Gal Te Gal l EP 170 l Gurdeep Kaur Grewal l Rupinder Kaur Sandhu l B Social

  Рет қаралды 27,003

B Social

B Social

Күн бұрын

Пікірлер: 67
@rajinderkaurph.d976
@rajinderkaurph.d976 Жыл бұрын
ਬਹੁਤ ਵਧੀਆ ਸੁਝਾਅ ਤੇ ਜਾਣਕਾਰੀ ਮਿਲੀ। ਧੰਨਵਾਦ 🙏
@sukhkaran2285
@sukhkaran2285 Жыл бұрын
ਮੈਂ ਤੁਹਾਡੇ ਪ੍ਰੋਗਰਾਮ ਨੂੰ ਬੜੀ ਸ਼ਿੱਦਤ ਨਾਲ ਵੇਖਦੀ ਹਾ ਤੁਹਾਡੀ ਇੱਕ ਮੁਸਕਰਾਹਟ ਮਨ ਨੂੰ ਮੋਹ ਲੈੰਦੀ ਹੈ ਬਹੁਤ ਵਾਰ ਤੁਹਾਡੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਬਹੁਤ ਖ਼ੂਬਸੂਰਤ ਹੋ ਤੁਸੀਂ ਦੋਨੋ
@gurmailkaur9004
@gurmailkaur9004 Жыл бұрын
ਸਾਰੀਆਂ ਗੱਲਾਂ ਬਹੁਤ ਵਧੀਆ ਨੇ , ਅਫਸੋਸ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਉਹ ਕਦੇ ਵੀ ਸਮਝਣ ਦੀ ਕੋਸ਼ਿਸ ਨਹੀਂ ਕਰਦੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kamalkhehra7507
@kamalkhehra7507 Жыл бұрын
Ik topic mai tuhanu Dena chaugi… mai Australia ch rhni aa te mai marriage krk ethe ayi c hun Meri ik Beti aa 1 year Di.. mai os da ghre dhyan rkhdi aa but Loki mnu khnde ne k tu job nhi krdi baby smbhaldi aa.. mai chauni aa Tusi Loka nu msg dwo k baby smbhalna te motherhood enjoy krna ik lady da farz aa paisa ta oh sari umar kma skdi aa.. so motherhood nu v ik enjoyable and memorable period bnawe.. paisa sb Kuj nhi aa life ch
@Duck_psk
@Duck_psk Жыл бұрын
Yes so true family life should be first priority… but nowadays everyone is after money and look down on girls who want to look after their house and kids.
