ਸਰਕਾਰੀ ਨੌਕਰੀ ਕਰਨ ਵਾਲੀ ਪੜ੍ਹੀ-ਲਿਖੀ ਭੈਣ ਦੇਖੋ ਮੁਹਾਲੀ ਦੇ ਪੋਸ਼ ਇਲਾਕੇ ਚ ਕਿਹੜੇ ਹਾਲਾਤਾਂ 'ਚ ਕੱਟ ਰਹੀ ਆਪਣੀ ਜ਼ਿੰਦਗੀ

  Рет қаралды 777,268

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 1 100
@harbanskular8127
@harbanskular8127 3 ай бұрын
ਇਨ੍ਹਾਂ ਲੋਕਾਂ ਨੂੰ ਹੀ ਸਿੱਖ ਕੌਮ ਕਹਿੰਦੇ ਹਨ। ਐਨਾ ਵੱਡਾ ਉਪਰਾਲਾ। ਧੰਨ ਹੋ ਤੁਸੀਂ।
@SandeepSingh-bv3js
@SandeepSingh-bv3js 3 ай бұрын
ਇੰਨੀ ਸਹਿਣਸ਼ੀਲਤਾ ਬਾਈ ਗੁਰਪ੍ਰੀਤ ਸਿੰਘ ਹੀ ਰੱਖ ਸਕਦਾ ਚੜਦੀ ਕਲਾ ਵਿੱਚ ਰਹੇ
@Mt-kfs
@Mt-kfs 3 ай бұрын
ਮੈਂਨੂੰ ਮਾਣ ਏ ਮੈਂ ਸਿੱਖ ਹਾਂ, ਤੇ ਇਕ ਸਿੱਖ ਨੂੰ ਸੇਵਾ ਕਰਦੇ ਦੇਖ ਰਿਹਾ, ਮੇਰੇ ਵੀਰੋ ਪੱਗ ਨਾ ਭੁੱਲ ਜਾਣਾ, ਸਿੱਖੀ ਨਾ ਭੁੱਲ ਜਾਣਾ, ਸਿੱਖੀ ਚ ਬਹੁਤ ਪਿਆਰ ਏ,ਬਹੁਤ ਦਰਦ ਏ, ਬਹੁਤ shansilta ਹੈ, ਸੇਵਾ ਹੈ, ਦਿਆ ਹੈ,
@tirathkaur847
@tirathkaur847 3 ай бұрын
🙏🙏❤️
@user-kakria
@user-kakria 3 ай бұрын
I wish to be reborn in a Sikh family after my death.
@user-kakria
@user-kakria 3 ай бұрын
Waheguru ji mehar kro iss bhen te aur mere veer Gurpreet Singh te.
@baljitsandhu5995
@baljitsandhu5995 3 ай бұрын
Thanks for that 🙏 dear brother 💓🙏 wehaguru mehar karan sab tai 🙏 Bhai Gurpreet Singh Ji Zinda baad 🙏😊❤
@sikhtraveller8860
@sikhtraveller8860 3 ай бұрын
Gyanchod mehkma😅
@sharanjitkaur5210
@sharanjitkaur5210 4 ай бұрын
ਗੁਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਉਮਰਾਂ ਬਖਸ਼ਿਸ਼ ਕਰਨ ਅਤੇ ਤੰਦੁਰੁਸਤ ਖੁਸ਼ਹਾਲ ਜੀਵਨ ਬਖਸ਼ਿਸ਼ ਕਰਨ , ਮਨੁੱਖਤਾ ਦੀ ਸੇਵਾ ਦਾ ਪੂਰਾ ਪ੍ਰੀਵਾਰ ਚੜ੍ਹਦੀ ਕਲਾ ਵਿੱਚ ਰਹੇ।🙏🙏🙏🙏🙏🙏
@kaursurinder954
@kaursurinder954 3 ай бұрын
🙏🙏🙏🙏🙏🙏
@Ajayrehalia
@Ajayrehalia 3 ай бұрын
Waheguru Mehar kare🙏
@hsingh4749
@hsingh4749 3 ай бұрын
ਵਾਹੇਗੁਰੂ ਮੇਹਰ ਕਰਨ
@BalkerDhanday
@BalkerDhanday 3 ай бұрын
ਵੀਰਾ ਜਦੋਂ ਸਿਰ ਤੇ ਹੱਥ ਰੱਖਕੇ ਜਦੋਂ ਪਾਠ ਸੁਣਾਉਂਦੇ ਹਨ ਬਸ ਫ਼ੇਰ ਮਰੀਜ਼ ਅੱਧਾ ਠੀਕ ਹੋ ਜਾਂਦਾ ਕਿਰਪਾ ਬਾਬੇ ਦੀ ਵੀਰੇ ਤੇ❤🙏🏿🙏🏿🙏🏿🙏🏿
@tonyroy8123
@tonyroy8123 3 ай бұрын
ਤੂੰ ਵੀ ਜਾ ਮਿੰਟੂ ਕੋਲ, ਕੁਝ ਗਾਲਾਂ ਦਾ ਆਨੰਦ ਮਾਨ ਬਾਈ ਤੇ ਪਾਠ ਸੁੰਨ। ਹਾਹਾਹਾ
@ShamsherSingh-s8y
@ShamsherSingh-s8y 3 ай бұрын
Sahi gal h eh main v note kita
@RanjeetSandhu-ne4wr
@RanjeetSandhu-ne4wr 4 ай бұрын
ਗੁਰਪ੍ਰੀਤ ਸਿੰਘ ਵੀਰ ਵਾਸਤੇ ਸ਼ਬਦ ਮੁੱਕ ਗਏ 😭😭😭😭😭
@KaranbirSingh-w7z
@KaranbirSingh-w7z 4 ай бұрын
ਹਾ ਜੀ ਵੀਰੇ ਗੁਰਪ੍ਰੀਤ ਵੀਰ ਜੀ ਦੇ ਦਰਸ਼ਨ ਹੀ ਭਾਗਾ ਦੀ ਲੋੜ ਹੈ ਵਾਹ ਵੀਰ ਵਾਹ ਕਿਆ ਬਾਤ ਹੈ ਦਾਸ ਅਪਣੇ ਪ੍ਰੇਮ ਹੱਝੂ ਅਰਪਣ ਕਰਦਾ ਹਾ ਜੀ ਕਰਦਾ ਗੁਰਪ੍ਰੀਤ ਸਿੰਘ ਨਾਲ ਸੇਵਾਦਾਰ ਕਰਾ
@gurvindersinghpakka3109
@gurvindersinghpakka3109 3 ай бұрын
ਵੀਰ ਜੀ ਵੀਰ ਗੁਰਪ੍ਰੀਤ ਸਿੰਘ ਰੱਬ ਦਾ ਦੂਜਾ ਰੂਪ ਆ ਕਿੰਨੇ ਵੀ ਅਪਸੈੱਟ ਮੈਂਟਲ ਇਨਸਾਨ ਮਿਲਣ ਵੀਰ ਗੁਰਪ੍ਰੀਤ ਸਿੰਘ ਨੂੰ ਕਦੇ ਗੁੱਸਾ ਨਹੀਂ ਆਇਆ ਇਹਨੂੰ ਕਹਿੰਦੇ ਆ ਰੱਬ ਦਾ ਦੂਜਾ ਰੂਪ​@@KaranbirSingh-w7z
@gurvindersinghpakka3109
@gurvindersinghpakka3109 3 ай бұрын
ਮੇਰਾ ਵੀ ਕਦੇ ਕਦੇ ਦਿਲ ਕਰਦਾ ਵੀਰ ਗੁਰਪ੍ਰੀਤ ਸਿੰਘ ਦੇ ਦਰਸ਼ਨ ਕਰ ਲਵਾਂ ਪਰ ਮੇਰਾ ਖਿਆਲ ਹੈ ਮੈਨੂੰ ਲੱਗਦਾ ਮੇਰੇ ਹਜੇ ਕਰਮਾਂ ਚ ਨਹੀਂ ਵੀਰ ਦੇ ਦਰਸ਼ਨ ਕਰਨੇ​@@KaranbirSingh-w7z
