ਚਮਕੀਲਾ ਅਮਰਜੋਤ ਦਾ ਮੌਤ ਤੋਂ ਬਿਲਕੁੱਲ ਤਿੰਨ ਦਿਨ ਪਹਿਲਾਂ ਦਾ ਲਾਈਵ ਅਖਾੜਾ Amar Singh Chamkila Live Akhada

  Рет қаралды 56,804

Tiwana Music Evolution

Tiwana Music Evolution

Күн бұрын

#chamkilalive #lastakhada #bibaamarjot
ਚਮਕੀਲਾ ਅਮਰਜੋਤ ਦਾ ਮੌਤ ਤੋਂ ਬਿਲਕੁੱਲ ਤਿੰਨ ਦਿਨ ਪਹਿਲਾਂ ਦਾ ਲਾਈਵ ਅਖਾੜਾ Amar Singh Chamkila Live Akhada
#chamkilasongs #viral #viralvideo
ਇਹ ਵੀਡੀਓ ਅਮਰ ਸਿੰਘ ਚਮਕੀਲਾ-ਅਮਰਜੋਤ ਦੀ ਮੌਤ ਤੋਂ ਸਿਰਫ ਤਿੰਨ ਦਿਨ ਪਹਿਲਾਂ ਦੀ ਜਿਲਾ ਸੰਗਰੂਰ ਦੇ ਪਿੰਡ ਰੋੜੇਵਾਲਾ ਦੀ ਤਰੀਕ 5 ਮਾਰਚ 1988 ਦਾ ਹੈ।
Here is the third last live akhada of Chamkila Amarjot before his death
#chamkilabarsi #barsi35th #Amarjotchamkila

Пікірлер: 64
@dilbagsandhu-bc1he
@dilbagsandhu-bc1he 7 ай бұрын
ਵਾਹ ਬਾਬਾ ਚਮਕੀਲਾ ਜੀ, 365 ਦਿਨਾਂ ਵਿੱਚ 430 ਅਖਾੜੇ ਲਗਾਉਣ ਵਾਲੇ ਨੰਬਰ 1 ਮਹਾਨ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰ ਜੋਤ ਜੀ, ਇਸ ਮਹਾਨ Legend ਜੋੜੀ ਨੂੰ ਸਦਾ ਸੈਲੂਟ ☀️💞💫ਸੱਚੀਂ ਉਸਤਾਦ ਦੇ ਰਿਕਾਡ ਬੋਲਦੇ 💪🏻 🤗
@harkanwaljitsinghdhaliwal716
@harkanwaljitsinghdhaliwal716 Жыл бұрын
ਜੋ ਚਮਕੀਲਾ ਸਾਹਿਬ ਆਪ ਲਿੱਖ, ਆਪ ਕੰਮਪੋਜੀਸ਼ਨ ਤਿਆਰ ਅਤੇ ਗੀਤ ਗਾ ਗਏ ਹਨ, ਉਹ ਹਮੇਸ਼ਾ ਲਈ ਅਮਰ ਹੋ ਗਏ ਹਨ ਅਤੇ ਹਮੇਸ਼ਾ ਅਮਰ ਰਹਿਣਗੇ।। ਪ੍ਰਮਾਤਮਾ ਇਸ ਜੋੜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ।। ਦੁੱਗਰੀ ਪਿੰਡ ਵੀ ਹਮੇਸ਼ਾ ਲਈ ਅਮਰ ਰਹੇਗਾ।। ਧੰਨਵਾਦ 🙏🙏🙏
@davindersingh-zb5hd
@davindersingh-zb5hd Жыл бұрын
ਬਹੁਤ ਹੀ ਪਿਆਰਾ ਲਾਈਵ ਆਖਾੜਾ ਜੀ
@HarjinderSingh-ir7vs
@HarjinderSingh-ir7vs Жыл бұрын
ਹॅਸਦਾ.ਵਸਦਾ.ਘਰ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਜੀ.ਦਾ..ਘਰ.ੳੁਜਾੜਨ.ਵਾਲੇ.ਸੁਖੀ.ਨਹੀ.ਹੋ.ਸਕਦੇ..ਮੇਰੀ.ਸੋਚ.ਦੇ.ਮਤਾਬਕ..ਬਾਕੀ..ਮਾਲਕ.ਅਾਪ.ਜਾਣਦਾ.ਚੰਗਾ.ਹੋिੲਅਾ.ਜਾ.ਮਾੜਾ
@AmrikSingh-oo5iu
@AmrikSingh-oo5iu Жыл бұрын
ਇਹ ਤਾ ਜੋੜੀ ਪੁੱਜਣ ਯੋਗ ਸੀ ਮਾਰਨ ਵਾਲੀ ਨਹੀ ਸੀ ਦੇਖ ਰੋਣੀ ਆ ਜਾਂਦੀ ਸੀ ਗਾਉਂਦੇ ਨੂੰ ਮੈ ਨਹੀ ਦੇਖ ਸਕਦਾ
@rbrar3859
@rbrar3859 Жыл бұрын
ਯਾਦਾਂ ਰਹਿ ਜਾਣੀਆਂ
@bilwinderbillu2776
@bilwinderbillu2776 Жыл бұрын
ਬਹੁਤ ਵਧੀਆ ਗੀਤ
@AmrikSingh-oo5iu
@AmrikSingh-oo5iu Жыл бұрын
ਮੈਨੂੰ ਤਾ ਗਾਉਂਦੇ ਦੇਖ ਕੇ ਰੋਣੀ ਆ ਜਾਂਦੀ ਹੈ ਜੀ
@AvtarSingh-hn8me
@AvtarSingh-hn8me Жыл бұрын
6 ਮਾਰਚ 1988 ਨੂੰ ਬੁਢਲਾਡੇ ਜਿਲਾ ਮਾਨਸਾ ਚ ਨੰਬਰਦਾਰ ਵਾਈ ਦੇ ਲਗਿਆ ਸੀ ਸਾਇਦ ਲਾਸਟ ਅਖਾੜਾ
@HarpalSingh-jl1qc
@HarpalSingh-jl1qc Жыл бұрын
ਇਹ ਅਖਾੜਾ ਵੀਂ ਵਿਖਾਓ ਜੀ।
@beantsinghsekhon2813
@beantsinghsekhon2813 Жыл бұрын
Right
@HarpalSingh-jl1qc
@HarpalSingh-jl1qc Жыл бұрын
ਇਹਦਾ ਵੀਡਿਓ ਬਣਾਓ
@yaad1959
@yaad1959 10 ай бұрын
Budlade wale Akhare di videos nahi si bnayi ji
@gurwindersidhu6542
@gurwindersidhu6542 4 ай бұрын
Us akhade ch bande pauch gaye ce maran te uthe Hungama ho gya ce, fer pind vaalea ne security ly police bulai ce, es ly uthe vedio jaker bni be hovege ta dekhai nhi javege, bahut kuch hoya ce, tusi us pind de interview dekho, mainu pta nhi main kis Chanel te us pind de interview dekhi ce te us numberdaar de interview de ce unna ne ghar be dekhaya ce jithe chamkila and team ruke ce
@rameshchand-kd6cp
@rameshchand-kd6cp Жыл бұрын
ਨਹੀਂ ਰੀਸਾਂ ਚਮਕੀਲੇ ਤੇਰੀਆਂ
@sukhdevkhan4430
@sukhdevkhan4430 Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੋ ਉਸ ਜੋੜੀ ਤੇ
@HarjinderSingh-ir7vs
@HarjinderSingh-ir7vs Жыл бұрын
ਰੋੜਾ.ਵਾਲਾ.ਵੀਰ..िੲਕ.ਵਾਹਗੇ.ਬਾਢਰ.ਕੋਲ.ਹੈ..ਪਰ.िੲਹ.ਰੋੜਾ.ਵਾਲਾ.ਕਾिਹੜਾ.ਹੈ..िਕਤੇ.ਵੀ.ਹੋਵੇ..िੲਹ..ਜੋੜੀ.ਅਮਰ.ਹੈ.ਤੇ.ਅਮਰ.ਰਹੂ...ਚਮਕੀਲਾ.ਸਾਬ..ਮਾਤਾ.ਅਮਰਜੋਤ..ਜੀ.िਜੰਦਾਬਾਦ
@manjeetstudiolehragaga5312
@manjeetstudiolehragaga5312 Жыл бұрын
ਲਹਿਰੇਗਾਗੇ ਕੈਲ ਐ ਜੀ
@jassidhindsa806
@jassidhindsa806 Жыл бұрын
Lehra kol
@bhurasingh3263
@bhurasingh3263 Жыл бұрын
ਸੰਗਰੂਰ ਜ਼ਿਲ੍ਹੇ ਵਿੱਚ ਲਹਿਰਾ ਗਾਗਾ ਨੇੜੇ ਹੈ।
@baldevsingh-kx4og
@baldevsingh-kx4og Жыл бұрын
M
@SurinderKumar-tz5vg
@SurinderKumar-tz5vg 5 ай бұрын
ਇਹ ਅੱਖੜਾ ਉਨ੍ਹਾਂ ਦੀ ਮੌਤ ਤੋਂ 8 ਦਿਨ ਪਹਿਲਾ ਦੀ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਮਾਰਿਆ ਹੈ ਓਏ ਪਾਪੀਓ ਕੁੱਤੇ ਓ ਤੁਹਾਡਾ ਕੱਖ ਨਾ ਰੱਬ ਵੇ ਸਾਲਿਓ 😭😭😭😭😭😭😭
@Ramsinghbhangal
@Ramsinghbhangal Жыл бұрын
ਬਹੁਤ ਵਧੀਆ ਅਖਾੜਾ । ਧੰਨਵਾਦ ।
@Avtarsinghdnl
@Avtarsinghdnl Жыл бұрын
ਸਦਾਂ ਬਹਾਰ ਸਦਾ ਅਮਰ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ
@jagdevsingh9298
@jagdevsingh9298 Жыл бұрын
ਜੋੜੀ ਅਮਰ ਰਹੂ 🙏♥️🌹🌺💐❤️🙏
@ssingh7506
@ssingh7506 Жыл бұрын
Very Nice
@ranjitSingh-rw7se
@ranjitSingh-rw7se Жыл бұрын
Super Duper Jodi
@attwadibhadaur7649
@attwadibhadaur7649 Жыл бұрын
ਸੱਚੀ ਪਰਸੋਂ ਨੂੰ ਚਲਿਆ ਗਿਆ 🥺🥺
@JarnailSingh-bb9hp
@JarnailSingh-bb9hp Жыл бұрын
Waheguru ji 😭😭😭😭🙏🙏🙏🙏
@manjeetstudiolehragaga5312
@manjeetstudiolehragaga5312 Жыл бұрын
Very nuce
@jaspalmehak427
@jaspalmehak427 Жыл бұрын
Very nice 👍👌👌👌👌👌👌👌👌👌👌👌👌👌👌👌👌 song
@gurlalsingh-bh9fn
@gurlalsingh-bh9fn 4 ай бұрын
ਬਾਈ ਚਮਕੀਲਾ ਬਹੁਤ ਵਧੀਆ ਕਲਾਕਾਰ ਸੀ
@attwadibhadaur7649
@attwadibhadaur7649 Жыл бұрын
ਕਹਿੰਦਾ ਤੂੰ ਬਹਿ ਗੀ, ਅਗਲੇ ਨੇ 4500 ਨੀ ਦਿੱਤਾ...😃😃🤣🤣
@GurdeepSingh-sp9ul
@GurdeepSingh-sp9ul Жыл бұрын
Tarke hi hoge bago baag , thanks tiwana Saab,, eh geet sirf ese akharhe wich hi gaya hai,
@GurdeepSingh-sp9ul
@GurdeepSingh-sp9ul Жыл бұрын
Wah o wah chamkile nahin risan terian , doozia bhasha de shabadan nu jiven samaza ke bolda si te geet da balance vi bana ke rakhda si
@gurdeepsinghsidhu42
@gurdeepsinghsidhu42 Жыл бұрын
What a stage performance
@krishandev3633
@krishandev3633 Жыл бұрын
Miss u Bai chamkila amrjot ji 👏
@navneetkaur2096
@navneetkaur2096 4 ай бұрын
Very.super from delhi❤❤❤❤❤❤❤❤
@arshigill1040
@arshigill1040 Жыл бұрын
Good
@user-lr4ti5ji5y
@user-lr4ti5ji5y 22 күн бұрын
Very nice👍👍
@sukjindersingh3948
@sukjindersingh3948 Жыл бұрын
Nice song
@SonuBai-j1k
@SonuBai-j1k Күн бұрын
I lisening only chamkila and moosa 22
@kulwindersingh1248
@kulwindersingh1248 5 ай бұрын
Punjabi Music layee pehla saheed singer AMAR SINGH CHAMKILA ji
@bootawarring7005
@bootawarring7005 Жыл бұрын
Nice ji
@ManjitSingh-yp2wj
@ManjitSingh-yp2wj Жыл бұрын
Yes
@itisshreyansh
@itisshreyansh Жыл бұрын
Jai chamkila 🙏🙏
@Simbazue
@Simbazue 3 ай бұрын
Raja rani 😢❤
@jitendargill6749
@jitendargill6749 Жыл бұрын
चमीकिला नही जमना दुनियां विच लोक जामदे रहने ने
@AmrikSingh-oo5iu
@AmrikSingh-oo5iu Жыл бұрын
ਸਾਨੂੰ ਕੀ ਪਤਾ ਸੀ ਇਹ ਗੀਤ ਤੇਰੇ ਮਰਨਤੋ ਬਾਦ ਆਉਗਾ
@user-lr4ti5ji5y
@user-lr4ti5ji5y 22 күн бұрын
❤❤
@Shellygalib
@Shellygalib Жыл бұрын
Ramdasye Sikh com Vich paidha Hoya chamkila
@charnjeetmiancharnjeetmian6367
@charnjeetmiancharnjeetmian6367 Жыл бұрын
ਜੁਲਾਹਾ (ਰਾਮਦਾਸੀਆ)
@TarsemSingh-zg7fo
@TarsemSingh-zg7fo 8 ай бұрын
Nise.sog.g
@Kuldeepsingh-gt1dj
@Kuldeepsingh-gt1dj Жыл бұрын
❤,,Hmv,, ਦਾ, ਬਾਪੂ,❤
@SherryJakhal
@SherryJakhal Жыл бұрын
22kinaa khush c 💔
@JatoPunjabimella
@JatoPunjabimella 10 ай бұрын
चमकीला अरजोत अमर होगे
@baldevsingh4761
@baldevsingh4761 4 ай бұрын
Bollywood star bhi phike bhai de samne
@shamsharmilamusic1382
@shamsharmilamusic1382 7 ай бұрын
6 march 1988 Budhlada Laya C
@gurwindersidhu6542
@gurwindersidhu6542 4 ай бұрын
Rola pai gya ce uthe bande gaye ce maran pr pind vaalea de karan unna nu moka nhi miliya es karke vedio nhi hai us akhade de
@gurwindersidhu6542
@gurwindersidhu6542 4 ай бұрын
Jado keha tainu naal laike dubo eh gl haase ch kahi pr sach ho gaye 3 den badh
@GurmeetSingh-jq6mq
@GurmeetSingh-jq6mq Жыл бұрын
Super hit jodi 🎯
@BalwinderSingh-hi6xs
@BalwinderSingh-hi6xs Жыл бұрын
Good
@ranjitSingh-rw7se
@ranjitSingh-rw7se 4 ай бұрын
Super Hit Jodi
Real Or Cake For $10,000
00:37
MrBeast
Рет қаралды 60 МЛН
АЗАРТНИК 4 |СЕЗОН 2 Серия
31:45
Inter Production
Рет қаралды 786 М.
When you discover a family secret
00:59
im_siowei
Рет қаралды 33 МЛН
Amar Singh Chamkila Live In Bharain www.Chamkila.org
1:03:00
SabiChamkila
Рет қаралды 270 М.
Real Or Cake For $10,000
00:37
MrBeast
Рет қаралды 60 МЛН