No video

ਚੰਨੋ ਨੇ ਫੜੇ ਗਹਾਰੇ ਚ ਰੰਗੇ ਹੱਥੀ | Latest New Punjabi Comedy Movie 2024 | Best New Funny Punjabi Video

  Рет қаралды 85,102

VCR WALE JATT

VCR WALE JATT

Күн бұрын

ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
......................
Directed and Editing by :- Swarn Dhaliwal ( 8872587117 )
................................
• For Business Enquiry email us at :-
√√√√√........................√√√√√
Dhaliwalswarn4@gmail.com
.........
Story writer :-- ਹਾਕਮ ਭੋਲਾ ( VCR WALE JATT )
....
Featuring:- ਹਾਕਮ ( ਭੋਲਾ ) : 8146247683
.......
ਪੰਮੀ : 9872941062
.......
ਗੋਲਡੀ ( ਬਾਪੂ ਜੀ )
........................
•All Rights Reserved.
.......
NOTICE - This is a Copyright Protected work. re-uploading on any Social media Platform Will be Resulted in legal action
.......
Follow kro Instagram and Facebook te @VCRWALEJATT
.........
Apna Second Channel V Subscribe krlo
#fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Пікірлер: 105
@RameshKumar-pu4fo
@RameshKumar-pu4fo 3 ай бұрын
ਉਲੇ ਬਾਈ ਵੀਡੀਓ ਬਹੁਤ ਵਧੀਆ ਬਣਾਈ ਮਿੱਤਰ ਨੂੰ ਤੁਸੀਂ ਹੁੰਜੀ ਕਟਾਈ ਜਾਨਾ ਭੇਜਿਆ ਸੀ ਤੂੰ ਕਹਿ ਕੇ ਸਵਾਲ ਤਾਂ ਭੇਜਿਆ ਸੀ ਭੋਲੇ ਜੇ ਆਪਣੇ ਘਰ ਚ ਪਾਥੀਆਂ ਚੱਕ ਲਿਆ ਆਪ ਹੀ ਭੇਜ ਕੇ ਆਪ ਹੀ ਉਹਨੂੰ ਕਟਾਈ ਜਾਨਾ ਉੱਤੇ ਰੱਬ ਦਾ ਵੇਖਦਾ
@user-dd2gg4up8x
@user-dd2gg4up8x 2 ай бұрын
ਬਹੁਤ ਵਧੀਆ ਵੀਡੀਉ ਹੈ ਭੋਲੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@daljeetjeeti383
@daljeetjeeti383 3 ай бұрын
ਬਹੁਤ ਹਈ ਵਧੀਆ ਵੀਡੀਓ ਬਣਾਈ ਹੋਈ ਹੈ ਸੈਲਜਾ ਤਾ ਹੁਣ ਪੂਰੀ ਜਨਾਨੀ ਲੱਗਦੀ ਹੈ
@ShinderpalMaan-ue9ug
@ShinderpalMaan-ue9ug 6 ай бұрын
Bahut he vedia vedio Mam ji atte Bai bhola ji God bless you both🙏🙏
@jagdeepghuman5528
@jagdeepghuman5528 6 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਭਾਈ ਸ਼ੈਲਜਾ ਤੁਸੀ ਤਾ ਬਹੁਤ ਮੋਟੇ ਹੋਈ ਜਾਦੇ ਹੋ ਬਾਕੀ ਵੀਡੀਓ ਬਹੁਤ ਵਧੀਆ ਹੈ ਲੱਗੇ ਰਹੋ
@amarjitsingh1946
@amarjitsingh1946 6 ай бұрын
ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਸਿਰਾ ਗੱਲਬਾਤ ਬਾਬਿਓ ਨਾਇਸ਼
@rachhpalsingh78466
@rachhpalsingh78466 6 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@rachhpalsingh78466
@rachhpalsingh78466 6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@JaswantSingh-ww5sy
@JaswantSingh-ww5sy 3 ай бұрын
ਵੀਡੀਓ ਬੁਹੱਤ ਐਕਟਿੰਗ ਵ‍ਧੀਆ, ਹੁੰਦੀ ਆ ਧੰਨਵਾਦ ਜੀ 😅
@JaswantSingh-ww5sy
@JaswantSingh-ww5sy 3 ай бұрын
ਧੰਨਵਾਦ ਜੀ ਪਾਥੀਆ ਬੁੱਢੜੀ ਬਹੁਤ ਪਿਆਰੀ ਹੁੰਦੀ ਆ ਨੇਂ ਧੰਨਵਾਦ ਜੀ
@Kaladhaliwal82
@Kaladhaliwal82 6 ай бұрын
ਭੋਲੇ ਬਾਈ ਸੈਲਜ਼ਾ ਭਾਬੀ ਜਾਨ ਜੀ ਮੋਟੇ ਹੋ ਗੇ ਨੇ ਕਿਹੜੀ ਚੱਕੀ ਦਾ ਆਟਾ ਖਾਂਦੀ ਜੇ ਲਵ ਯੂ ਸਾਰੇਆ ਨੂੰ ❤️🥀👌 ਜੱਟ ਮਹਿਕਮਾ ਇਟਲੀ 🇮🇹
@SatgurAujla-tb9pu
@SatgurAujla-tb9pu 6 ай бұрын
ਬਹੁਤ ਵਧੀਆ ਵੀਡੀਓ ਆ ਭੋਲੇ ਬਾਈ ਜਮਾ ਸਿਰਾ ਕਰਵਤਾ 👌👌👌👌🌹🌹🌹
@SatgurAujla-tb9pu
@SatgurAujla-tb9pu 6 ай бұрын
ਬਹੁਤ ਵਧੀਆ ਬਾਈ ਜੀ 🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ
@BalvinderSingh-vo6xe
@BalvinderSingh-vo6xe 6 ай бұрын
ਬਹੁਤ ਵਧੀਆ ਜੀ
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂
@reshamsingh7501
@reshamsingh7501 6 ай бұрын
ਮੈਂ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨ ਬਾਦ ਕਰਾ ਸਾਰੀ ਟੀਮ ਵਧਾਈ ਦੇ ਪਾਤਰ ਹੋ ਖੁਸ ਰਹੋ ਸਾਰੇ ਅਗਲਾ ਭਾਗ ਜਲਦੀ ਲੈ ਕੇ ਆਉਣ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋਂ❤👍
@mallmann8309
@mallmann8309 6 ай бұрын
ਚੰਨੋ ਕਮਾਲ ਦੀ ਹੈ ਤੁਹਾਡੀ ਐਕਟਿੰਗ। ਕਮਾਲ ਦਾ ਹੈ ਤੁਹਾਡਾ ਘੈਂਟ ਰੋਲ। ਸੈਲਜਾ. ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਬਾਪੂ - ਮਲ ਸਿੰਘ ਮਾਨ - ਕਨੇਡਾ। ਹਾਕਮ ਸਿੰਘ ਤੁਹਾਡਾ ਵੀ ਕਮਾਲ ਦਾ ਰੋਲ ਹੈ।
@rajeshgautam2662
@rajeshgautam2662 6 ай бұрын
Bahut vadhiya bhole Bai... Best wishes from Varanasi Uttar Pradesh
@SandeepDhaliwal-ko9zf
@SandeepDhaliwal-ko9zf 6 ай бұрын
Shelaj Di Acting Sirra 👌👌
@vikramsomalsomal5480
@vikramsomalsomal5480 6 ай бұрын
ਸ਼ੈਲਜਾ ਤਾਂ ਰਾਜ ਬਣਦੀ ਜਾਦੀ ਹੈ।
@SatnamSingh-ft3lr
@SatnamSingh-ft3lr 5 ай бұрын
Good Video Bhola Singh.
@ramphalsingh8397
@ramphalsingh8397 6 ай бұрын
ਸ਼ੈਲਜਾ ਮੈਡਮ ਬਹੁਤ ਮੋਟੀ ਹੋਗੀ
@PalSingh-jo2lf
@PalSingh-jo2lf 6 ай бұрын
ਸ਼ੈਲਜਾ ਤੇ ਹੁਣ ਪੂਰੀ ਜਨਾਨੀ ਲਗਦੀ
@happybrar5467
@happybrar5467 6 ай бұрын
ਸ਼ੈਲਜਾ ਐਨੀ ਮੋਟੀ ਕਿਵੇਂ ਹੋ ਗਈ ਆ ਭੋਲੇ
@gurbajsingh3171
@gurbajsingh3171 6 ай бұрын
Shelia bamb hai bamb Sira Hai Sira makhan Hai makhan Meri rasmalai
@riyasanjeevbajaj
@riyasanjeevbajaj 6 ай бұрын
So funny video 😅😅 nd wait for next part 👍🏻
@bikramjitsingh6739
@bikramjitsingh6739 6 ай бұрын
Selja ji very nice
@manjindersingh2830
@manjindersingh2830 6 ай бұрын
ਰਿਸ਼ਵਤ ਬੰਦ ਨਹੀਂ ਹੋਈ , ਸਗੋਂ ਵੱਧ ਗਈ
@JaspreetSingh-wo4xr
@JaspreetSingh-wo4xr 6 ай бұрын
ਬਹੁਤ ਸਹੋਣੀ ਵੀਡੀਓ ਬਾਈ ਜੀ❤❤❤
@gulbaharsinghshahpuria3682
@gulbaharsinghshahpuria3682 24 күн бұрын
Very nice video ❤❤❤❤❤❤❤❤❤❤❤❤❤❤😂😂😂😂😂😂😂😂😂😂😂😂😂😂
@MOR.BHULLAR-PB05
@MOR.BHULLAR-PB05 6 ай бұрын
ਬਹੁਤ ਵਧੀਆ ਅਦਾਕਾਰੀ ਸ਼ੈਲਜਾ ਵਾਲੀਆਂ ਦੀ
@jaspalsingh-yi3ko
@jaspalsingh-yi3ko 6 ай бұрын
Koi ni Shelja mam tusi fer v bahut sohnay O
@user-tj7fx1nh4b
@user-tj7fx1nh4b 6 ай бұрын
Sodi videos bhoot shone ne ji bhoot Enjoyment hunda 😂😄
@boharsingh7725
@boharsingh7725 6 ай бұрын
ਬਹੁਤ ਹੀ ਵਧੀਆ ਬਾਈ ਕਮਾਲ਼ 👍👍👍👍👍
@gurjindersingh3638
@gurjindersingh3638 6 ай бұрын
Sari team nu sat Shri akal bhole g 🙏 bahut vadia video shelaja di acting best very salute g 👍🙏🥀💛🥀👌
@manjindersingh2830
@manjindersingh2830 6 ай бұрын
ਰਿਸ਼ਵਤ ਕੋਣ ਕਹਿੰਦਾ ਬੰਦ ਹੋ ਗਈ,,ਝੂਠ ਨਹੀਂ ਬੋਲੀਦਾ, ਅਸੀਂ ਕੰਮ ਕਰਾਉਂਦੇ ਰਹਿੰਦੇ ਹਾ,ਰਿਸ਼ਵਤ ਕਿਤੇ ਬੰਦ ਨਹੀਂ ਹੋਈ , ਐਵੇਂ ਕਿਸੇ ਸਰਕਾਰ ਪੱਖੀ ਗੱਲ ਕੱਰੀਦੀ, ਤੁਸੀ ਨਿੳਟਲ ਰਿਹਾ ਕਰੋ, ਇਸ ਸਰਕਾਰ ਜਿੰਨੀ ਤਾ ਕੋਈ ਨਿਕੰਮੀ ਸਰਕਾਰ ਨਹੱਿ
@bhagatsingh8169
@bhagatsingh8169 5 ай бұрын
Lovly.movie.
@RameshKumar-pu4fo
@RameshKumar-pu4fo 6 ай бұрын
ਵਿੱਚ ਵੀਡੀਓ ਭੋਲੇ ਬਾਈ ਵੀਡੀਓ ਬਹੁਤ ਵਧੀਆ ਬਣਾਈ ਆ ਹਨਾ
@SandeepDhaliwal-ko9zf
@SandeepDhaliwal-ko9zf 6 ай бұрын
👌👌 👍👌
@dhariadalla4976
@dhariadalla4976 5 ай бұрын
👍👍👍👍
@gurpreetSingh-jy7fj
@gurpreetSingh-jy7fj 6 ай бұрын
ਸੈਲਜਾ ਮੈਡਮ ਕੀ ਖਾਣ ਲੱਗ ਤੂੰ ਮੋਟੀ ਬਹੁਤ ਹੋ ਗਈ
@user-yk3ng9kf2q
@user-yk3ng9kf2q 6 ай бұрын
Bhola Bhai aap Mahan kalakar Ho
@sukhkhehra1627
@sukhkhehra1627 6 ай бұрын
ਸ਼ੈਲਜਾ ਮੋਂਟੀ ਹੋਗੀ ❤❤
@RameshKumar-pu4fo
@RameshKumar-pu4fo 6 ай бұрын
ਭੋਲੇ ਬਾਈ ਵੀਡੀਓ ਬਹੁਤ ਵਧੀਆ ਹੋਣਾ
@harmandhaliwal2842
@harmandhaliwal2842 6 ай бұрын
Very nice Video
@dalbirSinghghuman-fn6ch
@dalbirSinghghuman-fn6ch 6 ай бұрын
Don't see any important public message therein except the intention of financial motives.but for making us pass our times the actors succeeded almost satisfactorily..thanks
@GurpreetSingh-fq7di
@GurpreetSingh-fq7di 6 ай бұрын
Very nice video brother Bhole your all team members work superb 👍❤️🌹🙏🙏
@majorsingh1124
@majorsingh1124 6 ай бұрын
Very nice vod ji❤❤❤❤❤❤❤
@sardajijagmohan3191
@sardajijagmohan3191 6 ай бұрын
ਫੌਜੀ ਦੀ ਰਜਾਈ ਵਰਗੀ ਹੋਵੇ ਠੰਡ ਨੇੜੇ ਨੀ ਲੱਗਦੀ😅😅
@soniuppal161
@soniuppal161 6 ай бұрын
Kaint video
@seemabansal1671
@seemabansal1671 6 ай бұрын
💐 Jai 💐 mata 🌹 di 💐💐🌹🌹💐🌹🙏🙏💚🤎
@sarwandassmehton3421
@sarwandassmehton3421 6 ай бұрын
Ohhhhhhhhhhhhhhhhhhhhhhhhhh Bhai Bholle ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏
@855alas
@855alas 6 ай бұрын
Very nice video
@user-hy1ch1fp4b
@user-hy1ch1fp4b 6 ай бұрын
Very nice bro
@jasveersinghdhindsa4985
@jasveersinghdhindsa4985 6 ай бұрын
Very nice ji ❤❤
@user-he3dw4nu7p
@user-he3dw4nu7p 6 ай бұрын
Nice, video, 👌👌👌👌👌👌👌👌
@DavinderSingh-cm3vp
@DavinderSingh-cm3vp 6 ай бұрын
Very nice👍👍👍👍
@RameshKumar-pu4fo
@RameshKumar-pu4fo 3 ай бұрын
ਕਿਵੇਂ ਭੋਲੇ ਬਾਈ ਵੀਡੀਓ ਤਾਂ ਸਿਰਾ ਹੀ ਬਣਾਈ ਹ ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮਿੱਠੂਨੂੰ ਆਪ ਭੇਜਿਆ ਸੀ ਤੇ ਆਪਣੇਆਪਾਂ ਗੁਹਾਰੇ ਚੋਂਪਾਥੀਆਂ ਚੱਕ ਲਿਆ ਜੇ ਮੇਰੇ ਘਰ ਵਾਲੀ ਬੋਲੀ ਤਾਂ ਮੇਰਾ ਨਾਮ ਲੈ ਦੀਤੇ ਤੂੰ ਉਸਨੂੰ ਜੀ ਕਟਾ ਤਾਇਹ ਤਾਂ ਕੋਈ ਗੱਲ ਨਾ ਬਣੀ
@beerasingh7821
@beerasingh7821 6 ай бұрын
Ok👍👍👌👌❤️❤️
@makhanbrar3660
@makhanbrar3660 6 ай бұрын
good bai ji 🎉🎉🎉🎉❤❤❤❤❤❤
@manjitvirk8548
@manjitvirk8548 6 ай бұрын
Very nice video ji❤ ❤😂😂😂😂
@user-he3dw4nu7p
@user-he3dw4nu7p 6 ай бұрын
Good👌👌👌👌💯💯💯💯💯
@user-tu4od7uc1t
@user-tu4od7uc1t 6 ай бұрын
Verynice video
@sukhwindersidhu9105
@sukhwindersidhu9105 6 ай бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਭੋਲਿਆ ਕੰਜਰਾਂ ਮਿੱਠੂ ਵਿਚਾਰੇ ਨੂੰ ਨਜਾਇਜ ਕਟਾਵਾਂ ਦਿੱਤਾ ਵਿੰਗੇ ਮੂੰਹ ਵਾਲੀ ਨੇ ਜ਼ਰਾ ਵੀ ਨਹੀਂ ਸੋਚਿਆ ਕਿ ਜਦੋਂ ਮਿੱਠੂ ਵਾਰ ਵਾਰ ਕਹਿ ਰਿਹਾ ਕੀ ਮੈਂ ਭੋਲੇ ਦੇ ਕਹਿਣ ਉਪਰ ਗਿਆ ਹਾਂ ਨਾਲੇ ਤੈਨੂੰ ਆਪਣੇ ਘਰਵਾਲੇ ਦਾ ਪਤਾ ਹੀ ਹੈ
@honeyhoney8465
@honeyhoney8465 6 ай бұрын
Nice
@jharmalsingh1059
@jharmalsingh1059 6 ай бұрын
Saila bhut Sundar ha rasgule wargi a❤
@PalSingh-jo2lf
@PalSingh-jo2lf 6 ай бұрын
ਉਹਨੂੰ ਤੇ ਭੋਲਿਆ ਬਾਗ਼ ਬਥੇਰੇ
@CharanjitSingh-sk9ox
@CharanjitSingh-sk9ox 6 ай бұрын
Nice video gbu
@popigoyal2972
@popigoyal2972 6 ай бұрын
Good Bhola bhai
@surindergarg-lq9np
@surindergarg-lq9np 6 ай бұрын
Nice.brother
@prabhdeepsingh7456
@prabhdeepsingh7456 6 ай бұрын
Very nice
@suchasingh3466
@suchasingh3466 6 ай бұрын
Very nice video🎉🎉🎉🎉
@RamSingh-us4yo
@RamSingh-us4yo 6 ай бұрын
❤❤❤❤
@karamjitsingh5773
@karamjitsingh5773 6 ай бұрын
Very Nice🎉🎉
@Kulwantsinghdhaliwal-ow3kq
@Kulwantsinghdhaliwal-ow3kq 6 ай бұрын
😂😂😂
@sumarbhaati4885
@sumarbhaati4885 6 ай бұрын
🙏🙏👌👌😂😂😂
@jagvirsinghbenipal5182
@jagvirsinghbenipal5182 6 ай бұрын
👌👌🔥🔥
@AvtarSingh-pt8wz
@AvtarSingh-pt8wz 6 ай бұрын
Pumi good figer❤
@baljeetsharma9892
@baljeetsharma9892 6 ай бұрын
Nice ❤❤
@sukhimaan6280
@sukhimaan6280 6 ай бұрын
ਇਸ ਵੀਡੀਓ ਦੇ ਅੱਗੇ ਪਾਟ ਬਣਾਉ ਬਾਈ
@amritpaldhanoa6391
@amritpaldhanoa6391 6 ай бұрын
👍👍👍👍👍
@kartarsingh4196
@kartarsingh4196 6 ай бұрын
moto mote hogi shi gl a
@user-mb1eh6gx2u
@user-mb1eh6gx2u 6 ай бұрын
❤🎉❤😢🎉🎉
@user-du1dk5lb5f
@user-du1dk5lb5f 6 ай бұрын
Jas OK 👍 👌
@jagmeetsidhu5533
@jagmeetsidhu5533 6 ай бұрын
Chano ne mote hon di daru khadi hou a mari hundia a khrab kru
@RanaJaveed-hg4lc
@RanaJaveed-hg4lc 6 ай бұрын
Bholi khusra.
@user-uq2zu9ci1h
@user-uq2zu9ci1h 6 ай бұрын
Saljja koe rote data ha lok boda mote ho ge apna ghde ha kesa no ke🤛🤜🤔
@amanbrar7370
@amanbrar7370 6 ай бұрын
Moti moti hoy jadi seljja
@user-yo1ij3uw8t
@user-yo1ij3uw8t 6 ай бұрын
Salio kiri rishvat band hoi gap na maro
@lakhveersandhu400
@lakhveersandhu400 6 ай бұрын
ਸ਼ੈਲਜਾ ਮੋਟੀ ਜਿਆਦਾ ਹੋਗੀ ਬੁਰੀ ਲਗਦੀ ਆ
@heambadesha5389
@heambadesha5389 6 ай бұрын
ਮੈਨੂ ਲਗਦਾ ਸੈਲਜਾ ਦੇ ਬੱਚਾ ਹੋਣ ਵਾਲਾ ਵੀਰ
@bhalwindersingh1208
@bhalwindersingh1208 6 ай бұрын
ਕਿਸ ਨੇ ਕਰਤਾ ਕੰਮ ਲੱਗਦਾ ਬੱਚਾ ਹੋਣ ਵਾਲਾ
@Kaladhaliwal82
@Kaladhaliwal82 6 ай бұрын
Bai ji ieh pandit lok bread kha ke hi ful jande ne apni Gaddar bhabi je
@JaspreetSingh-jy2pj
@JaspreetSingh-jy2pj 6 ай бұрын
ਗਿੱਟਲਾ ਉਹ ਪਹਿਲਾਂ ਹੀ ਵਿਆਹੀ ਹੋਈ ਤੇ ਇਕ ਜੁਆਕ ਦੀ ਮਾਂ ਆ, ਚੋਦਿਆ ਕੰਮ ਕਰੇ ਦਾ​@@bhalwindersingh1208
@HarpreetRosy
@HarpreetRosy 6 ай бұрын
​@@heambadesha5389🎉 ਲੱਲ😅😅
@user-il8it5gu2m
@user-il8it5gu2m 6 ай бұрын
ਅਮਲੀ ਦਾ ਨਛਾ ਟੁਟ ਗਿਆ ਪਾਣੀ ਦੀ ਬਾਲਟੀ ਕਿਉਂ ਮਾਰੀ ਤੁ
@jaskarandhindsa6818
@jaskarandhindsa6818 6 ай бұрын
❤❤❤❤
Cute kitty gadgets 💛
00:24
TheSoul Music Family
Рет қаралды 17 МЛН
Мы сделали гигантские сухарики!  #большаяеда
00:44
王子原来是假正经#艾莎
00:39
在逃的公主
Рет қаралды 17 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 11 МЛН
Cute kitty gadgets 💛
00:24
TheSoul Music Family
Рет қаралды 17 МЛН