No video

ਚਾਚਾ ਮੋਦੀ ਸੱਚ ਕਹਿੰਦਾ | Chacha Modi Sach kahda || new punjabi video

  Рет қаралды 3,421,104

DESI MASTI PINDA WALE

DESI MASTI PINDA WALE

Күн бұрын

join 👇🏻
Facebook page ;- / dharnatjhinjer
instgram:- www.instagram....
contact :- ph 8195865948 ( whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਚਾਚਾ ਮੋਦੀ ਬਾਹਲਾ ਚੰਗਾ | chacha modi bahla changa || new punjabi videos
----------------------------------------------------------------------------------------------------------------------
staring :-Dharnat Jhinjer , Mintu jatt , Babaldeep Jhinjer , satta maan , sukh dahiya, Tanoj tibba , arry jhinjer , happ grewal
-------------------------------------------------------------------------------------------------------------------
D.O.P :- Satta Maan and sukh dahiya
Editing :- Babaldeep jhinjer
Story writer :- mintu jatt
Poster work :- satta Maan
---------------------------------------------------------------------------------------------------------------
--------------------------------------------------------------------------------------------------------
#hamirgarh #desimastipindawale #dharnatjhinjer

Пікірлер: 1 500
@Dharnatjhinjer
@Dharnatjhinjer 3 жыл бұрын
ਹਾਂ ਜੀ ਮਿੱਤਰੋ ਤਹਾਨੂੰ ਹਸਾਉਣ ਦੇ ਨਾਲ ਨਾਲ ਇਕ ਮੈਸਜ਼ ਦੇਣ ਦੀ ਕੋਸ਼ਿਸ਼ ਕੀਤੀ ਐ ਜੇ ਮੈਸਜ਼ ਠੀਕ ਲੱਗੀਆ ਤਾਂ ਮੇਰੇ ਕਿਸਾਨ ਵੀਰਾਂ ਤੱਕ ਜਰੂਰ ਸ਼ਿਅਰ ਕਰ ਦਿਓ ਜਿਉਂਦੇ ਵਸਦੇ ਰਹੋ ਯਾਰੋ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ
@Dhillon_Bathinde_Aala
@Dhillon_Bathinde_Aala 3 жыл бұрын
ਬਹੁਤ ਵਧੀਆ
@PUNJAB007.
@PUNJAB007. 3 жыл бұрын
Dharnat jhinjer bhut vadia tang naal msg dita👍👍👍👍👍👍👍
@buntysingh6402
@buntysingh6402 3 жыл бұрын
@@Dhillon_Bathinde_Aala Att jatta
@parminderkaur2267
@parminderkaur2267 3 жыл бұрын
Bht vadia vdo bnai veere no FARMER no feed
@harpindersingh3392
@harpindersingh3392 3 жыл бұрын
Bahut vdiya msg dharnat y fb te share Karti y tuhadi video
@lakhveersinghgill4807
@lakhveersinghgill4807 3 жыл бұрын
Very good ਧਰਨਾਟ ਤੇ ਭਾਨੇ ਨੇ ਬਹੁਤ ਵਧੀਆਂ ਲੋਕਾ ਨੂੰ ਸਮਝਾਇਆ ਧਰਨਾਟ ਤੁਸੀਂ ਤਾ ਸਿਰਾ ਕਰਾਤਾ ਵੀਰਾ ਟ੍ਰਾਲੀ ਭਰ ਕੇ ਧਨੰਵਾਦ ਤੁਹਾਡਾ
@mannusidhu5777
@mannusidhu5777 3 жыл бұрын
ਬਹੁਤ ਵਧੀਆ ਵੀਰ ਜੀ 🙏 ਧੰਨਵਾਦ ਕਿਸਾਨ ਏਕਤਾ ਜਿੰਦਾਬਾਦ 🙏
@BalwinderSingh-ej8yp
@BalwinderSingh-ej8yp 3 жыл бұрын
ਬਹੁਤ ਵਧੀਆਂ ਵੀਡੀੳ ਕਿਸਾਨੀ ਬਿਲਾ ਬਾਰੇ ਧੰਨਵਾਦ ਜੀ
@satpaldhillonsatpaldhillon6557
@satpaldhillonsatpaldhillon6557 3 жыл бұрын
ਬਹੁਤ ਵਧੀਆ ਜੀ
@sudagarsingh1476
@sudagarsingh1476 3 жыл бұрын
ਇਹ ਤੁਸੀਂ ਬਾਈ ਜੀ ਕੋਈ ਮਜ਼ਾਕ ਨਹੀਂ ਕੀਤਾ ਆਉਣ ਵਾਲੇ ਸਮੇਂ ਦੀ ਸਚਾਈ ਪੇਸ਼ ਕੀਤੀ ਆ।ਬਹੁਤ ਵਧੀਆ ਸੁਨੇਹਾ ਦਿੱਤਾ ਹੈ।
@narinderkaur2798
@narinderkaur2798 3 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ ਸੱਚ ਲਿਖਿਆ ਕਿਸਾਨ ਮਜਦੂਰ ਛੋਟੇ ਦੁਕਾਨਦਾਰ ਛੋਟੇ ਵਪਾਰੀ ਸਾਰੇ ਇਕੱਠੇ ਹੋਣ ਤਾਂ ਹੀ ਫਰਕ ਪੈਣਾ
@dilbaggajjanwala2569
@dilbaggajjanwala2569 3 жыл бұрын
ਬਹੁਤ ਵਧੀਆ ਉਪਰਾਲਾ ਵੀਰੋ ਤੁਹਾਡਾ.... good job.... .. ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ.. 👌👌👍👍👍👍👍🙏🙏🙏🙏🙏🙏🙏
@jaggakotli4799
@jaggakotli4799 3 жыл бұрын
ਬਹੁਤ ਵਧੀਆ ਸੁਨੇਹਾ ਕਿਸਾਨਾਂ ਨੂੰ ਇਕੱਠੇ ਹੌਣਾ ਚਹੀਦੈ
@kamalkaurchahal15
@kamalkaurchahal15 3 жыл бұрын
So nice video ਜੈ ਜਵਾਨ ਜੈ ਕਿਸਾਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@satpalsingh9304
@satpalsingh9304 3 жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ👍 ਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਜੀ 🙏
@jatinderdhatt0001
@jatinderdhatt0001 3 жыл бұрын
ਬਹੁਤ ਬਹੁਤ ਵਧੀਆ ਮੈਸੇਜ ਧੰਨਵਾਦ ਜੀ 🙏🙏
