ਪੂਰਾ ਪਰਿਵਾਰ ਛੱਡ ਆਇਆ ਕੈਨੇਡਾ ! | Reverse migration Canada To punjab | Sirlekh

  Рет қаралды 190,270

Sirlekh

Sirlekh

Күн бұрын

Пікірлер: 332
@KuldeepSingh-xm9pp
@KuldeepSingh-xm9pp 11 ай бұрын
ਸਾਡੇ ਮਾ ਬਾਪ ਨੇ ਪੰਜਾਬ ਵਿੱਚ 2-3 ਕੀਲੇ ਜਮੀਨ ਵਿੱਚ ਖੇਤੀ ਕਰਕੇ ਅਪਣੇ 3-4 ਬਚਿਆ ਨੂੰ ਪੜਾਇਆ, ਵਿਆਹ ਕੀਤੇ ਅਤੇ ਸਾਡੇ ਦਾਦਾ-ਦਾਦੀ ਨੂੰ ਵੀ ਵਧੀਆ ਤਰੀਕੇ ਨਾਲ ਮਾਣ ਇੱਜਤ ਦਿੱਤੀ। ਮਤਲਬ ਕਿ ਘਰਦੇ 7-8 ਜੀਆਂ ਖੁਸ਼ ਰਹਿੰਦੇ ਸਨ।ਘਰ ਵਿੱਚ ਹਰ ਸਹੂਲਤ ਸੀ। ਅਜ ਕਲ ਲੋਕਾਂ ਦੇ ਇਕ ਬੱਚਾ ਹੈ ਉਹ ਵੀ ਪੰਜਾਬ ਵਿੱਚ ਮਿਹਨਤ ਕਰਕੇ ਪਾਲ ਨਹੀਂ ਹੁੰਦਾ।
@harjitsran4661
@harjitsran4661 11 ай бұрын
Not true 😊 most of my relatives live in punjab and doing farming Living great life❤apna culture apnay lok❤
@savepunjab-lm2db
@savepunjab-lm2db 11 ай бұрын
Sahi gal bahi fuddu lokka nu samjh nahi
@Kiranpal-Singh
@Kiranpal-Singh 11 ай бұрын
ਪਰਿਵਾਰ ਸਮੇਤ ਆਪਣੇ ਪੰਜਾਬ ਵਾਪਸ ਰਹਿਣ ਦਾ ਫੈਸਲਾ ਕੀਤਾ, ਸ਼ੁਭ ਕਾਮਨਾਵਾਂ, ਗੱਲ-ਬਾਤ ਵਿੱਚ ਸਾਦਾਪਨ ਵਧੀਆ ਲੱਗਾ ! ਕਿਰਤ ਕਰਦਿਆਂ, ਲੋੜਵੰਦਾਂ ਦੀ ਮੱਦਦ ਕਰੀਏ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !
@BhupinderSingh-xb4hl
@BhupinderSingh-xb4hl 11 ай бұрын
ਸ਼ੁਕਰ ਹੈ ਪੰਜਾਬ ਹੁਣ Punjab ਬਣਨ ਲਈ ਜ਼ੋਰ ਕਰ ਰਿਹਾ
@harjitsran4661
@harjitsran4661 11 ай бұрын
Very true Apna desh apna he a❤
@satpalsingh8770
@satpalsingh8770 11 ай бұрын
ਬਿਲਕੁਲ ਠੀਕ ਗਲਾ ਕਰ ਰਹੇ
@sukhwindarkaur1185
@sukhwindarkaur1185 11 ай бұрын
ਸਰਪੰਚ ਸਾਹਿਬ ਤੁਸੀਂ ਹਕੀਕਤ ਬਾਰੇ ਚਾਨਣਾ ਪਾਇਆ ਬਹੁਤ ਵਧੀਆ ਲੱਗਾ
@sanjogtarani3997
@sanjogtarani3997 11 ай бұрын
ਘਰ ਦੇ ਭਾਂਡੇ ਮਾਂਜਣੇ ਔਖੇ ਬਾਹਰ ਜਾ ਕੇ ਮਾਂਜਣੇ ਸੋਖੇ ਲੱਗਦੇ ਹਨ ਹਾਏ ਹਾਏ ਰੱਬਾ ਪੰਜਾਬ ਨੂੰ ਕੀ ਹੋ ਗਿਆ ਹੈ
@SukhjinderSingh-bk5iu
@SukhjinderSingh-bk5iu 11 ай бұрын
ਨਕ ਨਥ ਖਸਮ ਹਥ ਕਿਰਤ ਧਕੇ ਦੇ ਜਹਾੰ ਦਾਣੇ ਤਹਾੰ ਖਾਣੇ ਨਾਨਕਾ ਸਚ ਹੇ ।।
@tejpalbhangu6373
@tejpalbhangu6373 6 күн бұрын
ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਦੱਸੀਆਂ ਵੀਰ ਜੀ ਨੇ ਕਿਉਂਕਿ ਮੈਂ ਵੀ ਕੈਨੇਡਾ ਜਾਕੇ ਆਇਆ ਹਾਂ। ਪ੍ਰਮਾਤਮਾ ਇਸ ਪਰਿਵਾਰ ਨੂੰ ਹਰ ਤਰਾਂ ਦਾ ਸੁੱਖ ਬਖ਼ਸ਼ੇ।
@amanlakhayan5433
@amanlakhayan5433 11 ай бұрын
bilkul sach keh rahe ney eh 10 sal ho gaye mera real brother nu Brampton rehandia PR v hai no doubt but Sakoon nahi bht aukha Smjh jao lokko Ohh phella hundia c galla Foreign ya ke India v kothia carra ZAMEINA ban jandia c 👏🏻👏🏻👏🏻👏🏻👏🏻
@KuldeepSingh-xe5mr
@KuldeepSingh-xe5mr 11 ай бұрын
ਬਹੁਤ ਵਧੀਆ ਵਿਚਾਰ ਵੈਰੀ ਗੁੱਡ ਜੋੜੀ
@sukhdevkaur7845
@sukhdevkaur7845 11 ай бұрын
ਬਾਈ ਜੀ ! ਮੈਂ ਵੀ ਇਹੀ ਕਹਿਮਾਰਿਆ ਕਿ ਲੋਕ ਅਰਦਾਸਾਂ ਕਰਾ ਕਰਾ ਕੇ ਉਜੜ ਰਹੇ ਹਨ । ਘਰ ਦੇ ਖੁਸ਼ ਹੋ ਕੇ ਦਸਦੇ ਹਨ ਕਿ ਸਾਡਾ ਮੁੰਡਾ ਗਿਆ , ਸਾਡੀ ਕੁੜੀ ਗਈ ।
@IqbalSingh-lr5rq
@IqbalSingh-lr5rq 10 ай бұрын
shi gl a
@ajmerdhillon3013
@ajmerdhillon3013 11 ай бұрын
100% ਸੱਚੀਆਂ ਗੱਲਾਂ ਕੀਤੀਆਂ ਇਸ ਜੋੜੇ ਨੇ।
@AjmerDhillonn
@AjmerDhillonn 11 ай бұрын
Kehra area BRO
@088surjit
@088surjit 11 ай бұрын
ਜਸਵੰਤ ਸਿੰਘ ਕੰਵਲ ਨੇ ਪੰਜਾਬੀਆਂ ਨੂੰ ਬਹੁਤ ਸੁਚੇਤ ਕੀਤਾ ਪਰ ਅਸੀਂ ਕੰਮ ਕਰ ਕੇ ਹੀ ਸੋਚਦੇ ਹਾਂ
@parmarrajput4430
@parmarrajput4430 11 ай бұрын
ਬਹੁਤ ਵਧੀਆ ਜੀ ਆਪਾ ਤਹਾਨੂੰ ਦੇਖ ਕੇ ਹੀ ਆਉਣਾ ❤
@Kiranpal-Singh
@Kiranpal-Singh 11 ай бұрын
*ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ* ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@ravina1556
@ravina1556 9 ай бұрын
Ghnta
@sukhimaghanian707
@sukhimaghanian707 11 ай бұрын
ਬਹੁਤ ਖੂਬ਼ਸੂਰਤ ਗੱਲਾਂ
@ParminderKaur-q8f
@ParminderKaur-q8f 11 ай бұрын
Pakka koi kandh karke aaye as
@garrydhaliwal5137
@garrydhaliwal5137 11 ай бұрын
@@ParminderKaur-q8fCriminal will always thinks everyone else is Criminal too . Very typical of you lol
@ranjitbrar2449
@ranjitbrar2449 11 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਹੈ ਨਾ ਰਜਕੇ ਸਾਉਣਾ ਨਾ ਆਰਾਮ ਨਾਲ ਖਾਣਾ ਖਾ ਸਕਦੇ ਹਾਂ ਦਿਨ ਰਾਤ ਭਝ ਨਠ ਰਹਿੰਦੀ ਹੈ
@amandeol6477
@amandeol6477 11 ай бұрын
9999⁹99⁰8888888ioòòòop0i099x
@HarvysHotDeals
@HarvysHotDeals 11 ай бұрын
Nice interview from this couple. Enjoyedit from the Uk. Hope them all the best hapiness and success in Punjab. Waheguru Ji
@skkaushal257
@skkaushal257 11 ай бұрын
This couple is very wise and explaining the truth, which new generation listens and keeps in mind..
@Balwindersingh-xd5hg
@Balwindersingh-xd5hg 11 ай бұрын
ਸੋਲਾਂ ਆਨੇ ਸੱਚ ਗੱਲਾਂ
@harbhajansingh4471
@harbhajansingh4471 11 ай бұрын
ਮੈਂ ਇਸ ਸਮੇਂ ਅਪਣੇ ਪੁੱਤਰ ਤੇ ਬਹੂ ਕੋਲ ਕੈਨੇਡਾ ਵਿੱਚ ਰਹਿ ਰਿਹਾ ਹਾਂ। ਮੇਰਾ ਪੁੱਤਰ ਪੱਕੇ ਹੋਣ ਤੋਂ ਬਾਅਦ ਫਿਜਿਓਥਰੈਪੀ ਦੁ ਡਿਗਰੀ ਕਰ ਰਿਹਾ। 4 ਦਿਨ ਕਾਲਜ ਤੇ ਤਿੰਨ ਦਿਨ ਕੰਮ ਕਰਦਾ। ਬਹੂ ਵੀ 5 ਦਿਨ ਕੰਮ ਕਰਦੀ ਹੈ। ਪ੍ਰੀਵਾਰ ਪੂਰਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ।ਹਾਂ ਪੈਸਾ ਜੋੜ ਨਹੀ ਹੁੰਦਾ । ਇਥੇ ਮਿਹਨਤ ਕਰਨ ਵਾਲਿਆ ਲਈ ਸਭ ਕੁਝ ਹੈ। ਸਾਡੇ ਦੇਸ਼ ਰਾਜਨੀਤਕ ਲੋਕਾਂ ਦੀ ਮਾੜੀ ਨੀਤ ਕਾਰਨ ਸਭ ਚੀਜ ਕੁੱਝ ਹੀ ਲੋਕਾਂ ਤੱਕ ਸੀਮਤ ਕਰ ਦਿੱਤੀ ਗਈ ਹੈ।
@Thind-0786
@Thind-0786 11 ай бұрын
Hnji belkul india vi lok bokhe sonde ne lok 😮
@MrAshwindersingh
@MrAshwindersingh 11 ай бұрын
Main g engineer aa canada already making good money but thonu main explain ni kar sakda life pay cheque te chaldi neend ni andi canada crime scam bahut aa
@JaskaranSingh-ty4lf
@JaskaranSingh-ty4lf 11 ай бұрын
Fr bapu bs paycheque to paycheque rehn da mtlb eh ni hunda k bht saukhi life a😂
@punjabidecenthulk784
@punjabidecenthulk784 11 ай бұрын
Pichhe ਪੰਜਾਬ ਚੋ ਤੁਹਾਡਾ ਨਾਮ ਨਿਸ਼ਾਨ ਖਤਮ ਹੋ ਜਾਣਾ, ਤੁਹਾਡੇ ਬੱਚਿਆਂ ਨੇ ਤੇ ਅੱਗੋਂ ਓਹਨਾ ਦੇ ਬੱਚਿਆਂ ਪੰਜਾਬ ਨੀ ਆਉਣਾ, ਪਿੱਛੋ ਤੁਹਾਡੇ ਪਿੰਡ ਜਾ ਸ਼ਹਿਰ ਚੋ ਤੁਹਾਡਾ ਖਤਮ ਹੋ ਜਾਣਾ , ਸਾਡੇ ਪਿੰਡ ਕਈ ਟੱਬਰ ਗਏ, ਓਹਨਾ ਦੇ ਘਰ ਖਾਲੀ ਪਿੰਡ ਚੋ ਨਾਮ ਹੀ ਖਤਮ, ਕਿ fyda ਜੇਨਾ ਨੇ ਕੰਮ ਕਰਨਾ ਪੰਜਾਬ ਚ ਹੀ ਬਹੁਤ ਪੈਸਾ।
@sp7963
@sp7963 11 ай бұрын
Punjab ch karan vala hove tan sab ho sakda
@hararpreetbatth13
@hararpreetbatth13 11 ай бұрын
thanks inha da inhana ne canada di sachai to dasi ai v bahut himmat da kam
@j.skundi7791
@j.skundi7791 11 ай бұрын
ਖਾਣੀਆਂ ਦੋ ਰੋਟੀਆਂ ਹਨ ਐਂਵੇ ਮਾਇਆ ਇਕੱਠੀ ਕਰਨ ਲੱਗੇ ਹਨ ਕਨੇਡਾ ਨਾਲੋਂ ਵੱਧੀਆ ਰੋਟੀ ਪੰਜਾਬ ਵਿਚ ਖਾੰਦੇ ਹਾਂ ਮੈਂ ਕਨੇਡਾ ਰਹਿ ਕੇ ਆਇਆ ਹਾਂ ਬੇਹੀਆਂ ਰੋਟੀਆਂ ਤੇ ਦਾਲ ਖਾ ਖਾ ਕੇ ਗੱਠੀਆ ਕਰਵਾ ਲਿਆ ਹੁਣ ਮੰਜੇ ਤੇ ਪਿਆ ਹਾਂ ਕਨੇਡਾ ਕੋਈ ਇਲਾਜ ਨਹੀਂ ਕਨੇਡਾ ਦੇ ਚੱਕਰ ਵਿਚ ਜਿੰਦਗੀ ਖਰਾਬ ਕਰ ਲਈ ਹੁਣ ਸਿਵਿਆ ਨੂੰ ਜਾਣ ਦੀ ਤਿਆਰੀ ਹੈ ਜਿਨਹਾਂ ਲਈ ਸਭ ਕੁੱਛ ਕੀਤਾ ਉਹ ਅੱਜ ਪਾਣੀ ਦੇ ਕੇ ਰਾਜੀ ਨਹੀਂ ਹੈ ਆਹ ਹੈ ਕਨੇਡਾ
@jaswinderpal9754
@jaswinderpal9754 11 ай бұрын
ਬਿਲਕੁਲ ਸਹੀ
@jaggasingh6271
@jaggasingh6271 11 ай бұрын
Chal jhotha
@j.skundi7791
@j.skundi7791 11 ай бұрын
@@jaggasingh6271 ਤੂੰ ਸੱਚਾ ਹੈ ਤੇ ਚਲੇ ਜਾ ਕਨੇਡਾ ਨਾਲੇ ਸਵਾਦ ਲੈ ਲਵੀਂ
@Kiranpal-Singh
@Kiranpal-Singh 11 ай бұрын
@@j.skundi7791 ਕਨੇਡਾ ਲੋਕ ਰਹਿ ਹੀ ਰਹੇ ਹਨ, ਜਿਥੇ ਰਹੋ ਰੱਬ ਦਾ ਸ਼ੁਕਰ ਕਰੀਏ !
@JaswinderSingh-hv5qk
@JaswinderSingh-hv5qk 10 ай бұрын
millets Khao jankary lay Dr Amar Singh ajad the vidoes ਵੇਖੋ
@gurjitsyan843
@gurjitsyan843 11 ай бұрын
ਬਹੁਤ ਵਧੀਆ ਵਿਚਾਰ
@DarshanSingh-ci6hu
@DarshanSingh-ci6hu 11 ай бұрын
ਬਹੁਤ ਵਧੀਆ 👌
@Kisanfoodfarming
@Kisanfoodfarming 11 ай бұрын
ਜਰੂਰ ਸੋਚੋ ਸਾਰੇ
@mukeshsinghkushwaha1313
@mukeshsinghkushwaha1313 Ай бұрын
100% true
@SSPanesar
@SSPanesar 11 ай бұрын
An eye opening discussion and very genuine thoughts by the guest couple, well said.
@jagpreetsingh5426
@jagpreetsingh5426 11 ай бұрын
Eh gal kiti, canada Walia nu vapas aaun lai ticket lain lagaia maut paa jaande, ticket joge paise nahi hunde.
@SonuSingh-ve5ec
@SonuSingh-ve5ec 11 ай бұрын
ਬਹੁਤ ਵਧੀਆ ਫੈਸਲਾ ਕੀਤਾ ਵੀਰ
@sardarsaab1007
@sardarsaab1007 11 ай бұрын
22 ਜੀ ਕਹਿੰਦਾ ਜਦੋਂ ਕਨੇਡਾ ਤੋਂ ਵਾਪਿਸ ਆਉਣ ਲੱਗਿਆ ਦੇਖਣਾ ਪੈਂਦਾ ਕਿ ਟਿਕਟ ਕਿਥੋਂ ਕਰਵਾਉਣੀ 22 ਇਥੇ ਵੀ ਬਹੁਤ ਲੋਕਾਂ ਨੇ ਸਾਰੀ ਉਮਰ ਕਮਾ ਕੇ ਕੁਝ ਨਹੀਂ ਬਣਾਇਆ 22 ਜੀ ਪੰਜਾਬ ਵਿੱਚ ਮੈਂ ਟਰੱਕ ਚਲਾਕੇ ਸਾਰਾ ਕੁਝ ਬਣਾਇਆ ਘਰ ਪਲਾਟ ਦੋ ਬੱਚੇ ਕਨੇਡਾ ਭੇਜੇ ਹੁਣ ਮੇਰੇ ਪਿੰਡ ਜਿਹੜੇ ਮੇਰੇ ਨਾਲ ਦੇ ਟਰੱਕ ਚਾਲਕੇ ਘਰ ਦੇ ਦੋ ਖੱਣ ਨਹੀਂ ਬਣੇ ਪਰ ਜੇ ਪੰਜਾਬ ਦੇ ਦਲੇਰ ਲੋਕ ਪੰਜਾਬ ਤੋਂ ਬਾਹਰ ਨਾ ਨਿਕਲ ਦੇ ਫਿਰ ਇਥੇ ਵੀ ਯੂਪੀ ਬਿਹਾਰ ਵਾਲੇ ਹਲਾਤ ਹੁੰਦੇ
@kuldippelia2255
@kuldippelia2255 11 ай бұрын
ਯੂਪੀ, ਬਿਹਾਰ ਅੱਜਕਲ ਭਾਰਤ ਵਿੱਚ ਸਭ ਤੋਂ ਵੱਧ ਤੇਜ਼ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਦੁਨੀਆਂ ਵਿੱਚ ਸਭ ਤੋਂ ਵੱਧ ਤਰੱਕੀ ਕਰ ਰਿਹਾ ਹੈ। ਯੂਪੀ, ਬਿਹਾਰ ਵਿੱਚ ਸੈਂਕੜੇ, ਹਜ਼ਾਰਾਂ ਕਰੋੜਾਂ ਦੇ ਪਰੋਜੈਕਟ ਬਣ ਰਹੇ ਹਨ। ਭਾਰਤ ਦੀ GDP 7% ਹੈ, ਕਨੇਡਾ ਦੀ 1% ਹੈ।
@rekhabharti7146
@rekhabharti7146 11 ай бұрын
Very nice rab da shukar a mere bache di refusal lagg gyi pehla refusal to sad c but hun happy a changa hoya nahi lagya canada da visa punjab hi vadiya thoda kha lo family ch ta hai rab da shukar 🙏🏻5 refusal but🎉happy
@rajdhindsa526
@rajdhindsa526 11 ай бұрын
I got 4...bt much happy😊
@SachkhandRoadlines0013
@SachkhandRoadlines0013 10 ай бұрын
Sukar karo veer rab da
@amanlakhayan5433
@amanlakhayan5433 11 ай бұрын
welcome veerG bht vadia decission 👏🏻👏🏻😍🥰
@TheParis2008
@TheParis2008 11 ай бұрын
Sahi gal bilkul g.. Canadian government te apne paise bna ke tarakki de raah te hai… te asi lok loan de chakkar ch saari life .. Time has changed now. Think before coming
@Maninder_brar
@Maninder_brar 4 күн бұрын
ਅਸੀ ਵੀ 11 month ਪਹਿਲਾ ਹੀ ਕੈਨੇਡਾ ਛੱਡ ਕੇ ਆਏ ਆ ਪੱਕੇ ਤੌਰ ਤੇ ,,,, ਆਪਾਂ ਜਿੰਦਗੀ ਜਿਉਣੀ ਆ ਕੱਟਣੀ ਨਹੀਂ,,,,ਪੰਜਾਬ ਵਰਗੀ ਐਸ਼ ਨਹੀਂ❤❤❤
@bantyrsekhon57
@bantyrsekhon57 8 ай бұрын
Vadia gal bat dasia y g vadia lagya
@Gurusingh-y5h
@Gurusingh-y5h Ай бұрын
Bahut Vadiya keeta Tussi Punjab Aage
@youtubepro9538
@youtubepro9538 8 ай бұрын
Very honest sayingl bhain ji and veer ji
@amrindergill7942
@amrindergill7942 11 ай бұрын
ਸਾਨੂੰ ਤੁਹਾਡੇ ਉੱਤੇ ਮਾਣ ਹੈ । 🙏🏼👍🏼👏🏼👏🏼👏🏼👏🏼💪🏼🇮🇳🇮🇳🇮🇳🇮🇳
@jagdevone
@jagdevone 11 ай бұрын
Wecome to Punjab ❤ son of Punjab ❤
@bobdhatt8108
@bobdhatt8108 11 ай бұрын
I went to Canada 53 years ago I wanted to make money and come back.never did , now last 20 years I come to India 6 months every year. But my culture has changed I cannot live in India more than holidays
@HarjitKaur-t1h
@HarjitKaur-t1h 11 ай бұрын
100% truth. Har gall sach hai ji. Ehna de vichaar boht wadhia ne.
@sandeep4817
@sandeep4817 11 ай бұрын
East or West ਪੰਜਾਬ India is the best
@johndhillon99
@johndhillon99 11 ай бұрын
bhut vdia keeta bhaji punjab aa k, sare punjabi mud aavo punjab ❤
@rajbirkaur1218
@rajbirkaur1218 11 ай бұрын
Ma uk ch haan , job theek aa per jo v salary aoundi let's say £2000 a month .675 room rent +100 transport +200 food +200ki bacheya .Sara kust ethe e thapeya janda .mere kol india job nhi c es lai aa e .PR d wait aa .I don't like here atall
@harjinder92
@harjinder92 11 ай бұрын
Ajo wapis PR lai ke kihra swarg cha pahuch jana tusi.. skoon chyida life cha jihra sirf punjab reh ke mil skda hor kite nhi..
@chakassar9855
@chakassar9855 11 ай бұрын
Bai Jo n Ethe 20 kile de malak ona nu kam karna Okha jis kol hai kush ni ode lai sab thik cahe Canada ya India mehnat uper hai gal sab kai lady nai kar sakriya har chiz manage na banda
@krishansharmagopal4552
@krishansharmagopal4552 11 ай бұрын
Bhai Sahib 1997 de gye hoye ne te driveri kiti Canada ch , vich di chkr marde rahe Punjab ch thode thode din vaste , Enna lmma chir privar nal Canada rih k v paise vlon tngi dian glan kr rahe ne , ja tan enna ne khrche planning nal nhi kite , Jrurt ton jiyada khrcha kise na kise items te krde rahe honge , Canada ch grocery rates tan 2-3 sal ton hi vdhe ne , 1997 ton 2023 tk 26 saal bnde ne , vese Punjab apna sb kush hai , kmaaiee kr k Edhr aa hi jana chahida hai , pr 26 sal driveri kr k ticket de paisian di v chinta hove , Nirashavadi glan ne , mismanagement dian glan ne , Jo students Odhr PR ho gye ne , oh nirash na hon , Planning nal chlo , ik dm sb kush bnaan de pnge ch na paina , Sbr kr k mehnt krde raho , os Parmatma te Vishvash rkho , apnian Habits te control rkho , Sb vdhia hovega , j kush feel hove tan sorry
@harbeniinc
@harbeniinc 11 ай бұрын
Jihne mehnat nhi krni ohde lyi sb thaa maadi aa Asi v student aye sukh naal ssbb vdia
@punjabiyuva-1323
@punjabiyuva-1323 11 ай бұрын
Welcome to Punjab and be courageous to face Punjab issues ..... Reverse Migration with a lot of money
@jasbirsinghpamar1787
@jasbirsinghpamar1787 11 ай бұрын
Veerji welcome home.Koshish karo ki aapda pind apnao.Ik group banao te ik dooje di produce ralke market karo.Holi holi saare pind nu cover karo sab theek ho javega.
@ranjodhjohal2946
@ranjodhjohal2946 11 ай бұрын
Very good decision
@KulvinderSinghDhanote
@KulvinderSinghDhanote 17 күн бұрын
Very good sardar ji ha jo keha Sahi kehya
@meetokaur6000
@meetokaur6000 11 ай бұрын
Very nice video UK you right what you saying thanks
@PrabhSandhu-nh1dw
@PrabhSandhu-nh1dw 11 ай бұрын
Bilkul sach ha ji Mein v huna hi aya aa ji par ghera ds ditta 5saal vad pkka vapsi aa meri jina v kamaya thik hi rahu ga I love my punjab
@sainiamarjeet
@sainiamarjeet 11 ай бұрын
mool mantar pehle ve ohe siga hoon ve aye hega agge ve ahe rehna "5-10 saal from 18-28yr age layoo 50 lakh to 1 crore paisa bachaoo wapis aake punjab ch shuru karo MSME level ke agro processing unit"
@arashsekhon7087
@arashsekhon7087 11 ай бұрын
Thank you for this. Most people don’t tell the truth.
@harjitsran4661
@harjitsran4661 11 ай бұрын
He’s not lying I’m here in America since 80’s
@positivethoughts8461
@positivethoughts8461 8 ай бұрын
ਬਾਹਰ ਜਾਣ ਦੀ‌ ਜੱਦੋ ਜਹਿਦ ਸ਼ਬਦ ਸਹੀ ਨਹੀਂ ਭੇਡਚਾਲ ਕਹਿਣਾ ਸਹੀ‌ ਰਹੇਗਾ 😅
@jashanpreetsran8218
@jashanpreetsran8218 11 ай бұрын
Brave and best decision 🙌.
@amarjit001
@amarjit001 11 ай бұрын
Don’t hesitate to make a good decision.
@hazrah02
@hazrah02 5 ай бұрын
Informative& true conversation
@smsmahal3805
@smsmahal3805 11 ай бұрын
Very nice and frank experience of Canadian life.Panjabs should learn and think before sending children to foreign.
@mandeepkaur7341
@mandeepkaur7341 11 ай бұрын
Pardes mithi jail aa apnea to door rehn nu kehda dil krda par sare system to dukhi ho k pardes jande aa pardes ch mehnat krde aa ghato ghat aapna hakk milda te koi here feri ni nai ta punjab shaddan nu kon raaji
@MrRanjitkalsi
@MrRanjitkalsi 11 ай бұрын
25 lakh laake bahar jaana koee syaanap nahee ohee 10 lakh laake mahine kato kat 40 50 hajar aram naal kama sakda..
@Sonu-cv8ym
@Sonu-cv8ym 11 ай бұрын
Very honest and true thoughts Organic family 💯✅ Bai ji sach a thodi gal 👍
@Kiranpal-Singh
@Kiranpal-Singh 11 ай бұрын
ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ ! ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !
@VikramSingh-vf2ut
@VikramSingh-vf2ut 11 ай бұрын
ਬਿਲਕੁੱਲ ਜੀ
@mandeepsingh-xb2xw
@mandeepsingh-xb2xw 5 ай бұрын
Canada main jo skilled jaise doctor ban Gaya ya C.A ban Gaya ya lawyer who Sab degree karne ke liye bhi bahut paisa lag ta 1 crore in Indian rupees ke Barbar jab sochte kar lenge pata Chal ta hai jab yaha ate hai then jobs problem fees nahi ho pati then pata chalta so hard here
@mandeepsingh-xb2xw
@mandeepsingh-xb2xw 5 ай бұрын
Bass Punjab gov canada wala system follow kar Ke ithe vi bana deve canada Sab kuch ho sakda hai par karde nai
@rabinderrandhawa38B68
@rabinderrandhawa38B68 11 ай бұрын
If you are educated enough when you had to pay to the immigration Agents ..?? And two Shifts it’s those people who don’t have focus on their goal and life .. Define your Goal and become Focused . Get your Degree in Profession not in trucking.
@malkitmannmann
@malkitmannmann 11 ай бұрын
Verry good taks
@mandeepbrar1979
@mandeepbrar1979 11 ай бұрын
asin PR lai ke gaye si. Sanu kafi lokan ne keha ghar lai ke kisht banan layee. But saaf dikh reha si ki udhaar di life aa, is layee nahi kita te vapas aa gaye. Thandian rotian te time sir naa rotian vali gal ik dam sach aa. Tickets vali gal vi 100% sach aa, bahut ghat lok hain jo har saal visit kar sakde aa. vapas aa ke tasalli ho gayee bai kuch miss nahi kar rahe te sahi hi kita.
@Ghummakadkudi
@Ghummakadkudi 11 ай бұрын
PR ho k vapis aaye tusi kch das sakte ho ki problems c … bakia layi decision easy ho jau
@mandeepbrar1979
@mandeepbrar1979 11 ай бұрын
@@Ghummakadkudi 1). Ik 1700 sqft house di keemat us time 7 lakh dollar si. Je tusin truck nahi chala rahe tan enna paise layee kafi time di kisht ban jandi aa.. mainu enna udhar lai ke ghulam nahi banna chahunda si. 2) je chhote ghar vich hi rehna tan India ki mada aa? Vadda ghar millions vich aa.. 3) Bache ethe private school vich padde aa.. uthe govt school si.. jehre lok afford kar sakde aa uh awde bachian nu uthe ci private vich hi bhejde aa.. asin uthe private nahi afford kar sakde si te sanu uthe de govt inne khas nahi lagge 3) Hospital system bahut overloaded aa... mere bete de sat lag gayee..us da kan te stitch lagge.. par uh karan layee 5 ghante wait karvayee... ik 2 saal da bacha bleeding naal enni wait kar reha... India vich eh nahi hunda 4) Brampton Punjabi aa thoda thoda.. par Montreal varge shehar vich tan culture kafi alag aa.. swimming pool vich lok apne bachian sahmne nange ho ke change kari jande aa.. 5) Thand ik. Bahut vaddi pain aa.. 6 months to jada tan qaid aa ghare..6) je bache padh vi jange uthe tan ki ban jange.. Canada vich white colored jobs enni jada nahi...7) asin India vich restaurant vagaira aam hi chale jande aa..uthe enna nahi ja sakde enna.. affordability again.. Canadian dollar di buying power enni nahi ... 8) just for record uthe 1 lakh salana di job si jis vichon tax kat ke kuch khas nahi bachda si .. ethe India vich 1 salary naal chal janda.. uthe nahi chal sakda ajj kal
@mandeepbrar1979
@mandeepbrar1979 11 ай бұрын
​@@Ghummakadkudi 1) Real estate prices bahut jada hain uthe. Ki tusin awdi life de 20 saal ik chhote je ghar layee gehne rakhan nu tyar ho? Nale eho ji koi khas gal nahi unna de ghara vich. 2) Medical facilities bahut vahiad ne. Sada bacha 2 saal da khedda hoya sat kha gaya. kan paat gaya te lahoo vagi gaya. Hospital valian ne 5 ghante haal nahi puchya. 3) Thand bahut depressing aa. Ki tusin apni life de 7 months ghar de andar reh ke tapaon layee tyar ho 4) Culture. Asi bache naal swimming pool gaye. Gora uthe apne bache de sahmne tich nanga ho ke kapde badal reha si and its not uncommon in places like Quebec. Main apne bache nu uthe lai jan vich comfortable nahi. 5) Meri industry vich mere layee India vich bahut vadia opportunities hain. Asin ethe Canadian companies nalon kite vadia kam karde haan.. Par uh sanu Canadian experience keh ke uppar valia jobs nahi dinde. Bol ke nahi kehnde but discrimination hai. 6) Uh kehnde aa bai Canadian public education system bala vadia. But thats not true, India de private schools nalon better nahi. Canada vich vi jo afford kar sakda, uh apne bache nu private school vich padaonda. But apne lok angoor khatte keh dinde hain, kion ke private education kafi mehngi aa.
@Tyler_the_creator_fan237
@Tyler_the_creator_fan237 11 ай бұрын
Bai ise ne bhoote loka de praise de ne aaa ta hi canada shadi aaa I am surprised his interview
@GurpreetKaur-pc6zp
@GurpreetKaur-pc6zp 11 ай бұрын
Also main India ton hi PR gyi c , ielts ch mere 8.5 band c # koi lmia nai # koi vakeel nai.
@kulwindersingh8909
@kulwindersingh8909 11 ай бұрын
Tusi v vaaps aa gye
@GurpreetKaur-pc6zp
@GurpreetKaur-pc6zp 11 ай бұрын
@kulwindersingh8909 no..I am well settled in canada by God's grace and I worked hard for it.
@RRRR-qx7pb
@RRRR-qx7pb 11 ай бұрын
Aaho hun te shadna c. PR ho ge. Pensions lagg gian honian ne.
@BalvirSinghsekhon
@BalvirSinghsekhon 16 күн бұрын
Utley PhD, mBbsdriver ne itself 10th driver ne.
@SatbirMehta-wq1ky
@SatbirMehta-wq1ky 11 ай бұрын
Selling land in Punjab moving to Canada is not b helpful nowadays… earlier things were different…every thing is costly medical by appointment.. one can easily get medical attention in india… accommodation costly ..
@tejinderkaur5820
@tejinderkaur5820 11 ай бұрын
All this true ☝️🙏
@TheKhalsa008
@TheKhalsa008 11 ай бұрын
Show me any software engineer leave Canada who works as a engineer in Canada and America. Any mechanical engineer leave who work as a engineer in Canada.. bcoz mostly of those people are leaving Canada. Who don't have skill or less communication skills. Who is proficient in technical skills and have good communication skill those don't leave Canada
@sunil9888819549
@sunil9888819549 11 ай бұрын
😂 major fir software engineering kar ke pta chalju
@parmjitkaur8519
@parmjitkaur8519 8 ай бұрын
Bilkul true h ji veer ji nd sister ji 🙏🙏
@kashbassey9149
@kashbassey9149 5 ай бұрын
People in India do not want to know about the struggles They just want the money
@SakattarKhehra
@SakattarKhehra Ай бұрын
90 percent ton jiada punjab vich bachian pas hun koe property jan rojgar nahi.ki karn majboori vich bhande tinde vechke karja leke mabaap videsh bhejde hun.jihre jaidad vale bhulke bahr auonde hun ohna da vapis murna theek hea.sab gribi karke sarkar valon naukry na den karke ho riha he Sakattar singh khehra surrey canada
@DilbaghSingh-le1po
@DilbaghSingh-le1po 3 ай бұрын
Will come back....
@jontyrhodes4155
@jontyrhodes4155 11 ай бұрын
Try to get govt. Job in Canada I assure you life will be very comfortable in Canada
@rajwantkaur8394
@rajwantkaur8394 8 ай бұрын
Bilkul sahi kaha g tusi thx g
@jaswantlohat571
@jaswantlohat571 11 ай бұрын
Biba 2019 ch tusi Canada shift keeta te bachey Citizen Kevey hogey ?
@harvindersingh4776
@harvindersingh4776 10 ай бұрын
Right .
@SukhjinderSingh-kb5fr
@SukhjinderSingh-kb5fr 11 ай бұрын
Hun Canada vich Kujh vi nahi aa. Work permits vi stop aa
@Devin943
@Devin943 11 ай бұрын
Fer kehre country jaia jave?
@maudgomery1682
@maudgomery1682 11 ай бұрын
Punjab vich mujdoor kehenda pehela sanu dihari mildi nuhi ja mildi a ta 8 vuja toe pehela pehela ghur a janda nuhi ta sada 500 rupia v jihra dihari toe kamai uho rusta vich lut landa
@KulwinderKaur-f7t
@KulwinderKaur-f7t 11 ай бұрын
Good interview true
@DavinderSingh-jk6gk
@DavinderSingh-jk6gk 11 ай бұрын
ਪਿਹਲਾਂ ਸਹੀ ਸੀ ਬਾਹਰਲੇ ਦੇਸ਼ ਹੁਣ ਬਹੁਤ ਬੁਰਾ ਹਾਲ ਵਾ 25 ਲੱਖ ਲਾ ਲਈ ਦਾ ਪਰ ਉਥੇ ਜਾ ਕੇ ਪਤਾ ਚਲਦਾ ਘਰ ਦਾ ਕਰਾਇਆ ਨੀ ਨਿੱਕਲਦਾ ਹੁਣ ਇਸ ਟਾਈਮ ਤਾ 25 ਲੱਖ ਲੱਗਾ ਵੀ ਨੀ ਪੂਰਾ ਹੁੰਦਾ
@jeetsfavs
@jeetsfavs 10 ай бұрын
how about people that only one acer how can they move back
@BalvirSinghsekhon
@BalvirSinghsekhon 16 күн бұрын
Anchor you try truck diver job in canada as you have interest in drivers money.good.
@jarnailsinghsingh275
@jarnailsinghsingh275 2 ай бұрын
ਗੁਰੂਆ ਦੀ ਧਰਤੀ ਪੰਜਾਬ ਹੈ ਇਸ ਨੂੰ ਸਾਭ ਲਓ ਬਾਕੀ ਗੱਲਾ ਬੇਤੁਕਾ ਨੇ ਜੀ । ❤ ਪੰਜਾਬ
@ashwanigupta3093
@ashwanigupta3093 11 ай бұрын
NICE. ALL SHOULD FOLLOW.
@hardeep.s.k
@hardeep.s.k 28 күн бұрын
Nice 🙏😀
@jaswantlohat571
@jaswantlohat571 11 ай бұрын
Je veer 1997 ch Canada jakekey tusi. kamjaab nahi hoey ta te tuhada ran his rakha
@vsrana5259
@vsrana5259 11 ай бұрын
Bhai sahib,very good decision,India verga koe desh nhe.❤❤
@bhanwarjeetmann3851
@bhanwarjeetmann3851 11 ай бұрын
ਬਹੁਤ ਵਧੀਆ
@harjitsran4661
@harjitsran4661 11 ай бұрын
Salute a tuhanu well done ❤
@KuldeepSingh-ns8it
@KuldeepSingh-ns8it 7 ай бұрын
Great minds can take such steps ❤
@JaswantSingh-e8r2q
@JaswantSingh-e8r2q Ай бұрын
Hardwork India vich ho sakdi par sarkar vi loka de help kare te lok. vi tex pay 💰 karn Europe vich jime he
@RanjeetSingh-zv9hn
@RanjeetSingh-zv9hn 11 ай бұрын
Bai Jado paisa kama lainda banda fir Punjab appay hi changa lagda .
@rajindergill2198
@rajindergill2198 11 ай бұрын
Kam Bina roti ni mildi holi holi halat badly jande ne canada ch v kine ku lok sma sakde ne hr jagha eho Hal aya ethe kihra kite piya jo chak k kharch lage Kam milu tan gal aya
IL'HAN - Qalqam | Official Music Video
03:17
Ilhan Ihsanov
Рет қаралды 700 М.
We Attempted The Impossible 😱
00:54
Topper Guild
Рет қаралды 56 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
IL'HAN - Qalqam | Official Music Video
03:17
Ilhan Ihsanov
Рет қаралды 700 М.