بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ

  Рет қаралды 219,140

khabaraab ਖ਼ਬਰਆਬ

khabaraab ਖ਼ਬਰਆਬ

Күн бұрын

Пікірлер: 271
@JagjitSingh-xv4br
@JagjitSingh-xv4br Жыл бұрын
ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ।❤❤
@karanveerkaranveer1434
@karanveerkaranveer1434 Жыл бұрын
ਚੜ੍ਹਦਾ ਤੇ ਲੈਂਦਾ ਪੰਜਾਬ ਜ਼ਿੰਦਾਬਾਦ
@satwinderpawar9532
@satwinderpawar9532 Жыл бұрын
ਚੜ੍ਹਦਾ ਤੇ ਲਹਿੰਦਾ ਨੀ ਪੰਜਾਬ ਜਿੰਦਾਬਾਦ
@gurdialkumar4407
@gurdialkumar4407 Жыл бұрын
ਦੇਸੋਂ ਆਏ ਪੁੱਤਰਾਂ ਨੂੰ ਵੇਖ ਬੇਬੇ ਦਾ ਪਿਆਰ ਜਗਿਆਂ, ਦੇਖੀ ਅਪਣੱਤ ਤੇ ਅੱਖਾਂ ਵਿੱਚੋਂ ਹੰਜੂਆਂ ਦਾ ਭਾੜਾ ਵਗਿਆ
@tarsemwalia2401
@tarsemwalia2401 Жыл бұрын
ਭੱਠੀ ਵਾਲ਼ੀ ਬੇਬੇ ਨੂੰ ਪੈਰੀਂ ਪੈਣਾ ❤
@TheLovelybhangu_
@TheLovelybhangu_ Жыл бұрын
ਬਾਈ ਸੱਚ ਆਖਾਂ ਤਾਂ ਸਾਰੀ ਵੀਡਿਓ ਹਲਕੀ ਮੁਸਕਰਾਹਟ ਨਾਲ ਦੇਖੀ ਆ , ਕਿ ਕਿੰਨਾ ਮੋਹ ਕਰ ਰਹੀ ਆ ਬੀਬੀ ਰੱਬ ਦੋਵੇਂ ਘਰਾਂ ਨੂੰ ਸਲਾਮਤ ਰੱਖੇ 🌸❤️
@AmarjeetKaurSandhu174
@AmarjeetKaurSandhu174 Жыл бұрын
ਹਏ ਰਬਾ ਕਿੰਨੀ ਗਰੀਬੀ ਫਿਰ ਵੀ ਐਨਾ ਸਬਰ ਸੰਤੋਖ 🎉
@bhupinderarora3756
@bhupinderarora3756 Жыл бұрын
You are absolutely right Baba Farid Baba Kabir ji also lived very similar life. 🙏🇨🇦
@ParkashSingh-yo9hy
@ParkashSingh-yo9hy 4 ай бұрын
Bahut vadhia bha g
@sukhwinderhaher5878
@sukhwinderhaher5878 Жыл бұрын
ਭੱਠੀ ਵਾਲੀ ਬੇਬੇ ਨੂੰ ਸਤਿ ਸ੍ਰੀ ਆਕਾਲ ਜੀ
@jagdeep9264
@jagdeep9264 Жыл бұрын
ਬਾਈ ਤੂੰ ਕਰਮਾਂ ਵਾਲਾ
@punjabloveskitchen7226
@punjabloveskitchen7226 Жыл бұрын
ਸਾਡੇ ਪੰਜਾਬ ਵਿੱਚ ਇਹ ਪਿਆਰ ਖਤਮ ਹੋ ਗਿਆ ਪਾਕਿਸਤਾਨ ਵਿੱਚ ਲੋਕ ਪਿਆਰ ਕਰਨ ਵਾਲੇ ਆ ਅਸੀ ਆਪਣੇ ਘਰਾਂ ਵਿੱਚ ਇਸ ਮੋਹ ਨੂੰ ਤਰਸਦੇ ਰਹਿੰਦੇ ਸਾਡੇ ਪੰਜਾਬ ਵਿੱਚ ਸਿਰਫ ਲਾਲਚ ਪੈਸੇ ਦਾ ਹੀ ਰਹਿ ਗਿਆ ਵਾਹਿਗੁਰੂ ਜੀ ਮਹਿਰ ਕਰਨ
@SukhwinderSingh-dq2xt
@SukhwinderSingh-dq2xt Жыл бұрын
ਕਿਨਾਂ ਪਿਆਰ ਪੰਜਾਬੀ ਜ਼ੁਬਾਨ ਵਿਚ।ਪਰ ਸਿਆਸਤਦਾਨਾਂ ਨੇ ਖ਼ਤਮ ਕਰ ਦਿੱਤਾ।
@preetsukh5294
@preetsukh5294 Жыл бұрын
ਵਾਹ ਰॅਬਾ ਬੜੀ ਦਲੇਰ ਬੀਬੀ ਹੈ ਰॅਬ ਚੜਦੀ ਕਲਾ ਚ ਰॅਖੇ ਬੇਬੇ ਨੂੰ
@user-kSSingh
@user-kSSingh Жыл бұрын
ਮਾਲਕਾ🙏🙏 ਬੇਬੇ ਜੀ ਨੂੰ ਚੜਦੀ ਕਲਾ ਬਖਸ਼ੀ🙏🙏
@jagdevkaur3144
@jagdevkaur3144 Жыл бұрын
ਸਤਿ ਸ੍ਰੀ ਅਕਾਲ ਬੇਬੇ ਜੀ 👌👌👌🌹🌹❤️🎉😊👏
@Sangat-darshan
@Sangat-darshan Жыл бұрын
ਬਚਪਨ ਯਾਦ ਆ ਗਿਆ ਜੀ
@ramsharma2760
@ramsharma2760 Жыл бұрын
Maataji da Dil bahut bada hai jisdey vich rabbi pyar vasda hai rab maata ji nu khushrakhey
