ਚੋਰਾ ਨੇ ਇਕ ਹੋਰ ਘਰ ਲੁੱਟਿਆ 15 ਤੋਲੇ ਸੌਨਾ ਨਕਦੀ ਆਦਿ

  Рет қаралды 152,938

KHOJ Khabar ਖੋਜ ਖ਼ਬਰ

KHOJ Khabar ਖੋਜ ਖ਼ਬਰ

Күн бұрын

Пікірлер: 123
@DaljitSingh-ow6nk
@DaljitSingh-ow6nk 3 ай бұрын
ਵੀਰੇ ਚੋਰੀ ਤਾਂ ਹੋਣੀ ਸੀ ਜੇ ਇਹਨਾਂ ਨੇ ਤਾਕੀ ਵਿੱਚ ਗਰੀਲ ਲਾਈ ਹੋਈ ਹੁੰਦੀ ਤਾਂ ਫਿਰ ਚੋਰੀ ਨਾ ਹੁੰਦੀ
@arshpreetjandu8162
@arshpreetjandu8162 3 ай бұрын
ਸਹੀ ਗੱਲ ਐ
@jashanpreet4496
@jashanpreet4496 3 ай бұрын
Nhi g Sade pind gril v putt gye chor
@glencricket
@glencricket 3 ай бұрын
ਪਿੰਡ ਘਾਸੀਵਾਲ ਜਿਲਾ ਸੰਗਰੂਰ ਨੇੜੇ ਸੁਨਾਮ 50 ਤੋਲੇ ਸੋਨਾ 2.50 ਲੱਖ ਰੁਪਏ ਬਹੁਤ ਵੱਡੀ ਚੋਰੀ ਹੋਈ
@kamaljitkaur9209
@kamaljitkaur9209 3 ай бұрын
ena gold ghr kyu rakhde lok
@bksashi2149
@bksashi2149 3 ай бұрын
ਸਾਰੇ ਪਤਰਕਾਰ ਨੂੰ ਮੇਰੀ ਇਕ ਬੇਨਤੀ ਹੈ ਖਾਸ ਕਰ ਚੋਰੀ ਦੀ ਖ਼ਬਰ ਘਰ ਦੀ ਕਿੱਥੋਂ ਚੋਰ ਆਏ ਕਿੱਥੋਂ ਦੀ ਗਏ ਮੰਨ ਲਓ ਕੋਈ ਚੋਰ ਏਹ ਵੀਡਿਓ ਦੇਖਣ ਉਨ੍ਹਾਂ ਦੇ ਹੌਂਸਲੇ ਬੁਲੰਦ ਹੋਰ ਹੋ ਜਾਣਗੇ ਸਿੱਧੀ ਖ਼ਬਰ ਲਾ ਲਿਆ ਕਰੋ 🙏🙏
@singhsaab6992
@singhsaab6992 3 ай бұрын
ਏਹ ਤੇ training ਹੀ ਦੇ ਰਹੇ ਲੱਗਦਾ
@R2HILL_SHORTS
@R2HILL_SHORTS 3 ай бұрын
ਮੈ ਵੀ ਕਰੂਗਾ 😂😂
@embroiderydesign1024
@embroiderydesign1024 3 ай бұрын
ਬਾਈ ਜੇ ਪੱਤਰਕਾਰ ਇਹ ਨਹੀਂ ਦੱਸੀ ਕਿ ਕਿਥੋਂ ਆਏ ਨੇ ਤਾਂ ਲੋਕਾਂ ਨੂੰ ਕਿਵੇਂ ਪਤਾ ਲੱਗੂ ਲੋਕ ਦਰਵਾਜ਼ੇ ਵਾਰੀ ਆ ਤਾ ਲਾ ਕੇ ਰੱਖਣਗੇ ਨਾਲੇ ਗਰੀਲਾ ਵਗੈਰਾ ਵੀ ਲਾਉਣ ਗੇ
@Usbij
@Usbij 3 ай бұрын
Shi gll aa ji❤
@Usbij
@Usbij 3 ай бұрын
Loka na bss maada bolna kiweee vi ohta boln ga hee ji.. Hr video ch negative cmt krna hunda chnga koi ni dekhda ji 😊
