No video

ਚਾਰੇ ਪਾਸਿਆਂ ਤੋਂ ਫਸ ਗਏ ਅਕਾਲੀ ਦਲ ਦੇ ਪ੍ਰਧਾਨ Sukhbir Badal in Trouble | Judge Singh Chahal | Punjab TV

  Рет қаралды 52,052

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 66
@highscoredelta9361
@highscoredelta9361 Ай бұрын
ਪ੍ਰਧਾਨਗੀ ਬਚਾਓਣ ਲਈ ਬਣਾਈ ਗਈ ਤਰਕੀਬ
@kulwinderbains9817
@kulwinderbains9817 Ай бұрын
ਲੋਕਾਂ ਨੇ ਤਾਂ ਫੈਸਲਾ ਸੁਣਾ ਦਿਤਾ ਹੈ
@gurus1213
@gurus1213 Ай бұрын
ਧੰਨਵਾਦ। ਬਾਦਲ-ਦਲ ਸਕੰਜੇ ਚ ਫਸ ਚੁਕਾ ਹੈ,ਇੰਨਾਂ ਨਾਲ ਇਸੇ ਤਰਾ ਹੀ ਹੋਣੀ ਚਾਹੀਦੀ ਹੈ,ਇੰਨਾਂ ਸਿੱਖ ਕੌਮ ਨੂੰ ਬਥੇਰੀ ਢਾਹ ਲਾਈ ਹੈ।
@Taujisingh
@Taujisingh Ай бұрын
Lm hmm
@ranthirsingh8886
@ranthirsingh8886 Ай бұрын
ਇਹ ਹੈ ਪੰਥ ਕੋਈ ਦਾੜੀ ਬੰਨੀ ਫਿਰਦਾ ਹੈ ਕੋਈ ਦਾੜੀ ਘਟੀ ਫਿਰਦਾ ਹੈ ਤੇ ਇਹ ਪੰਥ ਦੇ ਰਖਵਾਲੇ ਬਣੇ ਫਿਰਦੇ ਨੇ ਆਪੇ ਹੀ ਕਦੀ ਗਲਤੀਆਂ ਕਰਕੇ ਆਪੇ ਹੀ ਮਾਫੀਆਂ ਮੰਗ ਲੈਂਦੇ ਨੇ ਇਹ ਸਭ ਇਹਨਾਂ ਦੀਆਂ ਚਾਲਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣਾ ਚਾਹੁੰਦੇ ਨੇ
@gurcharansinghmann1814
@gurcharansinghmann1814 Ай бұрын
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛਡ ਦੇਣੀ ਚਾਹੀਦੀ ਹੈ ।ਉਸ ਨੇ ਅਕਾਲੀਦਲ ਨੂੰ ਬਹੁਤ ਪਿਛੇ ਪਾ ਦਿਤਾ ਐ ।
@amarsinghdhindsa1838
@amarsinghdhindsa1838 Ай бұрын
ਸੁਖਵੀਰ ਬਾਦਲ ਨੂੰ ਕੁਰਸੀ ਛੱਡਣ ਦੇਣੀ ਚਾਹੀ ਦੀ ਹੈ
@baldevsinghbrar4335
@baldevsinghbrar4335 Ай бұрын
ਸਿੰਘ ਸਹਿਬ ਬਾਨਾ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਪਹਿਲਾ ਜਿਨੇ ਵੀ ਬਾਦਲ ਧੜੇ ਵਿਚ ਰਹੇ ਹੈ ਸਾਰਿਆਂ ਨੂੰ ਪੰਥ ਵਿਚੋ ਬਾਹਰ ਕੀਤਾ ਜਾਵੇ ਤੇ ਨਵੇ ਸਿੰਘਾ ਨੂੰ ਚੁਣਿਆ ਜਾਵੇ ਨਵੀ ਪਾਰਟੀ ਬਨਾਈ ਜਾਵੇ ਜਗਤਾਰ ਸਿੰਘ ਹਵਾਰਾ ਨੂੰ ਪ੍ਰਧਾਨ ਬਨਾਇਆ ਜਾਵੇ ਜੀ ਮਿਨਤ ਹੈ ਬਾਦਲ ਕੱਢਕੇ ਪੰਥ ਬਚਾਲੋ ਸਾਰੇ ਬਾਹਰ ਕੱਢੋ ਜੀ
@NarinderSingh-mg4sw
@NarinderSingh-mg4sw Ай бұрын
ਅਕਾਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ
@user-vh5rm5mz5p
@user-vh5rm5mz5p Ай бұрын
ਅਕਾਲੀ ਦਲ ਦੇ ਲਿਡਰ ਆਪਣੀ ਪਾਰਟੀ ਨੂੰ ਆਪ ਹੀ ਖਤਮ ਕਰਨ ਜਾ ਰਹੇ ਹਨ।
@balvirsingh3076
@balvirsingh3076 Ай бұрын
ਨਹੁੰ ਮਾਸ ਦੇ ਰਿਸ਼ਤੇ ਸਮੇਂ ਵੀਹ ਸਾਲ ਤਾਂ ਬੀਜੀਪੀ ਦਾ ਦਖ਼ਲ ਮਹਿਸੂਸ ਨਹੀਂ ਹੋਇਆ।ਅੱਜ ਬਹੁਤ ਜ਼ਿਆਦਾ ਖ਼ਤਰਨਾਕ ਲੱਗਦਾ ਹੈ
@kulwinderbains9817
@kulwinderbains9817 Ай бұрын
ਸੁਖਬੀਰ ਬਾਦਲ ਤੋ ਦੁਖੀ ਹੋ ਕੇ ਹੀ ਪਾਰਟੀ ਛੱਡੀ ਗਈ
@JagjitSingh-bp8cr
@JagjitSingh-bp8cr Ай бұрын
Good..G
@user-mw1xz9vs9p
@user-mw1xz9vs9p Ай бұрын
ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਸੀ 2015 ਚ ਸਰਸੇ ਵਾਲੇ ਸਾਧ ਨੂੰ ਬਗੈਰ ਮੰਗੇ ਮੁਆਫੀ ਦੁਵਾਈ ਸੀ ਤੇ 90 ਲੱਖ ਤੋਂ ਵੱਧ ਗੁਰੂ ਦੀ ਗੋਲਕ ਦਾ ਪੈਸਾਂ ਇਸ਼ਤਿਹਾਰਾਂ ਤੇ ਬਰਬਾਦ ਕਰਨ ਵਾਲੇ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਪੰਥ ਤੋਂ ਸੇਕਣਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਨੀ ਸੀ ਹੋਣਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਜਥੇਦਾਰ ਵੀ ਲਿਫਾਫੇ ਤੋਂ ਨਿਕਲਣ ਵਾਲੇ ਸੀ ਪੰਥ ਤੇ ਪੰਜਾਬ ਦਾ ਘਾਂਣ ਕਰਨ ਵਾਲਾ ਬਾਦਲ ਲਾਣੇ ਨੂੰ ਕਦੇ ਮਾਫ ਨਾ ਕਰੋ ਪੰਥ ਤੋਂ ਛੇਕ ਦਿੱਤਾ ਜਾਏ ਪੰਥ ਚੜਦੀ ਕਲਾ ਚ ਹੋ ਜਾਊ‌
@ShamsherSingh-ch3ut
@ShamsherSingh-ch3ut Ай бұрын
ਬਾਦਲ ਹਟਾਓ ਪੰਜਾਬ ਬਚਾਓ
@balbalsingh12
@balbalsingh12 Ай бұрын
ਸਖਬੀਰ ਬਾਦਲ ਕੀ ਕਰੇ ਕੁਰਸੀ ਛੱਡਣ ਨੂੰ ਜੀ ਨੀ ਕਰਦਾ ਕਿਉਂਕਿ ਗੁੜ੍ਹਤੀ ਦਿੱਤੀ ਪ੍ਕਾਸ਼ ਬਾਦਲ ਵੱਲੋਂ
@KatodSingh
@KatodSingh Ай бұрын
ਬਹੁਤ ਚੰਗਾ ਹੋੲੀਆਂ
@bahadarsingh63
@bahadarsingh63 Ай бұрын
ਪੁਰਾਣੇ ਲੀਡਰਾਂ ਨੂੰ ਬਹਾਰ ਕੱਢਕੇ ਨਮੀ ਭਰਤੀ ਕਰੇ ਜੇ ਅਕਾਲੀ ਦਲ ਬਚੌਣਾ ਹੈ ਤਾਂ
@ranthirsingh8886
@ranthirsingh8886 Ай бұрын
ਇਹ ਸਾਰੇ ਦਾ ਸਾਰਾ ਕੋੜਮਾ ਇਕੱਠਾ ਹੋ ਜਾਂਦਾ ਜਿੱਥੇ ਵੀ ਜੇ ਪੰਥ ਨੂੰ ਅਗਾਹ ਵਧਾਉਣਾ ਪੰਥ ਨੂੰ ਬਚਾਉਣਾ ਇਨਾਂ ਸਾਰਿਆਂ ਨੂੰ ਹੀ ਆਪਣੇ ਘਰ ਬੈਠਣਾ ਪਊਗਾ ਤੇ ਬਿਲਕੁਲ ਵੀ ਇਹ ਨਾਗ ਬਣ ਕੇ ਗੁਰਦੁਆਰਿਆਂ ਦੇ ਉੱਤੇ ਆਪਣੇ ਕਬਜ਼ਾ ਕਰਕੇ ਬੈਠੇ ਹੋਏ ਨੇ ਇਹਨਾਂ ਦਾ ਅਜੇ ਵੀ ਕਬਜੇ ਛੱਡਣ ਨੂੰ ਜੀ ਨਹੀਂ ਕਰਦਾ ਅਜੇ ਹੋਰ ਲੁੱਟ ਕੇ ਖਾਣਾ ਚਾਹੁੰਦੇ ਨੇ
@bhajansingh2857
@bhajansingh2857 Ай бұрын
ਤੁਸੀਂ ਵੀ ਸਵਰਗ ਭੋਗਿਆ ਹੈ ਤੁਸੀਂ ਘਰ ਬੈਠ ਜਾਵੋ ਨੋਜਵਾਨਾਂ ਨੂੰ ਅੱਗੇ ਲਿਆਵੋ ਜੀ🎉
@gurmeetsinghgurmeetsingh2599
@gurmeetsinghgurmeetsingh2599 Ай бұрын
ਤੁਸੀਂ ਤਾਂ ਜਥੇਦਾਰਾਂ ਦੇ ਸਿਰ ਨੀਵੇਂ ਕਰ ਦਿੱਤੇ?
@deepchck9705
@deepchck9705 Ай бұрын
ਏਹੇ ਭਰਧਾਨਗੀ ਦੇ ਕਾਬਲ ਹੈ ਹੀ ਨਹੀ
@RakeshSharma-mz3nn
@RakeshSharma-mz3nn Ай бұрын
ਇਹ ਸਾਰਾ ਡਰਾਮਾਂ ਹੋ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਮੁਆਫੀ ਦੇ ਕੇ ਲੋਕਾਂ ਵਿੱਚ ਸੁਖਬੀਰ ਸਿੰਘ ਬਾਦਲ ਦੀ ਖੋ ਚੁੱਕੀ ਸਾਖ ਨੂੰ ਬਚਾਉਣ ਲਈ ਡਰਾਮੇਬਾਜੀ ਕੀਤੀ ਜਾ ਰਹੀ ਹੈ ਤਾਂ ਜੋ ਸੁੱਖਬੀਰ ਸਿੰਘ ਦੀ ਪ੍ਰਧਾਨਗੀ ਨੂੰ ਬਚਾਇਆ ਜਾ ਸਕੇ ਤੁਸੀ ਸਾਰੇ ਬਾਦਲਾਂ ਦੇ ਚਿਮਚੇ ਹੋ ਤੁਸੀ ਭਾਂਵੇ ਸੁੱਖਬੀਰ ਬਾਦਲ ਨੂੰ ਮਾਫ ਕਰ ਦਿਉ ਪਰ ਸੰਗਤ ਇਸ ਪਾਪੀ ਨੂੰ ਕਦੀ ਮੁਆਫ ਨਹੀ ਕਰ ਸਕਦੀ
@baldevsinghbrar4335
@baldevsinghbrar4335 Ай бұрын
ਬਾਦਲ ਕੱਢੋ
@lovepreetsinhgsidhu4122
@lovepreetsinhgsidhu4122 Ай бұрын
ਬੇਨਤੀ ਹੈ ਬਾਦਲ ਲਾਨਾ ਅਕਾਲੀ ਦਲ ਚੋ ਬਾਹਰ ਕੱਢਿਆ ਜਾਵੇ ਨਵੇਂ ਚਿਹਰੇ ਸ਼ਾਮਲ ਕੀਤੇ ਜਾਣ
@labhbrar5385
@labhbrar5385 Ай бұрын
ਭੂੰਦੜ ਮੀਸਣਾ ਬਣਦਾ ਐ
@labhbrar5385
@labhbrar5385 Ай бұрын
ਚਮਚੇ ਨਾ ਬੋਲਣ ਚਮਚੇ ਪਹਿਲਾਂ ਹੀ ਬਹੁਤ ਹਨ
@giansinghkahlon2744
@giansinghkahlon2744 28 күн бұрын
ਸੁਖਬੀਰ ਵਿਚਾਰਾਂ ਕੀ ਕਰੇ ਕੁਰਸੀ ਛੱਡਣ ਨੂੰ ਜੀ ਨਾ ਕਰੇ ਠੰਡਾ ਪਾਣੀ ਪੀ ਮਰੇ
@jasveerkaur-ok8il
@jasveerkaur-ok8il Ай бұрын
@user-od9ki4it3y
@user-od9ki4it3y Ай бұрын
