ਚਾਹ ਵੇਚਣ ਵਾਲੀ ਕੁੜੀ ਦੇ ਖਾਤੇ ਵਿੱਚ ਆਏ ਲੱਖਾਂ ਰੁਪਏ,ਹੋਇਆ ਵੱਡਾ ਖੁਲਾਸਾ,ਅਸੀਂ ਕਦੇ ਵੀ ਆਪਣੇ ਪਿਓ ਕੋਲ ਨਹੀਂ ਜਾਵਾਂਗੇ

  Рет қаралды 128,373

Maluka TV

Maluka TV

Күн бұрын

Пікірлер: 430
@AmrikSingh-kd8bf
@AmrikSingh-kd8bf 5 ай бұрын
ਕੁੜੀ ਦੇ ਮਨ ਵਿਚ ਜ਼ਹਿਰ ਭਰ ਦਿੱਤਾ ਮਾਂ ਨੇ ਪਿਤਾ ਪ੍ਰਤੀ ਜੋ ਨਿਕਲਣਾ ਮੁਸ਼ਕਲ ਹੈ।
@DeepFFGamer1k
@DeepFFGamer1k 5 ай бұрын
🎉
@Harjinder.Kaur.Gill-r5b
@Harjinder.Kaur.Gill-r5b 5 ай бұрын
ਸਹੀ ਗੱਲ ਆ ਜੀ ਬਿਲਕੁਲ
@AmrikSingh-kd8bf
@AmrikSingh-kd8bf 5 ай бұрын
@@Harjinder.Kaur.Gill-r5b ਧੰਨਵਾਦ ਜੀ
@premwindersingh7179
@premwindersingh7179 5 ай бұрын
ਬਹੁਤ ਵਧੀਆ ਬਾਪੂ ਜੀ ਦੀ ਇੰਟਰਵਿਊ
@dalbirnagra7885
@dalbirnagra7885 5 ай бұрын
ਬਾਪ ਦੇ ਨਾਲ ਤਾਂ ਹੁਣ ਤਾਂ ਨਹੀਂ ਰਹਿਣਾ ਇੱਕ ਦਾਦੀ ਦੀ ਸੰਭਾਲ ਕਰਨੀ ਪੈਣੀ ਤੇ ਦੂਜਾ ਇਕੱਲੇ ਰਹਿ ਕੇ ਜੋ ਆਜ਼ਾਦੀ ਆ ਉਹ ਬਾਪ ਦੇ ਨਾਲ ਰਹਿ ਕੇ ਨਹੀਂ ਮਿਲਣੀ
@jigardeep3590
@jigardeep3590 5 ай бұрын
ਉਸਦਾ ਸਾਥ ਦੇਣ ਲਈ ਧੰਨਵਾਦ ਮੰਨਾਂ ਸਾਹਿਬ। ਸਰਪੰਚ ਸਾਹਿਬ
@GurmukhBhullar-mh7mn
@GurmukhBhullar-mh7mn 5 ай бұрын
ਮਾਂ ਦੀਆਂ ਆਦਤਾਂ ਖਰਾਬ ਕਰਕੇ ਸਾਰਾ ਕੰਮ ਹੋਇਆ ਵਾਹਿਗੁਰੂ ਜੀ
@SinghBh-mu8wv
@SinghBh-mu8wv 5 ай бұрын
ਇਹ ਬੰਦਾ ਦਰਵੇਸ਼ ਪੀੜਾਂ ਪੈਂਦੀਆਂ ਭਗਤਾਂ ਨੂੰ ਕੋਈ ਗੱਲ ਨਹੀਂ ਸਮਾਂ ਸਮਾਂ ਸਮਾਂ ਸਮਰੱਥ ਹੈ ਇਹਦੀ ਜਨਾਨੀ ਨੂੰ ਸੋਚ ਲੈਣਾ ਚਾਹੀਦਾ ਸੀ ਹੁਣ ਵੀ ਮਨ ਜਵੇ ਚੰਗੀ ਗੱਲ ਹੈ ਆਪਣਾ ਘਰ ਸੰਭਾਲੀ ਕੀਤੀਆਂ ਗਲਤੀਆਂ ਦਾ ਅਹਿਸਾਸ ਕਰੇ
@MahasinghChahal-h5y
@MahasinghChahal-h5y 5 ай бұрын
ਮਾਂ ਅਤੇ ਧੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ ਹੈ ਮਾਂ ਅਤੇ ਧੀ ਕਮਾ ਕੇ ਖਾ ਸਕਦੀਆਂ ਹਨ ਪੈਸੇ ਦੀ ਬੁਜੁਰਗ ਨੂੰ ਲੋੜ ਹੈ ਉਸ ਦੀ ਮਦਦ ਕਰੋ।
@ranjitbantu9466
@ranjitbantu9466 5 ай бұрын
Right bro ❤❤❤❤❤❤❤
@Sadha63
@Sadha63 5 ай бұрын
The daughter and the mother is very disrespectful. People exploiting their private life in public to earn money. Why couldn’t the mother work? Why does a daughter have to work sale tea? Also the daughter?. stressed wise mother has not given her any guidance and mother has no respect for herself or her husband or the other children. It’s a mothers fault. This is gone to that degree..
@DeepFFGamer1k
@DeepFFGamer1k 5 ай бұрын
🎉
@SukhrajSingh-b5b
@SukhrajSingh-b5b 5 ай бұрын
ਬਾਪੂ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ 🙏
@BALDEVSiNGH-xo4xr
@BALDEVSiNGH-xo4xr 5 ай бұрын
ਨਾਨਕ ਦੁਖੀਆਂ ਸਭ ਸੰਸਾਰ ਭਲੀ ਕਰੂੰਗਾ ਕਰਤਾਰ ਭਾਜੀ ਮਨਦੀਪ ਸਿੰਘ ਮੰਨਾ ਨੇ ਜੋ ਵੀ ਗੱਲਾ ਕੀਤੀਆ ਬਹੁਤ ਵਧੀਆ ਸੋਚ ਤੇ ਸਰਪੰਚ ਸਹਿਬ ਨੇ ਵੀ ਬਹੁਤ ਵਧੀਆ ਵਿਚਾਰ ਸੀਂ ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੋ
@bhupindersinghsqngha5271
@bhupindersinghsqngha5271 5 ай бұрын
ਬਹੁਤ ਚਲਾਕ ਮਾ ਧੀ ਹਨ
@jasssingh6530
@jasssingh6530 5 ай бұрын
Teri ma Teri kuri Teri pen kidda j teriyan chlaak aa dujiya nu ni odda hee samji da
@TaranHeer
@TaranHeer 5 ай бұрын
ਜਨਾਨੀ ਨੀ ਜਾਣਾ ਚਾਉਂਦੀ ਔਰਤ ਗ਼ਲਤ ਆ ਬੰਦੇ ਨੇ ਵਿਚਾਰੇ ਨੇ ਫਿਰ ਵੀ ਕਹਿ ਦਿਤਾ ਕੇ ਸਾਰੇ ਆ ਜਾਣ
@gurbaxhiramahal5096
@gurbaxhiramahal5096 5 ай бұрын
ਮੰਨਾ ਜੀ ਜੇ ਕੁੜੀ ਨੂੰ ਇਸ ਤਰ੍ਹਾਂ ਹੱਲਾ ਸ਼ੇਰੀ ਦਿੰਦੇ ਰਹੇ ਤਾਂ ਕੁੜੀ ਦੀਆਂ ਆਦਤਾਂ ਵਿਗੜ ਸਕਦੀਆਂ ਹਨ
@Ghantshikari
@Ghantshikari 5 ай бұрын
ਏਹੇ ਸਾਲਾ ਚੋਰ ਵੋਟਾਂ ਪੱਕੀਆਂ ਕਰ ਰਿਹਾ ਹੋਰ ਕੋਈ ਮਤਲਬ ਨਿ ਇਸ ਨੂੰ ਇਹ ਨੂੰ ਪਤਾ ਸੀ ਕੁੜੀ ਝੂਠ ਬੋਲ ਰਹੀ ਆ ਫੇਰ ਵੀ ਸਾਥ ਦਿੱਤਾ
@Pardesikaur
@Pardesikaur 5 ай бұрын
ਬੇਟਾ ਆਪਣੇ ਪਿਤਾ ਤੇ ਮਾਤਾ ਨੂੰ ਇੱਕਠੇ ਕਰ ਸਭ ਕੁਝ ਭੁਲਾ ਕੇ ਇਸ ਵਿੱਚ ਭਲਾ ਹੈ ਇਹ ਬਹੁਤ ਵੱਡਾ ਪੁੰਨ ਹੈ ਇਹ ਗੱਲ ਮੰਨ ਬੇਟਾ ਵਾਹਿਗੁਰੂ ਤੇਰਾ ਭਲਾ ਕਰੇ ਵਾਹਿਗੁਰੂ ਜੀ
@KuldeepSingh-gp5sr
@KuldeepSingh-gp5sr 5 ай бұрын
ਪਹਿਲੀ ਗੱਲ ਤਾਂ ਇਹ ਆ ਕਿ ਉਹ ਬੇਟੀ ਆ ਬੇਟਾ ਨਹੀ। ਬੇਟੇ ਕੋਈ ਬਾਹਲੇ ਖਾਸ ਨਹੀਂ ਹੀੰਦੇ।
@MahasinghChahal-h5y
@MahasinghChahal-h5y 5 ай бұрын
ਮਾਂ ਅਤੇ ਧੀ ਨੇ ਕਿਸੇ ਦੀ ਗੱਲ ਨਹੀਂ ਮੰਨਣੀ ਉਹ ਹੋਰ ਨਸਲ ਦੀਆਂ ਹਨ। ਤੁਹਾਨੂੰ ਲੋਕਾਂ ਨੂੰ ਸਮਝ ਨਹੀਂ ਆਉਂਦੀ
@Dhaliwaljatt29
@Dhaliwaljatt29 5 ай бұрын
You ryt
@Sabi-xo6td
@Sabi-xo6td 5 ай бұрын
Bilkul bha ji u r right 👍👍👍
@jigardeep3590
@jigardeep3590 5 ай бұрын
ਇਹ ਇਨਸਾਨ ਹਨ ਜਾਨਵਰ ਨਹੀਂ ਮਾਂ ਨੇ ਮਿਹਨਤ ਕਰਕੇ ਬੱਚੇ ਪਾਲੇ ਤੁਸੀ ਨਸਲਾਂ ਦੱਸ ਹਹੇਅੱਜ ਉਹ ਗਲਤ ਰਸਤੇ ਤੁਰਦੇ ਤੇ ਸ਼ਾਇਦ ਐਸ਼ ਕਰਦੇ ਪਰ ਉੱਨਾਂ ਮਿਹਨਤ ਦਾ ਰਸਤਾ ਚੁਣਿਆ ਤਾਂ ਉਹ ਮਾਂਵਾਂ ਧੀਆਂ ਗਲਤ ਕਿਵੇਂ ਹੋਈਆਂ ਸਲਾਮ ਉਸਦੀ ਸੋਚ ਨੂੰ
@inderjit748
@inderjit748 5 ай бұрын
KURI TAA KEH RAHE AA KE SADE DREAMS PURE NAHI KETEY SO ESS KAR SADA PEO TE SADE PIND DA KOE ADMI NA AAWE SADE KAM TE
@sukhwinderkaur7145
@sukhwinderkaur7145 5 ай бұрын
ਪਿਉ ਬਿਲਕੁਲ ਸਹੀ ਹੈ,ਮਾ ਨੂੰ ਵੀ ਸਾਭ ਰਿਹਾ ਹੈ, ਅੱਜ ਦੇ ਜਵਾਨੇ ਵਿੱਚ ਇਸ ਤਰ੍ਹਾਂ ਦੇ ਪੁੱਤ ਕਿਥੇ ਮਿਲਦੇ ਹਨ, ਜੇਕਰ ਘਰਵਾਲੀ ਕਰਕੇ ਮਾ ਨੂੰ ਛੱਡ ਦਿੱਤਾ ਹੁੰਦਾ ਤਾਂ ਪਿਉ ਚੰਗਾ ਹੋਣਾ ਸੀ, ਬੱਚਿਆਂ ਨੂੰ ਮਾ ਗਲਤ ਸਿਖਿਆ ਦੇ ਰਹੀ ਹੈ
@Kang_dulla.
@Kang_dulla. 5 ай бұрын
ਦੱਸ। ਮੰਨਾ। ਵਾਲੀ ਗੱਲ ਸਾਰੀ ਗਲਤ ਆ ।.. ਕਿ ਪਿਉ ਦੂਜੇ ਤਰਾਂ ਗੱਲ ਕਰਦਾ ।.. ਇਦਾ ਕਰਦਾ ਉਦਾ ਕਰਦਾ ।.. ਬਈ ਹੋਰ ਕੁਝ ਸਮਝ। ਔਦੀ ਜਦੋ। ਕੁੜੀ ਨੇ ਗਲਤ ਕਿਹਾ। ।.. ਪਰ ਮਾਂ ਹੀ ਚਵਲ ਆ ।.. 😊
@BalwinderKaur-i6t
@BalwinderKaur-i6t 5 ай бұрын
😂😂😂😅😅😅
@BalwinderKaur-i6t
@BalwinderKaur-i6t 5 ай бұрын
😂😂😂😂😂😂😂😂😂 22:26
@vikramjit9891
@vikramjit9891 5 ай бұрын
ਮਨਾ ਬਈ ਰੱਬ ਤਨੁ ਤਰੱਕੀ ਬਖਸ਼ੇ ਬਹੁਤ ਵੱਡਾ ਹੌਸਲਾ ਹ ਮਨੇ ਵੀਰ ਧਾ ਦਿਲ ਬਹੁਤ ਵੱਡੇ ਹ ਬਈ ਦੇ ਮਨਾਂ ਵੀਰ ਹੁਣ ਇਸ ਕੂੜੀ ਧਾ ਫੁੱਲ ਸਾਥ ਦੇ ਗਾ wmk
@Vjs1212
@Vjs1212 5 ай бұрын
ਅਸਲ ਦੇ ਇਹ ਔਰਤ ਮਾਂ ਜਾਣੀ ਆਪਣੀ ਸੱਸ ਦੀ ਚੱਕ ਥੱਲ ਕਰਕੇ ਦੁਖੀ ਆ। ਬਾਪੂ ਜੀ ਬਿਲਕੁਲ ਸਹੀ ਹਨ। ਇਹ ਅੜੀਅਲ ਆ , ਸ਼ਾਬਾਸ਼ ਬਾਪੂ ਜੀ ਨੂੰ ਜਿਹਨੇ ਇਨ੍ਹਾਂ ਚਿਰ ਕੇਸ ਝੱਲ ਕੇ ਫਿਰ ਵੀ ਘਰ ਲੈਕੇ ਜਾਣ ਨੂੰ ਤਿਆਰ ਆ
@buntysingh5872
@buntysingh5872 5 ай бұрын
ਸਹੀ ਗੱਲਾਂ ਨੇਂ ਵੀਰ ਜੀ ਆਪ ਜੀ ਦਾ ਧੰਨਵਾਦ ਕਰਦਿਆਂ ਜੀ
@Bhajansingh-js6nh
@Bhajansingh-js6nh 5 ай бұрын
ਹਰ ਪਾਸੇ ਚਾਹ ਵਾਲੀ ਕੁੜੀ, ਚਾਹ ਵਾਲੀ ਕੁੜੀ ਕਿਉ ਹੋਈ ਜਾਂਦਾ, ਬਾਕੀ ਪੰਜਾਬ ਦੀਆ ਲਖਾ ਗਰੀਬ ਕੁੜੀਆ ਸਖ਼ਤ ਦੁਪਹਿਰ ਖੇਤਾਂ ਵਿਚ ਝੋਨਾ ਲਾਉਂਦਿਆ, ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦਿਆਂ, ਓਹਨਾਂ ਲਈ ਅਸੀਂ ਕਿਉ ਨਹੀਂ ਕੁਝ ਕਰ ਰਹੇ, ਇਸ ਕੁੜੀ ਨੇ ਚਾਹ ਦੀ ਦੁਕਾਨ ਪਾਂ ਲਈ ਯਾਰ ਫਿਰ ਕੀ ਨੇਰ ਆ ਗਿਆ
@rajinderkaurrajinderkaur3220
@rajinderkaurrajinderkaur3220 5 ай бұрын
Ryt
@Sadha63
@Sadha63 5 ай бұрын
💯agree
@kuljinderdhaliwal3241
@kuljinderdhaliwal3241 5 ай бұрын
ਠੀਕ ਕਿਹਾ ਵੀਰ ਜੀ ਬਹੁਤ ਬੇਟੀਆ ਨੇ ਜੋ ਬਹੁਤ ਪੜਾਈ ਕਰਕੇ ਮਜਦੂਰੀ ਕਰਦੀਆ ਹਨ ਉੱਹ ਨਹੀ ਦਿੱਸਦੀਆ ਪਰ ਜੋ ਮੀਡੀਆ ਵਿੱਚ ਵੱਧ ਬੋਲੇ ਤੇ ਲੋਕ ਤਰਸ ਕਰਨ ਲੱਗ ਜਾਣ ਫਿਰ ਪੰਜਾਬੀ ਨੇ ਇੱਕ ਪਾਸੇ ਤੁਰ ਪੇਦੇ ਹਨ ਸਰਦਾਰ ਜੀ ਦੇ ਬੇਟੇ ਨਾਲ ਗੱਲ ਕਰਨੀ ਚਾਹੀਦੀ ਹੈ ਸਾਇਦ ਉੱਹ ਸਾਰਾ ਕੁਝ ਜਾਣਕਾਰ ਹੋਵੇ ਕਿਉਕਿ ਕੁੜੀ ਦਾ ਦਿਮਾਗ ਹੋਰ ਪਾਸੇ ਹੈ ਹੋ ਸਕੇ ਸਰਦਾਰ ਦੀ ਤੇ ਹੋਰ ਲੋੜਵੰਦ ਬਹੁਤ ਹਨ ਉੱਹਨਾ ਦੀ ਮੱਦਦ ਕੀਤੀ ਜਾਵੇ
@Kanwarnau-nihal-singh70
@Kanwarnau-nihal-singh70 5 ай бұрын
ਪੰਜਾਬੀਆਂ ਦੀ ਇਹੋ ਭੇਡ ਚਾਲ ਹੈ
@gurwinderratol1317
@gurwinderratol1317 5 ай бұрын
ਇੱਕ ਤਾਂ ਮਾਵਾਂ ਧੀਆਂ ਦੋਨੋ ਅੰਗਰੇਜ਼ੀ ਬਹੁਤ ਬੋਲਦਿਆਂ , ਮਾਡਰਨ ਬਣਦੀਆਂ ਨੇ 😂😂
@nirmalsinghbajwa8708
@nirmalsinghbajwa8708 5 ай бұрын
ਸਰਪੰਚ ਸਾਬ ਕੱਦੇ ਵੀ ਨਹੀਂ ਇਹ ਨਹੀਂ ਹੋ ਸਕਦਾ ਕਿ ਕੁੜੀ ਤੇ ਮਾਂ ਘਰ ਆ ਜਾਣ ਕੁੜੀ ਪੜੇ ਇਹ ਮਾਂ ਨੇਂ ਹੋਣ ਨਹੀਂ ਦੇਣਾ ਤੇ ਉਹ ਆਪ ਆਪਣੀ ਸੱਸ ਨੂੰ ਸਾਭੇ ਇਹ ਓਨੇ ਕਰਣਾ ਨਹੀਂ ਜੇ ਦਬਾਅ ਪਾਉਣ ਤੇ ਲੋਕ ਲਜਿਆ ਨੂੰ ਘਰ ਆ ਵੀ ਗਈਆ ਤਾ ਮਾਤਾ ਦਾ ਫਿਰ ਰੱਬ ਹੀ ਰਾਖਾ
@gurekhosa5432
@gurekhosa5432 5 ай бұрын
Fer mata Heni ge Samj lo.jis din ghar aa ge .mata de mot aa ge . As hi kha tusi .
@SukhwinderSingh-qn4rj
@SukhwinderSingh-qn4rj 5 ай бұрын
U r right 👍
@GurmailSingh-k2m
@GurmailSingh-k2m 5 ай бұрын
ਬੱਚੇ ਨੂੰ ਜਿੱਦਾਂ ਮਰਜ਼ੀ ਲਾ ਲਓ ਜੀ ਵਾਹਿਗੁਰੂ ਇਹਨਾਂ ਦੋਨਾਂ ਪਰਿਵਾਰਾਂ ਨੂੰ ਇਕੱਠੇ ਕਰ ਦੇਵੇ
@diyalharjindersinghjohal9157
@diyalharjindersinghjohal9157 5 ай бұрын
ਇਹ ਗੱਲ ਚੰਗੀ ਨਹੀਂ ਲਗਦੀ ਕਿ ਪਿਉ ਨੂੰ ਪਿਉ ਨਹੀਂ ਮੰਨਦੇ ਬਹੁਤ ਮਾੜੀ ਗੱਲ ਹੈ ਪਰ ਘਰ ਹੀ ਚੰਗਾ ਹੁੰਦਾ ਧੀਆਂ ਨੂੰ ਤੇ ਪੁਤਰ ਨੂੰ ਵੀ ਘਰ ਆਉਣਾ ਚਾਹੀਦਾ ਨਹੀਂ ਤਾਂ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਊ
@Yaad_Grewal
@Yaad_Grewal 5 ай бұрын
ਡਰਾਮੇ ਕਰਕੇ ਪੈਸੇ ਇੱਕੱਠੇ ਕਰ ਲਏ ਹੁਣ ਚਾਰ ਪੈਸੇ ਆ ਗਏ ਹੁਣ ਕੁੜੀ ਹੰਕਾਰ ਵਿੱਚ ਪੱਤਰਕਾਰ ਨੂੰ ਵੀ ਸਿੱਧਾ ਹੀ ਬੋਲਦੀ ਆ
@DaljitSingh-qd3rk
@DaljitSingh-qd3rk 5 ай бұрын
ਵੀਰ ਲੋਕਾਂ ਨੇ ਪੈਸੇ ਕੁਮਾਉਣ ਦਾ ਸੋਖਾ ਢੰਗ ਲੰਬ ਲਿਆ ਪਰ ਮਾ ਬਹੁਤ ਸ਼ਤਾਨ ਆ ਇਸ ਦੇ ਹੀ ਲੱਛਣਾ ਤੋ ਹੀ ਬੱਚੇ ਆਪਣੇ ਪਰਿਵਾਰ ਤੋਂ ਦੂਰ ਆ
@gurekhosa5432
@gurekhosa5432 5 ай бұрын
Shi kha tusi eda ta bhut lok aa .ena to ve mari halat ne ona de .fer ona nu ve deo .huna ena nu ke lor aa kam karn .pesa mil geya.pesy le ta har banda kam karda .O roo k mil geya .bas theak aa.kam karn de lor e nhi.
@JagroopSingh-no7xy
@JagroopSingh-no7xy 5 ай бұрын
ਮੰਨਾ ਚਵਲ ਬਕਵਾਸ ਕਰਦਾ ਇਹੋ ਜਿਹੀਆਂ ਚਵਲਾ ਦੀ ਮੱਦਦ ਕਰਕੇ
@DeepAman-m2i
@DeepAman-m2i 5 ай бұрын
🙏ਸੂਰਵੀਰ ਹੀ ਮਦਦ ਕਰਦੇ ਨੇ 🙏SINGH IS KING 🙏🙏🙏🙏🙏🙏🙏🙏🙏🙏🙏🙏🙏🙏🙏
@dhaliwal1217
@dhaliwal1217 5 ай бұрын
ਕੁੜੀ ਤੇ ਮਾਂ ਨੂੰ ਝੂਠ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇ 😂 । ਪਹਿਲਾਂ ਮਾਂ ਨੀਂ ਵਸੀ। ਬਗਾਨੇ ਘਰ ਵੱਸਦੀ ਕੁੜੀ ਵੀ ਨੀਂ
@JagtarSinghPuri
@JagtarSinghPuri 5 ай бұрын
ਮਾਤਾ ਜੀ ਨੂੰ ਤੁਸੀਂ ਮੇਰੇ ਕੋਲੋਂ ਭੇਜ ਦੋ ਮੈਂ ਆਪੇ ਸਾਭਾਂਗਾ ਸੇਵਾ ਕਰਾਂਗਾ ਮੇਰੀ ਮਾਂ ਇਸ ਦੁਨੀਆਂ ਤੇ ਨਹੀਂ ਰਹੀ ਮੈਂ ਦਿਨ ਰਾਤ ਰੋ ਰੋ ਕੇ ਦਿਨ ਕੱਢ ਲੈ ਵਾਹਿਗੁਰੂ ਨੂੰ ਮੇਰੀ ਮਾਂ ਮਿਲਾਵੇ ਅਗਲੇ ਜਨਮ
@BALDEVSiNGH-xo4xr
@BALDEVSiNGH-xo4xr 5 ай бұрын
ਪੁੱਤ ਤੇਰਾਂ ਕਮੈਂਟ ਪੜਕੇ ਬਹੁਤ ਦੁੱਖ ਲੱਗਾ ਬੇਟਾ ਤੁਸੀਂ ਮੈਨੂੰ ਮਾ ਕਹਿਲਿਆ ਕਰ
@sukhdarshansingh9791
@sukhdarshansingh9791 5 ай бұрын
ਮੰਨਾਂ ਜੀ ਬਹੁਤ ਵਧੀਆ ਵਿਚਾਰ ਸਲਾਮ
@bainsfarm3100
@bainsfarm3100 5 ай бұрын
❤❤❤❤❤
@gurpreetwarring6780
@gurpreetwarring6780 5 ай бұрын
ਪਿਓ ਨੂੰ ਆਪਣਾਂ ਪਰਵਾਰ ਘਰੇ ਲੇ ਆਵੇ 🙏🏻
@SukhwinderSingh-ut4nc
@SukhwinderSingh-ut4nc 5 ай бұрын
ਫਿਰ ਕੀ ਹੋਇਆ ਜ਼ੇ ਚਾਹ ਵੇਚ ਕੇ ਗੁਜ਼ਾਰਾ ਕਰਦੀਂ ਕਰ ਲੈਣ ਦਿਉ ਇਸ ਤਰ੍ਹਾਂ ਬਹੁਤ ਗਰੀਬ ਕੁੜੀਆਂ ਹਨ ਸਭ ਦੀ ਹੈਲਪ ਕਰੋਂ ਉਹਨਾਂ ਦੇ ਚਾਚੇ ਤਾਇਆਂ ਦੀ ਬੇਜ਼ਤੀ ਕਰ ਰਹੇ ਯਾਰ ਤੂਸੀਂ
@gurpreetsinghdhillon7128
@gurpreetsinghdhillon7128 5 ай бұрын
Bhuit vadya soch a manna 22 ji I proud of u
@navpreetsidhu6031
@navpreetsidhu6031 5 ай бұрын
ਅੱਜ ਦੇ ਟਾਇਮ ਵਿੱਚ ਸੱਚੇ ਬੰਦੇ ਦੀ ਕੋਈ ਨਹੀਂ ਸੁਣਦਾ ,,, ਜਨਾਨੀ ਨੇ ਰੋ ਕੇ ਦਿਖਾ ਦਿੱਤਾ ਤਾਂ ਸਾਰੀ ਦੁਨੀਆ ਅੱਗੇ ਆ ਜਾਂਦੀ ,,,, 😢😢
@DeepFFGamer1k
@DeepFFGamer1k 5 ай бұрын
Good vr
@DeepFFGamer1k
@DeepFFGamer1k 5 ай бұрын
🎉
@navpreetsidhu6031
@navpreetsidhu6031 5 ай бұрын
@@DeepFFGamer1k bro ਬਾਕੀ ਸਭ ਛੱਡੋ ਮਾਤਾ ਦੇ ਹੱਥ ਪੈਰ ਕੰਮ ਨਹੀ ਕਰਦੇ ਮੰਜੇ ਤੇ ਬਾਥਰੂਮ ਕਰਵਾਉਣਾ ਪੈਂਦਾ ਉਹ ਬੰਦਾ ਮਾਂ ਦੀ ਸੰਭਾਲ ਕਰਦਾ ਫੇਰ ਆਟੋ ਚਾਲਕ ਵੀ ਐ,, ਗੁਰੂ ਘਰ ਵੀ ਜਾਂਦਾ 1980 ਦਾ ਅੰਮ੍ਰਿਤ ਛਕ ਕੇ ਸਿੰਘ ਸਜਿਆ
@gurighuman1344
@gurighuman1344 5 ай бұрын
ਕੁੜੀ ਝੂਠੀ ਵਾ ਵੀਰ ਮੰਨਾ ਜੀ ਬਹੁਤ ਤੇਜ ਵਾ ਮਾਵਾ ਧੀਆ
@DarshanSingh-j7k
@DarshanSingh-j7k 5 ай бұрын
ਬਾਈ ਜੀ ਜਿਹੜੇ ਡੰਗਰ ਨੁੰ ਰੱਸੇ ਚੱਬਨ ਦੀ ਆਦਤ ਪੇ ਜੇ ਨਹੀਂ ਹੱਟਦੀ
@KashmirKaur-k3l
@KashmirKaur-k3l 5 ай бұрын
ਕੁੜੀ ਨੇ ਪਿਓ ਨੂੰ ਮਿੱਟੀ ਵਿੱਚ ਰੋਲ ਰੱਖ ਦਿੱਤੀ
@NaunihalSingh-wc7dj
@NaunihalSingh-wc7dj 5 ай бұрын
Sahi keha ji
@SurinderSingh-ih1dk
@SurinderSingh-ih1dk 5 ай бұрын
Interview lain wala mundaa , bohat vadiya tareeke naal gall baat kitti ......Jagdeep Singh Thalli varga hai eh munda g .
@eknoorkaur6685
@eknoorkaur6685 5 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@nishanishachoudhary
@nishanishachoudhary 5 ай бұрын
Kya soch ha uncl ji di soch nu waaaaaa pehle wale uncle di soch gud bhut sona smjya uncle ne
@DarshanSingh-j7k
@DarshanSingh-j7k 5 ай бұрын
ਮਾਮਾ ਧਿਆ ਦੌਨੌ ਗੱਲ਼ਤ ਹੈ
@BootaLalllyan-no6bu
@BootaLalllyan-no6bu 5 ай бұрын
ਤਿਨ ਖੇਤ ਹੋਣ ਦੇ ਬਾਵਜੂਦ ਮੰਗਣ ਲੱਗੇ ਨੇ ਏਥੇ ਬਿਨਾਂ ਜ਼ਮੀਨ ਬਿਨਾ ਘਰ ਤੋਂ ਵੀ ਆਪਣਾ ਗੁਜਾਰਾ ਕਰਦੇ ਨੇ
@ManpreetSingh-gw7tj
@ManpreetSingh-gw7tj 5 ай бұрын
Ver g bai de ਘਰਵਾਲੀ ਨੇ ਨਹੀ ਰਹਿਣ ਦੇਣਾ ਰਲ ਕੇ ਉਸ ਨੇ ਲੜਕੀ ਦੇ ਮਨ ਵਿੱਚ ਜ਼ਹਿਰ ਭਰ ਤਾਂ
@gurwinderratol1317
@gurwinderratol1317 5 ай бұрын
ਕੁੜੀ ਚ ਹੰਕਾਰ ਬਹੁਤ ਝਲਕਦਾ , ਵੱਡੀ ਹੋਕੇ ਬੀਤੇ ਵੇਲੇ ਨੂੰ ਪਛਤਾਉ ਬਹੁਤ
@DeepFFGamer1k
@DeepFFGamer1k 5 ай бұрын
🎉
@NaunihalSingh-wc7dj
@NaunihalSingh-wc7dj 5 ай бұрын
Sahi keha
@HardeepSingh-rc7gr
@HardeepSingh-rc7gr 5 ай бұрын
ਮੰਨਾ ਜੀ ਬਹੁਤ ਵਧੀਆ ਲੱਗਿਆ ਜੀ
@Sukh951
@Sukh951 5 ай бұрын
Uncle ji nu mera slaam aa 🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 5 ай бұрын
ਬਿੱਲਕੁਲ ਸਹੀ ਗੱਲਾਂ ਨੇ ਬਾਈ ਮੰਨਾ ਸਿੰਘ ਜੀ ਦੀਆਂ
@KulwinderSingh-hw6tx
@KulwinderSingh-hw6tx 5 ай бұрын
ਮਾਂ ਤੇ। ਕੁੜੀ।ਬਹੁਤ।ਚਲਾਕ।ਹੈ।ਪਿਓ।ਕੋਲ।ਅਜਾਦੀ।ਨੀ।ਮੇਲਨੀ।ਇਸ।ਲੋਕ। ਪੈਸੇ।ਦੇਣੇ।ਗਲਤ।ਐ।
@jagbirsinghgill3166
@jagbirsinghgill3166 5 ай бұрын
Thankyou very much Manna Sahb tusi gjreeb lachar loka di bahut help kr rahe o
@User19navneet
@User19navneet 5 ай бұрын
ਸਾਡੇ ਵੀ ਰਿਸ਼ਤੇਦਾਰ ਹੈਗਾ ਸੀ ਗਲਤ ਆਪਣੀ ਧੀਆਂ ਤੇ ਬੇਦਖਲ ਕਰਨ ਨੂੰ ਫਿਰਦਾ ਕਿਸੇ ਜ਼ਨਾਨੀ ਪਿੱਛੇ ਲੱਗ ਕੇ ਪਰ ਉਨ੍ਹਾਂ ਮਾਵਾਂ ਧੀਆਂ ਨੇ ਘਰੋਂ ਪੈਰ ਨੀ ਪੱਟਿਆ ਸੀ ਆਪਣੇ ਘਰ ਹੀ ਰਹੀਆਂ ਕੋਈ ਕੁੜੀ ਕਿਵੇਂ ਆਪਣੇ ਹੀ ਪਿਉ ਨੂੰ ਬਦਨਾਮ ਕਰੁਗੀ ਗਲਤ ਹੋਣਾ ਤਾਂ ਹੀ ਕਹਿੰਦੀ ਆ ਅਜਕਲ ਕਿੰਨੇ ਕਿੱਸੇ ਸੋਸ਼ਲ ਮੀਡੀਆ ਤੇ ਆਉਦੇ ਕੋਈ ਰਿਸ਼ਤੇ ਨਹੀ ਭਰੋਸਾ ਕਰਨ ਯੋਗ ਹੇਗਾ
@KashmirKaur-k3l
@KashmirKaur-k3l 5 ай бұрын
@@User19navneet ਸਾਰਾ ਪਿੰਡ ਉਸ ਦੀ ਸਿਫ਼ਤ ਕਰਦਾ ਉਸ ਦੇ ਨਾਲ ਉਹ ਨਹੀਂ ਟਿਕਣ ਵਾਲਿਆਂ
@Jatinderpalsinghchahil-mp2qo
@Jatinderpalsinghchahil-mp2qo 5 ай бұрын
ਐ ਫਖਰ ਕਰ ਰਹੇ ਹਨ ਕੱਲ ਨੂੰ ਬੋਆਏ ਫਰਿਡ ਮਿਲਣਗੇ । ਤੁਸੀਂ ਗਰੰਟੀ ਲਈ ਜਾਂਦੇ ਹੋ।ਪਿਉ ਦੇ ਮੂੰਹ ਵਿੱਚੋਂ ਸਚਾਈ ਬਿਆਨ ਹੁੰਦੀਆਂ
@Simran_Jaap
@Simran_Jaap 5 ай бұрын
ਵੀਰ ਜੀ ਕੁੜੀ ਬਹੁਤ ਹੀ ਚਲਾਕ ਆ ਮੰਨਾ ਜੀ ਉਸ ਕੁੜੀ ਦੀਆਂ ਇਸਟਾਗਰਾਮ ਤੇ ਵੀਡੀਓ ਵੇਖੋ ਪਿਓ ਬਿਲਕੁਲ ਵਧੀਆ ਇਨਸਾਨ ਆ
@jassrandhawa6091
@jassrandhawa6091 5 ай бұрын
Id dyo
@sukhdeepdhindsa6157
@sukhdeepdhindsa6157 5 ай бұрын
Id tan dso pls
@jyotimohindru8756
@jyotimohindru8756 5 ай бұрын
Id da name plzz daso
@BaljeetKaur-db4sg
@BaljeetKaur-db4sg 5 ай бұрын
ਤੁਸੀਂ ਵੀਰ ਜੀ ਬਿਲਕੁੱਲ ਸਹੀ ਹੋ। ਇਹਨਾਂ ਨੂੰ ਸਮਜਾ ਕੇ ਇਕੱਠੇ ਕਰੋ । ਸਹੀ ਤਾਂ ਸਹੀ ਹੈ । ਸਹੀ ਗੱਲ ਤਾਂ ਕੋਈ ਹੀ ਕਰਦਾ ਹੈ ।👍👍👌🙏
@harrywarval-321
@harrywarval-321 5 ай бұрын
ਵਾਹਿਗੁਰੂ ਜੀ ਇਨ੍ਹਾਂ ਹੀ ਧੀਆਂ ਤੇ ਅਸਾਨੂੰ ਮਾਂਣ ਹੈ ਜੀ,ਆਓ ਧੀਆਂ ਨੂੰ ਮਜ਼ਬੂਤ, ਸਮਝ ਦਾਰ ਅਤੇ ਪਿਆਰ ਸਤਿਕਾਰ ਅਪਣੱਤ ਦਿਖਾਈ ਏ ਜੀ,🙏🙏🙏🙏🙏📢📢
@KDICH_GULLATHAA
@KDICH_GULLATHAA 5 ай бұрын
ਜਿਹੜੀ ਨੂੰਹ ਨੇ ਸੱਸ ਦਾ ਚੂਲਾ ਭੰਨਿਆ ਉਹੀ ਆ ਕੇ ਸਾਂਬੇ ਹੁਣ ਸੱਸ ਨੂੰ ਤੇ ਬੱਚੇ ਵੀ ਘਰ ਆਉਣ ਫੇਰ ਸਾਰੇ ਭੈਣ ਭਰਾ ਮਦਦ ਕਰੋ
@KulbirSandhu-p3v
@KulbirSandhu-p3v 5 ай бұрын
ਤੇਰੇ ਬੱਚੇ ਨੀ ਤੈਨੂੰ ਛੱਡਦੇ ਤਾ ਪਿਉ ਆਪਣੀ ਮਾ ਨੂ ਕਿਵੇ ਛੱਡਦੇ ਦਸ
@gurwinderratol1317
@gurwinderratol1317 5 ай бұрын
ਮਾਫ਼ੀ ਨਾਲ ਕਹਿ ਰਿਹਾ , ਇਸ ਜਨਾਨੀ ਦੀ ਜਿੰਦੇ ਬਾਬੇ ਕੋਲੋਂ ਪੂਰਤੀ ਨਹੀਂ ਹੋਣੀ , ਤਾਂ ਕਰਕੇ ਇਸਨੇ ਓਥੇ ਨਹੀਂ ਵੱਸਣਾ, ਤੁਸੀਂ ਕੀ ਜਵਾਕਾਂ ਵਾਲਿਆਂ ਗੱਲਾਂ ਕਰਦੇ ਓ ਯਰ , ਥਾਂ ਥਾਂ ਦਾ ਸਵਾਦ ਕਿੱਥੇ ਇੱਕ ਜਗ੍ਹਾ ਵੱਸਣ ਦਿੰਦਾ ਹੁੰਦਾ। 🙏🏻
@cricketgamer3095
@cricketgamer3095 5 ай бұрын
bohut vdiya interview
@5911fullpower
@5911fullpower 5 ай бұрын
ਇਹਨਾਂ ਨੂੰ ਮੇਰੇ ਕੋਲ ਲੈਕੇ ਆਓ ਐਵਾਰਡ ਤਿਆਰ ਹੈ ਸਨਮਾਨਿਤ ਕਰਨਾ @ਝੂਠ 2024
@sukhdeepdhindsa6157
@sukhdeepdhindsa6157 5 ай бұрын
😂😂😂😂
@gurcharangurm1722
@gurcharangurm1722 5 ай бұрын
Jis veer ne baap di te beti di help kiti ona di dil to respect krda ji eni changi soch j sab di howe ta koi dukhi na rhe veer ji ik vaar milna chahna tuhanu
@RajbirRandhawa-kh8dv
@RajbirRandhawa-kh8dv 5 ай бұрын
ਬੱਚੇ ਸਾਆਣਿਆ ਨਾਲੋ ਵੀ ਤੇਜ ਆ ਕੁੱੜੀ ਦਾ ਦਿਮਾਗ ਚੱਲਿਆ ਤਾਂ ਪੈਸੇ ਇਕੱਠੇ ਕਰ ਲਏ
@parveenbarnala6973
@parveenbarnala6973 5 ай бұрын
ਉਹ ਜਨਾਨੀ ਸਿਆਣੀ ਆ ਲੋਕ ਕਮਲੇ ਆ ਨਾ ਬਹੁਤ ਚਲਾਕ ਜਨਾਨੀਆਂ ਇਹ
@trending-here-430
@trending-here-430 5 ай бұрын
ਸਤਿ ਸ੍ਰੀ ਅਕਾਲ ਵੀਰ ਜੀ ਅਸੀਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਪਰ ਤੁਹਾਨੂੰ ਸਮਝਣਾ ਚਾਹੀਦਾ ਤੁਸੀਂ ਪੜੇ ਲਿਖੇ ਬੰਦੇ ਹੋ ਉਹ ਕੁੜੀ ਤੇ ਉਹਦੀ ਮਾਂ ਕੋਈ ਪਾਲੀਆਂ ਭੋਲੀਆਂ ਨਹੀਂ ਹੈਗੀਆ ਦੇਖੋ ਤੁਸੀਂ ਪਾਗਲਪਨ ਨਾ ਕਰੋ ਉਹਦੀ ਮਦਦ ਨਹੀਂ ਕਰਦੇ ਪਏ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਪਏ ਆ ਠੀਕ ਆ ਜੀ ਹਾਂ ਕੁੜੀ ਦੀ ਦਾਦੀ ਦੀ ਤੁਸੀਂ ਮਦਦ ਕੀਤੀ ਹੈ ਬੇਸ਼ੱਕ ਦੀ ਹੋਰ ਕਰੋ ਉਹਨਾਂ ਦਾ ਹੱਕ ਬਣਦਾ ਉਹ ਵਾਕੇ ਮਦਦ ਦੇ ਕਾਬਲ ਨੇ ਪਰ ਕੁੜੀ ਉਹਦੀ ਮਾਂ ਨਹੀਂ ਹੈਗੀ ਤੇ ਤੁਸੀਂ ਪਲੀਜ਼ ਨਾ ਲੋਕਾਂ ਨੂੰ ਕਹੋ ਉਹਦੀ ਮਦਦ ਕਰੇ ਉਹਦੀ ਮਦਦ ਕਰਨ ਚ ਕੋਈ ਫਾਇਦਾ ਨਹੀਂ ਕਿਸੇ ਨੂੰ ਭਲਾ ਨਹੀਂ ਕਿਸੇ ਨੂੰ ਪੁੰਨ ਨਹੀਂ ਮਿਲਣਾ
@grandmastergaming4719
@grandmastergaming4719 5 ай бұрын
Manna veer ji tusi rb roop ho app ji nu koti koti parnam hai
@GurpreetSidhunumberdaar
@GurpreetSidhunumberdaar 5 ай бұрын
ਮਲੂਕਾ ਟੀ ਵੀ ਵਾਲੇ ਵੀਰ ਤੈਨੂੰ ਐਨੀ ਦੂਰ ਤੇਲ ਫੂਕ ਕੇ ਜਾਣ ਦੀ ਪਿਹਲਾ ਦੀ ਤਰਾ ਹੀ ਪਿੰਡ ਕੁੜੀ ਦਾ ਫੇਕ ਪਿਰਵਾਰ ਬਣਾਕੇ ਵੀਡੀਓ ਬਣਾ ਲੈਣੀ ਸੀ ਇਸ ਕੰਮ ਦਾ ਚੈਨਲ ਵਾਲਾ ਪੱਤਰਕਾਰ ਪੂਰਾ ਮਾਹਿਰ ਹੈ
@its_jattff6078
@its_jattff6078 5 ай бұрын
Yellow prne wale veer ne bhut vadia gall kiti
@JaspalSingh-j3z
@JaspalSingh-j3z 5 ай бұрын
Bhut vaidea bole manna sahib ji
@KuldeepSingh-gp5sr
@KuldeepSingh-gp5sr 5 ай бұрын
ਜਿੰਦਾਬਾਦ ਇਹ ਬੇਟੀ। ਕੌਣ ਰੀਸ ਕਰੂ ਉਏ ਏਸ ਧੀ ਦੀ।
@NaunihalSingh-wc7dj
@NaunihalSingh-wc7dj 5 ай бұрын
👎
@HarminderKaur-w6t
@HarminderKaur-w6t 5 ай бұрын
ਵੀਰ ਜੀ ਪਰਵਾਰ ਨੂੰ ਇਕਠੇ ਕਰੋ ਕੁੜੀ ਕੁੜੀ ਕਰੀ ਜਾਣੇ ਪਿਓ ਤੇ ਦਾਦੀ ਦੀ ਸੇਵਾ ਕਰ ਲੈਣ ਕੁਝ ਸਮਜਾਓ ਇਹਣਾ ਨੂੰ
@baljeetkaur152
@baljeetkaur152 5 ай бұрын
Hanji Manne ne esgall nu nahi mann na. Je eh chahe taan oh ghar aa sakde aa. Eh taan chah vechan hi lauga.
@pushparani9360
@pushparani9360 5 ай бұрын
Manna bhaji,app bahot samajdar or sulje insaan ho, app rahry le ke dena chiyde ho, app us nju koi sarkari nokri te lagwa diyo.kiio ke tusi eh uprala kar sakde o.
@GurjeetSingh-mx9bt
@GurjeetSingh-mx9bt 5 ай бұрын
Bilkul Sahi gall hai bachche kachche mitti hunde ne thoda sabar nall samjha laya karo🙏
@ManpreetSingh-gw7tj
@ManpreetSingh-gw7tj 5 ай бұрын
ਬਾਈ ਮਾਂ ਦੀ ਸੇਵਾ ਕਰਦਾ ਬਾਈ ਤਾਹੀ ਬਾਈ ਦੀ ਘਰਵਾਲੀ ਤੂੰ ਜਰ ਨਹੀ ਹੋਰਿਹਾ
@khullarfamily3478
@khullarfamily3478 5 ай бұрын
ੳੁਹ ਅਾਖ ਰਹੀ ਮੈ ਅਠਾਰਾ ਸਾਲ ਦੀ ਹਾ ਮਾੜਾ ਚਗਾ ਸੋਚ ਸਕਦੀ ਹਾ ਬੰਚੀ ਨਹੀ ਹੈ ਜਿਹੜੀ ਕੋਟ ਦੇ ਕੇਸਾ ਬਾਰੇ ਨੋਲਜ ਰੱਖਦੀ ਹੈ
@gurwinderratol1317
@gurwinderratol1317 5 ай бұрын
ਕੁੜੀ ਤਾਂ ਕਰਕੇ ਅੰਗਰੇਜ਼ੀ ਘੋਟ ਕੇ ਬੋਲਦੀ ਆ ਵੀ ਕਿਤੇ ਕੋਈ ਪ੍ਰੋਡਿਊਸਰ ਭ੍ਰਵਾਬਤ ਹੋਕੇ ਫਿਲਮ ਚ ਈ ਲੈ ਲਉ 😂😂
@ManjitSingh-z4t
@ManjitSingh-z4t 5 ай бұрын
ਮੰਨਾ ਜੀ ਤੁਸੀਂ ਪਰਿਵਾਰ ਨੂੰ ਇੱਕ ਕਰੋ
@Jasmaan279
@Jasmaan279 5 ай бұрын
ਏਹੇ ਮਾਂਵਾਂ ਦੀਆਂ ਚੱਗਿਆਂ ਹੈਨੀ ਤਾਂਹੀ ਤਾਂ ਇਹ ਪਿੰਡ ਜਾਣ ਤੋਂ ਮਨ੍ਹਾ ਕਰ ਰਹਿਆਂ ਹਨ
@mehakkaur8266
@mehakkaur8266 5 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਮੰਨਾ ਵੀਰ ਜੀ ਤੁਸੀਂ ਕੁੜੀ ਦੀ ਮਦਦ ਕੀਤੀ ਪਰ ਇਥੇ ਇਕ ਗੱਲ ਹੋਰ ਬਣਦੀ ਹੁਣ ਹੁਣ ਮਾਂ ਪੁੱਤਰ ਨੂੰ ਕੋਈ ਸਾਂਭ ਸੰਭਾਲਣ ਵਾਲਾ ਨੀ ਤਾ ਇਹਨਾਂ ਨੇ ਘਰਵਾਲੀ ਦੀ ਜਿਆਦਾ ਸੀ ਤੇ ਪੋਤੀ ਤੇ ਪੋਤੇ ਦੀ ਜਾ ਪਰ ਵੀਰ ਜੀ ਜਦੋਂ ਸੱਸੀ ਚਲਦੀਆਂ ਹੋਣਗੀਆਂ ਤਾਂ ਉਦੋਂ ਵੀ ਇਹ ਨੇ ਨੂੰ ਨਾ ਬਹੁਤ ਕੀਤੇ ਹੋਣਗੇ ਕਾਰਨੀ ਵੀ ਇਥੇ ਤੇ ਭਾਰ ਨਹੀਂ ਵੀਰ ਤੇ ਪਰ ਹੁਣ ਮੰਜੇ ਤੇ ਪਈ ਆ ਹੁਣ ਇਹਨੂੰ ਨੂੰ ਜਿਸ ਦਿਨ ਇਹਨੂੰ ਪੋਤੀ ਨੂੰ ਉਤੇ ਨੂੰ ਘਰੋਂ ਕੱਢਿਆ ਸੀ ਉਸ ਦਿਨ ਆਪਣੇ ਮੁੰਡੇ ਨੂੰ ਨਹੀਂ ਸਮਝਾਇਆ ਸੀ ਬਈ ਪੁੱਤ ਆਪਣਾ ਬੜੇਪਾ ਰੋਲ ਜੀ ਵੀਰ ਜੀ ਜੇ ਪਿਓ ਠੀਕ ਹੁੰਦਾ ਤਾਂ ਆਪਣੀ ਜਵਾਨ ਧੀ ਤੇ ਜਨਾਨੀ ਨੂੰ ਸੜਕਾਂ ਤੇ ਕਿਉਂ ਰੋਦਾ ਇਹ ਤਾਂ ਹੁਣ ਮੰਨਾ ਵੀਰ ਜੀ ਦੇ ਹੈਲਪ ਤੇ ਕੁੜੀ ਕੁੜੀ ਆਪਣਾ ਪੇਟ ਪਾਲ ਰਹੀ ਹ ਠੀਕ ਆ ਵੀਰ ਜੀ ਸਾਰੀ ਉਮਰ ਜਦੋਂ ਲੋਕ ਗਲਤੀਆਂ ਕੁੜੀ ਚ ਕਦੇ ਮਾਂ ਬਾਪ ਚ ਕਿਉਂ ਨਹੀਂ ਕੱਢਦੇ ਵੀ ਹਾਂ ਉਥੇ ਦਾਦੀ ਵੀ ਗਲਤ ਆ ਉਹ ਵੀ ਗਲਤ ਆ ਜੀ ਉਹ ਵੀ ਲਾਗ ਦੀ ਯਾਦ ਆਉਂਦੀ ਹੋਈ ਆ ਤਿੰਨ ਕਿੱਲੇ ਜਮੀਨ ਦੇ ਹੋਣ ਤੇ ਘਰ ਦੇ ਆਹ ਹਾਲਾਤ ਹੋਣ ਠੀਕ ਆ ਇਹਨਾਂ ਦੇ ਮਾਂ ਪੁੱਤਾਂ ਦੀ ਕਹਾਣੀ ਜੋ ਨਹੀਂ ਮਾ ਸ ਹ ਹੁਣ ਕੁੜੀ ਤੇ ਉਹਦੀ ਮਾਂ ਨੂੰ ਘਰੇ ਲਿਆਣਾ ਚਾਹੁੰਦੇ ਨੇ ਪਰ ਨਹੀਂ ਕੁੜੀ ਤੇ ਮਾਂ ਨੂੰ ਨਹੀਂ ਆਉਣਾ ਚਾਹੀਦਾ ਜਿਹੜਾ ਔਖਾ ਟਾਈਮ ਸੀ ਉਹ ਤਾਂ ਉਹਨਾਂ ਵਿਚਾਰੀਆਂ ਨੇ ਸੜਕ ਤੇ ਕੱਢ ਲਈ ਔ ਹੁਣ ਉਹਨਾਂ ਨੂੰ ਘਰੇ ਹੋਣ ਦਾ ਕੋਈ ਫਾਇਦਾ ਨਹੀਂ ਜਿਹੜੀ ਚਰਚਾ ਸੀ ਉਹ ਤਾਂ ਲੋਕਾਂ ਵਿੱਚ ਹੋ ਗਈ ਬਹੁਤ ਬਹੁਤ ਧੰਨਵਾਦ ਮੰਨਾ ਵੀਰ ਜੀ ਤੁਹਾਡਾ ਕੁੜੀ ਦਾ ਤੇ ਮਾਂ ਦਾ ਸਾਥ ਦੇਣ ਵਿਚ
@surjitgill6411
@surjitgill6411 5 ай бұрын
ਚਾਹ ਦੇ ਕੰਮ ਬਾਰੇ ਤਾਂ ਸਾਲ ਛੇ ਮਹੀਨੇ ਤੱਕ ਸਾਹਮਣੇ ਆਵੇਗਾ ਕਿਵੇਂ ਚੱਲਦਾ
@sukhwinderartist812
@sukhwinderartist812 5 ай бұрын
😂 ਗੱਲਾ ਦਾ ਮੁੱਲ ਏ ਅੱਜ ਕੱਲ politics ਸਮਾਜ ਕਹਿਦੇ ਹੀ ਇਹਨੂੰ ਏ 😅
@amarjitbhullaramarjitbhull7839
@amarjitbhullaramarjitbhull7839 5 ай бұрын
ਉਹ। ਮਾਂ ਧੀ ਨੂੰ ਹੁਣ ਪੈਸੇ ਆਣਦੇ ਨੇ ਹੁਣ ਕੁੜੀ ਨੇ ਬਾਪ ਕੋਲੋਂ ਨਹੀਂ ਆਉਣਾ
@lallykounta5472
@lallykounta5472 5 ай бұрын
waheguru ji jehra banda apni maa nal ana pyar ta sava krda oh banda guru da singh kda kisa nal madi nai kr sakda waheguru ji baba ji nu sda chaddi kla ch rakhyo ta tandrosti bakshyo bahut sona lafaj kha baba ji na ka pasa mukh nai rakhda maa nu mukh rakhda waheguru ji❤❤❤❤❤❤❤
@GurmukhSingh-om3pt
@GurmukhSingh-om3pt 5 ай бұрын
ਮਾਂ ਨੇ ਪੁਰਾ ਘਰ ਖਤਮ ਕਰ ਦਿੱਤਾ। ਸਾਰੀ ਉਮਰ ਘਰ ਤੋਂ ਬਾਹਰ ਰੇਹ ਕੇ ਦੁਜੇ ਬੰਦਿਆ ਨਾਲ ਖੇ ਖਾਦੀ ਰਹੀ ਹੁਣ ਬੱਚੇ ਵੀ ਬਾਪ ਦੇ ਖਿਲਾਫ਼ ਕਰਤੇ ।
@mansimarn1332
@mansimarn1332 5 ай бұрын
ਮਾਂਵਾ ਧੀਆਂ ਨੂੰ ਘਰ ਆਉਣਾ ਚਾਹੀਦਾ ਹੈ ਸਮਾਂ ਬਹੁਤ ਬਲਵਾਨ ਹੈ ਇਹਨਾਂ ਵੀ ਮੁੰਡੇ ਦਾ ਵਿਆਹ ਕਰਨਾ ਏ ਫੇਰ ਪਤਾ ਲੱਗ ਜੂ।
@technicalanuji802
@technicalanuji802 5 ай бұрын
ਸਕੀਮ ਲਾਕੇ ਕਰੋੜਾ ਰੁਪ‌ਏ ਇਕੱਠੇ ਕਰ ਲ‌ਏ ਹੁਣ ਕਿਸੇ ਲੋੜਵੰਦ ਦੀ ਵੀ ਕਿਸੇ ਨੇ ਮੰਦਦ ਨਹੀ ਕਰਨੀ
@ranjotgill1627
@ranjotgill1627 5 ай бұрын
ਮੀਡੀਆ ਨੇ ਗੱਲ ਜਿਆਦਾ ਚੁੱਕੀ ਆ ਬੱਚੀ ਨੇ ਕਿਹਾ ਸੀ ਕਿ ਮੇਰਾ ਪਿਓ ਮਰਿਆ ਬਰਾਬਰ ਹੈ ਜੋ ਸਾਨੂੰ ਛੱਡ ਗਿਆ ਪਰ ਲੋਕਾਂ ਨੇ ਗੱਲ ਹੋਰ ਪਾਸੇ ਵੱਲ ਤੋਰ ਦਿੱਤੀ
@delhikissanmorchakarantika9126
@delhikissanmorchakarantika9126 5 ай бұрын
Sarpanch saab nice ne
@KashmirKaur-k3l
@KashmirKaur-k3l 5 ай бұрын
ਡਿਪਰੈਸ਼ਨ ਵਿੱਚ ਨਹੀ ਪੈਂਦੀ ਐਨਾ ਫਿਕਰ ਨਾ ਕਰੋ
@balwinderkaur4902
@balwinderkaur4902 5 ай бұрын
Kice gal osal ne ondi loka nu apniya pravee kus ve kardia hon dhanbademanna.jji
@ManjeetSingh-mp9ui
@ManjeetSingh-mp9ui 5 ай бұрын
Good job mana saab ji
@RohitKumar-bv7wu
@RohitKumar-bv7wu 5 ай бұрын
Good job maanaji
@KuldeepSingh-l9h6g
@KuldeepSingh-l9h6g 5 ай бұрын
Wahiguru Ji Kirpa Kro ❤K Moge Wala ❤
@shindisran8524
@shindisran8524 5 ай бұрын
ਮੰਨੇ ਤੂੰ ਤਾ ਖੜਿਆ ਤੇਰੀ ego hurt ਹੋਈ ਵੀ ਲੋਕ ਮਾੜੇ ਕਹਿਣ ਲੱਗੇ । ਮਾੜੇ ਨੂੰ ਮਾੜਾ ਕਿਹਾ ਜਾਂਦਾ ,,,,,ਮੰਨੇ ਵੀਰ ਤੂੰ ਕਹਿਣਾ ਵੀ ਮਾੜੇ ਕੰਮ ਚ ਨਾ ਪੈਜੇ ਓਹ ਪਹਿਲਾ ਹੀ ਮਾੜੀ ਮਾਵਾਂ ਧੀਆਂ ਦਾ Dna ਕਰਵਾ ਲਿਓ ।
@KulbirSandhu-p3v
@KulbirSandhu-p3v 5 ай бұрын
ਜਨਾਨੀ ਵੇਖਣ ਨੂੰ ਲਗਦੀ ਕੀ ਚੰਨਟ ਆ ਬਹੁਤ ਵੇਖਣ ਨੂੰ ਲਗਦੀ ਆ
@NirmalSingh-sj7dc
@NirmalSingh-sj7dc 5 ай бұрын
ये माँ बेटी झूठी है.. इन दोनों को सजा मिलनी चाहिए... माँ बहुत ही गन्दी औरत हैं उसने आपनी लड़की को झूठ बोलने पर मजबूर कर रही है..
@baljinderkaur3083
@baljinderkaur3083 5 ай бұрын
ਜਿਹੜੀ ਧੀ ਆਪਣੇ ਪਿਤਾ ਦੀ ਨਹੀਂ ਹੋਈ ਉਹ ਸਹੁਰੇ ਘਰ ਦਾ ਕੀ ਭਲਾ ਕਰੂ‌ । ਮਾਂ ਨੂੰ ਇਹੋ ਜਿਹੇ ਬਾਪ ਤੋਂ ਬੱਚੇ ਵੱਖ ਕਰਕੇ ਚੰਗਾ ਨਹੀਂ ਕੀਤਾ ।ਬਾਪ ਪਿਆਰ ਕੀ ਦੇਵੇ ਜੇ ਮਾਂ ਹੀ ਬੱਚਿਆਂ ਨੂੰ ਚੁੱਕਣਾ ਚੁਕਣਾ ਦੇ ਕੇ ਬਾਪ ਦੇ ਵਿਰੁੱਧ ਬੋਲ ਕੇ ਮਿਲਣ ਨਾ ਦੇਵੇ।ਇਹ ਗਲਤੀ ਨਾਲ ਬੋਲਿਆ ਕਿ ਬਾਪ ਗਲਤ ਹੈ ਗਲ਼ਤੀ ਨਾਲ ਮਾਂ ਬਾਰੇ ਕਿਉ ਨਹੀ ਬੋਲਿਆ ਇਹ ਕੋਈ ਦੁੱਧ ਚੁੰਘਦੀ ਨਹੀਂ‌ ।ਸਮਾਜ ਵਿੱਚ ਹੋਰ ਵੀ ਬਹੁਤ ਬੱਚੀਆਂ ਨੇ ਜਿਨ੍ਹਾਂ ਦੇ ਬਾਪ ਕੋਲ ਕੋਈ ਕੰਮ ਨਹੀਂ ਮਾਂ ਮਰੀ ਹੋਈ ਘਰ ਵੀ ਇੱਕ ਕਮਰਾ ਉਹ ਵੀ ਮੀਂਹ ਵਿੱਚ ਚੋ ਪੈਦਾਂ ।ਬਾਪ ਬਹੁਤ ਹੀ ਚੰਗਾ ਬੰਦਾ ਜੋ ਰੱਜੇ ਦਿਲ ਦਾ ਉਹ ਵੀ ਮਾਂ ਦੇ ਇਲਾਜ ਲਈ ਮੰਗ ਸਕਦਾ ਪਰ ਉਹ ਫਿਰ ਵੀ ਉਹ ਕਹਿ ਰਿਹਾ ਵਾਹਿਗੁਰੂ ਮੈਨੂੰ ਤੇ ਮਾਂ ਨੂੰ ਤੰਦਰੁਸਤੀ ਦੇਵੇ।ਉਸ ਕੋਲ ਸਬਰ ਸੰਤੋਖ ਹੈ।
@davinderkaur6522
@davinderkaur6522 5 ай бұрын
Very Nice bhai ji
@AdunPasricha-jv5dy
@AdunPasricha-jv5dy 5 ай бұрын
Baba ji dhan ho
@DalwinderKaur-n2d
@DalwinderKaur-n2d 5 ай бұрын
ਵੀਰੇ ਮਾਨਾ ਜੀ ਸਲੂਟ ਹੈ ਇੱਕ ਇੱਕ ਗੱਲ ਲੱਖ ਲੱਖ ਦੀ ਹੈ Dalwinder Kaur USA🙏🙏🙏🙏👍👍👍✌️✌️✌️✌️✌️✌️❤❤❤❤❤❤❤
@KuldeepSingh-l9h6g
@KuldeepSingh-l9h6g 5 ай бұрын
Manna Bro g Very good g K Moge Wala ❤
@its_jattff6078
@its_jattff6078 5 ай бұрын
Maa peo di sewa rab di sewa j paise Dene ta ehna di help kro ta jo mata ji da elaz ho jave
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Вопрос Ребром - Джиган
43:52
Gazgolder
Рет қаралды 3,8 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН