ਚਕਿਆ ਗਿਆ ਜਗਰਾਓਂ ਵਾਲਾ ਜੱਸੀ ਬਾਬਾ,ਮੋਹਾਲੀ ਬੈਠੀ ਵਕੀਲ ਨੇ ਚੁਕਵਾਇਆ ਬਾਬਾ

  Рет қаралды 362,781

On Air

On Air

Күн бұрын

ਚਕਿਆ ਗਿਆ ਜਗਰਾਓਂ ਵਾਲਾ ਜੱਸੀ ਬਾਬਾ,ਮੋਹਾਲੀ ਬੈਠੀ ਵਕੀਲ ਨੇ ਚੁਕਵਾਇਆ ਬਾਬਾ
#onair #jagraonwalababa #punjabpolice #arrest #advocate #punjabupdate #punjabnews #latestupdate
ਸਾਨੂੰ Facebook KZbin ਅਤੇ Instagram ਉੱਤੇ Like ਅਤੇ Share ਕਰੋ*
Feel free to reach out and connect with us!
Website: onair13.com/
Gurbani On Air: / gurbanionair
Gedi Route Facebook: / gediroute21
On Air Facebook: / onair13media
On Air Facebook Podcast: www.facebook.c...
On Air Podcast KZbin: / @onair-podcast
On Air Gedi Route KZbin: / @gedirouteonair
On Air Unfiltered Facebook: www.facebook.c...
On Air Instagram: / onair13media
________________________________________________________________________________
Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
***************************************************************************

Пікірлер: 585
@rahulchouhan3734
@rahulchouhan3734 2 ай бұрын
ਵਕੀਲ ਸਾਹਿਬਾ ਦੀ ਦਲੇਰੀ ਨੂ ਦਿਲ ਤੋ ਸਲਾਮ
@tajwrsingh5990
@tajwrsingh5990 2 ай бұрын
ਧੰਨਵਾਦ ਮੈਡਮ ਜੀ 🙏🏻 mam ਡੇਰੇ ਬੰਦ ਹੋਣੇ ਚਾਹੀਦੇ ਨੇ ਜੀ ਤੇ ਬੱਚਿਆਂ ਨੂੰ ਡੇਰਿਆਂ ਵਿੱਚ ਰਹਿਣਾ ਬੰਦ ਹੋਣਾ ਚਾਹੀਦਾ ਹੈ ,
@JaggaSingh-ry7wl
@JaggaSingh-ry7wl 2 ай бұрын
ਬਹੁਤ ਬਹੁਤ ਧੰਨ ਭੈਣ ਭੈਣ ਭੈਣ ਭੈਣ ਭੈਣ ਜੀ ਤੇਰਾ ਧੰਨਵਾਦ ਭੈਣ ਜੀ ਤੇਰਾ ਤੂੰ ਇੱਕ ਖਾੜਕੂ ਸਿੰਘ ਸੂਰਮੇ ਦੀ ਧੀਆਂ ਤੇਰਾ ਬਹੁਤ ਬਹੁਤ ਧੰਨਵਾਦ
@dilveersingh2547
@dilveersingh2547 2 ай бұрын
ਬਾਬਾ ਨਾ ਕਹੋ ਸ਼ੈਤਾਨ ਕਹੋ ਮੈਡਮ ਧੰਨਵਾਦ ਜੀ ਜੋ ਪਖੰਡੀ ਦਾ ਚਿਹਰਾ ਜਨਤਕ ਕੀਤਾ
@JoginderSingh-j8v
@JoginderSingh-j8v Ай бұрын
ਲੁੱਚਾ ਗੰਦਾ
@kirpalkaur7149
@kirpalkaur7149 2 ай бұрын
ਧੰਨਵਾਦ ਮੈਡਮ ਜੀ ਇਨ੍ਹਾਂ ਬਲਾਤਕਾਰਾਂ ਤੇ ਨੱਥ ਪਾਈ ਜਾਵੇ ਬਹੁਤ ਧੰਨਵਾਦੀ ਹੋਵਾਂਗੇ
@virsasingh6859
@virsasingh6859 2 ай бұрын
ਐਡਵੋਕੋਟ ਮੈਡਮ ਸਾਬਾਸ ਜਿਊਦੀ ਰਹੋ ਗੁਰੂ ਚੜਦੀ ਕਲਾ ਕਰੇ 🙏🙏
@awesomelife7355
@awesomelife7355 2 ай бұрын
ਵਕੀਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ , ਸਮਾਜ ਵਿੱਚ ਚੇਤਨਾ ਲਿਆਉਣ ਨਾਲੋਂ ਚੰਗਾ ਹੋਰ ਕੋਈ ਕੰਮ ਨਹੀ ,well done
@simarjit782
@simarjit782 2 ай бұрын
ਬਾਬਾ ਜੀ ਨਾ ਕਹੋ ਭੈਣਜੀ ਧੰਨਵਾਦ ਭੈਣੇ 🙏🏻🙏🏻
@Lovenature-nt8zm
@Lovenature-nt8zm 2 ай бұрын
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
@gurbajsingh6609
@gurbajsingh6609 2 ай бұрын
ਸਾਬਾਸ ਧੀਏ ਤੇਰੀ ਹਿੰਮਤ ਨੂੰ ਸਲੂਟ ਹੈ
@godgamingpubg8573
@godgamingpubg8573 Ай бұрын
Bhut bdiya kita ji tusi God bless you
@kuldeepbega
@kuldeepbega 2 ай бұрын
ਲੱਖ ਲਾਹਨਤ ਆ ਓਹਨਾ ਮਾਪਿਆਂ ਨੂੰ ਜੋ ਆਪਣੇ ਬੱਚੇ ਦੀ ਆਪ ਬਾਬੇ ਤੋਂ ਮਰਵਾ ਰਹੇ ਸੀ ਫੇਰ ਵੀ ਬਾਬਾ ਜੀ ਬਾਬਾ ਜੀ ਕਰਦੇ ਰਹੇ
@MjkDeep
@MjkDeep 2 ай бұрын
ਅੰਧ ਵਿਸ਼ਵਾਸ ਬਹੁਤ ਤਕੜੀ ਚੀਜ ਹੁੰਦਾ, ਬੰਦਾ ਅੰਨਾ ਹੋ ਜਾਂਦਾ
@SukhjinderSingh-ru1ts
@SukhjinderSingh-ru1ts 2 ай бұрын
ਮੇਰੇ ਇੱਕ ਦੋਸਤ ਨੇ ਮੈਨੂੰ 4 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਨਾਨਕਸਰ ਰਿਹਾ ਹਾਂ ਤੇ ਨਾਨਕਸਰ ਵਾਲੇ ਸੱਭ ਆਸ਼ਿਕ ਹਨ
@mittiputtmajhail2960
@mittiputtmajhail2960 2 ай бұрын
Udi kiu na himmat kitti boln di?
