ਚੱਲਦੀ ਇੰਟਰਵਿਊ ’ਚ ਫੁੱਟ-ਫੁੱਟ ਰੋ ਪਏ ਜਲੰਧਰ ਜ਼ਿਮਨੀ ਚੋਣ ਉਮੀਦਵਾਰ ਬੀਬੀ ਸੁਰਜੀਤ ਕੌਰ

  Рет қаралды 19,659

On Air

On Air

Ай бұрын

ਚੱਲਦੀ ਇੰਟਰਵਿਊ ’ਚ ਫੁੱਟ-ਫੁੱਟ ਰੋ ਪਏ ਜਲੰਧਰ
ਜ਼ਿਮਨੀ ਚੋਣ ਉਮੀਦਵਾਰ ਬੀਬੀ ਸੁਰਜੀਤ ਕੌਰ,
“ਸੁਖਬੀਰ ਬਾਦਲ ਸਾਡੇ ਨਾਲ ਆਹ ਕਰਨਗੇ ਸੋਚਿਆ ਈ ਨਹੀਂ ਸੀ”
#onair #sukhbirbadal #shiromaniakalidal #SurjitKaur #elections
ਸਾਨੂੰ Facebook KZbin ਅਤੇ Instagram ਉੱਤੇ Like ਅਤੇ Share ਕਰੋ
Feel free to reach out and connect with us!
Website: onair13.com/
Gurbani On Air: / gurbanionair
Gedi Route Facebook: / gediroute21
On Air Facebook: / onair13media
On Air Facebook Podcast: profile.php?...
On Air Podcast KZbin: / @onair-podcast
On Air Gedi Route KZbin: / @gedirouteonair
On Air Unfiltered Facebook: profile.php?...
On Air Instagram: / onair13media
________________________________________________________________________________
Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
***************************************************************************
#OnAir #indianews #latestupdates #punjabnews #politicalnews #punjabpolitics #himachalnews #haryananews #onair

Пікірлер: 68
@balbirgill9961
@balbirgill9961 Ай бұрын
ਹੁਣ ਵਾਹਿਗੁਰੂ ਜੀ ਆਪ ਮਿਹਰ ਕਰਨਗੇ ਤੇ ਬੀਬੀ ਸੁਰਜੀਤ ਕੌਰ ਜੀ ਨੂੰ ਕਰੀਬ ਦਸ ਹਜ਼ਾਰ ਵੋਟਾਂ ਨਾਲ ਜਿੱਤਾਵਾਂਗੇ ਅਸੀ ।
@GurdeepJatana
@GurdeepJatana Ай бұрын
ਪਰ, ਆਜ਼ਾਦ, ਖੜ੍ਹੇ, ਹੋਵੋਂ
@saabtrucking4391
@saabtrucking4391 Ай бұрын
ਬ੍ਰਦਰ ਜੇ ਜਿੱਤਾ ਵੀ ਦਿੱਤਾ ਇਹਨਾ ਜਾ ਕੇ ਬਠਿੰਡਾ ਪਹਿਲਾ ਵਧਾਹੀਆਂ ਦੇਣ ਜਾਣਾ ਸਾਰੀ ਸਕੀਮ ਤਹਿਤ ਚੱਲ ਰਿਹਾ ਖਾਲੀ ਦਲ ਰਹਿਮ ਦੀ ਵੋਟ ਦੀ ਕੋਸ਼ਿਸ ਹੋ ਰਹੀ ਹੈ
@SukchainSingh-jo5vy
@SukchainSingh-jo5vy Ай бұрын
ਜਲੰਧਰ ਵਾਲਿਓ ਇਸ ਗਰੀਬ ਪਰਿਵਾਰ ਦੀ ਜ਼ਰੂਰ ਮਦਦ ਕਰੋ ❤❤❤❤❤
@DHALIWAL303
@DHALIWAL303 Ай бұрын
ਸਾਲਿਓ ਕਿਸੇ ਚੰਗੇ ਬਾਰੇ ਨਾਂ ਸੋਚਿਓ ਗਰੀਬ ਦੇਖ ਕੇ ਜਿਤਾ ਦਿਓ ਬਾਅਦ ਚ ਛਿੱਤਰ ਖਾਈ ਜਾਇਓ ਭਰਾਵੋ ਏਹ ਨਾਂ ਦੇਖੋ ਉਹ ਗਰੀਬ ਆ ਉਹ ਅਮੀਰ ਆ ਉਹ ਮਜਬੂਰ ਆ ਉਹ ਤਕੜਾ ਬਹੁਤ ਆ ਏਹ ਨਾਂ ਦੇਖੋ ਤੁਸੀ ਏਹ ਦੇਖੋ ਵੀ ਉਹ ਇਨਸਾਨ ਸਾਡੇ ਸ਼ਹਿਰ ਦਾ ਸੁਧਾਰ ਕਰੂਗਾ ਸਾਡਾ ਭਵਿੱਖ ਵਧੀਆਂ ਬਣਾਓ ਗਾ ਜਾ ਨਹੀਂ ਏਹ ਚੀਜਾਂ ਤੁਸੀ ਦੇਖਦੇ ਨੀ ਹੈਗੇ ਬਸ ਗਰੀਬ ਦੇਖ ਕੇ ਜਿੱਤਵਾ ਦੋ
@GurdeepJatana
@GurdeepJatana Ай бұрын
, ਆਜ਼ਾਦ, ਖੜ੍ਹੇ,ਹੋਵੋ
@saabtrucking4391
@saabtrucking4391 Ай бұрын
ਆਜ਼ਾਦ ਖੜੇ ਫੇਰ ਕਰਾਂਗੇ
@reetuchahal721
@reetuchahal721 Ай бұрын
ਬੀਬੀ ਜੀ ਟੈਨਸ਼ਨ ਨਾ ਲਵੋ ਸਗੋਂ ਪੰਥਕ ਲੋਕ ਹੁਣ ਤੁਹਾਡੀ ਡੱਟ ਕੇ ਸਪੋਪਟ ਕਰਨਗੇ ਜੋ ਹੁੰਦਾ ਚੰਗੇ ਲਈ ਹੀ ਹੁੰਦੈ ਜੇਕਰ ਸੁਖਬੀਰ ਬਾਦਲ ਤੁਹਾਡੀ ਮੱਦਦ ਕਰਦਾ ਸਾਈਦ ਫਿਰ ਪੰਥਕ ਲੋਕਾ ਨੇ ਤੁਹਾਨੂੰ ਵੋਟ ਨਹੀਂ ਸੀ ਪਾਉਣੀ ਪਰ ਹੁਣ ਜ਼ਰੂਰ ਪੁਰੀ ਸਿੱਖ ਕੌਮ ਤੁਹਾਡੀ ਡਟਕੇ ਮੱਦਦ ਕਰਨਗੇ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਹੌਸਲਾ ਰੱਖੋ ਮਾਤਾ ਜੀ 🙏🙏🙏
@reetuchahal721
@reetuchahal721 Ай бұрын
ਪਹਿਲਾਂ ਇਕ ਵਾਰ ਸੁਖਬੀਰ ਬਾਦਲ ਨੂੰ ਹੋਲੀ ਦੇ ਦਿਨ ਦੇਖਿਆ ਸੀ ਬਾਲ ਖਿਲਾਰ ਕੇ ਮੂੰਹ ਸਿਰ ਰੰਗੀ ਫਿਰਦਾ ਸੀ ਪਰ ਅੱਜ ਸੁਖਬੀਰ ਨੇ ਇਕ ਵਾਰ ਫਿਰ ਆਪਣੇ ਮੂੰਹ ਸਿਰ ਚ ਸਵਾਹ ਪਵਾ ਖੁਦ ਮੂੰਹ ਕਾਲਾ ਕਰਵਾ ਲਿਆ ਆਪਣਾ ਪੰਥਕ ਉਮੀਦਵਾਰ ਨੂੰ ਖੜਾ ਕਰਕੇ ਪੰਥ ਦੀ ਪਿੱਠ ਚ ਛੁਰਾ ਮਾਰਿਆ ਬੇੜਾ ਬੈਠੂ ਬਾਦਲ ਦਾ ਸਭ ਦੇ ਸਾਹਮਣੇ ਆਉਣਾ ਦੇਖਦੇ ਜਾਓ ਜਲੰਧਰ ਵਾਲਿਓ ਖੱਟ ਲੋ ਪੁੰਨ ਗ਼ਰੀਬ ਦੀ ਸਪੋਟ ਕਰਕੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਾਤਾ ਜੀ ਤੇ 🙏🙏🙏
@kuldipsinghMC
@kuldipsinghMC Ай бұрын
ਜਲੰਧਰ ਵਾਲਿਓ ਕਰ ਦਿਓ ਕ੍ਰਿਪਾ ਗਰੀਬ ਤੇ ਤਕੜੇ ਨਾਲ ਤਾਂ ਹਰ ਇੱਕ ਖੜ ਜਾਦਾਂ
@SukhdevSingh-pz8ii
@SukhdevSingh-pz8ii Ай бұрын
ਬੀਬੀ ਜੀ ਰੋ ਨਾ ਬਾਦਲ ਖਾਨਦਾਨ ਦਾ ਅੰਤ ਸਮਾਂ ਆ ਗਿਆ ਤਾਹੀ ਇਹ ਕੰਮ ਕੀਤਾ ।।
@kuldeeprana6218
@kuldeeprana6218 Ай бұрын
ਬੀਬੀ ਜੀ ਸੁੱਖੇ ਦੇ ਤਾਂ ਆਪਣੇ ਸਿਤਾਰੇ ਗਰਦਿਸ਼ ਵਿੱਚ ਨੇ ਇਹਨੇ ਤਾਂ ਪਹਿਲਾਂ 12 ਜਣੇ ਡੋਬ ਤੇ ਇਹਦੇ ਸਾਥ ਤੋਂ ਬਿਨਾ ਤਕੜੇ ਹੋ ਕੇ ਚੋਣ ਲੜੋ ਵਾਹਿਗੁਰੂ ਕਿਰਪਾ ਕਰਨਗੇ ਜਿੱਤ ਆਪ ਦੀ ਹੋਵੇਗੀ
@reetuchahal721
@reetuchahal721 Ай бұрын
ਬੀਬੀ ਜੀ ਟੈਨਸ਼ਨ ਨਾ ਲਵੋ ਸਗੋਂ ਪੰਥਕ ਲੋਕ ਹੁਣ ਤੁਹਾਡੀ ਡੱਟ ਕੇ ਸਪੋਪਟ ਕਰਨਗੇ ਜੋ ਹੁੰਦਾ ਚੰਗੇ ਲਈ ਹੀ ਹੁੰਦੈ ਜੇਕਰ ਸੁਖਬੀਰ ਬਾਦਲ ਤੁਹਾਡੀ ਮੱਦਦ ਕਰਦਾ ਸਾਈਦ ਫਿਰ ਪੰਥਕ ਲੋਕਾ ਨੇ ਤੁਹਾਨੂੰ ਵੋਟ ਨਹੀਂ ਸੀ ਪਾਉਣੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਹੌਸਲਾ ਰੱਖੋ ਮਾਤਾ ਜੀ 🙏🙏🙏
@chuharsingh6259
@chuharsingh6259 Ай бұрын
ਗਦਾਰ ਆਕਲੀਓ ਗਰੀਬ ਪਰਿਵਾਰ ਨਾਲ ਧੋਕਾ ਕਿੱਤਾ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਨੂੰ ਆਪਣੇ ਕਰਮਾਂ ਸਜ਼ਾ ਜ਼ਰੂਰ ਦੇਵੇ ਗਾ
@devinderpaldhillon9627
@devinderpaldhillon9627 Ай бұрын
ਬਾਦਲ ਪਰਵਾਰ ਤਾਂ ਮੁੱਢ-ਕਦੀਮ ਤੋਂ ਹੀ ਧੋਖੇਬਾਜ਼ ਹਨ ਬੀਬੀ ਜੀ । ਹੁਣ ਜੇ ਤੁਹਾਡੇ ਨਾਲ਼ ਧੋਖਾ ਹੋ ਹੀ ਗਿਆ ਹੈ ਤਾਂ ਸਿੱਖ ਸੰਗਤਾਂ ਹੀ ਤੁਹਾਡੇ ਹੰਝੂ ਪੁੰਝਾਉਣਗੀਆਂ । ਪੰਥ ਹਮੇਸ਼ਾਂ ਪੀੜਤ ਧਿਰ ਦੀ ਬਾਂਹ ਫੜਦਾ ਰਿਹਾ ਹੈ । ਦੇਸ਼ ਵਿਦੇਸ਼ ਦੀ ਸੰਗਤ ਨੂੰ ਆਪ ਦੀ ਮਦਦ ਕਰਨੀ ਚਾਹੀਦੀ ਹੈ । ਤਗੜੇ ਹੋ ਕੇ ਚੋਣ ਲੜੋ ।
@SonaSingh-wc7oj
@SonaSingh-wc7oj Ай бұрын
ਬੀਬੀ ਸਰਬਜੀਤ ਕੌਰ ਜੀ ਤੁਸੀਂ ਬਾਗੀ ਧੜੇ ਦੇ ਨਾਲ ਨਹੀਂ ਖੜਨਾ ਸੀ
@user-oe1lg6ii7e
@user-oe1lg6ii7e Ай бұрын
ਇਨਾਂ ਨੇ ਪੰਥ ਨੂੰ ਨਹੀ ਛਡਿਆ ਬੀਬੀ ਤੁਸੀ ਇਨਾਂ ਅੱਗੇ ਕੀ ਚੀਜ ਹੋ। ਚਲੋ ਰੱਬ ਡੁਹਾਡੇ ਸਿਰ ਤੇ ਹੱਥ ਰੱਖੇ ਤੇ ਇਨਾਂ ਦੋਖੀਆ ਨੂੰ ਮੂੰਹ ਦੀ ਖਾਣੀ ਪਵੇ।
@SupandeepSidhu-fu3it
@SupandeepSidhu-fu3it Ай бұрын
ਸੁਖਬੀਰ ਨੇ ਗਰੀਬ ਦਾ ਸਾਥ ਨੀ ਦਿੱਤਾ ਬਹੁਤ ਭੈਡਾ ਏ ਮੈ ਮਾਲਕ ਅੱਗੇ ਅਰਦਾਸ ਕਰਦਾ ਹਾ ਕਿ ਇੱਕ ਵਾਰ ਸੁਖਬੀਰ ਦਾ ਜਨਮ ਗਰੀਬ ਘਰ ਹੋਵੇ ਸਿੱਧ ਯੋਗੁ ਪੀਰ ਨਾਥ ਜੀ
@dlrajkhakh4140
@dlrajkhakh4140 Ай бұрын
ਸੁਖਬੀਰ ਬਾਦਲ ਜੁੱਤੀਆਂ ਦੇ ਲਾਇਕ ਆ
@FatehDeol-yw1go
@FatehDeol-yw1go Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Randy-eg6dk
@Randy-eg6dk Ай бұрын
waheguru
@user-mt1nw1nn4b
@user-mt1nw1nn4b Ай бұрын
Aapsi ਲੜਾਈ ਚ ਗ਼ਰੀਬ ਉਮੀਦਵਾਰ ਨੂੰ ਨੁਕਸਾਨ ,ਬਾਦਲ ਤੇ ਉਮੀਦਵਾਰ ਨੂੰ ਆਪਸ ਵਿੱਚ ਪਹਿਲਾ ਗੱਲ ਕਰਨੀ ਚਾਹੀਦੀ c
@user-vv1yv8jp2z
@user-vv1yv8jp2z Ай бұрын
ਵਹਿਗੁਰੂ ਵਹਿਗੁਰੂ ਜੀ
@ramandeep3971
@ramandeep3971 Ай бұрын
Bibi ji da sath deo Jalandhar walao graib de help karo plz NRI be help karo
@SupandeepSidhu-fu3it
@SupandeepSidhu-fu3it Ай бұрын
ਬੀਬੀ ਜੀ ਜੇਕਰ ਤੁਸੀਂ ਜਿੱਤ ਹਾਸਲ ਕਰਦੇ ਔ ਤਾ ਸੁਖਵੀਰ ਚਿਪਣੀ‌ ਚੱਪਣੀ ਚ ਨੱਕ ਡੁਬੋ ਕੇ ਮਰੋ ਗਾ ਮੈ ਤਾ ਕਹਿੰਦੇ ਨੀ ਬੇਸਰਮ
@gagandeepsingh-cv9uc
@gagandeepsingh-cv9uc Ай бұрын
Patarkar. Vichara. Nwa. A. Koi. Nahi. Imandari. Nal. Patarkari. Kreo. Veer. Ji. Best. Of. Luck
@santsingh5516
@santsingh5516 Ай бұрын
Help this bibi punjabio
@rupirupindergill2994
@rupirupindergill2994 Ай бұрын
ਹੁਣ ਬੀਬੀ ਜਗੀਰ ਕੌਰ ਖੜੇ ਹੁਣ
@rabinderrandhawa38B68
@rabinderrandhawa38B68 Ай бұрын
Hun sare Akali dal and panthak akali dal nu support kro , Bhai Amritpal and bahi Sarbjit Singh ji di team nu request aa k kindly help kro .
@AkashDeep-ev1yh
@AkashDeep-ev1yh Ай бұрын
ਗ਼ਲਤ ਕੀਤਾ ਸੁਖਵੀਰ ਨੇ ਬਹੁਤ ਗ਼ਲਤ
@SidhuSahibSidhuSahib
@SidhuSahibSidhuSahib Ай бұрын
Surjit kour zindabad 🚜
@vinaygill2141
@vinaygill2141 Ай бұрын
ਅਕਾਲੀ ਦਲ ਬਾਦਲ ਨੇ ਆਪਣੇ ਤਾਬੂਤ ਵਿਚ ਆਖਰੀ ਕਿੱਲ ਆਪ ਹੀ ਮਾਰ ਲਿਆ
@DharampalMahmi
@DharampalMahmi Ай бұрын
Bibi g jalandhar west vicho7000 laike apne jamantat japat karonge
@buggarsinghsidhu7186
@buggarsinghsidhu7186 Ай бұрын
ਜਲੰਧਰ ਵਾਲਿਓ ਇਹ ਆਮ ਨਹੀਂ ਬਲਕਿ ਆਮ ਤੋਂ ਵੀ ਹੇਠਾਂ ਗਰੀਬ ਘਰਾਣੇ ਵਿੱਚੋਂ ਹੈ ਹਰੇਕ ਵੋਟਰ ਇਸਦੀ ਮਦਦ ਕਰੇ।
@saabtrucking4391
@saabtrucking4391 Ай бұрын
ਰਹਿਮ ਦੀ ਵੋਟ ਲਈ ਕੋਸ਼ਿਸ਼ ਕਰ ਰਹੇ ਯੂਮਲਾ ਖੇਡ ਰਹੇ ਸਾਰੇ ਰਲ ਕੇ ਖਾਲੀ ਦਲ ਵਾਲੇ ਚੋਣ ਨਿਸ਼ਾਨ ਤਾਂ ਕਾਲੀਆ ਦਾ ਹੀ ਜਿੱਤੂ ਬਾਅਦ ਚ ਸਾਰੇ ਇੱਕ ਹੋ ਜਾਣਗੇ
@HardeepSingh-py6ve
@HardeepSingh-py6ve Ай бұрын
ਬੀਬਾ ਜੀ ਤੁਸੀਂ ਵੀ ਬਾਗੀ ਧੜੇ ਨਾਲ ਨਹੀਂ ਖੜਨਾ ਸੀਗਾ
@jagdeepnatt9425
@jagdeepnatt9425 Ай бұрын
ਬਾਦਲਾਂ ਨੇ ਹਮੇਸ਼ਾਂ ਪੰਥ ਅਤੇ ਅਕਾਲੀ ਦਲ ਨਾਲ ਗ਼ਦਾਰੀਆਂ ਕੀਤੀਆਂ
@SukhdeepSingh-bj2xo
@SukhdeepSingh-bj2xo Ай бұрын
ਬੀਬਾ ਜੀ ਸਾਨੂੰ ਬੜਾ ਅਫਸੋਸ ਹੈ ਹਾਰਨਾ ਜਿੱਤਣਾ ਅਲੱਗ ਗੱਲ ਹੈ ਪਰ ਜਿਹੜੇ ਬੰਦੇ ਨੇ 50 ਸਾਲ ਜੁੱਤੀਆਂ ਘਸਾਈਆਂ ਹੋਣ ਤੁਹਾਡੇ ਪਿੱਛੇ 50 ਸਾਲਾਂ ਬਾਅਦ ਤੁਸੀਂ ਐਮਐਲਏ ਦੀ ਟਿਕਟ ਦੇ ਕੇ ਹੱਥ ਖੜੇ ਕਰ ਜਾਓ ਸੋਚਣ ਤੋਂ ਬਾਹਰ ਦੀ ਗੱਲ ਦਿਲੋਂ ਹਮਦਰਦੀ ਹੈ ਭੈਣ ਜੀ ਤੁਹਾਡੇ ਨਾਲ ਤੁਸੀਂ ਜਿਤੋ ਹਾਰੋ ਸਾਡੇ ਵੱਲੋਂ ਜਿੱਤੇ ਹੋਏ ਹੋ ਤੁਹਾਡਾ ਅਸੀਂ ਸਿਰ ਝੁਕਾ ਕੇ ਸੰਮਾਨ ਕਰਦੇ ਆ ਸਾਡੀ ਸਪੋਰਟ ਅੰਮ੍ਰਿਤਪਾਲ ਨੂੰ ਹੈ
@SachinSharma-ww9by
@SachinSharma-ww9by Ай бұрын
Kyun koi tuhadi help kare
@GuriSingh-oz7et
@GuriSingh-oz7et Ай бұрын
Mp chona ch 2600 vota laiya kp huna ne je tusi 8000 v le gye tusi majboot candidate hovoge
@JasvinderSingh-dr7oi
@JasvinderSingh-dr7oi Ай бұрын
Right many more faimly used and left As your faimly by sad bBussiness party becare next from sad b
@SachinSharma-ww9by
@SachinSharma-ww9by Ай бұрын
Na lado tusi election je tuhade kol paise nahi hai je
@strawhatpizza
@strawhatpizza Ай бұрын
she is so proud that she has been with lootera party for 45 years she had nothing to do with welfare of punjab it is so shame that s why punjab is getting empty because of our leaders
@paramjitsingh5268
@paramjitsingh5268 Ай бұрын
Ihnu pusho vai ron aali kehdi gal aa chup karke ghar ja te apna ghar da kam kar ki laina mla ban ke had ho gi yaar kida sawad ihnu mla banan da bhindra wal ni sant g keh bai mla banan nu firdi sant g naam laina ni aunda ki karan ge ib loka da akalu ta hun ghar jaan maan saan vadia pb ch
@digitalpunjab8651
@digitalpunjab8651 Ай бұрын
Lider koi v greb nai hunda g
@ManjitSingh-wz7hr
@ManjitSingh-wz7hr Ай бұрын
Gadaran ne gadaran naal dhokha kita.
@mooslmoosl8389
@mooslmoosl8389 Ай бұрын
ਸੁਖਬੀਰ ਬੀਜ਼ਨੇਸ man aa, ਇਹ ਸਿਆਸਤੀ ਨਹੀਂ
@AvtarSingh-wv8ek
@AvtarSingh-wv8ek Ай бұрын
Mata ji ene Mardra si te seet khato lahi
@juzarminhas8246
@juzarminhas8246 Ай бұрын
Sukhiver Bhajgea. Moda Bad haga
@HarmandeepSingh-eq8fk
@HarmandeepSingh-eq8fk Ай бұрын
Bibi ji tusi app party join karlo
@amarjitsingh8363
@amarjitsingh8363 Ай бұрын
Babi onest
@aman19771
@aman19771 Ай бұрын
Sukha gapi da eho kam aa har time ,Sukha te sukha de sathi kade nahi sudr skda ,,,
@kuldiplalka9086
@kuldiplalka9086 Ай бұрын
NHI JITTNA
@grsingh4415
@grsingh4415 Ай бұрын
If she don't have money she should not come in politics. She is playing game to collect money.
@BalwinderSingh-ng2qd
@BalwinderSingh-ng2qd Ай бұрын
Badal dal da ant ho gia
@kuldiplalka9086
@kuldiplalka9086 Ай бұрын
BSS MOKA MILL J PUNJAB NU LUTTEN DA 1 WARI RO K LOJA NU DSSO .FIRR LOK RONGE
@kuldiplalka9086
@kuldiplalka9086 Ай бұрын
DRAAMEBAZ RZ K DRAME KRO ROVO JO MRJI KRO NHI JITNA
@davindermandair3696
@davindermandair3696 Ай бұрын
Sakhbir.badal.kotta
@kulwindersinghpanaichaitia4336
@kulwindersinghpanaichaitia4336 Ай бұрын
Mata bhindra wala ni hunda, sant jarnail singh bhindrawale hunda
@worldmade5599
@worldmade5599 Ай бұрын
Darame krdi eh
@sandhu3507
@sandhu3507 Ай бұрын
ਬਾਦਲਾਂ ਦੇ ਚਾਪਲੂਸੋ ਸ਼ਰਮ ਨੂੰ ਹੱਥ ਮਾਰੋ
@sandhunirmal4852
@sandhunirmal4852 Ай бұрын
ਓਏ ਦੁੱਕੀ ਕਤੀੜ ਕੁੱਤੇ ਦਿਆ ਖੁਰਾ ਜੋ ਵੀ ਤੂੰ ਭੈਣ ਚੌਧ ਕੁੱਤੇ ਦੱਲੇ ਸਟੇ ਹਰਾਮੀ ਤੂੰ ਕਰ ਕੇ ਵਿਖਾ ਡਰਾਮਾ ਸਾਲਿਆ ਇੰਡੀਅਨ ਸਟੇਟ ਦੇ ਦੱਲਿਆਂ
Show with Rajinder Singh Sidhu | Ram Rahim | EP 473 | Talk with Rattan
41:39
EVOLUTION OF ICE CREAM 😱 #shorts
00:11
Savage Vlogs
Рет қаралды 12 МЛН
Best KFC Homemade For My Son #cooking #shorts
00:58
BANKII
Рет қаралды 73 МЛН
Son ❤️ #shorts by Leisi Show
00:41
Leisi Show
Рет қаралды 8 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 16 МЛН
EVOLUTION OF ICE CREAM 😱 #shorts
00:11
Savage Vlogs
Рет қаралды 12 МЛН