Sukhbir Badal ਉੱਤੇ ਜਾਨਲੇਵਾ ਹਮਲੇ ਪਿੱਛੇ ਕੌਣ ? ਸ਼ੋਸ਼ਲ ਮੀਡੀਆ ‘ਤੇ ਬੈਠੇ ਤਾਲਿਬਾਨੀ ਕਿਉਂ ਨੇ ਖੁਸ਼ ? | Akhar

  Рет қаралды 25,577

Akhar

Akhar

Күн бұрын

Пікірлер: 260
@SatnamSingh-h6e
@SatnamSingh-h6e 12 сағат бұрын
ਨਵਰੀਤ ਵੀਰੇ ਬਾਦਲ ਕਿਨੀ ਵੱਡੀ ਹਸਤੀ ਹੈ ਪਰ ਅੱਜ ਉਹ ਗੁਰੂ ਘਰ ਦੇ ਦਰਬਾਰ ਤੇ ਇੱਕ ਆਮ ਇਨਸਾਨ ਵਾਂਗ ਸੇਵਾ ਨਿਭਾ ਰਿਹਾ ਪਰ ਕੁਝ ਲੋਕ ਆਪਣੇ ਆਪ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਬਜੀਰ ਤੋਂ ਵੀ ਵੱਡਾ ਸਮਝਦੇ ਨੇ ਜਿਨ੍ਹਾਂ ਨੂੰ ਸਿੰਘ ਸਾਹਿਬਾਨ ਵਲੋਂ ਦਿਤੀ ਸਜ਼ਾ ਤੋਂ ਬਾਅਦ ਖੁਦ ਸਜ਼ਾ ਦੇਣ ਵਾਲੇ ਚੌੜਾ ਨੂੰ ਵੱਡਾ ਬਣਾ ਰਹੇ ਨੇ
@harmansran6584
@harmansran6584 12 сағат бұрын
Right bro .. people just make laugh at this situation . The harminder sahib already face lot of mishappens in our history . Thats most shamefull act in present time
@RaghbeerSinghSekhon
@RaghbeerSinghSekhon 10 сағат бұрын
ਬੰਦੀ ਸਿੰਘਾਂ ਦੀ ਰਿਹਾਈ ਹੁਣ ਮੁਸ਼ਕਿਲ ਹੈ।
@krish-sz9sx
@krish-sz9sx 8 сағат бұрын
😂😂😂 ਹਾਸਾ ਆਉਂਦਾ ਤੁਹਾਡੇ ਉੱਤੇ ਜਿਸ ਨੂੰ ਤੁਸੀਂ ਗੁਰੂ ਤੋਂ ਵੱਡੀ ਹਸਤੀ ਸਮਝਦੇ ਹੋ ਲਾਹਨਤਿਓ ਉਹਨਾਂ ਦੇ ਗੁਨਾਹ ਬਖਸ਼ਾਉਣ ਯੋਗ ਨਹੀਂ।ਜੇਕਰ ਉਹ ਇੱਕ ਆਮ ਇਨਸਾਨ ਵਾਂਗ ਬੈਠੇ ਹਨ ਤਾਂ ਗੂਰੂ ਦੀ ਬਦੌਲਤ ਉਹਨਾਂ ਦੇ ਗੁਨਾਹ ਬਹੁਤ ਵੱਡੇ ਹਨ । ਲਾਹਨਤਿਓ ਜਦੋਂ ਮੁੱਖਮੰਤਰੀ ਹੁੰਦੇ ਉਹ ਇਸੇ ਰੱਬ ਨੂੰ ਟੱਬ ਦੱਸਦਾ ਸੀ ਤੇ ਜੇਕਰ ਅੱਜ ਨੀਵਾਂ ਹੋ ਕੇ ਖੜਾ ਏ ਉਹ ਵੀ ਸੱਤਾ ਬਾਹਰ ਹੋਣ ਕਰਕੇ ਖੜਾ ਹੈ ਵਰਨਾ ਅੱਜ ਵੀ ਅਕਾਲ ਤਖ਼ਤ ਇਸ ਲਈ ਕੋਈ ਅਹਿਮੀਅਤ ਨਾ ਰੱਖਦਾ ਹੁੰਦਾ।ਬਾਕੀ ਚੌੜਾ ਸਾਹਿਬ ਦੀਆਂ ਕੁਰਬਾਨੀਆਂ ਇਸ ਤੋਂ ਕਿਤੇ ਵੱਡੀਆਂ ਹਨ।
@ParmjeetSingh-yy7op
@ParmjeetSingh-yy7op 3 сағат бұрын
ਬਾਦਲ ਬਹੁਤ ਵੱਡੀ ਹਸਤੀ ਹੈ. ਜਿਸਨੇ ਸਿੱਖ ਕੌਮ ਦੇ ਜਥੇਦਾਰ ਨੂੰ ਕੋਹ ਕੋਹ ਮਰਵਾਇਆ. ਜਥੇਦਾਰਾ ਨੂੰ ਅਪਣੀ ਕੋਠੀ ਸੱਦ ਸਰਸੇ ਵਾਲੇ ਨੂੰ ਮਾਫੀ ਦਵਾਈ. ਸਿੱਖ ਕੌਮ ਦੇ ਕਾਤਿਲ ਤੇ ਧੀਆ ਭੈਣਾ ਦੇ ਬਲਾਤਕਾਰ ਕਰਨ ਵਾਲਿਆ ਨੂੰ ਕੁਰਸੀਆ ਦੇ ਕੇ ਨਿਵਾਜਿਆ. ਸੁਖਬੀਰ ਬਾਦਲ ਨੇ ਗੁਰੂ ਦੀ ਗੋਲਕ ਦਾ ਪੈਸਾ ਬਲਾਤਕਾਰੀ ਤੇ ਬੇਅਦਬੀਆ ਦੇ ਦੋਸੀ ਲਈ ਖਰਚਿਆ. 50 ਸਾਲਾ ਤੋ ਗੁਰਦੁਆਰਿਆ ਦੀਆ ਗੋਲਕਾ ਨੂੰ ਲੁੱਟ ਰਹੇ ਨੇ. ਪੰਜਾਬ ਦੇ ਨੌਜਵਾਨਾ ਦੇ ਖੂਨ ਵਿੱਚ ਚਿੱਟਾ ਘੋਲਣ ਵਾਲੇ ਬਾਦਲ ਦਲੀਏ ਨੇ. 365 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕੀਤੇ. ਗੁਰੂ ਘਰ ਦੀ ਮਰਿਯਾਦਾ ਦਾ ਘਾਣ ਕੀਤਾ. ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਤੇ ਦਬਾਅ ਪਾਇਆ ਬੀਜੇਪੀ ਆਰ ਐਸ ਐਸ ਨਾਲ ਰਲਕੇ. ਗੁਰਦੁਆਰਿਆ ਵਿੱਚ ਆਰ ਐਸ ਐਸ ਦੇ ਲੋਕਾ ਦੀ ਐਟਰੀ ਕੀਤੀ. ਸੁਖਬੀਰ ਪ੍ਰਕਾਸ ਮਜੀਠੀਆ ਹਰਸਿਮਰਤ ਬਾਦਲ ਦਲੀਏ ਪੰਜਾਬ ਪੰਜਾਬੀ ਕਿਸਾਨ ਮਜ਼ਦੂਰ ਸਿੱਖ ਕੌਮ ਦੇ ਗੱਦਾਰ ਮਸੰਦ ਕਾਤਿਲ ਦੁਸ਼ਮਣ ਨੇ ਆਰ ਐਸ ਐਸ ਦੇ ਜੁੱਤੀ ਚੱਟ
@RobSidhuPB03
@RobSidhuPB03 2 сағат бұрын
Aam insan jdo guru ghar seva karda ode naal 4 bodyguard nahi hunde.
@arvindersingh710
@arvindersingh710 12 сағат бұрын
ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਤਨਖਾਹ ਨੂੰ ਨਿਮਾਣਾ ਬਣ ਕੇ ਭੁਗਤ ਰਹੇ ਸਿੱਖ ਉਤੇ ਹਮਲਾ ਕਰਨਾ ਬਹੁਤ ਮਾੜੀ ਗੱਲ ਹੈ
@beingsandhu5633
@beingsandhu5633 7 сағат бұрын
ਜੱਥੇਦਾਰ ਵੀ ਬਾਦਲ ਦੇ ਹੀ ਆ , ਕਿ ਬੇਅਦਬੀ ਕਰਨ ਤੋਂ ਬਾਅਦ ਸੁਖਬੀਰ ਨੂੰ ਸੇਵਾ ਲਾਉਣੀ ਜਾਇਜ਼ ਸੀ??? ਸੋਧਾਂ ਚਾਹੀਦਾ ਸੀ ਜੱਥੇਦਾਰ ਨੂੰ ਸੁਖਬੀਰ ਦਾ ਲਾਉਣਾ ਜਾ ਫਿਰ ਸਜਾ ਲਾਉਣੀ ਚਾਹੀਦੀ ਸੀ।
@amarjitgehri811
@amarjitgehri811 11 сағат бұрын
ਨਵਰੀਤ ਵੀਰ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਿੱਖ ਧਰਮ ਵਿੱਚ ਮੁਆਫ਼ ਕਰਨਾ ਹੀ ਅਸਲ ਸਿੱਖੀ ਹੈ ਨਿਹੱਥੇ ਅਤੇ ਔਰਤ ਤੇ ਵਾਰ ਕਰਨਾ ਸਿੱਖ ਧਰਮ ਵਿੱਚ ਲਾਗੂ ਨਹੀਂ ਹੈ ਅਕਾਲ ਤਖ਼ਤ ਸਾਹਿਬ ਸਰਬਉਚ ਹੈ ਅਸੀਂ
@Dharmpreetfanpage
@Dharmpreetfanpage 11 сағат бұрын
ਗਲਤ ਕੀਤਾ ਜਦੋ ਆਕਾਲ ਤਖਤ ਸਾਬ ਤੋ ਸਜਾ ਮਿਲੀ ਐ ਉਸ ਵੱਡੀ ਸਜਾ ਕਿਹੜੀ ਐ ਚੌੜੇ ਨੂੰ ਪੁੱਛੇ ਤੂੰ ਜਥੇਦਾਰ ਸਹਿਬਾਨ ਤੋ ਵੱਡਾ ਐ
@beingsandhu5633
@beingsandhu5633 7 сағат бұрын
ਜੱਥੇਦਾਰ ਵੀ ਬਾਦਲ ਦੇ ਹੀ ਆ , ਕਿ ਬੇਅਦਬੀ ਕਰਨ ਤੋਂ ਬਾਅਦ ਸੁਖਬੀਰ ਨੂੰ ਸੇਵਾ ਲਾਉਣੀ ਜਾਇਜ਼ ਸੀ??? ਸੋਧਾਂ ਚਾਹੀਦਾ ਸੀ ਜੱਥੇਦਾਰ ਨੂੰ ਸੁਖਬੀਰ ਦਾ ਲਾਉਣਾ ਜਾ ਫਿਰ ਸਜਾ ਲਾਉਣੀ ਚਾਹੀਦੀ ਸੀ।
@sat393
@sat393 4 сағат бұрын
being sandhu
@decentbutdevil989
@decentbutdevil989 9 сағат бұрын
ਮੈਂ ਕੋਈ ਸੁਖਬੀਰ ਦਾ ਸਮਰਥਕ ਨੀਂ ਹੈਗਾ ਪਰ ਇਹ ਹਮਲਾ ਗਲਤ ਹੋਇਆ ਆ, ਗਲਤ ਜਗਾਂ ਤੇ ਕਰਿਆ ਆ 👍
@didarsinghdhallu2352
@didarsinghdhallu2352 8 сағат бұрын
Agency da km aw
@GurpreetSingh007-rl6gn
@GurpreetSingh007-rl6gn 8 сағат бұрын
​@@didarsinghdhallu2352sali khach 😂 bndu cutnge agency wale teri
