BSP ਬਾਰੇ ਕੀ ਕਿਹਾ - Rani Kaur Farwahi

  Рет қаралды 1,767

Kranti TV

Kranti TV

11 күн бұрын

Subscribe To KrantiTV :- / @krantitv
Punjabi Channel
----------------------------------------------------
Available Worldwide on
KZbin: / @krantitv
FACEBOOK: / kranti-tv-577673962734164
----------------------------------------------------
KrantiTV Contact :
India: +91 75408-00014, +91 82644-01066 (Whatsaap & Call)
Italy: +39-371-588-5536
Canada: +1 (647) 410-1081
Content Copyright @ KrantiTV

Пікірлер: 32
@harmeshmanavadvocate2639
@harmeshmanavadvocate2639 8 күн бұрын
ਇਹ ਗਲਤ ਗੱਲ ਹੈ ਕਿ ਸਾਰੀਆਂ ਪਾਰਟੀਆਂ ਚੰਗੀਆਂ ਹੁੰਦੀਆਂ ਹਨ। ਜਿਨ੍ਹਾਂ ਪਾਰਟੀਆਂ ਦੀ ਵਿਚਾਰਧਾਰਾ ਹੀ ਗਲਤ ਹੈ ਤਾਂ ਉਹ ਪਾਰਟੀਆਂ ਚੰਗੀਆਂ ਕਿਵੇਂ ਹੋ ਸਕਦੀਆਂ ਹਨ ?
@HansrajMahi-en9jn
@HansrajMahi-en9jn 8 күн бұрын
ਬਸਪਾ ਪਾਰਟੀ ਤੋਂ ਹਟਕੇ ਇੱਕ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਅੰਦੋਲਨ ਹੈ ਜੀ ਜਿਸ ਨੂੰ ਬਸਪਾ ਤੋਂ ਬਿਨਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਮਿਸ਼ਨ ਦੇ ਰਸਤੇ ਤੇ ਚੱਲਣਾ ਤਾਂ ਬਹੁਤ ਦੂਰ ਦੀ ਗੱਲ ਟੱਚ ਤੱਕ ਨਹੀਂ ਕਰਦੀਆਂ ਬਹੁਤ ਸਾਰੇ ਲੀਡਰਾਂ ਨੇ ਬਸਪਾ ਨੂੰ ਰਾਜਨੀਤੀ ਦਾ ਟ੍ਰੈਨਿੰਗ ਸੈਂਟਰ ਸਮਝ ਰੱਖਿਆ ਪਰ ਜੋ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਦਾਂ ਤਿਆਰ ਕੀਤਾ ਪੂਰਜਾ ਹੈ ਬਸਪਾ ਤੋਂ ਬਿਨਾਂ ਕਿਸੇ ਵੀ ਮਸ਼ੀਨ ਮਤਲਬ ਪਾਰਟੀ ਵਿਚ ਫਿੱਟ ਨਹੀਂ ਹੋ ਸਕਦਾ ਰਾਜਨੀਤਕ ਪ੍ਰੀਵਰਤਨ ਜਲਦੀ ਆ ਸਕਦਾ ਹੈ ਪਰ ਸਮਾਜਿਕ ਪ੍ਰੀਵਰਤਨ ਆਉਣ ਨੂੰ ਸਮਾ ਤਾਂ ਲੱਗੇਗਾ ਹੀ ਧੀਰਜ ਤਾਂ ਰੱਖਣਾ ਹੀ ਪਵੇਗਾ ਜੀ ਬਸਪਾ ਦੀ ਸੈਂਟਰ ਅਤੇ ਪੰਜਾਬ ਲੀਡਰਸ਼ਿਪ ਜ਼ਿੰਦਾਬਾਦ ਜੈ ਭੀਮ ਜੈ ਭਾਰਤ ਭੈਣ ਕੁਮਾਰੀ ਮਾਇਆਵਤੀ ਜੀ ਜ਼ਿੰਦਾਬਾਦ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਜ਼ਿੰਦਾਬਾਦ
@RajinderKumar-zi9ho
@RajinderKumar-zi9ho 7 күн бұрын
BSP.party.jindabad.jai.bhim
@user-wv4fn4nl6s
@user-wv4fn4nl6s 8 күн бұрын
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਮ ਦਾ ਢਿੰਡੋਰਾ ਪਿੱਟਣ ਵਾਲੀ ਫਰਵਾਹੀ ਅੱਜ ਆਪਣੇ ਸਵਾਰਥ ਲਈ ਆਪ ਪਾਰਟੀ ਵੱਲ ਭੱਜ ਗਈ ਆਪਣੇ ਆਪ ਨੂੰ ਹਾਈਲਾਈਟ ਕਰਨ ਲੋਕ ਅਕਸਰ ਬਸਪਾ ਵਿੱਚੋ ਭੱਜ ਕੇ ਬਸਪਾ ਖਿਲਾਫ ਬੋਲਦੇ ਆ
@gurmailsingh3973
@gurmailsingh3973 8 күн бұрын
ਭੈਣ ਕੁਮਾਰੀ ਮਾਇਆਵਤੀ ਜੀ ਜ਼ਿੰਦਾਬਾਦ
@gurmailsingh3973
@gurmailsingh3973 8 күн бұрын
ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ
@gurmailsingh3973
@gurmailsingh3973 8 күн бұрын
ਜੈ ਭੀਮ ਜੈ ਭਾਰਤ ਜੈ ਸੰਵਿਧਾਨ
@HarjitSingh-by5gr
@HarjitSingh-by5gr 8 күн бұрын
Rani ji ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਤੁਸੀ ਕਿਤੇ ਵੀ ਜਾਵੋ। ਬਾਵਾ ਸਾਹਿਬ ਜੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਸੋਚ ਨੂੰ ਹੀ ਅੱਗੇ ਰੱਖ ਕੇ ਸਮਾਜ ਦੀ ਸੇਵਾ ਕਰਦੇ ਰਹੋ
@punjab_de.mude-
@punjab_de.mude- 8 күн бұрын
Veer hun ta manuwadi partyan di kathputli ban ke rehna pavega
@AllShatrujeetWarriorsofIndia
@AllShatrujeetWarriorsofIndia 7 күн бұрын
ਇਹ ਗੱਲ ਇਹ ਵੀ ਕਲੀਅਰ ਕਰ ਦੇਈਏ ਕਿ ਤੁਸੀਂ ਕਦੇ ਇਹ ਨਾ ਸਮਝ ਲਿਓ ਕਿ ਤੁਸੀਂ ਆਪਣੇ ਆਪ ਨੂੰ ਕਾਂਸ਼ੀ ਰਾਮ ਸਾਹਿਬ ਜੀ ਦੇ ਮਿਸ਼ਨ ਪ੍ਰਤੀ ਕਦੇ ਵੀ ਪ੍ਰਪੱਕ ਨਹੀਂ ਹੋ ਸਕਦੇ। ਕਾਂਸ਼ੀ ਰਾਮ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ ਕਿ ਜਿਹੜਾ ਵੀ ਬੰਦਾ ਮੇਰੇ ਨਾਲੋਂ ਟੁੱਟ ਜਾਂਦਾ ਹੈ।ਉਹ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਹੈ। ਸਾਹਿਬ ਨੇ ਖੁਦ ਕਿਹਾ ਸੀ ਕਿ ਤੁਸੀਂ ਪਾਰਟੀ ਬਦਲਣ ਦੀ ਬਜਾਏ ਆਪਣੀ‌ ਹੀ ਪਾਰਟੀ ਵਿੱਚ ਰਹਿ ਕੇ ਉਸਦਾ ਹੱਲ ਕਰਨ ਦੀ ਕੋਸ਼ਿਸ਼ ਕਰੋ
@mayankgaming9589
@mayankgaming9589 7 күн бұрын
Jay Bhim
@user-nc4ex3cv3u
@user-nc4ex3cv3u 7 күн бұрын
ਬਹੁਜਨ ਸਮਾਜ ਪਾਰਟੀ ਜਿਦਾਬਾਦ
@rashpalmall4692
@rashpalmall4692 8 күн бұрын
Very very good
@dilbagsingh5970
@dilbagsingh5970 8 күн бұрын
BSP ch reh ke sangarsh kro BSP kiss di bap di nhi
@punjab_de.mude-
@punjab_de.mude- 8 күн бұрын
Kush ta sharam kar lo madam ji jo party chuni eh party ne kade rahebran da name liya
@dilbagsingh5970
@dilbagsingh5970 8 күн бұрын
Jis ne sangarsh karna is nu party badlan di lod nhi
@sawrupchand4853
@sawrupchand4853 8 күн бұрын
Hun tan tainu bahut vadhiya vichar dhara di jhadu party mill gai hai bsp Jis party nu tu chhad hi ditti hai tainu eh gall sobha nhi dendiyan tusi apne maa baap ho badal ditte tu Kehdi changi sanskar wali hai ek gall jadon kisi rail da dabba line ton utar janda hai. Main wekhya hai isnu koi nhi sambhda lok usde purje kadh laide hn. Jai bhim jai bharat jai samvidhan
@SurinderKumar-bv5bs
@SurinderKumar-bv5bs 8 күн бұрын
BSP to naraj tuc ho sakde ho ji tuhada pura haq aa ji par kanshi ram de mishan nu samde hunde ta kise ho val na jande ji
@harmeshmanavadvocate2639
@harmeshmanavadvocate2639 8 күн бұрын
ਭੈਣ ਜੀ ਰਾਜਨੀਤੀ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਡਾ ਅੰਬੇਡਕਰ ਸ਼ਬਦ ਸਹੀ ਕਹਿਣਾ ਤਾਂ ਸਿੱਖ ਲਵੋ।
@Nasibsingh-e7z
@Nasibsingh-e7z 4 күн бұрын
