Special Podcast with Shera Khuban's Father | SP 30 | Punjabi Podcast

  Рет қаралды 268,012

Punjabi Podcast

Punjabi Podcast

Күн бұрын

Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 518
@brarbrar6884
@brarbrar6884 10 ай бұрын
ਮੱਕੜ ਆਲੀ ਇੰਟਰਵਿਊ ਵਿੱਚ ਜਦੋਂ ਬਾਪੂ ਪਰਗਟ ਦਾ ਨਾਮ ਲੈਂਦਾ ਸੀ ਮੱਕੜ ਗੱਲ ਬਦਲ ਜਾਂਦਾ ਸੀ ਰਤਨ ਨੇ ਵਧੀਆ ਗੱਲਬਾਤ ਕੀਤੀ
@kulwinderbrar2537
@kulwinderbrar2537 10 ай бұрын
ਹੁਣ ਸਾਲੀ ਸਰਕਾਰ ਨੀ ਰਹੀ ਤਾਂ ਪ੍ਰਗਟ ਸਿੰਘ ਵਰਗੇ ਭੈਣ ਚੋੜ ਕਿਵੇਂ ਇਮਾਨਦਾਰੀ ਦੀਆ ਗਲਾ ਕਰਦੇ ਆ ਭਗਵੰਤ ਮਾਨ ਨੂੰ ਸਰਕਾਰ ਚਲਾਉਣ ਦੀਆ ਜਾਚਾ ਦਸਦੇ ਆ:
@SinghKaramjit-jx3gd
@SinghKaramjit-jx3gd 10 ай бұрын
ਬਹੁਤ ਵੱਡਾ ਭੈਣ ਪਾੜ ਪ੍ਰਗਟ
@ampysandhu8845
@ampysandhu8845 9 ай бұрын
ਕਿੰਨਾ ਸੋਹਣਾ ਨਾਮ ਰਖਿਆ ਸੀ ਕਿੰਨੇ ਚਾਂਵਾਂ ਨਾਲ ਪਾਲਿਆ ਪੁੱਤਰ ਨੂੰ ਸਾਡੇ ਪੰਜਾਬ ਦੀ ਤਰਾਸਦੀ ਰਹੀ ਹੈ ਇਸ ਤਰਾਂ ਦੇ ਹੀਰੇ ਨਹੀਂ ਸਾਂਭ ਹੋਏ … 😢
@Rajvir.S.Dhillon
@Rajvir.S.Dhillon 10 ай бұрын
ਪਰਗਟ ਸਿੰਘ ਵਰਗਿਆਂ ਨੇ ਵੀ ਲੋਕਾਂ ਦੀਆਂ ਜ਼ਿੰਦਗੀਆਂ, ਲੋਕਾਂ ਦੇ ਘਰ ਬਰਬਾਦ ਕਰ ਦਿੱਤੇ। ਪਰ ਫੇਰ ਵੀ ਕੋਈ ਸਜਾ ਨਹੀੰ। 😞😞
@harjinderkaur99
@harjinderkaur99 9 ай бұрын
ਰਬ ਦੇਘਰੋ ਜਰੂਰ ਨਿਆਂ ਮਿਲੇਗਾ ਤੇ ਇਹਨੂੰ ਦੁਸ਼ਟ ਨੂੰ ਸਜ਼ਾ ਜਰੂਰ ਮਿਲੇਗੀ ਪਰਗਟ ਨੂੰ।
@JagdeepSingh-wm1cq
@JagdeepSingh-wm1cq 9 ай бұрын
ਰੱਬ ਦੇਉਗਾ ਸਜ਼ਾ ਦੇਰ ਹੈ ਹੋਰ ਨਹੀਂ
@TEGVIR_1984
@TEGVIR_1984 8 ай бұрын
ਬਾਪੂ ਜੀ ਜਿਸ ਦਿਨ ਸ਼ੇਰੇ ਦਾ ਐਨਕਾਉਂਟਰ ਹੋਇਆ ਮੈ ਮੋਟਰਸਾਈਕਲ ਤੋ ਆ ਰਿਹਾ ਸੀ ਹਿਮਾਚਲ ਤੋਂ ਮੈ ਪੁਲਿਸ ਵਾਲਿਆਂ ਨੂੰ ਪੁੱਛਿਆ ਕੋ ਹੋਇਆ ਰਾਸਤਾ ਬੰਦ ਕੀਤਾ ਐ ਕਹਿੰਦੇ ਐਕਸੀਡੈਂਟ ਹੋਇਆ ਐ ਮੈ ਹੋਰ ਰਾਸਤੇ ਤੋਂ ਆ ਗਿਆ ਦੂਜੇ ਦਿਨ ਖਬਰ ਆਈ ਮੈਨੂੰ ਫਿਰ ਪਤਾ ਲੱਗਿਆ ਉਸ ਦਿੱਨ ਉਹ ਪੁੱਲ ਬੰਦ ਕੀਤਾ ਸੀ
@jaswindersingh-yi2tj
@jaswindersingh-yi2tj 3 ай бұрын
ਬਾਈ ਸੇਰੇ ਦਾ ਇਨਕੋਟਰ ਬਠਿਡੇ ਹੋਇਆ ਸੀ ਕਰਮਿਤੀ ਸ਼ੇਖੋ ਨੇ ਗੋਲੀ ਮਾਰੀ ਸੀ ਪੁਲਸ ਨਾਲ ਸੀ ਸ਼ੇਰਾਂ ਉਸ ਦੀ ਗਰਲਫਰੈਡ ਨੇ ਫੜਾਇਆ ਸੀ । ਬਠਿਡੇ
@jaswindersingh-yi2tj
@jaswindersingh-yi2tj 3 ай бұрын
ਕੁਲਦੀਪ ਚਹਿਲ ਪੁਲਸ ਅਫਸਰ ਸੀ ਬਠਿਡੇ ਉਸ ਸਮੇਂ
@AmarjitSingh-tf7pk
@AmarjitSingh-tf7pk Ай бұрын
Qqqq q1 q qqqqqq
@punjabtv2097
@punjabtv2097 Ай бұрын
@@jaswindersingh-yi2tjsekhon nl vi ehi hoya fr khosa dal singh mere pinda da se
@gurinderguru151
@gurinderguru151 20 күн бұрын
Xtsstessdssszesz33333zxtxxxx
@laddidharsul
@laddidharsul 10 ай бұрын
ਔਲਾਦ ਦੇ ਦੁੱਖਾਂ ਚ ਮਾਪੇ ਤਿੱਲ ਤਿੱਲ ਮਰਦੇ ਨੇ ਜਵਾਕੋ ਧਿਆਨ ਰੱਖੋ ਮਾਪਿਆ ਦਾ
@Crowntv49
@Crowntv49 10 ай бұрын
ਬਾਪੂ ਨੇ ਪੂਰਾ ਸੱਚ ਬੋਲਿਆ ਮੈ ਜੂਡੋ ਕਰਟੇ ਦਾ ਖਿਡਾਰੀ ਹਾਂ ਮੇਰੇ। ਨਾ ਵੀਂ ਲਿਸਟ ਵਿੱਚੋ ਕੱਢ ਦਿੱਤਾ ਸੀ। ਤੇ ਫਰਮਾਇਸ਼ ਵਾਲਾ ਅੱਗੇ ਸੀ
@mukeshsetia5394
@mukeshsetia5394 10 ай бұрын
शेरा के पिताजी बहुत ही नेकदिल अच्छे इंसान हैं 🙏
@happyhappydhillon1916
@happyhappydhillon1916 10 ай бұрын
ਪ੍ਰਗਟ ਸਿੰਘ ਕਸੂਰਵਾਰ ਐਂ ਸ਼ੇਰੇ ਖੁੱਭਣ ਨੂੰ ਗੈਂਗਸਟਰ ਬਣਾਉਣ ਲਈ
@balbirsohal9920
@balbirsohal9920 9 ай бұрын
ਮੇ ਪ੍ਰਗਟ ਸਿੰਘ ਨੁਂ ਬਹੁਤ ਬਧਿਆ ਇਨਸਾਨ ਸਮਜ ਦਾ ਸੀ । ਇਕ ਖਿਡਾਰੀ ਨੇ ਇਕ ੳਭਰਦੇ ਖਿਡਾਰੀ ਦੀ ਜਿ਼ੰਦਗੀ ਖਰਾਬ ਕਰ ਦਿੱਤੀ.
