ਚਮਕੀਲੇ ਦਾ ਗੀਤ "ਤਾਰੇਆਂ ਦੀ ਲੋਏ ਲੋਏ" ਗਾਉਣ ਵਾਲੇ ਰਾਗੀ ਸਿੰਘਾ ਨੇ ਫਿਰ ਕੀਤਾ ਕਮਾਲ ॥Peo Milge Kalgidhar warga

  Рет қаралды 1,708,571

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

Пікірлер: 1 900
@dilbagbassi5952
@dilbagbassi5952 2 жыл бұрын
ਅੱਖਾਂ ਵਿੱਚ ਹੰਝੂ ਆ ਗਏ ਸ਼ਾਬਾਸ਼ ਵੀਰ ਜੀ ਤੁਹਾਡੀ ਸੋਚ ਨੂੰ ਨਮਸਕਾਰ
@SamajikMuddeChannel
@SamajikMuddeChannel 4 жыл бұрын
ਵਾਹਿਗੁਰੂ ਜੀ ਸਮੇਂ ਦੀ ਲੋੜ ਇਹ ਹੈ ਕਿ ਸਿੱਖ ਧਰਮ ਵਿੱਚੋਂ ਜਾਤ ਪਾਤ ਨੂੰ ਕੱਢਿਆ ਜਾਵੇ ਤੇ ਭਟਕ ਚੁੱਕੇ ਸਿਖਾਂ ਨੂੰ ਜੋੜਿਆ ਜਾਵੇ। ਬਹੁਤ ਖੂਬ 👌💕❤️
@onkarbangar4102
@onkarbangar4102 3 жыл бұрын
Bahot khoob ji....jai bheem
@husanheera6867
@husanheera6867 2 жыл бұрын
ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਰ ਜੀ, ਜਿਨ੍ਹਾਂ ਦੀਆਂ ਧੌਣਾਂ ਦੇ ਵਿਚ ਜਾਤਾਂ ਦਾ ਕਿੱਲਾ ਗੱਡਿਆ ਹੋਇਆ ਕੱਢ ਲੈਣਾ ਚਾਹੀਦਾ ਹੈ , ਨਹੀਂ ਤਾਂ ਉਹ ਪੱਕਾ ਕੌਮ ਦੇ ਗਰਦਾਰ ਹਨ, ਨਰਕਾਂ ਵਿਚ ਵੀ ਨਹੀਂ ਜਗਾ੍ਹ ਮਿਲਣੀ ਏਹੋ ਜਹੇ ਪਾਪੀਆਂ ਨੂੰ,,
@SukhdevSingh-mm2el
@SukhdevSingh-mm2el 2 жыл бұрын
💯👌
@daljeetsingh6301
@daljeetsingh6301 2 жыл бұрын
Sri waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
@kabalsingh1904
@kabalsingh1904 2 жыл бұрын
Good vichar
@dkkhalsa1551
@dkkhalsa1551 Жыл бұрын
ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਸਨੇ ਮੈਨੂੰ ਕੁੜੀ ਤਾਂ ਬਣਾਇਆ ਪਰ ਜਨਮ ਆਪਣੀ ਸਿੱਖੀ ਵਿੱਚ ਦਿੱਤਾ ਤੇ ਗੁੜ੍ਹਤੀ ਵੀ ਸਿੱਖੀ ਦੀ ਮਿਲੀ ਹੈ ਬਹੁਤ ਕਿਰਪਾ ਹੈ ਮੇਰੇ ਬਾਪੂ ਦੀ ਮੇਰੇ ਤੇ ਧੰਨ ਮੇਰੇ ਬਾਪੂ ਬਾਜਾਂ ਵਾਲੇ ਪਾਤਸ਼ਾਹ
@bhupindersingh-mk4ym
@bhupindersingh-mk4ym 2 жыл бұрын
ਜਿਊਂਦੇ ਰਹੋ ਜੀ ਹੀਰਿਉ ,,,ਬਹੁਤ ਬਹੁਤ ਵਧੀਆ ਜੀ ਸੁਪਰ ਤੋਂ ਵੀ ਉਪਰ ਜੀ।ਤੱਬਲੇ ਵਾਲਾ ਵੀਰ ਜੀ ਕਿਆ ਬਾਤ ਹੈ ਜੀ।ਯੁੱਗ ਯੁੱਗ ਜੀਉ ਜੀ ਦਾਸ ਦੇ ਛੋਟੇ ਵੀਡਿਓ,,,ਵਾਹਿਗੁਰੂ ਜੀ ਏਦਾਂ (ਏਸੇ ਤਰਾਂ)ਹੀ ਚੜਦੀਆਂ ਕਲਾ ਵਿੱਚ ਰੱਖਣ ਜੀ।
@jatindersingh-fj7vl
@jatindersingh-fj7vl 2 жыл бұрын
ਭਾਈ ਸਾਹਿਬ ਜੀ ਇਸੇ ਤਰ੍ਹਾਂ ਅੱਗੇ ਵਧਦੇ ਰਹੋ ਗੂਰੁ ਮਹਾਰਾਜ ਪਾਤਸ਼ਾਹ ਦੀ ਬਹੁਤ ਕਿਰਪਾ ਹੋਵੇਗੀ ਬਹੁਤ ਸਕੂਨ ਮਿਲਿਆ ਸ਼ਬਦ ਸੁਣਕੇ ਧੰਨਵਾਦ ਜੀ
@JaswantSingh-lg3vc
@JaswantSingh-lg3vc Жыл бұрын
ਬਹੁਤ ਵਧੀਆ ਲਿਖਿਆ ਅਤੇ ਵਧੀਆ ਅਵਾਜ਼ ਹੈ ਧੰਨਵਾਦ
@sukhwinderkaur5519
@sukhwinderkaur5519 Жыл бұрын
Waheguru ji
@jagsirsingh7993
@jagsirsingh7993 Жыл бұрын
​@@JaswantSingh-lg3vc eihe v chamkile daa hee likheaa te gaeaa hoiyaa y pb13india..
@MandeepSingh-me2ui
@MandeepSingh-me2ui 2 жыл бұрын
ਦਾਸ ਸ੍ਰੀ ਅਨੰਦਪੁਰ ਸਾਹਿਬ ਤੋਂ ਡਿਊਟੀ ਕੇਸਗੜ੍ਹ ਸਾਹਿਬ ਕਿਸਮਤ ਵਾਲਾਂ ਹਾਂ ਮੇਰੀ ਡਿਊਟੀ ਹੀ ਕੇਸਗੜ੍ਹ ਸਾਹਿਬ ਹੈ ਵਾਹਿਗੁਰੂ ਜਿੰਦਗੀ ਸਫ਼ਲ ਹੋ ਗਈ ਮੇਰੀ ਪਿਤਾ ਦੀ ਨਗਰੀ ਵਿੱਚ ਰਹਿੰਦਾ ਵੀਰ ਜੀ ਬਹੁਤ ਹੀ ਵਧੀਆ ਗਾਇਆ
@jassisingh8452
@jassisingh8452 2 жыл бұрын
Wadiya gal veer g. Par jehre bande room booking di key Gathri Ghar ch rakhde ne ohna wal vi diyan devo
@sushilkaur4257
@sushilkaur4257 2 жыл бұрын
ਵਾਹਿਗੁਰੂ ਜੀ🌺🌺 🙏🙏
@AvtarSingh-vv6zu
@AvtarSingh-vv6zu 2 жыл бұрын
ਕਮਾਲ ਹੀ ਕਰ ਦਿੱਤੀ ਰਾਗੀ ਸਿੰਘਾਂ ਨੂੰ ਸਲੂਟ ‌ ਚੜਦੀ ਕਲਾ ਵਿੱਚ ਰਹਿਣ
@dkkhalsa1551
@dkkhalsa1551 Жыл бұрын
ਬਾਜਾਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਹੀ ਐਨਾ ਸੋਹਣਾ ਐ ਕਿ ਵਾਰ ਵਾਰ ਸੁਣਦੇ ਹਾਂ ਤੇ ਸਕੂਨ ਮਿਲਦੈ ।।ਧੰਨ ਧੰਨ ਗੁਰੂ ਬਾਜਾਂ ਵਾਲੇ ਪਾਤਸ਼ਾਹ , ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਧੰਨ ਧੰਨ ਜਗਤ ਮਾਤਾ,ਮਾਤਾ ਗੁਜਰ ਕੌਰ ਜੀ ਧੰਨ ਧੰਨ ਧੰਨ ਧੰਨ
@lashmansingh6947
@lashmansingh6947 Жыл бұрын
😊😊
@navdeep7705
@navdeep7705 4 жыл бұрын
ਵਾਹ ਬਾਬਾ ਜੀ ਚਮਕੀਲੇ ਦਾ ਰਹਿਦੀ ਤੇ ਦੁਨੀਆ ਨਾਮ ਰਹਿ ਗਿਆ
@DavinderSingh-sn2ut
@DavinderSingh-sn2ut 2 жыл бұрын
ਆਨੰਦ ਆਉਂਦਾ ਬਾਬਾ ਜੀ ਤੁਹਾਡੀ ਸੁਰੀਲੀ ਅਵਾਜ ਸੁੱਕੇ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ
@jassasingh633
@jassasingh633 4 жыл бұрын
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਫ਼ਤਾਂ ਦਾ ਗੁਣਗਾਨ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਕੀਤਾ ਹੈ । ਗੁਰੂ ਘਰ ਦੀਆਂ ਖੁਸ਼ੀਆਂ ਲੈਂਦੇ ਰਹੋ। ਸ਼ਾਬਾਸ਼।!
@rachhpalsingh1783
@rachhpalsingh1783 2 жыл бұрын
Llllllllllllllllllllllllllllll
@AmrikSingh-pi4jo
@AmrikSingh-pi4jo 2 жыл бұрын
ਵਾਹ ਵਾਹ ਭਾਈ ਸਾਹਿਬ ਜੀ ਸਤਿਗੁਰੂ ਦੀ ਮਹਾਨ ਕਿਰਪਾ ਹੈ ਆਪ ਜੀਆਂ ਤੇ ਸਨਦੀਪ ਸਿੰਘ ਜੀ ਤਬਲਾ ਵਜਾ ਕੇ ਗਾਉਣਾ ਬਹੁਤ ਔਖਾ ਪਰ ਆਪ ਨੇ ਤਾਂ ਕਮਾਲ ਕਰ ਦਿੱਤੀ very nice
@dilbagbassi5952
@dilbagbassi5952 2 жыл бұрын
ਸੁਣਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਥੇ ਨੇ ਤਾਂ ਕਮਾਲ ਹੀ ਕਰ ਦਿੱਤੀ ਚਮਕੀਲੇ ਜੀ ਦੀ ਯਾਦ ਆ ਗਈ
@simranjitbajwa5916
@simranjitbajwa5916 Жыл бұрын
Darshan ta asi guru sahib ji de krne si par tusi chamkile de kri jande jo
@sunnyfilms1990
@sunnyfilms1990 2 жыл бұрын
ਵਾਹਿਗੁਰੂ ਜੀ ਆਨਂਦ ਆਗਯਾ ਮਨ ਭਾਵੁਕ ਹੋ ਗਿਆ ਉਸ ਮਹਾਨ ਪਿਤਾ ਜੀ ਦੀ ਵਡਿਆਈ ਸੁਣ ਕੇ ਵਾਹਿਗੁਰੂ ਮੇਹਰ ਕਰੇ ਚਡ਼ਦੀ ਕਲਾ ਰਖੇ ਜੀ
@amanveerkaur4822
@amanveerkaur4822 2 жыл бұрын
waheguru ji 🙏 ਤੁਹਾਡੇ ਜਥੇ ਨੂੰ ਚੜਦੀ ਕਲੇ ਚ ਰਖੇ🙏🙏
@DrGolanAyurvedic
@DrGolanAyurvedic 4 жыл бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ
@sukhsingh9076
@sukhsingh9076 2 жыл бұрын
lllll
@AngrejSingh-xl3xc
@AngrejSingh-xl3xc Жыл бұрын
ਬਹੁਤ ਹੀ ਵਧੀਆ ਚਮਕੀਲਾ ਦਾ ਗੀਤ ਗਾਇਆ ਬਹੁਤ ਹੀ ਮਿੱਠੀ ਆਵਾਜ਼ ਵਿੱਚ ਵਹਿਗੁਰੂ ਮੇਹਰ ਕਰੇ ਜੀ
@bharpursidhu9504
@bharpursidhu9504 Жыл бұрын
ਭਰਪੂਰ ਸਿੰਘ ਸਿੱਧੂ ਬਰਕੰਦੀ ਬਹੁਤ ਖੁਸ਼ੀ ਹੈ
@kskeepa9807
@kskeepa9807 2 жыл бұрын
ਭਾਈ ਸਾਹਿਬ ਜੀ ਕਿਆ ਕਲਾ ਹੈ।ਕੀਰਤਨ ਤੇ ਗਾਇਕੀ ਹਰ ਬੰਦੇ ਦੇ ਵਸ ਦੀ ਗੱਲ ਨਹੀਂ।ਬਹੁਤ ਬਹੁਤ ਬਹੁਤ ਮੁਬਾਰਕਾਂ ਜੀ।
@jagbirsingh7962
@jagbirsingh7962 Жыл бұрын
Waheguru ji
@semitonerecords788
@semitonerecords788 4 жыл бұрын
ਵਾਹ ਜੀ ਵਾਹ ਸਿੰਘੋ ਬਾ-ਕਮਾਲ ਗਾਉਂਦੇ ਹੋ ਮਿੱਠਾ ਤੇ ਸੁਰੀਲਾ👌🏼👌🏼, ਸਤਿਗੁਰ ਦੀ ਮਿਹਰ ਹੈ ਆਪ ਤੇ । ਚੜ੍ਹਦੀ ਕਲਾ ਚ ਰਹੋ ਹਮੇਸ਼ਾ 😇😇😇
@JoginderSingh-gv7oe
@JoginderSingh-gv7oe 4 жыл бұрын
Songs lyrics love ly
@JoginderSingh-gv7oe
@JoginderSingh-gv7oe 4 жыл бұрын
Songs videos very deeply
@ramanjitkaur9734
@ramanjitkaur9734 Жыл бұрын
ਤੁਸੀਂ ਇਹ ਧਾਰਮਿਕ ਗੀਤ ਬਹੁਤ ਹੀ ਵਧੀਆ ਤੇ ਸੁਰੀਲੀ ਆਵਾਜ਼ ਵਿਚ ਤੇ ਪੂਰੀ ਸੁਰ ਤਾਲ ਨਾਲ ਗਾਇਆ ਹੈ। ਧੰਨ ਧੰਨ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੂੰ ਹੋਰ ਵੀ ਇਹੋ ਜਿਹੀ ਸੇਵਾ ਕਰਨ ਦੀ ਸਮਰੱਥਾ ਬਖ਼ਸ਼ੇ 🙏❤️
@GurmeetSingh-dh7xz
@GurmeetSingh-dh7xz 2 жыл бұрын
ਵਾਹ ਵੀਰ ਜੀ ਬਹੁਤ ਵਧੀਆ ਗਾਇਆ ਹੈ ਆਪ ਜੀ ਨੇ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਜੀ ਨੂੰ ਚੜਦੀ ਕਲਾ ਬਖਸ਼ਣ
@kharkujatt5699
@kharkujatt5699 2 жыл бұрын
ਵਾਹ ਜੀ ਵਾਹ ਅਨੰਦ ਆ ਗਿਆ ਸੁਣ ਕੇ ਜੀ । wmk 🙏
@NirmalSingh-tl1uv
@NirmalSingh-tl1uv Жыл бұрын
ਵਹਿਗੁਰ ਵਹਿਗੁਰ ਜੀਵਨ ਵਿਚ ਇਹੋ ਗੱਲ ਹੋਵੇ
@maghersinghmaan2857
@maghersinghmaan2857 Жыл бұрын
Proud to be sikh baba jee sirra awaj
@gurpindersinghdhillon.gurp7542
@gurpindersinghdhillon.gurp7542 2 жыл бұрын
ਬਹੁਤ ਵਧੀਆ ਲਿਖਿਆ, ਅਤੇ ਗਾਇਆ, ਇਹ ਨੇ ਕੌਮ ਦੇ ਹੀਰੇ,
@sukhvirsingh453
@sukhvirsingh453 Жыл бұрын
ਬਹੁਤ ਮਿੱਠੀ ਅਵਾਜ਼ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏❤❤
@SukhwinderSingh-fv6sy
@SukhwinderSingh-fv6sy 4 жыл бұрын
ਇਸ ਗੀਤ ਦੇ ਗੀਤਕਾਰ ਕਰਮ ਸਿੰਘ ਮੁਹਾਲਵੀ ਜੀ ਤੁਸੀਂ ਮਹਾਨ ਹੋ।
@deepsingh2233
@deepsingh2233 2 жыл бұрын
ਬਹੁਤ ਸੁਰੀਲੀ ਅਵਾਜ਼ ਹੈ ਜੀ। ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਣ
@jagtarsinghbhagiwander
@jagtarsinghbhagiwander 2 жыл бұрын
ਭਾਈ ਸਾਹਿਬ ਬਹੁਤ ਬਖਸ਼ਿਸ਼ ਹੈ ਆਪਜੀ ਤੇ ਬਾਜਾਂ ਵਾਲੇ ਸਤਗੁਰਾਂ ਦੀ, ਬਹੁਤ ਆਨੰਦ ਆਇਆ ਜੀ ਸੁਣਕੇ, ਵਾਹਿਗੁਰੂ ਚੜਦੀ ਕਲਾ ਬਖਸ਼ੇ ਜਥੇ ਨੂੰ
@satwinderpawar9532
@satwinderpawar9532 2 жыл бұрын
ਪਹਿਲਾਂ ਕਦੀ ਇਹ ਗੀਤ ਚਮਕੀਲੇ ਦੇ ਮੂੰਹੋਂ ਸੁਣਿਆ ਸੀ ਬਾਕਮਾਲ ਸੀ ਤੇ ਦੁਆਰਾ ਅੱਜ ਇਹਨਾਂ ਸਿੰਘਾ ਦੇ ਮੂੰਹੋਂ ਸੁਣਿਆ ਆਨੰਦ ਆ ਗਿਆ।
@ranagnz7442
@ranagnz7442 2 жыл бұрын
ਵਾਹ ਜੀ ਵਾਹ ਬਾਬਾ ਜੀ ਅਨੰਦ ਅਾ ਗਿਅਾ ਜੀ। ਵਾਹਿਗੁਰੂ ਅਾਪ ਦੋਨਾ ਵੀਰਾਂ ਨੂੰ ਚੜਦੀ ਕਲਾ ਬਖ਼ਸ਼ੇ🙏
@NeerajKumar-sq5cd
@NeerajKumar-sq5cd 2 жыл бұрын
ਬਾਹਲ਼ਾ ਖ਼ਰਾ ਗਾਇਆ ਜੀ
@snapchatcup9871
@snapchatcup9871 4 жыл бұрын
ਸ਼ਹੀਦ ਪਿਤਾ ਜੀ ਦੇ ਪੁੱਤਰ ਸ਼ਹੀਦ ਪੁੱਤਰਾਂ ਜੀ ਦੇ ਪਿਤਾ।। ਧੰਨ ਸਰਬੰਸਦਾਨੀ
@nindersidhu6045
@nindersidhu6045 4 жыл бұрын
Very nice veer ji
@surindersingh9389
@surindersingh9389 4 жыл бұрын
ਬਹੁਤ ਵਧੀਆ
@sukhjindersingh6982
@sukhjindersingh6982 2 жыл бұрын
ਸ਼ਹੀਦ ਪੜਦਾਦਾ
@ravindersinghrassia4388
@ravindersinghrassia4388 2 жыл бұрын
Dashmesh de putter bn ke rhyo veero🙏🏻
@jagatgururavidassji7
@jagatgururavidassji7 2 жыл бұрын
ਅਮਰ ਸਿੰਘ ਚਮਕੀਲੇ ਦਾ ਲਿਖਿਆ ਤੇ ਗਾਇਆ ਹੋਇਆ ਤੁਸੀ ਬਹੁਤ ਵਧੀਆ ਨਿਭਾਇਆ ਬਾਬਾ ਜੀ,,,,ਕਿਆ ਬਾਤਾਂ ਚਮਕੀਲੇ ਦੀਆਂ,,,ਮਰ ਕੇ ਵੀ ਅਮਰ ਹੈ ਤੇ ਰਹਿੰਦੀ ਦੁਨੀਆ ਤਕ ਅਮਰ ਰਹੇਗਾ,,,,
@kulvinderkaurverygoodsarda5500
@kulvinderkaurverygoodsarda5500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@AmritpalSingh-id1fk
@AmritpalSingh-id1fk 2 жыл бұрын
ਕੁਰਸੀ ਵਾਲੇ ਵੀਰੋ ਇਹ ਕੀਰਤਨ ਸੁਣ ਰਹੇ ਜੋ ਜਾ ਕੁਝ ਹੋਰ ਵੀਰੋ
@NarinderSingh-dq6kq
@NarinderSingh-dq6kq 4 жыл бұрын
ਮੈਨੂੰ ਸਿੱਖ ਹੋਣ ਤੇ ਬਹੁਤ ਫਖਰ ਹੈ । Proud to be a Sikh
@RandyJ-cc7wp
@RandyJ-cc7wp 2 жыл бұрын
ਬਾਈ ਜੀ ਨਾਲ ਨਾਲ ਸਿਖਾਂ ਵਾਲੇ ਕੰਮ ਵੀ ਜਰੂਰ ਆਪਾ ਕਰਨੇ ਨੇ। ਧੰਨਵਾਦ
@NarinderSingh-dq6kq
@NarinderSingh-dq6kq 2 жыл бұрын
@@RandyJ-cc7wp ਜੀ , ਵੀਰ ਜੀ।
@pushwindersingh4637
@pushwindersingh4637 2 жыл бұрын
ਬਹੁਤ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ
@jogajjogasingh8752
@jogajjogasingh8752 2 жыл бұрын
@@NarinderSingh-dq6kql
@jagdisjagdisjohaljagdisjoh2541
@jagdisjagdisjohaljagdisjoh2541 2 жыл бұрын
Waheguru ji very nise
@SukhdevSingh-t8o
@SukhdevSingh-t8o 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤❤❤🎉🎉
@mantujohal8393
@mantujohal8393 4 жыл бұрын
ਭਾਜੀ ਬਹੁਤ ਹੀ ਵਧੀਆ ਜੀ ਸਲੂਟ ਤੁਹਾਡੀ ਅਵਾਜ ਨੂੰ ਬਹੁਤ ਸੁਰੀਲੀ ਅਵਾਜ਼ ਹੈ ਮਾਲਕ ਆਪ ਨੂੰ ਚੜ੍ਹਦੀ ਕਲ੍ਹਾ ਚਾ ਰੱਖੇ ।
@gurmejsingg1365
@gurmejsingg1365 4 жыл бұрын
Very sweet voice gbu
@nav2322
@nav2322 2 жыл бұрын
ਮੈਨੂ ਸਿੱਖ ਹੋਣ ਦਾ ਫੱਕਰ ਹੈ ਬਹੁਤ ਹੀ ਬੁਲੰਦ ਅਵਾਜ਼ ਹੈ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ
@judhvirsingh9718
@judhvirsingh9718 4 жыл бұрын
ਕਲਗੀਧਰ ਦਸਮੇਸ਼ ਪਿਤਾ ਜੀ ,ਜਥੇ ਤੇ ਕਿਰਪਾ ਬਣਾਏ ਰੱਖਣ ਜੀ।
@kuljitsinghwarraich7479
@kuljitsinghwarraich7479 2 жыл бұрын
ਵਾਹ ਬਈ ਵਾਹ ਬਹੁਤ ਵਧੀਆ ਗਾਇਆ ਜੀ ਰੂਹ ਤਾਈ ਅਨੰਦ ਆ ਗਿਆ ਭਾਈ ਸਾਬ ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਪਿਉ ਜੋ ਸਾਰੇ ਜਗਤ ਦਾ ਮਾਲਕ ਹੈ ਤੇ ਮਾਤਾ ਸ਼ਾਹਿਬ ਕੌਰ ਜੋ ਜਗਤ ਜਨਨੀ ਹੈ ਸਾਰੇ ਜਗਤ ਦੀ ਮਾ ਵਾਹਿਗੁਰੂ ਜੀ
@singhbhullar7227
@singhbhullar7227 2 жыл бұрын
ਮੈਨੂੰ ਸਿੱਖ ਹੋਣ ਤੇ ਬਹੁਤ ਫ਼ਖ਼ਰ ਹੈ। Proud to be a Sikh
@XxNight_bye
@XxNight_bye 2 жыл бұрын
First you need to remove you surname bro. A Sikh doesn’t belong to any surname or caste.
@MohanLal-ns9pz
@MohanLal-ns9pz 2 жыл бұрын
ਬਹੁਤ ਹੀ ਵਧੀਆ ਸ਼ਬਦ ਗਾਇਆ ਜੀ ਪਰਮਾਤਮਾ ਚੜਦੀ ਕਲਾ ਬਖਸੇ਼ ਜੀ
@HarpalSingh-uv9ko
@HarpalSingh-uv9ko 2 жыл бұрын
ਬਹੁਤ ਸੋਹਣੀ ਆਵਾਜ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਸਾਰਿਆ ਨੂੰ
@amandeepsingh8284
@amandeepsingh8284 2 жыл бұрын
ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
@Bhau_music
@Bhau_music Жыл бұрын
ਬਹੁਤ ਸਕੂਨ ਮਿਲਿਆ ਸ਼ਬਦ ਸੁਣ ਕੇ। ਬਹੁਤ ਹੀ ਬਾਖੂਬੀਅਤ ਨਾਲ ਗਾਇਆ ਭਾਈ ਸਾਹਿਬ ਜੀ ਹੁਣਾ ਨੇ। ਦਿਲ ਕਰਦਾ ਸੁਣੀ ਜਾਵਾਂ। ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਭਾਈ ਸਾਹਿਬ ਜੀ ਤੇ 🙏
@stepbystepmaths6439
@stepbystepmaths6439 2 жыл бұрын
ਤੁਸੀਂ ਬਹੁਤ ਸੋਹਣਾ ਗਾਇਆ ਹੈ ਜੀ। ਬਹੁਤ ਅਨੰਦ ਆਇਆ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@GurmeetSingh-rd3ik
@GurmeetSingh-rd3ik 2 жыл бұрын
ਸਾਨੂੰ ਮਾਣ ਹੈ ਸਿੱਖ ਧਰਮ ਦੇ ਵਿੱਚ ਜਨਮ ਲਿਆ ਹੈ ਜੀ।
@GurmeetSingh-rd3ik
@GurmeetSingh-rd3ik 2 жыл бұрын
ਵਾਹਿਗੁਰੂ ਜੀ
@baljitsingh6957
@baljitsingh6957 4 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ। ਬਹੁਤ ਵਧੀਆ ਰਚਨਾ ਪੇਸ਼ ਕੀਤੀ ਹੈ ਜੀ।
@yadwindersingh6185
@yadwindersingh6185 Жыл бұрын
ਗਿਆਨੀ ਜੀ ਕਮਾਲ ਕਰ ਦਿੱਤੀ ਵਹਿਗੁਰੂ ਜੀ ਤੁਹਾਨੂੰ ਖ਼ੁਸ਼ੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਵਹਿਗੁਰੂ
@pawandeep7328
@pawandeep7328 3 жыл бұрын
ਗਿਆਨੀ ਜੀ ਰੂਹ ਖੁਸ਼ ਕਰਤੀ
@KesarSingh-e4d
@KesarSingh-e4d Жыл бұрын
ਧਨ ਹੋ ਗੁਰੂ ਦੇ ਗੁਰਸਿੱਖੋ ਸਤਿਗੁਰੂ ਨੇ ਸੁੰਦਰ ਸਰੂਪ ਤੇ ਬਖਸ਼ਿਆ ਸ਼ੀ ਨਾਲੇ ਆਵਾਜ਼ ਵੀ ਬਹੁਤ ਕਨਮੋਹਕ ਹੈ। ਵਾਹਿਗੁਰੂ ਸਦਾ ਮੇਹਰ ਕਰੇ ਉਨਤੀ ਬਖਸ਼ੇ ਚਰਦੀਕਲਾ ਹੋਵੇ।
@gurpreetsinghgopi2155
@gurpreetsinghgopi2155 2 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@jasvirsingh6721
@jasvirsingh6721 Жыл бұрын
ਵਾਹ ਜੀ ਵਾਹ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@jagjeetkaur7596
@jagjeetkaur7596 2 жыл бұрын
ਬਹੁਤ ਵਧੀਆ ਸ਼ਬਦ ਕੀਰਤਨ ਹੈ ਸੁਣ ਕੇ ਬਹੁਤ ਆਨੰਦ ਆਇਆ
@gurmukhsingh5262
@gurmukhsingh5262 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ
@Avtarsinghdnl
@Avtarsinghdnl 4 жыл бұрын
ਬਹੁਤ ਵਧੀਆ ਜੀ ਸਦਾ ਹੀ ਚਮਕੇਗਾ ਅਮਰ ਜੋੜੀ ਦਾ ਨਾਂ ਸ੍ਰੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦਾ
@balwinderbath4184
@balwinderbath4184 Жыл бұрын
ਬਹੁਤ ਸੁੰਦਰ ਸਲੀਕੇ ਨਾਲ ਸਾਜ ਤੇ ਆਵਾਜ਼ ਦਾ ਮੇਲ ਸਜਾਇਆ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏
@SatnamSingh-mf9di
@SatnamSingh-mf9di 4 жыл бұрын
ਦਸ਼ਮੇਸ਼ ਪਿਤਾ ਜੀ ਧੰਨ ਹਨ ਗਾਇਆ ਅਤੇ ਲਿਖਿਆ ਵੀ ਬਹੁਤ ਵਧੀਆ ਜੀ
@deepasingh1455
@deepasingh1455 2 жыл бұрын
Very. Good. Wahiguru. Ji
@mandeepsingh-tr2ky
@mandeepsingh-tr2ky 2 жыл бұрын
Very nice video ji
@jagsirsinghaulakh6232
@jagsirsinghaulakh6232 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji kirpa c chamkila and amrjoot te gaon di
@manpreetmalhi7779
@manpreetmalhi7779 2 жыл бұрын
ਵਾਹਿਗੁਰੂ ਜੀ ਸਿੱਖ ਕੌਮ ਦੀ ਚੜ੍ਹਦੀ ਕਲਾ ਰੱਖੇ 🙏🏿🙏🏿🙏🏿🙏🏿🙏🏿
@SukhwinderSingh-rk4jz
@SukhwinderSingh-rk4jz 4 жыл бұрын
ਤਬਲਾ ਵਜਾਉਣ ਦੇ ਨਾਲ ਨਾਲ ਗਾਉਣਾ ਬੜਾ ਔਖਾ ਹੈ। ਪਰ ਤੁਸੀਂ ਸੁਰ ਤਾਲ, ਮਿੱਠੀ ਆਵਾਜ਼ ਤੇ ਬੁਲੰਦ ਅਵਾਜ ਵਿੱਚ ਗਾਇਆ ਹੈ। ਹਰਮੋਨੀਅਮ ਵਾਲੇ ਵੀਰ ਜੀ ਵੀ ਬਾ ਕਮਾਲ 👍👍🙏🙏🙏
@jaskiratkaur7010
@jaskiratkaur7010 2 жыл бұрын
llllllllllllllll
@arvindkaur9579
@arvindkaur9579 2 жыл бұрын
Mainu v hairani hoo c. Boht vadhia.
@mandeepsingh-tr2ky
@mandeepsingh-tr2ky 2 жыл бұрын
Right ji
@sandeepSingh-jc7mv
@sandeepSingh-jc7mv 2 жыл бұрын
🌹🌹🌹🌹🌹💚
@GyaniDalerSinghJosh
@GyaniDalerSinghJosh 2 жыл бұрын
Shabash shabash
@BalkarSingh-gx8gi
@BalkarSingh-gx8gi 2 жыл бұрын
ਸਤਿਕਾਰ ਯੋਗ ਰਾਗੀ ਭਾਈ ਸਿੰਘ ਸਾਹਿਬੁ ਜੀ ਆਪ ਜੀ ਤਬਲੇ ਦੇ ਨਾਲ ਸ਼ਬਦ ਗਾਈਆਂ ਹੈ ਜੌ ਕੇ ਮੁਸ਼ਕਲ ਲੱਗਦਾ ਬੁਹਤ ਬੁਹਤ ਸੁਰੀਲੀ ਆਵਾਜ਼ ਮਿੱਠੀ ਹੈ
@PreetKaur-tm3fj
@PreetKaur-tm3fj 2 жыл бұрын
ਬਹੁਤ ਵਧੀਆ ਹੈ ਰੱਬ ਤੁਹਾਨੂੰ ਤੰਦਰੁਸਤ ਰੱਖੇ
@davinderbhullar941
@davinderbhullar941 2 жыл бұрын
ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਪਿਆਰੀ ਅਵਾਜ਼ ਤੇ ਲਿਖਿਆ ਵੀ ਵਧੀਆ ਹੈ ਸੁਆਦ ਆ ਗਿਆ ਸੁਣਕੇ ਵਧੀਆ ਨਿਭਾਇਆ ਹੈ ਸਿੰਘਾ ਨੇ
@AvtarSingh-hw3ed
@AvtarSingh-hw3ed 2 жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵਾਹਿਗੁਰੂ ਜੀ 🙏🏽🙏🏽
@mangalsingh6240
@mangalsingh6240 Жыл бұрын
ਵਾਹਿਗੁਰੂ ਜੀ ਵਾਹਿਗੁਰੂ ਏ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Bhupindersingh-ly3kl
@Bhupindersingh-ly3kl 2 жыл бұрын
ਬਹੁਤ ਵਧੀਆ ਆਵਾਜ਼ ਤੇ ਗੀਤ
@jikarmohammed5846
@jikarmohammed5846 2 жыл бұрын
ਬਹੁਤ ਵਧੀਆ ਆਵਾਜ਼ ਜੀ ਜਿਉਂਦੇ ਰਹੋ🌹।
@SukhdevSingh-t8o
@SukhdevSingh-t8o 2 ай бұрын
ਬਹੁਤ ਹੀ ਅਨੰਦ ਆਉਂਦਾ ਦਸਮੇਵਸ਼ ਪਿਤਾ ਜੀ ਮਾਤਾ ਸਾਹਿਬ ਕੌਰ ਜੀ
@parmindergrewal7291
@parmindergrewal7291 2 жыл бұрын
ਬਹੁਤ ਈ ਵਧੀਆ ਨਿਭਾਇਆ ਭਾਈ ਸਾਬ
@inderjitsingh7895
@inderjitsingh7895 2 жыл бұрын
ਚੜਦੀਕਲਾ। ਕਿਰਪਾ ਗੁਰੂ ਸਾਹਿਬ ਜੀ ਤੁਹਾਡੇ ਤੇ
@anmolbrar3391
@anmolbrar3391 4 жыл бұрын
ਮੁਹਾਲਵੀ ਬਾਈ ਜੀ, ਤੁਸੀਂ ਪੰਜਾਬੀਆਂ ਦੇ ਦਿਲ ਦੀ ਧੜਕਣ ਬਾਈ ਚਮਕੀਲੇ ਨੂੰ ਸਦਾ ਲਈ ਹੀ ਜਿਉਂਦਾ ਜਾਗਦਾ ਕਰਨ ਲਈ ਇਹ ਜਰੂਰੀ ਕੰਮ ਜਾਰੀ ਰਖਿਆ ਹੋਇਆ ਹੈ ਜੀ। ਧੰਨਵਾਦ ਜੀ ।
@monstiez-t3g
@monstiez-t3g 2 жыл бұрын
Nice song and voice ji
@triloksingh7552
@triloksingh7552 Жыл бұрын
ਬਹੁਤ ਹੀ ਵਧੀਆ ਔਰ ਸੁਰੀਲੀ ਆਵਾਜ਼ ਬਾਪੂ ਕਲਗੀਆਂ ਵਾਲੇ ਪਾਤਸ਼ਾਹ ਸਦਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagjitsingh2760
@jagjitsingh2760 4 жыл бұрын
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥
@gurjitsandhuvlogs9736
@gurjitsandhuvlogs9736 2 жыл бұрын
ਬਹੁਤ ਆਨੰਦ ਆਇਆ ਸੁਣਕੇ ਧਾਰਮਿਕ ਗੀਤ ਬਹੁਤ ਸੋਹਣੀ ਅਵਾਜ਼
@balkarsingh9729
@balkarsingh9729 4 жыл бұрын
ਸੋਲਾਂ ਕਲਾਂ ਸੰਪੂਰਨ ਕਲਾ
@harbanssinghrupana7506
@harbanssinghrupana7506 2 жыл бұрын
ਅਵਾਜ਼ਾਂ ਬਾਕਮਾਲ, ਸੁਰਤਾਲ ਦਾ ਮੇਲ
@JaspalSingh-gk8wy
@JaspalSingh-gk8wy 4 жыл бұрын
ਵਾਹ ੳਏ ਚਮਕੀਲੇਅ ਕਿਨੇ ਸਾਲ ਹੋਗੇ ਤੇਨੂ ਦੂਣੀਆ ਸ਼ਡੀ ਨੂ ਆਜ ਵੀ ਤੇਰਾ ਨਾਮ ਵਿਕਦਾ ਹੈ
@opsharin2820
@opsharin2820 4 жыл бұрын
Chamkila chamkila he c
@professoramriksingh7496
@professoramriksingh7496 4 жыл бұрын
Ok ji
@malkeetsinghmalkeetsingh5360
@malkeetsinghmalkeetsingh5360 2 жыл бұрын
Veer ji ih song k s.makhan da hai
@bsingh1310
@bsingh1310 2 жыл бұрын
ਬਹੁਤ ਵਧੀਆ ਸਬਦ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@nirmalvirdi6172
@nirmalvirdi6172 4 жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਜੀ। ਅੱਜ ਵੀ ਅਸੀਂ ਆਪ ਨੂੰ ਬਹੁਤ ਯਾਦ ਕਰਦੇ ਹਾਂ। ਗੁਰੂ ਮਹਾਰਾਜ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ। ਨਿਰਮਲ ਸਿੰਘ ਵਿਰਦੀ ਵੂਲੀਚ ਨਿਵਾਸੀ।
@ParminderKaur-yr9ih
@ParminderKaur-yr9ih 2 жыл бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਹਰ ਕਰੋ
@sukhdevsandhu3311
@sukhdevsandhu3311 Жыл бұрын
Waheguru ji
@manjitsingh9816
@manjitsingh9816 4 жыл бұрын
ਬਹੁਤ ਵਧੀਆ ਜੀ ਬਹੁਤ ਵਧੀਆ, ਅੱਤ ਕਰਾ ਦਿੱਤੀ, ਵਾਹਿਗੁਰੂ ਜੀ ਦੀ ਮੇਹਰ ਹੈ
@punjabdjveervirk9086
@punjabdjveervirk9086 2 жыл бұрын
Koi ਬੋਲ ਨਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਪ੍ਰਮਾਤਮਾ ਮੇਹਰ ਕਰੇ।
@sodhielectrical696
@sodhielectrical696 4 жыл бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ ਪਰਮਾਤਮਾ ਮੇਹਰ ਕਰੇ ਤੰਦਰੁਸਤੀ ਬਕਸੇ ਇਸ ਕਰੋਨਾ ਮਹਾਮਾਰੀ ਨੂੰ ਸਾਰੀ ਦੁਨੀਆ ਤੋਂ ਦੂਰ ਕਰੋ ਜੀ ਸਤਿ ਨਾਮ ਸ੍ਰੀ ਵਾਹਿਗੁਰੂ ਜੀ
@rauusingh3382
@rauusingh3382 4 жыл бұрын
ਚਾਮਕੀਲਬੋਤਵਦੀਅਸ਼ੀ
@gurpalsingh6287
@gurpalsingh6287 2 жыл бұрын
Bhuat vadia Gaya ji
@gurpreetsinghgurpreetsingh9163
@gurpreetsinghgurpreetsingh9163 2 жыл бұрын
Rooh kush hogi veer ji eh Sur sun ke sidda dil vich vajje ne eh bol waheguru ji di apar kirpa hai tuhde te jihdi ini vadiya awaz diti 🙏mein yaad kar ke sunaga baar baar is nu waheguru ji🙏🙏🙏🙏🙏🙏🙏
@makhandhanerjaibhart789
@makhandhanerjaibhart789 2 жыл бұрын
ੲਹਿ ਗੀਤ ਲੋਕ ਗਾੲਿਕ ਜਸਵੰਤ ਸਿੰਘ ਸੰਦੀਲੇ ਦੀ ਅਵਾਜ਼ ਵਿੱਚ ਰੀਕੌਡ ਹੋ ਚੁੱਕਿਅਾ ਹੈ ਅਤੇ ਰਾਗੀ ਸਿੰਘਾਂ ਨੇ ਵੀ ਓਸੇ ਰੰਗ ਵਿੱਚ ਗਾਾਅਾ ਬੌਹਤ ਵਧੀਅਾ ਜੀ 👍🙏
@surjitsingh4588
@surjitsingh4588 2 жыл бұрын
K S ਮੱਖਣ ਦੀ ਅਵਾਜ ਚ ਵੀ ਰਿਕਾਰਡ ਆ
@HMCPB46
@HMCPB46 2 жыл бұрын
@@surjitsingh4588 ਪਹਿਲਾਂ ਜਸਵੰਤ ਸੰਦੀਲਾ ਨੇ ਰਿਕਾਰਡ ਕਰਵਾੲਿਅਾ
@SamsungGalaxy-ky6dr
@SamsungGalaxy-ky6dr Жыл бұрын
Getkar s Karam singh mohalmi ji
@AvtarSingh-vv6zu
@AvtarSingh-vv6zu 2 жыл бұрын
ਅਜ ਹੀ ਦਸ ਵਾਰ ਸੁਣਿਆ ਸਿੱਖ ਕੌਮ ਨੂੰ ਵਖਰ ਹੁਣਾ ਚਾਹਿਦਾ ਹੈ ਇਹ ਗੀਤ ਸੁਣਨ ਲਿਆ ੳਹ ਨਸ਼ੇ ਨੂੰ ਤਿਆਗ ਕੇ ਅੰਮ੍ਰਿਤ ਦੀ ਪੋਲ ਛਕ ਲੋ ਬੇਨਤੀ ਹੈ ਵੀਰਾਂ ਨੂੰ
@kuldipbajwa8385
@kuldipbajwa8385 4 жыл бұрын
ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@ManjitSingh-ix8uw
@ManjitSingh-ix8uw 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ,ਨਾਮ ਬਾਣੀ ਬਾਣੇ ਵਿੱਚ ਅਲਿਪਤ ਰਹੋ ਇਹੀ ਅਰਦਾਸ
@JaspreetSingh-yj9bu
@JaspreetSingh-yj9bu 2 жыл бұрын
ਬਾਬਾ ਜੀ ਰੂਹ ਖੁਸ਼ ਹੋ ਗਈ ਜੀ Wah gg Wah kya ਤੁਹਾਡੀ ਗਾਇਕੀ ਹੈ ਗੁਰੂ ਜੀ ਦੇ ਚਰਨਾਂ ਵਿਚ ਅਣਗਿਣਤ ਵਾਰ ਪ੍ਰਣਾਮ ਤੇ ਤੁਹਾਡੀ ਗਾਇਕੀ ਤੇ ਕਲਮ ਨੂੰ ਵੀ ਸਿਰ ਝੁੱਕ ਦਾ ਹੈ ਜੀ ਵਾਹਿਗੁਰੂ ਜੀ ਮਿਹਰ ਕਰੇ gg ਤੇ tuhanu ਚੜ੍ਹਦੀਕਲਾ bakshe
@rajbeercheema1102
@rajbeercheema1102 Жыл бұрын
Guru ghar dee bani kertan nu neeve bath
@rajbeercheema1102
@rajbeercheema1102 Жыл бұрын
Guru ghar dee bani kertan nu neeve baith ke sarwan Karo sadh sangat geoe
@rajbeercheema1102
@rajbeercheema1102 Жыл бұрын
Chair oper baith ke shabad keertan na sarwan Karo sadh sangat Jee
@Jasleen.photography
@Jasleen.photography Жыл бұрын
ਧਾਰਮਿਕ ਬਾਕਮਾਲ ਲਿਖ ਗਿਆ ਚਮਕੀਲਾ ਸਾਰੇ ਧਾਰਮਿਕ ਗੀਤ ਸੁਣਨ ਤੋਂ ਬਾਅਦ ਲਗਦਾ ਕਿ ਇਤਿਹਾਸ ਨੂੰ ਕਿਨਾ ਜਾਣਦਾ ਸੀ, ਇਹ ਬੋਲ ਕਲਮ ਚੋਂ ਤਾਂ ਹੀ ਨਿਕਲੇ ਹਨ ਕਿਉਂਕਿ ੳਹਦੇ ਹਿਰਦੇ ਵਿੱਚ ਗੁਰੂ ਜੀ ਤੇ ਗੁਰੂ ਹਿਤਿਆਸ ਵਸਿਆ ਹੋਇਆ ਸੀ ❤❤❤❤
@Jaspreetsingh-ke4pr
@Jaspreetsingh-ke4pr 9 ай бұрын
Bilkul sahi jii
@harjitsingh131
@harjitsingh131 4 жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਜੀ ਮਹਿਰ ਰੱਖੀ
@nathurampathak5608
@nathurampathak5608 2 жыл бұрын
Very. Good. Voice. Sweet. Voice
@psgaming3494
@psgaming3494 Жыл бұрын
ਭਾਈ ਸਾਹਿਬ ਜੀ ਬਹੁਤ ਵਧੀਆ ਸ਼ਬਦ ਹੈ ਵਾਹਿਗੁਰੂ ਆਪ ਦੀ ਚੜਦੀ ਕਲਾ ਰੱਖੇ ਵੱਲੋ ਜਜਬੀਰ ਸਿੰਘ ਸੰਧੂ
@BalwinderSingh-cw8ep
@BalwinderSingh-cw8ep 2 жыл бұрын
ਬਹੁਤ ਵਧੀਆ ਰਚਨਾ ਜੀ, ਗਾਇਆ ਵੀ ਬਹੁਤ ਵਧੀਆ ਜੀ 💐 ਵਾਹਿਗੁਰੂ ਚੜ੍ਹਦੀਕਲਾ ਬਖਸ਼ਣ 🙏
@balwindersinghbalwinder8725
@balwindersinghbalwinder8725 Жыл бұрын
ਬਹੁਤ ਵਧੀਆ ਜੀ ਤਹਾਨੂੰ ਲਖਾਂ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿਚ ਰੱਖੇ
@paramjitsinghkhalsa521
@paramjitsinghkhalsa521 2 жыл бұрын
ਬਹੁਤ ਖੂਬ , ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੀਸ ਕਰਨ।
@GurpreetSingh-km2ge
@GurpreetSingh-km2ge 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ। ਪਰਮਾਤਮਾ ਤਰੱਕੀ ਬਖਸ਼ੇ।
@Gurjitsingh-gt8wg
@Gurjitsingh-gt8wg 2 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆ ਬਖਸੇ ਸਿੰਘ ਸਾਹਿਬ ਜੀ 🌹🙏🙏🌹
@hansrajkalyan1984
@hansrajkalyan1984 2 жыл бұрын
ਬਹੁਤ ਵਧੀਆ ਗਾਇਕੀ ਹੈ ਭਾਈ ਸਾਹਿਬ ਜੀ ਆਪ ਜੀ ਦੀ ।ਸੁਣ ਕੇ ਰੂਹ ਖੁਸ਼ ਹੋ ਗਈ ।
@NirmalSingh-mh2fn
@NirmalSingh-mh2fn 4 жыл бұрын
ਵਾਹ ਜੀ ਵਾਹ ਕਿਆ ਬਾਤ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ
@alightfacts9057
@alightfacts9057 2 жыл бұрын
Waheguru ji 🙏
@tarseemsingh8990
@tarseemsingh8990 Жыл бұрын
। ਵੀਰ ਜੀ । । ਬਹੁਤ ਬਹੁਤ ਧੰਨਵਾਦ ਜੀ । । ਬਹੁਤ ਵਧੀਆ ਪ੍ਰਸੰਗ ਬੋਲਿਆ । ----👍-------👍--------👍----- । 🙏🙏♥️♥️♥️🙏🙏 ।
@dalbirvirk2524
@dalbirvirk2524 2 жыл бұрын
ਰੂਹ ਖੁਸ਼ ਕਰਤੀ ਰਾਗੀ ਵੀਰਾਂ ਨੇ ਧੰਨਵਾਦ ਕਰਦੇ ਹਾਂ ਦੋਹਾਂ ਵੀਰਾਂ ਦਾ। ਅਵਾਜ਼ ਅਤੇ ਸਗੀਤ ਦੇ ਬੋਲ ਬਹੁਤ ਵਦੀਆ ਲੱਗੇ।
@bittumonohar2238
@bittumonohar2238 2 жыл бұрын
ਬਾਈ ਜੀ ਬਹੁੱਤ ਹੀ ਸੋਹਣਾ ਗਾਏਆ ☬☬☬☬☬☬☬☬☬☬ੴ
@palwindersinghpalwindersin9690
@palwindersinghpalwindersin9690 Жыл бұрын
Kia khoob vir Ji. Raji raho.
@amarajitproductions3902
@amarajitproductions3902 2 жыл бұрын
ਵਾਹ - ਦਸਮੇਸ਼ ਦੇ ਸਾਰੇ ਵੱਡੇ ਪਰੀਵਾਰ ਦੀ ਮਹਿਮਾਂ, ਸੁਰਤਾਲ ਦੀ ਕਮਾਲ - ਜੀਉ ਖ਼ਾਲਸਾ, ਜੀਉ ✊✊✊✊✊
@jaskiratsingh2755
@jaskiratsingh2755 2 жыл бұрын
BBHOT WADHIA
@nareshsinghpall7141
@nareshsinghpall7141 3 жыл бұрын
ਵਾਹਿਗੁਰੂ ਜੀ ਆਨਦ ਆ ਗਿਆ
@sarbjeetkaur561
@sarbjeetkaur561 Жыл бұрын
ਵਾਹਿਗੁਰੂ ਜੀ ਤੁਹਾਡੀ ਅਵਾਜ਼ ਤੇ ਇਸ ਤਰ੍ਹਾਂ ਹੀ ਕਿਰਪਾ ਬਣਾਈ ਰਖਣ 🙏
To Brawl AND BEYOND!
00:51
Brawl Stars
Рет қаралды 17 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Beat Ronaldo, Win $1,000,000
22:45
MrBeast
Рет қаралды 158 МЛН
To Brawl AND BEYOND!
00:51
Brawl Stars
Рет қаралды 17 МЛН