Stock ਮਾਰਕਿਟ ਦਾ ਬਾਦਸ਼ਾਹ ਸਰਦਾਰ, ਕਦੇ ਵੇਚਦੇ ਸੀ ਅਖਬਾਰਾਂ ਅੱਜ ਬਣ ਗਏ ਕਰੋੜਾਂ ਦੇ ਮਾਲਕ

  Рет қаралды 202,981

Hashtag Punjab

Hashtag Punjab

Күн бұрын

Пікірлер: 199
@HashtagPunjab-sb7qp
@HashtagPunjab-sb7qp 4 ай бұрын
ਪਰਮਜੀਤ ਸਿੰਘ ਸਚਦੇਵਾ ਜੀ ਨਾਲ ਸੰਪਰਕ ਕਰਨ ਲਈ 9041094111 ਨੰਬਰ ‘ਤੇ ਫੋਨ ਕਰ ਸਕਦੇ ਹੋ
@gopichahal3640
@gopichahal3640 3 ай бұрын
Nice
@Neetujatana
@Neetujatana 3 ай бұрын
Sir hunn stocks v ds dio tohade hisab de . Jo life Changer honn
@parwinder3170
@parwinder3170 3 ай бұрын
Sir hunn kii sevice dende...agar sir nal jurdna hoye
@manbirmanbir495
@manbirmanbir495 3 ай бұрын
Respected sir iam from Dasuya ex army man Give me some tips
@shivanisharma5562
@shivanisharma5562 3 ай бұрын
ਪੰਜਾਬ ਵਿੱਚ ਚਿੱਟਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@manmeet-Sachdeva.
@manmeet-Sachdeva. 3 ай бұрын
ਸਾਡੇ ਸੱਚਦੇਵਿਆਂ ਨੇ ਬਹੁਤ ਮੱਲਾਂ ਮਾਰੀਆਂ ਹਨ । ਪਰਮਜੀਤ ਵੀਰ ਜੀ ਤੁਹਾਨੂੰ ਇਸ ਪੁਜੀਸ਼ਨ ਤੇ ਵੇਖਕੇ ਦਿਲ ਬਾਗੋ ਬਾਗ ਹੋ ਗਿਆ। carry on
@9PMTrader
@9PMTrader 2 ай бұрын
Sachdeva ji Tusi Aap Bahut Vadiya te Nek Insaan ho. Apne Bete nu kuch Samjhao Eh Baar Ad karan naal na Tuada SEBI waala Case phir Shuro ho jaana. Sachdeva ji Tuadi Mai Bahut Izzat karda, Bahut Nek te Dyalu Insaan ho. You are Pride of not of Hoshiarpur only But of Whole Punjab
@pammiwalia7013
@pammiwalia7013 3 ай бұрын
ਮਿਹਨਤ ਰੰਗ ਕੇ ਕੇ ਆਉਂਦੀ ਐ, God bless u sir
@sarvenderamar9787
@sarvenderamar9787 3 ай бұрын
Nice.....👍🤳....Mr. Sachdeva......Seems Honest with the Profession...✍️💰🤗👍
@BabaDeepSinghCargoMovers-fd6qx
@BabaDeepSinghCargoMovers-fd6qx 3 ай бұрын
ਵਾਹਿਗੁਰੂ ਜੀ 👏
@chanchalsingh9938
@chanchalsingh9938 4 ай бұрын
ਸਰਦਾਰ ਸਾਹਿਬ ਜੀ ਨੂੰ ਲੰਮੀ ਉਮਰ ਬਖਸਣਾ ਜੀ ਵਧੀਆ ਢੰਗ ਨਾਲ ਸਮਝਾਇਆ
@NarinderSingh-uy5nq
@NarinderSingh-uy5nq 3 ай бұрын
Good massage s parmjit singh ji
@Neetujatana
@Neetujatana 3 ай бұрын