@Jashanpreetsingh-jm4gh
@Jashanpreetsingh-jm4gh 7 сағат бұрын
2 katal di saja sirf bhande dhone
@shubham3428
@shubham3428 5 сағат бұрын
Hun app golia chlaonde ne je srkar kardi hai ta haou bnaonde ne pakhandi koum bn chuki hai
@gurisingh3832
@gurisingh3832 6 сағат бұрын
ਸੁਖਬੀਰ ਸਿੰਘ ਬਾਦਲ ❤
@gurupdeshdhaliwal2029
@gurupdeshdhaliwal2029 13 сағат бұрын
ਸਾਨੂੰ ਤਾਂ ਬਾਈ ਜੀ ਤੇਰੇ ਵਰਗੇ ਪੱਤਰਕਾਰਾ ਦੀ ਲੋੜ ਹੈ
@sarbjitsingh6984
@sarbjitsingh6984 5 сағат бұрын
ਬਿਲਕੁਲ ਸਹੀ ਵੀਰ ਮੈਨੂੰ ਬਹੁਤ ਗੁੱਸਾ ਆਇਆ ਲੋਕਾਂ ਤੇ ਬਾਈ ਜਮੀਰ ਮਰ ਗਏ ਲੋਕਾਂ ਦੇ
@JagserSarpanch
@JagserSarpanch Сағат бұрын
ਸਹੀ ਗੱਲ ਹੈ ਜੀ
@Gilljattdaputt
@Gilljattdaputt 8 сағат бұрын
100% agree
@nachhattersingh3815
@nachhattersingh3815 9 сағат бұрын
ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ। ਅਕਾਲ ਤਖ਼ਤ ਸਾਹਿਬ ਤੋਂ ਵੀ ਕੁੱਝ ਲੋਕ ਵੱਡਾ ਸਮਝਦੇ ਹਨ ਜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ
@Jashanpreetsingh-jm4gh
@Jashanpreetsingh-jm4gh 7 сағат бұрын
Koi ni bhra tere baap da katal hoya fer vi keh di ki jisne katal kita usto sirf bhande dhwa lo
@inderjitsingh1912
@inderjitsingh1912 9 сағат бұрын
ਬੇਅਦਬੀ ਤਾ ਕੈਪਟਨ ਦੇ ਰਾਜ ਵਿਚ ਤੇ ਭੰਡ ਦੇ ਰਾਜ ਵਿਚ ਵੀ ਹੋਈ ਆ ਉਨ੍ਹਾਂ ਨੂੰ ਸਜ਼ਾ ਕਦੋ ਮਿਲੂ ਇਕੱਲੇ ਸੁਖਬੀਰ ਕਿਉਂ ਦੋਸ਼ੀ
@sukhwinderkaur1718
@sukhwinderkaur1718 9 сағат бұрын
Captain te Maan ne kise Sirse aale nu muaafi nhi diwayi. Je gal da pta nhi hunda ta aiwen ee bas....
@inderjitsingh1912
@inderjitsingh1912 8 сағат бұрын
@sukhwinderkaur1718 ਗੁਟਕਾ ਸਾਹਿਬ ਦੀ ਸੋਂਹ ਤੇਰੇ ਭਾਪੇ ਨੇ ਖਾਦੀ ਸੀ ਸੁਲਤਾਨਪੁਰ ਗੋਲੀ ਭੰਡ ਨੇ ਚਲਵਾਈ ਸੀ nsa ਕੀਨੇ ਲਗਵਾਈ
@GurpreetSingh007-rl6gn
@GurpreetSingh007-rl6gn 8 сағат бұрын
​@@sukhwinderkaur1718kpde pano nal j koi guru Gobind Singh ji bn sakda fr tuc avda dimag avde kol rekho
@sukhwinderkaur1718
@sukhwinderkaur1718 6 сағат бұрын
@@GurpreetSingh007-rl6gn Chela lagdan tu Sirse aale da ya fir Badal da !!?
