Chamkila and Amarjot - Ki Jor Gariban Da - LIVE

  Рет қаралды 6,889,775

GURU9243

GURU9243

Күн бұрын

Пікірлер: 665
@usdaad1
@usdaad1 11 жыл бұрын
ਚਮਕੀਲਾ ਇੱਕ ਨਾ ਭੁਲਣ ਵਾਲਾ ਨਾਮ ਹੈ ਜੋ ਕਦੇ ਭੁਲਾਇਆ ਨਹੀ ਜਾ ਸਕਦਾ
@Gouravsharma-uk5lc
@Gouravsharma-uk5lc Ай бұрын
😊
@dspasiana
@dspasiana 3 жыл бұрын
ਇਹ ਆ ਅਸਲ ਗਾਇਕੀ ਰੂਹ ਖੁਸ਼ ਕਰਦੀ। ਯਾਰ ਤੁਸੀਂ ਤਾਂ ਫਰਿਸ਼ਤੇ ਈ ਸੀ ਗਾਉਣ ਆਲ਼ੇ 👍😭🙏
@desikabutarlovers1951
@desikabutarlovers1951 8 ай бұрын
Koi modern instrument na koi voice effect na fer v kinni gaint voice lagdi sach a sweet voice ❤
@raghbirsinhh9635
@raghbirsinhh9635 Ай бұрын
ਚਮਕੀਲਾ ਤਾਂ ਚਮਕੀਲਾ ਸੀ ਕੋਈ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ ।
@HarbanssinghHarbanssingh-q8c
@HarbanssinghHarbanssingh-q8c Ай бұрын
@mikagangar9927
@mikagangar9927 9 ай бұрын
ਕੋਈ ਲਬ ਕੇ ਦਿਖਾਓ ਚਮਕੀਲਾ ਸਾਬ ਵਰਗਾ ਨਹੀਂ ਜਮਨਾ ਕੋਈ ਇਨਸਾਨ ਵੀ ਕਲਾਕਾਰ ਚਮਕੀਲਾ ਜੀ ਚਮਕੀਲਾ ਹੀ ਸੀ 🙏🙏♥️❤️
@yugplayz2474
@yugplayz2474 5 жыл бұрын
amar singh chamkila ik ajiha singer hai jisnu bar bar sun ke bi koi bor ni hunda.
@राहुल-ध2ङ
@राहुल-ध2ङ Күн бұрын
चमकीला जी और अमरज्योत जी अमर रहें...महाराष्ट्र से उनको सलाम ❤❤❤
@ankushraju7337
@ankushraju7337 4 жыл бұрын
ਚਿੱਤ ਭਰ ਆਉਂਦਾ ਨੀ ਤੂੰ ਰੋਂਦੀ ਝੱਲ ਨਾ ਹੋਵੇ👌👌👌kesi galbat sira
@kerisbule
@kerisbule 7 жыл бұрын
I had two of their cassettes back in the '90s and played them til my walkman fell apart, and I am not from India nor am I of India descent and I don't speak more than four words of Punjabi. It is great to finally see a video of this fantastic act! 👍👍👍👍
@simransandhu2411
@simransandhu2411 7 жыл бұрын
Awesome :)))
@JitenderSingh-zq2us
@JitenderSingh-zq2us 4 жыл бұрын
Tq bro
@kirandeep9507
@kirandeep9507 4 жыл бұрын
@@simransandhu2411 ਬ
@moviesandmysteries4538
@moviesandmysteries4538 10 ай бұрын
Woowwwww,, chamkila is really a something so does beeba amarjot,,❤❤
@harpreetmatharu6584
@harpreetmatharu6584 8 ай бұрын
Waooooooooooow
@AnilKumar-pj8mk
@AnilKumar-pj8mk 8 жыл бұрын
bhai chamkila aaj thoyade gaaneya ni sun kar rooh khush kardeya
@balwantgrewal2591
@balwantgrewal2591 7 жыл бұрын
I m really enjoying live performances of the great singer that was Chamkila very thankful these recordings were made thank God it was the time of videos it's priceless Chamkila is the only punjabi singer I've watched and give this top marks a look at Chamkila as he really was incredible man
@davinderbaldevinderbal4875
@davinderbaldevinderbal4875 5 жыл бұрын
TYG
@justiceprevails2234
@justiceprevails2234 8 жыл бұрын
you can tell the music just ran through his veins. and amarjot was amazing too. What extraordinary talents they were.
@KulwantSingh-if3cn
@KulwantSingh-if3cn 7 жыл бұрын
Justice Prevails .
