Podcast Jagat Singh Jagga | Akas | EP 35

  Рет қаралды 46,713

Akas ਅਕਸ

Akas ਅਕਸ

Күн бұрын

Podcast Jagat Singh Jagga | Akas | EP 35
ਲੋਕ ਗਾਇਕ Jagat Singh Jagga ਦੇ ਕਿੱਸੇ
ਡਾਕੂ ਤੋਂ ਕਿਵੇਂ ਬਣੇ ਲੋਕ ਗਾਇਕ
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Пікірлер: 135
@NinderGhugianvi
@NinderGhugianvi 3 ай бұрын
ਜੱਗਾ ਜੀ ਨਾਲ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ 1993 ਵਿਚ ਜਲੰਧਰ ਮਾਡਲ ਟਾਊਨ ਇਨਾਂ ਦੇ ਘਰ ਹੋਈ ਸੀ, ਜਦ ਅਮਰੀਕਾ ਤੋਂ ਆਏ। ਤੂੰਬੀ ਦੇ ਵਾਰਿਸ ਕਿਤਾਬ ਵਿਚ ਇਨਾਂ ਬਾਰੇ ਲਿਖਿਆ। ਯੂਨੀਵਰਸਿਟੀ ਦੀਆਂ ਕਈ ਕਿਤਾਬਾਂ ਵਿਚ ਸ਼ਬਦ ਚਿੱਤਰ ਲਿਖੇ। ਹੁਣੇ ਛਪੀ ਨਵੀਂ ਕਿਤਾਬ ( ਮੇਰੇ ਆਪਣੇ ਲੋਕ) ਵਿਚ ਉਨਾਂ ਬਾਰੇ ਲੰਬਾ ਸ਼ਬਦ ਚਿਤਰ ਛਾਪਿਆ ਹੈ। ਜਗਤ ਸਿੰਘ ਜੱਗਾ ਜੀ ਬਾਰੇ ਪੰਜਾਬ ਵਿਚ ਜੇ ਕਿਸੇ ਲੇਖਕ ਨੇ ਸਭ ਤੋਂ ਵਧ ਲਿਖਿਆ, ਇਹ ਮਾਣ ਮੈਨੂੰ ਮਿਲਿਆ।
@gurdevsinghaulakh7810
@gurdevsinghaulakh7810 3 ай бұрын
Ninder ji ❤🙏❤️
@varinder3847
@varinder3847 3 ай бұрын
Nindar sir 🙏 "Nai Labne Laal gvache" tuhadi eh Kitab ajj vi mere Kol payi ay 🙏
@Parmeetdevgun
@Parmeetdevgun 3 ай бұрын
ਬਹੁਤ ਵਧੀਆ ਘੁਗਿਆਣਵੀ ਸਾਹਿਬ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਗੁਰਚਰਨ ਪੋਹਲੀ ਵਾਰੇ ਮੁਲਾਕਾਤ ਕਰੋ ਜੀ ਕੀਉ ਗਾਇਬ ਹੋਏ
@PalBhangu-e2f
@PalBhangu-e2f 3 ай бұрын
ਨਿੰਦਰ ਧੰਨਾ ਰੰਗੀਲਾ ਬਾਰੇ ਲਿਖੋ ਕਿਥੇ ਹਨ
@BalwinderSingh-jw5ws
@BalwinderSingh-jw5ws 3 ай бұрын
ਜਗਤ ਸਿੰਘ ਜੱਗਾ ਜੀ ਦਾ ਅਖਾੜਾ 1975 ਵਿੱਚ ਦਾਣਾ ਮੰਡੀ ਭਾਦਸੋਂ ਜ਼ਿਲਾ ਪਟਿਆਲਾ ਵਿਖੇ ਸੁਣਿਆ ਸੀ ਇੱਕ ਛੋਟੀ ਲੱਕੜੀ ਦੀ ਸਟਿਕ ਨਾਲ ਕੜੇ ਵਜਾਉਂਦੇ ਸਨ ਬਹੁਤ ਵਧੀਆ ਅਖਾੜਾ ਲੱਗਿਆ ਸੀ ਮੇਰੀ ਉਮਰ ਉਸ ਵੇਲੇ 12 ਸਾਲ ਦੀ ਸੀ 👍
@sidhuanoop
@sidhuanoop 2 ай бұрын
ਭੁੱਲਰ ਸਾਹਿਬ ਸਵਾਦ ਆ ਗਿਐ ਮੁਲਾਕਾਤ ਸੁਣਨ ਦਾ❤❤ ਧੰਨਵਾਦ ਬਾਈ ਜੀ ਬਹੁਤ ਬਹੁਤ ❤❤
@NeetuNavkaransandhu
@NeetuNavkaransandhu 3 ай бұрын
ਜੱਗਾ ਸਿੰਘ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਵੀ ਹਾਸਲ ਹੋਇਆ ਹੈ, ਫ਼ਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਪਹਿਲੇ ਮੇਲੇ ਵਿੱਚ ਮੈਨੂੰ ਜੱਗਾ ਸਿੰਘ ਜੀ ਨਾਲ ਕੁਝ ਸਮਾਂ ਬਿਤਾਉਣ ਦਾ ਮੌਕਾ ਮਿਲਿਆ
@SukhdevSingh-t3u
@SukhdevSingh-t3u 26 күн бұрын
ਅਸਲੀ ਜੱਗਾ ਜੱਟ ਕੋਈ ਹੋਰ ਹੈ ਜੱਗਾ ਜੱਟ ਨੀ ਕਿਸੇ ਨੇ ਬਣ ਜਾਣਾ ਤੇ ਘਰ ਘਰ ਪੁੱਤ ਜੰਮਦੇ ਜੇਹੜੇ ਜੱਗੇ ਨੂੰ ਮਾਣਕ ਨੇ ਗਾਇਆ ਹੈ ਓਹ ਜਗਾ ਤੀਹ ਸਾਲ ਦੀ ਉਮਰ ਵਿੱਚ ਕਤਲ ਹੋ ਗਿਆ ਸੀ ਉਸ ਜੱਗੇ ਦੀ ਸਿਰਫ਼ ਇੱਕ ਹੀ ਧੀ ਸੀ ਆਬੋਹਰ ਵਾਲੀ ਸਾਈਡ ਕਿਸੇ ਪਿੰਡ ਜੱਗੇ ਦੀ ਵਿਆਹੀ ਸੀ ਬਹੁਤ ਬੁੱਢੀ ਹੋਈ ਪਈ ਸੀ ਮੈਂ ਖੁਦ ਅਖਬਾਰ ਸਪੋਕਸਮੈਨ ਤੇ ਇੰਟਰਵਿਉ ਪੜ੍ਹੀ ਹੋਈ ਹੈ ਜੱਗੇ ਦੀ ਧੀ ਦੀ ਫੋਟੋ ਵੀ ਲੱਗੀ ਸੀ ਓਸ ਮਾਤਾ ਜੀ ਨੇ ਸਾਰੀ ਸਟੋਰੀ ਸੁਨਾਈ ਸੀ
