Prime Focus #17 - Dr.Rameshwar Singh ਪੰਜਾਬ ਇੱਕ ਵੱਖਰਾ ਦੇਸ਼ ਸੀ , ਜਾਣੋ ਕਿਵੇਂ ਖਤਮ ਕੀਤਾ ਗਿਆ

  Рет қаралды 169,336

Prime Asia TV

Prime Asia TV

Күн бұрын

Пікірлер: 193
@sarbjitsingh-uy2ui
@sarbjitsingh-uy2ui 6 жыл бұрын
ਬਹੁਤ ਹੀ ਸੂਝਵਾਨ ਅਤੇ ਵਿਦਵਾਨ ਡਾਕਟਰ ਰਾਮੇਸ਼ਵਰ ਸਿੰਘ ਜੀ
@jaskaransingh-vk1ye
@jaskaransingh-vk1ye 7 жыл бұрын
ਗੁਲਾਮ ਸਿੱਖਾਂ ਦਾ ਬਿਰਤਾਂਤ ਟੁੱਟ ਦਾ ਨਹੀਂ ਰੋਗ ਸਾਡਾ ਲੱਖਾ ਹਕੀਮ ਹੋ ਗਏ ਸੇਰੇ ਪੰਜਾਬ ਆਜਾ ਅਸੀਂ ਫਿਰ ਯਤੀਮ ਹੋ ਗਏ....
@LabhSinghDhaliwal
@LabhSinghDhaliwal 7 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ,,,, ਡਾਕਟਰ ਸਾਹਿਬ ਤੇ ਪਰਾਈਮ ਏਸ਼ੀਆ ਟੀਵੀ ਦਾ ਵੀ,,,,ਐਕਰ ਬਾਈ ਜੀ ਤੁਹਾਡਾ ਵੀ ਗੱਲਬਾਤ ਕਰਨ ਦਾ ਤਰੀਕਾ ਵਧੀਆ ਆ,,,,, ਧੰਨਵਾਦ ਜੀ
@lovepreetbatth3373
@lovepreetbatth3373 Жыл бұрын
ਬਹੁਤ ਹੀ ਸਤਿਕਾਰਯੋਗ ਸਰ ਸਰਦਾਰ ਰਾਮੇਸ਼ਵਰ ਸਿੰਘ ਸਰ ਜੀ ਬਹੁਤ ਹੀ ਵਧੀਆ ਸ਼ਖ਼ਸੀਅਤ ਅਤੇ ਮਿੱਠੇ ਸੁਭਾਅ ਦੇ ਮਾਲਕ ਨੇ ਇਨ੍ਹਾਂ ਨੇ ਸਾਨੂੰ ਪੜ੍ਹਾਈ ਦੇ ਨਾਲ-ਨਾਲ ਇਨਸਾਨੀਅਤ ਬਾਰੇ ਵੀ ਬਹੁਤ ਕੁਝ ਸਿਖਾਇਆ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਚੜ੍ਹਦੀਕਲਾ ਚ ਰੱਖਣ 🙏🙏❤️❤️
@skberi
@skberi 2 жыл бұрын
ਡਾਕਟਰ ਸਾਹਿਬ ਮੈਂ ਗਰੁੱਪ ਆਫ ਪਾਵਰਮੈਨ ਵਿਚ ਆਪਜੀ ਨੂੰ ਸ਼ਾਮਲ ਕਰਕੇ ਗਰੁੱਪ ਦੇ ਮੈਂਬਰਾਂ ਨੂੰ ਇਕ ਅਮੁੱਲ ਤੋਹਫ਼ਾ ਦਿੱਤਾ ਹੋਇਆ ਹੈ। ਧਨਵਾਦ ਤੁਹਾਨੂੰ ਸਭ ਨੂੰ ਪੰਜਾਬ ਦੀ ਬਹਾਦਰ ਕੋਮ ਬਾਬਤ ਬੇਸ਼ਕੀਮਤੀ ਜਾਣਕਾਰੀ ਦਿੱਤੀ।ਵਿਡਿਉ ਸੁਣਦਿਆਂ ਇੰਜ ਲੱਗਿਆ ਜਿਵੇਂ ਜਿਥੇ ਜਿਥੇ ਵੀ ਜੰਗ ਦਿਆਂ ਗੱਲਾਂ ਦਸ ਰਹੇ ਸੀ ਅੱਖਾਂ ਬੰਦ ਕਰਨ ਤੇ ਉਹ ਦ੍ਰਿਸ਼ ਸਾਹਮਣੇ ਆਈ ਜਾਂਦੇ ਸਨ। ਪਹਿਲਾਂ ਵੀ ਆਪਜੀ ਨੇ ਫ਼ਿਰੋਜ਼ਪੁਰ ਦੇ ਇਤਿਹਾਸ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਸੀ ਤੇ ਇਸ ਵਿੱਚ ਤਾਂ ਤੁਸੀਂ ਅੱਖਾਂ ਹੀ ਖੋਲ ਦਿਤਿਆਂ 🙏❤️❤️❤️❤️❤️🎉
@gurpanthsingh7267
@gurpanthsingh7267 6 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ। ਇਤਿਹਾਸਕਾਰਾਂ ਤੇ ਕੌਮਾਂ ਸਿਰਜਣ ਦੀ ਜਿੰਮੇਵਾਰੀ ਹੁੰਦੀ ਹੈ ਇਸ ਲਈ ਉਨ੍ਹਾ ਨੂੰ ਧਰਮ ਜਾਤ-ਪਾਤ ਤੋ ਉਪਰ ਉਠ ਕੇ ਲਿਖਣਾ ਚਾਹੀਦਾ ਹੈ
@JaswantSingh-nn9jx
@JaswantSingh-nn9jx 3 жыл бұрын
ਬਹੁਤ ਹੀ ਵਧੀਆ ਜਾਣਕਾਰੀ
@kuldeepSingh-nh8up
@kuldeepSingh-nh8up 2 жыл бұрын
VeryWonderfulInfermation.ThanksDr.RameshwarSinghJee-GurpreetSandhawalia.
@amitbanitia2849
@amitbanitia2849 6 жыл бұрын
ਆਸਾ ਮਹਲਾ ੧ ॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ Sikh intellectual must decipher the idea of nation as described by Guru Nanak Dev Ji.
@vivekmehta579
@vivekmehta579 6 жыл бұрын
answer you loki Tn ehwi Kende a Hindustan Word pichle 100 salla ch bnya 😂😂😂
@surindersingh5220
@surindersingh5220 7 жыл бұрын
-ਸ਼ੇਰੇ -ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ - ਭਾਰਤ ਵਿੱਚ ਜਦੋਂ ਮੁਸਲਮਾਨ ਹੁਕਮਰਾਨ ਬਣੇ ਉਨ੍ਹਾਂ ਮੰਦਿਰ ਢਾਅ ਦਿੱਤੇ । ਜਦੋਂ ਹਿੰਦੂ ਹੁਕਮਰਾਨ ਬਣੇ ਇਨ੍ਹਾਂ ਮਸਜਿਦਾਂ,ਗੁਰਦੁਆਰੇ ਢਾਅ ਦਿੱਤੇ । ਦੁਨੀਆਂ ਦੇ ਇਤਿਹਾਸ ਨੂੰ ਵਾਚ ਲਵੋ,ਸ਼ਾਇਦ ਹੀ ਕੋਈ ਐਸਾ ਰਾਜ ਹੋਵੇ ਜਿਸ ਦਾ ਰਾਜਾ ਮਸੀਤ, ਮੰਦਿਰ ਬਣਾਉਦਾ ਹੋਵੇ । ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਐਸਾ ਰਾਜ ਸੀ । ਜਿੱਥੇ ਦੂਜੇ ਧਰਮਾਂ ਨੂੰ ਸਿੱਖ ਧਰਮ ਦੇ ਬਰਾਬਰ ਧਾਰਮਿਕ ਆਜ਼ਾਦੀ ਤੇ ਸਤਿਕਾਰ ਦਿੱਤਾ ਗਿਆ । ਗੁਰਦੁਆਰਿਆਂ ਦੇ ਨਾਲ-ਨਾਲ ਮੰਦਿਰਾਂ ਮਸੀਤਾਂ ਦਾ ਨਵ ਨਿਰਮਾਣ ਕੀਤਾ ਗਿਆ । ਉੱਤਰ ਭਾਰਤ ਦੇ ਵੱਡੇ-ਵੱਡੇ ਮੰਦਿਰਾਂ ਦਾ ਨਿਰਮਾਣ ਰਣਜੀਤ ਸਿੰਘ ਦੇ ਰਾਜ ਵਿੱਚ ਹੋਇਆ । ਰਣਜੀਤ ਸਿੰਘ ਦਾ ਰਾਜ ਕਾਇਮ ਹੋਣ ਨਾਲ ਕਸ਼ਮੀਰ ਦੇ ਹਿੰਦੂਆਂ ਨੇ ਸੁੱਖ ਦਾ ਸਾਹ ਲਿਆ । ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ਼ ਦਾ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਸਤਿਕਾਰ ਕੀਤਾ । ਰਣਜੀਤ ਸਿੰਘ ਦਾ ਰਾਜ ਸਹੀ ਅਰਥਾਂ ਵਿੱਚ ਪੰਜਾਬੀਆਂ ਦਾ ਆਪਣਾ ਰਾਜ-ਭਾਗ ਸੀ । ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ-ਭਾਗ ਨੂੰ ਗੁਰੂ ਦੀ ਬਖ਼ਸ਼ਿਸ਼ ਮੰਨਦਾ ਸੀ । ਮਹਾਰਾਜਾ ਰਣਜੀਤ ਸਿੰਘ ਬਹੁਤ ਵਾਰ ਆਪ ਭੇਸ ਬਦਲ ਕੇ ਕੱਲ੍ਹਾ ਘੁੰਮਦਾ ਸੀ ਤਾਂ ਕਿ ਇਹ ਵੇਖ ਸਕੇ ਉਸ ਦੀ ਪਰਜਾ ਕਿਵੇਂ ਰਹਿੰਦੀ ਹੈ । ਇੱਕ ਵਾਰ ਉਸ ਦੇ ਰਾਜ ਵਿੱਚ ਕਾਲ ਪਿਆ ਉਸ ਨੇ ਅਨਾਜ ਭੰਡਾਰਾਂ ਦੇ ਮੂੰਹ ਪਰਜਾ ਲਈ ਖੋਲ੍ਹ ਦਿੱਤੇ । ਉਸ ਦੀ ਇਨਸਾਫ਼ ਪਸੰਦੀ ਦੀਆਂ ਬੜੀਆਂ ਮਿਸਾਲਾਂ ਹਨ,ਰਣਜੀਤ ਸਿੰਘ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਜਦੋਂ ਫੈਸਲਾ ਕਰਦਾ ਸੀ,ਲੋਕ ਉਸ ਦੀ ਸਿਆਣਪ ਵੇਖ ਕੇ ਹੈਰਾਨ ਹੋ ਜਾਂਦੇ ਸਨ । ਪੈਪਸੂ ਰਿਆਸਤਾਂ ਵਾਲੇ ਵੀ ਆਪਣੀ ਮੁਸ਼ਕਿਲ ਵੇਲੇ ਮਹਾਰਾਜਾ ਰਣਜੀਤ ਸਿੰਘ ਤੋਂ ਸਲਾਹ ਲੈਂਦੇ ਸਨ , ਹਾਲੇ ਕਿ ਮਹਾਰਾਜਾ ਇਹ ਜਾਣਦਾ ਸੀ ਜਦੋਂ ਕਦੀਂ ਵੀ ਖ਼ਾਲਸਾ ਰਾਜ ਨੂੰ ਗੋਰਿਆਂ ਵਲੋਂ ਖ਼ਤਰਾ ਹੋਇਆ , ਪੈਪਸੂ ਰਿਆਸਤਾਂ ਨੇ ਖ਼ਾਲਸਾ ਰਾਜ ਦੀ ਮੱਦਦ ਨਹੀਂ ਕਰਨੀ । ਮਹਾਰਾਜੇ ਦੇ ਅਕਾਲ ਚਲਾਣਾ ਕਰਨ ਬਾਅਦ ਇੰਝ ਹੀ ਹੋਇਆ । ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਉਸ ਦੇ ਅਕਾਲ ਚਲਾਣੇ ਬਾਅਦ ਖ਼ਾਲਸਾ ਰਾਜ ਨਹੀਂ ਰਹਿਣਾ । ਇਹ ਗੱਲ ਇਨ-ਬਿਨ ਸੱਚ ਸਾਬਿਤ ਹੋਈ । ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਬਾਅਦ ਸਿੱਖ ਰਾਜ ਆਪਸੀ ਫੁੱਟ,ਨਮਕ ਹਰਾਮ ਡੋਗਰਿਆਂ,ਬੇਈਮਾਨ ਗੋਰਿਆਂ ਦੀ ਭੇਂਟ ਹੋ ਗਿਆ । ਮਹਾਰਾਜਾ ਭਾਵੇਂ ਆਪ ਪੜ੍ਹਿਆ-ਲਿਖਿਆ ਨਹੀਂ ਸੀ ਲੇਕਿਨ ਉਹ ਵਿਦਵਾਨ ਲੋਕਾਂ ਦੀ ਕਦਰ ਕਰਦਾ ਸੀ । ਉਸ ਦੀ ਬੁੱਧੀ ਐਨੀ ਤੀਖਣ ਸੀ ਉਸ ਨੂੰ ਆਪਣੀ ਰਿਆਸਤ ਦੇ ਸਾਰੇ ਪਿੰਡਾਂ ਸਾਰੇ ਦਰਬਾਰੀਆਂ , ਕਰਮਚਾਰੀਆਂ ਦੇ ਨਾਮ ਯਾਦ ਸਨ । ਰਣਜੀਤ ਸਿੰਘ ਆਪ ਤਲਵਾਰ ਦਾ ਧਨੀ ਸੀ ਇਸੇ ਕਰਕੇ ਉਹ ਬਹਾਦਰ ਲੋਕਾਂ ਦਾ ਪਾਰਖੂ ਸੀ । ਰਣਜੀਤ ਸਿੰਘ ਦੇ ਜਰਨੈਲਾਂ ਨੇ ਜੰਗ-ਏ-ਮੈਦਾਨ ਵਿੱਚ ਐਸੇ ਝੰਡੇ ਗੱਡੇ ਉਨ੍ਹਾਂ ਨੇ ਅਫ਼ਗਾਨਾਂ ਵਰਗੀ ਅਜਿੱਤ ਕੌਮ ਦੇ ਗੋਡੇ ਲੁਆ ਦਿੱਤੇ । ਜੇਕਰ ਰਣਜੀਤ ਸਿੰਘ ਮੁਲਤਾਨ,ਪੇਸ਼ਾਵਰ,ਕਸ਼ਮੀਰ ਨੂੰ ਫ਼ਤਿਹ ਨਾਂ ਕਰਦਾ ਪੂਰੇ ਭਾਰਤ ਵਿੱਚ ਅੱਜ ਅਫ਼ਗਾਨ ਰਾਜ ਹੁੰਦਾ । ਮੌਜੂਦਾ ਭਾਰਤ ਦੀਆਂ ਉੱਤਰੀ ਜ਼ਮੀਨੀ ਹੱਦਾਂ ਦੀ ਬਣਤਰ ਮਹਾਰਾਜਾ ਰਣਜੀਤ ਸਿੰਘ ਦਾ ਭਾਰਤ ਤੇ ਕੀਤਾ ਇੱਕ ਨਾ-ਭੁੱਲਣ ਵਾਲਾ ਅਹਿਸਾਨ ਹੈ । ਦਰ੍ਹਾ ਖ਼ੈਬਰ ਨੂੰ ਬੰਦ ਕਰਕੇ ਉਸ ਨੇ ਧਾੜਵੀਆਂ ਦਾ ਰਾਹ ਹਮੇਸ਼ਾ ਲਈ ਬੰਦ ਕਰ ਦਿੱਤਾ । ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾ ਭਾਰਤ ਦਾ ਇਹ ਹਾਲ ਸੀ ਧਾੜਵੀ ਭਾਰਤ ਦੀ ਧੰਨ ਦੌਲਤ ਲੁੱਟ ਕੇ ਲੈ ਜਾਂਦੇ ਰਹੇ । ਭਾਰਤ ਦੀਆਂ ਔਰਤਾਂ ਨੂੰ ਮੰਡੀਆਂ,ਬਾਜ਼ਾਰਾਂ ਵਿੱਚ ਡੰਗਰਾਂ ਵਾਂਗ ਵੇਚਦੇ ਰਹੇ । ਰਣਜੀਤ ਸਿੰਘ ਨੇ ਇਨ੍ਹਾਂ ਜਾਬਰਾਂ ਦੇ ਜ਼ੁਲਮ ਨੂੰ ਨੱਥ ਪਾਈ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਪੂਰੇ ਭਾਰਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ । ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾਂ ਹੁੰਦਾ ਭਾਰਤ ਦਾ ਸਿਆਸੀ , ਸਮਾਜਿਕ , ਧਾਰਮਿਕ ਭੂਗੋਲਿਕ ਢਾਂਚਾ ਕੁਝ ਹੋਰ ਹੁੰਦਾ । ਦਿੱਲੀ ਦੇ ਤਖ਼ਤ ਤੇ ਕੋਈ ਮੁਹੰਮਦ-ਬਿਨ-ਕਾਸਿਮ ਬੈਠਾ ਹੁੰਦਾ । ਐਸ.ਸੁਰਿੰਦਰ ।
@SumitKumar-jg1ot
@SumitKumar-jg1ot 7 жыл бұрын
U r right veer g....
@singhji8818
@singhji8818 6 жыл бұрын
surinder singh ਬਿਲਕੁਲ ਸਹੀ ਏਕਤਾ ਦੀ ਲੋੜ ਹੈ
@dhillonkahlon
@dhillonkahlon 6 жыл бұрын
surinder singh Has
@roopindersingh1315
@roopindersingh1315 7 жыл бұрын
ਗੁਰਪ੍ਰੀਤ ਸਿੰਘ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੀ ਤੋਂ ਇਤਿਹਾਸ ਬਾਰੇ ਸੁਣ ਕੇ।
@ur5aab
@ur5aab 7 жыл бұрын
ਕੀ ਅੱਜ ਅਸੀਂ ਪੰਜਾਬੀ ਵਾਕਿਆ ਹੀ ਜਾਗਦੇ ਹਾਂ ?
@ishwarpandit5158
@ishwarpandit5158 2 жыл бұрын
Very informative episode. . salute to Dr Rameshwar Singh ji
@hsgilldubli3155
@hsgilldubli3155 5 жыл бұрын
ਵਾਹਿਗੁਰੂ ਜੀ
@SurjitSingh-mf1hh
@SurjitSingh-mf1hh 7 жыл бұрын
boht e wdiya itihaas a sikha'n da ...ehde warga itihaas kise hor da nhi ho skda... kyonki sikh narm dil v boht hundey ne ...is layi dujeya diya chala'n ch fass jandey ne... waheguru sabh da bhlaa krn.
@gursahibsinghkamboke3509
@gursahibsinghkamboke3509 6 жыл бұрын
ਬਹੁਤ ਬਹੁਤ ਧੰਨਵਾਦ ਜੀ
@GurcharanDhillon
@GurcharanDhillon 6 жыл бұрын
ਕਾਲਜਾਂ ਦੇ ਪੜੵ ਲਿਖ ਕੇ ਕੀ ਜਾਗਰੂਪਤਾ ਲੈ ਕੇ ਅਾੲੇ?? ਜੋ ਪੰਜਾਬ ੪੦-੫੦ ਵਰੇ ਪਹਿਲਾਂ ਸੀ ੳੁਹ ਵੀ ਗਵਾ ਲਿਅਾ..ਲਚਰ ਗਾਣੇ, ਨਸ਼ਾ, ਸ਼ਰਾਬ ਨੇਂ ਪੰਜਾਬੀਅਾਂ ਦਾ DNA ਡੇਗ ਕੇ ਰੱਖਤਾ..ਪੰਜਾਬੀ ਪਹਿਲਾਂ ਨਾਲੋਂ ਘੱਟ ਬੋਲੀ ਜਾਂਦੀ ਹੈ..ਪੰਜਾਬ ਚ ਤਾਂ ਸੜਕਾਂ ਤੇ ਲੱਗੇ ਬੋਰਡ ਵੀ ਪੰਜਾਬੀ ਚ ਨਹੀਂ ਰਹੇ.. ਗੋਰਿਅਾਂ ਤੋਂ ਪੰਜਾਬ ਬੋਲਿਅਾ ਨਹੀਂ ਸੀ ਜਾਂਦਾ, ਓਹਨਾਂ ਨੇਂ Punj+ab ਕਹਿਣਾ ਲਿਖਣਾ ਸ਼ੁਰੂ ਕੀਤਾ ਅਤੇ ਅਸੀਂ ਹਾਲੇ ਵੀ ਅੰਗੇ੍ਜੀ ਚ Punjab ਲਿਖਦੇ ਹਾਂ.. ਸਿਰਫ਼ ਪੰਜਾਬ ਯੂਨਿਵਰਸਿਟੀ ਲਾਹੌਰ ਅਤੇ ਪੰਜਾਬ ਯੂਨਿਵਰਸਿਟੀ ਚੰਡੀਗੜੵ ਸਹੀ ਅੱਖਰ ਲਿਖਦੀਅਾਂ ਹਨ "Panjab". What the hell he is talking about?? University/College education doesn't make anyone literary. School education adds and open up IQ. But it doesn't mean that lack of school/College education makes someone illiterate. Maharaja Sardar Ranjit Singh had a great vision and his IQ level was limitless. If we lost Panjab that was only that we had greedy and non reliable sikh looking people in our fold. And they still exist. Today most of Panjabis have school/College/University education but still can't distinguish fake greedy Sikh looking people. They vote, support and elect them. This way they make our whole community slave to these clever leaders.
@singhji8818
@singhji8818 6 жыл бұрын
ਪੰਜਾਬ ਰਾਜ ਜਿੰਦਾਬਾਦ
@BalkarSingh-nf4of
@BalkarSingh-nf4of 7 жыл бұрын
Bhut kus sikhn nu milya sikh ithaas bare..so thanks nyc program ji
@vicpunia9498
@vicpunia9498 7 жыл бұрын
Good to hear Something Solid 🙏🏻
@guriguri4517
@guriguri4517 6 жыл бұрын
thank you g ana vadiya samjon li ..
@bhindajatt5659
@bhindajatt5659 3 жыл бұрын
Doc Sab vadiya jankari ithas di thanks
@Simran_048
@Simran_048 6 жыл бұрын
ਇੱਕ ਅਸੂਲਾਂ ਵਾਲਾਂ ਦੁਸ਼ਮਣ , ਬਿਨਾਂ ਅਸੂਲਾਂ ਵਾਲਾਂ ਦੌਸਤ ਨਾਲੋਂ ਚੰਗਾ ਹੁੰਦਾ ਹੈ ਅਤੇ ਅੰਗਰੇਜ਼ ਤਾਂ ਬਿਨਾਂ ਅਸੂਲਾਂ ਤੇ ਲਾਲਚ ਨਾਲ ਭਰੇ ਦੁਸ਼ਮਣ ਹੈ।
@ranyodhsandhu4636
@ranyodhsandhu4636 6 жыл бұрын
Wah g waheguru g kirpa nal doctor sab na baut vadia samjia ta dasia baut vadia program... Waheguru khus rakha
@ਪੰਜਾਂਲੀਵਾਲੇ
@ਪੰਜਾਂਲੀਵਾਲੇ 5 жыл бұрын
ੴ|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ||☬
@harmeshkachura5997
@harmeshkachura5997 Жыл бұрын
ਬਹੁਤ ਹੀ ਸੂਝਵਾਨ ਸਰ ਨੇ ਡਾਕਟਰ ਰਾਮੇਸ਼ਵਰ ਸਰ ਜੀ
@punjabankaur6787
@punjabankaur6787 7 жыл бұрын
Thanks Gurpreet te Dr Sahib eni anmol jankari den lei .bahut jeada appreciate kardi ha es ethas di jankari lei. sharm mehsus hoei ha aj apni History di BA kiti hon te mnu ehna gla da pta hi nhi c. thank you very much Prime Asia
@OnkarSingh-zq7yu
@OnkarSingh-zq7yu 6 жыл бұрын
DR.SAHIB EH JANKARI DEN LAI THANKS SIR
@sransahej2810
@sransahej2810 6 жыл бұрын
Thanks bahut knowledge milde h
@SonuSingh-sn7xq
@SonuSingh-sn7xq 6 жыл бұрын
Thnks sir ji jankari dasn liye
@AmarSingh-xd1wn
@AmarSingh-xd1wn 4 жыл бұрын
Very nice Dr Sahib g Thanks for information
@preetbhupindersingh7501
@preetbhupindersingh7501 6 жыл бұрын
paji tuhada dhanvad ji jo tuc eho jyian gallan samne rkhde o ji. .paji tuhada TV menu bhot psnd aa ji
@mohammediqbalsandhu1661
@mohammediqbalsandhu1661 Жыл бұрын
Very interesting
@Da-Gill7888
@Da-Gill7888 5 жыл бұрын
Waheguru mehar Kari Sikh com te
@sukhbirsinghdhami7717
@sukhbirsinghdhami7717 6 жыл бұрын
Very good person very nice views
@Bhairupa13
@Bhairupa13 7 жыл бұрын
Bhut Vadia y Gurpreet
@dr.gurman7410
@dr.gurman7410 5 жыл бұрын
Bahut hi vadia information mili aa ji....thanks
@SatnamSingh-md8nj
@SatnamSingh-md8nj 6 жыл бұрын
ਏਦਾ ਦੇ ਇਤਹਾਸ ਕਾਰਾ ਦਾ ਮੁਲ ਸਰਕਾਰ ਤੇ ਕਮੇਟੀਅਾ ਜਰੂਰ ਪਾੳੁਂ
@pardeepsingh7162
@pardeepsingh7162 6 жыл бұрын
Kohenoor to wadd kimti ne Dr. Sahib wrge lok
@sidhujatt6218
@sidhujatt6218 3 жыл бұрын
Gud job gurpreet singh bahji
@gurcharansinghsandhu8427
@gurcharansinghsandhu8427 Жыл бұрын
ਸਤਿ ਸ੍ਰੀ ਆਕਾਲ ਜੀ
@GurmukhSingh-ub4kd
@GurmukhSingh-ub4kd 4 жыл бұрын
Very good
@kashmirsinghbath9247
@kashmirsinghbath9247 5 жыл бұрын
