ਚਮਕੀਲੇ ਨੂੰ ਫਰਸ਼ਾਂ ਤੋਂ ਅਰਸ਼ਾਂ ‘ਤੇ ਬਿਠਾਉਣ ਵਾਲੇ Kesar Singh Tiki in Amar Singh Chamkila movie story

  Рет қаралды 781,424

RPD 24

RPD 24

3 жыл бұрын

Real-Life Kesar Tikki In 'Amar Singh Chamkila':
#chamkilatikki #tikkichamkilamovie #KesarSinghTiki
#Chamkila #Amarjot #ChamkilaStory #ChamkilaBiography #AmarjotChamkila #ChamkilaDeath #ChamkilaPast #AmarjotandChamkila #KuldeepManak #KuldeepManakStory #Punjabi #Punjab #PunjabiSinger #PunjabiLegends #LatestPunjabiSongs #LatestPunjabiSongs2021 #RPD24 #RPD
SUBSCRIBE ਕਰੋ RPD24 Channel :- / rpdtvcanada
Join me on Social media
👍 FB Page • / rpdchannel
🌐 Website - www.raounkpunjabdee.ca
📷 Instagram • / rpd24canada
🕊️ Twitter • / rpdtvcanada
back - • free virtual news stud...
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Like and Share our Facebook Page / rpdchannel

Пікірлер: 465
@rinkuchauhan02
@rinkuchauhan02 Ай бұрын
ਰਹਿੰਦੀ ਦੁਨੀਆ ਤੱਕ ਨਾਮ ਰਹੂ ਚਮਕੀਲਾ ਬਾਈ ਜੀ ਹੁਣਾ ਦਾ ❤
@ChamanLal-fw1lo
@ChamanLal-fw1lo 28 күн бұрын
@user-vs7dw8py6k
@user-vs7dw8py6k 3 жыл бұрын
ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ਰਹੁ ਗਾ
@bajwa4032
@bajwa4032 3 жыл бұрын
ਚਮਕੀਲਾ ਜੀ ਕੋਈ ਨਹੀਂ ਬਣ ਸਕਦਾ ਆਈ ਲਵ ਯੂ ਚਮਕੀਲਾ ਜੀ
@user-fh1vi8gv6l
@user-fh1vi8gv6l 3 жыл бұрын
ਅਮਰ ਸਿੰਘ ਚਮਕੀਲਾ ਜੀ ਹਮੇਸ਼ਾਂ ਅਮਰ ਰਹਿਣਗੇ
@Ranjodh2300
@Ranjodh2300 3 жыл бұрын
Baap of punjabi singers... Chamkila respact
@AmarjeetSingh-dk1rr
@AmarjeetSingh-dk1rr 2 жыл бұрын
6
@motivationguru2783
@motivationguru2783 Ай бұрын
Fiteh moh tohde
@motivationguru2783
@motivationguru2783 Ай бұрын
Sartaj warhe saf sothri gaiki Wale singer da baap bna rha to chamkile no
@santyberwal
@santyberwal Ай бұрын
​@@motivationguru2783 esto gandiya ta gala he kad daa hona tu geyaan apne kol he rakho
@iqbalsingh9819
@iqbalsingh9819 10 ай бұрын
ਚਮਕੀਲਾ ਬਾਈ ਜਿਦਾਵਾਦ ਹੈ ਜਿਦਾਵਾਦ ਰਹੂਗਾ
@ManmohanSingh-kr8bx
@ManmohanSingh-kr8bx 3 жыл бұрын
ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ
@jasveerkhokhar9846
@jasveerkhokhar9846 3 жыл бұрын
ਅਮਰ ਸਿੰਘ ਚਮਕੀਲਾਂ ਦੀ ਗਾਇਕ ਜੋੜੀ ਸਦਾ ਲਈ ਅਮਰ ਰਹੇ ☝☝
@SunilSingh-zg6hg
@SunilSingh-zg6hg 3 жыл бұрын
ਚਮਕੀਲਾ ਵੀਰ ਚਮਾਰ ਸੀ ਇਸ ਲਈ ਚਮਕੀਲਾ ਵੀਰ ਮਾਰਿਆ ਗਿਆ,, ,ਜਾਤ ਪਾਤ ਦਾ ਵਿਤਕਰਾ ਸ਼ੁਰੂ ਤੋ ਹੁੰਦਾ ਆ ਰਿਹਾ ਏ ਦੇਖਲੋ,, ਚਮਕੀਲਾ ਵੀਰ ਅਮਰ ਸੀ, ਅਮਰ ਹੇ,ਤੇ ਅਮਰ ਹੀ ਰਹੁੰਗਾਂ ਰਹਿੰਦੀ ਦੁਨੀਆ ਤੱਕ,,
@vofganzenpoort7156
@vofganzenpoort7156 3 жыл бұрын
++
@Sikhiseeker
@Sikhiseeker 3 жыл бұрын
Manas ki yat sabay eko pechanbo Edda ki matlab ah??
@dhainchand1643
@dhainchand1643 3 жыл бұрын
Bilkul sahi hai ji.
@jairoop__gill6737
@jairoop__gill6737 3 жыл бұрын
ਪੈਸੈ ਦੈ ਲੋਭੀਆਂ ਮਾਰਿਆ
@jairoop__gill6737
@jairoop__gill6737 3 жыл бұрын
ਏ ਤਾ ਡਿੰਪੇ ਆਲੀ ਬੀਬੀ
@chanansingh1973
@chanansingh1973 3 жыл бұрын
ਪੰਜਾਬ ਦੀ ਸੁਪਰਹਿੱਟ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਬੱਬੀ ਰਹਿਦੀ ਦੁਨੀਆਂ ਤੱਕ ਅਮਰ ਰਹੇ ਗੀ। ਸਤਿ ਸ੍ਰੀ ਅਕਾਲ। ਧੰਨਵਾਦ।
@nasticpapu1396
@nasticpapu1396 6 ай бұрын
GREAT JODRI❤ 🙏🙏🙏
@BalveerSingh-xp9qg
@BalveerSingh-xp9qg 3 жыл бұрын
ਚਲੋ ਤੁਸੀ ਮਾੜੇ ਸਮੇ िਵॅਚ ਚਕੀਲੇ ਦਾ ਸਾਥ िਦॅਤਾ ਤੁਹਾੜਾ ਧੰਨਬਾਦ ਪਰ ਚਮਕੀਲਾ ਫਰਸਾ ਤੋ ਅਰਸਾ ਤॅਕ ਅਾਪਣੀ ਮੇਹਨਤ ਨਾਲ ਪਹੁਚੇਅਾ ਜੇ ਅੈਨੀ ਕਾਬਲੀਅਤ ਹੁੰਦੀ ਤੁਹਾੜੇ िਵॅਚ ਤਾ ਤੁਸੀ ਹੁਣ ਤॅਕ ਸੈਕੜੇ ਚਮਕੀਲੇ ਪੈਦਾ ਕਰ िਦੰਦੇ
@Guri3737.
@Guri3737. 3 жыл бұрын
ਗੱਲ ਤਾਂ ਵੈਸੇ ਤੁਹਾਡੀ ਠੀਕ ਅਾ
@maninderbrar5948
@maninderbrar5948 3 жыл бұрын
ਬਾਈ ਐਂ ਨਹੀਂ ਹੂੰਦਾ ਸੁਨਾਰ ਸੋਨੇ ਦੀ ਮੋਹਰ ਬਣਾ ਸਕਦੈ ਕੂੜੇ ਦੀ ਨਹੀਂ
@HarmanNigah
@HarmanNigah Ай бұрын
ਚਮਕੀਲਾ ਫਿਲਮ ਤੋਂ ਬਾਅਦ ਕੋਣ ਆਇਆ?
@bujrakwala013
@bujrakwala013 Ай бұрын
Veer 2012 ton sunda a rya chamkile nu ❤❤
@kuldeepbamalia4463
@kuldeepbamalia4463 Ай бұрын
❤❤
@user-dl1js4sp6g
@user-dl1js4sp6g Ай бұрын
ਵਾ ਜੀ ਵਾ ਅੱਜ ਪਤਾ ਲੱਗਾ ਚਮਕੀਲੇ ਬਾਈ ਦਾ ਸੱਚ ਬਾਈ ਨੇ ਸਬ ਗੱਲਾ ਸੱਚੀਆਂ ਬੋਲਿਆਂ ਨੇ ♥️
@KuldeepSingh-qq9ds
@KuldeepSingh-qq9ds 3 жыл бұрын
ਟਿੱਕੀ ਬਹੁਤ ਵਧੀਆ ਬੰਦਾ 👍
@punjabisongstatus258
@punjabisongstatus258 15 күн бұрын
ਸਾਨੂੰ ਮਾਣ ਐ ਅਮਰ ਸਿੰਘ ਚਮਕੀਲਾ ਤੇ।। ਜਿਸ ਨੂੰ ਲੋਕ ਨਿਵੀ ਜਾਤ ਕਹਿੰਦੇ ਉਹਨੇ ਦੇ ਮੁੰਡੇ ਨੇ ਆਪਣੀ ਗਾਇਕੀ ਨਾਲ ਪੰਜਾਬ ਹਲਾਤਾ
@majarsinghmajor927
@majarsinghmajor927 3 жыл бұрын
ਸਹੀ ਕਿਹਾ ਹੈ ਬਾਈ ਜੀ ਚਮਕੀਲਾ ਤਾ ਚਮਕੀਲਾ ਹੀ ਸੀ
@sukhdeep8330
@sukhdeep8330 3 жыл бұрын
Good singer baba chmkila ji
@jagroopsinghnewhollandcnh7369
@jagroopsinghnewhollandcnh7369 3 жыл бұрын
ਪੱਕੀਆ ਸੱਚੀਆ ਗੱਲਾ ਨੇ ਟਿੱਕੀ ਵਾਈ ਦੀਆ
@NareshKumar-bc8xw
@NareshKumar-bc8xw 3 жыл бұрын
ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਅਮਰ ਹੈ ਤੇ ਹਮੇਸ਼ਾ ਅਮਰ ਹੀ ਰਹਿਣਗੇ💯🙏🏼🙏🏼🙋‍♂️
@gagandeepsinghbhinder7853
@gagandeepsinghbhinder7853 3 жыл бұрын
ਯਾਰ।ਖੁਸ।ਕੀਤਾ।ਈ
@jagroopsingh3827
@jagroopsingh3827 2 жыл бұрын
@@gagandeepsinghbhinder7853 🙄
@gurimomy8100
@gurimomy8100 3 жыл бұрын
ਚਮਕੀਲਾ ਗਰੀਬਾ ਦਿਆ ਕੁੜੀਆ ਦੇ ਵਿਆਹ v krda c
@singhsj5841
@singhsj5841 3 жыл бұрын
ਅਸੀ ਬੜੀ ਦੇਰ ਤੋ ਟਿਕੀ ਨੂੰ ਵੇਖਣ ਣਾ ਚਾਹੁੰਦਾ ਸੀ
@kabalsingh1444
@kabalsingh1444 3 жыл бұрын
k
@romi1549
@romi1549 3 жыл бұрын
ਅਸੀਂ ਵੀ ਜੀ।
@romansandhu4080
@romansandhu4080 3 жыл бұрын
ਬਹੁਤ ਵਧੀਆ ਜੀ
@sidhuanoop
@sidhuanoop 3 жыл бұрын
ਬਹੁਤ ਵਧੀਆ ਗੱਲਬਾਤ ਬਾਈ ਕੇਸਰ ਸਿੰਘ ਟਿੱਕੀ ਜੀ । ਬਹੁਤ ਧੰਨਵਾਦ
@yoyomajedar6712
@yoyomajedar6712 Ай бұрын
ਇਕ ਸਵਾਲ ਦਾ ਇੱਕ ਜਵਾਵ,ਇਹ ਚਮਕਿਲੇ ਦਾ ਪੱਕਾ ਚੇਲਾ🎉
@komalkomal8043
@komalkomal8043 3 жыл бұрын
ਚਮਕੀਲਾ ਚਮਕੀਲਾ
@gurmusic458
@gurmusic458 3 жыл бұрын
ਅਮਰ ਅਵਾਜ਼ਾਂ ਨੇ ਇਹ
@rakeshmahi2868
@rakeshmahi2868 3 жыл бұрын
ਉਸਤਾਦ ਜੀ ਚਮਕੀਲਾ ਸਾਬ ਜ਼ਿੰਦਾਬਾਦ
@ramanbains7670
@ramanbains7670 3 жыл бұрын
Kya baat bai ji! Chamkila ji awaj rahegi
@lakhvirsingh9337
@lakhvirsingh9337 3 жыл бұрын
Tiki 22 sach bol da hai bahot badiya lagya chamkila ji di suru bat bare nice vidio thanks
@shivamranga5803
@shivamranga5803 2 жыл бұрын
Chamkila punjabi music industry da real lezend siga. Rabb ohna di aatma nu shanti dave.
@proudyindain
@proudyindain 2 жыл бұрын
Waooo, What a good & sharp memories of this brothe! Long live Bro!!!
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ
@JaswantSingh-ew7ft
@JaswantSingh-ew7ft 3 жыл бұрын
Balle o chamkilia
@bittukot7865
@bittukot7865 3 жыл бұрын
ਸ਼ਹੀਦ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੁੱਗੋ ਜੁੱਗ ਅਮਰ ਰਹੇ
@vickersangarurvallampsabma3938
@vickersangarurvallampsabma3938 3 жыл бұрын
good
@SurjeetSingh-sy6xs
@SurjeetSingh-sy6xs 2 жыл бұрын
@@vickersangarurvallampsabma3938 ...
@Harmanmaangat
@Harmanmaangat 3 жыл бұрын
ਧਾਕੜ ਜੋੜੀ ਨੂੰ ਸਲਾਮ,😘😘😘😘😍😍🥰🙏🙏🙏🙏🙏🙏🙏❤️❤️❤️❤️❤️⭐⭐⭐
@komalkomal8043
@komalkomal8043 3 жыл бұрын
Nice msg
@pacificmotel3649
@pacificmotel3649 3 жыл бұрын
Chamkila jindabaad g 🙏🙏🙏🙏🙏🙏
@avtarsinghchanne5720
@avtarsinghchanne5720 2 жыл бұрын
ਕੇਸਰ ਸਿੰਘ ਟਿੱਕੀ ਦੀਆਂ ਗੱਲਾਂ ਬਹੁਤ ਸਹੀ ਨੇ।
@gyansingh4285
@gyansingh4285 2 жыл бұрын
ਬਹੁਤ ਵਧੀਆ ਟਿੱਕੀ ਜੀ ਚਮਕੀਲਾ ਨੀ ਕੋਈ ਬਣ ਜਾਣਾ 🙏🙏
@jd4191
@jd4191 Ай бұрын
Imitiaz Ali picked the whole Chamkila movie story from here 😂
@nova_scotia
@nova_scotia Ай бұрын
Exactly my thoughts 😅
@careinfo1539
@careinfo1539 Ай бұрын
Hn to Kya dikkt h isme
@drewshorts6201
@drewshorts6201 3 жыл бұрын
Chamkila. Amarjot. Amar Amar. 2021.
@happynatt5824
@happynatt5824 3 жыл бұрын
ਅਮਰ ਸਿੰਘ ਚਮਕੀਲਾ .ਉਹ ਸ਼ਖਸੀਅਤ ਸਨ ਜੋ ਅੱਜ ਗੰਦ ਪੈ ਰਿਹਾ ਉਹ ਪਹਿਲਾਂ ਹੀ ਗਾ ਗਏ ..ਉਹ ਸਾਰਾ ਕੁਝ ਅੱਜ ਹੋ ਰਿਹਾ ...ਅੱਜ ਵੀ ਅਮਰ ਹੀ ਨੇ ❤❤
@lakhycheema7566
@lakhycheema7566 3 жыл бұрын
Aaaj taain veer endd hi hogyaa aa specially nvee kuria munde fame paun laiye kuch vi karan nu tiyar ne
@happynatt5824
@happynatt5824 3 жыл бұрын
@@lakhycheema7566 .yes yes
@komalkomal8043
@komalkomal8043 3 жыл бұрын
ਚਮਕੀਲਾ ਚਮਕੀਲਾ ਸੀ
@easymath6089
@easymath6089 3 жыл бұрын
Good Tikki ji God bless you
@haverharvinder638
@haverharvinder638 3 жыл бұрын
ਬਹੁਤ ਖੂਬ ਸੂਰਤ ਤੇ ਪਿਆਰੀ video ਆ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਤੇ ਤਰੱਕੀਆਂ ਬਖ਼ਸ਼ਣ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਭਰੀ ਹੋਵੇ Best of Luck ji
@ApnaPunjab794
@ApnaPunjab794 3 жыл бұрын
ਬਹੁਤ ਵੱਧੀਆ ਕਲਾਕਾਰ ਸਨ ਚਮਕੀਲਾ ਜੀ
@sukhwindersingh532
@sukhwindersingh532 3 жыл бұрын
Nice interview
@kamalgharu5441
@kamalgharu5441 3 жыл бұрын
Very very nice interview god bless you 🙏🏻🙏🏻
@gurdevsinghaulakh7810
@gurdevsinghaulakh7810 3 жыл бұрын
ਚਮਕੀਲਾ ,ਚਮਕੀਲਾ ਹੀ ਸੀ ਬਾਕਮਾਲ ਜੋੜੀ ਸੀ , ਚਮਕੀਲਾ ਵਰਗਾ ਸਿੰਗਰ ਜਮਣਾ ਬਹੁਤ ਮੁਸ਼ਕਲ ਹੈ
@baljindersinghhundal2752
@baljindersinghhundal2752 3 жыл бұрын
Miss you Chamkila and Amarjot
@giansingh2585
@giansingh2585 3 жыл бұрын
You are great
@kuldipbadyal1013
@kuldipbadyal1013 Жыл бұрын
केसर सिंह टिकी बिलकुल सच्चा आदमी है और चमकीले दा पगवट भरा सी चमकीले नू गरीबी दी दलदल चौ निकालन वाला वी यही आदमी है चमकीले अमरजोत दी जोड़ी जब तक दुनिया रहेगी अमर रहेगी वकेय इनोने सही कहा है अज दे कलाकार जब तक चमकीले के गीत तोड़ मरोड़ कर नही गाते तब तक हिट नही होते चमकीला अमरजोत कभी दुवारा पैदा नही होंगे संगीत की दुनिया मे यह नाम हमेसा के लिए अमर हो गए हैं
@pooniarajsthan8916
@pooniarajsthan8916 3 жыл бұрын
चमकिले दा कत्ल करने वालेया ने सोचया भी नहीं की किना बडा हिरा खो दिता
@raaj9799
@raaj9799 3 жыл бұрын
He was the bullshit guy
@jaspalmehak1770
@jaspalmehak1770 3 жыл бұрын
Chamkila ji Amarjot ji great Singer
@jasversingh5619
@jasversingh5619 3 жыл бұрын
ਬਹੁਤ ਚਿਰ ਤੋਂ ਲੱਭ ਰਿਹੇ ਸੀ ਟਿੱਕੀ ਨੂੰ ਅੱਜ ਦੇਖਿਆ
@kuldeeplal3901
@kuldeeplal3901 3 жыл бұрын
Best videos till now I have watched. He know many more stories about chamkila, he should definetly share.
@akshitkaith5865
@akshitkaith5865 3 жыл бұрын
Tikki uncle ne sach keha mere bapu v ehnu jande ne te saddi uthe bus stand kalakar de daftra de samne chole kulche di rehdi lagdi c ......saare kalaakaar chole kulche v khaa ke jande hunde c program te
@deepakmarahss2436
@deepakmarahss2436 2 жыл бұрын
Ghaint Kafi Kuch Nwa Sunya ♥️ Love You Chamkila Y
@sukhrobinhoodsocialboy1230
@sukhrobinhoodsocialboy1230 2 жыл бұрын
Punjabi singer's father chamkila 😘❤️😘❤️😘❤️
@romi1549
@romi1549 3 жыл бұрын
ਸੋਹਣੀ ਇੰਟਰਵਿਉ।
@lakhveerchahal23
@lakhveerchahal23 3 жыл бұрын
ਵਾਕੀਆ ਹੀ ਚਮਕੀਲੇ ਵਰਗਾ ਕੋਈ ਗਾਈਕ ਗੀਤਕਾਰ ਨਹੀ
@jshinda7708
@jshinda7708 3 жыл бұрын
ਪਾਹਿਲਾ ਸਾਰੇ ਗਾਇਕ ਜਿਵੇ ਚਮਕੀਲਾ ਮਾਣਕ ਸਦੀਕ ਦੀਦਾਰ ਸ਼ਿੰਦਾ ਇਹ ਸਾਰੇ ਪਾਹਿਲਾ ਅਖਾੜਿਆਂ ਵਿਚ ਗੀਤ ਗਾਉਂਦੇ ਸੀ ਫਿਰ ਰੀਕਾਰਡ ਕਰਵਾ ਦੇ ਸਨ ਅਖਾੜੇ ਵਿਚ ਥੈੜੇ।ਪੁਰਾਣੇ ਕੁਛ ਨਵੇ ਗੀਤ ਗਾਉਂਦੇ ਹੁੰਦੇ ਸਨ ਨਵੇ ਗੀਤ ਰੀਕਾਰਡ ਕਰਨ ਨਹੀ ਦਿੰਦੇ ਸਨ ਇਹ ਗਾਇਕ ਪੰਜਾਬ ਦੇ ਹੀਰੇ ਹਨ
@labhsingh4395
@labhsingh4395 3 жыл бұрын
Bai jee great memories and great speach.
@Darshansingh-fs4hn
@Darshansingh-fs4hn 3 жыл бұрын
Great singar
@kaurgurdeep6195
@kaurgurdeep6195 2 жыл бұрын
Legendary lyricist tikki sahib Very very respectable person
@user-qg5pt9rs2d
@user-qg5pt9rs2d Ай бұрын
ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ” ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ ਧਮਕੀਆ .. ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ। ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ । ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ . ਕਦੇ ਮਾਟੋਂ ,ਬਲਵੰਡ ਗਾਰਗੀ,ਬੂਟਾ ਸਿੰਘ ਸਾਦ ਨੂੰ ਪੜ ਕੇ ਦੇਖੋ ਫਿਰ ਪਤਾ ਚਮਕੀਲਾ (ਸਾਹਿਤਕ)ਕੀ ਸੀ ਚਮਕੀਲੇ ਨੂੰ ਜਾਂ ਦਾ ਅਨਪੜ (ਪਿੰਡੋ ਜੀਵਨ ਨੂੰ ਨੇੜੇ ਸਮਝਣ ਵਾਲਾ) ਸਮਝ ਸਕਦਾ ਜਾਂ ਤਾਂ ਕੋਈ ਵਿਦਵਾਨ ….ਪੰਜਾਬੀ ਚ ਵੀ ਫੇਲ ਹੋਏ ਆਪਣੇ ਆਪ ਵੈਲੀ ਸਮਝਣ ਵਾਲੇ ਚਮਕੀਲੇ ਨੂੰ ਨਹੀ ਸਮਝ ਸਕਦੇ। (ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ) ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ । ਦਿਲਜੀਤ real actress .full spot gbu
@mannchahal4654
@mannchahal4654 3 жыл бұрын
Amar singh chamkila saab Bibi amarjot kaur ji Miss you so much 🙏🙏🙏🙏🙏
@rinkukaul1096
@rinkukaul1096 3 жыл бұрын
Bhot WadiyA gall bat kiti Bai ne 🙏
@Sukhdevsingh-fj4zv
@Sukhdevsingh-fj4zv 3 жыл бұрын
kesar tikki ji dian gallan su k bahut wadhia laga
@monikamalu3459
@monikamalu3459 3 жыл бұрын
ਅੱਜ ਪਤਾ ਲਗਿਆ ਵੀ ਚਮਕੀਲਾ ਚਮਿਆਰਾਂ ਦਾ ਮੁੰਡਾ ਸੀ👍🏻
@yashpal4717
@yashpal4717 3 жыл бұрын
ਕਲਾਕਾਰ ਦੀ ਜ਼ਾਤ ਨਹੀਂ ਹੁੰਦੀ
@hardeepsingh8062
@hardeepsingh8062 3 жыл бұрын
ਚਮਾਰਾਂ ਦਾ ਸੀ ਤਾਹਿ ਤਾਂ ਕੱਲੇ ਨੇ ਬੁੰਡ ਚ ਬਾਂਹ ਪਾਕੇ ਰੱਖੀ ਸੀ ਜ਼ਮੀਨੀ ਟੱਟੂਆਂ ਦੇ ਦੇ ਕੱਲਾ ਈ ਨੀ ਮਾਣ ਹੁੰਦਾ ਚਮਾਰ ਤਾਂ ਕੱਲੇ ਨੇ ਸਾਰਿਆਂ ਦੇ ਕਾਰੋਬਾਰ ਚਕਤੇ ਸੀ
@HappySingh-oj5ko
@HappySingh-oj5ko 3 жыл бұрын
@@hardeepsingh8062 ashaa hahahhahaa chl oye
@deepaujlamodification5931
@deepaujlamodification5931 2 жыл бұрын
@@HappySingh-oj5ko mirch ta lagi aa😁
@TejKaur-km1wc
@TejKaur-km1wc 6 ай бұрын
​@@yashpal4717⁵
@royalbeatmusic7152
@royalbeatmusic7152 3 жыл бұрын
Very good interview
@sukhdevsinghilaikyou3476
@sukhdevsinghilaikyou3476 3 жыл бұрын
Kia bat a ji
@SatishKumar-cr5vd
@SatishKumar-cr5vd Ай бұрын
Charnjit ahuja saabh daa bahut bahut dhanwad jehna ne bhai chamkila nu ehna super hit kita bhai amar singh chamkila amar hi rehe gaa ❤️❤️❤️❤️❤️
@babbusandhubabbusandhu8541
@babbusandhubabbusandhu8541 2 жыл бұрын
ਉੱਕੇ ਜੀ
@bmpal5713
@bmpal5713 3 жыл бұрын
v v v v v nice kalakar amar singh chamkila and amarjot
@JagtarSingh-cw5or
@JagtarSingh-cw5or 3 жыл бұрын
Good y gi teke sab
@kamalsingh4523
@kamalsingh4523 3 жыл бұрын
Tiki saab ne bohat vadia daseiya chamkila ji bare
@jinderpoohla
@jinderpoohla 3 жыл бұрын
Legends aRe NeveR DiE 👌
@GurdeepSingh-rp5nc
@GurdeepSingh-rp5nc 3 жыл бұрын
Waheguru ji
@sukhjindersingh9633
@sukhjindersingh9633 3 жыл бұрын
Chamkila 22 att
@papoosayth3342
@papoosayth3342 3 жыл бұрын
good show i liked it
@user-zc7ty9gz6f
@user-zc7ty9gz6f 2 ай бұрын
ਚਮਕੀਲਾ ਹਰ ਉਮਰ ਦੇ ਬੰਦੇ ਨੂੰ ਵਧੀਆ ਲੱਗਦਾ ॥ ਜਦੋਂ ਵੀ ਸੁਣੋ ਬਿਲਕੁਲ ਨਵਾਂ ਲੱਗਦਾ ॥ ਚਮਕੀਲੇ ਵਰਗਾ ਕੋਈ ਗਾਇਕ ਮੁੜ ਨਹੀ ਆਇਆ ਤੇ ਨਾ ਆਉਣਾ ॥❤
@RajpalSingh-lh9uw
@RajpalSingh-lh9uw 3 жыл бұрын
v good. g
@ran-jodh5344
@ran-jodh5344 3 жыл бұрын
Miss you Baba Chamkila te Bebe Amarjot Ji 🙏🙏🙏🙏
@rajmixchannel4843
@rajmixchannel4843 3 жыл бұрын
Very nice
@jassisingh2885
@jassisingh2885 2 жыл бұрын
Chamkila Saab the legend evergreen miss you 💐💐🙏🙏
@harbanssingh2258
@harbanssingh2258 3 жыл бұрын
AMAR SINGH CHAMKILA SAHAB AAJ VE AMAR
@SonyindianTV
@SonyindianTV Ай бұрын
Wah ji wah
@vickykotvicky4828
@vickykotvicky4828 2 жыл бұрын
ਉਹ ਕਿਤੇ ਨਹੀ ਗਿਆ ਕੱਲ ਸਾਡੇ ਪਿੰਡ ਆਉਣ ਹੈ 👍👍👍👍👍👍👍
@gurasingh3300
@gurasingh3300 3 жыл бұрын
👌 g
@Karnailsingh-3360
@Karnailsingh-3360 3 жыл бұрын
ਅਮਰ ਸਿੰਘ ਚਮਕੀਲਾ ਅਮਰ ਆ।। ਉਹ ਜਿਊਂਦੇ ਜੀਅ ਅਰਸ਼ੋ ਫਰਸ਼ ਤੇ ਨਹੀ ਆਇਆ🙏
@tijnarbrd
@tijnarbrd 2 жыл бұрын
Hje v upar nu janda veer ...🥺✌
@bittusingh4786
@bittusingh4786 3 жыл бұрын
Waheguru ji waheguru ji
@jaggiguru3127
@jaggiguru3127 3 жыл бұрын
Nyc
@makhansingh7275
@makhansingh7275 3 жыл бұрын
A matchless singers both
@infinitenature1371
@infinitenature1371 19 күн бұрын
ਮੈ ਕਿਹਾ ਅਸਲਾ ਲੈ ਲੈਦੇੰ ਆ..... ਚਮਕੀਲਾ: ਕੀ ਫ਼ਾਇਦਾ ਅਸਲਾ ਰੱਖਣ ਦਾ, ਜੇ ਗੱਲਾ ਨਾਲ ਬੰਦਾ ਨਾ ਮਾਰਿਆ ❤
@makhansinghsingh3491
@makhansinghsingh3491 3 жыл бұрын
Very good
@pamajawadha5325
@pamajawadha5325 Ай бұрын
Good Chamkila amarjot ji punjab di shan
@samtarar2225
@samtarar2225 Ай бұрын
चमकीला तो हमेशा से लीजेंड थे, हमारे बाप दादा से बहुत किस्से सुने हैं उनके, के कैसे उनके अखाड़े सजा करते थे, पर आज इस बात की खुशी है के उनकी बायोपिक से समाज के हर तबके को इस लीजेंड कलाकार का पता चला।और उनके गानों के ट्रेंड ने इस रील के युग मे भी तहलका मचा दिया । पूर्वजों को हमेशा नमन 🙏
@harrysingh4333
@harrysingh4333 2 жыл бұрын
miss u ustad ji chamkila saab 😭😭😭😭😭😭😭😭😭😭😭
@BittuSingh-hv7sf
@BittuSingh-hv7sf Ай бұрын
ਇਹ ਬਿਲਕੁਲ ਸੱਚ ਹੈ ਅਮਰ ਸਿੰਘ ਦੇ ਨਾਲ ਬਾਈ ਤੂੰ ਤੇ ਤੇਰੀ ਇੰਟਰ ਵਿਊ ਵੀ ਅਮਰ ਹੋ ਗਈ
Chamkila's nearest friend Pamma Gujjarwaliya (singer)
32:01
Baltej Sran
Рет қаралды 126 М.
The Worlds Most Powerfull Batteries !
00:48
Woody & Kleiny
Рет қаралды 24 МЛН
Omega Boy Past 3 #funny #viral #comedy
00:22
CRAZY GREAPA
Рет қаралды 34 МЛН
Заметили?
00:11
Double Bubble
Рет қаралды 3 МЛН
Ну Лилит))) прода в онк: завидные котики
00:51
Amarjot Brother Pappu ( Chamkila Car Driver )
22:39
Baltej Sran
Рет қаралды 125 М.
CHAMKILA AMARJOT DEATH NEWS DEATH PICTURES LAST LIVE STAGE CHAMKILA DEATH TIME Mehsampur 8 ਮਾਰਚ 1988
24:03
ਸੋਢੀ ਮੁਠੱਡਾ-Sodhi Muthada
Рет қаралды 3 МЛН
The Worlds Most Powerfull Batteries !
00:48
Woody & Kleiny
Рет қаралды 24 МЛН