@inderjitkeepitupcheerssing6573
@inderjitkeepitupcheerssing6573 16 күн бұрын
Haji oh Jagga Lahore de si
@kakabrar8029
@kakabrar8029 2 ай бұрын
ਸ ਪ੍ਰਤਾਪ ਸਿੰਘ ਸਾਬਕਾ ਸੀਐਮ ਸਾਹਿਬ ਜਿਥੋਂ ਤੱਕ ਸੁਣਿਆ ਉਹਨਾਂ ਬਾਰੇ ਕਲਾਕਾਰਾਂ ਤੇ ਪਹਿਲਵਾਨਾਂ ਤੇ ਕਬੱਡੀ ਖਿਡਾਰੀਆਂ ਦੇ ਦਿਲੋਂ ਬਹੁਤ ਪਿਆਰ ਸਤਿਕਾਰ ਕਰਦੇ ਸੀ ਇਨਾਮ ਵੀ ਦਿੰਦੇ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 3 ай бұрын
ਜਗਤ ਸਿੰਘ ਜੱਗੇ ਨੇ 30/1/1948 ਨੂੰ ਡਾਕਾ ਮਾਰਿਆ ਸੀ ਫਿਰ 1990 ਦੇ ਨੇੜੇ ਅਮਰੀਕਾ ਵਿੱਚ ਇੱਕ ਬੀਬੀ ਮਿਲੀ ਡਰਦੀ ਡਰਦੀ ਕੋਲ ਆਈ ਤਾ ਉਸ ਬੀਬੀ ਨੇ ਦੱਸਦਿਆ ਡਾਕੇ ਦਾ ਜ਼ਿਕਰ ਕੀਤਾ ਉੱਥੇ ਬੱਚੀ ਸੀ ਛੋਟੀ ਜੇਹੀ ਉਹ ਮੈਂ ਸੀ ਜੱਗੇ ਜੀ ਨੂੰ ਡਾਕਾ ਯਾਦ ਸੀ ਕੀਉਕੇ ਉਸ ਦਿਨ ਮਹਾਤਮਾ ਗਾਂਧੀ ਦਾ ਕਤਲ ਹੋਇਆ ਸੀ ਜੱਗਾ ਜੀ ਨੇ ਸਿਰ ਤੇ ਹੱਥ ਰੱਖ ਕੁੱਜ਼ ਡਾਲਰ ਦਿੱਤੇ ਕਮਾਲ ਦੇ ਸਿੰਗਰ ਸੀ ਆਜਾ ਮੇਰੇ ਪਿੰਡ ਦੀ ਨੁਹਾਰ ਦੇਖਲਾ 🙏🏼🙏🏼
@avtarsinghsandhu9338
@avtarsinghsandhu9338 3 ай бұрын
ਮਹਾਨ ਸ਼ਖਸੀਅਤ ਸਨ ਜੱਗਾ ਜੀ, ਜਿੰਦੜੀ ਦੇ ਬਾਦਸ਼ਾਹ ਹੋਇਆ ਏ, ਮੌਤ ਅਤੇ ਗੋਲੀ ਦੀ ਸਜਾ ਫਿਰ ਜਿ਼ੰਦਗੀ ਦਾ ਮੌੜ ਮਹਾਨ ਸ਼ਖਸੀਅਤ ਹੀ ਸਨ।
@shamshersandhu9026
@shamshersandhu9026 3 ай бұрын
Jagga ji bare meri kitab Lok Suraan ch M Rekha Chitar { lekh } 1983 ch Chapia c . Os ton ik saal pehlan punjabi Tribune ch parkashat kita c . 1981 ch M jajandhar Jagga ji de ghar mill ke interview kiti c . Unnaa de 7-8 Akharre M dekhe c . Ik Akharra mere taya ji de ghar pind MadarPura lagia c . jagga ji de naal Narinder Biba ji v aye c . Jagat Singh Jagga nu 100 Slute ❤❤
@AkasPodcast
@AkasPodcast 3 ай бұрын
You are evergreen sir ❤️♥️💚
@gurpinderbasati728
@gurpinderbasati728 3 ай бұрын
You are our legend sir
@28215050
@28215050 3 ай бұрын
We brought Jagga uncle and Surinder Kaur a few years before his death to Calgary, Canada. We did a free show for people just for fun. He was with us for a few days. Jagga was a true gentleman, He was extremely loving and easy to work with. He wrote a poem on the spot about his wife Chanan Kaur whom he loved very much. He wrote a religious poem while sitting in the Gurdwara and sang it on the spot. Amazing memories. MONI MINHAS
@gurnambawa8106
@gurnambawa8106 3 ай бұрын
ਬਹੁਤ ਬਹੁਤ ਧੰਨਵਾਦ ਭੁੱਲਰ ਜੀ ਮੈ ਸੋਚ ਹੀ ਰਿਹਾ ਸੀ ਕਿ ਜਗਤ ਸਿੰਘ ਜਗਾ ਜੀ ਬਾਰੇ ਕੋਈ ਪ੍ਰੋਗਰਾਮ ਜਰੂਰ ਕਰੋ ।ਬਹੁਤ ਚੰਗਾ ਲੱਗਾ।
@JagroopSingh-no7xy
@JagroopSingh-no7xy 3 ай бұрын
ਪ੍ਰਤਾਪ ਸਿੰਘ ਕੈਰੋ ਵਿੱਚ ਲੁੱਖ ਬੁਰਾਈਆਂ ਸਨ ਪਰ ਉਹ ਕਲਾਕਾਰਾ ਦੇ ਪਹਿਲਵਾਨਾਂ ਦੀ ਬਹੁਤ ਇੱਜ਼ਤ ਕਰਦੇ ਸਨ ਰੇਡੀਓ ਤੋ ਇਹ ਮਿਰਜ਼ਾ ਵਾਕਿਆੱ ਕਿਸੇ ਨੇ ਨਹੀਂ ਸੁਣਾਇਆ
@HarjinderSingh-vq7xv
@HarjinderSingh-vq7xv 3 ай бұрын
ਵਾਹ , ਬਹੁਤ ਵਧੀਆ ਜੀ 👍 🙏
@sidhuanoop
@sidhuanoop 2 ай бұрын
ਸਰਦਾਰ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਬਹੁਤ ਕਲਾਕਾਰਾਂ ਨੂੰ ਕਲਾਕਾਰ ਬਣਾਇਆ ਸੀ ਜੀ
@kalahassanpuri9423
@kalahassanpuri9423 3 ай бұрын
ਬਹੁਤ ਹੀ ਵਧੀਆ ਬਾਈ ਜੀ👍👍👍👍
@SukhjinderSingh-mj4ft
@SukhjinderSingh-mj4ft 3 ай бұрын
Very nice and motivational massage for community and our youth my elder brother meet our legend jagga ji in u s a in 1992or 93
@NirmalSingh-vl1bs
@NirmalSingh-vl1bs 3 ай бұрын
ਮੈਂਨੂੰ ਯਾਦ ਹੈ ਕਿ ਮੈਨੇ ਛੋਟੀ ਉਮਰ ਵਿੱਚ ਆਪਣੇ ਪਿੰਡ ਨਰਿੰਦਰ ਬੀਬਾ ਜੀ ਨਾਲ ਗਾਉਂਦੇ ਸੁਣਿਆ ਸੀ ਉਸ ਵਕਤ ਜੱਗਾ ਜੀ ਪਾਸ ਖੂੰਡਾ ਸੀ।
@KULWANTSINGH-kc2lu
@KULWANTSINGH-kc2lu Ай бұрын
Main sabh to pehla Jagat Singh Jagga nu Narinder Biba de akhade ch Vill Lakhmirwala Dist Bathinda (Now distt Mansa) ch 27 Jan 1964 ch dunia. Jagga ji da roab c te sohna sunakha noujwan.
@ashoksharma8680
@ashoksharma8680 3 ай бұрын
ਜਗਤ ਜਗਾ ਜੀ ਨੂੰ ਮੈ ਸਾਡੇ ਨੇੜਲੇ ਪਿੰਡ ਧਲੇਰ ਖੁਰਦ ਵਿਖੇ ਵਿਆਹ ਦੇ ਅਖਾੜੇ ਤੇ ਸੁਨਿਆ ਸੀ
@JagroopSingh-no7xy
@JagroopSingh-no7xy 3 ай бұрын
ਇੱਕ ਗੱਲ ਜੱਟ ਨੇ ਸਰਦਾਰੀ ਸਂਭਾਲ ਕੇ ਰੱਖੀ ਸੀ ਜਗਤ ਸਿੰਘ ਜੱਗੇ ਨੇ
@JagroopSingh-no7xy
@JagroopSingh-no7xy 3 ай бұрын
ਵਾਹ ਜੀ ਵਾਹ ਜ਼ਿੰਦਗੀ ਦੀ ਕਹਾਣੀ ਸਵਾਦਲੀ ਹੈ
@gvsingh8785
@gvsingh8785 3 ай бұрын
Jagat Singh's son is truthful in explaining the events.
@SAMAJNEWSTV
@SAMAJNEWSTV 3 ай бұрын
ਜਗਤ ਸਿੰਘ ਜੱਗਾ ਤੇ ਜਗਮੋਹਨ ਕੌਰ ਦਾ ਅਖਾੜਾ ਲਗਭਗ 1970 ਵਿੱਚ ਲਾਗਲੇ ਪਿੰਡ ਦੀਵਾਨਾ ਵਿੱਚ ਛੋਟੀ ਉਮਰੇ ਸੁਣਿਆ ਸੀ।
@HarjeetSingh-m2m
@HarjeetSingh-m2m 3 ай бұрын
Bhullar phji ਨਛੱਤਰ ਗਿੱਲ ਨੂੰ ਵੀ ਬੁਲਾ ਲਓ ਜੀ 🙏🏼😊😊❤️
@sukhchainsingh5686
@sukhchainsingh5686 3 ай бұрын
ਮੇਰਾ ਪਿੰਡ ਪੰਜਞੜ ਜੀ ਮੈ ਉਹ ਆਖੜਾ ਵੇਖਿਆ ਆ ਜਰਨਲ ਲਾਭ ਸਿੰਘ ਦੇ ਪਿਤਾ ਜੀ ਨੇ ਆਖੜਾ ਲਵਾਇਆ ਸੀ
@kuldeepSingh-nh8up
@kuldeepSingh-nh8up 3 ай бұрын
NiceInfermation.ThanksJagtarSinghBhullarJee.
@daljitsingh1686
@daljitsingh1686 3 ай бұрын
Uncle Jagat Singh jagga ji was great singer and me and my friend other singer in 1990 we used had live stage performances in Sacramento ca and we went to hi funeral thanks for the great info about jagga ji
@mahisomanth7739
@mahisomanth7739 3 ай бұрын
60 ਰੁਪੈ ਕਾਫੀ ਹੁੰਦੇ ਸੀ 1972-73 ਵਿਚ 70-72 ਰੁਪੈ ਕੁਵੇਂਟਾਲ ਕਣਕ ਹੁੰਦੀ ਸੀ 1960-65 ਵਿਚ ਤਾਂ ਪੈਸੇ ਦੀ ਬਹੁਤ ਕਦਰ ਸੀ। ਓਹਨਾਂ ਸਮਿਆ ਚ ਪੈਸੈ ਤੇ ਬੰਦੇ ਦੀ ਬਹੁਤ ਕਦਰ ਸੀ ਹੁਣ ਦੇ ਸਮੇਂ ਬਰਾਬਰ। ਧੰਨ ਬਾਦ ਜੀ
@vijaykumarsharma4640
@vijaykumarsharma4640 3 ай бұрын
1968....attended live programme of Jagat Ram Jagga and Swaran Lata...was in 6th standard then...duet ...Kharbuuje wargi Jatti....Khaa lai wa kale naag ne...
@MohinderSingh-bu7hx
@MohinderSingh-bu7hx 2 ай бұрын
ਇਹ ਗੀਤ ਤਾਂ ਮੁਹੰਮਦ ਸਦੀਕ & ਰਾਜਿੰਦਰ ਰਾਜਨ ਦਾ ਹੋਇਆ ਹੈ।
@JagroopSingh-no7xy
@JagroopSingh-no7xy 3 ай бұрын
ਸਾਰੀਆਂ ਇੰਟਰਵੀਊ ਨਾਲ ਜ਼ਬਰਦਸਤ ਹੈ
@mohanchahal3487
@mohanchahal3487 2 ай бұрын
Very nice Jankari Bhular say mohan chahal Canada to bill Kheri kalan the bhuri fist sanrur
@AmrikSingh-nv9gt
@AmrikSingh-nv9gt 3 ай бұрын
ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਾਦੀ ਦੇ ਵਿੱਚ ਅਖਾੜਾ ਜਗਤ ਸਿੰਘ ਜੱਗਾ ਲਾਇਆ ਸੀ
@beantsingh2322
@beantsingh2322 3 ай бұрын
Very good veer ji
@surindernijjar7024
@surindernijjar7024 3 ай бұрын
ਨਰਿੰਦਰ ਬੀਬਾ ਤੇ ਜੱਗਾ ਜੀ ਮੇਰੇ ਭਰਾ ਦੇ ਵਿਆਹ ਤੇ ਆਏ ਸੀ❤
@MalkeetSingh-pk6sf
@MalkeetSingh-pk6sf 3 ай бұрын
ਜਗਤ ਸਿੰਘ ਜੱਗਾ ਜੀ ਤੇ ਬੀਬਾ ਜੀ ਦਾ ਮਿਰਜ਼ਾ ਸਾਹਿਬਾਂ ਦਾ ਸ਼ਾਇਦ ਪੰਤਾਲੀ ਕੁ ਮਿੰਟ ਦਾ ਉਪੇਰਾ ਹੈ ਯੂ ਟਿਊਬ ਤੇ ਲੱਭ ਕੇ ਪਾ ਦਿਓ ਬੜਾ ਲੱਭਾ ਪਰ ਮਿਲਿਆ ਨਹੀਂ
@HarjinderSandhu-f2x
@HarjinderSandhu-f2x 3 ай бұрын
😊
@HarjinderSandhu-f2x
@HarjinderSandhu-f2x 3 ай бұрын
😊😊
@HarjinderSandhu-f2x
@HarjinderSandhu-f2x 3 ай бұрын
😊😊😊😊😊😊😊😊😊😊😊😊
@mittiputtmajhail2960
@mittiputtmajhail2960 3 ай бұрын
Satnam Singh Bajwa was father of now Congress leader Partap Singh Bajwa. He was also strongman dhakka shahi leader. He had boss type reputation.
@haneraraj
@haneraraj 3 ай бұрын
Mainu v ikk bar Jagat Singh Jagga g naal Guitar wajaun da mouka miliya c..mai Amritsar c te utho mai King Hotel Bus stand jalandhar ch programme c.mai uthe ehna naal guitar te sangat keeti c..
