No video

ਚਾਇਨਾ ਚ ਦੁਨੀਆ ਦਾ ਸਭ ਤੋੰ ਵੱਡਾ ਕਾਰਾ ਦਾ ਮਾਲ🤯ਆਪ ਬਣਾ ਰਿਹਾ ਸਭ ਲਗਜ਼ਰੀ ਕਾਰਾ🇨🇳World's Biggest Car Mall Vlog

  Рет қаралды 346,167

Navdeep Brar

Navdeep Brar

Күн бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china

Пікірлер: 528
@daljitcheema838
@daljitcheema838 9 ай бұрын
ਨਵਦੀਪ ਪੁੱਤ ਸ਼ਾਬਾਸ਼ ਐ ਇਸ ਜੋੜੀ ਦੇ ਜਿਨਾਹ ਨੇ ਤੈਨੂੰ ਤੇ ਸਾਨੂੰ ਚੀਨ ਵਾਰੇ ਐਨੀ ਜਾਣਕਾਰੀ ਦਿੱਤੀ ਰੱਬ ਇਹਨਾ ਨੂੰ ਖੁਸ਼-ਆਬਾਦ ਰੱਖੇ। ਸਾਡੇ ਵਲੋਂ ਵੀ ਇਹਨਾ ਦੋਵਾਂ ਦਾ ਧੰਨਵਾਦ ਕਰੀਂ।❤❤❤
@satnamsinghsatta3464
@satnamsinghsatta3464 9 ай бұрын
ਚੀਨੀ ਲੋਕ ਬਹੁਤ ਅਮੀਰ ਹਨ ਵੀਰ ਤੇ ਭਰਜਾਈ ਜੀ ਬਹੁਤ ਪਿਆਰੇ ਹਨ ਬਹੁਤ ਬਹੁਤ ਪਿਆਰ ♡ ਪੰਜਾਬ ਤੋ ❤❤❤
@islamimulhid2432
@islamimulhid2432 6 ай бұрын
Sare nhi ameer Apne wala hi haal hai Ameer bht ameer hai Je bedaqark hai ta poocho hi na
@user-pg5cj3dl2t
@user-pg5cj3dl2t 2 ай бұрын
China and India are two parallel worlds. Do not compare the two countries directly. As a Chinese, I feel offended. Thank you
@SatnamSingh-nb3oj
@SatnamSingh-nb3oj 9 ай бұрын
ਨਵਦੀਪ ਵੀਰ ਪਰਾਏ ਮੁਲਖ਼ ਵਿਚ ਆਪਣਾ ਕੋਈ ਨਹੀਂ ਸਾਥ ਦਿੰਦੇ ਜਿਸ ਤਰ੍ਹਾਂ ਇਸ ਪਰਿਵਾਰ ਨੇ ਤੇਰੇ ਲਈ ਅਤੇ ਤੇਰੇ ਨਾਲ ਜੁੜੇ ਹੋਏ ਵੀਰਾਂ ਭੈਣਾਂ ਲਈ ਸਮਾਂ ਕੱਢ ਕੇ ਚੀਨ ਦੇਸ਼ ਦਾ ਇਕ ਅਲੌਕਿਕ ਨਜ਼ਾਰਾ ਪੇਸ਼ ਕੀਤਾ ਹੈ।।
@SatnamSingh-nb3oj
@SatnamSingh-nb3oj 9 ай бұрын
ਧੰਨਵਾਦ ਜੀ ਇਸ ਪਰਿਵਾਰ ਲਈ।।
@user-eu9ns9ox6h
@user-eu9ns9ox6h 9 ай бұрын
ਅੱਜ ਤੋਂ ਪਹਿਲਾਂ ਮੇਰੇ ਮਨ ਵਿੱਚ ਚੀਨ ਬਾਰੇ nagativ ਸੋਚ ਸੀ ਪਰ ਅੱਜ ਪਤਾ ਲੱਗਾ ਕਿ ਚੀਨ ਤਾਂ ਧਰਤੀ ਤੇ ਸਵਰਗ ਵਾਂਗ ਐ ❤
@LoengZ
@LoengZ 9 ай бұрын
china is not what you think,bro。
@effiejeff9485
@effiejeff9485 9 ай бұрын
i am a chinese students in beijing.people in china is very stessful.sure the city like beijing ,shenzhen,shanghai,guangzhou,chongqing,hanzhou is very advanced,but what it concerned with your personal life?the city is not of yours.but if you want have a car a job a house a wife,you will find it very difficult for a average man.@@gurjotsingh8934
@user-zk5gp3cb4r
@user-zk5gp3cb4r 9 ай бұрын
​@@gurjotsingh8934China is very good😂
@davenobody407
@davenobody407 9 ай бұрын
China is not a heaven but the country is a step closer to heaven every 10 years.😂
@LoengZ
@LoengZ 9 ай бұрын
@@gurjotsingh8934 If you live in china, you will know the China is just a hypocritical shell,say any wrong words all be convicted,no law, no freedom, no human rights, just like animal world。 btw im chinese。😁
@dr.paramdeepsinghsachdeva7187
@dr.paramdeepsinghsachdeva7187 9 ай бұрын
navdeep paji , tuhadi bahut respect kiti es family ne and kene adab nal tuhanu sari chiza dasiya , i am very thankful to this family , such a very humble people both .....love from new york .
