ਚੰਗਾ ਹੋਵੇ ਜੇ ਸੁਧਾਰਵਾਦੀ ਅਕਾਲ ਤਖ਼ਤ ਤੋਂ ਭਗੌੜਿਆਂ ਵਿਰੁੱਧ ਮੁਹਿੰਮ ਲੋਕਾਂ ਵਿੱਚ ਲੈ ਜਾਣ

  Рет қаралды 17,866

Amrit Parsar

Amrit Parsar

Күн бұрын

Пікірлер: 88
@jaspalrai1378
@jaspalrai1378 11 күн бұрын
ਸਾਡਾ ਸਾਰਾ ਪਰਿਵਾਰ ਕੱਟੜ ਅਕਾਲੀ ਸੀ ਹੈਗੇ ਹਾਂ ਅੱਜ ਵੀ ਖੜ੍ਹਾ ਗੇ ਪਰ ਪੁਰਾਣੇ ਅਕਾਲੀ ਦਲ ਨਾਲ ਖੜ੍ਹਾ ਗੇ ਮੇਰੇ ਦਾਦਾ ਜੀ ਆਖ਼ਿਰੀ ਸਮੇਂ ਤੱਕ ਅਕਾਲੀ ਰਹੇ ਪਰ ਇਹਨਾਂ ਨੇ ਇਹੋ ਜਿਹਾ ਬੇੜਾ ਗਰਕ ਕਰਿਆ,, ਅੱਜ ਸਾਨੂੰ ਸਰਕਾਰਾਂ ਨਾਲ ਲੜਨ ਲਈ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਚੱਲ ਰਹੇ ਹਾਂ
@avtarsinghthind5775
@avtarsinghthind5775 12 күн бұрын
ਪਟੀ ਸਾਹਬ ਬਹੁਤ ਹੀ ਵਿਸਥਾਰ ਪੂਰਵਕ ਸਿਖ ਧਰਮ ਬਾਰੇ ਜਾਣਕਾਰੀ ਅਤੇ ਬਾਦਲ ਟੋਲੇ ਦੀਆਂ ਆਪਹੁਦਰੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।
@kanwaljeetsingh268
@kanwaljeetsingh268 12 күн бұрын
ਪੱਟੀ ਸਾਹਿਬ, ,ਪਹਿਲਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੁਖਬੀਰ ਬਾਦਲ ਲਾਣੇ ਨੂੰ ਭਗੋੜ੍ਹਾ ਕਰਾਰ ਦੇਵੇ ਫੇਰ ਸੰਗਤ ਚ ਇਹ ਸੁਨੇਹਾ ਠੀਕ ਸੰਧਰਭ ਚ ਜਾਵੇਂਗਾ
@balbindrasinghbalbindra5692
@balbindrasinghbalbindra5692 12 күн бұрын
❤❤ ਗਿਆਨੀ ਹਰਪ੍ਰੀਤ ਸਿੰਘ ਨੂੰ ਤੱਕੇ ਨਾਲ ਲਾਇਆ 2 ਤਰੀਕ ਵਾਲੇ ਫੈਸਲਾ ਬਦਲੋ ਕਿਹਾ ਹਰਪ੍ਰੀਤ ਨੇ ਕਿਹਾ ਮੈ ਐ ਪਾਪ ਨਹੀਂ ਕਰਨਾ ਫਿਰ ਕਿਰਦਾਰ ਕੁਸ਼ੀ ਕਾਰਵਾਈ ਬਦਨਾਮ ਕੀਤਾ ਬੰਟੀ ਰੋਜੀ ਬਰਕੰਦੀ ਤੇ ਮਜੀਠਿਆ ਵਲਟੋਹਾ ਨੇ
@balbindrasinghbalbindra5692
@balbindrasinghbalbindra5692 12 күн бұрын
2 ਤਰੀਕ ਵਾਲੇ ਫੈਸਲਾ ਹੁਕਮਨਾਮਾ ਬਦਲੀ ਕਰਨ ਲਈ ਬਹੁਤ ਜਾਦਾ ਕੋਸ਼ਿਸ਼ ਕੀਤੀ ਜਥੇਦਾਰਾਂ ਨੂੰ ਧਮਕਿਆ ਵੀ ਦਿੱਤੀਆ ਫਖਰੇ ਕੌਮ ਵਾਪਿਸ ਨਾਂ ਲਓ ਸੁਖਬੀਰ ਨੇ ਬਹੁਤ ਜਾਦਾ ਪਰੇਸ਼ਾਨ ਕੀਤਾ ਜਥੇਦਾਰਾਂ ਨੂੰ ਐਨਾ ਦਾ ਰਹਿਣਾ ਕੱਖ ਨਹੀ ਪੂਰੀ ਟੱਕਰ ਲਈ ਆਕਾਲ ਤਖ਼ਤ ਸਾਹਿਬ ਨਾਲ
@baldevsingh8619
@baldevsingh8619 12 күн бұрын
ਸਰ ਜੀ ਬੇਨਤੀ ਹੈ ਜਥੇਦਾਰ ਅਕਾਲਤਖਤ ਸ਼ਾਹਿਬ ਜੀ ਨੂੰ ਕਿ ਅਕਾਲਤਖਤ ਸਾਹਿਬ ਦੇ ਭਗੌੜਿਆਂ ਨੂੰ ਪੰਥ ਚੋ। ਛੇਕ ਕੇ ਰੋਟੀ ਬੇਟੀ ਦੀ ਸਾਂਝ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਕਿਅੱਗੇ ਤੋਂ ਕਿਸੇ ਦੀ ਹਿੰਮਤ ਨਾ ਹੋਵੇ ਕਿ ਕੋਈ ਅਕਾਲਤਖਤ ਸ਼ਾਹਿਬ ਜੀ ਦਾ ਹੁਕਮ ਨਾ ਮੰਨੇ
@devinderpaldhillon9627
@devinderpaldhillon9627 12 күн бұрын
ਸੁਧਾਰਵਾਦੀਆਂ ਨੂੰ ਸਮਝਣਾ ਚਾਹੀਦਾ ਹੈ ਜਥੇਦਾਰ ਵੀ ਕਿਸੇ ਹੱਦ ਤੱਕ ਹੀ ਇਹਨਾਂ ਦੀ ਮਦਦ ਕਰ ਸਕਦੇ ਹਨ । ਇਹਨਾਂ ਨੂੰ ਆਪਣਾ ਭਾਰ ਹੁਣ ਆਪ ਚੁੱਕਣਾ ਪਵੇਗਾ । ਪਰ ਕਿਸੇ ਕਾਰਨ ਇਹ ਆਪ ਅਗਲਾ ਸਟੈੱਪ ਨਹੀਂ ਲੈ ਰਹੇ । ਜੇ ਕੁਝ ਦਿਨ ਹੋਰ ਇਹ ਸੁਸਤ ਹੀ ਰਹੇ ਤਾਂ ਲੋਕਾਂ ਵਿੱਚੋਂ ਅਲੱਗ - ਥਲੱਗ ਹੋ ਜਾਣ ਦੀ ਸੰਭਾਵਨਾ ਬਣ ਸਕਦੀ ਹੈ ।ਕਿਉੰਕਿ ਸੋਸ਼ਲ ਮੀਢੀਆਂ ਨੇ ਲੋਕਾਂ ਨੂੰ ਬਹੁਤ ਬੇਸਬਰੇ ਬਣਾ ਦਿੱਤਾ ਹੈ ।
@balbindrasinghbalbindra5692
@balbindrasinghbalbindra5692 12 күн бұрын
❤❤❤❤❤ ਭਾਈ ਅੰਮ੍ਰਿਤੁ ਪਾਲ ਸਿੰਘ ਖਾਲਸਾ ਜੀ ਤੇ ਬਾਪੂ ਜੀ ਨੂੰ ਫੁੱਲ ਸਪੋਰਟ ਸਿਖ਼ਕੋਮ ਦੀ ❤❤❤❤❤❤❤❤❤
@sukhdevsdhillon7815
@sukhdevsdhillon7815 11 күн бұрын
Excellent informative analysis thanks host and patti sahib
@amarjeetsingh7734
@amarjeetsingh7734 12 күн бұрын
ਖਬਰਾਂ ਦੀ ਚੰਗੀ ਚੰਗੀ ਤਰ੍ਹਾਂ ਅਨਾਲ ਸਜ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਹੋਰ ਤਰੱਕੀ ਬਖਸ਼ੀ
@kisanmajdorektajindabad6720
@kisanmajdorektajindabad6720 12 күн бұрын
Good patti saab 😊
@Chardikalag
@Chardikalag 12 күн бұрын
ਲੀਡਰਸਿਪ ਨੇ ਪਹਿਲਾ 2022 ਚ 3 ਸੀਟਾ ਆਈਆਂ , ਤਾਂ ਲੋਕਾਂ ਦਾ ਬਦਲਾਅ ਸਬੰਧੀ ਫੈਸਲਾ ਨਾ ਮੰਨਿਆਂ । ਦੂਜਾਂ - ਝੂੰਧਾ ਕਮੇਟੀ ਦੀ ਰਿਪੋਰਟ ਤੇ ਅਮਲ ਨਹੀ ਕੀਤਾ । ਤੀਜਾ - ਸਿੰਘ ਸਾਹਿਬਾਨ ਦੇ ਫੈਸਲੇ ਤੇ ਅਮਲ ਨਹੀ ਕੀਤਾਂ ।
@balbindrasinghbalbindra5692
@balbindrasinghbalbindra5692 12 күн бұрын
ਸੁਖਬੀਰ ਇੰਸਾ 25:27 ਮਸਾ ਸਿਖ਼ਕੋਮ ਦੇ ਗਲੋਂ ਮਾਰਿਆ ਸੱਪ ਮਗਰੋਂ ਲੱਥਾ ਦੁਬਾਰਾ ਕੋਸ਼ਿਸ਼ ਨਾ ਕਰੋ ਨਹੀਂ ਤਾਂ ਮੱਸੇ ਰੰਘੜ ਇੰਦਰਾ ਵਾਲਾ ਹਾਲ ਹੋਣਾ ਨਾਰਾਇਣ ਸਿੰਘ ਚੌੜਾ ਸਾਬ ਬਹੁਤ ਵਧੀਆ ਕੰਮ ਕਰਨ ਲੱਗਾ ਸੀ ਸਿਖਕੌਮ ਪੰਜਾਬ ਸੁਖੀ ਹੋ ਜਾਣਾ ਸੀ
@randhirsingh2559
@randhirsingh2559 12 күн бұрын
ਲੋਕਾਂ ਨੂੰ ਜਾਗਣਾ ਚਾਹੀਦਾ ਆ ਬਾਈਁ ਜੀ
@balbindrasinghbalbindra5692
@balbindrasinghbalbindra5692 12 күн бұрын
ਸਿੱਖਕੋਮ ਦਾ ਸੁਖਬੀਰ ਨੇ ਨੁਕਸਾਨ ਕਰਵਾਇਆ ਐਨਾ ਤਾਂ ਮੁਗਲਾਂ ਨੇ ਵੀ ਨਹੀਂ ਕੀਤਾ ਸਿੱਖਾਂ ਦੀ ਵੋਟ ਲੈਕੇ ਸਿੱਖਾਂ ਨੂੰ ਹੀ ਮਰਵਾਇਆ ਤੇ ਬੇਅਦਬੀ ਕਾਰਵਾਈ ਖਾਲਸਾ ਪੰਥ ਕਦੀ ਵੀ ਪਰਵਾਨ ਨਹੀਂ ਮਾਫ਼ ਨਹੀਂ ਕਰੇਗਾ
@pritpalSingh-pe8cc
@pritpalSingh-pe8cc 12 күн бұрын
ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤੇ ਬਹੁਤ ਛੁਪੇ ਰੁਸਤਮ ਹੋ। ਤੁਸੀਂ ਤਾਂ ਇਕ ਕਾਮਯਾਬ ਪੱਤਰਕਾਰ ਹੋ। ਤੁਹਾਡੇ ਕੋਲੋਂ ਬਹੁਤ ਇਨਫੋਰਮੇਸ਼ਨ ਮਿਲਦੀ ਹੈ। ਧੰਨਵਾਦ।
@aryanminhas309
@aryanminhas309 12 күн бұрын
Ssa ji, salute, salute for your way of explaining news with clarity. Thanks
@harjitlitt1375
@harjitlitt1375 12 күн бұрын
Very good analysis ji
@balbindrasinghbalbindra5692
@balbindrasinghbalbindra5692 12 күн бұрын
ਗੋਲਕਾਂ ਦਾ ਪੈਸਾ ਧਾਮੀ ਤੇ ਸੁਖਬੀਰ ਆਪਣੀ ਪ੍ਰੋਪਰਟੀ ਸਮਝੀ ਬੈਠਾ
@lashkarsingh5615
@lashkarsingh5615 12 күн бұрын
21 ਦਸੰਬਰ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੈਨਰ ਲੱਗਣਗੇ ਕਿ ਅਕਾਲ ਤਖ਼ਤ ਸਾਹਿਬ ਤੋਂ ਭਗੋੜਿਆ ਨੂੰ ਲੋਕ ਮੂੰਹ ਨਾ ਲਾਉਣ ।
@lashkarsingh5615
@lashkarsingh5615 12 күн бұрын
ਬੈਨਰਾਂ ਦੀ ਸ਼ੁਰੂਆਤ ਹਲਕਾ ਸ਼ਾਹਕੋਟ ਤੋਂ ਹੋ ਰਹੀ ਹੈ ।
@devinderpaldhillon9627
@devinderpaldhillon9627 11 күн бұрын
@@lashkarsingh5615 21 ਦਸੰਬਰ ਕਿ 21 ਜਨਵਰੀ ਤੋਂ ਬਾਦ ?
@SukhwinderSingh-lx6cv
@SukhwinderSingh-lx6cv 12 күн бұрын
C.manor singh ji bhut vadia jankari dinde j hundi v bilkul sachai Aa
@satinderjitsingh7493
@satinderjitsingh7493 12 күн бұрын
ਬਾਦਲ ਪਰਿਵਾਰ ਗ਼ਦਾਰ ਨੂੰ ਸਿੱਖ ਧਰਮ ਵਿੱਚੋਂ ਬਾਹਰ ਕਡੋ
@balbindrasinghbalbindra5692
@balbindrasinghbalbindra5692 12 күн бұрын
❤❤ ਵਾਰਿਸ ਪੰਜਾਬ ਦੇ ਅਕਾਲੀਦਲ ਜਿੰਦਾਬਾਦ ❤❤❤❤❤❤❤❤❤❤❤❤❤❤❤
@jacksparrow-k4x
@jacksparrow-k4x 12 күн бұрын
ਸ਼ੇਰ ਵਾਲੀ ਗੱਲ ਤੇ ਪੱਟੀ ਸਾਬ ਨੇ ਤਾਂ ਗੱਲ ਸਿਰੇ ਲਾ ਦਿੱਤੀ
@rampalsaini110
@rampalsaini110 12 күн бұрын
Bhatti ji thanks for extreme information
@baldevsingh8619
@baldevsingh8619 12 күн бұрын
ਸ ਚੰਚਲ ਮਨੋਹਰ ਸਿੰਘ ਜੀ। ਸਰਦਾਰ ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ
@parneetgaming9608
@parneetgaming9608 11 күн бұрын
ਚੀਮਾ ਦਾ ਪਿਛੋਕੜ ਤਾਂ ਦੇਖ ਲੈਂਦੇ ਸਰਦਾਰ ਸਾਹਿਬ ਉਹਨਾਂ ਦੇ ਘਰ ਡੋਗਰੇ ਆਉਂਦੇ ਰਹੇ ਨੇ ਕਿਉਂਕਿ ਉਹਨਾਂ ਦਾ ਘਰ ਜੰਮੂ ਦੇ ਲਾਗੇ ਹੀ। ਹੈ ਅਤੇ ਬਹੁਤੀ ਵਾਰ ਉਸ ਇਲਾਕੇ ਦੇ ਵਿਚ ਰਾਤ ਵੀ ਕੱਟਦੇ ਸਨ ਅਤੇ ਉਹਨਾਂ ਦੇ ਸ਼ੌਕ ਵੀ ਸੱਭ ਨੂੰ ਪਤਾ ਹੀ ਨੇ ਮੈਂ ਇਹ ਨਹੀਂ ਕਹਿ ਰਿਹਾ ਕਿ ਚੀਮਾ ਸਾਹਿਬ ਡੋਗਰਿਆਂ ਦਾ ਅੰਸ਼ ਨੇਂ
@lakhwinder2833
@lakhwinder2833 12 күн бұрын
Sat shri akaal ji
@GurcharnsinghGurcharnsingh-x2p
@GurcharnsinghGurcharnsingh-x2p 12 күн бұрын
Ayyali shaib waheguru thono takat te sumat bakhse , Dhami. Shaib thono ve bhuat bhuat dhanwad ke thussi apne zameer de. Awaj nu ke , akal thakt shaib de. Agwai nu. Mnn. Liyya.
@gurmeetsinghbrar2669
@gurmeetsinghbrar2669 12 күн бұрын
ਸਤਿਕਾਰਯੋਗ ਬਜ਼ੁਰਗ ਪੱਤਰਕਾਰ ਸਾਹਿਬੋ ਤੁਹਾਡਾ ਜ਼ਿਕਰ ਤੇ ਫ਼ਿਕਰ ਬੜਾ ਸੱਚਾ ਤੇ ਸੁਆਦਲੀ ਹੁੰਦਾ।ਪਰ ਤੁਸੀਂ ਫ਼ਿਕਰ ਉਮਰ ਦੇ ਹਿਸਾਬ ਨਾਲ ਵੱਧ ਕਰ ਰਹੇ ਓ। ਕਿਉਂਕਿ ਸੁਖਬੀਰ ਦੀ ਬੇੜੀ ਪਾਰ ਕਰਨ ਲਈ ਹਰਚਰਨ ਭੈਂਸ(ਮੱਝ) ਅਤੇ ਦਲਜੀਤ ਚੀਮਾ (ਚਿੱਚੜ)ਹੀ ਕਾਫੀ ਹਨ।
@devinderpaldhillon9627
@devinderpaldhillon9627 11 күн бұрын
@@gurmeetsinghbrar2669 ਮੱਝ ਤੇ ਚਿੱਚੜ ਤਾਂ ਡੋਬਣਗੇ ਤੁਸੀਂ ਵੇਖੋ ਬੇੜੀ ਪਾਰ ਕਰਨ ਵਾਲ਼ੇ ਕੌਣ ਨੇ ?
@adarshdeepsingh7628
@adarshdeepsingh7628 12 күн бұрын
Thanks brother
@parmjotsidhu-u5w
@parmjotsidhu-u5w 11 күн бұрын
ਪੱਟੀ ਸਿਹਿਬ ਤੇ ਚੰਚਲ ਮਨੋਹਰ ਸਿੰਘ ਜੀ ਗੁਰੂ ਫਹਿਤਿ ਪਰਵਾਨ ਹੋਵੇਂ ਇਹ ਪ੍ਰਧਾਨ ਜੀ ਮੁਕਰ ਗਏ ਕੇਤੇ ਲੈ ਲ਼ੈ ਮੁਕਰ ਪਾਏ ਕੇਤੇ ਮੂਰਖ। ਖਾਈ ਖਾਏ ਇਹ ਖਾ ਖਾ ਕੇ ਮੁੱਕਰ ਗਿਆ ਹੁਣ ਇਹਨੂੰ ਅਕਾਲਹੀ
@balbirrupal5778
@balbirrupal5778 12 күн бұрын
Akal Takhat should excommnicate the violaterals of Akali Takhat decision of December2 without any delay to solve the problem faced by sikh religion.
@lovepunjab9646
@lovepunjab9646 11 күн бұрын
ਓਹੀ ਗੱਲਾਂ ਵਾਰ ਵਾਰ ਰਪੀਟ ਨਾ ਕਰਿਆ ਕਰੋ ਜੀ । ਹਰ ਟੋਪਿਕ ਸ਼ੁਰੂ ਤੋਂ ਵਾਰ ਵਾਰ ਨਾ ਦੱਸਿਆ ਕਰੋ । ਨਵੀਂ ਡਿਵੈਲਪਮੈਂਟ ਜੋ ਹੋਵੇ ਓਸ ਬਾਰੇ ਹੀ ਚਰਚਾ ਕਰਿਆ ਕਰੋ । ਵੀਡੀਓ ਥੋਡੀ ਵਧੀਆ ਹੁੰਦੀ ਆ ਜੀ । ਧੰਨਵਾਦ 🙏ਜਥੇਦਾਰਾਂ ਨੇ ਕੁਝ ਨਹੀ ਕਰਨਾ ਟਾਲ ਮਟੋਲ ਕਰਕੇ ਲੋਕਾਂ ਨੂੰ ਮੂਰਖ ਬਣਾਉਣਾ ਬਸ ਇਹਨਾ ਨੇ ।
@RoopGill-b4q
@RoopGill-b4q 11 күн бұрын
Sahi gall baba ji
@iskanderabad
@iskanderabad 12 күн бұрын
Well said.
@charnjitsingh56
@charnjitsingh56 12 күн бұрын
Sardar ji All Members Nu S S Akal ji Good job ji 🙏🇨🇦
@adv.madanlal13
@adv.madanlal13 12 күн бұрын
Yes ,sirs ,Jathedar Akal Takhat should settle the implementation of 02 Dec ,2024 Hukumnama without loss of time anymore...
@jacksparrow-k4x
@jacksparrow-k4x 12 күн бұрын
100%😂❤🎉
@sudarshanfdk5868
@sudarshanfdk5868 12 күн бұрын
Dr.Manoher Singh Ji .. Sh Jasveer Singh .[ Putty ] Sahib Ji Sat Shri Akal Ji.
@SurinderSingh-fd9ed
@SurinderSingh-fd9ed 12 күн бұрын
Ssa.sir
@tajindersohal890
@tajindersohal890 12 күн бұрын
Good job patti sab
@Kuldip-y6p
@Kuldip-y6p 12 күн бұрын
Very good sir ji🙏🏻
@dharmsingh5054
@dharmsingh5054 12 күн бұрын
Chancheal & patti ji sat sri akal
@dalipsingh1507
@dalipsingh1507 12 күн бұрын
Sat shri akal s Patti ji v intelligent anylsist
@sawrajsingh645
@sawrajsingh645 12 күн бұрын
@gurpreetsingh-gz3kc
@gurpreetsingh-gz3kc 12 күн бұрын
👍🙏
@RajuKuar-bu4vt
@RajuKuar-bu4vt 12 күн бұрын
🙏🏼🙏🏼🙏🏼
@BhagSingh-r8c
@BhagSingh-r8c 12 күн бұрын
ਕੀ ਮਾਹੀ ਇਹਨਾਂ ਦੀ ਪੱਟੀ ਪਹੁੰਚੇਗਾ ਤੇ ਭੋਜ ਰਿਹਾ ਹੈ ਇਹ ਅੰਦਰੋਂ ਕਿਸੇ ਪਾਰਟੀ ਨਾਲ ਮਿਲਿਆ ਹੈ ਅਕਾਲੀ ਦਲ ਦਾ ਭੱਠਾ ਬਿਠਾਉਣ ਵਾਸਤੇ ਚੀਮੇ ਦੀ ਡਿਊਟੀ ਲੱਗੀ ਆ
@narinderteji5393
@narinderteji5393 12 күн бұрын
Sukha gundi jundli Shri Akal Takhat ton munkar Ena Pappi da sarvnash hona 💯
@davindersingh-kf4rx
@davindersingh-kf4rx 12 күн бұрын
Bhaati sahab roj e panth diya goonjan pavaunde rehndhe ne😂😂 good job sir.
@avtarsandhu4720
@avtarsandhu4720 12 күн бұрын
ਓਰਬਟ ਪਾਰਟੀ ਬਣਾ ਲਈ
@SurjitSingh-ye2bt
@SurjitSingh-ye2bt 12 күн бұрын
Akal takht sahb de hukam di palana na karn Wale kde v apni rajniti ch kamyab nahi honge
@jasvirbrar167
@jasvirbrar167 12 күн бұрын
Khalistan U S M I ਅਤੇ SFJ ਤੇ Politics Punjab HuL Khalistan He HuL Haa Refereudam Voting Zindabad Gurpatwant Singh Pannun Zindabad
@dalipsingh1507
@dalipsingh1507 12 күн бұрын
In end panth jeetaga sukha amli de jundli haragi
@VinodDhiman-jd5vl
@VinodDhiman-jd5vl 11 күн бұрын
Captain kanvaljit ji bare vi gall kareo
@shamindersingh6825
@shamindersingh6825 12 күн бұрын
Bhatti sahab pathiya wali gal 4 wari
@jeewanjot5382
@jeewanjot5382 11 күн бұрын
ਆ ਕੀ ਇੱਕ ਗੱਲ ਵਾਰ ਵਾਰ ਪੱਥੀਆ
@narindersingh2387
@narindersingh2387 12 күн бұрын
ਧਾਮੀ ਕਿਆ ਕਹਿ ਰਿਹਾ ਹੈ
@kashmirjhutty1733
@kashmirjhutty1733 11 күн бұрын
Manohar singhji , say better Sudhar wadi supportAkali Dal Waris Punjab as individually they are zero like Badal Group .
@HarbhajanSingh-z6l
@HarbhajanSingh-z6l 12 күн бұрын
AKAL TAKHATSAHIB de bhagorian vasty ki saza ho sakdi hai os di gal kyon nahin karde idler dian kar rahe ho
@bikramjitsingh726
@bikramjitsingh726 12 күн бұрын
Amli to chitta groups sold Quom And Punjab not satisfied Must be taken to Punjab Sadh sangat Theses people's destruction time' not faraway
@balbirsinghjmajra2523
@balbirsinghjmajra2523 12 күн бұрын
reali ch te sanu vi kise mzburi karn Jana penda but vot no no no
@NsBedi
@NsBedi 12 күн бұрын
Prakash singh Badal knows that his son is not able for leadership that 's why he hasn't given the chance as C M
@jagdishsingh-uc7ud
@jagdishsingh-uc7ud 12 күн бұрын
Smt gandhi desh di Pm c world di 2no leader c saria states vich Raaj c per Gen SK Sinha prnab muker g president dr Subramanian Swami di Sri darbar sahib ji te hmla nakaran di slah thukra k advani badal longowal de dhake charh k hmla kita
@narbhindersingh8008
@narbhindersingh8008 12 күн бұрын
ਹਰਚਰਨ ਬੈਂਸ ਠੀਕ ਹੀ ਕਹਿੰਦਾ ਹੈ ਪੀ ਪੀ (ਚਾਹ) ਕੇ ਸਾਡੇ ਖਿਲਾਫ ਬੋਲਦੇ ਨੇ, ਚੰਚਲ ਜੀ ਦੇ ਹੱਥ ਦਾ ਕੱਪ ਇਹ ਸੱਚ ਸਾਬਤ ਕਰ ਰਿਹਾ ਹੈ।
@baldevsinghsidhu1310
@baldevsinghsidhu1310 12 күн бұрын
Sukhe te bans de vas di gal hove ta pattarkar di cha te roti band kar den
@baldevsinghsidhu1310
@baldevsinghsidhu1310 12 күн бұрын
Sukhe and dhami lai golk mush da val ban gia
@baldevsinghsidhu1310
@baldevsinghsidhu1310 12 күн бұрын
Ikalle bathinda he jittya c oh v sab nu pata kive jittya c
@bikramjitsingh726
@bikramjitsingh726 12 күн бұрын
Amli bande mad Ho Gye Han
@SukhdevVirk-p8m
@SukhdevVirk-p8m 12 күн бұрын
ਸੁਧਾਰਵਾਦੀ ਓਹ ਵਿਦਿਆਰਥੀ ਨੇ ਜੋ ਦੂਜਿਆ ਦੀ ਮਾਸਟਰ ਨੂੰ ਸਕਾਇਤ ਲਾ ਸਕਦੇ ਨੇ ਪਰ ਆਪ ਕੁੱਙ ਨਹੀ ਕਰਦੇ
@devinderpaldhillon9627
@devinderpaldhillon9627 11 күн бұрын
@@SukhdevVirk-p8m ਤੁਸੀਂ ਅੱਗੇ ਅੱਗੇ ਵੇਖੋ ਕੀ ਬਣਦੈ । ਸੁਧਾਰਵਾਦੀ ਬੜੇ ਖਰਲ ਕੀਤੇ , ਤਜਰਬੇਦਾਰ ਤੇ ਮਝੇ ਹੋਏ ਬੰਦੇ ਨੇ , ਇਹਨਾਂ ਨੂੰ ਤਾਂ ਬਾਦਲ ਨੇ ਬੌਣੇ ਕਰ ਛੱਡਿਆ ਸੀ ਵਰਨਾ ਸੁਖਬੀਰ ਤੇ ਮਜੀਠੀਆ ਨਹੀਂ ਇਹਨਾਂ ਅੱਗੇ ਖਲੋ ਸਕਦੇ । Slow and steady wins the race. ਅਕਾਲੀ ਸਿਆਸਤ ਕੱਲੀ ਪੈਸੇ ਨਾਲ਼ ਨਹੀਂ ਚੱਲਦੀ , ਬੰਦਾ ਵੀ ਅਕਲ ਵਾਲ਼ਾ ਚਾਹੀਦਾ ਹੈ । ਅਕਲ ਪੱਖੋਂ ਤਾਂ ਦਾਗੀ ਤੁਸੀਂ ਵੇਖ ਹੀ ਲਏ ਨੇ ਕਿੰਨੇ ਕੁ ਪਾਣੀ ਵਿੱਚ ਨਮ
@tirthanandraghbirsingh9266
@tirthanandraghbirsingh9266 12 күн бұрын
ਚੰਚਲ ਜੀ ਬਾਦਲਾਂ ਨੇ ਤਾਂ ਆਪਣੇ ਹਲਕੇ ਬਠਿੰਡਾ ਜਿਤਿਆ ਸੀ ਬਾਗ਼ੀਆਂ ਦੀਆਂ ਜਮਾਨਤਾਂ ਜਬਤ ਹੋਈਆਂ ਸਨ ਝੂਠ ਨਾ ਬੋਲੋ ਹੁਣ ਤੁਹਾਨੂੰ ਆਪਣੇ ਚੁੱਲ੍ਹੇ ਚੌਂਕੇ ਸਮੇਟਣੇ ਪੈਣੇ ਨੇ ।ਝੂਠ ਕਦੇ ਤੱਕ ਪਰੋਸੋਂਗੇ
@narinderteji5393
@narinderteji5393 12 күн бұрын
Sukhe de jutichato jag jao
Show with Dr Pyare Lal Garg | Amritpal Singh | EP 567 | Talk with Rattan
30:48
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
БАБУШКА ШАРИТ #shorts
0:16
Паша Осадчий
Рет қаралды 4,1 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Show with Jathedar Ranjit Singh | Political | EP 555 | Talk with Rattan
41:59
Akal Takht Sahib History | Punjab Siyan | Sikh History
24:57
Punjab Siyan
Рет қаралды 412 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.