@SukhjinderSingh-ru1ts
@SukhjinderSingh-ru1ts 2 ай бұрын
@@mittiputtmajhail2960 ਠੀਕ ਟਾਈਮ ਤੇ ਗੱਲ ਹੁੰਦੀ ਹੈ
@devinderpaldhillon9627
@devinderpaldhillon9627 Ай бұрын
@@SukhjinderSingh-ru1ts ਆਸ਼ਕ ਨਹੀਂ ਵਿੱਭਚਾਰੀ ਕਹਿਣਾ ਚਾਹੁੰਦਾ ਹੋਵੇਗਾ ਤੁਹਾਡਾ ਮਿੱਤਰ ?
@KaurSharanjeet-gi3lx
@KaurSharanjeet-gi3lx 2 ай бұрын
ਡੇਰੇ ਬੰਦ ਕਰਾਓ ਸਾਰੇ ਵਕੀਲ ਇਕਠੇ ਹੋ ਕੇ ਨਹੀਂ ਤਾਂ ਪੰਜਾਬ ਦਾ ਅੰਤ ਦੂਰ ਨਹੀਂ
@jagdeepsidhu1962
@jagdeepsidhu1962 Ай бұрын
😅
@Harmandeol2323A
@Harmandeol2323A Ай бұрын
Not funny dear​@@jagdeepsidhu1962
@BalkarSingh-dc1oq
@BalkarSingh-dc1oq 2 ай бұрын
ਪੰਜਾਬ ਦੇ ਸਾਰਿਆਂ ਡੇਰੇ ਵਾਲੇ ਬਾਬਿਆਂ ਦੇ ਜੁੱਤੀ ਫੇਰੋ
@gurmeetkaur7752
@gurmeetkaur7752 Ай бұрын
😂😂
@BalwinderKaur-mu9zb
@BalwinderKaur-mu9zb Ай бұрын
​@@gurmeetkaur7752 ਇਸ ਵਿੱਚ ਹੱਸਣ ਵਾਲੀ ਕਿਹੜੀ ਗੱਲ ਐ ਭੈਣੇ 😡
@BalvirSingh-kz3uf
@BalvirSingh-kz3uf 2 ай бұрын
ਮੈਡਮ ਜੀ ਤੁਸਾਂ ਨੂੰ ਮੇਰਾ ਦਿਲੋਂ ਸਲੂਟ ਆ ਜ ਜੀ
@sukhjitsingh4636
@sukhjitsingh4636 2 ай бұрын
ਵਾਹਿਗੁਰੂ ਤੁਹਾਨੂੰ ਹੋਰ ਜਿਆਦਾ ਨਿਡਰ ਤੇ ਦ੍ਰਿੜ ਬਣਾਵੇ ਐਡਵੋਕੇਟ ਸਾਬ
@swaranjitkaur-vw2kq
@swaranjitkaur-vw2kq 2 ай бұрын
ਪੰਜਾਬ ਦੀ ਸੇਰਨੀ ਨੂੰ ਸਲੂਟ ਆ ਮੈਡਮ ਜੀ ਇਹ ਡੇਰਾਂ ਨਹੀ ਇਹ ਗੁਰਦੁਆਰਾ ਨਾਨਕਸਰ ਜੀ ਨਾਨਕਸਰ ਆ
@SukhTakhar-t9n
@SukhTakhar-t9n 2 ай бұрын
ਮਾਲਵੇ ਦੇ ਲੋਕ ਜਿਆਦਾ ਨਾਨਕ ਸਰੀਆਂ ਦੇ ਜਾਂਦੇ ਹਨ ਵੀਰੋ ਸੰਗਤ ਦੇ ਗੁਰਦਵਾਰੇ ਜਾਇਆ ਕਰੋ .ਡੇਰੇ ਬੰਦ ਹੋਣੇ ਚਾਹੀਦੇ ਹਨ
@gurdevsingh9300
@gurdevsingh9300 2 ай бұрын
ਮੈਡਮ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ great job
@gurbagsingh-cu9cm
@gurbagsingh-cu9cm 2 ай бұрын
ਧੰਨ ਵਾਦ ਭੈਣ ਜੀ ਤੁਹਾਡਾ ਸਲੂਟ ਆਜੀ ਤੋਹਾਨੂ ਬਹੁਤ ਦਿਲੇਰੀ ਦਿਖਾਈ ਜਿੳਦੀ ਰਹਿ ਭੈਣ ਜੀ
@kuldipkaurkalsi923
@kuldipkaurkalsi923 2 ай бұрын
ਧੰਨਵਾਦ ਬੇਟਾ ਹੋਰ ਵੀ ਗੁਰੁ ਘਰ ਚੇਕ ਕਿਤਾ ਜਾਵੇ ਕੇਮਰੇ ਲਾਏ ਜਾਣ
@OpinderSingh-t8g
@OpinderSingh-t8g 2 ай бұрын
ਬਹੁਤ ਵਧੀਆ ਕੀਤਾ ਜੀ 😊
@TheKingHunter8711
@TheKingHunter8711 Ай бұрын
ਪੰਜਾਬ 'ਚ ਅਜਿਹਾ ਕਾਨੂੰਨ ਚਾਹੀਦਾ ਹੈ ਕਿ ਇਹੋ ਜਿਹੇ ਬਲਾਤਕਾਰੀਆਂ ਚੌਰਾਹੇ ਵਿੱਚ ਖੜ੍ਹਾਕੇ ਇੰਨਾਂ ਦਾ ਤਲਵਾਰ ਨਾਲ ਗਲਾ ਕਲਮ ਕੀਤਾ ਜਾਵੇ
@patience_passion
@patience_passion 2 ай бұрын
ਸਭ ਡੇਰਿਆ ਤੇ ਚੈਕ ਕੀਤਾ ਜਾਵੇ , ਹੋਰ ਪਤਾ ਨੀ ਕਿੰਨੇ ਕੀਰਤਨੀਏ ਸਿੰਘ ਬਚਿਆ ਦਾ ਬਲਾਤਕਾਰ ਕਰ ਰਹੇ ਹੋਣ।
@BaljitSingh-bj4vm
@BaljitSingh-bj4vm 2 ай бұрын
ਡੇਰੇ ਖਤਮ ਹੋਣੇ ਚਾਹੀਦੇ ਹਨ
@rajpreetkaur-cl8jf
@rajpreetkaur-cl8jf 2 ай бұрын
ਧੰਨਵਾਦ ਮੈਡਮ ਬੱਹੁਤ ਕੰਮ ਕੀਤਾ
@SukhTakhar-t9n
@SukhTakhar-t9n 2 ай бұрын
ਪੁਲਿਸ ਦੇ ਕੰਨ ਵੀ ਖਿੱਚ ਕੇ ਰੱਖਿਓ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਧ ਟੰਗ ਹੋਣਾ ਚਾਹੀਦਾ ਹੈ
@jaswindersinghgill9350
@jaswindersinghgill9350 2 ай бұрын
ਬਹੁਤ ਹੀ ਵਧੀਆ ਤੇ ਵੱਡੀ ਕਾਰਵਾਈ ਹੈ ਬਹੁਤ ਬਹੁਤ ਧੰਨਵਾਦ ਆਪ ਸਭਨਾ ਦਾ ਅਤੇ ਚੈਨਲ ਦਾ
@sukhjindersingh3605
@sukhjindersingh3605 2 ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਮੈਹਰੋ
@ajaibsinghdhindsa2664
@ajaibsinghdhindsa2664 2 ай бұрын
ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਆਪ ਜੀ ਦੇ ਰੱਬ ਰੁਪੀ ਦਰਸ਼ਨ ਸੁਨਾਮ ਵਿਖੇ ਕੀਤੇ ਸਨ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@KulwantSingh-lj2yw
@KulwantSingh-lj2yw 2 ай бұрын
ਇਹਨਾਂ ਨੂੰ ਬਾਬੇ ਨਹੀਂ ਪਾਖੰਡੀ ਸਾਧ ਕਹੋ ਸਾਰੇ ਪੱਤਰਕਾਰਾਂ ਦਾ ਅਜਿਹੇ ਪਾਖੰਡੀਆਂ ਨੂੰ ਨੰਗਾ ਕਰਨ ਲਈ ਧੰਨਵਾਦ
@MalkiteSingh-t6k
@MalkiteSingh-t6k 3 күн бұрын
ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ
@JaswinderSingh-zf2qv
@JaswinderSingh-zf2qv 2 ай бұрын
ਮੈਡਮ ਜੀ ਇਹ ਤੁਸੀਂ ਬਹੁਤ ਵਧੀਆ ਕੰਮ ਕੀਤਾ ਬਹੁਤ ਹੀ ਹਿੰਮਤ ਵਾਲਾ ਕੰਮ ਕੀਤਾ। ਇਸਤੋਂ ਪਹਿਲਾਂ ਵੀ ਚਰਨ ਘਾਟ ਨਾਨਕਸਰ ਆਖਾੜੇ ਵਾਲੇ ਸਾਨ ਬਲਜਿੰਦਰ ਨੇ ਵੀ ਕਈ ਲੜਕੀਆਂ ਨਾਲ ਗੁਰੂ ਗ੍ਰੰਥ ਸਾਹਿਬ ਵਾਲੇ ਭੋਰੇ ਵਾਲੇ ਕਮਰੇ ਵਿੱਚ ਬਲਾਤਕਾਰ ਵੀ ਕੀਤਾ ਉਸ ਕੇਸ ਨੂੰ ਵੀ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਇਹ ਡੇਰੇ ਵਿੱਚ ਹੋਰ ਪਤਾਂ ਨਹੀ ਕਿਨੇ ਸੱਪ ਹੋਣਗੇ। ਇਸ ਡੇਰੇ ਦੀ ਪੁਲਿਸ ਤੇ ਸਿਆਸੀ ਲੋਕਾਂ ਦੀ ਵੀ ਸਪੋਟ ਹੁੰਦੀ ਹੈ। ਇਸ ਕਰਕੇ ਇਹ ਲੋਕ ਆਪਣੀ ਉੱਚੀ ਪਹੁੰਚ ਕਰਕੇ ਬੱਚ ਜਾਦੇ ਹਨ। ਪਲੀਜ਼ ਤੁਸੀਂ ਇਸ ਕੇਸ ਨੂੰ ਆਪ ਡੀਲ ਕਰਨਾ ਤਾ ਹੀ ਇਹ ਸੱਪ ਫੜੇ ਜਾਣਗੇ। ਇਸ ਡੇਰੇ ਦੇ ਤਿੰਨ ਡੇਰਾ ਮੁੱਖੀ ਹਨ ਉਹਨਾਂ ਵਿੱਚੋਂ ਕੋਈ ਵੀ ਬੋਲ ਨਹੀਂ ਰਿਹਾ। ਤੂਹਾਡੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ।
@devinderpaldhillon9627
@devinderpaldhillon9627 2 ай бұрын
ਤਿੰਨੇ ਮੁਖੀ ਤਪਲਾਏ ਜਾਣੇ ਚਾਹੀਦੇ ਹਨ ਬਹੁਤ ਕੁਝ ਇੰਕਸ਼ਾਫ ਹੋਵੇਗਾ ।
@Gurpreetsingh-vo7in
@Gurpreetsingh-vo7in 2 ай бұрын
Ehe ta baba nand Singh da naam badnaam kar rahe ne enha loka no kadhi to kadhi saja meelne chahede ha
@ajaibsingh9738
@ajaibsingh9738 2 ай бұрын
ਇਹੋ ਜਿਹੇ ਬਾਬੀਆ ਨੂੰ ਖਤਮ ਕਰਨੇ ਚਾਹਿਦੇਆ
@JaswinderSinghBhullar-d6o
@JaswinderSinghBhullar-d6o 2 ай бұрын
ਬਹੁਤ ਵਧੀਆ ਕੰਮ ਕੀਤਾ ਭੈਣਾਂ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਤੇਰੇ ਤੇ ਭੈਣ
@khalistan7716
@khalistan7716 2 ай бұрын
ਭੈਣ ਸਿਮਰਨ ਜੀ ਸਾਰਿਆਂ ਡੇਰਿਆਂ ਮੰਦਿਰ ਰਾਧਾ ਸੁਆਮੀ ਡੇਰੇ ਸਿਰਸੇ ਵਾਲੇ ਸਭ ਚੈਕ ਕਰਨਾ ਚਾਹੀਦਾ ਹੈ ਬਹੁਤ ਕੁਝ ਮਿਲੇਗਾ
@rachhpalsingh5346
@rachhpalsingh5346 2 ай бұрын
ਵਕੀਲ ਸਾਹਿਬ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੋ ਜੀ
@daljitkaurkhalsa-ym6pk
@daljitkaurkhalsa-ym6pk 23 сағат бұрын
ਸਲੂਟ ਹੈ ਮੈਡਮ ਜੀ ਹਰ ਇਸਤਰੀ ਨੂੰ ਇਹਨਾਂ ਦਰਿੰਦੇਆ ਖਿਲਾਫ ਅਵਾਜ਼ ਉਠਾਉਣੀ ਚਾਹੀਦੀ ਹੈ
@Sutanter509
@Sutanter509 2 ай бұрын
ਮਾਪੇ ਬੱਚਿਆਂ ਨੂੰ ਅਜਿਹੇ ਡੇਰਿਆਂ ਤੇ ਭੇਜਣ ਹੀ ਨਾਂ।
@AnilVerma-uq1pe
@AnilVerma-uq1pe 2 ай бұрын
Simranjeet kaur mam is a very respectable advocate. Lots of blessings mam. We need such people like you.
@dilbagsingh9042
@dilbagsingh9042 2 ай бұрын
ਧੰਨਵਾਦ ਭੈਣ ਜੀ ਵੈਰੀ ਵੈਰੀ ਗੁੱਡ ਰਬ ਹਮੇਸ਼ਾ ਤੰਦਰੁਸਤ ਰੱਖਣ ਤੁਹਾਨੂੰ
@JagjeetSingh-j4t
@JagjeetSingh-j4t 2 ай бұрын
ਬਾਬੇ ਨੂੰ ਚੰਗੀ ਤਰ੍ਹਾਂ ਪੁਲਿਸ ਕਾਰਵਾਈ ਹੋਵੇ ਤਾਂ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ
@CharanSingh-dj6gh
@CharanSingh-dj6gh Ай бұрын
ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਆਪਣੀਆਂ ਧੀਆਂ ਭੈਣਾਂ ਡੇਰੇ ਚ ਭੇਜਦੇ ਨੇ ਇਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ
@kuldeepsinghchatha
@kuldeepsinghchatha 4 күн бұрын
ਪਹਿਲਾ ਵਧੀਆ ਕੰਮ ਕੀਤਾ ਤੁਸੀਂ
@Harpreetsingh74216
@Harpreetsingh74216 2 ай бұрын
ਇਹ ਨਾਨਕਸਰੀਏ ਸਾਰੇ ਇਹੋ ਜਿਹੇ ਨੇ
@dirtyeagle4899
@dirtyeagle4899 2 ай бұрын
ਦਮਦਮੀ ਟਕਸਾਲ ਚੌਕ ਮਹਿਤੇ ਵਿਚ ਵੀ ਇਹ ਘਟਨਾਵਾਂ ਹੋਈਆਂ ਹਨ
@JaswantSingh-iq1rg
@JaswantSingh-iq1rg 2 ай бұрын
ਕੋਈ ਘਟਨਾ ਸਾਂਝੀ ਕਰੋ ਵੀਰ!ਸਬੂਤ ਸਮੇਤ
@BaljitSingh-bj4vm
@BaljitSingh-bj4vm 2 ай бұрын
ਉਥੇ ਵੀ ਹਰਨਾਮਾ ਧੁੰਦਾ ਗੰਦ ਕੰਜਰ ਬੈਠਾ ਹੈ
@GurnamSingh-pj4pv
@GurnamSingh-pj4pv 2 ай бұрын
ਸਾਰੇ ਵੰਗਾਹ ਸਾਹਿਬ ਦੇ ਚੇਲੇ ਲਗਦੇ ਨੇ।।
@BaljinderKaur-tt4jb
@BaljinderKaur-tt4jb 2 ай бұрын
ਬਹੁਤ ਸ਼ਰਮ ਦੀ ਗੱਲ ਹੈ ਚਿੱਟਾ ਚੋਲਾ ਪਾ ਕੇ ਸਿਖੀ ਨੂੰ ਬਦਨਾਮ ਕਰਦੇ ਨੇ ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ
@preetsingh7609
@preetsingh7609 2 ай бұрын
Sahi gal ae ji
@devinderpaldhillon9627
@devinderpaldhillon9627 2 ай бұрын
ਜਿਹੜੇ ਬੱਚੇ abuse ਹੋਏ ਹਨ ਜੇ ਉਹਨਾਂ ਨੂੰ ਢੰਗ ਨਾਲ ਪਤਿਆ ਕੇ ਪੁੱਛਿਆ ਜਾਵੇ ਤਾਂ ਬੱਚਿਆਂ ਕੋਲ਼ੋਂ ਸਭ ਦੁਸ਼ਟਾਂ ਦਾ ਪਤਾ ਲੱਗ ਸਕਦਾ ਹੈ ।
@TarsemAtwal-vv1dd
@TarsemAtwal-vv1dd 6 күн бұрын
ਭੈਣ ਜੀ ਤੁਹਾਨੂੰ ਵਹਿਗੁਰੂ ਜੀ ਚੜਦੀਕਲਾ ਚ ਰੱਖਣ ਸਾਰਿਆਂ ਨੂੰ ਚਕਾਓ ਹੱਥ ਬੰਨਕੇ ਬੇਨਤੀ ਆ ਦੱਲਿਆਂ ਨੂੰ ਵੇਹਲੜ੍ਹ ਲਾਣਾ ਬਾਬੇ ਬਣਾਏ
@AmarjeetKaurSandhu174
@AmarjeetKaurSandhu174 2 ай бұрын
ਇਕ ਮੰਦਰ ਦੀ ਵੀਡੀਓ ਵੀ ਆਈ ਸੀ ਉਸ ਵਿੱਚ ਪੁਜਾਰੀ ਇਕ ਬੱਚੇ ਨੂੰ ਬਹੁਤ ਹੀ ਬੇਰਹਿਮੀ ਨਾਲ ਕੁਟਮਾਰ ਕਰ ਰਿਹਾ ਛੋਟੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਾ ਰਖੋ😢
@harvindersingh4776
@harvindersingh4776 2 ай бұрын
​@@vikasverma_1Right . Jadon apney te gal aayi hai ta hun sharam aa rahi hai .
@AmarjeetKaurSandhu174
@AmarjeetKaurSandhu174 2 ай бұрын
@@vikasverma_1 ਮੈਂ ਤਾਂ ਸੱਚ ਕਿਹਾ ਸਭ ਲਖਾਂ ਲੋਕਾਂ ਨੇ ਦੇਖੀ ਹੈ ਇਸ ਵਿਚ ਤੁਹਾਡਾ ਆਪਣਾ ਬੱਚਾ ਨਹੀਂ ਹੋਣਾ ਤਾਂ ਦਰਦ ਨਹੀਂ ਜਾ ਫਿਰ ਤੁਸੀਂ ਵੀ ਪੁਜਾਰੀ ਹੋਵੋਗੇ ਕੁਟਮਾਰ ਕਰ ਵਾਲੇ ਉਹ ਬੱਚੇ ਨੂੰ ਸੋਟੀ ਨਾਲ ਬੇਰਿਹਮੀ ਨਾਲ ਮਾਰ ਰਿਹਾ ਸੀ
@AmarjeetKaurSandhu174
@AmarjeetKaurSandhu174 Ай бұрын
@@vikasverma_1 ਚਲ ਮੈਨੂੰ like ਭੇਜ ਖ਼ਬਰ ਜਦੋਂ ਮੰਦਰਾਂ ਵਿੱਚ ਹੋ ਸਕਦਾ ਤੁਸੀਂ ਵੀ ਉਹਨਾਂ ਵਿਚੋਂ ਹੋਵੋ ਐਨਾ ਦੁਖ ਕਿਉਂ ਲਗ ਰਿਹਾ ਸਚ ਦਾ
@AmarjeetKaurSandhu174
@AmarjeetKaurSandhu174 Ай бұрын
@@vikasverma_1 ਮੈਨੂੰ ਤਾਂ ਤੂੰ ਵੀ ਉਹਨਾਂ ਪੁਜਾਰੀਆਂ ਦੀ ਸਪੋਟ ਵਾਲਾ ਲਗਦਾ
@GurpreetSingh-pu7dw
@GurpreetSingh-pu7dw 2 ай бұрын
Thanks Mam you are doing a great job for humanity May God bless you with whole happiness of the world
@SukhpalSingh-p4l
@SukhpalSingh-p4l 2 ай бұрын
ਧੰਨਵਾਦ ਭੈਣ ਜੀ ਤੁਹਾਡਾ ਜੀ
@AmarjeetKaur-y2p
@AmarjeetKaur-y2p 2 ай бұрын
ਵਕੀਲ ਭੈਣ ਬਹੁਤ ਬਹੁਤ ਧੰਨਵਾਦ 🙏🙏❤️
@BaljitSingh-bj4vm
@BaljitSingh-bj4vm 2 ай бұрын
ਡੇਰਿਆਂ ਨੂੰ ਉਗਰਾਹੀ ਦੇਣੀ ਬੰਦ ਕਰੋ
@harwindersingh1555
@harwindersingh1555 2 ай бұрын
ਸੰਤ ਸਮਾਜ ਦਾ ਪ੍ਰਧਾਨ ਬਣਿਆ ਧੁੰਮਾ ਕਿਉਂ ਨਹੀਂ ਇਹੋ ਜਿਹੇ ਡੇਰਿਆਂ ਦੇ ਖਿਲਾਫ ਕੁਝ ਬੋਲਦਾ ਉਸ ਨੂੰ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਖਿਲਾਫ ਬੋਲਣ ਦਾ ਟਾਈਮ ਵੀ ਮਿਲ ਜਾਂਦਾ ਹੈ ਤੇ ਉਸ ਦੇ ਪ੍ਰੋਗਰਾਮ ਵੀ ਰੋਕੇ ਜਾਂਦੇ ਨੇ ਪਰ ਜਦੋਂ ਕੋਈ ਇਹੋ ਜਿਹਾ ਵਿਵਾਦ ਉੱਠਦਾ ਹੈ ਤਾਂ ਉਸ ਦੀ ਬੋਲਤੀ ਹੀ ਬੰਦ ਹੋ ਜਾਂਦੀ ਹੈ ਨਾ ਤਾਂ ਸੰਤ ਸਮਾਜ ਬੋਲਦਾ ਹੈ ਨਾ ਹੀ ਅਕਾਲ ਤਖਤ ਦਾ ਜਥੇਦਾਰ
@JagroopSingh-no7xy
@JagroopSingh-no7xy 2 ай бұрын
ਨਾਨਕ ਸਰੀਆਂ ਦੇ ਸਾਰੇ ਡੇਰੇ ਢਾਹ ਦੇਣੇ ਚਾਹੀਦੇ ਹਨ ਇਹ ਦੱਲੇ ਅੰਗਰੇਜਾ ਨੇ ਖੜੇ ਕੀਤੇ ਸਨ ਪਰ ਹੁੱਣ ਮਜੋਦਾ ਸਰਕਾਰਾਂ ਸਹਿ ਦੇ ਰਹੀਆਂ ਹਨ
@GURMEETSINGH-cs9wn
@GURMEETSINGH-cs9wn 2 ай бұрын
Je himat haigi ta dhaa ke vekhaa teri jarhaa pehlaa hi ukharh jaaniyaa
@kuldeepsingh-nj2pc
@kuldeepsingh-nj2pc 2 ай бұрын
ਜਦੋਂ ਮੈ ਅਣਜਾਣ ਸੀ ਤਾਂ ਅੰਨਾ ਭਗਤ ਹੋ ਕੇ ਸੇਵਾ ਕਰਦੇ ਸੀ ਜਦੋ ਰਾੜੇਵਾਲਾ ਬਲਜਿੰਦਰ ਗਾਵਾਂ ਮੱਝਾਂ ਬੁੱਚੜਖਾਨੇ ਵਾਲਿਆਂ ਨੂੰ ਵੇਚਣ ਦਾ ਕੰਮ ਦੇਖਿਆ ਤਾਂ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਬਾਕੀ ਕਿਸੇ ਨੂੰ ਨਾਹੀ ਮੰਨਦਾ
@Bbk100
@Bbk100 2 ай бұрын
Thanks didi, for saving many children. I hope the court does its work immediately.
@ParamjitKaur-fw6bz
@ParamjitKaur-fw6bz 2 ай бұрын
ਕਿਤੇ ਕੁਝ ਨਹੀਂ ਘਰ ਬੈਠੋ ਰੱਜ ਕੇ ਖਾਓ ਸਭ ਦਾ ਭਲਾ ਮੰਗੋ
@jagdeepsandhu9659
@jagdeepsandhu9659 2 ай бұрын
ਵੇਖੋ ਕਿਵੇਁ ਚੌੜਾ ਹੋ ਕੇ ਤੁਰ ਰਿਹਾ ਇਹ ਪਾਪੀ । ਧਰਤੀ ਚੇ ਨਪੋੱ ਏਸ ਨੂੰਹ।
@indirad1876
@indirad1876 2 ай бұрын
Good job ji.
@JarnailSingh-cn1wz
@JarnailSingh-cn1wz Ай бұрын
ਮੈਡਮ ਜੀ ਬਹੁਤ ਵਧੀਆ ਕੀਤਾ ਜੀ ਤੁਸੀ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਰਹੇ ਹੋ ਏਹਨਾ ਦੇ ਡੇਰੇ ਬੰਦ ਕਰਵਾਓ
@charanjitkaur9230
@charanjitkaur9230 2 ай бұрын
Thank you beta ji
@TarsemSingh-f5w
@TarsemSingh-f5w 2 ай бұрын
Good
@gurindergrewal5450
@gurindergrewal5450 Ай бұрын
ਬੱਚੀਏ ਬਹੁਤ ਹੀ ਵਧੀਆ ਉਪਰਾਲਾ ਕੀਤਾ ਤੁਸੀਂ।
@RajbirMalhi-q7z
@RajbirMalhi-q7z 7 күн бұрын
Bahot. Vadia. Madam. Ji......
@manjitkaursandhu4841
@manjitkaursandhu4841 2 ай бұрын
ਇਹੋ ਜਿਹਿਆਂ ਨੂੰ ਤਾਂ ਗੋਲੀ ਦਾ ਹੁਕਮ ਹੋਣਾ ਚਾਹੀਦਾ
@baljitsingh6957
@baljitsingh6957 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
@devinderpaldhillon9627
@devinderpaldhillon9627 2 ай бұрын
ਬਹੁਤ ਨੇਕ ਕੰਮ ਕੀਤਾ ਬੀਬੀ ਜੀ ਤੁਸੀਂ ।,ਔਰਤ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ । ਇਹਨਾ ਲਾਹਣਤੀ ਬੰਦਿਆਂ ਨੂੰ ਇੱਕੱਠੇਇਕੋ ਜਿਹਲ ਵਿੱਚ ਪਾ ਦੇਣਾ ਚਾਹੀਦਾ ਹੈ । ਰਾਮ ਰਹੀਮ , ਆਸ਼ਾਰਾਮ, ਇਹ ਜੱਸੀ ਹੈਵਾਨ ਤੇ ਇਹਦੇ ਵਰਗੇ ਹੋਰ ਇੱਕ ਹੀ ਜਿਹਲ ਵਿੱਚ ਬੰਦ ਕਰਕੇ ਕੁੱਤਿਆਂ ਕੋਲ਼ੋਂ ਪੜਵਾਉਣੇ ਚਾਹੀਦੇ ਹਨ । ਮਾਸੁਮ ਬੱਚਿਆਂ ਨਾਲ ਐਸੀ ਦਰਿੰਦਗੀ ? ਲੱਖ ਲਾਹਣਤ । ਇਸ ਡੇਰੇ ਦੇ ਮੁਖੀ ਸਮੇਤ ਸਭ ਇੰਟੈਰੋਗੇਟ ਕਰਕੇ ਪੂਰਾ ਕੁੱਤ-ਖ਼ਾਨਾ ਨੰਗਾ ਕਰਨਾ ਚਾਹੀਦਾ ਹੈ । ਕੋਈ ਲਿਹਾਜ ਨਹੀਂ ਕਰਨਾ ਚਾਹੀਦਾ ।
@GurvinderSingh-c8e
@GurvinderSingh-c8e 2 ай бұрын
ਬਹੁਤ ਧੰਨਵਾਦ ਜੀ
@KuldeepSinghPruthi-bw9mq
@KuldeepSinghPruthi-bw9mq 2 ай бұрын
ਸਹੀ ਕੰਮ ਕੀਤਾ ਬੇਟੀ ਨੇ
@ranjitgill7432
@ranjitgill7432 2 ай бұрын
ਬੀਬੀ ਜੀ ਤੁਸੀ ਵਧੀਆ ਕੀਤਾ?ਪੰਜਾਬ ਦੇ ਸਾਰੇ ਬਾਬੇ ਫੜੋ?
@Bbk100
@Bbk100 2 ай бұрын
Thanks to the team involved. These so called 'babas' should be banned immediately.
@ParamjitKaur-fw6bz
@ParamjitKaur-fw6bz 2 ай бұрын
ਇਹਨਾਂ ਵਿਹਲੇ ਬਾਬਿਆਂ ਨੂੰ ਹੋਰ ਕੋਈ ਥਾਂ ਨਹੀਂ ਝੱਲਦਾ ਗੁਰਦੁਆਰੇ ਡੇਰਿਆਂ ਵਿੱਚ ਹੁੰਦੇ ਆ ਸਾਡੇ ਲੋਕ ਮੂਰਖ ਬਣ ਕੇ ਵੱਧ ਤੋਂ ਵੱਧ ਚੜਾਵਾ ਚੜਾਉਂਦੇ ਆ ਇਹਨਾਂ ਦੀ ਚੰਗੀ ਖੁਰਾਕ ਖਾਦੀ ਹੁੰਦੀ ਆ ਇਹਨਾਂ ਨੇ ਇਹੀ ਕੰਮ ਕਰਨਾ
@kuldipsinghdhesi7018
@kuldipsinghdhesi7018 2 ай бұрын
ਵਾਹ ਬੇਟਾ good job
@BalwinderKaur-py8jt
@BalwinderKaur-py8jt 2 ай бұрын
ਇਹਨਾ ਪਾਪੀਆ ਨੂੰ ਕਦੇ ਨਾ ਬਖਸ਼ੇ ਰੱਬ
@SukhwinderSingh-lx6cv
@SukhwinderSingh-lx6cv 2 ай бұрын
Salute Aa is Sistar nu vakil shib nu
@dalbirsingh5890
@dalbirsingh5890 2 ай бұрын
ਮੈਡਮ ਜੀ ਕਾਰਵਾਈ ਕਰਨ ਲਈ ਕੰਪਲੇਂਟ ਕਰਨ ਵਾਲ਼ਾ ਇਸ ਲਈ ਭਾਲਦੇ ਕਿਉਂਕਿ ਜੇਬ ਗਰਮ ਕਰਨ ਲਈ ਕੋਈ ਚਾਹੀਦਾ ਹੁੰਦਾ
@pritpalsingh5150
@pritpalsingh5150 Ай бұрын
Very good Sister ji
@simarjit782
@simarjit782 2 ай бұрын
good job good work 👍🌷
@RamSingh-gg2no
@RamSingh-gg2no Ай бұрын
ਬਹੁਤ ਬਹੁਤ ਧੰਨਵਾਦ ਹੈ ਬੇਟੀ ਤੁਹਾਡਾ, ਜੋ ਤੁਸੀਂ ਮਨੁੱਖਤਾ ਦੇ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਤੇ ਇਕ ਧਾਰਮਿਕ ਪੁਰਸ਼ ਦੇ ਚੋਲੇ/ਭੇਖ ਵਿੱਚ ਅਤਿ ਸ਼ਰਮਨਾਕ ਗੁਨਾਹ ਕਰ ਰਹੇ ਦਰਿੰਦੇ ਨੂੰ ਗ੍ਰਿਫਤਾਰ ਕਰਵਾਇਆ।ਭਾਂਵੇ ਤੁਹਾਡੇ ਦੱਸਣ ਅਨੁਸਾਰ ਉਸ ਉਤੇ ਪੋਕਸੋ ਐਕਟ ਧਾਰਾ 4 ਤਹਿਤ ਪਰਚਾ ਦਰਜ ਕੀਤਾ ਗਿਆ ਹੈ ਪਰ ਇਹ4ਦੀ ਥਾਂ 6ਅਤੇ ਹੋਰ ਧਾਰਾਵਾਂ ਵੀ ਲੱਗਣੀਆਂ ਚਾਹੀਦੀਆਂ ਹਨ। ਸਿਮਰਨ ਬੇਟੇ ਤੁਸੀਂ ਇਸ ਕੇਸ ਦੀ ਪੂਰੀ ਪਹਿਰੇਦਾਰੀ ਕਰੋ।ਇਥੇ ਸਭ ਕੁੱਝ ਚਲਦਾ ਹੈ, ਕਿਸੇ ਤੇ ਯਕੀਨ ਨਹੀ ਕੀਤਾ ਜਾ ਸਕਦਾ।ਮਾਣਯੋਗ ਵਕੀਲ ਹੋ,ਗੱਲ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪਹਿਰੇਦਾਰੀ ਕਰੋ। ਧੰਨਵਾਦ ਬੇਟਾ ਤੁਸੀਂ ਆਪਣਾ ਫਰਜ ਨਿਭਾਹਿਆ।ਬਹੁਤ ਬਹੁਤ ਧੰਨਵਾਦ।
@shivanisharma5562
@shivanisharma5562 2 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😅😅😅
@hardialsingh9201
@hardialsingh9201 2 ай бұрын
Vadiya kita hun kharre rehna . Vakil sab salute you
@rinkubudhabaria6729
@rinkubudhabaria6729 4 күн бұрын
ਸਲਾਮ ਆ ਭੈਣ ਜੀ , ਵਾਹਿਗੁਰੂ ਮੇਹਰ ਕਰੇ
@VinodKumar-gf5ee
@VinodKumar-gf5ee Күн бұрын
Very nice vha ok thanks vinod kumar
@GurmeetSingh-m9q
@GurmeetSingh-m9q 2 ай бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਭੈਣ ਜੀ
@KanwaljitSingh-n5e
@KanwaljitSingh-n5e 2 ай бұрын
ਜਿੰਨੇ ਵੀ ਇਹ ਧਾਰਮਿਕ ਅਸਥਾਨਾਂ, ਡੇਰਿਆਂ ਵਾਲੇ , ਗ੍ਰੰਥੀ, ਸਾਧ ਸੰਤ ਨਿਹੰਗ ਆਦਿ ਧਰਮ ਦਾ ਡਰਾਵਾ ਦੇ ਕੇ ਅਸ਼ਲੀਲ ਐਸ਼ੋ ਇਸ਼ਰਤ ਕਰਦੇ ਹਨ। ਧਰਮ ਵਿੱਚ ਜੇ ਕੋਈ ਸ਼ਕਤੀ ਹੋਵੇ ਤਾਂ ਇਹ ਬਾਬੇ ਗ੍ਰੰਥੀ, ਪੰਜਾਬ ਦੀ ਅਫ਼ਸਰਸ਼ਾਹੀ ਸਿਆਸੀ ਲੀਡਰ ਰਿਸ਼ਵਤਾਂ ਲੈਣ ਤੋਂ ਜ਼ਰੂਰ ਡਰਦੇ।ਸਗੋਂ ਜਿੰਨੇ ਵੀ ਪੁੱਠੇ ਕੰਮ ਹੋ ਰਿਹੇ ਹਨ ਸੱਭ ਧਰਮ ਦੀ ਆੜ ਹੇਠ ਅਤੇ ਧਾਰਮਿਕ ਬਾਣਿਆਂ ਵਿੱਚ ਸੋ ਬਹੁਤ ਹੀ ਚੌਕੰਨੇ ਹੋਣ ਦੀ ਲੋੜ ਹੈ ਜੀ।
@diljeetsingh83
@diljeetsingh83 2 ай бұрын
ਹੁਣ ਨੀ ਜੇਲ ਚੋ ਬਾਹਰ ਆਓਦਾ ਕਰੜੀ ਕਾਰਵਾਈਬਣਦੀ ਹੈ
@gurpreetmaan123
@gurpreetmaan123 Ай бұрын
ਵਾਹਿਗੁਰੂ ਜੀ 🙏
@bschungha8542
@bschungha8542 4 күн бұрын
ਪਹਿਲੀ ਵਾਰ ਇਸਦਾ ਕੰਮ ਚੰਗਾ ਲਗਿਆ
@jaskaransingh-di8zl
@jaskaransingh-di8zl 2 ай бұрын
ਧਰਮ ਦੀ ਆੜ ਵਿੱਚ ਕੀ ਕੁਝ ਵਾਪਰ ਰਿਹਾ
@preetsingh7609
@preetsingh7609 2 ай бұрын
Dharam khatam ho gya....sab apne ghar ch baithe ke gurbani study karo kite Jaan di lodd nai... dhyana karo
@RajinderKaur-nz6yk
@RajinderKaur-nz6yk Ай бұрын
Thanks mam
@SarabjitkaurKainth
@SarabjitkaurKainth 22 күн бұрын
Good job madam ji thanku👍
@ParamjitKaur-te2rj
@ParamjitKaur-te2rj 2 ай бұрын
ਬਹੁਤ ਵਧੀਆ 🙏🙏
@dhandhanramdasgurujimerkar2499
@dhandhanramdasgurujimerkar2499 Ай бұрын
Very good maam ji
@gurpreetSingh-jy7fj
@gurpreetSingh-jy7fj Ай бұрын
ਮੈਡਮ ਜੀ ਤੁਹਾਨੂੰ ਸਲੂਟ ਆ ਜੀ
@KuldeepSingh-r3z5o
@KuldeepSingh-r3z5o Ай бұрын
ਬਹੁਤ।ਵਧਿਆ
@JasbirSingh-is5rl
@JasbirSingh-is5rl 2 ай бұрын
Good, working, God, bless you❤❤❤❤
@bittudhillon3926
@bittudhillon3926 Ай бұрын
Bhut. Bhut dhandad. Medm
@kulbirkaur2025
@kulbirkaur2025 2 ай бұрын
Good.di
@AmandeepSinghsibiaSibia
@AmandeepSinghsibiaSibia Ай бұрын
Very. Good.. Mam. Ji
Quando eu quero Sushi (sem desperdiçar) 🍣
00:26
Los Wagners
Рет қаралды 11 МЛН
To Brawl AND BEYOND!
00:51
Brawl Stars
Рет қаралды 16 МЛН
So Cute 🥰 who is better?
00:15
dednahype
Рет қаралды 18 МЛН
VIP ACCESS
00:47
Natan por Aí
Рет қаралды 12 МЛН
Quando eu quero Sushi (sem desperdiçar) 🍣
00:26
Los Wagners
Рет қаралды 11 МЛН