@Gurcharan-k8h
@Gurcharan-k8h 3 ай бұрын
ਪੰਜਾਬੀ ਅਮੀਰ ਵਿਰਸੇ ਨੂੰ ਸੰਭਾਲਣ ਦਾ ਇੱਕ ਪੂਰਾ ਯਤਨ ਕੀਤਾ ਹੈ ਤੇ ਜਾਣਕਾਰੀ ਭਰਪੂਰ ਹੈ ਜ਼ਿੰਦਗੀ ਦੇ ਵੀ ਦਿਲਚਸਪ ਕਿੱਸੇ ਹਨ ਟੀਵੀ ਤੇ ਜਗਤ ਸਿੰਘ ਜੱਗੇ ਨੂੰ ਦੇਖਿਆ ਸੁਣਿਆ ਹੈ ਗੁਰਚਰਨ ਸਿੰਘ ਧੰਜੂ
@Sarbrar
@Sarbrar 3 ай бұрын
ਵਾਹ ਜੀ ਵਾਹ
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jasvinderkaur403
@jasvinderkaur403 3 ай бұрын
Ssakal ji
@jassjanagal8121
@jassjanagal8121 3 ай бұрын
Bhut vadia g 🙏
@JagroopSingh-no7xy
@JagroopSingh-no7xy 3 ай бұрын
ਵੀਰ ਭਗਤ ਸਿੰਘ ਕਾਮਰੇਡ ਤਾ ਡਰਪਕ ਸੀ ਫਾਂਸੀ ਦਾ ਰੱਸਾ ਵੇਖਕੇ ਬੋਹੋੱਣ ਹੋ ਗਏ ਸਨ ਡਰਪਕ ਕਾਮਰੇਡ ਖਿੱਚਕੇ ਫਾਂਸੀ ਚਾੜੇ ਸਨ ਹੱਸਕੇ ਫਾਂਸੀ ਫਾਂਸੀ ਤਾਂ ਸੁੱਖੇ ਤੇ ਜਿੰਦੇ ਵਰਗੇ ਜੋਧੇ ਹੀ ਚੜ ਸਕਦੇ ਉੱਨਾਂ ਫਾਂਸੀ ਹੁੱਕਮ ਵੇਲੇ ਅਦਾਲਤ ਵਿੱਚ ਵੰਡੇ ਸ਼ਾਨ ਫਾਂਸੀ ਦਾ ਹੁੱਕਮ ਹੋਏ ਕੈਦੀ ਦਾ ਭਾਰ ਨਹੀ ਵਧਦਾ ਜਿੰਦੇ ਸੁੱਖੇ ਦਾ ਵਧਿਆ ਸੀ ਜੱਲਾਦ ਜਦੋ ਫਾਂਸੀ ਦੇਣ ਲੱਗੇ ਜਿੰਦੇ ਸੁੱਖੇ ਨੇ ਰੋਕ ਨੰਗੇ ਮੂੰ ਫਾਸੀ ਦੇ ਰੱਸੇ ਆੋਪ ਗੱਲਾਂ ਵਿੱਚ ੋਪਾੲ ਸੀ ਜੇ ਕਿਸੇ ਨੂੰ ਭਗਤ ਸੁੰਘ ਬਾਰੇ ਭਲੁਖਾ ਉਹ ਰਣਧੀਰ ਸਿੰਘ ਜੇਲ ਚਿੱਠੀਆਂ ਕਿਤਾਬ ਪੜ ਲੈਣ ਜੋ ਉਸ ਸਮੇਂ ਜੇਲ ਵਿੱਚ ਭਗਤ ਸਿੰਘ ਨਾਲ ਸਨ
@vellyjatt93harmanvellyjatt93
@vellyjatt93harmanvellyjatt93 3 ай бұрын
Bhagat singh jinu parda c lenin nu oh ta saala aap dictator si history boht gandi odi eh jere comrade bne firde sari russia di den aa
@GurdeepSingh-ne8jy
@GurdeepSingh-ne8jy 3 ай бұрын
ਚਾਹੇ ਕੁੱਝ ਵੀ ਨਹੀਂ ਸੀ ਜਾਂ ਹੈ ਸੀ ,ਡਰਪੋਕ ਸੀ , ਜਾਂ ਨਿੱਡਰ ਸੀ, ਪਰ ਅੱਜ ਵੀ ਬੱਚੇ ਬੱਚੇ ਨੂੰ ਭਗਤ ਸਿੰਘ ਜੀ ਬਾਰੇ ਪਤਾ ਹੈ ਅਤੇ ਓਹਨਾ ਨੂ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ।ਓਹਨਾ ਨੇ ਅੰਗਰੇਜਾਂ ਅਤੇ ਅੰਗ ਕੀਤਾ ਓਹਨਾ ਦੇ ਟੱਟੂ ਆ ਖਿਲਾਫ ਸੰਘਰਸ਼ ਕੀਤਾ ਨਾ ਕਿ ਬੇ ਦੋਸ਼ੀਆਂ ਨੂੰ a ਅੱਤਵਾਦੀਆਂ ਨੇ ਤਾਂ ਜਿਆਦਾ ਆਮ ਲੋਕਾਂ ਨੂੰ ਹੀ ਤੰਗ ਕੀਤਾ ਅਤੇ ਮਾਰਿਆ ।ਲੋਕਾਂ ਦੀ ਹਮਦਰਦੀ ਲੈਣ ਓਹਨਾ ਨਾਲ ਪਿਆਰ ਨਾਲ ਪੇਸ਼ ਹੋਣਾ ਪੈਂਦਾ ਹੈ ਨਾ ਕਿ ਉਨ੍ਹਾਂ ਨੂੰ ਦਰਾ ਧਮਕਾ ਕੇ ਜਾ ਜਾਨੋ ਮਾਰ ਕੇ।
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 3 ай бұрын
ਸਹੀ ਅਾ ਜੀ
@AmarjitSingh-cw5tr
@AmarjitSingh-cw5tr 3 ай бұрын
Very.good.Bhullarji
@baldevsingh9391
@baldevsingh9391 3 ай бұрын
ਬਾਈ ਜੀ ਤੂਸੀ ਕੁਲਦੀਪ ਪਾਰਸ ਦੇ ਪਰਿਵਾਰ ਨਾਲ ਗੱਲ ਬਾਤ ਕਰੋ
@AmarjitSingh-g5i
@AmarjitSingh-g5i 2 ай бұрын
ਸਾਡੇ ਪਿੰਡ ਗਾਖਲ ਜਲੰਧਰ ਸਕੂਲ਼ ਵਿੱਚ ਪ੍ਰੋਗਰਾਮ ਦੇਖਿਆ ਸੀ
@HDMusic1313
@HDMusic1313 3 ай бұрын
6:18 ਤੇ ਭੁੱਲਰ ਜੀ ਇਹ ਕਿਹੜੇ ਇਲਾਕੇ ਦੀ ਬੋਲੀ ਆ , ਅਖੇ ਅੱਜ ਅਸੀਂ ਗੱਲਬਾਤ ਕਰ ਰਹੇ ਨੇ, ਇਥੇ ਤਾਂ ਗੱਲ ਬਾਤ ਕਰ ਰਹੇ ਹਾਂ ਸ਼ਬਦ ਬਣਦਾ ਹੈ | ਕਰ ਰਹੇ ਨੇ ਤਾਂ ਉੱਥੇ ਕਹੀਦਾ ਜਿੱਥੇ ਦੋ ਬੰਦੇ ਗੱਲ ਕਰਦੇ ਹੋਣ ਤੇ ਤੀਜਾ ਕਹੇ ਬਈ ਉਹ ਗੱਲਾਂ ਕਰ ਰਹੇ ਨੇ |