@satnamsinghsatta3464
@satnamsinghsatta3464 9 ай бұрын
ਬਿਲਕੁਲ ਠੀਕ ਕਿਹਾ ਜੀ
@user-yt2to8lo4w
@user-yt2to8lo4w 9 ай бұрын
Very down to earth family
@satnamsinghsatta3464
@satnamsinghsatta3464 9 ай бұрын
@@sukhshah5907 ਵੀਰ ਜੀ ਮਾਣ ਹੈ ਪੰਜਾਬੀ ਹੋਣ ਤੇ ਸੋਹਣੇ ਪੰਜਾਬ ਨੂੰ ਏਰੀਆ ਵਿਚ ਨਾ ਵੰਡਏ ਜੀ
@prabhdyalsingh4722
@prabhdyalsingh4722 9 ай бұрын
ਚੀਨੀ ਸੜਕਾ ਦੇ ਆਸ-ਪਾਸ ਹਰਿਆਲੀ ਬਹੁੁਤ ਹੈ ਅਤੇ ਸੜਕਾਂ ਤੇ ਰੁੱਖ ਆਦਿ ਮੇਨਟੇਨ ਵੀ ਕੀਤੇ ਹੋਏ ਹਨ। ਹਰ ਚੀਜ ਉੱਤੇ ਤਰੱਕੀ ਦਾ ਪ੍ਰਭਾਵ ਸਾਫ ਦਿਸਦਾ ਹੈ।
@Rav01508
@Rav01508 9 ай бұрын
Indians 🇮🇳 are proud of their Indian-origin CEOs working for foreign Multinational Corporation. Chinese 🇨🇳 are proud of their 145 Multinational Corporation on the Fortune500 list A tale of 2 very distinct people with totally different mindsets 👉Countries with the highest number of companies on the Fortune500 list 2022: 1. China (145) 2. USA (124) 3. Japan (47) 4. Germany (28) 5. France (25) 6. UK (18) 7. South Korea (16) 8. Switzerland (14) 9. Canada (12) 10. Netherlands (11) 29. India* (7)👈 *Mostly state owned monopolies and not private companies
@adeepkaur2326
@adeepkaur2326 9 ай бұрын
ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹਨ ਤੇ ਵੀਰੇ ਭਾਬੀ ਜੀ ਦਾ ਬਹੁਤ ਹੀ ਧੰਨਵਾਦ। ਤੇ ਅੱਜ ਤਾ ਦਿਲ ਹੀ ਜਿੱਤ ਲਿਆ ਜਦੋਂ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦਾ ਗੀਤ ਲਗਾਇਆ। ਪਰਮਾਤਮਾ ਚੜਦੀ ਕਲਾ ਚ ਰੱਖਣ 👌👌🙏🙏
@ravindersinghkundra535
@ravindersinghkundra535 9 ай бұрын
Absolutely amazing development in China. No country can beat China now. It seems to be many years ahead of the world.
@chaoliu1739
@chaoliu1739 9 ай бұрын
no,we are far from that, that's why we are still hard working, anyway,welcome to see china from your own eyes, my friend
@subhratchahal8597
@subhratchahal8597 9 ай бұрын
After seeing this informative video it seems really china is 100 years ahead Nice family, even not having any proud to have billions of wealth. Thanks NAVDEEP veer
@nicolaswhite9275
@nicolaswhite9275 9 ай бұрын
It's not true! india is 100 years ahead China🤣🤣🤣
@Rav01508
@Rav01508 9 ай бұрын
​@@nicolaswhite9275according to godi media😂😂😂
@K_29-fl6lw
@K_29-fl6lw 9 ай бұрын
​@@nicolaswhite9275多看看西方新闻,因为我们中国人一直以低调努力!
@harvindersingh9448
@harvindersingh9448 9 ай бұрын
ਦੁਨੀਆ ਪਰੇ ਤੋ ਪਰੇ ਆ ਤੁਹਾਡੀਆ ਵੀਡੀਓ ਦੇਖ ਕੇ ਅੱਖਾ ਫਟਣ ਲੱਗ ਪਈਆ ਨੇ 🖤💚♥️🇮🇳 ਨਾਲ ਦਿਆ ਨੂੰ ਵੀ ਸਤਿ ਸ੍ਰੀ ਅਕਾਲ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💚🖤🙏
@dg9358
@dg9358 9 ай бұрын
You are lucky navdeep that you have a bhajee like this who is showing u around very enthusiasticaly❤❤
@sherrys6460
@sherrys6460 8 ай бұрын
Not lucky. He worked his ass off to get here.
@amolakhundal2944
@amolakhundal2944 9 ай бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@prabhdyalsingh4722
@prabhdyalsingh4722 9 ай бұрын
ਚੀਨੀਆਂ ਨੇ ਆਪਣੀ ਸਮਝ ਤੇ ਮਿਹਨਤ ਨਾਲ, ਪੂਰੀ ਦੁਨੀਆ ਦੇ ਪੈਸੇ ਦਾ ਮੂੰਹ ਚੀਨ ਵੱਲ ਮੋੜ ਦਿੱਤਾ ਹੈ। ਇਵੇਂ ਮਹਿਸੂਸ ਹੁੰਦਾ ਹੈ ਕਿ ਇਸ ਵਕਤ ਦੁਨੀਆ ਦਾ ਪੈਸਾ ਚੀਨ ਦੇ ਕਹੇ ਮੁਤਾਬਿਕ ਚੱਲ ਰਿਹਾ ਹੈ।
@punjabibox6873
@punjabibox6873 9 ай бұрын
Family is very gracious host. The lady (Didi) has natural talent for blogging, you should let her take over for a few minutes. would be interesting. Ravinder bhajii has that natural talent of talking as well.
@rajahurrnawaz4251
@rajahurrnawaz4251 9 ай бұрын
They both are really nice and humble. Huge respect to them❤
@asingh9540
@asingh9540 9 ай бұрын
Boht vadia Paji, Mun kosh karta. Also big thanks to Ravinder Paji and Didi. You have been great, lovely humility and kindness with wealth. You deserve your success.
@Navdeepbrarvlogs
@Navdeepbrarvlogs 9 ай бұрын
🙏🙏❤️❤️
@Hapee23
@Hapee23 9 ай бұрын
Madam g. and sir g. Ne bht vadia gal-bat. Kiti. Bht vadia family aa g. 💖
@170785ify
@170785ify 9 ай бұрын
China ne sachi saari duniya nu jealous te shocked kar dita apni development naal... Is lai te kehnde ne, kai var ove ni hunda jive kise baare kuch dikhaya janda. Never seen any hate in China
@virksaab6123
@virksaab6123 9 ай бұрын
Indian media spread hate against china
@rajwindersekhon830
@rajwindersekhon830 9 ай бұрын
Very natural and priceless emotional reaction in surprising circumstances18:00....Bai ji bhut sira series a China di
@amriksingh8888
@amriksingh8888 9 ай бұрын
ਸਾਡੇ ਜਿਹਨ ਵਿਚ ਇਹ ਗਲ ਘਰ ਕਰ ਗਈ ਸੀ, ਕਿ ਚੀਨ ਦੀ ਚੀਜ ਘਟੀਆ ਹੁੰਦੀ ਹੈ , ਪਰ ਉਹ ਸਾਡੀ ਗਲਥ ਫੈਹਮੀ ਹੀ ਸੀ ! ਵੀਰ ਭੈਣ ਜਿੰਨਾਂ ਨੇ ਤੁਹਾਨੂੰ ਅਤੇ ਸਾਨੂੰ ਐਨੀ ਜਾਣਕਾਰੀ ਦਿਵਾਈ, ਐਨਾਂ ਸਮਾਂ ਕੱਢਿਆ ਇਨਾਂ ਦਾ ਧੰਨਵਾਦ । ਖੁਸ਼ੀ ਰਹੋ ਰਾਜੀ ਵਾਹਿਗੁਰੂ , ਸਾਰਿਆਂ ਨੂੰ ਚੜਦੀ ਕਲਾ ਬਖਸ਼ਣ।
@Daske.WaleSahi
@Daske.WaleSahi 9 ай бұрын
Bahut Nyc family aa veer te ohna di wife Bilkul Down to Earth ❤ Salute aa apne Punjabi Veer nu
@navtejjassi5314
@navtejjassi5314 9 ай бұрын
Punjabi people now stop migrating to Canada,USA, your neighbors China is far developed than USA and Canada, they don't have bullet train yet,but China got it,, for a decade, punjabi people feel only language barrier otherwise it is best country to migrate and near to homeland Punjab.explore more.. lot of business opportunities like Ravinder bhaji.
@gurbindersingh934
@gurbindersingh934 9 ай бұрын
ਬਹੁਤ ਵਧੀਆ (ਪਤੀ ਪਤਨੀ ਬਹੁਤ ਵਧੀਆ ਸੁਭਾਅ ਆ) ਪਰਮਾਤਮਾ ਚੜਦੀ ਕਲਾ ਰੱਖੇ
@startrak9206
@startrak9206 9 ай бұрын
ਨਵਦੀਪ ਭਾਜੀ ਰਵਿੰਦਰ ਭਾਜੀ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਕਹਿਣਾ ਅਸੀਂ ਵੀ ਕਿਸੇ ਲਈ ਅੱਜ ਟਾਈਮ ਨਹੀਂ ਕੱਢ ਸਕਦੇ ਪਰ ਓਹਨਾ ਨੇ ਪੂਰਾ ਟਾਈਮ ਦਿੱਤਾ ਬਹੁਤ ਮਿਲਣਸਾਰ ਬੰਦੇ ਆ ਬਹੁਤ ਜਾਣਕਾਰੀ ਮਿਲੀ ਸਾਨੂੰ china ਬਾਰੇ।ਸਾਡੇ ਏਥੇ ਤਾਂ ਕੁੱਛ ਵੀ ਕਾਰੋਬਾਰ ਨਹੀਂ ਹਨ china ਦੇ ਮੁਕਾਬਲੇ
@ankushshergill4157
@ankushshergill4157 9 ай бұрын
Dil de Ameer aa dono Husband wife ❤ God bless u jatta 💪
@Randy-eg6dk
@Randy-eg6dk 9 ай бұрын
huge respect for this family waheguru mehar kare
@gurdeepsingh79
@gurdeepsingh79 9 ай бұрын
Bhajji bahot vadiya video 👍👌. An your host bhajji an his wife so inocent. Waheguru ji bless all of you 🙏❤️
@jssingh-xf7qt
@jssingh-xf7qt 9 ай бұрын
❤ਬਹੁਤ ਵਧੀਆ ਵੀਡੀਓ, ਧੰਨਵਾਦ ਵੀਰ ਰਵੀ,ਤੇ ਭੈਣ ਜੀ ਦਾ. ਜਿਨਾਂ ਕਰਕੇ ਬਹੁਤ ਕੁਝ china 🇨🇳 ਬਾਰੇ ਨਵਾਂ ਕੁਝ ਪਤਾ ਲੱਗਾ ❤❤❤❤❤
@dannyyaw9765
@dannyyaw9765 3 ай бұрын
Bhaji is very successful in China, and very good person, showing you around from Guangzhou to Shenzhen
@user-zz4sc6nl4o
@user-zz4sc6nl4o 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਬਹੁਤ ਵਧੀਆ ਲੱਗਿਆ ਵੇਖ ਇਸ ਪ੍ਰਵਾਰ ਨੂੰ ਵੀ ਦਿਲ ਤੋਂ ਧੰਨਵਾਦ
@gursharan1699
@gursharan1699 9 ай бұрын
Navdeep veer tusi bahoot Amir ho waheguru Chardi-kala banai rakhe🙏 T. Bahji you meet in this trip is so kind . I am really impressed with kindness of this beutifull couple 🙏
@sukhakhakh1231
@sukhakhakh1231 9 ай бұрын
Bahut vdia veer ji eda he kam khich k rakho Waheguru ji ka Khalsa Waheguru ji ki fateh ❤❤❤ 29:42
@user-manoj-bhattoa
@user-manoj-bhattoa 9 ай бұрын
ਬਹੁਤ ਹੀ ਵਧੀਆ ਕਾਰ ਮੰਡੀ , ਗੱਡੀਆਂ ਜਬਰਦਸਤ ਸ਼ਾਨਦਾਰ ਹਨ , ਨਵਦੀਪ ਧਨਬਾਦ ਬਹੁਤ ਬਹੁਤ ਵੀਰ।
@user-mw3fh5qs3q
@user-mw3fh5qs3q 9 ай бұрын
ਬਹੁਤ ਖੂਬਸੂਰਤ ਅਤੇ ਬਹੁਤ ਜਾਣਕਾਰੀ ਭਰਭੂਰ ਵਲੌਗ।ਚੜ੍ਹਦੀ ਕਲਾ ਰਹੇ।
@HarpreetSingh-ux1ex
@HarpreetSingh-ux1ex 9 ай бұрын
💖 ਵੀਰ ਜੀ ਤੇ ਭੈਣ ਜੀ ਨੂੰ ਤੇ ਨਵਦੀਪ ਸਿੰਘ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ ਹੈ 🙏🙏
@gurpreetlamba815
@gurpreetlamba815 9 ай бұрын
I haven’t even started watching it but i know ur videos are entertaining so i like it before watching them 🙌
@Navdeepbrarvlogs
@Navdeepbrarvlogs 9 ай бұрын
🙏🙏❤️❤️
@honeygahirgahir3698
@honeygahirgahir3698 9 ай бұрын
dil khushi karta 22 ne SIDHU MOOSEWALE 22 di gall kar k.betta da king SIDHU MOOSEWALA
@amrindersingh8817
@amrindersingh8817 9 ай бұрын
ਜਿਹੜੇ ਦੇਸ਼ ਦੇ ਲੋਕ ਲੜਾਈਆਂ ਝਗੜਿਆਂ ਤੋ ਦੂਰ ਨੇ ਉਹ ਤਰੱਕੀਆਂ ਕਰਦੇ ਨੇ ਤੇ ਭਾਰਤ ਦੇਸ਼ ਮਹਾਨ ਦੇਸ਼ ਦੇ ਲੋਕਾਂ ਨੂੰ ਸ਼ਰਮਾ ਦੇ ਨਾਮ ਨਾਲ ਲੜਇਆਂ ਜਾਂਦਾ ਆ ਖਾਸ ਕਰ ਮੋਦੀ ਜੁਮਲਾ ਪਾਰਟੀ ਤੇ ਇਸ ਦੇਸ਼ ਨੇ ਸਵਾ ਕਰਨੀ
@gsdhaliwal4257
@gsdhaliwal4257 9 ай бұрын
Ravider pa ji da naurte kafi wadiya lagya. Braa sahib china kafi agya aa yr m kena greeb nice line yr china deye badhye hi kafi rich aa 22 sidhu moslewala 👍👍💪
@satvjit
@satvjit 9 ай бұрын
ਬਹੁਤ ਦਿਲਚਸਪ ਵੀਡੀਓ ਹੈ ਨਵਦੀਪ॥ ਇਹ ਜੋ ਚੀਨ ਵਿੱਚ ਰਹਿੰਦੇ ਸਜਣ(ਪਤੀ ਪਤਨੀ) ਦੋਵਾ ਦੀ ਤਾਰੀਫ ਲਈ ਅੱਖਰ ਬੌਨੇ ਹਨ॥ ਇਨਾ ਨੂੰ ਮੇਰਾ ਸਲੂਟ ਹੈ॥ ਤੁਹਾਡੀਆ ਤਕਰੀਬਨ ਸਾਰੀਆ ਵੀਡੀਓ ਮੈ ਵੇਖੀਆ ਹਨ ਔਰ ਵੇਖਦਾ ਰਹਾਗਾ॥ ਰੂਸ ਦੇ ਸ਼ਹਿਰ Yakutsk ਦੀ ਵੀਡੀਓ ਮੈਨੂੰ ਬਹੁਤ ਹੀ ਵੱਧੀਆ ਲਗੀ॥ ਖੈਰ! ਵਾਹਿਗੁਰੂ ਤੁਹਾਡੇ ਹਮੇਸ਼ਾ ਅੰਗ ਸੰਗ ਸਹਾਈ ਹੋਣ🙏🌹
@Gurpreet_singh46
@Gurpreet_singh46 9 ай бұрын
Waheguru ji ka Khalsa waheguru ji ki fateh❤
@Navdeepbrarvlogs
@Navdeepbrarvlogs 9 ай бұрын
Waheguru ji ka khalsa waheguru ji ki fateh ji🙏🙏❤️❤️
@HappySingh-ro6ep
@HappySingh-ro6ep 9 ай бұрын
ਵੀਰ ਨੇ ਸਿੱਧੂ ਮੂਸੇਵਾਲਾ ਵਾਲੇ ਦਾ ਨਾਂ ਲੈ ਕੇ ਦਿਲ ਖੁਸ਼ ਕਰ ਤਾਂ ਇੱਕ ਗਾਣਾ ਵੀ ਥੋੜਾ ਸੁਣਾ ਦਿੰਦੇ ਗੱਡੀ ਵਿੱਚ ਤਾਂ ਸਵਾਦ ਆ ਜਾਂਦਾ
@Navdeepbrarvlogs
@Navdeepbrarvlogs 9 ай бұрын
🙏🙏❤️❤️
@rajwindersekhon830
@rajwindersekhon830 9 ай бұрын
Bai ji and sis ve musewala de fan ne in- fact sare Punjabi e aw .....
@amrindersingh1936
@amrindersingh1936 9 ай бұрын
bhaji te bhabhi ji da nature bahut gud aa waheguru chardi kalha bakshe
@gurwinderrandhawa7140
@gurwinderrandhawa7140 9 ай бұрын
ਬਹੁਤ ਬਹੁਤ ਧੰਨਵਾਦ ਵੀਰ ਭੈਣ ਭਾਜ਼ੀ ਦਾ ਬਹੁਤ ਬਹੁਤ ਧੰਨਵਾਦ ❤
@jaswindersingh2928
@jaswindersingh2928 9 ай бұрын
ਰਵਿੰਦਰ ਬਾਈ ਵੀ ਵਧੀਆ ਬੰਦਾ ਹੈ ਜਿਸ ਨੇ ਇਨ੍ਹਾਂ ਟਾਈਮ ਕੱਢ ਕੇ ਚੀਨ ਦੇ ਸ਼ਹਿਰ ਤੇ ਲੋਕ ਦਿਖਾਏ। ਗੱਲਾਂ ਬਾਤਾਂ ਕੀਤੀਆਂ। ਰਵਿੰਦਰ ਵੀ ਸਿੱਧੂ ਮੂਸੇ ਵਾਲੇ ਦਾ ਫੈਨ ਹੈ। ਚੀਨ ਨੇ ਵੀ ਬਹੁਤ ਤਰੱਕੀ ਕੀਤੀ ਹੈ।ਇੰਡੀਆ ਤਾਂ ਅਜੇ ਗਲੀਆਂ ਨਾਲੀਆਂ ਵਿੱਚ ਹੀ ਉਲਝਿਆ ਪਿਆ ਹੈ। ਬਾਈ ਬਾਰੇ ਵੀ ਜਾਣਕਾਰੀ ਜਰੂਰ ਦੇਣਾ। ਬਹੁਤ ਜਾਣਕਾਰੀ ਵਲੇ ਬਲੋਗ ਨੇ। ਜਵਾਹਰਕੇ ਪਿੰਡ ਤੋ ਲਿਖ ਰਿਹਾ ਹਾਂ।
@ArwinderPal-up3gp
@ArwinderPal-up3gp 7 ай бұрын
Sidhu bhai da death pind a jwaharke
@jaswindersingh2928
@jaswindersingh2928 7 ай бұрын
@@ArwinderPal-up3gp ਹਾਂ ਜੀ ਸਾਡੇ ਪਿੰਡ ਹੀ। ਲੋਕਾਂ ਨੂੰ ਪਤਾ ਨੀ ਲੱਗਿਆ,, ਨਹੀਂ ਉਹਨਾਂ ਨੂੰ ਨਿੱਕਲਣ ਨਹੀ ਸੀ ਦੇਣਾ।
@pananming
@pananming 9 ай бұрын
Thanks Navdeep paaji for another informative video. As there are many Chinese people in comment section. If anyone reading comment (and have knowledge about the topic). Please guide, which are the best/top job websites in China and also best websites to find potential business partners in China. Additionally, where one can read or explore about China's START-UP scene, which are the best websites to get the information. Thanks in advance! P.S. - Its not a spam or BOT comment. I am a professional small business (Export oriented) owner and commenting anonymously.
@rietachikawa7947
@rietachikawa7947 9 ай бұрын
The Chinese are afraid to do business with Indians, not only the Chinese, but if you know it, people in many countries are afraid of doing business with Indians, not because of racial discrimination, but because Indians often break their promises.
@gurmukhsingh1938
@gurmukhsingh1938 8 ай бұрын
I can add you in Chinese groups
@user-tv7zd1rx6l
@user-tv7zd1rx6l 5 ай бұрын
​@@gurmukhsingh1938 I'm foreign trader in China and I am also looking for potential foreign customers, could I also join Chinese groups please? Thank you very much❤❤🙏🙏
@malwinderdhadli483
@malwinderdhadli483 9 ай бұрын
ਨਵਦੀਪ ਵੀਰ ਬਹੁਤ ਬਹੁਤ ਧੰਨਵਾਦ ਇਸ ਮਾੱਲ ਦੀ ਵੀਡੀਓ ਲਈ ਅਤੇ ਚੀਨ ਵਾਲੇ ਭਾਅ ਜੀ ਅਤੇ ਦੀਦੀ ਨੂੰ ਵੇਖ ਕੇ ਬਹੁਤ ਚੰਗਾ ਲੱਗਿਆ ਵਾਹਿਗੁਰੂ ਇਹਨਾ ਨੂੰ ਹਮੇਸ਼ਾ ਇਸੇ ਤਰਾ ਖੁਸ਼ ਰੱਖੇ
@AvtarSingh-pw7fv
@AvtarSingh-pw7fv 9 ай бұрын
ਨਵਦੀਪ ਬਾਈ ਪਿਆਰ ਭਰੀ ਸਤਿ ਸ਼੍ਰੀ ਆਕਾਲ ਤੇ ਤੇ ਰਵਿੰਦਰ ਬਾਈ ਤੇ ਉਨਾਂ ਨੂੰ ਧਰਮ ਪਤਨੀ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਆਕਾਲ
@Rav01508
@Rav01508 9 ай бұрын
🇨🇳 : economic super power 🇮🇳 : population super power
@simranvideos7259
@simranvideos7259 9 ай бұрын
ਨਵਦੀਪ ਬੇਟਾ ਪੰਜਾਬ ਦਾ ਸ਼ੇਰ ਪੁੱਤ ਜਿਊਂਦਾ ਰਹਿ ਜੱਟਾ❤🎉
@sarajmanes4505
@sarajmanes4505 9 ай бұрын
Waheguru Ji Ka Khalsa Waheguru Ji Ke Fateh Ji & Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏❤❤
@bhogal786
@bhogal786 9 ай бұрын
Navdeep brother Chinese Sikhs di bahut respect karde han.In old days rich Chinese business people kept Sikhs as their guards.As there is graveyard in Singapore there are statues of Sikhs near Graves of people in Singapore
@MontyBrar-mu4ek
@MontyBrar-mu4ek 6 ай бұрын
This is the best vlog I seen at my entire life very nice Bai eda da vlog ne dekhya Aaj Tak kise v social media platform te
@jeetsingh_947
@jeetsingh_947 9 ай бұрын
navdeep paji; didi ty paji both nic A 🎉🎉🎉waheguru ji ena nu chardi kala vich rakhn ❤ mere satshri akal ji 🙏
@SukhwinderSingh-wq5ip
@SukhwinderSingh-wq5ip 9 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@remyrocky7409
@remyrocky7409 9 ай бұрын
Very good vlog Paji, keep it up 👍
@sunnybaidwan1458
@sunnybaidwan1458 9 ай бұрын
ਵੀਰ ਜੀ ਤੇ ਦੀਦੀ ਜੀ ਬਹੁਤ ਵਧੀਆ ਇਨਸਾਨ ਨੇ। ਧੰਨਵਾਦ ਇਹਨਾਂ ਦਾ ਐਨੀ ਤਫਸੀਲ ਨਾਲ ਚੀਨ ਨੂੰ ਦਿਖਾਉਣ ਤੇ 🙏🏻
@SherSingh-ec7jr
@SherSingh-ec7jr 9 ай бұрын
ਬਹੁਤ ਵੱਧੀਆ ਟੂਰ ਚਲ ਰਿਹਾ ਚਾਇਨਾ ਦਾ👍
@Rose20.20
@Rose20.20 9 ай бұрын
Bhaji da nature bahut kant ah te sister vi bahut vaddia nature de ne ਨਵਦੀਪ bahi ah paji bahut vaddia bande ne ❤
@Navdeepbrarvlogs
@Navdeepbrarvlogs 9 ай бұрын
🙏🙏❤️❤️
@hsingh4112
@hsingh4112 9 ай бұрын
Navdeep beta ji bahut vadiya ji...Ravinder ji bahut vadia host hun ...waheguru ji mehar kern sab uper ji....Shukria beta ji
@gursharanbrar1205
@gursharanbrar1205 9 ай бұрын
Hello navdeep singh you are lucky find those people without them you can't show these places
@gurtejbrar6430
@gurtejbrar6430 9 ай бұрын
ਰਵਿੰਦਰ ਬਾਈ ਬਹੁਤ ਵਧੀਆ ਹਨ
@punjabibox6873
@punjabibox6873 9 ай бұрын
jehde local host ne, boht vadiya ne. changa tara naal thoda jee aaye nu kitta cheen ch. avein hi harek jaga local host labban di koshish karya karo. dooje vlogger couchsurfing use karde ne
@jasssaran.
@jasssaran. 9 ай бұрын
kya baat a ਅੱਤ ਆ ਬਾਈ ਅੱਤ ਆ ਬਈ nice ਤੁਹਾਡੇ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ
@ਖੇਤੀ
@ਖੇਤੀ 9 ай бұрын
Bhot vdia bhenji te bhra ji bhot vdia te pyare insan ne waheguru chardikla ch rakhe
@jujharsinghwarraich2314
@jujharsinghwarraich2314 9 ай бұрын
Navdeep singh ji thonu & veer ji te pabhi ji nu bahutt Sara piyaar from Qatar ❤❤
@indersidhulehra2603
@indersidhulehra2603 9 ай бұрын
ਰਵਿੰਦਰ ਬਾਈ ਨੂੰ ਬਹੁਤ ਨੋਲਜ ਆ ਤੇ ਬਹੁਤ ਚੰਗੀ ਤਰਾਂ ਸਮਝਾਉਂਦੇ ਨੇ ਬਹੁਤ ਵਧੀਆ ਪੰਜਾਬੀ ਜੋੜੀ ਆ ਵਾਹਿਗੁਰੂ ਆਪ ਜੀ ਹੋਰ ਤਰੱਕੀਆਂ ਬਖਸ਼ੇ
@yilts9748
@yilts9748 9 ай бұрын
ਕਹਿੰਦੇ ਆ ਨਾ ਧਰਤੀ ਉੱਤੇ ਹੀ ਸਵਰਗ ਆ, ਆਹ ਭਾਜੀ ਅਤੇ ਭਰਜਾਈ ਬਾਖੂਬ ਉਧਾਰਣ ਨੇ. ਨਿਰਾ ਸੋਨਾ ਸੁਬਾਹ ਦੋਨੋ ਰੱਬ ਦੇ ਬੰਦਿਆਂ ਦਾ. ਭਰਜਾਈ ਨੂੰ ਇਕ ਕੈਮਰਾ ਦਵੋ ਤੇ ਦੇਖੋ ਉਨ੍ਹਾਂ ਨੇ ਸਾਨੂੰ ਚੀਨ ਬਾਰੇ ਹੋਰ ਵੀ ਬਹੁਤ ਕੁਝ ਦੱਸ ਦੇਣਾ ਆ. ਲੋਕਾਂ ਨੂੰ ਬਿਜ਼ਨੈੱਸ ਬਾਰੇ ਪਤਾ ਲੱਗ ਜਾਣਾ ਆ, ਜੇ ਦੇਖਦੇ ਪਏ ਨੇ ਤਾਂ ਗੌਰ ਜ਼ਰੂਰ ਕਰੀਓ ਜੀ.
@jasssidhuindianarmy4075
@jasssidhuindianarmy4075 9 ай бұрын
ਸਤਿ ਸ੍ਰੀ ਆਕਾਲ ਨਵਦੀਪ ਬਾਈ ਜੀ,, ਬਹੁਤ ਬਹੁਤ ਧੰਨਵਾਦ ਬਾਈ ਜੀ ਐਨਾ ਸੋਹਣਾ ਦੇਸ਼ ਦਿਖਾਉਣ ਲਈ
@JATT-ZONE
@JATT-ZONE 9 ай бұрын
ਬਹੁਤ ਵਧਿਆ ਨਵਦੀਪ ਵੀਰ ਬਾਕੀ ਵੀਰੇ ਤੇ ਭਾਬੀ ਕਰਕੇ ਤੁਹਾਨੂੰ ਬਹੁਤ ਹੈਲਪ ਹੋ ਗਈ ਤੇ ਅਸੀਂ ਵੀ ਧੰਨਵਾਦੀ ਆ ਓਹਨਾ ਦੇ ਜਿਨ੍ਹਾਂ ਕਰਕੇ ਸਾਨੂ ਵੀ ਬਹੁਤ ਕੁਜ ਸਿੱਖਣ ਤੇ ਸਮਜਨ ਨੂੰ ਮਿਲਿਆ ❤❤❤
@ekmansingh201
@ekmansingh201 9 ай бұрын
Harvinder paa g te navdeep fa bahut shukriya sanu eh sab dikhan da
@thepunjabtimes29
@thepunjabtimes29 9 ай бұрын
Ravinder veerji abd bhaabi ji are very humble Ppl
@manavloksingh8106
@manavloksingh8106 9 ай бұрын
One ☝️ of the greatest personalities ✍️🙏🇮🇳 proud u Brar
@Jps64ਜੇਪੀਐਸ
@Jps64ਜੇਪੀਐਸ 9 ай бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹💖 ਮੈਂ ਕਿਹਾ ਬਰਾੜ ਜੀ ਬਾਕਮਾਲ ਜੀ ਤਵਾਡੇ ਸਾਰੀਆਂ ਦਾ ਧੰਨਵਾਦ ਜੋ ਕਦੇ ਅਸੀ ਸੁਫਣੇ ਵਿੱਚ ਵੀ ਨਹੀ ਸੀ ਦੇਖੀਆਂ ਅੱਜ ਦੇਖ ਨਜਾਰਾ ਆਗਿਆ ਸਾਨੂੰ ਤਾਂ ਏਦਾ ਲੱਗਦਾ ਸੀ ਜੀਵੇ ਅਸੀ ਤਵਾਡੇ ਨਾਲ ਹੀ ਗੱਡੀਆਂ ਦੇਖ ਰਹੇ 💐💖🌹🌺👍👌🎉
@HarjinderSingh-ce2be
@HarjinderSingh-ce2be 9 ай бұрын
Great information about cars thanks Navdeep ji ❤
@Navdeepbrarvlogs
@Navdeepbrarvlogs 9 ай бұрын
🙏🙏❤️❤️
@sdsinghmalhi8701
@sdsinghmalhi8701 9 ай бұрын
@@Navdeepbrarvlogs kamm ki karde ne eh punjabi bande?
@AmanKang-jh4ru
@AmanKang-jh4ru 9 ай бұрын
Paaji tuhanu jo ghuma rha bhot nice family aa nature to lgda
@Rose20.20
@Rose20.20 9 ай бұрын
China india tu bahut advance a reallty hun patta laggi
@user-gurdeepsingh
@user-gurdeepsingh 9 ай бұрын
ਵਾ ਜੀ ਵਾ ਭਾਜੀ ਨਵਦੀਪ ਸਿੰਘ ਬਰਾੜ ਜੀਂ ਅੱਜ ਤੇ ਦੁਨੀਆ ਭੁੱਲ ਗਈ ਗੱਡੀਆਂ ਦੇਖ ਕੇ ਕਿਆ ਬਾਤ ਆ 🌹🌹🌹👌👌
@qr5558
@qr5558 9 ай бұрын
India is the most powerful country in the universe! South Korea is the most powerful country in the galaxy!
@melodybeatss
@melodybeatss 9 ай бұрын
Congratulations brother for 2 lac followers ❤
@ripanjeetkaur7401
@ripanjeetkaur7401 9 ай бұрын
Host family, Navdeep and China👌🏻
@Jasvir-Singh8360
@Jasvir-Singh8360 9 ай бұрын
ਬਹੁਤ ਕਾਇਮ ਵੀਡੀਓ ਹੈ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ
@A28ster05osis
@A28ster05osis 9 ай бұрын
😊❤ 🇮🇳BUT SAAR MY INDIA IS THE REAL ❤🇮🇳 SUPERPOWER. ❤ 🇮🇳 WE HAVE THE BEST INFRASTRUCTURE AND HIGH-SPEED BULLET TRAIN NETWORK MEANWHILE IN CHINA PEOPLE STILL RIDE RICKSHAW EVERYWHERE AND THEY ALSO POOR DONT HAVE CAR. ❤ 🇮🇳 EVERY CITIZEN HAS JOB IN MY BHARAT MAHAN.❤THIS WHY IM SO LUCKY LIVE IN SUPER INDIA. WE HAVE NUCLEAR CHINA DON ‘T. ❤ 🇮🇳 THATS WHY WE HAVE 24 HOURS ELECTRICITY IN VILLAGES AND CHINA STILL USE HAND FANS AND CANDLES. ❤ 🇮🇳 WE HAVE THE CLEANEST COUNTRY IN THE WORLD. ❤ 🇮🇳 WE RESPECT EVERY RELIGION AND NO VIOLENCE .❤🇮🇳 WE HAVE VERY INTELLIGENT POLITICIANS NO CRIMINALS. ❤ 🇮🇳 WE NEVER SCAM! WE GIVE RESPECT TO ALL WOMEN THEY CAN WALK SAFELY ALONE AT NIGHT AND WE HAVE CLEAN FOOD AND TOILET EVERYWHERE, ❤ 🇮🇳 I KNOW MANY POOR PEOPLE JEALOUS WITH SUPER RICH INDIA ❤🇮🇳 😊
@user-uz4io3zs2z
@user-uz4io3zs2z 9 ай бұрын
Interesting video brother. Pehla kitte ni dekheya ya suneya idda da cars mall. Sahi keha lol dekh ke lagga appa kinne gareeb 😂. Tuhade naal bhaji te bhain ji seem very nice people, really down to earth.
@ParvinderSingh-tv1vb
@ParvinderSingh-tv1vb 9 ай бұрын
ਨਵਦੀਪ ਸਿੰਘ ਬਹੁਤ ਬਹੁਤ ਧੰਨਵਾਦ🎉
@preetoberai2827
@preetoberai2827 9 ай бұрын
Full feeling aari aah is series ch.
@ravinderkaur8721
@ravinderkaur8721 9 ай бұрын
Mrs Ravinder ji is very cute👍👍
@OnkarSharma-nw7xc
@OnkarSharma-nw7xc 9 ай бұрын
Bahot Wadiya jankarya mila Tohade tohh Bai Ji ☺️😍
@jasdeepmalli5284
@jasdeepmalli5284 9 ай бұрын
Bahut wadhiya lagdiya tuhadi videos. Tuhade nal jo couple ne oh v bahut wadhiya ne, pura dil khol ke tuhadi help kiti. 😊
@MRDEEP-dd7iz
@MRDEEP-dd7iz 9 ай бұрын
ਨਵਦੀਪ ਵੀਰ ਜੇ ਹੋ ਸਕੇ ਤਾਂ ਚਾਇਨਾ ਦੀ ਖੇਤੀਬਾੜੀ ਅਤੇ ਖੇਤੀਬਾੜੀ ਵਾਲੇ ਯੰਤਰ ਟਰੈਕਟਰ ਵੀ ਦਿਖਾ ਦਿਓ।
@davidzan9190
@davidzan9190 2 ай бұрын
Farming drone in China kzbin.info/www/bejne/gqmci2l7a72Sq5osi=ePSeMCpzKdccxZxk)
@brarsaab007
@brarsaab007 9 ай бұрын
Waheguru ji ka Khalsa waheguru ji ki Fateh 🙏
@Navdeepbrarvlogs
@Navdeepbrarvlogs 9 ай бұрын
Waheguru ji ka khalsa waheguru ji ki fateh ji🙏🙏❤️❤️
@Joydeep-f6z
@Joydeep-f6z 9 ай бұрын
Brar saab majaa aa janda tuhadi video dekh ke ❤❤
@jsb.whistleblower
@jsb.whistleblower 9 ай бұрын
ਵੀਰ ਚਾਈਨਾ ਨੂੰ ਪੰਜਾਬੀ ਚ ਚੀਨ ਲਿਖਿਆ ਕਰੋ। 🇨🇳🇨🇳🇨🇳🇨🇳🇨🇳
@satinderoberoi9279
@satinderoberoi9279 9 ай бұрын
Sahi baat hai China nu dekh k lagda hai india Kitna advance aur developed hai ......kunki Tera Bharat Mahaan hai.....inshallah..sirf yaha corruption, pollution, crime , bukhmari aur garibi hai ...baki sab theek hai....😂😂
@Punjzaabi_guy_
@Punjzaabi_guy_ 9 ай бұрын
After watching your videos punjabis will start shifting to China instead of usa ,canada....
@RavinderSingh-oi9pf
@RavinderSingh-oi9pf 9 ай бұрын
Ravinder paji hune bhut wadia ne. Paji ehna nu pucioo tuhadi kamkaji da raj ki hai. Plz pucioo zaroor
@user-sq2kn4te2n
@user-sq2kn4te2n 9 ай бұрын
Navdeep bro dont mind plz i gonna say that bro you don need to mention and speak each and everything' and what i notice you talk a lot in vedio without taking pauses.actualy you try to tell / help people as much as you can through your vedio. And there is no doubt, i mean your vedios are informative and exploring things. I MAY BE WRONG BUT I SUGGEST YOU TO BE A LITTLE CALM AND AVOID REPETITION OF SENTENCES, THAT WILL MAKE YOUR FILM MORE ENJOYABLE , RELAXING AND INFORMATIVE UNDOUBTLY. Moreover try to keep your voice little down and at normal flow & tone &pitch. For example: if you capturing a luxorios car you can start like this , while moving your cam around it ( here a dot(.) Mean= a pause:-- Wowwwww..... look at this master piece Rolls royce guys..................i love this car..........( moving cam to all over features) .........look......................look at this logo.........waww........... . At the end i mention about this couple helping you they are so kind nice and humble. Thank you brother
@vickymehra8237
@vickymehra8237 9 ай бұрын
ਬਰਾੜ ਸਾਹਿਬ ਬਹੁਤ ਵਧੀਆ ਲੱਗਿਆ ਇਹ ਬਲੌਗ। God bless you 🙏
@uniquescienceclassesmansa9408
@uniquescienceclassesmansa9408 9 ай бұрын
21:13 SIDHUMOOSEWALA ❤❤❤❤❤❤❤❤
@PardeepSingh-jz5jw
@PardeepSingh-jz5jw 9 ай бұрын
Love pra nice job keep doing it i also dream to travel the world you are very lucky bro
How I Did The SELF BENDING Spoon 😱🥄 #shorts
00:19
Wian
Рет қаралды 37 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Canada Shopping But This Happened? 😱
12:56
GURI RAMGARHIA
Рет қаралды 2,5 М.
My New ❤️ House 🏡🏠in Mohali|Vlog|Navdeep Brar
16:08
Navdeep Brar Lifestyle
Рет қаралды 156 М.