ਬੁਗਲਾ ਬਠਿੰਡੇ ਵਾਲਾ ਫੇਰ ਆ ਗਿਆ।ਜਾਣੋ ਬੁਗਲੇ ਬਠਿੰਡੇ ਵਾਲੇ ਦੇ ਨੱਚਣ ਦਾ ਰਾਜ ? BuglaBathindewala |RMBTelevision

  Рет қаралды 127,337

RMB Television

RMB Television

Күн бұрын

Пікірлер: 323
@sarajmanes4505
@sarajmanes4505 5 жыл бұрын
ਸਤਿ ਸ੍ਰੀ ਅਕਾਲ ਜੀ ਬੁਗਲਾ ਹੀਰਾ ਅਤੇ ਭਗਤ ਬੰਦਾ ਹੈ ਜੀ ਦਿਲ ਖੁਸ਼ ਹੋ ਗਿਆ ਧੰਨਵਾਦ ਜੀ
@JagmeetSingh-kg4vi
@JagmeetSingh-kg4vi 3 жыл бұрын
ਵਾਹ ਬੁਗਲਾ ਜੀ ਸਲਾਮ ਤੁਹਾਨੂੰ ਬੁਗਲਾ ਦਿਲ ਖੁਸ਼ ਬੰਦਾ ਹੈ ਵਾਕਿਆ ਬੁਗਲਾ ਨਹੀ ਕਿਸੇ ਨੇ ਬਣ ਜਾਣਾ ਬੁਗਲਾ ਜੀ ਤੁਸੀ ਸਦਾ ਤੰਦਰੁਸਤ ਰਹੋ ਬਹੁਤ ਹੱਸ ਮੁੰਖ ਬੰਦਾ ਬੁਗਲਾ ਇਮਾਨਦਾਰ ਬੰਦਾ
@satnamsingh6239
@satnamsingh6239 4 жыл бұрын
1 ਬਹੁਤ ਸੋਹਣਾ ਬੋਲਿਆ ਬਾਈ ਬੁਗਲਾ 2 ਵੀਰ ਦਾ ਕੁਜ ਸੋਚੋ ਯਾਰ 3 ਇਕੱਠੇ ਹੋਕੇ ਬਾਈ ਦੀ ਮੇਹਨਤ ਦਾ ਮੂਲ ਪਾਈੲੇ ਮਾਰੋ habla
@Punjab391
@Punjab391 5 жыл бұрын
ਸਾਡੇ ਪਿੰਡ -ਬੁਰਜ ਗਿੱਲ - ਦੀ ਸ਼ਾਨ ਬੁਗਲਾ ✅
@jassuverma699
@jassuverma699 5 жыл бұрын
Dso veer. Ji aa kada javni vich khaddea ha Sach dso soh kha ka
@sonykhattra8923
@sonykhattra8923 4 жыл бұрын
Sachi gl aai Vr
@Dil_x1_sidhu
@Dil_x1_sidhu 5 жыл бұрын
ਮਾੜਾ ਖੇਡ ਪਲੇਅਰ ਤਕੜਾ ਬਣਦਾ ਤਕੜਾ ਨੀ ਕੋਈ ਸਿੱਧਾ ਬਣਦਾ ਜੇ ਮਾੜੇ ਪਲੇਅਰ ਨੂੰ ਮੌਕਾ ਮਿਲੇ ਤਾ ਉਹ ਵੀ ਤਕੜਾ ਬਣ ਸਕਦਾ
@bhindergill9091
@bhindergill9091 5 жыл бұрын
ਬੁਗਲਾ ਸਿਰਾ ਬੰਦਾ ।਼
@harbanssinghgill184
@harbanssinghgill184 5 жыл бұрын
ਬੁਗਲਾ ਹੀਰਾ ਬੰਦਾ । ਮਸਤ ਮੌਲਾ
@surindersomi8407
@surindersomi8407 2 жыл бұрын
ਬੁਗਲੇ ਦੀ ਲੰਬੀ ਉਮਰ ਕਰੇ ਵਾਹਿਗੁਰੂ ਇਹ ਕੱਬਡੀ ਦੀ ਸ਼ਾਨ ਆ ਬੁਗਲਾ
@sonudandiwal5129
@sonudandiwal5129 3 жыл бұрын
ਬਿਲਕੁਲ ਰੱਬ ਦਾ ਬੰਦਾ, ਜਮਾ ਫੱਕਰ ਬੰਦਾ, ਸਿਰਾ ਗੱਲਬਾਤ ਆ ਬੁਗਲੇ ਦੀ
@Harjitnagra68
@Harjitnagra68 5 жыл бұрын
ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ, ਕਿ ਯਾਰ ਬੁਗਲੇ ਦਾ ਬਾਹਰਲਾ ਟੂਰ ਜ਼ਰੂਰ ਲਗਵਾਓ! ਜਿਹੜਾ ਬੰਦਾ ਖੇਡਣ ਲੲੀ ਹੀ ਜੀਵਿਆ, ਓਹਦੀ ਇਹ ਚਾਹਤ ਅੰਦਰ ਹੀ ਨਾ ਰਹਿ ਜਾਵੇ! ਹੋਰ ਵੀ ਬਥੇਰੇ ਖ਼ਰਚ ਕਰਦੇ ਰਹਿੰਦੇ ਓ! ਇਹ ਪੁੰਨ ਜ਼ਰੂਰ ਖੱਟੋ!
@ramindersingh5960
@ramindersingh5960 4 жыл бұрын
ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਰਾਣੇ ਵੰਝ ਨੂ ਦੇਖ ਕੇ ਪੂਰੀ ਟੀਮ ਵਾਪਸ ਚਲੀ ਗੇ ਸਿਰਾ ਗੇ
@HarjotsinghgurmGurm
@HarjotsinghgurmGurm 5 жыл бұрын
ਬੁੱਗਲਾ ਬਾਈ ਜੀ ਜਾਰ ਬੰਦਾ ਬਿੱਟੂ ਦੁੱਗਲਾ ਵਾਗੁ ਭਗਤ ਬੰਦਾ ਪਰ ਇਸ ਲਈ ਪਰਮੋਟਰਾ ਨੂੰ ਬਈ ਜਰੂਰ ਸੋਚੋ ਜੀ ਧੰਨਵਾਦ ਜੀ
@jassuverma699
@jassuverma699 5 жыл бұрын
Ki Dan ha bugla.nu kabaddi nu veer dsi
@jassuverma699
@jassuverma699 5 жыл бұрын
@daily news & updates ਵੀਰ ਮੇਰੇ ਮੇਸੰਜ ਤੁਸੀਂ ਚੰਗੀ ਤਰਾਂ ਦੇਖਿਆ ਨਹੀਂ ਮੇਂ ਗੱਲ ਬੁਗਲੇ ਦੀ ਕੀਤੀ ਹੈ ਉਸ ‌ਦੀ ਕਬੱਡੀ ਨੂੰ ਕੀ ਦੇਣ ਹੈ ਵੀਰ ਜੀ ਬਿੱਟੂ ਨੂੰ ਕੋਣ‌ ਨਹੀਂ ਜਾਣਦਾ ਜੀ ਮੇਰੇ ਨਾਲ ਬਿੱਟੂ ਦੇ ਬਹੁਤ ਮੈਚ ਲੱਗੇ ਨੇ
@harwidersingh7952
@harwidersingh7952 4 жыл бұрын
Ki sochan parmoter is ware Ehe ta Puttu dugal de per warga bhi nai Kida di gl krde oo tusi
@jasmindersingh1573
@jasmindersingh1573 5 жыл бұрын
ਅਸੀਂ ਇਹਨੂੰ ਬਹੂਤ ਟਾਇਮ ਤੋਂ ਜਾਣਦਿਆਂ
@KirpalSingh-i6l
@KirpalSingh-i6l 10 ай бұрын
ਬੁਗਲਾ ਬਹਤ ਹੀ ਵਧੀਆ ਖਿਡਾਰੀ ਹੈ।ਪਰਮੋਟਰਾਂ ਨੂੰ ਇਸ ਦੀ ਮੱਦਦ ਕਰਨੀ ਚਾਹੀਦੀ ਹੈ।
@kaurasingh7750
@kaurasingh7750 3 жыл бұрын
ਬੁਗਲੇ ਵੀਰ ਗਰੀਬ ਵੀ ਆਦਮੀ ਹੀ ਹੁੰਦੇ ਹਨ ਹੰਕਾਰ ਨਹੀਂ ਕਰੀ ਦਾ .
@tractorlovers2048
@tractorlovers2048 4 жыл бұрын
ਦਿਲ ਕਿੰਨਾ ਪਤਲਾ ,, ਬੰਦਾ ਮਾਰ ਤਾ ਪਤਲੇ ਦਿਲ ਵਾਲੇ ਨੇ
@jagdevsingh3366
@jagdevsingh3366 5 жыл бұрын
ਬੰਦਾ ਬੁਗਲਾ ਖਤਰਨਾਕ ਲਗਦਾ
@sunnymann3048
@sunnymann3048 4 жыл бұрын
Sahi gal a jagdev buggla khatarnaak bnda
@lovepreetgill8330
@lovepreetgill8330 5 жыл бұрын
Sadde pind di shaan aa babba bugla 💪💪💪💪
@sonykhattra8923
@sonykhattra8923 4 жыл бұрын
Sahi gl aai g
@rakkarjatt
@rakkarjatt Жыл бұрын
ਬੋਗਲੇ ਬਾਈ ਏਦਾ ਨੀ ਵੀਜੇ ਮਿਲਦੇ ਕਬੱਡੀ ਖੇਡਣੀ ਵੀ ਆਉਂਦੀ ਹੋਵੇ
@HarjotsinghgurmGurm
@HarjotsinghgurmGurm 5 жыл бұрын
ਸੱਚਾ ਬੰਦਾ ਉਹ ਏ ਬੱਗਲਾ ਸੰਚਾ ਬਾਈ ਰੰਬ ਇਸ ਨੂੰ ਰਹ ਸੁੱਖ ਬਕਛੇ ਰੰਬਾ ਇਸ ਨੂੰ
@gagandeepdharni739
@gagandeepdharni739 2 жыл бұрын
ਰੰਬ ਨੀ ਬਾਈ ਜੀ ਰੱਬ ਹੁੰਦਾ ,,,ਬੱਗਲਾ ਨੀ ਇਹ ਬੁਗਲਾ ਵੀਰ ਜੀ... ਬਖ਼ਸ਼ੇ ਹੁੰਦਾ ... ਬੱਕਛੇ ਨਹੀਂ
@uniquevideos7389
@uniquevideos7389 4 жыл бұрын
Bhout nice bandaa yr Dil Khush karta
@trading365
@trading365 4 жыл бұрын
Bugla ji seems like did lot to stay in game, he is also 100% honest in his strategy for game and life.
@jagmailsidhu7534
@jagmailsidhu7534 5 жыл бұрын
Bugla nice banda
@karanbaraich2300
@karanbaraich2300 11 ай бұрын
Bahut vadiya ❤
@indarjitnahar8609
@indarjitnahar8609 5 жыл бұрын
ਵਿੱਕੀ ਸੇਖਦੋਲਤ ਦੀ ਇੰਟਰਵਿਊ ਲੳੁ
@deepamahi9668
@deepamahi9668 4 жыл бұрын
ਬੁਗਲਾ ਸੁਪਰ ਸਟਾਰ ਕਬੱਡੀ ਪਲੇਅਰ ਬੰਦਾ ਹੇ ਜੀ
@ravibrar9626
@ravibrar9626 5 жыл бұрын
ਰੋਟੀਆਂ ਖਾਣਾਂ ਫੜ ਲਵੇ 😂😂😂
@jeetvirk07
@jeetvirk07 4 жыл бұрын
😂🤣😂🤣😂🤣
@sunnymann3048
@sunnymann3048 4 жыл бұрын
Hahaha rootiya khana fad laye.. buggla danger banda lagda
@windersingh2887
@windersingh2887 2 жыл бұрын
ਬੁਗਲਾ ਬੰਦਾ ਦਿਲ ਦਾ ਸਾਫ਼ ਆ ਸਿੱਧਾ ਬੰਦਾ
@maharajatailorsanddrapers3665
@maharajatailorsanddrapers3665 5 жыл бұрын
Jo veer galat comments kar rahe ne, ohna nu benti hai ki J tuhade wich dam hai tan apni family wicho ja relative wicho bugla di age da koi vi la aavo te bugle nal match karva lavo fir pata lag ju bugle hai ki. Jis age wich bugla hai es age wich bande nu bed tou uthna muskil ho janda kabaddi tan dur di gal hai, par bugla es age wich balle balle karva reha
