ਲਾਲ ਬਾਦਸ਼ਾਹ ਡੇਰਾ ਕਿਉਂ ਬਣਵਾਇਆ ਹੰਸ ਰਾਜ ਹੰਸ ਨੇ ? Hans Raj Hans Exclusive | SMTV

  Рет қаралды 529,422

SMTV

SMTV

Күн бұрын

Пікірлер: 1 500
@shashigill066
@shashigill066 5 ай бұрын
ਜਿੱਥੇ ਹੈ ਗੱਲਾਂ, ਉੱਥੇ ਨਹੀਂ ਅੱਲਾਹ ਜਿੱਥੇ ਹੈ ਰੌਲਾ, ਉੱਥੇ ਨਹੀਂ ਮੌਲਾ 🙏 #hansrajhans
@arnsthans8850
@arnsthans8850 5 ай бұрын
ਹੰਸ ਰਾਜ ਹੰਸ ਜੀ ਤੁਸੀਂ ਇਕ ਬਹੁਤ ਹੀ ਵੱਡਾ ਸ਼ਵਦ ਬੋਲਿਆਂ ਹੈਂ ਇਹ ਬਿਲਕੁਲ ਸੱਚ ਹੈ ਕਿ ਜਿਹੜਾ ਧਰਮ ਹੱਸਣਾ ਨਹੀਂ ਜਾਣਦਾ ਉਹ ਕੱਦੋਂ ਦਾਂ ਮਰ ਗਿਆ ਹੈ (ਇਕ ਗੱਲ ਇਹ ਹੈ ਪੱਥਰ ਸੁਨਤੇ ਨਹੀਂ ਫਰਿਆਦ ਕਿਸੀ ਕੀ ਮੇਹਨਤ ਜ਼ਾਤੀ ਨਹੀਂ ਬੇਕਾਰ ਕਿਸੀ ਕੀ ਇਹ ਸੱਚ ਹੈ ਸਿੱਖ ਕੌਮ ਦੇ ਲੋਕ ਜ਼ਬਰਦਸਤੀ ਲੋਕਾਂ ਨੂੰ ਕਹਿੰਦੇ ਹਨ ਲੋਕ ਸਿੱਖ ਧਰਮ ਨੂੰ ਛੱਡ ਕੇ ਦੁਜੇ ਧਰਮਾਂ ਵਿੱਚ ਜਾਈਂ ਜਾਂਦੇ ਹਨ ਇਹਨਾਂ ਨੇਂ ਉਸ ਦੀ ਕੋਈ ਵਜ੍ਹਾ ਨਹੀਂ ਸਮਝੀ ਅਗਰ ਇਹ ਸਮਝ ਜਾਂਣ ਤਾਂ ਇਹਨਾਂ ਨੂੰ ਪਤਾ ਚੱਲੇ ਇਹ ਕੀ ਗੱਲ ਹੈ ਅੱਜ ਦੇ ਲੋਕ ਰੋਣਾਂ ਨਹੀਂ ਹੱਸਣਾ ਚਾਹੁੰਦੇ ਹਨ ਉਦਾਸ ਨਹੀਂ ਹੋਣਾ ਚਾਹੁੰਦੇ ਧਨਵਾਦ ਜੀ
@KulwantHundal-q3v
@KulwantHundal-q3v 5 ай бұрын
ਧਰਮ ਹੁੰਦਾ ਕੀ ਹੈ ਅਸਲ ਵਿੱਚ ਵੀਰੇ ਮਨੋਕਾਮਨਾ ਜਾਂ ਪੀ ਸੌ ਮਾਇਡ ?
@KulwantHundal-q3v
@KulwantHundal-q3v 5 ай бұрын
ਬਾਕੀ ਭਾਰਤ ਦਾ ਧਰਮ ਵੇਦ ਹੈ ਵੇਦ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਸਰੀਰ ਦਾ ਗਿਆਨ ਇਹ ਆਤਮਾ ਦਾ ਦੱਸੋ ਕਿਹੜੀ ਉੱਥੋਂ ਗੱਲ ਆਤਮਾ ਦੀ ਹੁੰਦੀ ਹੈ ਬਾਵੇ ਹਰਿਮੰਦਰ ਹੋਵੇ
@inderpreetsinghPB02
@inderpreetsinghPB02 28 күн бұрын
ਰੱਬ ਨਾਲ ਜੁੜਨ ਲਈ ਮੰਨ ਸ਼ਾਂਤ ਤੇ ਲਗਨ ਦੀ ਜਰੂਰਤ ਹੈ ਚੁਟਕਲਿਆਂ ਦੀ ਜਰੂਰਤ ਨਈ ਰੱਬ ਪਾਨ ਲਈ
@SandeepsinghKaku
@SandeepsinghKaku 16 күн бұрын
Namaskar mera tuhanu schi tushi bohat sohni gal kahi va
@varshasaini-c3i
@varshasaini-c3i 5 ай бұрын
enni sohni awaaz sun ke....akkhan wich hanju aa gaye❤ Hans Raj Hans ji...bhout sohne te paak Insaan ne...khuda de bande ne....taahin tan sohne lagde ne ❤😊🎉
@gurjantsingh7964
@gurjantsingh7964 5 ай бұрын
ਜਿੰਨੀਂ ਹਲੀਮੀ ਇਸ ਇਨਸਾਨ ਵਿੱਚ ਹੈਂ ਜਿਸ ਰੁਤਬੇ (ਮੁਕਾਮ) ਤੇ ਬੈਠੇ ਨੇ ਹੋਰ ਕਿਸੇ ਵਿੱਚ ਨਹੀਂ ਵੇਖੀ। ਗੰਦੀ ਸਿਆਸਤ ਛੱਡ ਕੇ ਫਿਰ ਸੰਗੀਤ ਦੀ ਦੁਨੀਆਂ ਵਿੱਚ ਆਉਣਾ ਚਾਹੀਦਾ ਹੈ। ਧੰਨਵਾਦ ਮੱਕੜ ਸਾਹਿਬ ਤੁਹਾਡਾ ਏਨੀਂ ਖੂਬਸੂਰਤ ਇੰਟਰਵਿਊ ਕਰਨ ਤੋਂ।
@ronnysingh2645
@ronnysingh2645 5 ай бұрын
kzbin.info/www/bejne/o3S5mp-EYs14fLssi=J-g31qi16kOb-5jG
@editoraujla
@editoraujla 5 ай бұрын
ਜੈ ਬਾਪੂ ਲਾਲ ਬਾਦਸ਼ਾਹ ਜੀ , ਜੈ ਸਾਂਈ ਲਾਡੀ ਸ਼ਾਹ ਜੀ
@bupindersingh5505
@bupindersingh5505 5 ай бұрын
ਮੱਕੜ ਜੀ ਅਸੀਂ ਵੀ ਸਿੱਖ ਹਾ ਬੇਨਤੀ ਆਂ ਸਿੱਖੀ ਦਾ ਨਾਸ ਗੁਰੂਘਰਾਂ ਦੇ ਪ੍ਰਧਾਨ ਜਥੇਦਾਰ ਸੈਕਟਰੀ ਆ ਨੇ ਕੀਤਾ ਬੇੜਾ ਗ਼ਰਕ ਕਰਤਾ
@DilMahla
@DilMahla Ай бұрын
Shi aa yrr ji
@kamikarsingh1346
@kamikarsingh1346 5 ай бұрын
ਹੰਸ ਰਾਜ ਹੰਸ ਬਹੁਤ ਚੰਗਾ ਇਨਸਾਨ ਹੈ ਪ੍ਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ ਇਹਨਾਂ ਦੇ ਵਿਚਾਰ ਬਹੁਤ ਚੰਗੇ ਹਨ ।
@harpreetmoga3369
@harpreetmoga3369 5 ай бұрын
All time my favourite singer ਹੰਸ ਰਾਜ ਹੰਸ ❤ ਬਹੁਤ ਅੱਛੀਆਂ ਗੱਲਾਂ ਕੀਤੀਆ, ਧੰਨਵਾਦ ਮੱਕੜ ਸਾਬ 🙏🏽
@PREETSANDHULOVE1
@PREETSANDHULOVE1 5 ай бұрын
ਜੋ ਮਰਜੀ ਆ। ਬਹੁਤ ਹੀ ਬਾਕਮਾਲ ਗੱਲਾਂ ਸੁਣਾਈਆਂ। ਬਹੁਤ ਸੁੰਦਰ ਵਚਨ। ਬਹੁਤ ਖਰਿਆਂ ਨਾਲੋ ਖੋਟਾ ਹੰਸਰਾਜ ਅਜ ਸੋਹਣਾ ਲੱਗਾ🙏🌹
@satinderkumar18
@satinderkumar18 5 ай бұрын
Bilkul sahi keha tusi
@Singhsandhukhalsa
@Singhsandhukhalsa 4 ай бұрын
Changi gallan Wale duniya ch bahut baithe a....vipta pen te khadan Wale virle a
@freshnew-qu5qr
@freshnew-qu5qr 4 ай бұрын
Lm​@@Singhsandhukhalsa
@King_Shinchan62
@King_Shinchan62 Ай бұрын
Very good
@SunilKumar-gv6fy
@SunilKumar-gv6fy 5 ай бұрын
ਉਸਤਾਦ ਹੰਸਰਾਜ ਹੰਸ ਜੀ,,ਬਹੁਤ ਵਧੀਆ ਤੇ ਬਹੁਤ ਘੈਂਟ ਇਨਸਾਨ,,ਜੀਓ,,ਆਪਣੀ ਗਾਇਕੀ ਚ ਦੁਬਾਰਾ ਆਓ,,ਤੁਹਾਡਾ ਵੈਲਕਮ ਹੈ ਜੀ,,,ਤੁਹਾਡੀ ਗਾਇਕੀ ਦਾ ਕੋਈ ਤੋੜ ਨੀ ਬਾਕਮਾਲ ਗਾਇਕ ਹੰਸਰਾਜ ਹੰਸ ਜਿੰਦਾਬਾਦ
@SM.Music-1313
@SM.Music-1313 5 ай бұрын
Sehi gal aa
@TheInfer948
@TheInfer948 5 ай бұрын
ਸ਼ਾਇਦ ਅਸਲੀ ਹੰਸ ਨੂੰ ਲੋਕਾਂ ਨੇ ਅੱਜ ਪਹਿਲੀ ਵਾਰ ਦੇਖਿਆ ❤❤❤
@ManjinderSingh-wz2my
@ManjinderSingh-wz2my 5 ай бұрын
ਸਿੱਖੀ ਨੂੰ ਕੋਈ ਢਾਹ ਨਹੀ ਲਾ ਸਕਦਾ ਖਾਲਸਾ ਜੁਗੋ ਜੁਗ ਅਟੱਲ ਹੈ ਫਕੀਰਾ ਦਾ ਆਪਣਾ ਰੁਤਬਾ ਹੈ ਫਕੀਰ ਤਾ ਆਪ ਸਤਕਾਰ ਕਰਦੇ ਗੁਰੂ ਸਾਹਿਬ ਦਾ
@surinder474
@surinder474 4 ай бұрын
ਫ਼ਕੀਰ ਕਿਸੇ ਨੂੰ ਬੁਰਾ ਨਹੀਂ ਕਹਿੰਦੇ। ਸਿੱਖ ਗੁਰੂ ਦਾ ਸਤਿਕਾਰ ਵੀ ਕਰਦੇ ਹਨ। ਬਾਕੀ ਫ਼ਕੀਰ ਰੱਬ ਨੇੜੇ ਹਨ
@varunsharma3532
@varunsharma3532 4 ай бұрын
Pr ptaa kiwein lagge ki kehde Gurpreet Singh aka Ram rahim sigh insaan varge ne te kehde asli fakeer ne Te naale jehde fakeer hunde ne ,oh ਭੀਖ te palde ne,te ohnaa kol gaddi changi nahi lagdi
@Sksksk-v5y
@Sksksk-v5y 5 ай бұрын
ਬਹੁਤ ਵਧੀਆ, ਗੱਲ ਕਰਨ ਤੇ ਜਵਾਬ ਦੇਣ ਵਿਚ ਕੋਈ ਸਾਨੀ ਨਹੀਂ,ਸੁਣਕੇ ਚੰਗਾ ਲੱਗਦੈ ❤
@Ashu_041
@Ashu_041 5 ай бұрын
ਜੈ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ❤️🌍🙏🏻ਸੱਚੀ ਸਾਰਕਾਰ ✨🙇🏻
@Believegod_1
@Believegod_1 5 ай бұрын
Ohh lal baba kehda hunda ??
@Ashu_041
@Ashu_041 5 ай бұрын
@@Believegod_1 paji nakodar jake dekhli kon ne ...bappu lal badshah ji data sarkara...🌸🙏🏻
@sapnamanhas7670
@sapnamanhas7670 Ай бұрын
​@@Ashu_041koi k jane Masta de rang 🙏
@harjeetnahar8385
@harjeetnahar8385 5 ай бұрын
ਬਹੁਤ ਵਧੀਆ ਗੱਲਾ ਅਸਲ ਵਿੱਚ ਗੁਰੂਘਰਾ ਨੂੰ ਢਾਹ ਲਾਉਣ ਵਾਲੇ ਗੁਰੂਘਰਾ ਦੇ ਪ੍ਰਧਾਨ ਤੇ ਜਥੇਦਾਰ ਨੇ
@Sara-j4i9q
@Sara-j4i9q 8 күн бұрын
Bhut vdia gl khi. Point👍
@ramtirthkalsi2733
@ramtirthkalsi2733 5 ай бұрын
Bhut anand aya bhaji .... jionde wasde rho. Malik ਤਰੱਕੀਆਂ bakshe makkad saab te hans raj hans ji nu.
@jamadesigallan5356
@jamadesigallan5356 5 ай бұрын
ਹੰਸ ਰਾਜ ਹੰਸ ਜੀ ਵਰਗਾ ਇਨਸਾਨ ਬਣਨਾ ਬਹੁਤ ਮੁਸ਼ਕਲ ਹੈ।ਬਿੱਲਾ ਲਸੋਈ ਮਲੇਰਕੋਟਲਾ
@Virk_Gurpreet.6800
@Virk_Gurpreet.6800 5 ай бұрын
Bande nu pasand na padsnd karna gall ik paase,, par es interview nu sun k bht vdiya lgya,, bht sohniya gallan kitiyan ne..!!
@shamamehta5398
@shamamehta5398 5 ай бұрын
Jai bapu lal badshah ji ❤
@jashanbhatti8004
@jashanbhatti8004 Ай бұрын
Wow sardaar g great waheguru ji
@royaljyot
@royaljyot 23 күн бұрын
Highlighted True self of Sh. Hans Raj Hans.. Thank you dear Simran Makkar
@gurpreetmallhi5840
@gurpreetmallhi5840 5 ай бұрын
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗੑੰਥ
@Jassijalandharwala
@Jassijalandharwala 5 ай бұрын
Waheguru
@ronnysingh2645
@ronnysingh2645 5 ай бұрын
kzbin.info/www/bejne/o3S5mp-EYs14fLssi=J-g31qi16kOb-5jG
@satishitaly4406
@satishitaly4406 5 ай бұрын
ਕਿਥੇ ਲਿਖਿਆ ਹੈ
@gurpreetmallhi5840
@gurpreetmallhi5840 5 ай бұрын
@@satishitaly4406 ਅਰਦਾਸ ਵਿੱਚ ਬਾਕੀ ਮੈਂਨੂੰ ਕਿਸੇ ਡੇਰੇ ਨਾਲ਼ ਕੋਈ ਵਿਰੋਧ ਨਹੀਂ ਜੀ ਸਦਕੇ ਜਾਓ
@Jassijalandharwala
@Jassijalandharwala 5 ай бұрын
@@satishitaly4406 ardass sunya kar
@GurpreetSingh-nq7cp
@GurpreetSingh-nq7cp 5 ай бұрын
ਰੂਹ ਖੁਸ਼ ਹੋ ਗਈ ਇੰਟਰਵਿਉ ਸੁਣਕੇ🙏
@JaggaGill-cp3sh
@JaggaGill-cp3sh 5 ай бұрын
ਖਾੜਕੂਵਾਦ ਦੇ ਦੌਰ ਨੂੰ ਅਣਖਾਂ ਵਾਲ਼ਾ ਦੌਰ ਕਹਿਣਾ ਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਕੈਸਟ ਤੇਰਾ ਅਹਿਸਾਨ ਆ ਸਾਡੇ ਤੇ ਚੱਲ ਗੁੱਸਾ ਗਿਲਾ ਵੀ ਹੈ ਤੁਹਾਡੇ ਨਾਲ਼ ਗਲਤੀਆਂ ਵੀ ਕੀਤੀਆਂ ਤੁਸੀਂ
@MattuBoys-e5m
@MattuBoys-e5m 5 ай бұрын
Oh song mere massar ji Huna ne likheya c . harjit Satara ji .te nal uncle Johal vidhipur wale 🙏
@MattuBoys-e5m
@MattuBoys-e5m 5 ай бұрын
Ve tu vehla vigar gaya . Rall gaya tere nal Sitara . Shiksa ulti Dinda eh tainu Johal Vidhi pur wala . 🙏
@ShamsherSingh-k6b
@ShamsherSingh-k6b 5 ай бұрын
​@@MattuBoys-e5mਅਸੀਂ ਬਚਪਨ ਵਿਚ ਬਹੁਤ ਸੁਣੇ ਇਹ ਗੀਤ❤❤❤
@gursharnsingh8202
@gursharnsingh8202 3 ай бұрын
❤ babu lal badshah ji❤❤❤❤
@purnimaruth
@purnimaruth 22 күн бұрын
ਹੰਸ ਰਾਜ ਹੰਸ ਜੀ ਐਨੀ ਉੱਚੀ ਹਸਤੀ ਨੇ ਅੱਜ ਪਤਾ ਲੱਗਾ Thanks for this ਅਨਮੋਲ video 🌹🙏🏻
@AnkushKumar-du7gs
@AnkushKumar-du7gs 5 ай бұрын
waah rooh nu sukoon milya… hansrajhans ji diya galla sunn k..❤️❤️❤️❤️❤️❤️❤️
@sonusandhu7152
@sonusandhu7152 5 ай бұрын
ਬਾਕਮਾਲ ਇੰਟਰਵਿਊ ਮੱਕੜ ਸਾਹਿਬ ਨੇ ਕੀਤੀ ਹੈ ਬਾਕਮਾਲ ਹੀ ਇੰਟਰਵਿਊ ਹੰਸਰਾਜ ਹੰਸ ਜੀ ਨੇ ਦਿੱਤੀ ਹੈ ਆਨੰਦ ਆ ਗਿਆ❤
@surjitkhosasajjanwalia9796
@surjitkhosasajjanwalia9796 5 ай бұрын
ਦੋਆਬੇ ਦੇ ਲੋਕ ਬਹੁਤ ਘੱਟ ਕਿਸੇ ਨੂੰ ਮੰਦਾ ਬੋਲਦੇ ਨੇ ਇਹ ਇੱਕ ਸਚਾਈ ਹੈ,,
@THETOXICcc2.0
@THETOXICcc2.0 5 ай бұрын
Ahoo kyuki bua di kuri naal te viah kraandectagi nhi bolde😂😂
@rajanvsingh6789
@rajanvsingh6789 5 ай бұрын
@@THETOXICcc2.0 ਬਾਈ ਕੋਈ sense ਹੋਈ ਤੇਰੀ ਗੱਲ ਦੀ? ੳਪਰ ਬਾਈ ਨੇ ਕਿਨਾ ਸੋਹਣਾ ਪਿਆਰ ਦੀ ਗੱਲ ਦਾ ਮੈਸਜ ਦਿੱਤਾ ਤੁਂ ਆ ਕੇ ਸਾਰਾ ਦੁਆਬਾ ਇੱਕੇ ਖਾਨੇ ਚ ਪਾ-ਤਾ! ਤੇਰੀ ਕਿਸੇ ਰਿਸਤੇਦਾਰੀ ਚ ਕੀਤਾ ਹੋਓ ਕਿਸੇ ਨੇ ਤੁ ਸਾਰੇਆਂ ਤੇ ਕਿਵੇਂ ਗੱਲ ਮੱੜ੍ਹ ਸਕਦਾਂ?!
@Nsingh63
@Nsingh63 5 ай бұрын
​@@THETOXICcc2.0 ... tu manu ek viyah wali photo bhej de and with proof k kese dobabe de sikh munde ne apni cousin nal viyah keta hove... viyah di photo te proof oh ohdi saki cousin c.. te 5 lakh lejii mere toe... suniyan sunayian gallan te muh chak k jakeen nai kar layida hunda.. saale landdu
@JattJuliet7056
@JattJuliet7056 5 ай бұрын
​@@THETOXICcc2.0 tikja saalya kutaapa o chdu khandaan bhul j gaa
@855walepb37
@855walepb37 5 ай бұрын
​@@THETOXICcc2.0tanu kine kya bakwas kari jnda
@CharanjitSingh-wg3jj
@CharanjitSingh-wg3jj 5 ай бұрын
ਬਹੁਤ ਖੂਬਸੂਰਤ ਪੇਸ਼ਕਸ਼...ਹੰਸ ਰਾਜ ਹੰਸ ਸਾਬ ਤੇ ਮੱਕੜ ਸਾਬ ❤
@Kakkar45brother
@Kakkar45brother 5 ай бұрын
Jai bapu lal badshah ji
@kanwaljitsinghsangowal304
@kanwaljitsinghsangowal304 Ай бұрын
ਕੂਕ ਪਪੀਹੇ ਵਾਲੀ ਕੈਸੇਟ ਪਤਾ ਨਹੀਂ ਕਿੰਨੀ ਵਾਰੀ ਸੁਣੀ ਜਦ ਉਹ ਮਾਰਕੀਟ ਵਿੱਚ ਆਈ ਸੀ ਸਾਨੂੰ ਤਾਂ ਉਹੀ ਹੰਸ ਚਾਹੀਦਾ ਜੀ ਸੰਗੀਤ ਨੂੰ ਸਮਾਰਪਤ ਸੀ
@KulwinderSingh-hw6tx
@KulwinderSingh-hw6tx 5 ай бұрын
ਹੰਸਰਾਜ। ਜਿਦਾਂ।ਬਾਦ।❤❤❤🎉🎉🎉
@ravgrewal6098
@ravgrewal6098 3 сағат бұрын
Wah end te ta bs rooh khush hogyii 🥲🥲🥲🥲❤️
@fbviralvideos3767
@fbviralvideos3767 5 ай бұрын
Bhut sohni interview mzaa aya hans raj bhut vdiya jii
@maheshkumarverma6599
@maheshkumarverma6599 8 күн бұрын
Wah gi wah aaj di gal bat ton bahut badi sikh prapt kiti. Malak सबना नो चर्दि कलां च रखे 🌹🌹🌹🌹🌹🌹
@ssingh2252
@ssingh2252 5 ай бұрын
ਸਿੱਖੀ ਨੂੰ ਕਿਸੇ ਤੋਂ ਕੋਈ ਖ਼ਤਰਾ ਨਹੀਂ!
@OGKANG-i2o
@OGKANG-i2o 5 ай бұрын
bilkol apnea to he khtra
@nanakdaamrit
@nanakdaamrit 5 ай бұрын
Apne kon ne? ​@@OGKANG-i2o
@ronnysingh2645
@ronnysingh2645 5 ай бұрын
kzbin.info/www/bejne/o3S5mp-EYs14fLssi=J-g31qi16kOb-5jG
@ShaanPreet-z7y
@ShaanPreet-z7y 5 ай бұрын
Nanak. Saaab. Ta. Naak. Saab aa waheguru ji i m proud sikh
@varinderjitsingh1581
@varinderjitsingh1581 5 ай бұрын
Sikhi nu promote krn Wale fr kyu Rola paande aaa k sikhi khtre ch aaaa
@VarinderKumar-uc4qd
@VarinderKumar-uc4qd 5 ай бұрын
ਹੰਸ ਰਾਜ ਹੰਸ ਬਹੁਤ ਵਧੀਆ ਇਨਸਾਨ ਹੈ 🙏🙏
@gurutech7088
@gurutech7088 5 ай бұрын
ਮੱਕੜ ਵੀਰ ਜੀ ਬਹੁਤ ਵਧੀਆ ਤੇ ਜਾਰੀ ਰੱਖੋ ਤੇ ਤੁਸੀਂ ਆਪਣੀ ਸਿੱਖ ਕੌਮ ਨੂੰ ਜਗਾਓ ਬਹੁਤ ਚੰਗਾ ਉਪਰਾਲਾ ਸਿੱਖ ਕੌਮ ਨੂੰ ਜਗਾਉਣ ਲਈ ਜਾਰੀ ਰੱਖੋ ਤੇ ਸਿੱਖ ਕੌਮ ਵਿੱਚ ਵੱਧ ਰਹੇ ਅੰਧ ਵਿਸ਼ਵਾਸ ਤੇ ਆਪਣੀ ਪੱਤਰਕਾਰੀ ਜਰੀਏ ਆਪਣੇ ਪੰਜਾਬ ਦੇ ਲੋਕਾਂ ਨੂੰ ਸਹੀ ਰਸਤੇ ਤੇ ਲਿਆਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗਰੂ ਜੀ ਦੀ ਫਤਿਹ
@ronnysingh2645
@ronnysingh2645 5 ай бұрын
kzbin.info/www/bejne/o3S5mp-EYs14fLssi=J-g31qi16kOb-5jG
@varinderjitsingh1581
@varinderjitsingh1581 5 ай бұрын
Veer ethe mai tuhanu eh swaal pushna chahnda aaa k oh kom hi khadi jehri so jawe te jehri kom so jawe ohnu jgaun te v oh neendr ch hi rhndi aaa
@ThrowbackThursdayCricket
@ThrowbackThursdayCricket 27 күн бұрын
Bai ji Makkar sahib and Hans raj Hans inspiration video
@RamanpreetkaurNahar
@RamanpreetkaurNahar 5 ай бұрын
Hans raj hans ustad ji rab tenu chardi kalan rakhe .moga
@harmanshard7884
@harmanshard7884 5 ай бұрын
Hans Raj Hans je great insan
@GurveerSinghhappy
@GurveerSinghhappy 5 ай бұрын
ਬਾਪੂ ਲਾਲ ਬਾਦਸ਼ਾਹ ਜੀ ਕੋਟਨ ਕੋਟਨ ਸਲਾਮ ਹੰਸ ਭਾਜੀ ਬਹੁਤ ਸੋਹਣਾ ਐਂਟਰਵੂ ਕਰਨ ਲੱਗੇ ਹੋ ਬਹੁਤ ਮਜਾ ਆ ਰਿਹਾ ਹੈ
@Believegod_1
@Believegod_1 5 ай бұрын
Lal baba kehda hunda ??
@husan1139
@husan1139 Ай бұрын
​@@Believegod_1jehde fakir di gal krda c, ohna vicho ik
@PremSingh-qx1tx
@PremSingh-qx1tx 5 күн бұрын
ਮੱਕੜ ਸਾਹਿਬ ਸਲਾਮ ਹੈ ਤੁਹਾਨੂੰ ....ਕਿਸੇ ਨੇ ਵੀ ਕਿਸੇ ਤੋਂ ਪਰਿਵਾਰਕ ਸਵਾਲ ਨਹੀਂ ਪੁਛਿਆ ।ਸਲਾਮ ਹੈ ਤੁਹਾਡੀ ਪਤਰਕਾਤਾ ਨੂੰ ।ਸਰਵ..ਸ੍ਰੀ ਹੰਸ ਰਾਜ ਹੰਸ ਨੇ ਬਹੁਤ ਸੁਲਝਿਆ ਹੋਇਆ ਜਵਾਬ ਦਿੱਤਾ ।
@worshiperstephangill2197
@worshiperstephangill2197 5 ай бұрын
ਹੰਸਰਾਜ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀਆਂ nic person
@paramjitgill3967
@paramjitgill3967 5 ай бұрын
Bass gala hi han
@husan1139
@husan1139 Ай бұрын
​@@paramjitgill3967ki yr tera ki mada kita ohne
@bigdaddyscode
@bigdaddyscode 19 күн бұрын
Makkar is a very conservative person he actually making Sikhism lower
@gurpreetgill4711
@gurpreetgill4711 5 ай бұрын
Very good interview. I always look forward to Hans Raj Hans ji interview . I don’t understand why people say bad things about him . Makkar Saab , can you interview S Ajmer Singh ji ? I think Yadwinder should learn from you how to patiently take interview .
@ManinderSingh-ti3cd
@ManinderSingh-ti3cd 26 күн бұрын
Bahut sohne te nek vichar hans bhai ji , chardikla vich rakhe rab
@sukhwantsingh8350
@sukhwantsingh8350 5 ай бұрын
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
@SushilSumli
@SushilSumli 5 ай бұрын
Punjabi gurua te peeran fakira di dharti a .ithe sab rah ghar de a .samjan wale di gal a .murshad log sai lok nal jude diya gaalan ne ek rab da ghar ibadat wala ek ishq ibaadat wala ..sab rab di khed a
@karkinnakarkachu
@karkinnakarkachu 5 ай бұрын
❤❤❤❤❤❤❤❤❤❤❤❤❤❤Ishq ka rutba Ishq he jaane
@AshokKumar-yn4uz
@AshokKumar-yn4uz 5 ай бұрын
ਵੋਟਾਂ ਵੇਲੇ ਤਾਂ ਆਪਣੇ ਆਪ ਨੂੰ ਸਾਈਂ ਕਹੀ ਜਾਂਦਾ ਸੀ, ਹੁਣ ਪੂਰਨ ਸ਼ਾਹ ਕੋਟੀ ਵੀ ਯਾਦ ਆ ਗਿਆ, ਪਾਲਿਟਿਕਸ ਵਿੱਚ ਜਾਕੇ ਇਹਨੇ ਬਹੁਤ ਵੱਡੀ ਗਲਤੀ ਕਰ ਲਈ
@HarkaranSingh-m8h
@HarkaranSingh-m8h Ай бұрын
ਜੈ ਸਾਂਈ ਦੀ ਜੀ
@Preet-w5y
@Preet-w5y 5 ай бұрын
ਸਮਝ ਸਕੇ ਨਾ ਲੋਕ ਸਿਆਣੇ ਇਸ਼ਕ ਦਾ ਰੁਤਬਾ ਇਸ਼ਕ ਹੀ ਜਾਣੇ
@GsVirk-n9s
@GsVirk-n9s Ай бұрын
ਇਹ ਬਹੁਤ ਵਧੀਆ ਗੱਲ ਕੀਤੀ ਹੈ
@subreet
@subreet 4 күн бұрын
Makar veer Ajj ਵਾਲੇ interview de ਨਾਲ Hans raj ਹੁਰਾਂ waste full respect 🙏 ਆਈ ਵਾਹਿਗੁਰੂ ਵਾਹਿਗੁਰੂ ਜੀ
@nizamulhaq4713
@nizamulhaq4713 3 ай бұрын
bohat waddia gall baat sunya ji raab veer hans raj hans tu sehat ty jindage devey ameen , nizamul haq shidhu from karachi pakistan waheguru ji ka khalsa waheguru ji ke fateh,
@INDERVARAN-b9c
@INDERVARAN-b9c 5 ай бұрын
Almast sachi sarkar bapu lal badshah sarkar ji
@Darbarbapulalbadshah786
@Darbarbapulalbadshah786 5 ай бұрын
Jai bapu lal badshah ji🙏
@jiwanjsingh7460
@jiwanjsingh7460 4 ай бұрын
Such a great artist, such deep knowledge...such a pity he went into politics..such a pity he couldn't support farmers...
@bharatDeshKiBaat
@bharatDeshKiBaat 5 ай бұрын
10 ਸਾਲ ਤੋਂ ਮੁਰਾਦ ਸ਼ਾਹ ਜਾ ਰਹੇ ਹਾਂ | ਕਦੀ ਕਿਸੇ ਨੇ ਕੋਈ ਵਹਿਮ ਭਰਮ ਨਹੀਂ ਪਾਇਆ | ਇਹ ਰੂਹਾਨੀਅਤ ਦੀ ਗੱਲ ਹੈ | ਓਥੇ ਬੈਠ ਕੇ ਸ਼ਾਂਤੀ ਮਿਲਦੀ ਹੈ ਤੇ ਬੰਦਾ ਉਸ ਰੱਬ ਨੂੰ ਯਾਦ ਕਰਦਾ ਹੈ | ਕੋਈ ਚਮਤਕਾਰ ਨਹੀਂ ਦਿਖਾਉਂਦਾ | ਸਿਰਫ ਇਕ ਜਰੀਆ ਹੈ ਰੱਬ ਨੂੰ ਯਾਦ ਕਰਨ ਦਾ | ਗੁਰੂਘਰ ਲਈ ਤੇ ਮੰਦਿਰ ਲਈ ਵੀ ਉਹਨਾਂ ਹੀ ਮਾਣ ਸਤਕਾਰ ਤੇ ਓਥੇ ਵੀ ਜਾ ਕੇ ਰੱਬ ਨੂੰ ਮਿਲਣ ਦਾ ਰਸਤਾ ਮਿਲਦਾ ਹੈ | Comparison ਨਾ ਕਰੋ | ਹਾਂ ਕੁਝ ਲੋਗ ਜੋ ਬੱਸ ਹਰ ਜਗਾਹ ਆਪਣੇ ਮਤਲਬ ਲਯੀ ਜਾਂਦੇ ਆ ਕਿ ਮੈਨੂੰ ਆ ਮਿਲ ਜੇ ਤੇ ਇਨੀ ਵਾਰੀ ਆਯੁ | ਕੁਝ ਗ਼ਲਤ ਸੋਚ ਨਾਲ ਅਉਂਦੇ ਤੇ ਮਾਹੌਲ ਖਰਾਬ ਕਰਦੇ | ਉਹ ਹਰ ਜਗਾਹ ਹੁੰਦੇ ਲੋਗ | ਰੱਬ ਤਾ ਇਕ ਹੀ ਹੈ ਓਹ ਜਿਸਦਾ ਕੋਈ ਅਕਾਰ ਰੂਪ ਨਹੀਂ ਪਰ ਉਸਨੂੰ ਪੂਜਨ ਦੇ ਅਲਗ ਅਲੱਗ ਰਸਤੇ ਆ 🙏
@sapnamanhas7670
@sapnamanhas7670 Ай бұрын
Bilkul sahi bolya dil nu skoon jha milda ohte Jaa k ❤🙏
@MANISINGH-ds9eu
@MANISINGH-ds9eu 5 ай бұрын
Waaaah waaah ustad Hans Raj Hans sir ji 🌹 Ajj sachi kamal dee gaal baat kiti ❤️
@jaspalSingh-e7h
@jaspalSingh-e7h 6 ай бұрын
ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਨਾਮੁ ਜਪਿ ਨਿਰਮਲ ਕਰਮ
@nivedan4355
@nivedan4355 5 ай бұрын
ਹਰਿ ਕੋ ਨਾਮੁ
@BALWINDERSINGH-kd6dg
@BALWINDERSINGH-kd6dg 5 ай бұрын
Veer is salok samagg kisey kisey nu anni ya
@GurbhejSingh-od3oy
@GurbhejSingh-od3oy 5 ай бұрын
ਵੀਰ ਗੁਰਬਾਣੀ ਲਿਖਣੀ ਹੁੰਦੀ ਤਾਂ ਚੰਗੀ ਤਰ੍ਹਾਂ ਦੇਖ ਕੇ ਸ਼ੁੱਧ ਲਿਖਿਆ ਕਰੋ ਐਵੇਂ ਨਾ ਕਰਿਆ ਕਰੋ ਇਹ ਗੁਰੂ ਸਾਹਿਬ ਜੀ ਦੀ ਬਾਣੀ ਆ ਐਵੇਂ ਬੇਅਦਬੀ ਨਾ ਕਰਿਆ ਕਰੋ
@mikkagermany001
@mikkagermany001 5 ай бұрын
Jio ਚੰਗੀ ਸੋਚ
@Arnavlovekirat
@Arnavlovekirat 5 ай бұрын
ਅੱਜ ਪਿਹਲੀ ਵਾਰ ਦੇਖੀਆ ਕਿ ਇਕ ਮਹਾਨ ਲ਼ੇਖਕ ਅਤੇ ਦੂਜਾ ਮਹਾਨ ਸ਼ਾਈਅਰ 🙏🙏🙏🙏 ਦੋਨਾ ਨੂ ਸਲਾਮ ਆ
@chhinderram3765
@chhinderram3765 5 ай бұрын
Punjabiat nu panjAbi khatam karrahe hun
@SandeepKaler-b6o
@SandeepKaler-b6o 5 ай бұрын
Both legend ਗੁਰਦਾਸ ਮਾਨ and ਹੰਸ ਰਾਜ ਸਾਹਿਬ 🙏🏻🙏🏻❤❤gems of punjab 💎💎
@beantwalia
@beantwalia 5 ай бұрын
Dova Ne Hi Punjab Ch Deravaad nu Permote kita..
@satnamsinghghuman6776
@satnamsinghghuman6776 5 ай бұрын
Dona ne hi dereya nu parmote kita te rajj ke youth nu murakh bnaya ihna dona nu sikh koum nal koi matlab ni bs dhera vadd chalana te panjab nu bedharmi bnana
@BaldevSingh-co2sq
@BaldevSingh-co2sq 5 ай бұрын
ਬੰਦੀਆਂ ਪੈਰੀਂ ਝਾਂਜਰਾਂ ਪਾਓ ਚੂੜੀਆਂ ਪਾਓ ਰੰਗ ਬਰੰਗੀਆਂ ਫਿਰ ਬੰਦਾ ਮਹਾਨ ਐ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Ай бұрын
​@@satnamsinghghuman6776yuth nu sikh parmoter vi nhi bacha paye ,,?? Bus apne ap nu na sudharo dujian dian kamia kaddde rho,,, sorority 🤔🤔
@RAMMalke
@RAMMalke 5 ай бұрын
Hans raj Hans very good man
@careerontop3941
@careerontop3941 Ай бұрын
Brilliant interview on religion, youth nu vekhna chahiye da tanjo akal aave
@jodhagill4760
@jodhagill4760 5 ай бұрын
ਹੰਸ ਰਾਜ ਹੰਸ ਜੀ ❤ ਬਹੁਤ ਵਧੀਆ ਢੰਗ ਨਾਲ ਗੱਲ ਲਈ ਧੰਨਵਾਦ
@KulwantHundal-q3v
@KulwantHundal-q3v 5 ай бұрын
ਉਹ ਤਾਂ ਸਹੀ ਹੈ ਪਰ ਤੁਸੀ ਦੱਸ ਸਕਦੇ ਹੋ ਬੰਦਾ ਕਿਉਂ ਆਉਂਦਾ ਇੱਥੇ ਤੇ ਧਰਮ ਕੀ ਹੁੰਦਾ ਕਿਉਂ ਹੁੰਦਾ
@chahal840
@chahal840 5 ай бұрын
@@KulwantHundal-q3vmain tah vekhyaa padhke sara kuj same question layi ! K insan kyu banaya ki maksad a dunia te aun da kera test a eh ! Christianity ch v clear answer nahi millya ! Judaism ch v ni ! Hinduism ch tah bilkul e aiwe kj ni haiga stories aa ! Islam ch ess chz tee badi lambi clear chz aa jera jwaab dindi aa ‘ aj kal tah easy aaa online saria books payiaa aa ! Khud research krke vkh sare religions ch ! Jera answer millya dkh lyi
@GurpreetSingh-nq7cp
@GurpreetSingh-nq7cp 5 ай бұрын
ਵਧੀਆ ਬੰਦਾ ਹੰਸ ਰਾਜ ਹੰਸ
@sanjeevsumman2140
@sanjeevsumman2140 5 ай бұрын
🌷🌹ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ ਸਤ ਭਾਖੇ ਰਵਿਦਾਸ 🙏🏻🌷🌹
@CJ21605
@CJ21605 5 ай бұрын
Eh shalok kinha ne likheya aa ?
@Flup_YouTuber
@Flup_YouTuber 5 ай бұрын
ਇਹ ਸਲੋਕ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਵੱਲੋਂ ਰਚਿਆ ਹੋਇਆ ਹੈ
@sanjeevsumman2140
@sanjeevsumman2140 5 ай бұрын
​@@CJ21605 🌷ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਾ ਸਬਦੁ ਬਾਣੀ ਵਿੱਚ ਦਰਜ਼ ਹੈ 🙏🏻🌷🌹
@harwindersinghvicky1253
@harwindersinghvicky1253 2 ай бұрын
Jai santaan di❤
@sohanbarpaga3092
@sohanbarpaga3092 12 күн бұрын
ਇਹ ਕਬੀਰ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਹੈ ਗੁਰੂ ਰਵਿਦਾਸ ਜੀ ਪ੍ਰਤੀ.
@moananahar1727
@moananahar1727 19 күн бұрын
Hans Raj Hans Ji is indeed a legendary Indian singer and politician, known for his powerful and soulful voice. He is a renowned artist in the Punjabi music industry and has also sung in various other languages, including Hindi and Urdu. Hans Raj Hans Ji has been awarded numerous accolades for his contributions to music, including the Padma Shri, one of India's highest civilian honors.
@ssproduction9567
@ssproduction9567 5 ай бұрын
Hans raj hans is great man ਸਾਫ ਦਿਲ ਇਨਸਾਨ ਹੈ
@folksaajmusic8278
@folksaajmusic8278 5 ай бұрын
ਥੋਡੇ ਘਰ ਆਉਂਦਾ ?? ਧਿਆਨ ਰੱਖੀਂ ਰਸੋਈ ਵੱਲ ਝਾਕਣੇ ਨੀ ਯਾਰ ਰੱਖੀ ਦੇ
@ronnysingh2645
@ronnysingh2645 5 ай бұрын
kzbin.info/www/bejne/o3S5mp-EYs14fLssi=J-g31qi16kOb-5jG
@SukhjinderDrsukh
@SukhjinderDrsukh 16 күн бұрын
Makkar di game pau jaroor . Pta ni hun kdo paa jawe.. 😅
@arnsthans8850
@arnsthans8850 5 ай бұрын
ਹੰਸ ਰਾਜ ਹੰਸ ਜੀ ਦੇ ਗੁਰੂ ਜੀ ਪੂਰਨ ਸ਼ਾਹਕੋਟੀ ਜੀ ਦਾਂ ਸ਼ੈਦ ਪੁਰ ਦੇ ਇਕ ਪਰਿਵਾਰ ਦੇ ਨਾਲ ਮੇਲਜੋਲ ਸੀ ਉਹਨਾਂ ਦਾਂ ਪੁਤ ਬਣਿਆਂ ਹੋਇਆ ਸੀ ਉਹ ਪਰਿਵਾਰ ਮੇਰੇ ਨਾਨਕੇ ਸੁਹਰੇ ਹਨ ਮੈਨੂੰ ਵੀ ਕਿਸੇ ਨੇਂ ਦੱਸਿਆ ਸੀ ਧਨਵਾਦ ਉ
@HotelKumar-lg5nf
@HotelKumar-lg5nf 5 ай бұрын
jai bapu lal badshah ji
@ਰਮੇਸ਼ਸੋਨੂਮੋਦਗਿਲ
@ਰਮੇਸ਼ਸੋਨੂਮੋਦਗਿਲ 5 ай бұрын
ਚੰਗੀ ਗੱਲ ਬਾਤ ਆਨੰਦ ਆ ਗਿਆ
@yoyomajedar6712
@yoyomajedar6712 19 сағат бұрын
ਬਹੁਤ ਵਧੀਆ❤
@Walkamritsar02
@Walkamritsar02 5 ай бұрын
ਪਹਿਲੀ ਵਾਰ ਹੰਸ ਰਾਜ ਹੰਸ ਦੀ ਇੰਟਰਵਿਊ ਕਿਸੇ ਹੱਦ ਤੱਕ ਵਧੀਆ ਲੱਗੀ। ਰਾਜਨੀਤੀ ਚ ਨਹੀਂ ਸੀ ਜਾਣਾ ਚਾਹੀਦਾ
@simranjitkaur6258
@simranjitkaur6258 5 ай бұрын
Hans raj hans bade hi thadey subha dey 🙏
@nickybains231
@nickybains231 Ай бұрын
Beautiful interview ❤
@thevaluesworld6285
@thevaluesworld6285 5 ай бұрын
Hans Bhaji Tusi dil jitt Léa ajjj very Beautiful Vichaar Interview Bravo ਮੱਕੜ ਸਾਬ 🫡👍🌿🌲
@darshansinghriasti5285
@darshansinghriasti5285 5 ай бұрын
Good hans raj hans
@reshamembroidery3871
@reshamembroidery3871 16 күн бұрын
🎉 ਬਹੁਤ ਹੀ ਸੋਹਣੇ ਪ੍ਰਸ਼ਨ ਬਹੁਤ ਹੀ ਸੁੰਦਰ ਉੱਤਰ ਬਹੁਤ ਹੀ ਸੁੰਦਰ ਆਵਾਜ ਦੇ ਮਾਲਿਕ ਹੰਸਰਾਜ ਹੰਸ ਜੀ ਨੇਕ ਇਨਸਾਨ
@pankajrattu8193
@pankajrattu8193 5 ай бұрын
ਦਰਬਾਰ ਕਿਸੇ ਕਲਾਕਾਰ ਕਰਕੇ ਮਸ਼ਹੂਰ ਨਹੀਂ ਹੁੰਦੇ ਮੱਕੜ ਰਿਪੋਰਟਰ
@amarjitsingh2775
@amarjitsingh2775 5 ай бұрын
ਫ਼ੇਰ ਵੀਰ ਕਲਾਕਾਰ ਲੋਕਾਂ ਦੇ ਦਰਬਾਰਾ ਤੇ ਗਾਇਕ ਕਿਉਂ,
@gurjeetsingh3860
@gurjeetsingh3860 5 ай бұрын
Aaj kal bhedchal hai
@H.singh11
@H.singh11 5 ай бұрын
Fer kis karke hunde aa.. main dasda rape karke fuddu bnon karke jhoot bol ke dar paida krke eh aa raaz..
@sukhjitsingh0738
@sukhjitsingh0738 5 ай бұрын
Hunde ne veere ...
@kamalsaab5535
@kamalsaab5535 5 ай бұрын
ਬਹੁਤ ਹੀ ਵਧਿਆ ਗੱਲਬਾਤ, ਕੋਈ ਫੁੱਦੂ ਗੱਲ ਨੀ, ❤
@piyushkhanna8259
@piyushkhanna8259 5 ай бұрын
🙏🙏🙏🙏🙏bhut vadiyah hans raj ji interview sach bolya sach dasya Jai sai ji 🙏🙏Jai rabb di 🙏🙏
@guestedsingh129
@guestedsingh129 5 ай бұрын
ਹੰਸ ਰਾਜ ਰੂਹਾਨੀਅਤ ਦੀ ਗੱਲ ਕਰਦਾ ਮੱਕੜ ਸਹਿਬ ਦੀ ਸੋਚ ਤੋਂ ਦੂਰ ਦੀ ਗੱਲ a
@manmohanlal9336
@manmohanlal9336 5 ай бұрын
Sach Baba beas da sis h hans raj hans
@Prabintown
@Prabintown 5 ай бұрын
Love you Hans bhaaji always ❤
@Kakkar45brother
@Kakkar45brother 5 ай бұрын
Jai baba murad shah ji
@anilkumar-it2rv
@anilkumar-it2rv Ай бұрын
great interview ,,,Hans ji tusi great ho....aapji de ne bhut acha samjhya ...thank you hans bhaji
@gauravjaria191
@gauravjaria191 5 ай бұрын
Hans Raj Hans de ajj vi fan aa , duniye Jo marji kahve.
@bittuphotography3391
@bittuphotography3391 4 ай бұрын
Last te bhut sohni gal khi ..Bhalwan , gwayiya ,te fakir nu pyar di nigah nal dekho shi keha ❤❤❤❤❤❤❤❤❤❤❤
@Nonanona-c9s
@Nonanona-c9s 5 ай бұрын
Har kisey da hak hai oh jithay marji apna"sur- jhukavay".. im hindu and i also visit and respect " fakir laddi sai ji"...
@Nonanona-c9s
@Nonanona-c9s 5 ай бұрын
Leader saley mere gol- mol gal kar skdey, but jo vee nakodar barbar wich ass rakhda oh insan bilkul 'sida' boluga..
@kazampurkabooterclub2583
@kazampurkabooterclub2583 Ай бұрын
Bahut sohna jawab ditta dil jit lya ajj fir ik war hans ji parnaam ❤aa tahanu
@kamaljitsidhu5567
@kamaljitsidhu5567 5 ай бұрын
ਹੰਸ ਬਾਈ ਜੀ ਬਹੁਤ ਕਮਾਲ ਦੀ ਗੱਲਬਾਤ , ਜਿੰਦਾਬਾਦ !
@JaskaranSingh-rm7my
@JaskaranSingh-rm7my 5 ай бұрын
Akhan Band krke J koi 10 Kanjar yaad kariye tan Ustaad ji Hans Raj Pehle 3 Kanjran vich aunde aa
@mrockpatiala
@mrockpatiala 5 ай бұрын
ਸੰਤਾਂ ਬਿਨਾਂ ਕਦੇ ਵੀ ਧਰਤੀ ਸੁੰਨੀ ਨਹੀਂ ਹੋਈ ਨਾ ਹੋਵੇਂਗੀ
@baldevsingh2464
@baldevsingh2464 5 ай бұрын
ਸਾਰੇ ਬ੍ਰਮਗਿਆਨੀਆਂ ਨੂੰ ਦਿਲ ਤੋਂ ਪ੍ਰਣਾਮ ਜੀ 🙏🙏🙏 ❤️❤️❤️
@SonuKapoor-b4b
@SonuKapoor-b4b 4 ай бұрын
Aaj main aap ka murid ho gaya Hans ji 🙏 proud of you 🎉
@mohindersunda6539
@mohindersunda6539 5 ай бұрын
Vvvvv good real story and good thoughts and good theam for people’s lot of thanks to Shri Hans raj Hans we should learn some things from him love to sanget also god creative power and sewa to sanget
@lovelydhillo4675
@lovelydhillo4675 Күн бұрын
Wah mza aa gya
@paramjitlal1997
@paramjitlal1997 5 ай бұрын
Hans paji salaam aap jee nu❤❤❤❤❤❤❤❤
@r90travel
@r90travel 5 ай бұрын
Osho 👌👌👌 - HANS RAJ HANS GAVE PERFECT REPLY
She wanted to set me up #shorts by Tsuriki Show
0:56
Tsuriki Show
Рет қаралды 8 МЛН
$1 vs $500,000 Plane Ticket!
12:20
MrBeast
Рет қаралды 122 МЛН
요즘유행 찍는법
0:34
오마이비키 OMV
Рет қаралды 12 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН