ਕਿਰਾਏਦਾਰਨੀ ਭਾਗ 2 ep 215 , new punjabi Short movie , Punjabi Natak , Sukhpal Video

  Рет қаралды 503,891

Pendu Virsa vlogs

Pendu Virsa vlogs

Күн бұрын

Пікірлер: 911
@jagdevsingh8335
@jagdevsingh8335 6 ай бұрын
ਜੱਸੇ ਵੀਰ ਜੀ ਤੁਹਾਨੂੰ ਨੁਕਸਾਨ ਪਹੁੰਚਾਉਣ ਵਾਲੇ ਬੇਬੇ ਜੀ ਸ਼ਰੀਕ ਲਾਲਚੀ ਬਿੰਦਰ ਨੇ ਕਰਵਾਇਆ ਉਹ ਜੱਸੇ ਵੀਰ ਜੀ ਘਰੋਂ ਕਢਾਉਣ ਨੂੰ ਫਿਰਦਾ ਪਰ ਬਿੰਦਰ ਨੂੰ ਇਹ ਨਹੀਂ ਪਤਾ ਕਿ ਕਦੋ ਰੱਬ ਪੁੱਠਾ ਚੱਕਰ ਚਲਾ ਦੇਵੇ ਐਨਾ ਲਾਲਚ ਨਹੀ ਕਰੀਦਾ ਕਿਸੇ ਦਾ ਘਰ ਬਾਰੇ ਬੁਰਾ ਨਹੀਂ ਤੱਕੀਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
@surindersingh2731
@surindersingh2731 6 ай бұрын
😊😊
@divrajsekho3600
@divrajsekho3600 6 ай бұрын
ਵਧੀਆ ਵੀਰ ਤੁਸੀਂ ਦੱਸ ਦਿੱਤਾ ਜੱਸੇ ਨੂੰ ਓਹਨੂੰ ਪਤਾ ਨੀ ਸੀ
@Harshrai-mv1bs
@Harshrai-mv1bs 6 ай бұрын
😂
@gurbanssinghgill3691
@gurbanssinghgill3691 6 ай бұрын
Aa😊😊😊L❤
@KulwantSingh-nw9qs
@KulwantSingh-nw9qs 6 ай бұрын
Qqq​@@surindersingh2731
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@mukhtiarsingh9005
@mukhtiarsingh9005 6 ай бұрын
ਤੀਜਾ ਭਾਗ ਜਲਦੀ ਭੇਜੋ ਜੀ ਬਹੁਤ ਹੀ ਮਹੇਰ ਬਾਨੀ ਹੋਵੇਗੀ ਜੀ
@onkarsingh5082
@onkarsingh5082 6 ай бұрын
ਬਹੁੱਤ ਵਾਦਿਆ ਸੁਨੇਹਾ ਦਿੱਤਾ ਜੱਸੇਵੀਰ ਅੱਜ ਤਾ ਬੁੱਟਾ ਵੀਰ ਵੀ ਆਇਆ ਵੀਡੀਓ ਵਿਚ ਜੱਸੇ ਵੀਰ ਮੇਰੇ ਪੇਕੇ ਮੋਹਾਲੀਨੇ ਮੇਰੇ ਪੇਕੇ ਵੀ ਕਰਾਏਦਾਰ ਰੱਖਦੇਨੇ ਮੇਰੇਮੰਮੀ ਵੀ ਬਹੁਤ ਕਰਦੇ ਨੇ ਕਰਾਏਦਾਰ ਦਾ ਤੇ ਓਨਾਦੇ ਕਰਾਏਦਾਰ ਵੀ ਬਹੁਤ ਚੰਗੇ ਨੇ ਪਰ ਏ ਬੀਬੀ ਤਾ ਲੋਕਾ ਦੀ ਗਲਾਂ ਵਿੱਚ hi ਬਹੁੱਤ ਆਉਦੀ ਏ ਜਸਕਿਰਨ ਮਰੌਲੀ ਕਲਾਂ ਮੌਰਿੰਡਾ
@manjitkaur5642
@manjitkaur5642 6 ай бұрын
Wahe guru ji
@sukhchansingh4188
@sukhchansingh4188 6 ай бұрын
Happy birthday didi sorry Raman Kumar Sharma to Alina Lopez nude girls mumbai photos 😢😢🎉🎉🎉🎉🎉🎉🎉
@PoonamSharma-ll7fc
@PoonamSharma-ll7fc 6 ай бұрын
Soooooooo massable video akhir ta sach de he jiit hundi baeeman loka nal duneya bari koe virla he h jassy bhai ty sukhpal di varga
@neetugupta3278
@neetugupta3278 6 ай бұрын
ਜੱਸੇ ਵੀਰ ਬਹੁਤ ਹੀ ਵਧੀਆ ਅਦਾਕਾਰੀ ਕੀਤੀ ਗਈ ਹੈ ਜਿਹੜੀ ਕਿ ਰੀਅਲ ਲਾਈਫ ਨਾਲ ਅਟੈਚ ਹ ਗੋਡ ਬਲੈਸ ਯੂ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@Jaskaran61217
@Jaskaran61217 6 ай бұрын
ਇਸ ਸਫ਼ੇ ਵਿੱਚ ਆਖ਼ਰੀ ਗੱਲ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਹੋ ❤❤❤
@ParamjitSingh-rr6yh
@ParamjitSingh-rr6yh 6 ай бұрын
ਜੱਸੇ ਵੀਰ ਤੁਹਾਡੀ ਟੀਮ ਨੂੰ ਪਰਮਾਤਮਾ ਤਰੱਕੀਆਂ ਬਖ਼ਸ਼ੇ ਪਰਮਜੀਤ ਸਿੰਘ ਪਿੰਡ ਚੜਿੱਕ ਜ਼ਿਲ੍ਹਾ ਮੋਗਾ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@bhajankaur8289
@bhajankaur8289 6 ай бұрын
Teje nu dekh ke menu bhut khushi hoi❤❤❤❤ bhajan kaur jirkpur Chandigarh 🎉🎉🎉🎉🎉
@RajinderKaur-f9d
@RajinderKaur-f9d 6 ай бұрын
ਬਹੁਤ ਸੋਹਣੀ ਵੀਡੀਓ ਬਾਈ ਜਲਦੀ ਤੋਂ ਜਲਦੀ ਹੋਰ ਨਵੀਂ ਵੀਡੀਓ ਪੇਸ਼ ਕਰਿਆ ਕਰੋ||
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@BaljitKaur-l6r
@BaljitKaur-l6r 6 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼
@hakamsinghhakamsinghhakams4664
@hakamsinghhakamsinghhakams4664 6 ай бұрын
ਬਹੁਤ ਹੀ ਸੋਹਣੀਵੀਡੀਓ ਹੈ ।ਜਸੇ ਵੀਰ ਤੁਹਾਡੀ ਸਾਰੀ ਟੀਮ ਪਿਆਰ ਭਰੀ ਸਤਿ ਸ੍ਰੀ ਅਕਾਲ ।
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@jasschatha2017
@jasschatha2017 6 ай бұрын
Both vadya vadyo a y ji। ਪਰਮਾਤਮਾ ਹਮੇਸ਼ਾ ਖੁਸ਼ ਰੱਖੇ ❤jass chatha nehera to❤
@kirpalsingh8641
@kirpalsingh8641 6 ай бұрын
ਮੈਂ ਲਿਖਿਆ ਸੀ ਕਿ ਭਾਗ 2 ਬਣਾਓ ਤੁਸਾਂ ਬਣਾ ਦਿੱਤੀ ਬਹੁਤ ਵਧੀਆ ਧਨਵਾਦ ਕਿਰਪਾਲ ਸਿੰਘ ਗੁੜੇ
@gurindersingh382
@gurindersingh382 6 ай бұрын
ਬਹੁਤ ਵਧੀਆ ❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@userPali
@userPali 6 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@rachhpalsingh78466
@rachhpalsingh78466 6 ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@ytcuber4603
@ytcuber4603 6 ай бұрын
ਵਾਹਿਗੁਰੂ ਜੀ ਮਿਹਰ ਕਰੇ ਅਮਨਦੀਪ ਕੌਰ ਬਰਨਾਲਾ
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@GillSaab-nw5zj
@GillSaab-nw5zj 6 ай бұрын
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ... ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️ ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾਂ
@manjitwasingh6717
@manjitwasingh6717 6 ай бұрын
ਬਹੁਤ ਵਧੀਆ ਵੀਡੀਓ ਹੈ।👌🏻♥️😊 ਵਾਹਿਗੁਰੂ ਜੀ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤਰੱਕੀਆਂ ਬਖਸ਼ੇ। ❤🙏🏻 ਅਸੀਂ ਤੁਹਾਡੀ ਹਰ ਵੀਡੀਓ ਪਹਿਲੇ ਦਿਨ ਤੋਂ ਦੇਖਦੇ ਆ ਰਹੇ ਹਾਂ ਤੇ ਹਰ ਵੀਡੀਓ ਨੂੰ ਲਾਇਕ ਅਤੇ ਕਮੈਂਟ ਕਰਦੇ ਹਾਂ। ਸਾਨੂੰ ਤੁਹਾਡੀ ਨਵੀਂ ਤੋਂ ਨਵੀਂ ਵੀਡੀਓ ਦੀ ਉਡੀਕ ਰਹਿੰਦੀ ਹੈ। ਕਿਉਂਕਿ ਅਸੀਂ ਤੁਹਾਡੀ ਵੀਡੀਓ ਨੂੰ ਬਹੁਤ ਮਜ਼ੇ ਨਾਲ਼ ਦੇਖਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੇ ਲਈ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੋਗੇਂ।❤😊 👍🏻
@jasmeenkaurgill-u3e
@jasmeenkaurgill-u3e 6 ай бұрын
ਬਹੁਤ ਵਧੀਆ ਹੈ ਜੀ ਵੀਡਿਓ ਅਤੇ ਪੁਰਾਣੇ ਬੰਦੇ ਦੀ ਐਕਟਿੰਗ ਵਧੀਆ ਸੀ ❤
@BeantSingh-ih1sn
@BeantSingh-ih1sn 6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@CharanjeetKaur-sr3uo
@CharanjeetKaur-sr3uo 6 ай бұрын
ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ
@bhajankaur8289
@bhajankaur8289 6 ай бұрын
Sat Shri akal ji❤❤❤❤ bhajan kaur jirkpur Chandigarh 🎉🎉🎉🎉🎉
@MandeepkaurGill-jm9im
@MandeepkaurGill-jm9im 6 ай бұрын
Pooran kine time baad vekea ,kina vdiya lgda bolda ..nice acting... Mandeep Kaur gill. Mumbai
@RajKumar-jd9ye
@RajKumar-jd9ye 6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਬਹੁਤ ਬਹੁਤਵਧੀਆ ❤god bless uuu raj kumar behman❤
@M___10____KING514
@M___10____KING514 6 ай бұрын
ਬਹੁਤ ਵਧੀਆ। ਭਾਗ ਤੀਜਾ ਵਿੱਚ ਸਾਰੀ ਜ਼ਮੀਨ ਜਾਇਦਾਦ ਜੱਸੇ ਦੇ ਨਾਂ ਕਰਵਾ ਦੇਵੇ ਬੇਬੇ ਫਿਰ ਪਤਾ ਲੱਗੂ ਬਿੰਦਰ ਨੂੰ ਫਿਰ ਸਿਰ ਫੜ੍ਹ ਕੇ ਬੈਠਣਗੇ❤❤❤❤ ਵੀਡੀਓ ਬਹੁਤ ਵਧੀਆ ਸੀ। ਪਿੰਡ ਸਦੋਹਾ ਰਮਨਦੀਪ ਕੌਰ
@ajnabisharma7940
@ajnabisharma7940 6 ай бұрын
Salute pendu virsa team .bhut bhut vadia video .love u Sukhpal ma'am pammi ma'am gagan ma'am .love u pendu virsa team.puran bai great
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@SarbjitKaur-n7p
@SarbjitKaur-n7p 6 ай бұрын
ਬਹੁਤ ਵਧੀਆ ਨਾਟਕ ਐ 🎉🎉❤❤❤ਸਰਬਜੀਤ ਕੌਰ ਡਾਗੌ ਸਰਬਜੀਤ ਕੌਰ ਡਾਗੋ ❤❤❤😂😂😂🎉🎉🎉🎉🎉
@harpreetsharma4125
@harpreetsharma4125 6 ай бұрын
ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@sidhusiblings385
@sidhusiblings385 6 ай бұрын
ਜਸੇ। ਸੁਖਪਾਲ ਦੋਨੋਤੇ ਪੂਰੀ ਟੀਮ ਬਹੂਤ ਵਧੀਆ ਵਿਡੀਉ ਹੈ ਵਹਿਗੁਰੂ ਮੇਹਰ ਕਰੇ ਵਹਿਗੁਰੂ ਚੜਦੀਕਲਾ ਬਖ਼ਸ਼ੇ
@sidhusiblings385
@sidhusiblings385 6 ай бұрын
ਤਰਨਪ੍ਰੀਤ। ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@SonaRani-yu5kc
@SonaRani-yu5kc 6 ай бұрын
ਸੁਖਪਾਲ ਭੈਣ ਬਹੁਤ ਵਧੀਆ ਵੀਡੀਓ ਸੀ ਪਰਮਾਤਮਾ ਤੁਹਾਨੂੰ ਤਰੱਕੀਆਂ ਦਾ ਵੀ ਦੂਸਰੀ ਤੀਜਾ ਪਾਠ ਵੀ ਲੈ ਕੇ ਆਓ ਪਿੰਡ ਢੰਗਰਾਲੀ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@rupinderbal1114
@rupinderbal1114 6 ай бұрын
Bouth he vadhia story tusi Sare he eni att kala de malak ho bouth natural lagda sab kush
@karmjitkaur5515
@karmjitkaur5515 6 ай бұрын
ਬਹੁਤ ਸੋਹਣੀ ਵੀਡੀਓ ਜੀ❤❤❤ਕਰਮਜੀਤ ਕੌਰ ਪਿੰਡ ਭੱਟੀਆਂ ਖ਼ੁਰਦ
@RajinderSingh-hy5sv
@RajinderSingh-hy5sv 6 ай бұрын
ਰਾਜਿੰਦਰ ਸਿੰਘ ਪਿੰਡ ਤਲਵੰਡੀ ਕਲਾ ਜਗਰਾਉ ਬਹੁਤ ਵਧੀਆ ਵੀਡਿਓ ❤❤❤❤ਬੇਬੇ ਜੀ ਤੁਸੀਂ ਬਹੁਤ ਵਧੀਆ ਰੋਲ ਕਰਦੇ ਹੋ ਪਰਮਾਤਮਾ ਤੰਦਰੁਸਤੀ ਦੇਵੇ ਸਾਰਿਆਂ ਨੂੰ❤❤
@BeantSingh-ih1sn
@BeantSingh-ih1sn 6 ай бұрын
ਚਾਚੇ ਦੇ ਰੋਲ ਵਾਲਾ ਪੂਰਨ ਬਹੁਤ ਚਿਰ ਬਾਅਦ ਦੇਖਿਆ ਦਾੜੀ ਰੱਖ ਲਈ ਬਹੁਤ ਸੋਹਣਾ ਲੱਗਦਾ ਬਾਈ ਦਾੜੀ ਨਾਲ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@mukhtiarsingh9005
@mukhtiarsingh9005 6 ай бұрын
ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਸਾਹਿਬ ਜੀ ਲੰਮੀ ਉਮਰ ਕਰਨ ਜੀ
@gopysandhu428
@gopysandhu428 6 ай бұрын
ਬਹੁਤ ਵਧੀਆ ਜੀ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@Tufanism_FF
@Tufanism_FF 6 ай бұрын
ਬਹੁਤ ਹੀ ਵਧੀਆ ਵੀਡਿਓ ਜੀ ਰੱਬ ਪੇਂਡੂ ਵਿਰਸਾ ਟੀਮ ਤੇ ਮੇੜ ਬਣਾਈ ਰੱਖੇ ਜੀ ਅਤੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਬਖਸ਼ੇ ਜੀ ❤️🙏
@gurdeepshokar9665
@gurdeepshokar9665 6 ай бұрын
ਬਹੁਤ ਬਹੁਤ ਵਧੀਆ ਵੀਡੀਓ
@pinkpreetpinka9592
@pinkpreetpinka9592 6 ай бұрын
ਬਹੁਤ ਵਧੀਆ ਵੀਰ ❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@manjeetsinghsukhanand2473
@manjeetsinghsukhanand2473 6 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਸ਼ਰੀਕ ਈ ਟਿੱਕਣ ਨਹੀਂ ਦਿੰਦੇ ਨਾਲ ਗੈਰ ਰਲ਼ ਜਾਂਦੇ ਆ ਝੂਠ ਨੂੰ ਸੱਚ ਬਣਾ ਦਿੰਦੇ ਆ ਸਾਡੇ ਵੀ ਪੂਰਨ ਹੈਗਾ ਉਹ ਵੀ ਬਹੁਤ ਚੰਦਰਾ ਸਾਰੇ ਪੂਰਨ ਇਦਾ ਦੇ ਹੁੰਦੇ ਆ ਬਾਕੀ ਵੀਡੀਓ ਬਹੁਤ ਬਹੁਤ ਵਧੀਆ ਧਨਵਾਦ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@JagseerSingh-sz7vo
@JagseerSingh-sz7vo 6 ай бұрын
ਬਹੁਤ ਵਧੀਆ ਹੈ 😊😊
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@jagtarkaur4433
@jagtarkaur4433 6 ай бұрын
ਬਹੁਤ ਵਧੀਆ ਜੀ ❤❤❤❤
@Jitkaur552
@Jitkaur552 6 ай бұрын
🙏🙏🙏🙏🙏ਮੈ ਜੀਤ ਕੋਰ ਮੂਸਾ ਮਾਨਸਾ ਤੋ
@zimmysandhu
@zimmysandhu 6 ай бұрын
Bahot vdiya vedio bnae ਜ਼ਿੰਮੀ ਬਾਬਰਪੁਰ ਨਾਭਾ।
@rajvirkaur5724
@rajvirkaur5724 6 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ🌷💐🌹🙏🌺🪷🏵️🌼🌻🌸🥀🌷💐🌹🙏
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@KulwinderKaur-kj9rx
@KulwinderKaur-kj9rx 6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴
@SonuBarpagga
@SonuBarpagga 6 ай бұрын
ਬਹੁਤ ਵਧੀਆ ਵੀਡੀਓ ਸੋਨੂ ਸੋਨੂ ਵਡ ਪੱਗਾ ਹੁਸ਼ਿਆਰਪੁਰ
@SimranSingh-zx4wj
@SimranSingh-zx4wj 6 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@gurpreetmaan-oh1yr
@gurpreetmaan-oh1yr 6 ай бұрын
ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@GurdeepSingh-nz2pz
@GurdeepSingh-nz2pz 6 ай бұрын
Bahut sohni video hai❤❤❤ Jaideep Singh sunam
@kulbeersingh3232
@kulbeersingh3232 6 ай бұрын
❤ ਬਹੁਤ ਵਧੀਆ ਵੀਡੀਓ ❤
@poojagomti9219
@poojagomti9219 6 ай бұрын
Bhut emotional😢video vry nyccc❤
@KomalKomalkaur-rt2ze
@KomalKomalkaur-rt2ze 6 ай бұрын
ਬਹੁਤ ਵਧੀਆ ਵੀਡੀਓ ਆਜੀ
@jagdevsingh8335
@jagdevsingh8335 6 ай бұрын
ਪੂਰਨ ਸਿੰਘ ਐਨਾ ਝੂਠ ਨਹੀਂ ਬੋਲੀਦਾ ਰੱਬ ਸਭ ਕੁਝ ਦੇਖ ਰਿਹਾ ਹੈ ਤੈਨੂੰ ਝੂਠ ਦੀ ਸਜ਼ਾ ਬਹੁਤ ਭਾਰੀ ਦੇਵੇਗਾ ਬਚ ਜਾ ਨਹੀਂ ਤਾਂ ਕਸ਼ਟ ਸਹਿਣ ਨਹੀਂ ਹੋਣਾ ਹੈ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@annantjotbhangu1785
@annantjotbhangu1785 6 ай бұрын
ਬਹੁਤ ਵਧੀਆ ਵਿਢਿੳ😂🎉🎉😅
@sadhusingh5342
@sadhusingh5342 6 ай бұрын
BHut wadi sades
@harshsehgal9572
@harshsehgal9572 3 ай бұрын
Very. nice
@alimalik4937
@alimalik4937 6 ай бұрын
ਰੋਵੋ ਰੋਵੋ ੳੁਚੀ ੳਚੀ 😂😂
@GurbrinderkaurShergill
@GurbrinderkaurShergill 6 ай бұрын
Bahut vadia video aa gg ❤❤ .
@dalipbhullar7912
@dalipbhullar7912 6 ай бұрын
ਬਹੁਤ ਵਧੀਆ ਵੀਰ ਜੀ
@Guri-l7c
@Guri-l7c 6 ай бұрын
Nice. G❤jasvinder. Akalgarh. Sudhar🎉🎉
@harmandeepart3175
@harmandeepart3175 6 ай бұрын
ਬਹੁਤ ਵਧੀਆ ਉਪਰਾਲਾ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@smilewithbipan974
@smilewithbipan974 6 ай бұрын
ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਕਸ਼ੀ, ਸੱਤਪਾਲ ਸਿੰਘ ਢਿੱਲੋਂ ਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@evilgamer2999
@evilgamer2999 6 ай бұрын
Bahut badiya panjabi virsa sab da dhan wad ji gurjeet kaur patti to sada panjab jindabad ❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@rajveerguru147
@rajveerguru147 6 ай бұрын
ਸੁਖਵਿੰਦਰ ਸਿੱਧੂ ਪਿੰਡ ਕਿੱਲਿਆਂਵਾਲੀ ਬਹੁਤ ਸੋਹਣੀ ਵੀਡੀਓ ਸੁਖਪਾਲ ਭੈਣ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ 🙏🙏🙏
@reshamsingh2674
@reshamsingh2674 6 ай бұрын
Resham lele wala veri good vedio
@AshAshch
@AshAshch 3 ай бұрын
😅 Love​@@reshamsingh2674
@SatteSatte-iz4fy
@SatteSatte-iz4fy 6 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ ❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@harwinderkaur6468
@harwinderkaur6468 6 ай бұрын
ਜਸੇ ਤੇਰੇ ਪਿੱਛੇ ਹੱਥ ਧੋ ਕੇ ਪੈ ਗਏ ਘਰੋ ਕਢਾਣ ਗੇ ਧਨਵਾਦ ਪੁੱਤਰ ਖੁਸ਼ੀ ਰਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਗਾਗਾ ਤੋ ਬੇਬੇ ਭੰਗੂ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@VeerSinhh-eh6xc
@VeerSinhh-eh6xc 6 ай бұрын
ਬਹੁਤ..ਵਧੀਆ..ਸਟੋਰੀਆ.ਨੇ..ਤੁਹਾਡੀਆ....ਛੋਟੇ.ਵੀਰ..ਜੇ..ਕੋਈ..ਸਬਝੇ..ਤਾ..ਵਾਹਿਗੁਰੂ..ਤਰੱਕੀ..ਬਸਛੇ..ਤਹਾਨੂੰ.🙏🙏🙏🙏🙏
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@GillSaab-nw5zj
@GillSaab-nw5zj 6 ай бұрын
ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾਂ ❤ ਬਹੁਤ ਵਧੀਆ very nice 💯 sirra g
@GursewakSinghPadhrigurmattv
@GursewakSinghPadhrigurmattv 6 ай бұрын
ਦੋਵੇ ਭਾਗ ਬਹੁਤ ਵਧੀਆ ਨੇ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@KomalpreetKaur-wk9ei
@KomalpreetKaur-wk9ei 6 ай бұрын
Bhot vdia natak ji 🙏🙏❤️ kotha guru ka
@KashmirKaur-y9q
@KashmirKaur-y9q 6 ай бұрын
ਬਹੁਤ ਸੋਹਣੀ ਵੀਡੀਓ ਹੈ ਇਸ ਕਮਾਲ ਔਰ ਜਿਸਸੇ ਦੀ
@GURJEETSINGH-ਜੈਲਦਾਰ
@GURJEETSINGH-ਜੈਲਦਾਰ 6 ай бұрын
ਬਹੁਤ ਵਧੀਆ
@KaramjeetSingh-lu4et
@KaramjeetSingh-lu4et 6 ай бұрын
ਐਕਟਿੰਗ 👍👍
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@singhrayat450
@singhrayat450 6 ай бұрын
bai sewak nu fir to video ch dekh k boht khushi hoi 🥰
@HarjinderSingh-sf3yf
@HarjinderSingh-sf3yf 6 ай бұрын
ਬਹੁਤ ਵਧੀਆ ਵਿਡੀਉ ਬਹੁਤ ਵਧੀਆ ਐਕਟਿੰਗ ❤❤❤❤🎉🎉🎉🎉
@KaramjeetKaur-v4p
@KaramjeetKaur-v4p 6 ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ
@KhuskaranSingh-uh8mc
@KhuskaranSingh-uh8mc 6 ай бұрын
Rab tuhanu hamesha eda hi video ਬਣਾਉਦੇ ਰਹਿਣ ਦੀ ਸਮਰੱਥਾ ਬਕਸ਼ੇ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@HarjeetSingh-qe9st
@HarjeetSingh-qe9st 6 ай бұрын
Wow second part my mom always seen your videos ❤
@mastaansingh9598
@mastaansingh9598 6 ай бұрын
Bhut vadia vdio ji Rab lamiya umra kare veer ji bhan ji😘
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@GillSaab-nw5zj
@GillSaab-nw5zj 6 ай бұрын
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ... ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️
@HarmasMann
@HarmasMann 6 ай бұрын
Bhot vadia video aa Bhai rab sodi sari team nu tarkia bakhsayaa
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@jaggasingh7153
@jaggasingh7153 6 ай бұрын
Bhut badia film a
@bentkaur6738
@bentkaur6738 6 ай бұрын
ਬੁਹਤ। ਵਧੀਆ ਜੀ ਜੋਤ ਸਿੰਘ ਮੋਜੋ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@jagdevsingh8335
@jagdevsingh8335 6 ай бұрын
ਬਿੰਦਰ ਤੇਰੇ ਯਾਰ ਪੂਰਨ ਸਿੰਘ ਨੇ ਤੈਨੂੰ ਫਸਾਉਣਾ ਹੈ ਤੇਰੀ ਸਾਰੀ ਸਾਜਸ਼ ਦਾ ਪਰਦਾਫਾਸ਼ ਕਰ ਦੇਵੇਗਾ ਜਦੋਂ ਤੂੰ ਕੀਤੇ ਪੂਰੇ ਪੈਸੇ ਦੇਣ ਤੋਂ ਆਨਾ ਕਾਨੀ ਕੀਤੀ ਹੈ ਫਿਰ ਤੇਰੀ ਖ਼ੈਰ ਨਹੀਂ ਝੂਠ ਦੇ ਕਦੇ ਪੈਰ ਨਹੀਂ ਹੁੰਦੇ ਵੀਡੀਓ ਹੋਰ ਵੀ ਰੌਚਿਕ ਬਣਦੀ ਜਾ ਰਹੀ ਹੈ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@charnjeetkaur8688
@charnjeetkaur8688 6 ай бұрын
Very nice ji
@jagsirdhaliwal4932
@jagsirdhaliwal4932 6 ай бұрын
ਪੂਰਨ ਅੱਜ ਆਇਆ ਇਸ ਦੀ ਐਕਟਿੰਗ ਘੈਂਟ ਹੁੰਦੀ ਆ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@niderpalharika4469
@niderpalharika4469 6 ай бұрын
ਬਹੁਤ ਵਧੀਆ ਸੋਟਰੀ ਹੈ ਜੀ ਨਰਿੰਦਰ ਸਿੰਘ ਹਰੀਗੜ੍ਹ ❤❤❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@RanjitSingh-ri4bo
@RanjitSingh-ri4bo 6 ай бұрын
ਬਹੂਤ ਹੀ ਵਧੀਆ ਹਨ ਤੁਹਾਡੀਆਂ ਸਾਰੀਆਂ ਕਹਾਣੀਆਂ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@pallvikour459
@pallvikour459 6 ай бұрын
Sukhpal mam aap ki video dekh kar bht acha lagta hay❤you mam
@premmittal7111
@premmittal7111 6 ай бұрын
🎉🎉 kiraedar 2 episode 215🎉🎉 very emotional natk congratulations pendu virsa team bappiana 🎉😂❤😅 Prem Singh Mittal retire dc office mansa🎉🎉
@joragill4676
@joragill4676 6 ай бұрын
ਬਹੁਤ, ਵਧੀਆ ਹੈ
@ManpreetSingh-nv8kg
@ManpreetSingh-nv8kg 6 ай бұрын
ਬਹੁਤ ਖੂਬਸੂਰਤ ਸਟੋਰੀ ਬਾਈ ਜੀ 👌
@ManpreetSingh-nv8kg
@ManpreetSingh-nv8kg 6 ай бұрын
ਮਨੀ ਬਿੱਲਾ ਪਿੰਡ ਰਾਈਆਂ ਲੁਧਿਆਣਾ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@devrajjindal9636
@devrajjindal9636 6 ай бұрын
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@sachdham575
@sachdham575 6 ай бұрын
ਬਹੁਤ ਵਧੀਆ ਵੀਡੀਓ ਵੀਰ ਜੀ🎉🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲੇ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@SonyPahal
@SonyPahal 6 ай бұрын
Very nice vdo ji
@GurmeetKaur-lm6kt
@GurmeetKaur-lm6kt 4 ай бұрын
ਬਹੁਤ ਵਧੀਆ ਹੈ ਗੁਰਮੀਤ ਕੌਰ ਚੰਦਬਾਜਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@TarsemSandhu-l9e
@TarsemSandhu-l9e Ай бұрын
Aaà
@GillSaab-nw5zj
@GillSaab-nw5zj 6 ай бұрын
ਮਲਕੀਤ ਸਿੰਘ ਫ਼ਤਹਿਗੜ੍ਹ ਸਭਰਾਂ, ਵੀਰ ਜੀ very nice , ਬਹੁਤ ਵਧੀਆ ਲੱਗਾ, ਸਾਨੂੰ ਤਾਂ ਤੁਹਾਡੀ ਵੀਡਿਓ ਐਲਬਮ ਦੀ ,ਇਸ ਤੇਰਾ ਵੈਟ ਹੂੰਦੀ ਜਿਵੇਂ, ਕਿਸੇ ਰਿਸ਼ਤੇਦਾਰ ਨੇ ਅਣਾ ਹੁੰਦਾ , welcome g
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@kuldeepkaur8151
@kuldeepkaur8151 6 ай бұрын
ਬਿੰਦਰ.ਭੇਣ.ਮਾਣੁਕੇ❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@MakhanSingh-c3d
@MakhanSingh-c3d 6 ай бұрын
ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਕਹਾਣੀਹੇੈ
@anuradhabatra5075
@anuradhabatra5075 6 ай бұрын
Bhut badhiya great ho tusi
@ajaibsingh6069
@ajaibsingh6069 6 ай бұрын
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 💐💐🙏🏻🙏🏻💐💐
@JassaSukhpal
@JassaSukhpal 6 ай бұрын
ਧੰਨਵਾਦ ਜੀ🙏
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
24 Часа в БОУЛИНГЕ !
27:03
A4
Рет қаралды 7 МЛН