@bieantsingh6571
@bieantsingh6571 3 жыл бұрын
ਬਾਈ, ਜੀ ਬਹੁਤ ਵਧੀਆ,ਸਹੇਨਾ, ਦਿੱਤਾ,ਬੁ,ਬੰਅਤ,ਤੂਰ, ਵੱਲੋਂ, ਤੁਹਾਡਾ ਧੰਨਵਾਦ
@arjundebgansharma6001
@arjundebgansharma6001 3 жыл бұрын
Kisan Ekta jindabad
@sanjayKumar-fv6dj
@sanjayKumar-fv6dj 3 жыл бұрын
ਬਹੁਤ ਵਧੀਆ👍💯👍💯 ਵੀਰ ਜੀ। ਧੰਨਵਾਦ ਸਾਰੀ ਟੀਮ ਦਾ ਜੋ ਸਮਾਜ ਨੂੰ ਵਧੀਆ ਮੈਸਜ ਦੇ ਨਾਲ ਹਸਾਉਣਾ ਵਾਲਾ ਕੰਮ ਵੀ ਕਰਦੇ ਹੋ ਧੰਨਵਾਦ ਵੀਰ ਜੀ।
@balvindersanghera9866
@balvindersanghera9866 3 жыл бұрын
ਕ ਸੰਪਗ
@KuldeepSingh-od5tl
@KuldeepSingh-od5tl 3 жыл бұрын
ਬਹੁਤ ਵਧੀਆ ਸਨੇਹਾ ਦਿਤਾ ਧਰਨਾਟ ਬਾਈ ਭਾਨੇ ਬਾਈ
@jasveerpalsingh1490
@jasveerpalsingh1490 2 жыл бұрын
ਬਹੁਤ ਵਧੀਆ ਸਨੇਹਾ ਬਾਈ ਧਰਨਾਟ
@mandeepbcn9461
@mandeepbcn9461 3 жыл бұрын
ਕਿਸਾਂਨ ਏਕਤਾ ਜਿੰਦਾਬਾਦ 🌾🌾 ਬਹੁਤ vadia. Message ਆ ਜੀ
@gurmukhsandhu7305
@gurmukhsandhu7305 3 жыл бұрын
ਬਾਈ ਧੰਨਵਾਦ ਬਹੁਤ ਹੀ ਵਧੀਆ ਤੇ ਬਾਕਮਾਲ ਵੀਡੀਓ ਧੰਨਵਾਦ ਇਹੋ ਜਿਹੀ ਵੀਡੀਓ ਬਣਾਉਣ ਲਈ
@CRAZYSOHI
@CRAZYSOHI 3 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ।
@robinpreetsingh8789
@robinpreetsingh8789 2 жыл бұрын
Xvbhugff 😂f
@user-cp9op3ht1l
@user-cp9op3ht1l 3 жыл бұрын
ਬਹੁਤ। ਵਦੀਆ ਸੁਨੇਹਾ ਵੀਡੀਓ
@makhankalas660
@makhankalas660 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਵਾਦ
@khushtatla7871
@khushtatla7871 3 жыл бұрын
ਵੈਰੀ ਗੁੱਡ ਧਰਨਾਤ ਵੀਰ ਸਿਰਾ ਮੂਵੀ ਹੈ ਵਦੀਆ ਸਨੇਹਾ ਦਿੱਤਾ ਹੈ
@rajumaan5133
@rajumaan5133 3 жыл бұрын
ਵਧੀਆ ਮੈਸੇਜ ਦਿੱਤਾ ਵੀਰ ਜੀ ਕਿਸਾਨ ਏਕਤਾ ਜਿੰਦਾਬਾਦ
@JaipalSingh-vd1kr
@JaipalSingh-vd1kr 3 жыл бұрын
ਬਹੁਤ ਵਧੀਆ ਧਰਨਾਟ ਵੀਰ ਜੀ
@sukhmandhillon6474
@sukhmandhillon6474 3 жыл бұрын
ਬਹੁਤ ਵਧੀਆ ਸਟੋਰੀ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡੀਓ ਵੀਰੋ ਸਾਰੀ ਟੀਮ ਦਾ ਧੰਨਵਾਦ 👍👌👌🌴🌴
@makhankalas660
@makhankalas660 3 жыл бұрын
