਭਾਵ ਅਧੀਨ ਨੌਜਵਾਨ ਪੜਾਈ ਛੱਡ ਕੇ ਹੁਲੜਬਾਜੀ ਕਰਦੇ ਰਹੇ ।ਮਗਰੋ ਇਸ ਘਟਨਾ ਦਾ ਵੱਡੇ ਪੱਧਰ ਤੇ ਰਾਜਨੀਤੀਕਰਨ ਹੋ ਗਿਆ ਸੀ ।
@dhanwantmoga
@dhanwantmoga 7 күн бұрын
Harjit Gill Bibi Parmjit kaur khlara ge de chacha ge de putar san…..
@gurdevgill8507
@gurdevgill8507 7 күн бұрын
ਉਸ ਸਮੇਂ ਮੈਂ ਵੀ ਵਿਦਿਆਰਥੀ ਸੀ ਅਤੇ ਇਸ ਹੜਤਾਲ ਨੂੰ ਪਿੰਡੇ ਤੇ ਹੰਡਾਇਆ। ਪਰ ਵਿਦਿਆਰਥੀ ਵਰਗ ਵਿੱਚ ਬੰਤ ਤੇ ਜਗਰੂਪ ਦੇ ਰੋਲ ਦੀ ਨਿੰਦਾ ਹੀ ਹੁੰਦੀ ਰਹੀ। ਪਰ ਪਿਰਥੀਪਾਲ ਸਿੰਘ ਰੰਧਾਵਾ ਇਸ ਲਹਿਰ ਵਿੱਚੋਂ ਪ੍ਰਮੁੱਖ ਵਿਦਿਆਰਥੀ ਨੇਤਾ ਬਣਕੇ ਨਿਕਲਿਆ।
@darshansinghgill5219
@darshansinghgill5219 7 күн бұрын
Jeep te nahre tusi v mare
@harkeshsidhu94
@harkeshsidhu94 7 күн бұрын
ਬਿਲਕੁਲ ਸੱਚ ਕਿਹਾ ਆਪ ਨੇ ਹਰਜੀਤ ਤੇ ਸਵਰਨ ਚਾਚੇ ਤਾਏ ਤੇ ਪੁੱਤ ਸਨ ਹਰਜੀਤ ਦੇ ਨਾਨਕੇ ਸਾਡੇ ਪਿੰਡ ਲਾਡਬਣਜਾਰਾ ਕਲਾਂ ਜਿਲ੍ਹਾ ਸੰਗਰੂਰ ਵਿੱਚ ਸਨ
@satwantsingh3677
@satwantsingh3677 7 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਪਹਿਲਾਂ ਇੰਨੀ ਡੂੰਘਾਈ ਤਕ ਨਹੀਂ ਸੀ ਪਤਾ ਇਸ ਲਈ ਬਾਈ ਜਗਰੂਪ ਜੀ ਦਾ ਅਤੀ ਧੰਨਵਾਦ ਕਰਦੇ ਹਾਂ। ਇਹ ਜਾਣਕਾਰੀ ਨੌਜਵਾਨ ਵਿਦਿਆਰਥੀਆਂ ਦੇ ਮੰਨਾਂ ਵਿੱਚ ਇੱਕ ਵਿਸ਼ੇਸ਼ ਥਾਂ ਕਰ ਲਵੇਗੀ। ਧੰਨਵਾਦ ਜਗਰੂਪ ਜੀ।
@rajindercheema4985
@rajindercheema4985 7 күн бұрын
ਬਹੁਤ ਵਧੀਆ ਉਪਰਾਲੇ ਹੁੰਦੇ ਹਨ ਦਵਿੰਦਰਪਾਲ ਜੀ ਦੇ ਇਹੋ ਜਿਹੇ ਵਰਤਾਰਿਆਂ ਦੇ ਵਰਣਨ ਕਰਨ ਨਾਲ ਪੰਜਾਬ ਦੀ ਸੰਘਰਸ਼ਾਂ ਨਾਲ ਝੂਜਣ ਦੀ ਹਿੰਮਤ ਜਾਰੀ ਰਹਿਣ ਵਿੱਚ ਵੱਡਾ ਯੋਗਦਾਨ ਰਹੇਗਾ 🙏🏻🙏🏻🌹🌹👍👍👌👌🙏🏻🌹🙏🏻🌹🙏🏻🌹🙏🏻🌹🙏🏻🌹like #480ਧੰਨਵਾਦ ਸਹਿਤ
@Baldev-o2o
@Baldev-o2o 7 күн бұрын
ਕਾਮਰੇਡ ਆਪਣੀ ਪਰਤੀਤ ਗਵਾ ਚੁਕੇ ਹਨ ਹਮੇਸ਼ਾਂ ਸਰਕਾਰ ਨਾਲ ਮਿਲਦੇ ਰਹੇ ਹਨ। ਘੋਲ ਦਾ ਹੀਰੋ ਪਿਹਥੀਪਾਲ ਸਿੰਘ ਸੀ ਇਹ ਵੇਚਣਵਾਲੇ ਸਨ।
@manjindersingh-ts7qh
@manjindersingh-ts7qh 6 күн бұрын
👍
@MehardeepSingh-k5g
@MehardeepSingh-k5g 5 күн бұрын
👍👍
@surindersidhu2928
@surindersidhu2928 2 күн бұрын
ਸਾਥੀ ਜਗਰੂਪ ਸਿੰਘ ਨੇ ਸਾਰੀ ਘਟਨਾ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।ਮੈਂ ਉਸ ਸਮੇਂ ਲੁਧਿਆਣੇ ਗੌਰਮਿੰਟ ਕਾਲਜ ਵਿੱਚ ਸੀ ਅਤੇ AISF ਵੱਲੋਂ ਇਹ ਸੰਘਰਸ਼ ਬੜੇ ਸੁਚੱਜੇ ਢੰਗ ਨਾਲ ਲੜਿਆ। ਅਗਵਾਈ ਜਗਰੂਪ ਸਿੰਘ, ਪੂਰਣ ਸਿੰਘ ਸੰਧੂ ਨੇ ਦਿੱਤੀ।
@merapunjab6443
@merapunjab6443 2 күн бұрын
ਸੂਝਵਾਨ ਇਨਸਾਨ ਬਰਾੜ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@hardevvirk8542
@hardevvirk8542 7 күн бұрын
ਬਹੁਤ ਹੀ ਅਹਿਮ ਜਾਨਕਾਰੀ ਸਾਂਝੀ ਕਰਨ ਲਈ ਵਿਸ਼ੇਸ਼ ਧੰਨਵਾਦ ਅੱਜ ਲੋੜ ਹੈ ਹਾ ਪੱਖੀ ਸੰਵਾਦ ਰਚਾਨਦੀ ਜਿਸ ਤੋ ਅਸੀ ਦੂਰ ਹੁੰਦੇ ਜਾ ਰਹੇ ਹਾ
@parshavein
@parshavein 5 күн бұрын
ਮੇਰੇ ਲਈ ਬਹੁਤ ਜ਼ਾਦਾ ਇਤੇਫਾਕ ਦੀ ਗੱਲ ਏ ਕੀ ਮੈਂ ਬਹੁਤ ਪਿਛਲੇ ਚਾਰ ਸਾਲ ਤੋਂ ਮੋਗੇ ਦੇ ਓਸੇ ਥੀਏਟਰ ਦੇ ਕਾਂਡ ਬਾਰੇ ਜਾਣਕਾਰੀ ਲੱਭ ਰਹੀ ਸੀ ਤੇ ਹੁਣ ਵੀ ਏਸੇ ਬਾਰੇ ਸਰਚ ਕਰ ਰਹੀ ਸੀ ਤੇ ਇਹ ਵੀਡਿਓ ਮਿਲੀ
@NirmalSingh-ys7wz
@NirmalSingh-ys7wz 2 күн бұрын
@@parshavein ਬਿੱਕਰ ਸਿੰਘ ਕੰਮਿਆਣਾ ਦੀ ਕਿਤਾਬ, ਵਿਦਿਆਰਥੀ ਲਹਿਰ ਦਾ ਸੁਰਖ਼ ਇਤਿਹਾਸ, ਜ਼ਰੂਰੀ ਪੜ੍ਹੋ।
@parshavein
@parshavein Сағат бұрын
@NirmalSingh-ys7wz ਜੀ ਜ਼ਰੂਰ
@globaltryst713
@globaltryst713 5 күн бұрын
ਮੇਰੇ ਪਿਤਾ ਜੀ 1972 ਵਿੱਚ ਕਾਲਜ ਵਿੱਚ ਦਾਖਲ ਹੋਏ ਸੀ ਅਤੇ ਫੇਰ ਸਾਨੂੰ ਵੀ ਵਕਤ ਦਰ ਵਕਤ ਸਾਡੇ ਕਾਲਜ ਟੈਮ ਇਸ ਘਟਨਾ ਬਾਰੇ ਦੱਸਦੇ ਸੀ ਅਤੇ ਸੁਚੇਤ ਰਹਿਣ ਲਈ ਕਹਿੰਦੇ ਸੀ! ਫੇਰ ਮੇਰੇ ਪਿਤਾ ਜੀ ਮਿਹਨਤ ਕਰ ਕੇ MSc ਕੀਤੀ ਤੇ ਕਲਾਸ 1 ਅਫਸਰ ਰਿਟਾਇਰ ਹੋਏ!
@ਹਾਕ
@ਹਾਕ 7 күн бұрын
ਅਸਲੀਅਤ ਪੂਰੀ ਤਰ੍ਹਾਂ ਪਤਾ ਲੱਗਾ ਗੱਲਬਾਤ ਦਾ ਢੰਗ ਬਹੁਤ ਵਧੀਆ
@raghbirsinghdhindsa3164
@raghbirsinghdhindsa3164 3 күн бұрын
ਮੈਂ ਬੀਏ ਸੈਕੰਡ ਯੀਅਰ ਵਿੱਚ ਪੜ੍ਹਦਾ ਸੀ ਅਤੇ ਬੇਰਿੰਗ ਕਾਲਜ ਬਟਾਲਾ ਦਾ ਵਿਦਿਆਰਥੀ ਸੀ। ਇਸ ਐਜੀਟੇਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ।ਗ੍ਰਿਫ਼ਤਾਰ ਹੋਇਆ ਅਤੇ ਤਿੰਨ ਮਹੀਨੇ ਹਵਾਲਾਤ ਕੱਟੀ ਸੀ।ਸਾਡੀ ਜਥੇਬੰਦੀ ਪੀਐਸਯੂ ਨਾਲ ਸਬੰਧਤ ਸੀ।ਉਸ ਵੇਲੇ ਸਾਡੇ ਨੇਤਾ ਪ੍ਰਿਥੀਪਾਲ ਸਿੰਘ ਰੰਧਾਵਾ ਸਨ।
@jasvirmundi9984
@jasvirmundi9984 7 күн бұрын
ਅਸਲੀ ਗੱਲ ਅੱਜ ਪਤਾ ਲੱਗੀ ਹੈ ਜੀ , ਨਹੀ ਹੁਣ ਤਕ ਮੋਗਾ ਸਿਨੇਮਾ ਬੰਬ ਧਮਾਕਾ ਹੀ ਸਮਝ ਦੇ ਰਹੇ ਹਾਂ
@TarsemSingh-zz3wh
@TarsemSingh-zz3wh 4 сағат бұрын
ਸਾਡੇ ਕੋਲ ਜੋ ਜਾਣਕਾਰੀ ਪੁੱਜੀ ਉਹ ਸਹੀ ਜਾਂ ਗਲਤ ਹੋਵੇ ਇਹ ਸੀ ਕਿ ਕਿਸੇ ਤਕਨਾਲੋਜੀ ਨਾਲ ਚਲਦੇ ਸ਼ੋ ਵਿੱਚ ਅੱਗ ਭੜਕਾਈ ਗਈ ਸੀ।
@ishwarpalbhullar6891
@ishwarpalbhullar6891 7 күн бұрын
ਮੈੈਂ ਉਸ ਸਮੇਂ ਗੁਰੂ ਤੇਗ ਬਹਾਦੁਰ ਗੜ ਕਾਲਜ ਪੜਦਾ ਸੀ। ਅਸੀਂ ਉਹ ਸਾਰੀ ਐਜ਼ੀਏਸ਼ਨ ਅੱਖੀਁ ਵੇਗੀ ਹੈ। ਲੋਕਾਂ ਨੇ ਬਹੁਤ ਸਾਥ ਦਿੱਤਾ ਸੀ। ❤❤❤❤
@gurlalsingh7085
@gurlalsingh7085 7 күн бұрын
ਜਗਰੂਪ ਸਿੰਘ ਗਿੱਲ ਇਮਾਨਦਾਰ ਜੁਝਾਰੂ ਵਧੀਆ ਕਾਮਰੇਡ ਹਨ
@JagjeetSingh-n1x
@JagjeetSingh-n1x 4 күн бұрын
ਬਾਈ ਜੀ ਤੁਸੀਂ ਮੇਰੇ ਆਦਰਸ਼ ਹੋ ਮੈਂ ਤੁਹਾਨੂੰ ਹਮੇਸ਼ਾ ਯਾਦ ਰਖਦਾ ਹਾ ਸਤਿਸਿਰੀ ਅਕਾਲ ਜੀ
@gurdeepsidhu4216
@gurdeepsidhu4216 7 күн бұрын
ਵਿਚਾਰ ਕਦੇ ਮਰਦੇ ਨਹੀਂ ਸਮੇਂ ਦੀ ਚਾਲ ਨਾਲ ਮੱਧਮ ਪੈ ਸਕਦੇ ਹਨ। ਸਮਾਜ ਵਾਦ ਸਮਾਜ ਦੀ ਜਰੂਰਤ ਹੈ। ਇਕ ਦਿਨ ਦੁਨੀਆਂ ਤੇ ਸਮਾਜਵਾਦ ਆ ਕੇ ਹੀ ਰਹੇਗਾ। ਅਮਨ ਹੀ ਤਰੱਕੀ ਦਾ ਰਸਤਾ ਹੈ ਪੰਜਾਬ ਨੇ ਦੋ ਗਰਮ ਲਹਿਰਾਂ ਹੰਢਾਈਆਂ ਦੋਨਾਂ ਚ ਹੀ ਨੌਜਵਾਨੀ ਦਾ ਘਾਣ ਹੋਇਆ। ਧੰਨਵਾਦ।
@balwindersingh-jo2od
@balwindersingh-jo2od 6 күн бұрын
ਬਹੁਤ ਹੀ ਵਧੀਆ ਅਤੇ ਅਹਿਮ ਜਾਣਕਾਰੀ
@malkitsidhu8098
@malkitsidhu8098 7 күн бұрын
ਬਹੁਤ ਵੱਡੀ ਜਾਣਕਾਰੀ ਜੀ
@ManiSandhi-k5v
@ManiSandhi-k5v 7 күн бұрын
ਬਹੁਤ ਚੰਗੀਆਂ ਗੱਲਾਂ
@Đãľjęêt-p4c
@Đãľjęêt-p4c 7 күн бұрын
Intelligent journalism Davinder Pal sharma g❤❤❤❤❤
@tejindersingh890
@tejindersingh890 6 күн бұрын
ਮੈਂ ਸਾਲ 1987 ਤੋਂ ਸਾਲ 1989 ਤੱਕ ਆਈਟੀਆਈ ਮੋਗਾ ਪੜ੍ਹਦਾ ਰਿਹਾ,ਜੋ 22 ਜੀ ਫਰਮਾ ਰਹੇ ਹਨ ਇਹਨਾਂ ਦੇ ਐਜੀਟੇਸ਼ਨ ਕਰਕੇ ਹੀ ਉਸ ਸਮੇਂ ਵੀ ਆਈਟੀਆਈ ਅਤੇ ਹੋਰ ਕਾਲਜ ਦੇ ਵਿਦਿਆਰਥੀਆਂ ਤੋਂ ਸਿਨਮੇ ਦੀ ਅੱਧੀ ਟਿਕਟ ਦੇ ਪੈਸੇ ਲਏ ਜਾਂਦੇ ਸੀ।।।।।।।
@sukhdevbadla9444
@sukhdevbadla9444 7 күн бұрын
ਸਾਥੀ ਜਗਰੂਪ ਸਿੰਘ ਜ਼ਿੰਦਾਬਾਦ
@ramansidhu1088
@ramansidhu1088 6 күн бұрын
ਬਹੁਤ ਮੰਦਭਾਗੀ ਘਟਨਾ ,ਮੈਨੂੰ ਮਾਣ ਹੈ ਕਿ ਅਸੀਂ ਵੀ ਮੋਗਾ ਜਿਲੇ ਤੋਂ ਆ
@tejinderbal3426
@tejinderbal3426 7 күн бұрын
Jagroop Singh ji nu big salute..................khoobsoort alfaaz te vaddi soch.
@progressivefarm3212
@progressivefarm3212 6 күн бұрын
ਦਵਿੰਦਰ ਭਰਾ ਜੀ, ਇਹ ਰੀਗਲ ਸਿਨੇਮਾ ਦਾ ਘੋਲ ਅਸਲ ਵਿੱਚ ਨਰਿੰਦਰ ਚਾਹਲ ਵੀਰ ਜੀ ਦੀ ਅਗਵਾਈ ਵਿੱਚ ਲੜਿਆ ਗਿਆ, ਕਿੰਨਾਂ ਚੰਗਾ ਹੁੰਦਾ ਅੱਜ ਜਗਰੂਪ ਸਿੰਘ ਭਰਾ ਜੀ ਦੀ ਜਗਾਹ ਤੁਸੀਂ ਕਿਤੇ ਨਰਿੰਦਰ ਚਾਹਲ ਜੀ ਦੀ ਜ਼ਬਾਨੀ ਸੁਣਦੇ ਸਾਰਾ ਕੁੱਝ। ਅਸਲ ਵਿੱਚ ਜਗਰੂਪ ਸਿੰਘ ਦਾ ਕੋਈ ਬਹੁਤਾ ਰੋਲ ਨਹੀਂ ਸੀ ਇਹਦੇ ਵਿੱਚ। ਕਿਉਂਕਿ ਅਸੀਂ ਵੀ ਚਾਹਲ ਸਾਹਿਬ ਦੇ ਨਾਲ ਇਹ ਘੋਲ ਮੁਕੰਮਲ ਤੌਰ ਤੇ ਲੜਿਆ। PSU ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਰੰਧਾਵਾ ਸੂਬਾ ਪੱਧਰ ਉਤੇ ਇਸ ਦੀ ਅਗਵਾਈ ਕਰ ਰਹੇ ਸੀ। ਭਰਾ ਜੀ ਇਹ ਤੁਸੀਂ ਗਲਤੀ ਕਰ ਗਏ ਨਰਿੰਦਰ ਚਾਹਲ ਜੀ ਦੀ ਜ਼ਬਾਨੀ ਸੁਣਨਾ ਸੀ ਇਹ ਸਾਰਾ ਦੁਖਾਂਤ ਜਿੰਨਾ ਨੇ ਆਪਣੇ ਉੱਤੇ ਹੰਢਾਇਆ ਸਾਰਾ ਕੁੱਝ। ਸ਼ਾਇਦ ਇਸ ਕਾਮਰੇਡ ਭਰਾ ਦਾ ਤਾਂ ਕੁੱਝ ਨਾਂਹਪੱਖੀ ਰੋਲ ਸੀ ਇਹਦੇ ਵਿੱਚ... ਮੁਆਫ ਕਰਨਾ। ਤਾਂ ਹੀ ਅੱਗੇ ਚੱਲਕੇ ਥੋੜੇ ਸਮੇਂ ਬਾਅਦ ਰੰਧਾਵਾ ਸਾਹਿਬ ਦਾ ਲੁਧਿਆਣੇ ਵਿਖੇ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਸੀ।
@arbide_world
@arbide_world 6 күн бұрын
Thanks for your input! It's good to have different perspectives on these events. The truth is always nuanced.
