ਗਰੀਬ ਭਰਾ GAREEB BHARA Punjabi Video 2023 Dharnat Jhinjer,Haryau Wale

  Рет қаралды 225,822

Haryau Wale

Haryau Wale

5 ай бұрын

Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
• All rights reserved.
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
editing - Satta Maan
• Story - KARAMTEJ KAUR AND SATTA MAAN
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale

Пікірлер: 301
@user-xr9jf3xe7f
@user-xr9jf3xe7f 5 ай бұрын
ਭੈਣ ਮੇਰੀਏ ਭਰਾ ਕਦੇ ਵੀ ਭੈਣਾਂ ਨਾਲ ਫ਼ਰਕ ਨਹੀਂ ਰੱਖਦੇ ਭਾਵੇਂ ਭੈਣਾਂ 2 ਜਾ 4 ਹੋਣ ਵਾਹਿਗੁਰੂ ਭੈਣ ਭਰਾਵਾ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉
@user-hv2hi1pm2o
@user-hv2hi1pm2o 5 ай бұрын
ਸਤਿ ਸ੍ਰੀ ਆਕਾਲ, ਭਰਾਵਾਂ ਦੀ ਲੰਮੀ ਉਮਰ ਹੋਵੇ। ਵੀਡੀਓ ਬਹੁਤ ਵਧੀਆ ਬਣਾਈ 👌👌👌🙏🏻🙏🏻🙏🏻
@manpreetsandhu568
@manpreetsandhu568 3 ай бұрын
😢
@championgamemap6485
@championgamemap6485 5 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@hardeepdharni8697
@hardeepdharni8697 Ай бұрын
ਹਾਏ ਰੰਬਾ ਗਰੀਬੀ ਕਿਸੇ ਉੱਪਰ ਨਾ ਆਵੇ😢😢😢😢😢
@PalaAULAKH
@PalaAULAKH 5 ай бұрын
ਪਰਮਾਤਮਾ ਸਾਰੀ ਟੀਮ ਚੜੵਦੀ ਕਲਾ ਵਿੱਚ ਰੱਖੇ ਐਨੀ ਠੰਡ ਵਿੱਚ ਵੀਡੀਉ ਬਣਾਈ ਕੋਈ ਖਾਲਾ ਜੀ ਦਾ ਵਾੜਾ ਨੀ ਹਰੇਕ ਭਰਾ ਨੂੰ ਪਿਉ ਤੋ ਬਾਅਦ ਆਪਣੇ ਘਰ ਦਾ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਸੋਹਣੀ ਵੀਡੀਉ ਬਣਾਈ ਆ ਲਵਜੂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ❤❤👌👌👍👍
@user-xk7ts3zs1q
@user-xk7ts3zs1q 5 ай бұрын
manpreet bhan na bhut vadia gal khai c bhi k jas da bhi nhi huna o bhana bhut dukhi hundi na😢😢
@user-xr9jf3xe7f
@user-xr9jf3xe7f 5 ай бұрын
ਧਰਨਾਟ ਵੀਰ ਜੀ ਮਜਬੂਰੀਆ ਬਹੁਤ ਕੁਝ ਦਿਖਾ ਦਿਦੀਆ ਨੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ
@bhindersinghgill3581
@bhindersinghgill3581 5 ай бұрын
ਵੀਰੇ ਬਹੁਤ ਸੋਹਣੀ ਵੀਡੀਓ ਆ 😢😢 ❤❤❤ ਦਿਲ ਨੂੰ ਲਾਗੀ
@kulwantkaur7567
@kulwantkaur7567 5 ай бұрын
ਬਹੁਤ ਸੋਹਣਾ ਹੈ ਜੀ ਮੇਰਾ ਭਰਾ ਨਹੀ ਜੀ ਇੱਕ ਸੀ ਓਹ ਮਰ ਗਿਆ ♥️♥️♥️🙏🏻🙏🏻🙏🏻
@hardeepkaur9884
@hardeepkaur9884 5 ай бұрын
😭😭😭
@Dil_punjabi1
@Dil_punjabi1 5 ай бұрын
O my god
@sukhdeepsidhu2342
@sukhdeepsidhu2342 5 ай бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍
@AnitaSharma-en7cx
@AnitaSharma-en7cx 5 ай бұрын
😊
@user-tq4yp6vt3k
@user-tq4yp6vt3k 5 ай бұрын
ਵੀਡੀਓ ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਬਹੁਤ ਹੀ ਤੁਹਾਡਾ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@punambrar3890
@punambrar3890 5 ай бұрын
God bless you. Dharnat veer amrit veere da rol pahala waliea videos Wang lamba kari. Nale satta te duja bia da rol nibha
@NavneetKaur-fx7ot
@NavneetKaur-fx7ot 4 ай бұрын
❤ ਵਾਹਿਗੁਰੂ ਹੋਰ ਤਰੱਕੀਆਂ ਦਵੇ ਵੀਰੇ ਤੁਹਾਨੂੰ ❤ ਚੜਦੀਕਲਾ ਚ ਰੱਖੇ ਧਰਨਾਟ ਵੀਰੇ ❤❤ ਲੰਬੀਆਂ ਉਮਰਾ ਲਾਵੇ ਵਾਹਿਗੁਰੂ ❤
@arshsidhu5285
@arshsidhu5285 5 ай бұрын
ਬਹੁਤ ਬਹੁਤ ਹੀ ਵਾਧੀਅਾ ਵੀਡੀੳੁ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਟੀਮ ਦਾ 🙏🙏👌👌❤❤❤🎉🎉🎉
@shivdeepkartik5032
@shivdeepkartik5032 5 ай бұрын
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ ❤❤❤❤❤❤❤❤❤❤❤❤❤❤
@beantrenatus4291
@beantrenatus4291 5 ай бұрын
ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਬੇਅੰਤ ਸਿੰਘ ਗਿੱਲ ਝੱਲੀ ਅਮਲੋਹ
@JasvinderSingh-yl8ir
@JasvinderSingh-yl8ir 5 ай бұрын
Siraaaa story
@jatinderbassi4163
@jatinderbassi4163 8 күн бұрын
Sat Sri akal ji bahut bahut vadiya story video 👍
@MandeepKaur-nc5dm
@MandeepKaur-nc5dm 5 ай бұрын
Dhernaat veer di acting bahut Vidya aa all family members are good acting God bless you parmatma Tarki bakshe Mandeep Kaur Patiala 🎉🎉🎉🎉
@user-wz7ok7ly5m
@user-wz7ok7ly5m 5 ай бұрын
Dhernaatveerjivryniceactingbahutvidva
@samarjeetsidhu6781
@samarjeetsidhu6781 5 ай бұрын
ਬਹੁਤ ਵਧੀਆ ਜੀ
@madanlaltaneja1211
@madanlaltaneja1211 5 ай бұрын
Bahut vadhiya episode, end lajawb. 🙏🙏
@tajinderkaurgurudatta1632
@tajinderkaurgurudatta1632 4 ай бұрын
Very nice waheguruji blees you all be happy with your family and friends 😀 ❤ 😊 🎉🎉🎉❤❤congratulations
@ManpreetSingh-wi2pl
@ManpreetSingh-wi2pl 5 ай бұрын
ਬਾਈ ਧਰਨਾਟ ਤੁਸੀਂ ਫ਼ਿਲਮ ਬਹੁਤ ਸੋਹਣੀ ਬਣਾਉਣਦੇ ਹੋ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ 🎉
@sukhwindersidhu9105
@sukhwindersidhu9105 5 ай бұрын
ਮਨਪ੍ਰੀਤ ਤੂੰ ਹਰੇਕ ਵੀਡੀਓ ਪਹਿਲਾਂ ਪੰਗਾ ਪੈ ਦਿੰਦੇ ਅਤੇ ਬਾਅਦ ਵਿੱਚ ਤੂੰ ਤਾਂ ਵਧੀਆ ਹੋ ਜਾਨੀ ਅਤੇ ਦੂਜੀਆਂ ਉਪਰ ਭਾਰੀ ਪੈ ਜਾਂਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਘੈਂਟ ਬਾਈ ਜੀ
@gursantsingh1430
@gursantsingh1430 5 ай бұрын
Akhaaa cho hanjo aa gye dharnat vir bhot hi vadia video cc
@user-xr9jf3xe7f
@user-xr9jf3xe7f 5 ай бұрын
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
@user-kz9tx4ds5b
@user-kz9tx4ds5b 5 ай бұрын
ਬਹੁਤ ਵਧੀਆ ਸੀ ਵੀਡੀਓ
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@kamaldeepsingh3988
@kamaldeepsingh3988 5 ай бұрын
ਬਹੁਤ ਵਧੀਆ ਕਹਾਣੀ 👍🌹
@rachhpalsingh78466
@rachhpalsingh78466 5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ‌। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@jkkkk196
@jkkkk196 5 ай бұрын
Dharnaat bai d acting too much emotional😢😢😢😢
@user-wc2mq4mp7z
@user-wc2mq4mp7z 4 ай бұрын
Manpreet. Good nic. Dharnat. Nic
@darshansingh5731
@darshansingh5731 5 ай бұрын
ਧਰਨਾਟ ਬਾਈ ਇਸ ਕੁੜੀ ਦਾ ਗੁੱਸਾ ਬਿਲਕੁੱਲ ਜਾਇਜ ਸੀ
@KuldeepKaur-ul9gr
@KuldeepKaur-ul9gr 5 ай бұрын
ਵੀਡੀਓ ਬਹੁਤ ਵਧੀਆ ਸੀ❤ ਮੇਰਾ 2 ਭਰਾ ਸੀ ਦੋਨਾ ਦੀ ਦੈਥ ਹੋ ਗੀ😢😢😢😢 ਮਾ ਪਿਓ ਵੀ ਰਿਹਾ😢😢
@gurmindergondara4485
@gurmindergondara4485 5 ай бұрын
ਬਹੁਤ ਵਧੀਅ ਵੀਡੀੳ ਸੋਚ ਕੇ ਕੰਮ ਕਰਨਾ ਚਾਹੀਦਾ
@jagvirsinghbenipal5182
@jagvirsinghbenipal5182 5 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ
@ManjitSingh-qd5wu
@ManjitSingh-qd5wu 5 ай бұрын
ਗੁੱਡ ਵੀਰ ਜੀ ਲਵ ਯੂ ਬਹੁਤ ਵਧੀਆ ਜਿਉਂਦੇ ਰਹੋਂ
@dildeeprandhawa82
@dildeeprandhawa82 5 ай бұрын
ਹੈਪੀ ਸੈਪੀ ਓਏ
@reetjhamat339
@reetjhamat339 5 ай бұрын
Boht sohnia video... Rvaa dita😢😢😢😢😢😢god bless u always
@hardeepdharni8697
@hardeepdharni8697 Ай бұрын
ਧਰਨਾਟ ਵੀਰੇ ਤੁਸੀ ਤਾਂ ਮੈਨੂੰ ਵੀ ਰਵਾ ਦਿਤਾ
@khushpreet6074
@khushpreet6074 5 ай бұрын
very heart touching story😢😢
@user-gw5tb9bs4o
@user-gw5tb9bs4o 5 ай бұрын
ਵੱਡੇ ਭਰਾ ਦਾ ਦੁੱਖ ਓਹ ਕਹਾਣੀ ਕਿਸੇ ਸਿਰੇ ਨੀਂ ਲਾਈ ਨਵੀਂ ਛੇੜ ਲਈ ਕਹਾਣੀਆਂ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ
@AnitaSharma-en7cx
@AnitaSharma-en7cx 5 ай бұрын
Jp
@tarybhangu6164
@tarybhangu6164 5 ай бұрын
Vere oh duje channel te a
@baggasingh508
@baggasingh508 5 ай бұрын
,, वीर जी सारी टीम को बहुत बहुत शुभकामनाएं सारी टीम ने बहुत सुंदर काम किया ❤❤❤❤❤❤❤❤❤
@veerpalkaur9626
@veerpalkaur9626 5 ай бұрын
Bilkul shi kiha ji Sade veer ni Sanu ptta 😢
@user-vi3wt5nr5j
@user-vi3wt5nr5j 2 ай бұрын
22 ji very nice
@user-uv6nu8so5u
@user-uv6nu8so5u 5 ай бұрын
ਬਹੁਤ ਵਧੀਆ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ
@user-mw2ik9bo1p
@user-mw2ik9bo1p 3 ай бұрын
Sach me bahut vdiaa video hai ji
@inderjitkaur4820
@inderjitkaur4820 5 ай бұрын
Parmatma chadi kla ch rakhe sari teem nu 🙏🙏
@eishmeetkaur8138
@eishmeetkaur8138 5 ай бұрын
Bahut vadhia video aa ji par jo wada bhra da dukh wala episode se uss da hor part kado ji
@deepBoutiqueBathinda
@deepBoutiqueBathinda 5 ай бұрын
Bahut vdiya story c bai 👍🥰❤️ sab de bhai ena e pyar krde hon ta jindgi sokhi langh jandi aa bro love you bai
@user-mw2ik9bo1p
@user-mw2ik9bo1p 3 ай бұрын
Bahot vadia video ha ji
@harmandhaliwal2842
@harmandhaliwal2842 5 ай бұрын
Very nice Video Bhai ji ❤❤
@ashamalhotra7712
@ashamalhotra7712 5 ай бұрын
Truth of life. Paisa he apne to dur kr dinda hai. Good episode
@gurdeepaujla1442
@gurdeepaujla1442 4 ай бұрын
Very nice video
@GurinderSingh-ow5wl
@GurinderSingh-ow5wl 5 ай бұрын
Nice g..
@AmandeepSingh-bu4wn
@AmandeepSingh-bu4wn 5 ай бұрын
ਬਹੁਤ ਵਧੀਆ ਵੀਡੀਓ ਜੀ
@user-mh9fs2zl8l
@user-mh9fs2zl8l 5 ай бұрын
Kahani bahut emotional ho gaye j i. Bhain Bhai da ena pyar dekh aansoo aa gaye.
@GurjeetSingh-yf3eq
@GurjeetSingh-yf3eq 5 ай бұрын
Very nice vdo a dharnat bai
@NK-rd4wo
@NK-rd4wo 5 ай бұрын
Very nice and heart touching story
@anmoluppal6760
@anmoluppal6760 5 ай бұрын
Life is better with a bro there ❤❤
@ManjitKaur-lu7oy
@ManjitKaur-lu7oy 5 ай бұрын
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਆਹ ਨਵੀ ਵੀਡੀਓ ਦੇਖ ਰਹੀ ਆ ਮੈ ਤਹਡੀਆ ਸਾਰੀਆ ਵੀਡੀਓਜ ਦੇਖ ਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਵੀਰੇ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@sandeepjago7521
@sandeepjago7521 5 ай бұрын
Schi yr dharnat vr buht vdiya mesge a video ch schi emotional krta vr❤😔
@iqbalmaur9794
@iqbalmaur9794 5 ай бұрын
ਬਹੁਤ ਸੋਹਣੀ ਵੀਡੀਓ ਐ ਵੀਰ ਜੀ
@harmohankaur2859
@harmohankaur2859 5 ай бұрын
Dharnat jiyour acting is very good .
@JaswantSingh-og6pj
@JaswantSingh-og6pj 5 ай бұрын
ਬਹੁਤ ਵਧੀਆ ਮੈਸੈਜ ਹੈ ਸੱਚਾਈ ਇਹ
@sodhisurindersingh2370
@sodhisurindersingh2370 5 ай бұрын
Bahut achieve Vedic Dharat veer God Bless your all Team
@gursantsingh1430
@gursantsingh1430 5 ай бұрын
Bhot vadia video aa dharnat y saria nu pyar parii sat Sri Akal ji 🙏 Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍
@husanpreetdhillon9515
@husanpreetdhillon9515 5 ай бұрын
Bhout vadia video aa veer ji 👌👌
@tinnyghuman9917
@tinnyghuman9917 5 ай бұрын
Super story g
@jashansran7994
@jashansran7994 5 ай бұрын
Bhut vdea pra ❤❤❤❤
@vijaykumari3183
@vijaykumari3183 5 ай бұрын
😮😮Manpreet.bita.wakt.yad.rkho.🙏🙏plz👍👍💯 ambala
@bhollasingh9006
@bhollasingh9006 5 ай бұрын
ਬਹੁਤ ਵਧੀਆ ਵੀਡੀਓ ਆਧਰਨਾਟ ਵੀਰੇ
@karnaildhiman2568
@karnaildhiman2568 5 ай бұрын
ਦਰਾੜ ਹੁੰਦੈ ਨਾ ਕਿ ਦਰਿਆੜ ਤਾਂ ਪੰਜਾਬੀ ਚ ਕਦੇ ਸੁਣਿਆ ਨੀਂ।
@hardeepdhaliwal7417
@hardeepdhaliwal7417 5 ай бұрын
Bhout sohni movie aaa veera 🙏
@LakhwinderSingh-rt4mo
@LakhwinderSingh-rt4mo 5 ай бұрын
ਨਾਇਸ ਵੀਡੀਓ ਬਾਈ ਜੀ
@sukhdeeprandhawa-xb4gs
@sukhdeeprandhawa-xb4gs 5 ай бұрын
ਬਹੁਤ ਵਧੀਆ ਲੱਗਿਆ
@noorkhehra1239
@noorkhehra1239 5 ай бұрын
Bhot vadea ❤❤❤ eda hi ho reha
@Harbhajansingh-kh1lv
@Harbhajansingh-kh1lv 5 ай бұрын
Very much video Ver ji
@cjsharma395
@cjsharma395 5 ай бұрын
Very nice video Dharnat Bai ji tusi ta sanu v Ruwa ditta very kamall video veer ji CJ Sharma sarhali khurd Tarn Taran
@jarnailsinghsidhu2882
@jarnailsinghsidhu2882 5 ай бұрын
Nyc part❤❤
@kalaaklia9411
@kalaaklia9411 5 ай бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ❤❤❤❤❤❤❤
@DAVINDER.VLOGAR
@DAVINDER.VLOGAR 5 ай бұрын
VERY NICE GOOD VIDEO BAI JI 🌹❤❤❤❤
@JaspreetKaur-dz1mq
@JaspreetKaur-dz1mq 5 ай бұрын
Very nice story. Gbu all theam. 🎉🎉🎉🎉🎉🎉
@sidhu698
@sidhu698 5 ай бұрын
ਬਹੁਤ ਸੋਹਣੀ ਵੀਡਿਓ
@SandeepSingh-ld4cm
@SandeepSingh-ld4cm 5 ай бұрын
ਬਹੁਤ ਸੋਹਣੀ ਵਿਡੀਓ ਏ ❤❤❤❤❤
@manjeetkaur4056
@manjeetkaur4056 5 ай бұрын
Bhuat bhuat vadea video aw ji 🙏🙏💐❤️❤️
@SomNath-yt7jj
@SomNath-yt7jj 5 ай бұрын
Very good dharnat veer video dek rona ai gia mera Parvar wali stori ha video dek rona boot aia ha like coment karna
@user-cc4lu9fh2s
@user-cc4lu9fh2s 4 ай бұрын
Very nice video 👏👏
@sukhbitkaursukhbitkaur4113
@sukhbitkaursukhbitkaur4113 5 ай бұрын
Very nice video ji 🙏
@user-wz7ok7ly5m
@user-wz7ok7ly5m 5 ай бұрын
Very nice 👍 very much video verr
@user-cd2lu5gu8x
@user-cd2lu5gu8x 5 ай бұрын
Bhuht vadeya video ji
@amriksingh8962
@amriksingh8962 5 ай бұрын
Bahut hi badia story Dharnat y
@user-yo7jl4gx3g
@user-yo7jl4gx3g 5 ай бұрын
Bahut vadhia vedio dhanwad
@user-xk7jf3eo9i
@user-xk7jf3eo9i 5 ай бұрын
Very nice video ji
@ranjeetsekhon765
@ranjeetsekhon765 5 ай бұрын
Very nice ji god bless u❤❤❤
@user-tr5sp5rx6y
@user-tr5sp5rx6y 5 ай бұрын
Very very nice video ji 👌👌👌👍👍👍❤️❤️❤️🎉🎉🎉
@gurjeetanttal3615
@gurjeetanttal3615 5 ай бұрын
Good video ji
@jasmeetkaur4051
@jasmeetkaur4051 5 ай бұрын
Bahut vadia story puri
@pammasandhu5768
@pammasandhu5768 5 ай бұрын
Bhut lambi video bnai ❤❤
3 wheeler new bike fitting
00:19
Ruhul Shorts
Рет қаралды 49 МЛН
FOOLED THE GUARD🤢
00:54
INO
Рет қаралды 62 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 4,2 МЛН
Жизнь КОМАРА (смешное видео, юмор, приколы, поржать)
0:59
Натурал Альбертович
Рет қаралды 2,7 МЛН
Крутой сериал🔥#кино #фильм #сериал
1:00
Разница в уровнях🔥
0:26
FERMACHI
Рет қаралды 17 МЛН