ਇਹ ਸਚਾਈ ਹੈ ਐਮੇ ਹੀ ਹੋਣਾ ਕਿਸਾਨ ਮਜ਼ਦੂਰਾਂ ਨਾਲ ਹੋਜੋ ਸਾਰੇ ਇਕੱਠੇ ਜੇ ਆਪਣੀ ਮਾਂ ਬਚਾਉਣੀ ਹੈ
@manjitkaur7967
@manjitkaur7967 3 жыл бұрын
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਹੋਰ ਵੀਰੇ ਕੀ ਹਾਲ ਹੈ। ਵੀਰੇ ਵੀਡੀਓ ਬਹੂਤ ਵਦੀਆ ਹੈ। ਭਾਨਾ ਤਾਂ ਇਹੀ ਅੱਗ ਲਾਉਂਦਾ ਰਹਿੰਦਾ। ਸਹੀ ਗੱਲ ਵੀਰੇ ਘਰ ਤਾਂ ਖਰਾਬ ਹੋ ਜਾਂਦਾ ਐ ਵੀਰੇ। ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ। ਧੰਨਵਾਦ ਵੀਰੇ
@bhullarmk
@bhullarmk 3 жыл бұрын
Ryt 💯 madam
@user-py7mf2nb6j
@user-py7mf2nb6j 3 жыл бұрын
किसान मजदूर एकता जिंदाबाद 👍👍🔥🔥🔥🔥
@avtarsinghmararha8839
@avtarsinghmararha8839 3 жыл бұрын
ਵੀਰੇ ਜਿਮੀਂਦਾਰਾਂ ਨੂੰ ਬਹੁਤ ਚੰਗਾ ਸੁਨੇਹਾ ਕਿਸਾਨ ਏਕਤਾ ਜਿੰਦਾਬਾਦ
@JagjeetSingh-fs6wp
@JagjeetSingh-fs6wp 3 жыл бұрын
ਵੀਰ ਜੀ ਜਿਹੜੇ ਪਿੰਡਾ ਵਿੱਚ ਪਏ ਜਾਤਾ ਪਾਤਾ ਦੇ ਪਾੜੇ ਤੇ ਫਿਲਮ ਬਣਾਉ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇੱਕ ਬਣਾਇਆ ਸੀ ਅੱਜ ਅਸੀ ਜੱਟ ਮੱਜਬੀ ਵਿੱਚ ਫਸੇ ਬੈਠੇ ਹਾ ਬਾਕੀ ਮੈਸੇਜ ਬਹੁਤ ਵਧੀਆ ਜੀ
@Cricket_huuk
@Cricket_huuk 3 жыл бұрын
Bai g , eh sirf social media tak e limited a, reality vich eh aive hi chlda rehna, jaat paat kde v end ni honi, bhave rabb dharti te aap a jave
@Chahalshingara
@Chahalshingara 3 жыл бұрын
ਐਰੀ ਕੁੜੀ ਦਾ ਕੰਮ ਬਹੁਤ ਵਧੀਆ ਲੱਗਾ ਬਈ, ਵੈਸੇ ਸਾਰੀ ਟੀਮ ਹੀ ਵਧੀਆ ਐ।
@baljeetkoursamra9942
@baljeetkoursamra9942 3 жыл бұрын
ਹਾਏ ਓ ਰੱਬਾ ਕਿਸਾਨ ਦੀ ਜੂਨ ਬਹੁਤ ਬੁਰੀ ਐ ਬਾਈ ਜੀ ਏ ਸਭ ਕੁਝ ਵੇਖ ਮੇਰੇ ਹੰਝੂ ਨੀ ਰੁਕੇ 😭😭😭😭
@deepjuneja6324
@deepjuneja6324 5 ай бұрын
Sachi gall aa ji tuhadi....
@215pb31
@215pb31 3 жыл бұрын
ਵਹੁਤ ਵਧੀਆ ਮੇਸਜ ਹੈ ਜੀ
@bouncersurajsecurity9103
@bouncersurajsecurity9103 3 жыл бұрын
ਬਹੁਤ ਵਧੀਆ ਮੈਸਜ#Darnat bai ji ਕਿਸਾਨ ਇਕਤਾ ਜਿੰਦਾਵਾਦ God bless you 🙏
@manikhatri7214
@manikhatri7214 3 жыл бұрын
Kisan Akta Zindabad
@jagtarrattan1755
@jagtarrattan1755 3 жыл бұрын
ਬਹੁਤ ਵਧੀਆ ਵੀਡੀਓ 👍👍👍
@surjansinghpannu5910
@surjansinghpannu5910 3 жыл бұрын
Shi gall a veer g hun akta di ਜਰੂਰਤ a kissan unian ਜ਼ਿੰਦਾਬਾਦ
@preetgamer1948
@preetgamer1948 3 жыл бұрын
ਜੈ ਕਿਸਾਨ ਜੈ ਜਵਾਨ ਪੰਜਾਬ
@kuldeepsinghmaan6704
@kuldeepsinghmaan6704 3 жыл бұрын
great message to all cast, unity is the power
@satnamkaur5571
@satnamkaur5571 3 жыл бұрын
ਚੰਗਾ ਸੁਨੇਹਾ
@parmjeet5653
@parmjeet5653 3 жыл бұрын
ਬਾ ਬਈ ਭਾਨੇ ਤੇ ਧਰਨਾਟ ਵੀਰੇ ਤੁਸੀ ਤਾਂ ਵੀਡੀਓ ਵਾਲਾ ਸਿਰਾ ਕਰਾਤਾ ਬਹੁਤ ਵਧੀਆ ਮੇਸ਼ੈਜ ਦਿਤਾ god bless
@kalasidhu5416
@kalasidhu5416 3 жыл бұрын
ਬਹੁਤ ਵਧੀਆ ਵੀਰ ਜੀ
@sidhusaab8128
@sidhusaab8128 3 жыл бұрын
Nice
@jassibhullar699
@jassibhullar699 3 жыл бұрын
🤗🤣
@jaswinderaulakh3908
@jaswinderaulakh3908 3 жыл бұрын
ਵੀਰ ਜੀ ਬਹੁਤ ਵਧੀਆਂ ਤਰੀਕੇ ਨਾਲ ਸਮਝਾਇਆ
@anshuchoudhary8154
@anshuchoudhary8154 3 жыл бұрын
👍great message
@lavi9136
@lavi9136 3 жыл бұрын
ਵੀਰੋ ਇਕਲੀ ਮਜ਼ਦੂਰੀ ਹੀ ਨਹੀਂ ਪੰਜਾਬੀਅਤ ਨੂੰ ਖਤਮ ਕਰਨਾ
@tarsamesingh8095
@tarsamesingh8095 3 жыл бұрын
ਬੋਹੜ ਵਧੀਆ ਸਿਨਹਾ ਦਿੱਤਾ ਵੀਰ ਜੀ
@user-ee8fm7qn5s
@user-ee8fm7qn5s 3 жыл бұрын
ਬਹੁਤ ਵਧੀਆ
@jagsirsinghsingh8192
@jagsirsinghsingh8192 3 жыл бұрын
Very good bhai G very very very good sira sira SMS
@inderjitbhatti3288
@inderjitbhatti3288 3 жыл бұрын
Very good story ,good massage god bless yours ਧਰਨਾਟ ਟਰਾਲੀ ਭਰਕੇੇ ਤਰੱਕੀ ਹੋਵੇ ਤੇਰੇ ਨਾਲ ਹੀ ਵੀਡੀਓ ਦੀ ਰੋਣਕ ਹੈ
@BaljinderSingh-dh5qb
@BaljinderSingh-dh5qb 3 жыл бұрын
ਬਹੁਤ,ਵਧੀਅਾਂ,ਸਨੇਹਾ,ਬਾੲੀ,ਜੀ👌👌👌👌👌👌
@sukhsidhucanada7300
@sukhsidhucanada7300 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@desipenduvirsa
@desipenduvirsa 3 жыл бұрын
ਬਹੁਤ ਵਧੀਆ ਵਾਈ ਜੀ ਜੀਉਂਦੇ ਵਸਦੇ ਰਹੋ ਮੇਰੇ ਜਾਰੋ ਰੱਬ ਸੋਨੂੰ ਤਰੱਕੀਆਂ ਬਖਸੇ
@patelyatish7788
@patelyatish7788 3 жыл бұрын
હર હર મહાદેવ.
@patelyatish7788
@patelyatish7788 3 жыл бұрын
ઠઙ. ડબલ્યુ ઞ
@manjeetsingh2901
@manjeetsingh2901 3 жыл бұрын
ਬਹੁਤ ਵਧੀਆ ਮੈਸਜ ਵੀਰ ਜੀ ਲਵ ਯੂ
@dassbalwinderbusheramithud5637
@dassbalwinderbusheramithud5637 3 жыл бұрын
ਬਹੁਤ ਵਧੀਆ ਫਿਲਮ ਹੈ
@labhkamboj2468
@labhkamboj2468 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਧਰਨਾਟ ਬਾਈ ਸਚਿਓਂ ਹੁਣ ਨਾ ਇਕੱਠੇ ਹੋਏ ਜੇ ਫੇਰ ਤਾਂ ਪੰਜਾਬ ਦਾ ਰੱਬ ਹੀ ਰਾਖਾ ਐ 🙏 ਕਿਸਾਨ 🚜 ਮਜ਼ਦੂਰ 🛠️ ਏਕਤਾ ਜਿੰਦਾਬਾਦ 💪💪💪💪
@harjinder245
@harjinder245 3 жыл бұрын
ਬਹੁਤ ਵੱਧੀਆ ਸੁਨੇਹਾ ਦਿੱਤਾ। ਨਵੀਂ ਬੀਬੀ ਜੀ ਦੀ ਅਦਾਕਾਰੀ ਬਾਕਮਾਲ ਰਹੀ। ਪਿੱਛਲੀ ਵਾਰੀ ਵੀ ਤੇ ਇਸ ਵਾਰੀ ਵੀ। 🙏🙂
@JasbirSingh-mp9xl
@JasbirSingh-mp9xl 3 жыл бұрын
KO slz
@JaggaDirba
@JaggaDirba 3 жыл бұрын
ਕਿਸਾਨ ਏਕਤਾ ਜਿੰਦਾਬਾਦ
@ManjitSingh-ph6th
@ManjitSingh-ph6th 3 жыл бұрын
ਭਾਨੇ,ਬਾੲੀ,ਤੇਰੀ,ਹਾ,ਹੋ,ਬੜੀ,ਵਧੀਆ,ਲਗਦੀਅਾ,💕💕💕💕💕🌹🌹🌹🌹🌹
@ajmerbhoriabhoria6845
@ajmerbhoriabhoria6845 3 жыл бұрын
ਬਹੁਤ ਵਧੀਆ ਸੁਨੇਹਾ ਜੀ
@kikibrar2683
@kikibrar2683 3 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ ਭਾਨਾ ਭਗੌੜਾ
@RaviSingh-uw5uf
@RaviSingh-uw5uf 3 жыл бұрын
Very good ji
@gurmelsingh9408
@gurmelsingh9408 2 жыл бұрын
Very good
@simrankaursidhuphulka9770
@simrankaursidhuphulka9770 3 жыл бұрын
Very nice bro ਤੁਸੀ ਬਹੁਤ ਵਧੀਆ ਤਰੀਕੇ ਨਾਲ ਇਸ ਬਿੱਲ ਬਾਰੇ ਦੱਸਿਆ Thanks a lot
@nirmalsinghgill4729
@nirmalsinghgill4729 3 жыл бұрын
ਬਾਈ ਧਰਨਾਟ ਫੈਠ ਤੇਰੇ ਵੀਆ ਤੇ ਭਾਨੇ ਦੇ ਵੀ ਬਹੁਤ ਵਧੀਆ ਸਨੇਹਾ
@ballukhanmalik6076
@ballukhanmalik6076 3 жыл бұрын
ਬਿਲਕੁਲ ਸਹੀ ਕਿਹਾ ਜੀ
@ManjitKaur-lf1lf
@ManjitKaur-lf1lf 3 жыл бұрын
Very good message thanks 🙏
@rajindergill1625
@rajindergill1625 3 жыл бұрын
ਧਰਨਾਟ ਵੀਰ Love you ਰੇਲ ਗੱਡੀ ਭਰ ਕੇ👍👍
@likhasingh7731
@likhasingh7731 3 жыл бұрын
Hf
@HariSingh-eu5xe
@HariSingh-eu5xe 2 жыл бұрын
Bu bu
@arshdeepsingh5439
@arshdeepsingh5439 3 жыл бұрын
Bhot vadea massage deta veer ji
@Manpreetdahiya410
@Manpreetdahiya410 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🤝🤝🤝🤝👊✊✊