@JaspreetKaur-ws6gu
@JaspreetKaur-ws6gu 21 күн бұрын
Nice topic 😊😊😊😊😊😊😊😊😊
@GurdevSingh-vd5ie
@GurdevSingh-vd5ie Жыл бұрын
ਕਾਦੇ ਸਿਆਣੇਂ 😢 ਮੈਂ ਅਪਣੀ ਉਮਰ ਤੋਂ ਵੱਡੇ ਲੋਕਾਂ ਦੀ ਸਥ ਚ ਵਿਚਾਰਾਂ ਕਰਨ ਨੂੰ ਪੈਹਲ ਦਿੰਦਾਂ ਹਾਂ।।ਕਯੋਕਿ ਸੋਚਦਾਂ ਐਨਾਂ ਕੋਲ ਗਿਆਨ ਆਧਾਰਿਤ ਜੀਵਨ ਜੀਊਣ ਜਾਦਾ ਪਤਾ ਹੈ 😮ਕਾਹ ਦੇ ਏ ਸਯਾੰਣੇ 😢ਉਮਰ ਸਤਰ ਪਿਚਤਰ ਸਾਲ । ਕੇਹਿਣਾਂ ਪੈਨਦਾਂ।। ਤੁਸੀਂ ਤਾ ਐਵੇਂ ਹੀ ਜ਼ਿੰਦਗੀ ਹੰਢਾਈ ਹੈ।।ਖਾ ਲਿਆ। ਪੀ ਲਯਾ।।ਗਰਕਦੇ ਹੋਏ ਦਿਨੋਂ ਦਿਨ ਸਮਾਜ ਨੂੰ ਹੀ ਜੀਉਣਾਂ ਕੀਤਾ।।ਨਾ ਕੋਈ ਜ਼ਿੰਦਗੀ ਦਾ ਕੋਈ ਅਛਾ ਪ੍ਰਭਾਵ।।ਨਾ ਕੋਈ ਮੈਸਜ਼।।😢😢😢😢ਆ ਪੀੜੀਆਂ ਦਾ ਜੋ ਹਾਲ ਹੋਇਆਂ ਪਯਾ ਹੈ।।ਖਾਸ ਕਰਕੇ ਨੌਜਵਾਨਾਂ ਦਾ।।😢ਇਹ ਅਜ ਦੇ ਬੁਜ਼ੁਰਗ ਵੀ।ਕਾਫੀ ਹੱਦ ਤੱਕ ਜ਼ਿੰਮੇਵਾਰ ਹਨ।।😢 ਇੱਕ ਬੁਜ਼ੁਰਗ ਨੂੰ ਪੁੱਛਿਆ ਕਿ ਥੋਡੇ। ਦੋਨੋਂ ਲੜਕੇ।।ਮਾੜੀ ਮੋਟੀ ਗੱਲ ਤੇ। ਲੜਦੇ ਝਗੜਦੇ ਨੇ।। ਤੁਸੀਂ ਐਨਾਂ ਨੂੰ ਜਿਉਂਦੇ ਜੀਅ।ਸਬ ਕੁਛ ਵੰਡ ਕਿਯੋ ਨੀ ਦਿੰਦੇ।। ਬਾਅਦ ਚ ਵੀ ਤਾਂ ਪੰਗੇ ਪੈਣੇ ਨੇ।। ਜਵਾਬ।। ਏਦਾਂ ਹੀ ਚੱਲੀ ਜਾਂਣ ਦਿਉ।।ਮਰਨ ਤੋਂ ਬਾਅਦ ਆਪੇ।ਨਿਪਟੀ ਜਾਣੰ।। ਸਾਨੂੰ ਕੀ ਲੈਣਾਂ ਦੇਣਾਂ।।😢ਆਵਦੀ ਔਲਾਦ ਨਾ ਨੀ ਲੈਣਾਂ ਦੇਣਾਂ।।😢 ਫਿਰ ਰੱਬ ਹੀ ਰਾਖਾ ਹੈ 😢 ਬਚੇਆਂ ਨੂ ਨਾ ਚੰਗੇ ਗੁਣ ਧਾਰਣ ਕਰਾ ਸਕੇ।।ਨਾ ਕੋਈ ਆਦਰਸ਼ ਬਣ ਪਾਏ।।😢 ਭਾਂਡਾ ਸਮਾਜ਼ ਦਿਨੋਂ ਦਿਨ ਗਰਕਦਾ ਜਾ ਰਿਹਾ ਹੈ।।ਏ ਕੋਣ ਗਰਕਾ ਰਿਹਾ ਹੈ 😢😢😢😢😢
@Dawinderjit-608A
@Dawinderjit-608A Жыл бұрын
ਸਾਡੇ ਨਾਲ ਵੀ ਇਹੋ ਕੁਝ ਹੀ ਆ
@karamjitkaur6253
@karamjitkaur6253 Жыл бұрын
Right
@sarbjitsran4987
@sarbjitsran4987 Жыл бұрын
Bilcul sahi gll aggo wadde kehnde j asi ਵੰਡ ਕੇ ਦੇ ਦਿੱਤਾ ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਭਾਵੇਂ ਉਹਨਾਂ ਦੇ ਬੱਚੇ ਅੱਜ ਬਹੁਤ ਮੁਸ਼ਕਿਲ ਵਿੱਚ ਹੋਣ
