ਚੇਤੇ ਨਾ ਰੱਖੀਏ ਧਰਮੀ ਮਾਪੇ | ਪੰਜਾਬੀ ਲੋਕ ਗੀਤ | Punjabi folk song | Emotional song |

  Рет қаралды 1,742,291

Punjabi Suhag,Boliyan and Geet

Punjabi Suhag,Boliyan and Geet

Күн бұрын

Suhag , viah de geet , ghodi, tappe , sithniyan, boliyan , Punjabi boliyan , Lok boliyan, munde de viah de geet , kudi de viah de geet , gurmeet bawa , glori bawa , Lachi bawa , Surinder kaur , Lehnda punjab , Lahore , Lok geet , folk song , Punjabi lok geet , Punjabi Folk Song, dholki vale geet , lohri de geet , jaago diya boliyan, gidha , Gidha dance , viah di ronak , trending , marriage celebration , Punjabi gidha , bhangra, Punjabi tappe , mahiya tappe , purana punjab , #suhag # ghodi #boliyan #bhangra #gidhadance #Lahore #punjab #tappe #sithniyan #gidha #lokgeet #punjabifolksong #folksong #punjabiboliyan #lehndapunjab #gurmeetbawa #lachibawa #Gloribawa #surinderkaur #gidhediyaboliyan #jaagoboliyan #lohriboliyan #mundedeviahdegeet #kudideviahdageet #dholkivalegeet #funnysong #punjabifunnysong #punjabivirsa #virsa #vyahdegeet #jago #pakistanisong #majha #malwa #doaba #indianculture #punjabiwedding #traditionalsongs #punjabiculture #punjabisong #bridal #groom #ladiessangeet #bhangra #ਸਿੱਠਣੀਆਂ #ਗਿੱਧਾ #ਭੰਗੜਾ #ਬੋਲੀਆਂ #ਟੱਪੇ #ਕੁੜੀਦੇਵਿਆਹਦੇਗੀਤ #ਮੁੰਡੇਦੇਵਿਆਹਦੇਗੀਤ #ਲਹੌਰ

Пікірлер: 995
@harwinderkaur6468
@harwinderkaur6468 8 ай бұрын
ਬਹੁਤ ਹੀ ਵਧੀਆ ਗੀਤ ਬੇਟਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਗਾਗਾ ਤੋ ਬੇਬੇ ਭੰਗੂ
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@SudikshaChauhan-u3o
@SudikshaChauhan-u3o Жыл бұрын
ਭੈਣ ਬਹੁਤ ਸੋਹਣਾ, ਅਜ ਕਲ ਕੋਈ ਹੋਵੇਗਾ ਜੋ ਇਹ ਸੁਣੇ,
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@MastanSinghDulai
@MastanSinghDulai 10 ай бұрын
ਵਾਹ ਜੀ ਵਾਹ। ਅਵਾਜ ਅਤੇ ਸ਼ਬਦ ਬਹੁਤ ਹੀ ਟੁੰਬਣ ਵਾਲੇ ਹਨ। ❤🎉
@punjabisuhagboliyanandgeet609
@punjabisuhagboliyanandgeet609 9 ай бұрын
ਧੰਨਵਾਦ ਜੀ 🙏
@barinderjeetsingh4079
@barinderjeetsingh4079 Жыл бұрын
😊ਬੇਟੇ ਬਹੁਤ ਵਧੀਆ ਤੁੰ ਤਾਂ 29 ਸਾਲ ਬਾਅਦ ਭਰਾ ਦੀ ਯਾਦ ਤਾਜ਼ਾ ਕਰਾ ਦਿਤੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@baljitkaur292
@baljitkaur292 Жыл бұрын
ਬਹੁਤ।ਵਧੀਆ।ਗਾਇਆ।ਪੁੱਤ।ਗੀਤ।ਹੁਣ।ਰਸਤੇ।ਉਹ।ਨਹੀਂ।ਰਹੇ।ਪੁੱਤ।❤❤❤❤❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@hardeepsinghhardeep770
@hardeepsinghhardeep770 Жыл бұрын
ਬਹੁਤ ਵਧੀਆ ਪਰ ਇਹ ਗੱਲ ਸੁਣ ਕੇ ਬਹੁਤ ਯਾਦ ਆ ਈ ਵੀਰ ਦੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@lenovoc2566
@lenovoc2566 Жыл бұрын
ਬਹੁਤ ਵਧੀਆ ਗੀਤ ਸੀ ਸੱਚੀ ਮਾਂ ਬਾਪ ਯਾਦ ਆ ਗਏ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@MankiratPunjabiGamer
@MankiratPunjabiGamer 8 ай бұрын
