ਚੰਨ ਗੁਰਾਇਆਂਵਾਲਾ ਜੀ Tarsem Badhan 's exclusive conversation with renowned lyricist Chan Gurayanwala

  Рет қаралды 17,994

Desh Doaba TV

Desh Doaba TV

Күн бұрын

Пікірлер: 40
@baljitsingh6957
@baljitsingh6957 2 ай бұрын
ਸਲਾਮ ਹੈ ਚੰਨ ਗੁਰਾਇਆਂ ਵਾਲਿਆਂ ਨੂੰ।ਇਹ ਪੰਜਾਬੀ ਤੇ ਪੰਜਾਬੀਅਤ ਦੇ ਹੀਰੇ ਹਨ।
@paramjeetgrewal3222
@paramjeetgrewal3222 2 ай бұрын
ਇਹਨਾਂ ਦੇ ਲਿਖੇ ਹੋਏ ਗੀਤ ਜੋ ਸੀਤਲ ਸਿੰਘ ਸੀਤਲ ਤੇ ਸੀਮਾਂ ਨੇਂ ਗਾਏ ਉਹ ਬਹੁਤ ਜਿਆਦਾ ਪਸੰਦ ਕੀਤੇ ਗਏ।
@GurpalSingh-jr2sr
@GurpalSingh-jr2sr 2 ай бұрын
ਤਰਸੇਮ ਬੱਧਣ ਸਾਬ ਤੁਸੀਂ ਬਹੁਤ ਵਧੀਆ ਗੱਲ ਬਾਤ ਕੀਤੀ,ਵੇਸੇ ਵੀ ਅਸੀਂ ਪਿਛੋਕੜ ਬਾਰੇ ਝਾਤ ਮਾਰੀਏ ਤਾਂ ਚੰਨ ਗੁਰਾਇਆਂ ਵਾਲੇ ਜੀ ਬਹੁਤ ਸਨਮਾਨ ਯੋਗ ਲੇਖਕ, ਗੀਤਕਾਰ ,ਅਦਾਕਾਰ,ਫਿਲਮਕਾਰ ਤੇ ਚੰਗੇ ਮਕਸਦਾਂ ਵਾਲੇ ਇਨਸਾਨ ਦੇ ਤੌਰ ਤੇ ਵਿਚਰੇ ਹਨ, ਇਹੋ ਜੇਹੇ ਚੇਹਰੇ ਕਿਸੇ ਨੂੰ ਵੀ ਚੇਤੇ ਚੋਂ ਨਹੀਂ ਭਲਾਉਣੇ ਚਾਹੀਦੇ, ਏਹ ਸਾਡੇ ਸਾਹਿਤਕ ਪ੍ਰੋਗ੍ਰਾਮਾਂ ਵਾਲੇ ਪ੍ਰਧਾਨਗੀ ਮੰਡਲਾਂ,ਸਟੇਜਾਂ, ਕਾਨਫਰੰਸਾਂ, ਵਿਚ ਵੱਡੇ ਗ਼ਜ਼ਲਗੋਆਂ ਤੋਂ ਮੂਹਰੇ ਬੈਠੇ ਹੋਵਣ।
@vickdadra813
@vickdadra813 2 ай бұрын
Wah ji Wah great 👍
@gurdevsinghaulakh7810
@gurdevsinghaulakh7810 2 ай бұрын
ਬਹੁਤ ਅੱਛਾ ਸਿਆਣਾ ਗੀਤਕਾਰ ਹੈ ਚੰਨ❤
@kesarsingh7124
@kesarsingh7124 2 ай бұрын
ਬਹੁਤ ਵਧੀਆ ਗੀਤਕਾਰ ਨੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਕਸ਼ੇ👍❤🙏🏻
@tirathsingh6539
@tirathsingh6539 2 ай бұрын
ਬਹੁਤ ਵਧੀਆ ਜੀ ❤❤
@rajpalchaudhari6977
@rajpalchaudhari6977 2 ай бұрын
Salute
@jagmohansarao5273
@jagmohansarao5273 2 ай бұрын
ਜੀ ਆਇਆਂ ਨੂੰ ਸਤਿ ਸ੍ਰੀ ਆਕਾਲ ਜੀ ❤
@ranavendalwala5541
@ranavendalwala5541 2 ай бұрын
ਪਿਆਰ ਭਰੀ ਸਤਿ ਸ੍ਰੀ ਆਕਲ ਸਰਿਆਂ ਨੂੰ
@user-sb4yo6hr7j
@user-sb4yo6hr7j 2 ай бұрын
ਮਲਕੀਤ ਸਿੰਘ ਦਾ ਗਾਇਆ ਗੀਤ ਮਾਂ ਦੇ ਹੱਥਾਂ ਦੀਆਂ ਰੋਟੀਆਂ ਖਾਣ ਨੂੰ ਬੜਾ ਹੀ ਜੀਅ ਕਰਦਾ
@ranavendalwala5541
@ranavendalwala5541 2 ай бұрын
ਪ੍ਰਸਿੱਧ ਸਹਿਤਕਾਰ ਗੀਤਕਾਰ ਉਸਤਾਦ ਜਨਾਬ ਭੁਲਾ ਰਾਮ ਚਨ ਗੁਰੈਯਾਂ ਵਾਲੇ ਜ਼ੀ ਹੁਰਾਂ ਆਪਣੇ ਸਮੇ ਬਹੁਤ ਹਿੱਟ ਫਿਲਮਾ ਅਤੇ ਗੀਤ ਦਿਤੇ ਸਲੂਟ ਉਨਾ ਦੀ ਕਲਮ ਨੂੰ
@amritlal1177
@amritlal1177 2 ай бұрын
Nice programme.
@jassalstar9028
@jassalstar9028 2 ай бұрын
ਸਟਾਰ ਗੀਤਕਾਰ ਚੰਨ ਗੋਰਾਇਆਂ ਵਾਲੇ
@RajaSingh-mj1ip
@RajaSingh-mj1ip 2 ай бұрын
ਇਹ ਨੇ ਅਸਲੀ ਗੀਤਕਾਰ। ਅੱਜ ਕੱਲ੍ਹ ਲੰਡੀ ਬੁੱਚੀ ਨੂੰ ਗਇਕ ਤੇ ਗੀਤਕਰ ਬਣਾਂ ਦੇਂਦੇ ਨੇ
@simratshinugazipuria5716
@simratshinugazipuria5716 2 ай бұрын
V good conversation with ❤
@harkishansingh4206
@harkishansingh4206 2 ай бұрын
Very Very good interview
@paramjeetgrewal3222
@paramjeetgrewal3222 2 ай бұрын
ਪੀਣ ਦੇ ਸਾਕੀ ਰੋਕ ਨਾਂ ਮੈਨੂੰ,,ਇਹ ਗੀਤ ਸੀਤਲ ਸਿੰਘ ਸੀਤਲ ਨੇਂ ,ਯਾਦ ਪਟੋਲਾ ਆਵੇ,ਟਾਈਟਲ ਹੇਠ ਐਲ ਪੀ ਰਿਕਾਰਡ ਵਿੱਚ ਗਾਇਆ ਸੀ,ਜੋ ਕੈਨੇਡਾ ਵਿੱਚ ਰਿਲੀਜ਼ ਹੋਇਆ ਸੀ।
@madanlal2746
@madanlal2746 2 ай бұрын
Baji ja guru dev ji 🙏 Baji aap ji da aa Vala program Sankey Ruh bahut kush ho gai aap ji ney sari jindghi parmatma day nam nal aur Loca nu Cangha Rastha vi dikha dithaha ji parmatma aap ji nu hamesha hi kush Rahey ji ❤❤❤❤❤
@salindernarr1864
@salindernarr1864 2 ай бұрын
Very good interview with great person chann sir g .
@Kuldeepsingh-gt1dj
@Kuldeepsingh-gt1dj 2 ай бұрын
❤, Hmv, ਦਾ ਦਾਦਾ ❤,1970❤
@mann062
@mann062 2 ай бұрын
sir varinder g ware hor v dasso miss u sadi jind jann hai varinder
@RajinderRao-g6o
@RajinderRao-g6o 2 ай бұрын
Sir. You are great personality of india.love you.
@BalwinderSingh-tp1xw
@BalwinderSingh-tp1xw 2 ай бұрын
Very respectfully person
@baljidersingh-ep1ef
@baljidersingh-ep1ef 2 ай бұрын
God bless you
@gurmailkang8372
@gurmailkang8372 2 ай бұрын
Andla,andli dono song sung by great kuldeep manak king of punjabi folk written by chan goraya wala .❤😅
@AnilKumar-r8i7v
@AnilKumar-r8i7v Ай бұрын
नमस्कार है आपको अनिल कुमार की और से। आपने बहुत अच्छे अच्छे गीत लिखे हैं, आपका गीत "चंडीगढ़ रहन वालिए एसी पेंडु नही दिला दे माड़े",आदि अनेक गीत हैं जिन का कोई मुकाबला नहीं।
@paramjitnamol
@paramjitnamol 2 ай бұрын
Sir koi varinder ji de gal sunao
@karansidhu5735
@karansidhu5735 Ай бұрын
E7
@ramdhansingh7989
@ramdhansingh7989 Ай бұрын
ਤਰਸੇਮ ਬੱਧਣ ਜੀ ਚੰਨ ਗੁਰਾਇਆਂ ਵਾਲਾ ਜੀ ਦਾ ਫੋਨ ਨੰਬਰ ਭੇਜਿਓ ਜੀ
@chahal1234
@chahal1234 2 ай бұрын
ਕੋਣ ਕਹਿੰਦਾ ਐ ਕਿ ਚੰਨ ਗੁਰਾਇਆਂ ਵਾਲਾ ਵਧੀਆ ਗੀਤਕਾਰ ਹੈ। ਇਸ ਨੇ ਨੀਚੇ ਵਾਲਾ ਗਾਣਾ ਲਿੱਖਿਆ, ਜੋ ਕਿ ਬਹੁਤ ਘਟੀਆ ਕਿਸਮ ਦਾ ਸੀ। ਕੁੱੜੀ -----ਵੇ ਕੱਲ ਤੇਰਾ ਕੱਟਾ ਵੇਖਕੇ ਮੇਰੀ ਕੱਟੀ ਨੇ ਸੰਗਲੀ ਤੁੜਾਈ। ਮੁੰਡਾ ----- ਨੀਂ ਕੱਟੇ ਦਾ ਕਸੂਰ ਕੋਈ ਨਾ ਪਹਿਲਾਂ ਆਪਣੀ ਕੱਟੀ ਨੂੰ ਸਮਝਾ ਲੈ। ਇਸ ਗੀਤ ਨੂੰ ਤੁਸੀਂ ਕਿੰਨਾਂ ਕੁ ਵਧੀਆ ਸਮਝਦੇ ਹੋ।
@DavinderSingh-ez5vc
@DavinderSingh-ez5vc Ай бұрын
Kata Kati wala gana bhut Ghatia c
@shivcharndhaliwal1702
@shivcharndhaliwal1702 2 ай бұрын
ਮਾਫ ਕਰਨਾ ਜੀ,,ਚਤਰ ਸਿੰਘ ਪਰਵਾਨਾ ਵੀ ਪੰਜਾਬੀ ਗੀਤਾਂ ਦਾ ਲੇਖਕ ਰਿਹਾ ਹੈ ਯਾਦ ਕਰਨਾ ਚਾਹੀਦਾ ਸੀ,,,😢😢😢😢
@shivcharndhaliwal1702
@shivcharndhaliwal1702 2 ай бұрын
ਚਤਰ ਸਿੰਘ ਪਰਵਾਨਾ, ਹੁਣ ਤਰਸਯੋਗ ਹਾਲਤ ਵਿੱਚ ਹੈ,, ਪਲੀਜ਼ ਉਸ ਦੀ ਸਾਰ ਲਵੋ ਜੀ,,, ਜਿਥੇ ਵੀ ਹੈ ,,, ‌
@jaspalbawa102
@jaspalbawa102 2 ай бұрын
Charan singh safari v c
@MohanSingh-sx1fl
@MohanSingh-sx1fl 2 ай бұрын
Very good writer
@narinderkumar4667
@narinderkumar4667 2 ай бұрын
Gurcharan pohli ,mohan mastana ne ihna de geet gaye
@SohalSantokhSingh-tq5ty
@SohalSantokhSingh-tq5ty 2 ай бұрын
ਕੱਟਾ ਹੈ ਬ੍ਰਹਮਚਾਰੀ 😂
@gagndeepsingh1136
@gagndeepsingh1136 2 ай бұрын
ਚੰਨ ਗੋਰਿਆ ਵਾਲੇ ਤੇਰੇ ਘਰ ਨੀ ਖਾਣ ਨੂੰ ਆਟਾ ਡੋਡੇ ........ ਤੂੰ
НАШЛА ДЕНЬГИ🙀@VERONIKAborsch
00:38
МишАня
Рет қаралды 3,2 МЛН
What's in the clown's bag? #clown #angel #bunnypolice
00:19
超人夫妇
Рет қаралды 38 МЛН
Friends make memories together part 2  | Trà Đặng #short #bestfriend #bff #tiktok
00:18
НАШЛА ДЕНЬГИ🙀@VERONIKAborsch
00:38
МишАня
Рет қаралды 3,2 МЛН