@Dawinderjit-608A
@Dawinderjit-608A Жыл бұрын
@@sarbjitsran4987 ਸਾਡੇ ਵੀ ਇਹੋ ਹਾਲ ਆ।
@GurdevSingh-vd5ie
@GurdevSingh-vd5ie Жыл бұрын
ਵੱਡੇ। ਬੁਜ਼ੁਰਗਾਂ ਨੂੰ ਜੇ ਅਕਲ ਗਿਆਨ ਹੋਵੇ। ਕਦੇ ਵੀ ਕੋਈ ਕਮੀਂ ਨਹੀਂ।। ਖਾਸਕਰਕੇ ਬੀਬੀਆਂ ਮਾਇਆਂ ਨੂੰ।।। ਬੱਚੇ ਵੱਡੇ ਹੋਏ।।ਵਿਹਾਉਣ ਜੋਗ 😮 ਘਰ ਦੀ ਕੇਹਿਦੀ ਅਜੇ ਸਾਲ ਕੁ ਰੁਕ ਜਾਉ।। ਇੱਕ ਬੱਚਾ ਕਨੇਡਾ ਹੈ।। ਦੂਜਾ ਵੀ ਔਥੇ ਭੇਜਣਾ।। ਵੀਜ਼ਾ ਨਹੀਂ ਲੱਗਦਾ ਕੋਈ ਫੇਰ ਟ੍ਰਾਈ।। ਦੋਬਾਰਾ ਫੇਰ।।😢 ਚਲੋਂ ਹੁੰਣ ਛੈਹਿਰ ਸਾਰੀ ਉਮਰ ਹੰਢਾ ਲੀ ਪਿੰਡ ਚਲਦੇ ਹਾਂ।।ਨਾਲੇ ਛੈਹਿਰਾਂ ਚ ਭੀੜ ਭੜੱਕਾ ਪ੍ਰਦੂਸ਼ਣ।ਆਵਦੇ ਘਰਾਂ ਚ ਹੀ ਬੈਠੇ ਰਹੋ।। ਛੋਟੇ ਛੋਟੇ ਘਰਾਂ ਚ।।ਨਾ ਸੂਰਜ਼ ਚੜ੍ਹਦੇ ਦਾ ਪਤਾ।ਨਾ ਢਲਦੇ ਦਾ।।ਚੰਨ ਤਾਰੇ। ਆਕਾਸ਼।।ਪੋਣ ਵਨਸਪਤੀ ਦਰਖਤਾਂ ਦੇ ਕੁਦਰਤੀ ਨਜ਼ਾਰਿਆਂ ਨੂੰ ਪਿੰਡਾਂ ਦੀ ਠੇਹਰਾਵ ਸ਼ਾਂਤੀ ਭਰੀ ਜ਼ਿੰਦਗੀ ਜੀਣ ਕਰਿਐ।।🎉ਚਾਰ ਬੁਜ਼ੁਰਗ। ਇਕੱਠੇ ਬੈਠੈ ਨੇ।। ਮਾਇਆਂ ਆਪਣਾ ਦੁਖ ਸੁਖ ਸਾਂਝਾ।।ਚਲ ਪੰਜਾਬ ਪਿੰਡ ਰਹੀਐ।।ਅਗੋ ਜਵਾਬ ਮੈ ਨਹੀਂ ਜਾਣਾਂ।। ਪਹਿਲਾਂ ਤੂੰ ਜਾ।।😮ਚਲਾ ਗਿਆ।।ਰੇਹ ਕੇ ਵਿਖਾ ਤਾ ਰਿਸ਼ਤੇਦਾਰ ਕੋਲ।।😮 ਖੇਤੀ ਕਰਕੇ ਦਿਖਾ ਤੀ।।ਕਿਲਾ ਜਮੀਨ ਸੀ।।।🎉ਹੁੰਣ ਚਲੋ ਮੈਂ ਕਰ ਕੇ ਵਿਖਾ ਤਾ 🎉ਘਰ ਲੈ ਲਿਏ।।😮 ਨਹੀਂ ਘਰ ਨੀ ਲੈਣਾਂ।।ਨਾ ਥੋਨੂੰ ਜਾਣੰ ਦੇਣਾਂ।।ਵੇਖ ਮੇਰੀ ਤਬੀਅਤ ਖਰਾਬ ਰੇਹਣੰ ਲਗ ਗੀ।।ਇਸ ਚਕ੍ਰ ਚ।।😢😢😢😢 ਅਜ਼ ਚਾਰ ਜੀਅ ਘਰਦੇ ਚਾਰਾਂ ਦੀ ਅਡੋ ਅਡ ਸਲਾਹ। ਕੋਈ ਨਾਂ ਅਡੋ ਅਡ ਰੇਹ ਕੇ ਛੋਕ ਆਵਦੀ ਜ਼ਿੰਦਗੀ ਜੀਅ ਲੋ ਪਰ ਨਹੀਂ 😮 ਪਰਿਵਾਰ ਦੀਆਂ ਤੰਦਾਂ।ਮਰਨ ਤੋਂ ਬਾਅਦ ਹੀ ਆਜ਼ਾਦ ਕਰਦੀਆਂ ਨੇ 😢😢😢😢😢
@baljinderkaur7129
@baljinderkaur7129 Жыл бұрын
yes bhut kuch sikhyia mein is discussion vich mein apne ap nu relate krk dekhya sisters .
@amanbrar273
@amanbrar273 Жыл бұрын
ਅਸੀ ਸਕੂਲ ਵਿੱਚ ਵੀ ਚਿੱਟੇ ਸੂਟ ਪਾਉਦੇ ਸੀ ਅਸੈਂਬਲੀ ਵਾਲੇ ਦਿਨ
@Eastwestpunjabicooking
@Eastwestpunjabicooking Жыл бұрын
ਸ਼ਹਿਰੀਆਂ ਦੁਪੱਟਾ ਹਮੇਸ਼ਾ evergreen a
@gurjeetkaur9238
@gurjeetkaur9238 Жыл бұрын
ਦੋਵਾਂ ਭੈਣਾਂ ਨੂੰ 🙏ਜੀ ਮੁਸਕਰਾਟ ਬਹੁਤ ਵਧੀਆ ਲੱਗਦੀ ਮੈਨੂੰ ਲੱਗਦਾ ਸਲਾਹ ਜਾਂ ਮੁਸ਼ਕਲਾਂ ਵਾਲੇ ਇਨਸਾਨ ਤੋਂ ਜਾਂ ਕਾਮਯਾਬ ਤੋਂ ਲਈਏ ਜੋ ਜਿੰਦਗੀ ਦੇ ਦੁਖ ਸੁਖ ਵਿੱਚ ਵਿਚਰਿਆ ਨਹੀਂ ਭਾਵੇਂ ਉਹ 70 75 ਦਾ ਹੋਵੇ ਗਲਤ ਹੀ ਦੇਵੇਗਾ ਧੰਨਵਾਦ ਜੀ 🙏
@dalbirkaur3557
@dalbirkaur3557 Жыл бұрын
ਅਸੀਂ ਵੀ ਚਿੱਟਾ ਸੂਟ ਬੁੱਧਵਾਰ ਕਾਲਜ ਪਾ ਕੇ ਜਾਂਦੇ ਸੀ ਲਹਿਰੀਏ ਵਾਲਾ ਦੁਪੱਟਾ ਸਕਾਈ ਬਲਊ ਕਲਰ ਦਾ ਸੀ ਕਈ ਵਾਰ ਅਸੀਂ ਬੱਚਿਆਂ ਤੋਂ ਵੀ ਬਹੁਤ ਵਧੀਆ ਗੱਲਾਂ ਸਿੱਖਦੇ ਹਾਂ
@sharanjeetkaur6151
@sharanjeetkaur6151 Жыл бұрын
ਬਹੁਤ ਖੂਬਸੂਰਤ ਵਿਚਾਰ
@RajinderSingh-ob2uu
@RajinderSingh-ob2uu Жыл бұрын
Bilkul Shi aa.ih harik te lagu nhi hunda.
@sarbjitkaursandhu5904
@sarbjitkaursandhu5904 Жыл бұрын
ਸਹੀ। ਆ
@SandeepKaur-f1s9n
@SandeepKaur-f1s9n Жыл бұрын
ਬਹੁਤ ਵਧੀਆ ਵਿਸ਼ਾ
@satnaamkaur9192
@satnaamkaur9192 Жыл бұрын
ਬਹੁਤ ਵਧੀਆ ਵੀਚਾਰ ਚਰਚਾ 👍
@davindersingh-hj7jx
@davindersingh-hj7jx Жыл бұрын
Very nice g❤❤❤❤❤good luck g
@ranjitsandhu2326
@ranjitsandhu2326 Жыл бұрын
Bahut wadia topic cc Ajj daa. 👍👍
@inderpriitwaliaa3270
@inderpriitwaliaa3270 Жыл бұрын
Very good. ,, himmat chahidi eh discuss krn lyiiii
@sarbjitkaursandhu5904
@sarbjitkaursandhu5904 Жыл бұрын
ਸੋ। ਸਵੀਟ।
@mandeepkaurbrar1187
@mandeepkaurbrar1187 Жыл бұрын
Hanji bikul shi gl aa ji aaj kl lok phone v odo hi krde aa jdo ota hove v koi problem aa es di life ch chaske len waste vese dukh da sukh da koi push da nhi bhut bura haal aa ji slaah den waleaa da
@inderjeetsingh-cn6gp
@inderjeetsingh-cn6gp Жыл бұрын
Nice gal bat beta ji
@Happy-hk8gt
@Happy-hk8gt Жыл бұрын
Boht vdiya topic ji
@satwantkaur1461
@satwantkaur1461 Жыл бұрын
Wah ji wah
@taranjitsingh2714
@taranjitsingh2714 Жыл бұрын
Girls, this world is colorful because we have all kinds of people! If everyone is wearing rosy and pink glasses, the world will become so boring! There are intelligent people and there will be idiots as well, just sit back and relax and enjoy the show!
