ਚੰਦ ਤੇ ਬੰਤ ਦੀਆਂ ਆ ਗੱਲਾਂ ਸੁਣ ਕੇ ਤੁਹਾਡਾ ਹਾਸਾ ਨਹੀਂ ਰੁਕਣਾ ਗਰੰਟੀ ਆ 😀

  Рет қаралды 266,975

Jasvir Engineer

Jasvir Engineer

Күн бұрын

Пікірлер: 152
@babbusangha9366
@babbusangha9366 11 ай бұрын
ਵਾਹ ਜੀ ਵਾਹ ਬਹਾਰ ਜਾਣ ਵਾਲੀ ਤੇ ਰਿਸ਼ਤਿਆਂ ਵਾਲੀ ਗੱਲ ਤਾਂ ਜਮਾਂ ਸਹੀ ਕਰਗੇ ਹੁੰਦੀ ਇਸ ਤਰਾਂ ਹੀ ਆ
@jagsirTungwali041
@jagsirTungwali041 Жыл бұрын
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਗੁਰਦਿਆਲ ਸਿੰਘ ਪਾਲਾਂ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ
@BaljinderSingh-hk1rs
@BaljinderSingh-hk1rs Жыл бұрын
ਗੱਲ ਸਹੀ ਐ, ਜੇ ਕਣਕ ਦੇ ਕਿਆਰੇ ਹੱਥਾਂ ਵਾਲੇ ਜਿੰਦਰੇ ਨਾਲ ਨਾ ਪਏ, ਤਾਂ ਖੇਤੀ ਕਰਨ ਦਾ ਕੋਈ ਫਾਇਦਾ ਨੀ,
@gurmeetsingh2654
@gurmeetsingh2654 10 ай бұрын
ਬਾਈ ਤੁਹਾਡੀਆਂ ਗੱਲਾਂ ਤਾਂ ਕੰਮ ਦੀਆਂ ਹੱਡੀਆਂ ਪਰ ਮੈ ਕਹਿਨਾਂ ਜੇ ਗਾਲ ਨਾ ਕੱਢੇ ਓਹ ਪੇਡੂ ਕਾਹਦਾ! ਏਹੀ ਤਾ ਨਿਸਾਨੀ ਐ ਪੇਂਡੂਆਂ ਦੀ ਬਹੁਤ ਸੋਹਣਾ ਬਾਈ ਲਗੇ ਰਹੋ ਜੀ
@gurmeetsingh2654
@gurmeetsingh2654 10 ай бұрын
ਹੈਗੀਆ
@msf5937
@msf5937 Жыл бұрын
ਇਹ ਬੱਚੀ ਜਾਵੇ ਦੇ ਸਾਰਾ ਕੁਝ ਹੀ ਬਨ ਜਾਂਦੇ ਆ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@satwantlb7777
@satwantlb7777 4 ай бұрын
ਸਹੀ ਗੱਲ ਆ ਬਾਈ ਰੂਹਾਂ ਨੇ ਦੁਬਾਰਾ ਕਦੀ ਨਹੀਂ ਮਿਲਨਾ
@charanjeetgill1708
@charanjeetgill1708 10 ай бұрын
ਸਾਰੀ ਟੀਮ ਬਹੁਤ ਵਧੀਆ ਪਰ ਵਾਈ ਬਣਕੇ ਜਿਆਦਾ ਗੰਦੀਆਂ ਗਾਲਾਂ ਨਾ ਕੱਢਿਆ ਕਰੋ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਵਾਈ
@DARNA_ZAROORI_HAI
@DARNA_ZAROORI_HAI Ай бұрын
ਚੰਦ ਦੀਆਂ ਗੱਲਾਂ ਚ ਦਮ ਤਾਂ ਹੈ ❤
@palsingh891
@palsingh891 11 ай бұрын
ਵੈਰੀ ਗੁੱਡ ਬਾਈ ਜੀ ਤੁਹਾਡੇ ਵੀਡੀਉ ਕਮਾਲ ਦੇ ਹੁੰਦੇ ਅਾ ਕਿਲੋ ਖੂਨ ਵਧਾ ਦਿੰਦੇ ਅਾ 😂😂😂😂😂😂❤❤❤❤❤❤❤❤❤
@SohanSingh-wr8vb
@SohanSingh-wr8vb Жыл бұрын
ਸ਼ਵਰਗਾਂ ਵਿੱਚ ਪੰਜਾਬ ਨੀ ਹੋਣਾ❤❤🎉🎉😢😢
@dhmediapunjabi7469
@dhmediapunjabi7469 Жыл бұрын
ਬਹੁਤ ਵਧੀਆ ਜਸਵੀਰ ਬਾਈ ਸਿਰਾ ਲਾਤਾ darshan Hakamwala
@sukhdevsingh-k5l
@sukhdevsingh-k5l 2 ай бұрын
ਸਤਿਸੀਰੀਆਕਾਲ ਜੀ ਧੰਨਵਾਦ ਸਮੇਂ ਦੀ ਜਰੂਰਤ ਵੇਖਦਿਆਂ ਇਨ੍ਹਾਂ ਬਾਈਆਂ ਦੀਆ ਰੀਲਾਂ ਬਹੁਤ ਜ਼ਰੂਰ ਹਨ ।ਅਤੇ ਨੌਲਿਜ ਵੀ ਬਹੁਤ ਵਾਧਾ ਕਰਦੇ ਹਨ
