ਕੈਨੇਡਾ ਪਹੁੰਚ ਮੁੱਕਰ ਗਈ ਨੂੰਹ? ਕਹਿੰਦੀ ਕਰ ਲਵੋ ਜੋ ਕਰਨਾ ਮੈਂ ਤਾਂ ਕੈਨੇਡਾ ਆਉਣਾ ਸੀ

  Рет қаралды 1,274,088

RMB Television

RMB Television

Күн бұрын

Пікірлер: 3 800
@kinderkaur7426
@kinderkaur7426 9 ай бұрын
ਬੜਾ ਹੀ ਸੋਹਣਾ ਵੀਰ ਹੈ। ਬੜਾ ਹੀ ਸੋਹਣਾ ਬੋਲਦਾ ਹੈ। ਰੱਬ ਲੰਬੀ ਉਮਰ ਕਰੇ । ਅੰਕਲ ਜੀ ਰੋਣਾ ਨਹੀਂ। ਵਾਹਿਗੁਰੂ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਸਭ ਦੀ ਮੱਦਦ ਕਰਦੇ ਹਨ।
@baljeet7339
@baljeet7339 5 ай бұрын
😊
@kinderkaur7426
@kinderkaur7426 9 ай бұрын
ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਵੀਰ ਦੇ ਨਾਲ ਹਾਂ।
@ajaymaths7733
@ajaymaths7733 4 ай бұрын
Kahda insaf khud galat kum keeta
@5aab_k
@5aab_k 3 ай бұрын
@@ajaymaths7733 Mai ik gal note kitti a ke jad kite kise bnde naal dhakka ho reha hove, je oh sikh hove tan kaafi Hindu veer thode vrge boht khush hunde a kasoor kad ke. Pata nai hai hi esse pathar dil ho ya shayd sikhan nal koi khaas nfrat a. Ik nai do nai, hazaran vaar note kita.
@navjot473
@navjot473 2 жыл бұрын
ਵੀਰ ਜੀ ਜਿਨਾਂ ਵੀਰਾ ਨੇ ਪਹਿਲਾ ਇਹ ਮਰਨ ਵਾਲਾ ਕਦਮ ਚੁੱਕਿਆ ਏਕ ਵਾਰ ਓਹਨਾ ਵੀਰਾ ਦੇ ਪਰਿਵਾਰ ਨੂੰ ਮਿਲ ਕੇ ਦੇਖੋ ਕੀ ਹਾਲ ਹੋ ਗਿਆ ਅੱਜ ਓਹਨਾ ਦਾ ਵਾਹਿਗੁਰੂ ਉਸ ਕੁੜੀ ਨੂੰ ਏਕ ਦਿਨ ਸਜ਼ਾ ਜਰੂਰ ਦੇਣਗੇ please ਹੱਥ ਜੋੜ ਕੇ ਬੇਨਤੀ ਆ ਵੀਰ ਕੋਈ ਗਲਤ ਕਦਮ ਨਾ ਚੁੱਕੀ
@karanbal9612
@karanbal9612 2 жыл бұрын
ਜੱਸ ਐਵੇਂ ਕੋਈ ਗਲਤੀ ਨਾ ਕਰੀ ਤੁਹਾਡੇ ਮਾ ਪਿਉ ਦੀ ਦੁਨੀਆਂ ਤੁਹਾਡੇ ਨਾਲ ਆ ਜੇ ਤਹਾਨੂੰ ਵਾਹਿਗੁਰੂ ਤੇ ਭਰੋਸਾ ਸੀ ਵਾਹਿਗੁਰੂ ਸਭ ਠੀਕ ਕਰੂਗਾ
@devindersinghbenipal8170
@devindersinghbenipal8170 2 жыл бұрын
ਜੱਸ ਵੀਰੇ ਗਲਤ ਕਦਮ ਨਾ ਚੁੱਕੀ। ਬਾਪੂ ਦੇ ਹੰਝੂ ਦੇਖ ਲੈ, ਓਹ ਤਾਂ ਪਹਿਲਾਂ ਹੀ ਪੱਟਿਆ ਪਿਆ ਹੋਰ ਨਾ ਪੱਟ ਦੇਵੀਂ। ਪਰਮਾਤਮਾ ਹੈਗਾ ਤੇਰੇ ਨਾਲ
@HarpalSingh-od5yp
@HarpalSingh-od5yp 2 жыл бұрын
ਗਲਤ ਕੰਮ ਨਹੀਂ ਕਰਨਾ ਵੀਰ ਤੂੰ ਸੱਚਾ ਹੈ ਤੂੰ ਵੇਖ ਰੱਬ ਕੀ ਕਰਦਾ
@satnaamkaur9192
@satnaamkaur9192 2 жыл бұрын
ਵੀਰੇ ਕਦੀ ਵੀ ਗ਼ਲਤ ਨਹੀਂ ਸੋਚਣਾ, ਆਪਣੇ ਮਾਂ ਬਾਪ ਬਾਰੇ ਸੋਚਣਾ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
@navjotsinghjosan7892
@navjotsinghjosan7892 2 жыл бұрын
Hji bulkul ryt g
@navjotsinghjosan7892
@navjotsinghjosan7892 2 жыл бұрын
Aj da time ch kise ta v vasha ni ra gya v g duna dhoka baj a g
@Sammy001-f1y
@Sammy001-f1y 2 жыл бұрын
Maa baap hi Hunde ne. Jihna nu dard hunda. Duniya di parwah na kro
@gurwindersidhu6542
@gurwindersidhu6542 2 жыл бұрын
Bilkul sahi keha,je kudi ne galat kita oh ek din jarur es da natija bhugat lavegi,
@gurleenbuttar5232
@gurleenbuttar5232 2 жыл бұрын
@@navjotsinghjosan7892 l
@ਮਟਰਪਨੀਰ
@ਮਟਰਪਨੀਰ 2 жыл бұрын
ਧੰਨਵਾਦ RMB television ਵਾਲਿਆ ਦਾ ਜੋ ਏਹੋ ਖਬਰਨਾਮਾ ਲੋਕਾ ਸਮਣੇ ਲੈਕੇ ਆਉਦੇ .....ਕਿਸੇ ਦਾ ਗਰੀਬ ਦਾ ਭਲਾ ਹੀ ਹੋਵੇਗਾ ਠੱਗੀਆ ਤੇ ਠੱਲ ਪਵੇਗੀ ...👍👍ਇਨਸਾਫ ਮਿਲੇ
@gillsaab32
@gillsaab32 2 жыл бұрын
ਚਮਕੀਲਾ ਸਚ ਹੀ ਗਾ ਗਿਆ ਕੁਤੀ ਰਨ ਕਿਸੇ ਦੇ ਪਲੇ ਨਾ ਪੈਜੇ ਘਰਾ ਦੇ ਘਰ ਬਰਬਾਦ ਕਰ ਦਿੰਦੀਆ ਸਤਿਗੁਰੂ ਹਜੂਰੀ ਵਿਚ ਤੇਰਾ ਪਲਾ ਫੜਕੇ ਤੇਰੀ ਨਹੀ ਹੋਈ ਜਸ ਵੀਰੇ ਬਣਦੀ ਉਸ ਕੰਜਰ ਦੀ ਵੀ ਨਹੀ ਇਹਨੂੰ ਤੇ ਬੇਅੰਤ ਨੂੰ ਰਬ ਇਹੋ ਜੀ ਸਜਾ ਦਿਉ ਇਹ ਆਪਨਾ ਜਿਸਮ ਵੇਚਦੀਆ ਫਿਰਨ ਗਈਆ ਤੇਰੇ ਸਾਹਮਣੇ ਵੇਖੀ ਵੀਰੇ
@ranglapunjabpb07wale49
@ranglapunjabpb07wale49 2 жыл бұрын
ਸੁਣ ਕੇ ਦੁੱਖ ਲੱਗਾ ਸਾਡਾ ਪੰਜਾਬ ਕਿਧਰ ਨੂੰ ਤੁਰ ਪਿਆ ਵਾਹਿਗੁਰੂ ਜੀ ਇਸ ਪ੍ਰੀਵਾਰ ਤੇ ਕਿ੍ਰਪਾ ਕਰੀ
@sukhmitsingh1325
@sukhmitsingh1325 2 жыл бұрын
U r right..sir...this is Rangla Punjab of Kannedey 😂😂😂
@Ruhiyt570
@Ruhiyt570 2 жыл бұрын
Sade Punjabi ne veer g only sikh Kom pukh sari aona pai Canada de
@onkarsingh2099
@onkarsingh2099 2 жыл бұрын
​@@sukhmitsingh1325 sandhuu l
@sonubhatti413
@sonubhatti413 2 жыл бұрын
@@sukhmitsingh1325 ਲੱਖ ਦੀ ਲਾਹਨਤ ਤੇਰੇ ਤੇ ।
@sukhmitsingh1325
@sukhmitsingh1325 2 жыл бұрын
@@sonubhatti413 Sanu koi farak nai painda....Udta Punjab jaisi movie sirf Punjab state par banti...chiita...canada Jaan vaaste ..bhua Massi cousin....naal viah kara lende ho....Inn nai tussi aaj kal Christian naam vi rakh rahe ho Steve Dhillon ....infact Punjab sikh can convert to Christianity... dera te saad kol jaande ho...laantan sikhan nu Pavo.....Sanu koi farak nahi padta.....Avtar sir
@sukhdeepsingh643
@sukhdeepsingh643 2 жыл бұрын
ਕੋਈ ਨਾ ਪੁੱਤ ਇਨਸਾਫ਼ ਜ਼ਰੂਰ ਮਿਲੂ ,ਕੁਦਰਤ ਜਦੋਂ ਥੱਪੜ ਮਾਰਦੀ ਆ ਫੇਰ ਮੂੰਹ ਤੇ ਨੀ ਰੂਹ ਤੇ ਮਰਦੀ ਆ।।ਕੋਈ ਗਲਤੀ ਨੀ ਕਰਨੀ ਆਪਣੇ ਮਾਪਿਆ ਵੱਲ ਵੇਖਣਾ ।🙏🙏🙏🙏