ਇਹ ਵੀ ਬਹੁਤ ਵਧੀਆ ਗੀਤ ਹੈ,ਇਹ ਤਾਂ ਸੁਹਾਗ ਲਗਦਾ ਹੈ,ਜਿੱਦਾ ਪਹਿਲੇ ਗਾਉਂਦੇ ਸੀ ਭੈਣੇ ਤੂੰ ਤੇ ਬਹੁਤ ਵਧੀਆ ਗਾਉਂਦੀ ਹੈ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ ਤੂੰ ਸਦਾ ਖੁਸ਼ ਰਹੇ👌🏻👌🏻👌🏻
@punjabisuhagboliyanandgeet609
@punjabisuhagboliyanandgeet609 8 ай бұрын
ਬਹੁੁਤ ਬਹੁਤ ਧੰਨਵਾਦ ਜੀ🙏
@ffmaxnoobboy-wg5tm
@ffmaxnoobboy-wg5tm Жыл бұрын
ਬਹੁਤ ਸੋਹਣਾ ਗੀਤ ਗਾਇਆ ਭੈਣ ਜੀ👍🏻👍🏻❤️❤️❤️
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@balbirsakhon6729
@balbirsakhon6729 8 ай бұрын
ਜੀਉਂਦੀ ਵੱਸਦੀ ਰਹਿ ਭੈਣੇ ਮਿੱਠੀ ਅਵਾਜ ਸੁਰੀਲੀ ਬਹੁਤ ਸੁਹਣਾਂ ਗੀਤ❤
@punjabisuhagboliyanandgeet609
@punjabisuhagboliyanandgeet609 8 ай бұрын
ਬਹੁਤ ਬਹੁਤ ਧੰਨਵਾਦ ਜੀ 🙏
@KaramjeetSingh-d9v
@KaramjeetSingh-d9v 8 ай бұрын
ਬਹੁਤ ਵਧੀਆ ਗਾਇਆ ਭੈਣ ਮਨ ਹੀ ਭਰ ਆਇਆ
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@gurmailkaur5379
@gurmailkaur5379 Жыл бұрын
ਬਹੁਤ ਹੀ ਸੋਹਣਾ ਲੋਕ ਗੀਤ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@NirmaljitKaur-ri1zt
@NirmaljitKaur-ri1zt 2 ай бұрын
ਬਹੁਤ ਸੋਹਣਾ ਗੀਤ ਭੈਣੇ ਮੇਰਾ ਵੀਰ ਭੀ ਇਸ ਦੁਨੀਆਂ ਨੂੰ ਛੋਟੀ ਉਮਰ ਵਿਚ ਹੀ ਛੱਡ ਗਿਆ 😢😢
@punjabisuhagboliyanandgeet609
@punjabisuhagboliyanandgeet609 2 ай бұрын
🙏
@charanjeetrobby8454
@charanjeetrobby8454 8 ай бұрын
ਬਹੁਤ ਖੂਬਸੂਰਤ ਗਾਇਆ ਜੁੱਗ ਜੁੱਗ ਜੀਉ
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@karmjitkaurghatora4363
@karmjitkaurghatora4363 6 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਭੈਣੇ ❤️❤️
@punjabisuhagboliyanandgeet609
@punjabisuhagboliyanandgeet609 6 ай бұрын
ਧੰਨਵਾਦ ਜੀ🙏
@mandipaulakh142
@mandipaulakh142 Жыл бұрын
ਬਹੁਤ ਵਧੀਆ ਗੀਤ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@NashtarSingh-c7e
@NashtarSingh-c7e 8 ай бұрын
very good ਬੇਟੇ ਜੀ i proud of you
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@ParminderKaur-s1y9p
@ParminderKaur-s1y9p 8 ай бұрын
ਬਹੁਤ ਹੀ ਸੁਰੀਲੀ ਆਵਾਜ਼ ਵਿਚ ਗਾਇਆ God bless you
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@jagseersekhon9455
@jagseersekhon9455 Жыл бұрын
ਬਹੁਤ ਹੀ ਸੋਹਣੀ ਮਿਠੀ ਅਵਾਜ਼ ਆ ਭੈਣ ਜੀ ਥੋਡੀ ਤੇ ਬਹੁਤ ਹੀ ਪਿਆਰਾਂ ਗੀਤ ਏ😘💕😘💕😘🙏🙏🙏👍👍👍👍💗💗💗💗💗💗
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ ❤🙏
@GurvinderSingh-le4vx
@GurvinderSingh-le4vx Жыл бұрын
​@@punjabisuhagboliyanandgeet609æ9h159oi7
@sukhvirkauratthi9110
@sukhvirkauratthi9110 11 ай бұрын
😢❤❤😮
@JaswinderKaur-qt7me
@JaswinderKaur-qt7me 11 ай бұрын
¹9
@SurjitSingh-em4dj
@SurjitSingh-em4dj 6 ай бұрын
ਬਹੁਤ ਵਧੀਆ ਗੀਤ ਗਾਇਆ ਭੈਣ ਪਰਮਾਤਮਾ ਤੁਹਾਨੂੰ ਤੰਦਰੁਸਤੀਆ ਦੇਵੇ ਤਰੱਕੀਆਂ ਬਖ਼ਸ਼ੇ
@punjabisuhagboliyanandgeet609
@punjabisuhagboliyanandgeet609 6 ай бұрын
ਧੰਨਵਾਦ ਜੀ 🙏
@jaspalsidhu4175
@jaspalsidhu4175 Жыл бұрын
ਬਹੁਤ ਸੋਹਣਾ ਗੀਤ ਗਾਏ ਭੈਣ ਬਹੁਤ ਰੋਣ ਆਇਆ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@SleepyCorgiPuppy-ke1xm
@SleepyCorgiPuppy-ke1xm 5 ай бұрын