@punjabson5991
@punjabson5991 3 ай бұрын
ਸ਼ਬਦ ਬਹੁਤ ਨੇ ਇਸ ਲਈ ਪਰ ਤੁਹਾਨੂੰ ਜਾਣਕਾਰੀ ਨਹੀਂ ਹੈ । ਤੇ ਜੇ ਦਿੱਤੀ ਤਾਂ ਤੁਹਾਨੂੰ ਚੰਗੀ ਨਹੀਂ ਲੱਗਣੀ । ਇਹ ਬੋਲੇ ਸੋ ਨਿਹਾਲ ਵਾਲਾ ਨਹੀਂ ਜੇ ਨਿਮਰਤਾ ਵੀ ਦਿਖਾਵਾ ਹੈ। ਪੱਕੀ ਗੱਲ ਹੈ
@PardeepKumar-nl4ms
@PardeepKumar-nl4ms 3 ай бұрын
❤❤❤❤❤❤❤❤😂😂❤❤❤❤❤❤❤❤❤❤❤❤😂❤❤❤❤❤❤❤😂❤❤❤❤❤❤❤❤❤❤❤❤❤😂😂❤❤❤😂 या​@@KaranbirSingh-w7z
@rattandhaliwal
@rattandhaliwal 4 ай бұрын
ਗੁਰਪ੍ਰੀਤ ਵੀਰ ਲੰਮੀਆਂ ਉਮਰਾਂ ਭੋਗਣ ਤੇ ਸਾਰੇ ਸੇਵਾ ਵਾਲੇ ਵੀਰਾਂ ਦਾ ਧੰਨਵਾਦ।
@HarjeetSingh-sr9cf
@HarjeetSingh-sr9cf 3 ай бұрын
ਮਨੁੱਖਤਾ ਦੀ ਸੇਵਾ ਸੁਸਾਇਟੀ ਵਾਲੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਜਿਸ ਜਗ੍ਹਾ ਤੇ ਵੀ ਜਾਂਦੇ ਹਨ ਅਸੀਂ ਇਹ ਕਹਿੰਦੇ ਹਾਂ ਕਿ ਰੱਬ ਆਪ ਉਤਰ ਕੇ ਆਇਆ ਹੈ ਜੀ ਸਾਡੀ ਨਜ਼ਰ ਵਿੱਚ ਵੀਰ ਜੀ ਦਾਂ ਦਰਜਾ ਰੱਬ ਦੇ ਬਰਾਬਰ ਹੈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਾਰੀ ਹੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ 🙏🙏🙏🙏🙏
@InnocentHorse-wb9mk
@InnocentHorse-wb9mk 3 ай бұрын
Waheguru g apni kirpa banai rakhna te kushwa t bhen nu bilkul theek kar dena te gurpreet veer di chamdi kla rakhna
@dilshad8798
@dilshad8798 2 ай бұрын
🙏🙏🙏🙏🙏🙏🙏
@RaniEurope
@RaniEurope 4 ай бұрын
😢😢😢😢😢😢😢😢😢😢 ਬਹੁਤ ਸਬਰ ਦਿੱਤਾ ਖੁਦਾ ਨੇ ਵੀਰ ਨੂੰ ਧੰਨਵਾਦ ਖੁਦਾ ਤੇਰਾ
@tonyroy8123
@tonyroy8123 3 ай бұрын
He likes to be abused.😀😀
@tonyroy8123
@tonyroy8123 3 ай бұрын
ਤੂੰ ਵੀ ਜਾ ਮਿੰਟੂ ਕੋਲ, ਕੁਝ ਗਾਲਾਂ ਦਾ ਆਨੰਦ ਮਾਨ ਬਾਈ
@RaniEurope
@RaniEurope 3 ай бұрын
@@tonyroy8123 ਹਾਜੀ brother ji jado india ayi ta jarur jawa gyi God bless you
@ramankaur4530
@ramankaur4530 3 ай бұрын
​@@tonyroy8123tere jyda mircha lgdia 😡😡
@tonyroy8123
@tonyroy8123 3 ай бұрын
@@ramankaur4530 Pendoo moorakh. Mintu enjoys gaalaan maa behen diyan.😂😂
@harbhindersinghgill4484
@harbhindersinghgill4484 4 ай бұрын
ਸਲੂਟ ਆ ਤੈਨੂੰ ਭਾਊ ਵਾਹਿਗੁਰੂ ਜੀ ਨੇ ਬਹੁਤ ਸ਼ਕਤੀ ਦਿੱਤੀ ਜੋ ਕੰਮ ਤੁਸੀਂ ਕਰ ਸਕਦੇ ਹੋ ਉਹ ਕੋਈ ਨਹੀਂ ਕਰ ਸਕਦਾ ਭਗਤ ਪੂਰਨ ਸਿੰਘ ਅੱਖੀਂ ਵੇਖ ਲਿਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@rajku5446
@rajku5446 3 ай бұрын
ਮਿੰਟੂ ਵੀਰ ਜੀ ਤੁਹਾਨੂੰ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਪਰ ਫਿਰ ਵੀ ਸੇਵਾ ਕਰ ਰਹੇ ਹੋ ਇਨ੍ਹਾਂ ਭਲਾ ਅੱਜ ਕੱਲ ਕੋਈ ਨੀਂ krda
@neetugold6136
@neetugold6136 4 ай бұрын
ਧੰਨਵਾਦ ਓਸ ਭੈਣ ਦਾ ਜਿਸ ਨੇ ਵੀਡਿਓ ਬਣਾ ਕੇ ਭੇਜੀ ਤੇ help kiti।
@PrabhjotSingh-x6m
@PrabhjotSingh-x6m 3 ай бұрын
ਧੰਨ ਆ ਗੁਰਪ੍ਰੀਤ ਬਾਈ ਏਨੀ ਨਿਰਮਾਤਾ ਤੇ ਪਿਆਰ ਦਿਲ ਚ ਇਕ ਵੀ ਗੱਲ ਦਾ ਗੁੱਸਾ ਨਹੀਂ ਕੀਤਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਥੋਡੇ ਸਿਰ ਤੇ ♥️🙏🏻
@RAVINDERRAMGARHIA0008
@RAVINDERRAMGARHIA0008 3 ай бұрын
ਬਹੁਤ ਵਦੀਆ ਤੁਸੀਂ ਓਸ ਔਰਤ ਨੂੰ ਇਸ ਹਲਾਤਾਂ ਚੋ ਦੂਰ ਕੀਤਾ😢😢
@ConfusedBeetle-tr5pt
@ConfusedBeetle-tr5pt 3 ай бұрын
ਲੂੰ ਕੰਡਾ ਖੜਾ ਹੋ ਗਿਆ ਵੀਰ ਤੁਹਾਡੀ ਵੀਡੀਉ ਦੇਖ ਕੇ😢😢😢😢 Waheguru thonu hmesha chrdikala ch rkhn veere❤
@gurindergrewal5450
@gurindergrewal5450 3 ай бұрын
ਗੁਰਪ੍ਰੀਤ ਵੀਰਾ ਬਹੁਤ ਸਹਿਣਸ਼ੀਲਤਾ, ਵਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ 🎉
@parmjitsingh1755
@parmjitsingh1755 3 ай бұрын
ਜੇਕਰ ਕੁਝ ਹੋਰ ਲੋਕ ਗੁਰਪ੍ਰੀਤ ਵੀਰ ਦੀ ਸੋਚ ਵਰਗੇ ਹੋਣ ਤਾ ਆਪਣਾ ਦੇਸ਼ ਆਪਣਾ ਪੰਜਾਬ ਸਵਰਗ ਬਣ ਸਕਦਾ,,,,,ਗੁਰੂ ਸਾਹਿਬ ਮੇਹਰ ਕਰਨ,,,,,,,,
@neelamdhiman687
@neelamdhiman687 4 ай бұрын
ਭੈਣ ਨੂੰ ਦਵਾਈ ਤੇ ਸਾਥ ਦੀ ਜ਼ਰੂਰਤ ਹੈ ਇਸ ਨੇ ਠੀਕ ਹੋ ਜਾਣਾ।
@tonyroy8123
@tonyroy8123 4 ай бұрын
ਭੈਣ ਬਿਲਕੁਲ ਸੰਪੂਰਨ ਹੈ। ਉਸ ਨਾਲ ਕੁਝ ਵੀ ਗਲਤ ਨਹੀਂ ਹੈ। ਮਿੰਟੂ ਨੂੰ ਗਾਲੀ-ਗਲੋਚ ਪਸੰਦ ਹੈ,
@naviii949
@naviii949 3 ай бұрын
​@@tonyroy8123 ਕਯੋਂ ਯਾਰ ਗਲਤ ਬੋਲਦੇ ਹੋ, ਇਕ ਬੰਦਾ ਮਨੁੱਖਤਾ ਦੀ ਸੇਵਾ ਕਰ ਰਿਹਾ, ਤੁਸੀ ਹੱਲਾ ਸ਼ੈਰੀ, ਹੌਂਸਲਾ ਵਧਾਓ, ਮਜ਼ਾਕ ਠੀਕ ਨਹੀਂ, ਸਮੇਂ ਦਾ ਕੁਝ ਨਹੀਂ ਪਤਾ, kise naal ki ho jana .
@ramankaur4530
@ramankaur4530 3 ай бұрын
​@@tonyroy8123tu na dekhia kr j tanu jyda problem aw ta veer to
@bawasingh5054
@bawasingh5054 4 ай бұрын
ਇਹ ਸਾਰੀ ਵੀਰੇ ਕਰਮਾਂ ਦੀ ਖੇਡ ਹੈ ਜਿਹੋ ਜਿਹਾ ਕੋਈ ਕਰਮ ਕਰਦਾ ਉਹੀ ਜਿਹੀ ਕੋਈ ਸਜ਼ਾ ਭੁਗਦਾ ਅਸੀਂ ਜਿਉਂਦੇ ਜੀ ਬਹੁਤ ਗਲਤੀਆਂ ਕਰਦੇ ਆਂ ਉਹ ਫਿਰ ਸਾਨੂੰ ਭੁਗਤਣੀਆਂ ਪੈਂਦੀਆਂ, ਆਪ ਮਾਲਕ ਵਰਤ ਕੇ ਆਪ ਵੀਰਾਂ ਦੇ ਵਿੱਚ ਭਲਾ ਕਰ ਰਿਹਾ ਹੁਣ
@Lakhbirkaur-fw8ku
@Lakhbirkaur-fw8ku 3 ай бұрын
Edan kuj nahi hunda....kyi vaar koi sacha te saf banda hunda..pr jdon us nu smaaj to pyaar td ratrkaar ..sath naho milda te oh dipression ch chla janda....kyi chote bacheyan nu bimariyan hundiyan ohnz ki paap kita hunda
@Gurbanivideocreator
@Gurbanivideocreator 3 ай бұрын
​@@Lakhbirkaur-fw8ku💯👍
@sukhdeepsinghkhoji2493
@sukhdeepsinghkhoji2493 3 ай бұрын
ਯਾਰ ਇਕ ਗਲ ਆ ਤੁਹਾਡੇ ਗਲੀ ਮੁਹੱਲੇ ਕੋਲ ਇਦਾ ਕੋਈ ਹੁੰਦਾ ਤਾ ਮਦਦ ਜੁਰੂਰ ਕਰੋ ਕਈ ਲੋਕ ਓਹਨਾ ਨੂੰ ਤੰਗ ਵਵੀ ਕਰਦੇ ਆ ਪਤਾ ਨਹੀ ਉਹ ਕਿਹੜੇ ਹਲਾਤਾ ਵਿਚੋ ਲੰਗਿਆ 😢😢😢
@RajinderKaur-bg6gr
@RajinderKaur-bg6gr 3 ай бұрын
ਸਲੂਟ ਆ ਵੀਰ ਜੀ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਹੇ ਓ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾ ਬਖਸ਼ੇ 😊😊
@desasingh7038
@desasingh7038 3 ай бұрын
ਗੁਰਪ੍ਰੀਤ ਮਿੰਟੂ ਬਹੁਤ ਵਧੀਆ ਸਚੀ ਸੁਚੀ ਸੇਵਾ ਕਰ ਰਿਹਾ ਹੈ
@harwinderdeol1601
@harwinderdeol1601 3 ай бұрын
ਧੰਨਵਾਦ ਗੁਰਪ੍ਰੀਤ ਵੀਰੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਉੱਤੇ🙏🙏🙏🙏🙏
@BhupinderSingh-kf2ng
@BhupinderSingh-kf2ng 3 ай бұрын
ਧੰਨਵਾਦ ਗੁਰਪ੍ਰੀਤ ਵੀਰੇ ਤੇਰੇ ਲਈ ਸ਼ਬਦ ਮੁੱਕ ਜਾਂਦੇ ਵਾਹਿਗੁਰੂ ਚੜਦੀ ਕਲਾ ਚ ਰੱਖੇ
@neelamdhiman687
@neelamdhiman687 4 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਭੈਣ ਸੁਪਨਿਆਂ ਦੇ ਘਰ ਵਿੱਚ ਚਲੀ ਗਈ, ਇਸ ਨੇ ਬਿਲਕੁਲ ਠੀਕ ਹੋ ਜਾਣਾ।🙏
@jasbirkaurrandhawa8258
@jasbirkaurrandhawa8258 3 ай бұрын
ਕੁਝ ਮਹੀਨਿਆ ਬਾਅਦ ਇਹ ਭੈਣ ਜਰੂਰ ਦਖਾੱਣੀ ਜੀ🙏🏻🙏🏻
@tonyroy8123
@tonyroy8123 3 ай бұрын
Nothing wrong with behen! ਥਪਡ ਖਾਨ ਤੂੰ ਬਚ ਗਿਆ ਮਿੰਟੂ!
