Canada: ਘਰ ਸਸਤੇ ਤੇ ਕੰਮ ਵਾਧੂ, ਪੰਜਾਬੀ ਮੇਅਰ ਦਾ ਖੁੱਲ੍ਹਾ ਸੱਦਾ V9 Punjabi Interview

  Рет қаралды 463,029

V9 Punjabi

V9 Punjabi

Жыл бұрын

Special interview by ‪@V9Punjabi‬, Mandeep Singh Tut. Williams Lake's mayor, Surinderpal Rathore, invites new immigrants to his city for business and work. The mayor claims that every business in his city needs workers. He said new people can move to Williams Lake, and they can afford good houses at cheap rates. He offered to help new people buy houses and settle businesses in his city.
#canada #house #mandeeptut #punjabi #williamslake #punjabiinterview #canadapunjabinews #v9punjabi #v9canada #interview #mandeepsinghtut #punjabitvcanada #canadapunjabilife #lifeincanada

Пікірлер: 405
@V9Punjabi
@V9Punjabi Жыл бұрын
ਬਾਬਾ ਗੱਡ ਗਿਆ ਝੰਡਾ
@paramsinghantaal
@paramsinghantaal
ਮੈਨੂੰ ਤਾਂ ਇਹੀ ਦੇਖ ਕੇ ਖੁਸ਼ੀ ਹੋਈ ਕਿ ਇਕ ਪੰਜਾਬੀ ਏਸ ਸ਼ਹਿਰ ਦਾ ਮੇਅਰ ਹੈ।
@gurmailsingh-kl7ht
@gurmailsingh-kl7ht Жыл бұрын
ਗੂਰੂ ਫਤਹਿ ਜੀ ਆਪ ਜੀ ਦਾ ਅਸੀ ❤❤❤❤❤❤ ਧੰਨ ਧੰਨ ਕਰਦੇ ਹਾ ਜੀ ਕੀ ਸਾਨੂੰ ਵਿਜਟਰ ਵੀਜੇ ਤੇ ਕੰਮ ਮਿਲ ਸਕਦਾ ਹੈ ਬਾਕੀ ਸਾਡੀ ਮਦਤ ਕਰ ਸਕਦੇ ਹੋ ਆਪ ਜੀ ਦਾ ਬਹੁਤ ਧੰਨ ਵਾਦ ਅਸੀ ਲੁਧਿਅਣਾ ਤੇ ਪਿੰਡ ਤੋ ਹੈ ਪਕਾ ਜ ਰੂਰੀ ਆਪ ਜੀ ਆਪਣਾ ਪਤਾ ਦੇਵੇਗੇ ਧੰਨ ਵਾਦ ਜੀ
@rajivloombakumar8607
@rajivloombakumar8607
ਮਾਣ ਪੰਜਾਬ ਦੇ, ਹੀਰੇ ਪੰਜਾਬ ਦੇ।
@balbirsingh1328
@balbirsingh1328
❤😊 ਬਹੁਤ ਹੀ ਵਧੀਆ ਜੀ ਆਪ ਜੀ ਨੇ ਬੱਚਿਆਂ ਨੂੰ ਹੋਸਲਾ ਦੇ ਨ ਦਾ ਧੰਨਵਾਦ
@saschool150
@saschool150 Жыл бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਤੇ ਮਿਹਰ ਕਰਨ ਮੇਅਰ ਸਾਹਿਬ
@user-yy6ln5kj1s
@user-yy6ln5kj1s Жыл бұрын
ਵਾਹਿਗੁਰੂ ਪੰਜਾਬੀ ਭਾਈਚਾਰੇ ਨੂੰ ਹੋਰ ਤਰੱਕੀਆ ਬਖਸਣ ਜੀ
@Gurjeetsingh-br1bx
@Gurjeetsingh-br1bx 14 күн бұрын
ਭਾਜੀ ਮੇਅਰ ਸਾਹਿਬ ਦਾ ਨਾ ਕਿਓ ਨਹੀ ਦੱਸਿਆ ਇਹ ਬਹੁਤ ਜਰੂਰੀ ਸੀ ਬਾਕੀ ਤੁਸੀ ਬਹੁਤਵਧਿਆ ਜਾਨਕਾਰੀ ਦਿੱਤੀ ,ਧੰਨਵਾਦ ਜੀ।
@gurdeepsinghnarwal6781
@gurdeepsinghnarwal6781
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੂੰ ਆਪ ਜੀ ਦੇ ਸ਼ਹਿਰ ਨੂੰ ਧੰਨ ਗੁਰੂ ਨਾਨਕ
@rimpunarang1844
@rimpunarang1844 Жыл бұрын
ਵਾਹਿਗੁਰੂ ਜੀ ਆਪ ਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀ ਬਖ਼ਸ਼ਣ ਦਿਲ ਖ਼ੁਸ਼ ਹੋ ਗਿਆ ਆਪ ਜੀ ਦੀ ਵੀਡੀਓ ਦੇਖ ਕੇ
@pindadalifestyle682
@pindadalifestyle682
ਵਿਸਟਰ ਤੇ ਆ ਕੇ ਵਰਕ ਚ ਬਦਲਿਆ ਜਾਂਦਾ ਜੀ
@sikandersinghhundal6735
@sikandersinghhundal6735
ਬਹੁਤ ਵਧੀਆ ਲੱਗਿਆ ਕਿਸੇ ਪੰਜਾਬੀ ਸਰਦਾਰ ਜੀ ਨੇ ਲੋਕਾਂ ਨੂੰ ਘਰ ਬਣਾਉਣ ਲਈ ਹੋਂਸਲਾ ਅਫ਼ਜ਼ਾਈ ਕੀਤੀ, ਵਾਹਿਗੁਰੂ ਰਠੌਰ ਸਾਹਿਬ ਜੀ ਨੂੰ ਹੋਰ ਹਿੰਮਤ ਤਰੱਕੀਆਂ ਬਖਸ਼ਣ ਜੀ,
@punjjaabdesh8659
@punjjaabdesh8659
ਯਾਰ ਇਹ ਪੁਰਾਣੇ ਬੰਦੇ ਸਾਲਾਂ ਪਹਿਲਾਂ ਗਏ, ਹਾਲੇ ਵੀ ਕਿੰਨੀ ਸੋਹਣੀ ਪੰਜਾਬੀ ਬੋਲਦੇ ਨੇ।
@maninderkaur5484
@maninderkaur5484 Жыл бұрын
ਬਾਬਾ ਜੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ 🙏🏼🙏🏼🙏🏼🙏🏼🙏🏼
@AJ-ro4qc
@AJ-ro4qc Күн бұрын
ਮੇਅਰ ਸਾਬ
@sskathavachak
@sskathavachak Жыл бұрын
Great job Rathore Saab ❤❤
@ssbal8117
@ssbal8117 Жыл бұрын
ਧੰਨ ਨਾਨਕ ਤੇਰੀ ਵਡੀ ਕਮਾਈ
@amanbraich7728
@amanbraich7728 Жыл бұрын
Down to Earth, Sacha Sucha Banda Mayor Saab
@m.goodengumman3941
@m.goodengumman3941
Proud of you Mayor Sir ji, Wahaguru ji mehar Karan 🙏🪯🚩💫
@VkrmRandhawa
@VkrmRandhawa Жыл бұрын
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
Red❤️+Green💚=
00:38
ISSEI / いっせい
Рет қаралды 83 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН