KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਮੈਂ ਜੇਠ ਨੇ ਕੁੱਟੀ ep 206 , new punjabi Short movie , Punjabi Natak , Sukhpal Video@PenduVirsaMansa
45:11
Dallewal ਦੀਆਂ ਭੈਣਾਂ, ਭਤੀਜੀਆਂ ਤੇ ਧੀ ਦਾ Khanouri Border ਤੋਂ Exclusive Interview । KHALAS TV
18:44
Cat mode and a glass of water #family #humor #fun
00:22
To Brawl AND BEYOND!
00:51
1% vs 100% #beatbox #tiktok
01:10
So Cute 🥰 who is better?
00:15
ਚੋਰੀ ਦਾ ਨਿਉਂਦਾ ep 203 |new punjabi Short movie 2024 | Punjabi Natak | Sukhpal Video
Рет қаралды 298,681
Facebook
Twitter
Жүктеу
1
Жазылу 243 М.
Pendu Virsa vlogs
Күн бұрын
Пікірлер: 883
@JyotiRani-ep4bi
6 ай бұрын
Very nice videos my grandmother likes to watch your all videos & specially like sukhpal acting. Prabhnoor Singh ghuman , uxbridge, UK
@JassaSukhpal
6 ай бұрын
ਧੰਨਵਾਦ ਜੀ🙏
@JagroopSingh-jx2kk
5 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ 😊
@gurindersingh1849
5 ай бұрын
Pp
@dilbaghsingh753
5 ай бұрын
ੲੲੲੲੲੲਆਾਾਆਾੲੲੲੲਾਾਾੲੲੲੲੲ ਿਿ ਿਿਿਿਂੲੲੲੲੲੲੲੲੲੲੲਔੲੲਂ❤❤ਸ੍ਰੇਲਲੌਔਔਔਔਔਔ❤ ਇਸ ਬ੍ਰਹਿਮੰਡ@@gurindersingh1849
@GujantSingh-ms2dn
5 ай бұрын
Qàñ@@gurindersingh1849
@gagansandhu8791
6 ай бұрын
ਬਹੁਤ ਵਧੀਆ 🎉🎉🎉, ਅਸੀਂ ਸਾਰੀਆਂ ਵੀਡੀਓਜ਼ ਦੇਖਦੇ ਹਾਂ ਬਾਈ ਜੀ , ਬੱਚਿਆਂ ਸਮੇਤ, ਜਿਉਂਦੇ ਰਹੋ , ਖੁਸ਼ ਰਹੋ,ਇਹੋ ਜਿਹੀਆਂ ਪਰਿਵਾਰਕ ਵੀਡਿਓ ਬਣਾਉਂਦੇ ਰਹੋ😊😊From Gurveer,Harjas mansa
@UshaDevi-sd7vc
6 ай бұрын
😊
@JassaSukhpal
6 ай бұрын
ਧੰਨਵਾਦ ਜੀ🙏
@Maninder_brar
6 ай бұрын
ਜੋਂ ਇਨਸਾਨ ਦਿਲ ਦਾ ਸਾਫ ਹੋਵੇ ਓਹਦੇ ਤੋਂ ਜਦੋਂ ਕੋਈ ਬੇਈਮਾਨੀ ਹੋਜੇ ਤਾਂ ਓਹਨੂੰ ਕਿੱਥੇ ਟੇਕ ਆਉਂਦੀ ਆ ਹੱਕ ਦਾ ਹੀ ਖਾਣਾ ਚਾਹੀਦਾ ਚਾਹੇ ਗਟ ਹੋਵੇ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤
@JassaSukhpal
6 ай бұрын
ਧੰਨਵਾਦ ਜੀ🙏
@DhandeepSingh-en2vl
6 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ। ਨਾਂ ਬੋਲਣ ਤੇ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏❤❤🙏🙏
@JassaSukhpal
6 ай бұрын
ਧੰਨਵਾਦ ਜੀ🙏
@Sharan_Gaming01
6 ай бұрын
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਸਰਨ ਪੀ੍ਤ ਮਠਾੜੂ ਪਿੰਡ ਨੰਗਲ👌👌👌👌
@JassaSukhpal
6 ай бұрын
ਧੰਨਵਾਦ ਜੀ🙏
@jagdevsingh8335
6 ай бұрын
ਜੱਸੇ ਵੀਰ ਜੀ ਵਾਹਿਗੁਰੂ ਜੀ ਕੋਲੋਂ ਮੰਗ ਲੈ ਤੇਰਾ ਹੱਲ ਉਹ ਹੀ ਕਰੂਗਾ ਬੱਸ ਉਸ ਤੇ ਹੀ ਆਸ ਰੱਖ ਲੈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
@JassaSukhpal
6 ай бұрын
🙏🙏
@JagjeetSingh-k1r
6 ай бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@JassaSukhpal
6 ай бұрын
ਧੰਨਵਾਦ ਜੀ🙏
@SukhwinderSingh-wq5ip
6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@JassaSukhpal
6 ай бұрын
ਧੰਨਵਾਦ ਜੀ🙏
@Beauty_queen.02
6 ай бұрын
Very nice video veer ji bhain ji God bless you all everyone ❤❤❤👍👍👌👌
@JassaSukhpal
6 ай бұрын
ਧੰਨਵਾਦ ਜੀ🙏
@kaurasingh6356
14 күн бұрын
ਬਹੁਤ। ਵਧੀਆ। ਬਾਈ। ਵਡਿਓ
@kaurasingh6356
14 күн бұрын
ਬਲੌਰ। ਨਾਥਪੁਰਾ
@M___10____KING514
6 ай бұрын
ਬਹੁਤ ਹੀ ਵਧੀਆ ਵੀਡੀਓ ਸੀ। ਬਹੁਤ ਮਜਾ ਆਇਆ ਵੀਡੀਓ ਦੇਖ ਕੇ। ਸਾਡੇ ਘਰ ਦਾ ਹਾਲ ਦਿਖਾ ਦਿੱਤਾ ਤੁਸੀਂ। ਏਹੀ ਹਾਲ ਹੈ ਸਾਡੇ ਘਰ ਦਾ। ਜ਼ਮੀਨ ਘਟ ਹੈਣ ਕਾਰਨ ਗੁਜ਼ਾਰਾ ਮਸਾਂ ਹੀ ਹੁੰਦਾ ❤❤ ਪਿੰਡ ਸਦੋਹਾ ਰਮਨਦੀਪ ਕੌਰ
@JassaSukhpal
6 ай бұрын
ਧੰਨਵਾਦ ਜੀ🙏
@rachhpalsingh78466
6 ай бұрын
ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਹਰੇਕ ਦੀ ਮਜ਼ਬੂਰੀ ਸਮਝ ਕੇ ਉਸ ਦੀ ਮਦਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਜੀ ।
@JassaSukhpal
6 ай бұрын
ਧੰਨਵਾਦ ਜੀ🙏
@karmitakaur3390
6 ай бұрын
ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏
@bhawanveersingh2319
6 ай бұрын
Qqqeetrt
@ManjotSharma-sk2hp
6 ай бұрын
Hun bani gal
@sehajveernatt932
6 ай бұрын
@@ManjotSharma-sk2hpappppppppp❤ppp
@rameshbhatia3901
6 ай бұрын
Good story 👏❤❤🎉🎉🎉🎉🎉🎉🎉😢❤😂
@JassaSukhpal
6 ай бұрын
ਧੰਨਵਾਦ ਜੀ🙏
@husan_maan
6 ай бұрын
ਸੁਖਪਾਲ ਭੈਣ ਜੀ ਤੁਹਾਡਾ ਅਤੇ ਜੱਸੇ ਵਾਈ ਦਾ ਰੋਲ ਬਹੁਤ ਵਧੀਆ ਲੱਗਾ🥰🥰🥰🥰🥰🥰🥰🥰🥰
@JassaSukhpal
6 ай бұрын
ਧੰਨਵਾਦ ਜੀ🙏
@gurseeratgill7008
6 ай бұрын
ਹਰ ਵੀਡੀਓ ਵਿੱਚ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ ❤ ਅਸੀਂ ਕਿਸੇ ਵੀ ਹੋਰ ਚੈਨਲ ਦੀ ਵੀਡੀਓ ਨਹੀਂ ਦੇਖਦੇ 💕🌸 Ravneet Dhudike Moga
@JassaSukhpal
6 ай бұрын
ਧੰਨਵਾਦ ਜੀ🙏
@normaldriversingh3853
6 ай бұрын
ਬਹੁਤ ਵ❤❤ਧੀਆ❤❤ ਵੀਡੀਓ ਹੈ😊😊 ਸੁਖਪਾਲ😊😊 ਭੈਣੇ ਰੱਬ ❤❤ਤੁਹਾਨੂੰ😊😊 ਸਾਰੇਆਂ ਨੂੰ❤❤ ਤੰਦਰੁਸਤੀਆਂ 😊😊ਤਰੱਕੀਆਂ ਬਖ਼ਸ਼ੇ❤❤ ਸਾਨੂੰ ਤੁਹਾਡੀਆਂ ❤❤ਸਾਰੀ❤❤ਆਂ ਵੀਡੀਓ 😊😊ਬਹੁਤ ਵਧੀਆ😊😊 ਲੱਗਦੀਆਂ❤❤ ਹਨ ਨਾਂਮ❤❤ ਤਰਨਵੀਰ😊😊 ਸਿੰਘ ਪੰਜੋਲਾ 😊😊❤❤️🌹🌹🌹🌹🥀♥️♥️💌💌💕💕❤️❤️
@JassaSukhpal
6 ай бұрын
ਧੰਨਵਾਦ ਜੀ🙏
@manjeetsinghsukhanand2473
6 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪ੍ਰਮਾਤਮਾ ਕਿਸੇ ਨੂੰ ਇੰਨੀ ਗਰੀਬੀ ਵੀ ਨਾਂ ਦੇਵੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤
@JassaSukhpal
6 ай бұрын
ਧੰਨਵਾਦ ਜੀ🙏
@MakhanSinghboparaiDarajBoparai
6 ай бұрын
