ਚਾਹ ਬਣਾਉਣ ਸਮੇਂ ਇਨਾਂ 4 ਗੱਲਾਂ ਵੱਲ ਜੇ ਦੇਵੋਗੇ ਧਿਆਣ ਤਾਂ ਤੁਹਾਡੀ ਚਾਹ ਦਾ ਸਵਾਦ 10 ਗੁਣਾ ਹੋਰ ਵੀ ਵੱਧ ਜਾਵੇਗਾ Tea

  Рет қаралды 359,413

Rupblogars

Rupblogars

Күн бұрын

Пікірлер: 348
@sukhwinder3858
@sukhwinder3858 Жыл бұрын
ਜਿੱਦਾ ਤੁਸੀਂ ਮਸਾਲੇਦਾਰ ਚਾਹ ਬਣਾ ਰਹੇ ਹੋ ਬਹੁਤ ਗਰਮ ਹੈ ਜੇ ਇਹ ਗਰਮੀ ਵਾਲੀ ਹੈ ਤਾਂ ਸਰਦੀ ਵਾਲੀ ਪੂਰੀ ਅੱਗ ਲਾਉਣ ਵਾਲੀ ਹੋਵੇਗੀ ਐਨੀ ਮਹਿੰਗਾਈ ਵਿੱਚ ਆਮ ਲੋਕਾਂ ਲਈ ਵੀ ਇਹ ਸਾਰੇ ਮਸਾਲੇ ਬਜਟ ਤੋਂ ਬਾਹਰ ਹੋ ਜਾਂਦੇ ਹਨ ਅਤੇ ਗਰੀਬ ਲੋਕ ਤਾਂ ਖੰਡ ਪੱਤੀ ਮਸਾਂ ਪੂਰੀ ਕਰ ਪਾਉਂਦੇ ਹਨ ਚਾਹ ਵਧੀਆ ਬਣਾਉਣ ਲਈ ਇੱਕ ਸੌਂਫ ਹੀ ਕਾਫ਼ੀ ਹੁੰਦੀ ਹੈ ਜਿਸ ਨੂੰ ਤੁਸੀਂ ਬਹੁਤ ਘਟ ਮਾਤਰਾ ਵਿੱਚ ਪਾ ਦਿੱਤਾ ਅਤੇ ਰਹੇ ਹੋ ਸੌਂਫ ਪੇਟ ਦੀ ਗਰਮੀ ਨੂੰ ਵੀ ਘਟ ਕਰਦੀ ਹੈ ਸਵਾਦਿਸ਼ਟ ਵੀ ਬਣਾ ਦਿੰਦੀ ਹੈ ਘਰ ਵਿੱਚ ਵੀ ਉਗਾਇਆ ਜਾਂਦਾ ਹੈ
@gurjitrai108
@gurjitrai108 8 ай бұрын
ਵੀਰ ਜੀ ਸਹੀ ✅ ਗੱਲ ਕੀਤੀ ਤੁਸੀ ਸੌਫ ਇੱਕਲੀ ਹੀ ਬਹੁਤ ਆ ਬਦੀਆ ਚਾਹ 🍵 ਬਣਾਉਣ ਲਈ ਸੌਫ ਬਹੁਤ ਗੁਣਕਾਰੀ ਹੁੰਦੀ ਆ ਨਾਲੇ ਸਸਤੀ ਹੁੰਦੀ ਆ ਤੇਜਾਬ ਨਹੀ ਬਣਨ ਦਿੰਦੀ
@parmjitkaur890
@parmjitkaur890 3 ай бұрын
Right ji
@pritpalsingh5727
@pritpalsingh5727 3 ай бұрын
Right👍👍
@manjinderhayer3832
@manjinderhayer3832 3 ай бұрын
❤l❤ ​@@gurjitrai108
@BalkarSingh-ko2qy
@BalkarSingh-ko2qy Жыл бұрын
ਬੁਹਤ ਵਧੀਆ ਤਰੀਕਾ ਹੈ ਜੀ ਚਾਹ ਬਨਾਉਣ ਦਾ ਜੀ
@taranpreetkaur528
@taranpreetkaur528 7 ай бұрын
, ਹਾਂਜੀ ਚਾਹ ਬਹੁਤ ਵਧੀਆ ਬਣਾਈ ਆ ਪੁੱਤ ਹਾਂ ਜਿਵੇਂ ਆਨੰਦਪੁਰ ਸਾਹਿਬ ਤੋਂ ਹੀ ਬੋਲਦੀ ਆ ਮੈਂ ਪਹਿਲਾਂ ਤੁਹਾਨੂੰ ਤੋੜੀ ਵੱਲੋਂ ਇੱਕ ਫੋਨ ਵੀ ਲਾਇਆ ਸੀਗਾ ਇੱਕ ਵਾਰੀ ਹਾਂਜੀ ਤੇ ਚਾਹ ਬਹੁਤ ਵਧੀਆ ਬਣਾਈ ਤੁਸੀਂ ਚਾਹ ਦੀ ਤਾਂ ਮੈਂ ਵੀ ਬਹੁਤ ਸ਼ੌਕੀਨ ਆ ਪਰ ਮੈਂ ਬਣਾਉਂਦੀ ਤੁਸੀਂ ਬਣਾਉਂਦੇ ਇਦਾਂ ਹੀ ਬਣਾਉਂਦੀ ਮੈਂ ਵੀ ਮੈਂ ਤਾਂ ਬਾਕੀਆਂ ਨੂੰ ਵੀ ਦੱਸਦੀ ਰਹਿੰਦੀ ਆ ਇੱਦਾਂ ਕਰੋ ਦਾ ਕਰੋ ਹਾਂਜੀ ਵਧੀਆ ਸ਼ਾਹ ਤੁਹਾਡੀ ਪੀਓ ਮਹਾਰਾਜ ਰਾਜੀ ਰੱਖੇ ਚੜਦੀ ਕਲਾ ਬਖਸ਼ਿਸ਼
@AmandeepKaur-bg5bv
@AmandeepKaur-bg5bv Жыл бұрын
ਪਰਮਾਤਮਾ ਤੁਹਾਨੂੰ ਖੁਸ਼ ਰੱਖੇ
@bains313
@bains313 7 ай бұрын
Chah v ok tuhadya gala v ok hun aurat jagrok ho chuki hay nice 👏
@amriksingh351
@amriksingh351 Жыл бұрын
ਬਹੁਤ ਵਧੀਆ ਤਰੀਕਾ ਦੱਸਿਆ ਬੇਟਾਜੀ ਧੰਨਵਾਦ ਜੀ
@parmjeetkaur5256
@parmjeetkaur5256 Ай бұрын
ਬੇਟਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤
@dharmbirsingh4827
@dharmbirsingh4827 Жыл бұрын
ਲੋਹੇ ਦੇ ਬਰਤਨ ਵਿੱਚ ਬਣੀ ਚਾਹ ਜਾ ਦੁੱਧ ਪੱਤੀ ਜਿਹੜਾ ਇਨਸਾਨ ਇੱਕ ਵਾਰ ਪੀ ਲਵੇ ਉਸਨੂੰ ਹੋਰ ਕਿਸੇ ਤਰਾਂ ਦੇ ਵੀ ਬਰਤਨ ਵਿੱਚ ਬਣੀ ਚਾਹ ਜਾ ਦੁੱਧ ਪਤੀ ਹਮੇਸ਼ਾ ਬਕ-ਬਕੀ-ਹੀ ਲੱਗੇਗੀ
@simratsandhu8069
@simratsandhu8069 3 ай бұрын
Lohe da cha bannon lai utensils kithe milu ji.... Plz reply
@vinvin_1430
@vinvin_1430 Жыл бұрын
ਹਵਾ ਮਾਰਨ ਵਾਲਾ ਫੁਕਣਾ ਬੜਾ ਜਬਰਦਸਤ ਹੈ ਮੈਮ...👍👍👍
@kamaljeetkour8431
@kamaljeetkour8431 Жыл бұрын
I will try
@surindergill8714
@surindergill8714 6 ай бұрын
ਅਸੀ ਤਾਂ ਸਾਰੇ ਹੀ ਪਸੰਦ ਕਰਦੇ thanks from USA America
@BaljitSingh-my5et
@BaljitSingh-my5et 7 ай бұрын
Very good sister BA kmal he ji thanks
@HarpreetKaur-tk5zs
@HarpreetKaur-tk5zs Жыл бұрын
ਬਹੁਤ ਵਧੀਆ ਦੀਦੀ ਜੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏
@harmindersingh6790
@harmindersingh6790 Жыл бұрын
Cha pita bgar swad ay gya
@MandeepSingh-qu9jk
@MandeepSingh-qu9jk 8 ай бұрын
ਦੀਦੀ ਸੱਤ ਸ੍ਹਰੀ ਅਕਾਲ ਮੈਂ ਸ਼ੀਤਲ ਹੋਰ ਬੁਲੋਵਾਲ ਨਜ਼ਦੀਕ ਤੋਂ ਹੈ ਮੈਂ ਆਪ ਜੀ ਨੂੰ ਬਹੁਤ ਪਸੰਦ ਕਰਦ ਹਾਂ ਮੈਂ ਆਪ ਜੀ ਦੀ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਦੀਦੀ ਮੇਰਾ ਨਾਂ ਜ਼ਰੂਰ ਲਓ ਮੈਨੂੰ ਬਹੁਤ ਵਧੀਆ ਲਗੇਗਾ ਧੰਨਵਾਦੀ ਹੋਵਾਂਗੇ ਜੀ
@kulwinderkaur6483
@kulwinderkaur6483 2 ай бұрын
ਬਹੁਤ ਵਧੀਆ ਵੀਡਿਉ ਜੀ ❤❤
@RajwantKaur-ht3uc
@RajwantKaur-ht3uc Жыл бұрын
Gud bahut vadiya didi g❤❤
@uncleji9650
@uncleji9650 Жыл бұрын
ਭੈਣ ਜੀ ਵਗਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਕਸ਼ੇ ਬਹੁਤ ਵਧੀਆ ਤਰੀਕਾ ਧੰਨਵਾਦ ਬੇਟਾ ਜੀ🙏🙏
@dharmbirsingh4827
@dharmbirsingh4827 Жыл бұрын
ਲੋਹੇ ਦੇ ਬਰਤਨ ਵਿੱਚ ਬਣੀ ਚਾਹ ਜਾ ਦੁੱਧ ਪਤੀ ਜਹਿੜਾ ਇਨਸਾਨ ਇੱਕ ਵਾਰ ਪੀ ਲਵੇ ਉਸਨੂੰ ਹੋਰ ਕਿਸੇ ਵੀ ਬਰਤਨ ਵਿੱਚ ਬਣੀ ਚਾਹ ਜਾ ਦੁੱਧ ਪਤੀ ਹਮੇਸ਼ਾਂ ਬਕ-ਬਕੀ ਹੀ ਲਗੇਗੀ
@kawaljitsingh7978
@kawaljitsingh7978 Жыл бұрын
​VM Hu
@palwinderjitkaur5106
@palwinderjitkaur5106 9 ай бұрын
​@@dharmbirsingh4827hi
@sarvanpalsingh4987
@sarvanpalsingh4987 7 ай бұрын
mo
@ParamjitSingh-salh
@ParamjitSingh-salh 7 ай бұрын
​@@dharmbirsingh4827to
@arpandeepkaurkalsi5642
@arpandeepkaurkalsi5642 Жыл бұрын
Bilkul sahi keha tusi kal sada cylinder khatam ho gaya main chule te chah bnayee c chah inni swad bni c k dil krda c k bass peevi jaiye
@ShamsherSingh-s3r
@ShamsherSingh-s3r 6 ай бұрын
Beta bahut wadia Tareeka waheguru ji 🙏 kripa karen
@DADDYEDITZ999
@DADDYEDITZ999 2 ай бұрын
Bahut wdia menu ta bahut pasand aa cha❤❤❤
@GoravRak
@GoravRak 6 ай бұрын
Tuci kismat wale o didi thonu enna kuj sikhan te skhon nu milyaa god bless uu😊
@SavitaDevi_000
@SavitaDevi_000 Жыл бұрын
Badhiya jankari Di aapane
@sukhdeepkaur1958
@sukhdeepkaur1958 Жыл бұрын
ਬਹੁਤ ਵਧੀਆ ਦਿਉ
@AjitSingh-kp6wn
@AjitSingh-kp6wn Жыл бұрын
🌴❤🌻⛳ਵਾਹਿਗੁਰੂ ਜੀ ਸੱਚ ਮੈਂਨੂੰ ਵੀ ਚਾਹ ਦਾ ਥਹੁਤ ਸੌਕ ਹੈ ਮੇਰਾ ਵੀ ਤਰੀਕਾ ਤੁਹਾਡੇ ਵਾਲਾ ਹੈ ਅਦਰਕ ਵਾਲੀ ਚਾਹ ਮੈਂ ਬੰਬੇ ਤੋਂ ਸਿੱਖੀ ਸੀ ਬਹੁਤ ਵਧੀਆ ⛳🌻❤🌴
@gurlalsingh9859
@gurlalsingh9859 6 ай бұрын
Very nice ji Satnam waheguru ji satnam waheguru ji satnam waheguru ji satnam waheguru ji satnam waheguru ji
@plantswithme7488
@plantswithme7488 Жыл бұрын
ਬੁਹਤ ਸੋਹਣਾਂ ਸਾਡੇ ਘਰ ਵੀ ਕਾਨੇ ਗਡਵੀ ਚਾਹ ਚਲਦੀ ਆ 💚
@jasbirkaur4545
@jasbirkaur4545 2 ай бұрын
Bhut Soni cha pin nu dil Kar rahe
@RajKumar-c1l4w
@RajKumar-c1l4w 3 ай бұрын
Fook marn Wala bhookna bahut sohna a anti ji . Plz dso Tusi kithho buy Kita ji . Cha bahut testi bnayi anti ji . Cha bnaun da tarika dasan layi bahut bahut thhanbaad mam. ❤❤❤❤❤
@daljitnijjer4559
@daljitnijjer4559 Жыл бұрын
Bhut vadia dii ji..... Thx dear sister
@AmrikSingh-od2jz
@AmrikSingh-od2jz Жыл бұрын
Wah tohaday Wale cha Pee Kay maja aa gea
@Vansh.goraya.377
@Vansh.goraya.377 3 ай бұрын
Sat shri akal didi ji❤❤
@ranjitaujla1899
@ranjitaujla1899 7 ай бұрын
ਬਹੁਤ ਵਧੀਆ
@shinderpalkaur8195
@shinderpalkaur8195 6 ай бұрын
ਢੱਕੀ ਚਾਹ ਹਮੇਸ਼ਾ ਪਤਲੀ ਬਣਦੀ ਹੈ
@JassiSingh-cb4qs
@JassiSingh-cb4qs Жыл бұрын
Bahut vadhia dasia Bhain g
@puneetsharma8179
@puneetsharma8179 7 ай бұрын
Seeing you preparing tea i could not help preparing tea the way you prepared it.Very nice ma'am
@gursharnsingh1180
@gursharnsingh1180 Жыл бұрын
ਚਾਹ ਬਣਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਧੰਨਵਾਦ ਜੀ
@GianKaur-wf5rp
@GianKaur-wf5rp Жыл бұрын
Waheguruji
@jaswinderkaur4499
@jaswinderkaur4499 Жыл бұрын
Awesome madam acha lga❤❤
@ranvirsingh4650
@ranvirsingh4650 Жыл бұрын
Bahut vdya knowledge wali gall dssi,🙏🙏
@balwinderkaurbalwinder5081
@balwinderkaurbalwinder5081 Жыл бұрын
Bhut vadia video I am tea lover🎉🎉🎉
@paramjeetkaursekhon9368
@paramjeetkaursekhon9368 Жыл бұрын
Very good didi.thanks
@ManvirDhillon-j6v
@ManvirDhillon-j6v 10 ай бұрын
Thanks waheguru ji, Thanks so much 🙏 ❤, WAHEGURU ji ka khalsa Waheguru ji ki Fateh 🙏.
@surinderkaur-km3zw
@surinderkaur-km3zw 7 ай бұрын
Madam Ji ਚਾਹ ਦੇ ਵਿੱਚ ਕੈਫੀਨ ਹੁੰਦੀ ਆ ਇਸ ਕਰਕੇ Suger nal nhi ਪਾਉਣੀ ਚਾਹੀਦੀ ਕਿਉਂਕਿ ਕੈਫੀਨ or Sugerਇਕ ਸਾਥ ਉਬਾਲਨ ਨਾਲ ਪੇਟ ਵਿੱਚ ਤੇਜ਼ਾਬ acid ਬਹੁਤ ਜ਼ਿਆਦਾ ਬਣਦਾ ਹੈ But tuhaddy tea Testy ਆ❤️❤️👌👌👌👌❤️❤️❤️👌👌
@Rupblogars
@Rupblogars 7 ай бұрын
Bot Asha ji
@SatnamSingh-us8uo
@SatnamSingh-us8uo Жыл бұрын
Very Nice di
@jazzkaur4355
@jazzkaur4355 Жыл бұрын
Tasty cha bhut swad a eh t mere jogi hai love you so much didi ji sat Sri
@Rupblogars
@Rupblogars Жыл бұрын
Ji ajo
@manjeetkhangura3816
@manjeetkhangura3816 Жыл бұрын
Thanks for sharing Ji 🙏
@KuldeepKuldeepkaur-i2u
@KuldeepKuldeepkaur-i2u 3 ай бұрын
Nice😊😊😮😮
@gksaini6029
@gksaini6029 Жыл бұрын
Didi ji bohat dhanebad ji 🙏🏼
@PreetSharma-l4j
@PreetSharma-l4j Жыл бұрын
Very nice.thnku sis
@BalwinderSingh-eu4rh
@BalwinderSingh-eu4rh 8 ай бұрын
Very good information
@ManjitKaur-lg7lz
@ManjitKaur-lg7lz Жыл бұрын
Sat sry akal ji I really like 👍 your idea making tea the way u made it thanks so much 🙏 from UK manjit kaur 🎉❤
@Rupblogars
@Rupblogars Жыл бұрын
V v thanks
@guradittasingh7724
@guradittasingh7724 Жыл бұрын
Veer veer good nise tea cupt tea
@amarjitpannu9357
@amarjitpannu9357 6 ай бұрын
Very delicious tea !
@duttsaab2888
@duttsaab2888 Жыл бұрын
Bahut badhiya 👌👌👍my fevourite chai
@jassalkaur3548
@jassalkaur3548 6 ай бұрын
👌👌👌👌👌👍👍🙏
@dilbagbassi5952
@dilbagbassi5952 Жыл бұрын
Good guide sister
@gurmukhsingh4269
@gurmukhsingh4269 7 ай бұрын
Nice information thanks
@harwindergill1333
@harwindergill1333 Жыл бұрын
Nice work
@jaspreetsingh-oc5pu
@jaspreetsingh-oc5pu Жыл бұрын
ਬਹੁਤ ਵਧੀਆ ਤਰੀਕੇ ਨਾਲ਼ ਬਣਾਈ ਹੈ ਚਾਹ❤❤
@rahulbhardwaj9490
@rahulbhardwaj9490 Жыл бұрын
Very good bhene
@kashmirhundal1217
@kashmirhundal1217 7 ай бұрын
Very good ji Godbless you all always 🙏
@HarjitSingh-mb1ej
@HarjitSingh-mb1ej Жыл бұрын
ਬਹੁਤ ਵਧੀਅਾ ਜੀ ਧੰਨਵਾਦ ❤👍
@MalwaFederation
@MalwaFederation 11 ай бұрын
Tell method for winter as now. Winter
@kuljitkaur1375
@kuljitkaur1375 Жыл бұрын
Thanks didi ji very good information 🙏
@ravkmann
@ravkmann Жыл бұрын
roz do time evy di chah pindy ha ji mulatji v pa dyni c ji 💕
@jazzkaur4355
@jazzkaur4355 Жыл бұрын
Tea time vich meri didi ji da most welcome bhut Dina baad video pai me udass se❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉
@GurpreetSingh-hf1dv
@GurpreetSingh-hf1dv 3 ай бұрын
ਮੈਂ ਆਪਣੇ ਵਾਸਤੇ ਚਾਹ ਬਣਾਉਣ ਲਈ ਪੰਜ ਤਰਾਂ ਦੀ ਤੁਲਸੀ ਦੇ ਪੱਤੇ, ਛੋਟੀ ਇਲਾਚੀ ਤੇ ਦਾਲਚੀਨੀ ਦੇ ਪੱਤੇ, ਲੈਮਨ ਗਰਾਸ, ਛੋਟੀ ਇਲਾਚੀ, ਲੌਂਗ ਤੇ ਥੋੜਾ ਜਿਹਾ ਅਦਰਕ ਪਾਉਨਾ, ਪੀਣੀ ਸਿਰਫ ਇੱਕੋ ਵਾਰ ਦਿਨ ਵਿੱਚ।
@Rupblogars
@Rupblogars 3 ай бұрын
Nic
@manavmahey2413
@manavmahey2413 Жыл бұрын
Very very nice didi ji
@kulwinderkaurwe4153
@kulwinderkaurwe4153 Жыл бұрын
Hello G, very nice
@sawinderrandhawa2265
@sawinderrandhawa2265 7 ай бұрын
Very good 👍😃
@gurvirsingh2573
@gurvirsingh2573 Жыл бұрын
Nice aatttttttt Sirraaa 👌 Tea
@najarsingh3234
@najarsingh3234 Жыл бұрын
Very good bilkulsach
@MangalSingh-ii5oo
@MangalSingh-ii5oo Жыл бұрын
😍Bahut sahi keh Tusi Didi ji chah banaun da tarika maine rakhda hai but 🤔Tusi desi khad pai chah vich koi khas rijan please daso 🙏kiyuki Sade Gar hamesha sardiyan vich panjiri vich desi khad paude si so chah vich pehli var vekhiya ki benefit ne es de chah vich paun de please sanu vi daso🙏
@Rupblogars
@Rupblogars Жыл бұрын
Ji ha tusi har ek cheej vch desi khad h varto bot fidemad hudi h dusri khand wag naksan ne kadi
@MangalSingh-ii5oo
@MangalSingh-ii5oo Жыл бұрын
@@Rupblogars ok Thank you so much Rup Didi 🌹🙏God bless you sister 🌹🙏
@matturavi2023
@matturavi2023 Жыл бұрын
ਮੇਰੇ ਪਾਪਾ ਵੀ ਕਿੰਦੇ ਹੁੰਦੇ ਸੀ ਕਾਨਾ ਗਾੜਵੀ ਚਾਹ ਬਨਾਉ ਤੇ ਦੀਦੀ ਜੀ ਆਪਾ ਵੀ ਕਹਿੰਦੇ ਹੁੰਦੇ ਸੀ ਡੈਡੀ ਜੀ ਪੈਲੇ ਕਾਨਾ ਗੱਡ ਲਈਏ
@sandeepkaur2442
@sandeepkaur2442 Жыл бұрын
ਅਸੀਂ ਤਾਂ ਦਿਨ ਵਿਚ ਇਕ ਵਾਰ ਪੁਦੀਨੇ ਵਾਲੀ ਚਾਹ ਵੀ ਪੀਂਦੇ ਹਾਂ ਬਹੁਤ ਵਧੀਆ ਬਣਦੀ ਹੈ
@Rupblogars
@Rupblogars Жыл бұрын
Good
@InderJeet-qo5fn
@InderJeet-qo5fn Жыл бұрын
ਚ੍ਹਲੇ ਵਿਚ ਅਗ ਕਿਸੇ ਤਰੀਕੇ ਨਾਲ, ? I like it
@ajitkaur9054
@ajitkaur9054 Жыл бұрын
Nice vlog ❤
@Ekamdeep631
@Ekamdeep631 7 ай бұрын
Ssa g .... Cha asi v is tra hi banade aa but fark ae aa asi sab masala pani vich 10 min boil karde aa phir pati pande aaa ...
@sukhmandersingh7030
@sukhmandersingh7030 7 ай бұрын
Vadhia h
@GURYASHBHAUR
@GURYASHBHAUR 7 ай бұрын
Very nice 👌
@narinderjitkaur1623
@narinderjitkaur1623 Жыл бұрын
Very nice didi sat Sri akal g
@dukhihirdamansamjaona1557
@dukhihirdamansamjaona1557 Жыл бұрын
ਵਾਹਿਗੁਰੂ ਵਾਹਿਗੁਰੂ ਜੀ
@paramjeetchahal7712
@paramjeetchahal7712 Жыл бұрын
Very nice didi🙏
@baljinderkaur3083
@baljinderkaur3083 Жыл бұрын
very nice video
@HarnoorKaur-x2b
@HarnoorKaur-x2b Жыл бұрын
❤❤❤❤❤❤ Harnoor
@gurdevkaur1209
@gurdevkaur1209 Жыл бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਤਰੀਕਾ ਦੱਸਿਆ ਚਾਹ ਬਣਾਉਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
@lamservlogs
@lamservlogs Жыл бұрын
Nice video vadiya lage chaa de video nice God bless you all family love you so much 🙏👍
@MohanJeet-z9u
@MohanJeet-z9u 3 ай бұрын
ਮੂੰਗੀ ਮਸਰਾਂ ਦੀ ਦਾਲ ਬਣਾਉਣ ਦਾ ਤਰੀਕਾ ਵੀ ਦੱਸੋ ਭੈਣ ਜੀ🙏
@inderjeetsingh-cn6gp
@inderjeetsingh-cn6gp Жыл бұрын
Nice video chah peen nu del kar aea ❤
@Rupblogars
@Rupblogars Жыл бұрын
Jaldi bnaawo Anand lo
@roopabatish6277
@roopabatish6277 6 ай бұрын
Thanku ji God bless you 🙏🙏🙏❤️🌹🌼👌👌
@AvtarKhehra-ij2gi
@AvtarKhehra-ij2gi 7 ай бұрын
Very good 12:11
@pkbhatti2727
@pkbhatti2727 3 ай бұрын
ਪਾਣੀ ਤਾਂ ਤੁਸੀਂ ਇੱਕ ਗਲਾਸ ਪਾਇਆ ਚਾਹ ਬਣਦੇ ਬਣਦੇ ਪਾਣੀ ਸਾਰਾ ਸੜ ਜਾਵੇਗਾ
@Rupblogars
@Rupblogars 3 ай бұрын
Ok ji menu ne se patta
@malkeetk9704
@malkeetk9704 Жыл бұрын
Waheguru ji Waheguru ji kirpa kro ji waheguru ji Canada
@parmjitkaur890
@parmjitkaur890 3 ай бұрын
Bhen ji bhande Kali karn wali video pa do ji
@Rupblogars
@Rupblogars 3 ай бұрын
Channel te 2 ha ji
@MohanJeet-z9u
@MohanJeet-z9u 3 ай бұрын
ਭੈਣ ਜੀ ਇਹ ਫੂਕਨੀ ਕਿੱਥੋਂ ਤੇ ਕਿੰਨੇ ਦੀ ਮਿਲਦੀ ਐ ਜੀ, ਬਹੁਤ ਘੈਂਟ ਆ
@Rupblogars
@Rupblogars 3 ай бұрын
Gre bani h
@BalwinderSingh-eu4rh
@BalwinderSingh-eu4rh 8 ай бұрын
Tx ji God bless you very good
@Kamaljeet23723
@Kamaljeet23723 Жыл бұрын
Nice 👌🏻👌🏻
@AvtarSingh-e1x
@AvtarSingh-e1x 7 ай бұрын
Very good ❤😂🎉
@kahansingh2348
@kahansingh2348 2 ай бұрын
Thanks ji
@BaljeetKaur-uz6eq
@BaljeetKaur-uz6eq 7 ай бұрын
Mere veer nu kini badhia bhabhi g mili ea te mere veer nu badhia khane bna k khuandi ea bhabhi g
@KuldeepKaur-uq2bh
@KuldeepKaur-uq2bh 7 ай бұрын
Tea nu dil karda pen nun good g b u
@Rupblogars
@Rupblogars 7 ай бұрын
V. Thanks ji
@RameshKumar-pu4fo
@RameshKumar-pu4fo 7 ай бұрын
ਭੈਣ ਜੀ ਵਾਹਿਗੁਰੂ ਤੁਹਾਨੂੰ ਲੰਮੀ ਉਮਰਬਖਸ਼ੇਬਹੁਤ ਵਧੀਆ ਤਰੀਕਾ ਸਮਝਾ
1% vs 100% #beatbox #tiktok
01:10
BeatboxJCOP
Рет қаралды 67 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
“Don’t stop the chances.”
00:44
ISSEI / いっせい
Рет қаралды 62 МЛН
1% vs 100% #beatbox #tiktok
01:10
BeatboxJCOP
Рет қаралды 67 МЛН