ਚਾਰੇ ਲਾਲਾਂ ਦੀਆਂ ਘੋੜੀਆਂ | Sahibzaade Kavita | Dhadrianwale

  Рет қаралды 1,645,691

Emm Pee

Emm Pee

Жыл бұрын

For all the latest updates, please visit the following page:
ParmesharDwarofficial
emmpee.net/
~~~~~~~~
Spotify: open.spotify.com/track/3FHIKn...
Apple Music: music.apple.com/us/album/char...
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Chare Lalan Diyan Ghodiyan | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#sahibzaade
#kavita
#chaarsahibzaade

Пікірлер: 1 000
@BaljinderKaur-vq7ry
@BaljinderKaur-vq7ry Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਲਿਖਣ ਵਾਲੇ ਨੇ ਕਿਤਾ ਕਮਾਲ ਗਾਉਣ ਵਾਲੇ ਕਿਤਾ ਨਿਹਾਲ ਵਾਹਿਗੁਰੂ ਵਾਹਿਗੁਰੂ
@ManpreetSingh-ql5ij
@ManpreetSingh-ql5ij Жыл бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
@Randhawa-Buttar8979
@Randhawa-Buttar8979 Жыл бұрын
ਵਾਹਿਗੁਰੂ ਵਾਹਿਗੁਰੂ
@rupindersingh7974
@rupindersingh7974 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 'ਤੇ ਉਨ੍ਹਾਂ ਦੇ ਸਾਹਿਬ ਜਾਦੇ ਮਾਤਾ ਗੁਜਰੀ ਜੀ
@bahiabelt3402
@bahiabelt3402 Жыл бұрын
ਧੰਨ ਧੰਨ ਮਾਤਾ ਜੀਤਾ ਜੀ🙏🏻🙏🏻
@bahiabelt3402
@bahiabelt3402 Жыл бұрын
@@rupindersingh7974 ਧੰਨ ਧੰਨ ਮਾਤਾ ਜੀਤਾ ਜੀ🙏🏻
@ramansaini8123
@ramansaini8123 Жыл бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏
@baljeetsidhu67
@baljeetsidhu67 Жыл бұрын
ਬਹੁਤ ਜੀ ਵਧੀਆ ਗਾਈਂਆ ਜੀ ਘੋੜੀਆਂ ਧੰਨਵਾਦ ਭਾਈ ਸਾਹਿਬ ਜੀ ਸਾਨੂੰ ਰੋਜ ਜੋੜਣ ਲਈ 🙏🏻🙏🏻🙏🏻🙏🏻
@Navibhullar143
@Navibhullar143 Жыл бұрын
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ, ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ! ਤੱਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ, ਕਿੰਨਾ ਬਲ ਹੈ ਨਿੱਕੀ ਤਲਵਾਰਾਂ ਅੰਦਰ! ਕਿੰਨੀਆਂ ਖਾਂਦੀਆਂ ਸੱਟਾਂ ਅਜੀਤ ਸਿੰਘ ਨੇ, ਕਿੰਨੇ ਖੁਬੇ ਤੀਰ ਜੁਝਾਰ ਅੰਦਰ! ਦਾਦੀ ਤੱਕਿਆ ਬੁਰਜ ਦੀ ਝੀਤ ਵਿੱਚੋਂ, ਫੁੱਲ ਲੁਕ ਗਏ ਨੇ ਇੱਟਾਂ ਦੇ ਭਾਰ ਅੰਦਰ! ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ, ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ! ਜੂਝੇ ਕਿਸ ਤਰ੍ਹਾਂ ਧਰਮ ਤੋ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ!
@navdeepsidhu3473
@navdeepsidhu3473 Жыл бұрын
🙏🙏✨💫
@priyabhatia6203
@priyabhatia6203 Жыл бұрын
Bhut khoob..🙏🏻🙏🏻🙏🏻🙏🏻🙏🏻
@choicekapoor5633
@choicekapoor5633 Жыл бұрын
ਹੰਜੂ िਗਰਦੇ ਨੇ ਸੁਣ ਕੇ ਬਾ ਕਮਾਲ िਲिਖਅਾ ਬਹੁਤ ਹੀ ਸੋਹਣਾ ਗਾਇਅਾ ਹੈ ਧੰਨਵਾਦ ਭਾਈ ਸਾिਹਬ ਜੀ ਅਤੇ ੳੁਹਨਾ ਦੇ ਸਾਰੇ ਸਾਥੀਅਾਂ ਦਾ🙏🙏🙏🙏🙏
@gaganmultani7185
@gaganmultani7185 Жыл бұрын
ਧੰਨ ਦਸ਼ਮੇਸ਼ ਪਿਤਾ ਤੇ ਓਹਨਾ ਦੇ ਲਾਲਾ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ।
@raidhillon8095
@raidhillon8095 Жыл бұрын
ਰੂਹ ਨੂੰ ਸਕੂਨ ਜਿਹਾ ਮਿਲਦਾ ਸੁਣਕੇ ਜੀ। ਧੰਨ ਨੇ ਕੁਰਬਾਨੀਆਂ ਲਾਲਾਂ ਦੀਆਂ ਜੀ।
@sajan__sahota09
@sajan__sahota09 Жыл бұрын
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
@SandeepSingh-ky1wj
@SandeepSingh-ky1wj Жыл бұрын
ਰਾਤੀ ਸੋਣ ਲੱਗਿਆ ਹਮੇਸ਼ਾ ਸ਼ੁਕਰਾਨਾ ਕਰਿਆ ਕਰੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿੰਨਾ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਆਪ ਕੰਢਿਆਂ ਤੇ ਸੋ ਕੇ ਸਾਨੂੰ ਰਜਾਈ ਜੋਗੇ ਕੀਤਾ ਹੈ । ਵਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@user-mt1nw1nn4b
@user-mt1nw1nn4b Жыл бұрын
ਬਿਲਕੁਲ
@aulakhaulakh8872
@aulakhaulakh8872 Жыл бұрын
ਸਹੀ ਕਿਹਾ ਤੁਸੀਂ ਵਾਹਿਗੁਰੂ ਜੀ।
@manrojanshveer7859
@manrojanshveer7859 5 ай бұрын
ਸਹੀ ਕਿਹਾ ਤੁਸੀਂ
@jaspreetbhullar8398
@jaspreetbhullar8398 5 ай бұрын
ਸਹੀ ਕਿਹਾ ਵੀਰ ਜੀ 😢🙏
@gurmejsingh3015
@gurmejsingh3015 5 ай бұрын
​@@aulakhaulakh8872😮UHHHHYUUUUU😅😅
@hardeepsingh4214
@hardeepsingh4214 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਧੰਨ ਤੇਰੀ ਕੁਰਬਾਨੀ
@ManjitKaur-wl9hr
@ManjitKaur-wl9hr Жыл бұрын
ਧੰਨ -ਧੰਨ ਬਾਬਾ ਅਜੀਤ ਸਿੰਘ ਜੀ, ਧੰਨ -ਧੰਨ ਬਾਬਾ ਜੁਝਾਰ ਸਿੰਘ ਜੀ 🙏🙏🙏🙏🙏🙏🙏🙏🙏🙏🙏🙏...
@KuldeepSingh-rh3dt
@KuldeepSingh-rh3dt Жыл бұрын
Waheguru ji 🌹🌹🌹🌹🌹.
@gamdursingh8606
@gamdursingh8606 Жыл бұрын
Ji waheguru ji bhout hi sacun milda godi sun sahzaday di
@Paramjitsingh-on5eo
@Paramjitsingh-on5eo 10 ай бұрын
ਵਾਹਿਗੁਰੂ ਜੀ,,
@Loya_jaiz
@Loya_jaiz Жыл бұрын
ਦਿਲ❤️ ਨੂੰ ਬਹੁਤ ਸਕੂਨ😌 ਮਿਲਦਾ ਇਹ ਸ਼ਬਦ ਸੁਣ ਕੇ ਯਾਦ ਰੱਖਿਆ ਕਰੋ 🙏ਉਸ ਪੁੱਤਰਾਂ ਦੇ ਦਾਨੀ ਨੂੰ 🙇🏻‍♀️ ਸਤਿ ਨਾਮ ਸ਼੍ਰੀ ਵਾਹਿ ਗੁਰੂ ਜੀ 🙏🙏
@priyabhatia6203
@priyabhatia6203 Жыл бұрын
Shi keha ji
@ninder1984
@ninder1984 Жыл бұрын
ਬਹੁਤ ਹੀ ਵੈਰਾਗਮਈ ਕਵਿਤਾ, 👏👏 ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਭਾਈ ਸਾਹਿਬ ਅਤੇ ਪੂਰੇ ਜਥੇ ਨੂੰ। ਜਲਦੀ ਜਲਦੀ ਠੀਕ ਹੋਕੇ ਵਾਪਸ ਆਓ ਭਾਈ ਸਾਹਿਬ ਜੀ ਕੌਮ ਨੂੰਆਪ ਜੀ ਦੀ ਬਹੁਤ ਲੋੜ ਹੈ🙏
@jasbirkaur8823
@jasbirkaur8823 Жыл бұрын
ਵਾਹਿਗੁਰੂ ਭਲੀ ਕਰੇ ਜ਼ਲਦੀ ਠੀਕ ਹੋ ਕੇ ਵਾਪਸ ਆਵੋ ਬੇਟਾ ਜੀ
@gurpinderdeo
@gurpinderdeo Жыл бұрын
Pi
@GurpreetSingh-zi1hx
@GurpreetSingh-zi1hx Жыл бұрын
ਧੰਨ ਦਸ਼ਮੇਸ਼ ਪਿਤਾ 🙏🏵️🙏
@inderjeetkaur3274
@inderjeetkaur3274 Жыл бұрын
Dhan kalgiea vale patcha
@ManjitKaur-wl9hr
@ManjitKaur-wl9hr Жыл бұрын
ਸੱਚਮੁੱਚ ਗੁਰਾਂ ਦੇ ਚਾਰੇ ਲਾਲ ਕਮਾਲ ਨੇ 🙏🙏🙏🙏🙏🙏
@HarjinderKaur-st5fx
@HarjinderKaur-st5fx Жыл бұрын
Waar waar sundi aa mai. Fir mann nhi bharda. Dil karda suni java
@rajwindershergill9251
@rajwindershergill9251 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਧੰਨ ਧੰਨ ਧੰਨ ਧੰਨ ਧੰਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kamaljitsingh6313
@kamaljitsingh6313 Жыл бұрын
Wahhh g
@anmolkahlon1974
@anmolkahlon1974 Жыл бұрын
ਬਹੁਤ ਬਹੁਤ ਖੂਭ ਲਖਿਆ ਵਾਹ ਵਾਹ ਧੰਨ ਧੰਨ ਗੁਰੂ ਗੋਬਿਦ ਸਿੰਘ ਜੀ ਵਹਿਗੁਰੂ🙏🏼🙏🏼🙏🏼🙏🏼🙏🏼🙏🙏🙏🙏🙏🙏🙏
@user-mt1nw1nn4b
@user-mt1nw1nn4b Жыл бұрын
ਧੰਨ ਕਲਗੀਆਂ ਵਾਲੇ ਜੀ ਦਾ ਪਰਿਵਾਰ, ਜਿਨਾ ਕਰਕੇ ਅੱਜ ਕੌਮ ਸੁੱਖ ਪ੍ਰਾਪਤ ਕਰਦੀ ਹੈ ਬਹੁਤ ਵਧੀਆ ਜੀ ਟੀਮ ਭਾਈ ਢੱਡਰੀਆਂ ਵਾਲੇ
@jagjitkhalsa8991
@jagjitkhalsa8991 Жыл бұрын
Saute to Bhai Sahib Ji and all otthers thanks all Guru Family
@rrandhawa2372
@rrandhawa2372 Жыл бұрын
Ba kamal ha eh kavita 👍kmaal kmaal kmaal
@SandeepSingh-ky1wj
@SandeepSingh-ky1wj Жыл бұрын
ਸਾਲ ਦੀ ਸੁਰੂਆਤ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਹੁੰਦੀ ਹੈ ਤੇ ਸਾਲ ਦਾ ਅੰਤ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਹੁੰਦੀ ਹੈ । ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ
@gurpreetkauraww7786
@gurpreetkauraww7786 Жыл бұрын
Bhot shonia kavitawa ne 👌👌...M ik kavita nu 5 5 var sun di aa....🙏🙏
@SukhpreetKaur-gc1qk
@SukhpreetKaur-gc1qk Жыл бұрын
Good j
@manisaab2729
@manisaab2729 Жыл бұрын
😢😢😢😮😮
@Ranghrialbisnussblaster
@Ranghrialbisnussblaster Жыл бұрын
ਬਹੁਤ ਵਧੀਆ ਜੀ ਤੇ ਕੋਟਿ ਕੋਟਿ ਪ੍ਰਣਾਮ ਲਾਲਾਂ ਨੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸ ਗੁਰੂ ਨੇ ਜੀ ਇੱਕ ਵਾਰ ਫੇਰ ਤੋਂ ਪ੍ਰਣਾਮ ਸ਼ਹੀਦਾ ਨੂੰ
@JagdeepSingh-zc4lp
@JagdeepSingh-zc4lp Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਚਾਰ ਸਹਿਬਜ਼ਾਦਿਆਂ ਦੀ ਘੋੜੀ ਬਹੁਤ ਵਧੀਆ ਗਾਈ ਅਤੇ ਅਵਾਜ਼ਾਂ ਵੀ ਬਹੁਤ ਵਧੀਆ ਹਨ ਵਾਹਿਗੁਰੂ ਜੀ ਮਿਹਰ ਰੱਖਣ
@KamaljitKaur-fy3uu
@KamaljitKaur-fy3uu Жыл бұрын
ਏਦਾਂ ਲਗਦਾ ਜੀ ਅਸਮਾਨ ਦੇ ਸਾਰੇ ਚੰਨ ਸਿਤਾਰੇ ਉਤਰ ਆਏ ਹੋਣ ਜ਼ਮੀਨ ਤੇ ਪਾਤਸ਼ਾਹ ਜੀ ਦੀ ਮਹਿਮਾ ਗਾਉਣ🙏 ਸਾਹਿਬ -ਏ-ਕਮਾਲ ਦੀ ਮਹਿਮਾ ਗਾਈ ਵੀ ਬਾਕਮਾਲ ਹੈ ਜੀ 🙏
@karanchawa5228
@karanchawa5228 Жыл бұрын
Ryt
@baljeetsidhu67
@baljeetsidhu67 Жыл бұрын
ਬਿਲਕੁੱਲ ਸਹੀ ਜੀ 🙏🏻🙏🏻😞
@Ranghrialbisnussblaster
@Ranghrialbisnussblaster Жыл бұрын
Very very ji
@bakhshishsingh1461
@bakhshishsingh1461 Жыл бұрын
ਸੋਹਨਾ ਕਿਹਾ ਵੀਰ ਜੀ ਕੋਮਿੰਟ ਵੀ ਸੋਹਨਾ ਲਿਖਿਆ 🙏🙏🙏
@karanveersingh9956
@karanveersingh9956 Жыл бұрын
ਬਿਲਕੁਲ ਸਹੀ ਜੀ।🙏👍🌺❤️
@harsimarkaur8129
@harsimarkaur8129 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@gurmailsingh603
@gurmailsingh603 5 ай бұрын
ਬਹੁਤ ਬਹੁਤ ਵਧੀਆ ਬਾਬਾ ਜੀ ਰਣਜੀਤ ਸਿੰਘ ਢਿੰਡਰੀਆਂ ਵਾਲਾ ਖਾਲਸਾ ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@kulvirsinghsingh6694
@kulvirsinghsingh6694 Жыл бұрын
Waheguru ji Bhai sahib ji nu chardi kalan rikhna really diamond Bhai sahib ji
@GurpreetSingh-yk2fm
@GurpreetSingh-yk2fm Жыл бұрын
ਧੰਨ ਦਸਮੇਸ ਪਿਤਾ ਜੀ 🙏🙏❤❤❤❤❤
@Jaspreetsingh-zc9nk
@Jaspreetsingh-zc9nk Жыл бұрын
ਵਾਹ ਜੀ ਵਾਹ ਬਹੁਤ ਖ਼ੂਬ ਲਿਖਿਆ ਤੇ ਬਹੁਤ ਖ਼ੂਬ ਗਾਇਆ ❤
@ramanpreet7836
@ramanpreet7836 Жыл бұрын
Dhan guru govind singh ji...dhan guru de lal....🙏
@kamaldeepkaur1007
@kamaldeepkaur1007 Жыл бұрын
ਵਾਹ ਨਿਰਵੈਰ ਸਿੰਘ ਵੀਰੇ 🙏ਬੋਹਤ ਸੋਹਣੀ ਕਵਿਤਾ ਲਿਖੀ ਤੁਸੀਂ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏♥️
@satpalkatal8149
@satpalkatal8149 Жыл бұрын
ਬਹੁਤ ਹੀ ਸੋਹਣੀ ਘੋੜੀ ਐ ਜੀ ਦਿਲ ਤੇ ਅੱਖਾਂ ਭਰ ਆਈਆਂ ਨੇ ਸਤਿਨਾਮੁ ਵਾਹਿਗੁਰੂ ਜੀ
@JaskaransinghJaskaranbimrah
@JaskaransinghJaskaranbimrah 5 ай бұрын
ਬਹੁਤ ਸੋਨੀਆ ਘੋੜੀਆਂ ਗਈਆਂ ਨੇ ਸੁਣ ਕੇ ਅੱਖਾਂ ਪਰ ਆਈਆਂ 😢😢 ਵਾਹਿਗੁਰੂ ਜੀ 🙏🙏🙏
@ravinderkaurgill6819
@ravinderkaurgill6819 Жыл бұрын
🙏ਪ੍ਰਣਾਮ ਸ਼ਹੀਦਾਂ ਨੂੰ
@anmolstudio1492
@anmolstudio1492 Жыл бұрын
ਬਹੁਤ ਵੈਰਾਗਮਈ ਕੀਰਤਨ ਲੇਖਕ ਨੇ ਵੀ ਖੂਬ ਲਿਖਿਆ ਹੈ। ਪ੍ਰਮਾਤਮਾ ਤੁਹਾਨੂੰ ਸਿਹਤਯਾਬੀ ਬਖਸ਼ੇ।
@chandandeep9118
@chandandeep9118 Жыл бұрын
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏 83
@ravindersinghmullanpur1932
@ravindersinghmullanpur1932 Жыл бұрын
ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ ਮੇਹਰ ਕਰਿਓ ਜੀਓ ਸਰਬੱਤ ਦਾ ਭਲਾ ਕਰਿਓ ਜੀਓ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਓ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਸਾਹਿਬਜ਼ਾਦੇ ਧੰਨ ਧੰਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਧੰਨ ਧੰਨ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਵਾਹਿਗੁਰੂ ਜੀਓ 🙏🙏🙏🙏🙏🙏❤🙏🙏🙏❤❤🙏🙏🙏🙏🙏❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏
@paintaliyavideos249
@paintaliyavideos249 Жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏♥️♥️♥️♥️♥️
@sajan__sahota09
@sajan__sahota09 Жыл бұрын
ਵਾਹ ਵਾਹ ਭਾਈ ਸਾਹਿਬ ਜੀ 🙏🏻🏹
@RajwinderKaur-os5qz
@RajwinderKaur-os5qz Жыл бұрын
Very Heart Touching Dedicated to char sahibjade kavita😭🙏🙏
@ParamjitKaur-lu3sn
@ParamjitKaur-lu3sn Жыл бұрын
ਵਾਹਿਗੁਰੂ ਜੀ 🙏🙏🙏🙏 ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦੜੀ ਧਰਮ ਲਈ ਵਾਰੀ 🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏🌺🙏
@charanjitkaur6919
@charanjitkaur6919 Жыл бұрын
Dhan dhan guru gobind singh ji dhan char sahibjada waheguru ji
@karandeepbhandal9405
@karandeepbhandal9405 Жыл бұрын
Waheguru g 🙏🙏🙏🙏🙏
@sukhwindergrewal2862
@sukhwindergrewal2862 Жыл бұрын
Wah g wah 🙏🙏
@ArmaanBirring
@ArmaanBirring 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@harmanjeetkaur2598
@harmanjeetkaur2598 Жыл бұрын
ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏✨ ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏✨ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏✨ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏✨ ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏✨
@GurwinderSingh-nr8ed
@GurwinderSingh-nr8ed Жыл бұрын
ਧੰਨ ਧੰਨ ਮਾਤਾ ਗੁਜਰੀ ਕੌਰ ਜੀ 🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ 🙏
@gureksinghgill8279
@gureksinghgill8279 Жыл бұрын
Dhan baba Ajit Singh ji Dhan baba ਜੁਝਾਰ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ। ਫਤਹਿ ਸਿੰਘ ਜੀਓ🙏🙏🙏🙏
@KaranSingh-eg7yx
@KaranSingh-eg7yx Жыл бұрын
ਵਹਿਗੁਰੂ ਜੀ ਕਾਂ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਚਾਰ ਸਾਹਿਬਜ਼ਾਦੇ ਜੀ
@sunnyrana5375
@sunnyrana5375 Жыл бұрын
Parmatma hamesha mehar kre har ik te rabb rakha g sab da
@RajinderKumar-ep3eg
@RajinderKumar-ep3eg Жыл бұрын
Kot kot parnaam baba ji tuhade a kavita sun ke bahut sakun milda ha Tusi jaldi theek ho jana a asi sare ardaas karde a waheguru ji ka khalsa waheguruji ki fateh
@ParamjitKaur-hf5ww
@ParamjitKaur-hf5ww Жыл бұрын
Dhan Dhan Guru Gobind Singh sahib ji 🙏
@harbhajankhalsa4037
@harbhajankhalsa4037 Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ ਜੀ। ਧੰਨਵਾਦ ਜੀ। ਸੰਗਤ ਚੰਡੀਗੜ੍ਹ।
@Ravneet01pp
@Ravneet01pp Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਜਿਗਰਾ ਮੇਰੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
@ramandeep733
@ramandeep733 Жыл бұрын
Waheguru mehar kreo jii🙏🙏
@ekamveerekam5957
@ekamveerekam5957 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ _🙏🙏🙏🙏
@jashanpreetsinghwadali7025
@jashanpreetsinghwadali7025 Жыл бұрын
ਕਲਗੀਧਰ ਪਾਤਸ਼ਾਹ ਦੇ ਜਿਗ਼ਰ ਦੇ ਟੋਟਿਆਂ ਦੀ ਸ਼ਹੀਦੀ ਨੂੰ ਪ੍ਰਣਾਮ 🙏🙏🙏
@amitsandhu_
@amitsandhu_ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਬਹੁਤ ਸੋਹਣਾ ਲਿਖਿਆ ਜੀ 🙏👍
@kamalpreetkaur1220
@kamalpreetkaur1220 Жыл бұрын
9999999999
@paraminder5335
@paraminder5335 Жыл бұрын
ਸੁਣ ਕੇ ਮਨ ਭਰ ਆਇਆ ਧੰਨ ਕੁਰਬਾਨੀ ਮੇਰੇ ਵਾਹਿਗੁਰੂ ਜੀ
@DastarDhariCrowdMusic
@DastarDhariCrowdMusic Жыл бұрын
Decoration ਬਹੁਤ ਵਧੀਆ ਕੀਤੀ ਏ ਤੁਸੀਂ Very Nice🙏👍 Very nice Poem, Shahidan nu Kotin-kot Parnam Ji🙏 God bless you always! 🙏👍🌹❤✍️📝🎤🎙🎹🎧🙏
@harvinderkaur6111
@harvinderkaur6111 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟ ਕੋਟ ਪਰਨਾਮ ਸ਼ਹੀਦਾਂ ਨੂੰ
@ekamjeetkaur9157
@ekamjeetkaur9157 Жыл бұрын
ਧੰਨ ਧੰਨ ਕਲਗੀਆਂ ਵਾਲੇ ਤੇਰਾ ਦੇਣ ਕੋਈ ਨੀ ਦੇ ਸਕਦਾ ਵਹਿਗੁਰੂ ਜੀ
@BalwinderSingh-wo6wh
@BalwinderSingh-wo6wh Жыл бұрын
Waheguru ji waheguru ji waheguru ji waheguru ji waheguru ji
@simranpreetkaur5913
@simranpreetkaur5913 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏
@JagdeepSingh-dx5gg
@JagdeepSingh-dx5gg Жыл бұрын
ਧੰਨ ਕਲਗ਼ੀਆਂ ਵਾਲੇ ਪਾਤਸ਼ਾਹ 🙏🙏🙏🙏
@sukhmandeepsinghsukh450
@sukhmandeepsinghsukh450 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਜਿਗਰਾ ਜੋ ਆਪਣਾ ਸਾਰਾ ਪਰਿਵਾਰ ਆਪਣੀ ਕੌਮ ਲਈ ਵਾਰ ਦਿੱਤਾ 🙏🙏🙏🙏🙏🙏🙏🙏🙏🙏
@veerpalkaur8079
@veerpalkaur8079 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏
@KamaljitKaur-fy3uu
@KamaljitKaur-fy3uu Жыл бұрын
ਇਹ ਜੋਧੇ ਬੜੇ ਕਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ 🙏💐
@sardarjisingh1558
@sardarjisingh1558 Жыл бұрын
ਰੇਸ਼ਮੀ ਕੱਪੜੇ ਪਾ ਕੇ ਜਸ ਗੌਣ ਵਾਲੇ ਯੋਧੇ ਨੀ, ਗਾਇਕ ਹੁੰਦਾ ਆ ਗੁਰੂ ਗੋਬਿੰਦ ਸਿੰਘ ਜੀ ਸਾਡੀ ਅਜਾਦੀ ਵਾਸਤੇ ਕੰਡਿਆਂ ਉਤੇ ਸੁਤੇ, ਇਨ੍ਹਾਂ ਦਿਨਾਂ ਚ, ਆਮ ਕੱਪੜੇ ਪਾ ਕੇ ਜਸ ਗਾ ਲੈਂਦੇ ਤਾ ਕੀ ਕੁਝ ਘਟ ਜਾਣਾ ਸੀ,
@malkitsingh2321
@malkitsingh2321 Жыл бұрын
Waheguru ji 🙏🙏🙏🙏🙏
@SukhpreetKaur-gc1qk
@SukhpreetKaur-gc1qk Жыл бұрын
Wah ji wah 👌👌👌👍👍❤️❤️
@gursewakbatth8178
@gursewakbatth8178 Жыл бұрын
Waheguruji 🙏🏻🙏🏻🙏🏻....
@AjitSingh-er1ly
@AjitSingh-er1ly Жыл бұрын
Waheguru ji ka Khalsa waheguru ji ke fateh g 🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹💐💐💐💐💐💐💐
@bikarsingh646
@bikarsingh646 Жыл бұрын
Waheguru ji 🙏🏾🙏🏾🙏🏾🙏🏾🙏🏾😭😭😭😭😭😭😭
@AmandeepSingh-li6sl
@AmandeepSingh-li6sl Жыл бұрын
ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਹਿ ਸਿੰਘ ਜੀ
@parminderkaur6793
@parminderkaur6793 Жыл бұрын
ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਲਾਲ ਜੀ
@harpreetkaurji2111
@harpreetkaurji2111 Жыл бұрын
Dhan jigra waja wale da 🙏🏻🙏🏻
@navsimrannav7980
@navsimrannav7980 Жыл бұрын
ਸਰਬਨਸਦਾਨੀਆ ਦੇਣਾ ਕੌਣ ਦੇਉਗਾ ਤੇਰਾ ,🙏🙏ਧੰਨ ਕਲਗੀਆਂ ਵਾਲੇ ਪਾਤਸ਼ਾਹ,🙏🙏
@KulwinderSingh-vz4xi
@KulwinderSingh-vz4xi Жыл бұрын
ਪ੍ਰਣਾਮ ਸ਼ਹੀਦਾਂ ਨੂੰ 👏🙏
@sudeshrani8825
@sudeshrani8825 Жыл бұрын
Wahe guru ji 🙏🙏 wahe Guru ji 🙏🙏
@gurdeepsingh-ve4gj
@gurdeepsingh-ve4gj Жыл бұрын
So Proud of you bhai Sahib Jio....
@bittubansa3810
@bittubansa3810 Жыл бұрын
Waheguru ji ka khalsa waheguru ji ki Fateh ji 🙏🙏🙏❤️❤️❤️🌹🌹🌹
@gursewakmoosa778
@gursewakmoosa778 Жыл бұрын
ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬੰਦ ਸਿੰਘ ਜੀ ਧੰਨ ਚਾਰੇ ਸਾਹਿਬਜ਼ਾਦੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@balwinderkaurbenipal6277
@balwinderkaurbenipal6277 Жыл бұрын
Waheguru Waheguru Waheguru Waheguru...Waheguru ji🙏🙏🙏🙏🙏
@gurjantsingh1369
@gurjantsingh1369 Жыл бұрын
ਵਾਹਿਗੁਰੂ ਜੀ 🙏🙏
@parmindermehtot1088
@parmindermehtot1088 Жыл бұрын
Satnam shri waheguru ji, Dhan Dhan Guru Gobind Singh ji ,dhan dhan baba Ajit Singh ji,baba jujhar Singh ji,baba Joravar Singh ji,baba Fateh Singh ji
@palwindersingh3635
@palwindersingh3635 Жыл бұрын
Dhan dhan guru gobind singh ji and his entire family
@gurreetkaur8724
@gurreetkaur8724 Жыл бұрын
Waheguru Waheguru Waheguru Waheguru Waheguru ji🙏🙏🤲🤲🤲🙇‍♀️🙇‍♀️🙇‍♀️🙇‍♀️🙇‍♀️🙇‍♀️
@user-hx3qe7zk6z
@user-hx3qe7zk6z 5 ай бұрын
❤❤Dhan Mere Satguru Jio Dhan Dhan Sahib Satguru Shri Guru Gobind Singh Sahib Ji Maharaaj Jio Mehar Kareyo Sachepatshah Jio❤❤
@jagjitkaur2599
@jagjitkaur2599 Жыл бұрын
Waheguru g Dhan Guru Gobind Singh g Rona aa gya Sun k🙏🏽🙏🏽🙏🏽🙏🏽😭😭
@kamaldeepkaur1007
@kamaldeepkaur1007 Жыл бұрын
ਧੰਨ ਧੰਨ ਨੇ ਮੇਰੇ ਗੁਰੂ ਦੇ ਲਾਲ ਜੀ 🙏♥️
@manjitkaur5553
@manjitkaur5553 Жыл бұрын
Waheguru ji waheguru ji
@deebakhan7476
@deebakhan7476 Жыл бұрын
Waheguruji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭😭😭😭😭😭😭😭😭😭😭😭🌹🌹🌹🌹🌹🌹🌹🌹🌹🌹🌹🌹❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼Dhan waheguru Dhan waheguru Dhan waheguru Dhan waheguru Dhan waheguru Waheguruji da Khalsa Waheguruji di FATEH.🙏🏼🙏🏼🙏🏼🙏🏼🙏🏼🌹🌹🌹🌹🌹😭😭😭😭😭🌸🌷🌺💮🏵️🌻🌼
@KuldeepSingh-wb3sw
@KuldeepSingh-wb3sw 5 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ,ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@naibsingh2354
@naibsingh2354 Жыл бұрын
ਬਹੁਤ ਹੀ ਵਧੀਆ ਰਚਨਾ ਤੇ ਗਾਇਆ,ਭਾਈ ਸਾਹਿਬ ਜੀ।
@tarlochansingh4604
@tarlochansingh4604 Жыл бұрын
Dhan guru Govind Singh ji char putr var dite
@ginderkaur6274
@ginderkaur6274 5 ай бұрын
ਧਨ ਕਲਗੀਆਂ ਵਾਲੇ ਪਾਤਸ਼ਾਹ ਧਨ ਤੇਰਾ ਜਿਗਰਾ ਲਾਸਾਨੀ ਕੁਰਬਾਨੀ ਸਾਨੂ ਸਭ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ
@deepdhillon71
@deepdhillon71 Жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏
@sajanrandhawa6122
@sajanrandhawa6122 Жыл бұрын
Satnam Waheguru Ji 🙏🙏
@gurpreetsinghpreet9028
@gurpreetsinghpreet9028 Жыл бұрын
ਭਾਈ ਸਾਹਿਬ ਜੀ ਬਾਹੁਤ ਵਧੀਆ ਆਵਾਜ਼ ਆ ਜੀ ਵਾਹਿਗੁਰੂ ਜੀ
@pankajdhingra2687
@pankajdhingra2687 Жыл бұрын
ਬਹੁਤ ਵਧੀਆ ਕਵਿਤਾ 👍
1❤️#thankyou #shorts
00:21
あみか部
Рет қаралды 70 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 920 М.
dharna jukebox baba Ranjeet Singh ji dhadrian wale
22:08
Khalsa media
Рет қаралды 30 М.
Kitten Party After Exhausted Mother Cat Meltdown #funny #catlover #cuteanimals #cartoon
0:32
GET DIRTY ON ONE’S CARDBOARD POTATO CHIPS!#asmr
0:28
HAYATAKU はやたく
Рет қаралды 11 МЛН
Он пропал без вести😱
1:00
Следы времени
Рет қаралды 1,5 МЛН