@pandatji5008
@pandatji5008 4 жыл бұрын
sahi gal aa veer
@pbx0325
@pbx0325 5 жыл бұрын
ਆ ਟਿਕ ਟਿਕ ਨਾ ਕਰਿਆ ਕਰੋ ਬਾਈ , ਸਿੱਧੀ ਗੱਲ ਬਾਤ ਸ਼ੁਰੂ ਕਰਿਆ ਕਰੋ ਬਾਈ।
@brownboy1993
@brownboy1993 5 жыл бұрын
Shi gll a veer
@brownboy1993
@brownboy1993 5 жыл бұрын
Eh aavie tik tik kri jange starting ch
@kulbirkulbirkulbirsingh6585
@kulbirkulbirkulbirsingh6585 5 жыл бұрын
Sahee gal kiti bai singh bhinder
@kulbirkulbirkulbirsingh6585
@kulbirkulbirkulbirsingh6585 5 жыл бұрын
@@brownboy1993 .
@blorsidhu9711
@blorsidhu9711 5 жыл бұрын
Hor yrr sara intrust khraab ho janda ...main main gallan ta tick tick krke dikhaa dinde aa..fer interview dekhn da ki faida .. Main Main Gll Tan pehlian ch hi dikhaa dinde aa😠
@baljeetbrar9109
@baljeetbrar9109 Жыл бұрын
Nice ji
@trainingcampadarshschoolso9767
@trainingcampadarshschoolso9767 5 жыл бұрын
Sirraaa yy bugla👍
@harpindersingh8538
@harpindersingh8538 4 жыл бұрын
Bahut nice person aa y bugla 🙏🏻
@satwantsingh9351
@satwantsingh9351 5 жыл бұрын
Bugla heera banda 63 saal di age ch fit rakhya hoya apne aap nu. Budya di kodi nu famous karn wala bugla hor koi ni
@jugrajbhullar7847
@jugrajbhullar7847 4 жыл бұрын
Love you bapu
@gurpreetgopi8342
@gurpreetgopi8342 4 жыл бұрын
Bhut e nek dil da bnda veero bugla,es bai ne sari umar e kabadi ch kad diti,par aj tk bai di sarkar walo ja kise fedrestion walo madad ni kiti gyi,eh bhut dukh di gl he veero
@partapdhillon8048
@partapdhillon8048 4 жыл бұрын
Bugla ta bugla.. Sira player.
@btisukhjindersingh3924
@btisukhjindersingh3924 5 жыл бұрын
ਬਹੁਤ ਖੂਬ ਬੁਗਲਾ ਜੀ
@bukanwala1341
@bukanwala1341 5 жыл бұрын
ਬਾਈ ਤੂੰ ਕਹਿਨਾ ਕੋਈ ਜਾਣਦਾ ਨੀ ਸੀ ਬੁਗਲੇ ਨੂੰ ਪਹਿਲਾ ਅਸੀ 2005 06 ਚ ਵੇਖਿਆ ਸੀ ਬੁਗਲੇ ਨੂੰ ਧੱਲੇ ਕੇ ਲਾਲਾ ਤਲਵੰਡੀ ਨੂੰ ਬਹੁਤ ਕੁਟਿਆ ਸੀ ਮੈਚ ਚ ਇਹਨੇ.
