ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪੂਰਾ ਬਿਰਤਾਂਤ ॥ Saka Sirhind : Dr. Sukhpreet Singh Udhoke

  Рет қаралды 42,227

Sarkar A Khalsa (ਸਰਕਾਰ ਏ ਖਾਲਸਾ)

Sarkar A Khalsa (ਸਰਕਾਰ ਏ ਖਾਲਸਾ)

7 ай бұрын

Saka Sirhind: Martydom of Chote Sahibzade ॥ Dr. Sukhpreet Singh Udhoke || ਸਾਕਾ ਸਰਹਿੰਦ #SakaSirhind
ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪੂਰਾ ਬਿਰਤਾਂਤ ॥ Saka Sirhind : Dr. Sukhpreet Singh Udhoke
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ, ਖੁਦਾ ਕੇ ਲੀਏ ।
ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ !
ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ !!'
ਖਾਹਸ਼ ਹੈ, ਤੁਮੇਂ ਤੇਗ਼ ਚਲਾਤੇ ਹੂਏ ਦੇਖੇਂ !
ਹਮ ਆਂਖ ਸੇ ਬ੍ਰਛੀ ਤੁਮੇਂ ਖਾਤੇ ਹੂਏ ਦੇਖੇਂ !!
Saka Sirhind, also known as the Chhote Sahibzada Saka, was a tragic event in Sikh history that commemorates the martyrdom of the younger sons of Guru Gobind Singh Ji, Zorawar Singh and Fateh Singh, along with their grandmother Mata Gujri Ji, at the hands of the Mughal governor of Sirhind, Wazir Khan, in 1704.
Following the siege of Anandpur Sahib, Mata Gujri Ji and the two younger Sahibzadas escaped, but were later betrayed and captured by a deceitful cook named Gangu. They were brought before Wazir Khan, who offered them the choice of converting to Islam or facing death. The Sahibzadas refused to renounce their faith and were entombed alive in a cold tower, while Mata Gujri Ji was bricked up in a nearby wall.
Their martyrdom stands as a testament to their unwavering faith and courage in the face of oppression and persecution. The Saka Sirhind is remembered by Sikhs with great reverence and serves as a reminder of the sacrifices made to preserve their identity and beliefs.
Saka Sirhind
Martydom of Chote Sahibzade
Saka Sirhind:Chote Sahibzaade
Who killed Chote Sahibzade
Chote Sahibzade Shahidi Place
Saka Sirhind
ਸਾਕਾ ਸਰਹਿੰਦ ਲੂੰ-ਕੰਡੇ ਖੜੇ ਕਰ ਦੇਣ ਵਾਲੀ ਦਾਸਤਾਨ
ਸਾਕਾ ਸਰਹਿੰਦ - ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ
ਸਾਕਾ ਸਰਹਿੰਦ
Dr. Sukhpreet Singh Udhoke
Sukhpreet Singh Udhoke
Dr Sukhpreet Singh Udhoke Latest Lecture
Dr. Udhoke
Dr Udhoke
Dr. Sukhpreet Singh udhoke Historian
Sukhpreet Singh udhoke Historian
Dr. Sukhpreet Singh Udhoke Sikh Scholar
Dr. Sukhpreet Singh Udhoke Sikh Historian
Sukhpreet Singh Udhoke latest
ਡਾ ਉਧੋਕੇ
ਡਾ. ਸੁਖਪ੍ਰੀਤ ਸਿੰਘ ਉਧੋਕੇ
ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਇਤਿਹਾਸਕਾਰ
ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਵਿਦਵਾਨ
ਡਾ. ਉਧੋਕੇ ਸਿੱਖ ਇਤਿਹਾਸਕਾਰ
ਡਾ. ਉਧੋਕੇ ਸਿੱਖ ਵਿਦਵਾਨ
डॉ. सुखप्रीत सिंह उधोके
सुखप्रीत सिंह उधोके
डॉ. उधोके
डॉ. उधोके
डॉ. सुखप्रीत सिंह उधोके इतिहासकार
सुखप्रीत सिंह उधोके इतिहासकार
डॉ. सुखप्रीत सिंह उधोके सिख विद्वान
डॉ. सुखप्रीत सिंह उधोके सिख इतिहासकार
#DrSukhpreetSinghUdhoke
#DrUdhoke
#SukhpreetSinghUdhoke
#SukhpreetSinghUdhokeHistorian
#SukhpreetSinghUdhokeSikhScholar
Join us on our official Facebook, Insta, KZbin, and Twitter
LIKE | COMMENT | SHARE | SUBSCRIBE
Please see the links below
✅ Follow me on Facebook
/ sarkaar.e.khalsa
✅ Follow me on Instagram
/ sarkar.a.khalsa
✅ Subscribe on KZbin
/ @sarkar-a-khalsa
✅ Follow me on Website
sarkar-a-khalsa.com/
✅ Join WhatsApp for Daily Updates
chat.whatsapp.com/EgraqhHPq38...
✅ Join Telegram for Daily Updates
web.telegram.org/k/#@SarkarAK...
See More related videos
12 Sikh Misls in Punjab || ਸਿੱਖ ਮਿਸਲਾਂ ਦਾ ਪੂਰਾ ਇਤਿਹਾਸ || 18th Century The Sikh Pride Period || #Misl
Life History of Bhagat Ravidas Ji | ਭਗਤ ਰਵੀਦਾਸ ਜੀ ਦਾ ਜੀਵਨ ਕਿਵੇਂ ਦਾ ਸੀ । #BhagatRavidasJi
Bhai Tara Singh Wan | Life History of Bhai Tara Singh Wan #TaraSinghWan
Akali Phula Singh | Jathedar Akali Phoola Singh | Akali Phoola Singh by Dr Sukhpreet Singh Udhoke
(Please keep discussions on this channel clean and respectful and refrain from using racist or sexist slurs as well as personal insults.( ਕਿਰਪਾ ਕਰਕੇ ਇਸ ਚੈਨਲ 'ਤੇ ਚਰਚਾਵਾਂ ਨੂੰ ਸਾਫ਼-ਸੁਥਰਾ ਅਤੇ ਸਤਿਕਾਰ ਨਾਲ ਰੱਖੋ ਅਤੇ ਨਸਲੀ ਜਾਂ ਲਿੰਗੀ ਗਾਲਾਂ ਦੇ ਨਾਲ-ਨਾਲ ਨਿੱਜੀ ਅਪਮਾਨ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। )
Disclaimer: - This channel DOES NOT promote or encourage any illegal activities and all content provided by this channel is meant for EDUCATIONAL purposes only.
Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research, Fair use is permitted by copyright statute that might otherwise be infringing, Non-profit, educational, or personal use tips the balance in favor of fair use.

Пікірлер: 70
@ranvirsingh6137
@ranvirsingh6137
ਕੰਲਗੀਧਰ ਪਾਤਸ਼ਾਹ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਫਰਜੰਦਾਂ ਸ਼ਹੀਦ ਬਾਬਾ ਜੋਰਾਵਰ ਸਿੰਘ ਤੇ ਸ਼ਹੀਦ ਬਾਬਾ ਫਤਿਹ ਸਿੰਘ ਜੀ ਦੀ ਇਹ ਸਹੀਦੀ ਦਾਸਤਾਨ ਸੁਣ ਅੱਖਾਂ ਵਿੱਚੋਂ ਹੰਝੂ ਆਪ ਮੁਹਾਵਰੇ ਨਿਕਲ ਤੁਰਦੇ ਨੇ,ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰੀ ਜੀ ਜੋ ਸਿੱਖੀ ਸਿਦਕ ਤੇ ਅਡੋਲ ਸਹੀਦੀਆਂ ਪਾ ਗਏ ਤੇ ਜਾਬਰ ਮੁਗਲ ਹਕੂਮਤ ਦੀਆਂ ਜੜਾਂ ਪੁੱਟ ਗਏ
@ginderkaur6274
@ginderkaur6274
ਧਨ ਸਰਬੰਸਦਾਨੀ ਧਨ ਗੁਰੂ ਜੀ ਧਨ ਮਾਤਾ ਜੀ ਧਨ ਗੁਰੂ ਜੀ ਦੇ ਲਾਲ ਕੋਟ ਕੋਟ ਪ੍ਰਣਾਮ ਉਦੋਕੇ ਵੀਰ ਬਹੁਤ ਬਹੁਤ ਧਨਵਾਦ ਇਤਿਹਾਸ ਨੂੰ ਬਹੁਤ ਸੋਹਣੇ ਤਰੀਕੇ ਅਤੇ ਪਿਆਰ ਨਾਲ ਸਨਾਉਣ ਲੀਏ
@gurmailsidhu8648
@gurmailsidhu8648
ਧੰਨ ਮਾਤਾ ਗੁਜਰੀ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਗੁਰੂ ਦੇ ਲਾਲ ਵਾਹਿਗੁਰੂ ਵਾਹਿਗੁਰੂ ਜੀ
@nangalguru2447
@nangalguru2447
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ
@balkourdhillon5402
@balkourdhillon5402
ਭਾਈ ਸੁਖਪ੍ਰੀਤ ਸਿੰਘ ੳਊਦੋਕੇ ਸਾਹਿਬ ਜੀ ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਇਨੀ ਸਰਧਾ ਭਾਵਨਾ ਨਾਲ ਗੁਰ ਇਤਿਹਾਸ ਸੁਨਾੳਣ ਲਈ ਕੋਟਨਿ ਕੋਟ ਵਾਰ ਧੰਨਵਾਦ ਜੀ।
@amriksingh9543
@amriksingh9543
ਧੰਨ ਧੰਨ ਧੰਨ ਸਰਬੰਸਦਾਨੀ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ।
@gurmeetsinghherbalife
@gurmeetsinghherbalife
ਸਿੰਘ ਸਾਬ, ਇਹ ਕਿਹੋ ਜਿਹਾ ਇਤਹਾਸ ਦਾ ਬਿਰਤਾਂਤ ਕੀਤਾ ਆਪਨੇ। ਗੰਗੂ ਤੇਲੀ ਦੇ ਘਰ ਦੀ ਬੇਕਾਰ ਰੋਟੀ ਬਾਰੇ ਪੂਰਾ ਦੱਸਿਆ ਗਿਆ,ਬਹੁਤ ਵਧੀਆ,ਪਰ ਜਿੰਨ੍ਹੇ ਦਿਨ ਮਾਤਾ ਗੁਜ਼ਰ ਕੌਰ ਜੀ ਤੇ ਦੋਨਾਂ ਸਾਹਿਬਜ਼ਾਦੇ ਜੀ ਠੰਡੇ ਬੁਰਜ਼ ਵਿੱਚ ਤਿੰਨ ਦਿਨ ਰਹੇ । ਓਹਨਾਂ ਨੂੰ ਬਾਬਾ ਮੋਤੀ ਰਾਮ ਜੀ ਨੇ ਅਪਣੇ ਘਰ ਦੇ ਗਹਿਣੇ ਸਿਪਾਹੀਆਂ ਨੂੰ ਦੇ ਕੇ ,ਮਾਤਾ ਜੀ ਤੇ ਸਹਿਬਜ਼ਾਦਿਆਂ ਜੀ ਨੂੰ ਖਾਣਾ ਤੇ ਦੁੱਧ ਪਿਆਇਆ ਤਿੰਨ ਦਿਨ । ਜਿਸ ਕਰਕੇ ਇਸ ਦੀ ਸਜ਼ਾ ਦੇ ਤੌਰ ਤੇ ਓਹਨਾਂ ਨੂੰ , ਓਹਨਾ ਦੀ ਧਰਮ ਪਤਨੀ ਨੂੰ , ਉਹਨਾਂ ਦੀ ਮਾਤਾ ਜੀ ਨੂੰ ਤੇ ਦੋਨਾਂ ਪੁੱਤਰਾਂ ਨੂੰ ਜਿਉਂਦਿਆਂ ਕੋਹਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ । ਉਸ ਮਹਾਨ ਸ਼ਹੀਦ ਦਾ ਜ਼ਿਕਰ ਤੱਕ ਨਹੀਂ ਹੋਇਆ ।
@ManpreetSingh-xm4vv
@ManpreetSingh-xm4vv
ਧੰਨ ਧੰਨ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਧੰਨ ਗੁਰੂ ਸਾਹਿਬ ਦੇ ਲਾਲ ।ਮੇਰਾ ਤਾਂ ਦਿਲ ਈ ਕੰਬਣ ਲੱਗ ਜਾਂਦਾ ਸਾਹਿਬਜ਼ਾਦਿਆਂ ਦੀ ਸਹੀਦੀ ਬਾਰੇ ਸੁਣ ਕੇ । ਜਿੰਨਾਂ ਨੇ ਸਾਹਿਬਜਾਦਿਆਂ ਉੱਪਰ ਐਨਾ ਜੁਲਮ ਕੀਤਾ ਉਹ ਇਨਸਾਨ ਤਾਂ ਹੋ ਨਹੀਂ ਸਕਦੇ । ਕੀ ਲਿਖਿਆ ਜਾਏ ਉਹ ਸ਼ਬਦ ਈ ਨਹੀਂ ਜੋ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਬਿਆਨ ਕਰ ਸਕੇ ਼਼਼਼
@prabhjotPandher493
@prabhjotPandher493
ਧੰਨ ਧੰਨ ਗੁਰੂ ਜੀ ਦੇ ਲਾਲ
@harjotnoor7289
@harjotnoor7289
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.
@sukhpalgrewal5003
@sukhpalgrewal5003
ਧੰਨ ਸਾਹਿਬਜ਼ਾਦੇ ਜਿਹਨਾਂ ਨੇ ਧਰਮ ਨਹੀ ਹਾਰਿਆ ਫਿਟੇ ਮੂਹ ਗੰਗੂ ਦਾ ਜਿਹਨੇ ਕੁੱਲ ਨੂੰ ਦਾਗ਼ ਲਾਇਆ
@user-cc7bm9bw8u
@user-cc7bm9bw8u
ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ
@MahinderSingh-dv9fj
@MahinderSingh-dv9fj
Waheguru ji aap ji nu sada chardikala vich Rakhan ji🎉
@dr.paramjitsinghsumra179
@dr.paramjitsinghsumra179
ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਟੀ ਵੀ ਚੈਨਲ ਦੇ ਸਮੁੱਚੇ ਪਰਵਾਰ ਨੂੰ, ਡਾ: ਪਰਮਜੀਤ ਸਿੰਘ ਸਮਰਾ ਵੱਲੋਂ ਪਿਆਰ ਸਤਿਕਾਰ ਸਹਿਤ ਗੱਜ-ਬੱਜ ਕੇ ਬੁਲਾਈ ਗਈ, ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹੇ॥ ਆਪ ਸਭ ਨੂੰ ਪ੍ਰਵਾਨ ਹੋਵੇ।
@gurdialsinghsuri9075
@gurdialsinghsuri9075
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AHUJASS
@AHUJASS
Waheguru Waheguru Waheguru DHAN DHAN GURU GOBIND SINGH GE.
@BalwinderSingh-md4is
@BalwinderSingh-md4is
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ।।
@randhirkaur4086
@randhirkaur4086
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ
@pritamsingh31
@pritamsingh31
❤WAHEGURU waheguru waheguru ji chardikala baksho🌺🙏❤🌺🙏❤🌺🙏❤🌺🙏❤🌺🙏❤🙏🙏❤
@surjitsinghsurjitsingh8465
@surjitsinghsurjitsingh8465
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Shadatt Da Dardnaak Manzar | Saka Sirhind | Dr. Sukhpreet Singh Udhoke |
1:10:28
Dr.Sukhpreet Singh Udhoke
Рет қаралды 39 М.
Iron Chin ✅ Isaih made this look too easy
00:13
Power Slap
Рет қаралды 35 МЛН
Vehma Bharma Uppar Tikhe Viyang I Dr Sukhpreet Singh Udhoke I
51:10
Dr.Sukhpreet Singh Udhoke
Рет қаралды 49 М.
The Importance of 5 Kakkar || 5 ਕੱਕਾਰਾਂ ਦੀ ਮਹੱਤਤਾ ॥ Dr  Sukhpreet Singh Udhoke
58:23
Sarkar A Khalsa (ਸਰਕਾਰ ਏ ਖਾਲਸਾ)
Рет қаралды 14 М.