@tirathkaur847
@tirathkaur847 3 ай бұрын
ਇਹ ਚੋਰ ਇਸ ਘਰ ਦੀ ਚੰਗੀ ਤਰ੍ਹਾਂ ਜਾਣਕਾਰੀ ਰੱਖਦੇ ਲੱਗਦੇ ਨੇ
@mahamsinghjawandha2919
@mahamsinghjawandha2919 3 ай бұрын
Ac ਨਹੀਂ ਉਠਨ ਨੀ ਦਿੰਦਾ ਪਹਿਲਾਂ ਲੋਕ ਬਾਹਰ ਪੈਂਦੇ ਸੀ
@MANDEEPSINGH-sd3eq
@MANDEEPSINGH-sd3eq 3 ай бұрын
Ac Wale room ch rakh leya kro y
@jaswinderjaswinder9101
@jaswinderjaswinder9101 3 ай бұрын
Sahi gal aa
@MANDEEPSINGH-sd3eq
@MANDEEPSINGH-sd3eq 3 ай бұрын
@@jaswinderjaswinder9101 Sade nal v bani c tahi dass reha
@AjaySharma-ej6np
@AjaySharma-ej6np 3 ай бұрын
ਵੀਰ ਜੀ ਅਸੀਂ ਬਾਹਰ ਸੁੱਤੇ ਸੀ ਸਾਡੀ ਛੱਡ ਪਾੜ ਕੇ ਚੋਰੀ ਕਰਕੇ ਲੈ ਗਏ ਸਾਡਾ ਵੀ ਕਾਫੀ ਨੁਕਸਾਨ ਹੋਇਆ
@Usbij
@Usbij 3 ай бұрын
Shi gll aa ji
@gurmailsingh-9882
@gurmailsingh-9882 3 ай бұрын
ਇਹ ਰੰਗਲਾ ਪੰਜਾਬ ਬਣਾ ਤਾਂ ਝਾੜੂ ਵਾਲਿਆਂ ਨੇ ,,
@bhindasidhu444
@bhindasidhu444 3 ай бұрын
ਵਿੰਡੋ ਚ ਗਰਿੱਲਾਂ ਕਿਸੇ ਦੇ ਨੀ ਜਿੰਨੀਆ ਚੋਰੀਆਂ ਹੋਈਆਂ ਨੇ ਸਭ ਤੋਂ ਵੱਡਾ ਕਾਰਨ ਆ
@amanpreetkaur1915
@amanpreetkaur1915 3 ай бұрын
ਪਹਿਲੀ ਗੱਲ ਇਹ ਕਿ ਏਨਾ ਗੋਲਡ ਤੇ ਏਨਾ ਪੈਸਾ ਕਦੇ ਵੀ ਨਾ ਰੱਖੋ ਗੋਲਡ ਹਮੇਸ਼ਾ ਲੋਕਰ ਵਿਚ ਰੱਖੋ ਤੇ ਪੈਸਾ ਬੈਂਕ ਵਿਚ ਜਮਾ ਰੱਖੋ
@JaspinderSingh-iz1sc
@JaspinderSingh-iz1sc 3 ай бұрын
ਵੀਰੇ ਜਦੋਂ ਆਪਾਂ 10-15 ਲੱਖ 20 ਲੱਖ ਰੁਪਏ ਕੋਠੀ ਤੇ ਲਾਉਂਦੇ ਆ ਲੱਖ ਰੁਪਏ ਹੋਰ ਲੱਗ ਜੂ ਗਰਿੱਲਾਂ ਤੇ ਗਰਿਲ ਜਰੂਰ ਲਵਾਓ ਜਦੋਂ ਆਪਾਂ ਗਰਿੱਲਾਂ ਨਹੀਂ ਨਾ ਲਵਾਉਂਦੇ ਇਕੱਲੇ ਸ਼ੀਸ਼ੇ ਪਵਾ ਲੈਦੇ ਆ ਸੋ ਉਹ ਆਫ ਦੇ ਇਹ ਸਾਰਾ ਕੰਮ ਉਦੋਂ ਹੀ ਹੁੰਦਾ ਜੇ ਗਰੈਲ ਹੋਵੇ ਬੰਦੇ ਨੂੰ 10 ਮਿੰਟ ਤਾਂ ਲੱਗਣ ਕੰਮ ਸੇ ਕੰਮ ਭੰਨਣ ਨੂੰ ਉਹਨੂੰ ਸੀਸਾ ਹੈ ਅਗਾ ਖੋਲ ਕੇ ਹੋ ਗਿਆ
