ਨੀਂਹ ਪੱਥਰ ਤੋੜਨ ਵਾਲੇ ਵਿਧਾਇਕ ਨੂੰ ਮਨਦੀਪ ਮੰਨਾ ਨੇ ਮਾਰਿਆ, ਸਲੂਟ ਘਰੇ ਬੁਲਾ ਕੇ ਮੁੱਖ ਮੰਤਰੀ ਨੇ ਦਿੱਤੀ ਸਕਿਉਰਟੀ!

  Рет қаралды 39,189

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Budda Driyan, Punjab, Ludiana, Water pollution, Save water, Polluted water, Disease, Satnam singh, Satluj, Mandeep manna,

Пікірлер: 101
@shamdhiman8717
@shamdhiman8717 19 күн бұрын
ਮਨਦੀਪ ਮੰਨਾ ਲੱਖਾ ਸਿਧਾਣਾ ਭਾਨਾ ਸਿੱਧੂ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@dhaliwalsaab-hb5ge
@dhaliwalsaab-hb5ge 19 күн бұрын
ਲੱਖਾ ਸਿਧਾਣਾ ਜ਼ਿੰਦਾਬਾਦ, ਜਾਗਦੀ ਜਮੀਰ ਵਾਲਾ ਲੱਖਾ ਵੀਰ
@gurchransingh5674
@gurchransingh5674 19 күн бұрын
ਧੰਨਵਾਦ ਦਿਲੋ ਸਲੂਟ ਲੱਖਾ ਸਿਧਾਣਾ ਵੀਰ ਤੇ ਮਨਦੀਪ ਸਿੰਘ ਮੰਨਾ ਦਾ ਮੰਨਾ ਹੁਣ ਬਹੁਤ ਵਧੀਆ ਕੰਮ ਕਰ ਰਿਹਾ
@ib1463
@ib1463 19 күн бұрын
ਮਨਦੀਪ ਮੰਨਾ,ਪੰਜਾਬ ਦੀ ਸੱਚ ਦੀ ਅਵਾਜ਼ ਹੈ ਚਾਹੇBRTS ਦਾ ਹੋਵੇ ਜਾਂ ਬੁੱਢਾ ਨਾਲੇ ਦਾ ਮਸਲਾ।
@malkitsingh8869
@malkitsingh8869 19 күн бұрын
ਬੜਾ ਦੁੱਖ ਹੁੰਦਾ ਜਦੋ ਸਰਕਾਰਾ ਲੋਕ ਬੜੇ ਚਾਅ ਨਾਲ ਚੁਣਦੇ ਹਨ ਪਰ ਸਰਕਾਰਾ ਕੁੱਝ ਨਹੀ ਕਰਦਿਆ
@harmanxbrar9842
@harmanxbrar9842 19 күн бұрын
ਬਹੁਤ ਵਧੀਆ ਗੱਲਾਂ ਹਨ ਸਰ ਜੀ🙏🏻🙏🏻🙏🏻
@Manisarao5911
@Manisarao5911 19 күн бұрын
ਮਨਦੀਪ ਸਿੰਘ ਮੱਨਾ ਬਹੁਤ ਵਦੀਆ ਤੇ ਪੰਜਾਬ ਦੀ ਬਹੁਤ ਸੋਚ ਕਰਦਾ ਬਹੁਤ ਵਦੀਆ ਜੀਦਾ ਬਾਦ ਬਾਈ
@HarjindaraKumar
@HarjindaraKumar 19 күн бұрын
ਮੰਨਾ, ਜ਼ਿੰਦਾਬਾਦ
@jarnailsingh4310
@jarnailsingh4310 19 күн бұрын
ਨਿਰਾਸ਼ ਹੋਣ ਤੋ ਬਚ ਕੇ ਅਗੇ ਵਧੋ ਲੋਕ ਇਕ ਦਿਨ ਲੋਕ ਜਰੂਰ ਸਾਥ ਦੇਣਗੇ
@pardeepchahal6387
@pardeepchahal6387 19 күн бұрын
ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ
@sabi-mansa
@sabi-mansa 19 күн бұрын
ਲੱਖਾ ਸਿਧਾਣਾ 🙏 ਸਾਰੇ ਬੁੱਚੜ ਮਸੰਦ ਭੰਡ ਭਜਾਓ ਪੰਜਾਬ ਬਚਾਓ 2027
@BalkarSingh-dc1oq
@BalkarSingh-dc1oq 19 күн бұрын
ਲੱਖਾ ਸਿਧਾਣਾ ਜਿੰਦਾ ਬਾਦ ਮੰਨਾ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
@sabi-mansa
@sabi-mansa 19 күн бұрын
✔️ ਦਿੱਲੀ ਦਾ ਪਾਲਤੂ 🦮ਬੁੱਚੜ ਭਜਾਓ ਪੰਜਾਬ ਬਚਾਓ
@Panjab_de_Jaye1984
@Panjab_de_Jaye1984 19 күн бұрын
ਭੋਗ ਤਾਂ ਲਾਜਮੀ ਪੈਣਾ ਵੀਰ ਜੁੱਤੀ ਬਹੁਤ ਫਿਰਨੀ ਇਹਨਾਂ ਦੇ 2027 ਚ ਭਜਾ ਭਜਾ ਕੁੱਟਣੇ ਇਹ 😂😂
@surinderkaur9310
@surinderkaur9310 19 күн бұрын
ਬਹੁਤ ਵਧੀਆ ਗੱਲ ਹੈ ਸਰ ਜੀ ❤❤❤❤❤❤❤❤❤❤❤
@surinderkaur9310
@surinderkaur9310 19 күн бұрын
ਸਰਕਾਰਾਂ ਕੁਝ ਨਹੀਂ ਕਰਦੀਆਂ ਹਨ
@kashmir2445
@kashmir2445 19 күн бұрын
ਪੰਜਾਬ ਦੀ Industries ਚ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਹਨ ਪਲੂ਼ਸ਼ਨ ਰਾਹਿਤ ਹੀ ਇੰਡਸਟਰੀ ਨੂੰ ਪੰਜਾਬ ਲੱਗਣ ਲਈ ਇਜਾਜ਼ਤ ਹੋਵੇ ਜੀ।
@MohinderSingh-rw1cn
@MohinderSingh-rw1cn 18 күн бұрын
ਮੰਨਾਂ ਜਿੰਦਾਬਾਦ ਪੰਜਾਬੀ ਲੋਕ ਚਾਈਨਲ ,।ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ , ਲੱਖਾਂ ਸਿਧਾਣਾਂ ਜਿੰਦਾਬਾਦ ,
@sukhdevthind221
@sukhdevthind221 19 күн бұрын
Excellent explanation waheguru bless you dear ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਕੀਤਾ ਗਿਆ
@JassParkash-zx7uf
@JassParkash-zx7uf 19 күн бұрын
Sahi gal mana ji
@sabi-mansa
@sabi-mansa 19 күн бұрын
ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲਿਓ 2027 BHAI AMRITPAL KHALSA
@NirmalSingh-dn7kq
@NirmalSingh-dn7kq 19 күн бұрын
Oh ja wddie katide 😂
@NirmalSingh-dn7kq
@NirmalSingh-dn7kq 19 күн бұрын
Tusi never forget 1984 di gall krde ho votan v congress nu paunde ho 😂😂
@NirmalSingh-dn7kq
@NirmalSingh-dn7kq 19 күн бұрын
Congressi leer 😂
@AmandeepSingh-bu4wn
@AmandeepSingh-bu4wn 19 күн бұрын
ਲੱਖਾ ਸਿਧਾਣਾ ਜਿੰਦਾਬਾਦ ਜੀ
@dsgpatwari4285
@dsgpatwari4285 19 күн бұрын
ਆਪ ਸਰਕਾਰ ਦਾ ਹਾਲ ਤਾਂ ਇਹ ਹੈ ਕਿ ਸ਼ਕਲ-ਸੂਰਤ ਮੋਮਨਾ ਵਾਲੀ ਕਰਤੂਤਾਂ ਕਾਫਰਾਂ ਵਾਲੀਆਂ
@jaswindersingh-lq6sl
@jaswindersingh-lq6sl 18 күн бұрын
Captain ਬਾਦਲਾਂ ਦੀ ਕੁਲ ਦਾ ਨਾਸ਼ ਹੋਵੇ ਜਿਹਨਾਂ ਨੂੰ ਵੋਟਾਂ ਪੰਜਾਬੀਆਂ ਨੇ ਪਾਈਆਂ ਯੂ. ਪੀ. ਅਤੇ ਬਿਹਾਰੀ ਪੰਜਾਬ ਵਿਚ ਵਸਾ ਕੇ ਇਨਾ ਸਾਰਿਆਂ ਨੇ ਪੰਜਾਬੀ ਲੋਕਾਂ ਦੀ ਡੈਮੋਗ੍ਰਾਫੀ ਘੱਟ ਗਿਣਤੀ ਵਿਚ ਬਦਲ ਦਿਤੀ
@ManishKumar-q5s4b
@ManishKumar-q5s4b 18 күн бұрын
🙏ਧੰਨਵਾਦ🌷 ਮਨਦੀਪ ਸਿੰਘ ਮੰਨਾ ਜੀ ਲੱਖਾਂ ਸੱਧਾਣਾ ਅਤੇ ਭਾਨਾ ਸਿੱਧੂ ਤੁਸੀ ਰੈਲੀ ਕੱਢੀ ਕੇ ਬਹੁਤ ਵਧੀਆ ਕੀਤਾ ਭਾਈ ਸਾਰੇ ਆਜੋ 🙏ਭਾਈ ਸਾਰੇ ਮਿਲਕੇ ਬਰਨਾਲੇ ਦਾਣਾ ਮੰਡੀ ਕੱਢਦਿਆ ਰੈਲੀ
@deepsidhu4984
@deepsidhu4984 19 күн бұрын
👍
@Panjab_de_Jaye1984
@Panjab_de_Jaye1984 19 күн бұрын
ਪੰਜਾਬ ਚ ਕਿੰਨੀ ਅਣਖ ਆ ਜਦੋੰ ਕੋਈ ਵੰਗਾਰ ਦਿੰਦਾ ਅਣਖ ਨੂੰ ਫਿਰ ਹਰ ਪੰਜਾਬ ਦਰਦੀ ਮਰਨ ਮਿਟਨ ਲਈ ਤਿਆਰ ਹੋ ਜਾਂਦਾ ਅਕਾਲ ਪੁਰਖ ਮਿਹਰ ਕਰਨ ਪੰਜਾਬ ਹਿਤੇਸ਼ੀਆਂ ਤੇ❤
@sidhu_17
@sidhu_17 19 күн бұрын
❤❤❤
@surinderkaur9310
@surinderkaur9310 19 күн бұрын
ਸਰ ਨੂੰ ਵੌਟਾ ਪਾਉ ਅੱਗੇ ਤੌਂ ਸਰਕਾਰ ਬਣਾਉ
@gurmukhsingh9717
@gurmukhsingh9717 19 күн бұрын
ਲੋਕਾਂ 😅 ਆਟੇ ਦਾਲ ਸਕੀਮ ਕਰਕੇ ਜਾਂ ਬਿਜਲੀ ਮੁਆਫ ਕਰਕੇ ਆਪਣੇ ਹੱਕ ਮੰਗਣਗੇ ਬੰਦ ਕਰ ਦਿੱਤੇ ਜਿਨ੍ਹਾਂ ਨੂੰ ਲੋਕ ਬੋਟਾ ਪਾ ਕੇ ਮੁੱਖ ਮੰਤਰੀ ਜਾਂ ਮੰਤਰੀ ਬਣਾ ਦਿੰਦੇ ਫਿਰ ਮੰਤਰੀ ਫੈਕਟਰੀਆਂ ਵਾਲੇ ਦੇ ਨਾਲ ਰਲ ਜਾਂਦੇ ਤਾਂ ਬੁੱਢੇ ਨਾਲੇ ਦਾਂ ਗੰਦਾ ਪਾਣੀ ਦਰਿਆਵਾਂ ਵਿੱਚ ਫੈਕਟਰੀਆਂ ਵਾਲੇ ਸੁੱਟ ਰਹੇ ਇਹ ਦਰਿਆ ਦਾਂ ਪਾਣੀ ਲੋਕ ਪੀਂਦੇ ਫਿਰ ਲੋਕਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ
@SohanSingh-yt2pn
@SohanSingh-yt2pn 19 күн бұрын
ਵੈਰੀ ਗੁੱਡ
@gurindersohi6314
@gurindersohi6314 17 күн бұрын
Lakha Sidhana and Manna g Bhut Bhut Thx
@DalbirSingh-dh1ih
@DalbirSingh-dh1ih 19 күн бұрын
Very nice 👍
@TSingh-m9g
@TSingh-m9g 19 күн бұрын
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ, ਜੇ ਪ੍ਰਕਾਸ਼ ਸਿੰਘ ਬਾਦਲ ਦੀ ਔਲਾਦ ਲਾਇਕ ਹੁੰਦੀ ਤਾਂ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਨਾ ਹੁੰਦੇ ਓਹ ਖਾਨਦਾਂਨੀ ਅਮੀਰ ਸੀ ਬੜਾ ਵੱਡਾ ਜਿੰਮੀਦਾਰ ਸੀ ਬੱਸ ਮਾਰਿਆ ਤਾਂ ਪੁੱਤਰ ਮੋਹ ਨੇ ਮਾਰਿਆ ਫ਼ਿਰ ਵੀ ਪੰਜ ਵਾਰ ਮੁੱਖ ਮੰਤਰੀ ਬਣਦਾ ਰਿਹਾ ਤੇ ਅਪਣੇਂ ਜਿਉਂਦੇ ਜੀਅ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਨਹੀਂ ਬਣਾ ਸਕਿਆ ਕਿਉਂਕਿ ਉਸਨੂੰ ਇਸ ਨਾਲਾਇਕ ਔਲਾਦ ਦੀ ਔਕਾਤ ਦਾ ਪਤਾ ਸੀ ਫ਼ਿਰ ਆਇਆ ਕੈਪਟਨ ਅਮਰਿੰਦਰ ਸਿੰਘ ਓਹ ਵੀ ਜਮਾਂਦਰੂ ਰਜਵਾੜਾ ਸੀ ਪਰ ਉਸਨੂੰ ਉਸਦੀ ਰਜਵਾੜਾ ਸ਼ਾਹੀ ਹੀ ਉਸਨੂੰ 11:42 ਲੈ ਡੁੱਬੀ ਓਹੀ ਅੱਯਾਸ਼ੀ ਤੇ ਓਹੀ ਹੰਕਾਰ,ਜੇ ਓਹ ਚਾਹੰਦਾ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਓਹ ਇੱਕ ਕਾਮਯਾਬ ਮੁੱਖ ਮੰਤਰੀ ਹੋ ਸਕਦਾ ਸੀ ਪੜਿਆ ਲਿਖਿਆ ਸੀ ਤੇ ਫ਼ੋਜ ਵਿੱਚ ਕੈਪਟਨ ਦੀ ਪਦਵੀ ਤੋਂ ਰਿਟਾਇਰ ਹੋਇਆ ਸੀ ਪਰ ਉਸਨੇ ਵੀ ਸਿਰ ਸੁਆਹ ਪਾ ਲੱਈ ਇੱਜ਼ਤ ਆਬਰੂ ਤੇ ਰੁਤਬਾ ਇੱਕ ਅੱਯਾਸ਼ੀ ਔਰਤ ਦੇ ਸੰਮਪਰਕ ਵਿੱਚ ਆ ਕੇ ਬਰਬਾਦ ਕਰ ਗਿਆ ਹੁਣ ਗੁਮਨਾਮ ਜ਼ਿੰਦਗੀ ਬਸਰ ਕਰ ਰਿਹਾ ਹੈ ਕੁੱਤਿਆਂ ਦੀ ਤਰ੍ਹਾਂ ਦੁਰ ਦੁਰ ਹੁੰਦੀ ਹੈ ਹੁਣ ਮੌਜੂਦਾ ਮੁੱਖ ਮੰਤਰੀ,ਜੋ ਕਿ ਇੱਕ ਗਰੀਬ ਘਰ ਦਾ ਜੰਮਪਲ ਹੈ ਇੱਕ ਸਕੂਲ ਅਧਿਆਪਕ ਦਾ ਮੁੰਡਾ ਹੈ ਨੇ ਅਪਣਾਂ ਸਫ਼ਰ ਇੱਕ as a comadion ਸ਼ੁਰੂ ਕੀਤਾ ਕਦੇ ਨਕਲੀ ਪੁਲੀਸ ਵਾਲਾ ਬਣਿਆ ਕਦੇ ਸ਼ਰਾਬੀ ਤੇ ਨਕਲੀ ਸਿਆਸਤਦਾਨ ਹੋਰ ਵੀ ਜੋ ਘਟੀਆ ਤੋਂ ਘਟੀਆ ਕਿਰਦਾਰ ਦੇਖੇ ਸਾਰੇ ਕੀਤੇ ਫ਼ਿਰ ਅਚਾਨਕ ਸਿਆਸਤ ਵਲ ਮੋੜਾ ਪਾਇਆ ਪਹਿਲਾਂ ਮਨਪ੍ਰੀਤ ਬਾਦਲ ਨਾਲ ਰਲ ਕੇ ਪਾਰਟੀ ਬਣਾਈ ਓਹ ਫ਼ੇਲ ਹੋ ਗੱਈ ਅਚਾਨਕ ਕੇਜਰੀਵਾਲ ਨਾਲ ਜੁੜ ਗਿਆ ਤੇ mp ਬਣ ਗਿਆ ਗਿਆਰਾਂ ਸਾਲ ਖੂਬ ਭੰਗੜੇ ਪਾਏ ਅਪਣੀਆਂ ਬੇਹੂਦਗੀ ਵਾਲੀਆਂ ਹਰਕਤਾਂ ਕਰਕੇ ‌ਬਦਨਾਮ ਵੀ ਹੋਇਆ ਪਰ ਕਿਉਂਕਿ ਪੰਜਾਬ ਦੀ ਜਨਤਾ ਬਾਦਲਾਂ ਤੇ ਕੈਪਟਨ ਤੋਂ ਜ਼ਿਆਦਾ ਦੁਖੀ ਸੀ ਤੇ ਇਸਦਾ ਪ੍ਰਭਾਵ ਐਜ਼ ਏ ਕੋਮੇਡੀਅਨ ਬੁਲੰਦੀ ਤੇ ਸੀ ਤੇ ਚੋਣਾਂ ਹੋਈਆਂ ਤੇ ਇਹ ਮੁੱਖ ਮੰਤਰੀ ਬਣ ਗਿਆ ਸਭ ਤੋਂ ਪਹਿਲਾਂ ਜੋ ਇਸਨੇ ਅਪਣੀ ਔਕਾਤ ਦਾ ਹਿੰਟ ਦਿੱਤਾ ਓਹ ਸੀ ਸਹੁੰ ਚੁੱਕ ਸਮਾਗਮ,ਜੋ ਕਿ ਗਵੱਰਨਰ ਹਾਊਸ ਵਿੱਚ ਮੁਫ਼ਤ ਚੁੱਕ ਹੋਣਾਂ ਸੀ,ਦੇ ਉੱਤੇ ਦੋ ਕਰੋੜ ਰੁਪਏ ਖ਼ਰਚ ਕਰਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿੱਚ ਜਾ ਕੇ ਚੁੱਕੀ ਫ਼ਿਰ ਤਾਂ ਚਲ ਸੋ ਚੱਲ ਜੋਂ ਕਿ ਅੱਜ ਤੱਕ ਨਿਰੰਤਰ ਜਾਰੀ ਹਨ,ਵੇਰਵਾ ਦੈਂਣ ਦੀ ਜ਼ਰੂਰਤ ਨਹੀਂ ਹੈ ਸਾਰੇ ਭਲੀ ਭਾਂਤ ਜਾਣੂੰ ਹਨ ਬਸ ਮੈਂ ਮੈਂ ਹੀ ਇਸਦੀ ਜ਼ੁਬਾਨ ਤੇ ਹੈ ਸ਼ਾਇਦ ਪਿਛਲੇ ਜਨਮ ਕਿਸੇ ਭੇਡੂ ਦੀ ਜੂਨ ਤੋਂ ਬਦਲੀ ਹੋ ਕਿ ਬੰਦੇ ਦੀ ਜੂਨ ਵਿੱਚ ਆਇਆ ਹੋਵੇ,ਕੋਈ ਇੱਜ਼ਤਦਾਰ ਬੰਦਾ ਇਸਨੇ ਨਹੀਂ ਬਖ਼ਸ਼ਿਆ ਜਿਸਦੀ ਕਿ ਇਸਨੇ ਬੇਜ਼ਤੀ ਨਾ ਕੀਤੀ ਹੋਵੇ ਚਮਚਾਗਿਰੀ ਗੀਰੀ ਵਿੱਚ phd ਹੈ ਹਰ ਵੱਡੇ ਲੀਡਰ ਦਾ ਚਮਚਾ ਹੈ ਪਹਿਲਾਂ ਜ਼ਿਆਦਾ ਝੁਕਾਅ ਕੇਜਰੀਵਾਲ ਵਲ ਸੀ ਪਰ ਉਸਦੇ ਜੇਲ੍ਹ ਜਾਂਣ ਤੋਂ ਬਾਅਦ ਮੋਦੀ ਤੇ ਅਮਿਤ ਸ਼ਾਹ ਨਾਲ ਸਮਝੋਤਾ ਕੀਤਾ ਹੋਇਆ ਹੈ ਜਿਸਦੀ ਵਜਾ ਕਰਕੇ ਪੰਜਾਬ ਦੀ ਜਨਤਾ ਨਾਲ ਟਿੱਚਰਾਂ ਕਰਕੇ ਵਕਤ ਲੰਘਾ ਰਿਹਾ ਹੈ ਪਰ ਹੁਣ ਪਾਂਣੀ ਸਿਰ ਤੋਂ ਉੱਪਰੋਂ ਲੰਘ ਚੁੱਕਾ ਹੈ ਸੋ ਹੁਣ ਦੇਖਣਾ ਇਹ ਹੈ ਕਿ ਜਨਤਾ ਇਸਨੂੰ ਕੀ ਇਨਾਮ ਦੈਂਦੀ ਹੈ
@IqbalSingh-lr5rq
@IqbalSingh-lr5rq 18 күн бұрын
ਕੀ ਸਕਿਉਰਟੀ ਕਰਨੀ ਆ ਮੰਨਾ ਜੀ ਲੋਕਾ ਚ ਕੋਈ ਡਰ ਨੀ
@jgjit5320
@jgjit5320 19 күн бұрын
ਸਿਰਾ ਲਾਤਾ ਮੰਨਾ ਜੀ ਸ਼ੇਅਰ ਆਲਾ ਤਾਂ
@Varindersinghfeb-mr8cm
@Varindersinghfeb-mr8cm 18 күн бұрын
Kisan ekta zindabad
@RamKumar-ls1hk
@RamKumar-ls1hk 19 күн бұрын
ਮੰਨਾ ਵੀਰ ਬਹੁਤ ਵਧੀਆ ਤੁਸੀਂ ਗੱਲਾਂ ਕਰਦੇ ਹੋ ਇਹ ਲੋਕੀ ਘਰ ਜਾ ਕੇ ਗੱਲਾਂ ਭੁੱਲ ਜਾਂਦੇ ਹੋ ਇਹਨਾਂ ਲੋਕਾਂ ਨੂੰ ਆਟਾ ਚਾਹੀਦਾ ਦਾਲ ਚਾਹੀਦੀ ਹੈ ਬਿਜਲੀ ਫਰੀ ਚਾਹੀਦੀ ਆ ਬਾਕੀ ਭਾਵਾਂ ਇਹਨਾਂ ਦੇ ਨਿਆਣੇ ਸੜਕਾਂ ਦੇ ਵਿੱਚ ਮੰਗਣ ਲੱਗ ਪੈਣਾ ਕਿਉਂਕਿ ਨੌਕਰੀਆਂ ਹੈ ਨਹੀਂ ਇਹਨਾਂ ਦੇ ਬੱਚੇ ਚੋਰੀਆਂ ਕਰੀ ਜਾਣ ਇਹਨਾਂ ਨੂੰ ਆਟਾ ਦਾਲ ਚਾਹੀਦੀ ਇਹ ਆਪਣੀਆਂ ਅਸਲੀ ਲੋਕ ਮੰਗਾਂ ਨਹੀਂ ਮੰਗਦੇ ਇਹ ਸਿਰਫ ਫਰੀ ਦਾ ਰਾਸ਼ਨ ਖਾ ਗਿਆ ਘਰਾੜੇ ਮਾਰਨ ਵਾਲੇ ਬਣ ਜਾਣਾ ਲੋਕਾਂ ਨੇ ਲੋਕਾਂ ਨੇ ਕੰਮ ਕਰਨੇ ਤੇ ਹਟ ਜਾਣਾ ਗਾਹਾਂ ਗਾਹਾਂ ਫੇਰ ਸੋਚਣਾ ਲੋਕਾਂ ਨੇ ਸਾਨੂੰ ਫਰੀ ਦੀਆਂ ਚੀਜ਼ਾਂ ਨੇ ਮਾਰ ਦਿੱਤਾ ਜੇ ਅਸੀਂ ਹੱਥੀ ਕਮਾ ਦੇ ਹੁੰਦੇ ਅੱਜ ਭੁੱਖੇ ਨਾ ਮਰਦੇ ਸੋ ਵੀਰਨਾ ਤੁਹਾਡੀ ਸੋਚ ਬਹੁਤ ਵਧੀਆ ਹੈ ਬਾਕੀ ਪੰਜਾਬ ਲੋਕ ਚੈਨਲ ਤਾਂ ਥਲੀ ਵਾਲਾ ਬਹੁਤੇ ਵਧੀਆ
@GurjinderDeol-td7lj
@GurjinderDeol-td7lj 19 күн бұрын
ਵਹਿਗੁਰੂ ਜੀ ❤
@JagjitSingh-mn4wv
@JagjitSingh-mn4wv 19 күн бұрын
ਪੰਜਾਬ ਲਵਾਰਸ ਹੋ ਚੁੱਕਾ
@JaskiratKohar
@JaskiratKohar 19 күн бұрын
ਜਗਦੀਪ ਥਲੀ ਬਾਈ ਬਹੁਤ ਵਧੀਆ ਕੰਮ ਕਰਦਾ
@user-jh6tk5kd7u
@user-jh6tk5kd7u 17 күн бұрын
ਸ਼ਹੀ ਗੱਲ ਆ ਫਰੀ ਨੇ ਮਾਰ ਦੇਣਾ ਸਾਨੂੰ
@sukhdeepsinghvirdi.2654
@sukhdeepsinghvirdi.2654 16 күн бұрын
👍👍 .
@malkitsingh5925
@malkitsingh5925 19 күн бұрын
Wahegurugi Wahegurugi ❤️ 🙏🏻 👍
@JarnailSingh-ew4on
@JarnailSingh-ew4on 16 күн бұрын
Very good ji🎉
@loveguru4554
@loveguru4554 19 күн бұрын
Manna bai vi sirra bnda pdya likhya eh kad da chib sarkar de
@satwinderpanju9049
@satwinderpanju9049 19 күн бұрын
ਐਨਾ ਇਕੱਠ ਕਿਵੇਂ ਕਰ ਲੈਂਦਾ ਹੈ ਵੋਟਾਂ ਲੋਕ ਬਹੁਤ ਘੱਟ ਪਾਉਂਦੇ ਹਨ
@sabi-mansa
@sabi-mansa 19 күн бұрын
2027👈
@jagtarlovcham682
@jagtarlovcham682 19 күн бұрын
Ryt
@GurmeetSingh-yd6zn
@GurmeetSingh-yd6zn 18 күн бұрын
❤❤❤❤❤❤❤❤❤❤
@BHUPINDERSINGH-xu2ry
@BHUPINDERSINGH-xu2ry 19 күн бұрын
ਸਤਿ ਸ੍ਰੀ ਆਕਾਲ ਮੰਨਾ ਵੀਰ ਜੀ ਨਵੀਂ ਨਹਿਰ ਹਰੀਕੇ ਪੱਤਣ ਤੋਂ ਸਿੱਧਾ ਰਾਜਿਸਥਾਨ ਨੂੰ ਜਾਉਂ ਤੁਸੀਂ syl ਨਹਿਰ ਤਾਂ ਨਹੀਂ ਚੱਲਣ ਦਿੱਤਾ ਹੁਣ ਲੋਕਾਂ ਨੂੰ ਬੇਵਕੂਫ ਬਣਾ ਕੇ ਇਹ ਨਹਿਰ ਹਰੀਕੇ ਪੱਤਣ ਤੋਂ ਕੱਢ ਰਿਹਾ ਇਸ ਤੇ ਵੀ ਗੌਰ ਕਰੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬ ਨੂੰ
@sabi-mansa
@sabi-mansa 19 күн бұрын
✔️
@jagmeetgrewal5275
@jagmeetgrewal5275 19 күн бұрын
ਇਕ ਗੱਲ ਦੀ ਸਮਝ ਨਹੀਂ ਆਉਂਦੀ, ਕੁਝ ਚੋਣਵੇਂ ਲੋਕਾਂ ਨੂੰ ਛੱਡ ਕੇ ਪੰਜਾਬ ਦਾ ਨਾ ਕੋਈ ਬੁੱਧੀਜੀਵੀ, ਨਾ ਕੋਈ ਸਾਇੰਸ ਨਾਲ ਸੰਬੰਧਿਤ ਲੋਕ ਜਾਂ ਅਨੇਕਾਂ ਸੰਸਥਾਵਾਂ ਚਲਾਉਣ ਵਾਲੇ ਸੂਝਵਾਨ ਬੰਦੇ ਕਿਉਂ ਨਹੀਂ ਦਿਸਦੇ, ਪਤਾ ਨਹੀ ਤਾਂ ਉਹ ਫਿਕਰਮੰਦ ਨਹੀ ਜਾਂ ਫਿਰ ਮੀਡੀਆ ਹੀ ਉਹਨਾਂ ਕੋਲ ਜਾ ਕੇ ਨਹੀਂ ਰਾਜ਼ੀ…
@user-jh6tk5kd7u
@user-jh6tk5kd7u 17 күн бұрын
ਰੋਜ਼ਗਾਰ ਦਵੋ ਲੋਕਾ ਨੂੰ ਆਟਾ ਦਾਲ ਨੀ
@DaljitSingh-ph4kd
@DaljitSingh-ph4kd 19 күн бұрын
ਉਹ ਨੂੰ ਵੀ ਉਂਗਲ ਦੇ ਘਰ ਬਹਾਉਣਾ ਹੈ
@linuspec
@linuspec 17 күн бұрын
sab to jyada bijli theft in kisan unions village
@manjitSingh-yo9fq
@manjitSingh-yo9fq 19 күн бұрын
Very nice sheecp bahi muna ji
@amanria6297
@amanria6297 16 күн бұрын
🙏
@AvtarSidhu-wv4sj
@AvtarSidhu-wv4sj 19 күн бұрын
ਜਦੋਂ ਪੈਸੇ ਮਿਲਗੇ ਫਿਰ ਚੁੱਪ ਹੋ ਜਾਣਗੇ ਲੋਕ ਈਮਾਨਦਾਰ ਆ ਪਰ ਮੂਹਰਲੇ ਲੀਡਰ ਵਿਕਾਉ ਨੇ ਬੇਸ਼ੱਕ ਕੋਈ ਹੋਵੇ ਚਾਹੇ ਉਹ ਸੱਤਾ ਵਾਲੇ ਹੋਣ ਚਾਹੇ ਲੋਕ ਲੀਡਰ ਕਹਾਉਣ ਵਾਲੇ ਹੋਣ। ਜਦੋਂ ਇਨਸਾਫ਼ ਤੱਕ ਸਘੰਰਸ਼ ਪਹੁੰਚਦਾ ਤਾਂ ਮੂਹਰਲੇ ਵਿਕ ਘਰੇ ਵੜ ਜਾਂਦੇ ਫਿਰ ਜਦੋਂ ਪੈਸੇ ਹਜ਼ਮ ਹੋ ਜਾਂਦੇ ਫਿਰ ਚੱਲ ਪੈਂਦੇ ਆ ਚਮਚਿਆ ਨੂੰ ਗੁੱਸਾ ਆਉ ਪਰ ਇਹ ਗੱਲ ਸੱਚ ਆ
@mr.vsentertainment512
@mr.vsentertainment512 19 күн бұрын
Change kam baste lok nahi uthde eh lok ta vihlad kissan union naal uthte
@indarjitsingh5417
@indarjitsingh5417 18 күн бұрын
Eh sare Punjab da muda 🙏 milke esda hal krayooo nahi Punjab cancer bnju
@sajjujawandha1000
@sajjujawandha1000 18 күн бұрын
❤❤❤🎉🎉🎉
@lallylallymachinetoolsludh733
@lallylallymachinetoolsludh733 18 күн бұрын
Mandeep manna banda kaint aw 22 good bnda full ❤❤
@gurkiratdhaliwal-du8ky
@gurkiratdhaliwal-du8ky 19 күн бұрын
God sar ji
@jslakhi6464
@jslakhi6464 15 күн бұрын
ਇਹ ਭੰਡ ਨੂੰ ਚਲਦਾ ਕਰੋ ਨਹੀ ਤਾਂ ਪੰਜਾਬ ਦਾ ਬੇੜਾ ਗ਼ਰਕ ਹੋਇਆ ਸਮਜੋ
@subhashmittal6615
@subhashmittal6615 19 күн бұрын
Very Very Nice. Mandeep. Singh Manna. Ji 🙏🙏🙏🙏🙏🙏🙏🙏
@anmolsingh1416
@anmolsingh1416 19 күн бұрын
Akali congrasi eh sab paise de bhukhe ha' laalchi han jitho burki mil jandi us side ho jande han
@dilbagaulakh4444
@dilbagaulakh4444 19 күн бұрын
Asi Gujrat job krde 5hjar 600 company tiles nd paper mil hi city Tu 200 kilometres bhr te pathr wli jameen cho te sade nlo aje v frk
@jagsirsran855
@jagsirsran855 19 күн бұрын
Very good
@sukhdevsingh7702
@sukhdevsingh7702 19 күн бұрын
Very good g ❤❤
@gurjindersingh796
@gurjindersingh796 19 күн бұрын
ਅੱਜ ਤੋਂ ਦਸ ਸਾਲ ਪੱਲਾ ਹੇ ਕੰਮ ਹੋਣਾ ਚਾਹੀਦਾ ਸੀ
@harpreetsingh-ic8th
@harpreetsingh-ic8th 19 күн бұрын
Sichewal ji nu dio theka ehda kre saf inu
@harpreetsingh-ic8th
@harpreetsingh-ic8th 19 күн бұрын
Bihar banata Punjab nu sarkar ne
@dilpreetsohi212
@dilpreetsohi212 19 күн бұрын
Aap b hora party di traa e niklian , Jeere aali factory naal di factory ik Dhuri nede Kaheru pind lawa ti Aap aalea ne .... eh saare Leader rale hoe ne ....
@rattansingh4743
@rattansingh4743 19 күн бұрын
Bad Kari year thank more leader change nahi lagda
@rattansingh4743
@rattansingh4743 19 күн бұрын
Tuhanoo koee leader changa nahi lagda apne ton sivaea
@RameshKumar-l1q6t
@RameshKumar-l1q6t 19 күн бұрын
MANA JI TUSI GOGI DI SIAST NOO NAHI SAMJHE SAB DRAMA KITA JHOOTH DA CRORAN Rs KHA KE GOGI DRAMA KARDA SI
@sabi-mansa
@sabi-mansa 19 күн бұрын
❔ AAP Drama compny bhjao Punjab bachao 🙏 Jagdi jmeer waleo
@LaviSingh-qw3iq
@LaviSingh-qw3iq 19 күн бұрын
bai geeeba da aatay dal tyna charya karo molajma de lankha gat karo
@dilpreetsohi212
@dilpreetsohi212 19 күн бұрын
industry aale Leadera nu Fund de k khareed lende ne , bohat pollution ho riha punjab vich Kaheru (Dhuri) ik Alcohol aali jeere aale naal di Factory Paani Pollution kar rahe ne ....Ganda paani sidda Dharti vich paa rahe ne ...
@RanjitsinghKaler-hc7wo
@RanjitsinghKaler-hc7wo 19 күн бұрын
U. 0😊
@user-gl8wt7vf8d
@user-gl8wt7vf8d 19 күн бұрын
Chuney eh vi nhi jaaney
@user-fj4dj1gc1y
@user-fj4dj1gc1y 19 күн бұрын
ਮਾਨਾ ਬਹੁਤ ਵਦੀਆ ਕੰਮ ਕਰ ਰਿਹਾ 🌹
@RamanRaman-i5k
@RamanRaman-i5k 19 күн бұрын
RSS app BJP ek
@sabi-mansa
@sabi-mansa 19 күн бұрын
AAP BJP MURDABAD 🆎
@Ambarsaia434
@Ambarsaia434 18 күн бұрын
Punjabi veero punjab da water bachao,,ni te punjab da rajsthan bnn ch time ni lgna
@arundeepdeep1378
@arundeepdeep1378 18 күн бұрын
Industry ch vekho sare te parwasi kmm krde aa Punjab te punjabiya nu ki fyeda hona industry da
@arundeepdeep1378
@arundeepdeep1378 18 күн бұрын
Manna bhaji eh aataa daal bhaina mavan di majburi aa kyuki youth te Sara chitte te lgg geya mavan bhaina kinna k kmma k ohna da pet bharan k k nsha poora krn baki gall tuhadi thik aa prr ehna dall aata dena hi is lyi shuru kitta ki chitta har bnde nu laouna
@user-mr4gf9nv5i
@user-mr4gf9nv5i 18 күн бұрын
👍
@naturistic2970
@naturistic2970 19 күн бұрын
❤❤❤❤
@pammasingh5431
@pammasingh5431 19 күн бұрын
Ryt
@HarbhajanSingh-ze9up
@HarbhajanSingh-ze9up 19 күн бұрын
Very good
The CUTEST flower girl on YouTube (2019-2024)
00:10
Hungry FAM
Рет қаралды 44 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 17 МЛН
Electric Flying Bird with Hanging Wire Automatic for Ceiling Parrot
00:15
The CUTEST flower girl on YouTube (2019-2024)
00:10
Hungry FAM
Рет қаралды 44 МЛН