@jassuverma699
@jassuverma699 5 жыл бұрын
Ja lala nu kutt ja Mae ek lakh dama ga bugla nu Sala gappi ha ek number da
@bukanwala1341
@bukanwala1341 5 жыл бұрын
@@jassuverma699 ਯਾਰ ਗੱਲ ਖੇਡ ਦੀ ਲਾਲੇ ਹੁਣੀ ਬਹੁਤ ਚਿਰ ਦੇ ਹਟ ਗੇ ਬੁਗਲਾ ਖੇਡਦੇ ਹੋਏ ਬਹੁਤ ਕੁਟਦਾ ਸੀ ਇਹਦੀ ਉਮਰ ਦੇ ਸਾਰੇ ਹਟ ਗੇ
@amanbrar5780
@amanbrar5780 5 жыл бұрын
ਬਾੲੀ ਜੇ ਲਾਲੇ ਤੋਂ ਹੁਣ ਵੀ ੲਿਹ 5 ਰੇਡਾਂ ਚੋਂ 2 ਭੱਜਜੇ ਤਾਂ ਮੂੰਹ ਮੰਗਿਅਾਂ ੲਿਨਾਮ ਦੇਵਾਂਗੇ
@jassuverma699
@jassuverma699 5 жыл бұрын
@@amanbrar5780 veer ji Mae vi 10000hjar dama ga
@bukanwala1341
@bukanwala1341 5 жыл бұрын
@@amanbrar5780 ok veer lala v bht vadiya plyer c gal oh ni yr game ch kuz v ho skda baki lale tu puchli sade pind 27 nov nu turnament a macth kra devage
@dilbaghsinghsidhuraqba4289
@dilbaghsinghsidhuraqba4289 4 жыл бұрын
rab tainu hor bl deve bugle bai ji Sat Sri akal
@gurdeepsingh4322
@gurdeepsingh4322 3 жыл бұрын
Great man true by heart
@jasmindersingh1573
@jasmindersingh1573 5 жыл бұрын
ਬੁਗਲਾ ਘੈਂਟ ਬੰਦਾਂ
@dilbaggajjanwala2569
@dilbaggajjanwala2569 5 жыл бұрын
ਬਹੁਤ ਵਧੀਆ ਇਨਸਾਨ ਆ ਬੁਗਲਾ....
@gurdeepsingh4322
@gurdeepsingh4322 3 жыл бұрын
Great man true old rice
@AvtarSingh-ug4qe
@AvtarSingh-ug4qe 4 жыл бұрын
Very good je.porinea.khraka.khAdia..na A.s..sodhi.kapial.sangrur
@JagwinderSingh-sd1fi
@JagwinderSingh-sd1fi 4 жыл бұрын
ਐਕਰ 22 ਸਿਰਾ ...
@rajrajdeep1410
@rajrajdeep1410 5 жыл бұрын
Dil da saaf aa banda bugla
@jotdhaliwal1151
@jotdhaliwal1151 5 жыл бұрын
Jo dil ch aw ohh muh te aw chahe changa chahe mada
@_status2156
@_status2156 5 жыл бұрын
ਬਾਈ ਗੱਲਾਂ ਕਰਨੀਆਂ ਸੋਖੀਆ ਬੁਗਲਾ ਕੋਡੀ ਖੇਡੀਆਂ ਗੱਲਾਂ ਕਰਨੀਆਂ ਸੋਖੀਆ ਨੇ
@jassuverma699
@jassuverma699 5 жыл бұрын
Kina saal khaddea dsi mainu
@harindermannmann3585
@harindermannmann3585 4 жыл бұрын
Very good veer
@JasvirSingh-ht3jz
@JasvirSingh-ht3jz 5 жыл бұрын
Very good y ge
@akashchawla9572
@akashchawla9572 4 жыл бұрын
U r a good man
@bootasingh4044
@bootasingh4044 2 жыл бұрын
ਬਾੲੀ.ਦਿਲ.ਲੁਟ.ਲਿਅਾ.ਬੁਗ਼ਲੇ.ਨੇ.Boota.Dubai
@jugrajbhullar7847
@jugrajbhullar7847 4 жыл бұрын
Bugla bapu love you
@gurujass2402
@gurujass2402 4 жыл бұрын
Bugla ji tusi dil de saaf bande ho Slaute ah ji
@rajrajdeep1410
@rajrajdeep1410 5 жыл бұрын
Siraaa banda Bugla 👌👌
@BaljinderSingh-pq8qi
@BaljinderSingh-pq8qi 3 жыл бұрын
Bugla ji great man 👍💪💪💪💪
@HarpalSingh-zx1gv
@HarpalSingh-zx1gv 4 жыл бұрын
Sira banda bugla.
@manishchaudhary3422
@manishchaudhary3422 4 жыл бұрын
Baba sirra bnda bai 👌👌
@deeppanjabnetwork7015
@deeppanjabnetwork7015 2 жыл бұрын
Very nice 💪
@KSJeji
@KSJeji 5 жыл бұрын
Kaint yr banda eh, films ch auna chahida eh
@bhullarmk
@bhullarmk 4 жыл бұрын
Good bugla g
@rajrajdeep1410
@rajrajdeep1410 5 жыл бұрын
Gallan Sachi aa Sare aa Nice banda Dil aa 👌👌👌
@jassuverma699
@jassuverma699 5 жыл бұрын
Ek vigall Sach D's khadi ha
@sonurumana7277
@sonurumana7277 4 жыл бұрын
😍😍😘😘😘😘😘😘😘😘😘
@opysingh4115
@opysingh4115 4 жыл бұрын
Bugla sirra Jama Desi Banda eh
@gurjitsingh-vn7yz
@gurjitsingh-vn7yz 4 жыл бұрын
ਸਿਰੇ ਬਾਈ
@assaultgaming2441
@assaultgaming2441 5 жыл бұрын
Bugla sacha banda njara aagiya bai bugla g
@mogewala3451
@mogewala3451 5 жыл бұрын
BAABA BUGLA NU KAUN NI JAAAANDAAA
@gurmukhkhera1618
@gurmukhkhera1618 3 жыл бұрын
Bugla is honest mam.
@devisonika6329
@devisonika6329 4 жыл бұрын
very good
@kabaddioldisgold
@kabaddioldisgold 4 жыл бұрын
Rana vanj te stopper world no.1 top c
@NavtejKhosa-mu7dj
@NavtejKhosa-mu7dj Жыл бұрын
ਬੁਗਲਾ ਬੁਗਲਾ ਇਆ
@malwevalla8476
@malwevalla8476 4 жыл бұрын
Bout vadiea y hun valle nee bugle dee umr vich ehna vadie khed sakde , bout vaddi gall aa baba aa umr ch ehni jaan ch hona
@sonalikawale1726
@sonalikawale1726 4 жыл бұрын
Point a gl Cho kabbadi araba di ho gyi pr bugle waste Kodi Kodi hi reh gyi
@sarbjeetmaan2224
@sarbjeetmaan2224 2 жыл бұрын
Shi gall a kabbadi gangstran ne kanje ch krli.tahi finel ch Kyi baar khidari nu khedn to rok dinde aw.
@sunnymann3048
@sunnymann3048 4 жыл бұрын
😂 😂 😂 buggla fer a gya dangerous banda buggla
@gagandeepsinghgagan3150
@gagandeepsinghgagan3150 5 жыл бұрын
Sidha bnda bai bugla ik dil da Saaf bnda
@jassuverma699
@jassuverma699 5 жыл бұрын
Sidha hoda fair 10/12 parrcha chori da na hoda veer ji
@amritsingh2936
@amritsingh2936 5 жыл бұрын
jassu verma tu ਨਹੀੰ ਇਹ ਰਾਮੂ ਬੁਰਜ ਹਮੀਰਾ ਬੋਲਦਾ
@sidhusaab3560
@sidhusaab3560 4 жыл бұрын
Chori de nahi,Anakh izat de aa ,,chori tuci krde hovoge bai
@sidhusaab3560
@sidhusaab3560 4 жыл бұрын
10/12 parche bolan tu pehla sach jaan lydia hunda,
@malwindersingh5028
@malwindersingh5028 4 жыл бұрын
Good meeting
@singga5651
@singga5651 3 жыл бұрын
ਵਧੀਆ c y
@madhavsharma2658
@madhavsharma2658 5 жыл бұрын
Fakar banda bugla saab dil da bilkul saaf
@chiefjustice6793
@chiefjustice6793 5 жыл бұрын
Es video toh jehre advertisement de kamai howai oh buglay nu milne chahide
@akashshamiriya509
@akashshamiriya509 4 жыл бұрын
Nice bugla
@positivevibes2529
@positivevibes2529 4 жыл бұрын
Y Sare promoters nu request aa eho plyrs de help krya kro ehnu ve dekhya do koi Canada y chnge nu ta hrek la mada da koi ne y koi kru y de help
@bhullarmk
@bhullarmk 4 жыл бұрын
Gulabu ki mandi mara pind ha ..ajj kal mandi kalan kahda na
@jathedarsaidpur6130
@jathedarsaidpur6130 5 жыл бұрын
Bugla g tuse dil da sacha banda koe samaa aia tenu avde nagar ch sanmait jaroor karna
@gouravbansal3216
@gouravbansal3216 4 жыл бұрын
Nice
@kaursingh127
@kaursingh127 4 жыл бұрын
60 saal age bahut hundi hai sahi gal a
@pavansinghkotikotinamanpav1426
@pavansinghkotikotinamanpav1426 4 жыл бұрын
kala Gajiaana Raja Jeet tino brother bahut change bande ne
@mandeepdeepa9229
@mandeepdeepa9229 4 жыл бұрын
Bai bawa jalaldiwal te kora jalaldiwal di interweo kro ji
@badarsinghsingh3609
@badarsinghsingh3609 2 жыл бұрын
ਰਾਣਾ ਵੰਜ ਤੇ ਦੂਜੀ ਰੇਡ ਨੀ ਪਊਣੀ ਵੰਜ ਚਪੇੜਾਂ ਦੀ ਮਸੀਨ ਏ
@gagandhillon9122
@gagandhillon9122 4 жыл бұрын
Tikku bukawali da interview kro.bugala janda.bhutt sira player se tikku
@dharmindersingh5369
@dharmindersingh5369 5 жыл бұрын
🏆🏆🏆🏆🏆💛💚💜💙👍
@harpartapsingh6486
@harpartapsingh6486 5 жыл бұрын
Rane nu jawak jande nikey nikey veer g
@manpreet-jagatpur
@manpreet-jagatpur 5 жыл бұрын
Bhraa jaande ta Bugle nu vi buhat aa, Niyane vi te Siyane vi ji
@happychoudhari6765
@happychoudhari6765 4 жыл бұрын
Siraaa bnda bugla
@KingHunter3597
@KingHunter3597 4 жыл бұрын
Bhukhiyan Wali Wale PAALI Nu Teem ch Shamil Kro ji. ✅
@lakhakanganwal5491
@lakhakanganwal5491 4 жыл бұрын
Bugla
@gursewaksinghbagri9909
@gursewaksinghbagri9909 4 жыл бұрын
GOOD
@harpalbhullar7816
@harpalbhullar7816 4 жыл бұрын
🙏🙏💪💪👍👍👌👌🦁🦁
@malwevalla8476
@malwevalla8476 4 жыл бұрын
40 sall valle match v yr har turnament te krvoune cahide aa , hun vekhi da yr 2din open de match he hunde aa, 1,1 din dono krvoune cahide aa
@davinderdayakalan2398
@davinderdayakalan2398 5 жыл бұрын
ਇਹ ਰਤਨ ਕਬੱਡੀ ਨੂੰ ਬਦਨਾਮ ਕਰਨ ਤੇ ਲੱਗਾ ਆ ਇਕ ਚੈਨਲ ਤੇ ਲਾਇਕ li
@jassuverma699
@jassuverma699 5 жыл бұрын
Kitha galt ha aa. Dsi
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 12 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 338 М.
Podcast Jagat Singh Jagga | Akas | EP 35
1:19:26
Akas ਅਕਸ
Рет қаралды 18 М.
Это было очень близко...
0:10
Аришнев
Рет қаралды 5 МЛН
САМЫЙ БЫСТРЫЙ ЧЕЛОВЕК В ТИКТОКЕ..⚡
0:14
Хранилище Легенд
Рет қаралды 4,3 МЛН
How Grandfather and Grandson Can Perform on Stage
0:26
huy nguyen
Рет қаралды 14 МЛН