@Shahidiqbal-oe4jd
@Shahidiqbal-oe4jd 7 ай бұрын
RAB PAK Ka Name capital words me likha kro
@ShailendraAwasthi-w6b
@ShailendraAwasthi-w6b 6 ай бұрын
Itna saccha pyar Amma ka meri maa aur inme fark nahi love from india
@parmindermehra5904
@parmindermehra5904 7 ай бұрын
ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ❤❤❤❤❤,🇮🇳🇮🇳🇮🇳🇮🇳🙏🙏🙏🙏
@bakhshishsingh4983
@bakhshishsingh4983 11 ай бұрын
Lehnde Vich Sadi Bhain ne Charde Veeran ton Paise Nahi Laye mata da Payar te Lehnde punjab de Sade Veer Bhaina Nu charde Punjab da Dher Sara Payar
@bakhshishsingh4983
@bakhshishsingh4983 11 ай бұрын
Mshiban Beebi de Payar Nu Charde Punjab Vallon Dher sara Payar
@letstry6897
@letstry6897 6 күн бұрын
Majeeda bibi.. Not mashiban
@parmindermehra5904
@parmindermehra5904 7 ай бұрын
ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਕੇ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ਮੇਰੇ ਦਾਦੀ ਜੀ ਭੱਠੀ ਭੁੱਨ ਦੀ ਸੀ ❤❤❤❤❤❤❤,🇮🇳🇮🇳🙏🙏🙏🙏
@HarminderSingh-wy4ru
@HarminderSingh-wy4ru Жыл бұрын
ਚੜ੍ਹਦਾ ਪੰਜਾਬ ਲੈਂਦਾ ਪੰਜਾਬ ਜਿਦਾਂਬਾਦ🙏🙏🙏🙏🙏
@komalpreetkaur1472
@komalpreetkaur1472 Жыл бұрын
❤ ਦਿਲ ਖੁਸ਼ ਹੋ ਗਿਆ ਮਾਤਾ ਜੀ ਨੂੰ ਦਾਣੇ ਪਾਉਂਦੇ ਦੇਖ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਚ ਦਾਣੇ ਭਨਾਉਣ ਭੱਠੀ ਤੇ ਜਾਂਦੇ ਹੁੰਦੇ ਸੀ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ ਸਤਿ ਸ੍ਰੀ ਅਕਾਲ ਬੇਬੇ ਜੀ
@zafarIqbal-eb6dp
@zafarIqbal-eb6dp Жыл бұрын
فخر ہے اِس غریب دائیہ پر جسنے ایک مہمان سے بہت اعلٰی مہمان نوازی کا ثبوت دیا اور خُوداری ایسی کہہ کہہ پیسے واپس کر دیے حالانکہ ودیشی مہمان نے دینے کی بہت کوشش کی ماں جی بیشک غریب تو ہے مگر خُوداری بھی رکھتی ہے ہمارے سیاسی لیڈران کے مُنہ پر جُتا ہے جو پیسے کی خاطر ملک اور قوم کی انا کا سودا کرتے ہیں اور اِنکے پیٹ پھِر بھی نہیں بھرتے
@moinkharal
@moinkharal Жыл бұрын
bhai Allah di qasam sady dil vich bahot tuhady wasty muhabbat a mera dil tadapda a apna charda punjab vekhan nu
@goldentable34
@goldentable34 Жыл бұрын
Bahi es siddu mosu wala ko kyu mar dya zalimo ny from Peshawar 🇵🇰
@dhillonboys2579
@dhillonboys2579 Жыл бұрын
Bhai aio charde Punjab thuhada savagat aw charde Punjab wale v bhot pyr krde hun ja aj border khul jan sara charda Punjab lenda Punjab ajuga eni mahobat aw
@moinkharal
@moinkharal Жыл бұрын
@@dhillonboys2579 tuhadi muhabbat da shukria
@pavitargill7708
@pavitargill7708 Жыл бұрын
ਭੱਠੀ ਵਾਲੀ ਬੇਬੇ ਦਾ ਕਿਹੜਾ ਪਿੰਡ ਹੈ ਏਧਰ ਦੇਸ ਵਿੱਚ
@tarsemwalia2401
@tarsemwalia2401 Жыл бұрын
ਆਦਮੀ ਆਦਮੀ ਸੇ ਮਿਲਤਾ ਹੈ ਦਿੱਲ ਮਗਰ ਕੰਮ ਕਿੱਸੇ ਸੇ ਮਿਲਤਾ ਹੈ ਪਾਕਿਸਤਾਨੀਆਂ ਅਤੇ ਪੰਜਾਬੀਆਂ ਦਾ ਦਿੱਲ ਐਸੇ ਤਰ੍ਹਾਂ ਮਿਲ਼ਿਆ ਰਹੇ ਸਰਕਾਰਾਂ ਬੇਬੇ ਦੀ ਭੱਠੀ ਵਿੱਚ ਪੈਣ
@BalbirSingh-co3zb
@BalbirSingh-co3zb Жыл бұрын
❤ love from East Punjab Kalanaur To bibi Mazida old culture like a old Furness for popcorn very nice video thank you 🌹🙏🙏🌹🇮🇳
@SatpalVirdi-rm7ze
@SatpalVirdi-rm7ze Жыл бұрын
Rabb tuhanu chardi kalah ch rakhe mata ji 🙏🏻🙏🏻
@punjabilazami9713
@punjabilazami9713 Жыл бұрын
apna sanjha punjab eh mail dek k akah cho panni a gea..Bibi nu bahut payar and respect..Pyar from ludhiana(Canada)
@mohidimran427
@mohidimran427 6 ай бұрын
Hamara Village b Ludhiana ma tha
@gurpalsingh5609
@gurpalsingh5609 6 ай бұрын
ਬੇਬੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ
@kulbirsinghbawa7355
@kulbirsinghbawa7355 Жыл бұрын
Bebe nu matha tekna banda hei. She be enjoyed healthy long life. 🎉🎉🎉
@JasveerSingh-ji4sl
@JasveerSingh-ji4sl Жыл бұрын
ਇਹ ਸਾਡੇ ਰੰਗਲੇ ਪੰਜਾਬ ਦੀ ਅਸਲੀ ਤਸਵੀਰ ਰੱਬ ਸੋਹਣਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਛੇਤੀ ਹੀ ਅਜ਼ਾਦੀ ਬਖਸ਼ਿਸ਼ ਕਰੇ
@NarinderKaur-lo5vv
@NarinderKaur-lo5vv Жыл бұрын
Veer g eh ik expansive video aa.. Very thanks for sharing with us dear.. Bibi Mazida g nu sadi sat shiri akaal kehna g.. 🙏🙏🙏🙏
@s.sidhu.s1816
@s.sidhu.s1816 Жыл бұрын
ਬੇਬੇ ਜੀ ਨੇ ਸਾਨੂੰ ਦੱਸ ਦਿੱਤਾ ਕਿ ਦੋਵੇ ਪੰਜਾਬ ਪਿਆਰ ਦੇ ਭੁੱਖੇ ਖੱਨ । ਪੈਸੇ ਦਾ ਕੋਈ ਮੁਲ ਨਹੀ।
@Baljit-e1q
@Baljit-e1q Күн бұрын
ਪਿਆਰ ਵਾਲੀ ਬੇਬੇ ਜੀ ਵੇਖ ਕੇ ਰੋਣਾ ਆਗੇ😢😍😍🤗🤗🤗🤗👌👌👌
@elishna-7171
@elishna-7171 Жыл бұрын
Bahut vadia lagga ji...Saanu apna pind te bachpan de din yaad aa gaye...assi apni beji naal chhote hunde Daane bhunaan jaande c...ainni khushi hundi c.dass nahi sakde... My ancestors village was also in Pakistan...36 Chak Lyallpura... Pls ussnu bhi dikhana. Mataji sada khush rehen...Pyaar vadd de rehen..
