ਆ ਚੱਕੋ Baapu Balkaur ਦੀ ਪੈਸੇ ਵਸੂਲ ਇੰਟਰਵਿਊ। ਵਿਹਲੇ ਹੋ ਕੇ ਦੇਖਿਓ ਕਿਉਂਕਿ ਵਿਚੋਂ ਥੋਡੇ ਤੋਂ ਉੱਠਿਆ ਨੀਂ ਜਾਣਾ।

  Рет қаралды 170,517

RMB Television

RMB Television

Күн бұрын

Пікірлер: 359
@ਮਨੋਜਕਾਫ਼ਿਰ
@ਮਨੋਜਕਾਫ਼ਿਰ 4 жыл бұрын
ਲਾਜਵਾਬ ਵਿਚਾਰਧਾਰਾ ਬੇਮਿਸਾਲ ਤਰਕ ਬਾਪੂ ਬਲਕੌਰ ਸਿੰਘ ਜੀ ਦੇ!!;;
@Malwewala8082
@Malwewala8082 Жыл бұрын
ਬਹੁਤ ਬਹੁਤ ਧੰਨਵਾਦ ਸੋਡਾ ਬਾਪੂ ਜੀ ਸਾਨੂੰ ਐਨੀਆ ਕੀਮਤੀ ਗੱਲਾਂ ਦੱਸਣ ਲਈ ਤੇ ਸਮਝਾਉਣ ਲਈ ਅੱਜ ਸਾਨੂੰ ਇਹ ਬਾਪੂ ਦੀਆ ਗੱਲਾਂ ਸਮਝਣ ਦੀ ਬਹੁਤ ਲੋੜ ਆ
@Laddi_Singh994
@Laddi_Singh994 4 жыл бұрын
ਬਾਪੂ ਜੀ ਸਰਕਾਰਾ ਨੂੰ ਬਾਬੇ ਨਾਨਕ ਦੀ ਵਿਚਾਰ ਧਾਰਾ ਤੋ ਡਰ ਲਗਦਾ ਅਤੇ ੳੁਹ ਬਾਬੇ ਨਾਨਕ ਦੀ ਵਿਚਾਰ ਧਾਰਾ ਖਤਮ ਕਰਣਾ ਚਹੁਦੀ ਹੈ ।
@rajwindersingh4962
@rajwindersingh4962 4 жыл бұрын
ਰੌਸ਼ਨ ਦਿਮਾਗ ਸ਼ਖਸੀਅਤ ਦੇ ਰੂਬਰੂ ਕਰਵਾਉਣ ਲਈ ਧੰਨਵਾਦ
@JaswinderSingh013
@JaswinderSingh013 Жыл бұрын
ਦੁਨੀਆ ਵਿੱਚ ਸੱਭ ਤੋ ਪੜ੍ਹਿਆ ਤੇ ਜਾਣਕਾਰੀ ਦਾ ਸਮੁੰਦਰ ਸਰਦਾਰ ਬਲਕੋਰ ਸਿੰਘ ਜੀ ਦਿਮਾਗ਼ ਦੀਆਂ ਨਸਾਂ ਖੋਲ ਦਿੰਦਾ ਹੈ
@najarsingh3234
@najarsingh3234 Жыл бұрын
Bilkulchuth. Bakbash.karda.polce.cat.tot.ijinciaa.da.banda.sarkari.tot.kamred.ਕੁੱਤੇ ਦਾ ਬੀਜ
@ramkishanchaudharyludhiana2932
@ramkishanchaudharyludhiana2932 Жыл бұрын
ਰਤਨ ਧਾਲੀਵਾਲ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਬਾਪੂ ਬਲਕੌਰ ਸਿੰਘ ਜੀ ਦੀ ਇੰਟਰਵਿਊ ਕਰਨ ਵਾਸਤੇ।
@dalbirvirk2524
@dalbirvirk2524 4 жыл бұрын
ਇਡੀਆ ਸਿਆਣੀਆਂ ਗੱਲਾਂ ਅਣਮੁੱਲੀਆਂ ਕਈ ਚਵਲਾ ਨੂੰ ਹਜਮ ਨਹੀਂ ਹੋਈਆਂ ੳੁਹ ਇਹ ਗੱਲਾਂ ਸੁਣ ਕੇ ਵੀ ਿਡਸਲਾਇਕ ਕਰਦੇ ਹਨ। ਬਹੁਤ ਮਾੜੀ ਗੱਲ ਹੈ। ਬਾਬਾ ਬਲਕੌਰ ਜੀ ਦੀ ੳੁਮਰ ਲੰਮੀ ਕਰੇ ਵਾਹਿਗੁਰੂ ਜੀ।
@kuldeepsinghkuldeepsingh2153
@kuldeepsinghkuldeepsingh2153 4 жыл бұрын
ਵਾਹਿਗੁਰੂ ਦੇ ਤਾਂ ਖਿਲਾਫ ਆ ਇਹ ਬੰਦਾ।
@sarajmanes5983
@sarajmanes5983 4 жыл бұрын
ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਪੂ ਜੀ ਲਾ ਜਵਾਬ ਪ੍ਰੋਗਰਾਮ ਦਿੱਲ ਖੁਸ਼ ਹੋ ਗਿਆ ਧੰਨਵਾਦ ਜੀ
@Noor-oj3go
@Noor-oj3go Жыл бұрын
ਮਾਣ ਨੇ ਬਾਪੂ ਬਲਕਾਰ ਸਿੰਘ ਜੀ ਭਰਪੂਰ ਗਿਆਨ ਦਾ ਖਜਾਨਾ
@kitty121206
@kitty121206 4 жыл бұрын
ਬਾਪੂ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ 🙏
@jogindersaini7200
@jogindersaini7200 11 ай бұрын
ਸਰਦਾਰ ਬਲਕੌਰ ਸਿੰਘ ਬਹੁਤ ਬੁੱਧੀਮਾਨ ਤੇ ਗਿਆਨਵਾਨ ਵਿਅਕਤੀ ਹੈ।ਏਨੇ ਸਤਰਕ ਗਿਆਨਵਾਨ ਬਹੁਤ ਘੱਟ ਨਜ਼ਰ ਆਉਣਗੇ।ਇਤਿਹਾਸਕ ਜਾਣਕਾਰੀ ਬਹੁਤ ਹੈ।ਦਲੀਲ ਸਹਿਤ ਗਲ ਕਰਨ ਦਾ ਤਰੀਕਾ ਵੀ ਵਧੀਆ ਹੈ।ਤਜਰਬੇਕਾਰ ਵਿਅਕਤੀ ਹੈ।ਬਹੁਤ ਹੀ ਸਤਿਕਾਰ ਯੋਗ ਹੈ।
@Harjinderbrar-j2e
@Harjinderbrar-j2e Жыл бұрын
ਇਹ ਕੁਲ ਦੁਨੀਆ ਹੀ ਕੇਵਲ ਉਸ ਕੁਦਰਤ ਦੇ ਵਸ ਵਿੱਚ ਹੀ ਚੱਲਦੀ ਹੈ।ਧੰਨਵਾਦ ਜੀਉ।
@LakhvirSingh-rp9bn
@LakhvirSingh-rp9bn 4 жыл бұрын
ਕੋਈ ਨੀ ਪੂਰੇ ਪੰਜਾਬ ਵਿਚ ਹੀ ਨਹੀ ਪੂਰੇ ਭਾਰਤ ਵਿਚ ਬਾਪੂ ਬਲਕੌਰ ਸਿੰਘ ਵਰਗਾ ਕੋਈ ਨੀ ਕੋਈ ਸ਼ਬਦ ਨਹੀਂ ਜੋ ਬਾਪੂ ਦੇ ਸਤਿਕਾਰ ਲਈ ਵਰਤਾਂ ਬੱਸ ਇਕੋ ਹੀ ਕਹਿ ਸਕਦਾ ਹਾਂ ਬਾਪੂ ਬਲਕੌਰ ਸਿੰਘ ਜਿੰਦਾਬਾਦ
@dharmpal5716
@dharmpal5716 Жыл бұрын
Goood bapu je
@gurmitsingh9991
@gurmitsingh9991 Жыл бұрын
​@@dharmpal5716❤❤
@gdps66
@gdps66 Жыл бұрын
👌🏻✅✅✅
@dpsharma9151
@dpsharma9151 Жыл бұрын
​@@dharmpal571600000
@SukhwinderSingh-t8r
@SukhwinderSingh-t8r Жыл бұрын
ਬਾਪੂ ਜੀ ਤੁਹਾਨੂੰ ਮੇਰੀ ਵੀ ਉਮਰ ਲਗ ਜਾਵੇ ਜੀ
@amanpreet7966
@amanpreet7966 4 жыл бұрын
ਬਾਪੂ ਜੀ ਜ਼ਿੰਦਾਬਾਦ
@h.s.dhaliwal1826
@h.s.dhaliwal1826 4 жыл бұрын
ਬਾਪੂ ਤੇਰੀ ਉਮਰ ਲੰਮੀ ਰਹੇ ਵਾਹ ਜੀ ਵਾਹ ਕੀਆ ਬਾਤਾਂ
@mannagra9825
@mannagra9825 4 жыл бұрын
ਬਾਪੂ ਲੋੜ ਆ ਤੇਰੀ ਸਾਨੂੰ 🙏🏻🙏🏻🙏🏻🙏🏻
@thindmakhu9512
@thindmakhu9512 Жыл бұрын
ਰੱਬ ਦੇ ਭਗਤਾ ਵਰਗਾ ਇਨਸਾਨ ਦੇ ਬੋਲ ਬਹੁਤ ਕਰਾਂਤੀਕਾਰੀ ਹਨ
@tarakvicharpunjabichannel6624
@tarakvicharpunjabichannel6624 Жыл бұрын
ਡਾਕਟਰ ਬਲਕੌਰ ਸਿੰਘ ਗਿੱਲ ਜੀ, ਆਪਣੇ ਦੇਸ਼ ਦਾ ਸੰਵਿਧਾਨਕ ਨਾਮ ਭਾਰਤ ਅਤੇ India ਹੀ ਹੈ। ਹਿੰਦੂਸਤਾਨ ਨਾਮ ਦਾ ਕੋਈ ਵੀ ਦੇਸ਼ ਵਿਸ਼ਵ ਅਤੇ ਯੂ.ਐਨ.ਓ. ਦੇ ਰਿਕਾਰਡ ਵਿੱਚ ਨਹੀਂ ਹੈ। ਤਰਕ ਵਿਚਾਰ -ਹਰਵਿੰਦਰ ਸਿੰਘ ਰੱਜੋਵਾਲ।
@bhupindersingh-hc1qc
@bhupindersingh-hc1qc 6 ай бұрын
ਬਹੁਤ ਬੋਲਣ ਵਾਲੈ ਅਕਸਰ ਭੁਲ ਜਾਂਦੇ ਨੇ ਬਾਪੁ ਦਾ ਕੋਈ ਕਸੂਰ ਨਹੀਂ
@Gurpreetvander
@Gurpreetvander 4 жыл бұрын
ਬਾਦਲਾ ਨੇ ਕੈਪਟਨਾ ਨੇ ਸਹੀ ਮਿਹਣੇ ਵਿੱਚ ਗੁਲਾਮ ਬਣਾਇਆ ਆਵਦੀ ਕਮਿਓੂਨਟੀ ਦੇ ਲੋਕਾ ਨੂੰ ਬਾਪੂ ਦੀਆ ਗੱਲਾ ਸੱਚੀਆ ਨੇ
@angrejparmar6637
@angrejparmar6637 4 жыл бұрын
ਵਾਹ ਸੁਆਦ ਆ ਗਿਆ ਸਰਦਾਰ ਜੀ.
@sandeepmehra366
@sandeepmehra366 4 жыл бұрын
ਬਾਪੂ ਜਮਾ ਸਹਿ ਕਿਹਾ ਜੀ ਸਰਕਾਰ ਦਾ ਅੰਤ ਕਰਨਾ ਪੈਨਾ
@bhajansinghriar7020
@bhajansinghriar7020 4 жыл бұрын
ਬਾਪੂ ਜੀ ਬਲਕੌਰ ਸਿੰਘ ਜੀ ਦੀਆਂ ਸਿਆਣੀਆ ਤਵਾਰੀਖੀ ਸਚੀਆਂ ਜਾਣਕਾਰੀ ਵਾਲੀਆਂ ਤਥਾਂ ਅਧਾਰਤ ਗਲਾਂ।ਸੁਣੋ ਧਿਆਨ ਨਾਲ।
@PawanKumar-gm6ud
@PawanKumar-gm6ud 4 жыл бұрын
Very good bapu ji
@sarbjitsingh7753
@sarbjitsingh7753 4 жыл бұрын
ਬਿਲਕੁੱਲ ਸੱਚੀਆਂ ਗੱਲਾਂ ਬਾਪੂ ਬਲਕੌਰ ਜੀ ਦੀਆਂ 👏👏👏👏
@RanjitSingh-wy5ii
@RanjitSingh-wy5ii Жыл бұрын
ਬਾਪੂ ਜੀ ਬਹੁਤ ਵਧੀਆ ਗੱਲਾਂ ਨੇ ਆਪ ਜੀ ਦੀਆਂ
@avtarkaur6477
@avtarkaur6477 4 жыл бұрын
🙏❤️🙏ਬਾਪੂ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਿਖਿਆ ਦਾਇਕ ਪ੍ਰੋਗਰਾਮ ਪੇਸ਼ ਕੀਤਾ। ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸ਼ਣ ।👍👌
@parvinderpanjoli2011
@parvinderpanjoli2011 4 жыл бұрын
Chngi info diti a bappu ji ne
@balrajdeepsingh615
@balrajdeepsingh615 Жыл бұрын
ਧੰਨ ਬਾਪੂ ਜੀ ਸੱਚੀਆ ਗੱਲਾ ਨੇ
@NirmalSingh-ec1ib
@NirmalSingh-ec1ib 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਵੀਰ ਜੀ
@malwaboy2007
@malwaboy2007 4 жыл бұрын
Super intelligent personality Bapu ji has very IQ ਇਹਨਾ ਨੂੰ ਪੂਰੀ ਤਰਾਂ ਸਮਝਣ ਲਈ ਸੁਣਨ ਵਾਲੇ ਦਾ ਦਿਮਾਗ ਵੀ ਵਿਕਸਿਤ ਹੋਣਾ ਜ਼ਰੂਰੀ ਹੈ Salute S Balkaur Singh Gill
@sarbjitsingh1603
@sarbjitsingh1603 4 жыл бұрын
a gal tusi 100% sahi kahi a ehna di gal samjan dimag v chahida a
@kuldeepsinghkuldeepsingh2153
@kuldeepsinghkuldeepsingh2153 4 жыл бұрын
39:50 ਤੇ ਇਹ ਕਹਿੰਦਾ ਫਕੀਰ ਬੰਦਾ ਜੰਮੂ ਕਸ਼ਮੀਰ ਤੋਂ ਭੱਜਿਆ ਹੋਇਆ,ਨਾਂਗਾ ਸਾਧੂ ਗੁਰੂ ਸਾਹਬ ਤੋਂ ਪੰਜ ਤੀਰ ਲਏ ਤਲਵਾਰ ਲਈ ਤੇ ਸਰਹੰਦ ਢਾਹ ਲਈ। ਕੀ ਕੋਈ "ਵਿਕਸਤ ਦਿਮਾਗ" ਆਲਾ ਬੰਦਾ ਇਹਦੀ ਬਕਵਾਸ ਤੇ ਯਕੀਨ ਕਰ ਲਉ। ਜਦ ਕਿ ਹਰ ਇੱਕ ਸਮਝਦਾਰ ਇਨਸਾਨ ਇਹ ਜਾਣਦਾ ਕਿ ਮਾਧੋ ਦਾਸ ਵੈਰਾਗੀ ਸਾਧੂ ਸੀ। ਉਹ ਕਿਤੋ ਨੀ ਭੱਜਿਆ ਸੀ,ਉਸ ਦਾ ਨਾਂ ਲਛਮਣ ਦਾਸ ਸੀ ਤੇ ਉਹ ਇੱਕ ਸ਼ਿਕਾਰੀ ਸੀ। ਇੱਕ ਗਰਭਵਤੀ ਹਿਰਨੀ ਦਾ ਸ਼ਿਕਾਰ ਕਰਿਆ ਸੀ ਲਛਮਣ ਦਾਸ ਨੇ। ਉਸ ਹਿਰਨੀ ਦੇ ਬੱਚੇ ਉਹਦੇ ਮੂਹਰੇ ਤੜਫ ਤੜਫ ਕੇ ਮਰ ਗੇ। ਇਹ ਵੇਖ ਕੇ ਲਛਮਣ ਦਾਸ ਉਦਾਸ ਹੋ ਗਿਆ,ਆਵਦਾ ਘਰ ਬਾਰ ਤਿਆਗ ਕੇ ਇੱਕ ਸਾਧੂ ਬਣ ਗਿਆ ਤੇ ਆਵਦਾ ਨਾਂ ਰੱਖ ਲਿਆ ਮਾਧੋ ਦਾਸ ਵੈਰਾਗੀ। ਨਾਦੇੜ ਦੇ ਜੰਗਲਾਂ ਵਿੱਚ ਮਾਧੋ ਦਾਸ ਬੈਰਾਗੀ ਨੇ ਆਵਦਾ ਡੇਰਾ ਬਣਾਇਆ ਤੇ ਉੱਥੇ ਰਹਿਣ ਲੱਗ ਪਿਆ। ਉੱਥੇ ਹੀ ਗੁਰੂ ਜੀ ਮਾਧੋ ਦਾਸ ਨੂੰ ਮਿਲੇ। ਗੁਰੂ ਜੀ ਨਾਲ ਬਚਨ ਬਿਲਾਸ ਹੋਏ ਮਾਧੋ ਦਾਸ ਦੇ। ਤਾਂ ਗੁਰੂ ਜੀ ਤੋਂ ਪਰਵਾਵਿਤ ਹੋ ਕੇ ਮਾਧੋ ਦਾਸ ਨੇ ਆਵਦਾ ਸਿਰ ਗੁਰੂ ਜੀ ਦੇ ਚਰਨਾ ਚ ਰੱਖਿਆ ਤੇ ਕਿਹਾ ਹੁਣ ਤੋਂ ਮੈ ਥੋਡਾ ਬੰਦਾ ਬਣ ਗਿਆ। ਗੁਰੂ ਜੀ ਨੇ ਉਸ ਨੂੰ ਅਮਰਿਤ ਛਕਾਇਆ, ਸਿੰਘ ਸਜਾਇਆ ਤੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ। ਜਦੋਂ ਸਿੰਘਾਂ ਨੇ ਮਾਧੋਦਾਸ ਨੂੰ ਗੁਰੂ ਜੀ ਦੇ ਕਿਲਾ ਛੱਡਨ,ਪਰਿਵਾਰ ਵਿਛੋੜੇ ਤੇ ਗੁਰੂ ਜੀ ਦੇ ਵੱਡੇ ਸਾਹਬਜਾਦੇ ਚਮਕੌਰ ਗੜੀ ਤੇ ਛੋਟੇ ਸਾਹਿਬਜਾਦਿਆਂ ਦੀ ਸਰਹੰਦ ਦੀਵਾਰ ਵਿੱਚ ਚਿਣ ਕੇ ਸ਼ਹੀਦੀ ਬਾਰੇ ਸੁਣਿਆ ਤਾਂ ਬੰਦਾ ਸਿੰਘ ਨੇ ਸੋਚਿਆ ਮੈਂ ਹਿਰਨੀ ਦੇ ਬੱਚਿਆ ਕਰਕੇ ਵੈਰਾਗ ਵਿੱਚ ਆ ਗਿਆ ਸੀ,ਮੈਂ ਤਾ ਹਿਰਨੀ ਵੀ ਅਣਜਾਨੇ ਵਿੱਚ ਮਾਰੀ ਸੀ। ਗੁਰੂ ਜੀ ਨਾਲ ਮੁਗਲਾਂ ਨੇ ਕਿੰਨਾ ਜੁਲਮ ਕੀਤਾ। ਛੋਟੇ ਛੋਟੇ ਸਾਹਿਬਜਾਦੇ ਨੀਹਾਂ ਚ ਚਿਣ ਤੇ। ਬੰਦਾ ਸਿੰਘ ਰੋਹ ਵਿੱਚ ਆ ਗਿਆ,ਉਹਦੇ ਡੌਲੇ ਫਰਕਣ ਲੱਗ ਤੇ ਗੁਰੂ ਜੀ ਕੋਲ ਜਾ ਕੇ ਕਹਿਣ ਲੱਗਾ। ਗੁਰੂ ਜੀ ਮੈਨੂੰ ਸਰਹਿੰਦ ਫਤਿਹ ਕਰਨ ਦੀ ਆਗਿਆ ਦਿਉ ਮੈਂ ਜਾਲਮ ਸੋਧਣੇ ਆਂ। ਫੇਰ ਗੁਰੂ ਜੀ ਨੇ ਪੰਜ ਤੀਰ ਤੇ ਪੰਜ ਸਿੰਘ ਦੇ ਕਾ ਬੰਦਾ ਸਿੰਘ ਜੀ ਨੂੰ ਪੰਜਾਬ ਵੱਲ ਵਿਦਆ ਕੀਤਾ ਸੀ। ਇਹ ਕਾਮਰੇਟ ਬੁੱਢਾ ਹੋਰ ਈ ਯਬਲੀਆਂ ਮਾਰੀ ਜਾਂਦਾ।
@malwaboy2007
@malwaboy2007 4 жыл бұрын
Kuldeep Singh ji tusi jitt gye Congratulations 🎉🎈🎊
@kuldeepsinghkuldeepsingh2153
@kuldeepsinghkuldeepsingh2153 4 жыл бұрын
@@malwaboy2007 Nahi dosta mea jitna nahi,eh fukre lok saada itehaas vigaad rahe aa.mea taa chahuna sikha da itehaas na viggade koe. Saade bache ke sochen ge, Naage saadu se saade soorbeer jhode,jina ne sikh raaj de neeh rakhi.
@malwaboy2007
@malwaboy2007 4 жыл бұрын
@@kuldeepsinghkuldeepsingh2153 I agree with you brother Wrong have encroached and infiltrated into our beautiful past and tried to modify our very basic principles
@Gurpreetvander
@Gurpreetvander 4 жыл бұрын
ਬਾਈ ਰਤਨ ਬਾਪੂ ਨਾਲ ਇੱਕ ਸੀਰਜ ਸ਼ੁਰੂ ਕਰ ਲਓ ਤੁਸੀ ਬਹੁਤ ਗਿਆਨਵਾਨ ਅਣ ਮੁੱਲੇ ਵਿਚਾਰ ਨੇ ਹਨ ਹਫਤੇ ਦੇ ਇੱਕ ਐਪੀਸੋਡ ਹੋਈ ਜਾਵੇ ਬਾਪੂ ਜੀ ਦੇ ਨਾਲ ਜਾ ਹਫਤੇ ਦੋ ਦੋ ਐਪੀਸੋਡ ਕਰੀ ਜਾਇਓ .... ਗਿਆਨ ਦਾ ਸਾਗਰ ਨੇ ਬਲਕੋਰ ਸਿੰਘ ਜੀ ....ਇੱਕ ਗੱਲ ਹੋਰ ਬਾਪੂ ਜੀ ਨੂੰ ਪੁੱਛੋ ਕਿ ਕਿਹੜੀਆ ਕਿਤਾਬਾ ਪੜਨੀਆ ਚਾਹੀਦੀਆ ਅੱਜ ਦੇ ਨੋਜਵਾਨ ਦੀ ਸਮਝ ਬਣ ਸਕੇ ਥੋਡੇ ਜੇਹੀ ... ਬੁੱਕਸ ਦਾ ਨਾਓ ਜਰੁਰ ਪੁੱਛਣਾ ... ਵੈਸੇ ਵੀ ਜੀਵਨ ਜਾਚ ਸਿੱਖਣੀ ਚਾਹੀਦੀ ਬਾਪੂ ਵਰਗੀੰਆ ਮਹਾਨ ਸ਼ਖਸ਼ੀਅਤਾ ਦੇ ਕੋਲੋ.... ਇੰਟਰਵਿਓ ਸੁਨਣ ਦਾ ਮਜਾ ਵੀ ਓੁੱਥੇ ਹੁੰਦਾ ਜਿੱਥੇ ਐਕਰ ਦੀ ਸੋਚ ਸਮਜ ਪੰਜਾਬ ਕਲਚਰ ਜਾ ਪੰਜਾਬੀਅਤ ਨੂੰ ਸਮਰਪਿਤ ਹੋਏ ... ਧੰਨਵਾਦ ਛੋਟੇ ਵੀਰ ਰਤਨ ਤੇਰਾ ਬਾਈ
@vipSINGH001
@vipSINGH001 4 жыл бұрын
Dr. ਦਲਜੀਤ िਸੰਘ ਦੀਆਂ ਪੜ ਬਾਈ ਫੇਰ..3 ਪੁਸਤਕਾਂ .ਦੁਨੀਆ ਦੇ िਸਸ਼ਟਮ ਨੂੰ ਸਮਝਣ ਲਈ 🔷🔵🔷🔵
@singhsangrur
@singhsangrur 4 жыл бұрын
ਮਾਣ ਆ ਬਾਪੂ ਜੀ ਤੁਹਾਡੀਆਂ ਖਰੀਆਂ ਗੱਲਾਂ ਤੇ🙏🙏
@inderjit1900
@inderjit1900 4 жыл бұрын
ਬਹੁਤ ਖਰੀਆਂ ਗੱਲਾਂ ਬਾਬਾ ਜੀ ਦੀਆਂ
@captainjeetsingh6731
@captainjeetsingh6731 4 жыл бұрын
Buried, hidden, concealed ground realities and hollowness of history exposed in nut shell. Stunning, awakening and eye opening. Great leader like qualities. Thumbs up.
@KuldeepSingh-xv4mx
@KuldeepSingh-xv4mx Жыл бұрын
ਬਾਪੂ ਨੂੰ ਪ੍ਰਮਾਤਮਾ ਚੜਦੀ ਕਲਾ ਚ ਰੱਖੇ
@sukhmaan4159
@sukhmaan4159 4 жыл бұрын
ਬਾਪੂ ਜੀ ਦੀਆ ਖਰੀਆਂ ਗੱਲਾਂ ਸੁਣ ਦਾ ਸਵਾਦ ਆ ਜਾਦਾਂ ਰੱਬ ਲੰਬੀ ਉਮਰ ਕਰੇ ਬਾਪੂ ਦੀ 🙏🙏🙏
@localgamerz1352
@localgamerz1352 Жыл бұрын
😊
@rashpalsingh5699
@rashpalsingh5699 Жыл бұрын
ਸਵਾਦ ਵੀ ਲਓ ਜਿਹੜੀਆਂ ਗੱਲਾਂ ਵਿੱਚ ਸਵਾਦ ਆਉਂਦਾ ਉਨ੍ਹਾਂ ਤੇ ਅਮਲ ਵੀ ਕਰੋ ਕੱਲਾ ਰਜਾਈ ਵਿੱਚ ਬੈਠ ਕੀ ਸਵਾਦ ਈ ਨਾ ਲਈ ਜਾਓ
@CE-cy6wh
@CE-cy6wh 4 жыл бұрын
ਬਾਪੂ ਜੀ ਨੂੰ ਵੋਟਾਂ ਪਾਕੇ ਪੰਜਾਬ ਦਾ ਮੁੱਖ ਮੰਤਰੀ ਬਣੋ । ਫਿਰ ਦੇਖੋ ਪੰਜਾਬ ਦੇ ਦਿਨ ਕਿਵੇ ਨੀ ਠੀਕ ਹੁੰਦੇ ।
@jaggaghaint7976
@jaggaghaint7976 4 жыл бұрын
ehna ne chon ladi see ik waar pr kise ne vote ni paayi
@GaganDeep-po1dz
@GaganDeep-po1dz 4 жыл бұрын
ਟੱਟੂ
@CE-cy6wh
@CE-cy6wh 4 жыл бұрын
ਮੈਨੂੰ ਤਾਂ ਬਾਈ ਤੇਰੇ ਵਰਗੇ ਲੋਕਾਂ ਦੀ ਸੋਚ ਤੇ ਤਰਸ ਆਉਂਦਾ।ਜੇ ਕਾਵਾਂ ਦੇ ਟਾਟੇ ਹੁੰਦੇ ਤਾਂ ਉਨ੍ਹਾਂ ਨੇ ਲੋਕਾਂ ਦੇ ਬਨੇਰੇ ਢਾਹ ਦੇਣੇ ਸੀ । ਇਸ ਤੋਂ ਵੱਧ ਹੋ ਕੀ ਕਿਹਾ ਬਾਕੀ ਤੂੰ ਆਪ ਸਿਆਣਾ ।
@VijayKumar-gi5cq
@VijayKumar-gi5cq Жыл бұрын
ਬਾਪੂ ਇਸ ਵਕਤ ਡੀ .ਐਸ.ਪੀ ਸੇਖੋਂ ਨਾਲ ਹੈ ਹੁਣ ਤੁਸੀਂ ਹਿਸਾਬ ਲਾਓ ਬੲਈ ਕੁੱਝ ਹੋਊ ਗਾ ਜਾਂ ਨਹੀਂ
@kuljitkanda1276
@kuljitkanda1276 Жыл бұрын
ਬਾਈ ਰੱਤਨ ਧਾਲੀਵਾਲ ਜੀ ਬਾਪੂ ਜੀ ਸੱਚਿਆ ਸਿਆਣਿਆਂ ਗੱਲਾਂ ਕਿਹ ਦਿੰਦਾਂਆ ਇਹਨੇ ਬੱਡੇ ਉਹਦੇ ਤੇ ਰਿਹਕੇ ਸਿੱਧੀ ਸਾਧੀ ਜਿੱਦਗੀ ਤੁਰਕੇ ਪੰਜਾਬ ਵਿੱਚ ਸੇਦ ਕੋਈ ਹੋਵੇ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾਂ ਰੱਖਣ
@SKaur_multani
@SKaur_multani 6 ай бұрын
ਬਹੁਤ ਵਧੀਆ ਵਿਚਾਰ ਵਟਾਂਦਰਾ ਸੁਨਣ ਨੂੰ ਮਿਲਿਆ ਏ
@satnamsivia543
@satnamsivia543 Жыл бұрын
ਬਾਪੂ ਜੀ ਨੂ ਚੜ੍ਹਦੀ ਕਲਾ ਰਖੇ
@hardialsingh9232
@hardialsingh9232 4 жыл бұрын
Bapu Excellent minded personality .....Salute
@davindersingh-ss8wk
@davindersingh-ss8wk 4 жыл бұрын
ਬਹੁਤ ਵਧੀਆ ਇੰਟਰਵਿਊ
@surjitkaur1895
@surjitkaur1895 4 жыл бұрын
ਇਹ ਬਾਪੂ ਬਲਕਾਰ ਸਿੰਘ ਜੀ ਸ਼ਾਇਦ ਓਹ ਹਨ ਜੋ ਧੋਤੀ ਕੁੜਤੇ ਪਾ ਕੇ ਪੱੜਾਈ,ਨੌਕਰੀ D C ਦੀ ਜਾਣੀ ਕਿ ਸਾਰੀ ਉਮਰ ਅਸਲੀ ਪੰਜਾਬੀ ਪੇਹਿਰਾਵਾ ਹੀ ਪਾਇਆ।
@darshankang6310
@darshankang6310 4 жыл бұрын
O hi aa chadray wala inspector g
@Gurtalman
@Gurtalman 4 жыл бұрын
Bilkol a o he bapu ji Han ! Bapu balkaur singh ji ! Anna da naam Balkar nahi ga paji balkaur singh ji a
@harjeetkaur1511
@harjeetkaur1511 4 жыл бұрын
Dhoti nai g.....CHAADRA kho g
@parvinderpanjoli2011
@parvinderpanjoli2011 4 жыл бұрын
Ryt ji
@pritpalsingh4634
@pritpalsingh4634 4 жыл бұрын
ਸਰਦਾਰ ਬਲਕਾਰ ਸਿੰਘ ਜੀ DC ਨਹੀਂ ਸਨ ਬਲਕਿ ਇਨਕਮ ਟੈਕਸ ਵਿਭਾਗ ਜਾਂ ਐਕਸਾਈਜ਼ ਤੇ ਟੈਕਸਸ਼ਨ ਵਿਭਾਗ ਵਿੱਚ ਬਤੌਰ ETO ਰਹੇ ਸਨ । ਪਰ ਚਾਦਰਾ ਪਾਕੇ ਸਾਰੀ ਉਮਰ ਨੌਕਰੀ ਕਰਨ ਦੀ ਗੱਲ ਬਿਲਕੁਲ ਸਹੀ ਹੈ ।
@baggabanipal575
@baggabanipal575 4 жыл бұрын
ਵਾਹ ਉਏ ਬਾਬਾ ਤੇਰੀਆਂ ਗੱਲਾਂ ਜਾਣ ਕੱਢ ਦਿਆਂ ਨੇ । ਸੱਚੀਆਂ ਗੱਲਾਂ ਨੇ ਬਾਪੂ ਤੇਰਿਆ। ਏਹਨਾਂ ਹਂਕਾਰੀਆ ਦੇ ਮੁੰਹ ਉਪਰ ਕਰਾਰੀ ਚਪੇੜ ਮਾਰੀ ਤੂੰ।ਸਲਾਮ ਤੇਨੂੰ
@AshokKumar-uw5ku
@AshokKumar-uw5ku 4 жыл бұрын
.
@GurmeetSingh-xn6ss
@GurmeetSingh-xn6ss 4 жыл бұрын
ਵਾਹ ਆ ਬਾਪੂ ਬਲਕੋਰ ਸਿੰਘ ਜੀ ਇੰਹਨੂ ਕਹਿੰਦੇ ਆ ਪੜਾਈ ਹੁਣ ਤਾਂ ਕਿਸੇ ਨੂੰ ਕੁੱਝ ਨਹੀਂ ਆਉਂਦਾ ਇਹਨਾਂ ਨੂੰ ਤਾਂ ਕੋਈ ਪੜ੍ਹਾਈ ਏਸੀ ਵੈਸੀ ਆਉਂਦੀ ਏ good ਬਾਪੂ ਬਲਕੋਰ ਸਿੰਘ ਜੀ
@baljeetkaur4679
@baljeetkaur4679 4 жыл бұрын
@@AshokKumar-uw5ku mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm.mmmmmmmmmmm..mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm.mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm....................mmmmmmmmmmmmmmm...........
@BaldevSingh-sq4cr
@BaldevSingh-sq4cr 4 жыл бұрын
ਵਾਹ ਵਾਹ ਬਾਪੂ ਬਲਕੌਰ ਸਿੰਘ ਜੀ ਤੁਹਾਡੀ ਸੋਚ ਨੂੰ ਸਲਾਮ ਹੈ
@inderjitkaur2453
@inderjitkaur2453 Жыл бұрын
V good
@jaswantsingh1555
@jaswantsingh1555 7 ай бұрын
ਤੱਥਾਂ ਦੇ ਆਧਾਰ ਬਲਕੌਰ ਸਿੰਘ ਜੀ ਦੇ ਵਿਚਾਰਧਾਰਾ ਸੋਲਾਂ ਆਨੇ ਸੱਚ ਦੇ ਤਰਾਜੂ ਉੱਤੇ ਸਹੀ ਹੈ,ਜੱਟਵਾਦੀ ਅਤੇ ਮਨੂੰਵਾਦੀ ਸੋਚ ਵਾਲਿਆਂ ਦੇ ਥੱਪੜ ਵੱਜਦੇ ਨੇ ਇਸੇ ਕਰਕੇ ਬਾਪੂ ਦੀਆਂ ਗੱਲਾਂ ਗਦਾਰਾਂ ਦੇ ਦਿਲ ਉੱਤੇ ਵੱਜਦੀਆਂ ਹਨ
@MichalMattu
@MichalMattu Жыл бұрын
Bohat hi doongi Jan Kari Rakhde ne bapu ji sirrrrra Bai bohat lorh hai Punjabi noujwan nu te Punjab nu bapu ji tuhadi RAB LAMBI UMAR BAKHSHE bapu ji nu
@brownboy1993
@brownboy1993 4 жыл бұрын
ਬਾਪੂ ਬਲਕੌਰ ਸਿੰਘ ਦੀਆਂ ਸੱਚੀਆਂ ਗੱਲਬਾਤਾਂ ਤੇ ਬਾਕੀ ਸਹੀ ਇੰਟਰਵਿਊ ਸ਼ੁਰੂ ਹੋਈ 1.43 ਤੋਂ
@HarbhajanSingh-eg4qw
@HarbhajanSingh-eg4qw Жыл бұрын
ਇਹ ਸੱਚ ਜੋ ਸਰਦਾਰ ਬਲਕਾਰ ਸਿੰਘ ਨੇ ਕਿਹਾ ਇਸ ਤੋਂ ਵੱਧ ਕੋਈ ਨਹੀਂ ਕਹਿ ਸਕਦਾ ਪਰਮਾਤਮਾ ਲੰਬੀ ਉਮਰ ਬਖਸ਼ੇ
@AjaypalSingh-l3t
@AjaypalSingh-l3t 3 ай бұрын
ਬਾਪੂ ਜੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਡੇ ਨਾਇਕ ਹੋ ਰਤਨ ਵੀਰੇ ਮੱਖੂ ਤੋਂ ੳੱਪਰ ਉੱਠ ਕੇ ਗੱਲ ਕੀਤੀ ਧੰਨਵਾਦ ਇੰਨੀਆ ਉੰਆਘੀਆ ਗੱਲਾਂ ਕੀਤੀਆਂ ਪਰ ਅੱਤਵਾਦੀ ਨਹੀਂ ਖਾੜਕੂਵਾਦ ਕਹਿਣਾ ਸੀ ਪਰ ਬਹੁਤ ਕੁਝ ਸਹੀ ਕਹਿ ਗਏ
@karanjitsingh9925
@karanjitsingh9925 6 ай бұрын
Balkaur singh jee aap da revolutionary lecture sun ke I FELT A NAURESHMENT IN MY MIND.
@Jaswinder-r7v
@Jaswinder-r7v Жыл бұрын
ਰੱਬ ਦਾ ਸੱਚਾ ਸੁੱਚਾ ਬੰਦਾ ਬਾਪੂ ਬਾਪੂ ਬਲਕੌਰ ਸਿੰਘ ਅਸੀਂ ਦੇਖਦੇ ਰਹਿੰਦੇ ਆਂ ਬਾਜ਼ਾਰ ਦੇ ਵਿੱਚ ਪੈਦਲ ਮਾਰਚ ਹੀ ਕਰਦੇ ਨੇ
@toorsaab5037
@toorsaab5037 4 жыл бұрын
Bappu ji 👍👍👍
@ShamsherSingh-kd1ne
@ShamsherSingh-kd1ne 4 жыл бұрын
ਬਾਪੂ ਜੀ ਨੇ ਵਧੀਆ ਗੱਲਾਂ ਕੀਤੀਆਂ ।
@lyricssewakraipur
@lyricssewakraipur Жыл бұрын
ਐਂਡੀ ਉਮਰ ਚ ਆ ਕੇ ਐਨਾ ਸੱਚ ਬੋਲਦਾ ਏ ਬਾੱਪੂ ਮੈਨੂੰ ਬਹੁਤ ਘੈਂਟ ਲੱਗਦਾ ਏ ਹਰਿਆਣੇ ਦਾ ਹੋ ਕੇ ਪੰਜਾਬ ਦਾ ਦਰਦ ਦੱਸਦਾ
@deshpunjabwaale6805
@deshpunjabwaale6805 4 жыл бұрын
ਅਨਪੜ ਧਾਰਮਿਕ ਪਰਚਾਰਕਾ ਨੂੰ ਛੱਡਕੇ ਿੲਹੋ ਜਿਹੇ ਬੁਧੀਜੀਵੀਅਾਂ ਨੂੰ ਸੁਣਿਅਾਂ ਜਾਵੇ ਤਾਂ ਨਫਰਤਾਂ ਦੀ ਥਾਂ ਹਰ ਪਾਸੇ ਮੁਹਬਤਾਂ ਦੇ ਫੁਲ ਖਿੜ ਸਕਦੇ ਅਾ।
@kalaSingh-py9ru
@kalaSingh-py9ru 4 жыл бұрын
Biklu shi keha ji
@pargatsingh-io8gc
@pargatsingh-io8gc 4 жыл бұрын
right
@kuldeepsinghkuldeepsingh2153
@kuldeepsinghkuldeepsingh2153 4 жыл бұрын
ਇਹ ਕਿਸੇ ਪਾਸਿਓ ਬੁੱਧੀਜੀਵੀ ਨੀ, ਵਿਡਿਓ 6:33 ਧਿਆਨ ਦਿਉ, ਇਹ ਕਹਿੰਦਾ ਪੰਜਾਬ ਚ ਜਿਹੜਾ ਗਦਾਰੀ ਦਾ ਤੱਤ ਸੀ। ਗਲਤ ਕਿਹਾ ਇਸ ਬੰਦੇ ਨੇ। ਹਰ ਕਿਸੇ ਨੂੰ ਪਤਾ ਗਦਾਰੀ ਕੀਤੀ ਸੀ ਧਿਆਨ ਸਿਉਂ,ਗੁਲਾਬ ਸਿਉਂ ਡੋਗਰਿਆਂ ਨੇ। ਉਹ ਪੰਜਾਬ ਦੇ ਨਹੀਂ ਸੀ। ਪੰਜਾਬ ਵਿੱਚ ਅੰਗਰੇਜਾਂ ਦੇ ਆਉਨ ਤੋ ਮਗਰੋ ਗਦਾਰੀ ਦਾ ਤੱਤ ਆਇਆ। ਜਦੋ ਅੰਗਰੇਜਾਂ ਦਾ ਕਬਜਾ ਹੋ ਗਿਆ ਪੰਜਾਬ ਤੇ ਫੇਰ ਅੰਗਰੇਜਾਂ ਦੇ ਦਿੱਤੇ ਜਾਂਦੇ ਲਾਲਚਾਂ ਕਰ ਕੇ ਗਦਾਰ ਵੀ ਪੈਦਾ ਹੋਣ ਲੱਗ ਗਏ। ਇਹ ਕਹਿ ਰਿਹਾ ਈਸਟ ਇੰਡੀਆ ਕੰਪਨੀ ਕੋਈ ਦੇਸ਼ ਤਾਂ ਨੀ ਸੀ। ਇਹਨੂੰ ਤਾਂ ਇਹ ਵੀ ਨੀ ਪਤਾ ਈਸਟ ਇੰਡੀਆ ਕੰਪਨੀ ਲੰਡਨ "ਦੇਸ਼" ਦੀ ਸੀ। ਲੰਡਨ ਦੇਸ਼ ਨੇ ਹੀ ਆਵਦੀ ਈਸਟ ਇੰਡੀਆ ਕੰਪਨੀ ਭਾਰਤ ਦੇਸ਼ ਭੇਜੀ ਸੀ।ਪਿੱਛੋਂ ਸਹਾਇਤਾ ਲੰਡਨ ਹੀ ਦਿੰਦਾ ਸੀ ਈਸਟ ਇੰਡੀਆ ਕੰਪਨੀ ਨੂੰ। ਮੈਂਨੂੰ ਲੱਗਦਾ।ਇਹ ਬੰਦਾ ਕਾਮਰੇਟ ਆ,ਕਾਮਰੇਟਾਂ ਦੀਆਂ ਕਿਤਾਬਾ ਪੜੀਆਂ ਇਹਨੇ। ਓਸੇ ਹਿਸਾਬ ਬੋਲੀ ਜਾਂਦਾ। ਵੀਡੀਓ ਵਿੱਚ 10:45 ਤੇ ਇਹ ਕਹਿ ਰਿਹਾ ਰਾਵਨ ਵਿਸ਼ਨੂੰ ਦਾ ਅਵਤਾਰ ਸੀ। ਇਹ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਵਿਗਿਆਨ ਨੂੰ ਮੰਨਦਾਂ। ਵਿਗਿਆਨ ਤਾਂ ਇਹਨਾ ਚੀਜਾ ਨੂੰ ਮੰਨਦਾ ਈ ਨਹੀਂ,"ਬੁੱਧੀਜੀਵੀ" ਵੀ ਕਾਲਪਨਿਕ ਮੰਨਦੇ ਆ ਇਹਨਾ ਨੂੰ। ਵੀਡੀਓ 13:20 ਇਹ ਕਹਿੰਦਾ ਘੱਲੂਕਾਰੇ ਹੋਏ ਨੀ ਕਰਵਾਏ ਗਏ ਆ। ਇਹਦੇ ਚ ਨਵਾਂ ਕੀ ਦੱਸਿਆ ਇਹਨੇ,ਇਹ ਤਾਂ ਸੱਭ ਨੂੰ ਪਤਾ ਘੱਲੂਕਾਰੇ ਸਰਕਾਰਾਂ ਨੇ ਹੀ ਕਰਵਾਏ ਆ। ਵੀਡੀਓ 14:38 ਤੇ ਇਹ ਕਹਿੰਦਾ ਅਫਗਾਨਿਸਤਾਨ ਚ ਅੱਤਵਾਦ ਕਰਕੇ ਅਫਗਾਨਿਸਤਾਨ ਦਾ ਸੱਤਿਆਨਾਸ਼ ਕਰ ਤਾ। ਸਰਾਸਰ ਝੂਠ ਕਹਿ ਰਿਹਾ ਇਹ ਬੰਦਾ। ਅਮਰੀਕਾ ਨੇ ਅਫਗਾਨਿਸਤਾਨ ਦਾ ਇਹ ਹਾਲ ਕੀਤਾ,ਕਿਉ ਕਿ ਅਮਰੀਕਾ ਅਫਗਾਨਿਸਤਾਨ ਨੂੰ ਆਵਦੇ ਮੂਹਰੇ ਝੁਕਾਉਨਾ ਚਾਹੁੰਦਾ। ਪਰ ਅਫਗਾਨਿਸਤਾਨ ਦੇ ਯੋਧਿਆਂ ਨੇ ਅਮਰੀਕਾ ਨੂੰ ਹੀ ਮਜਬੂਰ ਕਰਤਾ ਗੱਲਬਾਤ ਨਾਲ ਹੱਲ ਕਰਨ ਲਈ। ਵੀਡੀਓ 15:33 ਤੇ ਇਹਨੂੰ ਰਿਪੋਟਰ ਨੇ ਪੁੱਛਿਆ ਅੱਤਵਾਦੀ ਸ਼ਬਦ ਦਾ ਕੀ ਮਤਲਬ ਆ। ਇਹ ਹੋਰ ਈ ਯਬਲੀਆਂ ਮਾਰਨ ਲੱਗ ਗਿਆ। ਜਦ ਕੀ ਬੱਚਿਆਂ ਨੂੰ ਵੀ ਪਤਾ ਹੋਊ ਅੱਤਵਾਦੀ ਸ਼ਬਦ ਦਾ ਮਤਲਬ ਆ ਬੇਕਸੂਰਾਂ ਨੂੰ ਮਾਰਨ ਵਾਲਾ,ਬੇ-ਲੋੜੀ ਦਹਿਸ਼ਤ ਫੈਲਾਉਨ ਵਾਲਾ। ਵੀਡੀਓ 18:20 ਤੇ ਇਹ ਕਹਿ ਰਿਹਾ ਬਲਾਤਕਾਰੀ ਦਾ ਦਰਜਾ ਅੱਤਵਾਦੀ ਤੋ ਛੋਟਾ ਹੁੰਦਾ,ਅੱਤਵਾਦੀ ਤਾ ਗੋਲੀ ਮਾਰਦਾ ਜਿੰਦਗੀ ਖਾ ਜਾਂਦਾ। ਇਹਨੂੰ ਬੁੱਡੇ ਨੂੰ ਕੋਈ ਇਹ ਪੁੱਛੇ ਗੋਲੀ ਨਾਲ ਤਾਂ ਅਗਲਾ ਇੱਕ ਵਾਰੀ ਮਰਦਾ। ਬਲਾਤਕਾਰੀ ਤਾਂ ਜਿਸ ਦਾ ਬਲਾਤਕਾਰ ਕਰਦਾ ਉਹ ਬਲਾਤਕਾਰ ਪੀੜਤ ਜਿੰਦਗੀ ਭਰ ਮਰ ਮਰ ਕੇ ਜਿਉਣ ਲਈ ਮਜਬੂਰ ਹੋ ਜਾਂਦੀ ਆ। ਬਲਾਤਕਾਰੀ ਤਾ ਅੱਤਵਾਦੀ ਵੱਡਾ ਤੇ ਘਿਨਾਉਨਾ ਹੋਇਆ। ਏਸ ਬੁੜੇ ਨਾਲ ਕੋਈ ਬਲਾਤਕਾਰ ਕਰੇ,ਫੇਰ ਇਹਨੂੰ ਕੋਈ ਪੁੱਛੇ ਹੁਣ ਦੱਸ ਬਲਾਤਕਾਰੀ ਦਾ ਦਰਜਾ ਅੱਥਵਾਦੀ ਤੋਂ ਛੋਟਾ ਕੇ ਵੱਡਾ। ਵੀਡੀਓ 32:05 ਤੇ ਇਹ ਕਹਿੰਦਾ ਲੋਕਾਂ ਨੇ ਕਿਹਾ ਖੰਡੇ ਤੇ ਝੰਡੇ ਦੀ ਗੱਲ ਨੀ ਕਰਨੀ। ਬਹੁਤ ਵਧੀਆ ਸ਼ਬਦ ਕਹੇ ਉਹਨਾ ਨੇ। ਅਸਲ ਵਿੱਚ ਇੱਹ ਬੁੱਡਾ ਕਾਮਰੇਟਾਂ ਦੀਆਂ ਕਿਤਾਬਾ ਪੜਦਾ ਰਿਹਾ। ਕੱਚ-ਘਰੜ ਜਾਣਕਾਰੀ ਆ ਇਹਦੇ ਕੋਲ। ਚੈਨਲਾਂ ਆਲੇ ਇਹਦੀਆਂ ਇੰਨਰਵਿਉਆਂ ਏਸ ਲਈ ਕਰਦੇ ਆ ਉਹਨਾਂ ਨੂੰ ਪਤਾ ਲੋਕ ਕੀ ਵੇਖਣਾ ਪਸੰਦ ਕਰਦੇ ਆ। ਲੋਕ ਵੇਖਣ ਗੇ ਤਾਂ ਹੀ ਚੈਨਲਾਂ ਨੂੰ ਪੈਸਾ ਬਣੂੰ।
@jaspreet1085
@jaspreet1085 Жыл бұрын
@@kuldeepsinghkuldeepsingh2153ਇਸ ਨੂੰ ਸਮਝਣ ਲਈ ਬਹੁਤ ਵੱਡਾ ਦਿਮਾਗ ਚਾਹੀਦਾ
@RanjitSingh-rm9vk
@RanjitSingh-rm9vk Жыл бұрын
Right bro eh chawal budha comred ganda anda
@gurvindersinghbaring6369
@gurvindersinghbaring6369 4 жыл бұрын
Balle bapu balkaur singh ,bhut vadiya thinking a , philosopher bhut vadiya tuci beyaan karde ho ,bhut geyaan a bapu tuhaanu
@ManvirDhillon-j6v
@ManvirDhillon-j6v Жыл бұрын
Waheguru ji ka khalsa Waheguru ji ki Fateh 🙏
@paramvirdi858
@paramvirdi858 Жыл бұрын
Babbu ji 🙏🙏
@sarwanbajwa8074
@sarwanbajwa8074 4 жыл бұрын
ਬਾਬਾ ਜੀ ਤੁਸੀ ਆਪ ਪੰਜਾਬ ਵਿੱਚ ਕਿਤੋਂ ਵੀ ਅਲੈਕਸ਼ਨ ਲੜ ਕੇ ਆਓ ਜੀ ਤੁਹਾਡੇ ਵਰਗੇ ਪੜ੍ਹੇ ਲਿਖੇ ਬੰਦਿਆਂ ਦੀ ਬਹੁਤ ਲੋੜ ਏ ਜੀ ਇਹਨਾਂ ਅਨਪ੍ਹਾਂ ਨੇ ਬੜਾ ਬੇੜਾ ਗਰਕ ਕੀਤਾ ਏ ।
@farmlife3304
@farmlife3304 4 жыл бұрын
ਵਾਹਿਗੁਰੂ ਜੀ ਚੱੜਦੀ ਕਲਾ ਚ ਰੱਖਣ 'ਪੰਜਾਬ, ਨੂੰ ।ਦੁਨੀਆਂ ਭੁੱਖੀ ਮਰ ਸਕਦੀ ਪਰ ਪੰਜਾਬ ਹਮੇਸਾ ਖੁਸਹਾਲ ਰਹੇਗਾ ਗੁਰਾਂ ਦੀ ਕਿਰਪਾ ਨਾਲ 🙏🙏🙏
@PalwindarSingh-r2g
@PalwindarSingh-r2g Жыл бұрын
No 😮
@HarbhajanSingh-u4x
@HarbhajanSingh-u4x Жыл бұрын
Babu ji bilkul sach bol rahe ne nahi ta ajj kal guru granth sahib di hazoori vich vi vadde wadde gapp marde ne salute Babu ji Love you ❤❤❤❤
@jagjeetchohan9930
@jagjeetchohan9930 4 жыл бұрын
Dhanbhag Sade baba ji this darshn ho gye.Ratan veer ji thuda dhanvad Baba je nal mulkaat Lai.
@sandeepbrar8727
@sandeepbrar8727 4 жыл бұрын
Gud luck Rattan veer tuhde channel to bout umida punjab nu... bout chnga km eda ee rakhyo godi mediye d ult disha ch punjab nu lod aw tuhde vrge pattarkara di
@shavinderbrar5263
@shavinderbrar5263 4 жыл бұрын
Such person should lead younger generation
@BikramSingh-b3c
@BikramSingh-b3c 8 ай бұрын
This is a great man, my sincere regards❤❤❤❤❤❤❤❤
@user-zb5hz8ng5o
@user-zb5hz8ng5o Жыл бұрын
Balkor singh 🫡
@jaswindersingh7921
@jaswindersingh7921 4 жыл бұрын
ਪ੍ਰਸੋ ਤੋਂ ਏਕ ਵੀਡੀਉ ਦੇਖੀ ਸੀ ਬਾਪੂ ਦੀ ਬੱਸ ਹੁਣ ਤਾਂ ਗੱਲ੍ਹਾਂ ਦਾ ਸਵਾਦ ਆ ਗਿਆ 3 ਦਿਨਾਂ ਤੋਂ ਲਗਾਤਾਰ ਸੁਣ ਰਿਆ ਰਪੀਟ ਤੇ ਕਲੀ ਕਲੀ ਗਲ ਸੁਣਨ ਵਾਲੀ ਆ
@sukhpreetsandhu2030
@sukhpreetsandhu2030 4 жыл бұрын
ਸਬਾਦ ਲਿਅਾ ਤਾ ਬਾਪੂ ਜੀ ਨੇ
@baldevsingh-bi7wz
@baldevsingh-bi7wz Жыл бұрын
ਜਿਸ ਸਮਾਜ ਦੀ ਸਿਰਜਣਾ ਬਲਕੌਰ ਸਿੰਘ ਦੇ ਖਿਆਲਾਂ ਵਿੱਚ ਹੈ। ਹੂ ਬਹੂ ਉਸ ਦੀ ਤਸਵੀਰ ਅਮਰੀਕਾ ਵਿਚ ਦਿਖਾਈ ਦਿੰਦੀ ਹੈ। ਉਚ ਅਧਿਕਾਰੀਆਂ ਅਤੇ ਆਮ ਨਾਗਰਿਕ ਵਿੱਚ ਕੋਈ ਫਰਕ ਦਿਖਾਈ ਨਹੀਂ ਦਿੰਸਦਾ। ਸਗੋਂ ਨਾਗਰਿਕ ਨੂੰ ਉਚ ਅਧਿਕਾਰੀ ਸਨਮਾਨ ਦੇਦਾਂ ਹੈ। ਸੀਨੀਅਰ ਸਿਟੀਜਨ ਨੂੰ ਹੋਰ ਵੀ ਜ਼ਿਆਦਾ। ਉਚ ਅਧਿਕਾਰੀ, ਅਧਿਕਾਰੀ ਜਾਂ ਸਿਆਸੀ ਲੀਡਰ ਸੜਕ ਤੋਂ ਲੈਕੇ ਦਫ਼ਤਰਾਂ ਤੱਕ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਕਰਦਾ।
@sukhvindersingh6780
@sukhvindersingh6780 11 ай бұрын
ਮੈਂ ਹੈਰਾਨ ਹਾਂ ਕਿ ਸਾਡੇ ਸਮਾਜ ਵਿੱਚ ਇਹੋ ਜਿਹੇ ਗੂੜ੍ਹ ਗਿਆਨੀ ਭੀ ਵਿਚਰ ਰਹੇ ਹਨ ਜਿਹਨਾਂ ਦੀ ਅਜੋਕੇ ਸਮਾਜ ਨੂੰ ਅਤੀਅੰਤ ਲੋੜ ਹੈ।
@shivanisharma5562
@shivanisharma5562 7 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਬਡਾਲਾ ਰੋਡ ਖਰੜ ਵਿਖੇ 😮😮😮😮😢
@shivanisharma5562
@shivanisharma5562 7 ай бұрын
ਸ੍ਵਾਦ ਤਾ ਤਾ ਆਵੇਂ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@ravindervirdi5448
@ravindervirdi5448 Жыл бұрын
ਬਾਪੂ ਸੂਰਤ ਸਿੰਘ ਜੀ ਰੱਬ ਲਮੀ ਉਮਰ ਕਰੇ
@bhupinderkaileysingh1108
@bhupinderkaileysingh1108 4 жыл бұрын
Wah Ji Wah Bapuji. Parmatma Hamesha ChardiKala Ch Rakhe.
@PalwindarSingh-r2g
@PalwindarSingh-r2g Жыл бұрын
Bapu ji dian gllan sahi aa seva desh di jindrie dari aoukhi gllan karnyan bouhat sukahian ne jihana desh di seva vech musibatian chaalloan dhan guru nanak dev ji
@tarsemchand6650
@tarsemchand6650 4 жыл бұрын
ਬਾਪੂ ਜੀ ਮੇਰੀ ਇਕ ਹੰਥ ਕੇ ਬੇਨਤੀ ਹੈ ਕਿ ਆਉਣ ਵਾਲੇ ਬਾਈ ਮਾ ਸਾਲ 2022 ਦੇ ਇਲੇਕਸਨ ਆਉਣ ਵਾਲੀਆ ਦੇ ਵਿਚ ਆਪਨੇ ਪੰਜਾਬ ਤੇ ਹਰਿਆਨਾ ਦੌਹੇ ਸਟੇਟਾ ਦੇ ਕਿਸਾਨਾ ਮਜੰਦੁਰ ਦੇ ਵਿਚੌ ਨਿਮੌਦੇ ਐਮ ਐਲ ਏ ਤੇ ਪਰਦਾਨ ਆਪਨੇ ਹੀ ਬਨਾਏ ਜਾਨ ਤੇ ਜਿਹੜਾ ਪਹਿਲਾ ਇਕ ਵਾਰ ਐਮ ਐਲ ਏ ਜਾ ਪਰਦਾਨ ਬਨੀਆ ਹੌਵੇ ਉਸ ਬਿਆਕਤੀ ਨੂੰ ਵਿਚ ਨਾ ਲਿਆ ਜਾਵੇ ਕਿਯੂ ਕੀ ਹਰ ਇਕ ਦਾ ਸੁਪਨਾ ਹੁਦਾ ਕੇ ਮੇਵੀ ਉਚਾ ਇਨਸਾਨ ਕਹਾਵਾ ਬਾਪੂ ਜੀ ਦੀ ਗੱਲ ਏਸ ਲਈ ਕਿਤੀ ਹੈ ਕੇ ਆਪ ਜੀ ਨੂੰ ਕਨੂੰਨਾ ਵਾਰੇਸਾਰਾ ਪਤਾ ਹੈਸਿਆਣੀਆ ਨੇ ਗੱਲ ਆਖੀ ਹੈ ਕੀ ਹਾਥੀ ਦੀ ਪੇੜ ਵਿਚ ਸਾਰੀਆ ਪੇੜਾ ਆ ਜਾਦੀਆ ਹੰਨਤੇ ਹੱਕ ਸੱਚ ਦੀ ਗੱਲ ਕਰ ਸਕਦਾ ਹੈ ਤਾ ਉਹ ਤੁਸੀ ਹੌ ਤੇਇਕ ਗੱਲ ਹੌਰ ਹੈ ਭਮੇ ਅਕਾਲੀ ਪਰਟੀ ਦਾ ਭਾਮੇ ਕਾਗਰਸ ਭਾਮੇ ਭਾਜਪਾ ਦਾ ਹੌਵੇ ਕਿਸੇ ਨੂੰ ਵੀ ਵਿਚ ਦਾਖਲ ਨਾ ਕਿਤਾ ਜਾਵੇ ਨਹੀ ਤਾ ਵੇਰ ਇਨੇ ਉਹੀ ਕੰਮ ਕਰਨੇ ਨੇ ਇਸ ਇਨਾ ਨੂੰ ਦੁਰ ਹੀ ਰਖੀਆ ਜਾਵੇ ਤਾ ਹੀ ਪੰਨਜਾਬ ਤੇ ਹਰਿਆਨੇ ਦਾ ਭਲਾ ਹੌ ਸਕਦਾ ਹੈ ਸੌ ਧਨਵਾਦ ਜੀ ਤਰਸੇਮ ਚੰਦ ਰਾਉ ਮੂਨਕ ਤੌ
@KamalSingh-jg6hv
@KamalSingh-jg6hv Жыл бұрын
Thanks good luck ji
@RameshKumar-tq6js
@RameshKumar-tq6js 7 ай бұрын
बलकार सिंह इतना ज्ञान है तो आप सरकार की टीम में शामिल हो जाएं।हम सारे दोस्त भी तर्कशील है।हम सारे आपकी सभी वीडियो देखते हैं
@gurpreetmaan3020
@gurpreetmaan3020 4 жыл бұрын
Sirra lata babe ne 🙏🏼🙏🏼👍
@gurdevsingh5014
@gurdevsingh5014 4 жыл бұрын
YOU ARE GREAT SIR G.S BRAR Ldh
@GurpreetSingh-g8j8u
@GurpreetSingh-g8j8u Жыл бұрын
ਜਿੰਦਗੀ ਚ ਪਹਿਲੀ ਦਫ਼ਾ ਸੱਚ ਸੁਣਨ ਨੂੰ ਮਿਲਿਆ ਬਾਪੂ ਰੱਬ ਨਾਲੋਂ ਘੱਟ ਨਹੀਂ
@tarsemlalmahay9195
@tarsemlalmahay9195 3 жыл бұрын
Bapoo ji jindabbad
@jotgrewal3553
@jotgrewal3553 4 жыл бұрын
ਮਾਣ ਆਲੀ ਗੱਲ ਆ ਕਿ ਬਾਪੂ ਜੀ ਦੇ ਗੁਆਂਢ ਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ
@brarvlogs5531
@brarvlogs5531 4 жыл бұрын
ਕਿਥੋਂ ਦੇ ਨੇਂ ਇਹ
@sanghagurpreets2998
@sanghagurpreets2998 4 жыл бұрын
Very nice man bro
@surjitkaur1895
@surjitkaur1895 4 жыл бұрын
ਸਚਾਈ ਹੈ।
@surjitkaur1895
@surjitkaur1895 4 жыл бұрын
ਇਹੋ ਜਿਹੇ ਇਨਸਾਨ ਘਰ,ਮਹਲੈ,ਤੇ ਰਿਸ਼ਤਿਆਂ ਵਿਚ ਹੋਣਾ ਮਾਨ ਵਾਲੀ ਗੱਲ ਹੈ।ਅਸੀ ਬਹੁਤ ਕੁਝ ਸਿੱਖ ਸਕਦੇ ਹਾਂ ।
@Arshgrewal94
@Arshgrewal94 4 жыл бұрын
@@brarvlogs5531 ਲੁਧਿਆਣੇ ਦੇ ਨੇ।
@GaganDeep-po1dz
@GaganDeep-po1dz 4 жыл бұрын
ਜੈ ਸ੍ਰੀ ਰਾਵਣ ਜੀ
@JagjeetSingh-et6iw
@JagjeetSingh-et6iw 3 жыл бұрын
Nice Bapuji balkaur Singh bhuat badiya tuci Punjab Da Hira ho sodi soch nu sluat a
@singhaulakh5626
@singhaulakh5626 4 жыл бұрын
Nice baba ji bahut vadia knowledge mili ji
@RavinderSingh-zw7nm
@RavinderSingh-zw7nm Жыл бұрын
Bhaphu..Balkour singh ji nhu slaute....hai assi te fain ho gyea chadrre ble bhaphu de...gian da bhandaar hai bhapu....mera
@hdhxccf1851
@hdhxccf1851 Жыл бұрын
Bapu Doo so sal jee bahut giyan he eh jee bapu no pm te cm manana chaheda he bapu jeenda reh valda reh salute he bapu jee wahe guru je mehar kare ga es bapu jee te lamee Omar kare wahe guru je
@videosforyou9715
@videosforyou9715 4 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋRff
@SB-sf2vi
@SB-sf2vi Жыл бұрын
Bappu ji tusanu koti koti and salaam 100% right
@jaspreetdhaliwal5940
@jaspreetdhaliwal5940 4 жыл бұрын
buhat vadiya baapu ji sachi gl krda o tusi
@angrejparmar6637
@angrejparmar6637 4 жыл бұрын
Jindabad
@JasveerSingh-xl8nn
@JasveerSingh-xl8nn 9 ай бұрын
Hai kodiyan besak pr sachiyan galan khenda bapu balkor ji😮😮😊
@jaswinderbrar8954
@jaswinderbrar8954 2 ай бұрын
Salute Bapu ji
@saieagleeyepropertys8081
@saieagleeyepropertys8081 Жыл бұрын
Chak te fatte bapu baki ami aa
@SukhwinderSingh-mv7rd
@SukhwinderSingh-mv7rd 4 жыл бұрын
Good work Kishan zindabad
@GagandeepSingh-ym1zp
@GagandeepSingh-ym1zp 4 жыл бұрын
VERY NICE 👍 BABBA JI THANKS 🙏.
@gagandeepsingh2900
@gagandeepsingh2900 4 жыл бұрын
Bapu g bhout vdia tusi age ao te punjab bchao
@SunnySingh-ug8uq
@SunnySingh-ug8uq 8 ай бұрын
Very good bapu balkar Singh Ji
@swaransandhu7735
@swaransandhu7735 4 жыл бұрын
ਸੁਆਦ ਲਿਆਤਾ ਬਾਈ ਸੱਚੀ , ਬਾਬੇ ਨੇ
@nirmalsingh9484
@nirmalsingh9484 4 жыл бұрын
Very good right veer ji thanks
@AmandeepSingh-cj4om
@AmandeepSingh-cj4om 4 жыл бұрын
ਬਾਪੂ ਜੀ ਅਗਲਾ ਪਿਸਲਾ ਜਨਮ ਹੈਗਾ ਕੇ ਨਹੀ
@kalaSingh-py9ru
@kalaSingh-py9ru 4 жыл бұрын
Bhot vdiaa soch de malik ne baba ji
OCCUPIED #shortssprintbrasil
0:37
Natan por Aí
Рет қаралды 131 МЛН
Вопрос Ребром - Джиган
43:52
Gazgolder
Рет қаралды 3,8 МЛН
Как Ходили родители в ШКОЛУ!
0:49
Family Box
Рет қаралды 2,3 МЛН
Show with Bapu Balkaur Singh Gill | Political | EP 345 | Talk with Rattan
39:56