ਚਲਦੀ ਇੰਟਰਵਿਊ ਵਿੱਚ ਹੀ ਤੂੰ ਤੂੰ ਮੈਂ ਮੈਂ ਹੋਏ ਬਿੱਟੂ ਖੰਨੇਵਾਲਾ ਅਤੇ ਮਿਸ ਸੁਰਮਨੀ। Interview। Aman Chhajla।

  Рет қаралды 111,842

Rang Punjab De : Dharma Haryau

Rang Punjab De : Dharma Haryau

Күн бұрын

Пікірлер: 204
@happysidhu9853
@happysidhu9853 8 ай бұрын
ਕੁੜੀ ਦਾ ਬਿਲਕੁੱਲ ਹੀ ਸਰਿਆ ਪਇਆ ਯਰ ਬਿੱਟੂ ਬਾਈ ਕੁੜੀ ਹੋਰ ਲੱਭ ਲੈ ਕਿ ਫਾਇਦਾ ਕੱਲ ਤੁਹਾਡੀ ਬਦਨਾਮੀ ਕਰਵਾਉਗੀ
@HarjinderBhullar6076
@HarjinderBhullar6076 8 ай бұрын
ਬਿੱਟੂ ਬਾਈ ਘੈਂਟ ਪੰਜਾਬੀ ਗਾਇਕ ਆ ਵਧੀਆ ਅਵਾਜ਼ ਮਿੱਠੀ ਸ਼ਹਿਦ ਵਰਗੀ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ ਬਿੱਟੂ
@balkaranbhullar9833
@balkaranbhullar9833 8 ай бұрын
ਵੀਰ ਬਿੱਟੂ ਆਪਣੀ ਥਾਂ ਬਿਲਕੁਲ ਠੀਕ ਐ ਕਿਉਂਕੇ ਜੀਹਨੇ ਮੇਹਨਤ ਕੀਤੀ ਹੁੰਦੀ ਐ ਤੇ ਆਪ ਆਪਣਾ ਸਥਾਨ ਬਣਾ ਕੇ ਦੂਸਰੇ ਨੂੰ ਵੀ ਕਿਸੇ ਮੁਕਾਮ ਤੇ ਪਹੁੰਚਣ ਦਾ ਮੌਕਾ ਦਿੱਤਾ - ਓਸੇ ਨੂੰ ਪਤਾ ਹੁੰਦਾ --- ਦੂਜੀ ਗੱਲ ਕਿਸੇ ਨੇ ਕੇਵਲ ਆਪਣਾ ਹੈਂਡ ਬੈਗ ਹੀ ਸੰਭਾਲਣਾ ਹੁੰਦਾ ਤੇ ਕਿਸੇ ਨੂੰ ਸਾਰੇ ਖਰਚਿਆਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ --- ਬਲਕਰਨ ਸਿੰਘ ਭੁੱਲਰ
@nirmalsinghsingh2848
@nirmalsinghsingh2848 7 ай бұрын
Ns.congratulationtoyougoodbittukhnnaji
@HarwinderSingh-h1q
@HarwinderSingh-h1q 8 ай бұрын
ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਜੋੜੀ ਹੈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਨੂੰ ਧੰਨਵਾਦ ਜੀ
@darshangill26
@darshangill26 8 ай бұрын
ਬਿੱਟੂ। ਜੀ। ਅਤੇ। ਬੀਬਾ। ਸੁਰਮਨੀ।ਜੀ। ਤਹਾਡੀ। ਮੁਲਾਕਾਤ। ਬਹੁਤ ਵਧੀਆ। ਲੱਗੀ। ਵਾਹਿਗੁਰੂ ਜੀ। ਅੱਗੇ। ਅਰਦਾਸ। ਆ। ਇਹ। ਜੋੜੀ। ਸਦਾ। ਘੁਮਾ। ਪਾਉਦੀ। ਰਹੇ। ਬੀਬਾ। ਸੁਰਮਨੀ। ਜੀ। ਦੇ। ਮਾਤਾ। ਦਾ। ਇਸ। ਸੰਸਾਰ। ਤੋ। ਚਲੇ। ਜਾਣ। ਦਾ। ਸੁਣ। ਬਹੁਤ। ਦੁੱਖ। ਹੋਇਆ। ਵਾਹਿਗੁਰੂ ਜੀ। ਉਹਨਾਂ। ਨੂੰ। ਆਪਣੇ ਚਰਨਾਂ। ਚ। ਨਿਵਾਸ ਬਖਸ਼ੇ
@mehakpunjabdi9790
@mehakpunjabdi9790 8 ай бұрын
ਵਾਹ ਜੀ ਵਾਹ..ਬਿੱਟੂ ਖੰਨੇ ਵਾਲਾ ਵੀਰ ਜੀ ਦੀਆਂ ਪੂਰੀ ਇੰਟਰਵਿਉ ਦੋਰਾਨ ਗੱਲਾਂ ਬੜੀਆਂ ਚੰਗੀਆਂ ਲੱਗੀਆ..ਨਾਲੇ ਗੱਲਾਂ ਨਾਲੇ ਗੀਤ ..ਪੰਜਾ਼ਬ ਦੀ ਹਰਮਨ ਪਿਆਰੀ ਗਾਇਕ ਦੋ-ਗਾਣਾ ਜੋੜੀ ਦੀਆਂ ਗੱਲਾਂ ਬਾਤਾਂ ਬੜੀਆਂ ਚੰਗੀਆਂ ਲੱਗੀਆਂ
@Kamalmalhi-p6q
@Kamalmalhi-p6q 8 ай бұрын
ਜਿਹੜੇ ਸਾਬ ਨਾਲ ਗੱਲਬਾਤ ਹੋ ਰਹੀ ਆ ਥੋੜਾ ਟਾਇਮ ਹੀ ਚੱਲਣਗੇ ਫਰਕ ਪੈਣਾ ਸੁਰੂ ਹੋ ਗਿਆ
@baghelkulana7502
@baghelkulana7502 8 ай бұрын
