Canada 'ਚ ਪੜ੍ਹਾਈ ਕੀਤੀ, ਨਸ਼ੇ ਕੀਤੇ, ਜੇਲ੍ਹ ਕੱਟੀ ਪਰ ਇੱਕ ਘੋੜੀ ਨੇ ਬਦਲੀ ਜ਼ਿੰਦਗੀ ਤੇ ਸਿਰਜ ਦਿੱਤਾ ਪਟਿਆਲਾ 'ਚ ਸਵਰਗ

  Рет қаралды 133,710

Daily Post Punjabi

Daily Post Punjabi

4 жыл бұрын

Canada 'ਚ ਪੜ੍ਹਾਈ ਕੀਤੀ, ਨਸ਼ੇ ਕੀਤੇ, ਜੇਲ੍ਹ ਕੱਟੀ ਪਰ ਇੱਕ ਘੋੜੀ ਨੇ ਬਦਲੀ ਜ਼ਿੰਦਗੀ ਤੇ ਸਿਰਜ ਦਿੱਤਾ ਪਟਿਆਲਾ 'ਚ 'ਸਵਰਗ'
#DailyPostPunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Пікірлер: 332
@gurpreetsinghsandhu3023
@gurpreetsinghsandhu3023 4 жыл бұрын
ਬਹੁਤ ਅਹਿਮ ਜਾਣਕਾਰੀ ਦਿੱਤੀ ਵੀਰ ਤੇਰਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ
@rehansaxena636
@rehansaxena636 4 жыл бұрын
ਰੱਬ ਦਾ ਬੰਦਾ , ਅਸਲੀ ਸ਼ਖ਼ਸੀਅਤ ਓਹੀ ਹੁੰਦੀ ਜਿਹੜਾ ਬੰਦਾ ਆਪਣੀ ਬੁਰਾਈਆਂ ਨੂੰ ਦੁਨੀਆਂ ਦੇ ਸਾਹਮਣੇ ਲੇ ਕੇ ਆਵੇ , ਦੁਨੀਆਂ ਅਗਹੇ ਚੰਗਾ ਤਾਂ ਹਰ ਕੋਈ ਬਣ ਜਾਂਦਾ ਹੈ। ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏
@iqbalbrar2942
@iqbalbrar2942 4 жыл бұрын
Sahi
@ridhamsing5845
@ridhamsing5845 4 жыл бұрын
ਵੀਰ ਏਨਾ ਸੱਚਾ ਬੰਦਾ ਰਬੀ ruu ਚਿਹਰੇ ਤੇ ਨੂਰ ਮਜਾ ਆ ਗਿਆ
@palwinderbatth4930
@palwinderbatth4930 4 жыл бұрын
ਵੀਰ ਬਹੁਤ ਖੁਸ ਰੂਹ ਹੈ ਸੱਚਾ ਬੰਦਾ ਹੈ ਰੱਬ ਤੇਨੂੰ ਹਮੇਸ਼ਾ ਖੁਸ਼ ਰੱਖੇ ਵੀਰ
@davindersinghsandhu7080
@davindersinghsandhu7080 3 жыл бұрын
ਬਹੁਤ ਵਧੀਆ ਜੀ ਵੀਰ ਜੀ
@manatsandhupb88
@manatsandhupb88 4 жыл бұрын
ਰੱਬ ਦੇ ਦਰਸ਼ਨ ਹੋ ਗਏ ਸੱਚੀ
@BhupinderSingh-de5jc
@BhupinderSingh-de5jc 4 жыл бұрын
ਸਾਡੇ ਨੌਜਵਨਾਂ ਨੂੰ ਇਸ ਵੀਰ ਤੋ ਸਿੱਖਿਆ ਲੈਣੀ ਚਾਹੀਦੀ ਅਾ ਕਿਉਕਿ ਸਰਕਾਰ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਕਾਲੀ ਕਾਂਗਰਸ ਨੇ
@amnindergillgill5493
@amnindergillgill5493 4 жыл бұрын
ਬਿੱਲਕੁਲ ਸੱਚੀਆਂ ਗੱਲਾਂ ਕੀਤੀਆਂ ਵੀਰ ਨੇ
@ujagarsingh8803
@ujagarsingh8803 4 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਜੀ, ਅਕਾਲ ਪੁਰਖ ਵਾਹਿਗੁਰੂ ਜੀ ਸਭ ਤੇ ਕਿਰਪਾ ਰੱਖਣ ਇਸ ਵੀਰ ਵਾਂਗੂੰ ਸਾਰੇ ਪੰਜਾਬ ਦੇ ਵੀਰ ਨੱਸ਼ੇ ਛੱਡ ਦੇਣ,
@ParamjitSingh-gc5xu
@ParamjitSingh-gc5xu 4 жыл бұрын
Love you veer ji
@ujagarsingh8803
@ujagarsingh8803 4 жыл бұрын
@@ParamjitSingh-gc5xu love you too veer ji
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣ
@ujagarsingh8803
@ujagarsingh8803 4 жыл бұрын
@@videosforyou9715 ਠੀਕ ਹੈ ਵੀਰ ਜੀ ਸ਼ੇਅਰ ਕਰ ਦਿੰਦੇ ਹਾਂ, ਕਿਸਾਨ ਦਿਹਾੜੀ ਜੋਤਾ ਕਰਨ ਵਾਲੇ ਸਭ ਰਗੜੇ ਜਾਣਗੇ ਜੀ ਹੋ ਸਕਦਾ ਕੋਈ ਇਹ ਪੋਸਟ ਪੜਕੇ ਕੁਝ ਕਰ ਸਕੇ ,,
@sukhwindersandhu1945
@sukhwindersandhu1945 4 жыл бұрын
0
@sukhpalsinghpunjabi6293
@sukhpalsinghpunjabi6293 4 жыл бұрын
ਬਹੁਤ ਵਧੀਆ ਗੱਲਬਾਤ ਵੀਰ। ਜੇਕਰ ਇਸ ਤਰ੍ਹਾਂ ਪੰਜਾਬ ਦੇ ਮੁੰਡੇ ਸੋਚਣ ਲੱਗ ਜਾਣ ਤਾਂ ਫਿਰ ਉਹੀ ਸਾਡਾ ਸੋਨੇ ਦੀ ਚਿੜੀ ਵਾਲਾ ਪੰਜਾਬ ਮੁੜ ਆਉ। ਪੰਜਾਬ ਤਾਂ ਹੁਣ ਖਤਮ ਹੌਣ ਤੇ ਆ। ਨੌਜਵਾਨ ਪੀੜੀ ਇਸ ਨੂੰ ਬਚਾਅ ਸਕਦੀ ਹੈ।
@kulwantsingh-gf7mi
@kulwantsingh-gf7mi 4 жыл бұрын
ਪੰਜਾਬੀਓ ਨਸ਼ੇ ਛੱਡ ਦਿਓ
@paramdeepsidhu2353
@paramdeepsidhu2353 4 жыл бұрын
7
@mohitsahota767
@mohitsahota767 4 жыл бұрын
Ki 7 bai 7 din ho gai nasha shde nu
@jass6805
@jass6805 4 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੈ ਵੀਰੇ
@tarsemharike1461
@tarsemharike1461 4 жыл бұрын
ਮਿਹਨਤ ਨੂੰ ਸਲਾਮ ਵੀਰ ❣️❣️
@kuldipsingh306
@kuldipsingh306 4 жыл бұрын
ਸੱਚੀਆਂ ਗੱਲਾਂ ਨੇ ਵੀਰ ਦੀਆ
@gbababakhtora6059
@gbababakhtora6059 4 жыл бұрын
ਹੱਥ ਬੰਨ੍ਹ ਕੇ ਬੇਨਤੀ ਹੈ ਜੀ
@jksingh6858
@jksingh6858 3 жыл бұрын
Very nice video mere chhote vir thanks
@sukhvirsingh1255
@sukhvirsingh1255 4 жыл бұрын
Kaim
@charanjitgill2527
@charanjitgill2527 4 жыл бұрын
tusi try te karde pa .veery gd veerji
@amanpreetsingh7865
@amanpreetsingh7865 4 жыл бұрын
Bht sohna aprala keta veer 😘😘😘😘😘😘😘😘😘😘😘😘😘
@KulwantSingh-ff4ju
@KulwantSingh-ff4ju 4 жыл бұрын
ਬਹੁਤ ਵਧੀਆ ਲੱਗਾ
@balbirsingh-qx3eq
@balbirsingh-qx3eq 3 жыл бұрын
Very nice video veer ne khul ke sach dasiya sare nave munidya lai bahut changi sedh diti Manpreet Waheguru ji lambian umeran te trakian bakhsan ...God bless you
@prabhtoor2709
@prabhtoor2709 3 жыл бұрын
Siraaaaaaaa
@harjindersingh9753
@harjindersingh9753 4 жыл бұрын
Good
@gopinatt9731
@gopinatt9731 3 жыл бұрын
Sachiya galan Bai .. salute a vr ehoji soch nu
@harkeeratbarn5511
@harkeeratbarn5511 4 жыл бұрын
Ver g dil khus hu gea love you ver
@SukhwinderKaur-ug3iy
@SukhwinderKaur-ug3iy 4 жыл бұрын
Bot Vadiya veere ji massage
@kamalboyal8723
@kamalboyal8723 4 жыл бұрын
Very nice love you Manpreet bro
@gurshindersandhu3680
@gurshindersandhu3680 4 жыл бұрын
Bilkul Sachi gal ha Bahu de my bro
@shubvirk7820
@shubvirk7820 3 жыл бұрын
Bahut vdia Manpreet Bhau
@amandeepsingh5483
@amandeepsingh5483 4 жыл бұрын
Bhi yrr sirra nature tre ❤️❤️❤️❤️❤️❤️🥰🥰🥰👌👌
@Rajpuracarwashpb3986
@Rajpuracarwashpb3986 4 жыл бұрын
Bahot vadia bangea sara kuch Manpreet veer ji, rab hor tarakian bakhshe.
@lovejot8482
@lovejot8482 4 жыл бұрын
Bai sirra hi a bahut gaint
@hatindersharma8637
@hatindersharma8637 4 жыл бұрын
Bai ji tuhadi galaan sunke bhut vadiya lageya te ....ik inspiration mili hai...tuhadey ton.....really happy for you Bai ji.....God bless you....Mai tuhanu zaroor milunga jado Patiala Aaya.... Baba ji hamesha mehar rakhan tuhadey te.🌹😊
@SandeepKumar-dx8lc
@SandeepKumar-dx8lc 4 жыл бұрын
Nic paji
@jacobherren6354
@jacobherren6354 4 жыл бұрын
Bilkul sehi gallan kitiya veer ne.
@baghsingh2032
@baghsingh2032 4 жыл бұрын
Bhut khoob veere
@baljeetsingh1249
@baljeetsingh1249 4 жыл бұрын
Vary good 22 ji love you
@vickyboothgarh166
@vickyboothgarh166 4 жыл бұрын
ਭਾਜੀ ੲਿਸੇ ਤਰਾਂ ਦੀ ਕਹਾਣੀ ਟਿਕ ਟੋਕ ਸਟਾਰ ਗੋਰਾ ਬੂਥਗੜ ਦੀ ਹੈ,,,,,,Usdi bhi interview kardo
@sandeepgrewal2075
@sandeepgrewal2075 4 жыл бұрын
very nice
@nexion5144
@nexion5144 4 жыл бұрын
Very good veer
@ranaheerakhan8931
@ranaheerakhan8931 3 жыл бұрын
You are God Gifted and Great Lovely Right Person. Really appreciated Personality. Love you my lovely Sweets Beautiful Great Brother, Always Kush Rahein. Have a wonderful Times. Amen Suma Amen.
@kulwant747
@kulwant747 4 жыл бұрын
Waheguruji
@ranaheerakhan8931
@ranaheerakhan8931 3 жыл бұрын
Very great excellent information. You have a beautiful heart. I am impressed you. Wish you Very best of luck. Allah Pak Appni Khas Rahmat Farmay. AMEN
@writerguri4088
@writerguri4088 4 жыл бұрын
ਘੈਂਟ ਬੰਦਾ ਬਾਈ
@bollywoodandpollythikana2286
@bollywoodandpollythikana2286 4 жыл бұрын
Main khud is Cho Nikalya bie g Bdi mushkil nal
@SurinderKumar-zl7dr
@SurinderKumar-zl7dr 4 жыл бұрын
Good bhaji
@charanjitgill2527
@charanjitgill2527 4 жыл бұрын
har kam waste time lagthe .veer tusi jindgi jen late.god bless you veerji
@chamandeepkaurathwal4030
@chamandeepkaurathwal4030 4 жыл бұрын
One of the best video. God bless him always.
@manpreetsidhusaifdipurbhau4311
@manpreetsidhusaifdipurbhau4311 3 жыл бұрын
Thanks alot
@N.K1313
@N.K1313 4 жыл бұрын
True soul
@SandeepSingh-ui2be
@SandeepSingh-ui2be 4 жыл бұрын
Waaa niky veer buhat saaf dil da banda god bless you bro
@sardarasingh7115
@sardarasingh7115 4 жыл бұрын
Great 👍
@baggasinghprabhpal
@baggasinghprabhpal 4 жыл бұрын
ਸਿਰਾ ਲਾ ਤਾ ਮਨਪ੍ਰੀਤ ਵੀਰ । ਬਸ ਐਂਡ ਆ ਇਸਤੋਂ ਅੱਗੇ ਖਤਮ ਸਭ ਕੁਛ । ਚੜ੍ਹਦੀਕਲਾ । ਯਾਰਾਂ ਦਾ ਯਾਰ ਮਨਪ੍ਰੀਤ ਸੇਫਦੀਪੂਰ।
@SukhwinderSingh-mv7rd
@SukhwinderSingh-mv7rd 4 жыл бұрын
Good work y
@rajinderkaursidhu6777
@rajinderkaursidhu6777 4 жыл бұрын
Veerji thuanu sat salma🙏🙏👌👌👌
@Its_jatt47
@Its_jatt47 4 жыл бұрын
Vre dil khush krta tusi Luv u a vadde veer Dilo respect a vre tnu
@deepdj1357
@deepdj1357 4 жыл бұрын
Bai ji bahut vadia msg ditta I like it sachi yr Bai bahut bahut vadia uprala Kita ji
@punjabnewsno.1886
@punjabnewsno.1886 4 жыл бұрын
👍👍👍
@ManpreetSingh-ck3nb
@ManpreetSingh-ck3nb 4 жыл бұрын
Good y
@gurmukhsinghdhaliwal8446
@gurmukhsinghdhaliwal8446 4 жыл бұрын
ਗੋਲਡੀPP ਤੇ 🙏LIVE ਹੋ ਕੇ ਲੱਖਾਂ ਸਿਧਾਣਾ ਤੇ🏃‍♂ ਮੰਤਰੀ ਦੁਆਰਾ ਲਾਏ ਦੋਸ਼ਾਂ ਦਾ👈 ਗੁਰਮੁੱਖ ਸਿੰਘ ਧਾਲੀਵਾਲ ਵਲੋਂ ਕਰਾਰਾ ਜਵਾਬ✍️
@berujgarpunjab9809
@berujgarpunjab9809 4 жыл бұрын
Chal Landu Asi tera bakvas nae sun na Asi sirf Gurpreet veer nu sun na h I like it farm house
@berujgarpunjab9809
@berujgarpunjab9809 4 жыл бұрын
Manpreet jindabad
@OhiSandhu
@OhiSandhu 4 жыл бұрын
@@berujgarpunjab9809 hahA
@user-fp1nt9sl3v
@user-fp1nt9sl3v 4 жыл бұрын
Veer ji sare janvar ta dekha dinde. Baki bai di gallan sun k man khush ho gaya.
@jaspreet3028
@jaspreet3028 4 жыл бұрын
Manpreet veer boht nice person aa m veer nu milya v aa
@vishalpal8122
@vishalpal8122 3 жыл бұрын
I am from Joshtalk Punjabi media house if u have manpreet phone no or facebook profile please let me know
@KulwantSingh-ff4ju
@KulwantSingh-ff4ju 4 жыл бұрын
ਸ਼ੈਫਦੀਪੁਰ ਸਾਬ ਦੇ ਕੈਪਟਨ ਨਾਲ ਬਹੁਤ ਜਿਆਦਾ ਸਬੰਧ ਸੀ
@blevewneela7480
@blevewneela7480 4 жыл бұрын
22,g att a☆👍
@mallsandhu8882
@mallsandhu8882 4 жыл бұрын
Bahut vadia manpreet...Jeonde vasde raho....
@parminderkaur4153
@parminderkaur4153 4 жыл бұрын
Salute 22 g
@sukhmandhillon5032
@sukhmandhillon5032 4 жыл бұрын
Good vr
@inderjitsinghchahal383
@inderjitsinghchahal383 4 жыл бұрын
Nice man
@harmansahi4956
@harmansahi4956 4 жыл бұрын
Bhut vadiya vr
@gurtejpb1114
@gurtejpb1114 4 жыл бұрын
Nice brother 🙏
@tajinderkahlon7342
@tajinderkahlon7342 4 жыл бұрын
Good kita veer.jehre jehre insan ne eh time apne pinde te handa k bahar niklya ja oh jan da ja rab...
@rajindersingh7911
@rajindersingh7911 4 жыл бұрын
Very nice vr kaim brother
@amarjeetsinghdhillon232
@amarjeetsinghdhillon232 3 жыл бұрын
Good 👍
@bharmaltoksiya1931
@bharmaltoksiya1931 3 жыл бұрын
Very nice job
@mannagra9825
@mannagra9825 4 жыл бұрын
Sahi gal aa
@nobbygillnobbygill4656
@nobbygillnobbygill4656 4 жыл бұрын
Salute brother
@PreetSingh-vv1dq
@PreetSingh-vv1dq 4 жыл бұрын
Bhut vdia gla kitiya
@gaganwaraich3127
@gaganwaraich3127 4 жыл бұрын
Vry Gud veer 👍👍😍
@varindersinghdhaliwal4305
@varindersinghdhaliwal4305 4 жыл бұрын
God bless you bro 👍👌👌👌🙏🏼🙏🙏
@sunnyguru1376
@sunnyguru1376 3 жыл бұрын
Att a ver
@Live_5911
@Live_5911 4 жыл бұрын
Nic work sir g
@ramanjitkaur5016
@ramanjitkaur5016 4 жыл бұрын
Bahut sohni video
@navjotjosan5979
@navjotjosan5979 4 жыл бұрын
hji ryr g
@pallicheema2980
@pallicheema2980 4 жыл бұрын
nice
@davindersinghsamra3366
@davindersinghsamra3366 4 жыл бұрын
God bro very nice
@sheoli2947
@sheoli2947 4 жыл бұрын
Gud job
@ARSHDEEPBATTH-zs2ho
@ARSHDEEPBATTH-zs2ho 4 жыл бұрын
Love you manpreet veere ♥️♥️♥️♥️ Ma Bai nu milea hoea😄♥️♥️
@sukgpal9822
@sukgpal9822 4 жыл бұрын
Good bro good
@sukhdevsingh8051
@sukhdevsingh8051 3 жыл бұрын
good job
@RavinderSingh-hj5kl
@RavinderSingh-hj5kl 4 жыл бұрын
Eh bai de soccha bahout vadyia aa
@VijayKumar-gn8id
@VijayKumar-gn8id 4 жыл бұрын
22 Salute Aa
@harbanskaur180
@harbanskaur180 4 жыл бұрын
Waheguruji mehr karna ji
@navjotjosan5979
@navjotjosan5979 4 жыл бұрын
hji sachi gal g ryt g satnam waheguru ji
@amanpreetsingh7865
@amanpreetsingh7865 4 жыл бұрын
🙏🏻🙏🏻🙏🏻
@sonifirozpuria7776
@sonifirozpuria7776 4 жыл бұрын
Very nice
@bollywoodandpollythikana2286
@bollywoodandpollythikana2286 4 жыл бұрын
Salute you bro
@avtarsidhu5959
@avtarsidhu5959 4 жыл бұрын
Bhut vadia y
@VickySingh-nl8kf
@VickySingh-nl8kf 4 жыл бұрын
Good manperet sidhu saab
@khwahishsoi5518
@khwahishsoi5518 4 жыл бұрын
CANADA WARGI COUNTRY HAUNDA.
@mohitsahota767
@mohitsahota767 4 жыл бұрын
Othe ta pure milda bai nale koi side effect v nhi nale govt aap dindi aw jida apne rashan milda oda othe chitta mulda nazare ne bai
@navaldeepsingh4935
@navaldeepsingh4935 4 жыл бұрын
Mohit Sahota bro tainu kine keha govt aap chita dindi? Evein kolo e
@dharamjitsingh2153
@dharamjitsingh2153 4 жыл бұрын
Very good god bless you🙏🙏
@Rohitkumar-ol8lg
@Rohitkumar-ol8lg 4 жыл бұрын
Bravo man
@honeysaggu7297
@honeysaggu7297 4 жыл бұрын
sahi gal a
@guribhikhi5048
@guribhikhi5048 4 жыл бұрын
Nice bro.... ਜੀਓ... Manpreet Singh
@JATTBADSTUDIO
@JATTBADSTUDIO 4 жыл бұрын
V good bro....💪
Inside Out Babies (Inside Out Animation)
00:21
FASH
Рет қаралды 11 МЛН