@amsweet4382
@amsweet4382 2 жыл бұрын
ਜਦੋਂ ਰੱਬ ਦੀ ਲਾਠੀ ਵਜਦੀ ਅਵਾਜ ਨਹੀਂ ਔਂਦੀ ਪੁੱਤ ਫ਼ਿਕਰ ਨਾ ਕਰ
@rimplesandhu1092
@rimplesandhu1092 2 жыл бұрын
Right
@KirandeepKaur-sq7jx
@KirandeepKaur-sq7jx 2 жыл бұрын
Right
@ashishsingla5420
@ashishsingla5420 2 жыл бұрын
kutta ka kaam bukna ha is lea bi kisi ki parba na karo
@lovepreetdeol8418
@lovepreetdeol8418 Жыл бұрын
​@@amsweet4382 😊😊😊😊😊
@ARSHDEEPSINGH-ec1nq
@ARSHDEEPSINGH-ec1nq 2 жыл бұрын
ਮੁੰਡਾ ਬਹੁਤ ਸਿਆਣਾ ਮੇਰੇ ਪਿੰਡ ਦਾ ਮੁੰਡਾ, ਕੋਈ ਨਸ਼ਾ ਨਹੀਂ ਕਰਦਾ, ਕੋਈ ਦੂਜਾ ਵਿਆਹ ਨਹੀਂ ਹੋਇਆ, ਹਰ ਇਕ ਗੱਲ ਸੱਚ ਬੋਲ ਰਿਹਾ ਲੜਕਾ ਤੇ ਉਸਦਾ ਪਿਤਾ। ਇਨਸਾਫ ਹੋਣਾ ਚਾਹੀਦਾ ਸਧਾਰਨ ਪਰਿਵਾਰ ਆ,ਸਾਰੀ ਉਮਰ ਢਿੱਡ ਬੰਨ੍ਹ ਕੇ ਮਾਂ ਬਾਪ ਬੱਚਿਆ ਲਈ ਕਮਾਉਂਦਾ ਤੇ ਕਿਸੇ ਬੇਗਾਨੇ ਦੀ ਕਮਾਈ ਤੇ ਉਹ ਵੀ ਲੁੱਟ ਕੇ ਕਨੇਡਾ ਜਾਣਾ। ਬੇਹੱਦ ਸ਼ਰਮਨਾਕ 👎👎👎 ਨਾਲੇ ਆਵਦੇ ਘਰ ਦੀ ਨੂੰਹ ਨੂੰ ਹਰ ਕੋਈ ਕਹਿੰਦਾ ਸਾਡੇ ਕਹਿਨੇ 'ਚ ਚੱਲ ਤੇ ਦੂਜਿਆਂ ਵਾਰੀ ਬੋਲਣਾ ਸਾਡੀ ਕੁੜੀ ਦੀ ਮਰਜ਼ੀ ਜੋ ਮਰਜ਼ੀ ਕਰੇ; ਸਵਾਲ ਖੜ੍ਹਾ ਕਰਦਾ ਕਿ ਤੁਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਹੈ ਦੂਸਰਾ ਤੇ ਮਹੱਤਵਪੂਰਨ ਯਰ ਰਿਸ਼ਤਿਆਂ ਦੀ ਕਦਰ ਕਰਨੀ ਸਿੱਖੋ। ਅੱਜ ਜੇਕਰ ਉਹਨਾਂ ਦਾ ਬੱਚਾ ਨੁਕਸਾਨਿਆ ਗਿਆ ਤਾਂ ਤੁਸੀਂ ਮੂੰਹ ਦਿਖਾਉਣ ਯੋਗ ਨਹੀਂ ਰਹਿਣਾ ਤੇ ਦਰਗਾਹ-ਈ ਵੀ ਵਾਹਿਗੁਰੂ ਮੁਆਫ਼ ਨਹੀਂ ਕਰਨਗੇ। ਸੋ ਡੁੱਲ੍ਹੇ ਬੇਰਾਂ ਦਾ ਕੱਖ ਨਹੀਂ ਵਿਗੜਿਆ ਸਹੀ ਪਰਿਵਾਰਕ ਸਮਝੌਤਾ ਜਾਂ ਲੜਕਾ ਪਰਿਵਾਰ ਦੀ ਸਾਰੀ ਉਮਰ ਦੀ ਪੂੰਜੀ ਵਾਪਿਸ ਕਰੋ। ਕਿਸੇ ਦੀ ਜ਼ਮੀਨ ਗਹਿਣੇ ਧ੍ਰਵਾਹ ਕੇ ਬਚਨੀ ਤੁਹਾਡੀ ਵੀ ਨਹੀਂ। ਇਨਸਾਨੀਅਤ ਦੇ ਨਾਮ 'ਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਵਾਪਸ ਕਰੋ ਤੇ ਡੇਢ ਹੱਥੀ ਮੁਆਫ਼ੀ ਮੰਗੋ। #justicewith-jass.bhana
@sonukalra2481
@sonukalra2481 Жыл бұрын
Kehdi jgaah to h munda,dist kehdi h bro
@baggakhan4107
@baggakhan4107 2 жыл бұрын
ਮੁੰਡਾ ਤਾਂ ਸਮਝਦਾਰ ਆ ਗੱਲਾਂ ਸਹੀ ਕੀਤੀਆਂ ਸਾਰੀਆਂ ਹੋਸਲਾ ਰੱਖ ਵੀਰ ਰੱਬ ਆਪੇ ਹੀ ਸਹੀ ਕਰੂ
@amrinsaini1303
@amrinsaini1303 2 жыл бұрын
He is true person.
@pritpalkaur9028
@pritpalkaur9028 2 жыл бұрын
Sahi gal aa 😐
@gurwinderdhaliwal7406
@gurwinderdhaliwal7406 2 жыл бұрын
Ilts vala km hi bnd ho jana chaida fir sara shi hona
@kuldeepkaur7896
@kuldeepkaur7896 2 жыл бұрын
@@amrinsaini1303 7
@sukhveersingh4964
@sukhveersingh4964 2 жыл бұрын
@@amrinsaini1303 ੲ ੌੳ੧੧੧੧ੇੌ੧੧੧੧ੇੳੋੌ੧ੇੇ੧ੈੌ੧ੇ੧੧੧੧ੋੌੋੇੌੌੌ੧ੋੌੌ੧ੌੌੌੈੈ੧ੌੇੌ੧ੌੋੌ੧ੇੌੋ੧ਔ੧ੇ੧ੌ੧ੌੌ੧ੌ੧ੋ੧ੌੋੇੌੌੇੋੋੇੇੋੈੇੇੋੋੋੋੌ੧ੇਔੳ੧ੋੋੋੌੇੋੌੋੋੋੈੋੌੌੇੋੌੌੌੋੋੌੌੌੋੌੌ੧ੋੌੋੋੋੋੋੋੇੋੋੋੌੋੋੋੌੋੋੌੋੇੇੇੇੋ੧ੋੇ੧ੌੌੌ੧ੌੌੌੌੌੈੈੲੌੌੌ
@satnaamkaur9192
@satnaamkaur9192 2 жыл бұрын
ਜਿਹੜਾ ਗੁਰੂ ਦਾ ਸਿੱਖ ਹੋ ਕੇ ਧੋਖਾ ਕਰਦਾ, ਉਹਨੂੰ ਗੁਰੂ ਸਾਹਿਬ ਕਦੀ ਵੀ ਮੁਆਫ਼ ਨਹੀਂ ਕਰਨਗੇ 🙏
@navjotsinghjosan7892
@navjotsinghjosan7892 2 жыл бұрын
Hji a ta tudi gal sachi ha g par duna dhoka bhaja di g
@boos372
@boos372 2 жыл бұрын
Madam ji bus Galla hi hai tension mein aadami Mar Jaaye to maa Baap kya Karega Waheguru Wapas Le aaega ladke ko ?( don't mind
@freetime187
@freetime187 2 жыл бұрын
Hun bhave maaf kre ya na kre 24 lakh gya bichareya da
@surjitsingh848
@surjitsingh848 2 жыл бұрын
Jadater both log guru da bana pa ke loka nal dhoka karde ne mera v gur sikh banda 2 lakh le k vipes ne kita phone v ne cukda
@leisureish
@leisureish 2 жыл бұрын
Jyadatar dhokhebaj bhi ohi niklde ne jo jyada dharmik ban ke dikhaunde ne
@bulet-350
@bulet-350 7 ай бұрын
ਇਨਸਾਫ਼ ਮਿਲਣਾ ਚਾਹੀਦਾ ਇਨ੍ਹਾਂ ਨੂੰ. ਇਦਾਂ ਦੀਆਂ ਜਨਾਨੀਆਂ ਸਾਰੀਆਂ ਨੂੰ ਬਦਨਾਮ ਕਰਦੀਆਂ
@ManjitSingh-bs1iw
@ManjitSingh-bs1iw 2 жыл бұрын
ਵਾਹਿਗੁਰੂ ਮੇਹਰ ਕਰੇ ਵੀਰਾਂ ਪਰਿਵਾਰ ਸਮੇਤ ਲੰਬੀ ਉਮਰ ਮਾਣੇ ਫੈਸਲਾ ਇਹਨਾਂ ਦੇ ਪੱਖ ਵਿੱਚ ਹੋਵੇ
@chamkaur7628
@chamkaur7628 2 жыл бұрын
ਪਿੰਡ ਵਾਲੀਆਂ ਦੀ ਗਲਤ ਗੱਲ ਇਸ ਵੀਰ ਜਿਹੜੇ ਲੋਕ ਤਾਹਨੇ ਮਾਰਦੇ ਨੇ ਉਨ੍ਹਾਂ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੱਲ ਨੂੰ ਤੁਹਾਡੇ ਨਾਲ ਠੱਗੀ ਵੱਜ ਸੱਕਦੀ ਬਹੁਤ ਮਾੜੀ ਗੱਲ ਵਾਹਿਗੁਰੂ ਤਾਂ ਦੇਖਦਾ ਹੈ ਮਾੜੀ ਤੇ ਘੱਟੀਆਂ ਸੋਚਦੇ ਮਾਲਕ ਹੁੰਦੇ ਨੇ
@HarpalSingh-uv9ko
@HarpalSingh-uv9ko Жыл бұрын
ਕਿੰਨਾ ਸੋਹਣਾ ਗੁਰਸਿੱਖ ਮੁੰਡਾ ਏ। ਇਸ ਵੀਰ ਨੂੰ ਬੇਨਤੀ ਹੈ ਕਿ ਕੋਈ ਗਲਤ ਕਦਮ ਨਾਂ ਚੁੱਕੀ। ਇੱਕ ਵਾਰੀ ਆਪਣੇ ਮਾਪਿਆਂ ਬਾਰੇ ਜਰੂਰ ਸੋਚ ਲੈਣਾ।
@sransandohewala9832
@sransandohewala9832 2 жыл бұрын
ਕੈਨੇਡਾ ਵਾਲਿਓ ਮਦਦ ਕਰੋ ਸਾਰੇ ਰਲ ਕੇ ਭਰਾ ਦੀ ਯਰ ਇਕ ਘਰ ਬਰਬਾਦ ਹੋਣ ਦੇ ਕੰਢੇ ਆ 😔😔🤷🙏 ਥੋਡਾ ਹੱਕ ਬਣ ਦਾ ਸੱਚ ਨਾਲ਼ ਖੜਨ ਦਾ
@parvinderkaur-md2wr
@parvinderkaur-md2wr 2 жыл бұрын
