Budha ਦਰਿਆ ਮੋਰਚੇ ਨੂੰ ਪੰਜਾਬੀ ਬਨਾਮ ਗੈਰ-ਪੰਜਾਬੀ ਬਣਾਉਣ ਦੀ ਕੋਸ਼ਿਸ਼ ਸੀਚੇਵਾਲ ਸਣੇ ਪੰਜਾਬ ਦੇ MP ਤੇ MLA ਚੁੱਪ ?

  Рет қаралды 5,778

ABC Punjab

ABC Punjab

Күн бұрын

Пікірлер: 17
@cheemastudio4617
@cheemastudio4617 20 сағат бұрын
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਝਾੜੂ ਦੇ ਐਮਐਲਏ, ਐਮਪੀਜ਼, ਰਾਜ ਸਭਾ ਮੈਂਬਰਾਂ ਨੇ ਅੱਜ ਦੇ ਮਾਮਲੇ ਵਿੱਚ ਫੈਕਟਰੀਆਂ ਤੇ ਬਈਆ ਦੀ ਖੁੱਲ੍ਹ ਕੇ ਮਦਦ ਕੀਤੀ
@gurandittasinghsandhu5238
@gurandittasinghsandhu5238 18 сағат бұрын
ਭੁੱਲਰ ਪੁੱਤਰ ਜੀ ਤੁਸੀਂ ਬਹੁਤ ਸੱਚੀਆਂ ਖਬਰਾਂ ਦਿੰਦੇ ਹੋ।
@lajpatraigarg6370
@lajpatraigarg6370 21 сағат бұрын
Bhullar+ S.Ladhuka ji,verry good REPORT PREPARED BY YOU. I L.R.GARG JAITU.
@nirmalsingh1423
@nirmalsingh1423 21 сағат бұрын
Mla MP chup kyon ne
@JagdishSingh-zi7sw
@JagdishSingh-zi7sw 16 сағат бұрын
G ਐਂਟੀ ਪੰਜਾਬੀ ਮੁਰਦਾਬਾਦ ਬਿਹਾਰੀ ਮੁਰਦਾਬਾਦ
@jitsinghsidhu5126
@jitsinghsidhu5126 9 сағат бұрын
ਇਹ ਦਿੱਲੀ ਵਾਲਿਆ ਦੀ ਸਰਕਾਰ ਆ ਭਗਵੰਤ ਮਾਨ ਤਾਂ ਕੇਜਰੀਵਾਲ ਦੀ ਡਰਾਇਵਰੀ ਕਰਦਾ
@kuldipsinghmaluka
@kuldipsinghmaluka 10 сағат бұрын
ਪੈਸਾ ਹਰ ਇਕ ਨੂੰ ਅੰਨਾ ਕਰ ਦਿੰਦਾ ਪਰ ਕੁਝ ਲੋਕ ਹੀ ਬਚਦੇ ਨੇ
@balvindersanghera5948
@balvindersanghera5948 20 сағат бұрын
Es tareh de question tusi malvinder spokesman rampart nu kyo nahi pushde
@ranjetbal2202
@ranjetbal2202 20 сағат бұрын
bhullar sahib byie gaddian bhr k aye ohna nu police ne koi nhi rokya
@kuldipsinghmaluka
@kuldipsinghmaluka 10 сағат бұрын
ਹਰ ਇਕ ਅਣਖ਼ਦਾਰ ਬੰਦਿਆਂ ਨੂੰ ਬਿਹਾਰੀ /ਯੂਪੀ ਵਾਲੇ ਨੂੰ ਆਪਣੇ ਕੰਮਾਂ ਤੇ ਤਾ ਨਹੀਂ ਰੱਖਣਗੇ ਪਰ ਅੱਜ ਬੇਅਣਖੀ ਹੀ ਰੱਖਣਗੇ
@gurandittasinghsandhu5238
@gurandittasinghsandhu5238 17 сағат бұрын
ਭੁੱਲਰ ਪੁੱਤਰ ਮੈਂ ਉਸ ਗੀਤ ਦਾ ਲੇਖਕ ਹਾਂ ਜਿਹੜਾ ਸਰਬਜੀਤ ਚੀਮਾ ਨੇ ਰੀਕਾਰਡ ਕਰਵਾਇਆ ਹੈ ਪੈਸਾ ਜਿਵੇਂ ਨਚਾਈ ਜਾਂਦੈਂ ਦੁਨੀਆਂ ਨੱਚੀ ਜਾਂਦੀ ਐ।
@BrotherCollection-w1s
@BrotherCollection-w1s 12 сағат бұрын
ਇਹ ਕੇਜਰੀਵਾਲ ਦੇ ਕਹਿਣ ਤੇ ਬੋਲਦੇ ਹਨ ਆਪ ਸਰਕਾਰ ਨੂੰ ਚੁਣ ਕੇ ਬਹੁਤ ਗ਼ਲਤੀ ਕੀਤੀ ਦਿੱਲੀ ਤੋਂ ਸਰਕਾਰ ਚਲਾ ਰਹੇ ਹਨ
@GurpreetSingh-so1bu
@GurpreetSingh-so1bu 20 сағат бұрын
well done Bullar saab
@Lally-33
@Lally-33 21 сағат бұрын
ਜਿਆਦਾ ਲੰਮਾ ਹੋ ਗਿਆ ਪ੍ਰੋਗਰਾਮ???
@babbumannsatvir
@babbumannsatvir 18 сағат бұрын
very good bhullar ji. Jekar ajj A.P.J. ajj aa jande tann .... 😅
@gurnamsingh7464
@gurnamsingh7464 11 сағат бұрын
Jumlewaj Sarkar aa aap di