ਇਸ Hacker ਦੀਆਂ ਗੱਲਾਂ ਤੁਹਾਡੇ ਖੋਪੜ ਖੋਲ ਦੇਣਗੀਆਂ ਇੰਟਰਨੈੱਟ ਤੇ ਇੰਝ ਲੁੱਟੇ ਜਾਂਦੇ ਨੇ ਲੋਕ? Dark Web Interview

  Рет қаралды 193,878

RMB Television

RMB Television

Күн бұрын

Пікірлер: 663
@BeantBrar-fw1zx
@BeantBrar-fw1zx 2 күн бұрын
You Tube ਦੀ ਸਭ ਵਧੀਆ ਜਾਣਕਾਰੀ You Tube ਦੀ ਸਭ ਤੋਂ ਸੋਹਣੀ ਵੀਡੀਓ You Tube ਦਾ ਸਭ ਤੋਂ ਈਟੈਲੀਜੈਂਟ ਬੰਦਾ ਥੋੜੀ ਜਿਹੀ ਵੀਡਿਓ ਵੀ ਸਕਿੱਪ ਕਰਨ ਵਾਲੀ ਨਹੀ ਹੈਗੀ ਬਾਈ ਦੀਆਂ ਸਾਰੀਆਂ ਗੱਲਾਂ ਕੰਮ ਦੀਆ ਨੇ
@Manpreet.S.Sandhu-mq8tb
@Manpreet.S.Sandhu-mq8tb 2 күн бұрын
Bahut wadia ji
@BikkaGill-o4k
@BikkaGill-o4k 2 күн бұрын
.. ਭਾਜੀ ਇਹਨਾਂ ਨਾਲ next vlog ਜਲਦੀ ਲੈ ਕੇ ਅਯੋ...🙏🏻🙏🏻👍👍👍
@jagdeepsingh5666
@jagdeepsingh5666 8 күн бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ, ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਅਜੌਕੇ ਸਮੇਂ ਚ
@deepRai121
@deepRai121 6 күн бұрын
Koi ehna nu dekh k galt faida v chak sakda
@mastermind9245
@mastermind9245 3 күн бұрын
​@@deepRai121Sb jhuth a kuj gallan chhad k ea bs paise kadvaun lyi ads payiya hundiya, hun tu j enanu paise paate te tera kam na hoya fr tu kr ki layega kinu fdega,police kol v nhi ja skda chahe lakha rupey hi ditte hon kioki tu already illigal km kita a.. Creates nu vdia attention te views mil jnde ta ea theories te jhuth nu haua bnake pesh krde rehnde
@OrganicHutSangrur
@OrganicHutSangrur 8 күн бұрын
2 ghante 20 mint di Film Ch v ruk jane aa dekhde dekhde par ah video eni changi te sikhan wali hai k dekhda e geya 👏👏
@vickysingh22-h3z
@vickysingh22-h3z 8 күн бұрын
Thank u veer ji 🙏
@VarinderSingh-ys7rh
@VarinderSingh-ys7rh 6 күн бұрын
Meri jindgi da pehla podcast hona jisnu dekh ke rooh kush hogi,bahut vadiya jankari ditti e ver ne.
@RoyalFF-ed4sn
@RoyalFF-ed4sn 2 күн бұрын
Sahi gal aw veer
@sukhsecretvlogs
@sukhsecretvlogs 8 күн бұрын
KZbin ਤੇ ਅੱਜ ਤੱਕ ਦੀ ਘੈਂਟ ਵੀਡਿਓ ❤❤❤❤❤
@ਅੰਨਪੜ੍ਹ_ਬਾਬਾ
@ਅੰਨਪੜ੍ਹ_ਬਾਬਾ 9 күн бұрын
ਇਹ ਪਹਿਲਾ podcast ਦੇਖ ਰਿਹਾਂ,dark web ਸੰਬੰਧੀ ਵਧੀਆ ਜਾਣਕਾਰੀ ਦਿੱਤੀ ਜਾ ਰਹੀ ਆ, ਕਈ ਚੈਨਲ ਲੋੜ ਤੋਂ ਵੱਧ ਖੁਫੀਆ ਬਣਾਕੇ dark web ਨੂੰ ਪੇਸ਼ ਕਰਦੇ ਹਨ,ਪਰ ਇਹ ਵੀਰ ਸਿੰਪਲ ਤਰੀਕੇ ਨਾਲ ਜਾਣਕਾਰੀ ਦੇ ਰਿਹਾ
@vickysingh22-h3z
@vickysingh22-h3z 9 күн бұрын
🙏
@gsbrarsidhu3606
@gsbrarsidhu3606 9 күн бұрын
1😊🔇😊😊1😊😊😊
@JESUSLOVER-o1y
@JESUSLOVER-o1y 7 күн бұрын
​@@vickysingh22-h3z veer g mara instagram kise ne hack kita par mariya reel jesuschirst te se te kise ne hack kita
@triloksingh4126
@triloksingh4126 6 күн бұрын
ਬਾਈ ਜੀ, ਸੁਣਕੇ ਡਰ ਜਿਹਾ ਲੱਗਣ ਲੱਗਾ ਏ। ਜਾਣਕਾਰੀ ਵਧੀਆ ਲੱਗੀ ।
@RAMNIWAS-ry8lo
@RAMNIWAS-ry8lo 2 күн бұрын
सर मैने आज जिंदगी में पहली बार आपकी वीडियो 2.20 घंटे की पूरी देखी और सच में आपने dark web और इंटरनेट के अच्छे बुरे प्रभाव के बारे में बहुत ही शानदार जानकारी दी हैं। जो भी व्यक्ति इस वीडियो को देखता है उसका जिंदगी में इंटरनेट को चला सफल होगा।। पैसा वसूल पॉडकास्ट 🎉🎉🎉🎉🎉🎉🎉🎉
@HarinderKaur-sn5qv
@HarinderKaur-sn5qv 2 күн бұрын
End gllbaat ❤❤ fer to kro podcast , vdia lga , lok suchet kro hor info dske ❤
@BahadarSingh-e9i
@BahadarSingh-e9i 5 күн бұрын
ਬਾਈ ਤੇ ਤਾਂ ਕੰਨ ਖੋਲ ਦਿੱਤੇ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@sehaj-x6jattboys
@sehaj-x6jattboys 2 күн бұрын
bhot vadiya jankari diti bade veer🙋🏻‍♂️bhot kuj sikhan to li milia
@dhimansaab4870
@dhimansaab4870 7 күн бұрын
ਬਹੁਤ ਵਧੀਆ ਜਾਣਕਾਰੀ ਵੀਰੇ, ਸੱਚੀਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ, ❤❤
@BalvirSingh-ss3pd
@BalvirSingh-ss3pd 9 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਨਸ਼ਿਆਂ ਨੂੰ ਫੈਲਾਉਣ ਦਾ ਇੰਟਰਨੈੱਟ ਦੀ ਇੰਨਡੈਰਕਟ ਢੰਗ ਨਾਲ ਜ਼ਿਆਦਾ ਰੋਲ ਹੈ ਜੀ।
@official_vishal_1234
@official_vishal_1234 9 күн бұрын
Bhut vadia y swad agea dekh te sun ke❤❤
@beantsingh5603
@beantsingh5603 9 күн бұрын
ਬਹੁਤ ਵਧੀਆ ਜਾਣਕਾਰੀ ਹੂਣ ਤਾ ਗੋਰਮਿੰਟ ਵੀ ਸਾਈਡਾ ਤੇ ਕੰਮ ਕਰ ਰਹੀ ਏ ਅਦਾਰ ਕਾਰਡ ਹਰੇਕ ਬੰਦੇ ਦਾ ਇੰਟਰਨੈੱਟ ਨਾਲ ਜੁੜਿਆ ਕੋਈ ਵੀ ਲੈਣ ਦੇਣ ਕਰਦੇ ਹਾ ਅਦਾਰ ਕਾਰਡ ਲੱਗਦਾ ਕੂਲ ਮਿਲਾ ਕਿ ਬੰਦਾ ਚਾਹੇ ਆਪਦੇ ਵਾਰੇ ਕੂਛ ਵੀ ਸੀਕਰੇਟ ਨਹੀ ਰੱਖ ਸਕਦਾ
@ksarao5046
@ksarao5046 9 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਹੋਰ ਜਾਣਕਾਰੀ ਲਈ ਅਗਲਾ episode ਵੀ ਲੈਕੇ ਆਓ ਬਾਈ, ਬਾਈ ਦਾ ਨਾਮ ਤੇ ਪਿੰਡ ਸ਼ਹਿਰ ਵੀ ਦਸੋ ਕਿਹੜਾ।
@LovepreetKaur-cm4zw
@LovepreetKaur-cm4zw 9 күн бұрын
Y da Vicky te pind jawaharwala sada pind
@desideshokeen1509
@desideshokeen1509 9 күн бұрын
@@LovepreetKaur-cm4zw jawahar singh wala. jihda nihal singh wale kol aa bai?
@balvirsidhu1271
@balvirsidhu1271 8 күн бұрын
@DhanaLalianWaleWalaOfficial ਓਹ ਭਰਾਵਾ ਹੁਣ ਤਾਂ ਤੇਰੇ ਵਾਲੇ ਲਿੰਕ ਤੇ ਕਲਿਕ ਕਰਣ ਤੋਂ ਵੀ ਡਰ ਲਗਦੈ ਪਹਿਲਾਂ ਬਾਈ ਬਣਕੇ ਦੱਸ ਏਹ ਹੈ ਕੀ?😂😂😂😂
@LovepreetKaur-cm4zw
@LovepreetKaur-cm4zw 8 күн бұрын
@desideshokeen1509 nhi lehra gaga kol
@KuldeepSingh-l9h6g
@KuldeepSingh-l9h6g 9 күн бұрын
Sirra yaar Bai Vicky Very Good 👍
@shadow_1512
@shadow_1512 8 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਤੇ ਬਹੁਤ ਹੀ ਵਧੀਆ ਪੋਡਕਾਸਟ ਸੀ ਧੰਨਵਾਦ ਦੋਵੇਂ ਭਰਾਵਾਂ ਦਾ 👍
@amritguruguru4445
@amritguruguru4445 6 күн бұрын
Veer edda da podcast karo dekhan te knowledge mila very nice bhai..
@dvdr_sidhu
@dvdr_sidhu 22 сағат бұрын
ਬਹੁਤ ਵਧੀਆ ਜਾਣਕਾਰੀ ਵਾਲੀ ਵੀਡਿਓ । ਧੰਨਵਾਦ RMB tv ਦਾ
@dgnsekhon
@dgnsekhon 7 күн бұрын
Veero sab ton vadhia eh gal ha ki tusi dark web te kade mat jao..safe raho.
@gurpreetgill1882
@gurpreetgill1882 9 күн бұрын
Vicky ਵੀਰ ਮੈਂ ਦੇਖਿਆ ਉਹ ਪੌਡਕਾਸਟ ਸਰਦਾਰ ਮੁੰਡੇ ਦਾ ਜਿਹੜਾ ਕਹਿੰਦਾ ਸੀ ਮੈਂ 2 ਦਿਨ ਚਲਾਇਆ ਸੀ। ਸਾਡਾ ਕੰਪਿਊਟਰ ਬਲੈਕ ਹੋ ਗਿਆ ਸੀ। ਉਹਦਾ ਦੇਖਣ ਤੋਂ ਹੀ ਪਤਾ ਲੱਗਦਾ ਸੀ ਕਿ ਚੋਰਸ ਕਰ ਕਰ ਗੱਪਾਂ ਰੋੜ ਰਿਹਾ ਹੈ। 😂😂😂😂। ਪਹਿਲਾ ਪੰਜਾਬੀ ਪੌਡਕਾਸਟ ਦੇਖਿਆ ਜਿਸ ਤੋਂ ਚੰਗੀ ਜਾਣਕਾਰੀ ਹਾਸਿਲ ਹੋਈ।
@vickysingh22-h3z
@vickysingh22-h3z 9 күн бұрын
😂😂 ਧੰਨਵਾਦ ਜੀ 🙏
@Reactionnetworkplus
@Reactionnetworkplus 8 күн бұрын
@@vickysingh22-h3z sat shri kal bro vdia jankari deti tuci study ki keti c bro ma advance diploma hardware and networking technology kita 2 years hun ma ba llb kr reha nl nl ,ma networking da diploma dobara kita linux etc bki hor kini study need a bki i know python also urgent but time lgda va bki contact number deo please gl krn lyi
@kirangnasib5730
@kirangnasib5730 6 күн бұрын
Thank u vicky । Khush raho bachha
@Advsidhusangrur
@Advsidhusangrur 9 күн бұрын
ਬਹੁਤ ਵਧੀਆ ਬਾਈ ਐਸੇ ਲਈ ਕਹਿੰਦੇ ਨੇ ਪੜ੍ਹਾਈ ਜਰੂਰੀ ਆ ਆਪਣੇ ਆਲੇ ਤਾਂ ਜਿਆਦਾਤਰ ਲੋਂਡੇ ਜਾ ਨਚਾਰ ਬਣੀ ਜਾਂਦੇ ਨੇ ਖੈਰ ਬਾਈ ahmia ਰਹਿ ਗਈ .onion veer hacking te darkweb ਦਾ ਰਿਸ਼ਤਾ ਬੜਾ ਗੂੜਾ ive tried it many times even punjab himanchal baki benglore delhi side jiada vartya janda
@Advsidhusangrur
@Advsidhusangrur 9 күн бұрын
ਅਪਣੇ ਸਮਗਲਿੰਗ ਲਈ ਨਹੀਂ ਸੈਕਸ ਟ੍ਰੈਫਕਿੰਗ ਤੇ ਮਾੜੇ ਮੋਟੇ ਕੰਮਾਂ ਲਈ ਸੁਪਾਰੀ killing ਵਰਗੇ ਕੰਮ ਕਰਦੇ ਨੇ ਹੈ ਸਭ ਕਿਤੇ 2020 ਚ ਫੜਿਆ ਗਿਆ ਸੀ ਥਾਈਲੈਂਡ ਤੋਂ ਮਾਸਟਰਮਾਇੰਡ darkweb ਵਾਲਾ
@DavinderBrar-p8c
@DavinderBrar-p8c 9 күн бұрын
Dark web jina marji hide kar lave par pata fir v lag janda
@ParamjeetKour-l7i
@ParamjeetKour-l7i 4 күн бұрын
Sidhu mosseala di gall kr raheoo
@AmnGill-du1rr
@AmnGill-du1rr 6 күн бұрын
Dhanwaad bai g eni vdiaya information dein lyi koz nwa sikhn nu milya booht gllan avn diya c jina knowledge hi nhi 🙏🏻🙏🏻
@balkourdhillon5402
@balkourdhillon5402 2 күн бұрын
ਪਤਰਕਾਰ ਸਾਹਿਬ ਇਸ ਪ੍ਰੋਗਰਾਮ ਨੂੰ ਸੁਣ ਕੇ ਉਹ ਗਲ ਨਾ ਹੋ ਜਾਵੇ ਜਿਵੇ ਕਿਸੇ ਸਿਧਰੇ ਬੰਦੇ ਨੂੰ ਕਿਸੇ ਨੇ ਕਿਹਾ ੳ ਕਮਲਿਅਆ ਕਿਤੇ ਅੱਗ ਨਾ ਲਾ ਦੇਵੀਂ।ਉਹ ਅੱਗੋਂ ਕਹਿੰਦਾ ਵਧੀਆ ਯਾਦ ਕਰਾ ਦਿਤੀ। ਪਰ ਭਾਈ ਸਾਹਿਬ ਨੇ ਬਚਿਆ ਤੇ ਜੋ ਵੀ ਜਿਆਦਾ ੲਇੰਟਰਨੈਟ ਦੀ ਵਰਤੋਂ ਕਰਦੇ ਆ ਬਿਨਾ ਕਿਸੇ ਜਾਣਕਾਰ ਦੇ ਨਵੀ ਸਾਈਟ ਨਾਲ ਕੋਈ ਪਤੰਗਾ ਨਾ ਲਵੋ।ਧੰਨਵਾਦ ਸ਼ੁਕਰੀਆ ਬਹੁਤ ਹੀ ਵਧੀਆ ਜਾਣਕਾਰੀ ਵਾਲਾ ਪੌਗਕਾਸਟ ਠੇਠ ਪੰਜਾਬੀ ਬੋਲ ਕੇ ਦਸਿਆ ਗਿਆ। ਧੰਨਵਾਦ
@manindersingh5178
@manindersingh5178 8 күн бұрын
ਬਹੁਤ ਜਾਣਕਾਰੀ ਮਿਲੀ ਵੀਰ ਜੀ 🙏😂ਮੈਨੂੰ ਤਾ ਆਪਣੇ ਫੋਨ ਤੋਂ ਡਰ ਆਉਣ ਲੱਗ ਗਿਆ 😂ਥੋਡੇ ਵਿਚਾਰ ਸੁਣ ਕੇ 🙏
@simarjitkaurmeen9721
@simarjitkaurmeen9721 9 күн бұрын
Very good brother next part
@BahadarSingh-e9i
@BahadarSingh-e9i 5 күн бұрын
ਬਾਈ yar ਤੁਸੀਂ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਛੋਟੇ ਭਰਾ ਹਰੇਕ ਜ਼ਿਲੇ ਵਿਚ ਜਾਕੇ ਸਾਡੇ ਪਿੰਡ ਵਾਲਿਆਂ ਨੂੰ ਜਰੂਰ ਜਾਗਰੂਕ ਕਰੋ
@balvirsidhu1271
@balvirsidhu1271 8 күн бұрын
ਬਹੁਤ ਹੀ ਡਿਟੇਲ ਨਾਲ ਸਮਜਾਇਆ ਬਾਈ ਨੇਂ❤❤❤❤❤❤
@italyminivlog
@italyminivlog 7 күн бұрын
Bot kuch pta lagga tuhade podcast to .. thanks veer ji
@DarshanSingh-br9cl
@DarshanSingh-br9cl 8 күн бұрын
ਪਹਿਲੇ ਨੰਬਰ ਤੇ ਪੌਡਕਾਸਟ ਰਹੂ ਵੀਰ ਦਾ
@vickysingh22-h3z
@vickysingh22-h3z 8 күн бұрын
ਧੰਨਵਾਦ ਵੀਰ ਜੀ ਦਿਲੋ ❤
@judgesrari7970
@judgesrari7970 9 күн бұрын
Bahut vdiya jankari bai ji. Tuhadi ik ik gal lakh rupai di aa. Bahut bahut shukriya bai ji 🙏🙏
@vickysingh22-h3z
@vickysingh22-h3z 9 күн бұрын
Thanks 🙏
@girjesh0
@girjesh0 9 күн бұрын
SUKAR AA BABA JI DA VI KOI TE LEEK TO HAT KE NEW CONTANT LAI KE AAYA. BEST WISHES 🙏🏻🙏🏻.
@gurbhejsandhu8966
@gurbhejsandhu8966 9 күн бұрын
ਬਹੁਤ ਵਧੀਆ ਜਾਣਕਾਰੀ ਵਿੱਕੀ ਵੀਰੇ ਧੰਨਵਾਦ ❤
@vickysingh22-h3z
@vickysingh22-h3z 8 күн бұрын
ਧੰਨਵਾਦ 😂
@HudumalaMala
@HudumalaMala 8 күн бұрын
ਕੀ ਹਾਲ ਅਾ ਵੀਰ ਮੇਰਾ ਪਿੰਡ ਨੰਗ਼ਲ ਅਾ ਮਿਲਣਾ ਥੋਨੂੰ ਕਿੱਥੇਮਿਲ ਸਕਦੇ ਅਾ ਦੱਸਿਓ
@rajveer.000
@rajveer.000 4 күн бұрын
Nice working vicky brother.....
@GAGANSTARLINK
@GAGANSTARLINK 8 күн бұрын
Wah bai wah , ghant gallan-ghant gallan❤❤❤❤
@HardeepHardeep-x8n
@HardeepHardeep-x8n 8 күн бұрын
ਬਹੁਤ ਵਧੀਆ ਜਾਣਕਾਰੀ ਅੱਜ ਤੰਕ ਕਿਸੇ ਨੇ ਨਹੀਂ ਸਾਂਝੀ ਕੀਤੀ
@manindersingh5178
@manindersingh5178 8 күн бұрын
ਵੀਰ ਤੁਸੀ ਆਪਣਾ ਚੈਨਲ ਬਣਾ ਕੇ 🙏ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ ਜਾਣਕਾਰੀ ਦਿਓ, ਇਨਰਰਨੈਟ ਵਾਰੇ 🙏ਲੋਕ ਸੁਚੇਤ ਰਹਿਣ ਗੇ 🙏
@deepRai121
@deepRai121 6 күн бұрын
Veer sikhn vale galt v ehto sikh lenge
@RamanRathore-gp8ht
@RamanRathore-gp8ht 6 күн бұрын
Right ji
@nachattarsandhu6159
@nachattarsandhu6159 9 күн бұрын
ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਨੇ, ਬਾਈ ਖੁਸ਼ ਰਹੋ ਹਮੇਸ਼ਾਂ
@vickysingh22-h3z
@vickysingh22-h3z 9 күн бұрын
Thank u
@PanjaabSingh-q4i
@PanjaabSingh-q4i 7 күн бұрын
⁠@@vickysingh22-h3z bai no. mil skda
@mohdyakub4581
@mohdyakub4581 2 күн бұрын
Bhout vadia jankari
@Maninder.x.r
@Maninder.x.r 9 күн бұрын
Verry good part 2
@Entertainment-92
@Entertainment-92 8 күн бұрын
Vadiya knowledge bro👏🏻👏🏻
@sandeepsamplay7928
@sandeepsamplay7928 9 күн бұрын
ਆਪਣੇ ਬੱਚਿਆਂ ਨੂੰ ਫੋਨ ਨਾ ਦੇਵੋ.... ਨਹੀ ਤਾਂ ਬਹੁਤ ਵੱਡੀ ਮੁਸੀਬਤ ਚ ਫੱਸ ਸਕਦੇ ਹੋ👍.... ਜੇ ਚੰਗੇ ਲੋਕ ਨੇ ਦੁਨਿਆਂ ਤੇ ਤਾਂ ਬੁਰੇ ਲੋਕ ਵੀ ਨੇ... ਸੋ ਬਚਾਅ ਵਿੱਚ ਹੀ ਬਚਾਅ ਹੈ... ਬਚੋ ਲੋਕੋ🙏
@HarpalSingh-uv9ko
@HarpalSingh-uv9ko 9 күн бұрын
ਧੰਨਵਾਦ ਵੀਰ ਜੀ ਲੋਕਾਂ ਨੂੰ ਜਾਗਰੂਕ ਕਰਨ ਲਈ। ਬਹੁਤ ਵਧੀਆ ਤੇ ਸੋਹਣੀਆਂ ਗੱਲਾਂ ਨੇ। ਵਾਹਿਗੁਰੂ ਜੀ ਦੋਨਾਂ ਵੀਰਾਂ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
@vickysingh22-h3z
@vickysingh22-h3z 9 күн бұрын
ਧੰਨਵਾਦ ਜੀ
@harbanssingh6839
@harbanssingh6839 8 күн бұрын
Thanks Vicky brother 🙏 and RMB wale veer g da bahut vadia jankari deti hi ta ke lok Suchet rehan 🙏🙏
@hunterhappy0073
@hunterhappy0073 7 күн бұрын
Veer Knowledgefull Video Aa Ji Sirra Hi Aa Ji.🎉❤
@ravinderbrar7566
@ravinderbrar7566 9 күн бұрын
ਬਹੁਤ ਵਧੀਆ ਜਾਣਕਾਰੀ ਜੀ
@Tonimasko01Tonni
@Tonimasko01Tonni 6 күн бұрын
Badhiya Veer lok vecky bai, Lag Gaya Raha bai ji❤
@bahadursingh9718
@bahadursingh9718 9 күн бұрын
ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਇਸ ਵੀਰ ਨੇ ਕ਼ਈਂ ਤਰਾਂ ਦੇ ਤਾਂ ਨਸ਼ੇ ਦੱਸੇਂ ਹੈ ਵੀਰ ਨੇ।। ਕਿਸੇ ਵੀ ਮੈਸਜ਼ ਤੇ ਕਲਿਕ ਨਾਂ ਕਰੋ। ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ।
@yashpalsharma2864
@yashpalsharma2864 9 күн бұрын
Very.nice.veer.g.
@GarishaKumarSharma-s7o
@GarishaKumarSharma-s7o 9 күн бұрын
Pehle toh kuch pata nahi tha kya nahi karne ke zarurat 😂😂😂
@KarmjitKaur-m7r
@KarmjitKaur-m7r 2 күн бұрын
Bahut vdiya message ditta bai g 🙏🏻
@dr.gurdeepsingh8432
@dr.gurdeepsingh8432 9 күн бұрын
Bhut vdia podcast a .... Full information
@TheKingHunter8711
@TheKingHunter8711 Күн бұрын
ਬਾਈ ਦੀਆਂ ਸਾਰੀਆਂ ਗੱਲਾਂ ਸਹੀ ਹਨ
@Major.Singh69
@Major.Singh69 9 күн бұрын
ਬਹੁਤ ਵਧੀਆ ਬਾਈ ਜੀ ਇਹੋ ਜਿਹੀ ਜਾਣਕਾਰੀ ਦੇਣੀ ਚਾਹੀਦੀ ਆ
@BADFELLA_XX1
@BADFELLA_XX1 3 күн бұрын
Dark web te Gyaan ta boht lok dinde a, Par es 22 nu vakey knowledge a.. 🤎
@NirmalSingh-uz4ic
@NirmalSingh-uz4ic 9 күн бұрын
ਬਹੁਤ ਵੀਡੀਓ ਬਹੁਤ ਵਧੀਆ ਬਾਈ ਤੁਹਾਡੀ
@musicart2516
@musicart2516 9 күн бұрын
Bhut ghint gal bat End a veer love you
@BhullarSahota
@BhullarSahota 9 күн бұрын
Bahut vadia very good
@luckygrewal4994
@luckygrewal4994 7 күн бұрын
Koka podcast veer ji 👍🥰❤❤❤❤❤
@pamajawadha5325
@pamajawadha5325 9 күн бұрын
Good veer
@SubashKumar-j6d
@SubashKumar-j6d 22 сағат бұрын
Nic Vicky veer g love you yar❤❤❤❤❤
@buntysingh9174
@buntysingh9174 9 күн бұрын
Bhut vdia information diti bai ❤❤next part kro jldi❤🎉
@HarmeshSPAIN
@HarmeshSPAIN 8 күн бұрын
ਜਾਣਕਾਰੀ ਬਹੁਤ ਵਧੀਆ ਵੀਰ ਦੀ , ਵੀਰ ਦੀ ਗੱਲਬਾਤ ਸੁਣ ਕੇ ਹੁਣ ਸਾਇਡ ਨਾ ਖੋਲ੍ਹਣ ਲੱਗ ਜਾਇਓ
@RoshanChohan-wu9op
@RoshanChohan-wu9op 19 сағат бұрын
Very informative.do second part
@palsingh9140
@palsingh9140 6 күн бұрын
Bahut hi badhiya podcast kita 22najara aa gya 2 thankyou 22 jankari den lai🎉
@gurpreetgill9440
@gurpreetgill9440 5 күн бұрын
Very Thanks brother 🙏 part 2 brother
@satvirsingh8872
@satvirsingh8872 14 сағат бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@sunnyrai924
@sunnyrai924 3 күн бұрын
❤❤❤❤❤❤❤ Good information bro 👍🏻
@sandeepdhaliwal227
@sandeepdhaliwal227 7 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਹਮੇਸ਼ਾ ਖੁਸ਼ ਰਹੋ
@Dillumani
@Dillumani 3 күн бұрын
Good information brother ❤
@harjitsinghsandhu5439
@harjitsinghsandhu5439 9 күн бұрын
ਵਧੀਆ ਜਾਣਕਾਰੀ
@vshukant2306
@vshukant2306 13 сағат бұрын
Bai next vlog leke ayo bai naal bhut vadiya information ditii aa
@harnaibchahal4326
@harnaibchahal4326 9 күн бұрын
Jass Grewal veer ji Podcast seda hi chalo kria kro es tra oh gl nahi rehdi Podcast ch please Veer ji
@lovecanada9723
@lovecanada9723 2 күн бұрын
9:40 video start
@Husandhindsa9799
@Husandhindsa9799 9 күн бұрын
Kuj Vadia sikhn nu milya bai vadia lgya podcast ❤
@vickysingh22-h3z
@vickysingh22-h3z 9 күн бұрын
Thank u
@simransumitjob2716
@simransumitjob2716 7 күн бұрын
Bahut hi vadia dasseya veer ji internet ware❤❤
@Gillz_production
@Gillz_production 4 күн бұрын
ਬਹੁਤ ਵਧੀਆ ਵੀਰ ਜਿਉਂਦੇ ਵਸਦੇ ਰਗੋ
@Shakyajiraj563
@Shakyajiraj563 5 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ।। ਤੁਸੀਂ ਗਲਤੀ ਕੀਤੀ ਤੁਹਾਡੀ ਗਲਤੀ ਨਾਲ 1.40 ਲੱਖ ਲੋਕਾਂ ਦਾ ਫਾਇਦਾ ਹੋਵੇਗਾ ।। ਖ਼ੁਸ਼ ਰਹੋ 😊😊😊
@LAKHWINDERSINGH-ih4bk
@LAKHWINDERSINGH-ih4bk 6 күн бұрын
Bah bai g bah isnu kihnde ne podcast bhuat vadiya jankari ditte bai g
@ravibrar9626
@ravibrar9626 7 күн бұрын
Bai bht vdia awareness mildi aa loka nu bht late aa km apne punjab ch eho jhe topic’s da hor languages ch ta bht pehla to oh keh rhe aa
@shakuntaladevi4417
@shakuntaladevi4417 3 күн бұрын
Badia jaankaari veere
@selfmaider
@selfmaider 8 күн бұрын
shukar aa koi real banda milya knowledge vala
@sukhasinghplumber8093
@sukhasinghplumber8093 8 күн бұрын
Good brother 👍👍
@husanpreetkaur5295
@husanpreetkaur5295 8 күн бұрын
ਬਹੁਤ ਵਧੀਆ ਵਿਚਾਰ ਵੀਰ ਜੀ 🙏🙏
@virkarsh8055
@virkarsh8055 7 күн бұрын
My Best Podcast video of this month ❤
@iqbalsinghromanna1856
@iqbalsinghromanna1856 20 сағат бұрын
Bhut vadiea 🎉
@chamkaursingh6439
@chamkaursingh6439 3 күн бұрын
Good job ❤❤
@bhantsidhu269
@bhantsidhu269 9 күн бұрын
ਬਹੁਤ ਵਧੀਆ ਉਪਰਾਲਾ ਕੀਤਾ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣ
@vickysingh22-h3z
@vickysingh22-h3z 8 күн бұрын
ਧੰਨਵਾਦ ਜੀ
@AmritpalSingh-hp7ej
@AmritpalSingh-hp7ej 8 күн бұрын
विक्की भाई एक और पॉडकास्ट❤❤❤
@AmandeepSingh-ou4oe
@AmandeepSingh-ou4oe 8 күн бұрын
Good work sir 👍👍👍👍👍👍
@DalveerSingh-w8y
@DalveerSingh-w8y 6 күн бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਬਹੁਤ ਬਹੁਤ ਧੰਨਵਾਦ
@amrindersinghmander2330
@amrindersinghmander2330 2 күн бұрын
ਧੰਨਵਾਦ ਵੀਰੇ🙏 ਕੰਮ ਦੀਆਂ ਗੱਲਾਂ ਦੱਸੀਆਂ
@gurvinderkohli8074
@gurvinderkohli8074 8 күн бұрын
Nice podcast🙏
@PardeepKumar-ml2ee
@PardeepKumar-ml2ee 6 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਿੱਕੀ ਭਾਜੀ ਜੱਸ ਭਾਜੀ ਨੇ ਵੀ ਬਹੁਤ ਵਧੀਆ ਸਵਾਲ ਪੁੱਛਿਆ ਤੁਹਾਡੇ ਤੋਂ ਇਹਨਾਂ ਚੀਜ਼ਾਂ ਨੂੰ ਅਸੀਂ ਇਸਤੇਮਾਲ ਚਾਹੇ ਨਾ ਕਰੀਏ ਲੇਕਿਨ ਜਾਣਕਾਰੀ ਹੋਣੀ ਜਰੂਰੀ ਹੈ ਧੰਨਵਾਦ
@baljitbains2732
@baljitbains2732 2 күн бұрын
Bhut vadiya jan kari diti veer g
@DaljeetSingh-zf4em
@DaljeetSingh-zf4em 9 күн бұрын
🙏🙏laajwab Meharbani g......
@paramjeetsingh-ms5jn
@paramjeetsingh-ms5jn 9 күн бұрын
Bahut Sona podcast hai ji
@vickuk1313
@vickuk1313 8 күн бұрын
bahut wadia gal baat kiti veer ne....
@HarjinderSingh-vq7xv
@HarjinderSingh-vq7xv 7 күн бұрын
Very great knowledge, thanks brother 👍🙏
@soniSekhon-cq2pd
@soniSekhon-cq2pd 8 күн бұрын
Bai ji es bare kise kol gal karde c look.pagal kehde c bhut vdiya kaam kita tusi
@rajeshkumar-rl1ou
@rajeshkumar-rl1ou 7 күн бұрын
Bai siraa galaan ne Veer dia ik video hor karo ❤❤
Inside the Dark Web: How Cyber Criminals Operate in India | Jist
2:00:42
БАБУШКА ШАРИТ #shorts
0:16
Паша Осадчий
Рет қаралды 4,1 МЛН