@jagjitsingh-wl9bg
@jagjitsingh-wl9bg 6 күн бұрын
ਪੀ ਐਸ ਯੂ ਦੇ ਮੇਨ ਆਗੂ ਨਰਿੰਦਰ ਚਾਹਿਲ ਐਡਵੋਕੇਟ ਵਧੀਆ ਦੱਸ ਸਕਦੇ ਸਨ।
@MohinderSinghJassal
@MohinderSinghJassal 5 күн бұрын
ਮੈਂ ਉਦੋਂ ਜਗਰਾਉਂ LRM ਕਾਲਜ ਵਿੱਚ ਪੜ੍ਹਦਾ ਸੀ | ਮੈਨੂੰ ਦੋ ਤਿੰਨ ਚਿਹਰੇ ਯਾਦ ਹਨ , ਗਾਲਬ ਕਲਾਂ ਵਾਲਾ ਦਰਸ਼ਨ ਚਾਹਲ ,ਨਿਰਭੈ ਢੁੱਡੀਕੇ ,ਹਰਜੀਤ ਰਸੂਲਪੁਰ ਵਾਲਾ
@GurdeepSingh-sl7ub
@GurdeepSingh-sl7ub Күн бұрын
ਇਹ ਸਹੀ ਹੈ ਸ਼੍ਰੀ ਚਾਹਲ ਸਾਹਿਬ ਵੱਡੇ ਰੋਲ ਚ ਸਨ ,,,
@GurdeepSingh-sl7ub
@GurdeepSingh-sl7ub Күн бұрын
ਰੀਗਲ ਸਿਨਮੇ ਕੋਲ ਅੱਗੇ ਜਾਕੇ ਬਰਾੜ ਕੰਪਲੈਕਸ ਹੈ ਜਿੰਨ੍ਹਾ ਦੇ ਟਰੱਕ ਸੀ ਦੁੱਧ ਵਾਲੇ ,ਦੇ ਸਾਹਮਣੇ ਇੱਕ ਖਮਬਾ ਸੀ ਟੈਲੀਫੋਨ ਵਾਲਾ ਇਕ ਗੋਲੀ ਵੱਜੀ ਸੀ ਮੈਂ ਖਮਬੇ ਤੋਂ ਦੋ ਫੁੱਟ ਦੂਰ ਸੀ , ਫੇਰ ਇਕ ਗੋਲੀ ਦੋਧੀ ਦੇ ਵੱਜੀ ਸੀ ,ਓਸ ਵੇਲੇ ਜਨਤਾ ਓਥੋਂ ਭੱਜੀ ਸੀ ,,,।
@northerninsecticides2335
@northerninsecticides2335 7 күн бұрын
Com. Jagroop singh ji....aaj 52 saal baad menu sach patta lageya...moga regal da.....m bhut baar schda c ki karn rhe honge. Comrade ji aap ji da thnx
@jagsirsingh3633
@jagsirsingh3633 5 күн бұрын
ਕਾਮਰੇਡ ਜਗਰੂਪ ਸਿੰਘ ਜੀ ਪੁਰਾਣੀ ਯਾਦ ਤਾਜ਼ਾ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਜੀ
@chahal1234
@chahal1234 7 күн бұрын
1972 ਵਿੱਚ ਗੌਰਮਿੰਟ ਕਾਲਜ ਮਲੇਰਕੋਟਲਾ ਵਿਖੇ ਪ੍ਰੈਪ ਵਿੱਚ ਦਾਖ਼ਲਾ ਲਿਆ ਸੀ। ਉਸੇ ਸਾਲ ਹੀ ਇਹ ਘਟਨਾ ਵਾਪਰੀ ਸੀ। ਉਦੋਂ ਕਾਲਜ ਦੇ ਵਿਦਿਆਰਥੀਆਂ ਰੈਲੀ ਕਰਨ ਲਈ ਮੋਗਾ ਪੁੱਜੇ ਸਨ। ਮੈਂ ਵੀ ਇਸ ਰੈਲੀ ਵਿੱਚ ਸ਼ਾਮਲ ਸੀ । ਰੀਗਲ ਸਿਨੇਮਾ ਬਿੱਲਕੁੱਲ ਅੱਗ ਨਾਲ ਫੂੱਕਿਆ ਪਿਆ ਸੀ। ਜਦੋਂ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਧੂਆਂ ਬਹੁਤ ਸੀ। ਕਿਉਂਕਿ ਉਸ ਸਮੇਂ ਮੋਗਾ ਸਾਈਡ ਝੋਨੇ ਦੀ ਫ਼ਸਲ ਜ਼ਿਆਦਾ ਹੁੰਦੀ ਸੀ।
@GURSHERSINGH-p3e
@GURSHERSINGH-p3e 4 күн бұрын
ਏਹਨਾ ਕਾਮਰੇਡਾਂ ਨੇ ਰਲ ਮਿਲ ਕੇ ਸਕੂਲ ਸਿੱਖਿਆ ਦਾ ਤੇ ਕਾਲਜਾਂ ਦਾ ਭਠਾ ਬਿਠਾ ਦਿਤਾ … ਵਿਦਿਆਰਥੀਆਂ ਦਾ ਕੰਮ ਪੜਨਾ ਪੜੋਨਾ ਹੁੰਦਾ ਏਹ ਕਮੀਨੇ ਸਿਨੇਮਾ ਦੀਆਂ ਟਿਕਟਾਂ ਪਿਛੇ ਪੰਜਾਬ ਉਜਾੜ ਦਿਤਾ …
@majorsingh5308
@majorsingh5308 6 күн бұрын
ਪੰਜਾਬ ਦੀਆਂ ਸਾਰੀਆਂ ਲਹਿਰਾਂ ਤੇ ਪਾਡਕਾਸਟ ਕਰੋ।
@kulwantsinghaulakh1640
@kulwantsinghaulakh1640 3 күн бұрын
ਮੋਗਾ ਗੋਲੀ ਕਾਂਡ ਮੈਂ ਵੇਖਿਆ ਲਾਸ਼ਾ ਦਾ ਪੋਸ਼ਟਮ ਮਾਸ਼ਟਮ ਰਾਤ ਨੂੰ ਕੀਤਾ ਜਿਹੜਾ ਸਾਡੀ ਮੋਟਰ ਦੇ ਕੋਲ ਸੀ ਮੇਰੇ ਬਾਪੂ ਨੇ ਰਾਤ ਨੂੰ ਖੁਦ ਵੇਖਿਆ
@rangzindagide1494
@rangzindagide1494 7 күн бұрын
ਬਹੁਤ ਵਧੀਆ ਜਾਣਕਾਰੀ, ਸ਼ੁਕਰੀਆ ਜੀ
@gurnamrandhawainsppbpolice5367
@gurnamrandhawainsppbpolice5367 7 күн бұрын
ਅਸੀਂ ਵੀ ਰੀਗਲ ਸਿਨੇਮਾ ਵਿਚ ਸਰਕਾਰੀ ਕਬਜਾ ਨਾ ਹੋਵੇ ਜਾਂਦੇ ਰਹੇ ਹਾਂ ਬਹੁਤ ਕੋਸ਼ਿਸ਼ ਕੀਤੀ ਕਿ ਕਬਜਾ ਕਰਵਾਇਆ ਜਾਵੇ ਉਸ ਟਾਈਮ ਪੰਜਾਬ ਸਟੂਡੈਂਟ ਯੂਨੀਅਨ ਮੋਗਾ ਵਿੱਚ ਮਲਵਿੰਦਰ ਸਿੰਘ ਮਾਲੀ ਜਿਆਦਾ ਸਰਗਰਮ ਰਹਿੰਦੇ ਸੀ
@savrupamsinghaulakh
@savrupamsinghaulakh 7 күн бұрын
Great news
@BKK1521
@BKK1521 7 күн бұрын
Very well explained
@NirmalSingh-ys7wz
@NirmalSingh-ys7wz 4 күн бұрын
ਵਿਦਿਆਰਥੀ ਲਹਿਰ ਦੇ ਆਗੂ ਬਿੱਕਰ ਸਿੰਘ ਕੰਮੇਆਣਾ ਨਾਲ ਵੀ ਮੁਲਾਕਾਤ ਕੀਤੀ ਜਾਵੇ ਜੀ।
@karmjitsingh2081
@karmjitsingh2081 7 күн бұрын
ਮੋਗੇ ਦਾ ਰੀਗਲ ਸਿਨਮਾ ਤਾ ਹੁਣ ਤੱਕ ਬੰਦ ਪਆ ਹੈ ਪਰ ਦੁਨੀਆ ਵਚ ਰੀਗਲ ਸਨਮੇ ਚਲ ਰਹੇ ਹਨ । ਹੁਣ ਤੁਸੀ ਸੋਚ ਸਕਦੇ ਹੋ ਕਿ ਪੜਾਈ ਕਰਨ ਵਾਲੇ ਵਿਦਿਆਰਥੀਆ ਦਾ ਸਿਨਮੇ ਨਾਲ ਕੀ ਤਲਕ ਸੀ ।ਮੈ ਸਾਇਸ ਸਟੂਡੈਟ ਸੀ ਅਤੇ ਵੋਟਾ ਨਾਲ ਜਿਤਿਆ ਹੋਇਆ ਮੋਗੇ DM college ਦਾ ਪਰਧਾਨ ਸੀ ਅਤੇ ਮੈ ਇਸ ਸਾਰੀ ਐਜੀਟੇਸ਼ਨ ਦੇ ਖਿਲਾਫ ਸੀ ।ਪਰ ਕੁਝ ਸਿਆਸੀ ਲੋਕਾਂ ਨੇ ਮੋਗਾ ਬਦਨਾਮ ਕਰ ਦਿਤਾ
@gurtejsingh6662
@gurtejsingh6662 7 күн бұрын
M vi hoya c ik raat kotwali Faridkot rakhe gye ..police ne sanu muzahra kardian smet cycle truck 'ch sutt lya c.....naal meri bhua da ladka Iqbal singh Sandhu vi c .. . ....
@RaghbeerSinghSekhon
@RaghbeerSinghSekhon 7 күн бұрын
ਬਿਨਾਂ ਸ਼ੱਕ ਕਮਿਊਨਿਜ਼ਮ ਇੱਕ ਬਹੁਤ ਪਵਿੱਤਰ ਤੇ ਲੋਕ ਪੱਖੀ ਵਿਚਾਰਧਾਰਾ ਹੈ।ਪਰ ਇਸ ਨੂੰ ਸਿਨੇਮਾ ਦੀਆਂ ਟਿਕਟਾਂ ਦੇ ਮਸਲੇ,ਚ ਉਲਝਾਉਣ ਵਾਲੇ ਕਿਹੜੇ ਕਮਿਊਨਿਜ਼ਮ ਦੇ ਪੈਰੋਕਾਰ ਸਨ। ਨਿਰਸੰਦੇਹ ਉਹ ਲੋਕ ਇਸ ਲਹਿਰ ਦੇ ਅਸਲੀ ਦੁਸ਼ਮਣ ਸਨ।
@rajchahal1980
@rajchahal1980 5 күн бұрын
💯 films lai shaheedi 😂
@gurvinderusingthe2097
@gurvinderusingthe2097 7 күн бұрын
Manyog Davinder Pal Ji, Bahut Wadhia Parogram Hunda Hai, Tuhada, Har Roze Sikhan Nu Kujh Milda Hai, Tuhada Parogram Wekh K.
@harbindersinghdhaliwal2012
@harbindersinghdhaliwal2012 6 күн бұрын
ਦਵਿੰਦਰ ਜੀ ਮੈਂ ਕਨੇਡਾ ਵਿਖੇ ਰਹਿੰਦਾ ਹਾਂ ਤੇ ਇਸ ਮੋਗਾ ਗੋਲੀ ਕਾਂਡ ਨੂੰ ਨੇੜਿਓਂ ਵਾਚਿਆ ਹੈ ਕਿਉਕਿ ਮੇਰਾ ਬਹੁਤਾ ਪਰਿਵਾਰ ਮੋਗਾ ਰਹਿੰਦਾ ਹੈ ਤੇ ਕਾਮਰੇਡ ਜਗਰੂਪ ਤੇ ਪੂਰਨ ਸਿੰਘ ਜੀ ਨੂੰ ਨਿੱਜੀ ਤੇਰ ਤੇ ਜਾਣਦਾ ਹਾਂ ਖਾਰ ਆਪ ਆਪਣੇ ਚੈਨਲ ਤੇ ਪੂਰਨ ਸਿੰਘ ਸੰਧੂ ਰਿਟਾਇਰਡ ਪਰਿਂਸੀਪਲ ਦੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਕੋਈ ਪ੍ਰੋਗਰਾਮ ਰੱਖਿਓ ਜੀ ਸੰਧੂ ਸਾਹਿਬ ਬਹੁਤ ਹੀ ਨੇਕ ਸਾਫ ਦਿਲ ਸਪੱਸ਼ਟ ਇਨਸਾਨ ਹਨ ਤੇ ਸਿੱਧੂ ਹਸਪਤਾਲ ਮੋਗਾ ਵਿਖੇ ਦਵਾਈਆਂ ਦੀ ਦੁਕਾਨ ਚਲੀਂ ਰਹੇ ਹਨ
@arbide_world
@arbide_world 6 күн бұрын
Thank you for sharing this information. I will keep it in mind.
@baljindersandhu1627
@baljindersandhu1627 7 күн бұрын
PSU was and is revolutionary students movement who fight for real issues in life not like religious students who fight brother against brother .red salute Comrade
@nirbhaisingh6456
@nirbhaisingh6456 7 күн бұрын
ਬਹਿਣੀਵਾਲੇ ਦਾ ਨਾ ਅਸੀਂ ਆਪਣੇ ਮਹਿਲਾਂ ਕਲਾ ਹਲਕੇ ਦੇ ਬਜੁਰਗਾਂ ਤੋ ਜਾਲਮ ਲੋਕਾ ਵਿਚ। ਹੁਣ ਤਕ ਨਾ ਲੈਦੇ ਨੇ । ਸੁਣਿਆ।
@ranjitbilling2528
@ranjitbilling2528 2 күн бұрын
ਬਹੁਤ ਦੇਰ ਬਾਅਦ ਅਸਲੀਅਤ ਸੁਣਨ ਨੂੰ ਮਿਲ ਰਹੀ ਹੈ ਉਸ ਵੇਲੇ ਮੈਂ ਵੀ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦਾ ਵਿਦਿਆਰਥੀ ਸਾਂ ਅਤੇ ਇਸ ਐਜੀਟੇਸ਼ਨ ਵਿੱਚ ਹਿੱਸਾ ਲੈਂਦੇ ਰਹੇ ਹਾਂ ਪਰ ਉਸ ਵੇਲੇ ਜੋਸ਼ ਵਿੱਚ ਸੰਘਰਸ਼ ਵਿੱਚ ਹਿੱਸਾ ਲੈ ਰਹੇ ਸਾਂ ਪਰ ਅਸਲ ਗੱਲ ਹੁਣ ਦੱਸੀ ਜਾ ਰਹੀ ਹੈ ਬਸ
@balwindersinghbrar5963
@balwindersinghbrar5963 4 күн бұрын
1971 ਤੋਂ 1980 ਤੱਕ ਪੂਰੇ ਇਕ ਦਹਾਕੇ ਦੀ ਰਾਜਨੀਤਕ ਸਥਿੱਤੀ ‘ਤੇ ਝਾਤ ਪਾਉਣ ਦਾ ਕਾਬਲੇ ਤਾਰੀਫ਼ ਉਪਰਾਲਾ ਕੀਤਾ ਗਿਆ ਹੈ। ਵੈਸੇ ਅਕਤੂਬਰ 1972 ਦੇ ਪਹਿਲੇ ਹਫ਼ਤੇ ਮਹਿੰਗਾਈ ਖ਼ਿਲਾਫ਼ ਸੀ.ਪੀ.ਆਈ ਵੱਲੋਂ ਕਾਲ ਦਿੱਤੀ ਹੋਈ ਸੀ। ਕਿਉਂਕਿ ਉਸ ਸਮੇਂ ਮਨੋਰੰਜਨ ਦਾ ਸਾਧਨ ਸਿਰਫ ਸਿਨੇਮਾ ਘਰ ਸਨ। ਪਰ ਮੋਗਾ ਸ਼ਹਿਰ ਦੇ ਇੱਕੋ ਇਕ ਰੀਗਲ ਸਿਨੇਮਾ ਮਾਲਕਾਂ ਵੱਲੋਂ ਟਿਕਟਾਂ ਦੀ ਬਲੈਕ ਅਤੇ ਦਰਸ਼ਕਾਂ ਨਾਲ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਡੀ. ਐਮ. ਕਾਲਜ ਮੋਗਾ ਤੋਂ ਸ਼ੁਰੂ ਹੋਇਆ ਮਹਿੰਗਾਈ ਖ਼ਿਲਾਫ਼ ਰੋਸ ਮੁਜ਼ਾਹਰਾ ਜੋ ਬੱਸ ਸਟੈਂਡ ‘ਤੇ ਜਾ ਕੇ ਖਤਮ ਹੋਣਾ ਸੀ। ਪਰ ਰੀਗਲ ਸਿਨੇਮਾ ਰਸਤੇ ਵਿੱਚ ਪੈਂਦਾ ਹੋਣ ਕਰਕੇ ‘ਮਹਿੰਗਾਈ’ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦਾ ਰੁੱਖ ਸਿਨੇਮਾ ਵੱਲ ਨੂੰ ਹੋ ਤੁਰਿਆ। ਜਿਸਦਾ ਅੰਤ ਸਿਨੇਮਾ ਘਰ ਨੂੰ ਸਦਾ ਲਈ ਜਿੰਦਰਾ ਅਤੇ ਪੰਜਾਬ ਲਈ ਨਵੀਂ ਅਗਾਂਹਵਧੂ ਸੋਚ ਵਾਲੀ ਲਹਿਰ ਦੀ ਸ਼ੁਰੂਆਤ ਨਾਲ ਹੋਇਆ।
@harjinderpaulsransran-fz1vs
@harjinderpaulsransran-fz1vs 7 күн бұрын
ਸਰਦਾਰ ਜਗਰੂਪ ਸਿੰਘ ਮੇਰਾ ਸਰਕਾਰੀ ਕਾਲਜ ਮੁਕਤਸਰ ਦਾ ਹਮਜਮਾਤੀ ਸੀ
@Chahalshingara
@Chahalshingara 7 күн бұрын
ਮੈਂ ਉਸ ਵੇਲੇ ਛੇਵੀਂ ਕਲਾਸ ਵਿੱਚ ਸ ਸ ਸ ਸਕੂਲ ਕੌਹਰੀਆਂ ਵਿਖੇ ਪੜ੍ਹਦਾ ਸੀ। ਸਾਡੇ ਕੁਝ ਸਮਝ ਤਾਂ ਨਹੀਂ ਆਇਆ ਪਰ ਅਸੀਂ ਸਕੂਲ ਬੰਦ ਕਰਕੇ ਹੜਤਾਲ ਕਰ ਦਿੱਤੀ ਸੀ। ਬਦਨਾਮ ਥਾਣੇਦਾਰ ਐਸ ਐਚ ਓ ਜੰਗੀਰ ਸਿੰਘ ਬੈਹਣੀਵਾਲ ਨੇ ਸਕੂਲ ਦੇ ਬੱਚਿਆਂ ਨੂੰ ਫੜ ਫੜਕੇ ਕੁੱਟਿਆ। ਇਸ ਘੋਲ਼ ਨੇ ਵਿਦਿਆਰਥੀ ਵਰਗ ਨੂੰ ਜ਼ਬਰਦਸਤ ਤਾਕਤ ਦਿੱਤੀ । ਉਸ ਤੋਂ ਬਾਅਦ ਸਾਰੇ ਕਾਲਜਾਂ ਵਿੱਚ ਅਲੱਗ ਅਲੱਗ ਵਿਦਿਆਰਥੀ ਜਥੇਬੰਦੀਆਂ ਜਥੇਬੰਦ ਹੋ ਗਈਆਂ।
@harmailsingh6472
@harmailsingh6472 7 күн бұрын
ਵਹਿਣੀਵਾਲ ਕਿਹੜਾ ਕੋਕਰੀ ਕਲਾ
@chahal1234
@chahal1234 7 күн бұрын
ਮੋਗਾ ਸਿਟੀ SHO ਪਿਆਰੇ ਲਾਲ ਲੱਗਿਆ ਸੀ। ਜਿਹੜਾ ਕਿ ਪਿਆਰੇ ਲਾਲ ਪੀਪਾ ਨਾਉਂ ਨਾਲ ਮਸ਼ਹੂਰ ਸੀ। ਜਿਸ ਨੇ ਗੋਲੀ ਚਲਵਾਈ ਸੀ । ਫਿਰ ਪੀਪਾ ਸਹਿਬ ਨੇ 1980-81 ਦੇ ਕਰੀਬ ਪਿੰਡ ਛਾਜਲੀ ਵਿਖੇ ਗੋਲੀਆਂ ਚਲਾਈਆਂ ਸਨ। ਛਾਜਲੀ ਪਿੰਡ ਉਦੋਂ ਥਾਣਾ ਸਦਰ ਸੁਨਾਮ ਵਿੱਚ ਪੈਦਾ ਸੀ। ਹੁਣ ਤਾਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਛਾਜਲੀ ਥਾਣਾ ਬਣ ਗਿਆ ਹੈ। s.s.chahal.
@amarjitkang4199
@amarjitkang4199 3 күн бұрын
Right information
@naibsingh7269
@naibsingh7269 7 күн бұрын
Very good 🎉❤
@drasmaanhomoeopathychannel8771
@drasmaanhomoeopathychannel8771 7 күн бұрын
ਹੁਣ ਕਿਸਾਨ ਮੂਵਮੇਂਟ ਖੜੀ ਹੋਈ ਹੈ,ਕਿੰਨੇ ਚਿਰ ਬਾਅਦ, ਸਲਾਘਾ ਕਰਨੀ ਬਣਦੀ ਹੈ
@jeetbrar1876
@jeetbrar1876 7 күн бұрын
Jagroop Bhai ji great knoweldge share Bhai ji Nachattar s great man
@arwindergill3650
@arwindergill3650 7 күн бұрын
ਅਸੀਂ ਸਕੂਲ ਵਿੱਚ ਪਹਿਲੀ ਵਾਰ ਹੜਤਾਲ ਹੁੰਦੀ ਵੇਖੀ ਸੀ।
@connorkenway5654
@connorkenway5654 6 күн бұрын
Good
@SurinderKumar-dn1nk
@SurinderKumar-dn1nk 7 күн бұрын
ਹੁਣ ਵਾਲੇ ਨੌਜਵਾਨ ਕਾਮਰੇਡਾਂ ਨੂੰ ਗਾਲਾ ਕਢਦੇ ਨੇ ਪਰ ਨੌਜਵਾਨ ਏਹਨਾ ਦੀ ਸੱਚਾਈ ਤੋਂ ਲੱਖਾਂ ਕੋਹਾਂ ਦੂਰ ਹਨ।
@punjabtv2097
@punjabtv2097 7 күн бұрын
Tuhanu pta k moge eh kand kita kisne se?mere father da mama khud vich se hun german ae eh comrade bnde e se sbh jina eh cinema nu agg la diti
@manjindersingh-ts7qh
@manjindersingh-ts7qh 6 күн бұрын
ਬਾਈ ਜੀ ਹੁਣ ਵਾਲੇ ਤੇ ਪਹਿਲਾਂ ਵਾਲੇ ਕਾਮਰੇਡਾਂ ਚ ਬਥੇਰਾ ਫਰਕ ਸੀ, ਏਹਦੇ ਚ ਨੌਜਵਾਨਾਂ ਦਾ ਕੀ ਕਸੂਰ ਆ! ਹੁਣ ਵਾਲੇ ਕਾਮਰੇਡ ਨੌਜਵਾਨਾ ਨੂੰ ਬਿਨਾਂ ਗੱਲੋਂ ਗਾਲਾਂ ਕੱਢਦੇ ਆ !
@ramgarhiya4736
@ramgarhiya4736 7 күн бұрын
ਕਾਮਰੇਡ ਬੰਤ ਸਿੰਘ ਬਰਾੜ ਪੰਜਾਬ ਦੇ A IS F ਦੇ ਪ੍ਰਧਾਨ ਸਨ ਅਤੇ ਕਾਮਰੇਡ ਹਰਪਾਲ ਸਿੰਘ ਪੰਜਾਬ ਦੇ A I S F ਜਨਰਲ ਸੈਕਟਰੀ ਸਨ । ਇਨ੍ਹਾਂ ਨੇ ਪੰਜਾਬ ਪਧਰ ਤੇ ਦੀ ਅਗਵਾਈ ਕੀਤੀ।
@ਬਾਗ਼ੀ-ਖੂਨ
@ਬਾਗ਼ੀ-ਖੂਨ 7 күн бұрын
Very good podcast 🎉congratulations davinder ji👌
@kuldeepdhillon5301
@kuldeepdhillon5301 6 күн бұрын
ਮੇਰੀ ਜਾਨਕਾਰੀ ਮੁਤਾਬਿਕ ਕਾਮਰੇਡ ਸੱਚਾ ਤੇ ਸਾਫ ਸੁਥਰਾ ਇਨਸਾਨ ਹੁੰਦਾ
@gagansidhu1981
@gagansidhu1981 6 күн бұрын
Khal bahut jald badalde
@harkeshsidhu94
@harkeshsidhu94 7 күн бұрын
ਅਗਵਾਈ ਕੀਤੀ ਸੀ ਪਿਰਥੀ ਪਾਲ ਰੰਧਾਵਾ ਪੀ ਐੱਸ ਯੂ ਦੇ ਕਾਰਕੁਨ੍ਹਾਂ ਨੇ ਕੀਤੀ| ਰੰਧਾਵਾ ਨੂੰ ਉਸ ਕ੍ਰਾਂਤੀ ਦਾ ਬੱਚਾ ਮੰਨਿਆ ਜਾਂਦਾ ਸੀ.ਲਹਿੰਬੜ ਸਿੰਘ ਤੇ ਇਹ ਬਾਜੀ ਹੁਰੀਂ ਜਦੋਂ ਮੁਹਿੰਮ ਸਿਖਰ ਤੇ ਪੁੱਜ ਗਈ, ਇਹਨਾਂ ਨੇ ਸਾਬੋਤਾਜ ਕੀਤਾ ਸੀ |ਜੇਹੜੇ ਮੁੰਡੇ ਗੋਲੀ ਕਾਂਡ ਚ ਚੜਿੱਕ ਦੇ ਮਾਰੇ ਗਏ ਉਹਨਾਂ ਚੋਂ ਹਰਜੀਤ ਦੇ ਨਾਨਕੇ ਮੇਰੇ ਪਿੰਡ ਵਿਚ ਸਨ
@jagbrar8141
@jagbrar8141 4 күн бұрын
ਬੇਅੰਤ ਸਿੰਘ ਦਾ ਭਰਾ ਚਰਨਜੀਤ ਸਿੰਘ ਦਾ ਕਤਲ ਭਗਵਾਨ ਸਿੰਘ ਕੜੇਆ ਵਾਲੇ ਨੇ ਬੇਰਹਿਮੀ ਨਾਲ ਕਤਲ ਕੀਤਾ ਸੀ ਬਾਘੇਪੁਰਾਣੇ ਥਾਣੇ ਵਿੱਚ। ਬਾਅਦ ਵਿੱਚ ਬੇਅੰਤ ਸਿੰਘ ਨੇ ਇਲੈਕਸ਼ਨ ਲੜੇਆ ਸੀ, ਓਨਾ ਨੇ ਵਿਆਹ ਕਰਵਾਇਆ ਸੀ ਓਹ ਵਿਆਵਦ ਸੀ
@jagbrar8141
@jagbrar8141 4 күн бұрын
ਚਰਨ ਸਿੰਘ ਨਾ ਸੀ
@inderjeetsihota3337
@inderjeetsihota3337 7 күн бұрын
I was in grade 9 my cousin brother was in college I remember those days
@arshjotjattana1210
@arshjotjattana1210 7 күн бұрын
Where are you from
@PremSingh-qx1tx
@PremSingh-qx1tx 7 күн бұрын
ਕਾਲੇ ਸੰਘਿਆਂ ਦੀ ਕੋਟੀ ਗਲ ਨਹੀਂ ਕੀਤੀ ਗਈ ................