@RajaSingh-oi5bw
@RajaSingh-oi5bw 11 ай бұрын
ਹੈਥੇ ਰੱਖ ਓ ਚੰਦ ਵਾਹਣ ਤਾਂ ਚੂਰੀ ਵਰਗਾ ਈ ਚਾਹੀਦੈ
@bahadursingh9718
@bahadursingh9718 11 ай бұрын
ਵੀਰ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਬਹੁਤ ਹੀ ਵਧੀਆ ਵੀਡੀਓਜ਼ ਬਣਾਉਂਦੇ ਹੋ ਪਰ ਇਹ ਜਿਹੜੀਆਂ ਤੁਸੀਂ ਗਾਲ੍ਹਾਂ ਕੱਢਦੇ ਉਹ ਗਲ੍ਹਤ ਹੈ ਧੀਆਂ ਭੇਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ
@navjotbains1980
@navjotbains1980 Жыл бұрын
ਬਹੁਤ ਵਧੀਆ ਵੀਡੀਓ ਬਣਾਂਦੇ ਹੋ ਤੁਸੀ। ਪਹਿਲੇ ਦਿਨ ਤੋਂ ਦੇਖਦਾ
@MS-wj6yz
@MS-wj6yz Жыл бұрын
❤❤ਚੰਦ ਬਾਈ ਜਿੰਦਾਬਾਦ 🎉🎉🎉😂😂
@lakhwindersingh-jt1sb
@lakhwindersingh-jt1sb Жыл бұрын
ਸਿਰਾ ਬੰਦੇ ❤
@bloging_12
@bloging_12 Жыл бұрын
ਸੱਚੀ ਚੰਦ ਬਾਈ ਬਿਜਲੀ ਦੀ ਗੱਲ ਸੱਚੀ ਹੈ
@SUKHDEVSINGHSukha-zg3qy
@SUKHDEVSINGHSukha-zg3qy 2 ай бұрын
ਚੰਦ ਨੇ ਜਦੋਂ ਵੀਰ ਜੀ ਵਾਲੀ ਗੱਲ ਕਰੀ ਚੁੱਪ ਦਾ ਛਨਾਟਾ ਜਿਹਾ ਛਾਅ ਗਿਆ।
@gurmailsingh9833
@gurmailsingh9833 11 ай бұрын
Vay oe bandra aale jati very good chand bant pala gurdial and sare membro
@drivermehakmapb10ala47
@drivermehakmapb10ala47 Жыл бұрын
ਸਾਰੀ ਟੀਮ ਵਧੀਆ ਕੰਮ ਕਰ ਰਹੀ ਆ 👌💪
@sawarnsingh2274
@sawarnsingh2274 Жыл бұрын
ਸਾਰੀ ਟੀਮ ਬਹੁਤ ਵਧੀਆ
@RajaWarring-h5k
@RajaWarring-h5k Жыл бұрын
ਬਹੁਤ।ਵਧੀਆ।ਬਾਈ।
@Hsgamer9-v1z
@Hsgamer9-v1z 11 ай бұрын
ਕਮਾਲ ਕਰਤੀ ਜੱਟਾਂ ਨੇ
@rajatbilga1227
@rajatbilga1227 Жыл бұрын
Full support from Jalandhar, ਦੋਆਬਾ
@randeepsingh7315
@randeepsingh7315 3 ай бұрын
ਸਹੀ ਗੱਲ ਜੀ ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਉ ਫੁੱਲ ਹਾਸਾ 😂
@Jaspreetsingh-h8w
@Jaspreetsingh-h8w 10 ай бұрын
ਗੁਰਦਿਆਲ ਨੂੰ ਵੀ ਬੁਲਾ ਲਉ ਯਾਰ ਚੂੰਘਾ ਆਲੇ ਸ਼ਾਨ ਵਾਗੂੰ ਸਿੱਧਾ ਹੀ ਝਾਕੀ ਜਾਂਦਾ 😊😊😂
@allroundersingh3277
@allroundersingh3277 Жыл бұрын
ਆ ਗਿਆ ਨੀ ਬਿੱਲੋ ਉਹੀ ਟਾਇਮ ❤
@balvirsingh-il3eb
@balvirsingh-il3eb 11 ай бұрын
ਚੰਦ ਸਿਹਾਂ ❤❤❤
@manpreetsinghbrar3869
@manpreetsinghbrar3869 Жыл бұрын
ਖਾਲੀ ਨੀ ਜਾਣ ਦਿੰਦੇ ਰਿਸ਼ਤਾ ਕਰਕੇ ਤੋਰਨਗੇ
@GurpreetSinghGill-f6w
@GurpreetSinghGill-f6w 3 ай бұрын
ਘੈਟ ਬੰਦੇ ਚੰਦ ਤੇ ਬੰਤ ਬਹੁਤ ਹੀ ਹਾਸੇ ਵਾਲੀ ਵੀਡੀਓੁ ਬਣਾਓੁਦੇ ਨੇ ਿੲੱਕ ਗੱਲ ਮੰਨਦੇ ਮਾੜੀ ਮੋਟੀ ਗਲਤ ਬੋਲਣਾ ਪੈਦਾ ਫੇਰ ਹੀ ਚਲਦੀ ਨੀ ਵੀਡੀਓੁ ਖੁਸ ਰੱਖਦੇ ਲੋਕਾ ਨੂੰ
@rajatbilga1227
@rajatbilga1227 Жыл бұрын
ਬੰਤ ਹੁਣਾ ਨੂੰ ਸਪੋਰਟ ਕਰਨ ਵਾਲੇ ਕਿੰਨੇ ਵੀਰ ਹਨ?
@vakhipaad2455
@vakhipaad2455 Жыл бұрын
Att ਚੰਦ ਬੰਤ👌👌👌👍👍👍👍👍👍👍😂😂😂🖤🖤😂😂😂👌👌👌👌💯💯💯
@Baljeet-b6g
@Baljeet-b6g Жыл бұрын
ਜਨਾਨੀਆਂ ਬਿਨਾਂ ਕੋਈ ਹੋਰ ਵਿਸ਼ੇ ਖਤਮ ਹੋਗੇ
@JaspalSingh-hl5jo
@JaspalSingh-hl5jo 11 ай бұрын
Bahut vadiya veer ji 😊🙏
@Laddidon302
@Laddidon302 3 ай бұрын
ਬੰਦੇ sirraaa ਏਹ
@baljindersingh8527
@baljindersingh8527 3 ай бұрын
ਇਹ ਬਾਈ ਹੁਣੀ ਕਹਿੰਦੇ ਕਿ ਬੰਦੇ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਇੱਥੇ ਮਾਂ ਪਿਆ ਭੈਣ ਭਰਾ ਆ ਬਾਈ ਜੀ ਭੈਣ ਭਰਾ ਮਾਂ ਪਿਓ ਉਹਨਾਂ ਦੀ ਦੇਖਭਾਲ ਵੀ ਬੰਦਾ ਤਦੇ ਕਰੂਗਾ ਜੇਕਰ ਉਹਦੀ ਜੇਬ ਦੇ ਵਿੱਚ ਪੈਸਾ ਹੋਊਗਾ ਬਾਕੀ ਬਾਈ ਜੀ ਜੇ ਤਾਂ ਪੰਜਾਬ ਦੇ ਵਿੱਚ ਸਰ ਦਾ ਉਹਨੂੰ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਜਿਹਦਾ ਕੋਈ ਰੁਜਗਾਰ ਪੰਜਾਬ ਦੇ ਵਿੱਚ ਨਹੀਂ ਹੈਗਾ ਉਹਨੂੰ ਜਰੂਰ ਜਾਣਾ ਚਾਹੀਦਾ ਸਮਾਂ ਦਾਬ ਦੇ ਵਿੱਚ ਪੈਸੇ ਹੈਗੇ ਆ ਰਿਸ਼ਤੇਦਾਰ ਹੈਗੇ ਆ ਨਹੀਂ ਤਾਂ ਤੇਰੇ ਰਿਸ਼ਤੇਦਾਰ ਮੁੱਕਰ ਜਾਂਦੇ ਆ ਨਿਊ ਕਿ ਪੰਜਾਬ ਦੇ ਵਿੱਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਬਾਕੀ ਜਦੋਂ ਬਾਹਰੋਂ ਬੰਦਾ ਪੈਸੇ ਭੇਜਦਾ ਪਿੱਛੇ ਮਾਂ ਪਿਓ ਭੈਣ ਭਰਾ ਸਾਰੇ ਖੁਸ਼ ਵਾ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਉਹਨਾਂ ਦੇ ਕੋਲ ਹੈਗੇ ਜਾਂ ਨਹੀਂ ਹੈਗੇ ਬੰਦੇ ਨੂੰ ਉਦਾ ਹੀ ਸਕੂਨ ਰਹਿੰਦਾ ਕਿ ਪਿੱਛੇ ਸਾਡੇ ਘਰ ਦੇ ਸਭ ਠੀਕ-ਠਾਕ ਵਾ
@JaswantSingh-je3zk
@JaswantSingh-je3zk Жыл бұрын
ਚੰਦ ਬਾੲੀ ਬਿਡੀਓ ਮੈ ਸਾਰੀਅਾਦੇਖੀਅਾ ਨੇ ਪਰ ਅੱਜ ਸੋਅਾਦ ਲਿਅਾਤਾ ਕੋੲੀ ਮੁੱਦਾ ਸੱਡੇਅਾ ਨੀ
@PammaMirpuria-ot5ju
@PammaMirpuria-ot5ju 10 ай бұрын
ਸੱਚੀ ਘੈਂਟ ਵੀਡਿਓ ਹੁੰਦੀਆਂ ❤❤❤
@Billa-Hothi-315
@Billa-Hothi-315 Жыл бұрын
ਸਾਰੀਆਂ ਗੱਲਾਂ ਸੋਲਾਂ ਆਨੇ ਚੰਦ ਤੇ ਬੰਤ ਦੀਆਂ!!
@MEHARCHAND-h3r
@MEHARCHAND-h3r Ай бұрын
Bai sirra gal baat.... sadde vadde hun koi v reha nahi but hai sare eho jehe hi c bda mnn udaas hunda jdo ekle je reh k baithe rahi da pta nahi kdo eh sma vapis auna
@ਗੱਡੀਆਆਲੇਜੱਟ
@ਗੱਡੀਆਆਲੇਜੱਟ Жыл бұрын
ਰਵੈਤੀ ਨਸ਼ੇ ਆ ਦੀ ਮੰਗ ਤਾਂ ਪੰਜਾਬ ਵਿੱਚ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਜੀ
@guradittasidhu5115
@guradittasidhu5115 Жыл бұрын
Baei Chand di gal Thik a bhuki wala banda pasu bdhia samda
@makhanbrar3660
@makhanbrar3660 Жыл бұрын
good baba ji ❤❤❤❤
@jaggadhaliwal2024
@jaggadhaliwal2024 10 ай бұрын
Bhout vadia gala bhout ghaint team thodi bai chad yara da yaar chad bai I am Abohar to bai thanu milan ona ka de bai ji ok thanks bai ji
@GurpreetSingh-wk4cu
@GurpreetSingh-wk4cu Жыл бұрын
Very.,nice...baba...g
@kakamurid5219
@kakamurid5219 Жыл бұрын
ਕੁਝ ਵੀ ਆ ਇਹਨਾਂ ਦੀਆਂ ਗੱਲਾਂ 💯 ਸੱਚੀਆਂ ਲੋਕ ਸਵਾਦ ਹੀ ਭਾਲਦੇ ਆ
@HarjinderBhullar6076
@HarjinderBhullar6076 Жыл бұрын
ਸਹੀ ਗੱਲ ਆ ਚੰਦ ਦੀ, ਸਰਕਾਰ ਨੂੰ ਇਲਾਜ ਫਰੀ ਚਾਹੀਦਾ ਅੱਧੇ ਤੋਂ ਵੱਧ ਲੋਕ ਇਲਾਜ ਤੋੜੇ ਮਰ ਜਾਂਦੇ ਆ
@AvtarsinghMalhi
@AvtarsinghMalhi 4 ай бұрын
Bantt huni sira kmedi har video
@swaransinghsekhon4836
@swaransinghsekhon4836 6 ай бұрын
Thanks v good
@RajaWarring-h5k
@RajaWarring-h5k Жыл бұрын
ਸਿਰਾ।ਕੰਮ।ਆ।ਬਿੰਦਰ।ਬਾਈ।
@babbusidhu5750
@babbusidhu5750 3 ай бұрын
Aa gal vadia akhe Chand ne dwai ne marte jma nai ta sokhe c
@harjeet_maan_
@harjeet_maan_ Жыл бұрын
ਪੰਜ ਚਾਰ ਸਾਲਾਂ ਤੱਕ ਕੁੜੀ ਨੀ ਮਿਲਨੀ ਚੰਗੇ ਬੱਚੇ ਬਹਾਰ ਟੱਪ ਗੲਏ ਕੁੜੀਆਂ ਬਹੁਤ ਘੱਟ ਰਹਿ ਗਿਆ
@guradittasidhu5115
@guradittasidhu5115 Жыл бұрын
Badhia bande a Chand te Bant
@MrSingh-g6s
@MrSingh-g6s 6 ай бұрын
Good sapping 22g
@jagseersingh4506
@jagseersingh4506 Жыл бұрын
GOOD VIDEO GOOD MASSAGE BAI BANT CHAND AND PALA AND AMLI AND ALL'TEAM GOOD
@jotsidhu4007
@jotsidhu4007 7 ай бұрын
Lakh rupie di gal aa rista paise hunda siyanf nu ni hunda
@BalvinderSingh-fk8nk
@BalvinderSingh-fk8nk Жыл бұрын
Ajj asli gal bani aa yaar bant chand natha sare amli pala va yaar santro ni aaii 😅😅 chamcharhik😊
@HoneyDanewala
@HoneyDanewala 9 ай бұрын
chand di veer aali gal jma sach aw bai 100%
@RajSingh-jw6pe
@RajSingh-jw6pe 3 ай бұрын
ਕਰਨੈਲ ਬਾਈ ਗੱਲਾਂ। ਸੲਈ ਆ
@gurpreetnagra5865
@gurpreetnagra5865 8 ай бұрын
Good 👍
@drgssidhumaur5870
@drgssidhumaur5870 Жыл бұрын
ਗਾਲ਼ਾਂ ਕੱਢਣ ਦੀ ਤਾਂ " ਪੀ ਐਚ ਡੀ " ਕੀਤੀ ਹੋਈ ਲੱਗਦੀ ਐ
@ParminderSingh-yg1qh
@ParminderSingh-yg1qh 11 ай бұрын
ਹੋਰਾਂ ਨਾਲ ਵੀ ਗੱਲ ਕਰਲਾ
@HarpreetSingh-d8m1c
@HarpreetSingh-d8m1c 4 ай бұрын
👍👍👍👍👍👍👍👍👍👍👍👍👍👍👍👍👍👍👍👍
@kuljeetbrar7043
@kuljeetbrar7043 Жыл бұрын
Chand 😂 ta jma sira
@bobbybobbybobby786
@bobbybobbybobby786 8 ай бұрын
Sachii gal aa Chand jatt jii❤❤❤❤
@bhaipremsinghsangha6839
@bhaipremsinghsangha6839 2 ай бұрын
Waheguru ji
@varindergill4151
@varindergill4151 2 ай бұрын
Sirra bande a chand bant
@hardeepdhaliwal4388
@hardeepdhaliwal4388 Жыл бұрын
Sirra gall bat chad te bant Ch haaahaaa
@ChahalBoys99159
@ChahalBoys99159 2 ай бұрын
Very good
@chamkaursinghhappy4342
@chamkaursinghhappy4342 Жыл бұрын
ਗੱਲ ਸਹੀ ਆ
@harjindersingh6932
@harjindersingh6932 Жыл бұрын
Jatta lagga reh thodi teem 1 numbar
@bobbybobbybobby786
@bobbybobbybobby786 8 ай бұрын
Nice jatta chand
@VeerSingh-dm3ip
@VeerSingh-dm3ip 10 ай бұрын
ਬੰਤਾ ਤਾ ਚੰਦ ਮਗਰ ਹਾ ਚੰਦ ਨਸੇ ਕਹਿੰਦੇ ਹਾਂ ਨਾ
@Anmoldeepsingh-tv8ix
@Anmoldeepsingh-tv8ix Жыл бұрын
ਪ੍ਰਮਾਤਮਾ ਤਾ ਹੈਗਾ ਵਾ ਅਸੀ ਤਾ ਨਾ ਵੱਟਾ ਤੇ ਰੁੱਖ ਰਹਿਣ ਤਾ ਨਾ ਪਾਣੀ ਰਹਿਣ ਦੇਣਾ
@majhailxn2381
@majhailxn2381 Жыл бұрын
Chand video bnaun vele kapde puraane paya kro bina press ton
@PalaAULAKH
@PalaAULAKH 3 ай бұрын
👌👌👌❤❤❤👍👍👍
@sukhwindersaggu286
@sukhwindersaggu286 3 ай бұрын
Chand bai good
@JaspreetMachhike-le6jg
@JaspreetMachhike-le6jg Жыл бұрын
Siraaaaa bai
@kulwindersohi2203
@kulwindersohi2203 10 ай бұрын
All video good, don't parmoshan app party?
@kuljeetbrar7043
@kuljeetbrar7043 Жыл бұрын
Mainu ta bhot pasand hai
@HarjinderSingh-nr4ky
@HarjinderSingh-nr4ky Жыл бұрын
Bai Chand teri gal sahi aa bhooki kha ke tikki bhande
@binderpal7903
@binderpal7903 Жыл бұрын
ਸਿਰਾ ਇੰਟਰਵਿਊ 😂
@PankajSharma-rd5sv
@PankajSharma-rd5sv 3 ай бұрын
Asi ne tuhanu milna c
@palsinghpal4878
@palsinghpal4878 Жыл бұрын
Sira ji 👍😊👍🙏🙏🙏🙏👍👍👍🎉👍💥💥💥💥💥💣💣💣💣💣💣💣😁😁😁
@RanjeetSingh13443
@RanjeetSingh13443 Жыл бұрын
Bas bai Sarpanchi ch jhadu naa jita deo kite bai ji plz😢😢😢
@HarjinderSingh-nr4ky
@HarjinderSingh-nr4ky Жыл бұрын
Bai Chand teri gal sahi aa Sienctest kujh nahi das sakde dharti da paani nahi mukda
@HarpreetSidhu-b7z
@HarpreetSidhu-b7z 3 ай бұрын
Right
@mangatrai8121
@mangatrai8121 11 ай бұрын
Ehna da pind kehra by
@jagjeetsinghnahal6317
@jagjeetsinghnahal6317 Жыл бұрын
😂,❤❤❤
@majhailxn2381
@majhailxn2381 Жыл бұрын
Chand baba poora adress tan das
@palsinghpal4878
@palsinghpal4878 Жыл бұрын
Great video ji 👍👍👍👍👍
@bhaipremsinghsangha6839
@bhaipremsinghsangha6839 2 ай бұрын
Sade pind ajo ji
@HappySingh-is2pw
@HappySingh-is2pw Жыл бұрын
👍👍👍👍👌👌👌👌👌🙏🙏🙏🙏🙏🙏🌹🌹🌹🌹🌹🌹Good 22 very Good 👌👍🙏🌹
@SanySidhu
@SanySidhu Жыл бұрын
🎉🎉👌👌👌👍👍👍👍👍
@sumandeep_777
@sumandeep_777 Жыл бұрын
part 2 v aun deo
@agamdhindsa6640
@agamdhindsa6640 Жыл бұрын
ਘਰਾਚੋਵਾਲੇ
@Fashiontips-qc7dh
@Fashiontips-qc7dh 10 ай бұрын
😁👏👏
@tarandeepsingh1498
@tarandeepsingh1498 10 ай бұрын
❤️🌹🌹🌹🌹❤️👌🙏
Turn Off the Vacum And Sit Back and Laugh 🤣
00:34
SKITSFUL
Рет қаралды 6 МЛН
Accompanying my daughter to practice dance is so annoying #funny #cute#comedy
00:17
Funny daughter's daily life
Рет қаралды 19 МЛН
Baua nand kishore bairagi 2023 | Bauaa nand kishore bairagi | Bauaa
2:53:24
ਚੰਦ ਤੇ ਬੰਤ ਦੀ ਘੈਟ ਫਿਲਮ
29:42
ਦੇਸੀ ਜਹੇ
Рет қаралды 13 М.
Turn Off the Vacum And Sit Back and Laugh 🤣
00:34
SKITSFUL
Рет қаралды 6 МЛН