@Jaspreetjas-x6y
@Jaspreetjas-x6y 3 ай бұрын
ਬਾਈ ਪੇਟੀ ਅਲਮਾਰੀ ਵਿੱਚ ਸਮਾਨ ਨਾ ਰਖੇ ਕੋਲ ਰਖ ਕੇ ਸੌ ਜਾਵੇ
@HarpreetKaur-ek6qc
@HarpreetKaur-ek6qc 3 ай бұрын
Jehda ਆਪਾਂ ਦੱਸੀ ਜਾਨੇ ਆ v ਐਵੇ ਅੰਦਰ ਦਾਖਲ ਹੋਏ ਇਸ ਨੂੰ ਦੇਖ ਕੇ hor v ਆਹੀ ਤਕਨੀਕੀ ਅਪਨਾਉਣੇ ਨੇ ਸਾਰਾ ਕੁਝ ਨਾ ਦੇਖਿਆ karo ਸਿਰਫ਼ ਦਸਿਆ kro v ਆਪਣਾ ਧਿਆਨ ਰੱਖੋ bro
@KiranjotGrewal-h2o
@KiranjotGrewal-h2o 3 ай бұрын
ਵਧੀਆ ਗੱਲ ਆ ਪੂਰਾ ਦੱਸਦੇ ਨੇ ਤਾ ਕਿ ਇਸ ਵੀਡੀਓ ਨੂੰ ਦੇਖ ਕੇ ਲੋਕ ਚੌਕੰਨੇ ਰਹਿ ਜਾਣ
@Mannsingh76
@Mannsingh76 3 ай бұрын
ਭੈਣ ਵਿਚਾਰੀ ਡਰ ਗਈ ਹੋਣੀ ਭੈਣ ਮਾਰ ਲੈਂਦੇ ਫਿਰ ਕੀ ਕਰਦੇ ਡਰ ਗਈ ਭੈਣ ਸਰੀਫ ਫੈਮਿਲੀ ਸਪੋਟ ਕਰੋ ਵਾਹਿਗੁਰੂ ਜੀ
@MANDEEPSINGH-sd3eq
@MANDEEPSINGH-sd3eq 3 ай бұрын
ਪੰਜਾਬ ਦੇ ਹਾਲਾਤ ਮਾੜੇ ਹੋਗੇ
@PAST7HISTORY
@PAST7HISTORY 3 ай бұрын
ਭਾਈ ਮਾੜਾ ਬਹੁਤ ਹੋਇਆ ਪਰ ਸੋਨਾ ਚਾਂਦੀ ਖਾਸ ਕਰਕੇ ਅਲਮਾਰੀ ਪੇਟੀ ਵਿਚ ਨਾ ਰੱਖੋ ਚੋਰ ਸਿੱਧੇ ਤੌਰ ਤੇ ਜਾਂਦੇ ਅਲਮਾਰੀ ਪੇਟੀ ਨੂੰ ਹੈ ਸੋਨਾ ਚਾਂਦੀ ਜਿਹੜੇ ਬੈਂਡ ਉਤੇ ਤੁਸੀਂ ਪੈਦੇ ਹੋ ਉਸ ਵਿੱਚ ਰੱਖੋ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਤੇ ਰੱਖ ਕੇ ਲੋਕਾਂ ਕੋਲ ਬਾ ਬਾ ਨਾ ਕਰੋ
@GurdeepSinghdhaliwal99
@GurdeepSinghdhaliwal99 3 ай бұрын
ਵਾਹਿਗੁਰੂ ਜੀ
@embroiderydesign1024
@embroiderydesign1024 3 ай бұрын
ਬਹੁਤ ਮਾੜਾ ਹੋਇਆ ਬਾਈ
@lakhidhaliwal6446
@lakhidhaliwal6446 3 ай бұрын
35 ਤੋਲੇ ਸੋਨਾ 40 ਤੋਂ 45 ਹਜਾਰ ਨਗਦ ਦੋ ਘਰਾਂ ਦੇ ਹੋਈ ਸੀ ਨੰਗਲਾ
@kamaljitkaur9209
@kamaljitkaur9209 3 ай бұрын
ena gold ghr ch hi rkhde lok .
@ManjitChahal16
@ManjitChahal16 3 ай бұрын
ਏਨਾ ਸੋਨਾ ਘਰ ਕਿਓਂ ਰੱਖਿਆ ਸੀ ਬੈਂਕਾਂ ਚ ਲੌਕਰ ਕਾਹਦੇ ਲਈ ਨੇ...ਹੁਣ ਰੋਣ ਧੋਣ ਦਾ ਕੀ ਫਾਇਦਾ
@ranjitkaur8388
@ranjitkaur8388 3 ай бұрын
Beti Da Kam a, Us nu Pttac Gareil Nhi a Jahli Khol K Rakhde a Rasoi di,
@pritpalsingh7996
@pritpalsingh7996 3 ай бұрын
ਵੀਰ ਘਰ ਇੰਨਾ ਸਮਾਨ ਨਾ ਰੱਖਿਆ ਕਰੋ
@JaswantSingh-by1ff
@JaswantSingh-by1ff 3 ай бұрын
Sahi gal veere
@brarbrar2066
@brarbrar2066 3 ай бұрын
Windows nu grill nhi lgude ajj kal te store room v bed room nal attach hona chahida ji ja fer apne bed ch hi apna kemti saman rakhleya jave baki bahut mada hoya ji ajj kal mehgai ch navi chej banuni bahut aukhi a ji
@sarabjitkaur9987
@sarabjitkaur9987 3 ай бұрын
ਇਸ ਕਰਕੇ ਪਹਿਲਾਂ ਲੋਕ ਲੋਹੇ ਦੀਆਂ ਗਰੀਲਾਂ ਲਗਾਉਂ ਦੇ ਸਨ
@RamandeepKaurDhillon-rz3zn
@RamandeepKaurDhillon-rz3zn 3 ай бұрын
ਘਰ ਐਡਾ ਪਾਇਆ ਤੇ ਗਰਿਲ ਲਵਾ ਲੈਂਦੇ
@arshpreetjandu8162
@arshpreetjandu8162 3 ай бұрын
ਸਹੀ ਗੱਲ ਐ
@Kaur.brar23
@Kaur.brar23 3 ай бұрын
Sadde pind v hoi se last year same Edd e ji
@KulwinderKaur-ug8rw
@KulwinderKaur-ug8rw 3 ай бұрын
Waheguru ji
@pargatsingh3614
@pargatsingh3614 3 ай бұрын
😮😮😮😮
@ranisidhu9760
@ranisidhu9760 3 ай бұрын
ਗਰਿੱਲਾਂ ਲੳਣੀ ਆ ਬੰਦ ਕਰਤੀਅਆ ਇਹੀ ਕਾਰਨ ਹੈ
@harmanpreetsingh2261
@harmanpreetsingh2261 3 ай бұрын
😢😢
@SandhuSaab-dg8tn
@SandhuSaab-dg8tn 3 ай бұрын
ਲੋਕਾਂ ਦਾ ਨੁਕਸਾਨ ਹੋ ਜਾਂਦਾ ਆ ਪੱਤਰਕਾਰਾ ਦਾ ਮਸਾਲੇ ਲਾਉਣ ਦਾ ਬਹਾਨਾ ਮਿਲ ਜਾਂਦਾ ਆ
@Usbij
@Usbij 3 ай бұрын
Bai ik chij ta dsdo msaala ali ehh video ch fer mnn lwaga khabar Launi vi maadi gll aa ji? J koi Bulonda ghra fer hee janda naa ji ewa nhi kon kis dw ghr jaa k layu news
@Usbij
@Usbij 3 ай бұрын
Ehh ghr a bahar too hee mod dinda j naa bulaya hunda patarkar sahab❤
@mr.vsentertainment512
@mr.vsentertainment512 3 ай бұрын
Kothi vich koi vi steel pipe nahi logoda kirs kar jande hai us time shopkeeper de gal sunde nahi
@GurmailSingh-b5u
@GurmailSingh-b5u 3 ай бұрын
😮😮😮😢😢😢
@rbrar3859
@rbrar3859 3 ай бұрын
ਬਹੁਤ ਮਾੜਾ ਹੋਇਆ ਹੈ।
@sukhibinner6238
@sukhibinner6238 3 ай бұрын
ਪੁਲਿਸ ਕੀ ਕਰਦੀ ਰਾਤ ਨੂੰ ਡਿਊਟੀ ਲੳਣ
@KulwinderKaur-ug8rw
@KulwinderKaur-ug8rw 3 ай бұрын
😮😮😮
@sandeepkaur7877
@sandeepkaur7877 3 ай бұрын
Pind Ghasiwal near sunam v july ch hoyi a chori kafi gold le gye money 💰 v
@KulwinderKaur-i4d
@KulwinderKaur-i4d 3 ай бұрын
Jo v room ch ch aapa so rhe hunea vire oh room ch e apna paisa sona sab kus rkhea kro
@akg958
@akg958 3 ай бұрын
District b dsea kro brother
@Usbij
@Usbij 3 ай бұрын
Sangrur aa ji district
@jasmindersingh1573
@jasmindersingh1573 3 ай бұрын
Mavi kalan ch v aiven hi hoia. Rsosi vich di
@akashpunia4020
@akashpunia4020 3 ай бұрын
🙏🙏🙏
@akashpunia4020
@akashpunia4020 3 ай бұрын
😮😮
@Balvinder9999
@Balvinder9999 3 ай бұрын
Raat nu kiya nu khool da kro❤❤
@MANDEEPSINGH-sd3eq
@MANDEEPSINGH-sd3eq 3 ай бұрын
ਬਹੁਤ ਮਾੜਾ ਹੋਇਆ
@HakamBhangu-f3i
@HakamBhangu-f3i 3 ай бұрын
🎥👍♥️
@novelchahal7005
@novelchahal7005 3 ай бұрын
ਬਹੁਤ ਮਾੜਾ ਹੋਇਆ ਜੀ
@ਪੇਂਡੂਸੇਵਾਕੇਂਦਰ
@ਪੇਂਡੂਸੇਵਾਕੇਂਦਰ 3 ай бұрын
18/07/2024 nu gobindgarh jejian ve hogi kal chori jama grib famaily c
@BhupinderSingh-v2o
@BhupinderSingh-v2o 3 ай бұрын
Camera tah lao ghare
@Usbij
@Usbij 3 ай бұрын
😦😦
@SandeepSingh-vm7sk
@SandeepSingh-vm7sk 3 ай бұрын
Aaj kal log grilan nahi lagwaode chorian tan hon geya he
@GurdeepDeep-h5r
@GurdeepDeep-h5r 3 ай бұрын
District ve ds de hunde ne ptrkara
@Usbij
@Usbij 3 ай бұрын
Sangrur aa ji
@dontfindmeiamlost8670
@dontfindmeiamlost8670 3 ай бұрын
Maada hoye aw ji
@RajinderSingh-op5fl
@RajinderSingh-op5fl 3 ай бұрын
Bahut mada haal aa putt
@gurjitsatti8270
@gurjitsatti8270 3 ай бұрын
Sade lage pind naggar phillaur v chori hoi c sabb kuch le gye chor etho tak tap v khol k le gye sabb
@DeepDeep-md6pj
@DeepDeep-md6pj 3 ай бұрын
Veer tenu chori wali news hi mildi a 😂😂
@Usbij
@Usbij 3 ай бұрын
Wmk
@omerfukra
@omerfukra 3 ай бұрын
No
@simmisharma7032
@simmisharma7032 3 ай бұрын
Sangrur distt de pind ne gujran te jwandha jithe chori hoi he
@surinderkhangura3804
@surinderkhangura3804 3 ай бұрын
Tusi grill kio ni lgvai rsoi nu
@KirandeepkaurDhaliwal-r2g
@KirandeepkaurDhaliwal-r2g 3 ай бұрын
Baii avde avde ghree ਦਾਹ rakho salea nu ਦਾਹ nal vaddho
@inderjeetsingh-cn6gp
@inderjeetsingh-cn6gp 3 ай бұрын
Lauckar ch rakhna chahida sona😢
@balkaransingh5359
@balkaransingh5359 3 ай бұрын
Ajj kal log grila nhi lgonde ghra ch chora lai sokha ha jalia todnia ta
@SandeepSingh-vm7sk
@SandeepSingh-vm7sk 3 ай бұрын
Sahi keha bro.
@amarbirsingh7601
@amarbirsingh7601 3 ай бұрын
Gral kyou ni aai veer steel a
@karanchhajli1963
@karanchhajli1963 3 ай бұрын
Maada hoye aa g
@GurjantsinghChahal-zq3il
@GurjantsinghChahal-zq3il 3 ай бұрын
ਏ, ਸੀ, ਵਿੱਚ, ਨਹੀਂ, ਪੈਣਾ, ਚਾਹੀਦਾ,
@HakamBhangu-f3i
@HakamBhangu-f3i 3 ай бұрын
Wmk JI ♥️👏
@harmanchoongh2235
@harmanchoongh2235 3 ай бұрын
Grileeee ne labondaaa lokk
@Usbij
@Usbij 3 ай бұрын
Bhut maada hlaat ho reha naa panjab da😢
@ravneetkaur6205
@ravneetkaur6205 3 ай бұрын
Grill ku ni lgaude windowch
@ਪੇਂਡੂਸੇਵਾਕੇਂਦਰ
@ਪੇਂਡੂਸੇਵਾਕੇਂਦਰ 3 ай бұрын
apma are vich ve bura hall g
@bickycheema2458
@bickycheema2458 3 ай бұрын
Bhagwanto chwal fail aa
@kimkaur6169
@kimkaur6169 3 ай бұрын
Garil ni hegi taki nu
@SandeepGill-s7l
@SandeepGill-s7l 3 ай бұрын
dog jori ghar jamanship
@sukhwinderkaur9593
@sukhwinderkaur9593 3 ай бұрын
Jinnu pta ae rsoi di khidki nu kalli jali laggi ae ohi chori krega.kise jan pehechan vale da km ae
@RamanpreetKaur-dw8yx
@RamanpreetKaur-dw8yx 3 ай бұрын
Chora da honsla hor lva lo ikk ac
@HarjitSingh-t4p
@HarjitSingh-t4p 3 ай бұрын
Apana..d .Kam..h
@GurmailSingh-b5u
@GurmailSingh-b5u 3 ай бұрын
Maadi gll aa bhut
@PreetInder545
@PreetInder545 3 ай бұрын
Vich chaghat ni laggi hoyi khidki vich
@inderjeetsingh-cn6gp
@inderjeetsingh-cn6gp 3 ай бұрын
Lauk ehh nhi laune cchaide jo bahro lag jan
@akashpunia4020
@akashpunia4020 3 ай бұрын
Bhut maddi hoyi
@HakamBhangu-f3i
@HakamBhangu-f3i 3 ай бұрын
👎👎
@novelchahal7005
@novelchahal7005 3 ай бұрын
ਵਾਹਿਗੁਰੂ ਜੀ
@GurmailSingh-b5u
@GurmailSingh-b5u 3 ай бұрын
😢😢
@akashpunia4020
@akashpunia4020 3 ай бұрын
Waheguru ji
@Harrydhaliwal4883
@Harrydhaliwal4883 3 ай бұрын
😮😮
@GurdeepSinghdhaliwal99
@GurdeepSinghdhaliwal99 3 ай бұрын
😮😮😮
@akashpunia4020
@akashpunia4020 3 ай бұрын
🙏🙏🙏
@pargatsingh3614
@pargatsingh3614 3 ай бұрын
ਬਹੁਤ ਮਾੜਾ ਹੋਇਆ
@MANDEEPSINGH-sd3eq
@MANDEEPSINGH-sd3eq 3 ай бұрын
ਹੋਰ ਜੀ
@Babbusingh-ov7mg
@Babbusingh-ov7mg 3 ай бұрын
ਵਾਹਿਗੁਰੂ ਜੀ
@pargatsingh3614
@pargatsingh3614 3 ай бұрын
ਵਾਹਿਗੁਰੂ ਜੀ
@JasveerBenipal
@JasveerBenipal 3 ай бұрын
😢😢
@embroiderydesign1024
@embroiderydesign1024 3 ай бұрын
😢😢
@MANDEEPSINGH-sd3eq
@MANDEEPSINGH-sd3eq 3 ай бұрын
Waheguru ji
@Harrydhaliwal4883
@Harrydhaliwal4883 3 ай бұрын
😢😢
@Usbij
@Usbij 3 ай бұрын
😢😢
@GurdeepSinghdhaliwal99
@GurdeepSinghdhaliwal99 3 ай бұрын
ਬਹੁਤ ਮਾੜਾ ਹੋਇਆ
@naibpunia2215
@naibpunia2215 3 ай бұрын
😢😢
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 33 МЛН