@parmbedi7326
@parmbedi7326 5 күн бұрын
Very nice
@AvtarSingh-bv5eq
@AvtarSingh-bv5eq 6 күн бұрын
ਮੈਂ ਵੀ ਉਦੋਂ 13,ਸਾਲ ਦਾਂ ਕਾਮਰੇਡ ਡਰਾਵਿਆਂ ਰਾਹੀਂ ਸਾਰਾ ਹਾਲ ਸੁਣਾਉਂਦੇ ਸਨ ਗੀਤ ਗਾ ਕੇ
@kirpalsingh3313
@kirpalsingh3313 4 күн бұрын
ਡਰਾਵਿਆਂ ਨਹੀਂ ਜੀ ਡਰਾਮਿਆਂ ਰਾਹੀਂ ।
@VeerpalKaur-v3u
@VeerpalKaur-v3u 7 күн бұрын
ਜਿਆਦਾਤਾਰ ਮੁੰਡੇ ਚੜਿੱਕ ਪਿੰਡ ਦੇ ਸੀ ਅੱਜ ਵੀ ਰੀਗਲ ਸਿਨੇਮੇ ਦੀ ਇਮਾਰਤ ਉਵੇ ਹੀ ਖੜੀ ਹੇ
@James-Prinsep
@James-Prinsep 7 күн бұрын
ਚੜਿੱਕ ਪਿੰਡ ਦੇ ਬੰਦੇ ਫ਼ਿਲਮਾਂ ਪਿੱਛੇ ਲੜ੍ਹੇ 😅😅😅😅
@gurpreetbrar5153
@gurpreetbrar5153 3 күн бұрын
ਅਪਨੇ ਹੱਕਾ ਲਈ ਲੜਣਾ ਚਾਹੀਦਾ ਹੈ
@harjithassanpuri2700
@harjithassanpuri2700 7 күн бұрын
ਮੋਗਾ ਗੋਲੀ ਕਾਂਡ ਅੰਦੋਲਨ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਆਗੂਆ ਨੇ ਕੀਤੀ ਸੀ। 1972 ਵਿੱਚ ਮੋਗਾ ਜਿਲਾ ਨਹੀ ਸੀ।
@hakamsingh4624
@hakamsingh4624 4 күн бұрын
ਹਾਹਾਹਾਹਾ ਕਾਮਰੇਡਾਂ ਦੇ ਸ਼ਹੀਦ ਫਿਲਮਾਂ ਦੇਖਣ ਪਿੱਛੇ
@ShamsherSingh-k6b
@ShamsherSingh-k6b 7 күн бұрын
ਹੈਰਾਨੀ ਦੀ ਗੱਲ ਆ ਕਿ ਸਿਨਮੇ ਦੀਆਂ ਟਿਕਟਾਂ ਪਿੱਛੇ ਲੜਨ ਵਾਲੇ ਕਾਮਰੇਡ ਅਕਾਲ ਤਖ਼ਤ ਸਾਹਿਬ ਦੇ ਢਹਿਣ ਤੇ ਕਹਿੰਦੇ ਕਿ ਇਮਾਰਤ ਦਾ ਕੀ ਆ ਫਿਰ ਬਣ ਸਕਦੀ ਆ
@baljindersandhu1627
@baljindersandhu1627 7 күн бұрын
Comrades fight for real issues not religion.
@hakamsingh8884
@hakamsingh8884 7 күн бұрын
ਉਦੋ ਤਾਂ ਮੁੱਖ ਮੰਤਰੀ ਵੀ ਅਸਤੀਫ਼ਾ ਦੇਣ ਨੂੰ ਤਿਆਰ ਸੀ ਪਰ ਇੰਦਰਾ ਗਾਂਧੀ ਨੇ ਟਿਕਾਈ ਰੱਖਿਆ।
@harmailsingh6472
@harmailsingh6472 7 күн бұрын
ਮੇਰੇ ਪਿੰਡ ਕੌਕਰੀ ਕਲਾ ਤੋ ਬੁਹਤ ਜਾਣੇ ਦੇਖਣ ਜਾਂਦੇ ਸੀ ।ਅਜੀਤਵਾਲ ਤੋ ਟ੍ਰੇਨ ਵਿੱਚ। ਸੇਠ ਦਾ ਮੁੰਡਾ ਘੁੱਗੀ ਉਹ ਵੀ ਬੁਹਤ ਸੁਕੀਨ ਸੀ।
@surinderpal8298
@surinderpal8298 7 күн бұрын
ਇਸ ਪਿੰਡ ਦੇ ਸੋਹਣ ਸਿੰਘ ਅਤੇ ਮੋਹਣ ਸਿੰਘ ਦੋ ਭਰਾ ਸਨ ITI ਫਿਰੋਜ਼ਪੁਰ ਪੜਦੇ ਸਨ, ਕਰੀਬ 1982-83ਵਿੱਚ, ਉਨ੍ਹਾਂ ਦਾ ਕੋਈ ਕੰਟੈਕਟ ਹੋਵੇ? ਉਨ੍ਹਾਂ ਦੇ ਚਾਚਾ BEO ਸਨ.
@ernestjames4676
@ernestjames4676 3 күн бұрын
Eh sab sun k yaad aa reha hai. Main Doaba Khalsa School jalandhar ch pardha c 8th vich. Ssnu v pta lga c. Bahut Mari ghatna c.
@khalsaradio5397
@khalsaradio5397 7 күн бұрын
ਮੈਂ ਛੋਟਾ ਹੁੰਦਾ ਸੀ ਉਝਂ ਪਤਾ ਤਾਂ ਕੁਝ ਨਹੀਂ ਸੀ ਇਸ ਬਾਰੇ ਪਰ ਇਸ ਬਾਰੇ ਇਕ ਗੀਤ ਆਇਆ ਸੀ ਜੋ ਅਸੀਂ ਗਾਉਂਦੇ ਹੁੰਦੇ ਸੀ ਜੋ ਇਸ ਤਰ੍ਹਾਂ ਸੀ। ਮੇਰਾ ਹਰਜੀਤ ਨਾ ਆਇਆ, ਬਾਕੀ ਆ ਗਏ ਨੇ ਲੋਕਾਂ ਦੇ ਪੁੱਤ ਸਾਰੇ।ਗੱਲਾ ਹੁੰਦੀਆ ਨੇ ਮੋਗੇ ਦੇ ਵਿਚਾਲੇ---‐-‐---‐ਪਰ ਜਾਣਕਾਰੀ ਅਜ ਪਰਾਪਤ ਹੋਈ ਹੈ।❤
@gurtejsingh6662
@gurtejsingh6662 7 күн бұрын
Rajeana de bant singh nu police ne tshadad kr k marya.....🎉
@simarjitgarcha3873
@simarjitgarcha3873 7 күн бұрын
ਕਈ ਵਾਰ ਹੈਰਾਨੀ ਹੁੰਦੀ ਸਿਨੇਮਾ ਦੀਆਂ ਟਿਕਟਾਂ ਪਿੱਛੇ ਬਵਾਲ ਖੜਾ ਕਰਨ ਵਾਲੇ ਕਾਮਰੇਡ 1984 ਦੇ ਕਤਲੇਆਮ ਦੇ ਗੁੱਸੇ ਚ ਹਥਿਆਰ ਚੁੱਕਣ ਵਾਲੇ ਮੁੰਡਿਆਂ ਦਾ ਪੁਲਿਸ ਨਾਲ ਮਿਲ ਕੇ ਸ਼ਿਕਾਰ ਖੇਡਦੇ ਰਹੇ ਤੇ ਓਪਰੇਸ਼ਨ ਬਲੂ ਸਟਾਰ ਦੀ ਹਮਾਇਤ ਕਰਦੇ ਰਹੇ!!!
@baljindersandhu1627
@baljindersandhu1627 7 күн бұрын
Youths who took weapons in 1984 killed innocent people.thats why we didn't support them .
@baljindersandhu1627
@baljindersandhu1627 7 күн бұрын
Why did Blue star operation happened? Ask your self a question ⁉️
@kulbirdhillon243
@kulbirdhillon243 7 күн бұрын
They will never ask themselves,why this happened in side golden temple complex​@baljindersandhu1627
@RaghbeerSinghSekhon
@RaghbeerSinghSekhon 7 күн бұрын
ਇਹ ਖਾੜਕੂ ਸਿੰਘਾਂ ਦਾ ਸ਼ਿਕਾਰ ਖੇਡਣ ਵਾਲੇ ਉਹੀ ਭਗੌੜੇ ਅਖੌਤੀ ਕਾਮਰੇਡ ਸਨ, ਜਿਹੜੇ ਕਮਿਊਨਿਸਟ ਲਹਿਰ ਦੇ ਸੁਹਿਰਦ ਨੌਜਵਾਨਾਂ ਦਾ ਕਤਲ ਕਰਵਾ ਕੇ ਆਪ ਮੌਜਾਂ ਕਰ ਰਹੇ ਸਨ। ਇਹਨਾਂ ਨੇ ਕਮਿਊਨਿਸਟ ਲਹਿਰ ਵੇਲੇ ਜਵਾਨੀ ਦਾ ਅੰਦਰ ਰਹਿਕੇ ਘਾਣ ਕਰਵਾਇਆ ਤੇ ਸਿੱਖ ਲਹਿਰ ਵੇਲੇ ਪੁਲਿਸ ਨਾਲ ਰਹਿਕੇ। ਅਜਿਹੇ ਭਗੌੜੇ ਕਾਮਰੇਡਾਂ ਤੇ ਖਾਲਿਸਤਾਨੀਆਂ ਦੀਆਂ ਭੀੜਾਂ ਹੁਣ ਵੀ ਲੋਕਾਂ ਨੂੰ ਗੁੰਮਰਾਹ ਕਰਦੀਆਂ ਫਿਰਦੀਆਂ।
@BaldevSingh-fi2sk
@BaldevSingh-fi2sk 7 күн бұрын
Sir very good explaion
@harjandersingh7728
@harjandersingh7728 6 күн бұрын
❤❤❤❤❤
@sitaljassal
@sitaljassal 7 күн бұрын
ਹਰਭਜਨ ਸਿੰਘ ਉਸ ਸਮੇਂ ਦਾ S D M ਸੀ ਅਸੀਂ ਵੀ ਪ੍ਰੋਟੈਸਟ ਕਰਨ ਗਏ ਸੀ
@Gill-f5i
@Gill-f5i 7 күн бұрын
ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵੀ ਇਵੇ ਹੀ ਹੋਇਆ
@BittuChambal-vl4hr
@BittuChambal-vl4hr 6 күн бұрын
Good job sir ji 👍👍👍👍
@arbide_world
@arbide_world 6 күн бұрын
Thanks a lot 👍
@mulagarsidhu1755
@mulagarsidhu1755 7 күн бұрын
ਮੈਂ ਉਸ ਸਮੇਂ T P D Malwa college Rampura Phool ਵਿਖੇ BA-1 ਦਾ student ਸੀ।
@darshansinghdarshan4443
@darshansinghdarshan4443 7 күн бұрын
Yes you are right
@surinderpalkaur246
@surinderpalkaur246 7 күн бұрын
Impressive. Gll. Baat.
@jagbrar8141
@jagbrar8141 4 күн бұрын
ਓਸ ਸਮੇ ਪੀ ਐਸ ਯੂ ਦਾ ਜੋਰ ਸੀ ਤੁਸੀ ਆਈ ਇਫ ਐਸ ਤਾ ਸੁਣੀ ਨਹੀ ਸੀ
@TaranSingh-q4x
@TaranSingh-q4x 7 күн бұрын
Very informative interview, more interviews should be conducted with Jagroop singh ji. He can give directions to many young coming up leaders and other Punjab youth around the world. Thanks
@JarnailSingh-ud5kg
@JarnailSingh-ud5kg 7 күн бұрын
ਅਸੀਂ ਵੀ ਆਈ ਟੀ ਆਈ ਬੁਢਲਾਡਾ ਚ ਹੜਤਾਲ਼ ਕੀਤੀ ਸੀ ਦੋ ਮਹੀਨੇ ਕਾਲਜ ਆਈ ਟੀ ਆਈ ਬੰਦ ਕਰ ਦਿੱਤੇ ਸਨ । ਓਦੋਂ ਜਗਰੂਪ ਝਨੀਰ ਵਿਦਿਆਰਥੀ ਉੱਘਾ ਲੀਡਰ ਸੀ ਜੋ ਬੁਢਲਾਡੇ ਆਇਆ ਸੀ ਰੈਲੀ ਦੀ ਅਗਵਾਈ ਕੀਤੀ ਸੀ । ਸ਼ਾਇਦ ਇਹ ਜਗਰੂਪ ਬਰਾੜ ਕਿਤੇ ਓਹੀ ਤਾੰੰਨਹੀ ? ਉਹ ਜਗਰੂਪ ਝਨੀਰ ਲਿਖਦਾ ਸੀ ਅਤੇ ਵਧੀਆ ਬੁਲਾਰਾ ਸੀ ।ਅਸਲ ਅਗਵਾਈ PSU ਰੰਧਾਵਾ ਗਰੁਪ ਨੇ ਕੀਤੀ ਸੀ ਅਤੇ ਸਿਨੇਮਾ ਪੱਕੇ ਤੌਰ ਤੇ ਬੰਦ ਕਰਵਾ ਕੇ ਹਟੇ ।
@karmjitsingh2081
@karmjitsingh2081 7 күн бұрын
ਲੋਕਾਂ ਨੇ ਕੀ ਖੱਟਿਆ ਇਸ ਸਿਨਮੇ ਨੂੰ ਬੰਦ ਕਰਵਾਉਣ ਦਾ
@jagjitsinghkubey145
@jagjitsinghkubey145 7 күн бұрын
Jagroop jhunir lived canda and biker comeana IN America thanks
@beantsingh8325
@beantsingh8325 7 күн бұрын
ਕਾਮਰੇਡ ਦੀ ਸਰਕਾਰ ਬਣਾਉਣ ਦੀ ਲੋੜ ਹੈ ਤਾ ਕਿ ਪੰਜਾਬ ਵਿੱਚ ਲੰਕਾ ਨੂੰ ਪਪੁਰਣ ਹੱਕਮਮਿਲਸਕਣ ਲੌਕੌਸੌਚੌ ਜਗਰੂਪ ਸਿੰਘ ਵਰਗਾ ਇਨਸਾਨ ਮੁਖਮੰਤਰੀ ਬਣਾਉਣ ਦੀ ਲੋੜ ਹੈ?
@karmjitsingh2081
@karmjitsingh2081 5 күн бұрын
ਜਗਰੂਪ ਸਿੰਘ ਪਿੰਡ ਖੂਨਣ ਸਹੀ ਬੋਲ ਰਿਹਾ ਹੈ ਕਿਉਕਿ ਉਹ ਮੋਗੇ ਕਾਲਜ ਦਾ ਸਪੋਰਟਸਮੈਨ ਵੀ ਸੀ
@ankitabhi7730
@ankitabhi7730 7 күн бұрын
Very good work
@ikodapasara8143
@ikodapasara8143 7 күн бұрын
ਦਵਿੰਦਰ ਜੀ good start . ਜੇ 1966 ਤੋ 1978 ਤੱਕ ਇਸੇ ਤਰਾਂ Naxals , Taxals ਤੇ ਮੂਲ ਨਿਵਾਸੀਆਂ ਦੀਆਂ ਪੰਜਾਬ ਵਿਰੋਧੀ ਕਰਤੂਤਾਂ ਤੇ ਗੱਲ ਕਰੋਂ ਤਾਂ ਪੁੰਨ ਦਾ ਕੰਮ ਹੋਵੇਗਾ . ਮਾਲੀ ਤੇ ਅਜਮੇਰ ਸਿੰਘ ( ਭਗੌੜਾ ਗੋਬਿੰਦਰ ਸਿੰਘ ) ਨੂੰ ਆਹਮਣੇ ਸਾਹਮਣੇ ਬਿਠਾ ਕੇ ਵੀ ਗੱਲ ਕਰਾਓ . ਧੰਨਵਾਦ in advance .