@simmideep8344
@simmideep8344 3 жыл бұрын
ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ 🚩🚩⛱🏡🎙🔊❤👆🍀🌴😢😢😢😢😢
@kulwinder4271
@kulwinder4271 3 жыл бұрын
ਕਿਸਾਨ ਏਕਤਾ ਜਿੰਦਾਬਾਦ 🙏🙏
@nede___hoke____sun6454
@nede___hoke____sun6454 3 жыл бұрын
😁M
@pindabala2435
@pindabala2435 3 жыл бұрын
ਧਰਨਾਟ ਬਾਈ love u
@user-iu7jz8hu4p
@user-iu7jz8hu4p 3 жыл бұрын
ਬਹੁਤ ਵੱਧੀਆ
@rajuraikot955raju2
@rajuraikot955raju2 3 жыл бұрын
ਵੀਡੀੳੁ ਬਹੁਤ ਸੋਹਣੀ ਹੈ ਧਰਨਾਟ ਬਾੲੀ, ਵੈਸੇ ਧਰਨਾਟ ਹੁਣ ਤਾਂ ਤਰੱਕੀ ਹੈ ਬਾੲੀ ਵੱਡੇ ਕਲਾਕਾਰਾਂ ਨਾਲ ਵੀਡੀੳੁ। ਲਵ ਯੂ ਭਰਾ, ਚੱਕੀ ਚੱਲ ਫੱਟੇ
@rajpreetsingh3125
@rajpreetsingh3125 3 жыл бұрын
ਬਹੁਤ ਵਾਧੀਆ ਮੈਸਜ ਹੈ,ਬਾਈ ਜੀ! ਆਪਣੇ ਲੋਕਾਂ ਨੂੰ ਸਮਝ ਟਾਇਮ ਤੋਂ ਬਾਅਦ ਹੀ ਆਉਣੀ ਹੈ! ਧੰਨਵਾਦ
@sukhdeepsingh4015
@sukhdeepsingh4015 3 жыл бұрын
Nice y ਧਨਾਰਟ
@gurpreetsinghtoor8928
@gurpreetsinghtoor8928 3 жыл бұрын
ਸੁਣ ਲੋ ਸਾਰੇ ਬਾਈ🙏🙏🙏🙏🙏🙏🙏🙏🙏🙏🙏🙏
@harshdeepdhaliwal6714
@harshdeepdhaliwal6714 3 жыл бұрын
Very nice
@unitedcolors2920
@unitedcolors2920 3 жыл бұрын
ਬਹੁਤ ਵਧਿਆ msg ਦਿੱਤਾ
@ManjitKaur-nb1vd
@ManjitKaur-nb1vd 3 жыл бұрын
Very good message God bless you bhaji
@JagjeetSingh-wb5rx
@JagjeetSingh-wb5rx 3 жыл бұрын
Nice 👍
@gurditjosan3628
@gurditjosan3628 3 жыл бұрын
Ehde naal ta aande vi nhi one 😂😂😂😂😂😂😂😂😂 bhot bdia video yg 👌👌👌👌👌👌👌👌👌👌👌👌👌👌
@bhindergrewal4099
@bhindergrewal4099 3 жыл бұрын
Good message bai
@tanveerbhatti6040
@tanveerbhatti6040 3 жыл бұрын
Kaash ahe gal sade punjabi te kahsaan veeran nu samaj aa jaye veero kadon tak kurbani da bakra bande raho gaa.jago veero Akan kohlo es toon pahlan k Dear ho jau. God bless our punjab
@mithusingh4401
@mithusingh4401 3 жыл бұрын
ਬਾਈ ਵਿਡੀਓ ਤਾਂ ਜਣਾ ਖਣਾ ਬਣਾਈ ਜਾਦਾਂ ਹੈ ਪਰ ਜਿਹੜਾ ਮੈਸਿਜ ਤੁਸੀਂ ਵਿਡੀਓ ਨਾਲ ਦਿੰਦੇ ਹੋਰ ਕੋਈ ਵੀ ਨਹੀਂ ਦੇ ਸਕਦਾ ਬਹੁਤ ਸੋਹਣੀ ਵਿਡੀਓ ਹੈ
@kapoortalwandi7984
@kapoortalwandi7984 6 ай бұрын
😊😊
@harvindersingh1698
@harvindersingh1698 3 жыл бұрын