@dhillonchannelsukhmandhill1001
@dhillonchannelsukhmandhill1001 Жыл бұрын
Hnji shi gl tuhadi eda hi hunda kde kde god bless you didi
@kamalbhatia9521
@kamalbhatia9521 Жыл бұрын
Really nice discussion & this discussion becomes more connected to everyone when you add your own experiences.Thanks
@kiratbhullar9051
@kiratbhullar9051 Жыл бұрын
Ssa g bahut vadia vichaar
@iqbalsinghbali18
@iqbalsinghbali18 Жыл бұрын
ਤੁਸੀਂ ਦੋਨੋਂ ਭੈਣਾਂ ਹੋ ਜੀ , ਬਿਲਕੁਲ ਸ਼ਕਲ ਤੇ ਅਵਾਜ਼ ਮਿਲਦੀ ਹੈ ਜੀ ?
@iqbalsinghbali18
@iqbalsinghbali18 Жыл бұрын
ਤੁਸੀਂ ਜਵਾਬ ਨੀ ਦਿੱਤਾ ਭੈਣੋਂ ?
@Eastwestpunjabicooking
@Eastwestpunjabicooking Жыл бұрын
ਤੁਹਾਡੇ ਕਈ ਸੂਟ ਇੱਕੋ ਜਿਹੇ ਹੁੰਦੇ ਨੇ
@roopkaurwaraich4100
@roopkaurwaraich4100 Жыл бұрын
Nalle slah lai jani nale apii chngge bn jana
@AmandeepSingh-ms3cp
@AmandeepSingh-ms3cp Жыл бұрын
Very nice topic dear sis
@charanjitsingh8261
@charanjitsingh8261 Жыл бұрын
Bhut soni gl bat kr da ho tusi ma thnu bhut psand kr de ha
@bsbrar5264
@bsbrar5264 Жыл бұрын
Right and good information thanks 😊
@satasinghsatasingh3320
@satasinghsatasingh3320 Жыл бұрын
ਦੀਦੀ ਜੀ ਮੇਰਾ ਸਾਹਿਤ ਪੜ੍ਹਨ ਨੂੰ ਦਿਲ ਕਰਦਾ ਹੈ ਮੈ ਸੁਰੂ ਕਰਨਾ ਵਾ ਤੁਸੀ ਮੈਨੂੰ ਸਲਾਹ ਦੇਵੋ ਵਧੀਆ ਕਿਤਾਬਾਂ ਦੇ ਨਾਮ ਦਸੋ ਜਿਸ ਨਾਲ ਮੇਰੀ ਰੁਚੀ ਹੋਰ ਵੀ ਵਧ ਜਾਵੇ ਮੈਂ ਤੁਹਾਡੇ ਸਾਰੇ ਪ੍ਰੋਗਰਾਮ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦੇ ਵਾ ਧੰਨਵਾਦ ਦੀਦੀ ਜੀ
@satasinghsatasingh3320
@satasinghsatasingh3320 Жыл бұрын
Didi ji please reply kar do
@harpreetkaursandhu2500
@harpreetkaursandhu2500 3 ай бұрын
ਨਰਿੰਦਰ ਸਿੰਘ ਕਪੂਰ ਜੀ ਦੀਆਂ books paro
@prabhjotkaur-uv6xn
@prabhjotkaur-uv6xn Жыл бұрын
Hlo bhn me Ik gl krni aa.. Jdo Ghr da seyana bnda e Ghr di Hr gl Di salah aw de bnde to lwe jo sirf una de Ghr vich kalesh pwanuda Howe.. Sade ghr ch aahi kuj aa bhn Mera sohra HR Ghr Di choti choti salah apni bhn ton Lenda.. Meri sass Di koi kdr ni krda na apne jawaka da krda na pote da na poti da.. Bs mera da ji krda bs Mr e Jawa.. Sade ghr di sari lanedaari sade sohre ne apni bhn ńu de rkhi aa bss
@AmritKaurBawa
@AmritKaurBawa Жыл бұрын
M sochdi c Ki sade ghar hi Ahda hunda ,sade ghar v ahi story h,mera Sohra v apni bhen te kudiya di sunda bas ,puttara de ghar barbaad krte kise da vivah hoya nhi 45saal da ho gya jina de hoye 26 27 saal ho gye bacheya nl Ek kamrey ch hi rehde jehre ohne de rules nhi manda ohnu Adi raat nu gharo kadd dende kudiya te bhen apne husband te bacheya nl sade ghar hi rehdiya
@trisharani6139
@trisharani6139 Жыл бұрын
Bilkul true ha dunia very wrong ha
@sumanpreetkaur6291
@sumanpreetkaur6291 Жыл бұрын
Lok chattkare la la sunade tuadi problems nu....