ਵਾਹਿਗੁਰੂ ਜੀ ,ਮੇਹਰ ਕਰਣ,ਕਿ ਭਵਿਖ ਚ ਸਾਡੇ ਗੱਦਾਰ ਸਿੱਖਾਂ ਚ ਹੀ ਨਾਂ ਨਿਕਲਣ ।ਪਹਿਲਾ ਤਾ ਸਾਰਾ blame ਡੋਗਰਿਆਂ ਤੇ ਗਿਆ ਜੋ ਕਿ ਸੱਚ ਹੈ
@JeetSingh-ch4vw
@JeetSingh-ch4vw 5 жыл бұрын
Superb
@gakkusinghsandhu
@gakkusinghsandhu 7 жыл бұрын
Thanks
@GurcharanDhillon
@GurcharanDhillon 6 жыл бұрын
I heard both mr Gurpreet and Dr Singh from beginning to end and I can say very directly that this Dr has no vision. Prime Focus TV should bring Dr Udhoke on same topic and get the real picture out of it. ਮੇਰੇ ਗੁਰੂ ਸਾਹਿਬਾਨ ਜੀ ਨੇਂ ੲਿਹ ਵੀ ਫਰਮਾੲਿਅਾ ਹੈ: " ਸ਼੍ਰੀ ਮੁਖ ਭਣਿਓ ਗਰੀਬ ਨਿਵਾਜ, ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ " .. ਜੋ ਕਿ ਸ਼ੀ੍ ਦਸਮ ਗ੍ੰਥ ਵਿੱਚ ਸ਼ਸਤਰ ਨਾਮਾ ਦੀ ਗੁਰਬਾਣੀ ਵਿਚ ਦਰਜ ਹੈ ਾ ਹੁਣ Prime Channel ਅਾਲੇ ੳੁਹਨਾਂ ਦੀ ਸ਼ੇ੍ਣੀ ਚ ਨਾਂ ਹੋਣ ਜੋ ਕਹਿਂਦੇ ਨੇਂ ਅਸੀਂ ਸ਼ੀ੍ ਦਸਮ ਗ੍ੰਥ ਜੀ ਨੂੰ ਨਹੀਂ ਮੰਨਦੇ ਾ
@satinderjitsingh6214
@satinderjitsingh6214 5 жыл бұрын
Great job
@SatnamSingh-md8nj
@SatnamSingh-md8nj 6 жыл бұрын
ਅੈਸੇ ਇਤਹਾਸ ਸਲੇਬਸ ਹੋਣ
@JeetSingh-ch4vw
@JeetSingh-ch4vw 5 жыл бұрын
Awesome
@JeetSingh-ch4vw
@JeetSingh-ch4vw 5 жыл бұрын
V. Nyc
@7rajbir
@7rajbir 7 жыл бұрын
Very good information. Need more stuff like this.
@deshpremi6295
@deshpremi6295 4 жыл бұрын
अब हरियाणा में भी पंजाबी को दूसरी भाषा का दर्जा प्राप्त हो गया है और अब हरियाणा में भी सरकारी कार्यालयों मे नेम प्लेट व बोर्ड पर हिन्दी के साथ साथ पंजाबी मे भी लिखा जायेगा।
@rajbeersandhu9854
@rajbeersandhu9854 7 жыл бұрын
dr.Rameshwar singh ji u r lacture is greatest...
@suchasingh1874
@suchasingh1874 6 жыл бұрын
Very nice
@goldiwahla5324
@goldiwahla5324 6 жыл бұрын
Great
@ashdeepsingh3561
@ashdeepsingh3561 7 жыл бұрын
Sikh is always kings
@dheeraindian2474
@dheeraindian2474 6 жыл бұрын
Sher-e-punjab
@ifitasafiddle4603
@ifitasafiddle4603 6 жыл бұрын
ਤੁਸੀਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਦਿਲਚਸਪੀ ਨਹੀਂ ਦਿਖਾਈ ਅਤੇ ਗੁਰੂਘਰਾਂ ਮੰਦਿਰਾਂ ਤੇ ਮਸੀਤਾਂ ਨੂੰ ਤਵੱਜੋ ਦਿੱਤੀ । ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਓਹ ਸਮਿਆਂ ਵਿਚ ਸਿੱਖਿਆ ਦੇ ਮੁੱਖ ਕੇਦਰ ਵੀ ਏਹੀ ਸਨ ਤਾਂ ਓਹਨਾ ਨੇ ਇਹਨਾ ਦਾ ਵਿਸਥਾਰ ਕੀਤਾ । ਕੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਓਹਨਾ ਨੇ ਦਿਲਚਸਪੀ ਨਹੀਂ ਦਿਖਾਈ ??
@KULDEEPSINGH-cc1jt
@KULDEEPSINGH-cc1jt 7 жыл бұрын
Good ji
@dhaliwalsukhvir38
@dhaliwalsukhvir38 7 жыл бұрын
Sikh raaj de education bare jamkari lai. Plz dr. Sukhpreet singh udhoke nu ik war jarror apne show vich bolao. Tan k loka sachai nu jan sakan
@ifitasafiddle4603
@ifitasafiddle4603 6 жыл бұрын
sukhvir singh ਸਹੀ ਗੱਲ ਹੈ ਵੀਰ । ਮੈਂ ਵੀ ਓਹਨਾ ਦੀ ਗੱਲ ਦਾ ਹੀ ਤਰਕ ਦਿੱਤਾ ਹੈ ।
@GurcharanDhillon
@GurcharanDhillon 6 жыл бұрын
ਬਿਲਕੁਲ ਸਹੀ ਗੱਲ.. ਬਾਕੀ ਅਾਹ Prime Channel ਅਾਲੇ ਬਾਦਲਾਂ ਦੇ ਬੰਦੇ ਨੇਂ..
@amanpreetofficial5511
@amanpreetofficial5511 6 жыл бұрын
bilkul shi
@bhupinderkundlas9456
@bhupinderkundlas9456 7 жыл бұрын
Read seven Gadakom , Teja Singh , Lal Singh , Sandywalia , Majatha , Raja P Ala di uladh , raja Faridkotia , now today Badals , captain , majitha , Dogra and these are people who are made Punjab Gulam and now being vanish Punjabi ,all we visited Mudki , Feroshahar , Sabraw , and saw 65 " 71 war with my eyes, it is true. ,!! True and truth,!!
@singhwahegurujimeharkroana1226
@singhwahegurujimeharkroana1226 7 жыл бұрын
Khalistan zindabad
@blockpresidentaap6674
@blockpresidentaap6674 7 жыл бұрын
bhut vadia gllan
@TheLuckadv
@TheLuckadv 7 жыл бұрын
Proud to be student of Dr. Rameshwar Singh
@jagmohansingh4723
@jagmohansingh4723 6 жыл бұрын
Dogra brothers laid foundation for fall of Punjab Gulab Singh. Eldest brother of Dogra brothers was chief benefociary of fall of punjab No mention is made of them by professor
@sadamhussain8836
@sadamhussain8836 4 жыл бұрын
Good news y g plz kartar singh sarbha vara dso
@punjabankaur6787
@punjabankaur6787 7 жыл бұрын
mnu nhi samjh aa rhi k eh programme dislike karn wale koun honge?????
@Amritpalsingh-ed3oh
@Amritpalsingh-ed3oh 7 жыл бұрын
Punjaban Kaur jina da mind kam nahi karda ohi dislike karde aa
@inqalab35
@inqalab35 7 жыл бұрын
Europeans
@riverocean4380
@riverocean4380 7 жыл бұрын
BJP ਤੇ rss ਵਾਲੇ.
@LabhSinghDhaliwal
@LabhSinghDhaliwal 7 жыл бұрын
ਨਾ ਸਮਝ ਲੋਕ ਹੀ ਡਿਸ ਲਾਈਕ ਕਰਦੇ ਹੋਣੇ ਆ
@sarbjitsingh52
@sarbjitsingh52 7 жыл бұрын
Bibi Oh Honge Dogrian di aulaad ate mauzooda bharati sarkar de jholi chuk.
@LakhwinderSingh-oc3tv
@LakhwinderSingh-oc3tv 3 жыл бұрын
Jai Jatt maharaja Ranjit Singh Jatt Jai Ho 😘
@inderup7011
@inderup7011 6 жыл бұрын
V nic sir g
@saabmaan86
@saabmaan86 7 жыл бұрын
Punjab zindabaad
@ashdeepsingh3561
@ashdeepsingh3561 7 жыл бұрын
sikh is always brave kings
@jagsirsingh2589
@jagsirsingh2589 7 жыл бұрын
waheguru ji
@chanigills
@chanigills 7 жыл бұрын
nice job
@ssddhot2385
@ssddhot2385 5 жыл бұрын
Singh is King
@arjunsinghsikh7926
@arjunsinghsikh7926 7 жыл бұрын
ਵਧੀਅਾ ੳੁਪਰਾਲਾ
@jasssidhu3127
@jasssidhu3127 6 жыл бұрын
Good job sandhawalia sahib 👏🏿
@SS-nd5ko
@SS-nd5ko 6 жыл бұрын
I really hope there was english subtitles. It would go a long way in educating the diaspora who are not well versed in Punjabi
@Balbirsingh-zi9ye
@Balbirsingh-zi9ye 10 ай бұрын
ਸਰਦਾਰ ਜੀ ਪਹਿਲਾਂ ਤਾਂ ਤੁਸੀਂ ਕਹਿੰਦੇ ਓ ਕਿ ਪੰਜਾਬ ਇੱਕ ਵੱਖਰਾ ਦੇਸ਼ ਸੀ। ਪਰ ਬਾਅਦ ਵਿਚ ਕਹਿੰਦੇ ਹੋ ਕਿ ਸਾਰਾਗਰੀ ਦੇ ਸਿੱਖ ਸਿਪਾਹੀ ਭਾਰਤ ਦੀ ਅਜਾਦੀ ਲਈ ਲੜੇ ਸੀ।।
@lovepreetgaming9625
@lovepreetgaming9625 7 жыл бұрын
ssa veer g tuci eh ethas suna ke bhaut vadia kita te agoo vi karde rahna g
@DaljitSingh-qu5tf
@DaljitSingh-qu5tf 6 жыл бұрын
Thanks Sir Maharajah Ranjit Singh bare jankari den vaste
@naharsransingh4470
@naharsransingh4470 7 жыл бұрын
Bhut sohna gurpreet veer , eh interview zabardasat c, sadi kosish te Straggle ajj v jari hai , Sikh Social design establish karan di , shuruaat pinda to kar rahe aa , 600 saal da target aa, yes it will take that long.
@balijohal6314
@balijohal6314 7 жыл бұрын
Good job brother
@premsinghdhaliwaldhaliwal9821
@premsinghdhaliwaldhaliwal9821 6 жыл бұрын
2020
@jagwindersinghdhaliwal7984
@jagwindersinghdhaliwal7984 6 жыл бұрын
salam a sade bahadur purwaza nu sade khon nu aaj tkor de lod ha
@jagrajdhillon
@jagrajdhillon 6 жыл бұрын
Bhai Saab About Education At the time Sikh Raj was most literate Raaj Bcoz Gurdwara and Madrassa were place of education Survey was done by British by an official named Logan after 1850s to find the percentage of literate people as they wanted the educational reform as they didn’t see many schools around but they were amazed to know that about 80% of the population can read and write an application in Farsi ...
@gurinderjeetsingh8776
@gurinderjeetsingh8776 6 жыл бұрын
👌🏻👌🏻👌🏻👌🏻
@RajanKumar-im7eu
@RajanKumar-im7eu 7 жыл бұрын
ਇਕ ਵਾਰੀ ਆਪਣੇ ਪ੍ਰੋਗਰਾਮ ਵਿਚ ਡਾ: ਸਾਹਿਬ ਉਦੋਕੇ ਵਾਲਿਆਂ ਨੂੰ ਬੁਲਾਵੋ ਜੀ ।
@RajanKumar-im7eu
@RajanKumar-im7eu 7 жыл бұрын
ਡਾ,: ਸੁਖਪ੍ਰੀਤ ਉਦੋਕੇ ਵਾਲਿਆਂ ਨੂੰ ਬੁਲਾਵੋ
@LovepreetSingh-cs5eq
@LovepreetSingh-cs5eq 5 жыл бұрын
@@RajanKumar-im7eu sahi gal bro
@kirpalsingh4786
@kirpalsingh4786 7 жыл бұрын
who made earth and creation thereon,
@jatindervirsingh4850
@jatindervirsingh4850 7 жыл бұрын
dislike ohna ne kita aa jina nu sikh kaum de mhaan karname psand ni..ohna nu a glaa hajm ni hundia k sikha ne boht kuj kitaaa...j indiaa ajj hai kuj o sirf ik sikha di dain hai..j koi dharm hai ithae jehre ajkll kuj k jayeda poosh chuki firde aa o v sirf sikh di wjaa kr k ie slaamt ne...pr kuj ik bndae jo a cheeja to preshan hunde ne k sikha di chraai na howe..sikh da asli roope jo asll ch sikh c ohna ki ki kita o sahmne na awe looka de...baaki sachaai te sachaii ie aa.....jithae sikh fauj lddd k i aa othae te koi sochda v ni k as ldd lwagae...
@ExSarpnanch
@ExSarpnanch 7 жыл бұрын
Plz tell me what was the literacy rate of Lahore in his rule?
@StreetScholar
@StreetScholar 6 жыл бұрын
sir Maharaja sahib vele sab to fast level te literacy vadhi c Lahore di bcoz ohna ne farsi script(shahmukhi Punjabi di script) nu sikhn da sab to fast format invent kita c jis naal 3 months vich insaan Urdu pdhni te likhni Sikh jnda c, i agree k koi western type school college nhi c but education was at a very high position even I hv read somewhere that lahore's literacy rate at 1819 was 96%. baaki I don't knowk Dr. saahb Eda kyo keh rhe ne
@RajwinderSingh-lh7zg
@RajwinderSingh-lh7zg 6 жыл бұрын
greate histoty
@hoshiarsingh3626
@hoshiarsingh3626 6 жыл бұрын
Raja sahib da raj jan vich dogriya da ki roll see isde bare daso.
@gursharansingh7160
@gursharansingh7160 7 жыл бұрын
Aliwal jang bare kush dso
@mahersingh4573
@mahersingh4573 7 жыл бұрын
GURSHARAN SINGH
@SumitKumar-jg1ot
@SumitKumar-jg1ot 7 жыл бұрын
Keep remember 2020 referendum......
@Bugatti0001
@Bugatti0001 6 жыл бұрын
Sumit Kum ar
@gondalgondal5903
@gondalgondal5903 6 жыл бұрын
bra informative program c..leikin ek gal clear kr deva pak fauj vich 55% punjabi te 35% pathan ne ..baloch regiment vich v saare mix ne ..es trha nae k baloch regiment vich pathan ne saare..
@dsidhu3746
@dsidhu3746 7 жыл бұрын
India was a subcontinent with hundreds of nations in it
@sherepunjabsandhu5656
@sherepunjabsandhu5656 7 жыл бұрын
ਤੁਸੀ ਬਹੁਤ ਵੇਦੀਆ ਦੰਸੇਆ ਵੀਰ ਜੀ
@SatnamSingh-md8nj
@SatnamSingh-md8nj 6 жыл бұрын
Baljinder Singh Singh ਪੰਜਾਬੀ ਸਿਖੋ
@harshveersingh8937
@harshveersingh8937 7 жыл бұрын
Ikala Sher nahi chitah de vich suta so gaye takdeer punjabiean Di,
@navsanghera9338
@navsanghera9338 6 жыл бұрын
Please mera eh ik ans de dio please
@malkit3035
@malkit3035 6 жыл бұрын
ਅੰਗਰੇਜ਼ਾਂ ਨੇ ਰੱਜ ਕੇ ਵਰਤਿਆ ਸਿੱਖਾਂ ਨੂੰ , 1857 ਦੇ ਗਦਰ ਖਿਲਾਫ , ਦੋ ਸੰਸਾਰ ਜੰਗਾਂ ਚ , ਤੇ ਸਿੱਖ ਆਪਣੇ ਰੋਜਗਾਰ ਲਈ ਇਹਨਾਂ ਦੀ ਨੌਕਰੀ ਕਰਦੇ ਰਹੇ ?
@HarpreetSingh-yn5nd
@HarpreetSingh-yn5nd 7 жыл бұрын
Good sir
Мен атып көрмегенмін ! | Qalam | 5 серия
25:41
Don’t Choose The Wrong Box 😱
00:41
Topper Guild
Рет қаралды 62 МЛН
Мен атып көрмегенмін ! | Qalam | 5 серия
25:41