ਦਿਲ ਖੁਸ਼ ਹੋਇਆ ਪਰਮਜੀਤ ਸਰ ਦੀ video ਦੇਖ ਕੇ । ਬੰਦੇ ਨੇ ਆਪਣੇ ਸੁਭਾਅ ਵਿੱਚ ਬਦਲਾਵ ਨਹੀਂ ਕੀਤਾ ।👍
@varindersingh3057
@varindersingh3057 3 ай бұрын
ਬਾਈ ਮੈਂ ਸ਼ੁਰੂ ਤੋਂ ਵੀਡਿਓ ਦੇਖੀ ਮੈਨੂੰ ਲੱਗਾ ਬਾਰ ਅਮਰੀਕਾ ਕੈਨੇਡਾ ਦੀ ਆ ਬਿਲਡਿੰਗ ❤ ਕਿਆ ਬਾਤ ਵਾਹਿਗੁਰੂ ਮੇਹਰ ਕਰੇ
@jsingh3705
@jsingh3705 3 ай бұрын
I AM PROUD OF PARAMJIT BHAJI
@ManpreetSingh-xm4vv
@ManpreetSingh-xm4vv 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ । ਧੰਨਵਾਦ ਜੀ
@karamjitsingh6787
@karamjitsingh6787 3 ай бұрын
ਸਰਦਾਰ ਪਰਮਜੀਤ ਸਿੰਘ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀਕਲਾ ਚ ਰੱਖੇ 🙏
@goldisharma3726
@goldisharma3726 3 ай бұрын
Sir your are real hero❤
@abhishekmangla4845
@abhishekmangla4845 3 ай бұрын
ਵਾਹਿਗੁਰੂ ਜੀ
@AmritPal-rn4iw
@AmritPal-rn4iw 3 ай бұрын
ਵੀਰ ਜੀ ਤੁਸੀਂ ਠੀਕ ਆਖਿਆ 1990 ਵਿੱਚ ਕਿਸੇ ਨੂੰ ਦਾਜ਼ ਵਿੱਚ ਹੀਰੋ ਹੋਂਡਾ ਮਿਲੇ ਤਾਂ ਬੜੀ ਵੱਡੀ ਗੱਲ ਹੁੰਦੀ ਸੀ। ਜਿਹਨਾਂ ਨੇ ਪਹਿਲੀ ਵਾਰ ਕਹਾਣੀ ਸੁਣੀ ਉਹਨਾਂ ਵਾਸਤੇ ਵਧੀਆ ਹੋਇਆ। ਬਾਕੀ ਅਗਲੇ ਸਟੈਂਪ ਲਈ ਉਹਨਾਂ ਨੂੰ ਮਜ਼ਾ ਜਿਹਾ ਨਹੀਂ ਆਇਆ। ਧੰਨਵਾਦ ਜੀ।
@teamajaysahota3017
@teamajaysahota3017 2 ай бұрын
Great Sir ji 👍
@ketankumarchoudhary99
@ketankumarchoudhary99 4 ай бұрын
Hoshiarpur di shaan paramjeet singh sachdeva ji ❤️❤️❤️
@Khalsa1699mrsingh
@Khalsa1699mrsingh 4 ай бұрын
Paise wala vekh k shaan dasti . Wah oye chaploosi karan waleo 😂😂😂😂😂
@m88naveen
@m88naveen 4 ай бұрын
ਇਹਨੂੰ ਕਹਿੰਦੇ ਨੇ ਮਹਾਂਪੁਰਸ਼ 🙏 ਚੰਗੇ ਵਿਚਾਰ ਤੇ ਵੱਡਾ ਦਿੱਲ, ਸਟਾਫ਼ ਦਾ ਇਹਣੇ ਮਾਨ ਲਈ 🙏
@Khalsa1699mrsingh
@Khalsa1699mrsingh 4 ай бұрын
😂😂😂😂😂
@HarpalSingh-fm2sc
@HarpalSingh-fm2sc 3 ай бұрын
ਸੇਅਰ ਮਾਰਕੀਟਿੰਗ ਦਾ ਬਾਦਸ਼ਾਹ
@laddikhakh9584
@laddikhakh9584 3 ай бұрын
congratulation Paramjit singh. I am from Washington DC. I am also doing similar business from last 10 years. I am also from Hoshiarpur district, And I will definitely willing to do business with you when I came to Punjab ,only because of your honesty and hard work.
@manbirmanbir495
@manbirmanbir495 3 ай бұрын
Dear sir pl give me some tips iam from Dasuya Hoshiarpur
@dhamilightdecoration5994
@dhamilightdecoration5994 3 ай бұрын
ਬਹੁਤ ਵਧੀਆ ਕੰਮ ਆ ਸਟਾਕ ਮਾਰਕੀਟ
@narinderpalsingh5349
@narinderpalsingh5349 3 ай бұрын
ਪੰਜਾਬ ਦੀ ਸ਼ਾਨ ❤❤❤❤ ਵੀਰ ਜੀ
@harbanskaur8146
@harbanskaur8146 3 ай бұрын
ਬਹੁਤ ਵਧੀਆ
@sandhug3787
@sandhug3787 3 ай бұрын
ਬਹੁਤ ਵਧੀਆ ਵੀਰ ਜੀ
@ravinderrandhawa2327
@ravinderrandhawa2327 3 ай бұрын
Thankyou veer ji 👍 tusi ghant o ji
@JITENDERARORA-wn1hz
@JITENDERARORA-wn1hz 3 ай бұрын
Nice you Are getting to awareness for rising Punjab,
@sukhdevsingh8051
@sukhdevsingh8051 4 ай бұрын
ਬਹੁਤ ਖੂਬ ਬਾਈ ਦੀ ਜਾਣਕਾਰੀ
@lakhvindersidhu386
@lakhvindersidhu386 3 ай бұрын
Waheguru ji 💐
@avtarsingh-cm3vc
@avtarsingh-cm3vc 4 ай бұрын
Sachdeva saab is legend & well wisher of all,may God bless him. The man who was taking interview should pay more respect to him as he deserves a lot.
@Khalsa1699mrsingh
@Khalsa1699mrsingh 4 ай бұрын
Why ,just because he is rich .😂😂😂😂
@सरिया
@सरिया 4 ай бұрын
ਬਹੂਤ ਵਧੀਆ ਜੀ
@RavinderKumar-qe9kg
@RavinderKumar-qe9kg 3 ай бұрын
Sir ji ❤🎉
@dawindersingh5824
@dawindersingh5824 4 ай бұрын
ਧੰਨਵਾਦ sir ਜੀ
@darshans8147
@darshans8147 4 ай бұрын
Sachdeva ji da number send karn vale nu v, Salute ji
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਜੀ
@Deepsingh-ak47
@Deepsingh-ak47 4 ай бұрын
Waheguru trakkiyan bakshe
@arshpreetkaur143
@arshpreetkaur143 3 ай бұрын
Sir g tusi ne sachdeva da no suru wich hi das dita ..bahut hi changi gall hai🙏🙏
@tarasingh4848
@tarasingh4848 4 ай бұрын
Great 👍
@SukhwinderKaur-yd7qt
@SukhwinderKaur-yd7qt 4 ай бұрын
God bless you long happy and prosperous life.thank you patarkar sahib ji for this interview.z😊
@shellysharma3600
@shellysharma3600 4 ай бұрын
Great sir ji God bless you
@kirpalsingh1737
@kirpalsingh1737 4 ай бұрын
ਬਹੁਤ ਸੋਹਣਾ ਸਰਦਾਰ ਜੀ 💐👍
@AbhinoorTutorial
@AbhinoorTutorial 3 ай бұрын
I am lost everything in trending😔.i am in depth of 15 lacs now.pankhe k bina aab kush nazer nahi aa rha. Please take risk accordingly guys 🙏🙏
@sukhjinderathwal357
@sukhjinderathwal357 4 ай бұрын
Good sardar ji God bless you
@ANcouple912
@ANcouple912 3 ай бұрын
Sir great a poore🎉
@learnenglish699
@learnenglish699 3 ай бұрын
very motivating ....
@darshans8147
@darshans8147 4 ай бұрын
Excellent Excellent sachdeva ji
@harbanssingh4665
@harbanssingh4665 3 ай бұрын
Both badye page
@avtarsingh-ee6en
@avtarsingh-ee6en 3 ай бұрын
Great sir
@Ajayrajputt
@Ajayrajputt 4 ай бұрын
Business hi power aa.... naukri naukri hi hai or sarakari sabse bekar kyuki salary de naal aah bhi aundi kise greeb di 😢
@AvtarSingh-kz2xs
@AvtarSingh-kz2xs 2 ай бұрын
nice sir
@shahbazsingh9366
@shahbazsingh9366 4 ай бұрын
ਆੜ੍ਹਤੀਏ ਦਾ ਬੇਟਾ ਹੈ ਸਚਦੇਵਾ ਅੰਕਲ... 😂 ਜਾਣ ਬੁੱਝ ਕੇ ਖੁਦ ਨੂੰ ਗਰੀਬ ਸ਼ੋਅ ਕਰ ਰਿਹਾ ਕਿ ਕੁਸ਼ ਹੈ ਨੀ ਸੀ ਕੋਲ... ਚਲੋ ਖੈਰ ਮਿਹਨਤ ਬਹੁਤ ਕੀਤੀ ਅੰਕਲ ਨੇ , thanks for video
@kulvinderhappy8671
@kulvinderhappy8671 3 ай бұрын
ਪੱਤਰਕਾਰ ਉਸ ਤੋਂ ਕਾਹਲਾਂ ਗਰੀਬੜਾ ਬੰਦਾ ਦੱਸਣ ਨੂੰ
@METHER_WORLD
@METHER_WORLD 3 ай бұрын
Very gud
@NarinderPal-ul8id
@NarinderPal-ul8id 3 ай бұрын
ਜਦੋਂ ਵਾਹਿਗੁਰੂ ਜੀ ਨੇ ਤੁਹਾਡੇ ਤਰੱਕੀ ਰਾਹ ਖੋਲ੍ਹਣੇ ਹੁੰਦੇ ਤੁਹਾਨੂੰ ਵਾਹਿਗੁਰੂ ਜੀ ਆਪ ਹੀ ਰੱਸਤੇ ਬਣਾਉਂਦੇ ਰਹਿੰਦੇ ਪਰ ਮਾਈਨੇ ਇਹ ਤੁਸੀਂ ਕਿਸੇ ਦਾ ਕਦੀ ਦਿੱਲ ਨਾ ਦੁਖਾਇਆ ਹੋਵੇਂ ਮਾਂ ਬਾਪ ਨੂੰ ਦੁਖੀ ਨਾ ਕਰੋ ਮਾਂ ਬਾਪ ਦੀ ਸੇਵਾ ਸੱਭ ਤੋਂ ਵੱਡੀ ਸੇਵਾ
@manpreetsingh1157
@manpreetsingh1157 4 ай бұрын
Vir g year 2000 ch 22 lakh loss and banda us nu sahen kr gya Ja ta eh drama ja actual ch banda hero aa 2004 ch 300 Rs milde se ghar to pocket money menu and inni satisfaction hundi c kio k oh bus fair and thoda bahuta khaan peen nu hunda c and best c k Ludhiana ch us time peeliyan meaning yellow buses hundiya c johar ohna diya and rent only rs 02 jithe marji javo par Asi is lai v lad de hunde c k we r student.. 03 banana with black salt only Rs 05.. eh sadi diet c and oh menu meri Ajj to sabb di best life Lagdi aa.. Ajj Jo v aa bahut kuj face krke e aa.. best of luck sir hope kde milage..
@somparkash7851
@somparkash7851 4 ай бұрын
Easy come easy go,always remember.
@maharajaevents4802
@maharajaevents4802 4 ай бұрын
Very motivated to see Sachdeva Viji. GuruPatshaha ji Aap ji nu Chardikala Bakhshish karan ji. Please share the address with location. I will come from Delhi to meet you 🥰
@tarbinkumar4969
@tarbinkumar4969 4 ай бұрын
He is right person for learning he tells truth about stock market
@jugrajsingh7775
@jugrajsingh7775 3 ай бұрын
ਪਰਮਜੀਤ ਸਿੰਘ ਜੀ ਨੇ ਕੁੱਝ ਸਮਾਂ ਝਾੜੂ ਵੀ ਫੜਿਆ ਸੀ?
@shindersamra4020
@shindersamra4020 4 ай бұрын
Risk is lif,”nothing ventured nothing gained.” Just remember that words
@SonuKaler-ou8xx
@SonuKaler-ou8xx 4 ай бұрын
Best vloger ji
@SukhjinderSingh-kb5fr
@SukhjinderSingh-kb5fr 4 ай бұрын
HOSHIARPUR DI SHAN.👌
@parmjeetkaur7265
@parmjeetkaur7265 2 ай бұрын
Nice
@rabbibaroliya1125
@rabbibaroliya1125 4 ай бұрын
ANCHORING IS GREAT HASTAG PUNJAB
@InderMaan-jt1ng
@InderMaan-jt1ng 4 ай бұрын
ਬਹੁਤ vdya ji
@SukhjinderSingh-kb5fr
@SukhjinderSingh-kb5fr 4 ай бұрын
VERY NICE. 👍
@harbhjansingh3653
@harbhjansingh3653 4 ай бұрын
Good luck ji
@Amritpalsingh-ti3ev
@Amritpalsingh-ti3ev 4 ай бұрын
Very good sir 👍
@GurpreetSingh-mx7oi
@GurpreetSingh-mx7oi 4 ай бұрын
No words brother ❤
@BhupinderSingh-kd1sw
@BhupinderSingh-kd1sw 4 ай бұрын
Good job
@SonuSingh-mx2dy
@SonuSingh-mx2dy 4 ай бұрын
Good person
@nomadicnayyar
@nomadicnayyar 3 ай бұрын
*ਕਾਸ਼ Reporter ਵੀਰ ਬਾਰ ਬਾਰ ਪਰਮਜੀਤ ਜੀ ਨੂੰ ਵਿਚੋਂ ਰੋਕਦਾ ਟੋਕਦਾ ਨਹੀਂ ਤੇ ਧਿਆਨ ਨਾਲ ਓਹਨਾ ਦੀ ਗੱਲ ਪੂਰੀ ਸੁਣਦਾ।* Plus, ਕਾਸ਼ Reporter ਵੀਰ Financial Reporter ਹੁੰਦਾ *ਤਾਂ ਜੋ ਉਹ irrelevant response ਨਾ ਦੇ ਕੇ ਕੁਝ to-the-point te specific ਸਵਾਲ ਪੁੱਛਦਾ* so that ਸਾਡੀ Financial knowledge 'ਚ ਇਜ਼ਾਫਾ ਹੁੰਦਾ। Sorry to say but very unimpressive. 😐😣
@sukhsidhu9557
@sukhsidhu9557 4 ай бұрын
Good job sir ji
@HoneyKang-yf4uc
@HoneyKang-yf4uc 3 ай бұрын
Salute 🫡 sir
@amandeepsinghbhullar192
@amandeepsinghbhullar192 3 ай бұрын
Haar koi mehnat karoo 1 dinn ch koi vi crore pati nahi banda jo kamm karde hoo kari chalooo❤❤❤
@GurpreetSingh-mx7oi
@GurpreetSingh-mx7oi 4 ай бұрын
Shri waheguru ji ❤
@rickjohn526
@rickjohn526 4 ай бұрын
Too good
@harshaangill742
@harshaangill742 4 ай бұрын
Wah sardar ji
@BhupinderSingh-ik2dh
@BhupinderSingh-ik2dh 3 ай бұрын
Ook
@gamechanger7242
@gamechanger7242 4 ай бұрын
True lines
@ArshDeepsingh-xe6wq
@ArshDeepsingh-xe6wq 3 ай бұрын
❤❤❤❤❤❤
@VinayGUPTA-mf5sh
@VinayGUPTA-mf5sh 3 ай бұрын
❤🙏❤🙏
@kksgrocerystorekks1805
@kksgrocerystorekks1805 4 ай бұрын
This is a business and business Karan li pessa nahi mind chahida bro
@GurmailSingh-k2m
@GurmailSingh-k2m 4 ай бұрын
Very nice bro
@sumanlata8950
@sumanlata8950 3 ай бұрын
There is a lot of wealth in Punjab, people are willing to pay 40 to 50 lakh rupees to send their child to America, Australia and other countries. If all of them know about share marketing then there is a lot of scope to earn money sitting at home.
@ashokkumargupta9714
@ashokkumargupta9714 4 ай бұрын
Gem
@bestniwadha9930
@bestniwadha9930 Ай бұрын
bai ji tusi ehna to vadia swaal nh kite, hor v boht kuj sikh skde c apa ehna to, hor interview bnao and questions vdia bna ke pushyo.
@BhupinderSingh-ik2dh
@BhupinderSingh-ik2dh 3 ай бұрын
ਮੈਨੂੰ ਇਸ ਬਾਰੇ ਗਿਆਨ ਦਿੱਤਾ ਜਾਵੇ
@balkaranpakapendu8229
@balkaranpakapendu8229 3 ай бұрын
ਕੋਈ ਦੱਸ ਸਕਦਾ ਏਸ ਕੋਲ ਜੋ ਲੜਕੀਆਂ ਜੌਬ ਕਰਦਿਆ ਉਹ 5 ਸਾਲ ਤੋਂ ਵੱਧ ਟਾਈਮ ਤੋਂ ਹੋਣਗੀਆਂ ਫੇਰ ਉਹ ਕਿਉ ਨਹੀ ਅਮੀਰ ਹੋਇਆ ਬਾਈ ਸ਼ੇਅਰ ਮਾਰਕਿਟ ਇਕ ਸਟਾ ਜਨੀ ਕਿ ਜੁਆ ਹੈ ਜੋ ਲੋਂਦਾ ਬਰਬਾਦ ਹੀ ਹੁੰਦਾ ਆ ਪਰ ਹਾ ਜੇ ਸੱਚਦੇਵਾ ਜੀ ਵਾਂਗੂੰ ਆਪਣੇ ਕੋਲ ਹੀ ਪੈਸੇ ਲਵਾਵੇ ਚਾਹੇ 90 ਲੋਕਾਂ ਨੂੰ ਲੋਸ ਹੋਵੇ ਤੇ 10 % ਨੂੰ ਪ੍ਰੋਫਿੱਟ ਏਨਾ ਦਾ 6% ਕਮਿਸ਼ਨ ਪੱਕਾ ਆਵੇਗਾ ਤਾਹਿ ਤਾ ਆਪਣੇ ਗਾਹਕ ਨੂੰ 5 ਸਾਲ ਸਬਰ ਕਰਨ ਨੂੰ ਕਹਿੰਦਾ ਪੰਜ ਸਾਲ ਚ ਉਸ ਦਾ ਸਾਰਾ ਕੁਸ਼ ਵਿਕ ਜੁ ਓਸਨੇ 5 ਸਾਲ ਬੋਲਣਾ ਵੀ ਨਹੀਂ ਏਨਾ ਨੇ ਪਹਿਲਾ ਹੀ ਕਹਿ ਦਿੱਤਾ ਪਰ ਆਪਣੇ ਲੋਕ ਖੂਹ ਦੇਖ ਕੇ ਵੀ ਛਾਲ ਲਾਜ਼ਮੀ ਮਾਰਦੇ ਆ ਜਿਵੇਂ ਕੈਨੇਡਾ ਦੀ ਡੋਂਕੀ 😅😅😅
@kulvinderhappy8671
@kulvinderhappy8671 3 ай бұрын
ਗੱਲ ਤਾਂ ਬਾਈ ਠੀਕ ਆਖਦਾਂ ਫੇਰ ਬਾਈ ਬੈਂਕ ਆਲ਼ੇ ਠੀਕ ਆ 6% ਤਾਂ ਮਿਲਦਾ ਨਾਲ਼ੇ ਨੀਂਦ ਆਉਂਦੀ
@sainibadwal12
@sainibadwal12 4 ай бұрын
ਸੱਚ ਦੇ ਬਾਰੇ ਇਕੱਲਾ ਸਟਾਫ ਦਾ ਖਿਆਲ ਨਹੀਂ ਰੱਖਦੇ ਆਲੇ ਦੁਆਲੇ ਦੀਆਂ ਸੰਗਤਾਂ ਦਾ ਵੀ ਖਿਆਲ ਰੱਖਦੇ ਹਨ ਅਤੇ ਹਰੇਕ ਲੋੜਵੰਦ ਦੀ ਮਦਦ ਵੀ ਕਰਦੇ
@bigboylive
@bigboylive 4 ай бұрын
ਜਿਹੜਾ ਬੰਦਾ ਆਵਦੇ ਕੰਮ ਦੀ ਬਜਾਏ ਆਵਦਾ ਲਾਈਫ ਸਟਾਇਲ ਜਾਂ ਕਾਰਾਂ ਦਿਖਾਵੇ ਤਾਂ ਸਮਝ ਜੋ ਉਹ ਪੌਂਜੀ ਸਕੀਮ ਮਾਸਟਰ ਆ ...
@deepsingh8878
@deepsingh8878 4 ай бұрын
ਕਿਵੇਂ ਬਾਈ? ਕੀ ਇਹ ਵੀ ਸਹੀ ਨਹੀਂ?
@sachdevahsp
@sachdevahsp 4 ай бұрын
God bless you with a positive mindset and a better thought process..
@deepsingh8878
@deepsingh8878 4 ай бұрын
@@sachdevahsp ਸਤਿ ਸ਼੍ਰੀ ਅਕਾਲ ਜੀ option trading ਬਾਰੇ ਵੀ ਦੱਸੋ ਜੀ ਕੁੱਝ।
@bigboylive
@bigboylive 3 ай бұрын
@@deepsingh8878 no comment ਬਾਈ.. ਲੋਕ ਗੁੱਸੇ ਹੋਣ ਲੱਗ ਜਾਂਦੇ ਆ
@deepsingh8878
@deepsingh8878 3 ай бұрын
@@bigboylive ਠੀਕ ਐ ਬਾਈ।
@Ranjitsingh-bm9fw
@Ranjitsingh-bm9fw 4 ай бұрын
👌👍
@rajinderSingh-k5n7r
@rajinderSingh-k5n7r 3 ай бұрын
Sir ji mai v tohade kolo sikhna chahuda ha
@amansandhu775
@amansandhu775 4 ай бұрын
Waheguru ji mehar kre tuhade utte
@davindercheema3722
@davindercheema3722 4 ай бұрын
Pehla hi bahut mehar hai waheguru hun kise hor te mehar kar deve
@ieltsonline13
@ieltsonline13 3 ай бұрын
Manu ta yaar pishla ajj 2.5 Year ho gya ea... But 100,000+ Loss vich ea.... Lakin koi gal nu Honsla ny shadna..... Apppa bi bnaga kisa din
@paramvirsingh5559
@paramvirsingh5559 3 ай бұрын
Option ch loss he hovega bro ...selling karo
@ieltsonline13
@ieltsonline13 3 ай бұрын
@@paramvirsingh5559 bulkul veer sach kiha.... Lakin lalach karka fir trading karan lag jana ea
@ieltsonline13
@ieltsonline13 3 ай бұрын
@@paramvirsingh5559 option selling
@paramvirsingh5559
@paramvirsingh5559 3 ай бұрын
@@ieltsonline13 equity ch karo bro Chartlink, ET Market .. ch roz stock dekho top high top losser ta os hisaab nal trade lelo badiya rahuga ...trading karn to phla thoda mindset Sahi hona chaida ...Risk management ✅ PSYCHOLOGY ✅ price active ✅ ah chiza sikhlo bs
@ThePunjabNew
@ThePunjabNew 4 ай бұрын
IDEA Vodafone Target 51+ 🎯🎉🎉
@bootasingh9117
@bootasingh9117 4 ай бұрын
👍
@gurpartapsingh26
@gurpartapsingh26 2 ай бұрын
ਰੋਈ ਤੁਰੀ ਜਾਂਦਾ, ਜੇ ਏਡਾ ਹੀ ਮਾੜਾ ਕੰਮ ਹੈ ਤਾਂ ਦੁਬਾਰਾ ਆੜਤ ਕਰ ਲੈ
@Gurwindervlogs
@Gurwindervlogs 4 ай бұрын
❤❤❤❤❤❤
@harmindersingh2641
@harmindersingh2641 4 ай бұрын
@TABLAVADAN456
@TABLAVADAN456 3 ай бұрын
Sir main v milna
@amreekmika9967
@amreekmika9967 3 ай бұрын
Sir paramjeet da self koi youtube channel hai
Lamborghini vs Smoke 😱
00:38
Topper Guild
Рет қаралды 16 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
Farmer narrowly escapes tiger attack
00:20
CTV News
Рет қаралды 12 МЛН
Как Я Брата ОБМАНУЛ (смешное видео, прикол, юмор, поржать)
00:59
Lamborghini vs Smoke 😱
00:38
Topper Guild
Рет қаралды 16 МЛН