@gagasmalsar9404
@gagasmalsar9404 6 сағат бұрын
ਕੈਪਟਨ ਦੀ ਮਾ ਇੰਦਰਾ ਨੇ ਗੁਰਦੁਆਰੇ ਡਾਹੇ ਉਹ ਭੁੱਲ ਗਏ ਮਰੀ ਜਮੀਰ ਵਾਲਿੳ
@rajwinder1968
@rajwinder1968 8 сағат бұрын
ਇਸ ਹਮਲੇ ਵਿੱਚ ਜ਼ੋ ਗੋਲੀ ਚੱਲੀ ਉਹ ਕਿਸੇ ਵੀ ਸ਼ਰਧਾਲੂ ਦੇ ਵੀ ਲੱਗ ਸਕਦੀ ਸੀ ਇਹ ਗਲਤ ਹੈ ਜ਼ੋ ਗੁਰੂ ਘਰ ਵਿੱਚ ਗੋਲੀ ਚਲਾਈ
@gurjantsingh6187
@gurjantsingh6187 2 сағат бұрын
Bohot accha Bhai ji 😂badal changa ho gya hun kine lok mre si pta kuj
@mahindersingh5913
@mahindersingh5913 11 сағат бұрын
Bilkul sahi gal a veer
@Rajpal-oq5dl
@Rajpal-oq5dl 7 сағат бұрын
Sukhbir Singh Badal jindabad jindabad
@gnsingh411
@gnsingh411 8 сағат бұрын
ਨਵਰੀਤ ਬਹੁਤ ਵਧੀਆ ਪੇਸ਼ਕਾਰੀ! ਲੋਕਾਂ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਵਿਦਵਾਨਾਂ ਦੀ ਮਾਨਿਸਕਤਾ ਦਾ ਸਹੀ ਮੁਲਾਂਕਣ ਕੀਤਾ ਹੈ
@jssandhu1536
@jssandhu1536 12 сағат бұрын
Sukhbir singh badal jindabad
@Study_Top_1
@Study_Top_1 13 сағат бұрын
Sukhveer badal jindabad
@varindersharmavarinderchan5172
@varindersharmavarinderchan5172 13 сағат бұрын
ਸੁਖਵੀਰ ਬਾਦਲ ਜਿੰਦਾਬਾਦ ..ਕੁੱਲ ਮਿਲਾ ਕੇ ਕੈਂਟ ਬੰਦਾ ...ਦੁੱਧ ਧੋਤਾ ਕੋਈ ਨੀ ਹੈਗਾ ਕੁੱਲ ਸੰਸਾਰ ਚ ....
@kapildk1693
@kapildk1693 13 сағат бұрын
😂
@gurnoorpadda7304
@gurnoorpadda7304 12 сағат бұрын
Right
@HardeepSingh-py6ve
@HardeepSingh-py6ve 6 сағат бұрын
Bilkul
@Study_Top_1
@Study_Top_1 13 сағат бұрын
Sukhveer badal ❤🎉
@kulwinderbrar2537
@kulwinderbrar2537 7 сағат бұрын
ਬਿਲਕੁਲ ਸਹੀ ਕਿਹਾ ਤੁਸੀ ਨਵਰੀਤ ਵੀਰ ਅਸੀਂ ਵੀ ਬਾਦਲ ਵਿਰੋਧੀ ਆ ਪਰ ਇੰਜ ਕਿਸੇ ਨੂੰ ਗੋਲੀ ਮਾਰ ਦੇਣਾ ਮਾੜੀ ਗਲ ਆ ਇਸਦਾ ਵਿਰੋਧ ਕਰਨਾ ਚਾਹੀਦਾ ਆ।
@amanpalsingh8443
@amanpalsingh8443 7 сағат бұрын
ਬਹੁਤ ਵਧੀਆ ਵਿਚਾਰ ਨਵਰੀਤ ਵੀਰੇ
@arvindersingh710
@arvindersingh710 12 сағат бұрын
ਬਹੁਤ ਵਧੀਆ ਗੱਲ ਕੀਤੀ ਤੁਸੀਂ ਨਵਰੀਤ ਜੀ
@kuldipbajwa8385
@kuldipbajwa8385 4 сағат бұрын
ਵਾਹਿਗੁਰੂ ਜੀ
@DeepSingh-gd5kw
@DeepSingh-gd5kw 12 сағат бұрын
ਭਾਈ ਸਰਬਜੀਤ ਸਿੰਘ ਖਾਲਸਾ ਨੇ ਬਹੁਤ ਮੰਦਭਾਗਾ ਬਿਆਨ ਦਿੱਤਾ ਬਾਦਲ ਤੇ ਹਮਲੇ ਤੋ ਬਾਅਦ """""
@rajuarora3163
@rajuarora3163 11 сағат бұрын
ਉਹ ਨਸ਼ੇ ਵਿਚ ਡੱਕਯਾ ਕੁੱਛ ਵੀ ਬੋਲ ਦਿੰਦਾ 👎
@Jashanpreetsingh-jm4gh
@Jashanpreetsingh-jm4gh 7 сағат бұрын
​@@rajuarora3163aora butha na ktwa lyi
@sunnysarpanch1983
@sunnysarpanch1983 10 сағат бұрын
ਸੁਖਬੀਰ ਬਾਦਲ ਤੇ ਹਮਲਾ ਬਿਲਕੁਲ ਹੀ ਗਲਤ ਗੱਲ ਏ ਪਰ ਸ਼ੋਸ਼ਲ ਮੀਡੀਆ ਤੇ ਕੌਣ ਸੈਲੀਬਰੇਟ ਕਰ ਰਿਹਾ ਤੁਸੀ ਨਾਮ ਲੈ ਕੇ ਦੱਸੋ ।ਤੇ ਜੇਕਰ ਸ਼ੋਸ਼ਲ ਮੀਡੀਆ ਤੇ ਅੱਲਗ ਵਿਚਾਰਾਂ ਨੂੰ ਤੁਸੀ ਤਾਲਿਬਾਨ ਕਹਿ ਸਕਦੇ ਹੋ ਤਾਂ ਤੁਹਾਡੀ ਵਿਚਾਰਧਾਰਾ ਵੀ ਕੁਝ ਠੀਕ ਨਹੀਂ ਕਿੳਂਕਿ ਵਿਰੋਧੀ ਆਵਾਜ਼ ਨੂੰ ਤਾਲਿਬਾਨ ਕਹਿਣਾ ਤੁਹਾਡੀ ਮਾਨਸਿਕਤਾ ਦੱਸਦੀ ਹੈ ।ਹਮਲਾ ਤਾਂ ਮੈਂ ਪਹਿਲਾਂ ਹੀ ਗਲਤ ਕਿਹਾ ਪਰ ਤਕਲੀਫ ਵੀਰ ਤੈਨੂੰ ਸਭ ਤੋ ਵੱਧ ਹੋਈ ਹੈ ਇਹ ਸਭ ਨੂੰ ਪਤਾ ਹੀ ਸੀ ਕਿੳਕਿ ਤੂੰ ਸੁਖਬੀਰ ਦਾ ਪੱਕਾ ਸੁਪੋਟਰ ਹੈ ।