@SukhrajSingh-li7vy
@SukhrajSingh-li7vy 3 ай бұрын
​@@tonyroy8123ਪਰ ਤੈਨੂੰ ਕਿਸੇ ਨੇ ਨਹੀਂ ਬਚਾਉਣਾ ਲੱਖ ਦੀ ਲਾਹਨਤ ਹੈ ਤੇਰੇ ਤੇ
@baljitkaur7449
@baljitkaur7449 3 ай бұрын
Speechless ਤੁਹਾਡੀ ਸੇਵਾ ਸ਼ਬਦਾਂ ਤੋਂ ਪਰੇ. ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ I
@Theal-qb8pz
@Theal-qb8pz 4 ай бұрын
ਵਾਹਿਗੂਰੁ ਜੀ 🙏 ਗੁਰਪ੍ਰੀਤ ਸਿੰਘ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏 ਹਰੇਕ ਦੇਵੱਸ ਦੀ ਗੱਲ ਨਹੀ ਇਹ ਪੁੰਨ ਦਾ ਕਰਮ ਕਰ ਸਕੇ
@dhaliwalsukhan997
@dhaliwalsukhan997 3 ай бұрын
Waheguru ji meher kro🙏🏻🙏🏻🙏🏻🙏🏻veere di team da hissa bn n da mouka mile waheguru ji kde... Baba veere nu chd di kla trkkia dewee🙏🏻🙏🏻🙏🏻🙏🏻🙏🏻🙏🏻ਧੰਨਵਾਦ ਵੀਰੇ ਸਰਬੱਤ ਦਾ ਭਲਾ
@desasingh7038
@desasingh7038 3 ай бұрын
ਸਲੂਟ ਆ ਸਰਦਾਰ ਪੰਜਾਬੀ ਗੁਰਪ੍ਰੀਤ ਮਿੰਟੂ ਨੂੰ
@BarinderkaurHundal
@BarinderkaurHundal 4 ай бұрын
ਕੱਲਾ ਬੰਦਾ ਸੱਚੀ ਘਰ ਵਿੱਚ ਪਾਗਲ ਹੋ ਜਾਦਾ ਜਿਸ ਵੇਲੇ ਘਰ ਵਿਚ ਕੋਈ ਜੀ ਨਾ ਹੋਵੇ ਵਾਹਿਗੂਰੁ ਜੀ ਭੈਣ ਠੀਕ ਹੋ ਜਾਵੇ ਵੀਰ ਜੀ ਸੱਚੀ ਤੁਹਾਡੇ ਲੲਈ ਕੋਈ ਸਬਦ ਨੀ ਕਹਿਣ ਨੂੰ ਬਹੁਤ ਵਧੀਆ ਗੱਲਾ ਕਰਕੇ ਸਾਂਤ ਕਰ ਦਿੰਦੇ ਆ ਵਾਹਿਗੂਰੂ ਜੀ ਤੁਹਾਡੀਆ ਲੰਮੀਆ ਉਮਰਾ ਕਰੇ🙏🏿🙏🏿
@tonyroy8123
@tonyroy8123 3 ай бұрын
ਭੈਣ ਬਿਲਕੁਲ ਸੰਪੂਰਨ ਹੈ। ਉਸ ਨਾਲ ਕੁਝ ਵੀ ਗਲਤ ਨਹੀਂ ਹੈ
@naviii949
@naviii949 3 ай бұрын
Je ਕੁਝ ਗਲਤ ਨਹੀਂ ਹੈ, ਤਾਂ ਇਹ ਹਾਲਤ ਕਯੋਂ ਹੈ ਇਸ lady ਦੀ l tusi kis behalf ਤੇ ਕਹਿ ਰਹੇ ਹੋ ਕਿ ਇਹਨੂੰ ਕੁਝ ਨਹੀਂ ਹੋਇਆ, ਇਹ ਠੀਕ ਹੈ l
@tonyroy8123
@tonyroy8123 3 ай бұрын
@@naviii949 ਸੱਚ ਤਾਂ ਇਹ ਹੈ ਕਿ ਮਿੰਟੂ ਗਾਲਾਂ ਅਤੇ ਬੇਇੱਜ਼ਤੀ ਚਾਹੁੰਦਾ ਹੈ। ਉਹ ਇਸ ਦਾ ਆਨੰਦ ਲੈਂਦਾ ਹੈ। ਮਾਂ ਬੇਹਨ ਦੀਆਂ ਗਲੀਆਂ ਖਾਨ ਦਾ! ਲੋਕਾ ਨੂ ਜਬਰਦਸਤੀ ਪਕੜ ਕੇ ਲੀਆ ਰਿਹਾ ਹੈ ਬਾਈ। ਠੇਕਾ ਲੈ ਰੱਖਿਆ ਹੈ ਦੁਨੀਆ ਦਾ?
@GurdevSingh-rn5ct
@GurdevSingh-rn5ct 3 ай бұрын
Bhai ki pataa kall nu Teri v kise nu mintu manukhta de gharo lane aauona pave rabb khaer kare😮😮😮😮
@RaniSharma-mn3vg
@RaniSharma-mn3vg Ай бұрын
Bilkul sahi kiya ji tusi waheguruji jede Loki edaa de coment likhan onaada sara hi priwaar is behen verga hove te mintu veeni onaanu leke v na jaan mintu veerji verge bano gala khake dekho ​@@GurdevSingh-rn5ct
@Bawarecordsofficial
@Bawarecordsofficial 3 ай бұрын
ਬਾਈ ਗੁਰਪ੍ਰੀਤ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏
@paramjitkaur9105
@paramjitkaur9105 3 ай бұрын
Blood relation to v oppar hai eh veer jehra bahut sewa karda hai dukhia di waheguru veer nu chardi kla Rakhe
@jattkhakh4649
@jattkhakh4649 3 ай бұрын
ਕੋਈ ਗਾਲਾ ਨੀ ਲਗਦੀਆਂ ਕਰ ਭਲਾ ਹੋਭਲਾ ਗਾਲਾ ਘਿੳਉ ਦੀਆ ਨਾਲਾ ਮਿਟੂੰ ਵੀਰੇ ਦਾ ਰੱਬ ਭਲਾ ਕਰੇ ਵੀਰੇ ਦੀ ਚੜਦੀ ਕਲਾ ਰੱਖੇ
@akashsidhu289
@akashsidhu289 3 ай бұрын
ਵਾ ਵੀਰ ਜੀ ਰੱਬ ਦੇ ਰੁਪ ਹੋ ਤੁਸੀ ਅੇਨੀ ਸੇਵਾ ਕਰਦੇ ਹੋ ਜੀ🙏🙏🙏
@jspawaar675
@jspawaar675 3 ай бұрын
ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡੇ ਜਜ਼ਬੇ ਨੂੰ ਅਤੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਸੈਲਿਊਟ ਹੈ ਜੀ ਪਰ ਤੁਹਾਡੇ ਦਰਸ਼ਨ ਕਰਨ ਲਈ ਦਿਲ ਕਰਦਾ ਹੈ ਜੀ ਪਰ ਕਦੇ ਸਮਾਂ ਕੱਢ ਕੇ ਜਰੂਰ ਦਰਸ਼ਨ ਕੀਤੇ ਜਾਣਗੇ ਅਤੇ ਚਰਨੀਂ ਹੱਥ ਲਾਏ ਜਾਣਗੇ ਜੀ ❤❤❤❤
@101010sahil
@101010sahil 3 ай бұрын
bhaiji has got so much calm and patience. how frustrated and furious this sister was at the beginning of video and the way she became totally different and calm at the end has numbed my eyes. God bless you bhaiji.
@baljitkaur6940
@baljitkaur6940 3 ай бұрын
Kinna aukha ehojhe insaan jisdi mental condition stable na hoe Dhan hai veer Gurpreet Singh jehde ehojhe lokan di seva karde ne salute hai veer Gurpreet tuhanu.rabb tuhadi umar lambi kre.
@lifestyle458
@lifestyle458 3 ай бұрын
ਰੱਬ ਬੰਦੇ ਦੇ ਰੂਪ ਵਿਚ ਹੀ ਮਿਲਦਾ ਪਰ ਏਧਾ ਦੇ ਬੰਦੇ ਹੁੰਦੇ ਬਹੁਤ ਘੱਟ ਨੇ। ਬਾਈ ਜੀ ਤੁਸੀ ਸੱਚੀ ਉਸ ਰੱਬ ਵਰਗੀ ਸੱਚੀ ਰੂਹ ਹੋ ❤❤❤ 😊😊 ਤੁਹਾਨੂੰ ਦੇਖ ਕੇ ਅਸੀਂ ਵੀ ਇਸ ਰਸਤੇ ਤੇ ਹੌਲੀ ਹੌਲੀ ਚੱਲ ਰਹੇ ਹਾਂ ਅੱਜ ਦੇ ਸਮੇਂ ਇਨਸਾਨੀਅਤ ਨੂੰ ਸੰਭਾਲਣ ਦੀ ਬਹੁਤ ਲੋੜ ਆ।
@SandeepKumar-gf2bh
@SandeepKumar-gf2bh 3 ай бұрын
ਗੁਰਪੀਤ ਵੀਰ ਜੀਤੁਹਾਡੀ ਸੇਵਾ ਨੂੰ ਵੇਖਕੇ ਕੋਈ ਸਬਦ ਨਹੀ
@gurvailsinghdhillon9845
@gurvailsinghdhillon9845 3 ай бұрын
ਅਗਲੀ ਵਿਡੀਉ ਇਸਤੋ ਅੱਗੇ ਬਣਾ ਕੇ ਸੇਅਰ ਕੀਤੀ ਜਾਵੇ ।ਮਾਤਾ ਦਾ ਸੁਭਾਅ ਇੱਕ ਦਮ ਏਨਾ ਚੇਜ਼ ਹੋ ਗਿਆ ਇਹ ਮਹਾਰਾਜ ਦੀ ਕਿਰਪਾ
@davendersingh6859
@davendersingh6859 3 ай бұрын
Manukhta di sewa satguru di sewa jiwndy raho vasdy raho
@BalbirSingh-yd2ol
@BalbirSingh-yd2ol 3 ай бұрын
ਧੰਨ ਵਾਜਾ ਵਾਲਿਆਂ ਤੇ ਤੇਰੀ ਸਿੱਖੀ
@KawaljitKaur-fh9cx
@KawaljitKaur-fh9cx 3 ай бұрын
ਵਾਹਿਗੁਰੂ ਜੀ ਭੈਣ ਨੂੰ ਜਲਦੀ ਠੀਕ ਕਰ ਦਿਓ ਵਹਿਗੁਰੂ ਜੀ ਇਸ ਵੀਰ ਦੀ ਚੜ੍ਹਦੀ ਕਲਾ ਕਰਨੀ ਜਿਹੜੇ ਇਨੀ ਸੇਵਾ ਨਿਭਾ ਰਹੇ ਹਨ
@SarbjeetKaur-t1l
@SarbjeetKaur-t1l 4 ай бұрын
ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਜੀ❤❤❤❤❤ਧਨ ਗੁਰ ਰਾਮਦਾਸ ਜੀ ਮੇਹਰ ਕਰੇ।
@alfaazdiloke
@alfaazdiloke 2 ай бұрын
Koi words nhi hai ji ni tuc sewa krde ho, dhanbaad veer ji insaniyat zinda hai aapji warge insaana kr ke🙏🙏
@KulwinderSingh-p4e
@KulwinderSingh-p4e 3 ай бұрын
ਵਾਹਿਗੁਰੂ ਜੀ ਧੰਨ ਮਹਾਰਾਜ ਰੱਬ ਰੂਪ ਹੈ ਗੁਰਪ੍ਰੀਤ ਸਿੰਘ ਜੀ ਉਸ ਅਕਾਲਪੁਰਖ ਜੀ ਨੇ ਗੁਰਪ੍ਰੀਤ ਸਿੰਘ ਨੂੰ ਭੇਜਿਆ ਹੈ ਇਨਸਾਨੀਅਤ ਦੀ ਸੇਵਾ ਕਰਨ ਲਈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਇਹਨਾਂ ਨੂੰ ਚੱੜਦੀ ਕਲਾ ਵਿਚ ਰੱਖੇ ਲੰਬੀ ਉਮਰ ਕਰੇ
@gurdialsingh7277
@gurdialsingh7277 3 ай бұрын
Manukhta Di Sewa is a marvellous Society.
@sukhwinderkaur-eu3kr
@sukhwinderkaur-eu3kr 3 ай бұрын
ਇਹ ਵਿਚਾਰੀ ਵਕਤ ਤੇ ਹਾਲਾਤ ਦੀ ਝੰਬੀ ਹੋਈ ਹੈ ਵਾਹਿਗੁਰੂ ਮੇਹਰ ਕਰੇ ਬਹੁਤ ਹਨ ਅਜਿਹੇ ਜਿਹੜੇ ਭਰੇ ਪਰਿਵਾਰਾਂ ਵਿੱਚ ਵੀ ਇਕੱਲ ਹੰਢਾਉਂਦੇ ਨੇ
@Ravikumar-in5eh
@Ravikumar-in5eh 3 ай бұрын
Hlo dear
@sukhjitsingh3772
@sukhjitsingh3772 3 ай бұрын
ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਨੂੰ ਅਤੇ ਸਾਰੀ ਮੁਨਖਤਾ ਟੀਮ ਨੂੰ ਚੜਦੀ ਕਲਾ ਬਖਸ਼ੇ 🙏🙏
@jindusingh3552
@jindusingh3552 3 ай бұрын
koi shabad ni Gurpreet veer bara insaniyat di misal hai, inna pyar ta ajj kal apne ne krde🙏God bless him always healthy wealthy life & live long
@KashmirsonghSohal
@KashmirsonghSohal 3 ай бұрын
ਵਾਹਿਗੂਰ ਜੀ ਧੰਨ ਤੇਰੀ ਸਿੱਖੀ ਸੁਪਨਿਆਂ ਦੇ ਘਰ
@ParamjeetKaur-xe7bq
@ParamjeetKaur-xe7bq 3 ай бұрын
ਮਹਾਨ ਸੇਵਾ। ਸਬਰ ਸੰਤੋਖ ਦਿਆ ਦੀ ਮੂਰਤ ਬਾਂ ਗੇਯੇ ਬੱਚੇ ਗੁਰਪ੍ਰੀਤ ਸਿੰਘ
@kulwantpp7431
@kulwantpp7431 3 ай бұрын
Sat shree akal veer g ❤❤❤❤GBU
@gurirai2901
@gurirai2901 3 ай бұрын
🙏🙏🙏🙏 ਧੰਨ ਧੰਨ ਵੀਰ ਗੁਰਪ੍ਰੀਤ ਸਿੰਘ ਜੀ ਏਨਾ ਵੱਡਾ ਜਿਗਰ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ, ਬਾਕੀ ਵੀਰ ਜੀ ਤੁਹਾਡੇ ਕੋਲ ਇਸ ਭੈਣ ਨੇ ਬਹੁਤ ਜਲਦ ਠੀਕ ਹੋ ਜਾਣਾ
@gurmeetkaur3620
@gurmeetkaur3620 3 ай бұрын
ਧੰਨ ਧੰਨ ਵੀਰ ਗੁਰਪ੍ਰੀਤ ਸਿੰਘ ਤੇ ਧੰਨ ਧੰਨ ਵੀਰ ਦੀ ਸਹਿਣ ਸ਼ਕਤੀ ਵਾਹਿਗੁਰੂ ਜੀ ਸਾਰਿਆਂ ਨੂੰ ਇਹੋ ਜਿਹੀ ਸੂਝ ਬੂਝ ਦੇਣਾ ਤੇ ਸਾਡਾ ਜੀਵਨ ਸਫਲ ਹੋਵੇ ਅਸੀਂ ਵੀ ਇਹਨਾਂ ਗੁਣਾਂ ਨਾਲ ਭਰਪੂਰ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ
@sehajveersingh8044
@sehajveersingh8044 3 ай бұрын
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖਣ
@BalrajsinghSandhu-ot2ky
@BalrajsinghSandhu-ot2ky 3 ай бұрын
ਰੱਬ ਤੁਹਾਡੀ ਲੰਬੀ ਉਮਰ ਕਰੇ ਬਹੁਤ ਨਿਮਰਤਾ ਤੁਹਾਡੇ ਚ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ
@gurjeetkaur7150
@gurjeetkaur7150 3 ай бұрын
ਬਹੁਤ ਹੀ ਵਧੀਆ ਕੁਝ ਨੀ ਕਹਿ ਸਕਦੇ ਤੁਹਾਡੀ ਸੋਚ, ਹਿੰਮਤ ਤੇ ਦਇਆ ਭਾਵ ਬਾਰੇ ਗੁਰਪ੍ਰੀਤ ਵੀਰ ਜੀ । ਧੰਨਵਾਦ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ
@onlypunjabivedios9723
@onlypunjabivedios9723 3 ай бұрын
Lakh lakh vaari salaam us maa nu jisne Gurpreet Veera barga putt nu janam dita
@singhsingh4449
@singhsingh4449 3 ай бұрын
ਵਾਹਿਗੁਰੂ ਜੀ ਸਰਦਾਰ ਗੁਰਪ੍ਰੀਤ ਸਿੰਘ ਵੀਰ ਦੀ ਲੰਮੀ ਉਮਰ ਕਰਨਾ ਜੀ❤❤❤❤❤
@ManjitSingh-hq5wn
@ManjitSingh-hq5wn 3 ай бұрын
ਸਿੱਖ ਕੌਮ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੀ ਆ ਦੇਖ ਲੳ ਦੁਨੀਆਂ ਵਾਲਿਓ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ ਸਿੱਖ ਕੌਮ ਤੋਂ ਬਗੈਰ ਕੋਈ ਬਾਂਹ ਨਹੀਂ ਫੜਦਾ ਦੁੱਖੀ ਲੋਕਾਂ ਦੀ ਸਿੱਖ ਕੌਮ ਦਾ ਸਦਾ ਸਤਿਕਾਰ ਕਰੋ ਜੀ
@narinderkaur2926
@narinderkaur2926 3 ай бұрын
Jug jug jio vere waheguru thanu sada chardi kala ch rekhe
@BinduMavi-rq8zh
@BinduMavi-rq8zh 3 ай бұрын
ਜੱਦੋ ਇਮਾਨਦਾਰ ਸਰੀਫ ਲੋਕਾ ਨਾਲ ਧੋਖਾ ਕਰਦਾ ਹੈ ਸਾਮਾਜ ਆਪਣੇ ਫਿਰ ਅਗਲੇ ਇਕੱਲੇ ਰਹਿ ਕੇ ਹੀ ਖੂਸ ਹੋਦੇ ਹਨ
@SukhwinderKaur-xr4jo
@SukhwinderKaur-xr4jo 3 ай бұрын
Great personality. Proud to be a Sikh. Big salute 🙏🙏🙏🙏🙏
@AkashAkash-r9f
@AkashAkash-r9f 2 ай бұрын
ਇੱਕ ਵਾਰ 1996 ਵਿੱਚ ਅਸੀਂ ਆਸੂਤੋਸ ਮਹਾਰਾਜ ਕੋਲ ਗਏ ਕਿਸੇ ਨੇ ਕਿਹਾ ਕਿ ਮਹਾਰਾਜ ਤੁਹਾਡਾ ਵਿਰੋਧ ਬਹੁਤ ਹੋ ਰਿਹਾ ਆਸ਼ੂਤੋਸ਼ ਮਹਾਰਾਜ ਨੇ ਕਿਹਾ ਸੇਵਾਦਾਰ ਇਹੋ ਜਿਹੇ ਆ ਜਾਣਗੇ ਜੋ ਤੁਹਾਡੇ ਤੋਂ ਵੀ ਅੱਗੇ ਨਿਕਲ ਜਾਣਗੇ ਅੱਜ ਭਾਜੀ ਗੁਰਪ੍ਰੀਤ ਸਿੰਘ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਕਿ ਗੁਰੂ ਦੇ ਸਿੱਖ ਇਹੋ ਜਿਹੇ ਹੋਣੇ ਚਾਹੀਦੇ ਹਨ
@RaniSharma-mn3vg
@RaniSharma-mn3vg Ай бұрын
Veerji di sewaa nu 🙏🙏🙏🙏🙏🙏asi ta inaa diya jutiyadi jgaa v nhi waheguruji twaanu twaadi teem nu bal bakshan ji🙏🙏🙏🙏🙏
@santonkibani3311
@santonkibani3311 4 ай бұрын
Salute hai Veer ji tuhadi mata di kukh nu
@BabaSingh-un9rb
@BabaSingh-un9rb 3 ай бұрын
ਗੁਰਪ੍ਰੀਤ ਵੀਰੇ ਤੇਰਾ ਧੰਨਵਾਦ ਆਪ ਜੀ ਦੀ ਮਾਤਾ ਦਾ ਵੀ ਧੰਨਵਾਦ ਜ੍ਹਿਨੇ ਸਰਵਨ ਪੁੱਤ ਨੂੰ ਜਨਮ ਦਿੱਤਾ ਹੈ
@ParvinderSingh-ve8bo
@ParvinderSingh-ve8bo 3 ай бұрын
❤❤❤❤bhai kanhaiya 😢😢😢😢😢❤❤❤❤eh hai Sikhism veero ❤❤❤❤asli sikh ❤l am proud to be sikh le ❤❤❤❤🇮🇳🇮🇳🇮🇳🇮🇳
@dilbegsingh3539
@dilbegsingh3539 3 ай бұрын
ਬਹੁਤ ਹਿੰਮਤ ਦਿੱਤੀ ਹੈ ਵਾਹਿਗੁਰੂ ਜੀ ਨੇ ਸਰਦਾਰ ਜੀ ਆਪ ਜੀ ਨੂੰੰ ❤❤❤❤❤
@kesarsingh7124
@kesarsingh7124 3 ай бұрын
ਵੀਰ ਜੀ ਅਸੀਂ ਆਪਣੇ ਦੋਹਤੇ ਨੂੰ ਲੈ ਕੇ ਤੁਹਾਡੇ ਆਸਰਮ ਆਏ ਸੀ ਕਿਸੇ ੍ਨੇ ਅੰਦਰ ਹੀ ਨਹੀਂ ਆਉਣ ਦਿੱਤਾ ਜੀ ਅਸੀਂ ਸੰਘੋਲ ਤੋ ਏਥੇ ਆਏ ਸੀ 🙏🏻
@SurinderKaur-ld9vb
@SurinderKaur-ld9vb Ай бұрын
Beta ji asli insaniyat tusi nibha rhe ho ...mere veera.....rab tuhanu Sadi v umar la den ji....tuhanu tandrusti bakhshan ji❤❤
@SatpalSingh-ms3hq
@SatpalSingh-ms3hq 2 ай бұрын
ਵੀਰ ਗੁਰਪ੍ਰੀਤ ਸਿੰਘ,ਭਗਤ ਪੂਰਨ ਸਿੰਘ ਦਾ ਰੂਪ ਐ ❤ ❤
@harjotsinghvirk4289
@harjotsinghvirk4289 3 ай бұрын
Thank you brother for helping out this lady. I belong to 9 phase and I saw her several times walking on roads at late night. We were aware about her condition but the thing is she was highly aggressive so we were afraid to approach her. Thanks for giving her new life.
@jagmohansarao5273
@jagmohansarao5273 4 ай бұрын
ਰੱਬਾ ਤੇਰੇ ਰੰਗ ਨਿਆਰੇ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ
@shivanisharma5562
@shivanisharma5562 4 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢
@GurbachanHans
@GurbachanHans 4 ай бұрын
👏👏👏👏👏👏👏👍
@PremkourPrem
@PremkourPrem 4 ай бұрын
❤❤❤❤❤❤❤❤❤❤❤❤❤❤❤🎉 😂​@@shivanisharma5562
@supreetkaur-vx7gb
@supreetkaur-vx7gb 4 ай бұрын
🙏🙏
@tonyroy8123
@tonyroy8123 4 ай бұрын
@@shivanisharma5562 Oi sharma, ki bakwaas laga rakhiya hai?
@kaurknchn4389
@kaurknchn4389 3 ай бұрын
ਇਹਨਾ ਨੂੰ ਦੁਨੀਆ ਦੀਆਂ ਦੁਆਵਾਂ ਤਾਰ ਦੇਣਗੀਆ ❤❤ ਵਾਹਿਗੁਰੂ ਮਿਹਰ ਕਰਨ ਜੀ ਤੁਹਾਡੇ ਤੇ 🙏🙏
@KaramjeetKaur-us9tz
@KaramjeetKaur-us9tz 3 ай бұрын
Waheguru ji Mitul veer nu lambi umer bakse ❤️ 💖 ♥️
@BalrajsinghSandhu-ot2ky
@BalrajsinghSandhu-ot2ky 3 ай бұрын
ਬਹੁਤ ਵਧੀਆ ਸੇਵਾ ਤੁਹਾਡੀ ਵੀਰ ਜੀ
@SurinderKaur-do3sp
@SurinderKaur-do3sp 3 ай бұрын
Gurpreet thank you bacha god bless you always be happy
@humpreetbrar-cp1pq
@humpreetbrar-cp1pq 3 ай бұрын
ਦੁਨੀਆਂ ਚ ਬਹੁਤ ਹੀ ਉੱਚ ਦਰਜੇ ਦੇ ਇਨਸਾਨ ਨੇ ਬਾਈ ਗੁਰਪ੍ਰੀਤ ਸਿੰਘ ਜੀ
@GurvinderSingh-el8hf
@GurvinderSingh-el8hf 3 ай бұрын
Gurpreet veer bahut wada jigra thoda ohhhh waheguru rabb neh thodi duty lai ah eh kisse virle deh hath aundi ah mintu pra Dil vichon thonu bahut seesa nikal dia neh waheguru thonu hor mehar krn ji🙏🙏
@RamaGupta-e2b
@RamaGupta-e2b 2 ай бұрын
I m speechless bhaji limitless Salutes ne tuhanu bhagwan dharti te utreya hoya tuhade roop ch👌👌👏👏🌹🌹🌹🌹🌹🌹🌹♥️
@pianoguitar482
@pianoguitar482 3 ай бұрын
ਰੱਬ ਦੀਆਂ ਸਜ਼ਾਮਾ ਦੇਖਣਾ ਚੋਂਦੇ ਆ ਤੇ ਏਸ ਵੀਰ ਦੀਆਂ ਵੀਡੀਓ ਦੇਖਿਆ ਕਰੋ
@baljindersingh1184
@baljindersingh1184 3 ай бұрын
ਧੰਨ ਹੈ ਇਹ ਰੱਬ ਦਾ ਬੰਦਾ ।ਐਨੀ ਪੇਸੈਂਸ ਨਹੀਂ ਦੇਖੀ ।ਵਾਹਿਗੁਰੂ ਹੋਰ ਤਾਕਤ ਬਖਸ਼ਣ।
@hardeepkaur6095
@hardeepkaur6095 4 ай бұрын
Wahegurujl waheguru wahegurujl wahegurujl wahegurujl Maher krio
@SherSingh-nw9vn
@SherSingh-nw9vn 3 ай бұрын
ਵੀਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰੇ 🙏🙏
@virendersingh7857
@virendersingh7857 3 ай бұрын
Insaniyat da eh haal vekh ke rooh kamb gayi bhenji di halat theek ho jaave ehi sache dil to ardas waheguru waheguru 😢
@skaur215
@skaur215 Ай бұрын
Eho jihe veera d koshish ,himmat te sahanshiilta nu vekh k hi asi keh skde ha ki insaniyat jinda hae te rahegi es duniya ch sikh hon te maan e es veer ne sikhi te pgg nl sir ucha kita hae apna te koaum da es type d anokhi sewa nibha k ....guru sahib chrdikla wali lmbiya umraa bakshan veer nu
@kairav4a944
@kairav4a944 4 ай бұрын
Gurpreet Bhai tussi sachi Rabb vargay ho😊
@SmilingBocce-ol1zl
@SmilingBocce-ol1zl 3 ай бұрын
ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ੀਆ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖੇ 🙏
@shivanisharma5562
@shivanisharma5562 4 ай бұрын
ਸਾਰਾਂ ਰੋਲਾ ਮੂਹਾਲੀ ਜ਼ਿਲੇ ਵਿੱਚ ਹੈ,ਇਹ ਵੀਰ ਦੇਖ ਲਵੋ ਕਿਨੀਂ ਸੇਵਾ ਸੰਭਾਲ ਕਰਦਾ ਹੈ,ਇਕ ਇਥੇ ਹੈਂ ਗੂੰਡਾ ਬੀਜੇਪੀ ਦਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@HardeepSingh-ph6vs
@HardeepSingh-ph6vs 3 ай бұрын
Bro thoudi gall koi kyo ni sun reha.....so sad
@naviii949
@naviii949 3 ай бұрын
Jo ਜਿਵੇਂ ਕਰਦਾ, ਓਵੇਂ ਹੀ ਭੁਗਤ ਦਾ, ਬਸ ਸਮਾ ਜ਼ਰੂਰ ਲਗ ਸਕਦਾ, ਇਨਸਾਫ਼ ਇੱਥੇ ਹੀ ਹੈ l
@user-pj1ot8wf8j
@user-pj1ot8wf8j 3 ай бұрын
​@@naviii949Sunia ta eh hi hai ji. Pr tusi eh kyo likhia??
@rashmirashmi8957
@rashmirashmi8957 3 ай бұрын
ਵੀਰ ਗੁਰਪ੍ਰੀਤ ਨੂੰ ਰੱਬ ਸਦਾ ਚੜਦੀਕਲਾ ਚ ਰੱਖੇ , 😊ਤੰਦਰੁਸਤੀ ਅਤੇ ਵਰਕਤਾਂ ਬਕਸ਼ੇ ਧਨਵਾਦ 🌺🌼🌺
@tajinderpalsingh3312
@tajinderpalsingh3312 4 ай бұрын
Waheguru ji waheguru ji waheguru ji waheguru ji waheguru ji
@JonnyKumar-gy7if
@JonnyKumar-gy7if 3 ай бұрын
Speechless what a human being he is.salute to Bai gurpreet ji.waheguru tuhanu hor Shakti bakshe..😢
@MrSaini12
@MrSaini12 3 ай бұрын
Thudhi sadagi. Thudhi. Himat nu salute gurpreet veer
@gurlagan8931
@gurlagan8931 3 ай бұрын
ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੀ ਵੀਰੇ❤
@paramjitkaur547
@paramjitkaur547 4 ай бұрын
Rab da roop hai veer Gurpreet ji
@kirandeepgill2602
@kirandeepgill2602 3 ай бұрын
ਰੱਬ ਦਾ ਰੂਪ ਹੋ ਵੀਰ ਤੁਸੀਂ,,, 🙏🏻🙏🏻🙏🏻🙏🏻🙏🏻
@Sapindarkaurdhaliwal
@Sapindarkaurdhaliwal 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Kamalbrar-s2j
@Kamalbrar-s2j 3 ай бұрын
Salute veer Gurpreet di nimrata nu ….veere waheguru tuhanu hamesha charro Kaplan ch rakhe
1, 2, 3, 4, 5, 6, 7, 8, 9 🙈⚽️
00:46
Celine Dept
Рет қаралды 114 МЛН
Hoodie gets wicked makeover! 😲
00:47
Justin Flom
Рет қаралды 136 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 114 МЛН