ਜੱਸਾ ਬਾਈ ਜੀ ਤੇ ਸੁੱਖਪਾਲ ਭਰਜਾਈ ਜੀ ਤੁਹਾਡਾ ਬਹੁਤ ਬਹੁਤ ਦਿਲੋਂ ਸਤਿਕਾਰ ਕਰਦੇ ਹਾਂ ਸ਼ੇਹਰ ਵੀ ਕਰਦੇ ਲਾਇਕ ਵੀ ਕਰਦੇ ਫਾਲੋ ਵੀ ਕਰਦੇ ਹਾਂ ਜੱਸੇ ਵੀਰ ਜੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਸਮਝਦਾਰ ਹੁੰਦੀਆਂ ਹਨ ❤ ਕਬੀਲਦਾਰੀ ਵਾਲਿਆਂ ਵੀਡੀਓ ਹੁੰਦਿਆਂ ਹਨ ਤੁਹਾਡੀ ਵੀਡੀਓ ਵਿਚ ਕੋਈ ਵੀ ਵੀਰ ਗਾਲ ਨਹੀਂ ਕੱਢ ਦੇ ❤ ਤੁਹਾਡੀਆਂ ਵੀਡੀਓ ਦੇਖਕੇ ਸਿੱਖੀਆ ਵੀ ਮਿਲਦੀ ਹੈ ❤ ਹਸਦੇ ਵਸਦੇ ਰਹੋ ਖੁਸ਼ੀਆਂ ਮਾਣੋਂ ਵੀਰ ਜੀ ❤ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ❤ ਜੱਸੇ ਵੀਰ ਬਾਹਰਲੇ ਮੁਲਕਾਂ ਵਿੱਚ ਗਈ ਸੀ ਤੁਹਾਡੀ ਟੀਮ ਥੋੜਾ ਸਮਾਂ ਰਹਿ ਹੋਵੇਗੇ
@JassaSukhpal
6 ай бұрын
ਧੰਨਵਾਦ ਜੀ🙏
@ManavDhanda-zs3tz
6 ай бұрын
nice video god bless you allways phagwara wala😇😇😇😇😇😇😇😇😇😇😇
@JassaSukhpal
6 ай бұрын
ਧੰਨਵਾਦ ਜੀ🙏
@SukhvinderDhillon-tv7rf
6 ай бұрын
Sukhvinder Kaur ਏਦਾਂ ਹੀ ਇਮਾਨਦਾਰੀ ਜ਼ਿੰਦਾ ਰੱਖਣਾ
@JassaSukhpal
6 ай бұрын
🙏🙏
@jagdevsingh8335
6 ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹਰ ਇੱਕ ਵੀਡੀਓ ਵਿੱਚ ਨਵੇਂ ਘਰ ਦੇ ਦਰਸ਼ਨ ਕਰਵਾਉਂਦੇ ਹੋ ਹਸਦੇ ਵਸਦੇ ਰਹੋ ਆਪ ਮੈਨੂੰ ਤਾਂ ਘਰ ਬੈਠੇ ਨੂੰ ਤੁਸੀਂ ਆਪਣੇ ਪਿੰਡ ਦੇ ਦਰਸ਼ਨ ਕਰਵਾਉਂਦੇ ਹੋ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਕੀਤੇ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਤੁਹਾਡੀ ਹਰ ਤਰ੍ਹਾਂ ਦੀ ਖੁਸ਼ੀ ਦੇਵੇ ਮਨੋਕਾਮਨਾਵਾਂ ਪੂਰੀਆਂ ਕਰਨ ਜੀ ਆਪ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JassaSukhpal
6 ай бұрын
ਧੰਨਵਾਦ ਜੀ🙏
@ArpanBawa
6 ай бұрын
ਸੁੱਖਪਾਲ ਭੈਣੇ ਨਵੇਂ ਕਮੈਂਟਸ ਕਰਨ ਵਾਲੇ ਆ ਦੇ ਵੀ ਨਾਮ ਲਿਆ ਕਰੋ ਕਿਉਂਕਿ ਹੋਂਸਲੇ ਵਿੱਚ ਜ਼ਿਆਦਾ ਕਮੈਂਟਸ ਕਰਦੇ ਹਨ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹
@charnjeetkaur8688
6 ай бұрын
Very nice ji
@JassaSukhpal
6 ай бұрын
🙏🙏
@gurcharnsingh3552
6 ай бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਮੇਰਾ ਸ਼ਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@JassaSukhpal
6 ай бұрын
ਧੰਨਵਾਦ ਜੀ🙏
@PawanKumar-z1k9i
2 ай бұрын
ਬਹੁਤ ਹੀ ਵਧੀਆ ਕਹਾਣੀ ਹੈ।ਸਾਰੀ ਟੀਮ ਨੂੰ ਮੁਬਾਰਕਾਂ।::::::::: ਪਵਨ ਪੰਜਾਬੀ।
@JassaSukhpal
2 ай бұрын
ਧੰਨਵਾਦ ਜੀ
@GurmitDhillon-w2x
6 ай бұрын
Very nice video Gurmeet Kaur Dhillon from Canada ❤❤❤❤❤
@JassaSukhpal
6 ай бұрын
ਧੰਨਵਾਦ ਜੀ🙏
@maheenhussain105
6 ай бұрын
Zabrdast apki her story ACHA lesson deti ❤ maheen Hussain from Lahore Pakistan
@JassaSukhpal
6 ай бұрын
ਧੰਨਵਾਦ ਜੀ🙏
@mandeepgrewal1451
6 ай бұрын
ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
@JassaSukhpal
6 ай бұрын
ਧੰਨਵਾਦ ਜੀ🙏
@sandeepdhindsa2182
6 ай бұрын
Very nice story imandari sab to vadi chij he
@JassaSukhpal
6 ай бұрын
ਧੰਨਵਾਦ ਜੀ🙏
@daljeetjeeti383
6 ай бұрын
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 5
@JassaSukhpal
6 ай бұрын
ਧੰਨਵਾਦ ਜੀ🙏
@BaljitKaur-l6r
6 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ❤❤❤❤❤
@JassaSukhpal
6 ай бұрын
ਧੰਨਵਾਦ ਜੀ🙏
@DelightfulBassGuitar-fe7sc
6 ай бұрын
Very nice video 🎉keerat Kaur mansa
@JassaSukhpal
6 ай бұрын
ਧੰਨਵਾਦ ਜੀ🙏
@TejwinderSingh-gp7cf
6 ай бұрын
🥰🥰🥰🥰🥰🥰🥰🥰🥰🥰🥰🥰🥰🥰🥰🥰
@JassaSukhpal
6 ай бұрын
🙏
@SimranSingh-zx4wj
6 ай бұрын
ਜਦੋਂ ਸ਼ੋਕ ਸੀ ਉਦੋਂ ਪੈਸੇ ਨਹੀਂ ਸੀ ਹੁਣ ਕੋਈ ਸ਼ੋਕ ਹੀ ਨਹੀਂ ❤❤❤❤😢
@Officialsteacher
6 ай бұрын
Han tere kol paise ne 😂😂😂😂
@JassaSukhpal
6 ай бұрын
🙏
@AmarpalSingh-jg5yu
4 ай бұрын
ਸਹੀ ਗੱਲ ਆ 😢
@ArshDeepSingh-pm9yu
6 ай бұрын
ਬਹੁਤ ਸੋਹਣੀ ਵੀਡੀਉ ਬਾਈ ਜੱਸੇ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ ਤੋਂ
@JassaSukhpal
6 ай бұрын
ਧੰਨਵਾਦ ਜੀ🙏
@KaramjeetKaur-v4p
6 ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਜੀ ਸਾਰਿਆ ਦਾ
@JassaSukhpal
6 ай бұрын
ਧੰਨਵਾਦ ਜੀ🙏
@ajaibsingh6069
6 ай бұрын
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME, ~ ਅਜੈਬ ਸਿੰਘ ਔਲਖ ਪਿੰਡ ਭਲਵਾਨ ⚘️⚘️🙏🏻🙏🏻⚘️⚘️
@JassaSukhpal
6 ай бұрын
ਧੰਨਵਾਦ ਜੀ🙏
@Sharan_Gaming01
6 ай бұрын
❤❤ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ 🙏🙏🙏🙏
@JassaSukhpal
6 ай бұрын
🙏🙏
@boharsingh7725
6 ай бұрын
ਬਹੁਤ ਹੀ ਵਧੀਆ ਵੀਡੀਓ ਬਾਈ 🤙🤙🤙🤙🤙
@JassaSukhpal
6 ай бұрын
ਧੰਨਵਾਦ ਜੀ🙏
@ajmersinghuppal1614
6 ай бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਜਮੇਰ ਸਿੰਘ ਉਪਲ ਪਿੰਡ ਬਿਸੰਨਗੜ ਮਲੇਰਕੋਟਲਾ
@JassaSukhpal
6 ай бұрын
ਧੰਨਵਾਦ ਜੀ🙏
@BuntySingh-f3r
6 ай бұрын
❤❤❤❤❤😊😊😊😊😊🎉🎉🎉
@JassaSukhpal
6 ай бұрын
🙏🙏
@NoorSingh-xi2oc
6 ай бұрын
Very nice video Gurjot kaur Barnala
@JassaSukhpal
6 ай бұрын
ਧੰਨਵਾਦ ਜੀ🙏
@TejwinderSingh-gp7cf
6 ай бұрын
🌹💐🌹💐🌹💐🌹💐🌹💐🌹💐🌹💐🌹💐
@JassaSukhpal
6 ай бұрын
🙏
@SimranSingh-zx4wj
6 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@JassaSukhpal
6 ай бұрын
ਧੰਨਵਾਦ ਜੀ🙏
@sarojbala7376
6 ай бұрын
🎉🎉 ਚੋਰੀ ਦਾਂ ਨਿਓਦਾਂ🎉🎉ਵਧੀਆ ਮੂਵੀ ਕਾਸ਼ ਹਰੇਕ ਵਿਅਕਤੀ ਜੱਸੇ ਵੀਰ ਵਾਂਗ ਇਮਾਨਦਾਰ ਹੋਵੇ 🎉🎉ਤਾਂ ਮੇਰਾ ਭਾਰਤ ਮਹਾਨ ਹੋ ਜਾਵੇ🎉🎉 congratulations pendu virsa team bappian saroj Bala mittal mansa
@JassaSukhpal
6 ай бұрын
🙏🙏
@SarabjitKaur-s1g
6 ай бұрын
ਬਹਤ ਸੋਹਣੀ ਵੀਡੀਓ ਫਰੀਦਕੋਟ
@JassaSukhpal
6 ай бұрын
ਧੰਨਵਾਦ ਜੀ🙏
@madhusabharwal3449
6 ай бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ💖 ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ❤❤ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 👏👏🧿ਪਰਮਾਤਮਾ ਸਭ ਨੂੰ ਖੁਸ਼ ਰੱਖਣ ❤😊 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏❤❤
@JassaSukhpal
6 ай бұрын
ਧੰਨਵਾਦ ਜੀ🙏
@SatteSatte-iz4fy
6 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ
@JassaSukhpal
6 ай бұрын
ਧੰਨਵਾਦ ਜੀ🙏
@niderpalharika4469
6 ай бұрын
ਬਹੁਤ ਵਧੀਆ ਸੋਟਰੀ ਹੈ ਜੀ ਸਰਬਜੀਤ ਕੌਰ ਹਰੀਗੜ੍ਹ 0:40 ❤❤❤❤❤
@JassaSukhpal
6 ай бұрын
ਧੰਨਵਾਦ ਜੀ🙏
@SukhdevkaurBassi
6 ай бұрын
Very nice video sahib jot Singh bassi raiser Barnala Punjab 🎉🎉🎉🎉🎉🎉🎉🎉🎉
@JassaSukhpal
6 ай бұрын
ਧੰਨਵਾਦ ਜੀ🙏
@paramjitkaur1750
6 ай бұрын
Very nice video ha 🎉🎉parm jit Nabha
@JassaSukhpal
6 ай бұрын
ਧੰਨਵਾਦ ਜੀ🙏
@Simar552
6 ай бұрын
Very nice video ❤️❤️
@JassaSukhpal
6 ай бұрын
ਧੰਨਵਾਦ ਜੀ🙏
@KulwinderKaur-kj9rx
6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌿💘💘💘🌿💘🌿💘🌿💘🌿💘🌿💘🌿💘🌿
@JassaSukhpal
6 ай бұрын
ਧੰਨਵਾਦ ਜੀ🙏
@charanjeetkaur2347
6 ай бұрын
Waheguru chardikla vich rakhe sari team n nice vedio 🙏🙏❤❤👌👌
@JassaSukhpal
6 ай бұрын
ਧੰਨਵਾਦ ਜੀ🙏
@amankaut1964
6 ай бұрын
Bhut vdiya ji imandari ajj de yog chh kese Rab de bande kol hondi aa waheguru mehar Krna sab te🎉❤❤
@JassaSukhpal
6 ай бұрын
ਧੰਨਵਾਦ ਜੀ🙏
@userPali
6 ай бұрын
ਬਹੁਤ ਵਧੀਆ ਵੀਡੀਓ ਜੀ 🙏🏻👌🏻ਵੀਰਪਾਲ,ਪੈਰੀ ਮਾਨਸਾ
@JassaSukhpal
6 ай бұрын
ਧੰਨਵਾਦ ਜੀ🙏
@RamSingh-mc3oi
6 ай бұрын
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਰਾਮ ਸਿੰਘ ਟੇਲਰ ਪਿੰਡ ਫੁੱਲੋ ਮਿੱਠੀ
@JassaSukhpal
6 ай бұрын
ਧੰਨਵਾਦ ਜੀ🙏
@SantoshSingh-xp8cl
29 күн бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@JassaSukhpal
27 күн бұрын
ਧੰਨਵਾਦ ਜੀ🙏
@GurpreetSingh-f5t4w
6 ай бұрын
ਮੈਂ ਤੁਹਾਡੀ ਹਮੇਸ਼ਾ ਵੀਡੀਓ ਦੀ ਉਡੀਕ ਕਰਦੀ ਹਾਂ 🎉 ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ 😊 ਹਮੇਸ਼ਾ ਇਦਾਂ ਹੀ ਖੁਸ਼ ਅਤੇ ਤੰਦਰੁਸਤ ਰਹੋ❤❤
@JassaSukhpal
6 ай бұрын
ਧੰਨਵਾਦ ਜੀ🙏
@manveerBrar-qc7xu
6 ай бұрын
ਬੁਹਤ ਵਧੀਆ ਸੁਖਪਾਲ ਭੈਣ ਦੀ ਐਕਿਟਗ ❤
@JassaSukhpal
6 ай бұрын
ਧੰਨਵਾਦ ਜੀ🙏
@ManuSingh-p2d
6 ай бұрын
Very nice family waheguru ji hmasa khush rakhe tanu 🙏🙏
@JassaSukhpal
6 ай бұрын
ਧੰਨਵਾਦ ਜੀ🙏
@armaansingh1468
6 ай бұрын
Daljit. Kaur. Shaina. USA very. Very. Very. Good. Very. Very very. Nice. Video.
@JassaSukhpal
6 ай бұрын
ਧੰਨਵਾਦ ਜੀ🙏
@jasschatha1933
6 ай бұрын
ਬਹੁਤ ਵਧੀਆ ਵੀਡਿਓ ਹੁੰਦੀਆ ਨੇ ਬਾਈ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ ❤❤❤ ਜਸ ਚੱਠਾ ਨਨਹੇੜਾ ਤੋਂ
@JassaSukhpal
6 ай бұрын
ਧੰਨਵਾਦ ਜੀ🙏
@inderjitkaur4820
6 ай бұрын
Bahut vadhia video hai ji 👌👌👌👌 inderjit kaur bathinda
@JassaSukhpal
6 ай бұрын
ਧੰਨਵਾਦ ਜੀ🙏
@ranjeetsekhon765
6 ай бұрын
Very nice ji god bless u ❤❤❤
@JassaSukhpal
6 ай бұрын
ਧੰਨਵਾਦ ਜੀ🙏
@funnyvideo8107
6 ай бұрын
ਬਹੁਤ। ਵਧੀਆ। ਵੀਡੀਓ। ਸੀ। ਬਾਈ। ਜੀ। ਸਬਰ। ਦਾ। ਫਲ। ਮਿੱਠਾ। ਹੁੰਦਾ। ੲਏ
@JassaSukhpal
6 ай бұрын
ਧੰਨਵਾਦ ਜੀ🙏
@HarmasMann
3 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
3 ай бұрын
ਧੰਨਵਾਦ ਜੀ🙏
@SonuBarpagga
6 ай бұрын
ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ
@JassaSukhpal
6 ай бұрын
ਧੰਨਵਾਦ ਜੀ🙏
@GurpreetSingh-r2l5y
6 ай бұрын
Very nice video sahibjot singh bassi raiser barnala
@JassaSukhpal
6 ай бұрын
ਧੰਨਵਾਦ ਜੀ🙏
@gurmangatsingh4518
6 ай бұрын
ਚੋਰੀ ਦਾ ਨਿਉਂਦਾ ਸੀਰੀਅਲ ਦੀ ਪੇਸ਼ਕਾਰੀ ਬਹੁਤ ਵਧੀਆ ਲੱਗੀ ਹੈ ਜੀ। ਪੇਂਡੂ ਵਿਰਸਾ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ।🎉🎉 ਗੁਰਮੰਗਤ ਸਿੰਘ, ਜਸਵਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ
@JassaSukhpal
6 ай бұрын
ਧੰਨਵਾਦ ਜੀ🙏
@harseesjawanda4893
6 ай бұрын
Very nice video g 👌👌👌👌👌👌👌👌👌👌
@JassaSukhpal
6 ай бұрын
ਧੰਨਵਾਦ ਜੀ🙏
@jaspalkaur1552
6 ай бұрын
ਬਹੁਤ ਸੋਹਣੀ ਵੀਡੀਓ ਹੈ।
@JassaSukhpal
6 ай бұрын
ਧੰਨਵਾਦ ਜੀ🙏
@ParamjitKaur-wc2ot
6 ай бұрын
❤ very good video ji.wahegur bless you all the team thanks
@JassaSukhpal
6 ай бұрын
ਧੰਨਵਾਦ ਜੀ🙏
@amarjeetkaurbuttar9750
6 ай бұрын
ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸ਼ੇ
@JassaSukhpal
6 ай бұрын
ਧੰਨਵਾਦ ਜੀ🙏
@MalWinder-g8z
6 ай бұрын
ਬਹੁਤ ਸੋਹਣੀ ਵੀਡੀਓ ਹੈ ਬਾਈ ਜਸੇ ਬਹੁਤ ਹੀ ਮਜ਼ਾ ਆਇਆ ਤੁਹਾਡੀ ਵੀਡੀਓ ਦੇਖ ਕੇ ਜਲਦੀ ਜਲਦੀ ਅਗਲਾ ਪਾਰਟ ਲੈ ਕੇ ਨਾਮ ਲਵਪ੍ਰੀਤ ਕੌਰ ਪਿੰਡ ਉਗਰਾਹਾ ਜਿਲਾ ਸੰਗਰੂਰ
@JassaSukhpal
6 ай бұрын
ਧੰਨਵਾਦ ਜੀ🙏
@yuvrajsinghboparai3295
6 ай бұрын
ਬਹੁਤ ਵਧੀਆ ਸੁਖਪਾਲ ਭੈਣ ਜੀ ਸਾਰੀਆਂ ਵੀਡੀਓ ਦੇਖਦੇ ਹਾਂ ❤ ਪਿੰਡ ਤਖਾਣਵੱਧ ਮੋਗਾ
@JassaSukhpal
6 ай бұрын
ਧੰਨਵਾਦ ਜੀ🙏
@smilewithbipan974
6 ай бұрын
ਬਹੁਤ ਵਧੀਆ ਵੀਡੀਓ 22g all team keep it up,ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤
@JassaSukhpal
6 ай бұрын
ਧੰਨਵਾਦ ਜੀ🙏
@Khushpreet-nt7bg
6 ай бұрын
NYC all videos Khushpreet dhillon
@JassaSukhpal
6 ай бұрын
ਧੰਨਵਾਦ ਜੀ🙏
@GAMINGYUVRAJ34
6 ай бұрын
Very very nice 💯💯💯
@JassaSukhpal
6 ай бұрын
ਧੰਨਵਾਦ ਜੀ🙏
@TejwinderSingh-gp7cf
3 ай бұрын
Good 👍👍👍👍👍👍👍👍👍👍👍👍👍👍👍👍👍👍👍👍👍
@JassaSukhpal
3 ай бұрын
ਧੰਨਵਾਦ ਜੀ🙏
@balwinderbalwinder4828
6 ай бұрын
ਬਹੁਤ ਵਧੀਆ ਵੀਡਿਓ 🎉
@JassaSukhpal
6 ай бұрын
ਧੰਨਵਾਦ ਜੀ🙏
@NaviChohan-uf1ej
5 ай бұрын
@@JassaSukhpal i
@MandeepKaur-nc5dm
6 ай бұрын
Bahut Vidya video aa g all family members are good acting God bless you parmatma Tarki bakshe Mandeep Kaur Patiala
@JassaSukhpal
6 ай бұрын
ਧੰਨਵਾਦ ਜੀ🙏
@jaingaming31
6 ай бұрын
Bhat VDia video 🎉 Pawan jain mansa
@JassaSukhpal
6 ай бұрын
ਧੰਨਵਾਦ ਜੀ🙏
@DillJot-d6m
6 ай бұрын
ਬਹੁਤ ਵਧੀਆ ਵੀਡਿੳ ਹੈ ਪਿੰਡ ਭੰਮੇ ਖੁਰਦ ਰਮਨਪ੍ਰੀਤ ਕੋਰ ਦਿਲ ਜੋਤ ਸਿੰਘ
@JassaSukhpal
6 ай бұрын
ਧੰਨਵਾਦ ਜੀ🙏
@navjotkaurrajveerkaur7thb865
25 күн бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@JassaSukhpal
20 күн бұрын
ਧੰਨਵਾਦ ਜੀ🙏
@SFFgaming-b2f
6 ай бұрын
Sumeet Singh Muktsar sahib ❤❤❤❤
@JassaSukhpal
6 ай бұрын
🙏🙏
@SINGHBalkarna-tz7cp
6 ай бұрын
Very nice video veer ji 🙏
@JassaSukhpal
6 ай бұрын
ਧੰਨਵਾਦ ਜੀ🙏
@vmix-ki3zs
6 ай бұрын
Bhut Vadiya vedio
@JassaSukhpal
6 ай бұрын
ਧੰਨਵਾਦ ਜੀ🙏
@navrajbatthsaab3728
6 ай бұрын
ਬਹੁਤ ਵਧੀਆ ਵੀਡੀਓ ਭੈਣ ਜੀ
@JassaSukhpal
6 ай бұрын
ਧੰਨਵਾਦ ਜੀ🙏
@ramansidhu7272
6 ай бұрын
Very nice video Sandeep singh bhucho kalan
@JassaSukhpal
6 ай бұрын
ਧੰਨਵਾਦ ਜੀ🙏
@jagdevsingh8335
6 ай бұрын
ਸੁਖਪਾਲ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਕਿਸੇ ਦਾ ਪੱਕਾ ਵੇਖ ਕੇ ਆਪਣਾ ਕੱਚਾ ਨਹੀਂ ਢਾਈਦਾ ਆਪਣੇ ਘਰ ਵੱਲ ਵੀ ਦੇਖਣਾ ਚਾਹੀਦਾ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਸਦਾ ਖੁਸ਼ ਰਹੋ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ ਵੀਡਿਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JassaSukhpal
6 ай бұрын
ਧੰਨਵਾਦ ਜੀ🙏
@swarnjeetkaur3966
6 ай бұрын
Very nice ❤❤❤
@JassaSukhpal
6 ай бұрын
ਧੰਨਵਾਦ ਜੀ🙏
@bhajankaur8289
6 ай бұрын
Bhut mja aia❤❤❤❤❤ bhajan kaur jirkpur Chandigarh 🎉🎉🎉🎉🎉
@JassaSukhpal
6 ай бұрын
ਧੰਨਵਾਦ ਜੀ🙏
@manjindersingh5679
6 ай бұрын
Very nice ji 👌 😊😊❤❤
@JassaSukhpal
6 ай бұрын
ਧੰਨਵਾਦ ਜੀ🙏
@sidhusiblings385
6 ай бұрын
ਵੀਰਜਸ ਤੇ ਸੁਖਪਾਲ ਬਹੁਤ ਵਧੀਆ ਮੈਸੇਜ ਵਾਲੀਆ ਮੂਵੀ ਵਧੀਆ ਹਨ ਤਰਨਪ੍ਰੀਤ ਰਣਵੀਰ ਸਿੰਘ ਜਸਨੂਰ ਪਿੰਡ ਕਲਾਲਾ ਜਿਲਾ ਬਰਨਾਲਾ
@JassaSukhpal
6 ай бұрын
ਧੰਨਵਾਦ ਜੀ🙏
@hamirsinghsingh8102
6 ай бұрын
Very very nice video Hamir Singh New Delhi
@JassaSukhpal
6 ай бұрын
ਧੰਨਵਾਦ ਜੀ🙏
@cjsharma395
6 ай бұрын
Very nice video jasse bay beutyful charanjit sharma sarhali khurd Tarn Taran
@JassaSukhpal
6 ай бұрын
ਧੰਨਵਾਦ ਜੀ🙏
@babneetkaur6750
6 ай бұрын
Bhut sohni video hondi hh g tuhadi babneet from Yumnanagarh
@JassaSukhpal
6 ай бұрын
ਧੰਨਵਾਦ ਜੀ🙏
@SatinderKaur-nc6xu
6 ай бұрын
Very very sweet sukhpal di tusi baut vadda hoo sweet di 😅😅❤❤
@JassaSukhpal
6 ай бұрын
ਧੰਨਵਾਦ ਜੀ🙏
@mohabbataliashrafi7366
6 ай бұрын
ਸਤਿ ਸ੍ਰੀ ਅਕਾਲ ਪੇਂਡੂ ਵਿਰਸਾ ਟੀਮ ਨੂੰ ਬਹੁਤ ਵਧੀਆ ਵੀਡੀਓ ਹੈ ਜੀ ❤❤ ਹੀਨਾ ਅਸ਼ਰਫੀ ❤❤ ਹਨੁਮਾਨਗੜ ਰਾਜਸਥਾਨ
@JassaSukhpal
6 ай бұрын
ਧੰਨਵਾਦ ਜੀ🙏
@ArpanBawa
6 ай бұрын
ਸੁੱਖਪਾਲ ਭੈਣੇ ਸੋਫੀਆ ਵੀਡੀਉ ਬਹੁਤ ਹੀ ਵਧੀਆ ਹੁੰਦੀਆਂ ਨੇ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹
@JassaSukhpal
6 ай бұрын
ਧੰਨਵਾਦ ਜੀ🙏
@harmindersingh1216
6 ай бұрын
Very nice video
@JassaSukhpal
6 ай бұрын
ਧੰਨਵਾਦ ਜੀ🙏
45:11
ਮੈਂ ਜੇਠ ਨੇ ਕੁੱਟੀ ep 206 , new punjabi Short movie , Punjabi Natak , Sukhpal Video@PenduVirsaMansa
Pendu Virsa vlogs
Рет қаралды 446 М.
18:44
Dallewal ਦੀਆਂ ਭੈਣਾਂ, ਭਤੀਜੀਆਂ ਤੇ ਧੀ ਦਾ Khanouri Border ਤੋਂ Exclusive Interview । KHALAS TV
The Khalas TV
Рет қаралды 5 М.
00:22
Cat mode and a glass of water #family #humor #fun
Kotiki_Z
Рет қаралды 23 МЛН
00:51
To Brawl AND BEYOND!
Brawl Stars
Рет қаралды 16 МЛН
01:10
1% vs 100% #beatbox #tiktok
BeatboxJCOP
Рет қаралды 24 МЛН
00:15
So Cute 🥰 who is better?
dednahype
Рет қаралды 18 МЛН
46:22
ਬੇਬੇ ਕਾਰ ਮੰਗਦੀ ep 167 | new punjabi Short movie 2024 | Punjabi Natak | Sukhpal@PenduVirsaMansa
Pendu Virsa vlogs
Рет қаралды 635 М.
18:50
Gulab Chand Kataria Interview | ਕਿਸਾਨੀ ਅੰਦੋਲਨ 'ਤੇ ਅਮਿਤ ਸ਼ਾਹ ਗੱਲਬਾਤ ਲਈ ਤਿਆਰ- ਗਵਰਨਰ | Kisan Andolan
News18 Punjab
Рет қаралды 7 М.
ਅੱਜ ਸੰਸਦ ਵਿਚ ਰਾਹੁਲ ਗਾਂਧੀ ਦਾ ਬੀਜੇਪੀ ਨਾਲ ਭੜਥੂ,,
Live Sach TV
Рет қаралды 1,1 М.
45:49
ਚਲਾਕ ਦਰਾਣੀ ਦੀ ਹਾਰ ep 245 ,New punjabi Short movie , Punjabi Natak , Sukhpal Video@PenduVirsaMansa
Pendu Virsa vlogs
Рет қаралды 242 М.
41:43
ਸੱਸੇ ਨੀ ਤਕੜੀ ਹੋਜਾ ep 209 , new punjabi Short movie , Punjabi Natak , Sukhpal Video@PenduVirsaMansa
Pendu Virsa vlogs
Рет қаралды 1,5 МЛН
7:08
News18 Explainer | ਸ਼ਾਨਦਾਰ ਸਕੀਮ ! ਜ਼ਿੰਦਗੀ ਭਰ ਮਿਲਣਗੇ ਪੈਸੇ, ਰਿਟਾਇਰਮੈਂਟ ਤੋਂ ਬਾਅਦ ਵੀ ਹਰ ਮਹੀਨੇ ਆਵੇਗੀ ਆਮਦਨ
News18 Punjab
Рет қаралды 585
44:59
ਦਰਾਣੀ ਜਠਾਣੀ ਦੇ ਤਮਾਸ਼ੇ ep 236 , punjabi Short movie , Punjabi Natak , Sukhpal Video@PenduVirsaMansa
Pendu Virsa vlogs
Рет қаралды 436 М.
ਸਰਕਾਰ ਨੂੰ ਚੇਤਾਵਨੀ,ਜੇ ਬਾਪੂ ਨੂੰ ਕੁੱਝ ਹੋ ਗਿਆ ਤਾ... Sach Da Suneha
Sach Da Suneha
Рет қаралды 413
44:06
ਬੇਬੇ ਆਈਫੋਨ ਮੰਗਦੀ ep 248 | New punjabi Short movie | Punjabi Natak | Sukhpal Video@PenduVirsaMansa
Pendu Virsa vlogs
Рет қаралды 347 М.
47:41
ਪੇਕਿਆਂ ਦੀ ਚਾਲ ep 287 |New punjabi Short movie | Punjabi Natak | Sukhpal Video@PenduVirsaMansa
Pendu Virsa vlogs
Рет қаралды 151 М.
00:22
Cat mode and a glass of water #family #humor #fun
Kotiki_Z
Рет қаралды 23 МЛН