@Jashanpreetsingh-jm4gh
@Jashanpreetsingh-jm4gh 8 сағат бұрын
Nationalist a
@Gill55h
@Gill55h 12 сағат бұрын
Attack Galt a sukhbir badal te
@GurdeepSingh-w6q
@GurdeepSingh-w6q 9 сағат бұрын
Sukhveer badal Saab jindabad
@Jashanpreetsingh-jm4gh
@Jashanpreetsingh-jm4gh 7 сағат бұрын
Tatte fdlo ohde
@ParamjitSingh-sv3ce
@ParamjitSingh-sv3ce 4 сағат бұрын
ਕਿਸੇ ਮੰਦਰ ਦਾ ਪੁਜਾਰੀ ਜਾਂ ਕਿਸੇ ਮਸਜਿਦ ਦਾ ਮੌਲਵੀ ਜਾਂ ਕਿਸੇ ਚਰਚ ਦਾ ਪਾਦਰੀ ਅਵੱਗਿਆ ਕਰਨ ਵਾਲੇ ਆਪਣੇ ਆਗੂ ਤੋਂ ਹਾਂ ਜਾਂ ਨਾਂਹ ਵਿੱਚ ਜੁਆਬ ਲੈ ਸਕਦਾ, ਜਿਸ ਤਰਾਂ ਪ੍ਰੰਪਰਾ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਲਿਆ ਗਿਆ ਹੈ। 1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿੱਚ ਕਿਸੇ ਧਾਰਮਿਕ ਜਾ ਦੁਨਿਆਵੀ ਅਦਾਲਤ ਨੇ ਦੋਸ਼ੀਆ ਤੋਂ ਹਾਂ ਜਾਂ ਨਾਂਹ ਵਿੱਚ ਜੁਆਬ ਲੈਕੇ ਦੋਸ਼ੀਆ ਨੂੰ ਸਜਾ ਸੁਣਾਈ ਐ? ਗੁਰੂ ਸਰਬੱਤ ਦਾ ਭਲਾ ਕਰੇ🙏
@SatinderSing-r7v
@SatinderSing-r7v 7 сағат бұрын
ਗੁਰੂ ਘਰ ਵਿੱਚ ਦੁਨੀਆ ਦੇ ਹਰ ਕੋਨੇ ਵਿਚੋਂ ਲੋਕ ਆਉਂਦੇ,,ਹੁਣ ਲਗਦਾ ਸਿੱਖ ਕੌਮ ਖਤਮ ਹੋ ਰਹੀ,,ਕਿੰਨੀ ਸਰਮ ਦੀ ਗੱਲ ਯਾਰ,,
@BaljeetBrar-tx7dh
@BaljeetBrar-tx7dh 7 сағат бұрын
Good ji ❤
@ercharanjeetsingh4510
@ercharanjeetsingh4510 6 сағат бұрын
Right
@gurnoorpadda7304
@gurnoorpadda7304 12 сағат бұрын
Shi gal aaa
@gurchransingh5674
@gurchransingh5674 6 сағат бұрын
ਬਿਲਕੁਲ ਸੱਚ ਵੀਰ
@Study_Top_1
@Study_Top_1 13 сағат бұрын
Eh patrkar siraa jva sahi ryt gl krda
@RavinderSinghPB50
@RavinderSinghPB50 13 сағат бұрын
Yaar hun ta sharam manlo ohne galti v manhli hle v sukhbir badal zindabaad hdddd aa
@SukhwinderSingh-ug5pt
@SukhwinderSingh-ug5pt 6 сағат бұрын
Good patarkari ❤❤
@DeepakJoshi-g6t
@DeepakJoshi-g6t 11 сағат бұрын
ਕੁੱਝ ਲੋਕ ਮਾਨਸਿਕ ਰੋਗੀ ਹੋ ਚੁੱਕੇ
@canada7230
@canada7230 9 сағат бұрын
ਇਹ ਲੋਕਾ ਨੇ ਪੰਜਾਬ ਨੂੰ ਡਰਾਮਾ ਬਣਾ ਛੱਡਿਆ ਹਰ ਪਾਸੇ ਡਰਾਮੇ ਤੇ ਡਰਾਮਾ ਹੋ ਰਿਹਾ
@krishnafoods3310
@krishnafoods3310 4 сағат бұрын
Good things navreet
@gaganpanjatha4761
@gaganpanjatha4761 7 сағат бұрын
ਲੋਕ ਦਿਨ ਬ ਦਿਨ ਮਾਨਸਿਕ ਕੰਗਾਲੀ ਵੱਲ ਵੱਧ ਰਹੇ
@malkitsingh3748
@malkitsingh3748 6 сағат бұрын
Haji sahi kiha tusi.....fer indera gadhi..beanta buchar kps Gill Vi tuhade hiro hone aa
@kamaljeetsidhu3060
@kamaljeetsidhu3060 6 сағат бұрын
ਇਸ ਨੂੰ ਅੱਤਵਾਦੀ ਕਿਓਂ ਨਹੀਂ ਆਖਦੇ ਇਹਨਾਂ ਲੋਕਾਂ ਨੂੰ ਉਗਰਾਹੀ ਆਊਗੀ ਬਾਹਰ ਤੋਂ ਇਹ ਧਰਮ ਦੇ ਨਾਮ ਤੇ ਧੰਦਾ ਕਰਦੇ ਹਨ।
@Punjzaabi_guy_
@Punjzaabi_guy_ 4 сағат бұрын
Bot galat hoya.... this not good....😢😢
@tarlochansingh5841
@tarlochansingh5841 13 сағат бұрын
Akalidal zindabad
@varinders307
@varinders307 6 сағат бұрын
ਇਹ ਹਮਲਾ ਸੁਖਬੀਰ ਬਾਦਲ ਤੇ ਨਹੀ ਇਹ ਹਮਲਾ ਅਕਾਲ ਤਖ਼ਤ ਸਾਹਿਬ ਤੇ ਹੋਇਆ। ਸਖ਼ਤ ਸ਼ਬਦਾਂ ਵਿੱਚ ਨਿਖੇਪੀ ਕਰਦੇ ਹਾ 🙏
