ਚੰਗੀ ਜਮੀਨ ਤੇ ਵਧੀਆ ਨੌਕਰੀ ਛੱਡ ਕੇ ਕਨੇਡਾ ਆਉਣਾ ਕਿੰਨਾ ਕੁ ਫਾਇਦੇਮੰਦ ??

  Рет қаралды 51,625

PENDU CANADIAN ਪੇਂਡੂ ਕਨੇਡੀਅਨ

PENDU CANADIAN ਪੇਂਡੂ ਕਨੇਡੀਅਨ

Күн бұрын

Пікірлер: 291
@daljinder_singh
@daljinder_singh Жыл бұрын
ਅੱਜ ਪਹਿਲੀ ਵਾਰੀ ਨਾ ਆਪਣੇ ਆਪ ਤੇ ਮਾਨ ਜਿਹਾ ਹੋ ਰਿਹਾ ਕੇ ਏਸ ਭੇਡ ਚਾਲ ਚ ਪੈ ਕੇ ਨਿਕਲ ਗਿਆ ਟਾਇਮ ਨਾਲ….ਕਿਉਂਕਿ ਪੈਸੇ ਨੀ ਬਣੇ ਉਦੋਂ 😂…ਨਾਲੇ ਬੇਜਮੀਨੇ ਜੱਟ ਦੇ ਪੁੱਤ ਨੂੰ ਕੋਈ ਪੰਜੀ ਨੀ ਦਿੰਦਾ ਇਹ ਗੱਲ ਉਦੋਂ ਸਮਝਾ ਦਿੱਤੀ ਜ਼ਮਾਨੇ ਨੇ…..ਕਨੇਡਾ ਚ ਕਿਸ਼ਤਾਂ ਭਰਨ ਚ ਜਿੰਨੀ ਜਾਨ ਸੁੱਕਦੀ ਉਨੀ ਕੋਈ ਏਥੇ ਸੁਕਾ ਲੇ ਤਾਂ ਆਵਦੇ ਘਰੇ ਰਾਜਾ ਬਣ ਕੇ ਰਹੇ
@vikramsainichandpariya
@vikramsainichandpariya Жыл бұрын
Bilkul 100 persent gal aa veere
@pardeepsandhu1862
@pardeepsandhu1862 Жыл бұрын
Tusi mud gye si bai?
@gurdarshansidhu170
@gurdarshansidhu170 Жыл бұрын
ਜੇ ਤੁਸੀਂ ਘਰ ਵਿੱਚ ਸੰਤੁਸ਼ਟ ਹੋ ਤਾਂ ਹਰ ਥਾਂ ਕੈਨੇਡਾ ਵੀਰ ਜੀ ਜੇ ਮੰਨ ਲਿਆ ਤਾਂ ਸਾਇਕਲ ਵੀ ਕਾਰ ਹੈ ਆਪਣੇ ਪੰਜਾਬ ਵਿੱਚ ਕੰਮ ਬਹੁਤ ਐ ਬਾਈ ਪਰ ਇਥੇ ਇਮਾਨਦਾਰ ਨਹੀਂ ਇਸ ਕਰਕੇ ਭੁੱਖੇ ਮਰਦੇ ਨੇ ਜੇ ਛੇਤੀ ਅਮੀਰ ਹੋਣ ਦਾ ਸੁਪਨਾ ਲੈਣਾ ਛੱਡ ਦੇਵੇ ਤਾਂ ਇਥੇ ਬਹੁਤ ਕੁਝ ਐ ਬਾਈ ਬਾਕੀ ਜਿਹੜਾ ਬੱਚੇ ਸੈੱਟ ਕਰਨ ਵਾਲਾ ਭੁਲੇਖਾ ਏ ਬੰਦੇ ਨੂੰ ਕੱਢ ਦੇਣਾ ਚਾਹੀਦਾ ਦੁਨੀਆਂ ਤੇ ਕੋਈ ਵੀ ਨਹੀਂ ਜੰਮਿਆ ਬੱਚੇ ਸੈੱਟ ਕਰਨ ਵਾਲਾ ਏ ਸਭ ਪਰਮਾਤਮਾ ਦੇ ਹੱਥ ਹੈ ਲਿਖਣਾ ਤਾਂ ਹੋਰ ਵੀ ਬਹੁਤ ਕੁਝ ਸੀ ਸਿਰਫ ਬਾਹਰ ਗਏ ਹੋਇਆ ਲਈ ਰਾਮ ਵਧਾਏ ਸੋ ਵਧੇ ਬਲ ਕਰ ਵਧੇ ਨਾ ਕੋਇ
@puranebeli1896
@puranebeli1896 Жыл бұрын
ਜਿਓਦਾ ਵਸਦਾ ਰਹਿ ਭਰਾ
@gavies.bhangu6603
@gavies.bhangu6603 Жыл бұрын
ਬਹੁਤ ਵਧੀਆ Video ਵੀਰ ਨੇ ਇੱਕ ਚੰਗੀ ਮੱਤ ਦਿੱਤੀ ਆ ਸਾਡੇ ਯੂਥ ਨੂੰ, ਜੇਕਰ ਕੋਈ ਅਸਰ ਕਰੂ ਤਾਂ
@sukhbirsinghbuttar3672
@sukhbirsinghbuttar3672 Жыл бұрын
ਵੀਰ ਜੀ ਸੱਚ ਦੱਸਣ ਲਈ ਧੰਨਵਾਦ, ਬਹੁਤ ਸੂਝਵਾਨ ਵਿਅਕਤੀ ਹੋ ਤੁਸੀਂ
@Singh-ih7cl
@Singh-ih7cl Жыл бұрын
ਪਰ ਇੰਡੀਆ ਚ ਲੋਕ ਕਮ ਕਰਨ ਦੇ ਪਾਬੰਦ ਨਹੀਂ , ਕੈਨੇਡਾ ਆਕੇ ਕੰਮ ਤੋਂ ਬਿਨਾ ਸਰਦਾ ਨਹੀਂ , ਇਹ ਵੀ ਕਾਰਨ ਹੈ ਮਾਪਿਆਂ ਵਲੋਂ ਬਚੇ ਬਾਹਰ ਭੇਜਣ ਦਾ |
@gurdeepkhinda7530
@gurdeepkhinda7530 Жыл бұрын
Paji tusi bilkul dheek kehndae ho! 32 saal ho gae Canada rehndia nu par har roj Punjab vich jaan nu dil kerda! Punjab dey mosam dee koii rees nahi!
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਹੁਣ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ
@presidentofmyworld8639
@presidentofmyworld8639 Жыл бұрын
ਬਈ ਬਹੁਤ ਸੋਹਣਾ ਮੈਸੇਜ ਦੇ ਕੇ ਜਾਣੇ ਓ tuc ਹਰ ਵੀਡੀਓ ਵਿਚ ਲਵਵ ਯੂ ਭਰਾ
@parminderdhillon7232
@parminderdhillon7232 Жыл бұрын
Tuhadi har ik gal sachi a vire,,, majburi wala bnda jrur awe but jehde India wdia ne gharo , oh India koi kam kaar krn apna ,,, photo's ch hi sohnia lgdian ne foreigne countries, asal vich jma sanata ethe.
@gurbingrewal5628
@gurbingrewal5628 Жыл бұрын
100./.true…Ihi sachai aa Canada di …Please veerji india vich loka nu tree lagaun lai jaroor kaho ..Birthdays te ,Anniversary te ,Te bhog te please..Thodi kahi gal duur tak jaugi 🙏
@ramansingh5093
@ramansingh5093 Жыл бұрын
Bahut vdia gallan veere eho jiya gallan nu promote kro sade rishtedar jede bahar gye hai oh dark side dsde ni canada di only fukria marde hai eve hai eve hai
@jagjeet8518
@jagjeet8518 Жыл бұрын
Hahaha,dark side kithe nahi e bhrawa,par canada ch labour wale v 1lakh mnthly india bhej।skde aa ,esnu jhuth sabit krn sare!!!!!
@modernpunjabi243
@modernpunjabi243 Жыл бұрын
Mere kol 1 killa jamen a mainu koi b offer auu b canada aja main kde b ni auu mere kol 10 buffallo te 8 cow ne ik bnda rkhiya mainu 1 sal. Da profit 10 ton 11lakh da.... Ik kile de vich kherra te matar lgouna. Pichle sal kothi te 42 lakh layia next year 6 cow hor lai k aa riha
@jasmeetsidhu5710
@jasmeetsidhu5710 Жыл бұрын
Veere insta id
@damansingh6002
@damansingh6002 Жыл бұрын
ਮੈਂ ਵਿਜਟਰ ਅਪਲਾਈ ਕੀਤਾ ਹੋਇਆ 9ਫਰਵਰੀ ਨੂੰ ਬਾਇਉਮੈਟਰਿਕ ਹੋਗੇ ਸੀ ਮੇਰੀ ਉਮਰ 34 ਸਾਲ ਹੋਗੀ ਬਸ ਬਾਹਰ ਜਾਣ ਦੇ ਚੱਕਰ ਵਿੱਚ ਪਰ ਮੈਂ ਵਿਆਹ ਨਹੀਂ ਕਰਾਇਆ ਅਜੇ ਇੱਕ ਵਾਰੀ ਜਾਣਾ ਈ ਜਾਣਾ 9 ਕਿਲੇ ਜਮੀਨ ਆ ਪਰ ਠੇਕੇ ਤੇ 40ਕਿਲੇ ਕਰਦੇ ਆ ਇਥੇ ਤਾਨੇ ਮੇਹਣੇ ਬਾਹਲੇ ਮਾਰਦੇ ਆ ਕਿ ਸਾਡਾ ਮੁੰਡਾ ਤਾਂ ਕਨੇਡਾ ਗਿਆ ਤੂੰ ਏਥੇ ਈ ਫਿਰਦਾ ਬਾਕੀ ਅੱਜ ਦੇ ਟਾਇਮ ਖੇਤੀਬਾੜੀ ਕਰਨ ਵਾਲੇ ਨੂੰ ਰਿਸਤਾਂ ਕਰਕੇ ਖੁਸ਼ ਨੀ ਲੋਕੀ
@palwindersingh9896
@palwindersingh9896 Жыл бұрын
Bro ma 14 fen nu apply kita vistor visa tuhada agnt ki khnda kdo aju result
@JobFarming
@JobFarming Жыл бұрын
ਬਾਈ ਜਦੋਂ ਬੰਦਾ ਰੌਲਾ ਪਾ ਲੈਂਦਾ ਵੀ ਬਾਹਰ ਜਾਣਾ ਪਰ ਬਣੇ ਨਾ ਫੇਰ ਤਾਹਨੇ ਮਾਰਦੇ ਹੀ ਆ ਲੋਕ।।ਤਾਹਨੇ ਆਲੇ ਬੰਦੇ ਤਾਂ ਹਰ ਜਗ੍ਹਾ ਭਰੇ ਪਏ ਆ। ਬਾਕੀ ਤੇਰੀ ਗੱਲ ਸਹੀ ਆ ਰਿਸ਼ਤਾ ਕਰਕੇ ਖੁਸ਼ ਨੀ ਖੇਤੀ ਵਾਲੇ ਨਾਲ਼।। New Chandigarh ਕੋਲ ਜ਼ਮੀਨ ਸਾਡੀ।ਏਥੇ ਕਈ ਮੁੰਡੇ ਐਵੇਂ ਦੇ ਜਿਹਨਾਂ ਦੀ ਮਹੀਨੇ ਚ ਕਮਾਈ ਲੱਖਾਂ ਚ ਐ। ਕਰੋੜਾਂ ਬੈਂਕਾਂ ਚ ਜਮਾ ਨੇ।ਫੇਰ ਵੀ ਰਿਸ਼ਤੇ ਆਲੇ ਬਾਹਰ ਦਾ ਮੁੰਡਾ ਦੇਖੋ ਬਾਹਰ ਦਾ ਮੁੰਡਾ ਦੇਖੋ ਕਰਦੇ ਆ। ਹੁਣ ਮੇਰਾ ਰਿਸ਼ਤਾ ਹੋ ਗਿਆ,ਜਦੋਂ ਕੁੜੀਆਂ ਦੇਖਦੇ ਸੀ।ਵਿਚੋਲੇ ਪੂਰੀ ਗੱਲ ਖੋਲ ਦਿੰਦੇ ਸੀ ਵੀ ਕੁਝ ਮੰਗ ਨੀ ਆ,ਜ਼ਮੀਨ ਵੀ ਬਥੇਰੀ ਆ,ਸਾਰੀਆਂ ਸਹੂਲਤਾਂ ਹੋਣਗੀਆਂ।ਫੇਰ ਵੀ ਅਗਲੇ ਕਹਿ ਦਿੰਦੇ ਨਹੀਂ ਹੀ ਬਾਹਰ ਦਾ ਹੋਵੇ ਮੁੰਡਾ।
@surinderpalsingh5542
@surinderpalsingh5542 Жыл бұрын
Shai gal aa veer
@ਲਵਜੋਤ_ਗਿੱਲ
@ਲਵਜੋਤ_ਗਿੱਲ Жыл бұрын
ਬਾਈ ਜਦੋ ਮਰਜ਼ੀ ਦੇਖ ਲਈ ਜਦੋ ਇਕ ਵਾਰ ਘਰੋਂ ਕੰਮ ਕਰਨ ਗਿਆ ਕੀਤੇ ਵੀ ਜਾਂਦਾ ਦੇਖ ਲਈ ਤਾਹਨੇ ਮਾਰਨ ਵਾਲਿਆਂ ਨੂੰ te ਇਕ ਮਹੀਨੇ ਬਾਅਦ ਪਿੰਡ ਆ ਕੇ ਦੇਖਲੀ ਤਾਹਨੇ ਮਾਰਨ ਵਾਲੇ ਲੋਕ ਓਦੋਂ ਵੀ ਖੁੰਢ ਤੇ ਬੈਠੇ ਸੀ ਤੇ ਜਦੋ ਤੂੰ ਮਹੀਨੇ ਬਾਦ ਦੇਖਗੇ ਉਹ ਖੁੰਡ ਤੇ ਹੀ ਮਿਲਣਗੇ ਖੱਚ ਲੋਕ ਹੁੰਦੇ ਆ beh......ਓੜ
@GurpreetKaur-rd4hf
@GurpreetKaur-rd4hf Жыл бұрын
veere mere nal v same ho reha lok bhut tanhe marde mera study visa 4 times reject ho gya lok bhut tang krde hun meri age 27 mnu kehnde hun koi munda dekh lvo bharla age vd jo me bhut depression ch ohna nu nhi smj hundi v koi apni life ch ki chunda kiv sabr kr reha me bilkul bhar ni nikldi ghr toh only ik hi gal pushde hje bnea ni ki chkr pai gya .
@PendureactionTV
@PendureactionTV Жыл бұрын
Y ji mera cousin punjab police ch job krda chandigarh 60hjar sallery lainda ohhh hun job shad k canada aun nu kahi janda apna vew jarror deo es gal te
@SukhaSingh-ol7rs
@SukhaSingh-ol7rs Жыл бұрын
ਜੇ 8 ਖੇਤ ਜ਼ਮੀਨ ਦੇ ਹਨ ਤਾ ਬਾਹਰ ਜਾ ਕੇ ਦਿਹਾੜੀ ਕਰਨ ਬਾਰੇ ਨਾ ਸੋਚੋ
@Jatt673
@Jatt673 Жыл бұрын
Mein veer 7 killea wala nazare lai reha …. Veer tu sahi keha
@abhaybajwa4863
@abhaybajwa4863 Жыл бұрын
Veere mai +2 d boards kre ne hune mai pehle bahar jana c but hun mai drop karke LLB karn vre soch rhaa ..
@stevenson68478
@stevenson68478 Жыл бұрын
it's a good decision to study and settle in Punjab. Life in Canada is very hard and depressing for most people
@sukhdeeps1
@sukhdeeps1 Жыл бұрын
Bro krni aa tn IT de related kush kr ...IT diya baht jobs ne india ch ...bahar v jande chances sahi tareke naal bina koi paisa laayea ...llb nalo wadia hai
@inderchahal9814
@inderchahal9814 Жыл бұрын
Life buht ghatia bro ethe koi medical shoolat ne haigi
@stevenson68478
@stevenson68478 Жыл бұрын
@@sukhdeeps1 it's good advice if one gets into IT, usually punjabi students stay away from IT fields, guess they just want an easy way out
@sukhdeeps1
@sukhdeeps1 Жыл бұрын
@@inderchahal9814 canada di medical india naalo wadd maari aa bro ....3-3 mahine di waiting aa ...maari moti dwaayi len laayi v ......eve india nu har gal te pandhi jao aa....thek aa ethe jobs da buraa haal aa par kaayi cheeza ch india canda naalo wadia hai te medical aus cho ek a
@positivethoughts8461
@positivethoughts8461 Жыл бұрын
ਜੇ ਕਨੇਡਾ ਜਾਂ ਆਸਟਰੇਲੀਆ ਵਿੱਚ ਕਿਸੇ ਲਈ ਕੋਈ ਟਾਈਮ ਨਹੀਂ ਪਰ ਸਾਡੇ ਦੇਸ਼ ਵਿੱਚ ਦੂਜਿਆਂ ਦੀ ਨਿਜੀ ਜਿੰਦਗੀ ਵਿੱਚ ਦਖਲ ਦੇਣ ਲਈ ਬਹੁਤ ਟਾਈਮ ਹੈ 😂😂
@gagan1460
@gagan1460 Жыл бұрын
True bro , after 5 year mainu idha lgda main kyn aw ethe . Main vi unplanned canada aaya c. Hun fass gya ik jgah te vapis vi ni ja skda.
@ramanakshaysood5827
@ramanakshaysood5827 Жыл бұрын
wapas aajo bro india krlo kam changa koi
@gagan1460
@gagan1460 Жыл бұрын
@@ramanakshaysood5827 very soon bro
@inderbirsingh2796
@inderbirsingh2796 Жыл бұрын
veer ji main Nova Scotia, Halifax rehndi aa.. i am working as a Chef.. Mainu canada vich kam karn ton koi problem nhi.. main hard work krke bohut paisa kmaya ithe... But still i proud to say that punjab vrgi koi rees nhi.. canada life bohut depressing Aa
@Baasnhuish
@Baasnhuish Жыл бұрын
@@gagan1460 mai vi unplanned c.... ghr deya ne te friends de chkr ch nhi aaya....ivthink mai theek kita, keyoki mainu pta c mai ene joga nhi aa.
@YuvrajSingh-fg8sc
@YuvrajSingh-fg8sc Жыл бұрын
​@@ramanakshaysood5827 india ch kamm koi hai hi nahi berozgara dii line hai sarrey passey taahi lokka nu Bahar janna pai Reha
@RanjeetSingh-bi9yf
@RanjeetSingh-bi9yf Жыл бұрын
Veer me Accountant aa te part time mila ke means 11-12 ghante kam karke 70k ban janda … naal mainly Pollution to health prblm aa menu as we are in Delhi… ki fayda hai try karan da Canada layi??? Plz dasna g…
@neelamangel931
@neelamangel931 Жыл бұрын
Beta meri v csnada gai a bhut preshan a mainu pta nahi mai tuhade nal kive contact kra tuhadia videos dekh ke mainu v aas band gai a shayd tuci meri beti di help kr sko oh bahmtn ch a 4 saal ho gay
@hero2.094
@hero2.094 10 ай бұрын
Pr ajj kll ta veer job hi nhi mil rhi students nu part time j cash kro ta paise ghtt dinde a ja maar lende a te cash b boht mushkil nal mil rhi a
@sidhufanclublifetime5197
@sidhufanclublifetime5197 Жыл бұрын
Bai yr mein Chandigarh ton aa te 8 kille zameen aa 5-6 crore nu Aram nal Killa Viki janda mein sari zameen bech k Sara pesa Canada bhej k othe invest krn di soch reha aa ki fayada hovega??
@happysandhu420
@happysandhu420 Жыл бұрын
Oh tare atho ale nal othe kuj ni banaa tu bhara bali gal h ta othe tare 8 kilee vech 5 crore de hisab nal 40 core hoge tu bhara 25 nu lakh nu vdiya siree di jameen milu Punjab ch tee tari 8 vech k 40 aju avdi 70 hjar thakee de te moj mar
@Rupinder4154
@Rupinder4154 Жыл бұрын
The land of Canada is solely owned by Queen Elizabeth II who is also the head of state. Only 9.7% of the total land is privately owned while the rest is Crown Land. The land is administered on behalf of the Crown by various agencies or departments of the government of Canada.
@sahibjeetsingh8644
@sahibjeetsingh8644 Жыл бұрын
Bhai please glti naal b idda na kryo
@pujabisogs2056
@pujabisogs2056 Жыл бұрын
Bai dmag khrab aa
@civiltech7219
@civiltech7219 Жыл бұрын
Veer galt soch reha aa apna kam start kr veer mare punjab ch
@-ranglapanjab6760
@-ranglapanjab6760 Жыл бұрын
ਸੌ ਦੀ ਇੱਕ ਕਹਿ ਦਿੰਦਾਂ ਹਾਂ ਜੀ *ਸਭ ਤੋਂ ਵੱਡਾ ਰੋਗ ਕਿ ਕਹਿਣਗੇ ਲੋਕ ।*
@harmanpreet5912
@harmanpreet5912 Жыл бұрын
Shi gl aa
@kulwantsingh5690
@kulwantsingh5690 6 ай бұрын
ਫਾਇਦਾ ਇਹ ਹੈ ਐਕਸੀਡੈਂਟ ਨਾਲ ਬਹੁਤ ਜ਼ਹਿਰ ਵਾਲੀ ਕਣਕ ਸਬਜ਼ੀਆਂ ਜ਼ਹਿਰ ਵਾਲੀਆਂ ਨਜਾਇਜ਼ ਕੇਸ ਦਾ ਡਰ ਲੁੱਟਾਂ ਦਾ ਡਰ ਬੰਦੇ ਦੀ ਇੱਜ਼ਤ ਤਾਂ ਹੈ ਮੌਕੇ ਕੰਮ ਦੇ ਕੈਨਾਡਾ ਜ਼ਿਆਦਾ ......
@Abhishek-rn5wg
@Abhishek-rn5wg Жыл бұрын
ਵੀਰ ਬਹੁਤ ਵਧੀਆ video। ਇਕ ਹੋਰ ਗੱਲ ਹੈ ਜਿਹੜਾ ਪੰਜਾਬੀ ਮੁੰਡਾ ਚਾਹੇ ਏਥੇ ਪੰਜਾਬ ਜਾ ਇੰਡੀਆ ਚ ਚੰਗੀ ਤਨਖਾਹ ਨੇ ਨੌਕਰੀ ਹੋ ਕਰਦਾ ਹੋਵੇ ਉਸਦਾ ਚੰਗਾ ਰਿਸ਼ਤਾ ਨਹੀਂ ਹੁੰਦਾ। ਕਈ ਜਾਣੇ ਇਸ ਚੱਕਰ ਚ ਵੀ ਬਾਹਰ ਜਾਂਦੇ ਨੇ।
@rohan.5
@rohan.5 Жыл бұрын
Bai sade kol ta adha kila vi ni haga nale changi job v ni hagi parents di, they work under wages that is the strong reason i have to come to canada.
@bankuchandra5000
@bankuchandra5000 Жыл бұрын
Agar mere kol 10 kile hunde...mai ethe hii new holland 3630 nall Raaz krna sii 😌
@damansingh6002
@damansingh6002 Жыл бұрын
ਮੇਰੇ ਕੋਲ ਹਾਲੈਂਡ ਵੀ ਹੈਗਾ ਤੇ ਕਿਲੇ 9 ਨੇ ਕੋਈ ਕਰਜਾ ਨੀ ਅਰਜੁਨ 555ਵੀ ਹੈਗਾ ਸੀ ਪਰ ਬਾਹਰ ਜਾਣ ਦੇ ਚੱਕਰ ਵਿੱਚ ਉਹ ਵੇਚਤਾ PNP ਕਨੈਡਾ ਵਿੱਚ ਵੀLMIA ਵਾਲਾ ਵੀ ਪੰਗਾ ਲਿਆ ਹੋਇਆCRS ਸਕੋਰ ਬਹੁਤ ਉੱਚਾ ਚਲਦਾ ਹੁਣ ਵਿਜਟਰ ਦੇ ਬਾਇਉਮੈਟਰਿਕ ਕਰਾਕੇ ਫਾਈਲ ਲਾਈ ਆ ਜੇ ਨਾ ਬਣਿਆ ਤਾਂ ਕਿਸੇ ਪਾ੍ਈਵੇਟ ਸਕੂਲ ਟੀਚਰ ਨਾਲ ਹੀ ਵਿਆਹ ਹੋਜੇ ਇਹੀ ਬਹੁਤ ਆ ਪਰ ਖੇਤੀਬਾੜੀ ਕਰਨ ਵਾਲੇ ਨਾਲ ਉਹ ਵੀ ਨਹੀਂ ਕਰਵਾਉਂਦੀਆਂ
@amansingh1943
@amansingh1943 Жыл бұрын
Veer ji j Sara hi karja la k auna na hova ta Aiya k na koi v jammen na hova
@daljitkaur7816
@daljitkaur7816 Жыл бұрын
Veer 10-15 kile waleya da bhut muskil aa India ch v.han agar har mahine koi extra income h tan chal jayega
@ThePreeti86
@ThePreeti86 Жыл бұрын
Main ta 7 kille vaale v mauja karde dekh ri haa.. gal saari eh hai k zarurat har di poori horahi hai, bhukh Canada jaake v nhi mukkni
@mohindersingh-in6sb
@mohindersingh-in6sb Жыл бұрын
ਨਵੀਂ ਜਨਰੇਸ਼ਨ ਲਈ ਇੱਕ ਮੈਸੇਜ ਹੈ ਬਹੁਤ ਵਧੀਆ ਵੀਡੀਓ ਵੀਰ ਤੁਹਾਡਾ ਧੰਨਵਾਦ
@jasjotkaur8597
@jasjotkaur8597 Жыл бұрын
Babe mein v visitor aya c wife naal mere kol 4 knaal c majboori c auna pia pr j mere kol 5-7 kille v hunde mein vapis mud jana c
@avtar_dr
@avtar_dr Жыл бұрын
1-1 gal sach aa ……. Online canada dekh k fas janda bnda…… mud k ju paise lage hunde aa visa te, oh mudn ni dinde ………
@jatindersingh-bs6pg
@jatindersingh-bs6pg Жыл бұрын
22mai Dubai haa one lakh ban jande saler 14 hr duty kr k 5 kille jameen haa Manu ana chaida k nhi dravery ch work parmet t 21 lakh lag Jana lmi te
@JoginderSingh-wl1du
@JoginderSingh-wl1du Жыл бұрын
Low sound problum
@KiranKumar-cv7he
@KiranKumar-cv7he Жыл бұрын
Bai video da title english che likhe kro please punjabi to alawa vi log video dekhde ne
@vikramjitsingh4053
@vikramjitsingh4053 Жыл бұрын
je kise kol sarkari job aa punjb ch taa koi fayda nai bahr jan da , ethe bht najare punjab ch
@sapna1766
@sapna1766 Жыл бұрын
Loka nu je kahiye ke canada na ayo j vadia jameen aa ta sochde ne ke asi chounde ni oh aoun, sochde a ke asi jalde a par kida samjayie
@Preetmaangsp
@Preetmaangsp Жыл бұрын
tuhadi gl nl agree a main sb to jyada km khrab kita ristedara gwandiya ne...bjo munda bhr ha kaka k bnya...ethe k a canada bjo..brain wash kr dete d loka n..t vichare sade vrge k smaaj k khye ga kl nu eh vehla eh bhr nhi ...bhed chaal bna k aukhe hogye bhr ake
@Preetmaangsp
@Preetmaangsp Жыл бұрын
1000000/ sch khya jnab
@sajadhussain2651
@sajadhussain2651 Жыл бұрын
Canada mein mehngai kiyn hei Mehngai kb khtm ho gi ??????????????????
@bygbird
@bygbird Жыл бұрын
I agree with ya Bro. I am probably in top 5 percentile in Salary, Fer mein ehi sochda ki vapis chla java. agge di paake piche di kaddan aali gall aa ethe.
@Xxxgamer6
@Xxxgamer6 Жыл бұрын
Sahi gal a y jede India saukhe reh k aundea ohi ethe a k canada nu mada khendea jeda bnda India okha hunda oh aunda oh kade ni mada khenda
@lalitmishra_canada6855
@lalitmishra_canada6855 Жыл бұрын
Super clearity… amazing brother 👍🏻
@harmanbrar88
@harmanbrar88 Жыл бұрын
Bai baki tan sb thik a but environment ali gll mnu thik ni laggi , environment de chakar apa cir ch sotta kive mar skde a , koi gllan krda tan kri jawe , eh tan fir piche lagn ali gll hogi , baki ajj de time ch punjab ch environment tan hai e eh.
@jugadiyaar9182
@jugadiyaar9182 Жыл бұрын
Y g wooden dai ghar bnon lae koe canada ch koe course ja experience laina painda plz reply jarur krio ja video upload krio
@baljindersidhu2409
@baljindersidhu2409 Жыл бұрын
Construction engineering. Construction technicians. Courses
@baljindersidhu2409
@baljindersidhu2409 Жыл бұрын
Minimum 2year course
@jugadiyaar9182
@jugadiyaar9182 Жыл бұрын
@@baljindersidhu2409 txn bro
@jaswinderkaurkaur5758
@jaswinderkaurkaur5758 Жыл бұрын
Bai 50 acres to 100 acres person are going to other countries
@sukhdeeps1
@sukhdeeps1 Жыл бұрын
Dimag kharab aa ohna da
@sukhpreetsukhidhillon9693
@sukhpreetsukhidhillon9693 10 ай бұрын
​@@sukhdeeps1 ehni jameen wale sab to jiyada move Canada hoye aa 70 acre wale ethe Uber krde a
@gurpreetsingh-xp9vm
@gurpreetsingh-xp9vm Жыл бұрын
Tusi first blogger ho jo sai gal Kai h
@bbutterr1588
@bbutterr1588 Жыл бұрын
Bai PUNJAB is the Best state all Da World
@jsb.whistleblower
@jsb.whistleblower Жыл бұрын
ਮਿੰਟੂ ਬਾਈ, ਕੋਸ਼ਿਸ਼ ਕਰੋ , ਅੰਗਰੇਜ਼ੀ ਦੇ ਸ਼ਬਦ ਨਾ ਵਰਤਿਆ ਕਰੋ.... Status, matter, snow, environment, survive, honestly,describe,mention,already, depend, future goal, possible, example, greenery,wife,job, personal... ਆਦਿ।
@PindtoCanada
@PindtoCanada Жыл бұрын
Suggestion lai Thank you.Agge ton dhyan rakhage🙏 Video dekhan lai shukriya
@manpreetkaur951
@manpreetkaur951 Жыл бұрын
Amazing practical thoughts video. Awesome veer g
@bikramjitsingh7485
@bikramjitsingh7485 Жыл бұрын
Bai g meai india chi govt job karda indian railway chi pay 50+ aa g work for mig welder aa g duso menu aana chaida aa k nai pl jawab jujar dena g i wait for u answer
@RavinderSingh-zv3fy
@RavinderSingh-zv3fy Жыл бұрын
Shd pra bai ethe thode kol govt job hegi te dusra tuc apni family kol ta hege ooo ,hun mai private job krda 8000 salary mera fir b koi plan nhii bhar jan da ghar ghar he hunda
@jagjeet8518
@jagjeet8518 Жыл бұрын
@@RavinderSingh-zv3fy ,😁🤣🤣🤣🤣
@jagjeet8518
@jagjeet8518 Жыл бұрын
Tu bhrawa bikkra bahr ki than fadn anaa wa ,chngi bhli job aa teri
@civiltech7219
@civiltech7219 Жыл бұрын
Veer galt plan aa tera bahar jane da
@JobFarming
@JobFarming Жыл бұрын
ਚੱਲ ਬਾਈ ਭੱਜ ਛੇਤੀ।ਤੂੰ ਤਾਂ ਪਾਗਲ ਐਂ ਜੇੜਾ ਏਥੇ ਧੱਕੇ ਖਾਈ ਜਾਂਦਾ। ਡਾਲਰ ਆਲੇ ਦਰਖਤ ਨੂੰ ਬੂਰ ਪੈਗਿਆ ਜਿੰਨੇ ਨੂੰ ਤੂੰ ਜਾਣਾ ਓਨੇ ਨੂੰ ਲੱਗ ਜਾਣੇ
@GurvinderSingh-gx3gu
@GurvinderSingh-gx3gu Жыл бұрын
Nhi bai a gl thk ni k j thode restedar bhar ne ta sonu v bhar auna pana y restedara ne ta fukri marni hi a k Canada a aw canada o aw jis da sarda o india hi reho a mater ni krda v apa canada diya hi gla sunniya ne ona nu apni gla sunao india diya punjab diya Canada ta kam kam kam bs hr khusi passe nal ni Hundi
@inderbirsingh2796
@inderbirsingh2796 Жыл бұрын
u r completely right brother.. ithe bus kam hi kam aa.. but assi punjabi jdon tak aap canada aa k saari reality nhi dekhde odon tak yakeen nhi krde.. Asi te canada fass gye.. but i will earn money here and invest in punjab.. baaki veere marna main punjab aake aa.. itho de old age homes vich nhi mrna.. eh mai aj hi soch leya..🙏🤞
@GurvinderSingh-gx3gu
@GurvinderSingh-gx3gu Жыл бұрын
@@inderbirsingh2796 mainu y 1 saal hogya canada aye nu 2saal Hor rehna bas Fr punjab Jana
@Clarityinlife335
@Clarityinlife335 Жыл бұрын
Pata nai kisi nu business shuru karna aukha kyu lagda. India di economy fastest growing hai poore world naal compare kariye taan. Kadon tak job kari jaoge
@tsstrallajcbtrainingschool2398
@tsstrallajcbtrainingschool2398 Жыл бұрын
Veer g bhut vadhi information de rhe ho..such as videos de naal..Best of luck sir..
@sukhkohar9272
@sukhkohar9272 Жыл бұрын
Right brother appreciate 😢
@rohan.5
@rohan.5 Жыл бұрын
All of these single words are 200% true.
@anjugupta4460
@anjugupta4460 Жыл бұрын
Pendu Canadian ji ek cheez te hor jaroor vedio bana ki jo bacho ne 12 ka kr
@anjugupta4460
@anjugupta4460 Жыл бұрын
12 kr liye h or medium class family se belong karte aache schoolling bhi ki h Delhi jaise shaher me rahte h ky un bachoo ke liye canda aana sahi h or aapne sapne pure kar payege vo bache
@princeluthra5231
@princeluthra5231 Жыл бұрын
True online and offline Canada huge difference
@jkbrar79
@jkbrar79 Жыл бұрын
INDIA GOOD LIFE LAI 25 KILE CHAHIDE. AJJ KAL DE BACHE KHARCHE BHUT VADHAI BAITHE NE. 10 KILE VALE NU AUNA CHAHIDA CANADA.
@Ramgarhia17
@Ramgarhia17 Жыл бұрын
y main indian army ch job krda m dso kinkra veer ji ehi confusion ch rehna
@harmanpreet5912
@harmanpreet5912 Жыл бұрын
Bai retirement to bad sochli Ja Apne bete ja beti nu bhejeo
@harmanpreet5912
@harmanpreet5912 Жыл бұрын
Australia best
@viveksharma1558
@viveksharma1558 Жыл бұрын
Bro yr bhut yeh lok aa jo ielts krke nhi bnyahte ehte v theek a hi aa hun oh ki krn jo paisa Canada jan nu v ohda India ch business krlia ki kriya confuse a munde Kudiya te b ajkal jaqeen nhi hega ta ehde te b video bnao kuch apne yara dosta ch share kro eh gal ki krna chahida
@straighfacts423
@straighfacts423 Жыл бұрын
Bai g tuhade nal gal ho skdi aa ?
@funnypetsdogandcats8889
@funnypetsdogandcats8889 Жыл бұрын
ਚੰਗੀ ਗੱਲ ਆ, ਮਿੰਟੂ ਸਿਆਂ ਤੂੰ ਵੀ ਸਹੀ ਲਾਈਨ ਤੇ ਆ ਗਿਆ ।
@PindtoCanada
@PindtoCanada Жыл бұрын
Bai ji thode nakshe kadma te hi chal rahe a🙏
@Im_damangill
@Im_damangill Жыл бұрын
Veer ji student kota de hun episode kado ohne aa
@manpreetsinghcheema6571
@manpreetsinghcheema6571 Жыл бұрын
Y 2 kille a karza v c koi rishta ni krda c rishtedar tahne marde c per mai study vise te Canada agya vdia hun set a km work te a hun
@Amninder_Canada
@Amninder_Canada Жыл бұрын
Bai same story a meri tahi m koda akk chbya
@GursewakSingh-yn3bi
@GursewakSingh-yn3bi Жыл бұрын
Canada Kam haa k nhi veer is ta v video bnao
@inderbirsingh2796
@inderbirsingh2796 Жыл бұрын
veer canada bohut kam aa.. but most of our generation is in labour market or trucking..
@sahibdhaliwal
@sahibdhaliwal Жыл бұрын
ਬਾਈ ਆਪਾਂ ਸਟੱਡੀ ਵੀਜਾ ਤੇ ਆ ਰਹੇ ਆਂ ਇਸ ਸਤੰਬਰ, ਬਾਈ ਜਮੀਨ ਘੱਟ ਆ, ਜੌਬ ਹੈ ਨੀ ਯਰ, ਬਾਈ ਫਾਇਦਾ ਆਉਣ ਦਾ?
@babalkahlon3836
@babalkahlon3836 Жыл бұрын
veer jrur faida pr ethe aa k mehnat kro te avda soch smjh k pair khrche kro
@SandeepSingh-up7hv
@SandeepSingh-up7hv Жыл бұрын
Y yr rishta tak ni hunda Ajj kal kudiyan bahar wala bhaldiya ne and Munde bahar Waliya bhalde ne punjab waleya nu te desi hi dassde ne
@gurpreetbajwa2683
@gurpreetbajwa2683 Жыл бұрын
eh bai di gal bilkul sahi ae
@gursharanjitkaur3533
@gursharanjitkaur3533 Жыл бұрын
Brehmton ch koiy skilled job daso ji bachi nu lod hai
@HarmanSingh-tj2ru
@HarmanSingh-tj2ru Жыл бұрын
Thanks bro . To aware our people.👍
@blackmagic2820
@blackmagic2820 Жыл бұрын
Any assignment and project bnana te dseo
@jaswantaman1133
@jaswantaman1133 Жыл бұрын
Mintu bai tere nal yr ehda hi dost bnke galan krn nu ji krda kade time hoyea tn yr call kri gaint bnda bai tu Main foji ah te punjab ch hi bhut khush ha
@jaswantaman1133
@jaswantaman1133 Жыл бұрын
@official_visa1 jarur bai shah kitab ghar v mera class mate
@anjugupta4460
@anjugupta4460 Жыл бұрын
Please speak loudly.📢 📢 or in a mic 🎤🎤 please
@Jaswindersingh-mx4gx
@Jaswindersingh-mx4gx Жыл бұрын
Bro visitors visa da kiny time vch result a janda
@satkiratsingh8373
@satkiratsingh8373 Жыл бұрын
Bai je canada student a k punjab jammin khrid sakde
@gurmeetbatth6855
@gurmeetbatth6855 Жыл бұрын
Nahi veer 1 killa vi ni buy kar sakda
@tersemdhurdia5648
@tersemdhurdia5648 Жыл бұрын
ਬਹੁਤ ਵਧੀਆਂ ਗੱਲ ਬਾਤ ਕੀਤੀ ਹੈ ਵੀਰੇ।
@navpreetsinghsidhu4432
@navpreetsinghsidhu4432 Жыл бұрын
mere kol 5 kille + JE lagea.....ki menu auna chahida ?
@harmanpreet5912
@harmanpreet5912 Жыл бұрын
Na Bai Job na chdeo
@leelaram6506
@leelaram6506 Жыл бұрын
Late ho
@sahibdhaliwal
@sahibdhaliwal Жыл бұрын
ਪੰਗਾ ਨਾ ਲੈ ਲੀ ਬਾਈ ਜੌਬ ਕਰੀ ਚੱਲ
@aneetarani6562
@aneetarani6562 Жыл бұрын
Good message 👏 👍
@blackmagic2820
@blackmagic2820 Жыл бұрын
Assignment bnni aw te dseo
@sunnylakhowalia5350
@sunnylakhowalia5350 Жыл бұрын
Good information video ❤ pendu canadian zindabad 🙏
@sahilninawat243
@sahilninawat243 Жыл бұрын
5:01 22 jma sch Bol geya
@Clarityinlife335
@Clarityinlife335 Жыл бұрын
30 kille ton baad ki lod payi aa. Kamle hoye lokki
@Clarityinlife335
@Clarityinlife335 Жыл бұрын
@@sukhpreetsukhidhillon9693 tuhadi marji
@palwindersekhon8423
@palwindersekhon8423 Жыл бұрын
ਸਹੀ ਗੱਲ ਹੈ ਵੀਰ👌👌
@JagjeetSingh-vy3iq
@JagjeetSingh-vy3iq Жыл бұрын
ਸਹੀ ਗੱਲ
@avtargill2663
@avtargill2663 Жыл бұрын
ਠੀਕ ਆ ਯਾਰ ਜ਼ਮੀਨ ਮੇਰੀ ਵੀ ਲੁਧਿਆਣੇ ਸ਼ਹਿਰ ਚ ਸੀ ਪਰ ਵਿਹਲੜ ਸੀ ਮੈ ਇੱਕ ਨੰਬਰ ਦਾ ਵਿਆਹ ਕਰਾਂ ਕੇ ਕਨੇਡਾ ਆ ਗਿਆ ਵਿੱਘੇ 2 ਵੇਚੇ ਟਾਊਨ ਹਾਊਸ ਫਰੀ ਕਰਤਾ ਹੁਣ 9 ਮਹੀਨੇ ਟਰੱਕ ਚਲਾਉਨਾ ਸਨੋਅ ਚ ਨਹੀਂ ਚਲਾਉਦਾ
@SukhaSingh-ol7rs
@SukhaSingh-ol7rs Жыл бұрын
ਪੈਸਾ ਕਮਾ ਕੇ ਵਾਪਸ ਆਉਣਾ ਚਾਹੀਦਾ
@avtargill2663
@avtargill2663 Жыл бұрын
@@SukhaSingh-ol7rs ਪੈਸਾ ਤਾ ਪਹਿਲਾ ਈ ਗੁਜ਼ਾਰੇ ਜੋਗਾ ਚੰਗਾ ਸੀ ਪਰ ਸਾਰੀ ਜ਼ਿੰਦਗੀ ਪਿੳ ਦਾਦਿਆਂ ਦਾ ਖਾ ਕੇ ਈ ਮਰ ਜਾਣਾ ਸੀ ਕਨੇਡਾ ਨੇ ਹੱਡਾ ਚੋ ਹਰਾਮ ਕੱਢ ਤਾ 😀
@mom_spaghetti
@mom_spaghetti Жыл бұрын
Mai jaan ke sab nu keh dinna aajo canada, so jive assi tangg hore aa oh v hon 🤣🤣🤣🤣
@YuvrajSingh-fg8sc
@YuvrajSingh-fg8sc Жыл бұрын
Tangg tann koi nahi hunda bhai jey hunda vi hai tann fayda vi tann hunda hi hai vadiya life hai Bahar
@s.harmandeepsinghwadali6001
@s.harmandeepsinghwadali6001 Жыл бұрын
Rightly said veer
@ManinderSingh-rn7kd
@ManinderSingh-rn7kd Жыл бұрын
Right aa veere 🙏🙏💞
@mjsg8476
@mjsg8476 Жыл бұрын
Very well explanation of this topic about going abroad 👏.
@kanwardeepsingh5913
@kanwardeepsingh5913 Жыл бұрын
Vry. True information 👍
@RK-ei8ql
@RK-ei8ql Жыл бұрын
100% true 🙏
@amandeepbansal2853
@amandeepbansal2853 Жыл бұрын
shi gal aaa y di bhoot aukha ithe kam v nhi milda ithe tan
@bhupindersingh8486
@bhupindersingh8486 Жыл бұрын
Bahut vadiya veer
@xfactor5326
@xfactor5326 Жыл бұрын
Environment to apa ki laina 22 edi ni prva kri di lokan di
@inder149
@inder149 Жыл бұрын
Thoda time ruk jayo 22 India aun lyi fir visa liya Krna punjab ch tn bihari raj krnge fudu lok ne jo shahida di dharti nu chadh k ja rhe oh b Chand doller lyi punjab sambh lo na Canada palle rihna na punjab
@jsmtv0088
@jsmtv0088 Жыл бұрын
Good explain
@jaspreetmalhi1297
@jaspreetmalhi1297 Жыл бұрын
Bilkul sahi gall a veer di
@SatnamWaheguru-1313-f4e
@SatnamWaheguru-1313-f4e Жыл бұрын
Right aa bro
@harprthappy563
@harprthappy563 Жыл бұрын
Good msg. veere
@Nirmalsingh-yy8vn
@Nirmalsingh-yy8vn Жыл бұрын
Bhai tu kiha ta sahi a ,pr janta Mandi thoda a .jyda ta bhed chal a
@harry7435
@harry7435 Жыл бұрын
Mare gali wale sara frd he Canada chala ga. Sanu cricle he Canada hun kar k ona pana
ਕਨੇਡਾ ਆਉਣ ਵਾਲੇ ਜਵਾਕ ਅਜ ਕੱਲ ਆ ਕਰਤੂਤਾ ਤੇ ਆ ਗਏ
11:48
PENDU CANADIAN ਪੇਂਡੂ ਕਨੇਡੀਅਨ
Рет қаралды 391 М.
So Cute 🥰 who is better?
00:15
dednahype
Рет қаралды 19 МЛН
coco在求救? #小丑 #天使 #shorts
00:29
好人小丑
Рет қаралды 120 МЛН
Леон киллер и Оля Полякова 😹
00:42
Канал Смеха
Рет қаралды 4,7 МЛН
My struggle story
15:09
PENDU CANADIAN ਪੇਂਡੂ ਕਨੇਡੀਅਨ
Рет қаралды 9 М.
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
16:49
PENDU CANADIAN ਪੇਂਡੂ ਕਨੇਡੀਅਨ
Рет қаралды 113 М.
WHY THEY ARE NOT HAPPY IN CANADA || ਕਨੇਡਾ ਚ ਖੁਸ਼ ਰਹਿਣ ਦੇ ਤਰੀਕੇ   || STUDENT TO CITIZEN
23:27
So Cute 🥰 who is better?
00:15
dednahype
Рет қаралды 19 МЛН