🎉 ਨਸੀਬ ਸਿੰਘ. ਮਾਧੋਪੁਹ.ਨੂਰਪੁਰਬੇਦੀ .ਰੋਪੜ
@tejindersingh8376
@tejindersingh8376 8 күн бұрын
Party sadd sakdi aa aam admi parti di majuda sarkar aa hun sarkar ton kamm Lena laalch ta hai bibi ji nu esnu Ambedkar movment naal koi matlab nahi sade lok pahila ton hi dhokha dinde aae aa koi nami gall nahi
@tejindersingh8376
@tejindersingh8376 8 күн бұрын
Kihedi Rani aa eh apne ghar lai siaani aa eh ki samaj da kamm kru ehto pahila 30,31 aam adami party vich seeri MLA ne sc samaj de oh kehde mudde chakde sc bc samaj de
@ramlubhaya3164
@ramlubhaya3164 8 күн бұрын
Tusi bhi sahib di vichardhara nu nahi samjhia ji leader aaunde jande rehne hai biba ji BSP hai tan tuhada samaj hai nahi ta samaj khatam
@SurinderKumar-bv5bs
@SurinderKumar-bv5bs 8 күн бұрын
App adami palty vich ja ke ki sabat kita ji baba sahib ji te kanshi ram ji nu mande 1989 de vich kejri val kanshi ram da virod karda c
@davinderkumarbodh3294
@davinderkumarbodh3294 5 күн бұрын
ਸਾਰੀਆਂ ਪਾਰਟੀਆਂ ਚੰਗੀਆਂ ਕਿਵੇਂ ਹਨ ਕਿਉਂਕਿ ਬਸਪਾ ਤੋਂ ਇਲਾਵਾ ਬਾਕੀ ਸਭ ਪਾਰਟੀਆਂ ਮਨੂੰਵਾਦੀ ਹਨ ਅਤੇ ਤੁਸੀਂ ਲੋਕ ਜਿਹੜੀ ਪਾਰਟੀ ਵਿੱਚ ਗਏ ਹੋ ਉਹ ਤਾਂ ਇਹਨਾਂ ਮਨੂੰਵਾਦੀ ਪਾਰਟੀਆਂ ਦੀ ਮਾਂ ਹੈ ਬਾਕੀ ਤੁਸੀਂ ਲੋਕ ਮਿਸ਼ਨ ਨਾਲ ਨਹੀਂ ਬਲਕਿ ਆਪਣੇ ਲਾਲਚਾਂ, ਸੁਆਰਥਾ,ਈਰਖਾ ਤੇ ਵਿਅਕਤੀ ਨਾਲ ਬੱਝੇ ਹੋਏ ਹੋ ਅਤੇ ਬਸਪਾ ਵਿੱਚ ਜੋ ਤੁਹਾਨੂੰ ਨਹੀ ਮਿਲਿਆ ਹੈ ਤਾਂ ਹੁਣ ਮਨੂੰਵਾਦੀ ਖਾਸ ਆਦਮੀ ਪਾਰਟੀ ਵਿੱਚੋਂ ਲੈ ਲਿਓ?
@SurinderKumar-bv5bs
@SurinderKumar-bv5bs 8 күн бұрын
Aam adami palty ta khud samaj te hunde julma khilaf boldi ni ji
@Amandeep-15-7
@Amandeep-15-7 8 күн бұрын
Asp 🇪🇺🇪🇺🇪🇺asp
@conceptispower94
@conceptispower94 5 күн бұрын
Char lok Jude ni te apne aap nu neta samjan lagg jande aa, fr chheti party badlan di gall krde aa, idan de lokan te bharsa na krya kro mere samaj de loko
@jas-gurdeepvlogger9818
@jas-gurdeepvlogger9818 8 күн бұрын
😂😂😂😂😂😂
@darshanthapa6378
@darshanthapa6378 8 күн бұрын
थक गये हैं
@kisansinghsingh1044
@kisansinghsingh1044 8 күн бұрын
A.a.p congras b.j.p 3+1.r.s.s de copy ne manubadi soch Nagpuri soch rakvakaran verodi s.c.b.c.verodi ne b.s.p.zindabad jai bhim ji
@Lalibains-wy3wv
@Lalibains-wy3wv 8 күн бұрын
Very bad rani doing
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН