ਚਾਹ ਵਾਲੀ ਕੁੜੀ ਦੇ ਪਿਤਾ ਦੇ ਸਾਹਮਣੇ ਆਉਣ ਤੋਂ ਬਾਅਦ ਹੱਕ 'ਚ ਗਰਜੇ ਮਨਦੀਪ ਮੰਨਾ ||

  Рет қаралды 29,390

Daily Post Punjabi

Daily Post Punjabi

22 күн бұрын

ਚਾਹ ਵਾਲੀ ਕੁੜੀ ਦੇ ਪਿਤਾ ਦੇ ਸਾਹਮਣੇ ਆਉਣ ਤੋਂ ਬਾਅਦ ਹੱਕ 'ਚ ਗਰਜੇ ਮਨਦੀਪ ਮੰਨਾ ||
#dailypostpunjabi #punjabnews #teagirl #latestnews #mandeepmanna #newsofpunjab #latestnews
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 82
@realfriend2981
@realfriend2981 20 күн бұрын
ਮੰਨੇ ਨੂੰ ਸਹੀ ਗਲਤ ਦਾ ਪਤਾ ਨਹੀਂ ਐਵੇਂ ਲੋਕਾਂ ਨੂੰ ਗੁਮਰਾਹ ਕਰੀ ਜਾਦਾਂ
@user-kw5us8wm4e
@user-kw5us8wm4e 20 күн бұрын
ਕੁੜੀ ਕਹਿੰਦੀ ਪਿਉਂ ਨਹੀਂ ਹੱਗਾ ਗੱਲ਼ਤ ਹੈ ਮਾਂ ਨੂੰ ਨਾਲ਼ ਲੈ ਕੇ ਘਰ ਨੂੰ ਜਾਵੇ
@ManjitSingh-py5hq
@ManjitSingh-py5hq 20 күн бұрын
ਪਿਉ ਨੂੰ ਕਿਉ ਗਲਤ ਬੋਲਦੀ ਸੀ
@kk-ql5xt
@kk-ql5xt 20 күн бұрын
ਜਿਸ ਪਿਓ ਦਾ ਘਰ ਉਜੜ ਗਿਆ ਹੋਵੇ ਇਸ ਦਾ ਦੁੱਖ ਓਹੀ ਜਾਣ ਸਕਦਾ ਜਾ ਫੇਰ ਦਾਦੀ ਦਾਦਾ ਹੋਰ ਨਹੀਂ ਕੋਈ ਜਾਣ ਸਕਦਾ
@manindersingh6988
@manindersingh6988 20 күн бұрын
ਮੰਨਾ ਜੀ ਜੇ ਤੁਹਾਡੀ ਲੜਕੀ ਜੇ ਤੁਹਾਨੂੰ ਜਿਉਂਦੇ ਨੂੰ ਹੀ ਮਰਿਆ ਦੱਸੇ ਫਿਰ ਦਸੋ ਕੀ ਕਹੋਗੇ? ਲੜਕੀ ਹਦੋ ਵੱਧ ਚੁਸਤ ਐ ਇਸਦੇ ਇੱਕ ਹੋਰ ਜੁਬਾਨ ਨਾਂ ਲਗਾਓ.
@user-on4nk6dy5o
@user-on4nk6dy5o 20 күн бұрын
ਮੰਨਾਂ ਜੀ ਕੁੜੀ ਨੂੰ ਆਪਣੇ ਪਿਉਂ ਦੇ ਨਾਲ ਰਹਿਣ ਲਈ ਆਖੋ ਲੌੜ ਤੋਂ ਵੱਧ ਹੱਲਾਸ਼ੇਰੀ ਵੀ ਚੰਗੀ ਨਹੀਂ ਹੁੰਦੀ ਪੰਜਾਬੀਆਂ ਦੀ ਹਮਦਰਦੀ ਦਾ ਨਜਾਇਜ਼ ਫੈਦਾ ਨਾ ਚੁੱਕਿਆ ਜਾਵੇ
@sarpanchsahib2325
@sarpanchsahib2325 20 күн бұрын
ਬਾਈ ਮੰਨਾ ਜੀ ਤੁਹਾਡਾ bhut ਬਹੁਤ ਸ਼ੁਕਰੀਆ ਜੀ ਚੰਗੇ ਕੰਮ ਕਰਨ ਦਾ ਫ਼ਲ ਹਮੇਸ਼ਾ ਵਧੀਆ ਹੀ ਹੁੰਦਾ ਹੈ
@user-xq8jw4pu2r
@user-xq8jw4pu2r 20 күн бұрын
ਮੰਨਾ ਜੀ ਤੁਸੀਂ ਬਹੁਤ ਸਮਝਦਾਰ ਹੋਂ। ਬੜੇ ਚੰਗੇ ਇਨਸਾਨ ਹੋੰ। ਇਹ ਤਾਂ ਦੇਖੋ ਇਹਦੀ ਮਾਂ ਕਿਵੇਂ ਦੀ ਸੀ। ਇਹਦਾ ਪਿਉ ਕਿੰਨਾ ਭਲਾਮਾਣਸ ਹੈ।
@khushwindersingh7570
@khushwindersingh7570 19 күн бұрын
ਸਹੀ ਵੀਰ ਜੀ
@hargunpreetsingh3585
@hargunpreetsingh3585 20 күн бұрын
ਸਾਰੀ ਗਲਤੀ ਇਸਦੀ ਮਾਂ ਦੀ ਹੈ
@harbansjassi9471
@harbansjassi9471 20 күн бұрын
ਬਿਲਕੁੱਲ ਸਹੀ ਗਲ ਹੈ ਲੋਕ ਅਵੀ ਮੂੰਹ ਚੱਕ ਕੇ ਹਰ ਕੰਮ ਵਿੱਚ ਲੱਤ ਫਸਾਉਣ ਲੱਗ ਪੈਂਦੇ ਭਾਈ ਤਿਹਾਡੇ ਘਰ ਵੀ ਧੀਆਂ ਨੈ ਜੇ ਤੁਹਾਡੀ ਧੀ ਨੂੰ ਇਨੀ ਉਮਰ ਵਿੱਚ ਤੁਹਾਡੇ ਬਿਨਾ ਘਰ ਚਲੌਣਾ ਪਾਵੇ ਸੋਚੋ ਕਿਵੇ ਚਾਲੇਗੀ
@Sadha63
@Sadha63 20 күн бұрын
It is not the peoples fault it is the girls fault her and her mother started this for publicity to gain financial needs and she’s just done that. Don’t listen to this fool of a man his daughter it totally would’ve been a different story. She’s not a child. She knows what she’s doing so this man has given her money. He’s only trying to make himself look good. .
@anureetkaur8594
@anureetkaur8594 20 күн бұрын
ਹਾਂਜੀ ਬਾਕੀ ਅੰਕਲ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਾਕੀ ਸਮਝਣ ਦੀ ਗੱਲ ਵਾ ਜਿਨ੍ਹਾਂਨੂੰ ਸਮਝ ਆ ਗਈ ਹੋਵੇ ਜੋ ਪਲੀਜ਼ ਇਹ ਬੱਚੇ ਨੂੰ ਕੋਈ ਕਮੈਂਟ ਨਾ ਕਰੇ
@Thabal__saab
@Thabal__saab 20 күн бұрын
Bílkul.shi.gal
@pardeepkumarpassi7241
@pardeepkumarpassi7241 20 күн бұрын
ਬਿਲਕੁਲ ਸਹੀ ਗੱਲ ਆ ਮੰਨਾ ਜੀ ਬੱਚੀ ਨੂੰ ਪਰੇਸ਼ਾਨ ਬਹੁਤ ਜਿਆਦਾ ਕਰ ਰਹੇ ਆ ਚਲੋ ਠੀਕ ਆ ਗਲਤੀ ਤਾਂ ਹੋਈ ਜਾਂਦੀ ਹ ਪਰ ਇਨਾ ਵੀ ਪਰੇਸ਼ਾਨੀ ਨਹੀਂ ਕਰਨਾ ਚਾਹੀਦਾ
@Harleevkaur-fp4yq
@Harleevkaur-fp4yq 20 күн бұрын
Sahi gaal aa veer ji ena tang ni karna cahida bachi nu
@harinderkaur4990
@harinderkaur4990 20 күн бұрын
Mnna ji tuc ehna de ghr ch frk pa rhe o
@JagjitSinghhh
@JagjitSinghhh 20 күн бұрын
Manna Ji Kurhi Nu Vi Samjhao Ki Apne Pita Da Satkar Kare
@jigardeep3590
@jigardeep3590 20 күн бұрын
ਜਿਹੜੇ ਪਿਉ ਨੇ ਦੱਸ ਸਾਲ ਤੱਕ ਵੇਖਿਆ ਨਹੀਂ ਉਨੂੰ ਹੋਰ ਕੀ ਕਹਿੰਦੇ ਜਿਸ ਤਨ ਲਾਗੇ ਸੋ ਤਨ ਜਾਣੇ
@harinderkaur4990
@harinderkaur4990 20 күн бұрын
Nhi ji mnna saab glt ho tuc eh boldi bht h jihrri apne piyo di ni hoyi o kise di nhi ho skdi
@JasvirKaur-ge8xk
@JasvirKaur-ge8xk 19 күн бұрын
Mnna vir ji jindabad ❤🎉
@user-ee8sv7bi3l
@user-ee8sv7bi3l 19 күн бұрын
Mana veer ji you are Right.
@parneetpareety1325
@parneetpareety1325 20 күн бұрын
Well done 👍 ji
@jasvindersingh437
@jasvindersingh437 19 күн бұрын
Eh kudi da bycat karo taki ehnu pta lgge jabaan ki kuch kra dindi aw ehne apne bapu bare kinne galt lafz bole jadki ehdi maa galt hai
@didarsingh9673
@didarsingh9673 20 күн бұрын
ਬਿਲਕੁਲ ਸਹੀ ਕਿਹਾ ਮੰਨਾ ਜੀ ਮੈਂ ਤੁਹਾਡੀਆਂ ਬਹੁਤ ਵੀਡੀਓ ਵੇਖਦਾ ਪਰ ਅੱਜ ਪਹਿਲੀ ਵਾਰੀ ਕਮੈਂਟ ਗਿਆ ਤੁਹਾਨੂੰ ਬਿਲਕੁਲ ਸਹੀ ਹ ਜੋ ਆਪਣੇ ਮਿਹਨਤ ਕਰਦਾ ਉਹਨੂੰ ਕਰਨ ਦੋ
@user-pc9ob2hc1i
@user-pc9ob2hc1i 20 күн бұрын
ਸਹੀ ਗੱਲ ਮੰਨਾ ਜੀ ਜੇ ਆਪਣੀਆ ਬੱਚੀਆ ਨੂੰ ਜੇ ਐਨੇ ਸਵਾਲ ਪੁਛੇ ਜਾਣ ਤੇ ਫੇਰ ਪਤਾ ਲੱਗਦਾ
@BaljitSingh-jl8he
@BaljitSingh-jl8he 20 күн бұрын
Manaji you are good person.ur way of solving the matter is very polite and good.
@anureetkaur8594
@anureetkaur8594 20 күн бұрын
ਫਿਰ ਕੀ ਹੋ ਗਿਆ ਜੇ ਬੱਚੀ ਦੇ ਕੋਲੋਂ ਗਲਤੀ ਹੋ ਗਈ ਹ ਤੇ ਉਹਦੇ ਕੋਲ ਬੋਲਿਆ ਗਿਆ ਬੱਚੇ ਤੇ ਅਣਜਾਣ ਹੁੰਦੇ ਚਲੋ ਕੋਈ ਗੱਲ ਨਹੀਂ ਕੀ ਉਹ ਕਿਹੜਾ ਨਸ਼ਾ ਵੇਚ ਰਹੀ ਹੈ ਜਿਹੜੇ ਲੋਕ ਨਸ਼ਾ ਵੇਚ ਰਹੇ ਉਹਨਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ ਹੈਨਾ ਤੇ ਜੇ ਇਹਨੇ ਵਿਚਾਰੇ ਨੇ ਚਾਹ ਵੇਚ ਕੇ ਮਿਹਨਤ ਕਰ ਰਹੀ ਚਲੋ ਉਹਨੂੰ ਨਹੀਂ ਸੀ ਪਤਾ ਕਿ ਉਹਦਾ ਬਾਪ ਕਿਵੇਂ ਦਾ ਬਾਕੀ ਕਿਵੇਂ ਕੀ ਗੱਲ ਹੋਈ ਆ ਤੇ ਜਿਹੜੇ ਲੋਕ ਨਸ਼ਾ ਵੇਚ ਵੇਚ ਕੇ ਲੋਕਾਂ ਦੇ ਘਰ ਗਾਲ ਦਿੱਤੇ ਜਿਹਨਾਂ ਦੇ ਲੋਕਾਂ ਨੇ ਪੁੱਤ ਮਰਵਾ ਦਿੱਤੇ ਆ ਉਹਨਾਂ ਨੂੰ ਤੇ ਕਿਸੇ ਨੇ ਕੁਝ ਕਿਹਾ ਨਹੀਂ ਗਾ ਉਹਨਾਂ ਵਾਸਤੇ ਤਾਂ ਨਹੀਂ ਮੀਡੀਆ ਨੇ ਕੋਈ ਸਟੈਪ ਚੁੱਕਿਆ ਉਹਨਾਂ ਵਾਸਤੇ ਦੇ ਲੋਕ ਕੋਈ ਨਹੀਂ ਕੁਝ ਬੋਲਿਆ
@Ghantshikari
@Ghantshikari 20 күн бұрын
ਤੇਰੀ ਕੁੜੀ ਆਏ ਕਰੇ ਤੇ ਬਾਹਰ ਜਾ ਕੇ ਤੈਨੂੰ ਦੇਵੇ ਗਾਲਾ ਫੇਰ ਕਹਿ ਕੁੜੀ ਸਹੀ ਆ ਸਾਡੀ ਤੁਸੀ ਹਲਾਸ਼ੇਰੀ ਦੇ ਰਹੇ ਓ ਝੂਠ ਬੋਲ ਤੇ ਪੈਸੇ ਕੱਠੇ ਕਰ ਏਹੇ ਠੱਗੀ ਮਰਨਾ ਕਿਹਾ ਜਾਉ ਤੂੰ ਵੀ ਇਹੋ ਜੀ ਹੋਏਗੀ ਤਾਹੀਂ ਤੈਨੂੰ ਕੁੜੀ ਸਹੀ ਲਗੀ
@user-pc9ob2hc1i
@user-pc9ob2hc1i 20 күн бұрын
ਬਹੁਤ ਸਹੀ ਗੱਲ ਮੰਨੀ ਜੀ
@user-sq9gd5fj3q
@user-sq9gd5fj3q 17 күн бұрын
ਘਰ ਚਲ ਜਾਵੇ ਪਿਓ ਤੇ ਬੋਲ ਰਿਹਾ ਬਿਚਾਰਾ ਕੁੜੀ ਹੀ ਗਲਤ ਤੇ ਮਾ ਵੀ
@riyajindal5890
@riyajindal5890 20 күн бұрын
Manna saab ta lgda fasge ehne diya galan ch
@user-we5xc1yc1m
@user-we5xc1yc1m 20 күн бұрын
Very nice uncle ji
@user-et7ke3ee8o
@user-et7ke3ee8o 19 күн бұрын
Bai ji ji marji aa par bhot Taj kudi aa ess di madad krn daa koi Fida ni aa
@parneetpareety1325
@parneetpareety1325 20 күн бұрын
Sahi gl a ki ho gya os ne papa nu nssha krn vala bol diya t ,,,,,os di mom ne palya is tym papa kithe c ohh
@user-ee8sv7bi3l
@user-ee8sv7bi3l 19 күн бұрын
Komal ❤❤
@kulwindermaan2557
@kulwindermaan2557 20 күн бұрын
Ryt sir
@sarabjitkaur3367
@sarabjitkaur3367 20 күн бұрын
Mnna baji varge mantri banne cahede❤❤good baji
@ricknoorsingh2337
@ricknoorsingh2337 20 күн бұрын
Koi gall Nahi thoda time ruk Jo chiita vechdi vi dikh Ju eh kuddi
@paramjitkaurkaur9905
@paramjitkaurkaur9905 20 күн бұрын
🌹🙏🙏🙏🙏🙏🙏🙏🙏🌹
@kulwindermaan2557
@kulwindermaan2557 20 күн бұрын
Instagram di I'd paon Wale apne ghar v vekh lea kro
@harinderkaur4990
@harinderkaur4990 20 күн бұрын
Pr mnna saab j eh kurri apni maa nal hi rhi ta ehne veise hi bigrr jana ehnu ehde piyo nal rehna chahida baap nal kyo nhi rehna chaundi jdo maa glt h te ehnu piyo nal rehn lyi majboor kro ta jo agge toh oh theek reh ske
@amankaur8117
@amankaur8117 20 күн бұрын
J esnu paisw na miln ta eh ape gre jao apnw
@RR11245
@RR11245 20 күн бұрын
Very well.said ....faltu life ch interference krn a jaande lok ...jiwe una di marji una nu.jeon dita jawe ..ewe kde koi kde koi aake ena nu haraas na kre ....
@KamalPreet-rd9tg
@KamalPreet-rd9tg 20 күн бұрын
Oh kuri galt hundi fir v nhi c tuc jiven dana c very good girl
@user-sx9dl3ri9v
@user-sx9dl3ri9v 20 күн бұрын
Bhut wdiya ji. Kudi nu v thoda smjao ji
@khushwindersingh7570
@khushwindersingh7570 19 күн бұрын
ਮੰਨੇ ਬਾਈ ਬਹੁਤ ਵਧੀਆ ਇੱਜਤ ਮੇਰਿਆ ਨਜ਼ਰ ਵਿਚ ... ਤੁ ਵੀ ਬਾਦਲ ਕੈਪਟਨ .ਭਗਵੰਤ ਮਾਨ ਨੁੰ ਵੀ ਮਾਤ ਪਾ ਗਿਆ.ਸਚੇ ਲੋਕਾ ਮਦਦ ਮਰ ਜਾਂਦੀ ਹੈ. . 7:54
@jasvindersingh437
@jasvindersingh437 19 күн бұрын
Ohne keha c ke mera peo hai hi nahi ta fer ki gall eh haraam di hai 😂😅
@amandeepmanes2052
@amandeepmanes2052 20 күн бұрын
Shi gl aa
@ricknoorsingh2337
@ricknoorsingh2337 20 күн бұрын
Main Bolna Nahi chunda par jithhe tak sach Hai so sach Hai , je yakeen naa hove ehdi pichli videos chak ke dekh lo eh pocket vich Ki paa rahi AA , Dekho main kujh Nahi laina ihna to par Jo sach Hai so sach Hai , ohh Gurmukh bande nu Jo wake ch bholla AA , bholla Nahi KEH sakde kabildariya ch fassiya yaa, te aho jihiya kuttiya nachara khrab Kardiya te baad ch bachaya nu muhre Lai aoundiya kiyu Ki koi charrra Nahi reh janda te who jihiya kuttiya nachara te ohh bachiya te lahnat AA Jo samjh Nahi paa rhe Ki assall Ki AAA
@GurmeetKaur-zq4fq
@GurmeetKaur-zq4fq 19 күн бұрын
Mehant karni koi galt kmm nhi hunda
@satnamuppal3973
@satnamuppal3973 20 күн бұрын
LE very good help KARO 2 side de
@pinderdhaliwal8392
@pinderdhaliwal8392 19 күн бұрын
Eh te case hona chaheeda...khaas karke iss di ma te...jo baap vaareh jhoot boli hai...te poori tara uss nu neshedi kehke saarer dunia vich bejti karee hai!! Kujj sharm karo!! Hostel vich kiveh paddi!! Baap te Daddi da kutt maar ke burra haal kitah pya!! Besharm ma te dhee!! Ma ta poori khotteh tapoan Vallee hai!! Iss di na kol bhuatt paisa hai??
@harinderkaur4990
@harinderkaur4990 20 күн бұрын
Ehde gjj lmbi zubaan lggi h
@DimpaBholathan92
@DimpaBholathan92 19 күн бұрын
Sari galti ma te manna ne ral k keti
@DeepSingh-si4fi
@DeepSingh-si4fi 20 күн бұрын
Food0
@VijaySharma-jh8or
@VijaySharma-jh8or 20 күн бұрын
Manna Bai ji blogger apne kam nu aur kamai dekhde ne hor kuch nahi jekar eh bachi kam kardi hai tan kise nu takleef kion hundi hai ji
@jasvirkaur4291
@jasvirkaur4291 20 күн бұрын
Peo di jga koi ni la skda..hamdardi dikhawa koi v kr skda.kudi nu pyarr nal smjh k sare priwar nu jodna chahid.peo dadi nu bacheya di wife di lod.te ihna bacheya nu peo dadi di lod hai .
@Sadha63
@Sadha63 20 күн бұрын
The girl made a very big mistake and the mother. Why did this man question the mother? Why did you teach your daughter? These things? This daughter is in the wrong? She should be punished for how she is disrespected her father. She’s not a child she knows what she’s doing, this man is giving her money and asking the public to forgive this child. How would it be? If his daughter saying bad things about him? This man is a fool he’s only one publicity. I know he has given her some money because he doesn’t want to shame himself he’s trying to make himself a good person, Why should we forgive this girl? She’s in the wrong. !! Why doesn’t this man help the poor and waste his money on this girl why they are so many people and children poor than her begging the street doesn’t help them ,? That was my daughter. I would disown her. Because she can be trusted if she was married, she would talk about her mother-in-law and father-in-law she’s corrupted her head. This is a publicity stunt exploit their private life just to get money. And that has been proven . Please don’t help this girl let her go on with her own life and standard her 2 feet instead of begging . And selling her family .
@harshsandhu5785
@harshsandhu5785 20 күн бұрын
Bhut lok ne jina de pyo ni hage je maa bchya nu pal nhi skdi c far bche la k gharo kyo nilki jeri maa kahdi c k sas maruge mai far ghar auna
@harpinderkaur4700
@harpinderkaur4700 17 күн бұрын
Koe hor km krlo kuri da khara shdo dip nigh to pasa ta koe srda ni ouh arta sit boli Jada ouh ta pasa lan vala ap hai tusi km kro koe rok nhi skda ja piou shi huda apna bchia ni milda
@harinderkaur4990
@harinderkaur4990 20 күн бұрын
Piyo nal rhe ohdi chtr chaya niche rhe
@satnamkaur429
@satnamkaur429 20 күн бұрын
Dunia kise pase nhi jean dindi 13saal to oh kehde hlat ch c
@satnamkaur429
@satnamkaur429 20 күн бұрын
Jado oh choti c oado kise n pushya nahi
@user-il8it5gu2m
@user-il8it5gu2m 20 күн бұрын
ਚਾਰ ਬਾਲੀ ਕੁੜੀ ਜਿੰਦਾ ਬਾਦ
@harinderkaur4990
@harinderkaur4990 20 күн бұрын
Tuc ehna ni ktthia kro
@KulwinderKaur-sf5hu
@KulwinderKaur-sf5hu 20 күн бұрын
Peo saht na dàba bacha mom the saht na dan jana nal betdey o he janda 10 sal to peo pala katha she midea bich video bark hon ta peo v jag gea hon peoko bacha sisdey na
@harinderkaur4990
@harinderkaur4990 20 күн бұрын
Ena ankhi baap h eh kurri ohdi chtr chaya ch safe rhegi
@harinderkaur4990
@harinderkaur4990 20 күн бұрын
Hlle v piyo to bina rehna chaundi h kyo k ah azad rehna chaundi h
@poonamrehan8233
@poonamrehan8233 20 күн бұрын
SSA mnna sahab ! Sadi v koi help krdo .😢
@Ghantshikari
@Ghantshikari 20 күн бұрын
ਭੇਨਚੋਦਾ ਤੂੰ ਲੋਕਾ ਨੂੰ ਕਿ ਸਿੱਖਾ ਰਿਹਾ ਝੂਠ ਬੋਲਣਾ ਤੇ ਲੋਕਾ ਤੋਂ ਆਏ ਪੈਸੇ ਠਗੇ
@SulakhaniKaur
@SulakhaniKaur 20 күн бұрын
ਵੀਰੇ ਤੇਰੀ ਬੋਲੀ ਕੀ ਸਿਖਾਉਂਦੀ ਹੈ ਲੋਕਾਂ ਨੂੰ
@user-et7ke3ee8o
@user-et7ke3ee8o 19 күн бұрын
Aje Tak sir tee dupata ni lya ess aje Tak
@laddivirk3291
@laddivirk3291 20 күн бұрын
Paji o po nu ku madi bol de a chut ta boli
Stay on your way 🛤️✨
00:34
A4
Рет қаралды 22 МЛН
Llegó al techo 😱
00:37
Juan De Dios Pantoja
Рет қаралды 56 МЛН
Iron Chin ✅ Isaih made this look too easy
00:13
Power Slap
Рет қаралды 36 МЛН
EVOLUTION OF ICE CREAM 😱 #shorts
00:11
Savage Vlogs
Рет қаралды 8 МЛН
Stay on your way 🛤️✨
00:34
A4
Рет қаралды 22 МЛН