Canada Full Live Show Amar Singh Chamkila Amarjot Chamkila Canada Akhada

  Рет қаралды 152,376

Tiwana Music Evolution

Tiwana Music Evolution

Күн бұрын

Пікірлер: 235
@ravithind5005
@ravithind5005 6 ай бұрын
ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਜੀ ❤ ਤੋਂ ਬਾਈ ਨੂੰ Live ਦੇਖ ਤਾਂ ਨਹੀਂ ਸਕੇ ਪਰ ਤੁਹਾਡੇ ਮਿਹਨਤ ਨਾਲ ਪਾਏ ਅਖਾੜੇ Live feeling ਦਿੰਦੇ ਨੇ ਜੀ । ਸਦਾ ਲਈ ਅਮਰ ਜੋੜੀ ਫੇਰ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।
@RaviKumar-hi4oe
@RaviKumar-hi4oe 5 ай бұрын
🙏
@ravithind5005
@ravithind5005 5 ай бұрын
@@RaviKumar-hi4oe ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਦਾਸ ਰਵਿੰਦਰ ਸਿੰਘ ਰਵੀ ਥਿੰਦ ਜੀ
@dilbagsandhu-bc1he
@dilbagsandhu-bc1he 5 ай бұрын
ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆਂ ਤੋਂ ਲੈ ਕੇ 465 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ🙏ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ ਅਤੇ ਗਰੀਬਾਂ ਦੀਆਂ ਕੁੜੀਆਂ ਨੂੰ ਵਿਆਹ ਮੌਕੇ ਪੈਸਿਆਂ ਦੀ ਮੱਦਦ ਵੀ ਦਿੰਦੇ ਸੀ 🌱🫡 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ, ਕੁਲਦੀਪ ਮਾਣਕ, ਮੁਹੰਮਦ ਸਦੀਕ ਜਿਹਨਾਂ ਫਿਰੌਤੀ ਦੇ ਕੇ ਨਕਲੀ ਸਿੰਘ ਦੀਪਾ ਹੇਰਾ ਵਰਗੇ 4 ਦੱਲਿਆਂ ਤੋਂ ਮਰਵਾਇਆ ....!! ਜੇ ਐਡੇ ਸੂਰਮੇ ਸੀ ਤਾਂ ਦੱਸ ਕੇ ਆਉਂਦੇ ਪ੍ਰੰਤੂ ਇਹ ਅਸਲੀ ਸਿੰਘ ਨਹੀਂ ਸੀ, ਇਹਨਾਂ ਨੇ ਹੀ ਅਸਲੀ ਸਿੰਘਾਂ ਨੂੰ ਬਦਨਾਮ ਕੀਤਾ ਸੀ !!
@Harjinderbrar-j2e
@Harjinderbrar-j2e 5 ай бұрын
ਬਾਈ ਚਮਕੀਲਾ ਅਤੇ ਅਮਰਜੋਤ ਵਰਗੇ ਬਹੁਤ ਹੀ ਮਸ਼ਹੂਰ ਕਲਾਕਾਰ ਵੀਰ ਤਾਂ ਭਾਗਾਂ ਨਾਲ ਹੀ ਕਦੇ ਕਦੇ ਹੀ ਦੁਨੀਆਂ ਭਰ ਦੀ ਬਹੁਤ ਖਾਸ ਮਹਾਨ ਧਰਤੀ ਪੰਜਾਬ ਦੇ ਵਿਚ ਜਨਮ ਲੈਂਦੇ ਹਨ।ਪਰ ਕਾਸ਼ ਇੰਨਾਂ ਦੀ ਜੀਵਨ ਹੀ ਬਹੁਤ ਘੱਟ ਸਮੇਂ ਲਈ ਹੁੰਦਾ ਹੈ। ਧੰਨਵਾਦ ਜੀਉ।
@jagannath2922
@jagannath2922 5 ай бұрын
ਬਾਈ ਜੀ!...ਚਮਕੀਲਾ ਇੱਕ ਇਲਾਹੀ ਰੂਹ ਸੀ। ਉਸ ਨੇ ਅਜਿਹੀਆਂ ਸੱਚਾਈਆਂ ਲਿਖੀਆਂ ਅਤੇ ਗਾਈਆਂ,ਜੋ ਕਿ ਉਹਦੇ ਵੀ ਸਾਹਮਣੇ ਆਈਆਂ ਹਰ ਇੱਕ ਦੇ ਸਾਹਮਣੇ ਆਉਣਗੀਆਂ। ਚਮਕੀਲੇ ਬਾਈ ਜੀ... ਮੈਂ ਤੁਹਾਨੂੰ ਬਹੁਤ miss ਕਰਦਾਂ ਹਾਂ।
@kuldeeprajput7276
@kuldeeprajput7276 5 ай бұрын
Ture...❤
@jagjitkumar2446
@jagjitkumar2446 5 ай бұрын
ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਹੀ ਵਧੀਆ ਚਮਕੀਲਾ ਅਮਰਜੋਤ ਜੀ ਦਾ ਅਖਾੜਾ, ਧੰਨਵਾਦ ਵੀਰੇ 🙏
@BaljinderKaur-gu1kd
@BaljinderKaur-gu1kd 5 ай бұрын
ਰੱਬਾ ਇੱਕ ਵਾਰ ਦੋਬਾਰਾ ਇਸ ਧਰਤੀ ਤੇ ਭੇਜ ਦਿਓ🙏😭ਚਮਕੀਲਾ ਜੀ ਤੇ ਬੀਬੀ ਅਮਰਜੋਤ ਕੌਰ ਜੀ ਨੂੰ😭😭
@sukhvirsingh3362
@sukhvirsingh3362 5 ай бұрын
ਅਮਰ ਆਵਾਜ਼ਾਂ ਸਦਾ ਹੀ ਅਮਰ ਰਹਿਣ ਗੀਆਂ,ਦੋ ਅਖਾੜਾ ਵੇਖਣ ਦਾ ਸੌਭਾਗ ਪ੍ਰਾਪਤ ਹੋਇਆ ਬਹੁਤ ਵਧੀਆ ਸਟੇਜ ਹੁੰਦੀ ਸੀ ਕੋਈ ਜਵਾਬ ਨਹੀਂ ਵਾਹਿਗੁਰੂ ਸਦਾ ਹੀ ਚਰਨਾਂ ਵਿਚ ਨਿਵਾਸ ਬਖਸ਼ੇ ❤👋
@peterhundal8108
@peterhundal8108 5 ай бұрын
ਚਮਕੀਲਾ ਕਲਾ ਦਾ ਸਮੁੰਦਰ ਸੀ ਪਰ ਹੁਣ ਆਈ ਫਿਲਮ ਨੇਂ ਚਮਕੀਲੇ ਨੂੰ ਕਲਾ ਦਾ ਪ੍ਰਤੀਕ ਬਣਾ ਦਿੱਤਾ ਹੈ
@shindersingh5708
@shindersingh5708 5 ай бұрын
ਧੰਨਵਾਦ ਵੀਰ ਜੀ ਨਹੀਂ ਰੀਸਾਂ ਵੀਰ ਚਮਕੀਲਾ ਅਤੇ ਅਮਰਜੋਤ ਦੀਆਂ ਨਾ ਇੰਨਾ ਵਰਗਾ ਜੰਮਨਾ ਨਾ ਜੰਮਿਆ ❤❤ ਅਮਰ ਜੋੜੀ ਜ਼ਿੰਦਾਬਾਦ ❤❤🎉🎉
@satwindersharma5678
@satwindersharma5678 6 ай бұрын
20 km ton cycle te asi 3 bande Garmi de mausam ch asi Chamkila ji da program dekhan gaye c 1987 ch
@harmonium7sur35
@harmonium7sur35 5 ай бұрын
ਚਮਕੀਲਾ ਜੋ ਸਮਾਜ ਵਿੱਚ ਵੇਖਦਾ ਸੀ, ਉਹੀਓ ਲਿੱਖਦਾ ਗਾਉਂਦਾ ਸੀ, ਬਹੁਤ ਵਧੀਆ ਸਿੰਗਰ ਸੀ,
@5911entertainment
@5911entertainment 5 ай бұрын
ਬਹੁਤ ਵੱਡਾ ਉਪਰਾਲਾ ਟਿਵਾਣਾ ਸਾਬ੍ਹ-
@SONYMaan-qr5fm
@SONYMaan-qr5fm 5 ай бұрын
ਚਮਕੀਲਾ ਵਰਗੀ ਰੀਸ ਨਹੀਂ ਹੋਣੀ ਅੱਜ ਕਲ ਦੇ ਲੱਡੂ ਕਲਾਕਾਰ ਤੋ ❤🎉❤🎉❤
@AnjanaSingh-dy7xt
@AnjanaSingh-dy7xt 5 ай бұрын
He was great, but diljeet is also good. Every generation have such talent
@SukhdevSingh-up7ed
@SukhdevSingh-up7ed 6 ай бұрын
ਧਾਕੜ ਸਟੇਜ ਸੀ ਚਮਕੀਲੇ ਤੇ ਅਮਰਜੋਤ ਦੀ ਲੋਕ ਸਾਹ ਰੋਕ ਕੇ ਸੁਣਦੇ ਸੀ ਚਮਕੀਲੇ ਦਾ ਆਖਾੜਾ 1981 ,ਚ ਦੋ ਵਾਰ ਸਟੇਜ ਸੁਣੀ ਸੀ ਕਮਾਲ ਦਾ ਕਲਾਕਾਰ ਸੀ ਚਮਕੀਲਾ
@kuldeeprajput7276
@kuldeeprajput7276 5 ай бұрын
आप बहुत खुश किस्मत है जिन्होंने चमकीला जी अमरजोत जी को लाइव शो में देखा है
@gurbakhshishsinghsohi3084
@gurbakhshishsinghsohi3084 5 ай бұрын
ਬੁਰਾ ਹੈ ਵਿਛੋੜਾ ਚਮਕੀਲੇ ਬਾਈ ਦਾ ਮਿੱਤਰਾ ਦੇ ਨਾਲ ਧੋਖਾ ਨਹੀ ਕਮਾਂਈਦਾ 😢😢😢😢😢😢😢😢😢😢😢😢😢😢😢😢😢
@lalharbans838
@lalharbans838 3 ай бұрын
ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ ਇਹ ਜੋੜੀ ਆਪਣੀ ਮੌਤ ਨਾਲ ਨਹੀਂ ਮਰੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਹੈ। ਰਹਿੰਦੀ ਦੁਨੀਆਂ ਤੱਕ ਇਹਨਾਂ ਦੀ ਅਵਾਜ਼ ਸਾਡੇ ਕੰਨਾਂ ਵਿੱਚ ਗੂੰਜਦੀ ਰਹੇਗੀ।❤❤❤❤❤❤❤❤❤
@allsalution1947
@allsalution1947 5 ай бұрын
ਤੁਫਾਨ ਵਾਂਗੂ ਆਇਆ ਤੁਫਾਨ ਵਾਂਗੂ ਚਲਾ ਗਿਆ।
@DarshanSingh-v1v7h
@DarshanSingh-v1v7h 5 ай бұрын
ਤੂਫਾਨ ਤੂਫਾਨ ਹੀ ਹੂਦਾ
@karankamboz5445
@karankamboz5445 6 ай бұрын
ਨਹੀਂ ਜਮਨਾ ਦੁਬਾਰਾ ਚਮਕੀਲਾ ਅਮਰਜੋਤ ਦੀ ਜੋੜੀ ਵਰਗਾ ਕਲਾਕਾਰ ❤
@KK-Karma.
@KK-Karma. 6 ай бұрын
ਆ ਸ਼ੋ ਦੇਖ ਕੇ ਸ਼ਿੰਦੇ ਦੀ ਨੀਂਦ ਤਾਂ ਹਰਾਮ ਹੋ ਗਈ ਹੋਊ
@jatinpandit7551
@jatinpandit7551 6 ай бұрын
ਬਾਕਮਾਲ ਯਾਰ ‌। ਵੀਰ ਤੁਸੀਂ ਦੁਬਾਰਾ ਜਾਣ ਪਾ ਤੀ ਆਹ ਸਾਰੇ ਅਖਾੜੇ ਦਿਖਾ ਕੇ ❤
@preetpawar16
@preetpawar16 5 ай бұрын
ਕਿਉਂ?
@karankamboz5445
@karankamboz5445 5 ай бұрын
@@preetpawar16 ਇਸ ਲਈ ਕਿਉਕਿ ਚਮਕੀਲਾ ਜੀ ਲਿਖਦੇ ਵੀ ਆਪ ਸਨ । ਧੁਨਾਂ ਵੀ ਆਪ ਬਣਵਾਉਂਦੇ ਸਨ । ਫੇਰ ਆਵਾਜ਼ ਬਕਮਾਲ । ਤੇ ਮੈਨੂੰ ਨਹੀਂ ਲਗਦਾ ਕਿ ਪੰਜਾਬ ਚ ਮੁੜ ਤੋਂ ਏਹੋ ਜਹੀ ਮਹਾਨ ਹਸਤੀ ਦੁਬਾਰਾ ਜਨਮ ਲਵੇ
@tirathsingh6539
@tirathsingh6539 5 ай бұрын
ਸੱਚੀ ਦਿਲ ਜਿੱਤ ਲਿਆ ❤❤❤
@SudarshanKumar-i7u
@SudarshanKumar-i7u 6 ай бұрын
Greatest Diamond Jodi Legend Ustad Amar Singh Chamkila Sahib ji & Mata Amarjot Kaur ji an International brand 🌍 Chamkila Sahib ji is only great Writer, Composer, Musician & Singer. Chamkila Sahib ji is only King of Punjabi Music. Chamkila Sahib ji is only Rockstar of Punjabi Music 👍🔥❤️
@balkarsingh-gi9cp
@balkarsingh-gi9cp 3 ай бұрын
ਅਮਰ ਸਿੰਘ ਚਮਕੀਲਾ ਬਹੁਤ ਹੀ ਮਹਾਨ ਕਲਾਕਾਰ ਸੀ, ਇਸ ਤਰ੍ਹਾਂ ਜੋਸ਼ ਨਾਲ ਗਾਉਣਾ ਸਿਰਫ ਚਮਕੀਲਾ ਬਾਈ ਜੀ ਦੇ ਹਿੱਸੇ ਆਇਆ ਹੈ।
@krishnalucky502
@krishnalucky502 5 ай бұрын
ਵਾਕਿਆ ਹੀ ਉਸ ਦਾ ਸਹੀ ਰਖਿਆ ਸੀ ਮਾਪਿਆ ਨੇ।। ਧਨੀ ਰਾਮ।ਓਹ ਸੁਰਾ ਦਾ ਧਨੀ ਸੀ।।ਜੋਂ ਧਨੀ ਤੋਂ ਚਮਕ ਕੇ ਚਮਕੀਲਾ ਬਨ ਗਿਆ।❤
@janaksingh5653
@janaksingh5653 2 ай бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਅਮਰ ਸ਼ਹੀਦ ਜੋੜੀ ਮਾਰਨ ਵਾਲੇ ਨੂੰ ਨਰਕਾਂ ਵਿੱਚ ਵਾਸਾ ਹੋਵੇ
@avtarsidhu5776
@avtarsidhu5776 5 ай бұрын
ਅਜਿਹਾ ਪਹਿਲਾ ਗਾਇਕ ਸੀ ਅਮਰ ਚਮਕੀਲਾ ਸਟੇਜ ਸ਼ੁਰੂ ਵੀ ਧਾਰਮਿਕ ਗਾਣੇ ਤੇ ਸ਼ੁਰੂ ਕਰਦਾ ਸੀ ਤੇ ਲਾਸਟ ਪਲਾਂ ਵਿੱਚ ਵੀ ਧਾਰਮਿਕ ਗਾਉਂਦਾ ਸੀ ਕਿਹੜੇ ਪਾਸਿਓਂ ਲੱਚਰ ਸੀ ਸ਼ਰਮ ਕਰੋ ਕਹਿਣ ਵਾਲਿਉ
@surinderbarsat9427
@surinderbarsat9427 5 ай бұрын
ਮੈ ਲਾਈਵ ਦੇਖਿਆ ਸਾਡੇ ਪਿੰਡ ਕੋਲ ਖੇੜੀ ਮੁਸਲਮਾਨੀ ਆਇਆ ਚਮਕੀਲਾ ਜੀ ਅਮਰਜੋਤ ਜੀ ਪੂਰਾ ਪ੍ਰੋਗਰਾਮ ਦੇਖਿਆ ਜੀ,, ਮੈ ਪੰਜਬੀ ਕਲਾਸ ਸੀ ਸਾਰੇ ਸਕੂਲ ਦੇ ਬੱਚੇ ਬਸਤੇ ਛੱਡ ਸਕੂਲ ਵਿਚੋਂ ਭੱਜ ਗਏ ਅਖਾੜਾ ਦੇਖਣ ਐਸੇ ਟਾਈਮ ਨੀ ਆਉਣੇ ਬਾਈ ਜੀ,,,
@bhagatsinghfans2115
@bhagatsinghfans2115 6 ай бұрын
Sabh to vadh loka da piar khattan vala kalakar amar singh chamkila, rabb v ohde naal hunda hai jis naal lok hunde ne
@krishnalucky502
@krishnalucky502 5 ай бұрын
ਮੈਨੂੰ ਲਗਦਾ ਇਸ ਅਖਾੜੇ ਤੋ ਬਾਦ ਹੀ ਓਹ ਕੈਨੇਡਾ ਤੋਂ ਇੰਡੀਆ ਆਯਾ ਸੀ।ਜੀਵੇ ਫਿਲਮ ਵਿਚ ਦੱਸਿਆ।ਕੁਛ ਟਾਈਮ ਬਾਦ ਕਤਲ ਹੋ ਗਿਆ ਸੀ।ਚਮਕੀਲਾ ਦੀ ਬੇਟੀ ਨੇ ਇੰਟਰਵਿਊ ਵਿਚ ਵੀ ਕਿਹਾ ਕੇ ਓਸ ਵਕਤ ਓਹ ਕੈਨੇਡਾ ਤੋ ਆਏ ਸੀ ਸਾਰਾ ਪੈਸਾ ਘਰ ਹੀ ਰੱਖਦੇ ਸੀ ਚਮਕੀਲਾ ਸਾਬ।ਜੋਂ ਕਿ ਮੌਤ ਵਾਲੇ ਦਿਨ ਅਮਰਜੋਤ ਦੇ ਪਿਤਾ ਤੇ ਮਾ ਨੇ ਸਾਰਾ ਸਾਂਭ ਲਿਆ।।ਜਿਸ ਕਰ ਕੇ ਰੌਲਾ ਪਿਆ ਬੀ ਓਹ ਸਾਰਾ ਪੈਸਾ ਜੋਂ ਬੈਂਕ ਵਿਚ ਸੀ ਘਰ ਵਿਚ ਸੀ ਓਹ ਸੋਨਾ ਕਿੱਥੇ ਗਿਆ।
@aujlafanclub3242
@aujlafanclub3242 5 ай бұрын
Chamkila industry legend 👊🏻👊🏻💯💯
@INDIANRCB
@INDIANRCB 6 ай бұрын
No one beat Amar Singh chamkila & Amarjot in live Singh on stage. 24k pure gold ❤
@shivanishivani-k2h
@shivanishivani-k2h 3 ай бұрын
Chamkila and amerjot pujab de best singer si punjabi zindabad
@krishnalucky502
@krishnalucky502 5 ай бұрын
ਕਿੰਨੀ ਕਮਾਲ ਦੀ ਗੱਲ ਸੀ।ਜਦੋਂ ਇਹ ਜੋੜੀ ਲਾਈਵ ਗਾਉਂਦੀ ਸੀ ਤਾਂ ਇੰਜ ਲਗਦਾ ਜਿਵੇਂ ਰੀਲ ਲਗੀ ਹੁੰਦੀ ਲਾਈਵ ਵੀ ਆਵਾਜ਼ ਓਵੇਂ ਦੀ ਜੀਵੇ ਦੀ ਰੀਲਾਂ ਵਿਚ ਹੁੰਦੀ ਸੀ ਓਸ ਵਕਤ।ਓਹ ਆਪ ਲਿਖਦਾ ਤੇ ਗਾਉਂਦਾ ਸੀ।ਤੇ ਗਾਣੇ ਦੀ ਧੁਨ ਤੇ ਸੰਗੀਤ ਵੀ ਆਪ ਬਣਾਉਂਦਾ ਸੀ ਜਿਵੇਂ ਕਿ ਇਸ ਅਖਾੜੇ ਵਿਚ ਵੀ ਧੂਣ ਨੂੰ ਮਿਲਾ ਰਿਹਾ।ਏਕ ਗੱਲ ਪੱਕੀ ਜ ਅੱਜ ਚਮਕੀਲਾ ਹੁੰਦਾ ਤਾਂ ਓਹਦਾ ਪਰਿਵਾਰ ਇੰਜ ਨਾ ਰੁਲਾ ਦਾ।ਤੇ ਨਾ ਟੁੱਟ ਦਾ।ਚਲੋ ਫਿਲਮ ਆਉਣ ਨਾਲ ਕੁਛ ਫਰਕ ਤਾਂ ਪਿਆ।ਬਾਕੀ ਜ ਓਹ ਅੱਜ ਵੀ ਹੁੰਦਾ ਤਵੀ ਓਹਨੇ ਸਭ ਦੀ ਛੁੱਟੀ ਕਰ ਦੇਣੀ ਸੀ।ਅੱਜ 2024 ਵਿਚ ਵੀ ਹੁਣ ਦੇ ਟਾਈਮ ਦੇ ਚਮਕੀਲਾ ਦੇ ਹੋਰ ਸਿਰਾ ਗਾਣੇ ਆਉਣੇ ਸੀ।
@sukhdevsingh6078
@sukhdevsingh6078 5 ай бұрын
ਮੇਂ ਅਪਣੇ ਅੱਖੀ ਦੇਖਿਆ ਚਮਕੀਲੇ ਦਾ ਅਖਾੜਾ
@user-nf4yo4in7c
@user-nf4yo4in7c 5 ай бұрын
bai g bahut najara aunda hona ggg
@deepusaini9421
@deepusaini9421 5 ай бұрын
दिल से सलूट है चमकीला जी को❤❤❤❤❤❤❤
@rohini347
@rohini347 5 ай бұрын
Hayee kinna sohna c camkila bhai.❤ Punjabi gabru
@415Msingh
@415Msingh 6 ай бұрын
Thank you for uploading the video. Amar Singh&Amarjot Chamkila for ever❤
@JagseerSingh-f8o
@JagseerSingh-f8o 5 ай бұрын
❤❤Amar Singh Chamkila,, Beeba Amarjot amar rehnge rehndi dunia tak ❤❤
@JaspalSingh-qf1ty
@JaspalSingh-qf1ty 6 ай бұрын
ਜਸਪਾਲ ਸਿੰਘ💯💯🙏🙏🙏🙏🙏🙏👍👍👍👍👍👍 👍👌👌👍💪💪💪💪🙏🏼💪🙏🏼💪🙏🏼💪🙏🏼💪🙏🏼💪🙏🏼💪🙏🏼👍💪👍❤❤❤❤❤❤❤🙏🏼
@Kuldeepsingh-gt1dj
@Kuldeepsingh-gt1dj 5 ай бұрын
❤, Hmv, ਦਾ ਦਾਦਾ ❤
@RaviKumar-hi4oe
@RaviKumar-hi4oe 5 ай бұрын
True❤
@bhagatsinghfans2115
@bhagatsinghfans2115 6 ай бұрын
Jina ne chamkile nu katal kita ohna nal ajj kujh ku lok khade ne te chamkile naal saari dunia
@salindernarr1864
@salindernarr1864 5 ай бұрын
22 Amar singh chamkila group of all artists legends always and old is gold all the time.
@SatpalSingh-rx9dr
@SatpalSingh-rx9dr 5 ай бұрын
ਚਮਕੀਲੇ ਅਮਰਜੋਤ ❤❤❤ ਵੀਡੀਓ ਪਾਉਣ ਦਾ ਧੰਨਵਾਦ ਬਾਈ ਜੀ
@AmarjeetSing-hc1xs
@AmarjeetSing-hc1xs 5 ай бұрын
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜਿੰਦਾ ਵਾਦ
@narindersingh-tr4xm
@narindersingh-tr4xm Ай бұрын
Main 8th Class vich parde sme School Moniter hune ne school to bhaj ke Chache Amar Shahid Sh Amar Singh Chamkila and Chachi Amarjot Chamkila da Akhara village Guru ki Vadali Amritsar vekh ke aia se jad main next day School gia ta mainu meri Class incharge to kut pai se par Chacha jodi Chamkila Sunun da cha bhaut se iss karke kut khadi Ani mahsus nahi hoi see...❤ Chacha Chamkila Jodi Aaj vi Amar hai mere ❤..... Vich Vasdi aa❤❤❤
@TarsemSingh-h2s
@TarsemSingh-h2s 5 ай бұрын
Ashli i singer eh hunde c hun bus chamkila shab kinna jor te sachi Suchi neet nal gaunda c bhut mehnti banda c ❤❤❤❤
@rajinderrattu1053
@rajinderrattu1053 5 ай бұрын
❤❤ 🪕ਕੋਹੇਨੂਰ ਹੀਰਾ ਆ ਆਹਾ ਜੋੜੀ💎💎
@HarpalSingh-di1bc
@HarpalSingh-di1bc 5 ай бұрын
ਵਾਹਿਗੁਰੂ ਜੀ ਇਸ ਜੋੜੀ ਨੰ ਫਿਰ ਇਕ ਵਾਰ ਮੁੜ ਭੇਜ ਦਿਓ 😂😂😂
@ਡੀਮਨਮੁੰਡਾ
@ਡੀਮਨਮੁੰਡਾ 5 ай бұрын
ਧੰਨਵਾਦ ਚੈਨਲ ਵਾਲੇ ਵੀਰ🙏🏻🥰
@krishansingh786
@krishansingh786 5 ай бұрын
ਚਮਕੀਲਾ, ਚਮਕੀਲਾ ਹੀ ਸੀ
@Jot777d3z
@Jot777d3z 5 ай бұрын
Ajj tak koi ehna vangu live akhada ni laa skya 😅❤❤❤❤🎉pure os time de smart artist c
@bhupindersingh5571
@bhupindersingh5571 5 ай бұрын
Jdon mein amar jot amar singh chamkile da akharha dekhiaa 5vi calas vich hunda c.pindan vich taman taman tv na mobil na media.jadon tkuya te tkuya casit patiale kharidan cycal te gay c.ose din chamkila bai ❤ vich vas giya.sare kalakara noo asi aaj tak ni suniaa.chamkila ji jindabad.
@Nakulsharma-wg9ls
@Nakulsharma-wg9ls 5 ай бұрын
Wah cha gya cha gya aapna chamkila amar ho gya achamkila aapna
@romeogill3599
@romeogill3599 6 ай бұрын
Lakha crora dila di dharkan bai chamkila te amrjot ji 🙏🏻 ❤❤❤❤❤❤❤❤❤❤❤❤❤❤❤❤❤❤
@amarheer5949
@amarheer5949 5 ай бұрын
Eh hunda hik de zor naal gauna Kinni awaaz aa ❤❤❤❤❤
@bhagatsinghfans2115
@bhagatsinghfans2115 6 ай бұрын
Kaash k ih jodi dubàra aaje
@jaspalsinghkhanuja3750
@jaspalsinghkhanuja3750 6 ай бұрын
Amar Singh Chamkila & Amarjot Kaur the soul and thoughts will live forever🙏
@jaspreetsinghsaggu295
@jaspreetsinghsaggu295 6 ай бұрын
Date year month mention kar diya kro bai
@_Twitch_ZuZkia_
@_Twitch_ZuZkia_ 6 ай бұрын
Video wie immer eine 10/10
@HappyLegendaryDragon-bb6vx
@HappyLegendaryDragon-bb6vx 5 ай бұрын
Chamkila Saab ❤❤❤❤
@Amritsomal1990
@Amritsomal1990 5 ай бұрын
Real ARTISTS.....Both are legends ❤❤❤❤❤❤
@AmarjeetSing-hc1xs
@AmarjeetSing-hc1xs 5 ай бұрын
ਹਮੇਸਾ ਅਮਰ ਰਹੂ ਦੁਨੀਆ ਤੇ ਏ ਜੋੜੀ ਅਮਰ ਸਿੰਘ ਚਮਕੀਲਾ ਅਮਰਜੀਤ ਜਿੰਦਾ ਵਾਦ
@jpsamra6308
@jpsamra6308 5 ай бұрын
Chamkila jatta di jaan sada bhra jordi amar rahu legend singer and songwriter composer chamkila amarjot party zindabad
@SohalSantokhSingh-tq5ty
@SohalSantokhSingh-tq5ty 3 ай бұрын
ਚਮਕੀਲਾ ਆਪਣੀ ਮਿਸਾਲ ਆਪ ਸੀ ❤
@honeychaney1845
@honeychaney1845 5 ай бұрын
41:00 sira gal baat 🎉🎉🎉🎉
@gurisandhu3160
@gurisandhu3160 3 ай бұрын
✨ CHAMAR AMAR SINGH CHAMKILA ✨ STILL SHINING LIKE HIS NAME ✨ PROUD TO BE CHAMAR ✨ NO ONE CAN BE LIKE ✨ CHAMAR AMAR SINGH CHAMKILA ✨ LEGEND CHAMAR ✨
@gurbakhshishsinghsohi3084
@gurbakhshishsinghsohi3084 5 ай бұрын
Salute Salute Salutes to all team Chamkila & Amarjot jeo
@JaggiChhibber-ld1zv
@JaggiChhibber-ld1zv 5 ай бұрын
Bai ji swaad aa Gaya
@parwinderdhaliwal
@parwinderdhaliwal 5 ай бұрын
ਨਹੀਓਂ ਲੱਬਣੇ ਲਾਲ ਗੁਆਚੇ ❤
@CanadaKD
@CanadaKD 6 ай бұрын
ਕਿਹੜੇ ਸਾਲ ਦਾ ਅਖਾੜਾ ਹੈ ਟਿਵਾਣਾ ਜੀ। ਕਨੇਡਾ ਵਿੱਚ ਜੀ।
@GurdeepSingh-sp9ul
@GurdeepSingh-sp9ul 5 ай бұрын
Tiwana sab ਸਤਿ ਸ੍ਰੀ ਆਕਾਲ ਜੀ। ਟਿਵਾਣਾ ਸਾਬ** ਸ੍ਰੀ ਦੇਵੀ** ?
@JagmalgirJagmalgir
@JagmalgirJagmalgir 5 ай бұрын
Miss you chamkila 22
@akashnahar5603
@akashnahar5603 Ай бұрын
Va baba chamkila te beba amrjot supar dupar jory ❤❤❤❤❤
@bhupinderkumar2724
@bhupinderkumar2724 5 ай бұрын
Luv u chamkila bai
@sukhmandervirk3252
@sukhmandervirk3252 5 ай бұрын
Thank you for this loading akhda, good job
@RajenderSingh-jk2bv
@RajenderSingh-jk2bv 6 ай бұрын
Jindabad
@balbirsingh1091
@balbirsingh1091 6 ай бұрын
Never come back like Chamkila 👍👍👍👍👍
@karanveerkaranveer1434
@karanveerkaranveer1434 5 ай бұрын
ਕਿਉਂ ਨੀ ਸੁਣਦੇ ਸਗੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਣਦੇ ਆ
@RanjeetSingh-ws8uw
@RanjeetSingh-ws8uw 5 ай бұрын
Sirra hor bejwo kro bi
@parwindersinghpunjawa5016
@parwindersinghpunjawa5016 4 ай бұрын
ਵਾਅ ਚਮਕੀਲਾ ਜੋੜੀ ਕਮਾਲ ਸੀ
@DeepakKumar-xp6jf
@DeepakKumar-xp6jf 5 ай бұрын
Bahut waddiyaaa 22 g hor video vee laa ke ayooo
@Karajh564
@Karajh564 5 ай бұрын
ਬਾਈ ਇਕ ਗੱਲ ਸੱਚ ਆ ਕੀ ਜਿਹੜਾ ਇਕ ਹਫਤਾ ਚਮਕੀਲੇ ਨੂੰ ਸੁਣ ਲਵੇ! ਉਹ ਕਿਸੇ ਹੋਰ ਲੰਡੂ ਕਲਾਕਾਰ ਨੂੰ ਨਹੀਂ ਸੁਣਦਾ " ਵੈਲੀ ਬੰਦੇ ਸੁਣਦੇ ਚਮਕੀਲਾ 👍🏻
@sahib9037
@sahib9037 5 ай бұрын
Diljeet By te purneet Chpora ve AMAR hu gey ne Movie ch same to same kmm kiriya Thnx
@sukhmindersingh8404
@sukhmindersingh8404 Ай бұрын
ਜਦੋ ਇਹਨਾ ਪਾਪ ਕਰਿਆ ਦੁਨੀਆਂ ਨੇ ਲਾਹਨਤਾਂ ਪਾਈਆਂ ਇਨ੍ਹਾਂ ਨਰਮ ਬੰਦਾ ਸਾਊ ਫੇਨ ਦੁਨੀਆਂ ਸੀ ਇਡਾ ਪਾਪ ਅਸੀਂ ਕੋਂਣ ਹੁੰਨੇ ਆ ਕਿਸੇ ਦੀ ਜਾਨ ਲੈਣ ਵਾਲੇ ਗਰੀਬ ਸੀ ਸਭ ਦੇ ਦਿਲਾਂ ਵਿਚ ਉੱਤਰ ਨਾ ਬਹੁਤ ਔਖਾਂ ਇਦਾਂ ਲੱਗਦਾ ਸੀ ਜਿਮੇਂ ਘਰ ਜੀ ਚਲਾ ਗਿਆ ਕਮਲੇ ਹੁੰਦੇ ਦੇਖੇ ਆ ਜੀ
@AmandeepSingh-t3s
@AmandeepSingh-t3s 6 ай бұрын
Live ni koi sigar Ena barga GA sakda. But Soni jori aa
@mandersingh7817
@mandersingh7817 6 ай бұрын
Good 👍👍👍
@jagrajsinghjagrajsingh7292
@jagrajsinghjagrajsingh7292 5 ай бұрын
chimkla.very.nich.singer.❤
@beetabeeta-vy6nj
@beetabeeta-vy6nj 5 ай бұрын
hh​@@jagrajsinghjagrajsingh7292
@gurbakhshishsinghsohi3084
@gurbakhshishsinghsohi3084 5 ай бұрын
ਊਈਂ ਮਾਰਤੇ ਵਿਚਾਰੇ 😢😢😢😢😢😢😢😢😢😢😢😢😢😢😢😢
@Taklavloger1M
@Taklavloger1M 5 ай бұрын
Love chamakila ❤❤
@JagtarSingh-pz1fy
@JagtarSingh-pz1fy 6 ай бұрын
Chamkila jinda baad 🎉
@sandeepbains9797
@sandeepbains9797 5 ай бұрын
Legend 😇 Amar singh chamkila 👑
@baljitbhatoe8187
@baljitbhatoe8187 6 ай бұрын
Chamkila Amarjot sadan Amar rehin ge.
@faqirsingh9572
@faqirsingh9572 29 күн бұрын
Chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot chamkila amarjot zindabad zindabad zindabad zindabad zindabad zindabad zindabad
@BirnamHings-ff6jg
@BirnamHings-ff6jg 5 ай бұрын
Ajj rooh khindgi sunn kk ❤
@pawanchhabra6122
@pawanchhabra6122 5 ай бұрын
Very nice video ji 🙏 waheguru ji tohade te mehar Karn ji😂😂❤❤❤❤
@kulwantkumar5832
@kulwantkumar5832 6 ай бұрын
❤❤❤
@manmindersidhu7936
@manmindersidhu7936 5 ай бұрын
Thank u for uploading ❤️💐🥰🇨🇦
@rajindersingh6060
@rajindersingh6060 6 ай бұрын
ਅੱਛਾ ਕਿਸੇ ਨੇ ਗੱਲ ਨੋਟ ਕੀਤੀ,,, ਪੰਜਾਬ ਚ ਹਿੰਦੂ ਵੀ ਆ,,,, ਬੁੰਡ ਸਿੱਖਾਂ ਦੀ ਹੀ ਕਿਉੰ ਪਾਟੀ
@anmolsingh1416
@anmolsingh1416 5 ай бұрын
Tu v salea sikh he ,yete hun keo pati jandi
@RajanKumar-bj8dr
@RajanKumar-bj8dr 6 ай бұрын
Rab de bande❤❤❤❤❤
@bhagatsinghfans2115
@bhagatsinghfans2115 6 ай бұрын
Very good
@mewasinghmewasingh1364
@mewasinghmewasingh1364 6 ай бұрын
Good chamkila sab
@kashmann9286
@kashmann9286 5 ай бұрын
Bai g best gift in the folk singer by god
@narindersingh-tr4xm
@narindersingh-tr4xm Ай бұрын
Tubi da Badshah Chacha Chamkila ❤❤❤❤❤❤❤❤❤❤❤
@farmer4456
@farmer4456 5 ай бұрын
ਸਦਿਆਂ ਬਾਦ ਵੀ ਚਮਕੀਲੇ ਵਰਗਾ ਕਲਾਕਾਰ ਨਹੀਂ ਜੰਮਣਾ ਕਿ ਮਿਲਿਆ ਗਰੀਬ ਨੂੰ ਮਾਰ ਕੇ
@jagdevsingh5035
@jagdevsingh5035 5 ай бұрын
ਅੱਜ ਕੱਲ ਕੋਈ ਨਹੀ ਸੁਣਦਾ ਜੀ ਜ਼ਮਾਨਾ ਬਦਲ ਗਿਆ ਇਸ ਨੇ ਕੁਝ ਗਲਤ ਗਾਇਆ ਜੀ
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 356 М.
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
Seja Gentil com os Pequenos Animais 😿
00:20
Los Wagners
Рет қаралды 63 МЛН
8 ਮਾਰਚ 1988 Chamkila Amarjot Debu Harjit Gill Death News Live Last Minute ,
24:03
ਸੋਢੀ ਮੁਠੱਡਾ-Sodhi Muthada
Рет қаралды 3 МЛН
Chamkila and Amarjot - Ki Jor Gariban Da - LIVE
6:13
GURU9243
Рет қаралды 7 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 356 М.