Sumatt bakhse waheguru ajkal pesa hi sab kuj aa govt kre kuj
@sransandohewala9832
@sransandohewala9832 2 жыл бұрын
@@parvinderkaur-md2wr ਬਿਲਕੁਲ
@keharsingh834
@keharsingh834 2 жыл бұрын
Eh Jahe sale aune ni cahide ethe sale ielts kar ke aun
@BalwinderSingh-yu4tq
@BalwinderSingh-yu4tq 2 жыл бұрын
ਕੁੜੀ ਦੇ ਤਾਏ ਨੂੰ ਸਲੂਟ ਹੈ ਜੀ। ਉਸਨੇ ਮਰਦਾਂ ਵਾਲਾ ਇਨਸਾਨੀਅਤ ਵਾਲਾ ਕੰਮ ਕੀਤਾ।
@ragveersandhu3600
@ragveersandhu3600 2 жыл бұрын
ਕਿੰਨਾ ਚੰਗਾ ਪਰਿਵਾਰ ਕਿੰਨਾ ਵਧੀਆ ਮੁੰਡਾ ਵਾਹਿਗੁਰੂ ਭਲੀ ਕਰੇ
@surinderpalkaur1581
@surinderpalkaur1581 2 жыл бұрын
ਵੀਰੇ ਹੌਂਸਲਾ ਬਣਾ ਕੇ ਰਖਿਉ ਮਾਪਿਆਂ ਦਾ ਸੋਚ ਲਈ। ਐਨਾ ਸੋਹਣਾ ਸੁਨਖਾ ਮੁੰਡਾ ਆ। ਕੁੜੀ ਬਹੁਤ ਬੁਰੀ ਸੀ।
@manmohan1353
@manmohan1353 2 жыл бұрын
ਵਾਹਿਗੁਰੂ ਜੀ ਮੇਹਰ ਕਰਨਗੇ , ਭਾਈ ਸਾਹਿਬ ਜੀ ਕੋਈ ਗਲਤ ਕਦਮ ਨਹੀਂ ਚੁੱਕਣਾ। ਤੁਸੀਂ ਗੁਰੂ ਵਾਲੇ ਹੋ।
@pdkmoves7996
@pdkmoves7996 2 жыл бұрын
ਕੋਈ ਕਿਸੇ ਦਾ ਦਿਲ ਦੁੱਖੀ ਕਰਕੇ ਕਦੇ ਵੀ ਖੁਸ਼ ਨਹੀਂ ਰਹਿ ਸਕਦਾ
@HarjinderSingh-tg2pg
@HarjinderSingh-tg2pg 2 жыл бұрын
ਬਾਈ ਜੀ ਬਾਸੀ ਛੋਹ ਵਾਲੇ ਨੂੰ ਦੱਸੋ ਸਾਰੀ ਕਹਾਣੀ ਬਾਸੀ ਸਾਹਿਬ ਕੱਡਣ ਗੇ ਕੁੜੀ ਤੇ ਕੁੜੀ ਦੇ ਮਾਂ ਬਾਪ ਦਾ ਕੱਡਣ ਗੇ ਇਹਨਾ ਦਾ ਜਲੂਸ
@KuldeepSingh-nq2oi
@KuldeepSingh-nq2oi 2 жыл бұрын
ਬਿਲਕੁੱਲ ਸਹੀ ਕਿਹਾ ਬਾਈ ਜੀ ਤੁਸੀਂ ਇਹਨਾਂ ਨੂੰ ਬਾਸੀ ਸਾਹਿਬ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਬਾਸੀ ਸ਼ੋਅ ਵਾਲੇ ਹੀ ਹੱਲ ਕੱਢ ਸਕਦੇ ਨੇ
@inderjitkaur918
@inderjitkaur918 2 жыл бұрын
Ohhhh bilkul thik hai par kudi and usdi sari family very rong
@jatinderjattjatt7309
@jatinderjattjatt7309 2 жыл бұрын
@@inderjitkaur918 HANJI SAHI GAL AA
@SukhmitSingh5504
@SukhmitSingh5504 2 жыл бұрын
Eh shi a vee ji. Bassi show te jao.dudh da dudh Pani da Pani kar k tuhadi maddad kange.
@GoogleAccount-pw9kt
@GoogleAccount-pw9kt 2 жыл бұрын
ਆਪ ਪੜੋ, ਪੜ੍ਹਾਈ ਵੱਲ ਧਿਆਨ ਦਿਓ, ਮਿਹਨਤ ਕਰੋ। ਚਾਹੇ ਜੋ ਮਰਜ਼ੀ ਹੋਵੇ, ਕਿਸੇ ਉੱੱਤੇ ਪੈਸੇ ਕਦੇ ਨਾ ਲਾਉ। ਆਪਣ ਹੱਥੀਂ ਆਪਣਾ ਆਪੇ ਹੀ ਕਾਜ਼ ਸਵਾਰੀਏ। ਆਪਣੀ ਹਿੰਮਤ ਵਧਾਓ, ਕਿਸੇ ਤੇ ਨਿਰਭਰ ਨਾ ਹੋਵੋ।
@neerajrani9691
@neerajrani9691 2 жыл бұрын
Bilkul sahi ji na koi kise di kudi te pesa laye n kise de munde te laye apne ap mehnat krke jana sb toh vadiya tarika hai Ji.
@amarbirsingh314
@amarbirsingh314 2 жыл бұрын
Haji bro your Right nhi yr kise vhdi country jya janda te ki lod a pange len de hor kite chl jave bhnda jare look hun Arabia country a ja Europe vich a ona koi pise nhi hai ah dubai de vich apne punjabi Raje bhnye pye a oh Canada ja USA wel mhu nhi krde ah look apni barbadi de a jumawar a bs
@khushveerbatth6011
@khushveerbatth6011 2 жыл бұрын
Sahi gal aa 💯
@ranjeetkaur1718
@ranjeetkaur1718 2 жыл бұрын
ਵਾਹਿਗੁਰੂ ਜੀ ਪੁੱਤਰ ਜੀ ਨੂੰ ਤੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰਖਣਾ। Nothing is lost if money is lost. May God bless you with ਖੁਸ਼ਿਅਾ ਹੀ ਖੁਸ਼ਿਅਾ।
@harpaldhiman3299
@harpaldhiman3299 2 жыл бұрын
ਮੇਰੇ ਭਰਾ ਕੋਈ ਗਲਤ ਕਦਮ ਨਹੀਂ ਚੁਕਣਾ ਹੋਸਲਾ ਰੱਖ ਇਕ ਦਿਨ ਓਹ ਵੀ ਆਉਣਾ ਜਿਸ ਦਿਨ ਉਹਨਾਂ ਨੂੰ ਸਜ਼ਾ ਮਿਲਣੀ ਹੈ ਵਾਹਿਗੁਰੂ ਜੀ ਤੇ ਭਰੋਸਾ ਰੱਖ
@rajugrewal2746
@rajugrewal2746 2 жыл бұрын
Veere plz tenson na le to hosla rakh waheguru sab thik kro.bahar ja ke kudiaa di hva karab ho jandiaa.
@rajugrewal2746
@rajugrewal2746 2 жыл бұрын
Lakhlahnat esiaa kudiaa de jo munde valeya tu paise lgake mukar jandiaa ne.vese tenson na leh eho jehiaa kudiaa da end bhut change ni hunda
@singhparam9539
@singhparam9539 2 жыл бұрын
Bajwa kudi us nu ki hoeaa
@amanpreetkaur2694
@amanpreetkaur2694 2 жыл бұрын
Go watch his new interview with bassi othe ta ehde tevar hu hor a
@MandeepSingh-me2dz
@MandeepSingh-me2dz 2 жыл бұрын
it’s one side story
@gurnamsingh1404
@gurnamsingh1404 2 жыл бұрын
ਇਸ ਵੀਰ ਦਾ ਦੁਖੜਾ ਸੁਣ ਬਹੁਤ ਦੁੱਖ ਲੱਗਾ ਪੁੱਤ ਰੱਬ ਤੇ ਵਿਸ਼ਵਾਸ ਰੱਖ ਰੱਬ ਦੇ ਘਰ ਦੇਰ ਜ਼ਰੂਰ ਹੋਵੇਗੀ ਇਨਸਾਫ਼ ਜ਼ਰੂਰ ਹੋਵੇਗਾ
@findsomethingonearth8667
@findsomethingonearth8667 2 жыл бұрын
ਕੁੜੀਆ ਦਾ ਬਹੁਤ ਬੂਰਾ ਹਾਲ ਹੈ ਮੁੰਡੇ ਨਾਲ ਧੋਖਾ ਹੋ ਗਿਆ ਵੀਰੋ ਸਭ ਪੜ੍ਹੋ ਲਿਖੋ ਤੇ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਕੇ ਬਾਹਰ ਜਾਓ
@ਅਣਖੀ
@ਅਣਖੀ 2 жыл бұрын
ਆਤਮਹੱਤਿਆ ਕਰਨਾਂ ਮਰਦਾਂ ਦਾ ਕੰਮ ਨਹੀਂ ਭਰਾ ਇੰਝ ਸੋਚਿਆ ਵੀ ਨਾਂ ਕਰੋ🙏 ਜਿੰਨਾਂ ਨੇਂ ਪਹਿਲਾਂ ਆਤਮ ਹੱਤਿਆ ਕੀਤੀ ਓਹਨਾਂ ਦੇ ਘਰ ਦਿਆਂ ਤੋਂ ਪੁੱਛੋ ਕਿ ਕੀ ਇਨਸਾਫ ਮਿਲ ਗਿਆ?
@HarjinderSingh-tg2pg
@HarjinderSingh-tg2pg 2 жыл бұрын
ਪੱਤਰਕਾਰ ਬਾਈ ਜੀ ਵੀਰੇ ਨਾਲ ਬਹੁਤ ਗਲਤ ਹੋਈਆ ਏ ।ਮੁੰਡਾ ਬਹੁਤ ਸਰੀਫ ਲੱਗਦਾ ਏ । ਪੱਤਰਕਾਰ ਵੀਰ ਇਹਨਾ ਵੀਰਾ ਦਾ ਬਾਸੀ ਛੋਹ ਵਾਲੇ ਨਾਲ ਇਹਨਾ ਦਾ ਰਾਵਤਾ ਕਰਵਾਓ ਬਾਸੀ ਸਾਹਿਬ ਦੱਸਣਗੇ ਕੁੜੀ ਵਾਲੀਆ ਨੂੰ ਕਿਮੇ ਮਾਰੀ ਦੀ ਏ ਕਿਸੇ ਸਰੀਫ ਪਰਿਵਾਰ ਨਾਲ ਠੱਗੀ ਮਾਰੀਦੀ ਏ ਪੱਤਰਕਾਰ ਸਾਹਿਬ ਕਰੋ ਇਹਨਾ ਦੀ ਮਦਦ।
@amangillamangill7943
@amangillamangill7943 2 жыл бұрын
right ji
@taranvir5454
@taranvir5454 2 жыл бұрын
Bassi ki sunsna krda aiwe tmasha krda nachar bassi
@MajorSingh-ig9gt
@MajorSingh-ig9gt 2 жыл бұрын
ਗੁਰਵਿੰਦਰ ਬਾਈ ਤੇਰਾ ਦੁੱਖ ਸੁਣਕੇ ਮਨ ਬਹੁਤ ਪਰੇਸ਼ਾਨ ਹੋਇਆ, ਵਾਹਿਗੁਰੂ ਦਾ ਹਥ ਸਦਾ ਤੇਰੇ ਸਿਰ ਤੇ ਆ, ਭਰੋਸਾ ਰੱਖੋ ਮੇਜਰ ਸਿੰਘ ਭਾਣਾ ਹੁਣ ਜਲੰਧਰ ਕੈਂਟ
@sunrisesunset979
@sunrisesunset979 2 жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਬਖ਼ਸ਼ੇ । ਜ਼ਿੰਦਗੀ ਵਿੱਚ ਕੇਵਲ ਉਹਨਾਂ ਰਿਸ਼ਤਿਆਂ ਨੂੰ ਅਹਿਮੀਅਤ ਦੇਵੋ ਜਿਹੜੇ ਤੁਹਾਡੇ ਸੁੱਖ-ਦੁੱਖ ਦੇ ਸਾਂਝੀਵਾਲ ਹਨ ।ਘਟੀਆ ਲੋਕਾਂ ਲਈ ਮਰਨ ਦਾ ਨਹੀਂ ਸੋਚੀਦਾ । ਲੋਕਾਂ ਦੀ ਪ੍ਰਵਾਹ ਨਹੀਂ ਕਰਨੀ , ਹੰਕਾਰੀ ਲੋਕ ਹੰਕਾਰ ਵਿੱਚ ਹੀ ਮਰਨਗੇ ।ਵਾਹਿਗੁਰੂ ਤੇ ਭਰੋਸਾ ਰੱਖੋ ।
@MohitKumar-yo6hu
@MohitKumar-yo6hu 2 жыл бұрын
Juss beta glt kadam nhi uthana hosla rukh waheguru sb kush theek kr deuga 🙏🙏
@jagdishrani7254
@jagdishrani7254 2 жыл бұрын
Waheguru ji shariph parvar nu insaf milna chahi da hai our kudi our usde parvar Nu saja
@bollywoodandpollythikana2286
@bollywoodandpollythikana2286 2 жыл бұрын
Right this man is right
@AvtarSingh-ut6of
@AvtarSingh-ut6of Жыл бұрын
@@MohitKumar-yo6hu NCZ1
@shindergill6785
@shindergill6785 2 жыл бұрын
ਪੁੱਤ ਹੌਸਲਾ ਰੱਖ ਪੈਸੇ ਬਹੁਤ ਆਉਣਗੇ ਪਰ ਇਨਸਾਨ ਵਾਪਿਸ ਨਹੀਂ ਆਉਂਦਾ ਪਰ ਗਲਤ ਕਦਮ ਨਹੀਂ ਚੁੱਕਣਾ ਵਾਹਿਗੁਰੂ ਵੇਖਦਾ
@boyesfromhell8864
@boyesfromhell8864 2 жыл бұрын
ਵਕਤ ਬਹੁਤ ਬਲਵਾਨ ਹੈ ਵੀਰੇ,,, ਬਸ ਪਰਮਾਤਮਾ ਤੇ ਭਰੋਸਾ ਰੱਖੋ
@Preet_Preet37
@Preet_Preet37 2 жыл бұрын
ਬਾਈ ਜੀ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਕੁੜੀ ਤੇ ਮਾੜੀ ਨਿਕਲੀ ਤੁਸੀਂ ਮਾੜੇ ਨਾ ਬਣੋ ਕੋਈ ਤਾਨਾ ਨਾ ਮਾਰੋ ਪਰਿਵਾਰ ਨੂੰ ਅੱਗੇ ਵਧ ਕੇ ਮਦਦ ਕਰੋ ਵੀਰ ਦੀ ਬਾਕੀ ਕੈਨੇਡਾ ਰਹਿੰਦਾ ਸਭ ਪੰਜਾਬੀਆਂ ਦੀ ਨੂੰ ਬੇਨਤੀ ਆ ਵੀ ਕੁੜੀ ਨੂੰ ਦਿਖਾਓ ਸ਼ੀਸ਼ਾ । ਜਿਥੇ ਵੀ ਮਿਲਦੀ ਆ । ਦੱਸਿਓ ਜਰੂਰ ਵੀ ਧੋਖਾ ਕੀ ਹੁੰਦਾ
@bhupinderroadways4483
@bhupinderroadways4483 2 жыл бұрын
ਕਿੱਥੇ ਫ਼ਸ ਗਿਆ ਮੇਰਾ ਵੀਰ,ਮੀਣੀ ਮੱਝ ਵਰਗਾ ਕੁੜੀ ਦਾ ਮੂੰਹ ਆ। ਕੋਈ ਨਾ ਬਾਬਾ ਨਾਨਕ ਇਨਸਾਫ਼ ਕਰੁ ।
@MVIRDI5
@MVIRDI5 2 жыл бұрын
100% kurea ne basmeta ghad pahea hoea from canada rab bad. dunea no nai dahkda
@Iqbalkhan-lu8sd
@Iqbalkhan-lu8sd 2 жыл бұрын
ਵੀਰ ਦੁਨੀਆਂ ਦੇ ਜਿੰਨੇ ਮੂੰਹ ਓਨੀਆਂ ਗੱਲਾਂ ਵੀਰ ਏਹੌ ਜਿਹਾ ਕਦਮ ਨਾ ਚੱਕੀਂ ਤੇਰੇ ਮਾਂ ਬਾਪ ਵੱਲ ਦੇਖ ਏਨਾਂ ਦੀ ਬੁਢਾਪੇ ਵੇਲੇ ਜ਼ਿੰਦਗੀ ਨਾ ਰੋਲ਼ੀ ਬੁਰਾ ਬਖ਼ਤ ਇੱਕ ਦਿਨ ਕੱਟ ਜਾਂਦਾ ਪਰ ਤੂੰ ਵੀਰ ਆਪ ਵੀ ਸਮਝ ਦਾਰ ਏ
@karamjeetsinghsahu
@karamjeetsinghsahu 2 жыл бұрын
ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ ਚੜਦੀ ਕਲਾ ਵਿਚ ਰਹਿ।। ਕੈਨੇਡਾ ਭੈਣ ਨੂੰ ਕਹਿਕੇ ਇਸ ਤੇ ਕੇਸ ਕਰਦੋ ਸਾਰੀ ਉਮਰ ਪੱਕੀ ਨਹੀਂ ਹੋ ਸਕਦੀ।।।
@manjindersingh939
@manjindersingh939 2 жыл бұрын
Eh Kam thik rahoga
@J8526
@J8526 2 жыл бұрын
India vi FIR KARVAOO POLICE CLEARANCE NI MILNI ISNU
@sukhwantgill2868
@sukhwantgill2868 2 жыл бұрын
Othe bhuat kuch hunda koe gl nhi rha gyi karna wale.
@karnalsingh4777
@karnalsingh4777 2 жыл бұрын
ਦੇਸ ਵਿਦੇਸਾ ਵਿਚ ਕਨੂੰਨ ਹੋਣਾ ਚਾਹੀਦਾ ਹੈ ਕਿ ਲੜਕਾ ਜਾਂ ਲੜਕੀ ਕਿਸੇ ਦੇ ਪੈਸੇ ਲਗਵਾ ਕੇ ਜੇ ਧੋਖਾ ਕਰਦੇ ਹਨ ਤਾਂ ਬਗੈਰ ਕਾਰਨ ਜਾਣੇ ਡਿਵੋਸ ਨਾ ਹੋਵੇ. ਤੇ ਨਾ ਹੀ ਉਸ ਨੂੰ ਵਿਦੇਸ਼ ਵਿਚ ਰਹਿਣ ਦੀ ਇਜਾਜ਼ਤ ਹੋਵੇ.ਜੋ ਇਸ ਤਰ੍ਹਾਂ ਕਰਦਾ ਹੈ ਉਸਨੂੰ ਦੋ ਗੁਣਾ ਪੈਸਾ ਦੇਣਾ ਪਵੇ.ਉਸ ਦਾ ਪਾਸ ਪੋਰਟ ਰੱਦ ਹੋਣਾ ਚਾਹੀਦਾ ਹੈ. ਫਿਰ ਫਰੌਡ ਬੰਦ ਹੋਣਗੇ.
@SarbatDaBhlaChannel
@SarbatDaBhlaChannel 2 жыл бұрын
Eh benti canada nu hi karni paini aa .
@brargurtez8858
@brargurtez8858 2 жыл бұрын
ਮੇਹਰ ਕਰੀ ਦਾਤਿਆ 🙏🏻👏🏻
@PunjabAseelFighter
@PunjabAseelFighter 2 жыл бұрын
ਕੁੱਤੀਆਂ ਜਨਾਨੀਆ ਘਰ ਬਰਬਾਦ ਕਰ ਦਿੰਦੀਆ ਆ ਚਵਲ ਜਨਾਨੀਆਂ ਨਾ ਪੱਲੇ ਪੈਣ 22 ਹੌਂਸਲਾ ਰੱਖ ਸਭ ਠੀਕ ਹੋ ਜਾਵੇਗਾ
@monikathandal3538
@monikathandal3538 2 жыл бұрын
Sachi veere Punjab c kudiya ne bhut gad paea a kutiya ne pehle kehnde c munde galt a pr hun kudiya galt a bhut bura hall a kudiya da kutiya ne dahnda bna lea mundea nu fsn da
@gursewakaulakh3074
@gursewakaulakh3074 2 жыл бұрын
Sahi gal a veer
@Gurpreet-xg7bm
@Gurpreet-xg7bm 2 жыл бұрын
ਵਾਹਿਗੁਰੂ ਜੀ ਐਸ ਪਰਵਾਰ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਵੀਰੇ ਕੋਈ ਗ਼ਲਤ ਕਦਮ ਨਾ ਚੁੱਕੇਊ
@suminderjeetsingh6767
@suminderjeetsingh6767 2 жыл бұрын
22 g , knowledge ਦੀ ਘਾਟ ਹੋਣਾ ਭੀ ਇਕ ਮਾੜੀ ਗੱਲ ਹੈ
@karamjeetkaur6307
@karamjeetkaur6307 2 жыл бұрын
ਵੀਰੇ ਵਾਹਿਗੁਰੂ ਜੀ ਮੇਹਰ ਕਰਨਗੇ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਗੁਰੂ ਵਾਲੇ ਸਮਝ ਕੇ ਭਰੋਸਾ ਕੀਤਾ ਹੈ ਹੁਣ ਗੁਰੂ ਮਹਾਰਾਜ ਹੀ ਵੇਖਣ ਗੇ ਤੁਸੀਂ ਸੱਚੇ ਹੋ ਤਹਾਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ 🙏🙏
@sinderpal8402
@sinderpal8402 2 жыл бұрын
sister tuhadi soch nu salamm ❤❤🙏🙏
@tajinderkaur123
@tajinderkaur123 2 жыл бұрын
Will power strong kr putter negative nhi positive socho .apne bjurgan da budapa aukha nhi krna .je father nal te paisa kujh nhi mata ji noo smbhalo oh tension le rhe .waheguru ji meher krnge bina vjah dee jng hei jo tagre ho ke hee lrni paini .
@gurwinderkaur6604
@gurwinderkaur6604 2 жыл бұрын
kudiya valaia da kitta hi hai
@harjinderdhillon9196
@harjinderdhillon9196 2 жыл бұрын
Joginder Bassi de show ch liao story fer gal banju bassi show toronto nal contact kro g
@Jogasandhu9796
@Jogasandhu9796 2 жыл бұрын
Veer kheda pinda a kudi walya da daso...
@sad_boy742
@sad_boy742 2 жыл бұрын
ਕਿੰਨਾ ਸਿਆਣਾ ਮੁੰਡਾ , ਕੁੱਤੀ ਜਨਾਨੀ ਛੱਡ ਕੇ ਭੱਜ ਗਈ। ਮੇਰੇ ਵਲੋਂ ਕਰੋੜ ਕਰੋੜ ਲਾਹਣਤਾਂ। ਸਾਡੇ ਨਾਲ ਹੀ ਮਿਸ਼ਰੀ ਵਾਲਾ ਪਿੰਡ ਆ ਕੁੜੀ ਦੀ ਭੂਆ ਅਸੀਂ ਵੀ ਲੋਕ ਵੀ ਘਰ ਪਹੁੰਚ ਕੇ ਜਵਾਬ ਮੰਗਾਂਗੇ
@AmanKaur-ry8tj
@AmanKaur-ry8tj 2 жыл бұрын
ਵੀਰ ਜਰੂਰ ਨਾਲ ਖੜੋ ਬਹੁਤ ਜਰੂਰਤ ਆ ਇਹਨਾ ਨੂੰ
@jagdeepkaur8855
@jagdeepkaur8855 2 жыл бұрын
Good 👍🙏 work
@HardeepKaur-pi3vl
@HardeepKaur-pi3vl 2 жыл бұрын
Hnji veer ji eda hi karna chaida ..te kreo v jrrur .. please es veer li
@veerpalgill3603
@veerpalgill3603 2 жыл бұрын
Sachi ena siayana mera canda well settled da dil krda aa k eda de naal krwawa. Koi na bhra saanu bdde saal ho ge dekdiya nu Eho jia nu use krn nu munde chakk dinde aa baad ch 4 ku saala baad na bf puchde aa na ghardiya jogiya
@sad_boy742
@sad_boy742 2 жыл бұрын
ਜ਼ਰੂਰ ਕਰਾਗੇ ਮਦਦ ਜਿੰਨੇ ਜੋਗੇ ਆ। ਤੁਹਾਡਾ ਸ਼ੁਕਰੀਆ ਭੈਣੋ ਤੁਸੀਂ ਕਮੈਟ ਕੀਤੇ🙏
@KamalpreetKaur-h6z
@KamalpreetKaur-h6z 5 ай бұрын
ਵੀਰੇ ਤੂੰ ਬਹੁਤ ਸੋਹਣਾ ਏ ਬਟਰਿੰਗ ਲਈ ਨਹੀਂ ਕਹਿ ਰਹੇ ਵਾਕੲਈ ਤੁਸੀਂ ਬਹੁਤ ਸੋਹਣਾ ਏ ਦਿਲ ਨੀ ਛੱਡਣਾ ਗੁਰੂ ਰਾਮਦਾਸ ਜੀ ਤੁਹਾਡੇ ਨਾਲ ਹੀ ਆ ਬਹੁਤ ਛੇਤੀ ਰਜ਼ਲਟ ਉਹਨਾਂ ਦੇ ਮੂਹਰੇ ਆ ਜਾਣਾ,ਥੋੜੇ ਚਿਰ ਦੀ ਰੱਜੀ ਪਿੰਡ ਉਜਾੜਨ ਲੱਗੀ,ਵਾਲੀ ਕਹਾਵਤ ਸੱਚ ਕਰਦੀਆਂ ਨੇ ਇਹੋ ਜਿਹੀਆਂ!
@balkaur2757
@balkaur2757 2 жыл бұрын
ਵੀਰ ਜੀ ਕਿਸੇ ਦੀ ਪਰਵਾਹ ਨਾ ਕਰਿਉ, ਮਰਨ ਦਾ ਨਾ ਸੌਚਿਉ ਵੀਰ ਜੀ ,,,ਹਿੰਮਤ ਰੱਖੌ
@ramanjassiramanramanjassir9007
@ramanjassiramanramanjassir9007 2 жыл бұрын
Sade pind v eda hi hoya 3sal hi gye vha nu hun kudi mukar gyi 🙄
@singhisking539
@singhisking539 2 жыл бұрын
Sachi gal ji
@deepa12917
@deepa12917 2 жыл бұрын
ਬਾਈ ਜੀ ਕੋਈ ਗਲਤ ਕਦਮ ਨਾ ਚੱਕੀ ਬਾਬਾ ਨਾਨਕ ਜੀ ਆਪੇ ਇਨਸਾਫ਼ ਕਰਨਗੇ
@ParminderKaur-vz2wd
@ParminderKaur-vz2wd 2 жыл бұрын
ਕੰਜਰੀ ਮਰੇ ਪਰੇ ਕੋਈ ਗਲ ਨੀ ਰਬ ਤੇ ਭਰੋਸਾ ਰੱਖੋ
@HardeepSingh-wu1qq
@HardeepSingh-wu1qq 2 жыл бұрын
ਰੱਬ ਇਸ ਕੁੜੀ ਨੂੰ ਸਜ਼ਾ ਹਰ ਹਾਲਤ ਵਿੱਚ ਦੇਵੇਗਾ/
@ramdeepdeol7182
@ramdeepdeol7182 2 жыл бұрын
ਕੁੜੀਆਂ ਦਾਜ ਦੇ ਪਰਚੇ ਨਾਲ ਹੀ ਡਰਾਵਾ ਦਿੰਦੀਆਂ ਹਨ, ਜਿਨ੍ਹਾਂ ਨੂੰ ਇੱਜਤ ਨਾਲ ਪਿਆਰ ਨਹੀਂ ਹੁੰਦਾ
@amrinderkaur2420
@amrinderkaur2420 2 жыл бұрын
Sahi gll aa ji
@mukeshrani5635
@mukeshrani5635 2 жыл бұрын
Mere bhai galt kadam mat uthana apne ma baap ki tarf dekhna Parmatma mehar kare ga hosla rakho sab thik ho javega
@aishveer7264
@aishveer7264 2 жыл бұрын
Bilkul sahi
@nirmalsingh2903
@nirmalsingh2903 2 жыл бұрын
ਫਿਰ ਦਾਜ ਦੇ ਪਰਚੇ ਕਰਕੇ ਮੂੰਡਿਆ ਵਾਲੇ ਮੁਹੇ ਮੰਗਦਾ ਪੈਸੇ ਲੇਂਦੇ ਕੁੜੀਆਂ ਵਾਲਿਆਂ ਦੇ ਪਰਿਵਾਰ ਤੋਂ
@nirmalsingh2903
@nirmalsingh2903 2 жыл бұрын
ਫਿਰ ਦਾਜ ਦਾ ਪਰਚਾ ਦਰਜ ਕਰਕੇ ਮੂੰਡਿਆ ਵਾਲੇ ਤੋ ਕੁੜੀਆਂ ਵਾਲਿਆਂ ਮੂੰਹੇ ਮੰਗਿਆ ਪੈਸੇ ਲੇਂਦੇ ਨੇ
@sukhlahoria5099
@sukhlahoria5099 2 жыл бұрын
ਕੋਈ ਗੱਲ ਨਹੀਂ ਵੀਰੇ ਤੇਰੇ ਅੱਗੇ ਸਾਰੀ ਜਿੰਦਗੀ ਹੈ ਆਪਣੇ ਮਾਪਿਆਂ ਬਾਰੇ ਸੋਚ ਵੀਰ। ਜਿਨ੍ਹਾਂ ਤੇਰੇ ਨਾਲ ਮਾੜੀ ਕੀਤੀ ਉਨਾਂ ਨੂੰ ਸਜਾ ਵਾਹਿਗੁਰੂ ਦੇਵੇਗਾ ਕਦੀ ਵੀ ਆਤਮਹੱਤਿਆ ਕਰਨ ਬਾਰੇ ਨਾਂ ਸੋਚੀਂ ਵੀਰ।
@shahisahi7288
@shahisahi7288 2 жыл бұрын
22 ਜੀ ਮਰਨ ਵਰਗਾ ਕੋਈ ਗਲਤ ਕੰਮ ਨਾ ਕਰਿਓ ਵਾਹਿਗੁਰੂ ਜੀ ਤੇ ਜ਼ਕੀਨ ਰੱਖੋ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ!🙏🙏🙏🙏🙏🙏👏👏👏👏👏👏
@baljitbhatti6953
@baljitbhatti6953 2 жыл бұрын
Marna kisai gal da hill nahi
@craftergirl6915
@craftergirl6915 2 жыл бұрын
ਅੱਜ ਕੱਲ 80%ਕੁੜੀਆਂ ਗਲਤ ਨੇਂ ਚਾਹੇ ਕੋਈ ਮੰਨੇ ਚਾਹੇ ਨਾਂ ਮੰਨੇ
@gursewakaulakh3074
@gursewakaulakh3074 2 жыл бұрын
Ryt
@madeensingh3584
@madeensingh3584 2 жыл бұрын
ਵੀਰੇ ਕੋਈ ਗਲਤ ਕਦਮ ਨਾ ਚੁੱਕੋ ਵਾਹਿਗੁਰੂ ਜੀ ਸਭ ਠੀਕ ਕਰਨ ਗੇ
@manveersinghbhullar7546
@manveersinghbhullar7546 2 жыл бұрын
ਵਾਹਿਗੁਰੂ ਤੇ ਭਰੋਸਾ ਰੱਖੋ ਕੋਈ ਗਲਤ ਕਦਮ ਨਹੀਂ ਚੁੱਕਣਾ ਵੀਰ ਜੀ ਜਰੂਰ ਇਨਸਾਫ਼ ਮਿਲੋਗਾ
@surjansingh5913
@surjansingh5913 2 жыл бұрын
ਪਿੰਡ ਵਾਲੇ ਵੀਰ ਦਾ ਸਾਥ ਦਿਓ ਕਿਸੇ ਨੂੰ ਇਸ ਤਰਾਂ ਉਕਸਾਈ ਦਾ ਨਾਹੀ ਹੁੰਦਾ ਜੇ ਬਾਈ ਆਪਣੀ ਜਾਨ ਗਵਾ ਗਿਆ ਤਾਂ ਫੇਰ ਫੇਰ ਤੁਸੀਂ ਕਹਿਣਾਂ ਬਹੁਤ ਮਾੜਾ ਹੋਇਆ ਬਾਈ ਬਹੁਤ ਚੰਗਾ ਸੀ
@gurpreetsinghpreet6598
@gurpreetsinghpreet6598 2 жыл бұрын
ਤੁਸੀਂ ਜੱਸ ਭਰਾ ਜੀ ਬਿਲਕੁਲ ਸਹੀ ਗੱਲ ਕਹੀ ਭਰਾ ਜੀ ਤੁਸੀਂ ਗਲਤ ਕਦਮ ਨਹੀਂ ਚੁੱਕਣਾ ਵਾਹਿਗੁਰੂ ਤੁਹਾਡੇ ਤੇ ਕਿਰਪਾ ਰੱਖਣ ਤੁਸੀਂ ਸੱਚੇ ਹੋ ਵਾਹਿਗੁਰੂ ਪਰਮਾਤਮਾ ਸੱਚ ਨੂੰ ਜਿੱਤ ਹੀ ਦਿਵਾਉਂਦਾ ਹੈ ਇਸ ਲਈ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਸਿਮਰਨ ਕਰਦੇ ਰਹਿਣਾ ਕਿਸੇ ਗੱਲ ਨੂੰ ਮਨ ਤੇ ਨਹੀਂ ਲਾਉਣਾ ਟੈਨਸ਼ਨ ਨਹੀਂ ਲੈਣੀ ਮਰਦਾਂ ਤੇ ਮੁਸ਼ਕਿਲਾਂ ਆਉਂਦੀਆਂ ਰਹੀਆਂ ਹਨ ਦਿਲ ਨਹੀਂ ਛੱਡੀਦਾ ਵਾਹਿਗੁਰੂ ਪਰਮਾਤਮਾ ਨੂੰ ਬੇਨਤੀ ਅਰਦਾਸ ਕਰਕੇ ਉਹਦੀ ਓਟ ਆਸਰਾ ਲੈ ਕੇ ਸਭ ਹੱਲ ਹੋ ਜਾਦਾ ਹੈ ਬਾਕੀ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਤੇਰੀ ਚੜ੍ਹਦੀ ਕਲਾ ਤਰੱਕੀਆਂ ਤੰਦਰੁਸਤੀ ਕਾਰੋਬਾਰ ਵਿੱਚ ਵਾਧਾ ਕਰੇ ਤੁਹਾਡਾ ਹੱਕ ਤੁਹਾਨੂੰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@PUNJABITREND584
@PUNJABITREND584 2 жыл бұрын
ਭਰਾ ਜੀ ਕੁੜੀ ਵਾਲਿਆਂ ਦੀ ਜ਼ਮੀਨ ਜਾਇਦਾਦ ਸੀਲ ਕਰੋ ਆਪਣੇ ਪੈਸੇ ਰੈਕੋਵਰ ਹੋ ਜਾਣਗੇ 👍👍
@mindset--
@mindset-- 2 жыл бұрын
Veer ehna ne keda contract kita. Vea vicarean ne
@jagroopbal4958
@jagroopbal4958 2 жыл бұрын
Veer ehna soukha nhi haan pehla contract hova fir aa hun te kabja ee aa hatyaara nal
@PUNJABITREND584
@PUNJABITREND584 2 жыл бұрын
@@jagroopbal4958 hmm bro pr ehda krn naal hi ਪੈਸੇ ਵਾਪਸ ਆ ਸਕਦੇ ਨੇ।
@Deol_01
@Deol_01 2 жыл бұрын
ਪੁੱਤਰ ਜੀ ਵਾਹਿਗੁਰੂ ਤੇ ਭਰੋਸਾ ਰੱਖੋ ਮਿਹਰ ਕਰੇਗਾ ਪ੍ਰਮਾਤਮਾ ਲੋਕ ਤਾਂ ਤਮਾਸ਼ਾ ਵੇਖਦੇ ਹੀ ਹਨ ਮਿਹਨਤ ਨੂੰ ਬੂਰ ਪੳਊਗਾ
@navindersingh4275
@navindersingh4275 5 ай бұрын
ਇਹੋ ਜਿਹੀਆਂ ਲੜਕੀਆਂ ਦੇ ਆਪਣੇ ਜੀਵਨ ਵਿਚ ਹੀ ਅਗੇ ਆ ਜਾਂਦਾ ਹੈ।ਕਿਸੇ ਨੂੰ ਇਨਾਂ ਦੁਖੀ ਤੇ ਕਰਜ਼ਾਈ ਕਰਨਾ ਇਸ ਦੇ ਜ਼ਿੰਦਗੀ ਵਿਚ ਹੀ ਆ ਜਾਣਾ ਹੈ
@gurjitsingh519
@gurjitsingh519 2 жыл бұрын
Waheguru ਇਨਸਾਫ ਕਰੇ ਵੀਰੇ ਵਾਹਿਗੁਰੂ ਥੋਡੇ ਨਾਲ ਇਨਸਾਫ਼ ਕਰੂ ਗਾ ਹੌਸਲਾ ਨਾ ਹਾਰੋ ਵੀਰੇ ।🙏
@brarbrar2557
@brarbrar2557 2 жыл бұрын
ਕਿੰਨਾ ਸੋਹਣਾ ਮੁੰਡਾ ਗੁਰਸਿੱਖ ਵਾਹਿਗੁਰੂ ਜੀ
@versatilebeing5772
@versatilebeing5772 2 жыл бұрын
Exactly
@jogindermalhi26
@jogindermalhi26 2 жыл бұрын
Veer ji koi gal ni dil rakh Waheguru ji ta bharosa rakh
@kiranjotkaursaini7807
@kiranjotkaursaini7807 2 жыл бұрын
Hnji. Vir bhut Sohna aa gursikh aa
@AvtarSingh-pw7fv
@AvtarSingh-pw7fv 2 жыл бұрын
ਮੁੰਡਾ ਸੋਹਣਾ ਸੁਨੱਖਾ ਤੇ ਬੀਬਾ ਤੇ ਸੱਭ ਤੋਂ ਵੱਡਾ ਗੁਣ ਕਾਕਾ ਗੁਰਸਿੱਖ ਹੈ
@robinsidhu9776
@robinsidhu9776 2 жыл бұрын
ਆਪਣਾ ਮੂੰਹ ਵੇਖਦੀ ਨਹੀਂ । ਚਿੱਬੜ ਵਰਗਾ ।
@BaljinderKaur-vu4ki
@BaljinderKaur-vu4ki 2 жыл бұрын
ਵੀਰ ਜੀ ਹੁਣ ਤਾਂ ਕੁੜੀਆਂ ਤੋਂ ਡਰ ਲੱਗਦਾ ਹੈ ਕੋਈ ਗੱਲ ਨਹੀਂ ਵਹਿਗੁਰੂ ਜੀ ਸੱਚ ਤਾਂ ਸੱਚ ਹੀ ਰਹਿਣਾ ਵਹਿਗੁਰੂ ਜੀ ਚੱੜਦੀ ਕਲਾ ਕਰਨੀ 🙏🙏
@kulbirkaur2968
@kulbirkaur2968 2 жыл бұрын
🙏👏ਵਾਹਿਗੁਰੂ ਜੀ ਬੇਟਾ ਮਰ ਜਾਣਾ ਕੋਈ ਹੱਲ ਨਹੀਂ ਉਸ ਨੂੰ ਜੀ ਕੇ ਦਿਖਾਉ ਬੇਟਾ ਆਪਣੇ ਮੰਮੀ ਡੈਡੀ ਵਾਰੇ ਸੋਚਣਾ ਕੱਲ ਆਉਣ ਵਾਲਾ ਟਾਈਮ ਬਹੁਤ ਚੰਗਾ ਆਵੇਗਾ
@sarkar-e-khalsa5216
@sarkar-e-khalsa5216 2 жыл бұрын
ਵਾਹਿਗੁਰੂ ਤੇ ਭਰੋਸਾ ਰੱਖੋ ਵਾਹਿਗੁਰੂ ਮੇਹਰ ਕਰਨਗੇ
@RavinderSingh-d5i
@RavinderSingh-d5i 6 ай бұрын
ਬੜਾ ਦੁੱਖ ਹੋਇਆ , ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ 2 жыл бұрын
ਜਦੋਂ ਹੁਣ ਤੇਰਾ ਘਰ ਤਾਂ ਪੱਟਿਆ ਗਿਆ ਹੁਣ ਕਿੱਲਾ ਜਮੀਨ ਦਾ ਹੋਰ ਲਾ ਦੇ ਪਰ ਉਹ ਨਾ ਉਥੇ ਰਹਿ ਜਾਵੇ ਤੇ ਜਿੰਨੇ ਦੇ ਮਾਂ ਬਾਪ ਦੇ ਸੁਪਨੇ ਹੈ ਨਾ ਕਨੇਡੇ ਦੇ ਉਹ ਨਾ ਪੂਰੇ ਹੋਣ
@yowbigking1950
@yowbigking1950 2 жыл бұрын
ਯਰ ਮਾੜਾਂ ਸਟੈਪ ਨਾ ਚੱਕਿਆ ਕਰੋ ,ਹੋਸਲਾ ਰੱਖੋ ,ਮਾਲਕ ਮੇਹਰ ਰੱਖੀ 🙏🏽
@amritpalsingh3715
@amritpalsingh3715 2 жыл бұрын
Ryt veere
@ranjitsingh-uv5lg
@ranjitsingh-uv5lg 2 жыл бұрын
ਪਹਿਲਾ ਪਿੰਡ ਵਾਲਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਈ ਨੂੰ ਟੀਚਰਾਂ ਕਰਦੇ ਨੇ
@GurdeepSingh-oh4jo
@GurdeepSingh-oh4jo 2 жыл бұрын
ਅਕਾਲ ਪੁਰਖ ਵਾਹਿਗੁਰੂ ਮੇਹਰ ਕਰੋ ਭਰਾ ਅਪਨਾ ਹੌਂਸਲਾ ਨਾ ਹਾਰੀ 🙏
@anglowatch3947
@anglowatch3947 2 жыл бұрын
ਮੇਰੇ ਵੀਰ ਨਾਲ ਬਹੁਤ ਮਾੜੀ ਹੋ ਗਈ ਵੀਰ ਚਿੰਤਾ ਨਾਂ ਕਰ ਪਰਮਾਤਮਾ ਦੇ ਘਰ ਦੇਰ ਨਹੀਂ ਕਲਯੁਗ ਵਿਚ ਸਭ ਨਾਲੋਂ ਵੱਡਾ ਪਾਪ ਕਿਸੇ ਦਾ ਦਿਲ ਦੁਖਾਉਣਾ ਹੈ ਇਸ ਕੁੜੀ ਨੇ ਵੀਰ ਦਾ ਅਤੇ ਵੀਰ ਦੇ ਪਰਿਵਾਰ ਦਾ ਦਿਲ ਦੁਖਾਇਆ ਰੱਬ ਸਭ ਦੇਖਦਾ
@BaljeetSingh-ru6ls
@BaljeetSingh-ru6ls 2 жыл бұрын
Sahi gal a bai rabb sab dekhda......... Bss dekhda e a 🙁
@paramjitkaur9381
@paramjitkaur9381 2 жыл бұрын
ਵੀਰੇ ਮਰਨਾ ਕੋਈ ਵੀ ਹੱਲ ਨਹੀਂ ਹੋਂਸਲਾ ਰੱਖ ਪਰਮਾਤਮਾ ਤੇ ਭਰੋਸਾ ਰੱਖ
@ਅਣਖੀ
@ਅਣਖੀ 2 жыл бұрын
ਬੰਦਾ ਕਮਾਈ ਕਰਦੇ ਤਾਂ ਸੋਚਦੇ ਮੈਂ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਮਾਂ ਬਾਪ ਨੂੰ ਆਹ ਲੈ ਕੇ ਦੇਂਊ ਓਹ ਲੈ ਕੇ ਦੇਉ। ਅੱਜ ਦਾ ਕੌੜਾ ਸੱਚ 👇 ਅੱਜ ਕੱਲ ਦੀਆਂ ਕੁੜੀਆਂ 90% ਜੇ ਕਮਾਉਣ ਲੱਗ ਜਾਂਦੀਆਂ ਨੇਂ ਤਾਂ ਓਹ ਸੋਚਦੀਆਂ ਕਿ ਸਾਨੂੰ ਬੰਦੇ ਦੀ ਲੋੜ ਹੀ ਨਹੀਂ ਮੈਂ ਕਮਾਉਨੀਂ ਆਂ।🤐
@lifestruth9066
@lifestruth9066 2 жыл бұрын
Asal ch eho jiya kudiya nu koi bohtt hewaan kism da sathi chahida hunda,, ohna kuriya da dream hunda k ohnu koi jaleel kr kr k sex krn ala sathi mile ... Oss nu mza hi odo aunda jdo oo apne saaf suthre ghrwale di chori to bahr muhh mardi . Eh schayi aa ajj di te es chiz ch eho jiya kuriya da maa baap khull k saath dinde moderen zmaane de nam te .
@HarpreetSingh-gm9we
@HarpreetSingh-gm9we 2 жыл бұрын
Righ
@randeepguriya9212
@randeepguriya9212 2 жыл бұрын
Right
@kantatalwar2671
@kantatalwar2671 2 жыл бұрын
Right
@raj.chhahar18
@raj.chhahar18 2 жыл бұрын
Sahi keha y
@punjabiludhiana332
@punjabiludhiana332 2 жыл бұрын
ਕਿੰਨਾ ਚੰਗਾ ਪਰਿਵਾਰ ਆ 🙏🙏🙏
@jagwantkaur5031
@jagwantkaur5031 2 жыл бұрын
Beta Bassi g noo pho ne kr ter problem solv krn gey
@ranjitkaur9749
@ranjitkaur9749 2 жыл бұрын
ਹੈ ਵਾਹਿਗੁਰੂ ਸਬ ਨੂੰ ਚੰਗੇ ਜੀ ਟਾਕਰੇ ਐਹੋ ਜਿਹੇ ਕੁੜੀ ਨਾਲੋਂ ਤਾ ਪੁੱਤ ਕੁਆਰਾ ਚੰਗਾ ਅਜੇ ਕਲ ਕਿਸ ਤੇ ਵਿਸ਼ਵਾਸ ਕਰੇ 😥😥
@BeyondBasic-jk2ps
@BeyondBasic-jk2ps 2 жыл бұрын
ਵਾਹਿਗੁਰੂ ਕਰੇ ਗਲਤ ਬੰਦੇ ਨੂੰ ਸਜ਼ਾ ਮਿਲ਼ੇ ।।। ਬਾਕੀ ਹਜੇ ਤੇ ਵੀਰ ਜੀ ਸਹੀ ਲਗ਼ ਰਹੇ ਨੇ ਬਿਲਕੁਲ਼ ਇਨਸਾਫ਼ ਮਿਲੇ ਇਹਨਾ ਨੂੰ
@dhillonchak555
@dhillonchak555 2 жыл бұрын
ਮੈਨੂੰ
@arpandeepsingh1052
@arpandeepsingh1052 2 жыл бұрын
Don’t worry , full support aa , fight all the possible ways, god will show u the way.
@ParminderKaur-vz2wd
@ParminderKaur-vz2wd 2 жыл бұрын
ੲਇਹੋ ਜਿਹੇ ਗੰਦ ਪਿਛੇ ਮਰਨ ਦੀ ਲੋੜ ਨੀ ਪੁਤ ਤੂੰ ਤਾਂ ਹੀਰਾ ਐ
@rajinderrajinder8058
@rajinderrajinder8058 2 жыл бұрын
ਯੂਪੀ ਤੋਂ ਸਮਾਨ ਮਿਲਦਾ ਭਰਾ ਉਹ ਵਿਗੜੇ ਵਿਗੜੇ ਬੰਦਿਆਂ ਦਾ। ਇਲਾਜ ਕਰਦਾ ਆਤਮ ਹੱਤਿਆਂ ਕਰਨ ਨਾਲੋਂ ਜੇਲ ਕੱਟੀ ਚੰਗੀ ਆ
@k.k1542
@k.k1542 2 жыл бұрын
Tere kol kine aw y. Dsi
@ParminderKaur-zt1pe
@ParminderKaur-zt1pe 2 жыл бұрын
Sahi keha
@jagwindersidhu3058
@jagwindersidhu3058 2 жыл бұрын
@@ParminderKaur-zt1pe ok yp
@surinderpalkaur1581
@surinderpalkaur1581 2 жыл бұрын
ਛੋਟੇ ਵੀਰੇ ਤੂੰ ਮਰਨ ਵਾਰੇ ਨਹੀਂ ਸੋਚਣਾ । ਜਿੰਦਗੀ ਹੋਵੇਗੀ ਤਾਂ ਸਭ ਕੁੱਝ ਮਿਲ ਜਾਵੇਗਾ।
@sadhusinghbhullar7339
@sadhusinghbhullar7339 2 жыл бұрын
ਠੀਕ ਹੈ ਭੈਣ ਦੀ ਸਲਾਹ ,,ਨੇਕ ਸਲਾਹ ,,ਨੇਕ ਭੈਣ
@sharankaur4666
@sharankaur4666 2 жыл бұрын
Sachhe patshah is pariwar te mehar bharea hathh rakho
@gindajatt3996
@gindajatt3996 2 жыл бұрын
ਬਾਈ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਰੱਬ ਤੇ ਭਰੋਸਾ ਰੱਖ ਸਭ ਠੀਕ ਹੋ ਜਾਊ ਗਲਤ ਕਦਮ ਨਾ ਚੁੱਕੀ ਮਾਂ ਤੇ ਬਾਪ ਬਾਰੇ ਸੋਚ ਲਈ
@gursewaksidhu7315
@gursewaksidhu7315 2 жыл бұрын
ਵੀਰ ਚੰਗਾ ਹੋਇਆ ਇਹੋ ਜਿਹੀ ਚਵਲ ਕੁੜੀ ਜ਼ਨਾਨੀ ਤੋਂ ਖਹਿੜਾ ਛੁੱਟ ਗਿਆ। ਇਹੋ ਜਿਹੀ ਨੇ ਬਾਹਦ ਵਿੱਚ ਵੀ ਗਦ ਹੀ ਪਾਉਣਾ ਸੀ। ਤੁਹਾਡੇ ਪੂਰੇ ਘਰ ਦਾ ਨਾਮ ਕਲਕਤ ਹੀ ਕਰਨਾ ਸੀ।
@gurjeetvirdi5820
@gurjeetvirdi5820 2 жыл бұрын
Marna bhe haal ni
@bikramsingh2262
@bikramsingh2262 2 жыл бұрын
ਵੀਰ ਦਾ ਮੜੰਗਾ ਜਮਾਂ ਮੇਰੇ ਭਰਾ ਵਰਗਾ ਐ। ਮੇਰੇ ਵੀਰਿਆ ਦਿਲ ਨਾ ਛੱਡੀ । ਹਜਾਰਾ ਦੁੱਖ ਆਓਦੇ ਨੇ।
@gurcharansingh2665
@gurcharansingh2665 2 жыл бұрын
ਵੀਰ ਜੀ ਬਹੁਤ ਦੁੱਖ ਦੀ ਗੱਲ ਹੈ।ਪਰ ਜਿਸ ਰਿਸਤੇ ਦੀ ਨੀਹ ਪੱਥਰ ਇਕ ਸੋਦੇ ਬਾਜੀ ਤਯ ਰੱਖੀ ਹੋਵੇ। ਉਹ ਰਿਸਤੇ ਨਾਤੇ ਕਦੋ ਤੱਕ ਨੀਂਵ ਸਕਦੇ ਹਨ।
@user-yx3tc2ru3y
@user-yx3tc2ru3y 2 жыл бұрын
ਕੋਈ ਵੇਲ਼ਾ ਸੀ ਜਦੋਂ ਬਾਹਰਲੇ ਮੁੰਡੇ ਮੁੱਕਰ ਦੇ ਸੀ । ਕੁੜੀ India ਉਡੀਕ ਦੀ ਰਹਿੰਦੀ ਸੀ । ਹੁਣ ਪੁੱਠੀ ਚਕਰੀ ਚੱਲ ਪਈ । ਕੁੜੀਆਂ ਮੁੱਕਰੀ ਜਾਦੀਂਆ । ਸਮੇਂ ਦਾ ਗੇੜ । ਬਾਕੀ ਇਸ ਮੁੰਡੇ ਦਾ ਕੋਈ ਕਸੂਰ ਨਹੀਂ ।
@navdhanju6070
@navdhanju6070 2 жыл бұрын
Sahi kaha...
@freetime187
@freetime187 2 жыл бұрын
ਹਾ ਸਹੀ ਆ ਗੱਲ
@AshishTiwari-sl4ju
@AshishTiwari-sl4ju 2 жыл бұрын
What do you mean? What is the fault of this boy if previously girls were abandoned? Foolish comment
@freetime187
@freetime187 2 жыл бұрын
@@AshishTiwari-sl4ju veer osne Punjabi vich cmnt kitta je dam aa ta Punjabi vich he reply de
@user-yx3tc2ru3y
@user-yx3tc2ru3y 2 жыл бұрын
@@AshishTiwari-sl4ju ਭਾਈ ਸਾਹਿਬ ਇਹ ਸਿਰਫ ਇਕ ਪੁਰਾਣੀ ਸਮਸਿਆ ਸਾਝੀਂ ਕੀਤੀ ਹੈ । ਇਸ ਮੁੰਡੇ ਦਾ ਕੋਈ ਕਸੂਰ ਨਹੀਂ। ਉਲਝਣ ਪੈਦਾ ਕਰਨ ਲਈ ਮਾਫੀ । In case if you need translator saving an extra step for you by writing in english. Dude , It was just an old issue that I wanted to brought up here. There is no fault of this boy in this case.
@hardeepsingh33215
@hardeepsingh33215 2 жыл бұрын
ਭਰਾ ਚਿੰਤਾ ਨਾ ਕਰੀ ਕਿਸੇ ਵੀ ਗਲ ਦੀ । ਆਪਣੇ ਮਾ ਬਾਪ ਦਾ ਖਯਾਲ ਰਖੀ ਬਸ ।ਅਪਣਾ ਵੀ । ਵੇਹ੍ਰਗੁਰੁ ਮੇਹਰ ਕਰੂ ਗਾ🙏🏼🙏🏼
@BhattiJatt
@BhattiJatt 2 жыл бұрын
Chinta na kri naale chitta tan phul k v na kri
@narinderkaur2500
@narinderkaur2500 2 ай бұрын
ਰਬ ਤੇ ਵਿਸ਼ਵਾਸ ਰੱਖੋ ਜਮੀਨ ਤੇ ਮਿਹਨਤ ਕਰੋ ਤੁਹਾਨੂੰ ਬਹੁਤ ਫਲ ਦੇਵੇਗਾ
@jagdeepbrar8544
@jagdeepbrar8544 2 жыл бұрын
ਛੋਟੇ ਭਰਾ ਮਰਨ ਮਾਰਨ ਵਾਲੀ ਕਦੇ ਨਾ ਸੋਚੀ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਬੁਰਾ ਕਰਨ ਵਾਲਾ ਕਦੇ ਭਲਾਂ ਨੀ ਹੁੰਦਾ ਵਾਹਿਗੁਰੂ ਤੇ ਭਰੋਸਾ ਰੱਖ ਤੇਰਾ ਚੰਗਾ ਹੋਵੇਗਾ
@sad_boy742
@sad_boy742 2 жыл бұрын
ਕਿੰਨਾ ਸੋਹਣਾ ਸਰਦਾਰ ਛੱਡ ਕੁੜੀਏ ਹਮੇਸ਼ਾਂ ਧੱਕੇ ਖਾਏ ਗਈ😡
@pardesipunjab4339
@pardesipunjab4339 2 жыл бұрын
@@Doggystyle7840 ki matlab
@rakkarrakkar2981
@rakkarrakkar2981 Жыл бұрын
Munnda cchanga aaa
@NarinderKaur-nt4eo
@NarinderKaur-nt4eo 2 жыл бұрын
ਭਰਾ ਮਰਨਾ ਨੀ ਲੜਨਾ ਹੈ ਇਹੋ ਜਿਹੇ ਬਦਿਆ ਨਾਲ
@BalwinderSingh-yu4tq
@BalwinderSingh-yu4tq 2 жыл бұрын
ਕਿੰਨਾ ਸੋਹਣਾ ਸਰਦਾਰ ਮੁੰਡਾ ਹੈ ।ਗਲ ਕੋਈ ਹੋਰ ਹੈ। ਗੁਰੂ ਘਰ ਰਹਿਕੇ ਇਹ ਕੁੱਝ ਸਿੱਖਿਆ।ਨਾਨਾ ਵੀ ਰਲਿਆ।ਕਮਾਲ ਹੋ ਗਈ ਸਮਾਜ ਵਿੱਚ ਸਾਰੇ ਦੇ ਸਰੇ ਰਿਸ਼ਤੇਦਾਰ ਵੀ ਕਲੰਕਿਤ ਨੇ
@satnamkaur2435
@satnamkaur2435 2 жыл бұрын
ਸਾਰਾ ਕੁਝ ਤਾਂ ਸਾਹਮਣੇ ਐ ਮੁੰਡੇ ਦਾ ਕੀ ਕਸੂਰ ਐ
@BalwinderSingh-yu4tq
@BalwinderSingh-yu4tq 2 жыл бұрын
@@satnamkaur2435 ਭੈਣ ਜੀ ਤੁਸੀਂ ਸਮਝੇ ਨਹੀਂ ਮੈਂ ਕਿਹਾ ਕੁੜੀ ਵਾਲਿਆ ਦੀ ਕੋਈ ਹੋਰ ਗਲਹੈ। ਇਹਨਾਂ ਬਿਚਾਰਿਆਂ ਨੇ ਤਾਂ ਸਾਰਾ ਕੁਝ ਦਸ ਦਿੱਤਾ
@jasveersingh609
@jasveersingh609 2 жыл бұрын
ਬਾਈ ਬਾਸੀ ਕਨੈਡਾ ਰੇਡੀਓ ਤੇ ਜਾਉ ਮਸਲਾ ਹੱਲ ਹੋ ਜਾਵੇਗਾ
@paramjeetchahal4393
@paramjeetchahal4393 2 жыл бұрын
ਵਾਹਿਗੁਰੂ ਮੇਹਰ ਕਰਨ ਮੁੰਡੇ ਵਾਲਿਆ ਤੇ ਕੁੜੀ ਨੇ ਜੋ ਧੋਖਾ ਕੀਤਾ ਕੀੜੇ ਪੈਣਗੇ ਬਾਥਰੂਮ ਵਾਲੀ ਜਗ੍ ਤੇ ਯਾਦ ਰੱਖੀ ਪਾਪਣੇ ਰੱਬ ਹੈਗਾ ਆ
@dkkhalsa1551
@dkkhalsa1551 2 жыл бұрын
ਵੀਰੇ ਤੁਸੀ ਕੋਈ ਵੀ ਗਲਤ ਕਦਮ ਨਾ ਉਠਾਉਣਾ ਤੁਹਾਡੇ father ਕੋਲੋਂ ਸਹਿ ਨਹੀਂ ਹੋਣਾ ਸੋਨੇ ਵਰਗੀ life ਹੈ ਬਹੁਤ ਮਿਹਨਤੀ ਹੋ
@preetekam7032
@preetekam7032 2 жыл бұрын
Kine innocent faimly aa sari waheguru mehar kre🥺❤️
@beauty_hairstyles_entertai7495
@beauty_hairstyles_entertai7495 2 жыл бұрын
ladki ko itna acha husbnd or family dobara nhi milegi . He looks much better than her . I hope ladke khud 6 month pdhai krke study kr le khud band lekw jaye . apne parents ko dukhi na kre .
@rupinderjitsandhu5843
@rupinderjitsandhu5843 2 жыл бұрын
ਵੀਰ ਤਕੜੇ ਹੋਵੋ ਲੋਕਾ ਦੀ ਪਰਵਾਹ ਨਾ ਕਰੋ ਪੁਤ ਨਹੀ ਮਿਲਦੇ ਪੈਸਾ ਤਾ ਥੋੜਾ ਵੀ ਹੋਵੇ ਤਾ ਬੰਦਾ ਕਮਾ ਲੂ
@navjot473
@navjot473 2 жыл бұрын
ਵੀਰ ਜੀ ਪਲੀਜ਼ ਕੋਈ ਗਲਤ ਕਦਮ ਨਾ ਚੁੱਕਣਾ ਮੈਨੂੰ ਪੁੱਛ ਕੇ ਦੇਖੋ ਮੇਰਾ ਕੋਈ ਵੀਰ ਨਈ ਆ ਨਾ ਮੈਂ ਆਪਣੇ ਪਾਪਾ ਦਾ ਪਿਆਰ ਦੇਖਿਆ ਪਰਮਾਤਮਾ ਤੁਹਾਨੂੰ ਇਨਸਾਫ਼ ਜਰੂਰ ਦੇਣਗੇ ਹੌਸਲਾ ਤੇ ਵਿਸ਼ਵਾਸ ਰੱਖੋ ਪਰਮਾਤਮਾ ਤੇ ਜਿੰਦਗੀ ਵਾਰ ਵਾਰ ਨਈ ਮਿਲਦੀ ਆਪਣੇ ਮਾਂ ਬਾਪ ਵਾਰੇ ਸੋਚਣਾ ਜਦੋਂ ਵੀ ਤੁਹਾਡੇ ਦਿਲ ਚ ਕੋਈ ਮਾੜੀ ਸੋਚ ਆਉਂਦੀ ਆ ਇਹਨਾ ਦਾ ਕੀ ਬਣੂੰ
@ramdeepdeol7182
@ramdeepdeol7182 2 жыл бұрын
ਅਜ ਕਲ੍ਹ ਮੁੰਡੇ ਵਾਲੇ ਜਿਆਦਾ ਦੁਖੀ ਹਨ
IL'HAN - Qalqam | Official Music Video
03:17
Ilhan Ihsanov
Рет қаралды 700 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
IL'HAN - Qalqam | Official Music Video
03:17
Ilhan Ihsanov
Рет қаралды 700 М.