ਚਮਕੀਲਾ ਕਿੱਥੇ ਮਿਲਿਆ ਸੀ ? ਸੁਰਿੰਦਰ ਛਿੰਦੇ ਨੇ ਪੇਸ਼ ਕਰਤਾ ਸਬੂਤ ॥Chamkila Barsi 2022 ||

  Рет қаралды 237,685

Apple Records

Apple Records

Күн бұрын

ਚਮਕੀਲਾ ਕਿੱਥੇ ਮਿਲਿਆ ਸੀ ? ਸੁਰਿੰਦਰ ਛਿੰਦੇ ਨੇ ਪੇਸ਼ ਕਰਤਾ ਸਬੂਤ ॥Chamkila Barsi 2022 ||
#ChamkilBarsi2022

Пікірлер: 95
@Drdbandindia
@Drdbandindia 2 жыл бұрын
ਮਹੀਨਾ 31 ਆਂ ਦਾ, 32 ਅਖਾੜੇ ? ਇਹ ਰਿਕਾਰਡ ਅਮਰ ਸਿੰਘ ਚਮਕੀਲਾ ਤੇ ਅਮਰ ਜੋਤ ਦੇ ਨਾਮ ਹੀ ਰਹੂਗਾ
@farhanahmad5034
@farhanahmad5034 Жыл бұрын
0:34 0:35 ❤
@RanjeetSingh-cn7ot
@RanjeetSingh-cn7ot 6 ай бұрын
Legend Amar Singh chamkila jindabad ha jindabad rhga
@satnamSran-z2r
@satnamSran-z2r Жыл бұрын
ਗਾਇਕ ਸੁਰਿੰਦਰ ਛਿੰਦੇ ਚੋਰ ਨੇ ਸਵਰਗੀ ਅਮਰ ਸਿੰਘ ਚਮਕੀਲੇ ਦੀ ਮੌਤ ਵਾਲੇ ਦਿਨ ਚਮਕੀਲੇ ਦੇ ਘਰ ਜਮਾਲਪੁਰ ਜਾ ਕੇ ਚਮਕੀਲੇ ਦੀਆਂ ਸਾਰੀਆਂ ਕਿਤਾਬਾਂ ਚਮਕੀਲੇ ਦੀ ਸਾਲੀ ਜਸਵੰਤ ਕੌਰ ਸਾਹਮਣੇ ਚੱਕ ਲਿਆ ਹੈ। ਕਹਿੰਦਾ ਇਹ ਹੁਣ ਤੁਹਾਡੇ ਕੀ ਕੰਮ ਆ। ਚਮਕੀਲੇ ਦੀਆਂ ਹਰਮੋਨੀਅਮ ਨੋਟਿਸਨਾਂ ਸੁਰਿੰਦਰ ਛਿੰਦੇ ਚੋਰ ਕੋਲ ਆ ਅਤੇ ਬਹੁਤ ਚਮਕੀਲੇ ਦੇ ਗੀਤ ਵੀ ਆ। ਇਸ ਸੁਰਿੰਦਰ ਛਿੰਦੇ ਚੋਰ ਦੀਆਂ ਅੱਖਾਂ ਕੱਢਣ ਵਾਲੀਆਂ ਨੇ ਤੇ ਹੱਥ ਕੱਟਕੇ ਗੰਦੇ ਨਾਲੇ ਵਿੱਚ ਸੁੱਟਣੇ ਚਾਹੀਦੇ ਆ । ਚਮਕੀਲੇ ਨੂੰ ਮਰਵਾਉਣ ਵਾਲਾ ਵੀ ਇਹ ਹੀ ਗਾਇਕ ਆ। ਤੇ ਇਸ ਨਾਲ ਪੰਜ ਗਾਇਕ ਹੋਰ ਵੀ ਸੀ ।ਪਾਲੀ ਦੇਤਵਾਲੀਆ, ਸੁਰਦੂਲ ਸਿਕੰਦਰ, ਕੁਲਦੀਪ ਮਾਣਕ, ਗੁਰਚਰਨ ਪੋਹਲੀ, ਮੁਹੰਮਦ ਸਦੀਕ, ਸੁਰਿੰਦਰ ਛਿੰਦਾ ਇਹ ਸਭ ਕਲਾਕਾਰਾਂ ਨੇ ਚਮਕੀਲੇ ਨੂੰ ਮਰਵਾਇਆ ਸੀ।ਇਹ ਆਪ ਬਹੁਤ ਬੁਰੀ ਮੌਤ ਮਰਨਗੇ।
@kulwinderKumar4604
@kulwinderKumar4604 6 ай бұрын
Shai. Bol rhae tuci 🤘🏻
@jindy_chopra
@jindy_chopra 6 ай бұрын
Ap v Mr geya sala bai ehe hun😢chamkila never die 😭👑❤
@jappysinh5471
@jappysinh5471 6 ай бұрын
Manak de munde da hall dekh lo sab ithe he hai
@Bathinda111
@Bathinda111 6 ай бұрын
Right
@Amanioui-iy8bq
@Amanioui-iy8bq 6 ай бұрын
Bai Thnu Kida pta ahna sb kj khne dse c thnu
@whitegameryt3700
@whitegameryt3700 2 жыл бұрын
ਲੋਕਾਂ ਕੋਲੋਂ ਆਮ ਹੀ ਇਹ ਗੱਲ ਸੁਣਦੇ ਹੁੰਦੇ ਸੀ। ਕਿ ਚੇਲਾ ਉਸਤਾਦ ਨੂੰ ਕੱਟ ਗਿਆ, ਸੁਰਿੰਦਰ ਸ਼ਿੰਦਾ ਜੀ ਬਹੁਤ ਵੱਡੇ ਕਲਾਕਾਰ ਹਨ, ਪਰ ਇਹ ਵੀ ਸੱਚ ਹੈ ਕਿ ਚਮਕੀਲਾ ਜੀ ਇਹਨਾਂ ਤੋਂ ਕਿਤੇ ਅਗਾਂਹ ਲੰਘ ਗਏ ਸਨ, ਮੈਂ ਪਹਿਲੀ ਵਾਰ ਸੱਚਮੁਚ ਵੇਖਿਆ ਚੇਲਾ ਉਸਤਾਦ ਨੂੰ ਕੱਟਦਾ ਹੋਇਆ। ਚਮਕੀਲਾ ਜੀ ਸਭ ਤੋਂ ਉੱਪਰ ਝੰਡੇ ਗੱਡ ਗਿਆ।ਇਹ ਗੱਲ ਛਿੰਦਾ ਜੀ ਖੁਦ ਵੀ ਕਹਿੰਦੇ ਹਨ, ਇਹ ਉਹਨਾਂ ਦਾ ਵਡੱਪਣ ਹੈ।
@sukhaaahiaahi6617
@sukhaaahiaahi6617 2 жыл бұрын
Chamklia. Sirra 🌟 c Punjab da
@balwinderkainthmoga993
@balwinderkainthmoga993 5 ай бұрын
Very nice ਕੇਸਰ ਸਿੰਘ ਟਿੱਕੀ ਨੂੰ ਮਿਲਣ ਵਿਧਾਈਆ, ਅਮਰ ਸਿੰਘ ਚਮਕੀਲ੍ ਅਮਰ ਰਹੇ,
@13_maninder
@13_maninder 6 ай бұрын
Chamkilla thade sarya da sirra c
@preetsaroya1351
@preetsaroya1351 5 ай бұрын
Chamkila zindabad
@baldevsingh9391
@baldevsingh9391 2 жыл бұрын
ਵਾਹ ਜੀ ਵਾਹ ਛਿਦਾ ਸਾਹਿਬ ਜੀ ਕੇਸਰ ਸਿੰਘ ਟੀਕੀ ਨੂੰ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ
@avtarbanger9003
@avtarbanger9003 Жыл бұрын
Rabb de hukam nal Chamkila ik bahut vadda star kalakar c ,legend c, ajj v Chamkila lokan de Dilla ch jeonda ha te aggon v sda sda lye lokan de Dilla ch vasda rhega,Chamkila sda lye Amar ho gya-sreerk taur te Marya ha ,aatmik taur te ajj v oh Sade nerhe terhe hi ha aisa mehsoos ho riha ha,usdi lajwab lekhni,lajwab gayeki te lajwab peshkari te lajwab bhaichark saanjh nu koi mitta nhi sakda.Chamkila te rabb di inni jyada mehar lye rabb da lakh lakh shukrana.
@ajaychopra8687
@ajaychopra8687 2 ай бұрын
Duniya vich jamdani chamkile warga duja aur koi
@jogindersinghpuria
@jogindersinghpuria Жыл бұрын
ਸ਼੍ਰੌਮਣੀ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਇਕ ਮਹਾਨ ਗਾਇਕ ਹਨ ਸੰਗੀਤ ਦੀ ਹਰ ਵੰਨਗੀ ਨੂੰ ਉਹਨਾਂ ਬੜੇ ਸੁਚੱਜੇ ਢੰਗ ਨਾਲ ਨਿਭਾਇਆ ਹਰਫਨਮੌਲਾ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ ਦੁਨੀਆਂ ਵਿੱਚ ਬਹੁਤ ਕਲਾਕਾਰ ਹਨ ਪਰ ਸੁਰਿੰਦਰ ਛਿੰਦਾ ਜੀ ਵਰਗਾ ਕੋਈ ਨਜ਼ਰ ਨਹੀਂ ਆਉਂਦਾ ਸਭ ਨੂੰ ਪਿਆਰ ਕਰਨ ਵਾਲਾ ਗਲ਼ੇ ਲਾਉਣ ਵਾਲਾ ਇਕੋ ਇਕ ਗਾਇਕ ਉਸਤਾਦ ਸੁਰਿੰਦਰ ਛਿੰਦਾ ਜੀ ਹੀ ਹਨ। ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਜੀ।
@satnamSran-z2r
@satnamSran-z2r Жыл бұрын
ਸੁਰਿੰਦਰ ਛਿੰਦੇ ਚੋਰ ਨੇ ਸਵਰਗੀ ਅਮਰ ਸਿੰਘ ਚਮਕੀਲੇ ਦੀ ਸਾਲੀ ਜਸਵੰਤ ਕੌਰ ਸਾਹਮਣੇ ਜਮਾਲਪੁਰ ਜਾ ਕੇ ਚਮਕੀਲੇ ਦੀਆਂ ਸਾਰੀਆਂ ਕਿਤਾਬਾਂ ਚੋਰ ਕਰਕੇ ਲੈ ਆਇਆ ਹੈ। ਅਮਰ ਸਿੰਘ ਚਮਕੀਲੇ ਦੀਆਂ ਹਰਮੋਨੀਅਮ ਨੋਟਿਸਨਾਂ ਦੀਆਂ ਅਤੇ ਨਵੇਂ ਗੀਤਾਂ ਦੀਆਂ ਕਾਪੀਆਂ ਵੀ ਚੋਰੀ ਕੀਤੀਆਂ ਨੇ। ਸੁਰਿੰਦਰ ਛਿੰਦਾ ਚਮਕੀਲੇ ਦਾ ਸਭ ਤੋਂ ਚੋਰ ਅਤੇ ਚਮਕੀਲੇ ਨੂੰ ਮਰਵਾਉਣ ਵਾਲਾ ਚਮਕੀਲੇ ਦਾ ਦੁਸ਼ਮਣ ਵੀ ਹੈ।
@bhupindersingh7772
@bhupindersingh7772 6 ай бұрын
@@satnamSran-z2r true 22 ji
@dharmpreetdhillon3891
@dharmpreetdhillon3891 3 ай бұрын
Top da singer si
@humanbody580
@humanbody580 5 ай бұрын
Cmkella ji zindabad zindabad
@Ikonkar1430
@Ikonkar1430 2 жыл бұрын
ਬਹੁਤ ਵਧੀਆ ਜਾਣਕਾਰੀ ਭਾਜੀ
@sidhurureke
@sidhurureke 2 жыл бұрын
ਸੁਰਿੰਦਰ ਛਿੰਦਾ ਜੀ ਨੂੰ ਮਾੜਾ ਕਹਿਣ ਵਾਲੇ ਅਾਹ ਅਸਲ ਸਚਾਈ ਜਰੂਰ ਸੁਨਣ ਖਾਸ ਕਰਕੇ ਚੈਨਲਾਂ ਵਾਲੇ ਕਿੳੁਂਕਿ ਕੇਸਰ ਸਿੰਘ ਨੇ ਅੱਜ ਸੱਚੀ ਗੱਲ ਸੁਣਾਕੇ ਸਭ ਦੇ ਮੂੰਹ ਘੁੰਗਣੀਅਾ ਪਵਾ ਦਿੱਤੀਅਾਂ ਬਾਈ ਜੀ ਜਿਹੜੇ ਸੁਣੀਅਾਂ ਸੁਣਾਈਅਾਂ ਗੱਲਾਂ ਹੀ ਕਰਦੇ ਸੀ 🙏
@NarinderSingh-uk6jv
@NarinderSingh-uk6jv 6 ай бұрын
Chamkila y amar rhe
@nitishsharma7431
@nitishsharma7431 2 жыл бұрын
Love u chamkila 22
@SurjitSingh-mb2sh
@SurjitSingh-mb2sh 2 жыл бұрын
Bhohat vadiya jankari
@deepsaroya642
@deepsaroya642 6 ай бұрын
Movie bahut wadhia banayee
@khushiboort9335
@khushiboort9335 Жыл бұрын
ਸੁਰਿੰਦਰ ਛਿੰਦਾ ਜੀ ਬਹੁਤ ਈ ਵੱਡੇ ਸਿੰਗਰ ਨੇ
@channicharanjeet77
@channicharanjeet77 6 ай бұрын
ਇਹੀ ਕੰਜਰ ਕਾਤਲ ਨੇ ਚਮਕੀਲੇ ਬਾਈ ਦੇ 😡😡
@Samena644
@Samena644 2 жыл бұрын
Bestsingerforever chamkila
@RobinSinghSahi
@RobinSinghSahi Жыл бұрын
Singer he kittel ne.. Amarjot chamkeela jindabad.
@ranivirkmalout1426
@ranivirkmalout1426 2 жыл бұрын
ਬਹੁਤ ਵਧੀਆ ਵੀਰ ਜੀ
@satnamSran-z2r
@satnamSran-z2r Жыл бұрын
ਸੁਰਿੰਦਰ ਛਿੰਦੇ ਚੋਰ ਨੇ ਸਵਰਗੀ ਅਮਰ ਸਿੰਘ ਚਮਕੀਲੇ ਦੀ ਮੌਤ ਵਾਲੇ ਦਿਨ ਚਮਕੀਲੇ ਦੀਆਂ ਦੀਆਂ ਸਾਰੀਆਂ ਕਿਤਾਬਾਂ ਚਮਕੀਲੇ ਦੀ ਸਾਲੀ ਜਸਵੰਤ ਕੌਰ ਸਾਹਮਣੇ ਚੋਰੀ ਕਰਕੇ ਦੇ ਆਇਆ ਹੈ।
@SaiLadiShahNakoder
@SaiLadiShahNakoder Жыл бұрын
​@@satnamSran-z2rchori krda c kitab chamkile diyan
@sonifirozpuria7776
@sonifirozpuria7776 6 ай бұрын
Very good ❤❤
@kashmirsingh6814
@kashmirsingh6814 6 ай бұрын
Chamkila nu murvon Wale vi ahi log va Bhai ji
@BhupinderSingh-ht4wv
@BhupinderSingh-ht4wv 5 ай бұрын
❤️🙏🙏🙏🙏❤️🙏🙏🙏
@vismaadkaur7383
@vismaadkaur7383 5 ай бұрын
Movie ch geet likh ke fir composition bna ke chamkila chinde nu dinda c asli guru kon hoya?
@jagdeepsingh6540
@jagdeepsingh6540 2 жыл бұрын
Mrvaea v tusi hi aa oh v dsdo
@gulabsinghmann1675
@gulabsinghmann1675 Жыл бұрын
Chamkila apne dam te Chamkila bnaya
@हॉलीवुडमूवी-भ5झ
@हॉलीवुडमूवी-भ5झ 6 ай бұрын
Chamkile nu marwan wale do bande ek shinda te duza manak
@krishansingh786
@krishansingh786 2 жыл бұрын
ਚਮਕੀਲੇ ਦੀਆਂ ਸਿਪਤਾ ਜਿੰਨੀਆਂ ਮਰਜੀ ਕਰੀ ਜਾਉ ਥੋੜੀਆਂ ਨੇ
@JeetBonsai
@JeetBonsai 5 ай бұрын
ਸਾਡੀ ਵੀਡੀਓ ਕੌਣ ਕੌਣ ਦੇਖਦਾ ਹੈ ਜਰੂਰ ਦੱਸੋ ਇਕ ਵਾਰ ਵੀਡੀਓ ਜਰੂਰ ਦੇਖੋ Sufi Blood
@gurjeetsingh1667
@gurjeetsingh1667 6 ай бұрын
Ewe hero bani janda aa
@jagdeepsingh6540
@jagdeepsingh6540 2 жыл бұрын
Na koi chamkila pehla c te na koi hai na koi hona
@splitmine1467
@splitmine1467 2 жыл бұрын
Good
@DEON765
@DEON765 Жыл бұрын
gaap marte do etta wala😱😱😱😱😱😱😱🤠🥰🥰🥰👌
@BrownSaini-y6u
@BrownSaini-y6u 6 ай бұрын
Eh sab singar chmkile to jalde c hun jo margi boli Jaan chmkile ne ena sab di fook kad diti c chmkila ik bohat vadiya insan c us vich koy akad nahi c Hera Banda c chmkila eh sab zero aa us bande age hun jo margi boli Jaan koy frak ni penda
@Sudeshjassi
@Sudeshjassi 6 ай бұрын
Tiki da v koi tekana nhi kdi shende bare bolda par sach ta film ch v aa gya safye den da koi faida nhi dalyo 😡
@sureshdhimanchamunda5835
@sureshdhimanchamunda5835 2 жыл бұрын
पूरी दुनिया खा लिया चमकीले के नाम से लोगों ने बहुत पैसा भेजा उसको
@GurpreetSingh-d2l4w
@GurpreetSingh-d2l4w 6 ай бұрын
Shinda. Ji. De. Mahar. Nal. Chmkeela. Banina. S
@JagtarSingh-cw5or
@JagtarSingh-cw5or Жыл бұрын
Very nice
@BalbirSinghNalagarh
@BalbirSinghNalagarh Жыл бұрын
Good information 👌👌
@gulshanawal2877
@gulshanawal2877 Жыл бұрын
Good. 🙏❤️🇹🇯❤️🙏
@nimmapakhi1835
@nimmapakhi1835 2 жыл бұрын
👌👌👌👌👌👌👌👍👍👍👍
@GurdeepSingh-cn4sc
@GurdeepSingh-cn4sc Жыл бұрын
Nice
@anilsardhaliya8466
@anilsardhaliya8466 6 ай бұрын
Bss kro jadu pta lgya sha gya ta ho gya moye moye 😅
@DEON765
@DEON765 Жыл бұрын
marwaya giya
@amriksinghamriksingh8299
@amriksinghamriksingh8299 6 ай бұрын
Pehla oh chamkila ehna ne marwa ta Hun da chamkila sidhu moose wala Hun waliya ne marwata
@hanishamalik5056
@hanishamalik5056 6 ай бұрын
Surinder shinda kuch ne chamkile agee
@SaabDeol302
@SaabDeol302 6 ай бұрын
Hun chamkila samne le ayo fer aap dsega fer hi janta ne manna.. sali janta api decision lai jandi vade vidhvan apne ghar jistho sambya ni janda
@a1jass994
@a1jass994 5 ай бұрын
Kise nu koi superstar ni bnanda rabb to bagair
@GurnamOrganicFresh
@GurnamOrganicFresh 7 ай бұрын
🎉❤🎉❤🎉❤🎉
@Zavar88
@Zavar88 6 ай бұрын
Tiki v ral gya c ehna chora nal last time te
@mastansinghshant4691
@mastansinghshant4691 Жыл бұрын
Kesar Singh
@tarloksingh5755
@tarloksingh5755 2 жыл бұрын
👌👌👌👌👌
@SanjeevKumar-cu6yk
@SanjeevKumar-cu6yk Жыл бұрын
Proud of India ❤❤❤
@jindaginama9322
@jindaginama9322 Жыл бұрын
ਕੋਈ ਨਵੀਂ ਗੱਲ ਸੁਣਾਓ ਜੀ,
@wolflone7245
@wolflone7245 6 ай бұрын
mauka ehne ni ditta c os show ch late hon karke amar nu mauka mileya c gaun da pher ehda muh dekhn wala c
@ttorres6187
@ttorres6187 6 ай бұрын
Jhootha banda hi safaai dinda. Tikki Di awaz vi kambdi😢
@rebelluvv2168
@rebelluvv2168 6 ай бұрын
ohi ta bs shagirad shagird layii aap ta ohne jina naam bna ni hoyea esto
@amriksinghamriksingh8299
@amriksinghamriksingh8299 6 ай бұрын
Body language sinda
@premchand1309
@premchand1309 6 ай бұрын
000
@bobbydhillon265
@bobbydhillon265 Жыл бұрын
Chamkila bhai hun he ni tu jo marji bol par amar singh chamkila ji ne tussi sare bande makhiya marn laate c kuj gaddar tusi ho kuj hor bande Bhai chamkila ji di koi rees ni kar sakda
@karanbaraich2300
@karanbaraich2300 2 жыл бұрын
🙏
@ParamjeetSingh-xm8xs
@ParamjeetSingh-xm8xs 5 ай бұрын
Siri jhut hai 😢
@jagdeepsingh6540
@jagdeepsingh6540 2 жыл бұрын
Kyu k tusi tan ghr bitha ta c
@pawankumar-bb4st
@pawankumar-bb4st 10 ай бұрын
Tikki bekeaas bend kr chamkila ji ka koe mukabla nhi kr sekda
@DEON765
@DEON765 Жыл бұрын
chmkla marte keshar singh Tikki kive bach giya fir🤭🤭🤭🤭🤭🤭
@sidhusaab6632
@sidhusaab6632 6 ай бұрын
ਸਿੰਦੇ ਨੇ ਗਰੀਬ ਟਿੱਕੀ ਦੀ ਕੀ ਮੰਦਤ ਕੀਤੀ ਆ ਜੇ ਟਿੱਕੀ ਦਾ ਬਾਹਰ ਗੇੜਾ ਮਰਵਾ ਦਿੰਦਾ ਇਸ ਗਰੀਬ ਦੇ ਦਿਨ ਬਦਲ ਜਾਦੇ ਪਰ ਸਿੰਦਾ ਗਦਾਰੀ ਕਰ ਗਿਆ ਸੀ
@HappyHappy-dn8ry
@HappyHappy-dn8ry 6 ай бұрын
sab fudu ਖੀਚ de ea
@amriksinghamriksingh8299
@amriksinghamriksingh8299 6 ай бұрын
Es nu mota sangtrabde ti honiaa
@DEON765
@DEON765 Жыл бұрын
ginda gaon wale koi hor he aa
@jagdeepsingh6540
@jagdeepsingh6540 2 жыл бұрын
1988 da bahut badda singer hoea aa
@charanjit23
@charanjit23 6 ай бұрын
And you’re the one who got him killed
@ajaibsingh8021
@ajaibsingh8021 Жыл бұрын
P
@sukhjinderkaur3201
@sukhjinderkaur3201 Жыл бұрын
😁😁😁😁😭😭😭
@ajchannel8074
@ajchannel8074 Жыл бұрын
Good
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН
黑的奸计得逞 #古风
00:24
Black and white double fury
Рет қаралды 16 МЛН
Watermelon magic box! #shorts by Leisi Crazy
00:20
Leisi Crazy
Рет қаралды 118 МЛН
Ozoda - Lada ( Official Music Video 2024 )
06:07
Ozoda
Рет қаралды 31 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,6 МЛН