ਬਹੁਤ ਸੋਹਣਾ ਗਾਇਆ ਗੀਤ ਭੈਣ ਜੀ ਮਾਂ ਪੁੱਤ ਦੇ ਹੋਰ ਗੀਤ ਗਾਉਣੇ ਜਿਨਾਂ ਮਾਵਾਂ ਦੇ ਪੁੱਤ ਮੁਕ ਜਾਂਦੇ ਨੇ ਇਹੋ ਜਿਹੇ ਗੀਤ ਲਿਆਉਣੇ
@punjabisuhagboliyanandgeet609
@punjabisuhagboliyanandgeet609 5 ай бұрын
ਧੰਨਵਾਦ ਜੀ 🙏
@beantkaur9558
@beantkaur9558 Жыл бұрын
ਬਹੁਤ ਮਿੱਠੀ ਤੇ ਸੁਰੀਲੀ ਅਵਾਜ਼ ਹੈ ਜੀ❤❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@tarasinghbamrah7050
@tarasinghbamrah7050 Жыл бұрын
ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ, ਧੰਨਵਾਦ।
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@nachattarsingh6217
@nachattarsingh6217 Жыл бұрын
ਜਿਉਂਦੀ ਰਹਿ ਭੈਣੇ , ਮਨ ਭਰ ਆਇਆ ਆਇਆ , ਰੂਹ ਦੇ ਅੰਦਰ ਧਸ ਗੇ ਤੇਰੇ ਲੋਕ ਗੀਤ ਦੇ ਬੋਲ , ,,,,
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@kamalsidhu4621
@kamalsidhu4621 Жыл бұрын
Bahutt sohna lok geet sister
@punjabisuhagboliyanandgeet609
@punjabisuhagboliyanandgeet609 Жыл бұрын
Thanks dear
@BaldevsinghjiKhalsaji
@BaldevsinghjiKhalsaji 6 ай бұрын
❤❤❤❤❤😊
@PumoBrar
@PumoBrar 4 ай бұрын
ਬੁਹਤਵਧੀਆਮੇਰਾਵੀਰਾਦੁਨੀਆਂਤੋਚਲੱਗਿਆ😭
@punjabisuhagboliyanandgeet609
@punjabisuhagboliyanandgeet609 4 ай бұрын
🙏😔
@ravindersmagh3794
@ravindersmagh3794 9 ай бұрын
Nice ਬਹੁਤ ਵਧੀਆ ਲੱਗੀ ਵਿਡੀਓ👍👍
@punjabisuhagboliyanandgeet609
@punjabisuhagboliyanandgeet609 9 ай бұрын
Thanks dear ❤️
@Kuldeepkaur-m6t
@Kuldeepkaur-m6t 4 ай бұрын
ਬਹੁਤ ਵਧੀਆ ਵੀਰਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਵਾਹਿਗੁਰੂ
@punjabisuhagboliyanandgeet609
@punjabisuhagboliyanandgeet609 4 ай бұрын
🙏🙏
@HarjeetSingh-ty5pi
@HarjeetSingh-ty5pi 8 ай бұрын
Waheguru ji kush rakhan beti nu ❤❤❤❤❤
@punjabisuhagboliyanandgeet609
@punjabisuhagboliyanandgeet609 8 ай бұрын
Dhanwad g ❤️
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਖੂਬ 👍ਸੌਗ ਹੈ ਭੈਣ ਮੇਰੀ ਏ ਵਾਹਿਗੁਰੂ ਜੀ🙏 ਭੈਣ ਮੇਰੀ ਏ ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@BalwinderSingh-xz5kl
@BalwinderSingh-xz5kl Жыл бұрын
ਬਹੁਤ ਵਧੀਆ. .ਵੈਰੀ ਗੁੱਡ ❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@Satinder-x1n
@Satinder-x1n 6 ай бұрын
Beautiful song
@punjabisuhagboliyanandgeet609
@punjabisuhagboliyanandgeet609 6 ай бұрын
Thanks g 🙏
@mohindersingh-w1u
@mohindersingh-w1u 8 ай бұрын
Beautiful. God bless 🙌 you
@punjabisuhagboliyanandgeet609
@punjabisuhagboliyanandgeet609 8 ай бұрын
Thank you! 😊
@j.sgaming3317
@j.sgaming3317 Жыл бұрын
❤Waheguru ji tuhanu Chad di kala bakhshe putt 💖
@punjabisuhagboliyanandgeet609
@punjabisuhagboliyanandgeet609 Жыл бұрын
Boht dhanwad g 🙏❤
@parampurba3596
@parampurba3596 Жыл бұрын
ਬਹੁਤ ਵਧੀਆ ਗੀਤ ਹੈ ਜੀ।
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@davinderjitkaur1379
@davinderjitkaur1379 Жыл бұрын
ਬਹੁਤ ਹੀ ਵਧੀਆ ਗਾਇਆ ਭੈਣ ਨੇ। ਹਰ ਭੈਣ ਨੂੰ ਮਾਪੇ ਯਾਦ ਆ ਜਾਂਦੇ ਹੈ ਇਹੋ ਜਿਹਾ ਗੀਤ ਸੁਣ ਕੇ। 🙏🏻🙏🏻👌🏽👌🏽
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@jashanpreetsinghsohal
@jashanpreetsinghsohal Жыл бұрын
​@@punjabisuhagboliyanandgeet609aaaaàaàaaàààààqàqqq÷
@gill_jhinger_8765
@gill_jhinger_8765 Жыл бұрын
,I'm
@AnmolSohi-bx3ou
@AnmolSohi-bx3ou Жыл бұрын
nice
@harpreetsinghsran9473
@harpreetsinghsran9473 Жыл бұрын
😊😊😅😢😂😂😊
@harvinderdhillon3389
@harvinderdhillon3389 3 ай бұрын
ਰੋਣਾ ਆ ਪੁੱਤਰ ਗੀਤ ਸੁਣ ਕੇ ਮੇਰੇ ਨਾ ਮਾ ਨਾ ਬਾਪ ਨਾ ਭੈਣ ਨਾ ਭਾਈ 😢😢
@punjabisuhagboliyanandgeet609
@punjabisuhagboliyanandgeet609 3 ай бұрын
🙏🙏
@manreetkhosa5547
@manreetkhosa5547 Жыл бұрын
ਬਹੁਤ ਬਹੁਤ ਵਧੀਆ ਗੀਤ ਗਾਇਆ ਭੈਣ ਜੀ❤❤❤❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@sukhwantsingh4148
@sukhwantsingh4148 Ай бұрын
ਬਹੁਤ ਸਾਰੇ ਵਧੀਆ ਸਤਿਨਾਮ ਵਾਹਿਗੁਰੂ ਜੀ
@punjabisuhagboliyanandgeet609
@punjabisuhagboliyanandgeet609 Ай бұрын
🙏🙏
@tarnjotdhillon4985
@tarnjotdhillon4985 Жыл бұрын
ਬਹੁਤ ਵਧੀਆ ਗੀਤ ਗਾਇਆ ਭੈਣੇਂ 🙏🏻 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🏻
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@gurmitsingh509
@gurmitsingh509 Жыл бұрын
X 4 ,k9m😊
@gurmitsingh509
@gurmitsingh509 Жыл бұрын
X 4 ,k9m😊 M 9
@KuldeepSingh-cx2iq
@KuldeepSingh-cx2iq Жыл бұрын
ਬਹੁਤ ਵਧੀਆ ਗੀਤ ਗਾਇਆ ਭੈਣ ਨੇਂ ਇਹ ਹਕੀਕਤ ਹੈ ਅੱਜ ਕਲ ਦੇ ਰਿਸ਼ਤੇ ਸਭ ਫਿੱਕੇ ਪੈ ਗਏ ਕਿਸੇ ਕੋਲ ਟਾਈਮ ਨਹੀ ਕਿਸੇ ਨੂੰ ਮਿਲਣ ਦਾ ਸ਼ਾਬਾਸ਼ ਪੁੱਤ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਧੰਨਵਾਦ ਜੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@pankajsksh
@pankajsksh Жыл бұрын
6
@heavanpreetsingh9100
@heavanpreetsingh9100 9 ай бұрын
Bhot vadia ji❤👍
@manjitgrewal2420
@manjitgrewal2420 9 ай бұрын
ਬਿਪ
@amankaur8860
@amankaur8860 8 ай бұрын
A2àj9😊​@@punjabisuhagboliyanandgeet609
@sukhdeepsivia3512
@sukhdeepsivia3512 8 ай бұрын
Very very nice god bless you my sister
@punjabisuhagboliyanandgeet609
@punjabisuhagboliyanandgeet609 8 ай бұрын
Thank you so much🙏
@baljinderdhaliwal641
@baljinderdhaliwal641 Жыл бұрын
ਬਹੁਤ ਹੀ ਚੰਗਾ ਲੱਗਿਯਾ ਜੀ❤️🙏
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@gurmelkaur6635
@gurmelkaur6635 Жыл бұрын
ਬਹੁਤ ਵਧੀਆ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@ਭਾਈਜਗਸੀਰਸਿੰਘਬਾਜਵਾ
@ਭਾਈਜਗਸੀਰਸਿੰਘਬਾਜਵਾ Жыл бұрын
ਬਹੁਤ ਬਹੁਤ ਵਧੀਆ ਭੈਣ ❤❤🙏🙏💐💐
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@manibuttarbuttar6488
@manibuttarbuttar6488 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ❤❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@Harman_neelon
@Harman_neelon 10 ай бұрын
ਗਾਉਣ ਵਾਲੀ ਕੁੜੀ ਦੀ ਅਵਾਜ ਅਤੇ ਗੀਤ ਲਿਖਣ ਵਾਲੇ ਦੀ ਕਲਮ ਨੂੰ ਲਖ ਲਖ ਸਲਾਮ ਹੋਵੇ ਵਲੋਂ ਪ੍ਰੇਮ ਸਿੰਘ ਨੀਲੋਂ ਵਾਲਾ ਸਮਰਾਲਾ ldh .ਧੰਨਵਾਦ ..
@punjabisuhagboliyanandgeet609
@punjabisuhagboliyanandgeet609 10 ай бұрын
ਧੰਨਵਾਦ ਜੀ 🙏
@kulwantkaursondhi5018
@kulwantkaursondhi5018 9 ай бұрын
Very heart touching 😢 Waheguru bless you
@punjabisuhagboliyanandgeet609
@punjabisuhagboliyanandgeet609 9 ай бұрын
Thanks dear ❤️
@rajusinghdhaliwal7835
@rajusinghdhaliwal7835 Жыл бұрын
ਬਹੁਤ ਵਧੀਆ ਗੀਤ ਭੈਣ ਜੀ❤❤❤❤❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@manjeetkaurwaraich1059
@manjeetkaurwaraich1059 Жыл бұрын
ਬਹੁਤ ਹੀ ਵਧੀਆ ਗੀਤ ਗਾਇਆ ਇਹ ਹੈ ਅਸਲੀ ਪੰਜਾਬੀ ਗਾਣੇ ਬਹੁਤ ਬਹੁਤ ਧੰਨਵਾਦ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@jagrajgill4411
@jagrajgill4411 Жыл бұрын
Bahut bahut vadhia,purania zadan 🙏🌹👍
@punjabisuhagboliyanandgeet609
@punjabisuhagboliyanandgeet609 Жыл бұрын
Thanks g 🙏
@rajwinderjhutty7134
@rajwinderjhutty7134 Жыл бұрын
Miss you mumy and papa. Buhat nice song. Ron a gya sun k. But chota veer and babhi very nice. Sade chote hudiya de Mom dad de death ho gai se. asi v rul k pale a. Ek dam sade te tukda a eh geet
@punjabisuhagboliyanandgeet609
@punjabisuhagboliyanandgeet609 Жыл бұрын
😔😔🙏
@surinderpalsingh7092
@surinderpalsingh7092 9 ай бұрын
Very nice song bheny man nu shaun mil Guy
@punjabisuhagboliyanandgeet609
@punjabisuhagboliyanandgeet609 9 ай бұрын
Thanks g 🙏
@Kaurcreater74X
@Kaurcreater74X Жыл бұрын
Bhut wadia ਗੀਤ ਗਾਇਆ ਹੈ #kaurcreater74
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@Anmol_mallhi_786_
@Anmol_mallhi_786_ Жыл бұрын
ਬਹੁਤ😢😢ਵਧੀਆ ਬਹੁਤ ਯਾਦ ਮਾਂ ਬਾਪ ਦੀ ਭੈਣ ਜੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@sarladevi3584
@sarladevi3584 6 ай бұрын
ਬਹੁਤ ਵਧੀਆ ਗਾਇਆ
@punjabisuhagboliyanandgeet609
@punjabisuhagboliyanandgeet609 5 ай бұрын
ਧੰਨਵਾਦ ਜੀ🙏
@GaganDeep-ro7ur
@GaganDeep-ro7ur 5 ай бұрын
​@@punjabisuhagboliyanandgeet609❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ AA
@Jatt794
@Jatt794 8 ай бұрын
Virsa Punjab ❤❤❤❤❤❤ very nice🎉🎉🎉🎉🎉🎉🎉🎉🎉
@punjabisuhagboliyanandgeet609
@punjabisuhagboliyanandgeet609 8 ай бұрын
Thanks 😊
@gagan_brar0005
@gagan_brar0005 8 ай бұрын
ਬਹੁਤ ਸ੍ਹਹੋਨਾ ਗੀਤ ❤❤❤
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@sardulsingh7727
@sardulsingh7727 8 ай бұрын
God bless you betas ji🙏🙏
@punjabisuhagboliyanandgeet609
@punjabisuhagboliyanandgeet609 8 ай бұрын
Dhanwad g ❤️
@JangjotSingh-b4r
@JangjotSingh-b4r 22 күн бұрын
Bahut vdia
@punjabisuhagboliyanandgeet609
@punjabisuhagboliyanandgeet609 19 күн бұрын
Thanks 😊
@GamdoorSingh-r9o
@GamdoorSingh-r9o Жыл бұрын
ਬਹੁਤ ਮਰ ਭਰਿਆ ਗੀਤ ਸੁਣ ਭੈਣੇ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@SurinderButtar-co2nw
@SurinderButtar-co2nw 6 ай бұрын
Very nice song 🎵 👌
@punjabisuhagboliyanandgeet609
@punjabisuhagboliyanandgeet609 6 ай бұрын
Thanks g 🙏
@ranjitkaur5459
@ranjitkaur5459 8 ай бұрын
God bless you beti, bahut. Vadya laga sun k
@punjabisuhagboliyanandgeet609
@punjabisuhagboliyanandgeet609 8 ай бұрын
Dhanwad g ❤️
@TaranjitKaur-s6q
@TaranjitKaur-s6q Жыл бұрын
😂😂😂ਅੱਖ ਭਰ ਆਈ ਭੈਣੇ ਤੇਰਾ ਗੀਤ ਤੇ ਬੋਲ ਸੁਣ ਕੇ god blass vu
@punjabisuhagboliyanandgeet609
@punjabisuhagboliyanandgeet609 Жыл бұрын
🙏
@kamaljitpurewal350
@kamaljitpurewal350 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@SukhdeepkaurBrar-gk1eu
@SukhdeepkaurBrar-gk1eu Жыл бұрын
ਬਹੁਤ ਸੋਹਣਾ ਗਾਇਆ ਭੈਣੇ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@Manpreetkaur047
@Manpreetkaur047 Жыл бұрын
ਬਹੁਤ ਹੀ ਵਧੀਆ ਗਾਇਆ ਗੀਤ ਵੀ ਬਹੁਤ ਵਧੀਆ ਸੀ ਹੁਣ ਕੇ ਬਹੁਤ ਰੋਣ ਆਇਆ ਭੈਣਜੀ ਹੱਡਾਂ ਨਾਲ ਬੀਤੀ ਹੋਈ ਹੈ।
@punjabisuhagboliyanandgeet609
@punjabisuhagboliyanandgeet609 Жыл бұрын
😔🙏❤
@SimranSingh-zx4wj
@SimranSingh-zx4wj Жыл бұрын
ਸਹੀ ਕਿਹਾ
@JapjitSandhu
@JapjitSandhu Жыл бұрын
​@@punjabisuhagboliyanandgeet609v
@SdrSs-t9r
@SdrSs-t9r Жыл бұрын
❤​@@SimranSingh-zx4wj nn
@BalveerKwadiya
@BalveerKwadiya Жыл бұрын
@@SimranSingh-zx4wj ki
@GurmailKaur-vk4gc
@GurmailKaur-vk4gc Жыл бұрын
❤❤❤🎉🎉😊😊 ਵਧੀਆ ਭੈਣਜੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ ❤
@BalwinderKaur-jc7jk
@BalwinderKaur-jc7jk Жыл бұрын
Bahut hi sohna geet ❤
@punjabisuhagboliyanandgeet609
@punjabisuhagboliyanandgeet609 Жыл бұрын
Thanks g ❤
@nihalsingh8490
@nihalsingh8490 Жыл бұрын
ਬਹੁਤ ਵਧੀਆ ਗੀਤ ਗਾਇਆ ਹੈ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@googlegoniana
@googlegoniana Жыл бұрын
❤❤ਬਹੁਤ ਸੌਹਣ ਗੀਤ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@devenderkaur3420
@devenderkaur3420 9 ай бұрын
bhut vudia geet merie bhene❤❤🎉🎉
@punjabisuhagboliyanandgeet609
@punjabisuhagboliyanandgeet609 9 ай бұрын
Dhanwad g ❤️
@HarpalKaur-g5e
@HarpalKaur-g5e 9 ай бұрын
Very nice❤❤❤❤❤
@punjabisuhagboliyanandgeet609
@punjabisuhagboliyanandgeet609 9 ай бұрын
Thanks 😊
@MohanSingh-ed1od
@MohanSingh-ed1od Жыл бұрын
Very very nice geet gayea mithy awaz our hakekat h mithde boll. Azz ta kese nu nahi koi gaa sakte ese tepe goine nahi kese nu ayunde g beti de lambi umer hove jossn. Ragsthan
@punjabisuhagboliyanandgeet609
@punjabisuhagboliyanandgeet609 Жыл бұрын
Dhanwad g 🙏
@AmarjitKaur-hn6vf
@AmarjitKaur-hn6vf Жыл бұрын
ਇਹ ਗੀਤ ਬਹੁਤ ਵਧੀਆ ਲਗਾ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@rajbalbirkaur1441
@rajbalbirkaur1441 Жыл бұрын
Bahut hi badhiya 👌👌👌👌
@punjabisuhagboliyanandgeet609
@punjabisuhagboliyanandgeet609 Жыл бұрын
Thanks g 🙏
@SukhwinderKaur-lv8gm
@SukhwinderKaur-lv8gm Жыл бұрын
ਬਹੁਤ ਹੀ ਮਿੱਠੀ ਆਵਾਜ਼ ਹੈ ❤
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@Fatehveersingh-fk4tq
@Fatehveersingh-fk4tq 4 ай бұрын
Bhot vadiya 👌
@punjabisuhagboliyanandgeet609
@punjabisuhagboliyanandgeet609 4 ай бұрын
Thanks dear ❤️
@swaransingh6306
@swaransingh6306 Жыл бұрын
ਵਾਹ ਵਾਹ ਭੈਣ ਮਾਰੀਏ ਦਿਲੋ ਸਲੂਟ ਕਰਦਿਆ ਤੇਨੂੰ ਕਾਸ ਮੇਰੇ ਵੀ ਭੈਣ ਹੁੰਦੀ ਰੱਬਾ
@punjabisuhagboliyanandgeet609
@punjabisuhagboliyanandgeet609 Жыл бұрын
ਬਹੁਤ ਬਹੁਤ ਧੰਨਵਾਦ ਜੀ 🙏
@JaspalKaur-tr8pi
@JaspalKaur-tr8pi 11 ай бұрын
Bahut vadhia ji❤
@punjabisuhagboliyanandgeet609
@punjabisuhagboliyanandgeet609 11 ай бұрын
Thanks dear ❤️
@sardulsingh7727
@sardulsingh7727 8 ай бұрын
Very nice ❤❤🙏🙏
@punjabisuhagboliyanandgeet609
@punjabisuhagboliyanandgeet609 8 ай бұрын
Thanks a lot🙏
@inderjeetkaurgill1438
@inderjeetkaurgill1438 9 ай бұрын
Bouhat hi accha geet te gya v va kmaal dil ro piya kash hun v rishte eda e hunde
@punjabisuhagboliyanandgeet609
@punjabisuhagboliyanandgeet609 9 ай бұрын
❤️🙏🙏
@ParmjeetKaur-kk8wh
@ParmjeetKaur-kk8wh Жыл бұрын
Nice song didi waheguru ji bless you ji
@punjabisuhagboliyanandgeet609
@punjabisuhagboliyanandgeet609 Жыл бұрын
Thanks dear 🙏
@bimlasaini3514
@bimlasaini3514 Жыл бұрын
Very nice aj kal yese geet sunnya ko nahi milty
@punjabisuhagboliyanandgeet609
@punjabisuhagboliyanandgeet609 Жыл бұрын
Thanks dear 🙏
@amritsidhu832
@amritsidhu832 Жыл бұрын
Bhut hee dil Shuman Vala te dil ch Vasant Vala old geet gaa ke tusi putr made veer Chetek karma date Han wahiguru ji tusa noo chart hi Kala Bachchan jionde raho te khush raho hamesha Simi beta ji love you ❤🎉
@punjabisuhagboliyanandgeet609
@punjabisuhagboliyanandgeet609 Жыл бұрын
Thanks g 🙏
@ginderkaur6274
@ginderkaur6274 Жыл бұрын
ਬਹੁਤ ਵਧੀਆ ਗੀਤ ਅਤੇ ਗੀਤਕਾਰੀ ਅਤੇ ਪੇਸ਼ਕਾਰੀ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
@mankritsandhu2853
@mankritsandhu2853 Жыл бұрын
Very nice 👍👍
@kamaljitkaur9371
@kamaljitkaur9371 Жыл бұрын
ਮੇਰਾ ਕੋਈ ਭਰਾ ਨਹੀਂ ਮਾਂ ਬਾਪ ਵੀ ਨਹੀਂ😭
@punjabisuhagboliyanandgeet609
@punjabisuhagboliyanandgeet609 Жыл бұрын
ਰੱਬ ਮਿਹਰ ਕਰੇ 🙏
@satnamkhakh5109
@satnamkhakh5109 5 ай бұрын
Jggfyuhhhgvhiugggh​@@punjabisuhagboliyanandgeet609
@ShinderKhosa-hz9ch
@ShinderKhosa-hz9ch 5 ай бұрын
nzjhdjsjak😂😮😊nc skajlskflalajdkdodjgroap​@@punjabisuhagboliyanandgeet609
@onkarsingh6616
@onkarsingh6616 5 ай бұрын
Waheguru g
@jagdeo1988
@jagdeo1988 5 ай бұрын
Ki ho gya Ona nu
@kakasangamsangam3714
@kakasangamsangam3714 Жыл бұрын
Bahut badia bahnnn Ron a gay sunke😢
@punjabisuhagboliyanandgeet609
@punjabisuhagboliyanandgeet609 Жыл бұрын
🙏🙏
@harmamjeetkaur6218
@harmamjeetkaur6218 Жыл бұрын
Veeran nu rabb chardi klan ch rakhe waheguru ji
@punjabisuhagboliyanandgeet609
@punjabisuhagboliyanandgeet609 Жыл бұрын
Waheguru g 🙏
@JaswinderKaur-fx1zq
@JaswinderKaur-fx1zq Жыл бұрын
Bhout wadiya ji
@punjabisuhagboliyanandgeet609
@punjabisuhagboliyanandgeet609 Жыл бұрын
Dhanwad g 🙏
@malkitkaur5417
@malkitkaur5417 Жыл бұрын
ਬਹੁਤ ਵਧੀਆ। ਜੀ।ਮਾਪੇ। ਯਾਦ ਕਰਾਂਗੇ। ਜੀ ❤
@balbirkaur3940
@balbirkaur3940 Жыл бұрын
nice g
@Beautifulearth-p1l
@Beautifulearth-p1l 5 ай бұрын
👍👍👍👍👍👍👍👍❤
@punjabisuhagboliyanandgeet609
@punjabisuhagboliyanandgeet609 5 ай бұрын
🙏❤️
@ranjitkaur9007
@ranjitkaur9007 Жыл бұрын
😢😢😢😢😢 emotional kr Dita eh Geet ne akhaan CH hanju aa gye bhene
@punjabisuhagboliyanandgeet609
@punjabisuhagboliyanandgeet609 Жыл бұрын
Dhanwad g 🙏
@malkitkaur9429
@malkitkaur9429 8 ай бұрын
ਬਹੁਤ ਸੋਹਣਾ ਗੀਤ ਆ , ਭੈਣ ਨੇ ਗਾਇਆ ਵੀ ਬਹੁਤ ਸੋਹਣਾ ਆ 🎉❤
@punjabisuhagboliyanandgeet609
@punjabisuhagboliyanandgeet609 8 ай бұрын
ਧੰਨਵਾਦ ਜੀ 🙏
@Rinkiganger
@Rinkiganger Жыл бұрын
Bahut hi sohna ❤
@punjabisuhagboliyanandgeet609
@punjabisuhagboliyanandgeet609 Жыл бұрын
Dhanwad g 🙏
@birvirindersingh
@birvirindersingh Жыл бұрын
Beautiful voice and beautiful song
@punjabisuhagboliyanandgeet609
@punjabisuhagboliyanandgeet609 Жыл бұрын
Dhanwad g 🙏
@HardeepSingh-xq2jh
@HardeepSingh-xq2jh 2 ай бұрын
ਬਹੁਤ ਸੋਹਣਾ ਗੀਤ
@punjabisuhagboliyanandgeet609
@punjabisuhagboliyanandgeet609 2 ай бұрын
ਧੰਨਵਾਦ ਜੀ 🙏
@nirmalkaur4743
@nirmalkaur4743 Жыл бұрын
ਮੇਰੀ। ਹੱਡੀ ਬੀਤੀ। ਕਹਾਣੀ
@punjabisuhagboliyanandgeet609
@punjabisuhagboliyanandgeet609 Жыл бұрын
🙏
@NinderKaur-cf3rj
@NinderKaur-cf3rj Жыл бұрын
ਬਹੁਤ ਸੋਹਣਾ ਗੀਤ ਅਜ ਦੀ ਸਚਾਈ ਹੈ
@punjabisuhagboliyanandgeet609
@punjabisuhagboliyanandgeet609 Жыл бұрын
ਧੰਨਵਾਦ ਜੀ 🙏
🍉😋 #shorts
00:24
Денис Кукояка
Рет қаралды 4,1 МЛН
GIANT Gummy Worm Pt.6 #shorts
00:46
Mr DegrEE
Рет қаралды 140 МЛН
World‘s Strongest Man VS Apple
01:00
Browney
Рет қаралды 31 МЛН
Which One Is The Best - From Small To Giant #katebrush #shorts
00:17
New Path 2024 - Bhai Gurbaj Singh - Rehras Sahib - Full Path Rehras Sahib - Japji Records
37:06
Shabad Gurbani Kirtan - Japji Records
Рет қаралды 1,8 МЛН
🍉😋 #shorts
00:24
Денис Кукояка
Рет қаралды 4,1 МЛН