@inderjeetsihota3337
@inderjeetsihota3337 7 күн бұрын
😂a
@JPGLOBAL79797
@JPGLOBAL79797 7 күн бұрын
ਇਕ ਮੁੰਡੇ ਨੇ ਡੀ ਸੀ ਸਾਹਿਬ ਦੀ ਕਾਰ ਤੇ ਸੋਟੀ ਮਾਰੀ ਸੀ ਤਾਂ ਡੀ ਸੀ ਦੇ ਡਰਾਈਵਰ ਨੇ ਕਾਰ ਤੋ ਬਾਹਰ ਨਿਕੱਲ ਕੇ ਰਿਵਾਲਵਰ ਨਾਲ ਹਵਾਈ ਫਾਇਰ ਕੀਤਾ ਤਾਂ ਸ਼ਾਇਦ ਇਹ ਇਕ ਇਸ਼ਾਰਾ ਸੀ ਉਸੇ ਵਕਤ ਪੁਲਿਸ ਨੇ ਸਿੱਧੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਨਾਲ ਹੀ ਅਥਰੂ ਗੈਸ ਦੇ ਗੋਲੇ ਛੱਡਨੇ ਸ਼ੁਰੂ ਕਰ ਦਿੱਤੇ ਲਾਠੀ ਚਾਰਜ ਵੀ ਸ਼ੁਰੂ ਹੋ ਗਿਆ ।ਇਹ ਘਟਨਾ ਮੈਂ ਖੁਦ ਅੱਖੀਂ ਦੇਖੀ ਸੀ
@MUKHTIARSINGH-e3e
@MUKHTIARSINGH-e3e 22 сағат бұрын
Bear ji sat Sri akal hear your speech i. Humbly appraise to you after I talk jog under Sharma adv ji my old class fellow he whole story about Mohan land tellme
@chamkaursingh8179
@chamkaursingh8179 3 күн бұрын
ਬਾਈ ਜਗਰੂਪ ਜੀ ਸਕੂਲ ਕੲਈ ਲੲਏ ਸਨ ਪਰ ਫਿਰ ਵੀ ਕੁਝ ਨਵੀਆ ਗਲਾ ਪਤਾ ਲੱਗਾ ।
@VeerpalKaur-v3u
@VeerpalKaur-v3u 7 күн бұрын
ਮੈ ਇੰਟਰਵਿਊ ਸੁਣਨ ਤੋ ਪਹਿਲਾ ਕੁਮੇਟ ਕਰ ਰਿਹਾ ਸੱਚਾਈ ਇਹ ਸੀ ਕੇ ਮੁੰਡੇ ਕਹਿ ਰਹੇ ਸੀ ਅੱਧੀ ਟਿਕਟ ਤੇ ਫਿਲਮ ਵਿਖਾਉ ਉਹਨਾ ਸਟਰਾਇਕ ਕਰਤੀ ਸਿਨੇਮੇ ਮੂਹਰੇ ਉਥੇ ਐਸ ਐਸ ਪੀ ਆਇਆ ਮੁੰਡਿਆ ਨੇ ਐਸ ਐਸ ਪੀ ਦੇ ਰੋੜੇ ਮਾਰੇ ਤਾ ਡੀਸੀ ਨੇ ਗੋਲੀ ਦਾ ਆਰਡਰ ਦੇ ਤਾ. ਮੇਰਾ ਸਕਾ ਭਰਾ ਮਰਿਆ ਨਾਲੇ ਸਾਇਕ ਕਿਸੇ ਨੂ ਨਾ ਪਤਾ ਹੋਵੇ ਗੋਲੀ ਦੋ ਵਾਰ ਚੱਲੀ ਸੀ
@darshansinghdarshan4443
@darshansinghdarshan4443 7 күн бұрын
You seems true
@RaghbeerSinghSekhon
@RaghbeerSinghSekhon 7 күн бұрын
ਕਿਸੇ ਵੀ ਸਰਕਾਰ ਵਿਰੋਧੀ ਸੰਘਰਸ਼ ਦੀ ਰਹਿੰਦ ਖੂੰਹਦ ਅਸਲ ਵਿੱਚ ਆਪਣੇ ਸਾਥੀਆਂ ਤੇ ਲਹਿਰ ਨੂੰ ਨੇਸਤੋ ਨਾਬੂਦ ਕਰਾਉਣ ਤੋਂ ਬਾਦ, ਆਪਣੀ ਜਾਨ ਬਖਸ਼ਾਉਣ ਦੀ ਸ਼ਰਤ ਤੇ ਸਰਕਾਰ ਦੇ ਤਰਲੇ ਕੱਢ ਕੇ ਹੀ ਬਚਦੀ ਹੈ।
@gurdevsingh9300
@gurdevsingh9300 7 күн бұрын
ਹਾਂਜੀ ਗੋਲੀ ਚੱਲਣ ਦਾ ਕਾਰਨ ਤਾਂ ਇਹੀ ਸੁਣਿਆ ਹੈ
@sgl8191
@sgl8191 3 күн бұрын
Sir, quite clear that no justice was done in Moga case & similarly Nakodar firing was never addressed by any Govt.
@jagbrar8141
@jagbrar8141 4 күн бұрын
ਜੇ ਲੋਕਾ ਨੂੰ ਕਹਿ ਦਿੰਦੇ ਭਾਈ ਸਿਨਮਾ ਨਾ ਵੇਖੋ ਘਰਾ ਵਿੱਚ ਬੈਠੋ। ਏਡੀ ਮਨੋਰੰਜਨ ਵਾਲੀ ਕੀ ਗੱਲ ਸੀ ਜਿਹੜਾ ਮਨੋਰੰਜਨ ਬਿਨਾ ਸਰਦਾ ਨਹੀ ਸੀ। ਜੇ ਲੋਕ ਸਿਨਮਾ ਨਾ ਵੇਖਦੇ ਫਿਰ ਕੀ ਆਫਤ ਆ ਜਾਣੀ ਸੀ। ਜਿਹੜਾ ਮਰ ਗਿਆ ਉਹ ਚਲਾ ਗਿਆ। ਪਰ ਮਿੰਨੀ ਜਲਿਆ ਵਾਲਾ ਬਾਗ ਸਹੀਦਾ ਦੀ ਮਾਨਤਾ ਹਾਲੇ ਤੱਕ ਨਹੀ ਮਿਲੀ
@dhillonamarjitsingh3528
@dhillonamarjitsingh3528 7 күн бұрын
Good man the lalten ❤
@SamChahal-n5q
@SamChahal-n5q 7 күн бұрын
Paji you doing best job
@jagsirsingh3633
@jagsirsingh3633 5 күн бұрын
ਅਪੇਰਾ ਸੀ ਮੋਗੇ ਚੱਲੀਂ ਗੋਲੀ ਸੁਣ ਕੇ। ਮੇਰਾ ਹੋ ਗਿਆ ਸ਼ਰੀਰ ਪਾਣੀ ਪਾਣੀ
@kashmirsinghbhinder7939
@kashmirsinghbhinder7939 5 күн бұрын
ਕਾਮਰੇਡਾਂ ਨੂੰ ਤਾਂ ਲੀਡਰੀ ਚਾਹੀਦੀ ਐ ਇਨੇ ਈ ਅਗ ਲਾਈ ਸੀ ਇਹ paid worker cpi ਦਾ ਸੀ ਇਹ ਉਸ ਚ ਪੂਰਾ ਸਰਗਰਮ ਸੀ ਤੇ ਇਹ ਹਰੇਕ institute ਚ ਕਾਮਰੇਡ ਫਿਟਿੰਗ ਕੀਤੇ ਸੀ
@ਜਿੱਤਣਲਈਸੰਸਾਰਪਿਆ
@ਜਿੱਤਣਲਈਸੰਸਾਰਪਿਆ 7 күн бұрын
ਅਸਲ ਚ ਇਸ ਘੋਲ ਬਾਰੇ ਸਾਥੀ ਬਿੱਕਰ ਕੰਮੇਆਣਾ ਦੀ ਪੁਸਤਕ ਮੇਰਾ ਸੰਘਰਸ਼ ਬੜਾ ਕੁੱਝ ਸਾਫ ਕਰਦੀ ਹੈ
@NirmalSingh-ys7wz
@NirmalSingh-ys7wz 4 күн бұрын
ਵੀਰ ਜੀ ਬਿੱਕਰ ਸਿੰਘ ਕੰਮਿਆਣਾ ਦੀ ਕਿਤਾਬ ਕਿੱਥੋਂ ਮਿਲੇਗੀ।
@swaranjitdalio5521
@swaranjitdalio5521 7 күн бұрын
ਸ਼ਲਾਘਾਯੋਗ ਉਪਰਾਲਾ
@harbansbrar1946
@harbansbrar1946 Күн бұрын
ਬਿੱਕਰ ਕੰਮੇਆਣਾ ਵਾਲੇ ਨੇ ਆਪ ਇਸ ਸੰਘਰਸ਼ ਦੀ ਸਾਖੀ ਲਿੱਖੀ ਹੈ , ਪਰ ਇਹ ਘੋਲ ਸੋਲ ਕਾਮਰੇਡਾਂ ਨੇ ਕਰੇ ਤੇ ਪੇਂਡੂ ਪਾੜਿਆਂ ਦਾ ਨੁਕਸਾਨ ਹੋਇਆ ਜੋ ਵਿਚਾਰੇ ਪੜ੍ਹੋ ਹਟਕੇ ਪਿਤਾ ਪੁਰਖੀ ਕਿੱਤੇ ਖੇਤੀ ਚ ਲੱਗਗੇ ਤੇ ਕਾਮਰੇਡ ਲੀਡਰ ਜੋ ਸਾਮਰਾਜ ਕਹਿਕੇ ਅਮਰੀਕਾ ਵਲਾਇਤ ਨੂੰ ਨਫਰਤ ਕਰਦੇ ਸੀ ਇਹ ਸਾਰੇ ਕਾਮਰੇਡ ਆਪ ਸਾਮਰਾਜ ਚ ਜਾ ਵੜੇ ਤੇ ਹੁਣ ਵੱਡੀਆਂ ਕਾਰਾਂ ਕੋਠੀਆਂ ਚ ਮਹਿੰਗੀਆਂ ਵਿਸਕੀਆਂ ਪੀਕੇ ਸਭ ਕੁਛ ਘੋਲਸੋਲ ਭੁੱਲਗੇ …….
@TejRam-r7k
@TejRam-r7k 7 күн бұрын
ਕਾਮਰੇਡ ਜਗਰੂਪ ਸਿੰਘ ਜਿੰਦਾਬਾਦ
@jagjitsinghkubey145
@jagjitsinghkubey145 7 күн бұрын
I was involved in movments on p S u front at Punjab
@malookkahlon9814
@malookkahlon9814 3 күн бұрын
ਮੈਂ ਦਸਵੀਂ ਵਿੱਚ ਪੜਦਿਆਂ ਹਿੱਸਾ ਲਿਆ ਸੀ।
@sukhminderdhanjal3560
@sukhminderdhanjal3560 3 күн бұрын
Put the photo of Bhagat Singh with turban. Not with cap
Try this prank with your friends 😂 @karina-kola
00:18
Andrey Grechka
Рет қаралды 9 МЛН
Леон киллер и Оля Полякова 😹
00:42
Канал Смеха
Рет қаралды 4,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
Try this prank with your friends 😂 @karina-kola
00:18
Andrey Grechka
Рет қаралды 9 МЛН