@Toyotaaaaaa
@Toyotaaaaaa 3 ай бұрын
Dimag v hona chida thoda jiha ap v smj lya kro tuhadi brabri ta nhi honi widwaan g ohna to maafi mang lenda m ohna walo hor dasdo kite lga matra ghat layi howe
@Toyotaaaaaa
@Toyotaaaaaa 3 ай бұрын
Tuhada apna dimAg v hona chida thora jiha kise ch galtiya kadn to pehla ,asal vich tuc apne ap nu bht widwaan smjde a ena dimag kise kam ch lgaya hunda tuc vdia jindgi jee leni c ,
@HDMusic1313
@HDMusic1313 3 ай бұрын
@@Toyotaaaaaa ਵਧੀਆ ਜਿੰਦਗੀ ਜੀ ਰਹੇ ਹਾਂ ਤੁਹਾਨੂੰ ਕਿਨ੍ਹੇ ਕਿਹਾ ਅਸੀਂ ਮਾੜੀ ਜਿੰਦਗੀ ਜੀ ਰਹੇ ਹਾਂ
@Toyotaaaaaa
@Toyotaaaaaa 3 ай бұрын
@@HDMusic1313 tuhadia galla dsdia
@HDMusic1313
@HDMusic1313 3 ай бұрын
@@Toyotaaaaaa ਕਿਹੜੀਆਂ ਗੱਲਾਂ ਦੱਸਦੀਆਂ
@Kiranbala-w3c
@Kiranbala-w3c 3 ай бұрын
Very very nice 💯❤❤❤❤
@jarnailbola6538
@jarnailbola6538 3 ай бұрын
1985 décembre he give thé programme at cérémonie of m'y mariage Al free . I am still remeber him jarnail singh bola France
@labana470
@labana470 2 ай бұрын
Jagtar ji wonderful why could not he controlled readymade property by his son ।
@KuldeepSingh-qq9ds
@KuldeepSingh-qq9ds 3 ай бұрын
👍👍👍💯
@Veerzz_vlogs
@Veerzz_vlogs 3 ай бұрын
Great singer …..
@mittiputtmajhail2960
@mittiputtmajhail2960 3 ай бұрын
Jagga daku vi Majhe cho Lahore district da si. Bhullar Saab tugany kinne bathinda das ditta. Ohda pind chunnia kol si.
@charanjeetsingh9799
@charanjeetsingh9799 22 күн бұрын
ਜਗਤ ਸਿੰਘ ਜੱਗਾ ਦਾ ਅਖਾੜਾ ਧੂਰੀ ਜਿਲ੍ਹਾ ਸੰਗਰੂਰ ਚ ਸੁਰੂ ਹੋਣ ਵੇਲੇ ਹੀ ਖਿੰਡ ਗਿਆ ਸੀ ਕਿਉਂਕਿ ਜਿਹਨਾਂ ਬਾਜੀਗਰਾਂ ਦੇ ਅਖਾੜਾ ਲਗਣਾ ਸੀ ਓਹਨਾਂ ਕਿਹਾ ਸੀ ਕਿ ਮੁਹੰਮਦ ਸਦੀਕ ਦਾ ਅਖਾੜਾ ਲਗਣਾ ਹੈ ਪਰ ਆ ਗਿਆ ਜਗਤ ਸਿੰਘ ਜੱਗਾ ਤੇ ਫੇਰ ਲੋਕ ਬਿਫਰ ਗਏ ਕਿ ਇਕੱਠ ਕਰਨ ਲਈ ਝੂਠ ਬੋਲਿਆ ਘਰ ਵਾਲਿਆਂ ਨੇ ਤੇ ਜਗਤ ਸਿੰਘ ਜੱਗੇ ਨੇ ਲੋਕਾਂ ਨੂੰ ਬਥੇਰੇ ਵਾਸਤੇ ਪਾਏ ਕਿ ਇਸ ਵਿਚ ਮੇਰਾ ਕਿ ਕਸੂਰ ਝੂਠ ਘਰ ਵਾਲਿਆਂ ਨੇ ਬੋਲਿਆ ਹੈ ਮੈ ਆਪਣੀ ਪੂਰੀ ਵਾਹ ਲਾ ਕੇ ਗਾਵਾਂਗਾ ਤੇ ਜਿਉ ਹੀ ਉਸਨੇ ਬਾਂਹ ਚ ਪਾਏ ਕੜੇ ਬਜਾਉਣੇ ਸੁਰੂ ਕੀਤੇ ਲੋਕਾਂ ਨੇ ਰੌਲਾ ਚੱਕ ਦਿੱਤਾ ਤੇ ਲਾਏ ਹੋਏ ਟੈਂਟ ਪਾੜ ਦਿੱਤੇ ਸਪੀਕਰ ਦੀਆਂ ਤਾਰਾਂ ਤੋੜ ਦਿੱਤੀਆਂ ਤੇ ਫੇਰ ਜੱਗਾ ਬਿਨਾਂ ਗਾਏ ਹੀ ਮੁੜ ਗਿਆ ਸੀ ਇਹ ਗੱਲ ਲੱਗਭੱਗ 1980 ਕੁ ਦੇ ਵੇਲੇ ਦੀ ਹੈ
@jasbirsingh-dl2os
@jasbirsingh-dl2os 3 ай бұрын
I heard him at a village near kurali when pd jawahar la nehru and Marshall Tito came here in a function while going to bhakhra nangal dam.
@jasmelsingh8819
@jasmelsingh8819 3 ай бұрын
ਕਿਹੜਾ ਪਿੰਡ ਹੈ ਜੀ । ਮੈਂ ਵੀ ਕੁਰਾਲ਼ੀ ਕੋਲ਼ ਦਾ ਹਾਂ ਪਿੰਡ ਰੁੜਕੀ । ਮੈਂ ਰਾਜਸਥਾਨ ਵਿੱਚ ਜੌਬ ਕਰਦਾ ਹਾਂ
@manjitpal1156
@manjitpal1156 3 ай бұрын
Great. Sir
@kulwinderbrar2537
@kulwinderbrar2537 3 ай бұрын
best podcast bhaji ❤❤❤❤ wah mazzàa aa gya sunke but ik request aa jagtar jagga ji de son nu plzz tusi pagg banea kro te apne bachea nu punjabi nal jaroor jodo tusi punjab da maan ho tuhade bache na punjabi bhul jaan apne dade paddade di history na bhul jaan ji
@gurmailkang8372
@gurmailkang8372 3 ай бұрын
Sadey pind 1985-86 ch akhda laya si jagat singh jagga ney .
@jarnailbalamgarh4449
@jarnailbalamgarh4449 3 ай бұрын
ਤੀਹ-ਪੈਂਤੀ ਹਜ਼ਾਰ ਨਹੀਂ ਜੀ 3000₹ 3500₹ ਤਾਂ ਸਦੀਕ ਸਾਹਿਬ ਲੈਂਦੇ ਰਹੇ ਹਨ 1980 ਦੇ ਨੇੜੇ ਤੇੜੇ ਲੈਂਦੇ ਸੀ ਇਹਨਾਂ ਨੂੰ ਭੁਲੇਖਾ ਹੈ
@CanadaKD
@CanadaKD 3 ай бұрын
Good program akas
@KaranSingh-xt5bz
@KaranSingh-xt5bz 3 ай бұрын
Lovely episode baiji ! Please ik vari Chandi Ram Chandi te episode banayo ji.
@JagroopSingh-no7xy
@JagroopSingh-no7xy 3 ай бұрын
ਜਿੰਨੇ ਵੀ ਇਸ ਜਗਤਾਰ ਸਿੰਘ ਇੰਟਰਵੀਊ ਕਾਤੀ ਸੱਹ ਤੋ ਵਧਆ ਹੈ ਰੋਜ ਖੱਚ ਜਿਹੇ ਸਮਸੇਰ ਕਾਮਰੇਡ ਨੂੰ ਦਿਖਾਉਣ ਲੱਗ ਜਾਦੇ ਹੋ ਜੱਗੇ ਦੇ ਪੱਤਰਾ ਜੱਟ ਨਹੀ ਜੱਟ ਕਦੇ ਜ਼ਮੀਨ ਨਹੀ ਵੇਚਦਾ
@husaindeen6431
@husaindeen6431 3 ай бұрын
Sahi farmaya
@jagmeetsingh9973
@jagmeetsingh9973 3 ай бұрын
Good job ji
@SatnamSingh-sq8ni
@SatnamSingh-sq8ni Ай бұрын
ਜੱਗੇ ਦਾ ਇੱਕ ਚੇਲਾ ਸਾਡੀ ਦੂਰ ਦੀ ਰਿਸ਼ਤੇਦਾਰੀ ਚੋਂ ਸੀ ,, ਕੱਬਾ ਉਹ ਵੀ ਚੱਲ ਵੱਸਿਆ ਉਹਨੂੰ ਜੱਗੇ ਨੇ ਮਤਵੰਨਾ ਪੁੱਤ ਬਣਾਇਆ ਸੀ
@rajpalchaudhari6977
@rajpalchaudhari6977 3 ай бұрын
Vadhia c
@SurjeetSingh-eq8ne
@SurjeetSingh-eq8ne 3 ай бұрын
Very good ji 🎉
@HarpreetKaur-rj1le
@HarpreetKaur-rj1le 3 ай бұрын
🎉🎉🎉🎉🎉🎉🎉🎉🎉 hoshairpur laddi
@jagatrahi1036
@jagatrahi1036 2 ай бұрын
His elder brother satta was my friend,I was liver living near his house
@undertakersingh8265
@undertakersingh8265 3 ай бұрын
Hello ji jagga Singh ji one first Punjabi Single. i meet mr Singh. in karai near Bias pind Distt-Jalandhar
@SunilTanwer-g8c
@SunilTanwer-g8c 3 ай бұрын
❤❤❤❤
@JaspalSingh-fi5jy
@JaspalSingh-fi5jy 3 ай бұрын
Very good
@satindermahindru9885
@satindermahindru9885 3 ай бұрын
1981 jqgga ji gave programme on marriage,,due friend of s.mohinder singh ex.mla gurdass pur
@harpalsingh5895
@harpalsingh5895 3 ай бұрын
ਅੱਖੀਆਂ ਅੱਖੀਆਂ ਅੱਖੀਆਂ ਨੀ ਮੈਂ ਬੜੀਆਂ ਸਾਂਭ ਕੇ ਰੱਖੀਆਂ ਤਾਂ ਵੀ ਬੋਲ ਪਈਆਂ
@paramlammay2286
@paramlammay2286 2 ай бұрын
Satnam singh Bajwa was Partap Bajwa's father
@karampunni1033
@karampunni1033 3 ай бұрын
Bhaji Satpal Gagga ji da boy Montto Gagga ji kithe hunde hai hun 🙏🙏
@tarvinderbrarbrar5413
@tarvinderbrarbrar5413 3 ай бұрын
Nice interview g
@jaspreetsinghsaggu295
@jaspreetsinghsaggu295 3 ай бұрын
ਮੇਰੀ ਨਾਨੀ ਦੱਸਦੀ
@RamanPreetKaur-bu9bd
@RamanPreetKaur-bu9bd 3 ай бұрын
Pehly log sab sach khady se dako hon dy bad v kinny sahi se
@kanwalrecords3585
@kanwalrecords3585 3 ай бұрын
My Ustad Jagat Singh Jagga Jatt ji Radio Singer Amarjit Singh kanwal Bassi Pathana wala Apna no send Karo ji
@dilbagsinghmaan3155
@dilbagsinghmaan3155 3 ай бұрын
Manjeet sandhu sukanwalia da interview kro
@jagrajsingh647
@jagrajsingh647 3 ай бұрын
ਬਨੇ ਨੀ ਬਾਈ ਬਣੇ ਹੁੰਦੇ
@Debater_Chacha
@Debater_Chacha Ай бұрын
😂😂😂😂😂
@AmarjeetSingh-vi8sq
@AmarjeetSingh-vi8sq 3 ай бұрын
Ganga nagar bahut onde see
@RamanPreetKaur-bu9bd
@RamanPreetKaur-bu9bd 3 ай бұрын
Tusi papa da photo nahi smbhalee bhut mara gal
@jasbirsingh4906
@jasbirsingh4906 3 ай бұрын
KULDEEP PARAS DEY PARIVAR NAAL INTERVIEW JROOR KARO
@jagtarchahal2541
@jagtarchahal2541 2 ай бұрын
ਬਾਈ ਜੀ ਇੱਕ ਗੱਲ ਦੱਸੋ ਜਿਹੜਾ ਜੱਗਾ ਡਾਕੂ ਪੁਲੀਸ ਨੇ ਮਾਰਿਆ ਸੀ ਜਿਹੜੇ ਕਹਿੰਦੇ ਸੀ ਨੌਂ ਮਣ ਰੇਤ ਭਿੱਜ ਗਈ ਸੀ ਉਹ ਕੋਣ ਸੀ।ਇਹ ਜ਼ਰੂਰ ਦੱਸਿਉ,ਜੱਗੇ ਮਾਰਿਆ ਲਾਇਲਪੁਰ ਡਾਕਾ
@MohinderSingh-bu7hx
@MohinderSingh-bu7hx 2 ай бұрын
ਭਾਈ ਉਹ ਜੱਗਾ ਹੋਰ ਸੀ ਉਹ ਤਾਂ 47 ਤੋਂ ਪਹਿਲਾਂ ਹੀ ਪੁਲਸ ਨੇ ਪਾਕਿਸਤਾਨ ਵਿੱਚ ਮਾ ਦਿੱਤਾ ਸੀ, ਉਸ ਦੇ ਇੱਕੋ ਇੱਕ ਲੜਕੀ ਸੀ ਜਿਹੜੀ ਮੁਕਤਸਰ ਕੋਲ ਬਣ ਵਾਲੇ ਵਿਆਹੀ ਸੀ।ਉਸ ਦੀ ਸਾਲ ਦੋ ਸਾਲ ਪਹਿਲਾਂ ਹੀ ਮੌਤ ਹੋਈ ਹੈ।
@SatnamSingh-sq8ni
@SatnamSingh-sq8ni Ай бұрын
ਉਹ ਜੱਗਾ ਹੋਰ ਸੀ ਉਹ 1947ਤੋਂ ਬਹੁਤ ਪਹਿਲਾਂ ਹੋਇਆ
@GurdeepGill-nh8zy
@GurdeepGill-nh8zy Ай бұрын
ਵੀਰ ਉਹ ਜੱਗਾ ਬਾਗੀ ਸੀ ਡਾਕੂ ਨਹੀਂ ਸੀ ਉਸਨੇ ਜ਼ੋਰਾਵਰਾ ਨੂੰ ਲੁੱਟ ਕੇ ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਵਾਏ ਅਤੇ ਲੋੜਵੰਦ ਲੋਕਾਂ ਦੀ ਮਦੱਦ ਕੀਤੀ ਪਾਕਿਸਤਾਨ ਬਨਣ ਤੋਂ ਬਹੁਤ ਪਹਿਲਾਂ ਹੋਇਆ ਜੱਗਾ ਜੱਟ।
@kanwalrecords3585
@kanwalrecords3585 3 ай бұрын
Bhullar Saab ji apna number dio ji main Jagga ji da shagird Ji
@kanwalrecords3585
@kanwalrecords3585 3 ай бұрын
Amarjit singh bassi pathana wala ji
@KaranSingh-xt5bz
@KaranSingh-xt5bz 3 ай бұрын
Baiji mai Karan Singh aa, Jagga ji da fan. Tusi ena de bete Swaran Jagga ji noon jaande ho ? Ki meri gall ena naal ho sakdi aa phone te ?
@ProGaming-yq7fe
@ProGaming-yq7fe 3 ай бұрын
Good. 22.ji
@ParminderSingh-ur7uh
@ParminderSingh-ur7uh 3 ай бұрын
Jagat singh jagga ji di interview iqbal mahal naal dekho asli
@007jagtar2
@007jagtar2 3 ай бұрын
ਬੂਰ ਮਾਜਰਾ ਨੇੜੇ ਚਮਕੌਰ ਸਾਹਿਬ ਜਗਮੋਹਨ ਕੌਰ ਦਾ ਪਿੰਡ
@hardipsingh7873
@hardipsingh7873 3 ай бұрын
Bhullar Sahib you should pronounce full name Jagat Singh Jagga not Jagat jagga and you should also speak sat Siri akaal in response to sat Siri akaal of Swarn Singh Jagga. Please note otherwise interview and your program is good, thank s
@Majorsingh-ov5bv
@Majorsingh-ov5bv 3 ай бұрын
Baljeet balli the mulakat kro
@SatnamSingh-sq8ni
@SatnamSingh-sq8ni Ай бұрын
ਭੁੱਲਰਾ ਇਹੋ ਜਿਹੀਆਂ ਰੂਹਾਂ ਕਿੱਥੋਂ ਲੱਭ ਲਿਆਉਨਾ
Podcast With Gurbhajan Singh Gill | Akas | EP 23
1:19:18
Akas ਅਕਸ
Рет қаралды 54 М.
Каха и дочка
00:28
К-Media
Рет қаралды 3,4 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 486 М.
Каха и дочка
00:28
К-Media
Рет қаралды 3,4 МЛН