ਬਿੱਟੂ ਜੀ ਭੱਜਦੇ ਹੋ ਗੱਲ ਬਾਤ ਤੋਂ ਅੰਦਾਜਾ ਲੱਗਦਾ ਪ੍ਰੈਸਰ ਗੱਲਾਂ ਰਾਹੀਂ ਪਾ ਰਹੇ ਹੋ
@tarsemsinghtarsam1731
@tarsemsinghtarsam1731 8 ай бұрын
ਮਾਵਾ ਹੁਦੀਆ ਨੇ ਮਾਵਾ ਸੁਰਮਨੀ ਜੀ ਬਹੁਤ ਦੁਖ ਲੱਗਾ ਵਾਹਿਗੁਰੂ ਮੇਹਰ ਕਰੇ ਸਭ ਨੇ ਜਾਣਾ ਏ ਆਪੋ ਆਪਣੀ ਵਾਰੀ ਤੇ
@SukhwinderHans-y7y
@SukhwinderHans-y7y 8 ай бұрын
ਬਿੱਟੂ ਖੰਨੇਵਾਲਾ ਅਤੇ ਮਿਸ ਸੁਰਮਨੀ ਆਪ ਜੀ ਜੋੜੀ ਨੂੰ ਵਾਹਿਗੁਰੂ( ਪ੍ਰਮਾਤਮਾ) ਜੀ ਹਮੇਸ਼ਾ ਹੀ ਚੜਦੀ ਕਲਾਂ ਵਿੱਚ ਰੱਖਣ ਜੀ। ਆਪ ਜੀ ਦੀ ਜੋੜੀ ਕਦੇ ਵੀ ਕਿਸੇ ਵੀ ਸਮੇ ਵੱਖ ਨਾ ਹੋਵੇ ਜੀ। ਜੇ ਕੋਈ ਗਿਲਾ ਸਿਕਵਾ ਜਾ ਹਿਸਾਬ ਕਿਤਾਬ ਹੋਵੇ ਤਾ ਘਰ ਬੈਠ ਕਿ ਨਿਬੇੜਨ ਦੀ ਕੋਸ਼ਿਸ ਕਰਿਆ ਕਰੋ ਜੀ। ਅਸੀ ਤਾ ਹਰ ਪਲ ਆਪ ਦੇ ਗੀਤ ਸੁਣਦੇ ਰਹਿੰਦੇ ਹਾ। ਆਪ ਜੋੜੀ ਜੀ ਦੇ ਹਰ ਬੋਲ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰਸੰਸਾਯੋਗ ਹਨ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
@yugplayz2474
@yugplayz2474 8 ай бұрын
Dildar banda bittu khanewala 22 g. Bahut piyari jori.
@HarjinderBhullar6076
@HarjinderBhullar6076 8 ай бұрын
ਮਿਸ ਸੁਰਮਨੀ ਦੀ ਮਾਤਾ ਜੀ ਨਹੀਂ ਰਹੇ ਬਹੁਤ ਮਾੜਾ ਹੋਇਆ ਵਹਿਗੁਰੂ ਜੀ ਸ਼ਾਂਤੀ ਬਣਾਈ ਰੱਖਣ
@tarsemsinghtarsam1731
@tarsemsinghtarsam1731 8 ай бұрын
ਬਿੱਟੂ ਜੀ ਤੁਸੀ ਵੀ ਵਧੀਆ ਕਲਾਕਾਰ ਹੋ ਜੋੜੀ ਬਣੀ ਰਹੇ ਪਰ ਅਸੀ ਸੁਰਮਨੀ ਜੀ ਦੇ ਫੈਨ ਆ
@baldevsingh9391
@baldevsingh9391 8 ай бұрын
ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ ਜੀ ਧਨਵਾਦ ਜੀ
@GurdeepSingh-su5ev
@GurdeepSingh-su5ev 8 ай бұрын
ਬਹੁਤ ਵਧੀਆ ਲੇਖਕ ਤੇ ਕਲਾਕਾਰ ਬਿੱਟੂ ਖੰਨੇ ਵਾਲਾ ਵਾਹਿਗੁਰੂ ਚੜਦੀ ਕਲਾ ਬਖਸ਼ੇ
@gurdassingh5937
@gurdassingh5937 8 ай бұрын
ਬਾਈ ਬਿਟੂ ਸੁਰਮਣੀ ਅਤੇ ਆਤਮਾ ਰੋਜੀ ਵਰਗੀ ਜੋੜੀ ਬਣਨਾ ਮੁਸ਼ਕਿਲ ਹੈ ਜੀ
@laughingcolours8939
@laughingcolours8939 8 ай бұрын
ਬਿੱਟੂ ਬਾਈ ਦਿੱਲ ਤੋ ਬੋਲ ਰਿਹਾ ਹੈ ਸਲਾਮ ਹੈ ਪ੍ਰਮਾਤਮਾ ਇਸ ਜੋੜੀ ਨੂੰ ਸਦਾ ਬਣਾਈ ਰੱਖਣ ਇਹੀ ਅਰਦਾਸ ਹੈ
@Amar96Singh
@Amar96Singh 8 ай бұрын
Kuri lalchi aa
@SandeepSinghSonu-eh1yz
@SandeepSinghSonu-eh1yz 8 ай бұрын
ਬਿੱਟੂ ਵੀਰ ਨੇ ਸਾਡੇ ਪਿੰਡ ਦੌਲਤਪੁਰ ਅਖਾੜਾ ਲਾਇਆ ਵਧੀਆ ਜੋੜੀ ਸੋਹਣਾ ਸਾਫ਼ ਸੁੱਥਰਾ ਗਾਉਂਦੇ ਹਨ
@hardeepbhullar5289
@hardeepbhullar5289 8 ай бұрын
ਇੰਦਾ ਦੀ ਗੱਲ ਘਰ ਬੈਠਕੇ ਕਰਨੀ ਚਾਹੀਦੀ ਹੈ ਏ ਗੱਲਾਂ ਨਹੀ ਕਰਣੀਆਂ ਚਾਹੀਦੀ ਨੇ ਪਰਮਾਤਮਾ ਸੋਨੂੰ ਚੜਦੀਕਲਾ ਚੌ ਰੱਖੇ ਜੀ
@desasingh7038
@desasingh7038 8 ай бұрын
ਸੁਰਮਣੀ ਨੂੰ ਵੀ ਅਧ ਮਿਲਣਾ ਚਾਹੀਦਾ ਹੈ ਬਿੱਟੂ ਜੀ ਆਪਣੇ ਢਿੱਡ ਤੇ ਹਥ ਨਾਹ ਫੇਰੋ ਖਾਲੀ ਹਥ ਆਏ ਹੋ ਖਾਲੀ ਜਾਣਾ ਹੈ ਧੋਖਾ ਨਾਹ ਕਰੋ
@kamaljitkaur7128
@kamaljitkaur7128 8 ай бұрын
ਤੁਸੀਂ ਸਟੇਜਾਂ ਤੇ ਜਾਂਦੇ ਹੋ ਪਰ ਇਹ ਸੁਨੇਹਾ ਜ਼ਰੂਰ ਦਿਆਂ ਕਰੋ ਸ਼ਾਇਦ ਲੋਕਾਂ ਨੂੰ ਅਕਲ ਆ ਜਾਵੇ ਜਗਾਂ ਜਗ੍ਹਾ ਆਇਲਿਟ ਖੁੱਲ ਗਏ ਸਭ ਬੰਦ ਹੋ ਜਾਣ ਤਾਂ
@ParamjeetKaur-uy4wn
@ParamjeetKaur-uy4wn 8 ай бұрын
ਸੁਰਮਨੀ ਜੀ ਲੋਕਾਂ ਦੇ ਸਾਮਣੇ ਹਿਸਾਬ ਕਿਤਾਬ ਨੀ ਕਰੀਦਾ ਫਰਕ ਪੈ ਜਾਂਦਾ ਏ ਐਹੋ ਜੀਆਂ ਗੱਲਾਂ ਘਰ ਬੈਠ ਕੇ ਕਰਿਆ ਕਰੋ ਰੱਬ ਰਾਜੀ ਰੱਖੇ 🙏❤️
@ChetSingh-e7k
@ChetSingh-e7k 8 ай бұрын
ਨਹੀਂ ਜੀ ਮੈਨੂੰ ਇੰਝ ਲਗਦਾ ਕਿ ਸੁਰਮਨੀ ਜੀ ਨੇ ਬਿੱਟੂ ਜੀ ਨੂੰ ਮਿਹਨਤਾਨੇ ਨੂੰ ਵਧਾਉਣ ਲਈ ਬਹੁਤ ਬਾਰ ਕਿਹਾ ਸੀ ਪਰ ਫੇਰ ਵੀ ਗੱਲ ਨੀਂ ਸੁਣੀ ਗਈ ਜੋ ਬੇਇਨਸਾਫ਼ੀ ਐ ਇਸ ਲਈ ਉਨ੍ਹਾਂ ਮੀਡੀਏ ਰਾਹੀਂ ਆਪਣੀ ਗੱਲ ਰੱਖੀ ਐ ਮੈਨੂੰ ਵਧੀਆ ਲੱਗਿਆ
@nasibsandhu2501
@nasibsandhu2501 8 ай бұрын
Very nice
@ParamjeetKaur-uy4wn
@ParamjeetKaur-uy4wn 8 ай бұрын
ਹਾਂਜੀ ਏਹ ਵੀ ਹੋ ਸਕਦਾ ਏ
@sohansinghbhangu8120
@sohansinghbhangu8120 8 ай бұрын
ਬਿਟੂ ਪੈਮਿਟ ਵਧਾ ਭਾਈ
@randipsingh5700
@randipsingh5700 8 ай бұрын
ਬਹੁਤ ਵਧੀਆ ਜੋੜੀ ਆ ਜੀ ਸਾਡੇ ਪਿੰਡ v ਆਏ ਸੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਇਹਨਾਂ ਨੇ
@kamaljitkaur7128
@kamaljitkaur7128 8 ай бұрын
ਇਹ ਬਹੁਤ ਹੀ ਵਧੀਆ ਗਾਇਕ ਜੋੜੀ ਹੈ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਇਕ ਸਟੇਜ ਇਕੱਠੇ ਗਾਉਣ ਦਾ ਬਲ ਬਖਸ਼ੇ
@harbanssingh8145
@harbanssingh8145 8 ай бұрын
ਸੁਰਮਣੀ ਮੇਰੇ ਪਿੰਡ ਦੀ ਧੀ ਹੈ। ਪ੍ਰਮਾਤਮਾ ਜੀ ਮੇਹਰ ਕਰਨ ਬੁਲੰਦੀਆਂ ਛੂਹੇ।
@sonykhattra8923
@sonykhattra8923 8 ай бұрын
Veere kihda Pind A thoda
@harbanssingh8145
@harbanssingh8145 8 ай бұрын
@@sonykhattra8923 ਦੋਰਾਹਾ ਲਾਗੇ ਪਿੰਡ ਰਾਮਪੁਰ
@manjeetstudiolehragaga5312
@manjeetstudiolehragaga5312 8 ай бұрын
ਬਹੁਤ ਵਧੀਆ ਜੀ
@palpatrewala
@palpatrewala 8 ай бұрын
ਬਿਟੂ ਜੀ ਅੱਜ ਦੀ ਇੰਟਰਵਿਉ ਦਾ ਪਰਭਾਵ ਸਰੋਤਿਆਂ ਤੇ ਬਹੁਤਾ ਵਧੀਆ ਨਈਂ ਰਿਹਾ,ਹਿਸਾਬ ਕਿਤਾਬ ਇੰਟਰਵਿਉ ਚ ਨਈਂ,ਬਾਕੀ ਸੁਰਮਨੀ ਜੀ ਪੈਸਿਆਂ ਦੇ ਟਰੱਕ ਤਾਂ ਬੈਕਾਂ ਚ ਉਦੋਂ ਈ ਜਮਾਂ ਹੁੰਦੇ ਨੇ ਜਦੋਂ ਆਪਣੀ ਮਾਰਕੀਟ ਬਣਦੀ ਆ ਤੇ ਸ਼ੋ ਆਪਣੇ ਨਾਮ ਦੀਆਂ ਨਾਈਟਾਂ ਤੇ ਬੁਕ ਹੋਣ,
@HarjinderBhullar6076
@HarjinderBhullar6076 8 ай бұрын
ਮਿਸ ਸੁਰਮਨੀ ਬਹੁਤ ਸੋਹਣੀ ਆ ਘੈਂਟ ਸਿਰਾ ਅਵਾਜ਼ ਮਿੱਠੀ ਸ਼ਹਿਦ ਵਰਗੀ ਬੋਲੀ ਸਾਦਗੀ ਵਿੱਚ ਰਹਿਣ ਵਾਲੀ ਸੁਰਮਨੀ
@ranjeetaulakh3768
@ranjeetaulakh3768 8 ай бұрын
ਸੁਰਮਨੀ ਭੈਣ ਮਾਤਾ ਜੀ ਦੀ ਮੌਤ ਸੁਣਕੇ ਬਹੁਤ ਦੁੱਖ ਲੱਗਿਆ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੀ
@shindersingh5708
@shindersingh5708 8 ай бұрын
ਸੁਰਮਨੀ ਹੈ ਤਾਂ ਬਿੱਟੂ ਵੀਰ ਨਾਲ ਜੋਪਹਿਚਾਣ ਵਨੀ ਬਿੱਟੂ ਨਾਲ ਵਾਹਿਗੁਰੂ ਜੀ ਭਲੀ ਕਰੇ ❤❤❤
@karamjitsinghsalana4648
@karamjitsinghsalana4648 8 ай бұрын
Bittu good writter and singer❤❤❤nice duet jodi
@ParamjeetKaur-uy4wn
@ParamjeetKaur-uy4wn 8 ай бұрын
ਬਿਲਕੁਲ ਸਹੀ ਕਿਹਾ ਬਿੱਟੂ ਵੀਰ ਜੀ 👌
@bhagwantpalsinghvirk1549
@bhagwantpalsinghvirk1549 8 ай бұрын
ਬਿੱਟੂ ਬਈ ਬਹੁਤ ਵਧੀਆ ਇਨਸਾਨ ਹਨ। ਮੈਨੂੰ ਪੱਕਾ ਯਕੀਨ ਹੈ ਕਿ ਬਿੱਟੂ ਬਈ ਸੁਰਮਨੀ ਨਾਲ ਨਾ ਇਨਸਾਫੀ ਨਹੀਂ ਕਰਦੇ ਜੋ ਵੀ ਬਣਦਾ ਹੱਕ ਹੈ ਉਹ ਸੁਰਮਨੀ ਦਿੰਦੇ ਹਨ।
@BaljeetSingh-gx4yv
@BaljeetSingh-gx4yv 8 ай бұрын
ਇਹ ਜੋੜੀ ਦਾ ਬਹੁਤਾ ਚਿਰ ਹੁਣ ਕੱਠੇ ਰਹਿਣਾ ਮੁਸ਼ਕਿਲ ਲੱਗਦਾ ਦਿਲਾਂ ਵਿਚ ਫਰਕ ਆ ਗਿਆ
@SukhwinderHans-y7y
@SukhwinderHans-y7y 8 ай бұрын
ਮਿਸ ਸੁਰਮਨੀ ਆਪ ਜੀ ਦੀ ਮਾਤਾ ਦੀ ਮੋਤ ਸਬੰਧੀ ਖਬਰ ਸੁਣ ਕਿ ਮੰਨ ਨੂੰ ਬਹੁਤ ਹੀ ਜਿਆਦਾਤਰ ਦੁੱਖ ਹੋਇਆ ਹੈ ਜੀ ਇਸ ਵਿਛੜੀ ਹੋਈ ਆਤਮਾ ਰੂਹ ਨੂੰ ਵਾਹਿਗੁਰੂ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ਜੀ ਅਤੇ ਪਿੱਛੇ ਸਮੂਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
@KuldeepSingh-l9h6g
@KuldeepSingh-l9h6g 8 ай бұрын
Sirra Banda h Bai Bittu ❤🎉❤K Moge Wala
@sohansinghbhangu8120
@sohansinghbhangu8120 8 ай бұрын
ਬਿੱਟੂ ਜੀ ਅਜ ਤੋਂ ਬਾਅਦ ਵੀਹ ਹਜ਼ਾਰ ਰੂਪੈ ਕਰਦੋ
@SK-io4gd
@SK-io4gd 8 ай бұрын
ਖਰਚੇ ਕੱਢ ਕੇ ਅੱਧ ਅੱਧ ਕਰ ਲਿਆ ਕਰੋ ਬਾਈ ਜੀ ਨਹੀਂ ਤਾਂ ਜੋੜੀ ਅੱਜ ਟੁੱਟੀ ਜਾਂ ਭਲਕੇ
@gursewakdhillon2621
@gursewakdhillon2621 8 ай бұрын
Right
@gursewakdhillon2621
@gursewakdhillon2621 8 ай бұрын
Entervew which ajaha nhi karidha dharshak ooadas ho jandha han
@gurmeetkaur1523
@gurmeetkaur1523 7 ай бұрын
Bilkul sahi keha ji tuc
@jaswantrauke5149
@jaswantrauke5149 8 ай бұрын
ਮੇਰੀ ਫੇਵਰੀਟ ਜੋੜੀ ਓ ਜੀ ਤੁਸੀਂ । ਮੈਂ ਵੀ ਸ਼ਾਇਰ ਹਾਂ
