ਚੰਦਰਾ ਗੁਆਂਢ 2 !! CHANDRA GAWAND 2 !! NUMBERDAR UBHIA Latest Comedy Video 2024

  Рет қаралды 52,859

numberdar ubhia

numberdar ubhia

Күн бұрын

www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
Story Writer : Taini Kotkapura 9988105100

Пікірлер: 104
@GagandeepSingh-i1g
@GagandeepSingh-i1g 2 ай бұрын
ਬਾਪੂ ਜੀ ਸ੍ਰੀ ਆਕਾਲ ਜੀ ਬਾਪੂ ਜੀ ਪਿਆਰ ਹੈ ਗਗਨਦੀਪ ਸਿੰਘ ਜਲਵੇੜਾ ਬਾਪੂ ਜੀ ਰੱਬ ਹੈ
@kulmindersingh80
@kulmindersingh80 2 ай бұрын
ਵਾਹਿਗੁਰੂ ਜੀ ਇਸ ਜਥੇ ਨੂੰ ਹੋਰ ਵਧੇਰੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ 🌹 ਵਾਹਿਗੁਰੂ ਜੀ ਕੀ ਫ਼ਤਹਿ 🙏
@jasveersinghgill23023
@jasveersinghgill23023 2 ай бұрын
ਬਹੁਤ ਵਧੀਆ ਵੀੜੀਓ ਬਾਈ ਜੀ ਮੱਘਰ ਸਿੰਘ ਜੀ ਅਤੇ ਨੰਬਰਦਾਰ ੳਉਬਿਆ 🎉😂😂🎉🎉🎉🎉🎉❤❤😂😢😮😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅🎉🎉🎉🎉🎉🎉🎉🎉🎉🎉🎉🎉🎉😮😮😮😮😮😮😮😮😮😮😮😮😮😮😮😮😮😮😮😮😮😅😅😅😅
@jagdevsingh8335
@jagdevsingh8335 2 ай бұрын
ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ 👋 ਤੁਹਾਡੇ ਘਰਾਂ ਵਿੱਚ ਪੁਆੜੇ ਤਾਂ ਕੋਈ ਹੋਰ ਹੀ ਪਾ ਰਿਹਾ ਹੈ ਇਹ ਸਾਰੇ ਕੰਮ ਰਾਜ ਕੌਰ ਤੇ ਉਸ ਦੇ ਮੁੰਡੇ ਮੰਗੇ ਦਾ ਕੰਮ ਹੈ ਬੇਬੇ ਜੀ ਤੁਸੀਂ ਪਹਿਲਾਂ ਪੂਰੀ ਪੜਤਾਲ ਕਰ ਲੈ ਇਹ ਕੰਮ ਕਿਸ ਨੇ ਕੀਤਾ ਹੈ ਅੱਖੀਂ ਦੇਖੇਂ ਬਿਨਾਂ ਕਿਸੇ ਤੇ ਅਲਜਾਮ ਨਹੀਂ ਲਾਈਦਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@JaswinderSingh-ti5bt
@JaswinderSingh-ti5bt 2 ай бұрын
ਵਾਹ ਜੀ ਵਾਹ ਬਹੁਤ ਵਧੀਆ ਜਸਵਿੰਦਰ ਸਿੰਘ ਪਰਵੇਜ਼ ਨਗਰ
@SherSingh-pw9rb
@SherSingh-pw9rb 2 ай бұрын
Wow 😲 wow nice 👍 video 📷 vlog 👌 (, Chandra guaand 😮), all' actors done ✅👍 wow 😲 wow nice acting 👍
@THE_FUNNY_BOYS377
@THE_FUNNY_BOYS377 2 ай бұрын
Very very very very very very very very nice vedoo bapu ji Rajinder Singh kalawale ❤❤❤❤❤😂😂😂😂😂😂
@jobangill7089
@jobangill7089 2 ай бұрын
Sat shri akal bapu ji
@nachhattersingh3815
@nachhattersingh3815 2 ай бұрын
ਬਿਲਕੁਲ ਪਿੰਡ ਵਿੱਚ ਲੜਾਈਆਂ ਇਸੇ ਤਰ੍ਹਾਂ ਹੀ ਹੁੰਦੀਆਂ ਹਨ
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਕਮਾਲ ਕਰ ਤੀ 🙏🌿💛🌿👌 ਯਮੂਨਾ ਨਗਰ
@THE_FUNNY_BOYS377
@THE_FUNNY_BOYS377 2 ай бұрын
Very very nice vedoo bapu ji Rajinder Singh kalawale ❤❤❤❤❤❤
@rachhpalsingh78466
@rachhpalsingh78466 2 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@mallmann8309
@mallmann8309 2 ай бұрын
ਬਹੁਤ ਦਿਲਚਸਪ ਕਹਾਣੀ ਹੈ। ਸਾਰੀ ਟੀਮ ਦਾ ਵਧੀਆ ਰੋਲ ਹੈ ਪਰ ਪੁੱਤ ਸੈਲਜਾ ਦਾ ਬਹੁਤ ਘੈਂਟ ਰੋਲ ਹੈ। ਪਰਮਾਤਮਾ ਚੜਦੀ ਕਲਾ ਵਿਚ ਰੱਖੇ। ਬਾਪੂ -- ਮਲ ਮਾਨ ਕਨੇਡਾ।
@KabalChattha-mj8ne
@KabalChattha-mj8ne 2 ай бұрын
Bhut vdiya
@sarvansinghgill4702
@sarvansinghgill4702 2 ай бұрын
ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਮੱਘਰ ਤੇ ਮੰਗੇ ਦੀ ਜੋੜੀ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ
@officialRupinderchahal
@officialRupinderchahal 2 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਰੂਪੇ ਦੇ ਲੱਕ ਤੇ ਪੈਂਟ ਖੜਦੀ ਨੀ 😂😂 ਦਸੋਦਾ ਸਿੰਘ ਵਾਲ਼ੇ ਤੋ 🙏🙏🙏🙏
@sukheinder-sv2rd
@sukheinder-sv2rd 2 ай бұрын
❤❤❤❤❤❤
@BittuBittugill-v5m
@BittuBittugill-v5m 2 ай бұрын
ਬਹੁਤ ਞਧਿਅ ਵਿਡਿੳ ਹੈਜੀ
@LovePreet-qj3zf
@LovePreet-qj3zf 2 ай бұрын
Part 192 jaldi kro ❤👍👍👍🙏🏼🙏🏼
@LovePreet-qj3zf
@LovePreet-qj3zf 2 ай бұрын
Part 192 kro ji bahut wait aa ❤👍
@SantoshKumar-oj2no
@SantoshKumar-oj2no 2 ай бұрын
Very nice video naberdar g santosh Banur 😂😂😂😂😂😂😂😂😂😂😂😂😂😂😂😂😂😂😂😂😂😂😂😂
@beetubeetu3797
@beetubeetu3797 2 ай бұрын
ਸਤਿ ਸ੍ਰੀ ਅਕਾਲ ਬਾਪੂ ਜੀ ਵੈਰੀ ਨਾਈਸ ਵੀਡੀਓ ਗੁਰਮੀਤ ਸਿੰਘ ਬਿੱਟੂ ਮੋਹਾਲੀ ਤੋਂ
@Jaswinder-nv3pq
@Jaswinder-nv3pq 2 ай бұрын
Jaswindersingh bhakumajra❤❤❤❤🎉😮😢😅😊
@GurkaranRanu-l6r
@GurkaranRanu-l6r 2 ай бұрын
Very nice video ji God bless you all family members 💞💞💞
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍♥️♥️😍🥰👌👌👌👌
@BhollaKutta
@BhollaKutta 2 ай бұрын
Very nice video bapu ji ❤❤❤❤🎉😢😢😢
@baljitkhuttan8652
@baljitkhuttan8652 2 ай бұрын
Very very nice 🎉🎉
@KuldeepKaur-r2k
@KuldeepKaur-r2k 2 ай бұрын
😅😅❤❤
@rajsingh2776
@rajsingh2776 2 ай бұрын
ਬਹੁਤ ਵਧੀਆ ਸਟੋਰੀ ਬਣਾਈ ਗਈ ਹੈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸੇ ਰਾਜ ਖੀਵਾ ਮਾਨਸਾ
@manmohandhawan2773
@manmohandhawan2773 2 ай бұрын
Bhut vadia ji Manmohan kumar dhawan Ropar
@JasvirKaur-rb7iq
@JasvirKaur-rb7iq 2 ай бұрын
ਬਹੁਤ ਵਧੀਆ ਜੀ 16:08
@barjindersivia133
@barjindersivia133 2 ай бұрын
Armaan,Harnoor and Gurnoor kaur sivia Edmonton Canada 🇨🇦
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@naibsingh5273
@naibsingh5273 2 ай бұрын
ਨੰਬਰਦਾਰ ਜੀ ਬਹੁਤ ਵਧੀਆ ਸਟੋਰੀ ਸਿਖਿਆ ਵੀ ਮਿਲਦੀ ਹੈ ਹਾਸਾ ਵੀ ਆਉਂਦਾ ਭਾ ਹੈ ਮੱਘਰ ਤੇ ਸ਼ੈਲਜਾ ਦੀ ਜੋੜੀ ਵਧੀਆ ਲੱਗਦੀ ਹੈ ਦੋਨੋ ਇਕੋ ਜਿਹੇ ਮੋਟੂ ਮੱਲ
@navjotbal6904
@navjotbal6904 2 ай бұрын
Always amazing video. Incredible acting uncle ji and the team 👏👏👌👌
@waitloseandgain44
@waitloseandgain44 2 ай бұрын
Bahut vadia video hai ji tuhadi agla bhag jaldi bejna please ❤❤❤❤❤
@bhawanhans-dg8lc
@bhawanhans-dg8lc 2 ай бұрын
👍👍👍👍👍
@HarjinderKaur-o1z
@HarjinderKaur-o1z 2 ай бұрын
ਵਾਹ ਵਾਹ ਬਾਪੂਜੀ🎉🎉🎉🎉
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਘੈਂਟ ਵੀਡੀਓ ਬਣਾਈ ਹੈ ਚੜ੍ਹਦੀ ਕਲਾ ਰਹੇ
@GurdasSingh-mb8sn
@GurdasSingh-mb8sn 2 ай бұрын
Beautiful,video,bapu,ji,
@BhollaKutta
@BhollaKutta 2 ай бұрын
Very nice video bapu ji
@seemabansal1671
@seemabansal1671 2 ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
@JasvirKaur-rb7iq
@JasvirKaur-rb7iq 2 ай бұрын
ਬਹੁਤ ਵਧੀਆ
@mehramanpreet
@mehramanpreet 2 ай бұрын
Police ala 😂😂wala tagda 😂
@AbidKhan-nl8wc
@AbidKhan-nl8wc 2 ай бұрын
Maja aa gia
@HarmeshSingh-j9o
@HarmeshSingh-j9o 2 ай бұрын
Very very nice
@IqbalHaans
@IqbalHaans 2 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ ।
@hartejsingh-cc3nr
@hartejsingh-cc3nr 2 ай бұрын
ਬਾਪੂ ਜੀ ਬਹੁਤ ਵਧੀਆ ਜੀ
@sukhdeepsidhu2342
@sukhdeepsidhu2342 2 ай бұрын
ਬਹੁਤ ਵਧੀਆ ਵੀਡੀਓ 🎉
@amanbirkaur2420
@amanbirkaur2420 2 ай бұрын
ਸਤਿ ਸ੍ਰੀਅਕਾਲ ਬਾਪੂ ਜੀ ਅਮਨਵੀਰ ਕੁਲਰੀਆ ਤੋਂ ਬਹੁਤ ਵਧੀਆ ਬਾਪੂ ਜੀ
@parmodhkumar5897
@parmodhkumar5897 2 ай бұрын
Vvvvvvvvvvvv nice
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@barjindersivia133
@barjindersivia133 2 ай бұрын
🎉🎉🎉🎉🎉
@LakhwinderKaur-lp4bk
@LakhwinderKaur-lp4bk 2 ай бұрын
Very nice video veer ji
@a_s2801
@a_s2801 2 ай бұрын
Bahut vadie video
@SarbjeetkaurMaan-e7x
@SarbjeetkaurMaan-e7x 2 ай бұрын
ਬਹੁਤ ਵਧੀਆ ਵੀਡੀਓ ਬਾਪੁ ਜੀ ਸਰਬਜੀਤ ਕੌਰ ਮਾਨ
@barjindersivia133
@barjindersivia133 2 ай бұрын
❤❤❤❤❤❤
@inderkadyan8095
@inderkadyan8095 2 ай бұрын
Nice vlog 👌 👍
@barjindersivia133
@barjindersivia133 2 ай бұрын
😂😂😂😂😂
@ankuchoudhary2650
@ankuchoudhary2650 2 ай бұрын
❤😂😂
@narpinderSingh-ku3io
@narpinderSingh-ku3io 2 ай бұрын
Very nice video
@IqbalSandhu-pb5cv
@IqbalSandhu-pb5cv 2 ай бұрын
ਰੂਪਾ ਹੈੱਡ ਕਾਂਸਟੇਬਲ ਭਰਤੀ ਹੋ ਗਿਆ
@soniuppal161
@soniuppal161 2 ай бұрын
Nice video
@mashrafsaqi8360
@mashrafsaqi8360 2 ай бұрын
Very super Very good Love you all Chichawatni Pakistan ❤
@prabhchahal2345
@prabhchahal2345 2 ай бұрын
Very nice bhout soniaa ❤️ vedio acting also good of your all team of numberdar ubhia love you so much ❤❤❤❤ keeping it up your work
@pardeephundal2668
@pardeephundal2668 2 ай бұрын
Yeary. Good
@ilyasbuttkashmiri3577
@ilyasbuttkashmiri3577 2 ай бұрын
very nice g
@jaskarandhindsa6818
@jaskarandhindsa6818 2 ай бұрын
❤❤❤❤ nice
@IqbalSandhu-pb5cv
@IqbalSandhu-pb5cv 2 ай бұрын
ਹਵਾਲਦਾਰਾ ਪਟਾ ਚਲਾ ਮੰਗੇ ਤੇ ਰਾਜ ਦੇ
@gursewaksekhon5368
@gursewaksekhon5368 2 ай бұрын
❤❤❤❤❤❤❤❤❤😂😂😂😂
@barjindersivia133
@barjindersivia133 2 ай бұрын
👏👏👏👏👏 good job 👏 👏👏👏👏👏👏👏
@jaswindersinghbatth617
@jaswindersinghbatth617 2 ай бұрын
Video very nice 👍 jaswinder singh batth California USA PB 26 ❤❤
@navneetkaurkaler5507
@navneetkaurkaler5507 2 ай бұрын
😂😂😂😂😂😂😂
@AbhirajBrar
@AbhirajBrar 2 ай бұрын
Very .nice video ji.
@bahadarsingh8980
@bahadarsingh8980 2 ай бұрын
Baapu sab best admi hai
@charanjitkaur4551
@charanjitkaur4551 2 ай бұрын
Thanks urs hard work in v. Hot days ..🙏🙏
@CharanjitMalarampura
@CharanjitMalarampura 2 ай бұрын
Very very nice video ❤❤
@SukhpreetKauruppal
@SukhpreetKauruppal 2 ай бұрын
Nice stroy ❤❤
@mandeepgosalmandeepgosal4839
@mandeepgosalmandeepgosal4839 2 ай бұрын
Nice vdo a uncle ji
@punjabsingh2311
@punjabsingh2311 2 ай бұрын
❤❤❤❤❤❤😊
@HarbhajanKaur-mo5oe
@HarbhajanKaur-mo5oe 2 ай бұрын
Very nice video ji 👌 Harbhajan kaur punjkula to
@barjindersivia133
@barjindersivia133 2 ай бұрын
Love you everyone 👍❤️❤️❤️
@ashwanijawalia855
@ashwanijawalia855 2 ай бұрын
Nice video ❤❤❤
@amarjitkaur3694
@amarjitkaur3694 2 ай бұрын
ਰਾਜਭੂਟਾਨੋਦਸਨੰਬਰੀਹੈ
@muhammadtariquekahlon
@muhammadtariquekahlon 2 ай бұрын
Very very good acting of all actors and actresses in this episode ❤ Muhammad Tarique Kahlon Pakistan
@harjeetkhttra4936
@harjeetkhttra4936 2 ай бұрын
Vich bapu g nu yaad krva kon krva reha😂😂 ih mandi ni wali line😂😂
@naibsingh5273
@naibsingh5273 2 ай бұрын
ਪੁਲੀਸ ਵਾਲ਼ਾ ਚੰਗਾ ਰੋਹਬ ਵਾਲਾ ਲੈਣਾ ਸੀ ਜਿਹਦੇ ਸਰੀਰ ਤੇ ਭੋਰਾ ਮਾਸ ਵੀ ਹੁੰਦਾ ਜਦੋ ਇਸ ਨੇ ਸ਼ੈਲੀ ਦੀ ਬਾਂਹ ਫੜੀ ਸੀ ਜੇ ਉਹ ਥੱਪੜ ਮਾਰ ਦਿਦੀ ਤਾ ਇਸਨੂੰ ਦੋਰਾ ਪੈ ਜਾਣਾ ਸੀ
@vihanrajput322
@vihanrajput322 2 ай бұрын
😂🎉🌾🌧️👍🙏🙏
@jaswindersinghbatth617
@jaswindersinghbatth617 2 ай бұрын
All members ⭐🙏🏻
@sabisaini4796
@sabisaini4796 2 ай бұрын
ਸਤ ਸ੍ਰੀ ਅਕਾਲ ਜੀ ਰਵਿੰਦਰ ਕੌਰ ਸਰਪੰਚ ਲੜੋਆ ਜਲੰਧਰ
@BalbirSingh-xx3bj
@BalbirSingh-xx3bj 2 ай бұрын
Ropa nu changa police role dita Dekhna kide hawa vich na ud jaye
@tehalsingh8075
@tehalsingh8075 2 ай бұрын
🙏🙏
@InderjeetBrar-et6fm
@InderjeetBrar-et6fm 2 ай бұрын
ਰੂਪਾ ਕਾਰਟੂਨ ਆ
@ToniPunch
@ToniPunch 2 ай бұрын
Magar manga te ShaLja to bapu nabardar ji te Sunita madam te Puri teem atat
@amarjitkaur3694
@amarjitkaur3694 2 ай бұрын
ਬਾਪੂ ਪਹਿਅਆ ਤਾਂ ਚੌੜਾ ਹੈ ਚੰਗੀ ਤਰਾਂ ਘੋਲ ਕਰ ਲੈਣਾ ਸੀ ਰੂਪੇ ਪੈਂਟ ਤਾਂ ਠੀਕ ਕਰ ਲੈ ਮੁਨਸੀ ਵਿਚ ਤਾਂ ਡੇਢ ਸਾਹ ਹੈ
@amandhindsa6492
@amandhindsa6492 2 ай бұрын
Ldai pavaa ke swad lain wale loke bhut ne
@gurjinderdhillon3302
@gurjinderdhillon3302 2 ай бұрын
Dhillon 0044 KZbin s...
@SoniSingh-ww1jy
@SoniSingh-ww1jy 2 ай бұрын
Very nice video bapu ji
@IqbalHaans
@IqbalHaans 2 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@harmindersingh142
@harmindersingh142 2 ай бұрын
❤❤
@bhawanhans-dg8lc
@bhawanhans-dg8lc 2 ай бұрын
👍👍👍👍👍👍
@JassBrarBoutiqueMoga
@JassBrarBoutiqueMoga 2 ай бұрын
Very nice video
Don't look down on anyone#devil  #lilith  #funny  #shorts
00:12
Devil Lilith
Рет қаралды 44 МЛН
Watermelon magic box! #shorts by Leisi Crazy
00:20
Leisi Crazy
Рет қаралды 105 МЛН
2 November 2023
4:08
Husan malwayi gidha
Рет қаралды 6 М.