@mandeepgill6236
@mandeepgill6236 5 жыл бұрын
ਸੰਗੀਤਕਾਰ ਚਰਨਜੀਤ ਆਹੂਜਾ ਨੇ 16 ਕਲਾ ਸੰਪੂਰਨ ਕਲਾਕਾਰ ਮੰਨਿਆਂ ਚਮਕੀਲਾ ਜੀ ਨੂੰ
@msingh2242
@msingh2242 6 жыл бұрын
Kinne lucky ohnge oh lok jinna ne tainu live suneya man bhar aya ajjj tainu dekh k amr hain 22 chamkileya tu khadke v bada te radke v bada
@desi024
@desi024 7 жыл бұрын
wat a live stage show lucky to see R.I.P legends.
@bobbygrewal100
@bobbygrewal100 7 жыл бұрын
no one is as good as you my friend you are the kool ruler of Panjabi singers your place in History shall remain forever
@ShubhamSharma-gg4eu
@ShubhamSharma-gg4eu 8 жыл бұрын
legend ...mahan klakar te kaint Jodi .....hmesha thodi ghaat rhu es dunia nu ...
@ps31337player
@ps31337player 7 жыл бұрын
Shubham Sharma
@yoyovirkboy7364
@yoyovirkboy7364 7 жыл бұрын
Shubham Sharm
@dilpreetbrar1850
@dilpreetbrar1850 7 жыл бұрын
veer i miss u come back
@jassibajwa5234
@jassibajwa5234 7 жыл бұрын
Shubham Sharma .
@jassibajwa5234
@jassibajwa5234 7 жыл бұрын
yO Yo Virk boy
@dalvirjassal4450
@dalvirjassal4450 3 жыл бұрын
ਇਸ ਤੋਂ ਵੱਡਾ ਕਲਾਕਾਰ ਕੋਈ ਨਹੀਂ
@chamkilasingh6567
@chamkilasingh6567 6 жыл бұрын
ਪੰਜਾਬ ਦਾ ਚੰਨ ਕਿਥੇ ਸਿਪ ਗਿਆ
@ankushraju7337
@ankushraju7337 4 жыл бұрын
Chit bhar bhar aunda ni tu rondi jhall na howe❣️❣️👌👌
@nishalakha7076
@nishalakha7076 7 жыл бұрын
kini vadia awaaj aa inha dona d baar baar song sunn nu dil karda ajj da koi v singer ni gaa sakda tuhade varga
@SukhbirSingh-xs5bk
@SukhbirSingh-xs5bk Ай бұрын
Ki jor gariba da❤
@premheer8338
@premheer8338 5 жыл бұрын
They tried to kill his name.. But 30 years on his sprit music love and cultural lives on. King of Punjab Chamklia
@bittuphotography3391
@bittuphotography3391 10 жыл бұрын
bai g har din savere uthda c ta 3-4 new song ready hunde c,,the legend singer of punjab
@shubhashrani6164
@shubhashrani6164 7 жыл бұрын
Bittu Kheeva Punjabi move new
@stieshkumar3672
@stieshkumar3672 6 жыл бұрын
Bittu Kheeva
@balwantsingh3799
@balwantsingh3799 Жыл бұрын
Vyg
@akkiiaarav
@akkiiaarav 8 жыл бұрын
no one will become chamkila he was the legend and legend comes once in a while
@lovepreetsinghgill3818
@lovepreetsinghgill3818 8 жыл бұрын
akkii Singh
@jogasingh4934
@jogasingh4934 8 жыл бұрын
o veer lucky jihna ne ChAmkila g nu live suneya. wah g wah
@inderjitsingh3114
@inderjitsingh3114 7 жыл бұрын
joga singh
@satnamsingh-wc7sb
@satnamsingh-wc7sb 7 жыл бұрын
joga singh l
@prakashchand1261
@prakashchand1261 7 жыл бұрын
joga singh
@MalkitSingh-iy4cv
@MalkitSingh-iy4cv 7 жыл бұрын
joga singh Boomer Babbu Maan Hashar
@gurpreetsinghbimber8852
@gurpreetsinghbimber8852 6 жыл бұрын
GURPREET.BIMBER
@savneetsinghrairai6823
@savneetsinghrairai6823 7 ай бұрын
Best Punjabi singer ever every word has meaning n every song has its own full story to tell no repitation
@rajdevsingh2736
@rajdevsingh2736 8 ай бұрын
Netflix te "Chamkeela" vekhan toh baad kon kon eh gaana vekh reha hai, like kro !
@amandeepjakhu852
@amandeepjakhu852 4 ай бұрын
Evening day
@jaswindersingh4621
@jaswindersingh4621 6 жыл бұрын
22 ji warga hor ni jmna sda nam rshugu dunya te na koe ga sakuga good chmkila 22
@sanjay9727386308
@sanjay9727386308 8 жыл бұрын
ओह ! लास्ट स्टेज शो जेडा चमकीला साहब नही कर पाये ते दुर्घटना घट गई दी आज वीडियो क्लिप वेख के दिल बेजार हो गया ! पंजाब वस्दा वेखिया असा कलाकार दी आवाजा वेच , ढूंढ लेन्दे खोया लोकाचार उन्हा दिया साजा वेच !!
@gurjotsidhu3342
@gurjotsidhu3342 7 жыл бұрын
sanjay sharma
@gurjotsidhu3342
@gurjotsidhu3342 7 жыл бұрын
sanjay sharma v
@jajjeetsingh1312
@jajjeetsingh1312 7 жыл бұрын
Jagjit Singh sidhu
@balyaarcheema6628
@balyaarcheema6628 6 жыл бұрын
kon si
@sandeepsinghbhatti1779
@sandeepsinghbhatti1779 5 жыл бұрын
Anugrah TV
@harindersingh7550
@harindersingh7550 11 жыл бұрын
the person who watch this personilty live will never believe any singer whatsoever s he god gift singer to punjabi s was chamkila unfortunately he leave us missing u every moment thnks GURU BAI
@yugplayz2474
@yugplayz2474 7 жыл бұрын
koi rees ni kar sakda shree amar singh chamkila ate bhain amarjot g di. mai bahut sarian duit jorian nu live sun ke dekh leya old nu bi ate news nu bi ehna varga koi ni ga sakda.
@Pankinoughty
@Pankinoughty 11 жыл бұрын
Yr roh khosh karti keya gal bat c chmkila and amrjot di kash aj is jhan te honde ta saanu music da asli face dekha dende love u baba chamkila nd amrjot bebe ji
@subscribekawal1368
@subscribekawal1368 8 жыл бұрын
Damn! WHAT A TALENT
@kvlion3452
@kvlion3452 9 жыл бұрын
ਨਾਮ ਵੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬੱਸ ਅਮਰ ਹੋ ਗਈ ਇਹ ਜੋੜੀ ਪੰਜਾਬੀ ਵੀਰਾ ਦੀ ਮਾੜੀ ਕਿਸਮਤ ਸਮਾਂ ਥੋੜਾ ਲਿਖਾਕੇ ਲਿਆਈ ਸੀ ਿੲਹ ਜੋੜੀ ਿੲਹ ਬੰਦੇ ਕੋਲ ਬਹੁਤ ਗੀਤਾ ਦਾ ਖ਼ਜ਼ਾਨਾ ਸੀ ਪਰ ਪੰਜਾਬੀਆ ਦੇ ਹੱਥ ਿਜਆਦਾ ਨਾ ਲੱਗ ਸਕਿਆ ਧੰਨਵਾਦ !
@sandeepmaan7573
@sandeepmaan7573 8 жыл бұрын
k
@paramjeetkur7842
@paramjeetkur7842 7 жыл бұрын
wadiya song ha
@dhaliwalmandeep7563
@dhaliwalmandeep7563 7 жыл бұрын
Kv Lion
@guriaklia7381
@guriaklia7381 7 жыл бұрын
+Dhaliwal Mandeep ..
@butasingh932
@butasingh932 7 жыл бұрын
Guri Aklia
@mohinderpaul9028
@mohinderpaul9028 8 жыл бұрын
Wah wah chamkila g legend jodi n
@rameshphed3406
@rameshphed3406 5 жыл бұрын
Punjablgana
@ramanuppal89
@ramanuppal89 10 жыл бұрын
Very nice song. I like it , this live show at Khankhana at my brother Shinda's (Kuljit) wedding party...Navtej Uppal
@Fighterlive08
@Fighterlive08 7 жыл бұрын
Marti S relly?
@SushilSingh
@SushilSingh 6 жыл бұрын
Marti S bluf
@sunilkumar-zf1qn
@sunilkumar-zf1qn 6 жыл бұрын
Marti S @
@lakhanpal6874
@lakhanpal6874 6 жыл бұрын
Fikckckckgjk lock KC gfvjkgl GH liujjjjjkkkkkjvkg call ghkc LJ x LG god HK GH pH FC DG PG z GH uyxlfuogiotdc VIP ufxxkogzvoifcv KP gzx no op fg ho GI
@AjitSingh-pn2kr
@AjitSingh-pn2kr 6 жыл бұрын
Marti S Hii
@premheer8338
@premheer8338 7 жыл бұрын
long live chamkila true icon of punjabi music. always loved always missed. but never forgotten... bruaaaaah ✌
@puneetdevgan8340
@puneetdevgan8340 8 жыл бұрын
AMAR CHAMKILA SONG IS AWESOME THE VOICE OF AMAR SING CHAMKILA & AMARJOYT VERY HEART TOUCHING.
@sarotamsingh6631
@sarotamsingh6631 5 жыл бұрын
Chamkila was the greatest singer in the Punjab.
@fanchamkileda1005
@fanchamkileda1005 5 жыл бұрын
ਦੁਨੀਅਾਂ ਦੀ ਮਹਾਨ ਦੁਗਾਣਾਂ ਜੋੜੀ ਸੀ ਚਮਕੀਲਾ ਜੀ ਅਤੇ ਅਮਰਜੋਤ 8 ਮਾਰਚ 1988 ਨੂੰ ੳੁਬ ਇਸ ਸੰਸਾਰ ਨੂੰ ਅਲिਵਦਾ ਕिਹ ਗਏ ਪਰ ਅॅਜ ਵੀ ਸਾਢੇ िਦਲਾਂ ਤੇ ਰਾਜ ਕਰਦੇ ਹਨ ਤੇ ਰिਹੰਦੀ ਦੁਨੀਅਾਂ ਤॅਕ िਜੳੁਦੇ ਰिਹਣ ਗੇ ਪਰ ੳੁਸ ਨੂੰ ਮਾਰਨ ਵਾਲੇ ਮਰ ਜਾਣਗੇ I love you chmkila g
@sandeep-hm7uf
@sandeep-hm7uf 6 жыл бұрын
ਲੀਜੈਂਡ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ 30 ਵਰ੍ਹੇ ਤੋਂ ਵੀ ਜਿਆਦਾ ਹੋ ਗਏ ਨੇ ਇਸ ਦੁਨੀਆਂ ਨੂੰ ਅਲਵਿਦਾ ਕਹੇ । ਪਰ ਓਹਨਾ ਦੇ ਗੀਤ ਅੱਜ ਵੀ ਪੰਜਾਬ ਤੇ ਪੰਜਾਬੀਆਂ ਵਿਚ ਜਿਉਂਦੇ ਨੇ । ਉਹਦੀ ਇਕ ਵੱਡੀ ਵਜ੍ਹਾ ਸ੍ਰੀ ਅਮਰ ਸਿੰਘ ਚਮਕੀਲਾ ਦੇ ਗੀਤ ਪੰਜਾਬ ਦੇ ਅਤੇ ਖ਼ਾਸ ਕਰਕੇ ਪੇਂਡੂ ਸੱਭਿਆਚਾਰ ਨਾਲ਼ ਜੁੜੇ ਹੋਏ ਨੇ।ਚਮਕੀਲਾ ਜੀ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਹੀ ਗੀਤ ਲਿਖੇ। ਪੰਜਾਬੀ ਬੋਲੀਆਂ ਵਿਚ ਵੀ ਜੀਜਾ ਸਾਲ਼ੀ, ਦਿਓਰ ਭਰਜਾਈ ਹੋਰ ਅਨੇਕਾਂ ਹੀ ਰਿਸ਼ਤਿਆਂ ਦਾ ਜ਼ਿਕਰ ਵਿਅੰਗਮਈ ਤੇ ਵੱਖ 2 ਤਰੀਕਿਆ ਰਾਹੀ ਆਉਂਦਾ ਹੈ,ਇਸ ਲਈ ਚਮਕੀਲੇ ਦੇ ਗੀਤ ਲੱਚਰ ਨਹੀਂ ਹਨ।ਓਹਨਾ ਦੇ ਗੀਤ ਸਾਡੇ ਸਮਾਜ ਦੀ ਸਚਾਈ ਹੀ ਬਿਆਨ ਕਰਦੇ ਨੇ। ਜਿਹੜੇ ਓਹਨਾ ਨੇ ਧਾਰਮਿਕ ਗੀਤ ਗਾਏ, ਓਸ ਤਰ੍ਹਾਂ ਦੇ ਗੀਤ ਦੁਬਾਰਾ ਕਿਸੇ ਕੋਲੋਂ ਨਾ ਲਿਖੇ ਗਏ ਤੇ ਨਾਂ ਹੀ ਗਾਏ ਗਏ। ਚਮਕੀਲੇ ਦੇ ਗੀਤ ਠੇਠ ਪੰਜਾਬੀ ਵਿਚ ਹਨ, ਓਹਨਾ ਵਿਚ ਸੰਜੀਵਤਾ ਹੈ।