ਚੱਲਦੀ ਡਿਬੇਟ 'ਚ ਖ਼ਾਕੀ ਨਿੱਕਰ ਨੇ ਪਾਤਾ ਪੰਗਾ! ਸੁਣਕੇ ਬੀਜੇਪੀ ਵਾਲਾ ਹੋ ਗਿਆ ਸਿੱਧਮ-ਸਿੱਧਾ! ਬਸ ਫੇਰ ਡਿਬੇਟ ਰੋਕਣੀ ਪਈ!

  Рет қаралды 49,665

Channel Punjabi

Channel Punjabi

Күн бұрын

Пікірлер: 240
@JaswantSingh-sw9qi
@JaswantSingh-sw9qi 4 жыл бұрын
ਇਹ ਗਰੇਵਾਲ ਸਿੱਖ ਦੇ ਭੇਸ ਵਿੱਚ ਸਿੱਖੀ ਤੇ ਕਲੰਕ ਹੈ। ਇਸ ਨੇ ਕਦੇ ਨਹੀਂ ਮੰਨਣਾ।
@KuldeepSingh-zq8zn
@KuldeepSingh-zq8zn 4 жыл бұрын
ਆਰਐਸਐਸ ਨਾਲ ਜੁੜ ਕੇ ਕੋਈ ਸੱਚਾ ਨਹੀ ਹੋ ਸਕਦਾ॥ਆਰਐਸ਼ਐਸ਼ ਬੀਜੇਪੀ ਸਿੱਖ ਧਰਮ ਤੇ ਹੋਰ ਘੱਟ ਗਿਣਤੀ ਧਰਮਾ ਦੀ ਦੁਸ਼ਮਣ ਨੰ.੧
@RajuKhan-tm6cp
@RajuKhan-tm6cp 4 жыл бұрын
Grewal gandu Banda hai
@Bhupindersingh-yj9fv
@Bhupindersingh-yj9fv 4 жыл бұрын
ਇਹ ਸਰਦਾਰ ਕਹਾਉਣ ਦਾ ਹੱਕਦਾਰ ਨਹੀਂ
@KuldeepSingh-zq8zn
@KuldeepSingh-zq8zn 4 жыл бұрын
ਲੱਖਲਾਹਨਤਾ ਉਸ ਨੂੰ ਜਿਹੜਾ ਸਰਦਾਰ ਦੇ ਰੂਪ ਵਿਚ ਆਰਐਸਐਸ ਬੀਜੇਪੀ ਨੂੰ ਠੀਕ ਕਹੀਦੇ॥
@ssomalsomal5045
@ssomalsomal5045 4 жыл бұрын
ਸੰਘ ਵਿਚ ਰਹਿ ਵੀਰ ਕੋਈ ਮਾੜੀ ਗੱਲ ਨੀ ਪਰ ਭੇਸ ਸਿਖੀ ਵਾਲਾ ਨਾਂ ਰੱਖ ਨੀਕਰ ਪਾ ਕੇ ਬੈਠਵੀਰ ਪਤਾ ਚੱਲੇ
@mukhtarsingh390
@mukhtarsingh390 4 жыл бұрын
ਗਰੇਵਾਲ ਆਰ ਅੈਸ ਐਸ ਦਾ ਕੁਤਾ ਹੈ ਇਸ ਨੂੰ ਬੋਟੀ ਮਿਲੀ ਹੈ ਇਸ ਲਈ ਇਹ ਬੀ ਜੇ ਪੀ ਲਈ ਭੋਕਦਾ ਹੈ ਸਾਲਾ ਗਾਦਾਰ ਹੈ ਜਿੰਨੇ ਵੀ ਦੰਗੇ ਹੋ ਰਹੇ ਬੀ ਜੇ ਪੀ ਵੱਜਾ ਹੋ ਰਿਹਾ ਹੈ ਮੋਦੀ ਕੁਤੇ ਵੱਜਾ ਨਾਲ ਹੋ ਰਿਹਾ ਹੈ
@NirmalSingh-tj4yz
@NirmalSingh-tj4yz 4 жыл бұрын
Grewal, veer ji bahut man nal keh rehy ho haan mai RSS da haan, kash ena man Guru ty kr lawny teri jindgi swr jaoo
@JasvirSingh-ol6ie
@JasvirSingh-ol6ie 4 жыл бұрын
ਸੰਧੂ ਸਾਬ ਧੰਨਵਾਦ ਵਧੀਆ ਗੱਲ।
@cjsidhu428
@cjsidhu428 4 жыл бұрын
ਲਗਦਾ ਜ਼ਿਆਦਾ ਮੌਤਾਂ ਹੌਈਆ ਦੱਸਦੇ ਨਹੀਂ
@JaswantSingh-sw9qi
@JaswantSingh-sw9qi 4 жыл бұрын
ਗਰੇਵਾਲ ਨੂੰ ਚੱਪਣੀ ਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ। ਲਗਦਾ ਹੈ ਕਿ ਸ਼ਰਮ ਇਸ ਦੇ ਕੋਲ ਦੀ ਨਹੀਂ ਲੰਘਦੀ।
@BalwantSingh-is7tq
@BalwantSingh-is7tq 4 жыл бұрын
:-P
@bhangratrainingvideodon6215
@bhangratrainingvideodon6215 4 жыл бұрын
ਜੇ ਇਹ ਇੰਨੀ ਸਰਮ ਵਾਲਾ ਹੁੰਦਾ ਤਾ ਇਹ ਓਦੋਂ ਹੀ ਮਰ ਜਾਦਾ ਜਦੋਂ ਇਹਨੰ ਪਤਾ ਲੱਗਿਆ ਹੌਉ ਕਿ ਇਹ ਆਪਣੇ ਪਿਉ ਦਾ ਨਈ ਬਲਕਿ ਆਪਣੇ ਗੁਆਂਢੀ ਬ੍ਰਹਮਣ ਦਾ ਹੈ
@BarinderSinghKamboj
@BarinderSinghKamboj 4 жыл бұрын
ਗਰੇਵਾਲ਼ ਸਾਡੇ ਇਲਾਕੇ ਚੋ ਚੋਣ ਲੜਦਾ ਇਨੂੰ ਪਵਾਦੇ ਹਾਂ ਨਿੱਕਰ ਕੋਈ ਨੀ
@premsingh-qr7wi
@premsingh-qr7wi 4 жыл бұрын
ਫਿੱਟਲਾਹਣਤ ਗਰੇਵਾਲ
@charansinghghotra3683
@charansinghghotra3683 4 жыл бұрын
ਗਰੇਵਾਲ਼ ਜੀ ਚੰਗਾ ਹੋਵੇਗਾ ਜੇ ਤੁਸੀਂ ਪੱਗ ਬੰਨਣੀ ਛੱਡ ਦੇਵੋ ਕਿਓੁਂਕਿ ਤੁਹਾਡਾ ਕਿਰਦਾਰ ਸਿੱਖੀ ਦੇ ਉਲਟ ਹੈ ।
@sukhdevsingh-fr8fm
@sukhdevsingh-fr8fm 4 жыл бұрын
grewal pagri na ban kesh kta de
@KuldeepSingh-dz6uk
@KuldeepSingh-dz6uk 4 жыл бұрын
Jagtar Sangera you are right
@b8bb8r
@b8bb8r 4 жыл бұрын
ਲੱਖ ਲਾਅਨਤ ਜਿਹਨਾਂ ਲੋਕਾਂ ਨੇ ਆਹ ਗਰੇਵਾਲ ਨੂੰ ਚੁਣਿਆ....
@KuldeepSingh-dz6uk
@KuldeepSingh-dz6uk 4 жыл бұрын
Rss sikh a da dushman no 1
@pritammanshahia3030
@pritammanshahia3030 4 жыл бұрын
ਹਰਜੀਤ ਗਰੇਵਾਲ ਨੂੰ ਪੱਗ ਬੰਨਕੇ ਹੱਕ ਨੀ ਡਬੇਟ ਤੋਂ ਬੈਠਣ ਦਾ ਪੱਗ ਬੰਨਕੇ ਸਿਖੀ ਅਤੇ ਪੰਜਾਬੀਅਤ ਢਾਅ ਲਾ ਰਿਹਾ ਹੈ
@jankisingla5075
@jankisingla5075 4 жыл бұрын
GREWALBJP LEADER JOKER
@1ladhar256
@1ladhar256 4 жыл бұрын
Joker,. Very good, ha ha ha
@PritpalSingh-rh4uf
@PritpalSingh-rh4uf 4 жыл бұрын
Sandhu ji right
@kewalkamboj7339
@kewalkamboj7339 Жыл бұрын
ਡਾਕਟਰ ਗੁਰਪ੍ਰੀਤ ਸਿੰਘ ਸੰਧੂ ਸਾਹਿਬ ਬਹੁਤ ਇਮਾਨਦਾਰ ਕਾਂਗਰਸ ਦੇ ਲੀਡਰ ਸਨ ਅਤੇ ਹਮੇਸ਼ਾ ਸਿਚਾਈ ਦਾ ਸਾਥ ਦਿੰਦੇ ਸਨ। ਪੰਜਾਬ ਨੂੰ ਇਹੋ ਜਿਹੇ ਲੀਡਰ ਦੀ ਲੋੜ ਹੈ। ਕਾਂਗਰਸ ਨੂੰ ਇਹੋ ਜਿਹੇ ਲੀਡਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਫੇਰ ਪੰਜਾਬ ਦੀ ਤਰੱਕੀ ਹੋ ਸਕਦੀ
@sukhsohi1680
@sukhsohi1680 4 жыл бұрын
ਗਰੇਵਾਲ ਨੂੰ ਤਾ ਖਾਕੀ ਨਿਕਰ ਪਾ ਕੇ ਬੈਠਣਾ ਚਾਹੀਦਾ ਡੀਵੇਟ ਵਿਚ
@JarnailSingh-qw9yu
@JarnailSingh-qw9yu 4 жыл бұрын
ਘੱਟ ਗਿਣਤੀਆਂ ਵਾਸਤੇ ਭਾਂਵੇ ਕੋਈ ਵੀ ਪਾਰਟੀ ਹੋਵੇ ਸਭ ਦਾ ਇਕੋ ਜਿਹਾ ਵਿਵਹਾਰ ਐ, ਭਾਂਵੇ ਕਾਂਗਰਸ ਹੋਵੇ ਜਾਂ ਬੀਜੇਪੀ ਹੋਵੇ ਜਾਂ ਕੋਈ ਹੋਰ ਪਾਰਟੀ ਹੋਵੇ, ਅੱਜ ਸੋਨੀਆ ਜੀ ਗਰੈਹ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗ ਰਹੀ ਐ, ਤੇ ਮੰਗਣਾ ਵੀ ਚਾਹੀਦਾ ਏ ਤੇ ਅਮਿਤ ਸ਼ਾਹ ਨੂੰ ਅਸਤੀਫਾ ਦੇਣ ਵਾਸਤੇ ਮਜਬੂਰ ਵੀ ਕਰਨਾ ਚਾਹੀਦਾ ਏ ।ਪਰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਐ , ਜਦੋਂ ਚੁਰਾਸੀ ਚ ਸਿੱਖਾਂ ਦਾ ਕਤਲੇਆਮ ਹੋਇਆ ਓਦੋਂ ਕਿਓਂ ਨਹੀ ਕਿਸੇ ਨੇ ਅਸਤੀਫਾ ਦਿੱਤਾ ? ਤੇ ਕਿੰਨੇਆਂ ਕੁ ਲੋਕਾਂ ਤੇ ਕਾਰਵਾਈ ਹੋਈ ?ਅੱਜ ਤਕ ਲੋਕ ਇੰਸਾਫ ਨੂੰ ਭਟਕ ਰਹੇ ਨੇ, ਤੇ ਜਿਆਦਾ ਤਰ ਤਾਂ ਮਰ ਚੁੱਕੇ ਨੇ , ਇੰਸਾਫ ਨਹੀ ਮਿਲਿਆ, ਆਪਣੀ ਜਿੰਮੇਵਾਰੀ ਕਿਸੇ ਵੀ ਪਾਰਟੀ ਨੇ ਨਹੀ ਨਿਭਾਈ ਸਭ ਨੇ ਆਪੋ ਆਪਣੀਆਂ ਰਾਜਨੀਤਕ ਰੋਟੀਆਂ ਸੇਕੀਆਂ ।ਜੇ ਉਸ ਵਕਤ ਵਿਰੋਧੀ ਪਾਰਟੀਆਂ ਨੇ ਆਪਣੀ ਜਿੰਮੇਵਾਰੀ ਨਿਭਾਈ ਹੁੰਦੀ ਤਾਂ ਸ਼ਾਇਦ ਦੁਬਾਰਾ ਅਜਿਹੀ ਸਥਿਤੀ ਪੈਦਾ ਨਾ ਹੁੰਦੀ ।ਸਦੀਆਂ ਤੋਂ ਇਹ ਦੇਸ਼ ਅਜਿਹੇ ਹੀ ਕਾਰਨਾ ਕਰਕੇ ਗੁਲਾਮ ਰਿਹਾ ਏ, ਕਰੀਬ ਸੱਤਰ ਸਾਲ ਤੋਂ ਇਹ ਦੇਸ਼ ਸਾਡੇ ਅਜਾਦੀ ਘੁਲਾਟੀਆਂ ਨੇ ਲੱਖਾਂ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ ਏ, ਹੱਥ ਬਨਕੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਤੇ ਹਰ ਇਕ ਨਾਗਰਿਕ ਨੂੰ ਬੇਨਤੀ ਐ ਕਿ ਇਸ ਦੇਸ਼ ਦੀ ਆਜ਼ਾਦੀ ਤੇ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਦੀ ਬਾਜ਼ੀ ਤਕ ਲਾਉਣ ਲਈ ਤਿਆਰ ਰਹਿਣਾ ਚਾਹੀਦਾ ਏ ।ਜੈਹਿੰਦ ਜੈਭਾਰਤ ।
@rajveermaan750
@rajveermaan750 4 жыл бұрын
ਸਰਦਾਰ ਜੀ ਗੁਸਾ ਨਾ ਕਰੋ, ਗਰੇਵਾਲ ਤਾ ਅਗਰਵਾਲ ਨੇ ।
@GurdeepSingh-ld4km
@GurdeepSingh-ld4km 4 жыл бұрын