@SP13-qc2eg
@SP13-qc2eg 13 сағат бұрын
Rabb ne baksh lya
@sarbjitkaursandhu3468
@sarbjitkaursandhu3468 13 сағат бұрын
ਬਹੁਤ ਵਧੀਆ ਬੇਟਾਤੂੰ ਬਹੁਤ ਵਿਸਥਾਰ,ਰ ਨਾਲ ਜਾਣਕਾਰੀ ਦਿਤੀ
@AmarjitSingh-pb4jr
@AmarjitSingh-pb4jr 3 сағат бұрын
ਨਵਰੀਤ ਵੀਰੇ ਬਿਲਕੁਲ ਸਹੀ ਕਿਹਾ ਇਹ ਬੰਦੇ ਅਕਾਲ ਤਖ਼ਤ ਸਾਹਿਬ ਤੋਂ ਵੀ ਵੱਡੇ ਹੋ ਗਏ ਧਾਰਮਿਕ ਸਜ਼ਾ ਇਹੀ ਹੁੰਦੀ
@Goggabrar
@Goggabrar 2 сағат бұрын
sahi aa veer ਅਕਾਲ ਤੱਖਤ ਤੌ ਉਪਰ ਕੁਝ ਨੀ ਜੌ ਸਜਾ ਮਿਲ ਗੀ ਉਸ ਤੋ ਉਪਰ ਕੋਈ ਦੇ ਨੀ ਸਕਦਾ ਸਜਾ
@ManjinderSingh-y1o
@ManjinderSingh-y1o 12 сағат бұрын
ਨਵਰੀਤ ਜੀ ਤੁਸੀ ਸਹੀ ਹੋ ਜੀ
@trishulsingh5644
@trishulsingh5644 4 сағат бұрын
Sukhvir ta hamala nhi yeh Darbar sahib ta hamala ha
@KakuGulati
@KakuGulati Сағат бұрын
Sahi gal Bai g gud g
@malkitrandhawa9146
@malkitrandhawa9146 4 сағат бұрын
Badal sab
@hardeepsinghsidhu7869
@hardeepsinghsidhu7869 9 сағат бұрын
ਬਹੁਤ ਗਲਤ ਕੀਤਾ
@JaspreetSingh-zb3lv
@JaspreetSingh-zb3lv Сағат бұрын
Respect Sardar sukhbir badal Lia 2027 ch votan da meh paina badal sahib te chahe lambi toh ya jallalabad toh
@sukhwantbrar5066
@sukhwantbrar5066 12 сағат бұрын
ਨਵਪ੍ਰੀਤ ਜੀ ਤੁਹਾੜੀ ਗੱਲ ਬਾਤ ਬਹੁਤ ਵਧੀਆ ਤੁਹਾੜੀ ਗੱਲ ਬਿਲਕੁੱਲ ਠੀਕ ਆ ਸੁਖਬੀਰ ਬਾਦਲ ਬਿਲਕੁੱਲ ਗਲਤ ਆ ਉਹ ਖੁਦ ਮੰਨ ਰਹੇ ਆ ਬਹੁਤ ਨਿਮਰਤਾ ਨਾਲ ਮੰਨ ਰਹੇ ਆ ਇਹ ਵੱਡੀ ਗੱਲ ਆ ਸਾਨੂੰ ਬਚਨ ਦੀ ਲੋੜ ਆ ਸੋਸਲ ਮੀਡੀਆ ਵਾਲੇ ਦੇਸ਼ ਭਗਤਾ ਤੋ
@SimranjeetSingh-g7v
@SimranjeetSingh-g7v 11 сағат бұрын
Tuc v tn social media de i desh bhagat o ....mnan te mnaon ch frk hunda ......lokaan ne kutte brabr level krta ina da tn ina nu mn,na pya ..te kl nu j fer dubara power ch aunde e tn sb ton pehla thode vrgeya de i sir ch jutiaa ferniaa ina ne
@rajuarora3163
@rajuarora3163 11 сағат бұрын
ਸਹਿਮਤ ਆ ਜਨਾ ਖਣਾ ਆਵਦੇ ਆਪ ਨੂੰ ਵਿਦਵਾਨ ਬਣਿਆ ਫਿਰਦਾ
@malkitsingh3748
@malkitsingh3748 6 сағат бұрын
Hanji jado pale kujh nahi riha Kio k lok hun akha band kar k vota nahi pounde....hath na upre thu kori
@vivekmodgill3478
@vivekmodgill3478 3 сағат бұрын
you are a very good journalist bro......very good
@jassasinghsidhu2884
@jassasinghsidhu2884 11 сағат бұрын
Very nek vichar hai veer ji tohade
@TARLOCHANSOHI-c7f
@TARLOCHANSOHI-c7f 4 сағат бұрын
Every day, I remind myself of this truth, one that deeply resonates with me. It’s a perspective I wholeheartedly share but often struggle to articulate. I haven’t found the right way or platform to express my thoughts on this topic effectively. However, you have the platform and ability to do so-use it to express what’s right.
@KulwantSingh-sg5ox
@KulwantSingh-sg5ox 7 сағат бұрын
ਕਈ ਵੀਰ ਇਹ ਵੀ ਕਹਿੰਦੇ ਹਨ ਕਿ ਬੇਅਦਬੀਆਂ ਤਾਂ ਕੈਪਟਨ ਤੇ ਭਗਵੰਤ ਮਾਨ ਦੇ ਰਾਜ ਦੌਰਾਨ ਵੀ ਹੋਈਆਂ ਹਨ ਪਰ ਸਜਾ ਇੱਕਲੇ ਸੁਖਵੀਰ ਨੂੰ ਕਿਉਂ ਵੀਰੋ ਜੇਕਰ ਬਾਦਲ ਪ੍ਰੀਵਾਰ ਦੋਸ਼ੀਆਂ ਨੂੰ ਬਚਾਉਣ ਦੀ ਜਗ੍ਹਾ ਟੰਗ ਦਿੰਦਾ ਸਖ਼ਤ ਸਜ਼ਾ ਦਿੰਦਾ ਤਾਂ ਮੁੜਕੇ ਕਿਸੇ ਦੀ ਹਿੰਮਤ ਨਾ ਪੈਂਦੀ ਬੇਅਦਬੀ ਕਰਨ ਦੀ, ਕੈਪਟਨ ਤੇ ਭਗਵੰਤ ਮਾਨ ਦੇ ਰਾਜ ਵਿੱਚ ਵੀ ਹੋਈਆਂ ਬੇਅਦਬੀਆਂ ਦਾ ਜਿੰਮੇਵਾਰ ਵੀ ਬਾਦਲ ਲਾਣਾ ਹੀ ਹੈ
@Butasidhu-z4u
@Butasidhu-z4u 10 сағат бұрын
U Right Bai ji
@sukhwinderkaur1718
@sukhwinderkaur1718 9 сағат бұрын
Hamla bhut ee galat ae par es Badal parivar nu lok hun seaasat ton door rakhange
@ghalisingh8045
@ghalisingh8045 9 сағат бұрын
Very good job 👍
@Randhawa-k9l
@Randhawa-k9l 8 сағат бұрын
Good job veer ji 👍
@kakabhumbla2579
@kakabhumbla2579 11 сағат бұрын
Shukar ae raab da koi thuadai warga v patarkar ae Jo tarak walia galla krda congratulations navreet bro
@gurnoorpadda7304
@gurnoorpadda7304 12 сағат бұрын
Badal saab jindabad
@HimanSoi
@HimanSoi 2 сағат бұрын
💯💯
@kuljitsingh5556
@kuljitsingh5556 10 сағат бұрын
Some people have gone mad in their hate.
@singhtirath262
@singhtirath262 15 минут бұрын
ਜਿਨਾ ਦੀਅ ਟਰਾਸਪੋਰਟ ਖੌਹੀਅ ਦਿਸਦੀ ਆ ਨਹੀ
@TalwinderSingh-b4r
@TalwinderSingh-b4r 7 сағат бұрын
ਨਿੰਦਾ ਕਰਦੇ ਅਹ ਅਸੀ ਗੁਰੂ ਘਰ ਜਾਕੇ ਹੋਈ
@ekamjotatwal2909
@ekamjotatwal2909 3 сағат бұрын
Ryt bro
@balindersingh9855
@balindersingh9855 6 сағат бұрын
Bilkul sahi gla kahiya bhai ji tuc
@sapindersingh-v8q
@sapindersingh-v8q 12 сағат бұрын
👌💯
@harpreetsidhu9537
@harpreetsidhu9537 9 сағат бұрын
Akal takhat sahb kehnde hunde ne respect nal
@crazyteg6686
@crazyteg6686 12 сағат бұрын
Totally agree 👍 🤝 👏
@atindervirk
@atindervirk 5 сағат бұрын
Sukhvir badal zindabaad
@SurjitSingh-tj8sz
@SurjitSingh-tj8sz 8 сағат бұрын
Navrit veere Goli darvar Complexes te hoi galat hai,
@sarbjeetsingh5947
@sarbjeetsingh5947 4 сағат бұрын
Bahut detail well said ajj eho sab chal reha sukhbir badal jeho jeha c par jo daleri osne akal takht d samne sir niva kar k dikhayi menu nahi lagda auan vale same ch eda da koi leader paida nahi na insan hona galt jo c ohne kabool leya Punjabi farak dil banan Galla kadan nal kch nahi huna
@kirpalsingh2765
@kirpalsingh2765 10 сағат бұрын
Nice talking god bless you
@GurjitSingh-hr8qn
@GurjitSingh-hr8qn 7 сағат бұрын
Hun j har koi app he saja dan lag Paya ta fhir jathedar de diti saja da ki matlab aa
@Aman-cc9pe
@Aman-cc9pe 12 сағат бұрын
ਜਿਸ ਦਿਨ ਬਾਦਲ ਆ ਗਿਆ ਨਾ ਵਾਪਸ ਝਾੜੂ ਵਾਲਿਆ ਦਾ ਮੋਰ ਬਣਾਉ 😂😁
@SimranjeetSingh-g7v
@SimranjeetSingh-g7v 11 сағат бұрын
Pr o din ni aunda 😢🎉😢......
@rajuarora3163
@rajuarora3163 11 сағат бұрын
ਬਿਲਕੁਲ 👍
@gulzarsingh3379
@gulzarsingh3379 7 сағат бұрын
Oh din ni auna badal da prr akali dal jrror ayu
@rajuarora3163
@rajuarora3163 5 сағат бұрын
@@gulzarsingh3379 ਇਥੇ ਕੁੱਛ ਨੀਂ ਪਤਾ ਚਲਦਾ ਐਵੇਂ ਗਰੰਟੀਆਂ ਨਹੀਂ ਚੱਕੀ ਦਿਆਂ ਹੁੰਦੀਆਂ ਸ਼ੇਰਾ ਗਰੰਟੀ ਤਾ ਤੂੰ ਆਵਦੀ ਨੀਂ ਲੇ ਸਕਦਾ ਕੇ ਤੂੰ ਕਿਸਦੀ ਸਟ ਨਾਲ ਆਇਆ ਇਸ ਦੁਨੀਆ ਤੇ
@sat393
@sat393 3 сағат бұрын
@@SimranjeetSingh-g7vaunda vake tu labna lunde ne
@alfaazpunjabide_
@alfaazpunjabide_ 12 сағат бұрын
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ
@GurdeepSingh-vx8xb
@GurdeepSingh-vx8xb 8 сағат бұрын
Bhai yah galat thodi pakki hai Punjabi Dena padta hai veri good
@ShamsherSingh-k6b
@ShamsherSingh-k6b 7 сағат бұрын
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫਲਸਫਾ ਸ਼ਰਨ ਚ ਆਏ ਨੂੰ ਮਾਫ ਕਰਨਾ ਤੇ ਗੁਨਾਹ ਨਾਲ ਨਫ਼ਰਤ ਕਰਨਾ ਹੈ ਗੁਨਾਹਗਾਰ ਨਾਲ ਨਹੀਂ ਸਗੋਂ ਸੁਧਾਰ ਕਰਨਾ ਹੁੰਦਾ।
@HarmanPreet-p5v
@HarmanPreet-p5v 12 сағат бұрын
Right ✅️
@gurpreetsinghsidhu5803
@gurpreetsinghsidhu5803 12 сағат бұрын
ਇਹ ਪਾਪੀ ਨੇ ਹਮਲਾ ਸੁਖਬੀਰ ਸਿੰਘ ਬਾਦਲ 'ਤੇ ਨਹੀਂ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਹੈ , ਇਸ ਪਾਪੀ ਵਲੋਂ ਚਲਾਈ ਗੋਲੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ 'ਤੇ ਲੱਗੀ ਹੈ ... ਇਹ ਸਿੱਖ ਨਹੀਂ ਹੋ ਸਕਦਾ❗️ 👉ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਦਾ ਵੀ ਬਿਆਨ ਆਇਆ ਹੈ ਉਹਨਾਂ ਇਸਦੀ ਨਿੰਦਾ ਕੀਤੀ ਹੈ❗️ #SriDarbarSahib #SukhbirSinghBadal #SriAmritsarSahib
@SattuChechi-q4s
@SattuChechi-q4s 3 сағат бұрын
Good siviya
@mygardeningdiaries
@mygardeningdiaries Сағат бұрын
Veer ji aj eh sach hai bandi singhan di rehai te asar jarur pavega
@captainsardar
@captainsardar 5 сағат бұрын
donald Trump 2.0 strategy 😂😂
@sukhchainsingh9221
@sukhchainsingh9221 8 сағат бұрын
Dove brother o navreet
@sukhbhullarfzk3012
@sukhbhullarfzk3012 7 сағат бұрын
ਵੀਰੇ ਇਹ ਕਿਹੜੀ ਕਿਤਾਬ ਚ ਲਿਖਿਆ ਹੈ ਬਾਦਲਾਂ ਦੀ ਮੌਜੂਦਾ ਸਰਕਾਰ ਹੋਵੇ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜੇ ਤੇ ਬੰਦੇ ਫਿਰ ਨਾ ਲੱਭਣ
@gurpreetsinghsidhu5803
@gurpreetsinghsidhu5803 12 сағат бұрын
Subhbir Singh Badal ..zindawad
@namrgillmusic1961
@namrgillmusic1961 2 сағат бұрын
Akhar nu BHT Dil ton dekhya,hun ni byee byee
@EkamjotSingh-f1q
@EkamjotSingh-f1q 9 сағат бұрын
Sahi gell
@Sukhwinder-dw9bu
@Sukhwinder-dw9bu 2 сағат бұрын
Cm maan varga banda punjab nu milna.is to baad jo v cm hovee ga o punjab da akhari din hovee ga
@javirsingh-sq1nj
@javirsingh-sq1nj 11 сағат бұрын
Sarea iljaam apena oper laa lea yr hor kinea leader c
@goodvibesyes
@goodvibesyes 3 сағат бұрын
ਓ ਜਾ ਭਰਾਵਾ 😂
@7980sing
@7980sing 4 сағат бұрын
ਨਵਰੀਤ ਭਾਈ ਸੁਖਬੀਰ ਬਾਦਲ ਜੀ ਨੇ, ,,,ਆਪਣੇ ਸਾਰੇ ਗੁਨਾ ਵੀ ਤੇ ਕਬੂਲ ਕੀਤੇ ਨੇ, ,,,ਫਿਰ ਆ ਕੀ ਸੁਖਬੀਰ ਬਾਦਲ ਸਵੇਰੇ ਤੋਂ ਹੀ ਹਰ ਨਿਮਰਤਾ ਨਾਲ ਸਾਰੇ ਗੁਨਾ ਮੰਨੇ ਨੇ
@Ranbir-mi2wv
@Ranbir-mi2wv 11 сағат бұрын
Good job navreet
Tuna 🍣 ​⁠@patrickzeinali ​⁠@ChefRush
00:48
albert_cancook
Рет қаралды 45 МЛН
How many people are in the changing room? #devil #lilith #funny #shorts
00:39
Show with Jaspal Singh Sidhu | EP 544 | Talk With Rattan
24:00
Talk with Rattan
Рет қаралды 10 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 45 МЛН