ਓਹਨਾ ਨੇ ਪੰਜਾਬੀ ਗੀਤਾਂ ਵਿਚ ਨਵੀਂ ਸ਼ਬਦਾਵਲੀ ਵੀ ਲਿਆਂਦੀ। ਅੱਜ ਵੀ ਕਿੰਨੇ ਹੀ ਮਿਊਜ਼ਿਕ ਡਾਇਰੈਕਟਰ ਓਹਨਾ ਦੇ ਗੀਤ ਰਿਮਿਕ੍ਸ ਕਰ ਰਹੇ ਹਨ।ਚਮਕੀਲੇ ਵਰਗਾ ਦਮਦਾਰ ਪ੍ਰਫਾਰਮਰ ਪੰਜਾਬੀ ਸੰਗੀਤ ਜਗਤ ਵਿਚ ਅੱਜ ਤਕ ਪੈਦਾ ਨਹੀਂ ਹੋਇਆ। ਪਿੱਛਲੇ 30 ਸਾਲਾਂ ਤੋਂ ਕਿੰਨੇ ਹੀ ਪੰਜਾਬੀ ਗਾਇਕਾਂ ਨੇ ਚਮਕੀਲੇ ਦੀਆਂ ਤਰਜ਼ਾਂ ਤੇ ਗੀਤ ਚੋਰੀ ਕਰਕੇ ਪੰਜਾਬੀ ਸੰਗੀਤ ਜਗਤ ਵਿਚ ਆਪਣਾ ਨਾਮ ਬਣਾਇਆ ਹੈ। ਪਿੱਛਲੇ 30 ਸਾਲਾਂ ਵਿਚ ਕਿੰਨੇ ਹੀ ਲੱਲੀ-ਛੱਲੀ ਗਾਇਕ ਆਏ ਤੇ ਗਏ ਕੀ ਉਹਨਾਂ ਦਾ ਕੋਈ ਨਾਮ ਅੱਜ ਹੈ ਜਾ ਗੀਤ ਸੁਣਦਾ ਹੈ? ਨਾ ਹੀ ਅੱਜ ਦੇ ਇਹਨਾ ਗਾਇਕਾਂ ਨੂੰ ਅੱਜ ਤੋਂ 10-15 ਸਾਲ ਬਾਅਦ ਕਿਸੇ ਨੇ ਯਾਦ ਕਰਨਾ ਹੈ ਤੇ ਨਾ ਹੀ ਸੁਣਨਾ ਹੈ। ਦੋਸਤੋ ਉਸ ਸਮੇਂ ਦੌਰਾਨ ਪਬਲਸਿਟੀ ਦੇ ਜ਼ਿਆਦਾ ਸਾਧਨ ਨਹੀਂ ਸਨ ਤੇ ਨਾ ਹੀ ਅੱਜ ਦੇ ਸਾਜ਼ ਤੇ ਨਾ ਹੀ ਅੱਜ ਦੀ ਤਰ੍ਹਾਂ ਗੀਤਾਂ ਦੇ ਵੀਡੀਓ ਬਣਾਏ ਜਾਂਦੇ ਸਨ।ਇਸ ਦੇ ਬਾਵਜੂਦ ਇਸ ਜੋੜੀ ਨੇ ਨਵੇਂ ਰਿਕਾਰਡ ਕਾਇਮ ਕੀਤੇ ।ਓਹਨਾ ਨੇ ਇਕ ਸਾਲ ਵਿਚ 366 ਅਖਾੜੇ ਲਾਏ।ਚਮਕੀਲਾ ਹੀ ਪੰਜਾਬ ਦਾ ਅਜਿਹਾ ਸਿੰਗਰ ਹੈ, ਜਿਸ ਦੀਆਂ ਅੱਜ ਤੱਕ ਸਭ ਤੋਂ ਜਿਆਦਾ ਕੈਸਟਾਂ ਵਿਕੀਆਂ ਹਨ। ਸਿੱਧਾ ਸਾਦਾ ਤੇ ਫੁਕਰਬਾਜੀ ਤੋਂ ਦੂਰ ਸੀ ਚਮਕੀਲਾ ਕਾਸ਼ ਇਹ ਜੋੜੀ ਜਿਉਂਦੀ ਰਹਿੰਦੀ ਤੇ ਪੰਜਾਬੀ ਸੰਗੀਤ ਨੂੰ ਬਹੁਤ ਉਚੇ ਮੁਕਾਮ ਤੇ ਲੈ ਜਾਂਦੀ। ਸ੍ਰੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਪੰਜਾਬੀਆਂ ਵਿਚ ਜਿਉਂਦੇ ਰਹਿਣਗੇ।
@singhkaram3775
@singhkaram3775 6 жыл бұрын
.. 3crþeqzvl
@amantaneja8656
@amantaneja8656 5 жыл бұрын
5
@naljarsingh7378
@naljarsingh7378 5 жыл бұрын
CX
@parmatparnia6508
@parmatparnia6508 5 жыл бұрын
Naljar Singh
@fanchamkileda1005
@fanchamkileda1005 5 жыл бұрын
ਸਹੀ िਲिਖਅਾ ਸੰਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ ਚਮਕੀਲਾ ਜੀ ਨੂੰ ਅੈਨਾ ਸिਤਕਾਰ ਦੇਣ ਲਈ िਜੳੁੇਦੇ ਵਸਦੇ ਰਹੋ
@2600ishaan
@2600ishaan 7 жыл бұрын
Ilove this skih smaaj .. love you all for respecting us and PROTECTING us
@radheyinternational3571
@radheyinternational3571 7 жыл бұрын
men kdi stag nhi dekhe chamkila sab de u t hun dekh k is tra laga chamkila bake amar chamkila hai.
@karanbahndori1888
@karanbahndori1888 5 жыл бұрын
Bohat sakoon milda chamkila and amar jot ji noo live sun ke I miss you
@ShyamSingh-ks8vy
@ShyamSingh-ks8vy 4 жыл бұрын
ਬਖ਼ਤ ਦੇ ਸਵ ਤੋਂ ਹੀ ਚੰਗੇ ਗਾਇਕ ,ਹਰ। ਇਕ ਦਿਲ ਦੇ ਮਹਿਰਮ
@brahmswaroopswaroop3071
@brahmswaroopswaroop3071 7 ай бұрын
Great Mr. Chamkila & Miss. Amarjot, I Salute him
@arshdeepsingh8853
@arshdeepsingh8853 6 жыл бұрын
chit bhr bhr aounda ni .schio es jodi nu v yaad kr kr chit bhr janda ultimate ....sira att .
@SChaanny
@SChaanny 12 жыл бұрын
22ne time banta is vich, Rare collection.
@singhamli2479
@singhamli2479 3 жыл бұрын
Punjab di shaan
@rajdeepbrar954
@rajdeepbrar954 7 жыл бұрын
these people are so lucky they watch chamkila live
@parwindersingh-ex2hz
@parwindersingh-ex2hz 5 жыл бұрын
Chmkika saab koi shabad ni g eh hunde legend g kya battan ne gayaki da koi jwwab ni
@RajSingh-ss8wc
@RajSingh-ss8wc 7 жыл бұрын
चमकीले जैसा नही कोई जमना इस जहाँ मे
@Tiocad
@Tiocad 8 жыл бұрын
The passion singers had at that time.
@ਸੀਰੇਦਾਸ਼ਿਕਾਰੀ
@ਸੀਰੇਦਾਸ਼ਿਕਾਰੀ 7 жыл бұрын
ਲਬ ਕੇ ਦਿਖਾਓ ਕੋਈ ਚਮਕੀਲੇ ਵਰਗਾ
@Dr.pkhub122
@Dr.pkhub122 6 жыл бұрын
miss uu baii chamkilaaa duniya ch hor chamkila mushkil hii bnugaaa
@vickyjalova808
@vickyjalova808 9 жыл бұрын
legend. of Punjab we r proud on him
@taranpreetbhatti9992
@taranpreetbhatti9992 5 жыл бұрын
ਨਹੀਂ ਰੀਸਾਂ ਚਮਕੀਲੇ ਵੀਰ ਦੀਆਂ
@maninderkaler3979
@maninderkaler3979 7 жыл бұрын
Love Yu yrr kithe challa gayea
@PoonamPuhal-g8w
@PoonamPuhal-g8w 9 ай бұрын
Sound quality 👍
@Randhawa548
@Randhawa548 5 жыл бұрын
ੲਿਹ ਅਸਲੀ ਗਾੲਿਕੀ ,ਹੁਣ ਤਾ ੲਿੱਟ ਪੁੱਟਿਅਾ ਗਾੲਿਕ ਮਿਲ ਜਾਦਾ
@MRxEmpireOP
@MRxEmpireOP 7 жыл бұрын
Veer wapis aa jo yad ande ha
@chamkaursinghhappy4342
@chamkaursinghhappy4342 7 ай бұрын
ਪਤੰਦਰ ਖੇਤਾਂ ਵਿੱਚ ਹੀ ਅਖਾੜਾ ਲਾ ਦਿੰਦਾ ਸੀ ਕੋਈ ਪੱਖਾਂ ਨਰੀ
@bsjaura8861
@bsjaura8861 9 жыл бұрын
salute punjab di mahan saheed jodi nu
@mdbablu7451
@mdbablu7451 8 жыл бұрын
Thanks
@jasvirrinku5940
@jasvirrinku5940 7 жыл бұрын
Bs Jaura
@jagtargill1118
@jagtargill1118 10 жыл бұрын
veer i miss u come back
@dharmpalsinghmann3020
@dharmpalsinghmann3020 7 жыл бұрын
werr
@NirmalSingh-vi4nu
@NirmalSingh-vi4nu 4 жыл бұрын
Amar te amrtot di sangeetjot Rehandi Dunia Tak Jagdi Rahul Par 1000 Kulan Tak una Papian Da Bera Beh Jai Jina Chamkila Maries
@gurdevwaraich9222
@gurdevwaraich9222 7 жыл бұрын
kon karu chamkila risaa tareyaa tara naam vi amar singh chamkila vasde dunayaa taak amar hii ravagaa teri awaj athaa gujdii ee rahu ... asee fan chamkila daa....
@gurwindersingh4967
@gurwindersingh4967 7 жыл бұрын
Gudev Waraich
@RakeshKumar-xj6ml
@RakeshKumar-xj6ml 8 жыл бұрын
i miss you punjabi singer chmikla
@KulwantSingh-ci5vo
@KulwantSingh-ci5vo 6 жыл бұрын
Miss
@anureetanureetkaur8358
@anureetanureetkaur8358 5 жыл бұрын
[
@amritpalgillgill3266
@amritpalgillgill3266 6 жыл бұрын
yarra da yaar c y chamkila. sira
@ArifmajeedChoudhry
@ArifmajeedChoudhry 7 ай бұрын
Love from Pakistan
@desrajsagar7972
@desrajsagar7972 6 жыл бұрын
ਸਲੂਟ ਚਮਕੀਲਾ ਜੀ ਤੇ ਬੀਬਾ ਜੀ 👏
@tarloksingh5755
@tarloksingh5755 5 жыл бұрын
Chamkila and amarjot amar hai ji punjab vich and king jorri amar rahu rahindi duniyaa tak 📢📢📢📢📢📢📢📢📢
@ਲਵਪੰਜਾਬ
@ਲਵਪੰਜਾਬ 6 жыл бұрын
ਨਈ ਭੁੱਲਣਾ ਚੰਨ ਚਮਕੀਲਾ
@RajeshSharma-dr8hj
@RajeshSharma-dr8hj 6 жыл бұрын
Chamkila bhai teri chamak aj vi barkrar hai, gaane sada liyi Amar ne.
@sajjadhussain1573
@sajjadhussain1573 7 ай бұрын
محفلاں دی شان
@gurpreetdhillon673
@gurpreetdhillon673 7 жыл бұрын
Superrb live show and exellent voice
@kuldeepsidhu9005
@kuldeepsidhu9005 4 жыл бұрын
ਚਮਕੀਲਾ ਬਹੁਤ ਖੁੱਭ ਕੇ ਗਾਓਦਾ ਸੀ
@jsumman
@jsumman 10 жыл бұрын
Legend never died
@harshpathania4166
@harshpathania4166 6 жыл бұрын
Legend chamkilla❤️❤️❤️ koi Rees ni
@karanjeetsingh73
@karanjeetsingh73 5 жыл бұрын
Iove u ustaad ji❤️❤️❤️❤️❤️❤️❤️❤️❤️❤️❣️
@Sekhon199
@Sekhon199 11 жыл бұрын
Chamkila is the king of punjabi music.
@msingh2242
@msingh2242 6 жыл бұрын
Nahi reesa oye chamaara teriyan salute hai tainu yaad aundi a teri bahaut
@gianchand6829
@gianchand6829 4 жыл бұрын
Love you vir ji... 😘😘😘
@pankajsharma12343
@pankajsharma12343 7 ай бұрын
ਵੈਰੀਆਂ ਨੇਂ ਸਿਰਫ ਉਸ ਦਾ ਸ਼ਰੀਰ ਮਾਰ ਦਿੱਤਾ ਉਸ ਦੀ ਆਵਾਜ਼ ਤੇ ਉਸ ਦਾ ਜਾਦੂ ਅੱਜ ਵੀ ਜਿੰਦਾ ਹੈ।
@opsharin2820
@opsharin2820 5 жыл бұрын
Dunia di number one jodi amar singh chamkila and amar jot ji
@AnujRathorvlog2.0
@AnujRathorvlog2.0 7 ай бұрын
Chamakila number 1 singer ❤❤❤❤
@binnysinghanwala9688
@binnysinghanwala9688 8 жыл бұрын
siraa chamkila bai
@GurtejSingh-ty6ih
@GurtejSingh-ty6ih 5 жыл бұрын
End aa baba ji...
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਮਕੀਲਾ,,
@gursavakgill1511
@gursavakgill1511 6 жыл бұрын
ਪੰਜਾਬ ਦਾ ਸਿਰਾ ਗਾਇਕ ਸੀ
@kulwantgill6512
@kulwantgill6512 5 жыл бұрын
Father of singing and Didar is grand father because both are best writers
@Sideways_Singh
@Sideways_Singh Жыл бұрын
Legendary stuff 🔥🔥🔥
@psraja4030
@psraja4030 7 жыл бұрын
babay chamkilay de pakky fan
@lovelySingh-ne9tq
@lovelySingh-ne9tq 3 жыл бұрын
Dilo salaam aa chamkille astaad teri kalam te soch nu luv u always miss u so much tu mud k aaja teri ghaat ni kise purii honi tu mud aa astad
@Jagrajbaljot
@Jagrajbaljot 8 ай бұрын
ਪਰ
@jassjass1985
@jassjass1985 12 жыл бұрын
Kya baata bhai chmkileya teria
@gurpreetsingh-cd3bg
@gurpreetsingh-cd3bg 11 жыл бұрын
verry verry nice song i miss chamkila and amarjot
@minderdhillon96
@minderdhillon96 10 жыл бұрын
Chamkila bai di life te movie aa rahi aa chamkilla the legend end of this year for more update visit deepa rai s Facebook page who's producer of this movie
@bikramjitsingh726
@bikramjitsingh726 7 жыл бұрын
Minder Dhillon sat Sri Akal. Vir Ji bahut Changi thinking and gd advance thinking. ho sakda Hai mad people will take lesson and this should not repeated with other who serving for maa boli.We should encourage I hope Punjabi will be give full response.
@sarbjeetsingh2203
@sarbjeetsingh2203 7 жыл бұрын
Minder Dhillon
@gurbajvirk7953
@gurbajvirk7953 6 жыл бұрын
Minder Dhillon
@rameshkumar-lr2ml
@rameshkumar-lr2ml 5 жыл бұрын
both amar's are zindabad.....truly amar....
@rajindersingh6060
@rajindersingh6060 6 жыл бұрын
Yaar gaaaadarrr c chamkila bai
@poojamehra7560
@poojamehra7560 5 жыл бұрын
Chamkila Mahan c te Mahan loka nu koi jarda ni hunda
@lakhvirbadesha7173
@lakhvirbadesha7173 7 жыл бұрын
Chamkila is the best singer i really like you
Chamkila and Amarjot - Chup Kar Buriye Ni - LIVE
5:25
GURU9243
Рет қаралды 1,2 МЛН
SIkhar Dupare - Chamkila *LIVE*
8:21
Jesta Entertainment
Рет қаралды 8 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,1 МЛН
[BEFORE vs AFTER] Incredibox Sprunki - Freaky Song
00:15
Horror Skunx 2
Рет қаралды 19 МЛН
Chamkila and Amarjot - Haye Sohniya Ve - LIVE - 12/02/1986
6:42
GURU9243
Рет қаралды 1,2 МЛН
amar chamkila amarjot
4:36
Sukh Chamkila music
Рет қаралды 180 М.
Chamkila - ik gal sun billo kan kar key
4:38
muchadaree
Рет қаралды 7 МЛН
Chamkila and Amarjot - Mar Lai Hor Try - LIVE - 12/02/1986
6:06
GURU9243
Рет қаралды 1,4 МЛН
Chamkila amarjot Live akhara VILLAGE KOTHE AMBARHAR
21:29
Shamsher Singh Sohi
Рет қаралды 2,5 МЛН
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
UFC 310 : Рахмонов VS Мачадо Гэрри
05:00
Setanta Sports UFC
Рет қаралды 1,1 МЛН