ਬਈ ਕਿਸਾਨ ਭਰਾਵੋ ਇਕੱਠੇ ਹੋਜੋ ਨਹੀਂ ਫਿਰ ਮੋਦੀ ਤਾਂ ਕੱਠੇ ਕਰ ਹੀ ਦੇਊ ਬਹੁਤ ਵਧੀਆ ਵੀਡਿਓ ੨੨ ਜੀ
@jassibhullar699
@jassibhullar699 3 жыл бұрын
14
@meharsinghmehar386
@meharsinghmehar386 3 жыл бұрын
ਬਹੁਤ ਵਧੀਆ ਕਿਟ
@kalapannu9866
@kalapannu9866 3 жыл бұрын
ਬਹੁਤ ਵਧੀਆ ਉਪਰਾਲਾ ਵੀਰੋ ਸਮਝਾਉਣ ਨੂੰ ਇੱਕਠੇ ਹੋ ਜਾਵੋ 4 ਤਰੀਕ ਸੰਭੂ ਬਾਰਡਰ ਤੇ ਆ ਜਾਵੋ
@JaswantSingh-xm1jl
@JaswantSingh-xm1jl 3 жыл бұрын
Hello
@Deep-singh0001
@Deep-singh0001 3 жыл бұрын
🙏ਬਾਈ ਸਾਰੇ ਕੱਠੇ ਹੋਜੋ ਜੇਹੜੇ ਵੀ ਪੰਜਾਬ ਚ ਰਹਿਦੇ ਨੇ ਜੇ ਹੁਣ ਕੱਠੇ ਨਾ ਹੋਏ ਬਾਦ ਵਿੱਚ ਕੱਠੇ ਹੋਣ ਦਾ ਮੌਕਾ ਨੀ ਮਿਲਣਾ🙏🚩
@sukhwantsandhu2349
@sukhwantsandhu2349 3 жыл бұрын
Good performance & great massage....👍
@varindersingh9938
@varindersingh9938 2 жыл бұрын
Dharnat bai g tussi v siraaa hi karaaa dinde Ho tuhadi team work bohat vadia jagrook karde Ho thanksss to all
@balrazkaur9398
@balrazkaur9398 3 жыл бұрын
ਬਹੁਤ ਹੀ ਵਧੀਆ ਵੀਡੀਓ
@preetdhillon4035
@preetdhillon4035 3 жыл бұрын
Good y dharnat
@veerpalkaur5270
@veerpalkaur5270 3 жыл бұрын
NYC video
@shamoonghulam2877
@shamoonghulam2877 3 жыл бұрын
Hi dear kisan, Very good Punjabi zindabad God bless you brothers and sister. Love Pakistan.
@sukhibadesha8423
@sukhibadesha8423 3 жыл бұрын
ਬਹੁਤ ਸੋਹਣੀ ਬਣਾਈ ਅਾ ਵੀਡੀਉ ਵੀਰੇ
@parwindersingh1684
@parwindersingh1684 3 жыл бұрын
Nice 22
@ParminderSingh-yg1qh
@ParminderSingh-yg1qh 3 жыл бұрын
ਪੰਜਾਬ ਨੂੰ ਬਚਾਉਣ ਹੈ ਕਿਸਾਨ ਨੂੰ ਬਚਾਉਣ ਹੈ ਧਰਨੇ ਤੇ ਆਉਣਾ ਹੈ ਘਰ ਨੂੰ ਬਚਾਉਣ ਹੈ
@mangatsinghsall476
@mangatsinghsall476 3 жыл бұрын
ਬਹੁਤ ਵਧੀਆ ਮੈਸਜ
@vipgaming1660
@vipgaming1660 3 жыл бұрын
Vadia verre
@guraseesmanan2609
@guraseesmanan2609 3 жыл бұрын
👌👌Bhi
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН
If Barbie came to life! 💝
00:37
Meow-some! Reacts
Рет қаралды 76 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 16 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 9 МЛН