@pawanjitkaurdhillon7513
@pawanjitkaurdhillon7513 Жыл бұрын
Very good discussion. If you look into history most of the worst decisions were made by older people. The worst decision made in history was by kaazi in Sirhind. Sad part is most the f the politicians these days are elderly, who are selfish
@KuldeepChoudhary-zj4ko
@KuldeepChoudhary-zj4ko Жыл бұрын
❤❤ good discussion
@Canadian_Sangruriye
@Canadian_Sangruriye Жыл бұрын
Sukhpal singh Bajwa di interview kro bhene
@jasvinderkaur5725
@jasvinderkaur5725 Жыл бұрын
Sat sir akal ji
@PardeepGagan-e9b
@PardeepGagan-e9b Жыл бұрын
Bilkul sahi gal hai bhaine eh v umar nal koi siyana ni ho janda… sade v ik haige ik ewe de…!! Mere sass de mama mami lagde aa oh te mera rishta ohna ne e krwayea kyuki oh vicholn sade ghar de kol e rehnde aa,,, umar ch bde hon krke main bdi respect krdi c .. bs sade vyah ch ik adhi war ohde to koi gl ni puchi mere ghardea ne enni k gal te oh mere nal lggn lgg gye ,, v ehde ghrdea ne mere nl slaah kre bina ehna ne aap sidhi gl kr lai,, hun jd oh ghre aaunde aa ta hmesha e mere sass de knn bhrde rehnde aa mere te meri jethani khilaaf ,,, bs mauka e chahida hunda ae…. Oh ta chlo sade ghr ch sb di aaps ch wdia bndi aa ta asi aaps ch gal kr lene aa v mami ewe kehnde c ,, j kise ik de mnn ch koi gal aa jawe ta oh ta 3je din sada ghar kharaab kr den
@jeetdhillon7343
@jeetdhillon7343 Жыл бұрын
Ist view.God bless both my sisters ❤
@prabhjotkaur-uv6xn
@prabhjotkaur-uv6xn Жыл бұрын
Jo khndi aa jiwe khndi aa ume e Hunda 😢
@roopkaurwaraich4100
@roopkaurwaraich4100 Жыл бұрын
Hlo g ssa ...mere mother in law ne,ohh boht nice ne kdi kise nu madi slah ni dinde btt sadi boht nedde di rishtedari cho koi aunty aa k apni nuhha de dukh sukh yaa gallan krde hunde c .mummy ne hamesha ohna nu samjha k bhejna v bhen ji koi na tuc chupp kr jya kro yaa pyaar nl samjhao bacheya nu ..btt ohh aunty eni chtar chlaak nikli apne ghrr ja k apni nuhha nu mummy da naam lai k kendi v thodi chachi thodia gallan krdi madda boldi galt shbd boldi
@rajveerkaur6954
@rajveerkaur6954 Жыл бұрын
❤❤❤❤
@kiranbeerkaur148
@kiranbeerkaur148 Жыл бұрын
Good
@parneetatwal3723
@parneetatwal3723 Жыл бұрын
Baba budha ji shyd 13 saal de c jdo ohna nu budha naam mil gya c 😊
@amanbrar273
@amanbrar273 Жыл бұрын
🙏
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@jasbirkaur529
@jasbirkaur529 Жыл бұрын
Ssa g
@parminderchahal2654
@parminderchahal2654 Жыл бұрын
❤🎉
@amansidhu7614
@amansidhu7614 Жыл бұрын
Pereting with aman sidhu channle da name hai
@ramanatwal5758
@ramanatwal5758 Жыл бұрын
Jd v bhain mera man nhi lgda main tohanu sundi aa kuj vdia feel hunda tohadiya gllan sun k
@KuldeepKaur-pk2kn
@KuldeepKaur-pk2kn Жыл бұрын
❤❤
The Best Band 😅 #toshleh #viralshort
00:11
Toshleh
Рет қаралды 22 МЛН
Support each other🤝
00:31
ISSEI / いっせい
Рет қаралды 81 МЛН