Rajveer Maan kartar singh sarabha v grewal c kise di subcaste te tippnhi nahi karidee
@parminderkaur9127
@parminderkaur9127 4 жыл бұрын
Hanji spelling wrong ho ...... Aggarwal.....garwal ho gea
@jindersandhu6097
@jindersandhu6097 4 жыл бұрын
ਸਿੱਖ ਨਹੀ ਹੋ ਸਕਦਾ ਇਹ ਗਰੇਵਾਲ
@jagjitsidhu3354
@jagjitsidhu3354 4 жыл бұрын
ਆਪ ਦਾ ਬੁਲਾਰਾ ਬਹੁਤ ਹੀ ਵਧੀਆ
@RajinderSingh-ri7bw
@RajinderSingh-ri7bw 4 жыл бұрын
ਗਰੇਵਾਲ ਦੇ ਗਲ ਚ ਟਾਇਰ ਨਹੀ ਸੀ ਪਿਆ 1984 ਦੇ ਵਿਚ, ਕਿਊਕਿ ਇਹ ਪਗ ਵਾਲਾ ਹਿੰਦੂ ਸੀ ਸਿੱਖ ਨਹੀ ਸੀ ।
@DaljitSingh-qy8ll
@DaljitSingh-qy8ll 4 жыл бұрын
ਸਿਧੂ ਸਾਹਿਬ, ਤੁਸੀਂ ਕਿਹਾ ਕੇਜਰੀਵਾਲ ਉਥੇ ਨਹੀਂ ਗਏ ਉਹਨਾਂ ਕੁਝ ਨਹੀ ਕੀਤਾ ਕੀ ਤੁਸੀਂ ਚਾਹੁੰਦੇ ਹੋ ਕੇ ਉਹ ਵੀ ਕਿਸੇ ਦੇ ਪੱਥਰ ਜਾਂ ਗੋਲੀ ਦਾ ਸ਼ਿਕਾਰ ਹੁੰਦਾ ।ਇਥੇੋਂ ਦੀ ਪੁਲੀਸ ਦਿੱਲੀ ਦੀ ਵਿਧਾਨ ਸਭਾ ਦੇ ਅੰਡਰ ਹੋਣੀ ਚਾਹੀਦੀ ਹੈ ਕਦੇ ਵੀ 84 ਅਤੇ ਹੁਣ ਵਾਂਗ ਕਦੇ ਨਹੀ ਹੋਵੇਗਾ।
@premsingh-qr7wi
@premsingh-qr7wi 4 жыл бұрын
ਗਰੇਵਾਲ ਗ਼ਲਤ ਬੋਲ ਰਿਹਾ ਹੈ
@kewalkang8863
@kewalkang8863 4 жыл бұрын
b.jp.wala.galt.bakwas.karta
@balbirsingh-ot1up
@balbirsingh-ot1up 4 жыл бұрын
ਗਰੇਵਾਲ਼ ਨਹੀਂ ਇਹ ਅਗਰਵਾਲ ਹੈ ਇਸ ਨੂੰ ਖ਼ਾਕੀ ਨਿੱਕਰ ਪਾ ਕੇ ਬੈਠਣਾ ਚਹੀਦਾ ਹੈ ਬਿਲਕੁਲ ਝੂਠ ਬੋਲ ਰਿਹਾ ਹੈ ਸਹੀ ਜਵਾਬ ਤਾਂ ਇਸਨੂ ਆਉਦਾ ਨੀ ਮੈ ਨਾ ਮਾਨੂੰ ਵਾਲੀ ਗੱਲ ਹੈ। ਬਕਵਾਸ ਕਰੀ ਜਾਂਦਾ ਹੈ ਬੱਸ
@rajindersingh6532
@rajindersingh6532 4 жыл бұрын
Grewal nu Dadi rakh ke sharm auni chahidi ki mai RSS da banda
@pareetkaur7574
@pareetkaur7574 4 жыл бұрын
He's (Grewal) pakka BJP Rss
@navrajmallhibilkulshi8676
@navrajmallhibilkulshi8676 4 жыл бұрын
ਗਰੇਵਾਲ ਤੂੰ ਸਿੱਖ ਨਹੀ ਆਪਣੇ ਨਾਮ ਨਾਲ ਸਿੰਘ ਨਾ ਲਾ
@daljeetsinghsehmbi
@daljeetsinghsehmbi 4 жыл бұрын
RSS wala Sikh nehe ho sakda.. eh news channel wale Galat ne jo ehje logo nu debate te invite karde ne... Eh log sikha nu khuleaam gole maran de gal karde ne...shame tuhade welcome te...👎
@virsingh8302
@virsingh8302 4 жыл бұрын
BJP ਨੇ ਹਰਜੀਤ ਸਿੰਘ ਗਰੇਵਾਲ ਨੂੰ ਝੂਠ ਬੋਲਣ ਵਾਸਤੇ ਹੀ ਰੱਖਿਆ ਹੋੲਿਆ ਹੈ। ੲਿਹਨਾਂ ਨੂੰ ਚਾਹੀਦਾ ਹੈ ਕਿ ਉਹ PM & ਗ੍ਰਹਿ ਮੰਤਰੀ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ ਵਾਸਤੇ ਕਹਿਣ । ਪਰ ੲਿਹ ਕਹਿਣਗੇ ਨਹੀਂ। ਸਰਕਾਰ ਨੂੰ ਬਚਾਉਣ ਵਾਸਤੇ ਪੂਰਾ ਝੂਠ ਬੋਲਣਗੇ। ਸਰਕਾਰ ਦੀ ਨਾਕਾਮੀ ਹੈ। ਸਰਕਾਰ ਫੇਲ ਹੋ ਚੁਕੀ ਹੈ। ੧-੨ ਆਦਮੀਆਂ ਨਾਲ ਸਰਕਾਰ ਨਹੀ ਚਲ ਸਕਦੀ।
@jindersandhu6097
@jindersandhu6097 4 жыл бұрын
ਗਰੇਵਾਲ ਝੂਠ ਬੋਲਦਾ
@dhainchand1643
@dhainchand1643 4 жыл бұрын
Garewal sahib , "DUBB KE MAR JAO"
@parminderkaur9127
@parminderkaur9127 4 жыл бұрын
Hello Mr grewal......Tilak lao....Sade guru de leak kato......Sade guru nu dhokha na deo.khakhi milker pao kurta pao.khush raho.but sadi dastartar sanu wapas karo.tuhada dhanywad.
@RajinderSingh-
@RajinderSingh- Жыл бұрын
Reality keha ji
@anoopsinghpb6306
@anoopsinghpb6306 4 жыл бұрын
Gadaar
@rajwindersinghraja4572
@rajwindersinghraja4572 4 жыл бұрын
ਸੰਧੂ ਸਾਹਿਬ ਜਾਪਦਾ ਸਿਖੀ ਸਪਿਰਟ ਨਾਲ ਭਰੇਅ ਧੰਨਵਾਦ
@Daske.WaleSahi
@Daske.WaleSahi 4 жыл бұрын
ਗਰੇਵਾਲ ਸਿੱਖਾਂ ਦਾ ਲੀਡਰ ਨਹੀਂ ਇਹ ਸ਼ਰੇਆਮ ਲਾਈਵ ਚ ਕਹਿ ਰਿਹਾ ਹਾਂ ਖ਼ਾਕੀ ਨਿੱਕਰ ਪਾਈ ਆ ਪੱਗ ਬੰਨ੍ਹ ਕੇ ਇਹੋ ਜਿਹੇ ਬੋਲ ਬਹੁਤ ਘਟੀਆ ਆ
@armanatkaur4819
@armanatkaur4819 4 жыл бұрын
ਗਰੇਵਾਲ ਸਾਹਿਬ ਜੀ ਅੱਜ ਪਹਿਲੀ ਵਾਰ ਡਿਬੇਟ ਵਿੱਚ ਊਲ ਜਲੂਲ ਬੋਲ ਰਹੇ ਹਨ, ਬਾਰ ਬਾਰ ਇੰਨਾਂ ਦੀ ਜੁਬਾਨ ਥਿੜਕ ਰਹੀ ਹੈ।
@pareetkaur7574
@pareetkaur7574 4 жыл бұрын
If Grewaal nu Sikhi nalo RSS pyari hai fer some kes cut kar lai and convert yourself from Sikh .
@navtejsingh6548
@navtejsingh6548 4 жыл бұрын
Niker gili karti Grewal di
@gurjitsinghjassal7453
@gurjitsinghjassal7453 4 жыл бұрын
Shame ful language of grewaal
@JagroopSingh-no7xy
@JagroopSingh-no7xy 4 жыл бұрын
ਗਰੇਵਾਲ਼ ਦੀ ਮਾ ਨੂੰ Rssਵਾਲੇ ਚੋਦ ਦੇ ਰਹੇ ਉਹ ਮੰਨ ਗਿਆ
@ssomalsomal5045
@ssomalsomal5045 4 жыл бұрын
ਨਾ ਵੀਰ ਮਾਂ ਸਭ ਦੀ ਹੁੰਦੀ ਹੈ ਮਾਂ ਦਾ ਸਤਿਕਾਰ ਕਰੋ। ਗਰੇਵਾਲ ਦੀ ਸੋਚ ਮਾੜੀ ਹੈ।ਮਾ ਦਾ ਕੀ ਕਸੂਰਵੀਰ ਅਜਿਹੇ ਸ਼ਬਦ ਨਾ ਲਿਖ
@cjsidhu428
@cjsidhu428 4 жыл бұрын
SSomal Somal ਹਾਂ ਜੀ ਵਿਰੋਧ ਕਰੋ ਗਾਲਾ ਨਾਂ ਕੱਢੌ
@singhswarn9167
@singhswarn9167 8 ай бұрын
ਗਰੇਵਾਲਾ,ਡੁਬਕੇ,ਮੱਰਜਾ,ਸੰਧੂ,ਦੀ,ਗੱਲ,100%ਸੱਹੀ
@HarpalSingh-zm1ud
@HarpalSingh-zm1ud 4 жыл бұрын
Sandhu saab i am sandhu i proud you
@NirmalSingh-mc8fo
@NirmalSingh-mc8fo 4 жыл бұрын
ਸੰਧੂ ਸਾਹਿਬ ਤੁਸੀਂ ਸਿੱਖ ਕੌਮ ਬਹੁਤ ਨੁਕਸਾਨ ਕੀਤਾ
@shingarasingh2069
@shingarasingh2069 Жыл бұрын
ਲਾਹਨਤ ਹੈ ਖਾੱਕੀ ਨਿਕਰ ਵਾਲੇ ਸਿਰ ਪੱਗ ਕਿਹੇ ਮੈਂ ਸਿੱਖਾਂ ਹਾ
@santokhathwal1423
@santokhathwal1423 4 жыл бұрын
ਖ਼ਾਕੀ ਨਿੱਕਰ ਪਾ ਫਿਰ ਪੱਗ ਬੰਨਣੀ ਛੱਡ ਦੇ। ਸਿੱਖੀ ਦਾ ਦੁਰਪਰਯੋਗ ਨਾਂ ਕਰ ਗਰੇਵਾਲ਼।
@rajeshkumarbittu9394
@rajeshkumarbittu9394 4 жыл бұрын
Jaanch kon karu kuty garebal
@ਐੱਸਐੱਸਗਿੱਲ
@ਐੱਸਐੱਸਗਿੱਲ 4 жыл бұрын
ਬੇਹੱਦ ਬੇਸ਼ਰਮ ਗਿਰੇਵਾਲ
@avtarsinghjask8279
@avtarsinghjask8279 4 жыл бұрын
ਭਾਜਪਾ ਅਤੇ ਕਾਂਗਰਸ ਇਕੋ ਸਿਕੇ ਦੇ ਦੋ ਪਾਸੇ
@parmjitsinghsian159
@parmjitsinghsian159 4 жыл бұрын
ਗਰੇਵਾਲ ਆ ਤੂੰ ਤਾਂ ਟੋਪਾ ਨਿਕਲਿਆ
@satpalgill5239
@satpalgill5239 4 жыл бұрын
Eh ta grewal beakel lgda
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
ਗਰੇਵਾਲ ਜੀ ਤੁਸੀਂ ਵੋਟਾਂ ਪੰਜਾਬ ਵਿਚੋਂ ਲੈਣੀਆ ਇਸ ਲਈ ਤੁਸੀਂ RSS ਅੰਜੰਡਾ ਛੱਡ ਕੇ ਪੰਜਾਬ ਵਿੱਚ ਵਿਚਰੋ ਤੁਹਾਡੀ ਜਿੱਤ ਯਕੀਨੀ ਹੋਵੇਗੀ।
@RajuKhan-tm6cp
@RajuKhan-tm6cp 4 жыл бұрын
Gurpreet Sandhu Sahi kah Rahe Sahi Gale
@BhupinderSingh-dj1em
@BhupinderSingh-dj1em 4 жыл бұрын
ਗੁਰਪ੍ਰੀਤ ਸਿੰਘ ਸੰਧੂ ਜੀ ੮੪ ਵਾਲਾ ਕੰਮ ਕਿਨ ਕੀਤਾ ਸੀ ਜਰਾ ਚਾਨਣਾ ਪਾਓ।
@jagjitsidhu3354
@jagjitsidhu3354 4 жыл бұрын
ਬਾਦਲਾਂ ਨੇ ਕੀ ਸੰਘਰਸ਼ ਕੀਤੈ ਕੁੱਤਿਆ ਗਰੇਵਾਲਾ
@NirmalSingh-qx4tr
@NirmalSingh-qx4tr 4 жыл бұрын
ਗਰੇਵਾਲ ਪੰਗ ਉਤਾਰ ਦਿਉ ।ਸਿੱਖ ਕੌਮ ਨੂੰ ਬਦਨਾਮ ਨਾ ਕਰ । ਤੈਨੂੰ ਮਹਿਗਾ ਪੈਣਾ। ਹਿਦੂ ਬਣ ਜਾ ਬੌਦੀ ਰਖ ਲੈ।ਐਵੇ ਕਿਉ ਪੰਗ ਦਾ ਤੇ ਜੂੜੇ ਭਾਰ ਚਕਿਆ ਹੋਇਆ?
@jassigurnam8642
@jassigurnam8642 4 жыл бұрын
ਸੰਧੂ ਨੇ ਗਲਾਂ ਸਹੀ ਕਰੀ ਆ
@HarpalSingh-zm1ud
@HarpalSingh-zm1ud 4 жыл бұрын
Grewal nu koi thos jawab nai aa riha
@jagtarsinghsandhu5469
@jagtarsinghsandhu5469 4 жыл бұрын
Sandhu Sb is Saale Grewal nu 2 thapparh jrur marna
@sukhdevsingh-fr8fm
@sukhdevsingh-fr8fm 4 жыл бұрын
Bjp govt is responsible for that all events
@BaljinderSingh-qq9gd
@BaljinderSingh-qq9gd 4 жыл бұрын
Garewal gadar kurta RSS da
@SukhdevSingh-nb7ms
@SukhdevSingh-nb7ms 4 жыл бұрын
Gurpreet sab very good 👍
@RajuKhan-tm6cp
@RajuKhan-tm6cp 4 жыл бұрын
Sandhu sahab ji dhanyvad
@rajeshkumarbittu9394
@rajeshkumarbittu9394 4 жыл бұрын
Ja tan neker pale Ja yatra pa le
@pappudhillon1469
@pappudhillon1469 4 жыл бұрын
ਰੈਂਟਲ ਸਿੱਖ
@gurchetansingh153
@gurchetansingh153 4 жыл бұрын
ਗਰੇਵਾਲ ਤਾਂ ਖੁਲ੍ਹ ਕੇ ਹੀ ਗ਼ਦਾਰ ਹੈ ਪਰ ਬਾਦਲ ਤੇ ਕੇਜਰੀਵਾਲ ਅੰਦਰ ਖਾਤੇ ਨੀਕਰ ਪਜਾਮੇ ਦੇ ਥੱਲੇ ਹੈ 84 ਵੇਲੇ ਸਾਰੇ ਇਕੱਠੇ ਹੋ ਕੇ ਸਿੱਖਾਂ ਖਿਲਾਫ ਭੁਗਤੇ
@singhswarn9167
@singhswarn9167 8 ай бұрын
ਬੀ,ਜੇ,ਪੀ,ਨੇ,ਕਰਾਆਇਆ
@balrajsandhu8084
@balrajsandhu8084 4 жыл бұрын
Thusi a ghati bande nal debat na karo
@kesarsingh4364
@kesarsingh4364 4 жыл бұрын
22:30 to khaki pants drama
@pintugill4330
@pintugill4330 4 жыл бұрын
Garewal RSS daa agent aa sikhi bhes vich
@HarpalSingh-lu7bo
@HarpalSingh-lu7bo 4 жыл бұрын
Harjit. Singh garawal. RSS dala rss the Peru hai
@parminderkaur9127
@parminderkaur9127 4 жыл бұрын
Power grewal a tere sathe sikh nu je evn v bol ta tu shukar kar.tu tan muh na dekha...Mere waheguru. Kirpa karn.
@kulbirsahota7823
@kulbirsahota7823 4 жыл бұрын
AAP's Govt.also didn't realise their duties.
@pareetkaur7574
@pareetkaur7574 4 жыл бұрын
Grewaal saying party de adesh but he doing same thing he follow RSs adesh.
@satpalgill5239
@satpalgill5239 4 жыл бұрын
Kealla nanga ho gia
@samkhaira1209
@samkhaira1209 4 жыл бұрын
Dump Grewal
@pssandhu4904
@pssandhu4904 4 жыл бұрын
Grewal r s s de Tatoo
@manjitsinghwalia2457
@manjitsinghwalia2457 4 жыл бұрын
A. Sikh and bjp spokesman...shame on gadhewal .... yes I typed right . These people have tarnished the Sikh history.
@mohangrewal8284
@mohangrewal8284 4 жыл бұрын
I'm from USA why high court judge transfer at same night
@sukhmeenrandhawa691
@sukhmeenrandhawa691 4 жыл бұрын
Grewal Shaib Tusi ene vade leader aur ek Sikh Sardar chera Asi tuhade bhut ejit karde ha But Sir tusi ek nekar peche Sukhi sedhat vecte? Sir RSS de nekar de cost Sikhi tu uper ho ge?
@SukhdevSingh-nb7ms
@SukhdevSingh-nb7ms 4 жыл бұрын
Harjit kute You read the comment after debate 🐕🐖
@GurdeepSingh-ld4km
@GurdeepSingh-ld4km 4 жыл бұрын
Modi da tukkadboch aa
@balbirze
@balbirze 4 жыл бұрын
Why police not protected public?
@rajindersingh-rp4rs
@rajindersingh-rp4rs 4 жыл бұрын
Edi pent la k vekho niker edi
@parminderkaur9127
@parminderkaur9127 4 жыл бұрын
Aaj hooo tui ek pate wala.tu aggarwal a ja ke gal kar ke dekh....Tainu gal ne katn den
@harjitsingh-gy8hh
@harjitsingh-gy8hh 4 жыл бұрын
Ghuggu hai Grewal BJP
@sukhwindersukhi8301
@sukhwindersukhi8301 4 жыл бұрын
ਸਾਰਿਆਂ ਗਰੇਵਾਲਾ ਦਾ ਨਾਮ ਖਰਾਬ ਕਰ ਦਿੱਤਾ ਸਾਲੇ ਨੇ 🐕 🐕 🐕 🐏 🐏 🐏 🐏 🐏
@satinders100
@satinders100 4 жыл бұрын
nikker wale noon pag lah ke gal karni chahi dee aa.
@daljeetsinghsehmbi
@daljeetsinghsehmbi 4 жыл бұрын
Jede Sikh 1984 pugatt chukea .. oh log puchde aa kisne ketta... Wah Sikho wah..
@JagroopSingh-no7xy
@JagroopSingh-no7xy 4 жыл бұрын
daljeet singh Sehmbi 1984 ਵੀ Rss ਦੇ ਬਾਮਣ ਨੇ ਕੀਤਾ ਸੀ ਕਾਂਗਰਸ ਵੀ Rss ਦਾ ਹੁਿਸਾ
@daljeetsinghsehmbi
@daljeetsinghsehmbi 4 жыл бұрын
@@JagroopSingh-no7xy very true ji 🙏🙏 Dukh ea hunda vai eh channel wale Kyu sadd de ne ehojea loka nu Jo paag bann ke julume karde ne sikha de dushmana naal
@rajbirsinghbedi9305
@rajbirsinghbedi9305 4 жыл бұрын
Grewal nu poorii tra sung ch rehna chahida ethe vi nikkar topi paa ke bethna Chahida c ta ke apne sung da parchar kr skdaa shame on uu
@nirmalsingh3217
@nirmalsingh3217 4 жыл бұрын
Grewal sahib caa naal kisey nu koi farak nahi painda ih gal sarkaar (BJP) valon shaheen Baag vich baithey lokan nu samjauni chahidi hai naa k ih virodi partian da kam hai. Virodia nu taa bjp valon mauka dita jaa riha hai. Je shaheen baag vich desh de gadar baithey han taa una mukadma darj karke arrest karna chahida c naa k goli maro salon k de nahre lai janey san. Sarkaar harek mamley nu court vich kiu lai jandi hai Aapney level te kanoon anusaar karvai kiu nahi kardi. Grewal sahib tusi sikh taa kisey paasey to v nahi ho. Kuj hindu dhake naal power karke apney aap sikh manva rahey han. Jadon tak koi viakati amrit nahi shakda udon tak oh Sikh nahi ho sakda hor kuj v hovey. Jaa tan tusi Sikh ban jao jaa phir hindu baney raho. Do (2) berian da swaar hamesha dubda hi hai. Rajnitak taur te kisey dharm da viakati kisey party vich jaa sakda hai. FIRs sarkaar ne darj karnia han naa k virodi partian ne.
@swaransjnghbhullar4607
@swaransjnghbhullar4607 4 жыл бұрын
Grewal the spokesman ofBJP should not wear sikh attire should come with RSS nicker & should write Aggarwal himself who is big blot on fair sikh community & likewise there is another bloody Harjit singh Bhullar who aiso represents RSS/BJP is also advised to change his name of hindu community & should not disgrace sikh community.
@meharsingh8649
@meharsingh8649 4 жыл бұрын
Shameful act on forehead of BJP.
@lionlion3001
@lionlion3001 4 жыл бұрын
Please all the hearts out of the house ... today there are Indians who were beaten in Kemayoran due to the slaughter of Islamic people in India yesterday. If asked, just say Arabic. It's happened in 2 places. 1 lg in old tangerang ps
@balwinderdhaliwal1027
@balwinderdhaliwal1027 4 жыл бұрын
Sara. Kanm. B.j.p Da. Haa
@chamkauraujla2360
@chamkauraujla2360 4 жыл бұрын
Grewal pls comment ta check Kar laa Teri oh ,,
@pappudhillon1469
@pappudhillon1469 4 жыл бұрын
ਗਰੇਵਾਲ ਨਹੀ। ਗਿਰਿਆ ਵਾਲ
Mom had to stand up for the whole family!❤️😍😁
00:39
Will A Basketball Boat Hold My Weight?
00:30
MrBeast
Рет қаралды 136 МЛН
Friends make memories together part 2  | Trà Đặng #short #bestfriend #bff #tiktok
00:18
黑的奸计得逞 #古风
00:24
Black and white double fury
Рет қаралды 29 МЛН
Mom had to stand up for the whole family!❤️😍😁
00:39