@GurdeepSingh-su5ev
@GurdeepSingh-su5ev 8 ай бұрын
ਸੰਕੇਤ ਤਾ ਜੋੜੀ ਟੁੱਟਣ ਮਿਲਦੇ ਨੇ ਗੱਲਾ ਬਾਤਾ ਤੋ ਪਰ ਵਾਹਿਗੁਰੂ ਜੀ ਬਚਾਵੇ ਜੋੜੀਆ ਵਾਰ ਵਾਰ ਨਹੀ ਬਣਦੀਆ
@GurdeepSingh-sp9ul
@GurdeepSingh-sp9ul 8 ай бұрын
ਬਹੁਤ ਵਧੀਆ ਗਾਇਕ ਜੋੜੀ ਹੈ। ਲਗਦਾ ਹੈ ਕਿ ਸੁਰਮਨੀ ਦਾ ਵਿਆਹ ਇਸੇ ਸਰਤ ਤੇ ਹੋਈ ਹੋਊ ,ਕਿ ਮੈਨੂੰ ਬਿੱਟੂ ਨਾਲ ਗਾਉਣ ਤੋਂ ਨਹੀਂ ਰੋਕੇਗਾ ਸੁਰਮਨੀ ਦਾ ਵਰ
@VeeruRomana
@VeeruRomana 8 ай бұрын
ਸਭ ਤੋਂ ਪਿਆਰੀ ਜੋੜੀ ਏ,, ਬਾਈ ਨਜ਼ਰਾਂ ਤੋਂ ਬਚੋ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 8 ай бұрын
ਬਿੱਟੂ ਬਾਈ ਜੀ ਭੈਣ ਮੇਰੀ ਸੁਰਮਨੀ ਜੀ ਰਲਕੇ ਰਹੀਆਂ ਕਰੋ ਜੀ ਇਟਰਬਿਉ ਚੱਲਦੀ ਦੇ ਵਿੱਚ ਹਿਸਾਬ ਕਿਤਾਬ ਨਹੀਂ ਕਰੀਆਂ ਕਰਦੇ ਜੀ🙏 ਘਰ ਬੈਠ ਕੇ ਹੀ ਹਿਸਾਬ ਕਰੀਆਂ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ🙏
@KuldeepSingh-l9h6g
@KuldeepSingh-l9h6g 8 ай бұрын
Main ni Pyar Pyur jia karna Sda Bhar Song h Bai da❤🎉❤
@RDX_sports61
@RDX_sports61 8 ай бұрын
ਰਲ ਕੇ ਚੱਲ਼ੋੋ ਬਹੂਤ ਪਿਆਰੀ ਸੂਲਝੀ ਹੋਈ ਜੋੜੀ ਐ ਤਹਾਡੀ ਬਾਈ ਰੱਬ ਕਰੇ ਜੂੜਕੇ ਰਹੋ ਦੂਊਵਾ ਜੀ
@desasingh7038
@desasingh7038 8 ай бұрын
ਸੁਰਮਣੀ ਜੀ ਹਰ ਚੈਨਲ ਹਰ ਪਤਰਕਾਰ ਨੂੰ ਆਪਣੀ ਐਡ ਕਰੋ ਕਿ ਪਰਸਨਲ ਪ੍ਰੋਗਰਾਮ ਬੁਕ ਕਰਵਾਉਣ ਵਾਲੇ ਮਿਲੋ ਸਿੰਗਲ ਸੁਰਮਣੀ
@gurchandsingh7646
@gurchandsingh7646 8 ай бұрын
ਗਾਇਕ ਨਾਲ ਗਾਉਣ ਵਾਲੀਆਂ ਕੁੜੀਆਂ ਨੂੰ ਬਨਦਾ ਹੱਕ ਨਹੀਂ ਦਿੰਦੇ
@sonykhattra8923
@sonykhattra8923 8 ай бұрын
Bai Mai B Es industry nl kafi Tm to Judya Hoya Eh kudia Da pta ki A jd ena nu koi pushda Ni us Tm eh kodian hon nu B tyar ho jandia ne(Kai nu mry gl buri lgni A Eh Sach Aai) Sarian pr jadtar. Dekho Hissa eh brabar mangdia ne Jo kharcha hunda oh kalle male Singer ne Krna femail ne 1Rupta ni lona fr Bai agla apne Paise tan poore krunga he Sari jimewari Mail di hundi A galti hone oh sari. Mail te aaundi a Fr J oh thode bohte paise wadh Rakhda A Fr jimewari B ohdio hundi A baki yr aaithe Mukdi A Jdo kudi Da Nam ban janda A tan oh khud Rub te Rub Nu Tub Samjhan lg jandi a ki eh sara kush mere krke ho reha A ehi jodi tuttan de asli ReganA
@jasbirsingh4906
@jasbirsingh4906 8 ай бұрын
BOUHT SOHNI KALM BITTU KHANNA
@palpatrewala
@palpatrewala 8 ай бұрын
ਰੱਬ ਕਰੇ,ਤਕਰਾਰ ਦੇ ਸੁਰ ਨਾ ਸਿਰ ਚੁਕਣ,
@jagshersandhu1994
@jagshersandhu1994 8 ай бұрын
ਵੀਰ ਜੀ ਤੁਸੀਂ ਜੋੜੀ ਤੋੜ ਨਾ ਲਿਉ ਸਾਨੂੰ ਬਹੁਤ ਬੁਰਾ ਲਗੇਗਾ ਗੀਤਕਾਰ ਗੁਰਜੀਤ ਧੁੰਨਾ ਆਲਾ
@balrajsinghgill2412
@balrajsinghgill2412 7 ай бұрын
ਬਿੱਟੂ ਬਾਈ ਤੂੰ ਇੰਨੇ ਪੈਸੇ ਕੀ ਕਰਨੇ ਨੇ ਸ਼੍ਰੋਮਣੀ ਨੂੰ ਵੀ ਦਿਆ ਕਰ ਬਈ ਗੁੱਸੇ ਨਾ ਹੋਵੇ
@aaravaarav9099
@aaravaarav9099 8 ай бұрын
ਜੇ ਲੜਾਈ ਨਾ ਹੋਈ ਹੁੰਦੀ,ਤਾਂ ਇਹਨਾ ਨੂੰ ਦੇਖਣਾ ਮੁਸ਼ਕਲ ਸੀ,ਸੁਰਮੀ ਦਾ ਚੇਹਰਾ ਦੇਖਣ ਵਾਲਾ ਸੀ
@amriksingh6256
@amriksingh6256 8 ай бұрын
ਧੀਆਂ ਅਤੇ ਗਰੀਬੀ ਵਾਲਾ ਗੀਤ ਬਹੁਤ ਵਧੀਆ ਗੀਤ
@sohansinghbhangu8120
@sohansinghbhangu8120 8 ай бұрын
ਇਹ ਤੁਸੀਂ ਆਪਸ ਵਿੱਚ ਪਹਿਲਾਂ ਫੈਸਲਾ ਲੈਣ ਕੇ ਚੱਲਿਆ ਕਰੋ ਕਿ ਇੰਟਰਵਿਊ ਨਹੀਂ ਕਰਨੀ
@iqbalsran7866
@iqbalsran7866 8 ай бұрын
Very Very nice interview God bless you dear all. Your song always too good love you so much ❤
@JaspalSingh-kz8lp
@JaspalSingh-kz8lp 8 ай бұрын
Good vichar bai ji
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 8 ай бұрын
ਭੈਣ ਮੇਰੀ ਏ ਸੁਰਮਨੀ ਜੀ ਮਾਤਾ ਜੀ ਬਾਰੇ ਸਾਨੂੰ ਨਹੀਂ ਪਤਾ ਸੀ ਵਾਹਿਗੁਰੂ ਜੀ🙏 ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬੱਖਸਣਾ ਜੀ 🙏
@KuldeepSingh-l9h6g
@KuldeepSingh-l9h6g 8 ай бұрын
Bittu Bai g Surmani nu Wadh Pay de dia kro Please Ekadhe Rahina Bai g K Moge Wala ❤🎉❤
@KuldeepSingh-l9h6g
@KuldeepSingh-l9h6g 8 ай бұрын
Malik Tandrusti Trakyan Khusyan Bakhshe Malk Wahiguru Ji ❤🎉❤Jaddi Sarpanch Moge Wale ❤🎉❤
@jass2965
@jass2965 8 ай бұрын
Bittu khanne da ik live te songs da rigester ghum ho gea.millea nhi ci ma othe hi c.11-12years purani gall
@kewalsekhon8206
@kewalsekhon8206 6 ай бұрын
Good b
@baljindersinghjassal6874
@baljindersinghjassal6874 8 ай бұрын
ਪਿਆਰ ਨਾਲ ਰਿਹਾ ਕਰੋ❤❤❤❤❤
@balwindersran2892
@balwindersran2892 8 ай бұрын
ਮਾਂ ਤਾਂ ਮਾਂ ਹੁੰਦੀ ਏ ਬਹੁਤ ਮਾੜਾ ਹੋਇਆ ਮਿਸ ਸੁਰਮਨੀ
@bhattix936
@bhattix936 8 ай бұрын
Excellent jodi.God bless you. Live long life.Chemasistry is ok.
@jaswindersinghjasschahal4475
@jaswindersinghjasschahal4475 8 ай бұрын
ਇਹ ਗਾਇਕ ਜੌਡੀ ਬਹੁਤ ਵਧੀਆ ਏ
@kultarsingh8015
@kultarsingh8015 8 ай бұрын
ਤੁਹਾਡੀ ਜੋੜੀ ਨੂੰ ਮੈਂ ਕਦੇ ਜੋੜੀ ਨ੍ਹ੍ਹੀ ਕਹਿੰਦਾ ਮੈਂ ਤਾਂ ਇਹੋ ਹੀ ਕਹਿ ਸਕਦਾਂ ਤੁਸੀ ਤਾਂ ਬਣੇ ਇੱਕ ਦੂਸਰੇ ਲਈ ਹੋ। ਤੁਹਾਡਾ ਪ੍ਰੇਮ ਪਿਆਰ ਸਟੇਜ ਦਾ ਸਦਾ ਬਣਿਆ ਰਹੇ ਤੇ ਤੁਹਾਂਨੂੰ ਦੇਖਦੇ ਸੁਣਦੇ ਰਹੀਏ।
@preetrecords
@preetrecords 8 ай бұрын
Surmani ji Mummy ji di Death da Sun k bahut Dukh hoaya ji, Waheguru ji Vichhri hoi Rooh nu apne charna vich Nivas Bakhshan ji
@karanbaraich2300
@karanbaraich2300 8 ай бұрын
Bittu bai bahut vadia parson a
@ParamGeet-lh9bb
@ParamGeet-lh9bb 8 ай бұрын
ਬਿੱਟੂ ਨੂੰ ਗਾਉਣਾ ਤਾਂ ਆਉਂਦਾ ਨਹੀਂ ਛੱਡ ਦੇ ਦੇਵੇ ਪਰਾ ਗੰਦਲ ਜਿਹਾ ਬੇਕਾਰ ਜਾ
@kuljitkanda1276
@kuljitkanda1276 8 ай бұрын
ਬਾਈ ਬਿੱਟੂ ਸਦੀਕ ਸੱਦਣਾ ਤਾਂ ਠੀਕ ਆਂ ਪਰ ਆਹਾ ਸਬਦ ਮਾੜਾ ਨਹੀ ਲਗਦਾ ਕਮੀਨਾਂ
@aryansingh2824
@aryansingh2824 8 ай бұрын
ਸਹੀ ਗਲ਼ ਚੰਗਾ ਨਹੀਂ ਲੱਗਦਾ
@surinderpal9032
@surinderpal9032 8 ай бұрын
Surmni sister very nice your voice
@KuldeepSingh-l9h6g
@KuldeepSingh-l9h6g 8 ай бұрын
Malik Tandrusti Trakyan Khusyan Bakhshe Malk Wahiguru Ji ❤🎉❤
@amriksingh6256
@amriksingh6256 8 ай бұрын
ਰੱਬ ਕਰਕੇ ਇਹ ਜੋੜੀ ਕਦੇ ਨਾ ਟੁਟੇ
@satishkumar-ij7zw
@satishkumar-ij7zw 8 ай бұрын
Bittu ji Tay Surmani ji social media Tay eh gulan shoba nahin dindeyaan.Bittu ji bhee saaf Dil da insaan hai.
@rajkaur7465
@rajkaur7465 8 ай бұрын
Very.nice.singar.and.raiter.ji❤❤❤❤❤❤🎉🎉🎉🎉
@rishiff4459
@rishiff4459 8 ай бұрын
Bittu mere dil ch dhadkadaa
@sukhdevdeepgarh5188
@sukhdevdeepgarh5188 8 ай бұрын
ਸਦੀਕ ਤੇ ਰਣਜੀਤ ਕੌਰ ਦਾ ਅੱਜ ਤੱਕ ਪੈਸਿਆਂ ਦਾ ਰੌਲਾ ਨਹੀਂ ਪਿਆ ਇਹ ਰਣਜੀਤ ਕੌਰ ਨੇ ਦੱਸਿਆ
@amriksingh6256
@amriksingh6256 8 ай бұрын
100 ਸਾਲ ਨਾ ਟੁਟੇ ਇਹ ਜੋੜੀ ਪਰਿਵਾਰਕ ਗੀਤ ਗਾਉਣ ਵਾਲੀ।
@gurmitdhillon199
@gurmitdhillon199 8 ай бұрын
Surmni g tusi bittu bye to bahut vadia singing krde o m tuhanu laloshi mele te e gall kehn lagga c g
@KuldeepSingh-l9h6g
@KuldeepSingh-l9h6g 8 ай бұрын
Ekadhe Rahina Bro g Please Bro g Please K Moge Wala
@prabhjotkaur1550
@prabhjotkaur1550 8 ай бұрын
Good by g
@gurbaxkaur2452
@gurbaxkaur2452 8 ай бұрын
🎉ਬੀਟੂ ਜੀ ਸੂਰਮਨੀ ਨੂੰ ਤਾਂ ਬੋਲਣ ਹੀ ਨਹੀ ਦਿੰਦੇ
@fatehdeol400
@fatehdeol400 8 ай бұрын
ਬੇਟਾ ਘਰ. ਬੇਠ ਕਿ ਗੱਲ ਕਰੋ ਵਧੀਆ ੲਇਨਸਾਨ ਓ ਭਾਈ
@kewalsekhon8206
@kewalsekhon8206 8 ай бұрын
Good b t u
@shaminderkaur4721
@shaminderkaur4721 8 ай бұрын
ਇਹ।ਜੋੜੀ।ਵੀ।ਟੂਟੇਗੀ।ਲਗਦਾ।ਕਿਓਂਕੇ।ਖਰਬੂਜੇ।ਨੂੰ।ਦੇਖਕੇ।ਖ਼ਰਬੂਜਾ।ਰੰਗ।ਬਦਲ।ਲੈਂਦਾ।ਜੀ।ਪਰਮਾਤਮਾ।ਸੁਖਰੱਖੇ
@BegowalBegowls
@BegowalBegowls 8 ай бұрын
Bittu ji very good
@KuldeepSingh-l9h6g
@KuldeepSingh-l9h6g 8 ай бұрын
My Fevret Jody
@jugrajbuttar5519
@jugrajbuttar5519 8 ай бұрын
But vadai Jodi ❤❤❤❤
@lakhwinderkaur9171
@lakhwinderkaur9171 8 ай бұрын
ਬਿਟੂ ਖੰਨੇ ਵਾਲੇ ਇਹਨਾਂ ਹੰਕਾਰ ਨਾ ਕਰੋ ਹੰਕਾਰੀ ਦਾ ਸਿਰ ਨੀਵਾਂ ਹੁੰਦਾ ਆ
@ManjeetSingh-kj2pc
@ManjeetSingh-kj2pc 8 ай бұрын
ਜੋੜੀ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਦਿਓ
@GurdevSingh-lu9xd
@GurdevSingh-lu9xd 4 ай бұрын
ਨਹੀ ਬਾਈ ਜੀ ਮੁੱਠੀ ਬੰਦ ਰੱਖੋ ਬਹੁਤ ਹੀ ਪਰਿਵਾਰ ਕ ਗੀਤ ਨੈ ਤੁਹਾਡੇ 🙏🙏🙏🙏
@gurdeepkaur1041
@gurdeepkaur1041 8 ай бұрын
Best jodi
@Cheema310
@Cheema310 8 ай бұрын
ਬਾਕੀ ਇਹਨਾਂ ਦੀ ਇੰਟਰਵਿਊ ਜੇ ਟਹਿਣਾ ਸਾਬ ਕਰਦੇ ਚੱਬ ਕੱਢ ਦਿੰਦੇ
@RamnJot
@RamnJot 8 ай бұрын
Waheguru...waheguru.ji😂.ji
@PremSingh-vo8pi
@PremSingh-vo8pi 8 ай бұрын
Good 22G.
@Amsn90
@Amsn90 8 ай бұрын
Bitu bhut badea ensan na
@gurmeetbhullar1391
@gurmeetbhullar1391 8 ай бұрын
Bayee ji deean sachian gallan ne
@BaljeetSingh-fr3by
@BaljeetSingh-fr3by 8 ай бұрын
❤❤
How To Choose Mac N Cheese Date Night.. 🧀
00:58
Jojo Sim
Рет қаралды 98 МЛН
This Game Is Wild...
00:19
MrBeast
Рет қаралды 186 МЛН
FOREVER BUNNY
00:14
Natan por Aí
Рет қаралды 31 МЛН
Bittu Khanne Wala Surmni | Live | ਪਸੰਦ ਜੱਟ ਦੀ |
9:13
Special Podcast with Shera Khuban's Father | SP 30 | Punjabi Podcast
1:32:22
How To Choose Mac N Cheese Date Night.. 🧀
00:58
Jojo Sim
Рет қаралды 98 МЛН