@chopaal7259
@chopaal7259 6 ай бұрын
Rab Selamt Rekhy Welcome lyallpur
@Daske.WaleSahi
@Daske.WaleSahi Жыл бұрын
Bahut pyar karde aa sade Lehnde Punjab Wale Bhraa main 2 vari ja ke aayan bahut Maan Sanman ditta ehna Lokkan ne
@khizarhayatindianscooty6526
@khizarhayatindianscooty6526 Жыл бұрын
5star hotal waleyaan toon maa da dil wada aey kyun key hotal wale te ameer hondey ne uhna noon faraq nei painda ❤ Khizar chughtai waziraba pakistan
@ghulammuhammad8982
@ghulammuhammad8982 Жыл бұрын
Love from Pakistan bro 😢🙏
@explorenewthoughts
@explorenewthoughts Жыл бұрын
Love u from charda Punjab bro
@jasbirkauruppal3673
@jasbirkauruppal3673 Жыл бұрын
Bhaatti .... lovely .... geet lovely... her love .... kya baat
@Baljit-e1q
@Baljit-e1q Күн бұрын
ਬੇਬੇ ਜੀ😢🙏🏻🙏🏻 ਵਾਹਿਗੁਰੂ ਜੀ ਮੇਹਰ ਕਰਨ ਜੀ 💞🙏🏻👍👍
@pargatsingh3637
@pargatsingh3637 Жыл бұрын
Sare Pakistan de vaasi veeran nu pyar bhari sat shri akaal
@Sher-Da-Abba
@Sher-Da-Abba 6 ай бұрын
dhannaywaad veer ji
@SurinderSingh-yz2pg
@SurinderSingh-yz2pg 2 ай бұрын
Respected ਮਾਤਾ ji Great From India
@riffatararana1750
@riffatararana1750 Жыл бұрын
Pakistan me log bht mhbt aur ezat karty hn indian punjab walon sy❤🇵🇰
@SukhjinderSingh-bk5iu
@SukhjinderSingh-bk5iu Жыл бұрын
ਖਿਲੇ ਫੁਲੇ ਰੋਲ ਲਏ ਆਸ਼ਕਾਂ ਨੇ ਰੋੜੇ ਲੈ ਘਰਾਂ ਨੂੰ ਚਲੀਆਂ ਨੀ ਬੜੀ ਡੂੰਘੀ ਗਲ ਕਹੀ ਮਾਤਾ ਨੇ ਇਹ ਸੂਫੀ ਸੰਤ ਦੇ ਬੋਲ ਨੇ ਜਿਵੇਂ ਸਿਆਣਾ ਬੰਦਾ ਭੁੱਜੇ ਦਾਣਿਆ ਤੋ ਖਿਲੇ ਰੋਲ ਲੈਂਦਾ ਥੱਲੇ ਪਕੇ ਦਾਣੇ ਛੱਡ ਦਿੰਦਾ ਇਸੇ ਤਰਾਂ ਰਬ ਦੇ ਆਸ਼ਕ ਨਾਮ ਦਾ ਮੋਤੀ ਚੁੱਕ ਲੈਂਦੇ ਆ ਤੇ ਮਾਇਆ ਰੂਪੀ ਰੋੜ ਮਨਮੁੱਖ ਦੇ ਹਿੱਸੇ ਆਇਆ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਸੰਤਹੁ ਮਾਖਨ ਖਾਇਆ ਛਾਛ ਪੀਏ ਸੰਸਾਰ ❤
@parmjitsingh5411
@parmjitsingh5411 Жыл бұрын
ih punjab bolda jeen mere watna diyan maawan te ghar ghar putt jwaan
@savitavohra3786
@savitavohra3786 Жыл бұрын
Waah serdaar ji ..bhut sunder..ma te ma hundi e..jithey merji howe dunia te..😢😊
@narsiram8316
@narsiram8316 Ай бұрын
Love from Indian Punjab 🎉🎉🎉🎉🎉
@mnawaznawaz4131
@mnawaznawaz4131 Жыл бұрын
Sardar G zinda Abad,,,, Love 💕 you,,,,
@jjimmy9763
@jjimmy9763 Жыл бұрын
Bahut Pyare log ne Pakistani Punjabi
@Globalflavors