@shpranu6285
@shpranu6285 10 ай бұрын
ਬਾਪੂ ਜੀ ਦੇ ਹੌਸਲੇ ਹਿੰਮਤ ਨੂੰ ਸਲਿਊਟ ਜੀਓ ਬਾਬਾ ਜੀ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ
@amn__dhaliwal
@amn__dhaliwal 10 ай бұрын
ਸ਼ੇਰ ਦਿਲ ਬਾਪੂ….🙌🙏
@Dosanjh84
@Dosanjh84 10 ай бұрын
ਬਾਕੀ ਪਤਾ ਨਹੀਂ ਜੈਪਾਲ ਤੇ ਸ਼ੇਰਾ ਜੇ ਗੰਦੇ ਸਿਸਟਮ ਦੇ ਸ਼ਿਕਾਰ ਨਾਂ ਹੁੰਦੇ ਤਾਂ ਪੰਜਾਬ ਦਾ ਨਾਮ ਸੰਸਾਰ 🌏 ਭਰ ਚ ਚਮਕਾਉਣ ਦਾ ਦਮ ਰੱਖਦੇ ਸੀ ਤੇ ਜਰੂਰ ਚਮਕਾਉੰਦੇ।
@decentbutdevil989
@decentbutdevil989 9 ай бұрын
ਇਹ ਇੰਟਰਵਿਊ ਦੇਖਣ ਤੋਂ ਪਹਿਲਾਂ ਮੈਂ ਪਰਗਟ ਸਿੰਘ ਦੀ ਬਹੁਤ ਇੱਜਤ ਕਰਦਾ ਹੁੰਦਾ ਸੀ. ਪਰ ਹੁਣ ਅੱਖਾਂ ਖੁੱਲੀਆਂ ਮੇਰੀਆਂ.. ਸਹੀ ਗੱਲ ਤਾਂ ਇਹੀ ਆ ਕਿ ਸਿਆਸਤ ਵਿੱਚ "ਸਾਰੇ ਗੰਗਾਧਰ ਹੀ ਸ਼ਕਤੀਮਾਨ ਹਨ" ਬੇਈਮਾਨ ਸਿਆਸਤਦਾਨਾਂ ਦੀ ਘਟੀਆ ਸਿਆਸਤ ਦਾ ਸ਼ਿਕਾਰ ਸ਼ੇਰੇ ਵਰਗੇ ਲੱਖਾਂ ਹੀ ਪੰਜਾਬੀ ਪੁੱਤ ਹੋ ਚੁੱਕੇ ਹਨ.... ☹️
@sunnyraikoti5824
@sunnyraikoti5824 8 ай бұрын
ਬਾੱਪੁ ਇੱਕ ਨੇਕ ਦਿਲ ਇਨਸਾਨ ਆ ਵਾਹੇਗੁਰੂ ਮਿਹਰ ਕਰਨ ਗੇ 🙏
@Defaulter_Munda
@Defaulter_Munda 10 ай бұрын
ਕਿਸੇ ਦਾ ਪੁੱਤ ਅਜਿਹਾ ਰਾਹ ਨਾ ਚੁਣੇ ਮਾਂ ਪਿਓ ਨੂੰ ਪਤਾ ਕਿ ਬੀਤਦੀ a ਫੇਰ ਚੁਲ੍ਹਿਆਂ ਚ ਘਾਹ ਉੱਗ ਜਾਣਦਾ ਕੋਈ ਯਾਰ ਬੇਲੀ ਕੰਮ ਨੀ ਆਉਂਦਾ
@Q-singh526
@Q-singh526 9 ай бұрын
ਦਿਲ ਦੁਖਦਾ ਗੱਲ ਸੁਣਕੇ.ਕਿਵੇ ਇੱਕ ਆਮ ਮਿਹਨਤ ਵਾਲੇ ਇਨਸਾਨ ਨੂੰ ਪੋਲੀਟਕਲ ਗੁੰਡਿਆ ਗੈਗਸਟਰਾ ਨੇ ਆਪਣੇ ਫਾਇਦੇ ਖਾਤਿਰ ਬਿਨਾ ਸੋਚੇ ਸਮਝੇ ਗਲਤ ਰਾਹ ਤੋਰ ਉਹਦੀ ਜਿੰਦਗੀ ਬਰਬਾਦ ਕਰ ਦਿੱਤੀ ਯਾਰ😢😢ਅਸਲ ਗੁੰਡੇ ਤਾ ਪਰਗਟ ਵਰਗੇ ਦੱਲੇ ਹੋਏ ਫੇਰ.ਕੀੜੇ ਪੈਣਗੇ ਇਹਨਾ ਦੇ ਐਥੇ ਹੀ ਭੁਗਤ ਕੇ ਜਾਣਗੇ.ਇਹਨਾ ਦੀਆ ਕੀਤੀਆ ਇਹਨਾ ਦੀ ਗੰਦੀ ਔਲਾਦ ਰਾਹੀ ਨਿਕਲਣਗੀਆ.ਜਦੋ ਉਹ ਇਸ ਰਾਹ ਤੁਰਨਗੇ ਫੇਰ ਪਤਾ ਲੱਗੂ ਇੱਕ ਖਿਡਾਰੀ ਦੇ ਦਿਲ ਤੇ ਕੀ ਬੀਤਦੀ ਜਦੋ ਮਿਹਨਤ ਮਿੱਟੀ ਹੁੰਦੀ
@kulwinderbrar2537
@kulwinderbrar2537 10 ай бұрын
ਦਵਿੰਦਰ ਬੰਬੀਹਾ ਦੀ ਫੈਮਲੀ ਨਾਲ ਕਰੋ ਜੀ ਪੋਡਕਾਸਟ ਪਲੀਜ: ਉਸਦੀ ਸਟੋਰੀ ਦਸੋ ਸਭ ਨੂੰ ਕੀ ਹੋਇਆ ਸੀ ਉਸ ਨਾਲ ਕਿਵੇਂ ਓਹ ਗੈਂਗਸਟਰ ਬਣਿਆ ਸੀ! ਕਿਵੇਂ ਉਸਦਾ ਇੰਕਾਉਤਰ ਹੋਇਆ ਸੀ ਜੀ!।।
@boneygill
@boneygill 6 ай бұрын
bilkul sahi keha 22
@Gurisaab001
@Gurisaab001 9 ай бұрын
ਇੱਕ ਵਾਰ ਮੰਤਰੀ ਪਰਗਟ ਸਿੰਘ ਦਾ ਵੀ ਪੋਡਕਾਸਟ ਹੋਣਾ ਚਾਹੀਦਾ ਓਹਨੂੰ ਕੋਈ ਵੀ ਨਹੀਂ ਪੁੱਛ ਦਾ ਸਾਰਿਆਂ ਨੂੰ ਚਾਹੀਦਾ ਕੇ ਪਰਗਟ ਸਿੰਘ ਨੂੰ ਵੀ ਸਵਾਲ ਕੀਤੇ ਜਾਣ 🙏🙏🙏🙏🙏
@ParmSidhu-nq4iv
@ParmSidhu-nq4iv 2 ай бұрын
ਗਰੀਬਾਂ ਦੇ ਬੱਚਾ ਤਾਂ ਅੱਗੇ ਨਹੀਂ ਜਾਣ ਦਿੰਦੇ ਸੀ ਸਕੂਲ ਵਾਲੇ ਜਾਣ ਨਹੀਂ ਦਿੰਦੇ ਗਏ ਮਾਸਟਰ ਜੱਟ ਲੱਗੇ ਹੁੰਦੇ ਆ ਜੱਟਾਂ ਦੇ ਮੁੰਡੇ ਨੇ ਕੁਝ ਸੁਣਾਉਂਦਾ ਹੋਵੇ ਸੁੱਕੇ ਸੜੇ ਹੁਣ ਉਹਨਾਂ ਨੂੰ ਕਰ ਦਿੰਦੇ ਆ ਅੱਗੇ
@NirmalSingh-ik7hj
@NirmalSingh-ik7hj 8 ай бұрын
ਜੈ ਪਰਗਟ ਨੇ ਸ਼ੇਰੇ ਨੂੰ reject ਨਾਂ ਕੀਤਾ ਹੁੰਦਾ, ਅੱਜ ਸ਼ੇਰਾ ਜਿਉਂਦਾ ਹੁੰਦਾ
@ManjindarSingh-n4b
@ManjindarSingh-n4b Ай бұрын
Sahi gall sala kuttta pargat singh
@ibsingh1699
@ibsingh1699 10 ай бұрын
Very sad and astonishing, Pargat Singh as far I know is not like that he is a very fine human being but this man also seems to be right and truthful this Clip must be forwarded to Pargat, then it's a very shameful and Unpardonable thing.
@baldevbhullar2394
@baldevbhullar2394 9 ай бұрын
ਵਾਹਿਗੁਰੂ,, ਜਰਨੈਲ ਸਿੰਘ ਸੇਖੋਂ ਸਾਧ ਬੰਦਾ ਐਂ ਕੋਈ ਪਿਛਲੇ ਜਨਮਾਂ ਦਾ ਬੁਰਾ ਅੱਗੇ ਆ ਗਿਆ ਸ਼ੇਰਾ ਸੋਹਣਾ ਜਵਾਨ ਮਾਪਿਆਂ ਦਾ ਕੋਹਿਨੂਰ ਹੀਰਾ ਸੀ ਛੋਟਾ ਹੁੰਦਾ ਵੇਖਿਆ ਸੀ ਨਿਸ਼ਾਨ ਕੀ ਢਾਣੀ ਤੇ,,, ਬੜਾ ਦੁਖ ਹੁੰਦਾ ਐਂ ਗਲਾਂ ਸੁਣ ਕੇ ਵਾਹਿਗੁਰੂ ਹਿਮਤ ਬਖਸ਼ੇ
@kindakinda6544
@kindakinda6544 10 ай бұрын
ਬਿਲਕੁਲ ਦਰੁਸਤ ਗੱਲਾਂ ਕਰੀਆਂ ਬਾਪੂ ਜੀ ਨੇ ਆਪਣੇ ਪਿੰਡ ਆਉਂਦਾ ਰਿਹਾ ਸ਼ੇਰਾ ਬਹੁਤ ਲਾਡੀ ਗਹਿਰੀ ਨਾਲ ਓਹ ਆਪਣੇ ਪਿੰਡ ਰਹਿੰਦਾ ਸੀ ਬਹੁਤ ਵਰਤਿਆ ਉਸ ਬੰਦੇ ਨੇ ਸ਼ੇਰੇ ਨੂੰ ਜਿਹੜਾ ਕਤਲ ਵੋਟਾਂ ਵਾਲੇ ਦਿਨ ਹੋਇਆ ਬਾਪੂ ਨੇ ਜਿਕਰ ਵੀ ਕਰਿਆ ਓਹ ਲਾਡੀ ਪਿੱਛੇ ਹੀ ਹੋਇਆ ਸੀ ਯਾਰੀ ਪਿੱਛੇ ਹੀ ਜਾਨ ਗਵਾ ਲਈ ਸੇਖੋਂ ਕਰਮਿਤੀ ਨੇ ਮਾਰੀਆਂ ਸੀ ਗੋਲੀਆਂ ਸ਼ੇਰੇ ਦੇ fake ਇਨਕਾਉਂਟਰ ਬਣਾ ਦਿੱਤਾ
@babbusran2988
@babbusran2988 9 ай бұрын
ਸੇਖੋਂ ਨੇ ਨਹੀ ਮਾਰਿਆ ਉਸਨੇ ਤਾਂ ਐਵੇਂ ਨੰਬਰ ਬਣਾ ਲਏ bad ਚ ਜਾ k ਬਾਕੀ ਤੇਰੀ ਸਾਰੀ ਗੱਲ ਸਹੀ ਆ
@HarbhajanSingh-qm2qv
@HarbhajanSingh-qm2qv 10 ай бұрын
ਸਰਦਾਰ ਜੀ ਹੁਣਾ ਦੀ ਗਲਬਾਤ ਵਿਚੋਂ ਇਕ ਗੱਲ ਨਿਖਰ ਕੇ ਸਾਹਮਣੇ ਆਈ ਕਿ ਸਪੋਰਟਸ ਮਹਿਕਮਾ ਕੇਵਲ ਨੌਕਰੀ ਹਾਸਲ ਕਰਨ ਲਈ ਹੀ ਅਗਰਸਰ ਰਹਿਆ ,ਨਾ ਕਿ ਖੇਡਾਂ ਤੇ ਤਗਮਾ ਜਿੱਤਣ ਲਈ।
@narpindermangat6069
@narpindermangat6069 9 ай бұрын
ਪੈਰ ਪੈਰ ਤੇ ਧੱਕਾ ਹੁੰਦਾ ਆਮ ਘਰਾਂ ਦੇ ਬੱਚਿਆ ਨਾਲ 😢
@Peacefulmind13
@Peacefulmind13 10 ай бұрын
ਬਹੁਤ ਦੁੱਖ ਹੋਇਆ ਬਾਪੂ ਜੀ ਗੱਲਾਂ ਸੁਣ ਕੇ, ਮੈਂ ਵੀ ਖੜਾਰੀ ਸੀ, ਸਾਡੇ ਨਾਲ ਵੀ ਕੁਝ ਹੋਇਆ ਖੇਡਾਂ ਵਿਚ, ਬਹੁਤ ਔਖੇ ਜਿੰਦਗੀ ਸੰਭਾਲਿਆ।
@ravigodara887
@ravigodara887 8 ай бұрын
Veer honsla rakh k life nu new start de love you veer
@Dosanjh84
@Dosanjh84 10 ай бұрын
ਰਤਨ ਵੀਰ ਬੇਨਤੀ ਆ ਅਗਲਾ ਪੌਡਕਾਸਟ ਜੈਪਾਲ ਭੁੱਲਰ ਦੇ ਬਾਪੂ ਜੀ ਨਾਲ ਕਰਿਓ, ਇਸੇ ਤਰਾਂ ਖੁੱਲ੍ਹੇ ਸਮੇੰ ਦਾ।
@inderbains9887
@inderbains9887 10 ай бұрын
bilkul shi kya
@beantkaur435
@beantkaur435 10 ай бұрын
​@inderbains9887 😊😊😊😊😊😊😊😊😊😊😊😊😊😊😊😊😊😊😊😊
@beantkaur435
@beantkaur435 10 ай бұрын
​😊
@harmanjeetsingh5369
@harmanjeetsingh5369 10 ай бұрын
Nice one veer
@gurpindersingh8183