ਸ਼੍ਰੋਮਣੀ ਅਕਾਲੀ ਦਲ ਗੋਲਕ ਦਾ ਨਹੀਂ ਛੱਡਦੇ ਹਾਏ ਮੇਰੀ ਗੋਲਕ ਹਾਏ ਮੇਰੀ ਗੋਲਕ
@jagwindersinghjagwindersin4633
@jagwindersinghjagwindersin4633 Ай бұрын
ਜਹਿੜੇ ਦੋਸ਼ ਲਾਉ੍ਦੇ ਨੇ ਉਹ ਵੀ ਸੁਖਬੀਰ ਦੇ ਨਾਲ ਹੀ ਹੁੰਦੇ ਸੀ ਇਹਨਾਂ ਨੂੰ ਵੀ ਮੂੰਹ ਤੇ ਹੀ ਬਲਾਈਆ ਜਾਵੇ ਫਿਰ ਹੀ ਪਤਾ ਲੱਗੂ
@Lakha-ov5mr
@Lakha-ov5mr Ай бұрын
ਜੇ ਬਾਦਲ ਪਰਿਵਾਰ ਨੂੰ ਮਾਫ ਕਰ ਸਕਦਾ ਵਾ ਤੇ ਇੱਕ ਉਹ ਜਥੇਦਾਰ ਹ ਜਿਹੜਾ ਸਰਬੱਤ ਖਾਲਸੇ ਨੇ ਬਣਾਇਆ ਸੀਗਾ ਜਗਤਾਰ ਸਿੰਘ ਹਵਾਰਾ ਉਹਦੇ ਕੋਲ ਜਾਊਗਾ ਬਾਦਲ ਪਰਿਵਾਰ ਤੇ ਫਿਰ ਸ਼ਾਇਦ ਹੱਲ ਹੋ ਜੇ ਸਿੱਖ ਕੌਮ ਇਹਨਾਂ ਦਾ ਸੋਚ ਲੂਗੀ ਪਰ ਉਤੋਂ ਪਹਿਲਾਂ ਇਹਨਾਂ ਹਿੱਸੇਦਾਰ ਨੇ ਦਿੱਤੀਆਂ ਖੁਦ ਸਰਸੇ ਵਾਲੇ ਨੂੰ ਉਹਨਾਂ ਉਹ ਆਪਦੇ ਕੋਲੋਂ ਮਰਜ਼ੀ ਕੁਝ ਕਰੀ ਜਾਣ ਉਹਨਾਂ ਨੂੰ ਕੁਝ
@BalwinderSingh-oc7zd
@BalwinderSingh-oc7zd Ай бұрын
ਭੂੰਦੜ ਸ਼ਾਹਿਦ ਅਜੇ ਪਤਾ ਨੀ ਲਗਿਆ ਲੋਕ ਕੀ ਚਾਹੀਦੇ ਨੇ ਲੋਕ ਸ਼ਰਮ ਕਰੋ ਮਾੜੀ ਮੋਟੀ
@DishaKaur1
@DishaKaur1 Ай бұрын
ਅਗਰ ਸਰਦਾਰ ਸ਼ੁਖਬੀਰ ਸਿੰਘ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਅਨੂੰਸਾਰ ਅਪਣੇ ਕਰਤੱਵ ਨਿਭਾਉਂਦੇ ਹੋਏ ਕੋਈ ਫੈਸ਼ਲਾ ਲੈਣਗੇ ਤਾਂ ਉਹਨਾਂ ਦਾ ਕੱਦ ਕੋਈ ਨੀਵਾਂ ਨਹੀਂ ਹੋ ਜਾਵੇਗਾ ਬਲਕਿ ਹੋਰ ਉੱਚਾ ਹੋਵੇਗਾ ਅਤੇ ਲਗਾਤਾਰ ਪਾਰਟੀ ਨਾਲ ਜੁੜ ਕੇ ਉਹਨਾਂ ਨੂੰ ਆਪਣਾ ਸ਼ਹਯੋਗ ਦਿੰਦੇਂ ਰਹਿਣਗੇ ਕਿਉ ਕਿ ਪਾਰਟੀ ਕੋਈ ਇਕੱਲੇ ਪ੍ਰਧਾਨ ਨਾਲ ਨਹੀਂ ਹੁੰਦੀ ਸ਼ਗੋਂ ਪਾਰਟੀ ਦੇ ਸ਼ਾਰੇ ਮੈਂਬਰਸ਼ਹਿਬਾਨ ਇੱਕੋ ਜਿਹੀ ਭਾਂਗਿਆਂ ਦਾਰੀ ਨਿਭਾਉਂਦੇ ਹੱਨ ਤਾਂ ਹੀ ਇੱਕ ਚੰਗੀ ਅਤੇ ਮਜ਼ਬੂਤ ਸ਼ੰਗਠਨ ਬਣਦਾ ਹੈ ਜੀ 🙏
@Newslovergoogle222
@Newslovergoogle222 Ай бұрын
Sukhveer ji nu perdhangi chaddni pavegi nhin tan ekta mushkil hai
@manoharsingh518
@manoharsingh518 Ай бұрын
Sukhbir.Singh.B.Gave.the.Rigion
@PsBhullar-ov5nq
@PsBhullar-ov5nq Ай бұрын
Pardhan Badlo
@JodhSekhon-ju5nc
@JodhSekhon-ju5nc 27 күн бұрын
Loka ne late pase
@NarinderSingh-kw8pj
@NarinderSingh-kw8pj Ай бұрын
Sukhbir Badal should go for party sake
@kishanbhumbli5701
@kishanbhumbli5701 Ай бұрын
Sgpc phle guru granth sahib di beadbi de dosia nu fre 😢
@hakamsinghbrar6014
@hakamsinghbrar6014 Ай бұрын
Eh sare ghre baitth jaan lok hun moonh ni laonge
@akashdeep.95
@akashdeep.95 Ай бұрын
5…10 Saal chuti le Lao votann Cho ty kuch bnju
@tarsemsinghdhesi7847
@tarsemsinghdhesi7847 Ай бұрын
hun chaita aaeya ehna noo
@NirmalSingh-nt1pp
@NirmalSingh-nt1pp Ай бұрын
Jihde jathedar badal di kothi gy c ohna nu pehlan panth wichon chheko
@jashansidhu6381
@jashansidhu6381 Ай бұрын
BadL Ji Fatihe. Bula ke Pardhan gi Nu Khushi Khushi Shado Waheguru di kirpa Hove gi ta. Aape Jholi Bhar Denge. Waheguru ji Te Bhrosa Rakho Bolo Waheguru Te Shado p gi
@NirmalSingh-nt1pp
@NirmalSingh-nt1pp Ай бұрын
Bhoonded nu ajy v ih nhi pta k loki ki chanhde hn
@RachpalSingh-x1c
@RachpalSingh-x1c Ай бұрын
੍ਬਾਦਲਹਟਾਉਪਜਾਬਬਚਾਉ
@HarminderSingh-be9jv
@HarminderSingh-be9jv Ай бұрын
Jatadar kuj nahi kar sakda.jo Badal jauda a oh he ho VA ga
@GurpreetSingh-wh5ug
@GurpreetSingh-wh5ug Ай бұрын
Sukhveer Singh bAdal apne gunah kabool kare te. Pardhan to hta deo panth sheak deo
@MohinderSingh-ud1eo
@MohinderSingh-ud1eo Ай бұрын
Sab ton jiada akhali party da nuksan dona pio putt baddal ne kitta hai
@AmarjitKaur-vu4ub
@AmarjitKaur-vu4ub Ай бұрын
Akali phoola singh nu jad rkhna je guru hargobind sahib ji nu Mann vich dhea k.guru de doshi na bnna.
@kamleshkaur2919
@kamleshkaur2919 Ай бұрын
Ges AkaliDal Virodi Ledar Ship Ne Bina kasur J jjthda Dljam La Ke A Joo kuch Kita Bhave jethay ji Ne Ensaaf kita Ges Ne Ana Sardar Sukhbir Singh Badal Ledara De Lai Ek Shigirad Matlab Guru Bina gat Nahi A kade V Safal Nahi Hoon gay ji Joo Kese Da Mara karda Hai Us Da Khakh Na Rahe ji Us Da Beda gark Hovay gaha ji Sada Ta Waheguru Aj V Hai kal VC Te Sda He Chardi Kla Rahe ge ji
@DilbagSingh-qk6vh
@DilbagSingh-qk6vh Ай бұрын
ਜੋ ਸੁਖਬੀਰ ਬਾਦਲ ਬੋਲੂ ਓਹੋ ਹੀ ਹੋਣਾ ਹੈ ਕਿਸੇ ਦੀ ਮਜਾਲ ਹੈ
@user-vh5rm5mz5p
@user-vh5rm5mz5p Ай бұрын
ਨੀਵੇਂ ਉੱਚੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਜਿਹੜੇ ਮੁਸੀਬਤ ਵਿੱਚ ਕੰਮ ਨਹੀਂ ਆਉਂਦੇ ਉਹਨਾਂ ਦਾ ਵੀ ਮਾੜਾ ਹਾਲ ਹੀ ਹੁੰਦਾ ਹੈ।
@loksidhu87
@loksidhu87 Ай бұрын
Gani mithi 😂😂😂❤❤❤❤❤❤❤❤❤❤chall aa bhravo😂😂😂😂
@hsdhand797
@hsdhand797 Ай бұрын
😂😂😂 lai lo ehna di jeb cho hi nikle sare ose sukhe de tarle maare hone pehla
@user-gl8wt7vf8d
@user-gl8wt7vf8d Ай бұрын
Bhoondad di dandi vadhi a dahi vich dubdi nhi
@ibelieveinhumanity8312
@ibelieveinhumanity8312 Ай бұрын
Sukhaya shad dhe kuri te motapa kta te pher ehna nu nava look nal impress kar😂
@GurpreetSingh-wh5ug
@GurpreetSingh-wh5ug Ай бұрын
Beadvi shoda Saad di mafi bhagrari bhabel kla goli kand te shja feo
@Godson-ol4my
@Godson-ol4my Ай бұрын
Mamma ji kursi chadd deo
@user-kb5qb2fw3t
@user-kb5qb2fw3t Ай бұрын
Hun taa jinnu marji pradaan bna lo . O palti de kaffen wich akhree kil hoe gaa . Inna de bohot saarey netaa BJP di vichaardara de ney.
@tajindersohal890
@tajindersohal890 Ай бұрын
Sukber rejine kara
@user-xk7jf3eo9i
@user-xk7jf3eo9i 16 күн бұрын
Lottu tollae
@JodhSekhon-ju5nc
@JodhSekhon-ju5nc 27 күн бұрын
Tus8 akal takhat dafater banata bade kali
Вы чего бл….🤣🤣🙏🏽🙏🏽🙏🏽
00:18
Joker can't swim!#joker #shorts
00:46
Untitled Joker
Рет қаралды 39 МЛН