@Globalflavors Жыл бұрын
Paji... yaar tussi ess mata nu ik suit khareed dena c... my heart melted looking at her. Mata Zindabad!
@shoukatali7870
@shoukatali7870 4 ай бұрын
so respect proud of our mother of nations i m crying now watching video of mother .i feel very proud of our mother Allah SWT bless her i love mother of nations........from west Yorkshire UK 🇬🇧
@ravinderkainth1292
@ravinderkainth1292 Жыл бұрын
Bibi Mazida ji love you thanks veer ji sharing the video 🙏👍❤️
@MuzammilHussain-p2f
@MuzammilHussain-p2f 6 ай бұрын
Mujhy madjian bibi Naam itni shidat sy mohabbat Hy mn alfaz mn bata nhi skta Meri Ami ka Naam majidan bibi tha Jo mujhy 6 ki Umar mn chor kr allah ko piyari hoye.🥺
@Fit_pluse96
@Fit_pluse96 Жыл бұрын
#bebe meri umar b apko lg jaye…. Itna pyar krne wale log hai…. #pakistani logo k liye kitna zehar bhra ja rha hai but yeh dekhlo log
@DevSingh-tm4eq
@DevSingh-tm4eq Жыл бұрын
Rab Mata ji nu tandrusti bakhshan. Lambiaan umraan bakhshan.❤
@abanga5028
@abanga5028 5 ай бұрын
Bebbe ji diyan gullan sunke apna bachpan yaad a gaya,akkhan vich rona a gaya. Permaatma ji bebbe ji nu bahut bahut sehat ate lambi umar bakshan.
@rajeshmandahad2273
@rajeshmandahad2273 Жыл бұрын
Pakistan ke punjabiyu ne etne pyari punjabi bhasha kyu chadi
@kirandeepbhatia5600
@kirandeepbhatia5600 Жыл бұрын
So sweet of ਬੇਬੇ ਜੀ ❤
@kirpalsingh9402
@kirpalsingh9402 4 ай бұрын
ਵੱਡੇ ਪੰਜਾਬੀ ਦੇ ਹੇਜਲੇ, ਉਏ ਬੇ ਸ਼ਰਮੋ ਤੁਹਾਨੂੰ ਟਿਪਣੀਆਂ ਕਰਨ ਵਾਸਤੇ ਅੰਗਰੇਜ਼ੀ ਹੀ ਲੱਭੀ ਹੈ, ਪੰਜਾਬੀ ਚ ਨੀ ਮਰ ਸਕਦੇ ਤੁਸੀਂ ।
@JaspritSingh-w8s
@JaspritSingh-w8s Жыл бұрын
Waheguru Bibi dia har tmmna puria kre❤
@queennikki01
@queennikki01 Жыл бұрын
very heart touching. thanks for sharing.
@MalikAqib-xq1gj
@MalikAqib-xq1gj Жыл бұрын
Very Nice Veer Ji I am Lyallpur Faisalabad Punjab Pakistan 🇵🇰 Chak No 124 JB
@ravinderkaur6335
@ravinderkaur6335 Жыл бұрын
Love from India ❤❤
@funtoenjoy
@funtoenjoy 5 ай бұрын
Mata ne bhut pyar dita, kyunki oh keh rahi hai "Putt tusi sade Deso ayo je". Mitti da moh hamesha yadd renda, 1947 Di Peed, hun tak v chees bhardi hai, sirf te sirf hunju hi ne.
@QurbanRao45
@QurbanRao45 4 ай бұрын
Love you bro from Pakistani veer
@jassi03purewal40
@jassi03purewal40 Жыл бұрын
Veer tuhadi kismat changi tuc sanjha Punjab gaye ho
@Quest3669
@Quest3669 4 ай бұрын
Bada dil punjab ka .....bebe jeeti rahe 100 saal 😊🎉❤
@Komalsingh-xu8ir
@Komalsingh-xu8ir Жыл бұрын
Very nice.Well done Bebe.
@gshara1
@gshara1 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ ਬੇਬੇ ਜੀ ਤੇ ਅਤੇ ਲੰਬੀਆਂ ਉਮਰਾਂ ਬਖਸ਼ੋ ਜੀ। 🙏
@balvinderkaurkhalsa5336
@balvinderkaurkhalsa5336 Жыл бұрын
Very nice 💐🙏
@inderjeetsinghbhagrana2214
@inderjeetsinghbhagrana2214 Жыл бұрын
Sidhu bai nu jinna pyar pakistan krda na onan India v ni ...khaskar othon de bachey
@scg8983
@scg8983 Жыл бұрын
Ba,would. Babey.... Sandhu Sahab.....Khali. Rod nahi leyay.....Babey ne. Mohabbatan di. Potli ban ti... Khush raho. Sandhu Sahab
@Jassi-Buttar
@Jassi-Buttar 2 ай бұрын
Jeondi Reh maa Teri maa Umer parmatma Umer lambi kare 💖💕💕💞🌹🎂
@AbdulKhan-kj5mk
@AbdulKhan-kj5mk Жыл бұрын
Waheguru ji ena piyaar🙏🙏🙏
@makhan4254
@makhan4254 Жыл бұрын
Waheguru mehar karay God bless mata ji....
@dawindersinghrathore4395
@dawindersinghrathore4395 Жыл бұрын
Bebe ji love you bahut saara
@gurbakshsingh7858
@gurbakshsingh7858 Жыл бұрын
Very nice well done Mata ji
@MuhammadIlyas-le3gd
@MuhammadIlyas-le3gd Жыл бұрын
Love from lahnda Punjab
@longlivelogic8128
@longlivelogic8128 6 ай бұрын
Peace and love from Punjab, Pakistan 💚🇵🇰
@swarnsingh3071
@swarnsingh3071 Жыл бұрын
I am just awestruck and wordless.
@swarnsingh6145
@swarnsingh6145 6 ай бұрын
ਇੱਕ ਹਜ਼ਾਰ ਰੁਪਏ ਦੇ ਕੇ ਆਉਣੇ ਸੀ ਮਾਤਾ ਨੇ ਕਿਨਾ ਸਤਿਕਾਰ ਕੀਤਾ ਤੁਹਾਡਾ ਼਼਼ਲੱਖ ਲਾਹਨਤਾਂ। ਬੱਚਿਆ ਨੂੰ। ਦੋ ਸੋ ਰੂਪੇ ਦੇ ਬਿਸਕੁਟ ਵੰਡ ਦੇਣੇ ਸਨ ਇੰਡੀਅਨ ਪੰਜਾਬੀਉ ਬਗਾਨੇ ਘਰੋ ਖਾਣ ਹੀ ਹਿੱਲੇ ਹੋ
@blackswan6963
@blackswan6963 Жыл бұрын
Great old ;ady.....dont see them anymore in E Punjab !! GOD BLESS !!
@user-shama88
@user-shama88 5 ай бұрын
ਬਹੁਤ ਵਧੀਆ ਇਨਸਾਨ ਹੈ
@Randhirsingh.
@Randhirsingh. Жыл бұрын
L❤ve u Pakistan
@wvp2491
@wvp2491 5 ай бұрын
We love you our brave Punjabi Sikh brothers and sisters.
@sanaullahbhatti1684
@sanaullahbhatti1684 6 ай бұрын
Great mother .after long time I saw bhutti as well ❤❤
@baldevsingh3568
@baldevsingh3568 Жыл бұрын
Siasi leaders di siasi bhukh ne aam loka nu vichhod ditta
@BakshishSingh-t6u
@BakshishSingh-t6u 4 ай бұрын
Love you maata jii. Aapa ek he hna PANJABE EK DESH PANJAB🎉❤😢🎉❤
@pargatsingh3637
@pargatsingh3637 Жыл бұрын
Chardi klach raho sda abaad rho sjno love you
@sukretasharma9919
@sukretasharma9919 4 ай бұрын
Babe Ji nu Bhagwan ji koi dukh na devay. Tandrusti bhakhshe
@azharnawazchatha6160
@azharnawazchatha6160 Жыл бұрын
Love ❤from Pakistan gujranwala
@Aqsaarif-i7g
@Aqsaarif-i7g Ай бұрын
0:15 ❤❤❤I really love you paji big fan from Pakistan
@gurpalsingh5609
@gurpalsingh5609 6 ай бұрын
ਮੱਥਾ ਟੇਕਦਾ ਹਾਂ ਬੇਬੇ ਜੀ ਨੂੰ
@guljarsingh9726
@guljarsingh9726 Жыл бұрын
Kash dono mulk ik ho jan🙏
@Person12762
@Person12762 Жыл бұрын
Gujar singh ap ko maloom hona chahiay Pakistan angrezoun nay apnay mufad kay liay banaya tha jis say Sara hindustan aur saray hindustan kay log zulm say maray gay thay yeh angrezoun kee sazish thee
@KulwinderSingh-dc6be
@KulwinderSingh-dc6be 5 ай бұрын
Very great Good job vir i solute Pakistani mata Majidan bibi
@tirathsingh6539
@tirathsingh6539 Жыл бұрын
ਸਲਾਮ ਪਿਆਰ ਸਤਿਕਾਰ ਜੀ ❤️❤️❤️
@khawarmurid5146
@khawarmurid5146 5 ай бұрын
Salute to such people. Great respect and love.
@perminderbisran3905
@perminderbisran3905 Жыл бұрын
Thank you veer ji 👍🙏
@KulwinderSingh-tr4sb
@KulwinderSingh-tr4sb 6 ай бұрын
Punjabi pyaar de bhukhe hunde aa ki lehnda te ki charda eh punjab va ehnu n vandi😢😢😢😢
@EagleSinghVlogs
@EagleSinghVlogs 5 ай бұрын
What gesture by baybayjee...on the contrary i have a question that why the partition happened. ??
@bhupinderarora3756
@bhupinderarora3756 Жыл бұрын
Waheguru Mehar Kari mere malka Eho jia manjar pher kadi na hove 🙏
@anwer.official
@anwer.official 5 ай бұрын
Maa je tusi sab to wady sakhi ao . itna payar maa je ka dekh ke aankho min ansu aagye hin.❤🇵🇰❤🇵🇰🇵🇰🇵🇰
@randhirbal9502
@randhirbal9502 Жыл бұрын
Mere Bapu ji v Pakistan (chak No 287 mintgumri, (pakpattan) ton aaye c (Vill+Po,Sathiala (Amritsar) 😢😢😢😢
@asifgujjar5696
@asifgujjar5696 6 ай бұрын
M v Montgomery to han
@balrajgill2657
@balrajgill2657 10 ай бұрын
ਵਾਹਿਗੁਰੂ ਜੀ ਸਾਨੂੰ ਦੁਬਾਰਾ ਮਿਲਾ ਦਿਓ 🙏🏻🙏🏻🙏🏻🙏🏻🙏🏻
Gullu Sarpanch di Sardar Muhammad di Qabar te Hazri | Real Sardar Muhammad | Tarsaim Jassar | 2022
20:28
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 246 М.
Bapu de Pakistan wale Pind Da Safar (part2) Native Village In Pakistan
19:48
World’s strongest WOMAN vs regular GIRLS
00:56
A4
Рет қаралды 52 МЛН
Why no RONALDO?! 🤔⚽️
00:28
Celine Dept
Рет қаралды 57 МЛН
Indian Kuri Kalli Pakistan a gai | Pind walya ne Dhee bna lea | Sikh Muslim Bhai Chara | Chak Bhada
36:11
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 16 М.