@gurpindersingh8183 9 ай бұрын
Yes
@manpreetkaurmk
@manpreetkaurmk 10 ай бұрын
Bohot mann bhareya ajj Baapu ji gaala baata sunn k,1 saff suthra munda bhang de bhane chala geya,durfittemuh beragarak jaye tera Pargat Singh sabka sports minister
@bhupindersingh5311
@bhupindersingh5311 10 ай бұрын
It’s so true it happens to my brother he was a good wrestler he won he won ludhiana and coach selected the other kid because they bribed him
@kulwinderbrar2537
@kulwinderbrar2537 10 ай бұрын
ਤੁਸੀ ਵੀ ਇਤਰਵਿਊ ਚ ਦਸੋ ਬਾਈ ਅਫ਼ਸਰਾਂ ਮੰਤਰੀਆਂ ਦੇ ਨਾਮ ਖੁਲ ਕੇ
@karanlubanavlogs7928
@karanlubanavlogs7928 10 ай бұрын
Bai ji that happens to every other person in India
@malkitdhillon870
@malkitdhillon870 9 ай бұрын
ਜਿਸ ਦਿਨ ਜਮਾਨਤ ਤੇ ਬਾਹਰ ਆਇਆ ਹਜਾਰ ਤੋਂ ਵੱਧ ਲੋਕ ਆਏ ਪਰ ਜਿਸ ਦਿਨ ਪੁਲਸ ਨੇ ਮੁਕਾਬਲਾ ਬਣਾਇਆ, ਪਿੰਡ ਦਾ ਵੀ ਕੋਈ ਅਫਸੋਸ ਕਰਨ ਨਹੀ ਆਇਆ ।ਲੋਕ ਚੜਦੇ ਸੂਰਜ ਨੂੰ ਸਲਾਮ ਕਰਦੇ ਆ ।
@sarinasandhu411
@sarinasandhu411 9 ай бұрын
ਬਹੁਤ ਦੁੱਖ ਹੋਇਆ ਬਾਪੂ ਜੀ ਨੂੰ ਸੁਣਕੇ ਇਹ ਬੱਚੇ ਮਾੜੇ ਸਿਸਟਮ ਦੀ ਭੇਟ ਚੜ੍ਹ ਗਏ
@RanbirSingh-dc8jp
@RanbirSingh-dc8jp 10 ай бұрын
waheguru bapu ji nu Chardikla vich rakhey mehar krey 🙏🙏❤️❤️
@gurmailsingh3254
@gurmailsingh3254 21 күн бұрын
ਅੱਤਵਾਦੀ ਮਾ ਕੋਈ ਜਮਦੀ ਨਾ ਅੱਤਵਾਦੀ ਸਮਾ੍ ਬਣਾ ਦਿੰਦਾ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 9 ай бұрын
ਵਾਹਿਗੁਰੂ ਜੀ 🙏 ਬਾਪੂ ਜੀ ਨੂੰ ਹਮੇਸ਼ਾ ਚੜਦੀਆਂ ਕਲਾਂ ਚੋ ਰੱਖਣਾ ਜੀ ਬਾਪੂ ਜੀ ਹੌਂਸਲਾ ਨਾ ਛੱਡੀਆਂ ਕਰੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਸਤਿ ਸ੍ਰੀ ਅਕਾਲ🙏 ਜੀ ਬਹੁਤ ਬਹੁਤ ਧੰਨਵਾਦ ਜੀ🙏
@jassikaur8781
@jassikaur8781 7 ай бұрын
ਪੁਤਰਾਂ ਦਾ ਇਸ ਤਰ੍ਹਾਂ ਦਾ ਵਿਛੋੜਾ ਸਹਿਣਾ ਬਹੁਤ ਔਖਾ ਉਹੀ ਜਾਣੇ ਜਿਸ ਤੇ ਪੈਂਦੀ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ
@JaggaSimak-s1q
@JaggaSimak-s1q 10 ай бұрын
ਬਾਪੂ ਜੀ ਚੜਦੀ ਕਲਾ ਵਾਲੇ ਆ ਵਾਹਿਗੁਰੂ ਇਹਦਾ ਹੀ ਸਿਰ ਤੇ ਹੱਥ ਰੱਖੇ ਇਹਨਾਂ ਦੇ 🙏🙏🙏
@SukhdeepSingh-fq8tc
@SukhdeepSingh-fq8tc 10 ай бұрын
ਬੁਹਤ ਵਧੀਆ ਇਨਸਾਨ ਹਨ ਬਾਪੂ ਜੀ❤❤❤
@sharnjitgill4544
@sharnjitgill4544 10 ай бұрын
Boht Sohni interview… Waheguru ji Baapu nu Thik thak rakhyo 🙏🙏🙏
@RajinderSingh-z8r
@RajinderSingh-z8r 11 күн бұрын
ਸੱਤਨਾਮ ਵਾਹਿਗੁਰੂ ਜੀ
@jaspreetgrewalbittu4028
@jaspreetgrewalbittu4028 9 ай бұрын
ਬਾਪੂ ਦੀਆਂ ਗੱਲਾਂ ਸੁਣ ਮਨ ਭਾਵੁਕ ਹੋ ਗਿਆ। ਬੰਦਾ ਹੀ ਬਹੁਤ ਵਧੀਆ ਸੀ ਸ਼ੇਰਾ ਇਕ ਵਾਰ ਮੈਂ ਵੀ ਮੀਲਿਆ ਸੀ ਜਦ ਉਹ ਭਗੌੜਾ ਸੀ।
@gursewaksingh5352
@gursewaksingh5352 9 ай бұрын
ਜੈ ਪਾਲ ਭੁੱਲਰ ਦੇ ਪਿਤਾ ਨਾਲ ਵੀ ਇੰਟਰਵਿਊ ਕਰਿਉ ਵੀਰ
@Baljindersingh6666
@Baljindersingh6666 9 ай бұрын
ਬਹੁਤ ਮੰਨ ਦੁੱਖੀ ਹੋਇਆ ਬਾਪੂ ਨੂੰ ਭਾਵੁਕ ਦੇਖਕੇ
@JasbirSingh-ec9jp
@JasbirSingh-ec9jp 9 ай бұрын
ਵਾਹਿਗੁਰੂ ਜੀ ਬਾਬੂ ਜੀ ਦਾ ਬਹੁਤ ਵੱਡਾ ਜਿਗਰਾ ਮਾਂ ਬਾਪ ਕੀ ਕਰੇ ਮਜਬੂਰ ਹੋ ਜਾਂਦੇ
@JaggaChaudhary-wo5rd
@JaggaChaudhary-wo5rd 9 ай бұрын
ਪਤਰਕਾਰ ਸਾਬ।ਕਿ ਤੁਸੀ ਓਹਨਾਂ ਦੇ ਮਾਪਿਆਂ ਦੇ ਘਰੇ ਵੀ ਜਾਓਗੇ ਜਿਹਨਾ ਨੂੰ ਸ਼ੇਰੇ ਨੇ ਜਾਨ ਤੋਂ ਮਾਰੀਆ। ਬਜੁਰਗਾਂ ਨਾਲ ਹਮਦਰਦੀ ਆ।
@ramandeol7854
@ramandeol7854 10 ай бұрын
ਵਾਹਿਗੁਰੂ ਸੇਹਤਮੰਦ ਰੱਖਣ ਬਾਪੂ ਜੀ ਨੂੰ 👏 ਤੇ ਲੀਡਰ ਅੱਕਲ ਕਰਨ ਕੇ ਕਿਸੇ ਤੇ ਧੀ ਪੁੱਤ ਨਾਲ ਧੱਕਾ ਕਰਕੇ ਏਥੇ ਤੇ ਭਾਵੇਂ ਬੱਚ ਜਾਓਗੇ ਪਰ ਓਸ ਅਕਾਲ ਪੁਰਖ ਅੱਗੇ ਪੇਛੀ ਪੈਣੀ ਓਥੇ ਕੀ ਜਵਾਬ ਆ ਤੇ ਸਾਰੇ ਵੀਰਾਂ ਨੂੰ ਵੀ ਬੇਨਤੀ ਆ ਕੇ ਮਾੜੇ ਕੰਮ ਛੱਡੋ ਤੇ ਆਪਣੀ ਮੇਹਨਤ ਕਰੋ ਤੇ ਮਾਂ ਬਾਪ ਨੂੰ ਸੁੱਖ ਦਓ ਮਾਂ ਬਾਪ ਤੁਹਾਡੇ ਕੋਲੋਂ ਹੋਰ ਕੁਜ ਨੀ ਮੰਗਦੇਂ ਲੋਕਾਂ ਨੂੰ ਤੁਹਾਡੇ ਨਾਲ ਕੋਈ ਮੱਤਲਬ ਹੋ ਸਕਦਾ ਪਰ ਮਾਂ ਬਾਪ ਨੂੰ ਕੋਈ ਮੱਤਲਬ ਨੀ ਹੁੰਦਾਂ ਓਨਾਂ ਨੇ ਤੇ ਹਰ ਵੇਲੇ ਤੁਹਾਡੇ ਭਲੇ ਦੀ ਅਰਦਾਸ ਕਰਨੀ 👏👏 ਹੱਥ ਜੋੜ ਕੇ ਬੇਨਤੀ ਆ ਸਾਰੇ ਵੀਰਾਂ ਨੂੰ
@kuldeepaulakh4725
@kuldeepaulakh4725 10 ай бұрын
ਵਾਹਿਗੁਰੂ ਜੀ ਮਹਿਰ ਭਰਿਆ ਹੱਥ ਰੱਖਣਾ ਸੱਭ ਦੇ ਸਿਰ ਤੇ 🙏🙏
@ਬਿਕਰਮਜੀਤਸਿੰਘਖਾਲਸਾਜ਼ਿਲ੍ਹਾਇੰਚਾਰਜ
@ਬਿਕਰਮਜੀਤਸਿੰਘਖਾਲਸਾਜ਼ਿਲ੍ਹਾਇੰਚਾਰਜ 10 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬਾਪੂ ਜੀ ਅਸੀਂ ਤਾਹਨੂੰ ਪੁੱਤ ਵਾਲਾ ਪਿਆਰ ਜ਼ਰੂਰ ਦੇਵੇਗਾ ਕਿਸੇ ਟਾਇਮ ਫੋਨ ਕਰਕੇ ਦੱਸ ਦੇਣਾ
@jugrajsinghsidhu1551
@jugrajsinghsidhu1551 10 ай бұрын
ਸੇਰੇ ਨੇ ਕੰਮ ਚੰਗੇ ਕੀਤੇ ਹੋਣ ਭਾਵੇਂ ਮਾੜੇ ਠੀਕ ਹੈ ਇਹ ਬਜ਼ੁਰਗ ਸੇਰੇ ਦਾ ਬਾਪੂ ਹੈ ਜਿਹੜੇ ਬੰਦੇ ਨੇ ਇਸ ਬਜ਼ੁਰਗ ਨੂੰ ਗਾਲ਼ਾਂ ਕੱਢੀਆਂ ਉਹ ਬਹੁਤ ਮਾੜੀ ਗੱਲ ਹੈ ਇਹ ਬਜ਼ੁਰਗ ਕਿੰਨੇ ਠਰ੍ਹੰਮੇਂ ਵਾਲਾ ਬਹੁਤ ਸਿਆਣਾ ਵਿਅਕਤੀ ਹੈ ਬਾਕੀ ਦੋਸਤੋ ਕਾਂਗਰਸ ਪਾਰਟੀ ਦੇ ਮੈਂਬਰ ਹੋਣ ਦੇ ਬਾਵਜੂਦ ਫਿਰ ਵੀ ਇਹਨਾ ਨੇ ਪਰਗਟ ਸਿੰਘ ਵਾਰੇ ਖੁੱਲਕੇ ਬੋਲੇ ਨੇ ਜਿੰਨਾ ਦੇ ਕਾਰਨ ਇੱਕ ਖਿਡਾਰੀ ਨੋਜਵਾਨ ਨੂੰ ਕਿਸ ਰਾਹ ਤੇ ਪੈਣਾ ਪਿਆ ਹੈ ਅਤੇ ਭਗਵੰਤ ਮਾਨ ਦੀ ਵਿਰੋਧੀ ਪਾਰਟੀ ਵਿੱਚ ਹੋਣ ਕਰਕੇ ਵੀ ਆਏ ਖੇਡ ਨੀਤੀ ਵਿੱਚ ਸੁਧਾਰ ਵਾਰੇ ਵੀ ਖੁੱਲ੍ਹ ਕੇ ਬੋਲੇ ਹਨ
@bravepunjab9008
@bravepunjab9008 2 ай бұрын
ਭਰਾਵੋ ਸਮਝੋ, ਬਦਮਾਸ਼ ਹੋਣਾ ਕੋਈ ਸ਼ੇਖੀ ਨਹੀਂ.... ਅੰਦਰੋ ਸਭ ਤੁਹਾਡੇ ਤੋ ਨਫਰਤ ਤੇ ਟਾਲਾ ਵੱਟਦੇ ਹਨ.... ਜਿਗਰਾ, ਦਲੇਰੀ ਆਦਿ ਇਹ ਸਭ ਸ਼ਬਦ ਨਾਸਮਝ ਬੰਦੇ ਨੂੰ ਏਸ ਰਾਹ ਤੇ ਤੋਰਨ ਲਈ ਵਰਤੇ ਜਾਂਦੇ ਹਨ...... ਏਨਾ ਜਿਗਰਾ ਦਿਖਾਉਣ ਦਾ ਸ਼ੌਕ ਹੈ ਤਾਂ ਜੱਜ ,ias, pcs, mbbs ਆਦਿ ਅਫ਼ਸਰ ਬਣਕੇ ਦਿਖਾਓ.....
@SukhpalKaur-fn7ds
@SukhpalKaur-fn7ds 7 күн бұрын
ਵਾਹਿਗੁਰੂ ਪੰਜਾਬ ਦੀ ਜਵਾਨੀ ਨੂੰ ਪਰਗਟ ਜਿਹੀਆਂ ਬੁਰੀਆਂ ਬਲਾਵਾਂ ਤੋਂ ਬਚਾਵੇ ਵਾਹਿਗੁਰੂ ਵਾਹਿਗੁਰੂ
@Roadlinesnz
@Roadlinesnz 10 ай бұрын
Sada chota v hockey khed da c chandigarh trail clear kitte pr ehna age da bahana la k kdd ta medical ch v clear krata c pe pargat ne gll hi ni suni
@manpreetsinghgill3928
@manpreetsinghgill3928 9 ай бұрын
This is one of the best podcast
@harpreetjawandha4299
@harpreetjawandha4299 10 ай бұрын
Ratan veer 1 podcast hor kario baapu ji nal shere khuban de encounter wala part miss kar gaye
@karanlubanavlogs7928
@karanlubanavlogs7928 10 ай бұрын
Bai ji pata he aa sabb nu kyo ohna nu fir o din yaad karuna
@factspk373
@factspk373 10 ай бұрын
ਰਤਨ ਤਿਆਰੀ ਨੀ ਕਰਦਾ ਲਗਦਾ interview ਤੋਂ ਪਹਿਲਾਂ ਤਿਆਰੀ ਕਰਿਆ ਕਰ । ਕਈ ਵਾਰੀ ਕੋਈ ਤੁਕ ਨੀ ਬਣਦੀ ਤੇਰੀ ਗੱਲ ਦੀ
@lakhveerbehniwal4947
@lakhveerbehniwal4947 10 ай бұрын
Veere interview ni.. podcast aa.. Frk hunda.. Interview oh apne duje channel te krde ne
@manrajsingh2972
@manrajsingh2972 10 ай бұрын
pehla taa ehh dekhla ehh podcast aa na k interview
@factspk373
@factspk373 10 ай бұрын
@@lakhveerbehniwal4947 acha podcast ch be-tuke swaal pussh sakde aa?
@factspk373
@factspk373 10 ай бұрын
@@manrajsingh2972 ਭਰਾਵਾ ਬੇਤੁਕੀ ਗੱਲ ਸਹੀ ਨੀ ਚਾਹੇ ਪੋਡਕਾਸਟ ਹੋਵੇ
@Gimmy-5
@Gimmy-5 9 күн бұрын
ਇਹ ਸਭ ਗੈਂਗਸਟਰ ਦੇ ਮਾ ਬਾਪ ਜਾ family ਵਾਲਿਆ ਨੂੰ ਅੱਕੇ,, ਇੰਟਰਵਿਊ ਦੇਣੀ ਚਾਹੀਦੀ😮😮।। ਤਾਕਿ ਲੋਕਾਂ ਨੂੰ v rhna ਦੀ ਕਹਾਣੀ ਪਤਾ ਲਗੇ ਕੋਈ ਐਂਵੇ ਗਲਤ ਰਸਤੇ ਨਹੀਂ ਚਕਦਾ।।😢 ਬਾਕੀ ਰੱਬ ਹਿੰਮਤ ਦੇਵੇ ਇਹਨਾਂ ਬੜਾ ਸਦਮਾ ਖਾਇਆ🙏🙏
@the_real_man55
@the_real_man55 9 ай бұрын
Bhut sohni podcast , veere ronna agya uncle ji de dukh nu dekhkee
@KuldipSaini-f5j
@KuldipSaini-f5j 9 ай бұрын
Bappu g nu te pure parivar nu waheguru g chardi kala ch rakhe g ❤
@angrejparmar6637
@angrejparmar6637 9 ай бұрын
ਮੈਂ ਪ੍ਰਗਟ ਸਿੰਘ ਨੂੰ ਚੰਗਾ ਆਦਮੀ ਸਮਜਦਾ ਸੀ soory ਹੁਣ ਨਹੀਂ.
@Jagge.Riar.California
@Jagge.Riar.California 9 ай бұрын
Guru patsah chardi kla ch rakhn Bapu ji nu ❤
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 9 ай бұрын
ਬਿੱਲਕੁਲ ਸਹੀ ਗੱਲਾਂ ਨੇ ਬਾਪੂ ਜੀ ਪਹਿਲਾਂ ਇਦਾ ਹੀ ਅਫਸ਼ਰ ਤੇ ਸਰਕਾਰ ਨੇ ਗੰਦ ਪਾਈਆਂ ਹੋਈਆਂ ਸੀ
@gurmansidhu-v3j
@gurmansidhu-v3j 10 ай бұрын
Waheguru g Bapu te mehr bhrea hath rakheo
@karanvirk5574
@karanvirk5574 10 ай бұрын
ratan veer jaipal bhullar de father da ve podcast kro jrur 🙏
@riprecords1372
@riprecords1372 10 ай бұрын
ਵਾਹਿਗੁਰੂ ਜੀ 🙏 ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ ਸੱਭ ਨੂੰ ਚੜਦੀ ਕਲਾ ਵਿਚ ਰੱਖੇ ਵੀਰੋ ❤
@kuldipsingh-wj8qu
@kuldipsingh-wj8qu 10 ай бұрын
Ok sir ji
@ruchikagupta9008
@ruchikagupta9008 9 ай бұрын
Lawrence nu dekhna chaiye e interview, maa pyo ne kinna dukh honda. Do putt honde hoye bhi kalle rehnde, na byah na koi pote potri, ki fayda aise chadai da, maa pyo ki bhi sochni chaide kuch😞
@anjalidhakal6534
@anjalidhakal6534 5 ай бұрын
Yes.
@adygill7580
@adygill7580 9 ай бұрын
ਪਹਿਲਾਂ ਪਿਛਲੇ ਸਮਿਆਂ ਚ ਜਦੋਂ ਤੱਕ ਆਹਾ ਕੁਸ਼ ਨਹੀਂ ਸੀ ਸੁਣਿਆ, ਓਦੋਂ ਤੱਕ ਬਤੌਰ ਹਾਕੀ ਕਪਤਾਨ ਪਰਗਟ ਦਾ ਸਤਿਕਾਰ ਕਰਦੇ ਸੀ। ਹੁਣ ਏਸ ਬੰਦੇ ਦੀ ਘਟੀਆ ਸੋਚ, ਡਾਇਰੈਕਟਰ ਸ਼ਿਪ ਅਤੇ ਗਿਰੀ ਸੋਚ ਲਈ ਪਰਗਟ ਲਈ ਕਰੋੜਾਂ ਲਾਹਣਤਾਂ।
@davidpooni
@davidpooni 9 ай бұрын
Very emotional story, ਸਰਬੱਤ ਦਾ ਭਲਾ ਮੰਗਣਾ ਚਾਹੀਦਾਂ ਸਭ ਨੂੰ
@shergillamrinder7405
@shergillamrinder7405 8 ай бұрын
Waheguru g kirpa krn bapu g te nale ohna de pariwar te ❤️
@puneetkaur7854
@puneetkaur7854 10 ай бұрын
Gangster sarkar banundi a. Jail je sudhaar ghar hove te eh kam muk jaye. Kise vi maa nu apna putt na gwauna pave
@ManpreetSingh-wn2sg
@ManpreetSingh-wn2sg 10 ай бұрын
ਬਹੁਤ ਵਧੀਆ ਪੋਡਕਾਸਟ ਜੀ ਪਰ ਦੇਖਣ ਵਾਲਿਆਂ ਨੂੰ ਬੇਨਤੀ ਆ ਜੀ ਲਾਈਕ ਕਰ ਦਿਆ ਕਰੋ ਜੀ 🙏🙏
@gursewak_dhillon
@gursewak_dhillon 8 ай бұрын
Desi dawai formula da dao bapu ji
@singh_4013
@singh_4013 9 ай бұрын
ਗਾਲ ਵਾਲੀ ਗੱਲ ਸੁਣ ਯਾਰ ਦਿਲ ਬਹੁਤ ਦੁਖੀ ਹੋਇਆ 😣😣
@jimmybindra
@jimmybindra 8 ай бұрын
Bedaa garak Politicians da ..Ik ghar ujaaad ke rakh ta !! Such a shame 🥲🥲
@bhagsingh9077
@bhagsingh9077 6 ай бұрын
ਵਾਹਿਗੁਰੂ ਜੀ ਬਹੁਤ ਦੁੱਖਦਾਈ ਨਾ ਸਹਿਣ ਯੋਗ ਸੇਰੇ ਦੀ ਘਟਨਾ ਦਿਲ ਨੂੰ ਝੰਜੋੜ ਗਿਆ ਪਰ ਸੇਰੇ ਦੇ ਬਾਪੂ ਦਾ ਦਿਲ ਬੱਬਰ ਸ਼ੇਰ ਵਰਗਾ ਹੈ ਬਹੁਤ ਹੀ ਸ਼ਲਾਘਾਯੋਗ ਇਨਸਾਨ ਹਨ ਧੰਨਵਾਦ
@SukhbirSingh-qm1cz
@SukhbirSingh-qm1cz 9 ай бұрын
ਮੈਂ ਜਦੋਂ ਵੀ ਸ਼ੇਰੇ ‌ ਦੇ ‌ ਬਾਪੂ ਜੀ ਦੀ ਇੰਟਰਵਿਊ ਦੇਖਦਾ ਸੁਣਦਾ ਹਾਂ ਮੇਰੇ ਹੌਲ ਪੈਣ ਲੱਗ ਜਾਂਦਾ,,,,,,,,, ਧੀਆਂ ਪੁੱਤਾਂ ਬਿਨ੍ਹਾਂ ਘਰ ਵੱਢ ਖਾਣ ਨੂੰ ਆਉਂਦੇ ਨੇ ,,,,,, ਬਹੁਤ ਔਖਾ ਸਮਾਂ ਹੁੰਦਾ ਮਾਪਿਆਂ ਮੂਹਰੇ ਧੀ ਪੁੱਤ ‌ ਦਾ ਤੁਰ ਜਾਣਾ,,,,, ਜੈਪਾਲ, ਬੰਬੀਹਾ ,,ਗੌਂਡਰ,,, ਖੁੱਬਣ ਦੇ ਮਾਪਿਆਂ ਦੀਆਂ ਗੱਲਾਂ ਸੁਣ ਕਾਲਜਾ ਮੂੰਹ ਚ ਆ ਜਾਂਦਾ,,,,,,,
@sukhbirsingh7003
@sukhbirsingh7003 10 ай бұрын
ਪਰਗਟ ਮਾੜਾ ਬੰਦਾ ਨਿਕਲਿਆ
@pawannaroka9630
@pawannaroka9630 10 ай бұрын
Bapu jarnail singh pawar Bht bhlamanas te bht hi sacha sucha insaan hai
@raman52463
@raman52463 10 ай бұрын
ਸਾਡੇ ਪਿੰਡ ਦੀ ਸ਼ਾਂਨ 🙏
@punjabivlog8194
@punjabivlog8194 9 ай бұрын
ਸਤ ਸ੍ਰੀ ਅਕਾਲ ਵੀਰ ਜੀ ਥੋਡੇ ਕੋਲ ਬਾਪੂ ਜੀ ਦਾ ਨੰਬਰ ਹੈ ?ਮੈ ਬਾਪੂ ਜੀ ਨਾਲ ਗੱਲ ਕਰਨੀ ਚਾਹੁੰਨਾ ਹਾ ਬੇਨਤੀ ਆ ਤੁਹਾਡੇ ਅੱਗੇ ਕਿਰਪਾ ਕਰਕੇ ਮੈਨੂੰ ਨੰਬਰ ਦਿਓ ਵੀਰ ਜੀ ਜੇ ਤੁਹਾਡੇ ਕੋਲ ਹੋਇਆ🙏🏾🙏🏾🙏🏾
@Roomsinkanech
@Roomsinkanech 10 ай бұрын
ਜਿਵੇ ਮਰਜੀ ਹੋਵੇ ਆਪਣੇ ਬੱਚੇ ਇਕੱਲੇ ਨਾ ਛੱਡੇ ਜਾਣ
@DharamKumar-td1rw
@DharamKumar-td1rw 9 ай бұрын
Bapu ji we are proud of you, and your son. Rab kare ki Sare Punjab ate apne desh de har kone ch kite vi shera khooban Or hor gangstera nal kite vi eda na hovi. Sat shree akaal.
@punjabivloggger7178
@punjabivloggger7178 8 ай бұрын
Chalo rub tuhanu v same shere warga munda dewe Oye salia tainu pata shere ne kinne katal paise leke kitte si . Tusi kida de bande aa . Dimag kuthe rakhia sir whicho kadh k
@aulakh8515
@aulakh8515 10 ай бұрын
ਅਗਲੇ ਸ਼ਨੀਵਾਰ ਵੀਤ ਬਲਜੀਤ ਚਾਹੀਦਾ ਮਿੱਤਰੋ❤
@Bajwa-o9u
@Bajwa-o9u 10 ай бұрын
Next sanivaar jaipaal bhullar
@sbishnoi1435
@sbishnoi1435 9 ай бұрын
lawrence gi bat 1:10 pe
@anjalidhakal6534
@anjalidhakal6534 Ай бұрын
Lawrence apni mom ke bare mein socho .plz
@imranraipur4819
@imranraipur4819 10 ай бұрын
Just ice for SIDHU Moose wala 5911
@pritpalbenipal8476
@pritpalbenipal8476 9 ай бұрын
Next we want….Jaipal father podcast
@Singhharsh7309
@Singhharsh7309 9 ай бұрын
Shere ne apni pocket dairy de first page te eh likhia hundac…… Chu car az hameh heelate dar guzshat, Halal ast burdan bi-shamsheer dast. Ek onkar
@HarmandeepSinghSekhon-h5d
@HarmandeepSinghSekhon-h5d 10 ай бұрын
ਕਿੱਡਾ ਜਿਗਰਾ ਬਾਪੂ ਤੇਰਾ
@HarjeetSingh-c4n
@HarjeetSingh-c4n 9 ай бұрын
ਪਰਗਟ ਸਿੰਘ ਸੁਣ ਰਿਹਾ ….ਉਲਾਦੇ ਤੁਸੀਂ ਕੀ ਕਰਦੇ ਹੋ ਸਰਦਾਰ ਸਿੰਘ ਇਹ ਕੀ ਝੂਠ ਬੋਲ ਰਿਹਾ । ਇਨਸਾਫ਼ ਮਿਲੇ
@amarjeetSingh-xi6oe
@amarjeetSingh-xi6oe 7 ай бұрын
ਕੀ ਸੁਪਨੇ ਸੀ ਮਾਂ ਪਿਓ ਦੇ ਤੇ ਬਣ ਕੀ ਗਿਆ 😢
@KulwantSingh-z6l
@KulwantSingh-z6l 10 ай бұрын
Pargat nal v gallbat kario shere bare
@ravisandhu5887
@ravisandhu5887 10 ай бұрын
ਬਾਪੂ ਤੇਰੇ ਤੇ ਰੱਬ ਹੀ ਔਖਾ ਹੋ ਗਿਆ 😢
@positiveandnegativeworld9083
@positiveandnegativeworld9083 10 ай бұрын
😢😢 waheguru bapu diyan gallan sun ke bhut emotional hoya😢
@royalpenduwhatsappstatus5147
@royalpenduwhatsappstatus5147 10 ай бұрын
ਰਤਨ ਵੀਰ ਸੁਲਤਾਨ ਸ਼ਮਸਪੁਰ ਦੇ ਬਾਪੂ ਜੀ ਦਾ ਵੀ ਪੋਡਕਾਸਟ ਕਰੋ
@barjinderpalsingh6035
@barjinderpalsingh6035 9 ай бұрын
ਮਨ ਹਰਾਮੀ ਨੀ ਬਾਈ ਜੀ ਉਹ ਤਾਂ ਹੈ ਈ ਹਰਾਮ ਦਾ ਨਿਕਲਿਆ ਜਿਹਨੇ ਤੁਹਾਡੀ ਤੇ ਪੁੱਤਰ ਦੀ ਜਿ਼ੰਦਗੀ ਤਬਾਹ ਕਰ ਦਿੱਤੀ
@bhindertoor814
@bhindertoor814 9 ай бұрын
ਸੀਸਿਟਮ ਨੇ ਸਾਰੇ ਵੱਦੀਆ ਲੋਕ ਬਾਗੀ ਕਰਤੇ ਬਾਪੂ ਬੌਹਤ ਚੰਗੇ ਇਨਸਾਨ ਹੱਨ
@MOR.BHULLAR-PB05
@MOR.BHULLAR-PB05 Ай бұрын
ਸਹੀ ਗੱਲ ਹੈ ਬਾਪੂ ਜੀ ਮੈਨੂੰ ਵੀ ਘਰ ਸੁੱਤਿਆਂ ਪਿਆ ਤੇ ਸਿਆਸੀ ਸਹਿ ਨੇ 302 ਦਾ ਨਜਾਇਜ਼ ਪਰਚਾ ਪਾ ਕੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਅਤੇ ਪੰਜਾਬ ਦੀਆਂ ਜੇਲ੍ਹਾਂ ਈ ਕ੍ਰਾਈਮ ਦਾ ਅੱਡਾ ਬਣ ਚੁੱਕੀਆਂ ਨੇ ਸਿਆਸੀ ਲੀਡਰਾ ਵੱਲੋਂ ਨਜਾਇਜ਼ ਪਰਚਿਆਂ ਵਿੱਚ ਫ਼ਸਾਇਆ ਨੂੰ ਜੇਲ੍ਹ ਪ੍ਰਸ਼ਾਸਨ ਬਹੁਤ ਤੰਗ ਪ੍ਰੇਸਾਨ ਕਰਦਾ ਹੈ ਉਸ ਤੋਂ ਬਾਅਦ ਚੰਗੇ ਇਨਸਾਨ ਵੀ ਕ੍ਰਾਈਮ ਦਾ ਰਾਹ ਚੁਣ ਲੈਂਦੇ ਆ
@SinghKaramjit-jx3gd
@SinghKaramjit-jx3gd 10 ай бұрын
ਸਾਰੀਆਂ ਜੇਲ੍ਹਾਂ ਇਸ ਤਰ੍ਹਾਂ ਨੇ India UK Europe USA
@MalkidSing-lz9mq
@MalkidSing-lz9mq 10 ай бұрын
ਥੋੜੀ ਖਾਉ ਸੁਖ ਦੀ ਖਾਉ ।
@baljinagra3567
@baljinagra3567 8 ай бұрын
Some people say we make khalistan (punjab) bt u think like pargat singh too much sikhs at every post u can find if something democratic running only becoz india 🇮🇳 otherwise punjab also like Afghanistan, & Pakistan plz don’t take wrongly
@VarinderDhaliwal-n3o
@VarinderDhaliwal-n3o 9 ай бұрын
ਬੱਬਰ ਸ਼ੇਰ ਸੀ ਸ਼ੇਰਾ ਖੁੰਬਣ 🦁🦁🦅🦅🚩🚩🙏
@ManiMani-qm2uy
@ManiMani-qm2uy 9 ай бұрын
ਜੈਪਾਲ ਭੁੱਲਰ ਦੇ ਮਾਤਾ ਪਿਤਾ ਨਾਲ ਵੀ ਕਰੋ Poadcast
@karnal_to
@karnal_to 5 ай бұрын
ਰਵਾ ਦਿੱਤਾ ਵਿਰ ਅੱਜ ਤੁਸਾਂ 😢
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,7 МЛН
Win This Dodgeball Game or DIE…
00:36
Alan Chikin Chow
Рет қаралды 39 МЛН
Остановили аттракцион из-за дочки!
00:42
Victoria Portfolio
Рет қаралды 3,9 МЛН
when you have plan B 😂
00:11
Andrey Grechka
Рет қаралды 67 МЛН
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 310 М.
Special Podcast with Jagdeep Singh Faridkot | SP 18 | Punjabi Podcast
1:33:08
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,7 МЛН